Foreign minister - Sach Kahoon Punjabi

ਵਿਦੇਸ਼ ਮੰਤਰੀ ਜੈਸ਼ੰਕਰ ਕਰਨਗੇ ਈਰਾਨ ਦਾ ਦੌਰਾ
ਵਿਦੇਸ਼ ਮੰਤਰੀ ਜੈਸ਼ੰਕਰ ਕਰਨਗੇ ਈਰਾਨ ਦਾ ਦੌਰਾ

ਇਨ੍ਹਾਂ ਮੁੱਦਿਆਂ ‘ਤੇ ਹੋ ਸਕਦੀ ਹੈ ਚਰਚਾ

ਈਰਾਨ/ਨਵੀਂ ਦਿੱਲੀ (ਏਜੰਸੀ)। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ (Jaishankar) ਐਤਵਾਰ ਨੂੰ ਦੋ ਦਿਨਾਂ ਦੇ ਈਰਾਨ ਦੌਰੇ ‘ਤੇ ਜਾਣਗੇ। ਜੈਸ਼ੰਕਰ ਈਰਾਨ ‘ਚ ਸੰਯੁਕਤ ਆਯੋਗ ਦੀ ਬੈਠਕ ‘ਚ ਹਿੱਸਾ ਲੈਣਗੇ। ਇਸ ਦੌਰਾਨ ਉਹ ਆਪਣੇ ਹਮਰੁਤਬਾ ਮੁਹੰਮਦ ਜਾਵੇਦ ਜਰੀਫ ਨਾਲ ਚਰਚਾ ਕਰਨਗੇ। ਵਿਦੇਸ਼ ਮੰਤਰਾਲੇ ਮੁਤਾਬਕ ਜੈਸ਼ੰਕਰ ਦੀ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਵੀ ਗੱਲ ਹੋ ਸਕਦੀ ਹੈ। ਇਸ ਤੋਂ ਬਾਅਦ ਉਹ ਓਮਾਨ ਵੀ ਜਾਣਗੇ।  ਓਮਾਨ ਦੀ ਰਾਜਧਾਨੀ ਮਸਕਟ ‘ਚ ਜੈਸ਼ੰਕਰ ਭਾਰਤੀ ਭਾਈਚਾਰੇ ਨੂੰ ਸੰਬੋਧਤ ਕਰਨਗੇ। ਇਸ ਦੇ ਨਾਲ ਹੀ ਇੱਥੋਂ ਦੇ ਵਿਦੇਸ਼ ਮੰਤਰੀ ਯੂਸੁਫ ਬਿਨ ਅਲਾਵੀ ਬਿਨ ਅਬਦੁੱਲਾ ਨਾਲ ਸਮੁੰਦਰੀ ਵਪਾਰ ‘ਚ ਸਹਿਯੋਗ ਸਣੇ ਕਈ ਸਮਝੌਤਿਆਂ ‘ਤੇ ਦਸਤਖਤ ਕਰਨਗੇ।  ਜੈਸ਼ੰਕਰ ਦਾ ਦੌਰਾ ਇਸ ਲਈ ਅਹਿਮ ਹੈ ਕਿਉਂਕਿ ਹਾਲ ਹੀ ‘ਚ ਭਾਰਤ ਅਤੇ ਅਮਰੀਕਾ ਵਿਚਕਾਰ 2+2 ਬੈਠਕ ਹੋਈ ਸੀ। ਇਸ ‘ਚ ਭਾਰਤ ਨੂੰ ਈਰਾਨ ਦੇ ਚਾਬਹਾਰ ਪੋਰਟ ਪ੍ਰੋਜੈਕਟ ਲਈ ਛੋਟ ਦਿੱਤੀ ਗਈ। ਚਾਬਹਾਰ ਪੋਰਟ ਰਾਹੀਂ ਭਾਰਤ ਬਿਨਾ ਪਾਕਿਸਤਾਨ ਦੇ ਰਸਤੇ ਅਫਗਾਨਿਸਤਾਨ ਨੂੰ ਮਦਦ ਪਹੁੰਚਾ ਸਕਦਾ ਹੈ।

ਚਾਬਹਾਰ ‘ਤੇ ਭਾਰਤ ਨੂੰ ਮਿਲੀ ਛੋਟ

ਭਾਰਤ ਨੇ 2018 ‘ਚ ਈਰਾਨ ਨਾਲ ਚਾਬਹਾਰ ਪੋਰਟ ਵਿਕਸਿਤ ਕਰਨ ਲਈ 85 ਮਿਲੀਅਨ ਡਾਲਰ ਭਾਵ ਤਕਰੀਬਨ 600 ਕਰੋੜ ਰੁਪਏ ਦਾ ਸਮਝੌਤਾ ਕੀਤਾ ਸੀ। ਸਾਬਕਾ ਰਾਜਨੀਤਕ ਐੱਨ. ਐੱਨ. ਝਾਅ ਮੁਤਾਬਕ,”ਅਮਰੀਕਾ ਨੇ ਜ਼ਰੂਰ ਈਰਾਨ ‘ਤੇ ਰੋਕ ਲਗਾਈ ਹੈ। ਹਾਲ ਹੀ ‘ਚ ਭਾਰਤ-ਅਮਰੀਕਾ ਵਿਚਕਾਰ ਹੋਈ 2+2 ਵਾਰਤਾ ‘ਚ ਭਾਰਤ ਨੂੰ ਚਾਬਹਾਰ ਪ੍ਰੋਜੈਕਟ ਨੂੰ ਲੈ ਕੇ ਛੋਟ ਮਿਲੀ ਹੈ। ਇਹ ਭਾਰਤ ਦੀ ਜਿੱਤ ਹੈ। ਜੈਸ਼ੰਕਰ ਈਰਾਨ ਜਾ ਰਹੇ ਹਨ ਤਾਂ ਨਿਸ਼ਚਿਤ ਰੂਪ ਨਾਲ ਰਾਜਨੀਤਕ ਮੁੱਦਿਆਂ ‘ਤੇ ਵੀ ਚਰਚਾ ਹੋਵੇਗੀ। ਭਾਰਤ ਈਰਾਨ ਨੂੰ ਇਹ ਪ੍ਰਸਤਾਵ ਵੀ ਦੇ ਸਕਦਾ ਹੈ ਕਿ ਤੁਸੀਂ ਹੁਣ ਪੈਸੇ ਲੈ ਲਓ ਬਾਅਦ ‘ਚ ਸਥਿਤੀ ਠੀਕ ਹੋਣ ‘ਤੇ ਇਨ੍ਹਾਂ ਨੂੰ ਤੁਸੀਂ ਤੇਲ ਦੇ ਐਕਸਪੋਰਟ ‘ਚ ਵਰਤੋਂ ਕਰ ਸਕਦੇ ਹੋ।

ਭਾਰਤ ਆਪਣੇ ਅੰਦਰੂਨੀ ਮਾਮਲਿਆਂ ਨਾਗਰਿਕਤਾ ਸੋਧ ਕਾਨੂੰਨ ਅਤੇ ਕਸ਼ਮੀਰ ਮਾਮਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰੇਗਾ।

ਸਭ ਤੋਂ ਅਹਿਮ ਤੇਲ ਹੈ ਗੁਜਰਾਤ ਦੇ ਕਿਸੇ ਪੋਰਟ ਤਕ ਤੇਲ ਲਿਆਉਣ ‘ਤੇ ਗੱਲ ਹੋ ਸਕਦੀ ਹੈ।

ਰੇਲਵੇ ਲਾਈਨ ਬਣਾਉਣ ਦੀ ਪਾਬੰਦੀ ਵੀ ਹਟ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪਾਕਿਸਤਾਨ ਨਰਮ ਪਿਆ, ਵਿਦੇਸ਼ ਮੰਤਰੀ ਗੱਲਬਾਤ ਲਈ ਤਿਆਰ
ਅਸੀਂ ਕਦੇ ਵੀ ਭਾਰਤ ਨਾਲ ਗੱਲਬਾਤ ਤੋਂ ਨਾਂਹ ਨਹੀਂ ਕੀਤੀ : ਕੁਰੈਸ਼ੀ | Pakistan

ਇਸਲਾਮਾਬਾਦ (ਏਜੰਸੀ)। ਵਿਸ਼ਵ ਦਬਾਅ ਦੇ ਚੱਲਦੇ ਭਾਰਤ ਨੂੰ ਪਰਮਾਣੂ ਜੰਗ ਦੀ ਧਮਕੀ ਦੇਣ ਵਾਲੇ ਪਾਕਿਸਤਾਨੀ ਹੁਕਮਰਾਨਾਂ ਦੇ ਸੁਰ ਬਦਲਣ ਲੱਗੇ ਹਨ ਹਾਲਾਂਕਿ, ਉਹ ਆਪਣੀ ਤਾਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ ਹੁਣ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਭਾਰਤ ਨਾਲ ‘ਸਰਸ਼ਤ’ ਦੁਵੱਲੀ ਗੱਲਬਾਤ ਕਰਨ ਲਈ ਤਿਆਰ ਹੈ। (Pakistan)

ਯਾਦ ਰਹੇ ਇਹ ਉਹੀ ਕੁਰੈਸ਼ੀ ਹੈ ਜਿਸ ਨੇ ਕਿਹਾ ਸੀ ਕਿ ਪਾਕਿਸਤਾਨੀ ਫੌਜ ਤੇ ਉਨ੍ਹਾਂ ਦਾ ਮੁਲਕ ਭਾਰਤ ਨਾਲ ਮੁਕਾਬਲਾ ਕਰਨ ਲਈ ਤਿਆਰ ਹੈ ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਅੱਜ ਕਿਹਾ ਕਿ ਅਸੀਂ ਕਦੇ ਵੀ ਭਾਰਤ ਨਾਲ ਗੱਲਬਾਤ ਤੋਂ ਨਾਂਹ ਨਹੀਂ ਕੀਤੀ ਪਾਕਿਸਤਾਨ ਹਾਲੇ ਵੀ ਭਾਰਤ ਨਾਲ ਦੁਵੱਲੀ ਗੱਲਬਾਤ ਲਈ ਤਿਆਰ ਹੈ ਪਰ ਭਾਰਤ ਹੀ ਗੱਲਬਾਤ ਦਾ ਮਾਹੌਲ ਨਹੀਂ ਬਣਾ ਰਿਹਾ ਇੰਨੀ ਗੱਲ ਕਹਿਣ ਤੋਂ ਬਾਅਦ ਕੁਰੈਸ਼ੀ ਨੇ ਆਪਣਾ ਰੁਖ ਬਦਲ ਲਿਆ ਉਨ੍ਹਾਂ ਪਾਕਿਸਤਾਨ ਦਾ ਅਸਲੀ ਚਿਹਰਾ ਸਾਹਮਣੇ ਲਿਆਉਂਦਿਆਂ ਕਸ਼ਮੀਰ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਉਨ੍ਹਾਂ ਕਿਹਾ ਕਿ ਇਸ ਮਾਮਲੇ ’ਤੇ ਜੇਕਰ ਕੋਈ ਤੀਜਾ ਮੁਲਕ ਵਿਚੋਲਗੀ ਕਰੇ ਤਾਂ ਉਨ੍ਹਾਂ ਨੂੰ ਖੁਸ਼ੀ ਹੋਵੇਗੀ ਇਹੀ ਨਹੀਂ ਕੁਰੈਸ਼ੀ ਨੇ ਗੱਲਬਾਤ ਦੀ ਸ਼ਰਤ ਰੱਖਦਿਆਂ ਕਿਹਾ ਕਿ ਇਸ ਦੇ ਲਈ ਭਾਰਤ ਨੂੰ ਕਸ਼ਮੀਰ ’ਚ ਨਜ਼ਰਬੰਦ ਵੱਖਵਾਦੀ ਆਗੂਆਂ ਨੂੰ ਰਿਹਾਅ ਕਰਨਾ ਪਵੇਗਾ।

ਹਵਾਈ ਹਮਲੇ ਤੋਂ ਬੌਖਲਾਏੇ ਪਾਕਿ ਵਿਦੇਸ਼ ਮੰਤਰੀ
ਕਿਹਾ, ਸਾਨੂੰ ਜਵਾਬ ਦੇਣਾ ਆਉਂਦਾ ਹੈ

ਇਸਲਾਮਾਬਾਦ (ਏਜੰਸੀ)। ਭਾਰਤ ਦੀ ਹਵਾਈ ਫੌਜ ਵੱਲੋਂ ਬਾਲਾਕੋਟ ‘ਚ ਕੀਤੇ ਹਮਲੇ ਤੋਂ ਬੌਖਲਾਏ ਪਾਕਿਸਤਾਨ ਨੇ ਹੁਣ ਭਾਰਤ ਨੂੰ ਚੁਣੌਤੀ ਦਿੱਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੇ ਨਾਗਰਿਕਾਂ ਨੂੰ ਹੌਂਸਲਾ ਰੱਖਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਜਵਾਬ ਦੇਣਾ ਜਾਣਦਾ ਹੈ।

ਪਾਕਿਸਤਾਨ ਰੇਡੀਓ ‘ਤੇ ਪ੍ਰਕਾਸ਼ਿਤ ਖਬਰ ਮੁਤਾਬਕ ਕੁਰੈਸ਼ੀ ਨੇ ਨਾਗਰਿਕਾਂ ਨੂੰ ਹੌਸਲਾ ਰੱਖਣ ਦੀ ਸਲਾਹ ਦਿੰਦਿਆਂ ਪਾਕਿਸਤਾਨ ਨੂੰ ਸ਼ਾਂਤੀ ਪਸੰਦ ਦੇਸ਼ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਹਮਲੇ ਨਾਲ ਪਾਕਿਸਤਾਨੀ ਨਾਗਰਿਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਪਾਕਿਸਤਾਨ ਅਜਿਹੇ ਕਿਸੇ ਵੀ ਹਮਲੇ ਦਾ ਜਵਾਬ ਦੇਣ ਵਿਚ ਸਮਰੱਥ ਹੈ। ਦੇਸ਼ ਪੂਰੀ ਤਰ੍ਹਾਂ ਸੁਰੱਖਿਆ ਕਾਇਮ ਕਰਨ ਵਿਚ ਸਮਰੱਥ ਹੈ।

ਕੁਰੈਸ਼ੀ ਨੇ ਕਿਹਾ ਕਿ ਇਹ ਸਾਡਾ ਵਿਸ਼ਵਾਸ ਹੈ ਕਿ ਅੱਲ੍ਹਾ ਦੀ ਇੱਕੋ ਇੱਕ ਤਾਕਤ ਹੈ। ਅਸੀਂ ਸ਼ਾਂਤੀ ਪਸੰਦ ਦੇਸ਼ ਹਾਂ। ਅੱਤਵਾਦ ਵਿਰੁੱਧ ਲੜਾਈ ‘ਚ ਅਸੀਂ ਆਪਣੀ ਮਹੱਤਤਾ ਜ਼ਾਹਰ ਕੀਤੀ ਹੈ। ਅਸੀਂ ਕਿਸੇ ਵੀ ਹਾਲਤ ਦਾ ਸਾਹਮਣਾ ਕਰਨ ਵਿਚ ਸਮਰੱਥ ਹਾਂ। ਇਸ ਹਵਾਈ ਹਮਲੇ ‘ਚ ਮੌਲਾਨਾ ਮਸੂਦ ਅਜ਼ਹਰ ਦੇ ਕਰੀਬੀ ਰਿਸ਼ਤੇਦਾਰ ਦੀ ਵੀ ਮੌਤ ਹੋਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

Pakistan, Foreign Minister, Strikes

ਇਰਾਕ:ਅਗਵਾ 39 ਭਾਰਤੀਆਂ ਦੇ ਜਿੰਦਾ ਹੋਣ ਦੀਆਂ ਕਿਆਸਅਰਾਈਆਂ
ਬਾਦੁਸ਼ ‘ਚ ਹੁਣ ਨਹੀਂ ਹੈ ਕੋਈ ਜੇਲ੍ਹ

ਨਵੀਂ ਦਿੱਲੀ:ਅਗਵਾ 39 ਭਾਰਤੀਆਂ ਨੂੰ ਲੈ ਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ 16 ਜੁਲਾਈ ਨੂੰ ਕਿਹਾ ਸੀ ਕਿ ਇਨ੍ਹਾਂ ਭਾਰਤੀਆਂ ਦੇ ਇਰਾਕ ਦੀ ਬਾਦੁਸ਼ ਜੇਲ੍ਹ ‘ਚ ਹੋਣ ਦੀ ਸੰਭਾਵਨਾ ਹੈ ਇਨ੍ਹਾਂ ਬਾਰੇ ਹੋਰ ਜਾਣਕਾਰੀ ਇਕੱਠਾ ਕਰਨ ਲਈ ਵਿਦੇਸ਼ ਮੰਤਰੀ ਵੀ.ਕੇ. ਸਿੰਘ ਇਰਾਕ ਦੇ ਦੌਰੇ ‘ਤੇ ਗਏ ਸੀ ਆਈਐੱਸ ਬਾਦੁਸ਼ ਦੀ ਜੇਲ੍ਹ ਨੂੰ ਤਬਾਹ ਕਰ ਚੁੱਕਾ ਹੈ ਉੱੱਥੇ ਆਈਐੱਸ ਦੇ ਚੁੰਗਲ ‘ਚੋਂ ਬਚ ਕੇ ਭਾਰਤ ਪਰਤੇ ਗੁਰਦਾਸਪੁਰ ਦੇ ਹਰਜੀਤ ਦਾ ਦਾਅਵਾ ਹੈ ਕਿ ਅੱਤਵਾਦੀਆਂ ਨੇ ਉਸਦੇ ਸਾਹਮਣੇ ਹੀ ਸਾਰੇ ਲੋਕਾਂ ਨੂੰ ਮਾਰ ਦਿੱਤਾ, ਪਰ ਉਸਦੀ ਗੱਲ ‘ਤੇ ਕਿਸੇ ਨੇ ਯਕੀਨ ਨਹੀਂ ਕੀਤਾ

ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ‘ਤੇ ਦੇਸ਼ ਨੂੰ ਭਰਮਾਉਣ ਦਾ ਦੋਸ਼ ਲਾਇਆ  ਉੱਥੇ ਕਾਗਰਸੀ ਆਗੂ ਕਪਿਲ ਸਿੱਬਲ ਨੇ ਕਿਹਾ ਕਿ ਸੰਸਦ ‘ਚ ਵਿਦੇਸ਼ ਮੰਤਰੀ ਵੱਲੋਂ ਦਿੱਤੀ ਗਈ ਜਾਣਕਾਰੀ ਭਰਮਾਊ ਹੈ ਸਾਨੂੰ ਚਿੰਤਤ ਹੋਣਾ ਚਾਹੀਦਾ ਹੈ ਕਿ ਕੀ ਉਹ ਜਿਉਂਦਾ ਹੈ? ਕਿੱਥੇ ਹਨ? ਜੇਕਰ ਉੱਥੋਂ ਜੇਲ੍ਹ ਨਹੀਂ ਹੈ ਤਾਂ ਸਾਨੂੰ ਇਹ ਵੇਖਣਾ ਚਾਹੀਦਾ ਹੈ ਕਿ ਕੀ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਾ ਪਤਾ ਲਾਇਆ ਹੈ

80 ਨੂੰ ਕੀਤਾ ਸੀ ਅਗਵਾ

ਹਰਜੀਤ ਦਾ ਤਿੰਨ ਸਾਲ ਤੋਂ ਲਗਾਤਾਰ ਕਹਿਣਾ ਹੈ ਕਿ ਆਈਐੱਸ ਅੱਤਵਾਦੀਆਂ ਨੇ 39 ਭਾਰਤੀਆਂ ਨੂੰ ਉਸਦੇ ਸਾਹਮਣੇ ਹੀ ਮਾਰ ਦਿੱਤਾ ਮੋਸੂਲ ਤੋਂ ਅੱਤਵਾਦੀਆਂ ਨੇ ਇੱਕ ਜੂਨ 2014 ‘ਚ 80 ਵਿਅਕਤੀਆਂ ਨੂੰ ਅਗਵਾ ਕੀਤਾ ਸੀ ਇਸ ‘ਚੋਂ 40 ਭਾਰਤੀ ਅਤੇ 40 ਬੰਗਲਾਦੇਸ਼ੀ ਅੱਤਵਾਦੀ ਸਾਰਿਆਂ ਨੂੰ ਬਾਦੁਸ਼ ਜੇਲ੍ਹ ਲੈ ਕੇ ਗਏ ਹਰਜੀਤ ਵੀ ਉਨ੍ਹਾਂ 40 ‘ਚੋਂ ਇੱਕ ਹੈ ਅੱਤਵਾਦੀਆਂ ਨੇ ਤਿੰਨ ਸਾਲ ਪਹਿਲਾਂ ਹਰਜੀਤ ਨੂੰ ਛੱਡ ਦਿੱਤਾ ਸੀ ਹਰਜੀਤ ਨੇ ਦੱਸਿਆ ਕਿ ਅੱਤਵਾਦੀਆਂ ਨੇ ਉਸ ਨੂੰ ਵੀ ਗੋਲੀ ਮਾਰੀ ਸੀ, ਪਰ ਉਹ ਬਚ ਗਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।