Tension - Sach Kahoon Punjabi
ਭਾਰਤ-ਪਾਕਿ ਦਰਮਿਆਨ ਤਣਾਅ ਘੱਟ ਹੋਇਆ : ਟਰੰਪ
ਵਾਸ਼ਿੰਗਟਨ (ਏਜੰਸੀ)। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਰਸਾਨ ਤੇ ਭਾਰਤ ਦੇ ਸਬੰਧਾਂ ‘ਚ ਤਲਖੀ ਹੈ ਕਸ਼ਮੀਰ ਮੁੱਦੇ ‘ਤੇ ਤਿੰਨ ਵਾਰ ਵਿਚੋਲਗੀ ਦੀ ਪੇਸ਼ਕਸ਼ ਕਰ ਚੁੱਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ  ਸੋਮਵਾਰ ਨੂੰ ਇੱਕ ਵਾਰ ਫਿਰ ਦੋਵਾਂ ਦੇਸ਼ਾਂ ਦੀ ਮੱਦਦ ਕਰਨ ਦਾ ਮਤਾ ਦੂਹਰਾਇਆ ਉਨ੍ਹਾਂ ਕਿਹਾ ਕਿ ਦੋ ਹਫ਼ਤਿਆਂ ‘ਚ ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅ ਪਹਿਲਾਂ ਤੋਂ ਘੱਟ ਹੋਇਆ ਹੈ ਫਰਾਂਸ ‘ਚ 26 ਅਗਸਤ ਨੂੰ ਜੀ-7 ਸਮਿਟ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਟਰੰਪ ਦਰਮਿਆਨ ਮੀਟਿੰਗ ਹੋਈ ਸੀ ਦੋਵਾਂ ਆਗੂਆਂ ਦਰਮਿਆਨ ਕਸ਼ਮੀਰ ਮਸਲੇ ‘ਤੇ ਵੀ ਗੱਲ ਹੋਈ। (Trump)
ਇਸ ਦੌਰਾਨ ਮੋਦੀ ਨੇ ਟਰੰਪ ਸਾਹਮਣੇ ਮੀਡੀਆ ਨੂੰ ਕਿਹਾ ਸੀ ਕਿ ਕਸ਼ਮੀਰ ਭਾਰਤ ਤੇ ਪਾਕਿਸਤਾਨ ਦਾ ਦੁਵੱਲਾ ਮਸਲਾ ਹੈ ਤੇ ਅਸੀਂ ਦੁਨੀਆ ਦੇ ਕਿਸੇ ਵੀ ਦੇਸ਼ ਨੂੰ ਇਸ ‘ਤੇ ਕਸ਼ਟ ਨਹੀਂ ਦੇਣਾ ਚਾਹੁੰਦੇ ਇਸ ਦੇ ਦੋ ਹਫ਼ਤਿਆਂ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦਾ ਇਹ ਬਿਆਨ ਆਇਆ ਹੈ ਰਾਸ਼ਟਰਪਤੀ ਟਰੰਪ ਨੇ ਿਕਹਾ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਕਸ਼ਮੀਰ ਨੂੰ ਲੈ ਕੇ ਟਕਰਾਅ ਜਾਰੀ ਹੈ ਮੇਰੇ ਦੋਵਾਂ ਦੇਸ਼ਾਂ ਨਾਲ ਚੰਗੇ ਸਬੰਧ ਹਨ ਮੈਂ ਉਨ੍ਹਾਂ ਦੀ ਮੱਦਦ ਕਰਨਾ ਚਾਹੁੰਦਾ ਹਾਂ ਤੇ ਉਹ ਇਹ ਜਾਣਦੇ ਹਨ ਫਰਾਂਸ ‘ਚ ਹੋਈ ਮੀਟਿੰਗ ‘ਚ ਟਰੰਪ ਨੇ ਕਿਹਾ ਸੀ ਕਿ ਭਾਰਤ ਤੇ ਪਾਕਿਸਤਾਨ ਮਿਲ ਕੇ ਆਪਣੀ ਸਮੱਸਿਆਵਾਂ ਸੁਲਝਾ ਸਕਦੇ ਹਨ। (Trump)
ਪਟਿਆਲਾ ‘ਚ ਹੋਇਆ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਜੋੜਨ ਵਾਲਾ ਵਿਆਹ
ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਇੱਕ ਪਾਸੇ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ‘ਚ ਆਪਸੀ ਤਣਾਅ ਵਾਲਾ ਮਹੌਲ ਬਣਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਪਟਿਆਲਾ ਵਿਖੇ ਅੱਜ ਇੱਕ ਅਜਿਹਾ ਵਿਆਹ ਨੇਪਰੇ ਚੜ੍ਹਿਆ ਹੈ, ਜਿਸ ਨੇ ਦੋਵਾਂ ਮੁਲਕਾਂ ਦੇ ਤਿੜਕ ਰਹੇ ਰਿਸ਼ਤਿਆਂ ‘ਚ ਭਾਈਚਾਰਕ ਸਾਂਝ ਦੀ ਨਵੀਂ ਮਿਸਾਲ ਪੈਦਾ ਕੀਤੀ ਹੈ। ਇਹ ਵਿਆਹ ਹਰਿਆਣਾ ਦੇ ਪਿੰਡ ਤੇਪਲਾ ਦੇ ਰਹਿਣ ਵਾਲੇ ਪਰਵਿੰਦਰ ਸਿੰਘ (33) ਦਾ ਪਾਕਿਸਤਾਨ ਦੇ ਸਿਆਲਕੋਟ ਦੀ ਰਹਿਣ ਵਾਲੀ ਕਿਰਨ ਸੁਰਜੀਤ (27) ਨਾਲ ਧਾਰਮਿਕ ਰਹੁ ਰਸਮਾਂ ਨਾਲ ਸਿਰੇ ਚੜ੍ਹਿਆ ਹੈ। ਇਸ ਵਿਆਹ ਦੇ ਆਮ ਲੋਕਾਂ ‘ਚ ਵੀ ਚਰਚੇ ਬਣੇ ਹੋਏ ਹਨ। ਭਾਰਤ ਤੇ ਪਾਕਿਸਤਾਨ ਵਿਚਕਾਰ ਨਵੇਂ ਰਿਸ਼ਤੇ ਪੈਦਾ ਕਰਨ ਵਾਲਾ ਇਹ ਵਿਆਹ ਪਟਿਆਲਾ ਦੇ ਗੁਰਦੁਆਰਾ ਸ਼੍ਰੀ ਖੇਲ੍ਹ ਸਾਹਿਬ ਵਿਖੇ ਹੋਇਆ ਹੈ।
ਇਕੱਤਰ ਵੇਰਵਿਆਂ ਅਨੁਸਾਰ ਕਿਰਨ ਆਪਣੇ ਪਰਿਵਾਰ ਨਾਲ ਵੀਰਵਾਰ ਨੂੰ ਸਮਝੌਤਾ ਐਕਸਪ੍ਰੈਸ ਰਾਹੀਂ ਭਾਰਤ ਪਹੁੰਚੀ ਸੀ। ਪਰਵਿੰਦਰ ਸਿੰਘ ਦੇ ਪਰਿਵਾਰ ਦੀ ਕਿਰਨ ਸੁਰਜੀਤ ਦੇ ਪਾਕਿਸਤਾਨ ਰਹਿੰਦੇ ਪਰਿਵਾਰ ਨਾਲ ਦਹਾਕਿਆਂ ਪੁਰਾਣੀ ਦੂਰ ਦੀ ਰਿਸ਼ਤੇਦਾਰੀ ਤੇ ਸਾਂਝ ਹੈ। ਪਰਵਿੰਦਰ ਸਿੰਘ ਦਾ ਪਰਿਵਾਰ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਤੋਂ ਭਾਰਤ ਆ ਗਿਆ ਸੀ, ਪਰ ਕਿਰਨ ਸੁਰਜੀਤ ਦਾ ਪਰਿਵਾਰ ਵੰਡ ਵੇਲੇ ਵੀ ਪਾਕਿਸਤਾਨ ਵਿਚ ਹੀ ਰਿਹਾ। ਦੋ ਸਾਲ ਪਹਿਲਾਂ ਕਿਰਨ ਸੁਰਜੀਤ ਪਟਿਆਲਾ ਦੇ ਸਮਾਣਾ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰ ਦੇ ਘਰ ਆਈ ਸੀ ਜਿੱਥੇ ਕਿ ਪਰਵਿੰਦਰ ਸਿੰਘ ਤੇ ਕਿਰਨ ਸੁਰਜੀਤ ਦੀ ਮੁਲਾਕਾਤ ਹੋਈ ਅਤੇ ਪਰਵਿੰਦਰ ਸਿੰਘ ਨੇ ਉਸ ਨਾਲ ਵਿਆਹ ਕਰਨ ਦੀ ਇੱੱਛਾ ਪ੍ਰਗਟਾਈ। ਦੋਵਾਂ ਦੇ ਪਰਿਵਾਰਾਂ ਨੇ ਉਹਨਾਂ ਦਾ ਰਿਸ਼ਤਾ ਪੱਕਾ ਕਰ ਦਿੱਤਾ ਅਤੇ ਅੱਜ ਦੋਵਾਂ ਦਾ ਵਿਆਹ ਧਾਰਮਿਕ ਰਹੁ ਰੀਤਾਂ ਨਾਲ ਕੀਤਾ ਗਿਆ। ਪਾਕਿਸਤਾਨ ਤੋਂ ਪੁੱਜੀ ਕਿਰਨ ਦੇ ਪਰਿਵਾਰ ਨੂੰ 45 ਦਿਨਾਂ ਦਾ ਭਾਰਤ ਦਾ ਵੀਜ਼ਾ ਮਿਲਿਆ ਹੈ ਤੇ ਉਹ ਸਿਰਫ ਪਟਿਆਲਾ ਵਿਖੇ ਹੀ ਰਹਿ ਸਕਦੇ ਹਨ। ਇਸ ਲਈ ਪਰਵਿੰਦਰ ਸਿੰਘ ਵੱਲੋਂ ਪਟਿਆਲਾ ਵਿਖੇ ਹੀ ਇੱਕ ਘਰ ਲਿਆ ਗਿਆ ਜਿੱਥੇ ਅਗਲੇ ਕਰੀਬ 40 ਦਿਨ ਤੱਕ ਰਹਿਣਗੇ ਤੇ ਵੀਜ਼ਾ ਮੁਕਦੇ ਹੀ ਕਿਰਨ ਤੇ ਉਸਦਾ ਪਰਿਵਾਰ ਵਾਪਿਸ ਪਾਕਿਸਤਾਨ ਚਲਾ ਜਾਵੇਗਾ , ਜਿਸ ਤੋਂ ਬਾਦ ਪੂਰੀ ਕਾਗ਼ਜ਼ੀ ਕਾਰਵਾਈ ਤੋਂ ਬਾਅਦ ਕਿਰਨ ਪੱਕੇ ਤੌਰ ‘ਤੇ ਭਾਰਤ ਆ ਜਾਵੇਗੀ ਤੇ ਬਾਕੀ ਦੀ ਜ਼ਿੰਦਗੀ ਭਾਰਤ ‘ਚ ਆਪਣੇ ਪਤੀ ਪਰਵਿੰਦਰ ਨਾਲ ਇਕੱਠਿਆ ਹੀ ਗੁਜਾਰੇਗੀ।
ਕਿਰਨ ਦੇ ਪਿਤਾ ਸੁਰਜੀਤ ਸਿੰਘ ਚੀਮਾ ਤੇ ਮਾਮਾ ਸੁਮੇਰਾ ਚੀਮਾ ਨੇ ਦੱਸਿਆ ਕਿ ਦੋਵਾਂ ਪਰਿਵਾਰਾਂ ਦੀ ਸਾਂਝ ਉਸੇ ਤਰ੍ਹਾਂ ਪੁਰਾਣੀ ਹੈ, ਜਿਸ ਤਰ੍ਹਾਂ ਦੋਵਾਂ ਮੁਲਕਾਂ ਦੀ ਸਾਂਝ ਹੈ। ਉਨ੍ਹਾਂ ਕਿਹਾ ਕਿ ਲੜਾਈਆਂ ਨਾਲ ਕੁਝ ਨਹੀਂ ਸੰਵਰਨਾ, ਸਗੋਂ ਵਿਨਾਸ ਹੀ ਪੱਲੇ ਪੈਣਾ ਹੈ। ਇਸ ਲਈ ਉਹ ਦੋਹਾਂ ਮੁਲਕਾਂ ਵਿੱਚ ਅਮਨ ਸ਼ਾਂਤੀ ਦੀ ਅਰਦਾਸ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਹਰਿਆਣਾ ਅਤੇ ਪੰਜਾਬ ਵਿੱਚ ਰਹਿੰਦੇ ਹਨ। ਸਮਾਣਾ ਰਹਿੰਦੇ ਕਿਰਨ ਦੇ ਰਿਸ਼ਤੇਦਾਰ ਲਖਵਿੰਦਰ ਸਿੰਘ ਨੇ ਵੀ ਦੋਵਾਂ ਦੇ ਵਿਆਹ ਹੋਣ ‘ਤੇ ਖੁਸ਼ੀ ਪ੍ਰਗਟਾਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੇਂਦਰੀ ਮੰਤਰੀ ਰਾਜਨਾਥ ਸਿੰਘ ਨਾਲ ਗੱਲ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਹਾਈ ਲੇਵਲ ਦੀ ਮੀਟਿੰਗ ਬੁਲਾਈ
ਚੰਡੀਗੜ੍ਹ (ਸੱਚ ਕਹੂੰ ਨਿਊਜ਼) | ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਇਲਾਕੇ ‘ਚ ਭਾਰਤੀ ਹਵਾਈ ਸੈਨਾ ਵੱਲੋਂ ਕੀਤੇ ਗਏ ਹਮਲੇ ਤੋਂ ਬਾਦ ਪੰਜਾਬ ‘ਚ ਵੀ ਮਾਹੌਲ ਤਣਾਅ ਵਾਲਾ ਬਣ ਗਿਆ ਹੈ ਸੂਬੇ ਦੇ ਨੇੜਲੇ ਜ਼ਿਲ੍ਹਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ, ਜਿਸਦਾ ਐਲਾਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮਿਲਣ ਤੇ ਆਪਣੇ ਅਧਿਕਾਰੀਆਂ ਨਾਲ ਚਰਚਾ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਕੀਤਾ ਹੈ ਇੱਥੋਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਉੱਥੇ ਇਸ ਤੋਂ ਪਹਿਲਾਂ ਕੈਪਟਨ ਨੇ ਇਸ ਮਾਮਲੇ ਦੀ ਇੱਕ ਟਵੀਟ ਦੇ ਜ਼ਰੀਏ ਤਾਰੀਫ਼ ਕੀਤੀ ਸੀ
ਹੁਣ ਮੁੱਖ ਮੰਤਰੀ ਨੇ ਤਣਾਅ ਭਰੇ ਹਾਲਾਤਾਂ ਨਾਲ ਨਜਿੱਠਣ ਸਬੰਧੀ ਤਾਜ਼ਾ ਤਿਆਰੀਆਂ, ਸੁਰੱਖਿਆ ਪ੍ਰਬੰਧਾਂ ਦੀ ਜਾਣਕਾਰੀ ਮੰਗੀ ਹੈ ਬੁੱਧਵਾਰ ਨੂੰ ਉਹ ਖੁਦ ਸਬੰਧਿਤ ਹਲਕੇ ਦਾ ਦੌਰਾ ਕਰਨਗੇ ਅਧਿਕਾਰਕ ਸੂਤਰਾਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਉੱਚ ਪੱਧਰੀ ਕਾਨੂੰਨੀ ਪ੍ਰਬੰਧਾਂ ਦੀ ਸਮੀਖਿਆ ਬੈਠਕ ਤੋਂ ਬਾਅਦ ਕਿਹਾ ਕਿ ਬਿਨਾ ਕਿਸੇ ਘਬਰਾਹਟ ਦੇ ਨੇੜਲੇ ਇਲਾਕਿਆਂ ਤੋਂ ਲੋਕਾਂ ਨੂੰ ਸੁਰੱਖਿਆ ਸਥਾਨਾਂ ‘ਤੇ ਪਹੁੰਚਾਇਆ ਜਾਵੇ ਸਬੰਧਿਤ ਜ਼ਿਲ੍ਹਿਆਂ ਦੇ ਡੀਸੀ ਤੇ ਐੱਸਐੱਸਪੀ ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਖੁਦ ਬੁੱਧਵਾਰ ਨੂੰ ਪਠਾਨਕੋਟ ਤੋਂ ਫਿਰੋਜ਼ਪੁਰ ਤੱਕ ਸੜਕੀ ਮਾਰਗ ਰਾਹੀਂ ਦੌਰਾ ਕਰਨਗੇ
ਗੁਰਦਾਸਪੁਰ ਜ਼ਿਲ੍ਹੇ ਤੋਂ ਸਰਹੱਦ ਕੋਲੋਂ ਦੇ ਪੰਜ ਕਿੱਲੋਮੀਟਰ ਹਲਕੇ ‘ਚ ਪੈਂਦੇ ਪਿੰਡਾਂ ਦੀ ਸੂਚੀ ਮੰਗੀ ਗਈ ਹੈ ਜਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਕਦਮ ਐਮਰਜੈਂਸੀ ‘ਚ ਪਿੰਡ ਖਾਲੀ ਕਰਵਾਉਣ ਦੀ ਤਿਆਰੀ ਦੇ ਮਕਸਦ ਨਾਲ ਚੁੱਕਿਆ ਹੈ
ਦੱਸਿਆ ਜਾਂਦਾ ਹੈ ਕਿ ਇਸ ਤਰ੍ਹਾਂ ਦੀ ਤਿਆਰੀ ਹੋਰ ਜ਼ਿਲ੍ਹਿਆਂ ‘ਚ ਕੀਤੀ ਜਾ ਰਹੀ ਹੈ ਤਾਜ਼ਾ ਹਾਲਾਤਾਂ ਬਾਰੇ ਕੇਂਦਰੀ ਗ੍ਰਹਿ ਮੰਤਰੀ ਨੇ ਸਰਜੀਕਲ ਸਟਰਾਈਕ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਤੇ ਫਿਰ ਉਨ੍ਹਾਂ ਆਪਣੇ ਕਰੀਬੀਆਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਇਸ ‘ਚ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਣ ਅਵਤਾਰ ਸਿੰਘ, ਗ੍ਰਹਿ ਸਕੱਤਰ ਐੱਨ ਐਸ ਕਲਸੀ, ਡੀਜੀਪੀ ਦਿਨਕਰ ਗੁਪਤਾ, ਡੀਜੀਪੀ ਇਟੇਲੀਜੈਂਸ ਵੀਕੇ ਭਾਂਵਰਾ ਸਮੇਤ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਹੋਰ ਅਫ਼ਸਰ ਮੌਜ਼ੂਦ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਭਾਰਤ-ਪਾਕਿ ਤਨਾਅ ਤੇ ਕੁਰੈਸ਼ੀ ਨੇ ਸੁਰਖਿੱਆ ਪਰਿਸ਼ਦ ਪ੍ਰਧਾਨ ਨੂੰ ਲਿਖਿਆ ਪੱਤਰ
ਨਵੀਂ ਦਿੱਲੀ। ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ‘ਚ 40 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਭਾਰਤ ਵੱਲੋਂ ਸਖਤ ਕਾਰਵਾਈ ਦੇ ਸੰਕੇਤਾਂ ਦੇ ਵਿੱਚ ਪਾਕਿਸਤਾਨ ਦੇ ਵਿਦੇਸ਼ ਮੰੰਤਰੀ ਸ਼ਾਹ ਮਹਮੂਦ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਪਰਿਸ਼ਦ (ਯੂਐਨਐਸਸੀ) ਦੇ ਪ੍ਰਧਾਨ ਫ੍ਰਾਂਸਿਸਕੋ ਏਟੋਨਿਓ ਕੋਰਟੋਰਿਅਲ ਨੂੰ ਪੱਤਰ ਲਿਖਕੇ ਪਾਕਿਸਤਾਨ ਖਿਲਾਫ਼ ਭਾਰਤ ਦੇ ਬਲ ਵਰਤੋ ਦੀ ਧਮਕੀ ਦੇ ਨਤੀਜੇ ਵਜੋਂ ਖੇਤਰ ‘ਚ ‘ਵਿਗੜਦੀ ਸੁਰਖਿੱਆ ਸਥਿਤੀ’ ਵੱਲ ਉਨਾਂ ਦਾ ਧਿਆਨ ਕੀਤਾ ਹੈ। ਸ੍ਰੀ ਕੁਰੈਸ਼ੀ ਨੇ ਆਪਣੇ ਪੱਤਰ ‘ਚ ਕਿਹਾ, ” ਇਹ ਸਥਿਤੀ ਅੰਤਰਰਾਸ਼ਟੀ ਸ਼ਾਂਤੀ ਅਤੇ ਸੁਰਖਿੱਆ ਲਈ ਖਤਰਾ ਹੈ…
ਇਹ ਸਾਫ਼ ਹੈ ਕਿ ਭਾਰਤ ਆਪਣੇ ਗਲਤ ਅਨੁਮਾਨਾਂ ਨੂੰ ਸਥਾਪਿਤ ਤੱਥ ਦੇ ਰੂਪ ‘ਚ ਪ੍ਰਸਤੁਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਆਪਣੀਆਂ ਵਿਫਲਤਾਵਾਂ ਲੁਕਾਉਂਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਆਪਣਾ ਦੋਸ਼ ਪਾਕਿਸਤਾਨ ਤੇ ਪਾਉਣਾ ਚਾਹੁੰਦਾ ਹੈ।” ਇਸ ਪੱਤਰ ਦੀ ਇਕ ਸਾਫਟ ਕਾਪੀ ਦਿੱਲੀ ‘ਚ ਵੀ ਉਪਲਬਧ ਕਰਵਾਈ ਗਈ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਪਹਿਲੇ ਹੀ ਸੰਯੁਕਤ ਰਾਸ਼ਟਰ ਦੇ ਪ੍ਰਧਾਨ ਏਟੋਨਿਓ ਗੁਟੇਰੇਸ ਨੂੰ ਇਸ ਗੰਭੀਰ ਸਥਿਤੀ ਤੋਂ ਜਾਣੂ ਕਰਵਾ ਚੁੱਕ ਹਨ ਅਤੇ ਸੰਯੁਕਤ ਰਾਸ਼ਟਰ ਤੋਂ ਦੋਵਾਂ ਦੇਸ਼ਾਂ ਦੇ ਵਿਚ ਮੌਜੂਦਾ ਤਨਾਅ ਨੂੰ ਘੱਟ ਕਰਨ ਲਈ ਦਖਲ ਦੇਣ ਦੀ ਅਪੀਲ ਕਰ ਚੁੱਕੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਵੋਟਾਂ ਦਾ ਮਾਹੌਲ ਠੰਢਾ ਪਰ ਤਨਾਅ ਪੂਰਾ
ਚੰਡੀਗੜ੍ਹ। ਪੰਜਾਬ ਦੇ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਲਈ ਵੋਟਿੰਗ ਜਾਰੀ ਹੈ। ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋਈ ਹੋਵਿੰਗ ਪਰਕਿਰਿਆ ਸੁਸਤ ਢੰਗ ਨਾਲ ਅੱਗੇ ਵਧਰਹੀ ਹੈ। ਹਾਲਾਂਕਿ, ਮੁੱਠੀ ਵੋਟਿੰਗ ਦੌਰਾਨ ਵੀ ਕਈ ਥਾਵਾਂ ਤੋਂ ਹਿੰਸਕ ਝੜਪਾਂ ਦੀਆਂ ਖਬਰਾਂ ਹਨ,ਦੁਪਿਹਰ 12 ਵਜੇ ਤਕ ਪੂਰੇ ਪੰਜਾਬ ਦੇ ਜ਼ਿਆਦਾਤਰ ਜਿਲਹਿਆਂ ਵਿੱਚ 30 ਫੀਸਦੀ ਵੋਟਿੰਗ ਦਰਜ ਕੀਤੀ ਗਈ।
ਜਾਣਕਾਰੀ ਮੁਤਾਬਕ ਮੁਹਾਲੀ ਦੇ ਪਿੰਡਾਂ ‘ਚ ਹੁਣ ਤੱਕ 38 ਫੀਸਦੀ ਵੋਟਾਂ ਪਈਆਂ ਹਨ, ਅੰਮ੍ਰਿਤਸਰ ‘ਚ 25.4 ਫੀਸਦੀ ਵੋਟਾਂ ਪਈਆਂ ਹਨ, ਤਰਨ ਤਾਰਨ ‘ਚ 27 ਫੀਸਦੀ, ਗੁਰਦਾਸਪੁਰ ‘ਚ 30 ਫੀਸਦੀ, ਜਲੰਧਰ ‘ਚ 26.34 ਫੀਸਦੀ, ਹੁਸ਼ਿਆਰਪੁਰ ‘ਚ 30 ਫੀਸਦੀ, ਫਰੀਦਕੋਟ ‘ਚ 32 ਫੀਸਦੀ, ਸੰਗਰੂਰ ‘ਚ 32 ਫੀਸਦੀ, ਬਰਨਾਲਾ ‘ਚ 38 ਫੀਸਦੀ, ਲੁਧਿਆਣਾ ‘ਚ 33 ਫੀਸਦੀ, ਪਠਾਨਕੋਟ ‘ਚ 25 ਫੀਸਦੀ, ਬਠਿੰਡਾ ‘ਚ 28 ਫੀਸਦੀ, ਸ੍ਰੀ ਮੁਕਤਸਰ ਸਾਹਿਬ ‘ਚ 40 ਫੀਸਦੀ, ਸ੍ਰੀ ਫਤਹਿਗੜ੍ਹ ਸਾਹਿਬ ‘ਚ 37 ਫੀਸਦੀ, ਮੋਗਾ ‘ਚ 27 ਫੀਸਦੀ ਵੋਟਾਂ ਪਈਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਬਰੀਮਾਲਾ, ਏਜੰਸੀ (Police)
ਸਬਰੀਮਾਲਾ ਮੰਦਿਰ ਵਿੱਚ ਔਰਤਾਂ ਦੇ ਪਰਵੇਸ਼ ਦੇ ਮਾਮਲੇ ਬੁੱਧਵਾਰ ਸਵੇਰੇ ਪੰਬਾ ਵੱਲ ਜਾਣ ਵਾਲੇ ਸੈਂਕੜੇ ਸ਼ਰਧਾਲੂਆਂ ਅਤੇ ਤਾਂਤਰਿ ਪਰਿਵਾਰ ਦੇ ਇੱਕ ਮੈਂਬਰ ਰਾਹੁਲ ਈਸ਼ਵਰ ਨੂੰ ਪੁਲਿਸ (Police) ਦੇ ਰੋਕੇ ਜਾਣ ਤੋਂ ਬਾਅਦ ਨਿਲੱਕਲ ‘ਚ ਤਨਾਅ ਫੈਲ ਗਿਆ। ਰਾਹੁਲ ਈਸ਼ਵਰ  ਆਪਣੀ 90 ਸਾਲ ਦਾ ਦਾਦੀ ਅਤੇ ਸੈਂਕੜੇ ਸ਼ਰਧਾਲੂਆਂ ਨਾਲ ਆਧਾਰ ਸ਼ਿਵਿਰ ਤੋਂ ਸਵੇਰੇ : 4:15 ਵਜੇ ਪਵਿੱਤਰ ਪਹਾੜ ਵੱਲ ਵੱਧ ਰਹੇ ਸਨ ਉਦੋਂ ਨਿਲੱਕਲ ‘ਚ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ ਜਿਸ ਤੋਂ ਬਾਅਦ ਸ਼ਰਧਾਂਲੂਆਂ ਤੇ ਪੁਲਿਸ ਦਰਮਿਆਨ ਝੜਪ ਹੋਈ।
ਪੁਲਿਸ ਨੇ ਅੱਜ ਸਵੇਰੇ ਸੜਕ ਨੂੰ ਰੁਕਾਵਟ ਕਰਨ ਵਾਲੇ ਕੁੱਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਸਬਰੀਮਾਲਾ ਜਾਣ ਵਾਲੇ ਵਾਹਨਾਂ ਦੀ ਜਾਂਚ ਕੀਤੀ।ਸੰਸਾਰ ਪ੍ਰਸਿੱਧ ਭਗਵਾਨ ਅਇੱਪਾ ਮੰਦਿਰ ‘ਚ ਔਰਤਾਂ ਦੇ ਪਰਵੇਸ਼ ਦੀ ਆਗਿਆ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕਰਨ ਵਾਲੇ ਸਬਰੀਮਾਲਾ ਕਰਮਾ ਕਮੇਟੀ ਅਤੇ ਹੋਰ ਹਿੰਦੂ ਸੰਗਠਨਾਂ ਦੁਆਰਾ ਬਣਾਏ ਗਏ ਕੈਪਾਂ ਨੂੰ ਪੁਲਿਸ ਨੇ ਹਟਾ ਦਿੱਤਾ ਹੈ।
ਨਿਲੱਕਲ ਅਤੇ ਪੰਬਾ ਸਮੇਤ ਵੱਖ-ਵੱਖ ਥਾਵਾਂ ‘ਤੇ ਅਣਗਿਣਤ ਔਰਤਾਂ ਅਤੇ ਵਿਅਕਤੀਆਂ ਪੁਲਿਸ ਕਰਮਚਾਰੀਆਂ ਨੂੰ ਤੈਨਾਤ ਕੀਤਾ ਗਿਆ। ਇਸ ਤੋਂ ਇਲਾਵਾ ਪੁਲਿਸ ਮਹਾਨਿਦੇਸ਼ਕ ਅਮਿਤ ਕਾਂਤ ਅਤੇ ਰੇਂਜ ਮਹਾਨਿਰੀਖਣ ਮਨੋਜ ਅਬ੍ਰਾਹਮ ਸਥਿਛੀ ‘ਤੇ ਨਜਰਾਂ ਟਿਕਾਈਆਂ ਹਨ। (Police)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਜ਼ਰਾਇਲ ਫਲਸਤੀਨ ਦਰਮਿਆਨ ਤਣਾਅ ਵਧਿਆ
ਹਿੰਸਾ ‘ਚ ਤਿੰਨ ਇਜ਼ਰਾਇਲੀ ਅਤੇ ਤਿੰਨ ਫਲਸਤੀਨੀਆਂ ਦੀ ਮੌਤ
ਯਰੂਸ਼ਲਮ:ਪੱਛਮੀ ਤੱਟ ‘ਚ ਹਿੰਸਾ ਤੋਂ ਬਾਅਦ ਫਲਸਤੀਨੀਆਂ ਦੀ ਮੌਤ ਅਤੇ ਤਿੰਨ ਇਜ਼ਰਾਇਲੀਆਂ ਦੀ ਛੁਰਾ ਮਾਰ ਕੇ ਜਾਨ ਲੈਣ ਤੋਂ ਬਾਅਦ ਪਵਿੱਤਰ ਸਥਾਨ ਨੂੰ ਲੈ ਕੇ ਇਜ਼ਰਾਇਲ-ਫਲਸਤੀਨ ਦਰਮਿਆਨ ਚੱਲ ਰਿਹਾ ਤਣਾਅ ਹੋਰ ਵਧ ਗਿਆ ਹੈ ਇਜ਼ਰਾਇਲ ਬਚਾਅ ਸੇਵਾ ਦੇ ਮੁਖੀ ਨੇ ਦੱਸਿਆ ਕਿ ਦੇਰ ਰਾਤ ਇੱਕ ਫਲਸਤੀਨੀ ਪੱਛਮੀ ਤੱਟ ਦੀ ਹਲਾਮਿਸ਼ ਬਸਤੀ ਸਥਿਤ ਇੱਕ ਘਰ ‘ਚ ਵੜ ਗਿਆ ਅਤੇ ਤਿੰਨ ਇਜ਼ਰਾਇਲੀਆਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ
ਦੇਸ਼ ਦੀ ਇੱਕ ਨਿਊਜ਼ ਸਾਈਟ ਦਾ ਕਹਿਣਾ ਹੈ ਕਿ ਮਾਰੇ ਗਏ ਵਿਅਕਤੀਆਂ ‘ਚੋਂ ਦੋ ਪੁਰਸ਼ ਅਤੇ ਇੱਕ ਔਰਤ ਹੈ ਫੌਜ ਵੱਲੋਂ ਜਾਰੀ ਫੁਟੇਜ਼ ‘ਚ ਰਸੋਈ ਦੇ ਬਰਸ਼ ‘ਤੇ ਖੂਨ ਖਿਲਰਿਆ ਨਜ਼ਰ ਆ ਰਿਹਾ ਹੈ ਇਜ਼ਰਾਇਲ ਟੀਵੀ ਨੇ ਕਿਹਾ ਕਿ ਹਮਲਾਵਰ ਇੱਕ ਨੌਜਵਾਨ ਹੈ ਅਤੇ ਉਸਨੇ ਫੇਸਬੁੱਕ ‘ਤੇ ਪੋਸਟ ਕਰਕੇ ਪਵਿੱਤਰ ਸਥਾਨ ‘ਚ ਹੋ ਰਹੀਆਂ ਗਤੀਵਿਧੀਆਂ ਪ੍ਰਤੀ ਆਪਣੀ ਨਰਾਜ਼ਗੀ ਵੀ ਜ਼ਾਹਿਰ ਕੀਤੀ ਸੀ
ਇਸ ਦਰਮਿਆਨ ਫਲਸਤੀਨ ਦੇ ਰਾਸ਼ਟਰਪਤੀ ਮੁਹੰਮਦ ਅੱਬਾਸ ਨੇ ਇਜ਼ਰਾਇਲ ਨਾਲ ਸਬੰਧਾਂ ‘ਤੇ ਰੋਕ ਲਾਉਣ ਦਾ ਐਲਾਨ ਕੀਤਾ, ਜਿਸ ਨਾਲ ਟਰੰਪ ਪ੍ਰਸ਼ਾਸਨ ਦੇ ਲੰਮੇ ਸਮੇਂ ਤੋਂ ਬਾਅਦ ਪਈ ਸ਼ਾਂਤੀ ਗੱਲਬਾਤ ਨੂੰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਇੱਕ ਝਟਕਾ ਲੱਗਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।