Palestine - Sach Kahoon Punjabi
ਫਲਸਤੀਨ ਨੂੰ ਦੁਨੀਆ ਭਰ ਦੀ ਹਮਾਇਤ
ਫਿਲਸਤੀਨ ਨੂੰ ਸੰਯੁਕਤ ਰਾਸ਼ਟਰ ਦਾ ਪੱਕਾ ਮੈਂਬਰ ਬਣਾਉਣ ਲਈ ਹੋਈ ਵੋਟਿੰਗ ’ਚ ਕੁੱਲ 193 ਮੈਂਬਰ ਦੇਸ਼ਾਂ ’ਚੋਂ 143 ਦੇਸ਼ਾਂ ਨੇ ਫਿਲਸਤੀਨ ਦੇ ਹੱਕ ’ਚ ਵੋਟ ਪਾ ਦਿੱਤੀ ਹੈ ਭਾਰਤ ਵੀ ਹਮਾਇਤ ਕਰਨ ਵਾਲੇ ਦੇਸ਼ਾਂ ’ਚ ਸ਼ਾਮਲ ਹੈ ਭਾਵੇਂ ਇਸ ਹਮਾਇਤ ਨਾਲ ਪੱਕਾ ਮੈਂਬਰ ਤਾਂ ਨਹੀਂ ਬਣ ਸਕਦਾ ਪਰ ਇਹ ਜ਼ਰੂਰ ਹੈ ਕਿ ਦੁਨੀਆ ਭਰ ’ਚ ਹਿੰਸਾ ਦੇ ਵਿਰੁੱਧ ਅਤੇ ਨਿਰਦੋਸ਼ ਨਾਗਰਿਕਾਂ ਦੀ ਸੁਰੱਖਿਆ ਦੇ ਹੱਕ ’ਚ ਸਪੱਸ਼ਟ ਸੰਦੇਸ਼ ਗਿਆ ਹੈ ਇਸ ਦੇ ਬਾਵਜ਼ੂਦ ਇਜ਼ਰਾਈਲ ਇਸ ਜ਼ਮੀਨੀ ਹਕੀਕਤ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ। (Palestine)
ਸੰਯੁਕਤ ਰਾਸ਼ਟਰ ’ਚ ਇਜ਼ਰਾਈਲੀ ਦੂਤ ਨੇ ਗੁੱਸੇ ’ਚ ਚਾਰਟਰ ਨੂੰ ਪਾੜ ਕੇ ਸੁੱਟ ਦਿੱਤਾ ਭਾਵੇਂ ਇਜ਼ਰਾਈਲ ਨੂੰ ਪੱਛਮ ਦੀ ਹਮਾਇਤ ਹੈ ਫਿਰ ਵੀ ਇਹ ਸੱਚਾਈ ਇਜ਼ਰਾਈਲ ਨੂੰ ਸਵੀਕਾਰ ਕਰਨੀ ਹੀ ਪੈਣੀ ਹੈ ਕਿ ਅੱਤਵਾਦ ਤੇ ਆਮ ਨਾਗਰਿਕਾਂ ਨੂੰ ਇੱਕ ਕਰਕੇ ਨਹੀਂ ਵੇਖਿਆ ਜਾ ਸਕਦਾ ਇਜ਼ਰਾਈਲੀ ਹਮਲਿਆਂ ’ਚ ਹਮਾਸ ਦੇ ਨੁਕਸਾਨ ਦੀ ਕੋਈ ਵੀ ਹਮਾਇਤ ਨਹੀਂ ਕਰ ਰਿਹਾ ਹੈ। ਪਰ ਵੱਡਾ ਨੁਕਸਾਨ ਆਮ ਨਿਰਦੋਸ਼ ਫਲਸਤੀਨੀਆਂ ਦਾ ਹੋਇਆ ਹੈ। ਜਿੱਥੋਂ ਤੱਕ ਭਾਰਤ ਦੇ ਸਟੈਂਡ ਦਾ ਸਬੰਧ ਹੈ ਭਾਰਤ ਹਮਾਸ ਸਮੇਤ ਕਿਸੇ ਵੀ ਅੱਤਵਾਦੀ ਕਾਰਵਾਈ ਦੇ ਵਿਰੁੱਧ ਹੈ ਤੇ ਨਾਲ ਹੀ ਭਾਰਤ ਨੇ ਪੀੜਤ ਫਲਸਤੀਨੀਆਂ ਲਈ ਰਾਹਤ ਸਮੱਗਰੀ ਵੀ ਭੇਜੀ ਹੈ। (Palestine)
ਭਾਰਤ ਇਨਸਾਨੀਅਤ ’ਤੇ ਪਹਿਰਾ ਦੇ ਰਿਹਾ ਹੈ। ਇਹ ਸਿਧਾਂਤ ਹੀ ਭਾਰਤ ਦੀ ਸ਼ਾਨ ਹੈ ਅੰਤਰਰਾਸ਼ਟਰੀ ਪ੍ਰਸਥਿਤੀਆਂ ਦੇ ਬਾਵਜੂਦ ਭਾਰਤ ਲਈ ਅਮਨ ਤੇ ਖੁਸ਼ਹਾਲੀ ਹੀ ਵੱਡੀਆਂ ਤਰਜ਼ੀਹਾਂ ਹਨ ਹੋਰ ਬਾਕੀ ਜ਼ਿਆਦਾ ਦੇਸ਼ ਫਿਲਸਤੀਨੀ ਨਾਗਰਿਕਾਂ ਨਾਲ ਖੜ੍ਹੇ ਹਨ ਭਾਵੇਂ ਅਮਰੀਕਾ ਸੁਰੱਖਿਆ ਪ੍ਰੀਸ਼ਦ ’ਚ ਇਜ਼ਰਾਈਲ ਦੇ ਹੱਕ ’ਚ ਭੁਗਤ ਰਿਹਾ ਹੈ ਪਰ ਤਾਜ਼ਾ ਘਟਨਾਚੱਕਰ ਇਸ ਗੱਲ ਦਾ ਸੰਕੇਤ ਦੇ ਰਿਹਾ ਹੈ ਕਿ ਪੱਛਮੀ ਦੇਸ਼ਾਂ ਨੂੰ ਆਮ ਨਾਗਰਿਕਾਂ ਦੇ ਨੁਕਸਾਨ ਬਾਰੇ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਨਾ ਹੀ ਪੈਣਾ ਹੈ ਪੱਛਮ ਨੂੰ ਆਪਣੇ ਫੈਸਲਿਆਂ ’ਤੇ ਮੁੜ ਚਿੰਤਨ ਮੰਥਨ ਕਰਨ ਦੀ ਗੁੰਜਾਇਸ਼ ਹੈ। (Palestine)
ਯੇਰੂਸ਼ਲਮ (ਏਜੰਸੀ)। Israel Hamas War: ਫਿਲਿਸਤੀਨੀ ਅੱਤਵਾਦੀ ਸਮੂਹ ਹਮਾਸ ਦੇ ਕਈ ਬੰਦੂਕਧਾਰੀਆਂ ਨੇ ਸ਼ਨਿੱਚਰਵਾਰ ਨੂੰ ਅਚਾਨਕ ਹਮਲਾ ਕਰਕੇ ਗਾਜ਼ਾ ਪੱਟੀ ਤੋਂ ਦੱਖਣੀ ਇਜ਼ਰਾਈਲ ਵਿੱਚ ਘੁਸਪੈਠ ਕੀਤੀ। ਬੀਬੀਸੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਵੀਡੀਓਜ਼ ਵਿਚ ਦਿਖਾਇਆ ਗਿਆ ਹੈ ਕਿ ਫਿਲਿਸਤੀਨੀ ਹਮਲਾਵਰ ਇਜ਼ਰਾਈਲ ਦੇ ਸ਼ਹਿਰ ਸਡੇਰੋਟ ਦੀਆਂ ਸੜਕਾਂ ‘ਤੇ ਪੈਦਲ ਚੱਲਣ ਵਾਲਿਆਂ ‘ਤੇ ਖੁੱਲ੍ਹੇਆਮ ਗੋਲੀਬਾਰੀ ਕਰਦੇ ਹਨ।
ਇਹ ਵੀ ਪੜ੍ਹੋ : 2000 Rupee Note : ਦੋ ਹਜ਼ਾਰ ਰੁਪਏ ਦੇ ਨੋਟ ਬਦਲਣ ਦਾ ਅੱਜ ਆਖਰੀ ਦਿਨ, 8 ਅਕਤੂਬਰ ਤੋਂ ਇਸ ਤਰ੍ਹਾਂ ਬਦਲੇ ਜਾਣਗੇ ਨੋਟ
ਗਾਜ਼ਾ ਤੋਂ ਫਿਲਿਸਤੀਨੀ ਰਾਕੇਟ ਹਮਲੇ ਵਿੱਚ ਇੱਕ ਇਜ਼ਰਾਈਲੀ ਔਰਤ ਦੀ ਮੌਤ ਹੋ ਗਈ। ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਕਿਹਾ ਕਿ ਹਮਾਸ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਅਤੇ ਆਪਣੇ ਦੇਸ਼ ਖਿਲਾਫ ਜੰਗ ਸ਼ੁਰੂ ਕਰ ਦਿੱਤੀ ਹੈ। ਗੈਲੈਂਟ ਨੇ ਕਿਹਾ ਕਿ ਇਜ਼ਰਾਈਲੀ ਸੈਨਿਕ ਹਰ ਜਗ੍ਹਾ ਦੁਸ਼ਮਣ ਦਾ ਸਾਹਮਣਾ ਕਰ ਰਹੇ ਹਨ ਅਤੇ ਇਜ਼ਰਾਈਲ ਇਹ ਯੁੱਧ ਜਿੱਤ ਜਾਵੇਗਾ।
Breaking News: Israel launched Operation Iron Swords Israel destroys third Gaza tower eliminated Palestinian Terrorists #Gaza #hamas #southernisrael pic.twitter.com/mmeTLlxju9
— The World (@humantheworld) October 7, 2023
ਗਾਜ਼ਾ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਆਸਰਾ ਦੇ ਅੰਦਰ ਰਹਿਣ ਲਈ ਕਿਹਾ
ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਕਿਹਾ ਕਿ ਉਹ ਯੁੱਧ ਵਿਚ ਅੱਗੇ ਵਧਿਆ ਹੈ ਅਤੇ ਕਈ ਲੜਾਕੂ ਜਹਾਜ਼ ਗਾਜ਼ਾ ਵਿਚ ਹਮਾਸ ਦੇ ਟਿਕਾਣਿਆਂ ‘ਤੇ ਹਵਾਈ ਹਮਲੇ ਕਰ ਰਹੇ ਹਨ। ਹਮਾਸ ਦੇ ਸ਼ਾਸਨ ਵਾਲੇ ਗਾਜ਼ਾ ਤੋਂ ਰਾਕੇਟ ਹਮਲੇ ਅੱਜ ਸਵੇਰੇ ਸੁਕਕੋਟ ਦੇ ਯਹੂਦੀ ਛੁੱਟੀਆਂ ਦੀ ਸਮਾਪਤੀ ਤੋਂ ਬਾਅਦ ਸ਼ੁਰੂ ਹੋਏ। ਜਿਵੇਂ ਹੀ ਇਜ਼ਰਾਈਲ ਵਿੱਚ ਸਾਇਰਨ ਵੱਜਿਆ, IDF ਨੇ ਘੋਸ਼ਣਾ ਕੀਤੀ ਕਿ ਹਮਲਾਵਰ ਇਜ਼ਰਾਈਲੀ ਖੇਤਰ ਵਿੱਚ ਕਈ ਵੱਖ-ਵੱਖ ਥਾਵਾਂ ‘ਤੇ ਘੁਸਪੈਠ ਕੀਤਾ ਹੈ। ਇਸ ਨੇ ਦੱਖਣੀ ਅਤੇ ਕੇਂਦਰੀ ਖੇਤਰਾਂ ਦੇ ਨਾਗਰਿਕਾਂ ਨੂੰ ਸ਼ੈਲਟਰਾਂ ਦੇ ਅੰਦਰ ਅਤੇ ਗਾਜ਼ਾ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਰਹਿਣ ਲਈ ਕਿਹਾ ਹੈ।
ਭਾਰਤ ਦਾ ਦਬਾਅ ਕੰਮ ਆਇਆ
ਇਹ ਭਾਰਤ ਸਰਕਾਰ ਦੇ ਦਬਾਅ ਦਾ ਹੀ ਅਸਰ ਹੈ ਕਿ ਫਲਸਤੀਨ ਨੇ ਪਾਕਿ ਵਿਚਲੇ ਆਪਣੇ ਰਾਜਦੂਤ ਅਬੂ ਅਲੀ ਵਾਲਿਦ ਨੂੰ ਅੱਤਵਾਦੀ ਹਾਫ਼ਿਜ਼ ਮੁਹੰਮਦ ਸਈਅਦ ਨਾਲ ਸਟੇਜ ਸਾਂਝੀ ਕਰਨ ਕਰਕੇ ਵਾਪਸ ਬੁਲਾ ਲਿਆ ਅੰਤਰਰਾਸ਼ਟਰੀ ਪੱਧਰ ‘ਤੇ ਇਹ ਗੱਲ ਭਾਰਤ ਦੀ ਕੂਟਨੀਤਕ ਜਿੱਤ ਹੈ ਫਲਸਤੀਨ ਨੇ ਇਸ ਗੱਲ ਦੀ ਸਫ਼ਾਈ ਵੀ ਦਿੱਤੀ ਹੈ ਕਿ ਉਸ ਦਾ ਰਾਜਦੂਤ ਸਈਅਦ ਬਾਰੇ ਕੁਝ ਵੀ ਜਾਣਦਾ ਹੀ ਨਹੀਂ ਸੀ। ਇਹ ਘਟਨਾ ਪਾਕਿ ਨੂੰ ਸਪੱਸ਼ਟ ਸੰਦੇਸ਼ ਦਿੰਦੀ ਹੈ।
ਇਹ ਵੀ ਪੜ੍ਹੋ : WTC Final : ਟੀਮ ਇੰਡੀਆ ਇਤਿਹਾਸ ਰਚਣ ਤੋਂ 280 ਦੌੜਾਂ ਦੂਰ
ਕਿ ਸਈਅਦ ਵਰਗੇ ਅੱਤਵਾਦੀਆਂ ਨੂੰ ਖੁੱਲ੍ਹੇਆਮ ਛੱਡ ਕੇ ਉਹ ਪੂਰੀ ਦੁਨੀਆਂ ਦੀ ਨਜ਼ਰ ਡਿੱਗ ਗਿਆ ਹੈ ਭਾਰਤ ਵੱਲੋਂ ਵਾਰ-ਵਾਰ ਸਈਅਦ ਦੀ ਗ੍ਰਿਫ਼ਤਾਰੀ ਦੀ ਮੰਗ ਦਾ ਹੀ ਨਤੀਜਾ ਹੈ ਕਿ ਉਹ ਆਪਣੇ ਅੱਤਵਾਦੀ ਚਿਹਰੇ ਨੂੰ ਛੁਪਾਉਣ ਲਈ ਸਿਆਸਤ ਦੇ ਮੁਖੌਟੇ ਹੇਠ ਲੁਕੋਣਾ ਚਾਹੁੰਦਾ ਹੈ ਉਸ ਨੇ ਸਿਆਸੀ ਪਾਰਟੀ ਬਣਾ ਕੇ ਆਪਣੇ-ਆਪ ਨੂੰ ਕਾਨੂੰਨੀ ਤੇ ਅੰਤਰਰਾਸ਼ਟਰੀ ਭਾਈਚਾਰੇ ਦੀ ਨਜ਼ਰ ਤੋਂ ਬਚਾਉਣ ਦਾ ਯਤਨ ਕੀਤਾ ਹੈ ਭਾਰਤ ਸਈਅਦ ‘ਤੇ ਆਪਣਾ ਦਬਾਅ ਲਗਾਤਾਰ ਬਣਾਈ ਰੱਖੇ ਤਾਂ ਪਾਕਿ ਵਿਚਲੇ ਅੱਤਵਾਦ ਨੂੰ ਦਬਾਉਣ ‘ਚ ਕਾਮਯਾਬੀ ਮਿਲੇਗੀ।
ਪਾਕਿ ਸਰਕਾਰ ਆਪਣੀ ਅੜੀਅਲ ਤੇ ਦੋਗਲੀ ਨੀਤੀ ਛੱਡ ਕੇ ਇਮਾਨਦਾਰੀ ਨਾਲ ਅੱਤਵਾਦ ਖਿਲਾਫ਼ ਕਾਰਵਾਈ ਕਰੇ ਇਸ ਤੋਂ ਪਹਿਲਾਂ ਕੁਲਭੂਸ਼ਣ ਜਾਧਵ ਮਾਮਲੇ ‘ਚ ਵੀ ਪਾਕਿ ਦੀਆਂ ਦੋਗਲੀਆਂ ਤੇ ਮੱਕਾਰੀ ਭਰੀਆਂ ਨੀਤੀਆਂ ਦਾ ਪਰਦਾਫਾਸ਼ ਹੋ ਚੁੱਕਾ ਹੈ ਭਾਰਤ ਵੱਲੋਂ ਕੌਮਾਂਤਰੀ ਅਦਾਲਤ ‘ਚ ਕੀਤੀ ਗਈ ਪੈਰਵੀ ਨਾਲ ਜਾਧਵ ਦੀ ਫਾਂਸੀ ‘ਤੇ ਰੋਕ ਲੱਗੀ ਭਾਰਤ ਵਿਰੋਧੀ ਨਜ਼ਰੀਏ ਕਾਰਨ ਹੀ ਪਾਕਿ ਨੇ ਜਾਧਵ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ‘ਤੇ ਰੋਕ ਲਾਈ ਰੱਖੀ ਅਖ਼ੀਰ ਪਾਕਿ ਨੂੰ ਮੁਲਾਕਾਤ ਕਰਨ ਦੀ ਮਨਜ਼ੂਰੀ ਦੇਣੀ ਪਈ ਭਾਰਤ ਲਈ ਇਹ ਪ੍ਰਾਪਤੀ ਵਾਲੀ ਗੱਲ ਹੈ ਕਿ ਅੰਤਰਰਾਸ਼ਟਰੀ ਪੱਧਰ ‘ਤੇ ਉਸ ਦੇ ਸਟੈਂਡ ਨੂੰ ਮਜ਼ਬੂਤੀ ਮਿਲੀ ਹੈ ਤੇ ਪਾਕਿ ਲਗਾਤਾਰ ਮੂਧੇ ਮੂੰਹ ਡਿੱਗਦਾ ਆ ਰਿਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ਟੀਮ ਨੇ ਪੰਛੀਆਂ ਲਈ ਚੋਗਾ ਤੇ ਮਿੱਟੀ ਦੇ ਕਟੋਰੇ ਵੰਡੇ
ਇਹ ਘਟਨਾਚੱਕਰ ਪਰਵੇਸ਼ ਮੁਸ਼ੱਰਫ਼ ਵਰਗੇ ਸਾਬਕਾ ਤਾਨਾਸ਼ਾਹ ਲਈ ਵੀ ਵੱਡਾ ਸਬਕ ਹੈ ਜੋ ਸਈਅਦ ਦੇ ਸਹਾਰੇ ਸੱਤਾ ਦੀਆਂ ਪੌੜੀਆਂ ਚੜ੍ਹਨ ਲਈ ਉਤਾਵਲੇ ਹਨ ਮੁਸ਼ੱਰਫ਼ ਨੇ ਕਿਹਾ ਸੀ ਕਿ ਉਹ ਆਮ ਚੋਣਾਂ ‘ਚ ਸਈਅਦ ਦੀ ਪਾਰਟੀ ਨਾਲ ਗੱਠਜੋੜ ਕਰਨ ‘ਤੇ ਵੀ ਵਿਚਾਰ ਕਰ ਸਕਦੇ ਹਨ ਭਾਵੇਂ ਪਾਕਿ ਦੀਆਂ ਅਦਾਲਤਾਂ ਸਈਅਦ ਨੂੰ ਕਿਸੇ ਨਾ ਕਿਸੇ ਤਰ੍ਹਾਂ ਬਚਾਈ ਜਾਣ ਪਰ ਸੱਚਾਈ ਨੂੰ ਲੁਕੋਣਾ ਸੌਖਾ ਨਹੀਂ ਹੈ। ਇੱਥੇ ਇਹ ਵੀ ਜ਼ਰੂਰੀ ਹੈ ਕਿ ਕੌਮਾਂਤਰੀ ਪੱਧਰ ‘ਤੇ ਅੱਤਵਾਦ ਬਾਰੇ ਠੋਸ ਮਾਪਦੰਡ ਤੈਅ ਕੀਤੇ ਜਾਣ ਹਰ ਦੇਸ਼ ਵਿਦੇਸ਼ਾਂ ਵਿਚਲੇ ਆਪਣੇ ਰਾਜਦੂਤਾਂ ਲਈ ਇਹ ਲਾਜ਼ਮੀ ਕਰੇ ਕਿ ਉਹ ਅੱਤਵਾਦੀ ਜਾਂ ਅੱਤਵਾਦ ਨਾਲ ਜੁੜੇ ਕਿਸੇ ਵੀ ਵਿਅਕਤੀ ਤੋਂ ਸੁਚੇਤ ਰਹਿਣ ਫਲਸਤੀਨ ਦੀ ਰਾਜਦੂਤ ਨੂੰ ਵਾਪਸ ਬੁਲਾਉਣ ਦੀ ਕਾਰਵਾਈ ਸਿਰਫ਼ ਭਾਰਤ ਨਾਲ ਸਬੰਧ ਕਰਕੇ ਹੀ ਨਾ ਹੋਵੇ ਸਗੋਂ ਇਹ ਅੱਤਵਾਦ ਲਈ ਇੱਕਸਾਰ ਨਿਯਮਾਂ ਨਾਲ ਜੁੜੀ ਹੋਣੀ ਚਾਹੀਦੀ ਹੈ।
ਭਾਰਤ ਦੇ ਸਖ਼ਤ ਰੁਖ ਅੱਗੇ ਝੁਕਿਆ ਫਲਸਤੀਨ, ਪਾਕਿਸਤਾਨ ਤੋਂ ਰਾਜਦੂਤ ਵਾਪਸ ਬੁਲਾਇਆ
ਨਵੀਂ ਦਿੱਲੀ (ਏਜੰਸੀ)। ਪਾਕਿਸਤਾਨ ਵਿੱਚ ਅੱਤਵਾਦ ਨੂੰ ਸ਼ਹਿ ਦੇ ਰਹੇ ਅਤੇ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਇੱਕ ਕਰੋੜ ਡਾਲਰ ਦੇ ਇਨਾਮ ਅੱਤਵਾਦੀ ਹਾਫਿਜ਼ ਸਈਅਦ ਨਾਲ ਹੱਥ ਮਿਲਾਉਣ ਵਾਲੇ ਫਲਸਤੀਨ ਦੇ ਰਾਜਦੂਤ ਵਾਲਿਦ ਅਬੁ ਅਲੀ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ ਹੈ। ਰਾਵਲਪਿੰਡੀ ਵਿੱਚ ਹਾਫ਼ਿਜ ਸਈਅਦ ਨਾਲ ਮੰਚ ਸਾਂਝਾ ਕਰਨ ‘ਤੇ ਭਾਰਤ ਦੇ ਸਖ਼ਤ ਵਿਰੋਧ ਪਿੱਛੋਂ ਫਲਸਤੀਨ ਨੇ ਆਪਣਾ ਰਾਜਦੂਤ ਇਸਲਾਮਾਬਾਦ ਤੋਂ ਵਾਪਸ ਬੁਲਾ ਲਿਆ ਹੈ। ਭਾਰਤ ਨੇ ਇਸ ਸਬੰਧੀ ਫਲਸਤੀਨ ਨੂੰ ਸ਼ਿਕਾਇਤ ਕੀਤੀ ਸੀ। ਡਿਪਲੋਮੈਟ ਸੂਤਰਾਂ ਅਨੁਸਾਰ ਭਾਰਤ ਵੱਲੋਂ ਇਤਰਾਜ਼ ਪ੍ਰਗਟਾਏ ਜਾਣ ਪਿੱਛੋਂ ਫਲਸਤੀਨ ਪ੍ਰਸ਼ਾਸਨ ਨੇ ਇਸਲਾਮਾਬਾਦ ‘ਚ ਤਾਇਨਾਤ ਆਪਣੇ ਰਾਜਦੂਤ ਨੂੰ ਪਾਕਿਸਤਾਨ ਤੋਂ ਵਾਪਸ ਬੁਲਾ ਲਿਆ ਹੈ। ਅੱਤਵਾਦ ਖਿਲਾਫ਼ ਭਾਰਤ ਵੱਲੋਂ ਚਲਾਏ ਜਾ ਰਹੇ ਡਿਪਲੋਮੈਟਿਕ ਅਭਿਆਨ ਵਿੱਚ ਭਾਰਤ ਦੀ ਇਹ ਵੱਡੀ ਕੂਟਨੀਤਕ ਜਿੱਤ ਹੈ। (Mumbai Attack)
ਇਹ ਵੀ ਪੜ੍ਹੋ : ਲਹਿਰਾਗਾਗਾ ਦਾ ਓਵਰ ਬ੍ਰਿਜ ਦੇ ਵਿਚਕਾਰ ਟੁੱਟੀ ਹੋਈ ਰੋਲਿੰਗ ਦੇ ਰਹੀ ਐ ਹਾਦਸੇ ਨੂੰ ਸੱਦਾ
ਜ਼ਿਕਰਯੋਗ ਹੈ ਕਿ ਇੱਥ ਹਫ਼ਤੇ ਪਹਿਲਾਂ ਹੀ ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਫਲਸਤੀਨ ਦੇ ਪੱਖ ਵਿੱਚ ਵੋਟ ਦਿੱਤਾ ਸੀ। ਸੰਯੁਕਤ ਰਾਸ਼ਟਰ ਵਿੱਚ ਭਾਰਤ ਨੇ ਉਸ ਪ੍ਰਸਤਾਵ ਦੀ ਹਮਾਇਤ ਕੀਤੀ ਸੀ, ਜਿਸ ਵਿੱਚ ਅਮਰੀਕਾ ਵੱਲੋਂ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਦੱਸਣ ਦੀ ਨਿੰਦਿਆ ਕੀਤੀ ਗਈ ਸੀ। ਇਜ਼ਰਾਈਲ ਦੇ ਨਾਲ ਭਾਰਤ ਦੇ ਗਹਿਰਾਉਂਦੇ ਰੱਖਿਆ ਅਤੇ ਫੌਜੀ ਰਿਸ਼ਤਿਆਂ ਦੇ ਬਾਵਜ਼ੂਦ ਭਾਰਤ ਨੇ ਫਲਸਤੀਨ ਮਸਲੇ ‘ਤੇ ਆਪਣਾ ਇਤਿਹਾਸਕ ਰੁਖ ਬਰਕਰਾਰ ਰੱਖਿਆ, ਜਿਸਦਾ ਫਲਸਤੀਨੀ ਪ੍ਰਸ਼ਾਸਨ ਨੇ ਸਵਾਗਤ ਕੀਤਾ ਸੀ। (Mumbai Attack)
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਬੀਤੇ ਦਿਨ ਜਾਣਕਾਰੀ ਦਿੱਤੀ ਸੀ ਕਿ ਫਲਸਤੀਨੀ ਅਧਿਕਾਰੀਆਂ ਨੂੰ ਸਾਫ਼ ਦੱਸਿਆ ਗਿਆ ਕਿ ਰਾਵਲਪਿੰਡੀ ਵਿੱਚ ਲਸ਼ਕਰ-ਏ-ਤੈਅਬਾ ਦੇ ਮੁਖੀ ਹਾਫਿਜ਼ ਸਈਅਦ ਨਾਲ ਫਲਸਤੀਨੀ ਰਾਜਦੂਤ ਦਾ ਬੈਠਣਾ ਭਾਰਤ ਨੂੰ ਕਦੇ ਮਨਜ਼ੂਰ ਨਹੀਂ ਹੋਵੇਗਾ। ਬੁਲਾਰੇ ਨੇ ਕਿਹਾ ਕਿ ਫਲਸਤੀਨੀ ਰਾਜਦੂਤ ਅਤੇ ਫਲਸਤੀਨੀ ਸਕੱਤਰੇਤ ਰਸੱਲਾ ਵਿੱਚ ਵਿਦੇਸ਼ ਦਫ਼ਤਰ ਨੂੰ ਭਾਰਤ ਦੇ ਸਖ਼ਤ ਰੁਖ ਤੋਂ ਜਾਣੂੰ ਕਰਵਾ ਦਿੱਤਾ ਸੀ। ਬੁਲਾਰੇ ਨੇ ਕਿਹਾ ਕਿ ਫਲਸਤੀਨੀ ਪ੍ਰਸ਼ਾਸਨ ਨੇ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਭਾਰਤ ਸਰਕਾਰ ਨੂੰ ਭਰੋਸਾ ਦਿੱਤਾ ਕਿ ਹਾਜਿਫ਼ ਸਈਅਦ ਨਾਲ ਉਸ ਦੇ ਰਾਜਦੂਤ ਦੇ ਬੈਠਣ ਨੂੰ ਫਲਸਤੀਨੀ ਪ੍ਰਸ਼ਾਸਨ ਨੇ ਕਾਫ਼ੀ ਗੰਭੀਰਤਾ ਨਾਲ ਲਿਆ ਹੈ। (Mumbai Attack)
ਇਜ਼ਰਾਇਲ ਫਲਸਤੀਨ ਦਰਮਿਆਨ ਤਣਾਅ ਵਧਿਆ
ਹਿੰਸਾ ‘ਚ ਤਿੰਨ ਇਜ਼ਰਾਇਲੀ ਅਤੇ ਤਿੰਨ ਫਲਸਤੀਨੀਆਂ ਦੀ ਮੌਤ
ਯਰੂਸ਼ਲਮ:ਪੱਛਮੀ ਤੱਟ ‘ਚ ਹਿੰਸਾ ਤੋਂ ਬਾਅਦ ਫਲਸਤੀਨੀਆਂ ਦੀ ਮੌਤ ਅਤੇ ਤਿੰਨ ਇਜ਼ਰਾਇਲੀਆਂ ਦੀ ਛੁਰਾ ਮਾਰ ਕੇ ਜਾਨ ਲੈਣ ਤੋਂ ਬਾਅਦ ਪਵਿੱਤਰ ਸਥਾਨ ਨੂੰ ਲੈ ਕੇ ਇਜ਼ਰਾਇਲ-ਫਲਸਤੀਨ ਦਰਮਿਆਨ ਚੱਲ ਰਿਹਾ ਤਣਾਅ ਹੋਰ ਵਧ ਗਿਆ ਹੈ ਇਜ਼ਰਾਇਲ ਬਚਾਅ ਸੇਵਾ ਦੇ ਮੁਖੀ ਨੇ ਦੱਸਿਆ ਕਿ ਦੇਰ ਰਾਤ ਇੱਕ ਫਲਸਤੀਨੀ ਪੱਛਮੀ ਤੱਟ ਦੀ ਹਲਾਮਿਸ਼ ਬਸਤੀ ਸਥਿਤ ਇੱਕ ਘਰ ‘ਚ ਵੜ ਗਿਆ ਅਤੇ ਤਿੰਨ ਇਜ਼ਰਾਇਲੀਆਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ
ਦੇਸ਼ ਦੀ ਇੱਕ ਨਿਊਜ਼ ਸਾਈਟ ਦਾ ਕਹਿਣਾ ਹੈ ਕਿ ਮਾਰੇ ਗਏ ਵਿਅਕਤੀਆਂ ‘ਚੋਂ ਦੋ ਪੁਰਸ਼ ਅਤੇ ਇੱਕ ਔਰਤ ਹੈ ਫੌਜ ਵੱਲੋਂ ਜਾਰੀ ਫੁਟੇਜ਼ ‘ਚ ਰਸੋਈ ਦੇ ਬਰਸ਼ ‘ਤੇ ਖੂਨ ਖਿਲਰਿਆ ਨਜ਼ਰ ਆ ਰਿਹਾ ਹੈ ਇਜ਼ਰਾਇਲ ਟੀਵੀ ਨੇ ਕਿਹਾ ਕਿ ਹਮਲਾਵਰ ਇੱਕ ਨੌਜਵਾਨ ਹੈ ਅਤੇ ਉਸਨੇ ਫੇਸਬੁੱਕ ‘ਤੇ ਪੋਸਟ ਕਰਕੇ ਪਵਿੱਤਰ ਸਥਾਨ ‘ਚ ਹੋ ਰਹੀਆਂ ਗਤੀਵਿਧੀਆਂ ਪ੍ਰਤੀ ਆਪਣੀ ਨਰਾਜ਼ਗੀ ਵੀ ਜ਼ਾਹਿਰ ਕੀਤੀ ਸੀ
ਇਸ ਦਰਮਿਆਨ ਫਲਸਤੀਨ ਦੇ ਰਾਸ਼ਟਰਪਤੀ ਮੁਹੰਮਦ ਅੱਬਾਸ ਨੇ ਇਜ਼ਰਾਇਲ ਨਾਲ ਸਬੰਧਾਂ ‘ਤੇ ਰੋਕ ਲਾਉਣ ਦਾ ਐਲਾਨ ਕੀਤਾ, ਜਿਸ ਨਾਲ ਟਰੰਪ ਪ੍ਰਸ਼ਾਸਨ ਦੇ ਲੰਮੇ ਸਮੇਂ ਤੋਂ ਬਾਅਦ ਪਈ ਸ਼ਾਂਤੀ ਗੱਲਬਾਤ ਨੂੰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਇੱਕ ਝਟਕਾ ਲੱਗਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।