Sharp - Sach Kahoon Punjabi
ਤੇਜ਼ਧਾਰ ਹਥਿਆਰਾਂ ਨਾਲ ਦੋ ਦਾ ਕਤਲ
ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ
ਨਵੀਂ ਦਿੱਲੀ (ਏਜੰਸੀ)। ਰਾਜਧਾਨੀ ਦੇ ਬਸੰਤ ਕੁੰਜ ਖੇਤਰ ‘ਚ ਇੱਕ ਘਰ ਵਿੱਚ ਮਾਲਕਣ ਤੇ ਘਰ ਦੇ ਨੌਕਰ ਦੀ ਧਾਰਦਾਰ ਹਥਿਆਰ ਵਲੋਂ ਹੱਤਿਆ ਕਰ ਦਿੱਤੀ ਗਈ ਹੈ । ਦੱਖਣ ਪੱਛਮ ਜਿਲ੍ਹੇ ਦੇ ਇੱਕ ਉੱਤਮ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਤੜਕੇ ਬਸੰਤ ਕੁੰਜ ਪੁਲਿਸ ਸਟੇਸ਼ਨ ਨੂੰ ਵਸੰਤ ਕੁੰਜ ਇੰਕਲੇਵ ਸਥਿੱਤ ਇੱਕ ਘਰ ਵਿੱਚ ਦੋ ਲੋਕਾਂ ਦੀ ਹੱਤਿਆ ਬਾਰੇ ਜਾਣਕਾਰੀ ਮਿਲੀ। ਮ੍ਰਿਤਕ ਦੀ ਪਛਾਣ ਮਾਲਾ ਲਖਾਨੀ (53) ਤੇ ਨੌਕਰ ਬਹਾਦੁਰ (50) ਦੇ ਰੂਪ ‘ਚ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ‘ਚ ਤਿੰਨ ਜਣਿਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਫਿਲਹਾਲ ਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਪਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। (Murders)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਤੀ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਪਤਨੀ ਦਾ ਕਤਲ
ਮਾਨਸਾ, (ਸੁਖਜੀਤ ਮਾਨ/ਸੱਚ ਕਹੂੰ ਨਿਊਜ਼)। ਇੱਥੋਂ ਨੇੜਲੇ ਪਿੰਡ ਠੂਠਿਆਂਵਾਲੀ ਵਾਸੀ ਇੱਕ ਮਹਿਲਾ ਦੀ ਉਸਦੇ ਪਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਗਲਾ ਵੱਢਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਪੁਲਿਸ ਨੇ ਮਿਰਤਕਾ ਦੇ ਪਤੀ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਿਆ ਹੈ ਕਿ ਕਾਤਲ ਨੂੰ ਪਿੰਡ ਵਾਲਿਆਂ ਨੇ ਫੜ ਕੇ ਰੱਸੇ ਨਾਲ ਬੰਨ ਲਿਆ ਸੀ ਪਰ ਪੁਲਿਸ ਇ ਗੱਲ ਤੋਂ ਇਨਕਾਰ ਕਰ ਰਹੀ ਹੈ।
ਅਰੋਪੀ ਹਾਲੇ ਪੁਲਿਸ ਦੇ ਹੱਥ ਨਹੀਂ ਲੱਗਿਆ। ਮ੍ਰਿਤਕਾ ਬਲਜੀਤ ਕੌਰ ਪਿੰਡ ਠੂਠਿਆਂਵਾਲੀ ਦੀ ਸੀ ਜਿਸਦੀ ਸ਼ਾਦੀ 30 ਸਾਲ ਪਹਿਲਾਂ ਝੁਨੀਰ ਨੇੜਲੇ ਪਿੰਡ ਫਤਿਹਪੁਰ ‘ਚ ਸੁਖਦੇਵ ਸਿੰਘ ਨਾਲ ਹੋਈ ਸੀ। ਇਸ ਘਟਨਾ ਦਾ ਕਾਰਨ ਮ੍ਰਿਤਕਾ ਦੇ ਪਤੀ ਦੀ ਆਪਣੇ ਸਹੁਰੇ ਪਰਿਵਾਰ ਨਾਲ ਅਣਬਣ ਹੋਣਾ ਹੈ ਤੇ ਬਲਜੀਤ ਕੌਰ ਆਪਣੇ ਪੇਕੇ ਪਿੰਡ ਹੀ ਰਹਿ ਰਹੀ ਸੀ। ਸੁਖਦੇਵ ਸਿੰਘ ਨੇ ਆਪਣੇ ਸਹੁਰੇ ਪਿੰਡ ਜਾ ਕੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
ਚਿਦੰਬਰਮ ਕਾਂਗਰਸ ਦਾ ਨਵਾਜ਼ ਸ਼ਰੀਫ | Nirmal Sitharaman
ਵਿਦੇਸ਼ ‘ਚ ਧਨ ਲੁਕਾਉਣ ਦਾ ਲਾਇਆ ਦੋਸ਼ | Nirmal Sitharaman
ਕਾਂਗਰਸ ਦਾ ਪਲਟਵਾਰ : ਸਵਾਲ ਪੁੱਛ ਕੇ ਭੱਜ ਜਾਂਦੀ ਹੈ ਭਾਜਪਾ, ਜਵਾਬ ਦੇਣ ਤੋਂ ਡਰਦੀ ਹੈ
ਨਵੀਂ ਦਿੱਲੀ (ਏਜੰਸੀ) ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਤੇ ਰੱਖਿਆ ਮੰਤਰੀ ਨਿਰਮਲ ਸੀਤਾਰਮਣ ਨੇ ਸਾਬਕਾ ਵਿੱਤ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ‘ਤੇ ਆਮਦਨ ਟੈਕਸ ਵਿਭਾਗ ਤੋਂ ਆਪਣੀ ਜਾਇਦਾਦ ਲੁਕਾਉਣ ਦਾ ਦੋਸ਼ ਲਾਉਂਦਿਆਂ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਉਨ੍ਹਾਂ ਦੀ ਤੁਲਨਾ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨਾਲ ਕੀਤੀ ਹੈ। ਸੀਤਾਰਮਣ ਨੇ ਅੱਜ ਪਾਰਟੀ ਦਫ਼ਤਰ ‘ਚ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਚਿਦੰਬਰਮ ਨੇ ਆਪਣੇ ਆਮਦਨ ਟੈਕਸ ਦਾ ਵੇਰਵਾ ਭਰਦੇ ਸਮੇਂ ਬ੍ਰਿਟੇਨ ਦੇ ਕੈਂਬ੍ਰਿਜ ‘ਚ ਆਪਣੀ ਪੰਜ ਕਰੋੜ 37 ਲੱਖ ਦੀ ਜਾਇਦਾਦ ਦਾ ਵੇਰਵਾ ਨਹੀਂ ਦਿੱਤਾ ਹੈ ਤੇ ਇਸ ਤੋਂ ਇਲਾਵਾ ਉਨ੍ਹਾਂ ਬ੍ਰਿਟੇਨ ‘ਚ ਹੀ ਹੋਰ ਸਥਾਨਾਂ ‘ਤੇ 80 ਲੱਖ ਰੁਪਏ ਦੀ ਆਪਣੀ ਹੋਰ ਜਾਇਦਾਦ ਦਾ ਵੀ ਜ਼ਿਕਰ ਨਹੀਂ ਕੀਤਾ ਹੈ।
ਚਿਦੰਬਰਮ ਨੇ ਅਮਰੀਕਾ ‘ਚ ਵੀ ਆਪਣੀ 3.28 ਕਰੋੜ ਦੀ ਜਾਇਦਾਦ ਆਮਦਨ ਟੈਕਸ ਵੇਰਵੇ ‘ਚ ਨਹੀਂ ਦੱਸੀ ਹੈ। ਉਨ੍ਹਾਂ ਕਿਹਾ ਕਿ ਚਿਦੰਬਰਮ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਸਰਕਾਰ ਦੇ ਕਾਲ ‘ਚ ਵਿੱਤ ਮੰਤਰੀ ਤੇ ਗ੍ਰਹਿ ਮੰਤਰੀ ਵਰਗੇ ਜਿੰਮੇਵਾਰ ਅਹੁਦਿਆਂ ‘ਤੇ ਰਹਿ ਚੁੱਕੇ ਹਨ। ਇਸ ਲਈ ਆਮਦਨ ਟੈਕਸ ਵੇਰਵੇ ‘ਚ ਆਪਣੀਆਂ ਜਾਇਦਾਦਾਂ ਦਾ ਵੇਰਵਾ ਨਾ ਦੇਣਾ ਚਾਰਟਰਡ ਅਕਾਊਟੈਂਟ ਦੀ ਭੁੱਲ ਨਹੀਂ ਕਹੀ ਜਾ ਸਕਦੀ ਹੈ।
ਭਾਜਪਾ ਦੇ ਦੋਸ਼ ਅਧਾਰਹੀਣ ਤੇ ਝੂਠੇ : ਕਾਂਗਰਸ | Nirmal Sitharaman
ਕਾਂਗਰਸ ਨੇ ਆਪਣੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ‘ਤੇ ਵਿਦੇਸ਼ਾਂ ‘ਚ ਧਨ ਰੱਖਣ ਦੇ ਭਾਰਤੀ ਜਨਤਾ ਪਾਰਟੀ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਅੱਜ ਕਿਹਾ ਕਿ ਇਹ ਅਧਾਰਹੀਣ ਹਨ ਤੇ ਇਨ੍ਹਾਂ ‘ਚ ਕੋਈ ਸੱਚਾਈ ਨਹੀਂ ਹੈ।
ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ
ਪੁਲਿਸ ਨੇ ਮਾਮਲਾ ਦਰਜ਼ ਕੀਤਾ | Murder
ਮਾਲੇਰਕੋਟਲਾ (ਗੁਰਤੇਜ ਜੋਸ਼ੀ)। ਕਿਲ੍ਹਾ ਰਹਿਮਤਗੜ੍ਹ ਵਾਸੀ ਨੌਜਵਾਨ ਮੁਹੰਮਦ ਸਲੀਮ ਦਾ ਬੀਤੀ ਰਾਤ ਕਤਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੀ ਲਾਸ਼ ਨੇੜਲੇ ਪਿੰਡ ਆਹਨਖੇੜੀ ਦੇ ਨੇੜਿਓਂ ਲੰਘਦੇ ਡਰੇਨ ਦੀ ਪਟੜੀ ਤੋਂ ਬਰਾਮਦ ਹੋਈ ਹੈ। ਮ੍ਰਿਤਕ ਦੇ ਭਰਾ ਦੇ ਬਿਆਨਾਂ ‘ਤੇ ਥਾਣਾ ਸੰਦੌੜ ਵਿਖੇ ਬਾਬਾ ਉਰਫ ਜ਼ਾਹਿਦ ਦੇ ਖਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ। ਥਾਣਾ ਸੰਦੌੜ ਦੇ ਐਸਐਚਓ ਪਲਵਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੁਹੰਮਦ ਸਲੀਮ ਨੂੰ ਕਿਸੇ ਤਿੱਖੇ ਹਥਿਆਰ ਨਾਲ ਵਾਰ ਕਰਕੇ ਮਾਰਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਮੌਤ ਦੇ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕਣਗੇ। (Murder)
ਪਰੰਤੂ ਪੁਲਿਸ ਨੇ ਮ੍ਰਿਤਕ ਮੁਹੰਮਦ ਸਲੀਮ ਪੁੱਤਰ ਮੁਹੰਮਦ ਫਕੀਰੀਆ ਦੇ ਭਰਾ ਮੁਹੰਮਦ ਸ਼ਹਿਬਾਜ਼ ਦੇ ਬਿਆਨਾਂ ‘ਤੇ ਥਾਣਾ ਸੰਦੌੜ ਵਿਖੇ ਆਈਪੀਸੀ ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸੁਰੂ ਕਰ ਦਿੱਤੀ ਹੈ। ਮੁਹੰਮਦ ਸ਼ਹਿਬਾਜ਼ ਵੱਲੋਂ ਪੁਲਿਸ ਕੋਲ ਦਰਜ ਕਰਵਾਏ ਬਿਆਨ ਮੁਤਾਬਕ ਉਸ ਦੇ ਭਰਾ ਨੂੰ ਕਿਲਾ ਰਹਿਮਤਗੜ੍ਹ ਵਾਸੀ ਬਾਬਾ ਉਰਫ ਜ਼ਾਹਿਦ ਨੇ ਕਤਲ ਕਰ ਦੇਣ ਦਾ ਸ਼ੱਕ ਪ੍ਰਗਟਾਇਆ ਹੈ ਕਿਉਂਕਿ ਬਾਬਾ ਉਰਫ ਜ਼ਾਹਿਦ ਤੇ ਮੁਹੰਮਦ ਸਲੀਮ ਦਾ ਕੁਝ ਦਿਨ ਪਹਿਲਾਂ ਆਪਸ ‘ਚ ਝਗੜਾ ਹੋਇਆ ਸੀ। ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਮੁਹੰਮਦ ਸਲੀਮ ਦੀ ਲਾਸ਼ ਦਾ ਪੁਲਿਸ ਨੇ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। (Murder)
ਦਿਨ ਦਿਹਾੜੇ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ
ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਚੱਲ ਰਿਹਾ ਸੀ ਝਗੜਾ
ਸੰਗਰੂਰ (ਗੁਰਪ੍ਰੀਤ ਸਿੰਘ)। ਮਾਲੇਰਕੋਟਲਾ ‘ਚ ਅੱਜ ਇੱਕ ਨੌਜਵਾਨ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦੇ ਦੱਸਣ ਮੁਤਾਬਕ ਮੁਹੰਮਦ ਸ਼ਫੀਕ ਅਤੇ ਮੁਹੰਮਦ ਆਜਮ (22) ਵਾਸੀ ਵਿਸ਼ਵਕਰਮਾ ਮੰਦਰ ਨੇੜੇ ਦੇ ਵਿਚਕਾਰ ਪੈਸਿਆਂ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਕੁਝ ਦਿਨ ਪਹਿਲਾਂ ਵੀ ਦੋਵਾਂ ਵਿਚਕਾਰ ਝਗੜਾ ਹੋਇਆ ਸੀ ਪ੍ਰੰਤੂ ਲੋਕਾਂ ਦੋਵਾਂ ਦੀ ਸੁਲਾ ਕਰਵਾ ਦਿੱਤੀ ਸੀ ਅਤੇ ਮਾਮਲਾ ਠੰਢਾ ਪੈ ਗਿਆ ਸੀ ਪ੍ਰੰਤੂ ਅੱਜ ਜਦੋਂ ਮੁਹੰਮਦ ਆਜ਼ਮ ਆਪਣੇ ਇੱਕ ਸਾਥੀ ਨਾਲ ਆ ਰਿਹਾ ਸੀ।
ਤਾਂ ਮੁਹੰਮਦ ਸ਼ਫੀਦ ਨੇ ਕਿਸੇ ਤੇਜ਼ਧਾਰ ਹਥਿਆਰ ਨਾਲ ਉਸਤੇ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ। ਮੁਹੰਮਦ ਆਜਮ ਨੂੰ ਜਖਮੀ ਹਾਲਤ ਵਿੱਚ ਤੁਰੰਤ ਮਾਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।ਡੀਐਸਪੀ ਯੋਗੀਰਾਜ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਰਿਸ਼ਤੇਦਾਰ ਮੁਹੰਮਦ ਅਮਜਦ ਦੇ ਬਿਆਨਾਂ ਦੇ ਅਧਾਰ ਤੇ ਮੁਹੰਮਦ ਸ਼ਫੀਕ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। (Crime News)
ਇਜ਼ਰਾਇਲ ਫਲਸਤੀਨ ਦਰਮਿਆਨ ਤਣਾਅ ਵਧਿਆ
ਹਿੰਸਾ ‘ਚ ਤਿੰਨ ਇਜ਼ਰਾਇਲੀ ਅਤੇ ਤਿੰਨ ਫਲਸਤੀਨੀਆਂ ਦੀ ਮੌਤ
ਯਰੂਸ਼ਲਮ:ਪੱਛਮੀ ਤੱਟ ‘ਚ ਹਿੰਸਾ ਤੋਂ ਬਾਅਦ ਫਲਸਤੀਨੀਆਂ ਦੀ ਮੌਤ ਅਤੇ ਤਿੰਨ ਇਜ਼ਰਾਇਲੀਆਂ ਦੀ ਛੁਰਾ ਮਾਰ ਕੇ ਜਾਨ ਲੈਣ ਤੋਂ ਬਾਅਦ ਪਵਿੱਤਰ ਸਥਾਨ ਨੂੰ ਲੈ ਕੇ ਇਜ਼ਰਾਇਲ-ਫਲਸਤੀਨ ਦਰਮਿਆਨ ਚੱਲ ਰਿਹਾ ਤਣਾਅ ਹੋਰ ਵਧ ਗਿਆ ਹੈ ਇਜ਼ਰਾਇਲ ਬਚਾਅ ਸੇਵਾ ਦੇ ਮੁਖੀ ਨੇ ਦੱਸਿਆ ਕਿ ਦੇਰ ਰਾਤ ਇੱਕ ਫਲਸਤੀਨੀ ਪੱਛਮੀ ਤੱਟ ਦੀ ਹਲਾਮਿਸ਼ ਬਸਤੀ ਸਥਿਤ ਇੱਕ ਘਰ ‘ਚ ਵੜ ਗਿਆ ਅਤੇ ਤਿੰਨ ਇਜ਼ਰਾਇਲੀਆਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ
ਦੇਸ਼ ਦੀ ਇੱਕ ਨਿਊਜ਼ ਸਾਈਟ ਦਾ ਕਹਿਣਾ ਹੈ ਕਿ ਮਾਰੇ ਗਏ ਵਿਅਕਤੀਆਂ ‘ਚੋਂ ਦੋ ਪੁਰਸ਼ ਅਤੇ ਇੱਕ ਔਰਤ ਹੈ ਫੌਜ ਵੱਲੋਂ ਜਾਰੀ ਫੁਟੇਜ਼ ‘ਚ ਰਸੋਈ ਦੇ ਬਰਸ਼ ‘ਤੇ ਖੂਨ ਖਿਲਰਿਆ ਨਜ਼ਰ ਆ ਰਿਹਾ ਹੈ ਇਜ਼ਰਾਇਲ ਟੀਵੀ ਨੇ ਕਿਹਾ ਕਿ ਹਮਲਾਵਰ ਇੱਕ ਨੌਜਵਾਨ ਹੈ ਅਤੇ ਉਸਨੇ ਫੇਸਬੁੱਕ ‘ਤੇ ਪੋਸਟ ਕਰਕੇ ਪਵਿੱਤਰ ਸਥਾਨ ‘ਚ ਹੋ ਰਹੀਆਂ ਗਤੀਵਿਧੀਆਂ ਪ੍ਰਤੀ ਆਪਣੀ ਨਰਾਜ਼ਗੀ ਵੀ ਜ਼ਾਹਿਰ ਕੀਤੀ ਸੀ
ਇਸ ਦਰਮਿਆਨ ਫਲਸਤੀਨ ਦੇ ਰਾਸ਼ਟਰਪਤੀ ਮੁਹੰਮਦ ਅੱਬਾਸ ਨੇ ਇਜ਼ਰਾਇਲ ਨਾਲ ਸਬੰਧਾਂ ‘ਤੇ ਰੋਕ ਲਾਉਣ ਦਾ ਐਲਾਨ ਕੀਤਾ, ਜਿਸ ਨਾਲ ਟਰੰਪ ਪ੍ਰਸ਼ਾਸਨ ਦੇ ਲੰਮੇ ਸਮੇਂ ਤੋਂ ਬਾਅਦ ਪਈ ਸ਼ਾਂਤੀ ਗੱਲਬਾਤ ਨੂੰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਇੱਕ ਝਟਕਾ ਲੱਗਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ
ਬਠਿੰਡਾ: ਸਥਾਨਕ ਕਮਲਾ ਨਹਿਰੂ ਕਲੋਨੀ ‘ਚ ਇੱਕ ਮਹਿਲਾ ਦਾ ਤੇਜ ਧਾਰ ਹਥਿਆਰ ਨਾਲ ਦਿਨ ਦਿਹਾੜੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਮ੍ਰਿਤਕਾ ਦੀ ਪਛਾਣ ਕੁਨਿਕਾ ਗੁਪਤਾ ਪਤਨੀ ਅਨਿਲ ਗੁਪਤਾ ਵਜੋਂ ਹੋਈ ਹੈ। ਵਾਰਦਾਤ ਦੀ ਸੂਚਨਾ ਮਿਲਦਿਆਂ ਐਸ ਐਸ ਪੀ ਨਵੀਨ ਸਿੰਗਲਾ ਸਮੇਤ ਹੋਰ ਕਾਫੀ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁਢਲੇ ਤੌਰ ਤੇ ਮਾਮਲਾ ਲੁੱਟ ਦਾ ਦੱਸਿਆ ਜਾ ਰਿਹਾ ਹੈ। ਜਦੋਂ ਇਹ ਘਟਨਾ ਵਾਪਰੀ ਤਾਂ ਮ੍ਰਿਤਕਾ ਘਰ ‘ਚ ਇਕੱਲੀ ਸੀ। ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।