Xi-Jinping - Sach Kahoon Punjabi
ਘਰ ’ਚ ਘਿਰਦੇ ਸ਼ੀ ਜਿਨਪਿੰਗ
ਘਰ ’ਚ ਘਿਰਦੇ ਸ਼ੀ ਜਿਨਪਿੰਗ
ਬੀਤੀ 23 ਅਕਤੂਬਰ ਨੂੰ ਬੀਜਿੰਗ ’ਚ ਵਾਪਰੀ ਇੱਕ ਅਹਿਮ ਘਟਨਾ ਅਤੇ 9 ਦਸੰਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ’ਚ ਹੋਈ ਝੜਪ ਵਿਚ ਕੋਈ ਸਿੱਧਾ ਸਬੰਧ ਹੈ? ਇਸ ਸਵਾਲ ਦਾ ਸਪੱਸ਼ਟ ਜਵਾਬ ਭਾਵੇਂ ਤਮਾਮ ਲੋਕਾਂ ਕੋਲ ਨਾ ਹੋਵੇ, ਪਰ ਚੀਨ ਦੇ ਨਰਮਪੰਥੀਆਂ ਅਤੇ ਪੂਰਬੀ ਏਸ਼ੀਆ ਦੇ ਕੁਝ ਥਿੰਕ ਟੈਂਕ ਨੂੰ ਦੋਵਾਂ ਘਟਨਾਵਾਂ ’ਚ ਰਿਸ਼ਤਾ ਨਜ਼ਰ ਆ ਰਿਹਾ ਹੈ ਚੀਨ ਦੀ ਕਮਿਊਨਿਸਟ ਪਾਰਟੀ ਦੇ ਸੰਵਿਧਾਨ ’ਚ ਸੋਧ ਤੋਂ ਬਾਅਦ ਸ਼ੀ ਜਿਨਪਿੰਗ ਇਸੇ ਦਿਨ ਤੀਜੀ ਵਾਰ ਰਾਸ਼ਟਰਪਤੀ ਚੁਣੇ ਗਏ ਸਨ ਉਨ੍ਹਾਂ ਨੂੰ ਕਮਿਊਨਿਸਟ ਪਾਰਟੀ ਦਾ ਸਿਖਰਲਾ ਆਗੂ ਵੀ ਉਸੇ ਦਿਨ ਚੁਣਿਆ ਗਿਆ ਸੀ ਬਦਲੇ ਘਟਨਾ ਚੱਕਰ ’ਚ ਜਿਨਪਿੰਗ ਦੀ ਹੀ ਵਜ੍ਹਾ ਨਾਲ ਸਰਕਾਰ ’ਚ ਨੰਬਰ ਦੋ ਰਹੇ ਲੀ ਖੋਚਿਆਂਗ ਨੂੰ ਖੁੱਡੇ ਲਾਇਆ ਗਿਆ ਸਾਬਕਾ ਰਾਸ਼ਟਰਪਤੀ ਹੂ ਜਿੰਤਾਓ ਨਾਲ ਜੋ ਹੋਇਆ, ਉਹ ਤਾਂ ਇਤਿਹਾਸ ਵਿਚ ਦਰਜ ਹੋ ਹੀ ਚੁੱਕਾ ਹੈ ਚੀਨ ਸ਼ੁਰੂ ਤੋਂ ਹੀ ਸਾਮਰਾਜਵਾਦੀ ਨੀਤੀ ’ਤੇ ਚੱਲਦਾ ਰਿਹਾ ਹੈ
ਇਸ ’ਚ ਕੋਈ ਸ਼ੱਕ ਨਹੀਂ ਹੋ ਸਕਦਾ ਕਿ ਚੀਨੀ ਸਰਕਾਰ ਆਪਣਾ ਸਾਰਾ ਧਿਆਨ ਤਿੱਬਤ ’ਤੇ ਹਮਲਾ ਕਰਨ ਦੀ ਯੋਜਨਾ ’ਤੇ ਕੇਂਦਰਿਤ ਕਰ ਰਹੀ ਹੋਵੇਗੀ ਚੀਨੀਆਂ ਦਾ ਆਖਰੀ ਕਦਮ ਵੇਵਿਸਾਹੀ ਤੋਂ ਜ਼ਰਾ ਵੀ ਘੱਟ ਨਹੀਂ ਹੈ ਹੈਰਾਨੀ ਤਾਂ ਇਹ ਹੈ ਕਿ ਤਿੱਬਤੀਆਂ ਨੇ ਸਾਡੇ ’ਤੇ ਭਰੋਸਾ ਰੱਖਿਆ ਅਤੇ ਸਾਡੇ ਮਾਰਗਦਰਸ਼ਨ ’ਚ ਚੱਲਣਾ ਪਸੰਦ ਕੀਤਾ ਅਤੇ ਅਸੀਂ ਉਨ੍ਹਾਂ ਨੂੰ ਚੀਨੀ ਕੂਟਨੀਤੀ ਦੇ ਜਾਲ ’ਚੋਂ ਬਾਹਰ ਕੱਢਣ ’ਚ ਅਸਮਰੱਥ ਰਹੇ ਅਸੀਂ ਤਾਂ ਚੀਨ ਨੂੰ ਆਪਣਾ ਮਿੱਤਰ ਮੰਨਦੇ ਹਾਂ, ਪਰ ਉਹ ਸਾਨੂੰ ਆਪਣਾ ਮਿੱਤਰ ਨਹੀਂ ਮੰਨਦਾ ਗਲਵਾਨ ਝੜਪ ਲਈ ਉਦੋਂ ਚੀਨ ਦੀਆਂ ਨਰਮ ਜਮਾਤਾਂ ਨਾਲ ਹੀ ਪੂਰਬੀ ਏਸ਼ੀਆ ਦੇ ਤਮਾਮ ਥਿੰਕ ਟੈਂਕ ਦਾ ਮੰਨਣਾ ਸੀ ਕਿ ਜਿਨਪਿੰਗ ਨੇ ਚੀਨ ’ਚ ਆਪਣਾ ਪ੍ਰਭਾਵ ਅਤੇ ਤਾਕਤ ਵਧਾਉਣ ਲਈ ਆਪਣੀ ਫੌਜ ਦਾ ਇਸਤੇਮਾਲ ਕੀਤਾ
ਥਿੰਕ ਟੈਂਕ ਦਾ ਇਹ ਵੀ ਮੰਨਣਾ ਸੀ ਕਿ ਚੀਨ ਅਜਿਹੀਆਂ ਘਟਨਾਵਾਂ ਤੋਂ ਬਾਜ਼ ਨਹੀਂ ਆਉਣ ਵਾਲਾ ਉਦੋਂ ਇਹ ਵੀ ਮੰਨਿਆ ਗਿਆ ਸੀ ਕਿ ਜਿਨਪਿੰਗ ਦਾ ਇੱਕ ਮਕਸਦ ਆਪਣੇ ਪ੍ਰਧਾਨ ਮੰਤਰੀ ਲੀ ਖੋਚਿਆਂਗ ਵੱਲੋਂ ਚੀਨੀ ਜਨਤਾ ਦਾ ਧਿਆਨ ਹਟਾਉਣਾ ਹੈ ਚੀਨ ਭਾਵੇਂ ਲੱਖ ਇਨਕਾਰ ਕਰੇ, ਪਰ ਕੋਰੋਨਾ ਮਹਾਂਮਾਰੀ ਇੱਕ ਵਾਰ ਫ਼ਿਰ ਪੈਰ ਪਸਾਰ ਰਹੀ ਹੈ ਇਸ ਨੂੰ ਦੇਖਦਿਆਂ ਹੋਇਆਂ ਜਦੋਂ ਸਖਤ ਪਾਬੰਦੀਆਂ ਲਾਈਆਂ ਗਈਆਂ ਤਾਂ ਲੋਕ ਸੜਕਾਂ ’ਤੇ ਉੱਤਰ ਆਏ ‘ਜਿਨਪਿੰਗ ਕੁਰਸੀ ਛੱਡੋ’ ਵਰਗੇ ਨਾਅਰੇ ਵੀ ਲਾਏ ਗਏ
ਇਸ ਦੌਰਾਨ ਚੀਨ ਦੀ ਅਰਥਵਿਵਸਥਾ ’ਚ ਗਿਰਾਵਟ ਜਾਰੀ ਹੈ ਉਸ ਦੀ ਵਿਕਾਸ ਦਰ ਲਗਾਤਾਰ ਘਟ ਰਹੀ ਹੈ ਦੇਸ਼ ’ਚ ਬੇਰੁਜ਼ਗਾਰੀ ਵਧ ਰਹੀ ਹੈ ਦੇਸ਼ ਦਾ ਨਿਰਮਾਣ ਖੇਤਰ ਭਿਆਨਕ ਮੰਦੀ ਨਾਲ ਜੂਝ ਰਿਹਾ ਹੈ ਜਿਸ ਤਰ੍ਹਾਂ ਗਲਵਾਨ ਤੋਂ ਬਾਅਦ ਜਿਨਪਿੰਗ ਸਵਾਲਾਂ ਦੇ ਘੇਰੇ ’ਚ ਰਹੇ ਸਨ, ਤਵਾਂਗ ਤੋਂ ਬਾਅਦ ਉਨ੍ਹਾਂ ’ਤੇ ਉਂਗਲੀਆਂ ਉੱਠਣਾ ਸੁਭਾਵਿਕ ਹੈ ਉਂਜ ਤਾਂ ਚੀਨ ਦੇ ਹਰ ਸ਼ਾਸਕ ਤੋਂ ਭਾਰਤ ਨੂੰ ਚੌਕਸ ਰਹਿਣਾ ਚਾਹੀਦਾ ਹੈ, ਉਹ ਰਹਿੰਦਾ ਵੀ ਹੈ ਪਰ ਉਸ ਨੂੰ ਜਿਨਪਿੰਗ ਤੋਂ ਜ਼ਿਆਦਾ ਸਾਵਧਾਨ ਰਹਿਣਾ ਹੋਵੇਗਾ ਘਰੇਲੂ ਮੋਰਚਿਆਂ ’ਤੇ ਉਹ ਜਦੋਂ-ਜਦੋਂ ਘਿਰਨਗੇ, ਭਾਰਤ ਦੇ ਮੋਰਚੇ ’ਤੇ ਉਹ ਅਜਿਹੀਆਂ ਹਰਕਤਾਂ ਕਰਦੇ ਰਹਿਣਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਚੀਨ ’ਚ ਸਖਤ COVID-19 ਨੀਤੀ ਖਿਲਾਫ ਵਿਰੋਧ ਪ੍ਰਦਰਸ਼ਨ
ਬੀਜਿੰਗ। ਚੀਨ ’ਚ ਸਖਤ COVID-19 ਨੀਤੀ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਉਰੂਮਕੀ ਵਿੱਚ ਇੱਕ ਅਪਾਰਟਮੈਂਟ ਵਿੱਚ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ ਅਤੇ 9 ਦੇ ਜ਼ਖਮੀ ਹੋਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ। ਇਸ ਕੜੀ ‘ਚ ਵੱਡੀ ਗਿਣਤੀ ‘ਚ ਚੀਨੀ ਨਾਗਰਿਕ ਕੋਵਿਡ ਨੀਤੀ ‘ਤੇ ਗੁੱਸਾ ਜ਼ਾਹਰ ਕਰਦੇ ਹੋਏ ਸੜਕਾਂ ‘ਤੇ ਉਤਰ ਆਏ।
ਇੱਕ ਪਾਸੇ ਚੀਨ ਵਿੱਚ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ, ਦੂਜੇ ਪਾਸੇ ਲੋਕ ਜ਼ੀਰੋ ਕੋਵਿਡ ਨੀਤੀ ਦਾ ਵਿਰੋਧ ਕਰ ਰਹੇ ਹਨ। ਲੋਕ ਇਸ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ।
ਡੀਡਬਲਯੂ ਨਿਊਜ਼ ਪੂਰਬੀ ਏਸ਼ੀਆ ਦੇ ਪੱਤਰਕਾਰ ਵਿਲੀਅਮ ਯਾਂਗ ਨੇ ਟਵਿੱਟਰ ‘ਤੇ ਇੱਕ ਵੀਡੀਓ ਪੋਸਟ ਕੀਤਾ ਹੈ ਜਿਸ ਵਿੱਚ ਲੋਕ ‘ਉਰੂਮਕੀ ਰੋਡ’ ‘ਤੇ ਸ਼ੀ ਜਿਨਪਿੰਗ ਦੀ ਅਗਵਾਈ ਵਾਲੀ ਚੀਨੀ ਕਮਿਊਨਿਸਟ ਪਾਰਟੀ (ਸੀਸੀਪੀ) ਦਾ ਵਿਰੋਧ ਕਰਦੇ ਹੋਏ ਦਿਖਾਈ ਦਿੰਦੇ ਹਨ। ਨਾਗਰਿਕਾਂ ਨੇ “ਕਮਿਊਨਿਸਟ ਪਾਰਟੀ ਹਟਾਓ”, “ਕਮਿਊਨਿਸਟ ਪਾਰਟੀ ਹਟਾਓ” ਅਤੇ “ਸ਼ੀ ਜਿਨਪਿੰਗ ਨੂੰ ਹਟਾਓ” ਵਰਗੇ ਨਾਅਰੇ ਲਗਾਏ।
ਵਿਰੋਧ ਪ੍ਰਦਰਸ਼ਨ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਲੋਕ ਬੈਨਰ ਲੈ ਕੇ ਸੜਕਾਂ ‘ਤੇ ਖੜ੍ਹੇ ਹਨ। ਬੈਨਰ ‘ਤੇ ਲਿਖਿਆ ਹੈ- ਮਨੁੱਖੀ ਅਧਿਕਾਰ ਦੀ ਲੋੜ ਹੈ, ਆਜ਼ਾਦੀ ਦੀ ਲੋੜ ਹੈ ਭਾਵ ਸਾਨੂੰ ਮਨੁੱਖੀ ਅਧਿਕਾਰਾਂ ਅਤੇ ਆਜ਼ਾਦੀ ਦੀ ਲੋੜ ਹੈ।
Incredible footage from #China’s #Shanghai, where countless people gathered at a road called “#Urumqi road,” chanting a slogan “Step down, the Communist Party” very loudly. https://t.co/6YBpfbxsox
— William Yang (@WilliamYang120) November 26, 2022
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸ਼ੀ-ਜਿਨਪਿੰਗ ਦੇ ਚੀਨ ਦਾ ਦਬਦਬਾ
ਸ਼ੀ-ਜਿਨਪਿੰਗ ਦੇ ਚੀਨ ਦਾ ਦਬਦਬਾ
ਚੀਨੀ ਕਮਿਊਨਿਸਟ ਪਾਰਟੀ ਦੀ ਕਾਂਗਰਸ ਦੀ 20ਵੀਂ ਕਾਨਫਰੰਸ 16 ਅਕਤੂਬਰ ਤੋਂ 22 ਅਕਤੂਬਰ ਤੱਕ ਬੀਜਿੰਗ ’ਚ ਹੋਈ ਇਹ ਪੰਜ ਸਾਲ ’ਚ ਇੱਕ ਵਾਰ ਹੁੰਦੀ ਹੈ ਇਸ ਵਾਰ 2296 ਆਗੂ ਦਸ ਸਾਲਾਂ ’ਚ ਇੱਕ ਵਾਰ ਹੋਣ ਵਾਲੇ ਪਾਰਟੀ ਦੀ ਕੇਂਦਰੀ ਅਗਵਾਈ ’ਚ ਬਦਲਾਅ ਲਈ ਇਕੱਠੇ ਹੋਏ ਸਨ ਆਖ਼ਰੀ ਦਿਨ ਜਨਰਲ ਸਕੱਤਰ ਪ੍ਰਤੀਨਿਧੀ ਪਾਰਟੀ ਵੱਲੋਂ ਨਾਮਜ਼ਦ 204 ਮੈਂਬਰਾਂ ਵਾਲੀ ਕੇਂਦਰੀ ਕਮੇਟੀ ’ਤੇ ਮੋਹਰ ਲਾਈ ਗਈ ਇਸ ਕੇਂਦਰੀ ਸੰਮਤੀ ਨੇ ਆਪਣੀ ਪਹਿਲੀ ਬੈਠਕ ’ਚ 24 ਮੈਂਬਰਾਂ ਵਾਲੀ ਨਵੀਂ ਪੋਲਿਟ ਬਿਊਰੋ ਦੀ ਸਥਾਈ ਕਮੇਟੀ ਨੂੰ ਚੁਣਿਆ ਹਾਲਾਂਕਿ 204 ਮੈਂਬਰੀ ਕੇਂਦਰੀ ਕਮੇਟੀ ’ਚ 11 ਮਹਿਲਾਵਾਂ ਚੁਣੀਆਂ ਗਈਆਂ ਹਨ, ਪਰ ਪੋਲਿਟ ਬਿਓਰੋ ਸਥਾਈ ਕਮੇਟੀ ’ਚ ਦਾਖਲਾ ਤਾਂ ਦੂਰ, 24 ਮੈਂਬਰਾਂ ਵਾਲੀ ਪੋਲਿਟ ਬਿਓਰੋ ’ਚ ਵੀ ਇੱਕ ਮਹਿਲਾ ਨਹੀਂ ਹੈ ਇਹ ਉਦੋਂ ਹੋ ਰਿਹਾ ਹੈ, ਜਦੋਂ ਚੀਨੀ ਮਹਿਲਾਵਾਂ ਜੀਵਨ ਦੇ ਹਰ ਖੇਤਰ’ਚ ਪੁਰਸ਼ਾਂ ਤੋਂ ਘੱਟ ਨਹੀਂ ਹੈ
ਮਾਓ ਦਾ ਇਹ ਕਹਿਣਾ ਹੈ ਕਿ ਔਰਤਾਂ ਅੱਧਾ ਆਕਾਸ਼ ਹਨ, ਰਾਜਨੀਤੀ ’ਚ ਹੁਣ ਤੱਕ ਸਾਬਤ ਨਹੀਂ ਹੋਇਆ ਸ਼ੀ ਜਿੰਨਪਿੰਗ ’ਤੇ ਉਮਰ ਅਤੇ ਅਹੁਦਾ ਸੀਮਾ ਦੀ ਰੋਕ ਨਹੀਂ ਲੱਗੀ ਅਤੇ ਉਹ ਤੀਜੀ ਵਾਰ ਪਾਰਟੀ ਦੇ ਜਨਰਲ ਸਕੱਤਰ ਬਣੇ ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਵਾਰ ਪੋਲਿਟ ਬਿਊਰੋ ਦੇ ਸਥਾਈ ਕਮੇਟੀ ਜਾਂ ਪੋਲਿਟ ਬਿਊਰੋ ’ਚ ਪਾਰਟੀ ਦੇ ਯੁਵਾ ਸੰਗਠਨ ਦੇ ਕਿਸੇ ਮੈਂਬਰ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ, ਜੋ ਪਾਰਟੀ ਦੇ ਅੰਦਰੂਨੀ ਲੋਕਤੰਤਰ ਲਈ ਅਹਿਮ ਹੁੰਦਾ ਹੈ ਸ਼ੀ ਦੇ ਨਜਦੀਕੀ ਲੋਕਾਂ ਦਾ ਇਨ੍ਹਾਂ ਸ਼ਕਤੀਸ਼ਾਲੀ ਸਮੂਹਾਂ ’ਚ ਹੋਣਾ ਕਈ ਚੀਨੀਆਂ ਨੂੰ ਹਜ਼ਮ ਨਹੀਂ ਹੋਇਆ ਪਰ ਸਵਾਲ ਇਹ ਉਠਦਾ ਹੈ ਕਿ ਸ਼ੀ ਕਿਉਂ ਤੀਜੀ ਵਾਰ ਜਨਰਲ ਸਕੱਤਰ ਬਣੇ ਅਤੇ ਕਿਉਂ ਲੰਮੇ ਸਮੇਂ ਤੋਂ ਚੱਲੀ ਆ ਰਹੀ ਰਵਾਇਤ ਨੂੰ ਨਜ਼ਰਅੰਦਾਜ਼ ਕੀਤਾ ਗਿਆ?
ਕਮਿਊਨਿਸਟ ਸਰਕਾਰਾਂ ’ਚ ਹਮੇਸ਼ਾ ਤਖਤਾਪਲਟ ਜਾਂ ਤਾਨਾਸ਼ਾਹੀ ਦਾ ਖਤਰਾ ਰਹਿੰਦਾ ਹੈ ਸਾਲ 2017 ’ਚ ਹੋਈ 19ਵੀਂ ਕਾਂਗਰਸ ਦੇ ਸਮੇਂ ਤੋਂ ਹੀ ਚੀਨ ਅਤੇ ਅਮਰੀਕਾ ਦੇ ਸਬੰਧ ਤਣਾਅਪੂਰਨ ਰਹੇ ਹਨ ਚਾਰ ਦਹਾਕਿਆਂ ਤੋਂ ਚੱਲੇ ਆ ਰਹੇ ਚੀਨ-ਅਮਰੀਕਾ ਸਬੰਧਾਂ ’ਚ ਅਚਾਨਕ ਬਦਲਾਅ ਹੋਇਆ ਅਤੇ ਨਿਕਸਨ ਅਤੇ ਕਿਸਿੰਜਰ ਵੱਲੋਂ ਸ਼ੁਰੂ ਕੀਤੇ ਗਏ ਚੀਨ-ਅਮਰੀਕਾ ਸਬੰਧਾਂ ਦੇ ਸੁਨਿਹਿਰੇ ਕਾਲ ਦੀ ਥਾਂ ਵਪਾਰ ਜੰਗ ਨੇ ਲੈ ਲਈ ਚੀਨ ਹੁਣ ਅਮਰੀਕੀ ਵਿਦੇਸ਼ ਨੀਤੀ ਨੂੰ ਜਿਆਦਾ ਸ਼ੱਕੀ ਨਜ਼ਰ ਨਾਲ ਦੇਖਣ ਲੱਗਿਆ ਹੈ ਅਤੇ ਕਿਸੇ ਵੀ ਨੀਤੀ ਨੂੰ ਚੀਨ ਦੇ ਵਿਕਾਸ ਅਤੇ ਦੁਨੀਆ ਤੋਂ ਉਸ ਨੂੰ ਵੱਖ-ਵੱਖ ਕਰਨ ਦੀ ਮੁਹਿੰਮ ਦਾ ਹਿੱਸਾ ਮੰਨਿਆ ਹੈ,
ਭਾਵੇਂ ਉਹ ਕਵਾਡ ਦੀ ਵਧਦੀ ਪ੍ਰਸੰਗਿਕਤਾ ਹੋਵੇ ਜਾਂ ਹਿੰਦ-ਪ੍ਰਸ਼ਾਂਤ ਨੀਤੀ ਦਾ ਵਿਸਥਾਰ ਜਾਂ ਫ਼ਿਰ ਰੂਸ ’ਤੇ ਲੱਗੀ ਆਰਥਿਕ ਪਾਬੰਦੀ ਅਤੇ ਉਸ ਨੂੰ ਵੱਖ-ਵੱਖ ਕਰਨ ਦੀ ਪੱਛਮੀ ਦੇਸ਼ਾਂ ਦੀ ਕੋਸ਼ਿਸ਼ ਗਲਵਾਨ ’ਚ ਭਾਰਤ ਅਤੇ ਚੀਨ ਦੀਆਂ ਟੁਕੜੀਆਂ ਵਿਚਕਾਰ ਹੋਈ ਝੜਪ ਨਾਲ ਪੈਦਾ ਹੋਈ ਸਥਿਤੀ 1962 ਤੋਂ ਬਾਅਦ ਭਾਰਤ-ਚੀਨ ਸਬੰਧਾਂ ’ਚ ਸਭ ਤੋਂ ਵੱਡਾ ਸੰਕਟ ਬਣ ਕੇ ਉੱਭਰੀ ਹੈ ਜਦੋਂ ਕਿ ਇਸ ਦੀ ਵਜ੍ਹਾ ਵੀ ਖੁਦ ਚੀਨ ਬਣਿਆ ਹੈ ਪਰ ਚੀਨ ਇਸ ’ਚ ਵੀ ਅਮਰੀਕਾ-ਭਾਰਤ ਸਬੰਧਾਂ ਨੂੰ ਚੀਨ ’ਤੇ ਹਮਲਾਵਰ ਹੋਣਾ ਮੰਨਦਾ ਹੈ ਚੀਨ ਦਾ ਵਿਹਾਰ ਇੱਕ ਰਾਸ਼ਟਰ ਵੀ ਬਜਾਇ ਸ਼ੀ ਜ਼ਿੰਨਪਿੰਗ ਵਰਗੇ ਆਗੂ ਦੀ ਆਕੜ ਅਤੇ ਹਠ ਦਾ ਸਬੂਤ ਦੇ ਰਿਹਾ ਹੈ, ਜਿਸ ਨੂੰ ਚੀਨੀ ਖੁਦ ਵੀ ਭੁਗਤ ਰਹੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ