Cylinder - Sach Kahoon Punjabi

ਘਰ ’ਚ ਸਿਲੰਡਰ ਫੱਟਣ ਨਾਲ ਲੱਗੀ ਭਿਆਨਕ ਅੱਗ
ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ (Fire Accident Ludhiana)

(ਵਨਰਿੰਦਰ ਸਿੰਘ ਮਣਕੂ) ਲੁਧਿਆਣਾ। ਸਥਾਨਕ ਚੰਡੀਗੜ ਰੋਡ ’ਤੇ ਇਕ ਕੋਠੀ ਨੰਬਰ 2099 ’ਚ ਅੱਜ ਸਵੇਰੇ ਅਚਾਨਕ ਸਿਲੰਡਰ ਫੱਟਣ ਨਾਲ ਭਿਆਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਿਕ ਘਰ ਦਾ ਇਕ ਜੀਅ ਦੁੱਧ ਗਰਮ ਕਰ ਰਿਹਾ ਸੀ, ਜਿਸ ਤੋਂ ਬਾਅਦ ਅਚਾਨਕ ਸਿਲੰਡਰ ਦਾ ਬਲਾਸਟ ਹੋਣ ਕਰਕੇ ਘਰ ’ਚ ਅੱਗ ਫੈਲ ਗਈ। ਜਿਸ ਤੋਂ ਬਾਅਦ ਆਲੇ ਦੁਆਲੇ ਘਰਾਂ ਚ ਰਹਿੰਦੇ ਗੁਆਂਢੀਆਂ ਨੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਇਸ ਸਬੰਧੀ ਇਤਲਾਹ ਦਿੱਤੀ ਤਾਂ ਉਹ 5-7 ਮਿੰਟ ਦੇ ਵਿਚ ਵਿਚ ਹੀ ਘਟਨਾਕ੍ਰਮ ਵਾਲੀ ਥਾਂ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਸ਼ੁਰੂ ਕਰ ਦਿੱਤਾ। Fire Accident Ludhiana

ਇਹ ਵੀ ਪੜ੍ਹੋ: ਬਹਾਦਰੀ ਨੂੰ ਸਲਾਮ: ਦੋ ਗੁੰਮ ਮੰਦਬੁੱਧੀ ਵਿਅਕਤੀਆਂ ਨੂੰ ਪਰਿਵਾਰ ਨਾਲ ਮਿਲਾਇਆ

ਗੁਆਂਢ ’ਚ ਰਹਿੰਦੇ ਲੋਕਾਂ ਨੇ ਦੱਸਿਆ ਇਹ ਮਾਮਲਾ ਸਵੇਲੇ 11:30 ਦਾ ਹੈ ਤੇ ਇਸ ਪਰਿਵਾਰ ਦੇ ਟੋਟਲ ਤਿੰਨ ਜੀਅ ਘਰ ਚ ਰਹਿੰਦੇ ਸਨ, ਜਿੰਨਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਅੱਗ ਲੱਗਣ ਕਰਕੇ ਹਾਦਸਾਗ੍ਰਸਤ ਹੋਏ ਮੈਂਬਰਾਂ ਨੂੰ ਨੇੜਲੇ ਹਸਪਤਾਲ ’ਚ ਇਲਾਜ ਲਈ ਭੇਜ ਦਿੱਤਾ ਗਿਆ ਹੈ।

ਉਹਨਾਂ ਹੋਰ ਦੱਸਿਆ ਕਿ ਘਰ ਦੇ ਵਿੱਚ ਦੋ ਪਾਲਤੂ ਕੁੱਤੇ ਵੀ ਰੱਖੇ ਹੋਏ ਸਨ, ਜਿੰਨਾ ’ਚੋਂ ਇਕ ਦੀ ਮੌਤ ਹੋ ਗਈ ਹੈ ਤੇ ਇਕ ਠੀਕ-ਠਾਕ ਹੈ। ਇਸ ਮਾਮਲੇ ’ਚ ਫਾਇਰ ਬ੍ਰਿਗੇਡ ਮੁਲਾਜ਼ਮ ਤੇ ਥਾਣਾ ਜਮਾਲਪੁਰ ਤੋਂ ਏ ਐਸ ਆਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ 32 ਏ ਸੈਕਟਰ ’ਚ ਸਿਲੰਡਰ ਫੱਟਣ ਨਾਲ ਘਰ ’ਚ ਅੱਗ ਲੱਗ ਗਈ ਹੈ। ਜਿਸ ਤੋਂ ਤੁਰੰਤ ਬਾਅਦ ਉਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੈ ਕੇ ਮੌਕੇ ’ਤੇ ਪਹੁੰਚੇ ਤੇ ਮੁਸਤੈਦ ਨਾਲ ਅੱਗ ’ਤੇ ਕਾਬੂ ਪਾਇਆ।  Fire Accident Ludhiana

Panipat News : ਪਾਣੀਪਤ ਵਿੱਚ ਖਾਣਾ ਬਣਾਉਂਦੇ ਸਮੇਂ ਸਿਲੰਡਰ ਨੂੰ ਲੱਗੀ ਅੱਗ
ਪਾਣੀਪਤ। (ਸੰਨੀ ਕਥੂਰੀਆ)। ਹਰਿਆਣਾ ਦੇ ਪਾਣੀਪਤ ਸ਼ਹਿਰ ਦੇ ਕ੍ਰਿਸ਼ਨਪੁਰਾ ‘ਚ ਇਕ ਘਰ ‘ਚ ਖਾਣਾ ਬਣਾਉਂਦੇ ਸਮੇਂ ਸ਼ੱਕੀ ਹਾਲਾਤਾਂ ‘ਚ ਅੱਗ ਲੱਗ ਗਈ। ਸਿਲੰਡਰ ਕੋਲ ਖਾਣਾ ਬਣਾ ਰਹੀ ਔਰਤ ਅਤੇ ਉਸ ਦੇ ਪਰਿਵਾਰਕ ਮੈਂਬਰ ਸਭ ਕੁਝ ਛੱਡ ਕੇ ਬਾਹਰ ਭੱਜ ਗਏ। ਅੱਗ ਲੱਗਣ ਦੀ ਸੂਚਨਾ ਤੁਰੰਤ ਕੰਟਰੋਲ ਰੂਮ ਦੇ ਨੰਬਰ ‘ਤੇ ਦਿੱਤੀ ਗਈ।

ਇਹ ਵੀ ਪੜ੍ਹੋ : ਮਹਿੰਗੀ ਪੈ ਸਕਦੀ ਹੈ ਦੰਦਾਂ ਦੀ ਅਣਦੇਖੀ

ਸੂਚਨਾ ਮਿਲਦੇ ਹੀ ਥਾਣਾ 112 ਡਾਇਲ ਕਰੋ ਅਤੇ ਕ੍ਰਿਸ਼ਨਪੁਰਾ ਚੌਕੀ ਦੇ ਇੰਚਾਰਜ ਏਐਸਆਈ ਪ੍ਰਮੋਦ ਕੁਮਾਰ ਤੁਰੰਤ ਮੌਕੇ ’ਤੇ ਪੁੱਜੇ। ਬਿਨਾਂ ਕਿਸੇ ਦੇਰੀ ਦੇ, ਆਪਣੀ ਜਾਨ ’ਤੇ ਖੇਡ ਉਸਨੇ ਬਲਦਾ ਹੋਇਆ ਸਿਲੰਡਰ ਚੁੱਕ ਕੇ ਘਰੋਂ ਬਾਹਰ ਕੱਢਿਆ।

ਸਿਲੰਡਰ ‘ਤੇ ਰੇਤ ਅਤੇ ਪਾਣੀ ਡੋਲ੍ਹਿਆ

ਸਿਲੰਡਰ ‘ਤੇ ਰੇਤ, ਪਾਣੀ ਅਤੇ ਕੰਬਲ ਪਾ ਕੇ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਤੋਂ ਬਾਅਦ ਸਿਲੰਡਰ ਨੂੰ ਪਾਣੀ ਨਾਲ ਭਰੇ ਪਲਾਸਟਿਕ ਦੇ ਡਰੰਮ ਵਿੱਚ ਪਾ ਦਿੱਤਾ ਗਿਆ। ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਉਣ ਤੋਂ ਬਾਅਦ ਲੋਕਾਂ ਅਤੇ ਪੁਲਿਸ ਨੇ ਸੁੱਖ ਦਾ ਸਾਹ ਲਿਆ। ਇਸ ਤੋਂ ਬਾਅਦ ਚੌਕੀ ਇੰਚਾਰਜ ਨੇ ਲੋਕਾਂ ਨੂੰ ਸਿਲੰਡਰ ਦੀ ਵਰਤੋਂ ਧਿਆਨ ਨਾਲ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੂੰ ਕਈ ਅਹਿਮ ਨੁਕਤੇ ਵੀ ਦੱਸੇ।

ਚੋਰੀ ਦੇ ਸਿਲੰਡਰਾਂ, ਚਾਂਦੀ ਅਤੇ ਹੋਰ ਸਮਾਨ ਸਮੇਤ ਤਿੰਨ ਗ੍ਰਿਫ਼ਤਾਰ
(ਸੱਚ ਕਹੂੰ ਨਿਊਜ਼) ਬਠਿੰਡਾ। ਇੱਥੋਂ ਦੇ ਬੰਦ ਪਏ ਰੇਲਵੇ ਕੁਆਟਰਾਂ ’ਚੋਂ ਚੋਰੀਆਂ ਕਰਨ ਵਾਲੇ ਇੱਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਥਾਣਾ ਕੈਨਾਲ ਕਲੋਨੀ ਪੁਲਿਸ ਨੇ ਗਿ੍ਰਫ਼ਤਾਰ ਕੀਤਾ ਹੈ। ਗਿ੍ਰਫ਼ਤਾਰ ਮੁਲਜ਼ਮਾਂ ਕੋਲੋਂ ਚੋਰੀ ਕੀਤੇ ਸਿਲੰਡਰ, ਐਲਸੀਡੀ, ਚਾਂਦੀ ਅਤੇ ਲੈਪਟਾਪ ਆਦਿ ਬਰਾਮਦ ਕੀਤਾ ਹੈ।

ਇਸ ਸਬੰਧੀ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਇੰਸਪੈਕਟਰ ਸੰਦੀਪ ਸਿੰਘ ਮੁੱਖ ਅਫ਼ਸਰ ਥਾਣਾ ਕੈਨਾਲ ਕਲੋਨੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਚੋਰੀ ਦੇ ਸਬੰਧ ’ਚ 7 ਨਵੰਬਰ ਨੂੰ ਇੱਕ ਮਾਮਲਾ ਦਰਜ਼ ਕੀਤਾ ਗਿਆ ਸੀ ਜਿਸ ਦੇ ਸਬੰਧ ’ਚ 22 ਨਵੰਬਰ ਨੂੰ ਸੁਖਵਿੰਦਰ ਸਿੰਘ ਪੁੱਤਰ ਵਿਨੋਦ ਮੰਡਲ ਵਾਸੀ ਪਰਸਰਾਮ ਨਗਰ ਬਠਿੰਡਾ, ਰਾਜੂ ਪੁੱਤਰ ਨਾਮਾਲੂਮ, ਨੰਦੂ ਪੁੱਤਰ ਨਾਮਾਲੂਮ ਵਾਸੀਆਨ ਰੇਲਵੇ ਕਲੋਨੀ ਬਠਿੰਡਾ ਨੂੰ ਬਤੌਰ ਮੁਲਜ਼ਮ ਨਾਮਜ਼ਦ ਕੀਤਾ। ਇਸ ਸਬੰਧੀ ਅਗਲੀ ਕਾਰਵਾਈ ਕਰਦਿਆਂ 23 ਨਵੰਬਰ ਨੂੰ ਸੁਖਵਿੰਦਰ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਸੀ।

ਇਸ ਤੋਂ ਬਾਅਦ 24 ਨਵੰਬਰ ਨੂੰ ਮੁਕੱਦਮੇ ’ਚ ਅਰਜੁਨ ਸਿੰਘ ਉਰਫ ਕਾਲੂ ਪੁੱਤਰ ਦਰਸ਼ਨ ਸਿੰਘ ਵਾਸੀ ਪਰਸਰਾਮ ਨਗਰ ਬਠਿੰਡਾ ਅਤੇ ਸੰਜੇਪਾਲ ਪੁੱਤਰ ਉਦੇਵਾਨ ਵਾਸੀ ਝੁੱਟੀ ਪੱਤੀ ਬਠਿੰਡਾ ਨੂੰ ਨਾਮਜ਼ਦ ਕੀਤਾ ਗਿਆ। ਇਸ ਮਾਮਲੇ ’ਚ ਅਰਜਨ ਸਿੰਘ ਅਤੇ ਸੰਜੇਪਾਲ ਨੂੰ ਵੀ ਗਿ੍ਰਫ਼ਤਾਰ ਕਰ ਲਿਆ ਜਦੋਂ ਬਾਕੀ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਗਿ੍ਰਫ਼ਤਾਰ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਕੀਤੀ ਗਈ ਪੁੱਛਗਿੱਛ ਤਹਿਤ ਤਫਤੀਸ਼ੀ ਅਫ਼ਸਰ ਬੂਟਾ ਸਿੰਘ ਨੇ 5 ਸਿਲੰਡਰ, ਇੱਕ ਐਲਸੀਡੀ, ਇੱਕ ਲੈਪਟਾਪ ਅਤੇ 6 ਤੋਲੇ ਚਾਂਦੀ ਬਰਾਮਦ ਕਰਵਾਈ ਗਈ। ਇਸ ਮਾਮਲੇ ’ਚ ਹੁਣ ਰਾਜੂ ਅਤੇ ਨੰਦੂ ਦੀ ਗਿ੍ਰਫ਼ਤਾਰੀ ਬਾਕੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ