Becomes - Sach Kahoon Punjabi

ਮਲਿੰਗਾ ਨੂੰ ਸ਼੍ਰੀਲੰਕਾਈ ਇੱਕ ਰੋਜ਼ਾ, ਟੀ20 ਟੀਮ ਦੀ ਕਮਾਨ
ਨਵੀਂ ਚੋਣ ਕਮੇਟੀ ਨੇ ਸਾਬਕਾ ਕਪਤਾਨ ਐਂਜਲੋ ਮੈਥਿਊਜ਼ ਦੀ ਵੀ ਕਰਾਈ ਵਾਪਸੀ

ਕੋਲੰਬੋ, 14 ਦਸੰਬਰ

ਸ਼੍ਰੀਲੰਕਾ ਕ੍ਰਿਕਟ ਬੋਰਡ (ਐਸਐਲਸੀ) ਦੀ ਚੋਣ ਕਮੇਟੀ ‘ਚ ਬਦਲਾਅ ਨੇ ਟੀਮ ਦੇ ਸੀਮਤ ਓਵਰ ਫਾਰਮੇਟ ਦੀ ਕਪਤਾਨੀ ਨੂੰ ਵੀ ਬਦਲ ਦਿੱਤਾ ਹੈ ਜਿਸ ਤੋਂ ਬਾਅਦ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਲਸਿਤ ਮਲਿੰਗਾ ਨੂੰ ਨਿਊਜ਼ੀਲੈਂਡ ਵਿਰੁੱਧ ਲੜੀ ‘ਚ ਇੱਕ ਰੋਜ਼ਾ ਅਤੇ ਟੀ20 ਦੀ ਕਪਤਾਨੀ ਦਿੱਤੀ ਗਈ ਹੈ ਵਿਕਟਕੀਪਰ ਬੱਲੇਬਾਜ਼ ਨਿਰੋਸ਼ਨ ਡਿਕਵੇਲਾ ਨੂੰ ਟੀਮ ਦਾ ਉਪਕਪਤਾਨ ਬਣਾਇਆ ਗਿਆ ਹੈ

ਦਿਨੇਸ਼ ਚਾਂਡੀਮਲ ਨੇ ਹਾਲ ਹੀ ‘ਚ ਇੰਗਲੈਂਡ ਵਿਰੁੱਧ ਸ਼੍ਰੀਲੰਕਾ ਦੀ ਇੱਕ ਰੋਜ਼ਾ ਟੀਮ ਦੀ ਕਪਤਾਨੀ ਕੀਤੀ ਸੀ ਜਦੋਂਕਿ ਤਿਸ਼ਾਰਾ ਪਰੇਰਾ ਟੀ20 ਟੀਮ ਦੇ ਕਪਤਾਨ ਰਹੇ ਸਨ ਪਰ ਗ੍ਰੀਮ ਲਾਰਬੁਈ ਦੀ ਪ੍ਰਧਾਨਗੀ ਵਾਲੀ ਚੋਣ ਕਮੇਟੀ ਦੇ ਜਾਂਦੇ ਹੀ ਅਸ਼ਾਂਤਾ ਡੀ ਮੇਲ ਦੇ ਨਵੇਂ ਚੋਣ ਪੈਨਲ ਨੇ ਮਲਿੰਗਾ ਨੂੰ ਟੀਮ ਦੀ ਕਪਤਾਨੀ ਸੌਂਪ ਦਿੱਤੀ ਹੈ ਜਦੋਂਕਿ ਤਿੰਨ ਮਹੀਨੇ ਪਹਿਲਾਂ ਹੀ ਮਲਿੰਗਾ ਦੀ ਅੰਤਰਰਾਸ਼ਟਰੀ ਕ੍ਰਿਕਟ ‘ਚ ਵਾਪਸੀ ਹੋਈ ਹੈ

ਮਲਿੰਗਾ ਨੇ ਸਤੰਬਰ ‘ਚ ਏਸ਼ੀਆ ਕੱਪ ਖੇਡਿਆ ਸੀ ਪਰ ਉਸ ਤੋਂ ਬਾਅਦ ਖ਼ਰਾਬ ਫਿਟਨੈੱਸ ਕਾਰਨ ਲਗਭੱਗ ਇੱਕ ਸਾਲ ਤੋਂ ਟੀਮ ਤੋਂ ਬਾਹਰ ਹਨ ਫਿਟਨੈੱਸ ਨੂੰ ਲੈ ਕੇ ਬਾਹਰ ਕੀਤੇ ਗਏ ਅੰਜੇਲੋ ਮੈਥਿਊਜ਼ ਨੂੰ ਵੀ ਸੀਮਤ ਓਵਰਾਂ ‘ਚ ਵਾਪਸੀ ਕਰਵਾਈ ਗਈ ਹੈ ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਦਰਮਿਆਨ ਤਿੰਨ ਇੱਕ ਰੋਜ਼ਾ ਅਤੇ ਇੱਕ ਟੀ20 ਮੈਚ ਦੀ ਲੜੀ 3 ਜਨਵਰੀ ਤੋਂ ਸ਼ੁਰੂ ਹੋਵੇਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਇਮਰਾਨ ਖਾਨ ਬਣੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ
22ਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ | Imran Khan

ਸਹੁੰ ਚੁੱਕ ਸਮਾਗਮ ‘ਚ ਪੁੱਜੇ ਨਵਜੋਤ ਸਿੰਘ ਸਿੱਧੂ | Imran Khan

ਇਸਲਾਮਾਬਾਦ, (ਏਜੰਸੀ)। ਇਮਰਾਨ ਖਾਨ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਉਹਨਾਂ ਨੂੰ ਰਾਸ਼ਟਰਪਤੀ ਮਮਨੂੰਨ ਹੁਸੈਨ ਨੇ ਅਹੁਦੇ ਦੀ ਸਹੁੰ ਚੁਕਾਈ।। ਸਾਬਕਾ ਕ੍ਰਿਕਟਰ ਅਤੇ ਤਹਿਰੀਕ-ਏ-ਇਨਸਾਫ ਮੁਖੀ ਇਮਰਾਨ ਖਾਨ ਨੂੰ ਦੇਸ਼ ਦੀ ਨਵੀਂ ਚੁਣੀ ਸੰਸਦ ਨੇ ਕੱਲ੍ਹ ਹੀ ਆਪਣਾ ਨਵਾਂ ਪ੍ਰਧਾਨ ਮੰਤਰੀ ਚੁਣਿਆ। ਇਮਰਾਨ ਦੇ ਸਹੁੰ ਚੁੱਕ ਸਮਾਗਮ ‘ਚ ਭਾਰਤ ਤੋਂ ਨਵਜੋਤ ਸਿੰਘ ਸਿੱਧੂ ਉਚੇਚੇ ਤੌਰ ‘ਤੇ ਪੁੱਜੇ ਹਨ। ਜ਼ਿਕਰਯੋਗ ਹੈ ਕਿ ਦੇਸ਼ ‘ਚ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਦੇ ਤਿੰਨ ਹਫਤਿਆਂ ਬਾਅਦ ਉਹਨਾਂ ਨਵੇਂ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਫਿਲਹਾਲ ਦੇਸ਼ ‘ਚ ਚੋਣਾਂ ਕਰਵਾਉਣ ਲਈ ਗਠਿਤ ਕੰਮ ਚਲਾਊ ਸਰਕਾਰ ਕੰਮ ਕਰ ਰਹੀ ਸੀ।

ਆਮ ਚੋਣਾਂ ‘ਚ 116 ਸੀਟਾਂ ਨਾਲ ਇਮਰਾਨ ਦੀ ਪਾਰਟੀ ਸਭ ਤੋਂ ਵੱਡੇ ਦਲ ਦੇ ਰੂਪ ‘ਚ ਉੱਭਰ ਕੇ ਸਾਹਮਣੇ ਆਈ ਤੇ। ਬਾਅਦ ‘ਚ 9 ਆਜ਼ਾਦ ਉਮੀਦਵਾਰਾਂ ਦੇ ਖਾਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਉਨ੍ਹਾਂ ਦੀ ਗਿਣਤੀ ਵਧ ਕੇ 125 ਹੋ ਗਈ। ਇਸ ਤੋਂ ਇਲਾਵਾ ਸੰਸਦ ਵਿੱਚ ਮਹਿਲਾਵਾਂ ਲਈ ਰਿਜ਼ਰਵੇਸ਼ਨ 60 ਸੀਟਾਂ ‘ਚੋਂ 28 ਸੀਟਾਂ ਅਤੇ ਧਾਰਮਿਕ ਘੱਟ ਗਿਣਤੀਆਂ ਲਈ ਰਿਜ਼ਰਵੇਸ਼ਨ 10 ‘ਚੋਂ 5 ਸੀਟਾਂ ਮਿਲਣ ਤੋਂ ਬਾਅਦ ਤਹਿਰੀਕ-ਏ-ਇਨਸਾਫ ਦੇ ਮੈਂਬਰਾਂ ਦੀ ਗਿਣਤੀ ਵਧ ਕੇ 158 ਹੋ ਗਈ।

ਆਈਪੀਐਲ ਬਣਿਆ 6.3 ਅਰਬ ਦਾ ਬ੍ਰਾਂਡ
ਵਿਸ਼ਵ ਪੱਧਰ ਦੀ ਸਲਾਹਕਾਰ ਕੰਪਨੀ ਡੈਫ ਐਂਡ ਫੇਲਪਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਨੂੰ ਲੈ ਕੇ ਆਪਣੀ ਰਿਪੋਰਟ ਜਾਰੀ ਕੀਤੀ

ਮੁੰਬਈ, 8 ਅਗਸਤ

ਦੁਨੀਆਂ ਦੀ ਸਭ ਤੋਂ ਮਸ਼ਹੂਰ ਅਤੇ ਮਹਿੰਗੀ ਕ੍ਰਿਕਟ ਲੀਗ ਆਈ.ਪੀਐਲ ਦੀ ਬ੍ਰਾਂਡ ਵੈਲਿਊ ਆਪਣੀ ‘ਚ ਖ਼ਾਸਾ ਵਾਧਾ ਹੋਇਆ ਹੈ ਅਤੇ ਇਸ ਸਮੇਂ ਆਈਪੀਐਲ 6.3 ਅਰਬ ਡਾਲਰ ਦਾ ਬ੍ਰਾਂਡ ਬਣ ਗਿਆ ਹੈ ਵਿਸ਼ਵ ਪੱਧਰ ਦੀ ਸਲਾਹਕਾਰ ਕੰਪਨੀ ਡੈਫ ਐਂਡ ਫੇਲਪਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਨੂੰ ਲੈ ਕੇ ਆਪਣੀ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਆਈਪੀਐਲ ਪਿਛਲੇ ਸਾਲ ਦੇ 5.3 ਅਰਬ ਡਾੱਲਰ ਦੇ ਮੁਕਾਬਲੇ ਵਧ ਕੇ 6.3 ਅਰਬ ਡਾੱਲਰ ਪਹੁੰਚ ਗਿਆ ਹੈ ਇਸ ਤੋਂ ਸਾਬਤ ਹੁੰਦਾ ਹੈ ਇਹ ਕ੍ਰਿਕਟ ਲੀਗ ਦੁਨੀਆਂ ‘ਚ ਕਿੰਨੀ ਮਸ਼ਹੂਰ ਹੋ ਚੁੱਕੀ ਹੈ ਅਤੇ ਇਸ ਵਿੱਚ ਕਿੰਨੀ ਸਾਰੀ ਦੌਲਤ ਹੈ

ਮੁੰਬਈ ਇੰਡੀਅੰਜ਼ ਦੀ ਬ੍ਰਾਂਡ ਵੈਲਿਊ ‘ਚ 7 ਫ਼ੀਸਦੀ ਇਜ਼ਾਫ਼ਾ

ਤਿੰਨ ਵਾਰ ਦੀ ਆਈਪੀਐਲ ਚੈਂਪੀਅਨ ਮੁੰਬਈ ਇੰਡੀਅੰਜ਼ ਦੀ ਬ੍ਰਾਂਡ ਵੈਲਿਊ ‘ਚ 7 ਫ਼ੀਸਦੀ ਇਜ਼ਾਫ਼ਾ ਹੋਇਆ ਹੈ ਅਤੇ ਹੁਣ ਇਹ 10.3 ਕਰੋੜ ਡਾੱਲਰ ਤੋਂ ਵਧ ਕੇ 11.3 ਕਰੋੜ ਡਾੱਲਰ ਪਹੁੰਚ ਚੁੱਕੀ ਹੈ ਮੁੰਬਈ ਟੀਮ ਨੇ ਲਗਾਤਾਰ ਤੀਸਰੇ ਸਾਲ ਇਸ ਸੂਚੀ ‘ਚ ਅੱਵਲ ਸਥਾਨ ਹਾਸਲ ਕੀਤਾ ਹੈ ਮੁੰਬਈ ਤੋਂ ਬਾਅਦ ਕੋਲਕਾਤਾ ਨਾਈਟਰਾਈਡਰਜ਼ ਦਾ ਨੰਬਰ ਆਉਂਦਾ ਹੈ ਜਿਸ ਦੀ ਬ੍ਰਾਂਡ ਵੈਲਿਊ 5 ਫ਼ੀਸਦੀ ਵਧ ਕੇ 9.9 ਕਰੋੜ ਡਾੱਲਰ ਤੋਂ 10.4 ਕਰੋੜ ਡਾੱਲਰ ਪਹੁੰਚ ਗਈ ਹੈ

ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਟੀਮ ਰਾਇਲ ਚੈਲੰਜ਼ਰਸ ਦੀ ਬ੍ਰਾਂਡ ਵੈਲਿਊ ‘ਚ 11 ਫ਼ੀਸਦੀ ਦਾ ਵਾਧਾ ਆਇਆ ਹੈ ਅਤੇ ਹੁਣ ਇਹ 8.8 ਕਰੋੜ ਡਾਲਰ ਤੋਂ 9.8 ਕਰੋੜ ਡਾੱਲਰ ਪਹੁੰਚ ਗਈ ਹੈ ਦੋ ਸਾਲ ਆਈਪੀਐਲ ਤੋਂ ਬਾਹਰ ਰਹਿਣ ਦੇ ਬਾਅਦ 2018 ‘ਚ ਖ਼ਿਤਾਬ ਜਿੱਤਣ ਵਾਲੀ ਮਹਿੰਦਰ ਸਿੰਘ ਧੋਨੀ ਦੀ ਟੀਮ ਚੇਨਈ ਸੁਪਰਕਿੰਗਜ਼ ਦੀ ਬ੍ਰਾਂਡ ਵੈਲਿਊ 9.8 ਕਰੋੜ ਡਾੱਲਰ ਹੈ

ਕਿੰਗਜ਼ ਇਲੈਵਨ ਪੰਜਾਬ ਦੀ ਬ੍ਰਾਂਡ ਵੈਲਿਊ ‘ਚ 27 ਫ਼ੀਸਦੀ ਦਾ ਵਾਧਾ

ਸਨਰਾਈਜ਼ਰਸ ਹੈਦਰਾਬਾਦ ਦੀ 5.6 ਕਰੋੜ ਤੋਂ 7 ਕਰੋੜ,  ਦਿੱਲੀ ਡੇਅਰਡੇਵਿਲਜ਼ ਦੀ 4.4 ਕਰੋੜ ਡਾੱਲਰ ਤੋਂ ਵਧ ਕੇ 5.2 ਕਰੋੜ ਪਹੁੰਚ ਗਈ ਹੈ ਪ੍ਰੀਤੀ ਜਿੰਟਾ ਦੀ ਕਿੰਗਜ਼ ਇਲੈਵਨ ਪੰਜਾਬ ਦੀ ਬ੍ਰਾਂਡ ਵੈਲਿਊ ‘ਚ 27 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਇਹ 4.1 ਕਰੋੜ ਡਾਲਰ ਤੋਂ 5.2 ਕਰੋੜ ਡਾਲਰ ਪਹੁੰਚ ਗਈ ਹੈ

ਚੇਨਈ ਦੀ ਤਰ੍ਹਾਂ ਦੋ ਸਾਲ ਬਾਅਦ ਆਈ.ਪੀ.ਐਲ ‘ਚ ਵਾਪਸੀ ਕਰਨ ਵਾਲੀ ਰਾਜਸਥਾਨ ਰਾਇਲਜ਼ ਟੀਮ ਦੀ ਬ੍ਰਾਂਡ ਵੈਲਿਊ 4.3 ਕਰੋੜ ਡਾੱਲਰ ਹੈ ਚੇਨਈ ਅਤੇ ਰਾਜਸਥਾਨ ਦੀ ਬ੍ਰਾਂਡ ਵੈਲਿਊ ‘ਤੇ ਦੋ ਸਾਲ ਦੀ ਪਾਬੰਦੀ ਦਾ ਅਸਰ ਪਿਆ ਸੀ ਪਰ ਜਿਸ ਤਰ੍ਹਾਂ ਧੋਨੀ ਦੀ ਟੀਮ ਨੇ ਆਈਪੀਐਲ 11 ਸੈਸ਼ਨ ‘ਚ ਪ੍ਰਦਰਸ਼ਨ ਕੀਤਾ ਅਤੇ ਤੀਸਰੀ ਵਾਰ ਖ਼ਿਤਾਬ ਜਿੱਤਿਆ ਉਸ ਨਾਲ ਟੀਮ ਦੀ ਦਿੱਖ ‘ਚ ਕਾਫ਼ੀ ਸੁਧਾਰ ਆਇਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸ਼੍ਰੀਕਾਂਤ ਬਣੇ ਸਪੋਰਟਸਮੈਨ ਆਫ਼ ਦਾ ਯੀਅਰ
ਸੁਸ਼ੀਲ,ਪੇਸ, ਬਲਬੀਰ ਸੀਨੀਅਰ ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਵੀ ਅਵਾਰਡ

ਨਵੀਂ ਦਿੱਲੀ (ਏਜੰਸੀ)। ਦੇਸ਼ ਦੇ ਚੋਟੀ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਤ  ਨੂੰ ਸਪੋਰਟਸ ਇਲੈਸਟਰੇਟਡ ਪੱਤਰਿਕਾ ਨੇ ਆਪਣੇ ਅੱਠਵੇਂ ਪੁਰਸਕਾਰ ਸਮਾਗਮ ‘ਚ ਸਪੋਰਟਸਪਰਸਨ ਆਫ਼ ਦਾ ਯੀਅਰ ਪੁਰਸਕਾਰ ਨਾਲ ਸਨਮਾਨਤ ਕੀਤਾ ਹੈ। ਸਰਵਸ੍ਰੇਸ਼ਠ ਖਿਡਾਰੀਆਂ, ਟੀਮਾਂ ਅਤੇ ਕੋਚਾਂ ਲਈ ਬੁੱਧਵਾਰ ਰਾਤ ਇੱਥੇ ਕਰਵਾਏ ਗਏ ਇਸ ਸਮਾਗਮ ‘ਚ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਮੌਜ਼ੁਦ ਸਨ। ਇਹ ਪੁਰਸਕਾਰ ਸਾਲ 2017 ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ ਲਈ ਦਿੱਤੇ ਗਏ।

ਸ਼੍ਰੀਕਾਂਤ ਨੇ ਸਾਲ 2017 ‘ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ ਅਤੇ ਸੀਜ਼ਨ ਦੀ ਸਮਾਪਤੀ ਵਿਸ਼ਵ ਦੇ ਦੂਸਰੇ ਨੰਬਰ ਦੇ ਖਿਡਾਰੀ ਦੇ ਤੌਰ ‘ਤੇ ਕੀਤੀ ਸੀ। ਵਿਸ਼ਵ ‘ਚ ਨੰਬਰ ਇੱਕ ਰੈਂਕਿੰਗ ਤੱਕ ਪਹੁੰਚੇ ਅਤੇ ਮੌਜ਼ੂਦਾ ਸਮੇਂ ‘ਚ ਚੌਥੇ ਨੰਬਰ ਦੇ ਖਿਡਾਰੀ ਸ਼੍ਰੀਕਾਂਤ ਨੇ ਇਸ ਅੱਵਲ ਪੁਰਸਕਾਰ ‘ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਮੈਂ ਇਸ ਸਤਿਕਾਰ ਲਈ ਸਪੋਰਟਸ ਇਲੈਸਟਰੇਟਡ ਪੱਤਰਿਕਾ ਦਾ ਸ਼ੁਕਰਗੁਜ਼ਾਰ ਹਾਂ। ਇਹ ਸਿਰਫ਼ ਸਤਿਕਾਰ ਨਹੀਂ ਹੈ ਸਗੋਂ ਇਹ ਸਤਿਕਾਰ ਮੈਨੂੰ ਇਸ ਗੱਲ ਦੀ ਯਾਦ ਦਿਵਾਉਣਾ ਰਹੇਗਾ ਕਿ ਮੈਂ ਦੇਸ਼ ਲਈ ਅਜੇ ਹੋਰ ਬਿਹਤਰ ਪ੍ਰਦਰਸ਼ਨ ਕਰਨਾ ਹੈ।

ਇਹ ਵੀ ਪੜ੍ਹੋ : ਹਰਿਆਣਾ ਦੇ ਹਸਪਤਾਲਾਂ ਲਈ ਮੰਤਰੀ ਅਨਿਲ ਵਿੱਜ ਦਾ ਨਵਾਂ ਹੁਕਮ ਜਾਰੀ

ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਟੀਮ ਆਫ਼ ਦ ਯੀਅਰ ਪੁਰਸਕਾਰ ਮਿਲਿਆ ਜਦੋਂਕਿ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਸਾਲ ਦੀ ਸਰਵਸ੍ਰੇਸ਼ਠ ਵਾਪਸੀ ਦਾ ਪੁਰਸਕਾਰ ਮਿਲਿਆ ਟੈਨਿਸ ਸਟਾਰ ਲਿਏਂਡਰ ਪੇਸ ਨੂੰ ਖੇਡ ‘ਚ ਸ਼ਾਨਦਾਰ ਯੋਗਦਾਨ ਲਈ, ਹਾਕੀ ਲੀਜ਼ੈਂਡ ਧਨਰਾਜ ਪਿੱਲੈ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਅਤੇ ਹਾਕੀ ਦੇ ਮਹਾਨ ਖਿਡਾਰੀਆਂ ‘ਚ ਸ਼ੁਮਾਰ ਬਲਬੀਰ ਸਿੰਘ ਸੀਨੀਅਰ ਨੂੰ ਸਪੈਸ਼ਲ ਅਵਾਰਡ ਲਿਵਿੰਗ ਲੀਜ਼ੈਂਡ ਦਾ ਸਨਮਾਨ ਦਿੱਤਾ ਗਿਆ।

ਭਾਰਤੀ ਫੁੱਟਬਾਲ ਕੋਚ ਸਟੀਫਨ ਕੋਂਸਟੇਂਟਾਈਨ ਨੂੰ ਕੋਚ ਆਫ਼ ਦਾ ਯੀਅਰ, ਆਈਜ਼ਾਲ ਐਫਸੀ ਨੂੰ ਅਡੀਟਰਜ਼ ਚੁਆਇਸ ਫ਼ਾੱਰ ਐਕਸੀਲੈਂਸ ਟੀਮ, ਨਿਸ਼ਾਨੇਬਾਜ਼ ਜੀਤੂ ਰਾਏ ਨੂੰ ਅਡਿਟਰਜ਼ ਚੁਆਇਸ ਆਫ਼ ਐਕਸੀਲੈਂਸ (ਪੁਰਸ਼), ਮਾਨਵ ਵਿਕਾਸ ਠੱਕਰ ਨੂੰ ਸਾਲ ਦਾ ਸਰਵਸ੍ਰੇਸ਼ਠ ਨੌਜਵਾਨ ਖਿਡਾਰੀ, ਗੋਲਫ਼ਰ ਸ਼ੁਭੰਕਰ ਸ਼ਰਮਾ ਨੂੰ ਗੇਮਚੇਂਜ਼ਰ ਆਫ਼ ਦ ਯੀਅਰ ਅਤੇ ਸੇਲੇਨ ਟੁਡੂ ਨੂੰ ਖੇਡਾਂ ‘ਚ ਰਿਵਾਇਤੀ ਵਿਕਾਸ ਦਾ ਪੁਰਸਕਾਰ ਦਿੱਤਾ ਗਿਆ ਪੁਰਸਕਾਰ ਸਮਾਗਮ ‘ਚ ਭਾਰਤੀ ਸਪਿੱਨਰ ਅਮਿਤ ਮਿਸ਼ਰਾ, ਬੈਡਮਿੰਟਨ ਸਟਾਰ ਜਵਾਲਾ ਗੁੱਟਾ, ਭਾਰਤੀ ਅਥਲੈਟਿਕਸ ਸੰਘ ਦੇ ਮੁਖੀ ਆਦਿਲ ਸੁਮਾਰਿਵਾਲਾ ਅਤੇ ਲਾ ਲੀਗਾ ਇੰਡੀਆ (ਕੰਟਰੀ ਹੈੱਡ) ਜੋਸ ਕਚਾਜਾ ਮੌਜ਼ੂਦ ਸਨ।

ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਟੀਮ ਆਫ਼ ਦ ਯੀਅਰ ਪੁਰਸਕਾਰ ਮਿਲਿਆ ਜਦੋਂਕਿ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਸਾਲ ਦੀ ਸਰਵਸ੍ਰੇਸ਼ਠ ਵਾਪਸੀ ਦਾ ਪੁਰਸਕਾਰ ਮਿਲਿਆ ਟੈਨਿਸ ਸਟਾਰ ਲਿਏਂਡਰ ਪੇਸ ਨੂੰ ਖੇਡ ‘ਚ ਸ਼ਾਨਦਾਰ ਯੋਗਦਾਨ ਲਈ, ਹਾਕੀ ਲੀਜ਼ੈਂਡ ਧਨਰਾਜ ਪਿੱਲੈ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਅਤੇ ਹਾਕੀ ਦੇ ਮਹਾਨ ਖਿਡਾਰੀਆਂ ‘ਚ ਸ਼ੁਮਾਰ ਬਲਬੀਰ ਸਿੰਘ ਸੀਨੀਅਰ ਨੂੰ ਸਪੈਸ਼ਲ ਅਵਾਰਡ ਲਿਵਿੰਗ ਲੀਜ਼ੈਂਡ ਦਾ ਸਨਮਾਨ ਦਿੱਤਾ ਗਿਆ।

ਸ਼ਵੇਤ ਮਲਿਕ ਬਣੇ ਪੰਜਾਬ ਭਾਜਪਾ ਪ੍ਰਧਾਨ
ਅਰੁਣ ਜੇਤਲੀ ਦੇ ਖ਼ਾਸ ਹੋਣ ਕਰਕੇ ਹੀ ਸ਼ਵੇਤ ਮਲਿਕ ਬਣੇ ਸਨ ਰਾਜ ਸਭਾ ਮੈਂਬਰ | Shwet Malik

ਕਮਲ ਸ਼ਰਮਾ ਗੁੱਟ ਦੇ ਹੱਥ ਆਏਗੀ ਸਰਦਾਰੀ, ਖੁੰਝੇ ਲਾਈਨ ਲੱਗੇਗਾ ਸਾਂਪਲਾ ਗੁੱਟ | Shwet Malik

ਚੰਡੀਗੜ੍ਹ (ਅਸ਼ਵਨੀ ਚਾਵਲਾ)। ਕੇਂਦਰੀ ਖਜਾਨਾ ਮੰਤਰੀ ਅਰੁਣ ਜੇਤਲੀ ਦੀ ਕ੍ਰਿਪਾ ਲਗਾਤਾਰ ਅੰਮ੍ਰਿਤਸਰ ਦੇ ਭਾਜਪਾਈ ਸ਼ਵੇਤ ਮਲਿਕ ‘ਤੇ ਜਾਰੀ ਹੈ। ਪਹਿਲਾਂ ਅੰਮ੍ਰਿਤਸਰ ਤੋਂ ਰਾਜ ਸਭਾ ਮੈਂਬਰ ਬਣਾਉਣ ਤੋਂ ਬਾਅਦ ਅਰੁਣ ਜੇਤਲੀ ਕਾਰਨ ਹੀ ਸ਼ਵੇਤ (Shwet Malik) ਮਲਿਕ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਥਾਪ ਦਿੱਤਾ ਗਿਆ ਹੈ। ਸ਼ਵੇਤ ਮਲਿਕ ਦੇ ਪ੍ਰਧਾਨ ਬਣਾਉਣ ਨਾਲ ਹੁਣ ਵਿਜੇ ਸਾਂਪਲਾ ਸਿਰਫ਼ ਕੇਂਦਰੀ ਰਾਜ ਮੰਤਰੀ ਹੀ ਰਹਿਣਗੇ ਤੇ ਅਗਲੇ 2-3 ਦਿਨਾਂ ਵਿੱਚ ਪੰਜਾਬ ਭਾਜਪਾ ਪ੍ਰਧਾਨ ਦੀ ਕੁਰਸੀ ਰਸਮੀ ਤੌਰ ‘ਤੇ ਸਾਪਲਾ ਸ਼ਵੇਤ ਮਲਿਕ ਨੂੰ ਸੌਂਪ ਦੇਣਗੇ।

ਪੰਜਾਬ ਭਾਜਪਾ ਪ੍ਰਧਾਨ ਦੀ ਦੌੜ ਵਿੱਚ ਰਾਕੇਸ਼ ਰਾਠੌਰ ਦਾ ਨਾਂਅ ਸਭ ਤੋਂ ਉੱਪਰ ਚੱਲ ਰਿਹਾ ਸੀ ਪਰ ਰਾਕੇਸ਼ ਰਾਠੌਰ ਨੂੰ ਪਛਾੜਦੇ ਹੋਏ (Shwet Malik) ਸ਼ਵੇਤ ਮਲਿਕ ਨੇ ਪ੍ਰਧਾਨ ਬਨਣ ‘ਚ ਸਫ਼ਲਤਾ ਹਾਸਲ ਕੀਤੀ ਹੈ। ਸ਼ਵੇਤ ਮਲਿਕ ਪਿਛਲੇ 2014 ‘ਚ ਲੋਕ ਸਭਾ ਚੋਣਾਂ ਦੌਰਾਨ ਹੀ ਅਰੁਣ ਜੇਤਲੀ ਦੇ ਨੇੜੇ ਆਏ ਸਨ, ਜਿਸ ਤੋਂ ਬਾਅਦ ਲਗਾਤਾਰ ਅਰੁਣ ਜੇਤਲੀ ਨਾਲ ਸ਼ਵੇਤ ਮਲਿਕ ਦੀਆਂ ਨਜ਼ਦੀਕੀਆਂ ਕਾਫ਼ੀ ਜਿਆਦਾ ਵਧ ਗਈਆਂ ਸਨ।

ਸ਼ਵੇਤ (Shwet Malik) ਮਲਿਕ ਨੂੰ ਪਿਛਲੇ ਸਾਲ ਹੀ ਅੰਮ੍ਰਿਤਸਰ ਤੋਂ ਰਾਜ ਸਭਾ ਮੈਂਬਰ ਬਣਾਇਆ ਗਿਆ ਹੈ ਤੇ ਹੁਣ ਪੰਜਾਬ ਭਾਜਪਾ ਦਾ ਤਾਜ ਵੀ ਉਨ੍ਹਾਂ ਦੇ ਸਿਰ ‘ਤੇ ਸਜਾ ਦਿੱਤਾ ਗਿਆ ਹੈ। ਸ਼ਵੇਤ ਮਲਿਕ ਦੇ ਪ੍ਰਧਾਨ ਬਨਣ ਤੋਂ ਬਾਅਦ ਪੰਜਾਬ ਭਾਜਪਾ ‘ਚ ਸਾਬਕਾ ਪ੍ਰਧਾਨ ਕਮਲ ਸ਼ਰਮਾ ਦਾ ਗੁੱਟ ਸਰਗਰਮ ਹੋ ਜਾਏਗਾ, ਜਿਹੜਾ ਕਿ ਵਿਜੇ ਸਾਂਪਲਾ ਦੇ ਪ੍ਰਧਾਨ ਬਨਣ ਤੋਂ ਬਾਅਦ ਲਗਾਤਾਰ ਇੱਕ ਕਿਨਾਰੇ ‘ਤੇ ਹੀ ਚੱਲ ਰਿਹਾ ਸੀ। ਕਮਲ ਸ਼ਰਮਾ ਤੇ ਸੁਭਾਸ਼ ਸ਼ਰਮਾ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਦੇ ਕਰੀਬੀਆਂ ‘ਚੋਂ ਹੀ ਹਨ, ਜਦੋਂ ਕਿ ਕਮਲ ਸ਼ਰਮਾ ਦੇ ਗੁੱਟ ਦੀ ਵਿਰੋਧਤਾ ਕਰਨ ਵਾਲੇ ਵਿਜੇ ਸਾਂਪਲਾ ਦੇ ਕਈ ਕਰੀਬੀ ਜਲਦ ਹੀ ਪੰਜਾਬ ਭਾਜਪਾ ਦੇ ਅਹਿਮ ਅਹੁਦਿਆਂ ਤੋਂ ਬਾਹਰ ਹੋ ਜਾਣਗੇ।

ਨਵੇਂ ਰਾਸ਼ਟਰਪਤੀ ਦੇ ਸੰਜੇ ਕੋਠਾਰੀ ਬਣੇ ਸਕੱਤਰ, ਅਸ਼ੋਕ ਮਲਿਕ ਪ੍ਰੈੱਸ ਸਕੱਤਰ
ਲਾਲ ਰਾਸ਼ਟਰਪਤੀ ਦੇ ਸੰਯੁਕਤ ਸਕੱਤਰ

ਨਵੀਂ ਦਿੱਲੀ: ਲੋਕ ਉਦਮ ਚੋਣ ਬੋਰਡ (Public Enterprises Selection Board )ਦੇ ਪ੍ਰਧਾਨ ਸੰਜੇ ਕੋਠਾਰੀ ਨੂੰ ਨਵੇਂ ਚੁਣੇ ਗਏ ਰਾਸ਼ਟਰਤੀ ਰਾਮਨਾਥ ਕੋਵਿੰਦ ਦਾ ਸਕੱਤਰ ਅਤੇ ਸੀਨੀਅਰ ਪੱਤਰਕਾਰ ਮਲਿਕ ਨੂੰ ਰਾਸ਼ਟਰੀਪਤ ਦਾ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ ਹੈ। ਕਿਰਤ ਅਤੇ ਸਿਖਲਾਈ ਵਿਭਾਗ (ਡੀਓਪੀਟੀ) ਵੱਲੋਂ ਜਾਰੀ ਆਦੇਸ਼ ਵਿੱਚ ਕਿਹਾ ਗਿਆ ਕਿ ਗੁਜਰਾਤ ਕੇਡਰ ਦੇ ਸੀਨੀਅਰ ਵਧ ਸੇਵਾ ਅਧਿਕਾਰੀ ਭਰਤ ਲਾਲ ਰਾਸ਼ਟਰਪਤੀ ਦੇ ਸੰਯੁਕਤ ਸਕੱਤਰ ਹੋਣਗੇ।

ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੈਬਨਿਟ ਦੀ ਨਿਯੁਕਤੀ ਸੰਮਤੀ ਨੇ ਇਨ੍ਹਾਂ ਨਿਯੁਕਤੀਆਂ ਨੂੰ ਦੋ ਸਾਲਾਂ ਲਈ ਮਨਜ਼ੂਰੀ ਦਿੱਤੀ ਹੈ। ਹਰਿਆਣਾ ਕੇਡਰ ਦੇ 1978 ਬੈਚ ਦੇ ਆਈਏਐੱਸ ਅਧਿਕਾਰੀ ਕੋਠਾਰੀ ਪਿਛਲੇ ਸਾਲ ਜੂਨ ਵਿੱਚ ਡੀਓਪੀਟੀ ਸਕੱਤਰ ਵਜੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਨੂੰ ਨਵੰਬਰ 2016 ਵਿੱਚ ਲੋਕ ਉੱਦਮ ਚੋਣ ਬੋਰਡ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਮਲਿਕ ਇਸ ਸਮੇਂ ਥਿੰਕ ਟੈਂਕ ‘ Foundation Research Foundation in Distinguished’ ਫੈਲੋ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।