Online Gurukul - Sach Kahoon Punjabi
ਵਿੱਲ ਪਾਵਰ ਨਾਲ ਆਪਣੀਆਂ ਬੁਰਾਈਆਂ ’ਤੇ ਕੰਟਰੋਲ ਪਾਓ : ਪੂਜਨੀਕ ਗੁਰੂ ਜੀ
‘ਦਿਮਾਗ ਦੀ ਸ਼ਾਂਤੀ ਜਿੱਥੇ ਹੋਵੇਗੀ, ਸਫ਼ਲਤਾ ਉਸ ਦੇ ਕਦਮ ਜ਼ਰੂਰ ਚੁੰਮਦੀ ਹੈ’’
(ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਜਦੋਂ ਆਦਮੀ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਨਾਲ ਜੁੜ ਜਾਂਦਾ ਹੈ ਜਾਂ ਕੋਈ ਉਸ ਦਾ ਮੁਰੀਦ ਕਹਾਉਂਦਾ ਹੈ ਤਾਂ ਉਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਕਾਮ-ਵਾਸਨਾ, ਕ੍ਰੋਧ, ਮੋਹ, ਲੋਭ, ਹੰਕਾਰ, ਮਨ ਤੇ ਮਾਇਆ ’ਤੇ ਕੰਟਰੋਲ ਕਰਨਾ ਵੀ ਸਿੱਖ ਲਵੇ ਪਤਾ ਨਹੀਂ ਇਨ੍ਹਾਂ ਵਿੱਚੋਂ ਕਿਹੜਾ ਚੋਰ ਕਦੋਂ ਦਾਅ ਲਾ ਜਾਵੇ ਤੇ ਤੁਹਾਡੀ ਸੁਆਸਾਂ ਰੂਪੀ ਪੂੰਜੀ ਨੂੰ ਲੁੱਟ ਕੇ ਲੈ ਜਾਵੇ।
ਪੂਜਨੀਕ ਗੁਰੂ ਜੀ ਨੇ ਇਸ ਨੂੰ ਕੰਟਰੋਲ ਕਰਨ ਦੇ ਤਰੀਕਿਆਂ ਬਾਰੇ ਦੱਸਦੇ ਹੋਏ ਫ਼ਰਮਾਇਆ ਕਿ ਇਨ੍ਹਾਂ ਚੀਜ਼ਾਂ ਨੂੰ ਮੁੱਖ ਰੂਪ ਨਾਲ ਜੋ ਕੰਟਰੋਲ ਕਰਨ ਦੀ ਪਾਵਰ ਹੈ ਉਹ ਸਭ ਦੇ ਅੰਦਰ ਹੁੰਦੀ ਹੈ ਉਹ ਪਾਵਰ ਹੈ ਆਤਮਬਲ, ਵਿੱਲ ਪਾਵਰ ਉਸ ਆਤਮਬਲ ਨਾਲ ਤੁਸੀਂ ਉਨ੍ਹਾਂ ਤਮਾਮ ਵਿਚਾਰਾਂ ਨੂੰ, ਤਮਾਮ ਬੁਰੇ ਖਿਆਲਾਂ ਨੂੰ ਬਦਲ ਕੇ ਅਥਾਹ ਸ਼ਾਂਤੀ ਹਾਸਲ ਕਰ ਸਕਦੇ ਹੋ ਪੀਸ ਆਫ ਮਾਈਂਡ ਭਾਵ ਦਿਮਾਗ ਦੀ ਸ਼ਾਂਤੀ ਜਿੱਥੇ ਹੋਵੇਗੀ, ਸਫਲਤਾ ਉਸ ਦੇ ਕਦਮ ਜ਼ਰੂਰ ਚੁੰਮਦੀ ਹੈ।
ਇਨਸਾਨ ਜੀਵਨ ਵਿੱਚ ਆਪਣਾ ਏਮ ਬਣਾ ਕੇ ਅੱਗੇ ਵਧੇ
ਪੂਜਨੀਕ ਗੁਰੂ ਜੀ ਫਰਮਾਉੰਦੇ ਹਨ ਕਿ ਹਰ ਇਨਸਾਨ ਦੀ ਟੈਨਸ਼ਨ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਹੈ ਛੋਟਾ ਬੱਚਾ ਹੰੁਦਾ ਹੈ ਉਸ ਨੂੰ ਸ਼ੁਰੂ ਵਿੱਚ ਟੈਨਸ਼ਨ ਹੁੰਦੀ ਹੈ ਮਾਂ ਦੇ ਦੁੱਧ ਦੀ, ਵੱਡਾ ਹੋ ਗਿਆ ਤਾਂ ਟੈਨਸ਼ਨ ਹੁੰਦੀ ਹੈ ਖਿਡੌਣਿਆਂ ਦੀ, ਕੱਪੜਿਆਂ ਦੀ ਮਾਂ-ਬਾਪ ਬੱਚਿਆਂ ਨੂੰ ਕਹਿ ਦਿੰਦੇ ਹਨ ਕਿ ਪੜ੍ਹਾਈ ਵਿੱਚ ਇੰਨੇ ਨੰਬਰ ਲੈਣੇ ਹਨ ਜਿਸ ਨਾਲ ਉਨ੍ਹਾਂ ਦੀ ਇੱਕ ਟੈਨਸ਼ਨ ਹੋਰ ਵਧ ਜਾਂਦੀ ਹੈ ਹਾਲਾਂਕਿ ਮਾਂ-ਬਾਪ ਦਾ ਇਹ ਫਰਜ਼ ਹੈ ਕਿ ਉਹ ਇਹ ਸਭ ਗੱਲਾਂ ਬੱਚਿਆਂ ਨੂੰ ਜ਼ਰੂਰ ਕਹਿਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ
ਸੰਤ ਡਾ. ਐਮਐਸਜੀ ਦੇ ਇੰਸਟਾਗ੍ਰਾਮ ’ਤੇ ਪਾਈ ਨਵੀਂ ਰੀਲ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਇੰਸਟਾਗ੍ਰਾਮ ’ਤੇ ਨਵੀਂ ਰੀਲ ਪਾਈ ਹੈ। ਪੂਜਨੀਕ ਗੁਰੂ ਜੀ ਦੱਸਿਆ ਹੈ ਕਿ ਮਨੁੱਖੀ ਮਨ ਮਹਾਨ ਚੀਜ਼ਾਂ ਨੂੰ ਪ੍ਰਾਪਤ ਕਰਨ ਦੇ ਸਮਰੱਥ ਹੈ। ਸਾਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਸਭ ਤੋਂ ਉੱਤਮ ਕਾਬਲੀਅਤਾਂ ਅਤੇ ਪ੍ਰਤਿਭਾਵਾਂ ਦੀ ਬਖਸ਼ਿਸ਼ ਹੈ, ਪਰ ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਇਸਦੀ ਸਮਰੱਥਾ ਨੂੰ ਕਿਵੇਂ ਅਨਲੌਕ ਕਰੀਏ। ਆਓ ਵੇਖਦੇ ਹਾਂ ਪੂਜਨੀਕ ਗੁਰੂ ਜੀ ਦੀ ਇਹ ਪੋਸਟ…
View this post on Instagram
A post shared by Saint Dr. MSG (@saintdrmsginsan)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪੂਜਨੀਕ ਗੁਰੂ ਜੀ ਨੇ ਦੱਸਿਆ ਬੱਚਿਆਂ ਦੇ ਰਿਸ਼ਤੇ ਕਰਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ
ਪੂਜਨੀਕ ਗੁੁਰੂ ਜੀ (Saint Dr. MSG) ਨੇ ਸਾਧ-ਸੰਗਤ ਦੇ ਸਵਾਲਾਂ ਦੇ ਜਵਾਬ ਦੇ ਕੇ ਕੀਤੀ ਸਭ ਦੀ ਜਗਿਆਸਾ ਸ਼ਾਂਤ (Online Gurukul)
ਸਵਾਲ: ਬੱਚਿਆਂ ਦੇ ਰਿਸ਼ਤੇ ਕਰਦੇ ਸਮੇਂ ਕਿਹੜੀਆਂ ਗੱਲਾਂ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ?
ਜਵਾਬ: ਬੱਚਿਆਂ ਦੇ ਰਿਸ਼ਤੇ ਕਰਦੇ ਸਮੇਂ ਜੇਕਰ ਧਰਮ ਨੂੰ ਧਿਆਨ ’ਚ ਰੱਖੀਏ ਤਾਂ ਇਹ ਦੇਖਣਾ ਚਾਹੀਦਾ ਹੈ ਕਿ ਕੋਈ ਨਸ਼ਾ ਨਾ ਕਰਦਾ ਹੋਵੇ, ਕੋਈ ਬੁਰੇ ਕਰਮ ਨਾ ਕਰਦਾ ਹੋਵੇ, ਕੋਈ ਸ਼ੈਤਾਨ ਨਾ ਹੋਵੇ, ਇਨਸਾਨੀਅਤ ’ਤੇ ਚੱਲਣ ਵਾਲਾ ਹੋਵੇ ਅਤੇ ਡਾਕਟਰੀ ਲਿਹਾਜ਼ ਨਾਲ ਦੇਖੀਏ ਤਾਂ ਉਨ੍ਹਾਂ ਦੇ ਬਲੱਡ ਸੈਂਪਲ ਵੀ ਜ਼ਰੂਰ ਚੈੱਕ ਹੋਣੇ ਚਾਹੀਦੇ ਹਨ ਕੀ ਪਤਾ ਕੋਈ ਅਜਿਹੀ ਬਿਮਾਰੀ ਨਾ ਹੋਵੇ, ਜਿਸ ਦੀ ਵਜ੍ਹਾ ਨਾਲ ਉਹ ਬਿਮਾਰੀ ਬੱਚਿਆਂ ’ਚ ਆ ਜਾਵੇ ਜਿਵੇਂ ਬਾਡੀ ਮਸਲ ਦੀ ਬਿਮਾਰੀ ਹੁੰਦੀ ਹੈ ਕੁਝ ਬਲੱਡ ਆਪਸ ਵਿਚ ਅਜਿਹੇ ਹੁੰਦੇ ਹਨ, ਜ਼ਿਆਦਾ ਤਾਂ ਡਾਕਟਰ ਦੱਸ ਸਕਦੇ ਹਨ, ਜਿਨ੍ਹਾਂ ਦਾ ਮਿਲਾਪ ਹੋਣ ਨਾਲ, ਜੇਕਰ ਲੜਕਾ ਹੋਵੇਗਾ ਤਾਂ ਉਸ ਦੇ ਮਸਲ ਡੈੱਡ ਹੋ ਜਾਂਦੇ ਹਨ ਅਤੇ ਜੇਕਰ ਲੜਕੀ ਹੈ ਤਾਂ ਉਸ ਦੇ ਮਸਲ ਸਹੀ ਰਹਿੰਦੇ ਹਨ ਤਾਂ ਇਨ੍ਹਾਂ ਵਜ੍ਹਾ ਨਾਲ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ।
ਸਵਾਲ: ਅੱਜ-ਕੱਲ੍ਹ ਦੀਆਂ ਲੜਕੀਆਂ ਆਪਣੇ ਸੱਸ-ਸਹੁਰੇ ਦੀ ਥਾਂ ਆਪਣੇ ਮਾਂ-ਬਾਪ ਨੂੰ ਜ਼ਿਆਦਾ ਅਹਿਮੀਅਤ ਦਿੰਦੀਆਂ ਹਨ ਅਜਿਹੇ ਮਾਹੌਲ ’ਚ ਕਿਵੇਂ ਤਾਲਮੇਲ ਰੱਖਿਆ ਜਾਵੇ?
ਜਵਾਬ:- ਲੜਕੀਆਂ ਲਈ ਇਹ ਜ਼ਰੂਰੀ ਹੈ ਕਿ ਉਹ ਬੇਟੀਆਂ, ਜਿਸ ਘਰ ਵਿੱਚ ਜਾਂਦੀਆਂ ਹਨ, ਉਹ ਆਪਣੇ ਮਾਂ-ਬਾਪ ਵਾਂਗ ਹੀ ਉਨ੍ਹਾਂ ਨੂੰ ਸਮਝਣ ਅਤੇ ਸੱਸ-ਸਹੁਰੇ ਨੂੰ ਵੀ ਚਾਹੀਦਾ ਹੈ ਕਿ ਉਹ ਮਾਂ-ਬਾਪ ਵਾਂਗ ਉਸ ਬੇਟੀ ਦਾ ਸਨਮਾਨ ਕਰਨ, ਸਤਿਕਾਰ ਕਰਨ ਕਿਉਂਕਿ ਦੋਵਾਂ ਦੇ ਬਿਨਾਂ ਗੱਲ ਨਹੀਂ ਬਣੇਗੀ ਤਾਲਮੇਲ ਵਿਗੜ ਗਿਆ ਤਾਂ ਝਗੜੇ ਹੋਣਗੇ ਅਤੇ ਤੁਸੀਂ ਜੇਕਰ ਆਪਣੀ ਆਈ ਹੋਈ ਨੂੰਹ-ਧੀ ਤੋਂ ਕੁਝ ਉਮੀਦ ਰੱਖਦੇ ਹੋ ਤਾਂ ਜ਼ਰੂਰੀ ਹੈ ਕਿ ਤੁਸੀਂ ਵੀ ਪਹਿਲਾਂ ਚੰਗਾ ਬਣਾ ਕੇ ਦਿਖਾਓ ਜੇਕਰ ਤੁਹਾਡਾ ਉਦਾਹਰਨ ਉਨ੍ਹਾਂ ਸਾਹਮਣੇ ਗੰਦੀ ਹੈ ਤਾਂ ਉਸ ਤੋਂ ਉਮੀਦ ਕਿਵੇਂ ਕਰ ਸਕਦੇ ਹੋ, ਤਾਂ ਦੋਵਾਂ ਦਾ ਤਾਲਮੇਲ ਜ਼ਰੂਰੀ ਹੈ।
Online Gurukul
ਸਵਾਲ: ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਆਪਣੇ ਮਾਂ-ਬਾਪ ਅਤੇ ਬਜ਼ੁਰਗਾਂ ਦੀ ਗੱਲ ਦਾ ਮਜ਼ਾਕ ਉਡਾਉਂਦੀ ਹੈ ਉਨ੍ਹਾਂ ਨੂੰ ਕਿਵੇਂ ਸਮਝਾਇਆ ਜਾਵੇ?
ਜਵਾਬ: ਇਹ ਗਲਤ ਚੀਜ਼ ਹੈ ਆਪਣੇ ਮਾਂ-ਬਾਪ ਦਾ ਮਜ਼ਾਕ ਉਡਾਉਣਾ, ਇੱਕ ਤਰ੍ਹਾਂ ਆਪਣੇ ਹੀ ਖੂਨ ਦਾ ਮਜ਼ਾਕ ਉਡਾ ਰਹੇ ਹੋ ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸਗੋਂ ਸਿਮਰਨ ਨਾਲ, ਭਗਤੀ ਨਾਲ, ਇਬਾਦਤ ਨਾਲ, ਤੁਸੀਂ ਸਤਿਕਾਰ ਕਰਨਾ ਸਿੱਖੋ ਰਾਮ ਨਾਮ ਤੋਂ ਬਿਨਾਂ ਸਾਨੂੰ ਨਹੀਂ ਲੱਗਦਾ ਕਿ ਕੋਈ ਬੱਚਾ, ਜ਼ਿਆਦਾ ਸਮਝ ਸਕੇਗਾ ਅਤੇ ਦੂਜੀ ਗੱਲ, ਤੁਸੀਂ ਟਾਈਮ ਨਹੀਂ ਦਿੰਦੇ ਬੱਚਿਆਂ ਨੂੰ ਸ਼ੁਰੂ ਤੋਂ, ਤਾਂ ਕਿਤੇ ਨਾ ਕਿਤੇ ਇਰੀਟੇਟ ਹੋ ਕੇ ਤੁਹਾਡੇ ਖਿਲਾਫ਼ ਹੋ ਜਾਂਦੇ ਹਨ ਤਾਂ ਸਾਨੂੰ ਲੱਗਦਾ ਹੈ ਕਿ ਬਚਪਨ ਤੋਂ ਬੱਚਿਆਂ ਨੂੰ ਸਹੀ ਸੰਸਕਾਰ ਦਿਓ, ਤੁਸੀਂ ਆਪਣੇ ਮਾਂ-ਬਾਪ ਦੀ ਇੱਜਤ ਉਨ੍ਹਾਂ ਸਾਹਮਣੇ ਕਰਦੇ ਰਹੋ, ਤਾਂ ਯਕੀਨਨ ਉਹ ਤੁਹਾਡੇ ਤੋਂ ਹੀ ਸਿੱਖਣਗੇ ਜੋ ਜ਼ਰੂਰ ਸੰਭਵ ਹੋ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਇੰਸਟਾਗ੍ਰਾਮ ’ਤੇ ਇੱਕ ਰੀਲ ਅਪਲੋਡ ਹੋਈ ਹੈ। ਵੀਡਿਓ ’ਚ ਪੂਜਨੀਕ ਗੁਰੂ ਜੀ ਇੱਕ ਸੱਜਣ ਦੇ ਸਵਾਲ ਦਾ ਜਵਾਬ ਦੇ ਰਹੇ ਹਨ।
ਸਵਾਲ : ਕਦੇ-ਕਦੇ ਭਰਾ-ਭੈਣ ਨੂੰ ਆਪਸ ’ਚ ਪਤਾ ਹੁੰਦੀ ਹੈ ਕਿ ਉਸਦਾ ਅੱਗੇ ਫਰੈਂਡ ਲੜਕਾ ਜਾਂ ਲੜਕੀ ਉਨ੍ਹਾਂ ਦੇ ਭਰਾ ਜਾਂ ਭੈਣ ਦਾ ਫਾਇਦਾ ਉਠਾ ਰਿਹਾ ਹੈ ਤੇ ਆਪਸ ’ਚ ਹੈਜੀਟੇਸ਼ਨ ਕਾਰਨ ਇੱਕ-ਦੂਜੇ ਨਾਲ ਗੱਲ ਨਹੀਂ ਕਰ ਪਾਉਂਦੇ। ਅਜਿਹੀ ਸਮੱਸਿਆ ਦਾ ਹੱਲ ਕਿਵੇਂ ਕੀਤਾ ਜਾਵੇ?
ਜਵਾਬ : ਜੇਕਰ ਕੋਈ ਭੈਣ-ਭਰਾ ਗਲਤ ਰਸਤੇ ’ਤੇ ਚੱਲ ਰਿਹਾ ਹੈ, ਜਾਂ ਕਿਸੇ ਗਲਤ ਸਾਥੀ ਨੂੰ ਆਪਣਾ ਸਾਥੀ ਬਣਾ ਰਿਹਾ ਹੈ ਤਾਂ ਤੁਹਾਡੇ ਭਰਾ ਨੂੰ ਪਤਾ ਚੱਲ ਗਿਆ ਜਾਂ ਭੈਣ ਨੂੰ ਪਤਾ ਚੱਲ ਗਿਆ ਕਿ ਕਿਵੇਂ ਹੈਂਡਲ ਕਰੀਏ ਇਸ ਸਮੱਸਿਆ ਨੂੰ, ਸਾਨੂੰ ਲਗਦਾ ਹੈ ਕਿ ਬੇਝਿਜਕ ਬਚਪਨ ਤੋਂ ਹੀ ਜੇਕਰ ਤੁਸੀਂ ਗੱਲ ਕਰਦੇ ਆ ਰਹੇ ਹੋ ਹੁਣ ਵੱਡੇ ਹੋ ਗਏ ਹੋ ਤਾਂ ਸਾਨੂੰ ਲੱਗਦਾ ਹੈ ਕਿ ਬੇਝਿਜਕ ਦੱਸ ਦੇਣਾ ਚਾਹੀਦਾ ਹੈ ਕਿ ਇਹ ਇਹ ਕਮੀਆਂ ਮੈਨੂੰ ਨਜ਼ਰ ਆਈਆਂ ਹਨ। ਮੈਂ ਨਹੀਂ ਚਾਹੁੰਦਾ ਕਿ ਤੁਹਾਡਾ ਸਬੰਧ ਟੁੱਟੇ ਜਾਂ ਤੁਹਾਡੀ ਦੋਸਤੀ ’ਤੇ ਕੋਈ ਅਸਰ ਪਵੇ ਪਰ ਫਿਰ ਵੀ ਭੈਣ-ਭਰਾ ਨੂੰ ਗਾਇਡ ਕਰ ਲੈਣਾ ਚਾਹੀਦਾ ਹੈ। ਇਸ ਬਾਰੇ ਤੁਹਾਡਾ ਸੁਚੇਤ ਕਰਨਾ ਫਰਜ ਹੈ ਅਤੇ ਕਰਦੇ ਰਹੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਅੱਜ-ਕੱਲ੍ਹ ਦੀਆਂ ਲੜਕੀਆਂ ਆਪਣੇ ਸੱਸ-ਸਹੁਰੇ ਦੀ ਥਾਂ ਆਪਣੇ ਮਾਂ-ਬਾਪ ਨੂੰ ਜ਼ਿਆਦਾ ਅਹਿਮੀਅਤ ਦਿੰਦੀਆਂ ਹਨ, ਪੂਜਨੀਕ ਗੁਰੂ ਜੀ ਨੇ ਦਿੱਤਾ ਜਵਾਬ
ਸਵਾਲ: ਅੱਜ-ਕੱਲ੍ਹ ਦੀਆਂ ਲੜਕੀਆਂ ਆਪਣੇ ਸੱਸ-ਸਹੁਰੇ ਦੀ ਥਾਂ ਆਪਣੇ ਮਾਂ-ਬਾਪ ਨੂੰ ਜ਼ਿਆਦਾ ਅਹਿਮੀਅਤ ਦਿੰਦੀਆਂ ਹਨ ਅਜਿਹੇ ਮਾਹੌਲ ’ਚ ਕਿਵੇਂ ਤਾਲਮੇਲ ਰੱਖਿਆ ਜਾਵੇ?
ਜਵਾਬ:- ਲੜਕੀਆਂ ਲਈ ਇਹ ਜ਼ਰੂਰੀ ਹੈ ਕਿ ਉਹ ਬੇਟੀਆਂ, ਜਿਸ ਘਰ ਵਿੱਚ ਜਾਂਦੀਆਂ ਹਨ, ਉਹ ਆਪਣੇ ਮਾਂ-ਬਾਪ ਵਾਂਗ ਹੀ ਉਨ੍ਹਾਂ ਨੂੰ ਸਮਝਣ ਅਤੇ ਸੱਸ-ਸਹੁਰੇ ਨੂੰ ਵੀ ਚਾਹੀਦਾ ਹੈ ਕਿ ਉਹ ਮਾਂ-ਬਾਪ ਵਾਂਗ ਉਸ ਬੇਟੀ ਦਾ ਸਨਮਾਨ ਕਰਨ, ਸਤਿਕਾਰ ਕਰਨ ਕਿਉਂਕਿ ਦੋਵਾਂ ਦੇ ਬਿਨਾਂ ਗੱਲ ਨਹੀਂ ਬਣੇਗੀ ਤਾਲਮੇਲ ਵਿਗੜ ਗਿਆ ਤਾਂ ਝਗੜੇ ਹੋਣਗੇ ਅਤੇ ਤੁਸੀਂ ਜੇਕਰ ਆਪਣੀ ਆਈ ਹੋਈ ਨੂੰਹ-ਧੀ ਤੋਂ ਕੁਝ ਉਮੀਦ ਰੱਖਦੇ ਹੋ ਤਾਂ ਜ਼ਰੂਰੀ ਹੈ ਕਿ ਤੁਸੀਂ ਵੀ ਪਹਿਲਾਂ ਚੰਗਾ ਬਣਾ ਕੇ ਦਿਖਾਓ ਜੇਕਰ ਤੁਹਾਡਾ ਉਦਾਹਰਨ ਉਨ੍ਹਾਂ ਸਾਹਮਣੇ ਗੰਦੀ ਹੈ ਤਾਂ ਉਸ ਤੋਂ ਉਮੀਦ ਕਿਵੇਂ ਕਰ ਸਕਦੇ ਹੋ, ਤਾਂ ਦੋਵਾਂ ਦਾ ਤਾਲਮੇਲ ਜ਼ਰੂਰੀ ਹੈ।
ਸਵਾਲ: ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਆਪਣੇ ਮਾਂ-ਬਾਪ ਅਤੇ ਬਜ਼ੁਰਗਾਂ ਦੀ ਗੱਲ ਦਾ ਮਜ਼ਾਕ ਉਡਾਉਂਦੀ ਹੈ ਉਨ੍ਹਾਂ ਨੂੰ ਕਿਵੇਂ ਸਮਝਾਇਆ ਜਾਵੇ?
ਜਵਾਬ: ਇਹ ਗਲਤ ਚੀਜ਼ ਹੈ ਆਪਣੇ ਮਾਂ-ਬਾਪ ਦਾ ਮਜ਼ਾਕ ਉਡਾਉਣਾ, ਇੱਕ ਤਰ੍ਹਾਂ ਆਪਣੇ ਹੀ ਖੂਨ ਦਾ ਮਜ਼ਾਕ ਉਡਾ ਰਹੇ ਹੋ ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸਗੋਂ ਸਿਮਰਨ ਨਾਲ, ਭਗਤੀ ਨਾਲ, ਇਬਾਦਤ ਨਾਲ, ਤੁਸੀਂ ਸਤਿਕਾਰ ਕਰਨਾ ਸਿੱਖੋ ਰਾਮ ਨਾਮ ਤੋਂ ਬਿਨਾਂ ਸਾਨੂੰ ਨਹੀਂ ਲੱਗਦਾ ਕਿ ਕੋਈ ਬੱਚਾ, ਜ਼ਿਆਦਾ ਸਮਝ ਸਕੇਗਾ ਅਤੇ ਦੂਜੀ ਗੱਲ, ਤੁਸੀਂ ਟਾਈਮ ਨਹੀਂ ਦਿੰਦੇ ਬੱਚਿਆਂ ਨੂੰ ਸ਼ੁਰੂ ਤੋਂ, ਤਾਂ ਕਿਤੇ ਨਾ ਕਿਤੇ ਇਰੀਟੇਟ ਹੋ ਕੇ ਤੁਹਾਡੇ ਖਿਲਾਫ਼ ਹੋ ਜਾਂਦੇ ਹਨ ਤਾਂ ਸਾਨੂੰ ਲੱਗਦਾ ਹੈ ਕਿ ਬਚਪਨ ਤੋਂ ਬੱਚਿਆਂ ਨੂੰ ਸਹੀ ਸੰਸਕਾਰ ਦਿਓ, ਤੁਸੀਂ ਆਪਣੇ ਮਾਂ-ਬਾਪ ਦੀ ਇੱਜਤ ਉਨ੍ਹਾਂ ਸਾਹਮਣੇ ਕਰਦੇ ਰਹੋ, ਤਾਂ ਯਕੀਨਨ ਉਹ ਤੁਹਾਡੇ ਤੋਂ ਹੀ ਸਿੱਖਣਗੇ ਜੋ ਜ਼ਰੂਰ ਸੰਭਵ ਹੋ ਸਕਦਾ ਹੈ
ਸਵਾਲ: ਇੱਕ ਨੌਜਵਾਨ ਦਾ ਰਹਿਣ-ਸਹਿਣ ਅਤੇ ਪਹਿਰਾਵਾ ਕਿਹੋ-ਜਿਹਾ ਹੋਣਾ ਚਾਹੀਦਾ?
ਜਵਾਬ: ਪੰਜਾਬੀ ਦੀ ਕਹਾਵਤ ਹੈ :- ਪਹਿਨੋ ਜੱਗ ਭਾਉਂਦਾ, ਖਾਓ ਮਨ ਪਾਉਂਦਾ ਸੰਸਾਰ ਵਿਚ ਜੋ ਚੀਜ਼ ਚੰਗੀ ਲੱਗਦੀ ਹੋਵੇ, ਧਰਮ ਕਹਿੰਦੇ ਹਨ, ਉਸ ਨੂੰ ਪਹਿਨੋ ਅਤੇ ਖਾਓ ਉਹ ਜੋ ਖੁਦ ਨੂੰ ਚੰਗਾ ਲੱਗਦਾ ਹੋਵੇ ਦੁਨੀਆ ’ਚ ਤਾਂ ਪਤਾ ਨਹੀਂ ਕਿਸ ਨੂੰ ਕੀ ਚੀਜ ਚੰਗੀ ਲੱਗਦੀ ਹੈ ਤੁਹਾਡੇ ਸਰੀਰ ਲਈ ਕੀ ਪਤਾ ਸਾਈਡ ਇਫੈਕਟ ਕਰਦੀ ਹੋਵੇ, ਐਲਰਜੀ ਕਰਦੀ ਹੋਵੇ ਤਾਂ ਚੰਗਾ ਪਹਿਰਾਵਾ ਸਾਡੇ ਅਨੁਸਾਰ ਉਹੀ ਹੈ, ਚਾਹੇ ਤੁਸੀਂ ਫੈਸ਼ਨ ਕਰੋ, ਪਰ ਜਿਸ ’ਚ ਦੇਖਣ ਵਾਲੇ ਨੂੰ ਪਾਜ਼ਿਟਿਵ ਵੇਵਸ ਆਉਣੀਆਂ ਚਾਹੀਦੀਆਂ ਹਨ ਕਈ ਲੋਕ ਇਤਰਾਜ਼ ਕਰਦੇ ਹਨ ਕਿ ਬੇਟੀਆਂ ਦੇ ਘੱਟ ਕੱਪੜੇ ਹੁੰਦੇ ਹਨ, ਆਦਮੀ ਦੀ ਗੰਦੀ ਸੋਚ ਹੁੰਦੀ ਹੈ, ਜੀ ਨਹੀਂ ਸਾਡੇ ਧਰਮਾਂ ’ਚ ਬੇਟੀ ਨੂੰ ਹੀਰਾ ਕਿਹਾ ਗਿਆ ਹੈ ਅਤੇ ਹੀਰੇ ਨੂੰ ਕੋਈ ਨੰਗਾ ਜਾਂ ਖੁੱਲ੍ਹਾ ਨਹੀਂ ਛੱਡਦਾ।
ਅੱਜ ਸਮਾਜ ਇਸ ਦਿਸ਼ਾ ’ਚ ਜਾ ਰਿਹਾ ਹੈ ਸੱਭਿਆਚਾਰ ਸਾਡਾ ਗੁਆਚਦਾ ਜਾ ਰਿਹਾ ਹੈ, ਸੱਭਿਆਚਾਰ ਵਿਚ ਬਦਲਾਅ ਬਹੁਤ ਆਉਂਦੇ ਜਾ ਰਹੇ ਹਨ ਲੋਕ ਵਿਦੇਸ਼ੀ ਕਲਚਰ ਨੂੰ ਅਪਣਾਉਂਦੇ ਜਾ ਰਹੇ ਹਨ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਕਿਹੋ-ਜਿਹੇ ਕੱਪੜੇ ਪਹਿਨੋ, ਉਹ ਤੁਹਾਡੀ ਮਰਜ਼ੀ ਹੈ ਪਰ ਅਸੀਂ ਧਰਮਾਂ ਅਨੁਸਾਰ ਇਹੀ ਕਹਾਂਗੇ ਕਿ ਬੇਟਾ ਅਜਿਹੇ ਕੱਪੜੇ ਪਹਿਨੋ ਜਿਸ ਨਾਲ ਪਾਜ਼ਿਟਿਵ ਵੇਵਸ ਆਉਣ, ਨਾ ਕਿ ਕੁਝ ਨੈਗੇਟੀਵਿਟੀ ਆਵੇ ਬੇਟੀਆਂ ਨੂੰ ਹੀਰਾ ਕਿਹਾ ਗਿਆ ਹੈ, ਇਹ ਕੋਈ ਛੋਟੀ-ਮੋਟੀ ਗੱਲ ਨਹੀਂ, ਬਹੁਤ ਵੱਡਾ ਦਰਜਾ ਦਿੱਤਾ ਗਿਆ ਹੈ ਅਤੇ ਹੀਰੇ ਨੂੰ ਹਮੇਸ਼ਾ ਸੰਭਾਲ ਕੇ ਰੱਖਿਆ ਜਾਂਦਾ ਹੈ ਢਕ ਕੇ ਰੱਖਿਆ ਜਾਂਦਾ ਹੈ ਇਸ ਲਈ ਸਾਡੇ ਧਰਮਾਂ ’ਚ ਕਿਹਾ ਗਿਆ ਹੈ ਕਿ ਪਰਦਾ ਭਾਵ ਉਸ ਤਰ੍ਹਾਂ ਦੇ ਕੱਪੜੇ ਪਹਿਨੋ, ਜਿਸ ਨਾਲ ਸਮਾਜ ’ਚ ਚੰਗੀਆਂ ਵੇਵਸ ਆਉਣ, ਇਹ ਸਾਰਿਆਂ ਲਈ ਹੈ ਚਾਹੇ ਲੜਕਾ ਹੋਵੇ ਜਾਂ ਲੜਕੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ