Double - Sach Kahoon Punjabi
ਦੋਹਰੇ ਕਤਲ ਮਾਮਲੇ ਦਾ ਮੁੱਖ ਮੁਲਜਮ ਕਾਬੂ
ਦੋਹਰੇ ਕਤਲ ਮਾਮਲੇ ਦਾ ਮੁੱਖ ਮੁਲਜਮ ਕਾਬੂ
ਮਲੋਟ, (ਮਨੋਜ) ਐਸ.ਪੀ.ਡੀ. ਗੁਰਮੇਲ ਸਿੰਘ ਵੱਲੋਂ ਮਲੋਟ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਕੋਟਭਾਈ ਪੁਲਿਸ ਅਧੀਨ ਪਿੰਡ ਲੂੰਡੇਵਾਲਾ ਵਿੱਚ ਹੋਏ ਦੋਹਰੇ ਕਤਲ (murder case) ਮਾਮਲੇ ਦੇ ਮੁੱਖ ਮੁਲਜਮ ਨੂੰ ਕਾਬੂ ਕਰ ਲਿਆ ਹੈ। ਪਰਮਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਨੇ ਲਿਖਾਏ ਬਿਆਨਾਂ ਅਨੁਸਾਰ ਉਸਦੇ ਪਿਤਾ ਜਸਵਿੰਦਰ ਸਿੰਘ ਅਤੇ ਮਾਤਾ ਸੁਖਪਾਲ ਕੌਰ ਦਾ ਰਾਜਵੀਰ ਸਿੰਘ ਪੁੱਤਰ ਗੁਰਦੇਵ ਸਿੰਘ, ਚਮਕੌਰ ਸਿੰਘ, ਬਲਕੌਰ ਸਿੰਘ ਅਤੇ ਦਲੋਰ ਸਿੰਘ ਪੁਤਰਾਨ ਰਾਜਵੀਰ ਸਿੰਘ ਅਤੇ ਰਣਜੀਤ ਕੌਰ ਪਤਨੀ ਰਾਜਵੀਰ ਸਿੰਘ ਨੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ ਪੁਲਿਸ ਨੇ ਮੁਲਜਮਾਂ ਵਿਰੁੱਧ ਮਾਮਲਾ ਦਰਜ ਕੀਤਾ ਸੀ।
ਐਸ.ਪੀ.ਡੀ. ਨੇ ਦੱਸਿਆ ਕਿ ਪੁਲਿਸ ਥਾਣਾ ਕੋਟਭਾਈ ਵੱਲੋਂ ਦੋਹਰੇ ਕਤਲ ਦੇ ਇਸ ਮਾਮਲੇ ਵਿਚ ਮੁੱਖ ਮੁਲਜਮ ਰਾਜਵੀਰ ਸਿੰਘ ਸਿੰਘ ਪੁੱਤਰ ਗੁਰਦੇਵ ਸਿੰਘ ਲੂੰਡੇਵਾਲਾ ਨੂੰ ਕਤਲ ਦੌਰਾਨ ਵਰਤੇ 32 ਬੋਰ ਰਿਵਾਲਵਰ ਸਮੇਤ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਿਲ੍ਹੇ ਅੰਦਰ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਵਿੱਚ ਪੁਲਿਸ ਗੈਰ ਸਮਾਜੀ ਅਨਸਰਾਂ ਨਾਲ ਸਖਤੀ ਨਾਲ ਪੇਸ਼ ਆਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੂਨੇ|  ਕਪਤਾਨ ਵਿਰਾਟ ਕੋਹਲੀ (ਨਾਬਾਦ 254) ਦੇ ਰਿਕਾਰਡ ਤੋੜ ਦੂਹਰੇ ਸੈਂਕੜੇ ਅਤੇ ਉਨ੍ਹਾਂ ਦੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਆਪਣੀ ਪਹਿਲੀ ਪਾਰੀ ਪੰਜ ਵਿਕਟਾਂ ‘ਤੇ 601 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਕੇ ਐਲਾਨ ਕਰ ਦਿੱਤੀ ਦੱਖਣੀ ਅਫਰੀਕਾ ਨੇ ਇਸ ਦੇ ਜਵਾਬ ‘ਚ ਦਿਨ ਦੀ ਖੇਡ ਸਮਾਪਤ ਹੋਣ ਤੱਕ ਆਪਣੀਆਂ ਤਿੰਨ ਵਿਕਟਾਂ ਸਿਰਫ 36 ਦੌੜਾਂ ‘ਤੇ ਗਵਾ ਦਿੱਤੀਆਂ ਅਤੇ ਉਹ ਵੱਡੀ ਮੁਸੀਬਤ ‘ਚ ਫਸ ਗਿਆ ਹੈ ਭਾਰਤ ਨੇ ਵਿਸ਼ਾਖਾਪਟਨਮ ‘ਚ ਆਪਣੀ ਪਹਿਲੀ ਪਾਰੀ ਸੱਤ ਵਿਕਟਾਂ ‘ਤੇ 502 ਦੌੜਾਂ ਬਣਾ ਕੇ ਐਲਾਨੀ ਸੀ ਅਤੇ ਇੱਥੇ ਉਸ ਨੇ ਆਪਣੀ ਪਹਿਲੀ ਪਾਰੀ ਪੰਜ ਵਿਕਟਾਂ ‘ਤੇ 601 ਦੌੜਾਂ ‘ਤੇ ਐਲਾਨੀ ਭਾਰਤੀ ਕਪਤਾਨ ਨੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਸਕੋਰ ਬਣਾਉਂਦਿਆਂ 336 ਗੇਂਦਾਂ ‘ਤੇ 33 ਚੌÎਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ ਨਾਬਾਦ 254 ਦੌੜਾਂ ਦੀ ਪਾਰੀ ਖੇਡੀ ਭਾਰਤ ਨੇ ਸਵੇਰੇ ਕੱਲ੍ਹ ਦੀਆਂ ਤਿੰਨ ਵਿਕਟਾਂ ‘ਤੇ 273 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ
ਭਾਰਤ ਨੇ ਆਪਣੀ ਪਾਰੀ ਐਲਾਨ ਕਰਨ ਤੱਕ ਆਪਣੇ ਸਕੋਰ ‘ਚ 328 ਦੌੜਾਂ ਦਾ ਵਾਧਾ ਕੀਤਾ ਵਿਰਾਟ ਨੇ 63 ਅਤੇ ਅਜਿੰਕਿਆ ਰਹਾਣੇ ਨੇ 18 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਵਿਰਾਟ ਅਤੇ ਰਹਾਣੇ ਨੇ ਤੀਜੀ ਵਿਕਟ ਲਈ 178 ਦੌੜਾਂ ਦੀ ਸਾਂਝੇਦਾਰੀ ਕੀਤੀ ਵਿਰਾਟ ਨੇ ਫਿਰ ਰਵਿੰਦਰ ਜਡੇਜਾ ਨਾਲ ਪੰਜਵੀਂ ਵਿਕਟ ਦੀ ਸਾਂਝੇਦਾਰੀ ‘ਚ 225 ਦੌੜਾਂ ਜੋੜੀਆਂ
ਜਡੇਜਾ ਸਿਰਫ 9 ਦੌੜਾਂ ਤੋਂ ਆਪਣਾ ਦੂਜਾ ਟੈਸਟ ਸੈਂਕੜਾ ਬਣਾਉਣ ਤੋਂ ਖੁੰਝ ਗਏ ਵਿਰਾਟ ਨੇ ਜਡੇਜਾ ਦੇ ਆਊਟ ਹੁੰਦੇ ਹੀ ਭਾਰਤੀ ਪਾਰੀ ਐਲਾਨ ਕਰ ਦਿੱਤੀ ਭਾਰਤੀ ਕਪਤਾਨ ਨੇ ਇਸ ਗੱਲ ਦੀ ਉਡੀਕ ਨਹੀਂ ਕੀਤੀ ਕਿ ਉਨ੍ਹਾਂ ਕੋਲ ਤਿਹਰਾ ਸੈਂਕੜਾ ਪੂਰਾ ਕਰਨ ਦਾ ਸ਼ਾਨਦਾਰ ਮੌਕਾ ਹੈ ਉਨ੍ਹਾਂ ਨੇ ਟੀਮ ਹਿੱਤ ਨੂੰ ਵੇਖਦਿਆਂ ਭਾਰਤੀ ਪਾਰੀ ਐਲਾਨ ਕਰ ਦਿੱਤੀ ਅਤੇ ਦਿਨ ਦੀ ਖੇਡ ਸਮਾਪਤੀ ਤੋਂ ਪਹਿਲਾਂ ਤੱਕ ਦੱਖਣੀ ਅਫਰੀਕਾ ਦੀਆਂ ਤਿੰਨ ਵਿਕਟਾਂ ਹਾਸਲ ਕਰ ਲਈਆਂ
ਵਿਰਾਟ ਨੇ ਆਪਣੀਆਂ 50 ਦੌੜਾਂ 91 ਗੇਂਦਾਂ ‘ਚ, 100 ਦੌੜਾਂ 173 ਗੇਂਦਾਂ ‘ਚ 150 ਦੌੜਾਂ 241 ਗੇਂਦਾਂ ‘ਚ, 200 ਦੌੜਾਂ 295 ਗੇਂਦਾਂ ‘ਚ ਅਤੇ 250 ਦੌੜਾਂ 334 ਗੇਂਦਾਂ ‘ਚ ਪੂਰੀਆਂ ਕੀਤੀਆਂ ਭਾਰਤ ਦੇ 100 ਦੌੜਾਂ 33.4 ਓਵਰਾਂ ‘ਚ, 200 ਦੌੜਾਂ 64.4 ਓਵਰਾਂ ‘ਚ, 300 ਦੌੜਾਂ 96.1 ਓਵਰਾਂ ‘ਚ, 400 ਦੌੜਾਂ 124.3 ਓਵਰਾਂ ‘ਚ, 500 ਦੌੜਾਂ 146 ਓਵਰ ਅਤੇ 600 ਦੌੜਾਂ 156 ਓਵਰਾਂ ‘ਚ ਪੂਰੀਆਂ ਕੀਤੀਆਂ
ਭਾਰਤ ਦੇ ਵਿਸ਼ਾਲ ਸਕੋਰ ਦੇ ਜਵਾਬ ‘ਚ ਦੱਖਣੀ ਅਫਰੀਕਾ ਨੇ ਖਰਾਬ ਸ਼ੁਰੂਆਤ ਕੀਤੀ ਹਨੂੰਮਾ ਵਿਹਾਰੀ ਦੀ ਜਗ੍ਹਾ ਟੀਮ  ‘ਚ ਸ਼ਾਮਲ ਕੀਤੇ ਗਏ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਆਪਣੀ ਚੋਣ ਨੂੰ ਸਹੀ ਸਾਬਤ ਕਰਦਿਆਂ ਦੂਜੇ ਹੀ ਓਵਰ ‘ਚ ਐਡਨ ਮਾਰਕ੍ਰਮ ਨੂੰ ਲੱਤ ਅੜਿੱਕਾ ਆਊਟ ਕਰ ਦਿੱਤਾ ਮਾਰਕ੍ਰਮ ਦਾ ਖਾਤਾ ਵੀ ਨਹੀਂ ਖੁੱਲ੍ਹਿਆ
ਯਾਦਵ ਨੇ ਫਿਰ ਆਪਣੇ ਦੂਜੇ ਓਵਰ ‘ਚ ਡੀਨ ਐਲਗਰ ਨੂੰ ਬੋਲਡ ਕਰ ਦਿੱਤਾ ਐਲਗਰ ਛੇ ਦੌੜਾਂ ਹੀ ਬਣਾ ਸਕੇ ਪਹਿਲੇ ਟੈਸਟ ਦੀ ਦੂਜੀ ਪਾਰੀ ‘ਚ ਪੰਜ ਵਿਕਟਾਂ ਹਾਸਲ ਕਰਨ ਵਾਲੇ ਮੁਹੰਮਦ ਸ਼ਮੀ ਨੇ ਤੇਂਬਾ ਬਾਵੁਮਾ ਨੂੰ ਵਿਕਟਕੀਪਰ ਰਿਧੀਮਾਨ ਸ਼ਾਹਾ ਹੱਥੋਂ ਕੈਚ ਕਰਵਾ ਦਿੱਤਾ ਐਲਗਰ ਨੇ ਛੇ ਅਤੇ ਬਾਵੁਮਾ ਨੇ ਅੱਠ ਦੌੜਾਂ ਬਣਾਈਆਂ ਸਟੰਪ ਸਮੇਂ ਥਿਊਨਿਸ ਡੀ ਬਰੂਨ 20 ਅਤੇ ਐਨਰਿਕ ਨੋਰਤਜੇ ਦੋ ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ ਦੱਖਣੀ ਅਫਰੀਕਾ ਹਾਲੇ ਭਾਰਤ ਦੇ ਸਕੋਰ ਤੋਂ 565 ਦੌੜਾਂ ਪਿੱਛੇ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੰਡਰ 19 ਦੇ ਬੱਲੇਬਾਜ਼ ਓਲੀਵਰ ਨੇ ਪਹਿਲਾਂ ਇੱਕ ਓਵਰ ‘ਚ ਛੇ ਛੱਕੇ ਲਾਏ ਅਤੇ ਫਿਰ ਦੂਹਰਾ ਸੈਂਕੜਾ ਵੀ ਠੋਕਿਆ
ਪਾਰੀ ‘ਚ ਲਾਏ 17 ਛੱਕੇ, ਰੋਹਿਤ, ਏਬੀ, ਗੇਲ ਨੂੰ ਛੱਡਿਆ ਪਿੱਛੇ
ਨਵੀਂ ਦਿੱਲੀ, 3 ਦਸੰਬਰ
ਸਿਡਨੀ ਦੇ ਨੌਜਵਾਨ ਕ੍ਰਿਕਟਰ ਓਲੀਵਰ ਡੇਵਿਸ ਨੇ ਆਸਟਰੇਲੀਆ ਦੀ ਅੰਡਰ 19 ਰਾਸ਼ਟਰੀ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਕਈ ਰਿਕਾਰਡ ਬਣਾ ਦਿੱਤੇ ਇਸ ਨੌਜਵਾਨ ਬੱਲੇਬਾਜ਼ ਨੇ ਪਹਿਲਾਂ ਇੱਕ ਓਵਰ ‘ਚ ਛੇ ਛੱਕੇ ਲਾਏ ਅਤੇ ਫਿਰ ਸ਼ਾਨਦਾਰ ਦੂਹਰਾ ਸੈਂਕੜੇ ਵੀ ਬਣਾਇਆ ਨਿਊ ਸਾਊਥ ਵੇਲਜ਼ ਮੈਟਰੋ ਵੱਲੋਂ ਖੇਡਦਿਆਂ ਡੇਵਿਸ ਨੇ ਨਾਰਥਨ ਟੈਰੀਟਰੀ ਵਿਰੁੱਧ ਗਲੈਨਡੋਰ ਓਵਲ ਮੈਦਾਨ ‘ਤੇ ਆਪਣੀ ਪਾਰੀ ‘ਚ 17 ਛੱਕੇ ਲਾਏ ਡੇਵਿਸ ਨੇ ਸਿਰਫ਼ 115 ਗੇਂਦਾਂ ‘ਚ 207 ਦੌੜਾਂ ਦੀ ਪਾਰੀ ਖੇਡੀ
ਡੇਵਿਸ ਨੇ ਪਹਿਲਾਂ 74 ਗੇਂਦਾਂ ‘ਤੇ ਆਪਣਾ ਸੈਂਕੜਾ ਪੂਰਾ ਕੀਤਾ ਇਸ ਤੋਂ ਬਾਅਦ 18 ਸਾਲਾ ਇਸ ਬੱਲਬਾਜ਼ ਨੇ ਅਗਲੀਆਂ 100 ਦੌੜਾਂ ਬਣਾਉਣ ਲਈ ਸਿਰਫ਼ 39 ਗੇਂਦਾਂ ਦਾ ਸਾਹਮਣਾ ਕੀਤਾ ਕ੍ਰਿਕਟ ਆਸਟਰੇਲੀਆ ਦੀ ਵੇਬਸਾਈਟ ਮੁਤਾਬਕ ਸ਼ਾਨ ਮਾਰਸ਼ ਨੂੰ ਆਦਰਸ਼ ਮੰਨਣ ਵਾਲੇ ਇਸ ਬੱਲੇਬਾਜ਼ ਨੇ ਅੰਡਰ 19 ਚੈਂਪੀਅਨਸ਼ਿਪ ਦੇ ਇੱਕ ਓਵਰ ‘ਚ ਸਭ ਤੋਂ ਜ਼ਿਆਦਾ ਦੌੜਾਂ ਦਾ ਰਿਕਾਰਡ ਬਣਾਇਆ ਡੇਵਿਸ ਨੇ ਮੈਚ ਦੇ 40ਵੇਂ ਓਵਰ ‘ਚ ਆਫ ਸਪਿੱਨਰ ਜੈਕ ਜੇਮਸ ਦੀਆਂ ਗੇਂਦਾਂ ‘ਤੇ ਲਗਾਤਾਰ ਛੇ ਛੱਕੇ ਲਾਏ ਇਸ ਤੋਂ ਇਲਾਵਾ ਡੇਵਿਸ ਨੇ ਆਪਣੀ ਪਾਰੀ ‘ਚ 14 ਚੌਕੇ ਵੀ ਲਾਏ ਡੇਵਿਸ ਦੀ ਟੀਮ ਨੇ 50 ਓਵਰਾਂ ‘ਚ 4 ਵਿਕਟਾਂ ਰ’ਤੇ 406 ਦੌੜਾਂ ਬਣਾਈਆਂ ਨਾਰਥਰਨ ਟੈਰਿਟਰੀ ਦੀ ਟੀਮ ਆਖ਼ਰੀ ਓਵਰ ‘ਚ 238 ਦੌੜਾਂ ‘ਤੇ ਸਿਮਟ ਗਈ ਅਤੇ ਡੇਵਿਸ ਦੀ ਪਾਰੀ ਦੀ ਬਦੌਲਤ ਉਹਨਾਂ ਦੀ ਟੀਮ ਨੂੰ 168 ਦੌੜਾਂ ਨਾਲ ਜਿੱਤ ਮਿਲੀ
ਇੱਕ ਰੋਜ਼ਾ ਦੇ ਅੰਤਰਰਾਸ਼ਟਰੀ ਮੈਚਾਂ ‘ਚ ਇੱਕ ਮੈਚ ‘ਚ ਸਭ ਤੋਂ ਜ਼ਿਆਦਾ ਛੱਕੇ ਲਾਉਣ ਦੇ ਰਿਕਾਰਡ ਦੀ ਗਿਣਤੀ 16 ਹੈ ਡੇਵਿਸ ਦੀ ਪਾਰੀ 2001-02 ਤੋਂ ਬਾਅਦ ਆਸਟਰੇਲੀਆ ਦੇ ਅੰਡਰ 19 ਚੈਂਪੀਅਨਸ਼ਿਪ ਦੇ ਕਿਸੇ ਵੀ ਫਾਰਮੇਟ ‘ਚ ਲਾਇਆ ਪਹਿਲਾ ਦੂਹਰਾ ਸੈਂਕੜਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੁਮਲੇ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਕਰ ਸਕਦੇ : ਮਨਮੋਹਨ
ਪ੍ਰਧਾਨ ਮੰਤਰੀ ਨੂੰ ਖੁਦ ਦੀ ਪ੍ਰਸੰਸਾ ਕਰਨ ਵਾਲਾ ਅਤੇ ਜੁਮਲੇਬਾਜ਼ ਦੱਸਿਆ | Manmohan Singh
ਨਵੀਂ ਦਿੱਲੀ, (ਏਜੰਸੀ)। ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਸ੍ਰ. ਮਨਮੋਹਨ ਸਿੰਘ ਨੇ ਅੱਜ ਕਾਂਗਰਸ ਵਰਕਿੰਗ ਕਮੇਟੀ ‘ਚ ਪ੍ਰਧਾਨ ਮੰਤਰੀ ‘ਤੇ ਤਿੱਖੇ ਹਮਲੇ ਕੀਤੇ। ਮੀਟਿੰਗ ‘ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਖੁਦ ਦੀ ਪ੍ਰਸੰਸਾ ਕਰਨ ਵਾਲਾ ਅਤੇ ਜੁਮਲੇਬਾਜ਼ ਦੱਸਿਆ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਦਾਅਵੇ ‘ਤੇ ਸਿੰਘ ਨੇ ਕਿਹਾ ਕਿ ਖੇਤੀ ‘ਚ 14 ਫੀਸਦੀ ਦੀ ਵਿਕਾਸ ਦਰ ਹਾਸਲ ਕੀਤੇ। ਬਿਨਾ ਅਜਿਹਾ ਹੋਣਾ ਸੰਭਵ ਨਹੀਂ ਹੈ। (Manmohan Singh)
ਮਨਮੋਹਨ ਸਿੰਘ ਨੇ ਪੀਐਮ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਵਿਕਾਸ ਲਈ ਮਜ਼ਬੂਤ ਨੀਤੀਆਂ ਦੀ ਬਣਾਉਣ ਦੀ ਬਜਾਇ ਪੀਐਮ ਜੁਮਲੇਬਾਜ਼ੀ ਕਰਦੇ ਹਨ। ਸਾਬਕਾ ਪ੍ਰਧਾਨ ਮੰਤਰੀ ਨੇ ਮੋਦੀ ਵੱਲੋਂ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਦੇ ਵਾਅਦੇ ‘ਤੇ ਟਿੱਪਣੀ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ 2022 ਤੱਕ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨੀ ਹੈ ਤਾਂ ਖੇਤੀ ‘ਚ 14 ਫੀਸਦੀ ਵਿਕਾਸ ਦਰ ਹੋਣੀ ਚਾਹੀਦੀ ਹੈ, ਜਿਸ ਦੀ ਫਿਲਹਾਲ ਕੋਈ ਸੰਭਾਵਨਾ ਨਜਰ ਨਹੀਂ ਆਉਂਦੀ ਹੈ। ਇਸ ਸਾਲ ਵਿੱਤ ਮੰਤਰੀ ਅਰੁਣ ਜੇਤਲੀ ਨੇ 2018 ਲਈ ਪੇਸ਼ ਕੀਤੇ ਗਏ। ਆਰਥਿਕ ਸਰਵੇ ‘ਚ ਖੇਤੀ ਖੇਤਰ ‘ਚ 2.1 ਫੀਸਦੀ ਵਿਕਾਸ ਦਰ ਹੋਣ ਦਾ ਅਨੁਮਾਨ ਲਾਇਆ ਸੀ।
ਫਖ਼ਰ ਦਾ ਦੂਹਰਾ ਸੈਂਕੜਾ, ਰਿਕਾਰਡਾਂ ਦੀ ਝੜੀ ਲਾ ਜਿੱਤਿਆ ਪਾਕਿਸਤਾਨ
ਜ਼ਿੰਬਾਬਵੇ ਨੂੰ ਚੌਥੇ ਇੱਕ ਰੋਜ਼ਾ ‘ਚ 244 ਦੌੜਾਂ ਨਾਲ ਮਧੋਲਿਆ | Fakhar Jaman
ਬੁਲਾਵਾਓ (ਏਜੰਸੀ)। ਜ਼ਬਰਦਸਤ ਲੈਅ ‘ਚ ਚੱਲ ਰਹੇ ਫ਼ਖ਼ਰ ਜ਼ਮਾਨ (ਨਾਬਾਦ) ਨੇ ਇੱਕ ਰੋਜ਼ਾ ਕ੍ਰਿਕਟ ‘ਚ ਦੂਹਰਾ ਸੈਂਕੜਾ ਬਣਾਉਣ ਵਾਲੇ ਪਹਿਲੇ ਪਾਕਿਸਤਾਨੀ ਬੱਲੇਬਾਜ਼ ਹੋਣ ਦੀ ਪ੍ਰਾਪਤੀ ਹਾਸਲ ਕਰ ਲਈ ਹੈ ਜਿਸ ਬਦੌਲਤ ਪਾਕਿਸਤਾਨ ਨੇ ਜ਼ਿੰਬਾਬਵੇ ਨੂੰ ਚੌਥੇ ਇੱਕ ਰੋਜ਼ਾ ‘ਚ 244 ਦੌੜਾਂ ਨਾਲ ਮਧੋਲ ਕੇ ਪੰਜ ਮੈਚਾਂ ਦੀ ਲੜੀ ‘ਚ 4-0 ਦਾ ਵਾਧਾ ਹਾਸਲ ਕਰ ਲਿਆ ਪਾਕਿਸਤਾਨ ਨੇ ਜ਼ਿਬਾਬਵੇ ਵਿਰੁੱਧ ਚੌਥੇ ਇੱਕ ਰੋਜ਼ਾ ‘ਚ ਕਈ ਰਿਕਾਰਡ ਬਣਾ ਦਿੱਤਾ ਟੀਮ ਨੇ 1 ਵਿਕਟ ‘ਤੇ 399 ਦੌੜਾਂ ਦਾ ਆਪਣਾ ਸਭ ਤੋਂ ਵੱਡਾ ਸਕੋਰ ਬਣਾਇਆ ਜਦੋਂਕਿ ਜ਼ਮਾਨ ਨੇ 156 ਗੇਂਦਾਂ ‘ਤੇ 24 ਚੌਕਿਆਂ ਅਤੇ ਪੰਜ ਛੱਕਿਆਂ ਦੀ ਮੱਦਦ ਨਾਲ ਨਾਬਾਦ 210 ਦੌੜਾਂ ਠੋਕੀਆਂ ਅਤੇ ਪਾਕਿਸਤਾਨ ਵੱਲੋਂ ਇੱਕ ਰੋਜ਼ਾ ‘ਚ ਦੂਹਰਾ ਸੈਂਕੜਾ ਬਣਾਉਣ ਵਾਲੇ ਪਹਿਲੇ ਅਤੇ ਦੁਨੀਆਂ ਦੇ ਅੱਠਵੇਂ ਬੱਲੇਬਾਜ਼ ਬਣ ਗਏ ਜਮਾਨ ਨੇ ਇਮਾਮ ਉਲ ਹੱਕ (113) ਨਾਲ ਪਹਿਲੀ ਵਿਕਟ ਲਈ 42 ਓਵਰਾਂ ‘ਚ 304 ਦੌੜਾਂ ਦੀ ਵਿਸ਼ਵ ਰਿਕਾਰਡ ਭਾਈਵਾਲੀ ਕੀਤੀ। (Fakhar Jaman)
ਜਮਾਨ ਦਾ ਇਹ ਤੀਸਰਾ ਸੈਂਕੜਾ ਸੀ ਜਦੋਂਕਿ ਇਮਾਮ ਨੇ ਆਪਣੇ ਅੱਠਵੇਂ ਮੈਚ ‘ਚ ਤੀਸਰਾ ਸੈਂਕੜਾ ਬਣਾ ਦਿੱਤਾ ਇਹਨਾਂ ਦੋਵਾਂ ਦਰਮਿਆਨ ਓਪਨਿੰਗ ਲਈ ਪਹਿਲੀ ਵਿਕਟ ਦੀ ਪਹਿਲੀ ਤਿਹਰੀ ਸੈਂਕੜੇ ਵਾਲੀ ਭਾਈਵਾਲੀ ਬਣੀ ਇਹ ਇੱਕ ਰੋਜ਼ਾ ‘ਚ ਕਿਸੇ ਵੀ ਵਿਕਟ ਲਈ ਚੌਥੀ ਤਿਹਰੀ ਸੈਂਕੜਾ ਭਾਈਵਾਲੀ ਹੈ ਅਤੇ ਦਿਲਚਸਪ ਤੱਥ ਇਹ ਹੈ ਕਿ ਇਹਨਾਂ ਵਿੱਚੋਂ ਦੋ ਤਿਹਰੇ ਸੈਂਕੜੇ ਦੀਆਂ ਭਾਈਵਾਲੀਆਂ ਜ਼ਿੰਬਾਬਵੇ ਵਿਰੁੱਧ ਹੀ ਬਣੀਆਂ ਹਨ ਜ਼ਿੰਬਾਬਵੇ ਦੀ ਟੀਮ ਇਸ ਵੱਡੇ ਸਕੋਰ ਦੇ ਜਵਾਬ ‘ਚ 42.4 ਓਵਰਾਂ ‘ਚ 155 ਦੌੜਾਂ ‘ਤੇ ਦਮ ਤੋੜ ਗਈ ਜ਼ਿੰਬਾਬਵੇ ਲਈ ਡੋਨਾਲਡ ਨੇ ਸਭ ਤੋਂ ਜ਼ਿਆਦਾ 44 ਅਤੇ ਐਲਟਨ ਚਿਗੁੰਬਰਾ ਨੇ 37 ਦੌੜਾਂ ਬਣਾਈਆਂਪਾਕਿਸਤਾਨ ਵੱਲੋਂ ਸ਼ਾਦਾਬ ਖ਼ਾਨ ਨੇ 28 ਦੌੜਾਂ ‘ਤੇ ਚਾਰ ਵਿਕਟਾਂ, ਉਸਮਾਨ ਖਾਨ ਨੇ 23 ਦੌੜਾਂ ‘ਤੇ ਦੋ ਵਿਕਟਾਂ ਅਤੇ ਫਹੀਮ ਨੇ 16 ਦੌੜਾਂ ‘ਤੇ ਦੋ ਵਿਕਟਾਂ ਲਈਆਂ। (Fakhar Jaman)
ਰੁਪਿੰਦਰ ਦੇ ਡਬਲ ਨਾਲ ਭਾਰਤ ਜਿੱਤਿਆ
ਨਿਊਜ਼ੀਲੈਂਡ ਨੂੰ 4-2 ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ | Sports News
ਬੰਗਲੁਰੂ (ਏਜੰਸੀ)। ਡਰੈਗ ਫਲਿੱਕਰ ਰੁਪਿੰਦਰ ਪਾਲ ਸਿੰਘ ਦੇ ਦੋ ਸ਼ਾਨਦਾਰ ਗੋਲਾਂ ਦੀ ਮੱਦਦ ਨਾਲ ਭਾਰਤ ਨੇ ਨਿਊਜ਼ੀਲੈਂਡ ਨੂੰ 4-2 ਨਾਲ ਹਰਾ ਕੇ ਤਿੰਨ ਟੈਸਟ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ ਰੁਪਿੰਦਰ ਨੇ ਦੂਸਰੇ ਅਤੇ 34ਵੇਂ ਮਿੰਟ ‘ਚ ਗੋਲ ਕੀਤੇ ਜਦੋਂਕਿ ਟੀਮ ਦੇ ਦੋ ਹੋਰ ਗੋਲ ਮਨਦੀਪ ਸਿੰਘ (15) ਅਤੇ ਹਰਮਨਪ੍ਰੀਤ ਸਿੰਘ (38) ਨੇ ਕੀਤੇ ਨਿਊਜ਼ੀਲੈਂਡ ਵੱਲੋਂ ਦੋਵੇਂ ਗੋਲ (26,55) ਸਟੀਫਨ ਨੇ ਕੀਤੇ ਰੁਪਿੰਦਰ ਨੇ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਭਾਰਤੀ ਟੀਮ ‘ਚ ਵਾਪਸੀ ਕੀਤੀ ਹੈ। (Sports News)
ਇਸ ਤੋਂ ਪਹਿਲਾਂ ਬੰਗਲਾਦੇਸ਼ ਅਤੇ ਕੋਰੀਆ ਵਿਰੁੱਧ ਭਾਰਤ ਏ ਟੀਮ ਵੱਲੋਂ ਖੇਡਦਿਆਂ ਉਸਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਰੁਪਿੰਦਰ ਨੇ ਦੂਸਰੇ ਹੀ ਮਿੰਟ ‘ਚ ਜ਼ੋਰਦਾਰ ਸ਼ਾਟ ਨਾਲ ਨਿਊਜ਼ੀਲੈਂਡ ਦੇ ਗੋਲਕੀਪਰ ਨੂੰ ਪਛਾੜ ਭਾਰਤ ਨੂੰ ਵਾਧਾ ਦਿਵਾ ਦਿੱਤਾ ਜਿਸ ਤੋਂ ਬਾਅਦ ਭਾਰਤ ਪੂਰੇ ਮੈਚ ‘ਤੇ ਆਪਣਾ ਦਬਦਬਾ ਬਣਾਈ ਰੱਖਣ ‘ਚ ਕਾਮਯਾਬ ਰਿਹਾ ਲੜੀ ਦਾ ਦੂਸਰਾ ਮੈਚ 21 ਜੁਲਾਈ ਨੂੰ ਖੇਡਿਆ ਜਾਵੇਗਾਮੈਚ ਦੇ 15ਵੇਂ ਮਿੰਟ ‘ਚ ਮਨਪ੍ਰੀਤ ਸਿੰਘ ਦੇ ਸ਼ਾਨਦਾਰ ਕ੍ਰਾਸ ਨੂੰ ਫਾਰਵਰਡ ਮਨਦੀਪ ਨੇ ਡਿਫਲੈਕਟ ਕਰਕੇ ਗੋਲ ‘ਚ ਪਹੁੰਚਾ ਦਿੱਤਾ ਰੁਪਿੰਦਰ ਨੇ ਅੱਧੇ ਸਮੇਂ ਤੋਂ ਬਾਅਦ ਭਾਰਤ ਨੂੰ 3-1 ਨਾਲ ਅੱਗੇ ਕਰ ਦਿੱਤਾ ਮੈਚ ਦੇ 38ਵੇਂ ਮਿੰਟ ‘ਚ ਐਸਵੀ ਸੁਨੀਲ ਨੇ ਭਾਰਤ ਨੂੰ ਪੈਨਲਟੀ ਕਾਰਨਰ ਦਿਵਾਇਆ ਜਿਸ ‘ਤੇ ਹਰਮਨਪ੍ਰੀਤ ਨੇ ਭਾਰਤ ਦਾ ਚੌਥਾ ਗੋਲ ਕਰ ਦਿੱਤਾ। (Sports News)
ਡੀਐੱਸਪੀ ਨੇ ਕੀਤੀ ਕਾਨਫਰੰਸ
ਵਿਜੈ ਹਾਂਡਾ, ਗੁਰੂਹਰਸਾਏ: ਪਿੰਡ ਚੱਕ ਮੇਘਾ ਰਾਏ (ਪਾਲੇ ਚੱਕ)  ਵਿੱਚ ਬੀਤੀ 17 ਜੁਲਾਈ ਨੂੰ ਸ਼ਰੀਕਾਂ ਦੇ ਦੋ ਧੜਿਆਂ ‘ਚ ਹੋਈ ਲੜਾਈ ‘ਚ ਮਾਰੇ ਗਏ ਦੋ ਵਿਅਕਤੀਆਂ ਦੇ ਮਾਮਲੇ ਵਿੱਚ ਪੁਲਿਸ ਨੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਅੱਜ ਪ੍ਰੈਸ ਕਾਨਫਰੰਸ ਦੌਰਾਨ ਡੀਐੱਸਪੀ ਲਖਵੀਰ ਸਿੰਘ ਨੇ ਦੱਸਿਆ ਕਿ ਪਿੰਡ ਪਾਲੇ ਚੱਕ ਵਿੱਚ ਵਾਪਰੇ ਦੂਹਰੇ ਕਤਲ ਕਾਂਡ ਦੇ ਮਾਮਲੇ ਵਿੱਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਥਿਤ ਦੋਸ਼ੀਆਂ ‘ਚ ਨਿਸ਼ਾਨ ਸਿੰਘ ਪੁੱਤਰ ਸੂਬਾ ਸਿੰਘ, ਨਛੱਤਰ ਸਿੰਘ ਪੁੱਤਰ ਹਰਦੀਪ ਸਿੰਘ ਅਤੇ ਗੁਰਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀਆਨ ਪਿੰਡ ਪਾਲੇ ਚੱਕ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਲਾਫ਼ ਮੁਕੱਦਮਾ ਨੰਬਰ 100 ਮਿਤੀ 17/7/2017 ਅ/ਧ 302,307,148,149 ਆਈਪੀਸੀ ਅਤੇ ਅਸਲਾ ਐਕਟ ਤਹਿਤ ਥਾਣਾ ਗੁਰੂਹਰਸਾਏ ਵਿਖੇ ਮਾਮਲਾ ਦਰਜ਼ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਕਤਲ ਵਿੱਚ ਵਰਤੇ ਗਏ ਹਥਿਆਰ ਜਿਸ ਵਿੱਚ ਦੋ 12 ਬੋਰ ਬੰਦੂਕਾਂ ਅਤੇ ਕੁਝ ਜਿੰਦਾ ਕਾਰਤੂਸ ਵੀ ਬਰਾਮਦ ਕਰ ਲਏ ਗਏ। ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਬੀਤੀ 17 ਜੁਲਾਈ ਨੂੰ ਪਿੰਡ ਪਾਲੇ ਚੱਕ ਵਿਖੇ ਦੋ ਧਿਰਾਂ ‘ਚ ਹੋਏ ਮਾਮੂਲੀ ਤਕਰਾਰ ਤੋਂ ਬਾਅਦ ਇਹ ਮਾਮਲਾ ਗੋਲੀਬਾਰੀ ਤੱਕ ਪਹੁੰਚ ਗਿਆ। ਇਸ ਗੋਲੀਬਾਰੀ ਵਿੱਚ ਲਖਵਿੰਦਰ ਸਿੰਘ ਅਤੇ ਬੇਅੰਤ ਸਿੰਘ ਦੀ ਗੋਲੀ ਲੱਗਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦੋਂਕਿ ਬਲਜਿੰਦਰ ਸਿੰਘ ਅਤੇ ਹਰਮਨਦੀਪ ਸਿੰਘ ਜ਼ਖ਼ਮੀ ਹੋ ਗਏ ਸਨ।
ਇਸ ਮੌਕੇ ਐਸਐੱਚਓ ਥਾਣਾ ਗੁਰੂਹਰਸਾਏ ਭੁਪਿੰਦਰ ਸਿੰਘ, ਥਾਣਾ ਲੱਖੋ ਕੇ ਬਹਿਰਾਮ ਦੇ ਐੱਸਐਚਓ ਅਸ਼ੋਕ ਕੁਮਾਰ, ਏਐੱਸਆਈ ਸੁਖਚੈਨ ਸਿੰਘ, ਏਐੱਸਆਈ ਜਤਿੰਦਰ ਸਿੰਘ ਸਮੇਤ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।