Nuclear - Sach Kahoon Punjabi
ਰੂਸ ਪਰਮਾਣੂ ਅੱਤਵਾਦ ਕਰ ਰਿਹਾ ਹੈ: ਜ਼ੇਲੇਨਸਕੀ
ਰੂਸ ਪਰਮਾਣੂ ਅੱਤਵਾਦ ਕਰ ਰਿਹਾ ਹੈ: ਜ਼ੇਲੇਨਸਕੀ
ਕੀਵ। ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਸ਼ੁੱਕਰਵਾਰ ਨੂੰ ਯੂਕਰੇਨ ਦੇ ਜ਼ਪੋਰਿਝਜ਼ਿਆ ਪਰਮਾਣੂ ਪਾਵਰ ਪਲਾਂਟ ‘ਤੇ ਹਮਲੇ ਤੋਂ ਬਾਅਦ ਯੂਰਪ ਨੂੰ ਕਾਰਵਾਈ ਕਰਨ ਦੀ ਅਪੀਲ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਰੂਸ “ਪ੍ਰਮਾਣੂ ਅੱਤਵਾਦ” ਕਰਨ ਵਾਲਾ “ਅੱਤਵਾਦੀ ਰਾਜ” ਹੈ।”ਯੂਰਪ ਨੂੰ ਹੁਣ ਜਾਗਣਾ ਚਾਹੀਦਾ ਹੈ। ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਸਟੇਸ਼ਨ ਨੂੰ ਅੱਗ ਲੱਗ ਗਈ ਹੈ। ਰੂਸੀ ਟੈਂਕ ਹੁਣ ਪ੍ਰਮਾਣੂ ਯੂਨਿਟਾਂ ‘ਤੇ ਗੋਲੀਬਾਰੀ ਕਰ ਰਹੇ ਹਨ”। ਰਾਸ਼ਟਰਪਤੀ ਨੇ ਕਿਹਾ, “ਮੈਂ ਸਾਰੇ ਯੂਕਰੇਨੀਆਂ ਅਤੇ ਸਾਰੇ ਯੂਰਪੀਅਨ ਲੋਕਾਂ ਨੂੰ ਸੰਬੋਧਿਤ ਕਰਦਾ ਹਾਂ ਜੋ ਚਰਨੋਬਿਲ ਸ਼ਬਦ ਨੂੰ ਜਾਣਦੇ ਹਨ, ਜੋ ਜਾਣਦੇ ਹਨ ਕਿ ਪ੍ਰਮਾਣੂ ਸਟੇਸ਼ਨ ‘ਤੇ ਧਮਾਕੇ ਨਾਲ ਕਿੰਨਾ ਨੁਕਸਾਨ ਹੋਇਆ ਸੀ। ਇਹ ਇੱਕ ਵਿਸ਼ਵਵਿਆਪੀ ਤਬਾਹੀ ਸੀ। ਰੂਸ ਇਸਨੂੰ ਦੁਹਰਾਉਣਾ ਚਾਹੁੰਦਾ ਹੈ ਪਰ ਛੇ ਗੁਣਾ ਔਖਾ ਹੈ।”
ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਕਦੇ ਵੀ ਕਿਸੇ ਦੇਸ਼ ਨੇ ਪ੍ਰਮਾਣੂ ਊਰਜਾ ਪਲਾਂਟਾਂ ‘ਤੇ ਗੋਲੀਬਾਰੀ ਨਹੀਂ ਕੀਤੀ ਹੈ। ਮਨੁੱਖਤਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਅੱਤਵਾਦੀ ਰਾਜ ਪ੍ਰਮਾਣੂ ਅੱਤਵਾਦ ਕਰਦਾ ਹੈ। ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ, “ਰੂਸੀ ਪ੍ਰਚਾਰਕਾਂ ਨੇ ਦੁਨੀਆ ਨੂੰ ਪਰਮਾਣੂ ਸੁਆਹ ਨਾਲ ਢੱਕਣ ਦੀ ਧਮਕੀ ਦਿੱਤੀ ਸੀ। ਇਹ ਹੁਣ ਕੋਈ ਖ਼ਤਰਾ ਨਹੀਂ ਹੈ, ਪਰ ਅਸਲੀਅਤ ਹੈ।” ਉਸ ਨੇ ਕਿਹਾ, “ਸਾਨੂੰ ਰੂਸੀ ਫੌਜਾਂ ਨੂੰ ਰੋਕਣਾ ਚਾਹੀਦਾ ਹੈ। ਆਪਣੇ ਨੇਤਾਵਾਂ ਨੂੰ ਦੱਸੋ ਕਿ ਯੂਕਰੇਨ ਕੋਲ 15 ਪਰਮਾਣੂ ਯੂਨਿਟ ਹਨ। ਜੇਕਰ ਕੋਈ ਧਮਾਕਾ ਹੁੰਦਾ ਹੈ, ਤਾਂ ਇਹ ਸਾਡੇ ਸਾਰਿਆਂ ਦਾ, ਯੂਰਪ ਦਾ ਅੰਤ ਹੋਵੇਗਾ। ਸਿਰਫ਼ ਯੂਰਪ ਦੀ ਤੁਰੰਤ ਕਾਰਵਾਈ ਹੀ ਇਸ ਨੂੰ ਰੋਕ ਸਕਦੀ ਹੈ।”
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਤੜਕੇ ਰੂਸੀ ਸੈਨਿਕਾਂ ਦੇ ਹਮਲੇ ‘ਚ ਇਕ ਪ੍ਰਮਾਣੂ ਪਲਾਂਟ ‘ਚ ਅੱਗ ਲੱਗ ਗਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪਰਮਾਣੂ ਸਮਝੌਤੇ ਨਾਲ ਜੁੜਿਆ ਰਹੇ ਇਰਾਨ: ਪੁਤਿਨ
ਪਰਮਾਣੂ ਸਮਝੌਤੇ ਨਾਲ ਜੁੜਿਆ ਰਹੇ ਇਰਾਨ: ਪੁਤਿਨ
ਤੇਹਰਾਨ, ਏਜੰਸੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਰਾਨ ਨੂੰ ਪਰਮਾਣੂ ਸਮਝੌਤੇ ਨਾਲ ਜੁੜੇ ਰਹਿਣ ਦਾ ਸੱਦਾ ਦਿੱਤਾ ਹੈ। ਇਰਾਨ ਦੀ ਸਰਕਾਰੀ ਸਮਾਚਾਰ ਏਜੰਸੀ ਆਈਆਰਐਨਏ ਅਨੁਸਾਰ ਸ੍ਰੀ ਪੁਤਿਨ ਨੇ ਬੁੱਧਵਾਰ ਨੂੰ ਰੂਸ ਦੇ ਸੋਚੀ ਸ਼ਹਿਰ ‘ਚ ਆਸਟਰੀਆ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ 2015 ਦੇ ਪਰਮਾਣੂ ਸਮਝੌਤੇ ਤੋਂ ਹੌਲੀ ਹੌਲੀ ਦੇਸ਼ ਵੱਖ ਹੋ ਰਹੇ ਹਨ ਪਰ ਉਹ ਇਰਾਨ ਦੇ ਆਗੂਆਂ ਨੂੰ ਸਲਾਹ ਦਿੰਦੇ ਹਨ ਕਿ ਅਮਰੀਕਾ ਦੀ ਪਰਵਾਹ ਕੀਤੇ ਬਿਨਾਂ ਉਹ ਇਸ ਇਤਿਹਾਸਕ ਪਰਮਾਣੂ ਸਮਝੌਤੇ ਨਾਲ ਜੁੜੇ ਰਹਿਣ।
ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਰਾਨ ਪਰਮਾਣੂ ਸਮਝੌਤੇ ਤੋਂ ਵੱਖ ਹੋਣ ਤੋਂ ਬਾਅਦ ਯੂਰਪ ਨੇ ਇਸ ਸਮਝੌਤੇ ਨੂੰ ਬਚਾਉਣ ਲਈ ਕੁਝ ਨਹੀਂ ਕੀਤਾ ਅਤੇ ਜੇਕਰ ਹੁਣ ਇਰਾਨ ਪਰਮਾਣੂ ਸਮਝੌਤੇ ਦੇ ਅੰਤਰਗਤ ਸਾਂਝੇ ਸਮਗਰ ਕਾਰਜ ਯੋਜਨਾ (ਜੇਸੀਪੀਓਏ) ਤਹਿਤ ਕੀਤੇ ਗਏ ਵਾਅਦਿਆਂ ਤੋਂ ਖੁਦ ਨੂੰ ਵੱਖ ਕਰ ਲੈਂਦਾ ਹੈ ਤਾਂ ਸਾਰੇ ਉਸ ਨੂੰ ਦੋਸ਼ੀ ਠਹਿਰਾਉਣਗੇ। ਇਸ ਤੋਂ ਪਹਿਲਾਂ ਇਰਾਨ ਨੇ ਬੁੱਧਵਾਰ ਨੂੰ ਅਧਿਕਾਰਕ ਤੌਰ ‘ਤੇ ਪਰਮਾਣੂ ਸਮਝੌਤੇ ਤਹਿਤ ਕੀਤੇ ਗਏ ਵਾਅਦਿਆਂ ਤੋਂ ਖੁਦ ਨੂੰ ਵੱਖ ਕਰਨ ਦਾ ਐਲਾਨ ਕੀਤਾ ਸੀ। ਇਰਾਨ ਦੇ ਪਰਮਾਣੂ ਊਰਜਾ ਸੰਗਠਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ। ਸ੍ਰੀ ਪੁਤਿਨ ਨੇ ਕਿਹਾ ਕਿ ਰੂਸ ਇਸ ਪਰਮਾਣੂ ਸਮਝੌਤੇ ‘ਚ ਵਿਚੋਲਗੀ ਕਰਕੇ ਖੁਸ਼ ਹੈ ਅਤੇ ਭਵਿੱਖ ‘ਚ ਵੀ ਮਦਦ ਕਰੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਯੋਂਗਬਿਓਨ ਪਰਮਾਣੂ ਪਲਾਂਟ ਦੇ ਨਿਰੀਖਣ ਦੀ ਆਗਿਆ ਦੇ ਸਕਦਾ ਹੈ ਉੱਤਰੀ ਕੋਰੀਆ
ਉੱਤਰੀ ਕੋਰੀਆ ਨੇ ਅਮਰੀਕਾ ਨਾਲ ਕੀਤਾ ਇੱਕ ਇਤਿਹਾਸਿਕ ਸਮਝੌਤਾ
ਮਾਸਕੋ (ਏਜੰਸੀ)। ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਸੁਰਪਵਾਈਜ਼ਰਾਂ ਦੁਆਰਾ ਯੋਂਗਬਿਓਨ ‘ਚ ਪਰਮਾਣੂ ਸਹੂਲਤਾਂ ਦੇ ਨਿਰੀਖਣ ਦੀ ਆਗਿਆ ਦੇਣ ਲਈ ਤਿਆਰੀ ਬਾਰੇ ਬਿਆਨ ਕੀਤੀ ਹੈ। ਦੱਖਣੀ ਕੋਰੀਆ ਦੀ ਨਿਊਜ਼ ਏਜੰਸੀ ਯੋਨਹਾਪ ਨੇ ਕੂਟਨੀਤਿਕ ਸੂਤਰਾਂ ਦੇ ਹਵਾਲੇ ਤੋਂ ਇਸ ਗੱਲ ਦੀ ਜਾਣਕਾਰੀ ਦਿੱਤੀ। ਸ੍ਰੀ ਕਿਮ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲਿਖੇ ਇੱਕ ਪੱਤਰ ‘ਚ ਇਸ ਫ਼ੈਸਲਾ ਦਾ ਐਲਾਨ ਕੀਤਾ ਜਿਸ ਨੂੰ ਸਤੰਬਰ ‘ਚ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨੇ ਇਨ੍ਹਾਂ ਨੂੰ ਸੌਂਪਿਆ ਸੀ।
ਇਸ ਗੱਲਬਾਤ ਨਾਲ ਜੁੜੇ ਸੂਤਰਾਂ ਮੁਤਾਬਿਕ ਵਿਓਂਗਯਾਂਗ ‘ਚ ਹੋਏ ਸ਼ਿਖਰ ਸੰਮੇਲਨ ਦੌਰਾਨ ਕਿਮ ਯੋਂਗ ਨੇ ਕਿਹਾ ਸੀ ਕਿ ਜੇਕਰ ਅਮਰੀਕਾ ਜ਼ਰੂਰੀ ਕਦਮ ਚੁੱਕਦਾ ਹੈ ਤਾਂ ਉਹ ਨਾ ਸਿਰਫ਼ ਯੋਂਗਬਿਓਨ ‘ਚ ਪਰਮਾਣੂ ਪਲਾਂਟ ਨੂੰ ਬੰਦ ਕਰ ਦੇਣਗੇ ਸਗੋਂ ਸੁਪਰਵਾਈਜ਼ਰਾਂ ਨੂੰ ਉਸ ਦਾ ਨਿਰੀਖਣ ਕਰਨ ਦੀ ਵੀ ਮਨਜ਼ੂਰੀ ਦੇਣਗੇ। ਇਸ ਸਾਲ ਸ੍ਰੀ ਕਿਮ ਦੇ ਸ੍ਰੀ ਟਰੰਪ ਤੇ ਸ੍ਰੀ ਜੇ-ਇਨ ਦੇ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਬਾਅਦ ਕੋਰੀਆਈ ਪ੍ਰਾਇਦੀਪ ਦੀ ਸਥਿਤੀ ‘ਚ ਕਾਫ਼ੀ ਸੁਧਾਰ ਆਇਆ ਹੈ।
ਜ਼ਿਕਰਯੋਗ ਹੈ ਕਿ ਸਿੰਗਾਪੁਰ ‘ਚ ਇਸ ਸਾਲ 12 ਜੂਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਂਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਵਿਚਕਾਰ ਹੋਏ ਇਤਿਹਾਸਿਕ ਸਿਖ਼ਰ ਸੰਮੇਲਨ ਦੌਰਾਨ ਉੱਤਰੀ ਕੋਰੀਆ ਨੇ ਅਮਰੀਕਾ ਨਾਲ ਇੱਕ ਇਤਿਹਾਸਿਕ ਸਮਝੌਤਾ ਕਰ ਕੇ ਕੋਰੀਆਈ ਪ੍ਰਾਇਦੀਪ ਤੋਂ ਪਰਮਾਣੂ ਹਥਿਆਰ ਸਮਾਪਤ ਕਰਨ ਦੀ ਦਿਸ਼ਾ ‘ਚ ਕੰਮ ਕਰਨ ਅਤੇ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਤੇ ਖੁਸ਼ਹਾਲੀ ਦੀ ਵਚਨਬੱਧਤਾ ਪ੍ਰਗਟਾਈ ਸੀ। (North Korea)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਰਥਿਕ ਪਾਬੰਦੀ ਤੋਂ ਬਾਅਦ ਬ੍ਰਿਟੇਨ ਦੇ ਕਿਸੇ ਮੰਤਰੀ ਦਾ ਤਹਿਰਾਨ ਦਾ ਇਹ ਪਹਿਲਾ ਦੌਰਾ
ਦੁਬਈ, ਏਜੰਸੀ।
ਈਰਾਨ ਨੇ ਬ੍ਰਿਟੇਨ ਦੇ ਉਪ ਵਿਦੇਸ਼ ਮੰਤਰੀ ਅਲਿਸਟਰ ਬਰਟ ਦੇ ਦੋ ਰੋਜ਼ਾ ਦੌਰੇ ‘ਤੇ ਸ਼ਨਿੱਚਰਵਾਰ ਨੂੰ ਤੇਹਰਾਨ ਪਹੁੰਚਣ ਦੇ ਮੌਕੇ ‘ਤੇ ਕਿਹਾ ਕਿ ਅਮਰੀਕਾ ਦੇ ਸਮਝੌਤੇ ਤੋਂ ਹਟਣ ਤੋਂ ਬਾਅਦ ਈਰਾਨ ਦੇ ਪਰਮਾਣੂ ਸਮਝੌਤੇ ਨੂੰ ਬਚਾਉਣ ਲਈ ਯੂਰਪੀ ਦੇਸ਼ਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਰਾਨ ਨਾਲ ਪਰਮਾਣੂ ਸਮਝੌਤੇ ਤੋਂ ਹਟਣ ਅਤੇ ਉਸ ‘ਤੇ ਆਰਥਿਕ ਪਾਬੰਦੀ ਲਗਾਏ ਜਾਣ ਤੋਂ ਬਾਅਦ ਬ੍ਰਿਟੇਨ ਦੇ ਕਿਸੇ ਮੰਤਰੀ ਦਾ ਤਹਿਰਾਨ ਦਾ ਇਹ ਪਹਿਲਾ ਦੌਰਾ ਹੈ।
ਸਰਕਾਰੀ ਸੰਵਾਦ ਏਜੰਸੀ ਇਰਨਾ ਨੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜਰੀਫ ਦੇ ਹਵਾਲੇ ਨਾਲ ਕਿਹਾ ਕਿ ਇਹ ਸਮਾਂ ਹੈ ਕਿ ਯੂਰਪੀ ਲੋਕ ਆਪਣੀ ਰਾਜਨੀਤਿਕ ਪ੍ਰਤੀਬੱਧਤਾ ਨੂੰ ਪ੍ਰਗਟ ਕਰਨ ਤੋਂ ਇਲਾਵਾ ਕਾਰਵਾਈ ਕਰਨ। ਇਹ ਉਪਾਅ ਮਹਿੰਗੇ ਹੋ ਸਕਦੇ ਹਨ ਪਰ ਜੇਕਰ ਦੇਸ਼ ਲਾਭ ਹਾਸਲ ਕਰਨਾ ਚਾਹੁੰਦੇ ਹਨ ਅਤੇ ਜੇਕਰ ਉਹਨਾਂ ਦਾ ਮੰਨਣਾ ਹੈ ਕਿ ਪਰਮਾਣੂ ਸਮਝੌਤਾ ਇੱਕ ਅੰਤਰਰਾਸ਼ਟਰੀ ਉਪਲਬੱਧੀ ਹੈ ਤਾਂ ਉਹਨਾਂ ਨੂੰ ਇਹਨਾਂ ਉਪਲੱਬਧੀਆਂ ਨੂੰ ਬਰਕਰਾਰ ਰੱਖਣ ਲਈ ਤਿਆਰ ਰਹਿਣਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਰਾਨ ਪਰਮਾਣੂ ਸਮਝੌਤੇ ਨੂੰ ਚੀਨ ਦੀ ਹਮਾਇਤ
ਟਰੰਪ ਦੇ ਫੈਸਲੇ ਦਾ ਦੁਨੀਆ ਭਰ ‘ਚ ਵਿਰੋਧ
ਚੀਨ ਨੇ ਕਿਹਾ ਡੀਲ ਨੂੰ ਕਾਇਮ ਰੱਖਣ ਦੀ ਹਰ ਸੰੰਭਵ ਕੋਸ਼ਿਸ਼ ਕਰਾਂਗੇ
ਬੀਜਿੰਗ (ਏਜੰਸੀ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਵੇਂ ਇਰਾਨ ਪ੍ਰਮਾਣੂ ਸਮਝੌਤੇ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ ਪਰ ਚੀਨ ਹੁਣ ਵੀ ਇਰਾਨ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਅਨੁਸਾਰ ਉਹ ਇਸ ਸਮਝੌਤੇ ਨੂੰ ਕਾਇਮ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰੇਗਾ ਤੇ ਇਰਾਨ ਪ੍ਰਮਾਣੂ ਸਮਝੌਤਾ ਅੱਗੇ ਵੀ ਜਾਰੀ ਰਹੇਗਾ। ਟਰੰਪ ਦੇ ਇਸ ਫੈਸਲੇ ਦਾ ਦੁਨੀਆ ਭਰ ‘ਚ ਵਿਰੋਧ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਟਰੰਪ ਨੇ ਇਰਾਨ ਨਾਲ ਇਤਿਹਾਸਕ ਪ੍ਰਮਾਣੂ ਸਮਝੌਤੇ ਤੋਂ ਅਮਰੀਕਾ ਨੇ ਵੱਖ ਹੋਣ ਦਾ ਐਲਾਨ ਕਰ ਦਿੱਤਾ, ਇਸ ਫੈਸਲੇ ਨੇ ਮਿਡਲ ਈਸਟ ਦੇਸ਼ਾਂ ਦਰਮਿਆਨ ਮੱਤਭੇਦ ਦੇ ਖਤਰੇ ਨੂੰ ਵਧਾ ਦਿੱਤਾ ਹੈ। ਨਾਲ ਹੀ ਇਸ ਦਾ ਅਸਰ ਦੁਨੀਆ ‘ਚ ਤੇਲ ਦੀ ਸਪਲਾਈ ‘ਤੇ ਵੀ ਪਵੇਗਾ।
ਟਰੰਪ ਨੇ ਵ੍ਹਾਈਟ ਹਾਊਸ ‘ਚ ਇਸ ਫੈਸਲੇ ਤੋਂ ਅਮਰੀਕਾ ਨੂੰ ਵੱਖ ਕਰਦਿਆਂ ਕਿਹਾ ਸੀ ਕਿ ਮੇਰੇ ਲਈ ਇਹ ਸਪੱਸ਼ਟ ਹੈ ਕਿ ਅਸੀਂ ਇਰਾਨ ਦੇ ਪਰਮਾਣੂ ਬੰਬ ਨੂੰ ਨਹੀਂ ਰੋਕ ਸਕਦੇ। ਇਸ ਤੋਂ ਕੁਝ ਦੇਰ ਬਾਅਦ ਹੀ ਟਰੰਪ ਨੇ ਇਰਾਨ ਖਿਲਾਫ ਤਾਜ਼ਾ ਪਾਬੰਦੀਆਂ ਵਾਲੇ ਦਸਤਾਵੇਜ਼ਾਂ ‘ਤੇ ਦਸਤਖਤ ਕੀਤੇ ਤੇ ਦੇਸ਼ਾਂ ਨੂੰ ਇਰਾਨ ਦੇ ਵਿਵਾਦਿਤ ਪਰਮਾਣੂ ਹਥਿਆਰ ਪ੍ਰੋਗਰਾਮ ‘ਤੇ ਉਸ ਨਾਲ ਸਹਿਯੋਗ ਕਰਨ ਖਿਲਾਫ਼ ਚਿਤਾਵਨੀ ਦਿੱਤੀ।
ਅਮਰੀਕਾ ਦੇ ਕਦਮ ਨਾਲ ਪਾਕਿ ਦੀਆਂ ਐਨਐਸਜੀ ‘ਚ ਸ਼ਾਮਲ ਹੋਣ ਦੀਆਂ ਉਮੀਦਾਂ ਖਤਮ | Nuclear Trade Matters
ਪਾਕਿ ਨੇ ਨਹੀਂ ਪ੍ਰਗਟਾਈ ਕੋਈ ਪ੍ਰਤੀਕਿਰਿਆ | Nuclear Trade Matters
ਇਸਲਾਮਾਬਾਦ (ਏਜੰਸੀ)। ਅਮਰੀਕਾ (Nuclear Trade Matters) ਨੇ ਪਰਮਾਣੂ ਵਪਾਰ ਦੇ ਸ਼ੱਕ ਦੇ ਆਧਾਰ ‘ਤੇ ਪਾਕਿਸਤਾਨ ਦੀਆਂ ਸੱਤ ਕੰਪਨੀਆਂ ‘ਤੇ ਪਾਬੰਦੀ ਲਾ ਦਿੱਤੀ ਹੈ ਤੇ ਇਸ ਕਦਮ ਨਾਲ ਉਸ ਦੇ ਪਰਮਾਣੂ ਸਪਲਾਈਕਰਤਾ ਸਮੂਹ (ਐੱਨਐੱਸਜੀ) ‘ਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਹਨ। ਪਾਕਿਸਤਾਨ ਸਰਕਾਰ ਵੱਲੋਂ ਅੱਜ ਇਸ ਮਾਮਲੇ ‘ਚ ਕੋਈ ਪ੍ਰਤੀਕਿਰਿਆ ਨਹੀਂ ਪ੍ਰਗਟਾਈ ਗਈ ਹੈ। ਅਮਰੀਕਾ ਦੇ ਉਦਯੋਗ, ਵਪਾਰਕ ਤੇ ਸੁਰੱਖਿਆ ਬਿਊਰੋ ਅਨੁਸਾਰ ਇਨ੍ਹਾਂ ਕੰਪਨੀਆਂ ‘ਤੇ 22 ਮਾਰਚ ਨੂੰ ਪਾਬੰਦੀ ਲਾਈ ਗਈ ਤੇ ਇਨ੍ਹਾਂ ਨੂੰ ‘ਐਨਟਿਟੀ ਲਿਸਟ’ ‘ਚ ਪਾ ਦਿੱਤਾ ਗਿਆ। ਬਿਊਰੋ ਦੀ ਵੈੱਬਸਾਈਟ ‘ਤੇ ਇੱਕ ਰਿਪੋਰਟ ‘ਚ ਕਿਹਾ ਗਿਆ ਹੈ।
ਅਮਰੀਕੀ ਸਰਕਾਰ ਨੇ ਇਨ੍ਹਾਂ ਕੰਪਨੀਆਂ ਨੂੰ ਆਪਣੇ ਹਿੱਤਾਂ ਤੇ ਵਿਦੇਸ਼ ਨੀਤੀ ਖਿਲਾਫ਼ ਕੰਮ ਕਰਦਿਆਂ ਪਾਇਆ ਹੈ। ਵਪਾਰਕ ਮੰਤਰਾਲੇ ਦੀ ਇਸ ਸੂਚੀ ‘ਚ ਸ਼ਾਮਲ ਕੰਪਨੀਆਂ ਦੀ ਜਾਇਦਾਦ ਜ਼ਬਤ ਨਹੀਂ ਕੀਤੀ ਜਾਂਦੀ ਹੈ ਪਰ ਅਮਰੀਕੀ ਕੰਪਨੀਆਂ ਨਾਲ ਕੰਮ ਕਰਨ ਵਾਲੀਆਂ ਅਜਿਹੀਆਂ ਕੰਪਨੀਆਂ ਨੂੰ ਭਵਿੱਖ ‘ਚ ਆਪਣੇ ਕਾਰੋਬਾਰ ਲਈ ਵਿਸ਼ੇਸ਼ ਲਾਇਸੈਂਸ ਦੇਣਾ ਜ਼ਰੂਰੀ ਹੋ ਜਾਂਦਾ ਹੈ। ਇਹ ਕੰਪਨੀਆਂ ਕਾਫੀ ਮਸ਼ਹੂਰ ਵੀ ਨਹੀਂ ਹਨ ਤੇ ਨਾ ਹੀ ਇਨ੍ਹਾਂ ਵੱਲੋਂ ਇਸ ਮਾਮਲੇ ‘ਚ ਕੋਈ ਪ੍ਰਤੀਕਿਰਿਆ ਪ੍ਰਗਟਾਈ ਗਈ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨੀ ਅਧਿਕਾਰੀਆਂ ‘ਤੇ ਗੁਪਤ ਪਰਮਾਣੂ ਜਾਣਕਾਰੀ ਉੱਤਰੀ ਕੋਰੀਆ ਨੂੰ ਦੇਣ ਦੇ ਦੋਸ਼ ਲੱਗੇ ਰਹੇ ਹਨ ਪਰ ਪਾਕਿ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ।
ਪਾਕਿਸਤਾਨੀ ਪਰਮਾਣੂ ਪ੍ਰੋਗਰਾਮ ਦੇ ਜਨਕ ਮੰਨੇ ਜਾਣ ਵਾਲੇ ਵਿਗਿਆਨੀ ਅਬਦੁੱਲ ਕਾਦਿਰ ਖਾਨ ਨੇ 2004 ‘ਚ ਕਿਹਾ ਸੀ। ਉਨ੍ਹਾਂ ਨੇ ਪਰਮਾਣੂ ਪ੍ਰੋਗਰਾਮ ਨਾਲ ਜੁੜੀ ਗੁਪਤ ਜਾਣਕਾਰੀ ਉੱਤਰੀ ਕੋਰੀਆ ਨੂੰ ਵੇਚੀ ਹੈ। ਸੰਯੁਕਤ ਰਾਸ਼ਟਰ ਦੇ ਪਰਮਾਣੂ ਨਿਗਰਾਨੀ ਸਮੂਹ ਨੇ 2008 ‘ਚ ਕਿਹਾ ਸੀ ਕਿ ਖਾਨ ਦਾ ਨੈੱਟਵਰਕ 12 ਦੇਸ਼ਾਂ ‘ਚ ਸਰਗਰਮ ਸੀ ਤੇ ਇਸੇ ਜ਼ਰੀਏ ਇਰਾਨ, ਲੀਬੀਆ ਤੇ ਉੱਤਰੀ ਕੋਰੀਆ ਨੂੰ ਪਰਮਾਣੂ ਹਥਿਆਰਾਂ ਦੇ ਬਲੂਪ੍ਰਿੰਟ ਦੀ ਤਸਕਰੀ ਕੀਤੀ ਗਈ ਹੈ। ਪਾਕਿਸਤਾਨ ਨੇ ਸਾਲ 2016 ‘ਚ ਪਰਮਾਣੂ ਸਪਲਾਈਕਰਤਾ ਸਮੂਹ ‘ਚ ਸ਼ਾਮਲ ਹੋਣ ਲਈ ਅਰਜ਼ੀ ਦਿੱਤੀ ਸੀ ਪਰ ਇਸ ਮਸਲੇ ‘ਚ ਕੋਈ ਖਾਸ ਤਰੱਕੀ ਨਹੀਂ ਹੋਈ ਹੈ।
ਦੁਨੀਆ ਦਾ ਸਭ ਤੋਂ ਵੱਡਾ ਪਰਮਾਣੂ ਪਲਾਂਟ ਲਾਉਣਗੇ ਫਰਾਂਸ ਤੇ ਭਾਰਤ
ਏਜੰਸੀ (ਨਵੀਂ ਦਿੱਲੀ)। ਫਰਾਂਸਿਸੀ ਰਾਸ਼ਟਰਪਤੀ ਇਮੇਨੁਅਲ ਮੈਕ੍ਰੋਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਦੇ ਆਖਰ ਤੱਕ ਦੁਨੀਆ ਦੇ ਸਭ ਤੋਂ ਵੱਡੇ ਨਿਊਕਲੀਅਰ (Nuclear Plant) ਪਾਵਰ ਪਲਾਂਟ ਦਾ ਕੰਮ ਅੱਗੇ ਵਧਾਉਣਗੇ ਫ੍ਰਾਂਸਿਸੀ ਰਾਸ਼ਟਰਪਤੀ ਦੇ ਭਾਰਤ ਦੌਰੇ ਦੌਰਾਨ ਸ਼ਨਿੱਚਰਵਾਰ ਨੂੰ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਕਿ ਕੰਮ ਪੂਰਾ ਹੋ ਜਾਣ ਤੋਂ ਬਾਅਦ ਜੈਤਾਪੁਰ ਪ੍ਰੋਜੈਕਟ ਦੁਨੀਆ ਦਾ ਸਭ ਤੋਂ ਵੱਡਾ ਨਿਊਕਲੀਅਰ ਪਾਵਰ ਪਲਾਂਟ ਹੋਵੇਗਾ ਇਸ ਦੀ ਕੁੱਲ ਸਮਰੱਥਾ 9.6 ਗੀਗਾਵਾਟ ਹੋਵੇਗੀ।
ਕੌਮਾਂਤਰੀ ਉਪਕਰਨ ਨਿਰਮਾਤਾ ਭਾਰਤ ‘ਚ ਪਰਮਾਣੂ (Nuclear Plant) ਪ੍ਰੋਜੈਕਟ ‘ਤੇ ਕੰਮ ਕਰਨ ਤੋਂ ਬਚਦੇ ਰਹੇ ਹਨ ਇਸ ਦਾ ਕਾਰਨ ਦੇਸ਼ ਦਾ ਪਰਮਾਣੂ ਫਰਜ਼ ਕਾਨੂੰਨ ਹੈ, ਜਿਸ ਅਨੁਸਾਰ ਕੋਈ ਵੀ ਹਾਦਸੇ ਦੀ ਸਥਿਤੀ ‘ਚ ਰਿਐਕਟਰ ਸਪਲਾਇਰ ਨੂੰ ਨੁਕਸਾਨ ਦਾ ਭੁਗਤਾਨ ਕਰਨਾ ਹੁੰਦਾ ਹੈ ਇਹ ਭਾਰਤ ਦੀ ਪਰਮਾਣੂ ਸਮਰੱਥਾ ਨੂੰ ਸਾਲ 2032 ਤੱਕ 9 ਗੁਣਾ ਤੱਕ ਵਧਾਉਣ ਦੀ ਯੋਜਨਾ ‘ਚ ਬੱਝਿਆ ਹੈ ਇੱਕ ਬਿਆਨ ਰਾਹੀਂ ਦੋਵੇਂ ਹੀ ਆਗੂਆਂ ਨੇ ਜੈਤਾਪੁਰ ਪ੍ਰੋਜੈਕਟ ‘ਤੇ ਦੋਵੇਂ ਪੱਖਾਂ ਦੀ ਸਹਿਮਤੀ ਦਾ ਸਵਾਗਤ ਕੀਤਾ ਹੈ।
ਨਾਲ ਹੀ ਜੈਤਾਪੁਰ ਪ੍ਰੋਜੈਕਟ ‘ਤੇ ਕੋਈ ਵੀ ਹਾਦਸਾ ਹੋਣ ‘ਤੇ ਭਾਰਤ ਦੀਆਂ ਪਰਮਾਣੂ ਨੀਤੀਆਂ ਦਾ ਪਾਲਣ ਕੀਤਾ ਜਾਵੇਗਾ ਫਰਾਂਸ ਦੇ ਰਿਐਕਟਰ ਨਿਰਮਾਤਾ  ਅਰੇਵਾ ਐਸ ਏ ਨੇ ਪਹਿਲਾ ਸਮਝੌਤਾ 2009 ‘ਚ ਸਾਇਨ ਕੀਤਾ ਸੀ ਇਸ ਲਈ ਦੋਵਾਂ ਸਰਕਾਰਾਂ ਨੇ ਸਿਵਿਲ ਪਰਮਾਣੂ ਸਮਝੌਤਾ ਕੀਤਾ ਸੀ ਅਰੇਵਾ ਦੇ ਮੁੜਗਠਨ ਤੋਂ ਬਾਅਤ 2016 ‘ਚ ਈਡੀਐਫ ਨੇ ਭਾਰਤੀ ਪਰਮਾਣੂ ਊਰਜਾ ਨਿਰਮਾਤਾ ਨੂੰ 6 ਰਿਐਕਟਰ ਜੈਤਾਪੁਰ ‘ਚ ਦੇਣ ਦਾ ਸਮਝੌਤਾ ਕੀਤਾ ਸੀ।
ਮੋਦੀ ਤੇ ਮੈਕ੍ਰੋਂ ਨੇ ਕੀਤਾ ਸੌਰ ਊਰਜਾ ਪਲਾਂਟ ਦਾ ਉਦਘਾਟਨ | Nuclear Plant
ਦਾਦਰ ਕਲਾਂ, (ਮਿਰਜ਼ਾਪੁਰ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਅੱਜ ਮਿਰਜ਼ਾਪੁਰ ਜ਼ਿਲ੍ਹੇ ‘ਚ ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਡੇ (Nuclear Plant) ਸੌਰ ਊਜਾ ਪਲਾਂਟ ਦਾ ਉਦਘਾਟਨ ਕੀਤਾ ਮੈਕ੍ਰੋਂ ਤੇ ਉਨ੍ਹਾਂ ਦੀ ਪਤਨੀ ਬ੍ਰਿਗਿਟ ਦੀ ਪ੍ਰਧਾਨ ਮੰਤਰੀ ਮੋਦੀ, ਉੱਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਇਕ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅਗਵਾਈ ਕੀਤੀ ਇਸ ਤੋਂ ਬਾਅਦ ਉਹ ਛਾਨਵੇ ਬਲਾਕ ਸਥਿੱਤ ਦਾਦਰ ਕਲਾਂ ਲਈ ਰਵਾਨਾ ਹੋਏ ਜਿੱਥੇ ਮੋਦੀ ਤੇ ਮੈਕ੍ਰੋਂ ਨੇ ਉਤਰ ਪ੍ਰਦੇਸ਼ ਦੇ ਸਭ ਤੋਂ ਵੱਡੇ ਸੌਰ ਊਰਜਾ ਪਲਾਂਟ ਦਾ ਉਦਘਾਟਨ ਕੀਤਾ ਵਿੰਧਿਆ ਦੀ ਪਹਾੜੀਆਂ ‘ਚ ਵੱਸੇ ਦਾਦਰ ਕਲਾਂ ਪਿੰਡ ਦੇ 380 ਏਕੜ ਤੋਂ ਵੱਧ ਖੇਤਰ ‘ਚ ਫੈਲੇ ਇਸ ਵਿਸ਼ਾਲ ਪਲਾਂਟ ‘ਚ ਲਗਭਗ ਇੱਕ ਲੱਖ 19 ਹਜ਼ਾਰ ਸੌਰ ਪੈਨਲ ਲੱਗੇ ਹਨ।
ਭਾਰਤ-ਜਪਾਨ ਪਰਮਾਣੂ ਸਹਿਯੋਗ ਸਮਝੌਤਾ ਹੋਇਆ ਲਾਗੂ
ਵਿਦੇਸ਼ ਸਕੱਤਰ ਜੈ ਸ਼ੰਕ ਤੇ ਜਪਾਨ ਦੇ ਰਾਜਦੂਤ ਕੇ.ਜੀ ਹਿਰਾਮਾਤਸੂ ਨੇ ਕੀਤਾ ਦਸਤਾਂਵੇਜ਼ਾਂ ਦਾ ਅਦਾਨ ਪ੍ਰਦਾਨ
ਨਵੀਂ ਦਿੱਲੀ:ਭਾਰਤ ਅਤੇ ਜਪਾਨ ਦਰਮਿਆਨ ਪਰਮਾਣੂ ਊਰਜਾ ਦੀ ਸ਼ਾਂਤੀਪੂਰਨ ਵਰਤੋਂ ਸਬੰਧੀ ਬੀਤੇ ਸਾਲ ਟੋਕੀਓ ‘ਚ ਹੋਇਆ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ ਵਿਦੇਸ਼ ਸਕੱਤਰ ਐਸ.ਜੈਸ਼ੰਕਰ ਅਤੇ ਭਾਰਤ ‘ਚ ਜਪਾਨ ਦੇ ਰਾਜਦੂਤ ਕੇਂਜੀ ਹਿਰਾਮਾਤਸੂ ਨੇ ਇਸ ਸਮਝੌਤੇ ਨੂੰ ਲਾਗੂ ਕਰਨ ਸਬੰਧੀ ਦਸਤਾਵੇਜ਼ਾਂ ਦਾ ਇੱਥੇ ਅਦਾਨ-ਪ੍ਰਦਾਨ ਕੀਤਾ
ਇਸ ਸਮਝੌਤੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਪਾਨ ਦੌਰੇ ਦੌਰਾਨ ਉਨ੍ਹਾਂ ਦੀ ਮੌਜ਼ੂਦਗੀ ‘ਚ 11 ਨਵੰਬਰ 2016 ਨੂੰ ਦਸਤਖ਼ਤ ਕੀਤੇ ਗਏ ਸਨ ਇਸ ਸਮਝੌਤੇ ਦੇ ਲਾਗੂ ਹੋਣ ਦੇ ਨਾਲ ਹੀ ਭਾਰਤ ਨੂੰ ਆਪਣੇ ਪਰਮਾਣੂ ਪ੍ਰੋਗਰਾਮ ਲਈ ਤਕਨੀਕ ਅਤੇ ਅਤਿਆਧੁਨਿਕ ਜਪਾਨੀ ਉਪਕਰਨਾਂ ਦੀ ਸਪਲਾਈ ਦਾ ਰਾਹ ਖੁੱਲ੍ਹ ਗਿਆ ਹੈ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੋਪਾਲ ਬਾਗਲੇ ਨੇ ਇੱਥੇ ਰੋਜ਼ਾਨਾ ਬ੍ਰੀਫਿੰਗ ‘ਚ ਇਹ ਜਾਣਕਾਰੀ ਦਿੱਤੀ ਉਨ੍ਹਾਂ ਨੇ ਕਿਹਾ ਕਿ ਪਰਮਾਣੂ ਸਹਿਯੋਗ ਕਰਾਰ ਭਾਰਤ ਜਪਾਨ ਰਣਨੀਤਿਕ ਸਾਂਝੇਦਾਰੀ ਦਾ ਪਰਿਚਾਅਕ ਹੈ ਅਤੇ ਇਸ ਨਾਲ ਸਵੱਛ ਊਰਜਾ ਅਤੇ ਊਰਜਾ ਸੁਰੱਖਿਆ ਦੇ ਖੇਤਰ ‘ਚ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ‘ਚ ਵਾਧੇ ਦਾ ਰਾਹ ਪੱਧਰ ਹੋਵੇਗਾ ਇਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਪਰਮਾਣੂ ਊਰਜਾ ਦੀ ਸ਼ਾਂਤੀਪੂਰਨ ਵਰਤੋਂ ਅਤੇ ਵਿਕਾਸ ਨੂੰ ਲੈ ਕੇ ਇੱਕ ਸਥਿਰ ਅਤੇ ਭਰੋਸੇਯੋਗ ਆਧਾਰ ‘ਤੇ ਪੂਰਨ ਸਹਿਯੋਗ ਸੰਭਵ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।