Money - Sach Kahoon Punjabi
ਫਾਜ਼ਿਲਕਾ (ਰਜਨੀਸ਼ ਰਵੀ)। ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਪੰਜਾਬ ਰਾਜ ਵਿੱਚ ਵੱਡੇ ਪੱਧਰ ਤੇ ਲਾਗੂ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 1500/-ਰੁ: ਪ੍ਰਤੀ (Money) ਏਕੜ ਪ੍ਰੋਤਸਾਹਨ ਰਾਸ਼ੀ ਵੀ ਦਿੱਤੀ ਜਾਣੀ ਹੈ। ਜਿਸ ਤੇ ਕਿਸਾਨਾਂ ਵੱਲੋਂ ਕਾਫੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਇਸ ਰਾਸ਼ੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 10 ਜੁਲਾਈ ਰੱਖੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਲ 2023-24 ਦੌਰਾਨ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ 1500/ ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਪ੍ਰਾਪਤ ਕਰਨ ਲਈ https://agrimachinerypb.com/ home/DSR23Department ਲਿੰਕ ਖੋਲ੍ਹ ਕੇ ਆਪਣਾ ਅਧਾਰ ਕਾਰਡ ਨੰਬਰ ਅਤੇ ਜ਼ਮੀਨ ਸਬੰਧੀ ਜਾਣਕਾਰੀ ਪੋਰਟਲ ਤੇ ਭਰਨ ਉਪਰੰਤ ਰਜਿਸਟ੍ਰੇਸ਼ਨ ਕਰ ਸਕਦੇ ਹਨ। ਪੋਰਟਲ ਤੇ ਅਪਲਾਈ ਕਰਨ ਲਈ ਕਿਸਾਨ ਨੂੰ ਆਪਣੀ ਜ਼ਮੀਨ ਦੇ ਖੇਵਟ ਨੰਬਰ/ਖਸਰਾ ਨੰਬਰ ਅਤੇ ਸਿੱਧੀ ਬਿਜਾਈ ਅਧੀਨ ਰਕਬੇ ਦੀ ਜਾਣਕਾਰੀ ਦੇਣੀ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਸਿਹਤ ਸਬੰਧੀ ਲਿਆ ਇੱਕ ਹੋਰ ਫ਼ੈਸਲਾ
ਮੁੱਖ ਖੇਤੀਬਾੜੀ ਅਫਸਰ ਡਾ. ਜੰਗੀਰ ਸਿੰਘ ਨੇ ਦੱਸਿਆ ਕਿ ਸਿੱਧੀ ਬਿਜਾਈ ਵਾਲੇ ਰਕਬੇ ਨੂੰ ਵੈਰੀਫਾਈ ਕਰਨ ਲਈ ਪਿੰਡ ਪੱਧਰ ਤੇ ਵੈਰੀਫਾਈਡ ਅਫਸਰ ਨਿਯੁਕਤ ਕੀਤੇ ਜਾ ਰਹੇ ਹਨ, ਜੋ ਕਿ ਰਕਬੇ ਦੀ ਪੜਤਾਲ ਕਰਨਗੇ। ਇਸ ਪੜਤਾਲ ਤੋਂ ਬਾਅਦ ਹੀ 1500/-ਰੁ: ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਜੇਕਰ ਪੋਰਟਲ ਤੇ ਅਪਲਾਈ ਕਰਨ ਸਮੇਂ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸਬੰਧਤ ਖੇਤੀਬਾੜੀ ਵਿਕਾਸ/ਵਿਸਥਾਰ ਅਫਸਰ ਅਤੇ ਬਲਾਕ ਖੇਤੀਬਾੜੀ ਦਫਤਰ ਨਾਲ ਸੰਪਰਕ ਕਰ ਸਕਦੇ ਹਨ।
ਧਨ ਦੀ ਸਹੀ ਵਰਤੋਂ (Proper use of money)
ਧਨ ਦੀ ਸਹੀ ਵਰਤੋਂ (Proper use of money)
Proper use of money | ਪੈਸਾ ਜਾਂ ਧਨ ਦੇ ਮਹੱਤਵ ਨੂੰ ਦੇਖਦੇ ਹੋਏ ਸ਼ਾਸਤਰਾਂ ‘ਚ ਕਈ ਨਿਯਮ ਦੱਸੇ ਗਏ ਹਨ ਇਨ੍ਹਾਂ ਨਿਯਮਾਂ ਦਾ ਪਾਲਣ ਕਰਨ ‘ਤੇ ਹਰ ਵਿਅਕਤੀ ਨੂੰ ਜੀਵਨ ‘ਚ ਸੁੱਖ ਅਤੇ ਸ਼ਾਂਤੀ ਮਿਲਦੀ ਹੈ ਪੈਸਿਆਂ ਦੇ ਸਬੰਧ ‘ਚ ਆਚਾਰੀਆ ਚਾਣੱਕਿਆ ਦੀ ਇੱਕ ਮਹੱਤਵਪੂਰਨ ਨੀਤੀ ਹੈ ਕਿ ਸਾਡੇ ਦੁਆਰਾ ਕਮਾਏ ਗਏ ਧਨ ਦੀ ਵਰਤੋਂ ਕਰਨਾ ਜਾਂ ਖਰਚ ਕਰਨਾ ਹੀ ਧਨ ਦੀ ਰੱਖਿਆ ਵਰਗਾ ਹੈ ਜਿਸ ਤਰ੍ਹਾਂ ਕਿਸੇ ਤਲਾਬ ਜਾਂ ਬਰਤਨ ‘ਚ ਭਰਿਆ ਹੋਇਆ ਪਾਣੀ ਵਰਤਿਆ ਨਾ ਜਾਵੇ ਤਾਂ ਉਹ ਸੜ ਜਾਂਦਾ ਹੈ
ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਵਿਅਕਤੀ ਧਨ ਜਾਂ ਪੈਸਾ ਕਮਾਉਂਦਾ ਹੈ ਤਾਂ  ਉਸ ਦੀ ਚੰਗੀ ਵਰਤੋਂ ਕਰਨੀ ਚਾਹੀਦੀ ਹੈ ਕਾਫ਼ੀ ਲੋਕ ਧਨ ਨੂੰ ਜ਼ਿਆਦਾਤਰ ਇਕੱਠਾ ਕਰਕੇ ਰੱਖਦੇ ਹਨ ਉਸ ਦੀ ਵਰਤੋਂ ਨਹੀਂ ਕਰਦੇ ਹਨ ਲੋੜ ਤੋਂ ਜ਼ਿਆਦਾ ਧਨ ‘ਕੱਠਾ ਕਰਨਾ ਸਹੀਂ ਨਹੀਂ ਹੈ ਇਸ ਲਈ ਧਨ ਨੂੰ ਦਾਨ ਕਰਨਾ ਚਾਹੀਦਾ ਹੈ ਸਹੀ ਕੰਮ ‘ਚ ਧਨ ਦਾ ਨਿਵੇਸ਼ ਕਰਨਾ ਚਾਹੀਦਾ ਹੈ ਇਹੀ ਧਨ ਦੀ ਰੱਖਿਆ ਦੇ ਬਰਾਬਰ ਹੈ ਜੇਕਰ ਕੋਈ ਵਿਅਕਤੀ ਦਿਨ-ਰਾਤ ਮਿਹਨਤ ਕਰਕੇ ਪੈਸਾ ਕਮਾਉਂਦਾ ਹੈ ਤੇ ਉਸ ਦੀ ਵਰਤੋਂ ਨਹੀਂ ਕਰਦਾ ਤਾਂ ਅਜਿਹੇ ਪੈਸੇ ਦਾ ਫਾਇਦਾ ਕੀ ਹੈ? ਹਮੇਸ਼ਾ ਪੈਸਿਆਂ ਦੀ ਯੋਗ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ ਜਿਸ ਤਰ੍ਹਾਂ ਕਿਸੇ ਤਲਾਅ ‘ਚ ਭਰਿਆ ਪਾਣੀ ਵਰਤਿਆ ਨਾ ਜਾਵੇ ਤਾਂ ਉਹ ਸੜ ਜਾਂਦਾ ਹੈ ਅਜਿਹੇ ਪਾਣੀ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਉਸ ਦੀ ਵਰਤੋਂ ਕੀਤੀ ਜਾਵੇ, ਇਹੀ ਗੱਲ ਧਨ ‘ਤੇ ਵੀ ਲਾਗੂ ਹੁੰਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
M. Venkaiah Naidu | ਭਾਰੀ ਚੋਣ ਖਰਚਿਆਂ ਤੇ ਸਰਕਾਰਾਂ ਦੇ ਘੱਟ ਖਰਚੇ ਖ਼ਿਲਾਫ਼ ਅਸਰਦਾਰ ਕਾਨੂੰਨ ਬਣਾਉਣ ਦੀ ਕੀਤੀ ਮੰਗ
ਹੈਦਰਾਬਾਦ। ਉਪ-ਰਾਸ਼ਟਰਪਤੀ ਐਮ ਵੈਂਕਈਆ ਨਾਇਡੂ (M. Venkaiah Naidu) ਨੇ ਵੀਰਵਾਰ ਨੂੰ ਉਮੀਦ ਜਤਾਈ ਕਿ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ 2022 ‘ਚ ਮਨਾਏ ਜਾਣ ਤੋਂ ਪਹਿਲਾਂ ਰਾਜਨੀਤੀ ‘ਚ ਪੈਸੇ ਦੀ ਤਾਕਤ ਦੀ ਵਰਤੋਂ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣਗੇ। ਨਾਇਡੂ (M. Venkaiah Naidu) ਨੇ ਇਹ ਗੱਲ ਵੀਰਵਾਰ ਨੂੰ ਹੈਦਰਾਬਾਦ ਵਿੱਚ ਇੰਡੀਆ ਇੰਸਟੀਚਿਊਟ ਆਫ਼ ਪਬਲਿਕ ਪਾਲਿਸੀ ਅਤੇ ਫਾਊਂਡੇਸ਼ਨ ਫਾਰ ਡੈਮੋਕਰੇਟਿਕ ਰਿਫਾਰਮਸ, ਹੈਦਰਾਬਾਦ ਯੂਨੀਵਰਸਿਟੀ ਦੁਆਰਾ ਆਯੋਜਿਤ ‘ਮਨੀ ਪਾਵਰ ਇਨ ਪੌਲੀਟਿਕਸ’ ਵਿਸ਼ੇ ‘ਤੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੀ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਜਨੀਤਿਕ ਪਾਰਟੀਆਂ ਅਤੇ ਸਰਕਾਰਾਂ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਪੈਸਿਆਂ ਦੇ ਨਿਰੰਤਰ ਖਰਚੇ ਦੇ ਕਾਰਨਾਂ ਅਤੇ ਨਤੀਜਿਆਂ ਬਾਰੇ ਦੱਸਣ ਲਈ ਚਰਿੱਤਰ, ਸੁਭਾਅ, ਯੋਗਤਾ ਅਤੇ ਯੋਗਤਾ ਦੇ ਅਧਾਰ ਤੇ ਆਪਣੇ ਨੁਮਾਇੰਦੇ ਚੁਣਨ। ਉਪ-ਰਾਸ਼ਟਰਪਤੀ ਨੇ ਰਾਜਨੀਤਿਕ ਪਾਰਟੀਆਂ ਦੇ ਭਾਰੀ ਚੋਣ ਖਰਚਿਆਂ ਅਤੇ ਸਰਕਾਰਾਂ ਦੇ ਘੱਟ ਖਰਚੇ ਖ਼ਿਲਾਫ਼ ਅਸਰਦਾਰ ਕਾਨੂੰਨ ਬਣਾਉਣ ਦੀ ਮੰਗ ਕੀਤੀ ਅਤੇ ਪੈਸੇ ਦੀ ਵੱਧ ਰਹੀ ਤਾਕਤ ਨਾਲ ਲੋਕਤੰਤਰੀ ਪ੍ਰਣਾਲੀ ਵਿਚ ਰਾਜਨੀਤੀ ਦੀ ਘਟ ਰਹੀ ਭਰੋਸੇਯੋਗਤਾ ‘ਤੇ ਵਧਦੀ ਚਿੰਤਾ ਦਾ ਪ੍ਰਗਟਾਵਾ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਜਾਂਚ ਦੌਰਾਨ ਅਜੇ ਤੱਕ ਪੈਸੇ ਲੈਣ ਦੀ ਗੱਲ ਨਹੀਂ ਆਈ ਸਾਹਮਣੇ
3300 ਗੋਲੀਆਂ ਵਾਪਸ ਭੇਜੀਆਂ ਕੋਰੀਅਰ ਰਾਹੀਂ
ਮਾਮਲਾ ਕਾਂਗਰਸੀ ਵਿਧਾਇਕਾਂ ਵੱਲੋਂ ਪੁਲਿਸ ‘ਤੇ ਲਾਏ ਦੋਸ਼ਾਂ ਦਾ
ਪਟਿਆਲਾ(ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਵਿਧਾਇਕਾਂ ਵੱਲੋਂ ਪੁਲਿਸ ਅਧਿਕਾਰੀਆਂ ‘ਤੇ ਗੋਲੀਆਂ ਦੇ ਮਾਮਲੇ ਵਿੱਚ ਕਾਰਵਾਈ ਨਾ ਕਰਨ ਸਮੇਤ ਫੋਨ ਟਾਇਪ ਕਰਨ ਦੇ ਲਾਏ ਦੋਸ਼ਾਂ ਤੋਂ ਬਾਅਦ ਹੁਣ ਤੱਕ ਦੀ ਕੀਤੀ ਜਾਂਚ ਦੌਰਾਨ ਅਜੇ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ। ਫੋਨ ਟੈਪਿੰਗ ਦੀ ਥਾਂ ਕਾਲ ਰਿਕਾਰਡ ਹੋਣ ਦੀ ਗੱਲ ਸਾਹਮਣੇ ਆਈ ਹੈ ਜੋ ਕਿ ਆਮ ਹੀ ਮੁਬਾਇਲਾਂ ਵਿੱਚ ਹੋ ਜਾਂਦੀ ਹੈ। ਪਟਿਆਲਾ ਦੇ ਐਸਐਸਪੀ ਦਾ ਕਹਿਣਾ ਹੈ ਕਿ ਫੋਨ ਟੈਪਿੰਗ ਲਈ ਤਾਂ ਹੋਮ ਸੈਕਟਰੀ ਤੋਂ ਮਨਜੂਰੀ ਲੈਣੀ ਪੈਂਦੀ ਹੈ ਅਤੇ ਉਸ ਤੋਂ ਬਾਅਦ ਹੀ ਅਜਿਹਾ ਕੀਤਾ ਜਾ ਸਕਦਾ ਹੈ। ਵਿਧਾਇਕਾਂ ਵੱਲੋਂ ਪਟਿਆਲਾ ਪਲਿਸ ‘ਤੇ ਲਾਏ ਦੋਸ਼ਾਂ ਤੋਂ ਬਾਅਦ ਇਸ ਮਾਮਲੇ ਨੇ ਵੱਡਾ ਤੂਲ ਫੜਿਆ ਹੋਇਆ ਹੈ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਸੀਆਈਏ ਰਾਜਪੁਰਾ ‘ਤੇ ਨਸ਼ੀਲੀਆਂ ਗੋਲੀਆਂ ਸਬੰਧੀ ਵਿਅਕਤੀ ਨੂੰ ਫੜਨ ਤੋਂ ਬਾਅਦ ਪੈਸੇ ਲੈ ਕੇ ਛੱਡਣ ਦਾ ਮੁੱਦਾ ਉਠਾਇਆ ਗਿਆ ਸੀ ਜਦਕਿ ਸਮਾਣਾ ਦੇ ਵਿਧਾਇਕ ਕਾਕਾ ਰਜਿੰਦਰ ਸਿੰਘ ਵੱਲੋਂ ਸੀਆਈਏ ਸਮਾਣਾ ਦੇ ਇੰਚਾਰਜ਼ ‘ਤੇ ਫੋਨ ਟੈਪਿੰਗ ਦੇ ਦੋਸ਼ ਲਾਏ ਗਏ ਸਨ। ਇਨ੍ਹਾਂ ਮਾਮਲਿਆਂ ਸਬੰਧੀ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਐਸਪੀਡੀ ਹਰਮੀਤ ਸਿੰਘ ਅਤੇ ਰਾਜਪੁਰਾ ਦੇ ਡੀਐਸਪੀ ਦੇ ਅਧਾਰਤ ਇੱਕ ਕਮੇਟੀ ਬਣਾਈ ਸੀ, ਜਿਸਨੇ ਕਿ ਮਾਮਲੇ ਦੀ ਜਾਂਚ ਕਰਨੀ ਸੀ। ਜਾਂਚ ਕਮੇਟੀ ਵੱਲੋਂ ਪਾਇਆ ਗਿਆ ਕਿ ਰਾਜਪੁਰਾ ਦੇ ਇੱਕ ਮੈਡੀਕਲ ਸਟੋਰ ‘ਤੇ 3300 ਗੋਲੀਆਂ ਆਈਆਂ ਸਨ, ਪਰ ਦੋਵਾਂ ਦੁਕਾਨਦਾਰਾਂ ਦਾ ਆਪਸ ਵਿੱਚ ਤਕਰਾਰਬਾਜੀ ਹੋਣ ਕਾਰਨ ਉਕਤ ਕੋਰੀਅਰ ਵਾਪਸ ਭੇਜ ਦਿੱਤਾ ਗਿਆ। ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਪ੍ਰਕਾਰ ਦੇ ਪੈਸੇ ਲੈ ਕੇ ਛੱਡਣ ਦੀ ਗੱਲ ਸਾਹਮਣੇ ਨਹੀਂ ਆਈ। ਉਨ੍ਹਾਂ ਪੁਸ਼ਟੀ ਕਰਦਿਆਂ ਕਿਹਾ ਕਿ ਕਿ ਗੋਲੀਆਂ ਆਈਆਂ ਜ਼ਰੂਰ ਸਨ, ਪਰ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਅੱਗੇ ਜਾਰੀ ਹੈ, ਜੇਕਰ ਫੇਰ ਵੀ ਕਿਸੇ ਪੁਲਿਸ ਮੁਲਾਜ਼ਮ ਜਾਂ ਅਧਿਕਾਰੀ ਦੀ ਇੰਚ ਵੀ ਸਮੂਲੀਅਤ ਸਾਹਮਣੇ ਆਈ ਤਾਂ ਉਸ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
ਸਮਾਣਾ ਦੇ ਵਿਧਾਇਕ ਵੱਲੋਂ ਲਾਏ ਫੋਨ ਟੈਪਿੰਗ ਦੇ ਦੋਸ਼ਾਂ ਨੂੰ ਵੀ ਐਸਐਸਪੀ ਵੱਲੋਂ ਨਕਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਦੇ ਪੀਏ ਦਾ ਫੋਨ ਸੀਆਈਏ ਦੇ ਇੰਚਾਰਜ਼ ਵਿਜੈ ਕੁਮਾਰ ਨੂੰ ਗਿਆ ਸੀ ਅਤੇ ਉਸਦੇ ਮੁਬਾਇਲ ਵਿੱਚ ਕਾਲ ਰਿਕਾਰਡ ਹੋ ਗਈ, ਜੋ ਕਿ ਉਨ੍ਹਾਂ ਵੱਲੋਂ ਵਿਧਾਇਕ ਦੀ ਪਤਨੀ ਨੂੰ ਸੁਣਾ ਦਿੱਤੀ ਗਈ। ਇਸ ਤੋਂ ਬਾਅਦ ਵਿਧਾਇਕ ਕਾਕਾ ਰਜਿੰਦਰ ਸਿੰਘ ਗੁੱਸੇ ਵਿੱਚ ਆ ਗਏ ਕਿ ਉਨ੍ਹਾਂ ਦੇ ਫੋਨ ਰਿਕਾਰਡਿੰਗ ਕੀਤੇ ਜਾ ਰਹੇ ਹਨ।ਐਸਐਸਪੀ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਫੋਨ ਟੈਪ ਕਰਨਾ ਹੈ ਤਾਂ ਇਸ ਸਬੰਧੀ ਹੋਮ ਸੈਕਟਰੀ ਪੰਜਾਬ ਕੋਲੋਂ ਇਜਾਜਤ ਲੈਣੀ ਪੈਦੀ ਹੈ।
ਸੁਨਿਆਰੇ ਤੋਂ 25 ਲੱਖ ਰੁਪਏ ਲੈਣ ਦੀ ਗੱਲ ਸਬੰਧੀ ਐਸਐਸਪੀ ਨੇ ਕਿਹਾ ਕਿ ਅਜੇ ਤੱਕ ਤਾਂ ਉਨ੍ਹਾਂ ਨੂੰ ਸੁਨਿਆਰਾ ਨਹੀਂ ਮਿਲਿਆ ਅਤੇ ਉਨ੍ਹਾਂ ਦੀ ਖੁਦ ਵਿਧਾਇਕ ਸਮਾਣਾ ਨਾਲ ਗੱਲ ਹੋਈ ਹੈ, ਉਨ੍ਹਾਂ ਵੱਲੋਂ ਵੀ ਸੁਨਿਆਰੇ ਤੋਂ 25 ਲੱਖ ਲੈਣ ਸਬੰਧੀ ਕੋਈ ਗੱਲ ਨਹੀਂ ਕੀਤੀ ਗਈ। ਦੱਸਣਯੋਗ ਹੈ ਕਿ ਵਿਧਾਇਕਾਂ ਵੱਲੋਂ ਇਨ੍ਹਾਂ ਕਥਿਤ ਦੋਸ਼ਾਂ ਕਾਰਨ ਸੱਤਾ ਧਿਰ ਨੂੰ ਵਿਰੋਧੀਆਂ ਵੱਲੋਂ ਨਿਸ਼ਾਨੇ ‘ਤੇ ਲਿਆ ਜਾ ਰਿਹਾ ਹੈ।
ਤਖਤੂਪੁਰਾ ਮਾਮਲੇ ‘ਚ ਐਸਐਚਓ ਮੁਅੱਤਲ
ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਘਨੌਰ ਹਲਕੇ ਦੇ ਤਖਤੂਮਾਜਰਾ ਪਿੰਡ ਵਿੱਚ ਵਾਪਰੇ ਐਪੀਸੋਡ ਨੂੰ ਨਜਿੱਠਣ ਲਈ ਢਿੱਲੀ ਕਾਰਵਾਈ ਦੇ ਚਲਦਿਆਂ  ਖੇੜੀ ਗੰਡਿਆਂ ਦੇ ਐਸ ਐਚ ਓ ਸੋਹਣ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ  ਦੱਸ ਦੇਈਏ ਕਿ ਪਿੰਡ ਤਖਤੂਮਾਜਰਾ ਵਿੱਚ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੌਰਾਨ ਗੁਰਦੁਆਰੇ ਵਿੱਚ ਤਕਰਾਰਬਾਜ਼ੀ ਹੋਈ ਸੀ ਜਿਸ ਦੇ ਚੱਲਦਿਆਂ ਇਹ ਮਾਮਲਾ ਇੰਨੀ ਤੂਲ ਫੜ੍ਹ ਗਿਆ ਇਸ ਤੋਂ ਬਾਅਦ ਕੁਝ ਅਨਸਰਾਂ ਵੱਲੋਂ ਰਾਜਪੁਰਾ ਦੇ ਹਸਪਤਾਲ ਵਿਖੇ ਪਿੰਡ ਦੇ ਹੀ ਸਰਪੰਚ ਨਾਲ ਕੁੱਟਮਾਰ ਕੀਤੀ ਗਈ ਸੀ ਜਿਸ ਦੀ ਸੀਸੀਟੀਵੀ ਵੀਡੀਓ ਵੀ ਵਾਇਰਲ ਹੋਈ ਸੀ ਪਟਿਆਲਾ ਦੇ ਐੱਸ ਐੱਸ ਪੀ ਮਨਦੀਪ ਸਿੰਘ ਸਿੱਧੂ ਨੇ ਪੁਸ਼ਟੀ ਕਰਦੇ ਕਿਹਾ ਕਿ ਸਾਰੀਆਂ ਘਟਨਾਵਾਂ ਨੂੰ ਨਜਿੱਠਣ ਲਈ ਢਿੱਲੀ ਕਾਰਵਾਈ ਦੇ ਚਲਦਿਆਂ ਅਤੇ 20 ਵਿਅਕਤੀਆਂ ‘ਤੇ ਪਰਚਾ ਹੋਣ ਦੇ ਬਾਵਜੂਦ ਸਿਰਫ 2 ਗ੍ਰਿਫਤਾਰੀਆਂ ਹੋਣੀਆਂ ਐੱਸ ਐੱਚ ਓ ਦੀ ਢਿੱਲੀ ਕਾਰਵਾਈ ਦਰਸਾਉਂਦੀ ਹੈ ਜਿਸ ਦੇ ਚਲਦਿਆਂ ਇਸ ਨੂੰ ਲਾਈਨ ਹਾਜ਼ਿਰ ਕਰ ਦਿੱਤਾ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਨੇ ਪਾਕਿ ਨੂੰ ਕੀਤੀ ਕਰਤਾਰਪੁਰ ਲਈ ਪੈਸੇ ਨਾ ਵਸੂਲਣ ਦੀ ਅਪੀਲ
ਨਵੀਂ ਦਿੱਲੀ। ਭਾਰਤ ਨੇ ਸੋਮਵਾਰ ਨੂੰ ਪਾਕਿਸਤਾਨ ਨਾਲ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਇਕ ਸਮਝੌਤੇ ‘ਤੇ ਹਸਤਾਖਰ ਕਰਨ ‘ਤੇ ਸਹਿਮਤੀ ਜਤਾਈ ਅਤੇ ਸੋਮਵਾਰ ਨੂੰ ਯਾਤਰੀਆਂ ਦੀਆਂ ਸਹੂਲਤਾਂ ਲਈ 20 ਡਾਲਰ ਪ੍ਰਤੀ ਯਾਤਰੀ ਦੀ ਫੀਸ ਵਸੂਲਣ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਇਥੇ ਜਾਰੀ ਇਕ ਬਿਆਨ ਵਿੱਚ ਵਿਦੇਸ਼ ਮੰਤਰਾਲੇ ਨੇ ਕਿਹਾ, “ਸਰਕਾਰ ਪਾਕਿਸਤਾਨ ਨੂੰ ਲਗਾਤਾਰ ਅਪੀਲ ਕਰ ਰਹੀ ਹੈ ਕਿ ਉਹ ਸ਼ਰਧਾਲੂਆਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ ਕੋਈ ਯਾਤਰਾ ਫੀਸ ਨਾ ਲਵੇ। ਸਰਕਾਰ ਨੇ ਅੱਜ ਪਾਕਿਸਤਾਨ ਨੂੰ ਕਿਹਾ ਕਿ ਉਹ 23 ਅਕਤੂਬਰ ਨੂੰ ਕਰਤਾਰਪੁਰ ਸਾਹਿਬ ਲਾਂਘੇ ਨਾਲ ਸਬੰਧਤ ਸਮਝੌਤੇ ‘ਤੇ ਦਸਤਖਤ ਕਰਨ ਲਈ ਤਿਆਰ ਹੈ’।। Kartarpur
ਬਿਆਨ ‘ਚ ਕਿਹਾ ਗਿਆ ਹੈ ਕਿ ਸਮਝੌਤੇ ‘ਤੇ ਦਸਤਖਤ ਕਰਨ ਦੀ ਸਪੱਸ਼ਟ ਪ੍ਰਵਾਨਗੀ ਦੇ ਨਾਲ, ਸਰਕਾਰ ਇਕ ਵਾਰ ਫਿਰ ਪਾਕਿਸਤਾਨ ਨੂੰ ਯਾਤਰਾ ਫੀਸ ਵਸੂਲ ਕਰਨ ਦੇ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦੀ ਹੈ। ਭਾਰਤ ਨੇ ਕਿਹਾ ਹੈ ਕਿ ਜੇ ਪਾਕਿਸਤਾਨ ਸਹਿਮਤ ਹੁੰਦਾ ਹੈ ਤਾਂ ਉਹ ਕਿਸੇ ਵੀ ਸਮੇਂ ਖਰੜਾ ਸਮਝੌਤੇ ਨੂੰ ਬਦਲਣ ਲਈ ਤਿਆਰ ਹੈ। Kartarpur
ਇਹ ਲਾਂਘਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਸਾਲ ਤੋਂ ਠੀਕ ਪਹਿਲਾਂ 12 ਨਵੰਬਰ, 2019 ਨੂੰ ਖੋਲ੍ਹਿਆ ਜਾਣਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਤੱਕ ਦੇ ਕਾਰਜਕਾਲ ਅਨੁਸਾਰ 08 ਨਵੰਬਰ ਨੂੰ ਭਾਰਤ ਵੱਲੋਂ ਲਾਂਘੇ ਦਾ ਉਦਘਾਟਨ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਰਿਵਾਰ ਅਤੇ ਪੈਸਿਆਂ ਨਾਲ ਨਹੀਂ, ਵਰਕਰਾਂ ਦੇ ਪਸੀਨੇ ਨਾਲ ਬਣਿਆ ਭਾਜਪਾ : ਮੋਦੀ
ਓੜੀਸ਼ਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰਿਵਾਰਵਾਦ ਤੇ ਹਮਲਾ ਕਰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਪਰਿਵਾਰ ਅਤੇ ਪੈਸਿਆਂ ਨਾਲ ਨਹੀਂ ਸਗੋਂ ਵਰਕਰਾਂ ਦੇ ਪਸੀਨੇ ਨਾਲ ਬਣਿਆ ਦਲ ਹੈ। ਭਾਜਪਾ ਦੇ 39 ਵੇਂ ਸਥਾਪਨ ਦਿਵਸ ਮੌਕੇ ਤੇ ਸ਼ਨਿੱਚਰਵਾਰ ਨੂੰ ਇੱਥੇ ਲੋਕ ਸਭਾ ਅਤੇ ਵਿਧਾਨਸਭਾ ਚੋਣਾਂ ਲਈ ਭਾਜਪਾ ਉਮੀਦਵਾਰਾਂ ਦੇ ਪੱਖ ‘ਚ ਪਰਚਾਰ ਕਰਨ ਆਉਣ ਸ੍ਰੀ ਮੋਦੀ ਪਰਿਵਾਰ ਵਾਦ ਅਤੇ ਧਨ ਤੋਂ ਬਣੀ ਅਧਾਰਿਤ ਨਹੀਂ ਹੈ ਅਤੇ ਨਾਂ ਹੀ ਅਸੀ ਲੋਕ ਪੈਸਿਆਂ ਤੇ ਅਧਾਰਤ ਹੈ। ਕਈ ਪਾਰਟੀਆਂ ਪੈਸਿਆਂ ‘ਚ ਬਣੀ ਹੈ, ਪਰ ਭਾਜਪਾ ਵਰਕਰਾਂ ਦੇ ਪਸੀਨੇ ਤੋਂ ਬਣਿਆ ਦਲ ਹੈ।”
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੰਬਾਨੀ ਵਰਗੇ ਧਨਾਢਾਂ ਤੋਂ ਪੈਸੇ ਲੈ ਕੇ ਗਰੀਬਾਂ ਨੂੰ ਦਿਆਂਗੇ : ਰਾਹੁਲ ਗਾਂਧੀ
ਲੋਕ ਸਭਾ 2019 : ਰਾਬਿਨਹੁੱਡ ਦੇ ਰੂਪ ‘ਚ ਉਤਰੇ ਰਾਹੁਲ, ਦਿੱਤਾ ਵੱਡਾ ਬਿਆਨ
ਕਾਂਗਰਸ ਪੂਰਬ ਉਤਰ ‘ਚ ਨਾਗਰਿਕਤਾ ਸੋਧ ਬਿੱਲ ਫਿਰ ਤੋਂ ਸੰਸਦ ‘ਚ ਨਹੀਂ ਹੋਣ ਦੇਵੇਗੀ ਪੇਸ਼
ਏਜੰਸੀ, ਗੁਹਾਟੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪੂਰਬ-ਉੱਤਰ ‘ਚ ਇੱਕ ਚੋਣ ਰੈਲੀ ਦੌਰਾਨ ਭਾਜਪਾ ‘ਤੇ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅੰਬਾਨੀ ਵਰਗੇ ਅਮੀਰਾਂ ਤੋਂ ਪੈਸਾ ਲੈ ਕੇ ਗਰੀਬਾਂ ‘ਚ ਵੰਡਿਆ ਜਾਵੇਗਾ ਗਾਂਧੀ ਨੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਆਗੂ ਪੁੱਛਦੇ ਹਨ ਕਿ ਗਰੀਬਾਂ ‘ਚ ਵੰਡਣ ਲਈ ਪੈਸਾ ਕਿੱਥੋਂ ਆਵੇਗਾ
ਉਨ੍ਹਾਂ ਕਿਹਾ, ਮੈਂ ਉਨ੍ਹਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਅਸੀਂ ਅੰਬਾਨੀ ਵਰਗੇ ਅਮੀਰਾਂ ਤੋਂ ਪੈਸਾ ਲੈ ਕੇ ਗਰੀਬਾਂ ‘ਚ ਵੰਡਾਂਗੇ’ ਉਨ੍ਹਾਂ ਕਿਹਾ, ‘ਮੈਂ ਦ੍ਰਿੜਤਾ ਨਾਲ ਕਹਿੰਦਾ ਹਾਂ ਕਿ ਕਾਂਗਰਸ ਪੂਰਬ ਉਤਰ ‘ਚ ਨਾਗਰਿਕਤਾ ਸੋਧ ਬਿੱਲ ਫਿਰ ਤੋਂ ਸੰਸਦ ‘ਚ ਪੇਸ਼ ਨਹੀਂ ਹੋਣ ਦੇਵੇਗੀ ਕਾਂਗਰਸ ਪ੍ਰਧਾਨ ਨੇ ਆਰਐਸਐਸ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਅਸਾਮ ਦੀ ਭਾਸ਼ਾ, ਇਤਿਹਾਸ ਤੇ ਸੰਸਕ੍ਰਿਤੀ ‘ਤੇ ਆਰਐਸਐਸ ਹਮਲਾ ਕਰਦਾ ਰਿਹਾ ਹੈ ਤੇ ਉਨ੍ਹਾਂ ਦਾ ਇੱਕੋ-ਇੱਕ ਮਕਸਦ ਗਰੀਬਾਂ ਤੋਂ ਪੈਸਾ ਕੱਢਣਾ ਤੇ ਇਸ ਨੂੰ 15-20 ਵਿਅਕਤੀਆਂ ਦੀਆਂ ਜੇਬਾਂ ‘ਚ ਪਾਉਣਾ ਹੈ ਉਨ੍ਹਾਂ ਕਿਹਾ, ਕਾਂਗਰਸ ਦਾ ਮਕਸਦ ਗਰੀਬਾਂ ਦੀ ਜੇਬ੍ਹ ‘ਚ ਪੈਸਾ ਪਾਉਣਾ ਹੈ
ਮੋਦੀ ਜੀ ਜੋ ਖੁਦ ਨੂੰ ‘ਚੌਂਕੀਦਾਰੀ’  ਕਹਿੰਦੇ ਹਨ ਅਨਿਲ ਅੰਬਾਨੀ ਨਾਲ ਖੜ੍ਹੇ ਹਨ, ਅਸੀਂ ਕਿਸਾਨਾਂ, ਛੋਟੇ ਵਪਾਰੀਆਂ, ਮਹਿਲਾਵਾਂ ਤੇ ਪਛੜਿਆਂ ਦੇ ਨਾਲ ਹੈ ਉਨ੍ਹਾਂ ਰੈਲੀ ਦੌਰਾਨ ਲੋਕਾਂ ਤੋਂ ਪੁੱਛਿਆ, ‘ਮੋਦੀ ਜੀ ਨੇ ਵਾਅਦਾ ਕੀਤਾ ਸੀ ਕਿ 15 ਲੱਖ ਰੁਪਏ ਤੁਹਾਡੇ ਖਾਤੇ ‘ਚ ਆਉਣਗੇ ਮੈਂ ਪੁੱਛਦਾ ਹਾਂ ਕਿ ਕਿਸੇ ਖਾਤੇ ‘ਚ 15 ਲੱਖ ਰੁਪਏ ਆਏ ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋੜ ਰੁਪਏ ਦੇ ਸਕਦੇ ਹਨ ਪਰ ਗਰੀਬ ਆਦਮੀ ਨੂੰ ਇੱਕ ਰੁਪਇਆ ਵੀ ਨਹੀਂ ਦੇਣਾ ਚਾਹੁੰਦੇ’ ਦੀਮਾਪੁਰ ‘ਚ ਇੱਕ ਹੋਰ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ, ‘ਮੈਂ ਲੰਮੇ ਸਮੇਂ ਭਾਸ਼ਣਬਾਜ਼ੀ ਨਹੀਂ ਕਰਨਾ ਚਾਹੁੰਦਾ ਤੇ ਹੁਣ ਸਮਾਂ ਆ ਗਿਆ ਹੈ ਜਦੋਂ ਸੀਏਬੀ ‘ਤੇ ਰੋਕ ਲਾ ਦਿੱਤੀ ਜਾਵੇ ਪੂਰਬ ਉਤਰ ਦੇ ਹਿੱਤਾਂ ਨੂੰ ਦੇਖਦਿਆਂ ਇਹ ਦੁਬਾਰਾ ਨਹੀਂ ਆਵੇਗਾ
ਭਾਰਤ ਛੇਤੀ ਹੀ ਇੱਕ ਮਹਾਂਸ਼ਕਤੀ ਬਣੇਗਾ : ਮੋਦੀ
ਕੋਲਕਾਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਛੇਤੀ ਹੀ ਇੱਕ ਮਹਾਂਸ਼ਕਤੀ ਬਣੇਗਾ ਕਿਉਂਕਿ ਅੱਜ ਪੂਰਾ ਵਿਸ਼ਵ ਸੁਰੱਖਿਆ ਤੇ ਪੁਲਾੜ ਦੇ ਖੇਤਰ ‘ਚ ਪੂਰੇ ਗਰਵ ਨਾਲ ਭਾਰਤ ਵੱਲ ਵੇਖ ਰਿਹਾ ਹੈ ਮੋਦੀ ਨੇ ਇਤਿਹਾਸਕ ਬ੍ਰਿਗੇਡ ਪਰੇਡ ਮੈਦਾਨ ‘ਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮੈਦਾਨ ‘ਤੇ ਇਸ ਤੋਂ ਪਹਿਲਾਂ ਇੰਨਾ ਇਕੱਠ ਕਦੇ ਜਮ੍ਹਾਂ ਨਹੀਂ ਹੋਇਆ ਹੈ ਉਨ੍ਹਾਂ ਕਿਹਾ ‘ਜੇਕਰ ਰਾਜਨੀਤਿਕ ਭਵਿੱਖਬਾਣੀ ਕਰਨ ਵਾਲੇ ਲੋਕ ਇਹ ਅੰਦਾਜਾ ਲਾਉਣਾ ਚਾਹੁੰਦੇ ਹਨ ਕਿ 23 ਮਈ ਨੂੰ ਕੀ ਹੋਵੇਗਾ ਤਾਂ ਉਹ ਪੱਛਮੀ ਬੰਗਾਲ ‘ਚ ਭਾਰਤੀ ਜਨਤਾ ਪਾਰਟੀ ਦੇ ਪੱਖ ‘ਚ ਹੋ ਰਹੀ ਜ਼ੋਰਦਾਰ ਲਹਿਰ ਨੂੰ ਦੇਖ ਕੇ ਅੰਦਾਜਾ ਲਾ ਸਕਦੇ ਹਨ’ ਮੋਦੀ ਨੇ ਕਿਹਾ ‘ਮੈਂ ਤੁਹਾਡੇ ਪਿਆਰ ਤੇ ਸਨੇਹ ਦੇ ਸਾਹਮਣੇ ਨਤਮਸਤਕ ਹਾਂ ਮੋਦੀ ਨੇ ਕਿਹਾ, ਤੁਸੀਂ ਮੈਨੂੰ ਦੱਸੋ ਕਿ ਬਾਲਾਕੋਟ ਸਰਜੀਕਲ ਹਵਾਈ ਹਮਲੇ ਦੇ ਸਬੂਤ ਕੌਣ ਮੰਗ ਰਿਹਾ ਹੈ ਤੇ ਕਿਸ ਨੂੰ ਇਨ੍ਹਾਂ ਹਵਾਈ ਹਮਲਿਆਂ ‘ਤੇ ਸ਼ੱਕ ਹੈ ਕੌਣ ਹੈ ਜੋ ਸੁਰੱਖਿਆ ਬਲਾਂ ਦੇ ਮਨੋਬਲ ਨੂੰ ਤੋੜ ਰਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਨੀ ਲਾਂਡ੍ਰਿੰਗ ਐਕਟ ਤਹਿਤ ਈਡੀ ਦੀ ਕਾਰਵਾਈ
ਜਾਕਿਰ ਨਾਇਕ ਦੀ 16.40 ਕਰੋੜ ਰੁਪਏ ਦੀ ਜਾਇਦਾਦ ਜ਼ਬਤ
ਨਵੀਂ ਦਿੱਲੀ | ਵਿਵਾਦਿਤ ਇਸਲਾਮਿਕ ਆਗੂ ਜਾਕਿਰ ਨਾਇਕ ਖਿਲਾਫ਼ ਏਜੰਸੀਆਂ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡ੍ਰਿੰਗ ਐਕਟ ਤਹਿਤ ਜਾਕਿਰ ਨਾਇਕ ਦੀ 16.40 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ ਅੱਜ ਈਡੀ ਡਾਇਰੈਕਟਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਈਡੀ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਉਸ ਨੇ ਮੁੰਬਈ ਤੇ ਪੂਣੇ ‘ਚ ਸਥਿੱਤ ਜਾਕਿਰ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਂਅ ‘ਤੇ ਰਜਿਸਟਰਡ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਪ੍ਰੋਵੀਜਨਲ ਆਰਡਰ ਜਾਰੀ ਕੀਤੇ ਹਨ ਏਜੰਸੀ ਅਨੁਸਾਰ ਨਾਈਕ ਖਿਲਾਫ਼ ਪ੍ਰੀਵੇਂਸ਼ਨ ਆਫ਼ ਮਨੀ ਲਾਂਡ੍ਰਿੰਗ ਐਕਟ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਈਡੀ ਅਨੁਸਾਰ ਜਾਕਿਰ ਦੀਆਂ ਜਿਨ੍ਹਾਂ ਜਾਇਦਾਦਾਂ ਨੂੰ ਜ਼ਬਤ ਕੀਤਾ ਗਿਆ ਹੈ, ਉਨ੍ਹਾਂ ਦੀ ਅੰਦਾਜਨ ਕੀਮਤ 16.40 ਕਰੋੜ ਦੇ ਕਰੀਬ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਨ੍ਹਾਂ ਜਾਇਦਾਦਾਂ ਦੀ ਪਛਾਣ ਮੁੰਬਈ ਸਥਿੱਤ ਫਾਤਿਮਾ ਹਾਈਟਸ ਤੇ ਆਫੀਆ ਹਾਈਟਸ ਵਜੋਂ ਕੀਤੀ ਹੈ ਇਸ ਤੋਂ ਇਲਾਵਾ ਮੁੰਬਈ ਦੇ ਭਾਂਡੁਪ ਏਰੀਆ ‘ਚ ਇੱਕ ਅਣਪਛਾਤੀ ਜਾਇਦਾਦ ਮਿਲ ਹੈ ਪੂਨੇ ‘ਚ ਐਨਗ੍ਰੇਸੀਆ ਨਾਂਅ ਤੋਂ ਇੱਕ ਪ੍ਰਾਜੈਕਟ ਨੂੰ ਵੀ ਜ਼ਬਤ ਕੀਤਾ ਗਿਆ ਹੈ ਈਡੀ ਅਨੁਸਾਰ ਨਾਈਕ ਨੇ ਮਨੀ ਲਾਂਡ੍ਰਿੰਗ ਤੋਂ ਹਾਸਲ ਪੈਸੇ ਨੂੰ ਲੁਕਾਉਣ ਲਈ ਜਾਇਦਾਦਾਂ ਦੀ ਖਰੀਦ ਆਪਣੇ ਨਾਂਅ ਤੋਂ ਨਹੀਂ ਕੀਤੀ ਉਸ ਨੇ ਸ਼ੁਰੂਆਤੀ ਪੇਮੈਂਟ ਆਪਣੇ ਨਾਂਅ ਤੋਂ ਕੀਤੀ ਤੇ ਫਿਰ ਫੰਡ ਨੂੰ ਆਪਣੀ ਪਤਨੀ, ਪੁੱਤਰ ਤੇ ਭਤੀਜੇ ਦੇ ਨਾਂਅ ‘ਤੇ ਟਰਾਂਸਫਰ ਕਰ ਦਿੱਤਾ ਇਸ ਤੋਂ ਬਾਅਦ ਬੁਕਿੰਗ ਪਰਿਵਾਰ ਦੇ ਨਾਂਅ ਤੋਂ ਕੀਤੀ ਗਈ ਤਾਂ ਕਿ ਗੈਰ ਕਾਨੂੰਨੀ ਧਨ ਨੂੰ ਲੁਕਾਇਆ ਜਾ ਸਕੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਧਰਮ ਅਨੁਸਾਰ ਹੀ ਧਨ ਕਮਾਓ
ਪੈਸੇ ਜਾਂ ਧਨ ਦਾ ਮੋਹ ਪ੍ਰਾਚੀਨ ਕਾਲ ਤੋਂ ਹੀ ਛਾਇਆ ਹੋਇਆ ਹੈ ਕੁਝ ਮਾਮਲਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਹਰ ਵਿਅਕਤੀ ਨੂੰ ਧਨ ਚਾਹੀਦਾ ਹੈ ਧਨ ਦੀ ਘਾਟ ‘ਚ ਚੰਗੀ ਜ਼ਿੰਦਗੀ ਬਤੀਤ ਕਰ ਸਕਣੀ ਅਸੰਭਵ ਜਿਹੀ ਹੀ ਹੈ ।
ਅੱਜ-ਕੱਲ੍ਹ ਧਨ ਦੀ ਲਾਲਸਾ ਇੰਨੀ ਵਧ ਗਈ ਹੈ ਕਿ ਵਿਅਕਤੀ ਗਲਤ ਕੰਮਾਂ ਨਾਲ ਧਨ ਪ੍ਰਾਪਤ ਕਰਨ ਲੱਗਾ ਹੈ ਅਜਿਹਾ ਨਹੀਂ ਹੈ ਕਿ ਅੱਜ ਦੇ ਸਮੇਂ ‘ਚ ਹੀ ਇਸ ਤਰ੍ਹਾਂ ਦੇ ਗੈਰ-ਕਾਨੂੰਨੀ ਕੰਮ ਕੀਤੇ ਜਾ ਰਹੇ ਹਨ ਪ੍ਰਾਚੀਨ ਕਾਲ ਤੋਂ ਹੀ ਅਜਿਹੇ ਕੰਮਾਂ ਨਾਲ ਧਨ ਕਮਾਉਣ ਦੀ ਪ੍ਰਥਾ ਬਣੀ ਹੋਈ ਹੈ ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਪੈਸਾ ਕਮਾਉਣ ਲਈ ਲਾਲਚੀ ਲੋਕ ਗਲਤ ਕੰਮ ਕਰਦੇ ਹਨ, ਅਨਿਆਂ ਕਰਦੇ ਹਨ, ਪਾਪ ਕਰਦੇ ਹਨ ਪਰ ਅਜਿਹਾ ਪੈਸਾ ਜ਼ਿਆਦਾ ਸਮਾਂ ਸੁਖ ਨਹੀਂ ਦਿੰਦਾ ਅਜਿਹੇ ਲੋਕ ਭਾਵੇਂ ਜਿੰਨਾ ਮਰਜ਼ੀ ਪੈਸਾ ਕਮਾ ਲੈਣ ਇਨ੍ਹਾਂ ਨੂੰ ਮਾਨਸਿਕ ਸ਼ਾਂਤੀ ਪ੍ਰਾਪਤ ਨਹੀਂ ਹੋ ਸਕਦੀ ਹਮੇਸ਼ਾ ਹੀ ਇਨ੍ਹਾਂ ਦਾ ਮਨ ਦੁਖੀ ਰਹਿੰਦਾ ਹੈ ਜਦੋਂਕਿ ਜੋ ਲੋਕ ਧਰਮ ਮੁਤਾਬਕ ਕੰਮ ਕਰਦੇ ਹੋਏ ਧਨ ਪ੍ਰਾਪਤ ਕਰਦੇ ਹਨ, ਉਹ ਭਾਵੇਂ ਗਰੀਬ ਹੀ ਹੋਣ ਪਰ ਮਨ ਦੀ ਸ਼ਾਂਤੀ ਉਨ੍ਹਾਂ ਦੇ ਕੋਲ ਹੁੰਦੀ ਹੈ ।
ਲਾਲਚ ਦੇ ਚਲਦਿਆਂ ਗਲਤ ਕੰਮ ਨਿਸ਼ਚਿਤ ਹੀ ਬੁਰਾ ਨਤੀਜ਼ਾ ਦਿੰਦੇ ਹਨ ਅਜਿਹਾ ਧਨ ਵੱਧ ਤੋਂ ਵੱਧ 10 ਸਾਲ ਤੱਕ ਸੁਖ-ਸਹੂਲਤਾਂ ਦੇ ਸਕਦਾ ਹੈ ਪਰ ਇਸ ਤੋਂ ਬਾਅਦ ਲਾਲਚੀ ਲੋਕਾਂ ਦਾ ਸਮਾਂ ਬਹੁਤ ਬੁਰਾ ਹੋ ਜਾਂਦਾ ਹੈ ਚਾਣੱਕਿਆ ਮੁਤਾਬਕ ਹਮੇਸ਼ਾ ਧਰਮ ਅਨੁਸਾਰ ਹੀ ਧਨ ਕਮਾਉਣਾ ਚਾਹੀਦਾ ਹੈ ਨਹੀਂ ਤਾਂ ਭਵਿੱਖ ‘ਚ ਕਈ ਤਰ੍ਹਾਂ ਦੇ ਦੁੱਖ ਸਹਿਣੇ ਪੈ ਸਕਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੇਰੀ ਪੈਸੇ ਵੰਡਣ ਦੀ ਸਮਰੱਥਾ ਹੀ ਨਹੀਂ : ਮਲਕੀਤ ਸਿੰਘ | Crime News
ਪਟਿਆਲਾ, (ਸੱਚ ਕਹੂੰ ਨਿਊਜ਼)। ਪਟਿਆਲਾ ਪੁਲਿਸ ਵੱਲੋਂ ਸਰਪੰਚੀ ਦੀਆਂ ਚੋਣਾਂ ਦੌਰਾਨ ਇੱਕ ਉਮੀਦਵਾਰ ਦੇ ਪਤੀ ਨੂੰ ਵੋਟਰਾਂ ਨੂੰ ਮਠਿਆਈ ਦੇ ਡੱਬਿਆਂ ਵਿੱਚ ਪੈਸੇ ਪਾ ਕੇ ਦੇਣ ਦੇ ਮਾਮਲੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਹੌਲਦਾਰ ਬਗੀਚਾ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਫੱਗਣਮਾਜਰਾ ਵਿਖੇ ਮੌਜੂਦ ਸੀ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਇੱਕ ਉਮੀਦਵਾਰ ਮਠਿਆਈ ਦੇ ਡੱਬਿਆਂ ਵਿੱਚ ਵੋਟਰਾਂ ਨੂੰ ਪੈਸੇ ਪਾ ਕੇ ਦੇ ਰਿਹਾ ਹੈ ਇਸ ਸਬੰਧੀ ਪੁਲਿਸ ਵੱਲੋਂ ਛੇ ਹਜ਼ਾਰ ਰੁਪਏ ਅਤੇ ਨੌਂ ਮਠਿਆਈ ਦੇ ਡੱਬੇ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਪੰਜ-ਪੰਜ ਸੌ ਦੇ ਨੋਟ ਮੌਜੂਦ ਸਨ  ਇਸ ਸਬੰਧੀ ਥਾਣਾ ਫੱਗਣ ਮਾਜਰਾ ਚੌਕੀ ਦੇ ਇੰਚਾਰਜ ਗੁਰਮੇਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। (Crime News)
ਉਧਰ ਮਲਕੀਤ ਸਿੰਘ ਨੇ ਕਿਹਾ ਕਿ ਉਸ ਦੀ ਪੈਸੇ ਵੰਡਣ ਦੀ ਸਮਰੱਥਾ ਨਹੀਂ ਹੈ ਪੰਦਰਾਂ ਦਿਨ ਪਹਿਲਾਂ ਵੀ ਚੌਕੀ ਬੁਲਾ ਕੇ ਉਸ ਨੂੰ ਧਮਕਾਇਆ ਗਿਆ ਸੀ ਕਿ ਪਤਨੀ ਨੂੰ ਚੋਣ ਨਾ ਲੜਾਵੇ, ਨਹੀਂ ਤਾਂ ਕੇਸ ਦਰਜ ਕਰ ਦਿੱਤਾ ਜਾਵੇਗਾ ਉਹ ਅਨਪੜ੍ਹ ਹੈ ਤੇ ਕੱਲ੍ਹ ਚੌਕੀ ਫੱਗਣਮਾਜਰਾ ਵਿਖੇ ਬੁਲਾ ਕੇ ਉਸ ਦੇ ਕਾਗ਼ਜ਼ਾਂ ‘ਤੇ ਦਸਤਖ਼ਤ ਕਰਵਾਉਣ ਉਪਰੰਤ ਭੇਜ ਦਿੱਤਾ ਗਿਆ, ਬਾਅਦ ‘ਚ ਪਤਾ ਲੱਗਾ ਕਿ ਕੇਸ ਦਰਜ ਕੀਤਾ ਗਿਆ ਹੈ ਦੂਜੇ ਪਾਸੇ ਕੇਸ ਨੂੰ ਝੂਠਾ ਕਰਾਰ ਦਿੰਦਿਆਂ ਸਾਬਕਾ ਸਰਪੰਚ ਗੁਰਮੀਤ ਸਿੰਘ ਫੱਗਣਮਾਜਰਾ ਨੇ ਵੀ ਕਿਹਾ ਕਿ ਮਲਕੀਤ ਸਿੰਘ ਪੈਸੇ ਵੰਡਣ ਦੀ ਸਮਰੱਥਾ ਹੀ ਨਹੀਂ ਰੱਖਦਾ ਪਹਿਲਾਂ ਸੱਤਾਧਾਰੀ ਧਿਰ ਨੇ ਉਸ (ਗੁਰਮੀਤ ਸਿੰਘ) ਦੇ ਵੀ ਸਰਪੰਚੀ ਦੇ ਉਮੀਦਵਾਰ ਵਜੋਂ ਕਾਗ਼ਜ਼ ਰੱਦ ਕਰਵਾ ਦਿੱਤੇ, ਜਿਸ ਕਰਕੇ ਕਵਰਿੰਗ ਉਮੀਦਵਾਰ ਬਣਿਆ ਉਸ ਦਾ ਭਤੀਜਾ ਜਸਬੀਰ ਸਿੰਘ ਹੁਣ ਸਰਪੰਚੀ ਦੀ ਚੋਣ ਲੜ ਰਿਹਾ ਹੈ। (Crime News)
ਸਰਕਾਰੀ ਅਦਾਰਿਆਂ ਨੇ ਵੀ ਹੜੱਪ ਕੀਤਾ ਐ ਵਜ਼ੀਫੇ ਸਕੀਮ ਦਾ ਪੈਸਾ
512 ਕਰੋੜ 10 ਲੱਖ ਰੁਪਏ ਦਾ ਇਤਰਾਜ਼ ਯੋਗ ਪਾਏ ਗਏ ਹਨ ਕਲੇਮ
ਚੰਡੀਗੜ੍ਹ। ਪੰਜਾਬ ਵਿੱਚ ਦਲਿਤਾਂ ਨੂੰ ਡਿਗਰੀ ਕਰਵਾਉਣ ਦੇ ਨਾਲ ਹੀ ਪੜ੍ਹਾਈ ਕਰਵਾਉਣ ਵਾਲੇ ਕਾਲ਼ਜਾਂ ਵਿੱਚ ਪ੍ਰਾਈਵੇਟ ਹੀ ਨਹੀਂ ਸਗੋਂ ਸਰਕਾਰੀ ਅਦਾਰੇ ਵੀ ਉਸ ਕਤਾਰ ਵਿੱਚ ਸ਼ਾਮਲ ਹਨ, ਜਿਹੜੇ ਕਿ ਸਰਕਾਰੀ ਪੈਸੇ ਨੂੰ ਹੜੱਪਣ ਦੀ ਸਾਜ਼ਿਸ਼ ਰਚ ਰਹੇ ਸਨ। ਪੰਜਾਬ ਵਿੱਚ ਹੁਣ ਤੱਕ 920 ਇਹੋ ਜਿਹੇ ਕਾਲਜ ਪਾਏ ਗਏ ਹਨ, ਜਿਨ੍ਹਾਂ ਨੇ ਇਤਰਾਜ਼ਯੋਗ ਤਰੀਕੇ ਨਾਲ 512 ਕਰੋੜ 10 ਲੱਖ ਰੁਪਏ ਦਾ ਫੰਡ ਵਜ਼ੀਫ਼ੇ ਦੇ ਤੌਰ ‘ਤੇ ਕਲੇਮ ਕੀਤਾ ਸੀ ਪਰ ਇਸ ਫੰਡ ਦੀ ਅਦਾਇਗੀ ਕਰਨ ਦੀ ਥਾਂ ‘ਤੇ ਪੰਜਾਬ ਸਰਕਾਰ ਨੇ ਇਸ ‘ਤੇ ਰੋਕ ਲਗਾ ਰੱਖੀ ਹੈ। ਇਨ੍ਹਾਂ 920 ਅਦਾਰਿਆਂ ਵਿੱਚ ਪ੍ਰਾਈਵੇਟ ਅਦਾਰਿਆਂ ਦੇ ਨਾਲ ਹੀ ਸਰਕਾਰੀ ਅਦਾਰੇ ਵੀ ਸ਼ਾਮਲ ਹਨ ਪਰ ਇਨ੍ਹਾਂ ਬਾਰੇ ਸਰਕਾਰ ਕੁਝ ਵੀ ਖ਼ੁਲਾਸਾ ਕਰਨ ਦੀ ਥਾਂ ‘ਤੇ ਚੁੱਪੀ ਹੀ ਧਾਰੀ ਬੈਠੀ ਹੈ।
ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਖੇ ਹੋਈ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਮੀਟਿੰਗ ਤੋਂ ਪਹਿਲਾਂ ਇਸ ਮੁੱਦੇ ‘ਤੇ ਚਰਚਾ ਵੀ ਹੋਈ ਹੈ। ਮੀਟਿੰਗ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਕਈ ਸਰਕਾਰੀ ਅਦਾਰਿਆਂ ਵਿੱਚ ਇਸ ਤਰ੍ਹਾਂ ਗਲਤ ਤਰੀਕੇ ਨਾਲ ਫੰਡ ਕਲੇਮ ਕਰਨ ਦੇ ਮਾਮਲੇ ‘ਚ ਸ਼ਾਮਲ ਪਾਏ ਗਏ ਹਨ।
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪੋਸਟ ਸਕਾਲਰਸ਼ਿਪ ਸਕੀਮ ਹੇਠ ਦਿੱਤੇ ਜਾਣ ਵਾਲੇ ਕਰੋੜਾਂ ਰੁਪਏ ਦੀ ਜਾਂਚ ਕਰਵਾਉਣ ਲਈ 31 ਮਈ 2018 ਨੂੰ ਕੈਬਨਿਟ ਵਿੱਚ ਫੈਸਲਾ ਲਿਆ ਗਿਆ ਸੀ, ਜਿਸ ਤੋਂ ਬਾਅਦ 3606 ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦਾ ਆਡਿਟ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ, ਜਿਸ ਵਿੱਚ ਹੁਣ ਤੱਕ 1967 ਪ੍ਰਾਈਵੇਟ ਅਤੇ 621 ਸਰਕਾਰੀ ਅਦਾਰਿਆਂ ਦਾ ਆਡਿਟ ਕਰ ਦਿੱਤਾ ਗਿਆ ਹੈ। ਇਨ੍ਹਾਂ 2588 ਆਡਿਟ ਮੁਕੰਮਲ ਕੀਤੇ ਗਏ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚੋਂ 920 ਅਦਾਰਿਆਂ ਵਿੱਚ ਵੱਡੇ ਪੱਧਰ ‘ਤੇ ਗੜਬੜੀਆ ਪਾਈਆਂ ਗਈਆਂ ਹਨ, ਜਿਸ ਵਿੱਚ ਹੁਣ ਤੱਕ 512 ਕਰੋੜ 10 ਲੱਖ ਰੁਪਏ ਇਤਰਾਜ਼ ਯੋਗ ਕਲੇਮ ਪਾਇਆ ਗਿਆ ਹੈ। ਜਿਸ ਕਾਰਨ ਹਾਲ ਦੀ ਘੜੀ 920 ਅਦਾਰਿਆਂ ਦਾ ਬਾਕੀ ਰਹਿੰਦਾ ਭੁਗਤਾਨ ਰੋਕ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੈਟਰੋਲ ਦੇ ਪੈਸੇ ਲੈ ਕੇ ਭੱਜਿਆ ਕਰਿੰਦਾ ਪੁਲਿਸ ਵੱਲੋਂ ਕਾਬੂ
ਬਰਨਾਲਾ| ਬੀਤੇ ਦਿਨੀਂ ਇੱਕ ਪੈਟਰੋਲ ਪੰਪ ਤੋਂ ਪੈਸੇ ਲੈ ਕੇ ਭੱਜੇ ਕਰਿੰਦੇ ਨੂੰ ਪੁਲਿਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਜੀਤ ਸਿੰਘ ਆਈਪੀਐੱਸ ਸੀਨੀਅਰ ਕਪਤਾਨ ਪੁਲਿਸ ਬਰਨਾਲਾ ਦੱਸਿਆ ਕਿ ਬੀਤੇ ਦਿਨੀਂ ਬਸੰਤ ਕੁਮਾਰ ਪੁੱਤਰ ਕਾਂਸ਼ੀ ਰਾਮ ਵਾਸੀ ਸਦਰ ਬਾਜ਼ਾਰ ਬਰਨਾਲਾ ਨੇ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਉਸ ਦੇ ਕਾਂਸ਼ੀ ਰਾਮ ਐਂਡ ਸੰਜ਼ ਨਾਂਅ ਦੇ ਪੈਟਰੋਲ ਪੰਪ ਤੋਂ ਕਰਿੰਦਾ ਰਮਨਦੀਪ ਸਿੰਘ ਪੁੱਤਰ ਕਾਕਾ ਸਿੰਘ ਕੌਮ ਮਜਬੀ ਸਿੱਖ ਵਾਸੀ ਬਾਜਾਖਾਨਾ ਰੋਡ ਬਰਨਾਲਾ ਦੁਪਹਿਰ ਸਮੇਂ ਵਿਜੈ ਬੈਂਕ ‘ਚ ਪੈਸੇ ਜਮ੍ਹਾਂ ਕਰਵਾਉਣ ਲਈ ਬਾਊਚਰ ਭਰ ਕੇ ਪੰਜ ਲੱਖ ਤੀਹ ਹਜਾਰ ਰੁਪਏ ਲੈ ਕੇ ਗਿਆ ਸੀ ਪ੍ਰੰਤੂ ਉਹ ਪੈਸੇ ਬੈਂਕ ‘ਚ ਜਮ੍ਹਾਂ ਕਰਵਾਉਣ ਦੀ ਬਜਾਇ ਪੈਸੇ ਲੈ ਕੇ ਭੱਜ ਗਿਆ ਜਿਸ ਸਬੰਧੀ ਬਸੰਤ ਕੁਮਾਰ ਦੇ ਬਿਆਨ ਦੇ ਆਧਾਰ ‘ਤੇ ਮੁਕੱਦਮਾ ਨੰਬਰ 531 ਮਿਤੀ 7 ਦਸੰਬਰ 2018 ਅਧੀਨ ਧਾਰਾ 420,406 ਹਿੰਦ ਥਾਣਾ ਸਿਟੀ ਬਰਨਾਲਾ ਖਿਲਾਫ਼ ਰਮਨਦੀਪ ਸਿੰਘ ਪੁੱਤਰ ਕਾਕਾ ਸਿੰਘ ਕੌਮ ਮਜ਼੍ਹਬੀ ਸਿੱਖ ਵਾਸੀ ਬਾਜਾਖਾਨਾ ਰੋਡ ਬਰਨਾਲਾ ਦੇ ਦਰਜ ਰਜਿਸਟਰ ਕੀਤਾ ਗਿਆ ਮੁਕੱਦਮੇ ਦੀ ਤਫ਼ਤੀਸ਼ ਏਐਸਆਈ ਅਨੂਪ ਸਿੰਘ ਵੱਲੋਂ ਅਮਲ ‘ਚ ਲਿਆਂਦੀ ਗਈ ਜਿਸ ਨੇ ਅੱਜ ਕਥਿਤ ਦੋਸ਼ੀ ਰਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਚਾਰ ਲੱਖ ਅੱਸੀ ਹਜ਼ਾਰ ਰੁਪਏ ਬਰਾਮਦ ਕਰਵਾਏ ਗਏ ਹਨ ਕਥਿਤ ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ ਤੇ ਬਾਕੀ ਦੀ ਰਕਮ ਬਾਅਦ ‘ਚ ਬਰਾਮਦ ਕਰਵਾ ਲਈ ਜਾਵੇਗੀ Petrol
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।