Arshdeep Singh - Sach Kahoon Punjabi
Jasprit Bumrah: ਓਵਲ ਟੈਸਟ ਤੋਂ ਬੁਮਰਾਹ ਨੂੰ ਆਰਾਮ, ਆਕਾਸ਼ਦੀਪ ਦੀ ਵਾਪਸੀ
ਸਪੋਰਟਸ ਡੈਸਕ। Jasprit Bumrah: ਜਸਪ੍ਰੀਤ ਬੁਮਰਾਹ ਨੂੰ ਪਿੱਠ ਦੀ ਸਮੱਸਿਆ ਕਾਰਨ ਓਵਲ ’ਚ ਇੰਗਲੈਂਡ ਵਿਰੁੱਧ ਪੰਜਵੇਂ ਟੈਸਟ ਮੈਚ ਤੋਂ ਆਰਾਮ ਦਿੱਤਾ ਗਿਆ ਹੈ। ਉਸਦੀ ਜਗ੍ਹਾ ਆਕਾਸ਼ ਦੀਪ ਨੂੰ ਭਾਰਤੀ ਟੀਮ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਫੈਸਲਾ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਮੈਡੀਕਲ ਟੀਮ ਨੇ ਬੁਮਰਾਹ ਦੀ ਫਿਟਨੈਸ ਨੂੰ ਧਿਆਨ ’ਚ ਰੱਖਦੇ ਹੋਏ ਲਿਆ ਹੈ। ਕ੍ਰਿਕੇਟ ਵੈੱਬਸਾਈਟ ਈਐੱਸਪੀਐੱਨ ਨੇ ਦਾਅਵਾ ਕੀਤਾ ਹੈ ਕਿ ਸੀਰੀਜ਼ ਬਰਾਬਰ ਕਰਨ ਦੀ ਸੰਭਾਵਨਾ ਨੂੰ ਵੇਖਦੇ ਹੋਏ।
ਇਹ ਖਬਰ ਵੀ ਪੜ੍ਹੋ : Operation Shiv Shakti: ਫੌਜ ਦਾ ਆਪ੍ਰੇਸ਼ਨ ਸ਼ਿਵਸ਼ਕਤੀ, ਪੁੰਛ ’ਚ 2 ਅੱਤਵਾਦੀ ਢੇਰ
ਪਹਿਲਾਂ ਬੁਮਰਾਹ ਨੂੰ ਆਖਰੀ ਟੈਸਟ ਵਿੱਚ ਖੇਡਣ ਦਾ ਫੈਸਲਾ ਕੀਤਾ ਗਿਆ ਸੀ, ਪਰ ਮੈਡੀਕਲ ਟੀਮ ਨੇ ਉਸਦੀ ਫਿਟਨੈਸ ਨੂੰ ਵੇਖਦੇ ਹੋਏ ਉਸਨੂੰ ਆਰਾਮ ਦੇਣ ਦਾ ਫੈਸਲਾ ਕੀਤਾ। ਭਾਰਤ ਤੇ ਇੰਗਲੈਂਡ ਵਿਚਕਾਰ ਐਂਡਰਸਨ-ਤੇਂਦੁਲਕਰ ਟਰਾਫੀ ਦਾ ਪੰਜਵਾਂ ਤੇ ਆਖਰੀ ਟੈਸਟ 31 ਜੁਲਾਈ ਤੋਂ ਓਵਲ ’ਚ ਖੇਡਿਆ ਜਾਵੇਗਾ। ਭਾਰਤ ਸੀਰੀਜ਼ ਵਿੱਚ 1-2 ਨਾਲ ਪਿੱਛੇ ਹੈ ਤੇ ਓਵਲ ਟੈਸਟ ਜਿੱਤ ਕੇ ਸੀਰੀਜ਼ ਬਰਾਬਰ ਕਰਨਾ ਚਾਹੁੰਦਾ ਹੈ। ਪਰ ਦੁਨੀਆ ਦੇ ਨੰਬਰ-1 ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਪਿੱਠ ਦੀ ਸੱਟ ਤੋਂ ਬਚਣ ਲਈ ਇਸ ਮੈਚ ’ਚ ਨਹੀਂ ਖੇਡਿਆ ਜਾਵੇਗਾ। ਉਸਦੀ ਜਗ੍ਹਾ ਸੱਟ ਤੋਂ ਠੀਕ ਹੋ ਚੁੱਕੇ ਆਕਾਸ਼ਦੀਪ ਟੀਮ ’ਚ ਸ਼ਾਮਲ ਹੋਣਗੇ। Jasprit Bumrah
ਸਿਰਫ 3 ਮੈਚ ਹੀ ਖੇਡਣਗੇ ਬੁਮਰਾਹ | Jasprit Bumrah
ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ, ਬੀਸੀਸੀਆਈ ਦੀ ਮੈਡੀਕਲ ਟੀਮ, ਬੁਮਰਾਹ, ਭਾਰਤੀ ਟੀਮ ਪ੍ਰਬੰਧਨ ਤੇ ਚੋਣਕਾਰਾਂ ਨੇ ਫੈਸਲਾ ਕੀਤਾ ਸੀ ਕਿ ਉਹ ਇੰਗਲੈਂਡ ਦੌਰੇ ’ਤੇ ਪੰਜ ਟੈਸਟਾਂ ’ਚੋਂ ਸਿਰਫ਼ ਤਿੰਨ ਹੀ ਖੇਡਣਗੇ। ਬੁਮਰਾਹ ਨੇ ਹੈਡਿੰਗਲੇ ’ਚ ਪਹਿਲਾ ਟੈਸਟ ਖੇਡਿਆ, ਐਜਬੈਸਟਨ ’ਚ ਦੂਜਾ ਟੈਸਟ ਨਹੀਂ ਖੇਡਿਆ (ਜੋ ਭਾਰਤ ਨੇ ਜਿੱਤਿਆ), ਤੇ ਫਿਰ ਲਾਰਡਜ਼ ਤੇ ਓਲਡ ਟਰੈਫੋਰਡ ’ਚ ਆਖਰੀ ਦੋ ਟੈਸਟ ਖੇਡੇ।
ਕਿਉਂ ਲਿਆ ਗਿਆ ਇਹ ਫੈਸਲਾ? | Jasprit Bumrah
ਪਹਿਲਾਂ ਯੋਜਨਾ ਨੂੰ ਬਦਲਣ ਤੇ ਉਸਨੂੰ ਆਖਰੀ ਟੈਸਟ ’ਚ ਵੀ ਖੇਡਣ ਦਾ ਫੈਸਲਾ ਕੀਤਾ ਗਿਆ ਸੀ। ਖਾਸ ਕਰਕੇ ਜਦੋਂ ਸੀਰੀਜ਼ ਨੂੰ 2-2 ਨਾਲ ਬਰਾਬਰ ਕਰਨ ਦਾ ਮੌਕਾ ਹੋਵੇ। ਪਰ ਓਵਲ ਦੀ ਹੌਲੀ ਤੇ ਫਲੈਟ ਪਿੱਚ ਦੇ ਨਾਲ-ਨਾਲ ਪਿਛਲੇ ਟੈਸਟ ’ਚ ਬੁਮਰਾਹ ਦੇ ਭਾਰੀ ਕੰਮ ਦੇ ਬੋਝ ਕਾਰਨ, ਉਸਨੂੰ ਆਰਾਮ ਦੇਣ ਦਾ ਫੈਸਲਾ ਕੀਤਾ ਗਿਆ ਸੀ। ਬੁਮਰਾਹ ਨੇ ਓਲਡ ਟਰੈਫੋਰਡ ’ਚ 33 ਓਵਰ ਗੇਂਦਬਾਜ਼ੀ ਕੀਤੀ, ਜੋ ਕਿ ਉਨ੍ਹਾਂ ਦੇ ਕਰੀਅਰ ’ਚ ਇੱਕ ਹੀ ਪਾਰੀ ’ਚ ਸਭ ਤੋਂ ਵੱਧ ਹੈ ਤੇ ਪਹਿਲੀ ਵਾਰ ਉਨ੍ਹਾਂ ਨੇ ਗੇਂਦਾਂ ’ਤੇ 100 ਤੋਂ ਵੱਧ ਦੌੜਾਂ ਬਣੀਆਂ।
ਉਨ੍ਹਾਂ ਦੀ ਗਤੀ ਨੂੰ ਵੀ ਲੜੀ ਦੌਰਾਨ ਨੁਕਸਾਨ ਹੋਇਆ। ਹੈਡਿੰਗਲੇ ਵਿਖੇ, ਉਨ੍ਹਾਂ 42.7 ਫੀਸਦੀ ਗੇਂਦਾਂ 140 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਸਨ, ਜੋ ਲਾਰਡਜ਼ ਵਿਖੇ 22.3 ਫੀਸਦੀ ਤੇ ਓਲਡ ਟਰੈਫੋਰਡ ਵਿਖੇ ਸਿਰਫ 0.5 ਫੀਸਦੀ ਤੱਕ ਘੱਟ ਗਈਆਂ। ਅਸਟਰੇਲੀਆ ’ਚ, ਬੁਮਰਾਹ ਨੇ ਬਹੁਤ ਜ਼ਿਆਦਾ ਗੇਂਦਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਉਸਦੀ ਪਿੱਠ ਦੀ ਸੱਟ ਵਧ ਗਈ। ਓਵਲ ਦੀ ਸਮਤਲ ਪਿੱਚ ਤੇ ਵਰਕਲੋਡ ਪ੍ਰਬੰਧਨ ਨੂੰ ਵੇਖਦੇ ਹੋਏ, ਬੀਸੀਸੀਆਈ ਨੇ ਜੋਖਮ ਨਾ ਲੈਣ ਦਾ ਫੈਸਲਾ ਕੀਤਾ।
ਆਕਾਸ਼ਦੀਪ ਕਰਨਗੇ ਵਾਪਸੀ ਤੇ ਅਰਸ਼ਦੀਪ ਕਰ ਸਕਦੇ ਹਨ ਡੈਬਿਊ
ਆਕਾਸ਼ਦੀਪ : ਸੱਟ ਕਾਰਨ ਚੌਥੇ ਟੈਸਟ ’ਚ ਨਹੀਂ ਖੇਡ ਸਕੇ, ਪਰ ਹੁਣ ਉਹ ਪੂਰੀ ਤਰ੍ਹਾਂ ਫਿੱਟ ਹਨ। ਉਨ੍ਹਾਂ ਐਜਬੈਸਟਨ ਟੈਸਟ ’ਚ 10 ਵਿਕਟਾਂ ਲਈਆਂ ਤੇ ਭਾਰਤ ਲਈ ਇੱਕ ਹੀਰੋ ਸਾਬਤ ਹੋਏ। ਉਹ ਬੁਮਰਾਹ ਦੀ ਜਗ੍ਹਾ ਲੈਣਗੇ।
ਅਰਸ਼ਦੀਪ ਸਿੰਘ : ਉਹ ਵੀ ਸੱਟ ਤੋਂ ਠੀਕ ਹੋ ਗਏ ਹਨ ਤੇ ਇਸ ਮੈਚ ’ਚ ਉਨ੍ਹਾਂ ਨੂੰ ਟੈਸਟ ਕੈਪ ਮਿਲਣ ਦੀ ਸੰਭਾਵਨਾ ਹੈ। ਉਹ ਅੰਸ਼ੁਲ ਕੰਬੋਜ ਦੀ ਜਗ੍ਹਾ ਖੇਡਣਗੇ।
Bangladesh vs India: ਕੋਹਲੀ ਤੋਂ ਅੱਗੇ ਨਿਕਲੇ ਹਾਰਦਿਕ ਪੰਡਯਾ, ਜਾਣੋ ਕਿਵੇਂ
5ਵੀਂ ਵਾਰ ਛੱਕਾ ਲਾ ਕੇ ਜਿੱਤਾਇਆ | Bangladesh vs India
49 ਗੇਂਦਾਂ ਬਾਕੀ ਰਹਿੰਦੇ ਹੀ ਜਿੱਤਿਆ ਭਾਰਤ
ਗਵਾਲੀਅਰ (ਏਜੰਸੀ)। Bangladesh vs India: ਭਾਰਤ ਨੇ ਪਹਿਲੇ ਟੀ-20 ’ਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ। ਗਵਾਲੀਅਰ ’ਚ ਟੀਮ ਨੇ 49 ਗੇਂਦਾਂ ਬਾਕੀ ਰਹਿੰਦਿਆਂ 128 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਸੋਮਵਾਰ ਰਾਤ ਹਾਰਦਿਕ ਪੰਡਯਾ ਨੇ ਛੱਕਾ ਲਾ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ, ਉਸ ਨੇ ਆਪਣੇ ਕਰੀਅਰ ’ਚ 5ਵੀਂ ਵਾਰ ਜੇਤੂ ਛੱਕਾ ਲਾਇਆ ਹੈ। ਇਸ ਮਾਮਲੇ ’ਚ ਪੰਡਯਾ ਨੇ ਵਿਰਾਟ ਕੋਹਲੀ (4 ਵਾਰ) ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਨੇ ਟੀ-20 ’ਚ 11ਵੀਂ ਵਾਰ 3 ਵਿਕਟਾਂ ਲਈਆਂ। ਉਨ੍ਹਾਂ ਨੇ ਯੁਜਵੇਂਦਰ ਚਾਹਲ ਨੂੰ ਪਿੱਛੇ ਛੱਡਿਆ। Hardik Pandya
Read This : IND Vs BAN: ਹਾਰਦਿਕ ਪਾਂਡਿਆ ਦੇ ਤੂਫਾਨ ’ਚ ਉੱਡਿਆ ਬੰਗਲਾਦੇਸ਼
ਭਾਰਤ-ਬੰਗਲਾਦੇਸ ਮੈਚ ਦੇ ਟਾਪ ਰਿਕਾਰਡ… | Hardik Pandya
ਭਾਰਤ 49 ਗੇਂਦਾਂ ਬਾਕੀ ਰਹਿੰਦੀਆਂ ਹੀ ਜਿੱਤਿਆ ਮੈਚ
ਬੰਗਲਾਦੇਸ਼ ਨੇ ਗਵਾਲੀਅਰ ’ਚ 19.5 ਓਵਰਾਂ ’ਚ ਬੱਲੇਬਾਜੀ ਕਰਦੇ ਹੋਏ 127 ਦੌੜਾਂ ਬਣਾਈਆਂ। ਭਾਰਤ ਨੇ ਇਹ ਟੀਚਾ ਸਿਰਫ 11.5 ਓਵਰਾਂ ’ਚ ਹਾਸਲ ਕਰ ਲਿਆ। ਭਾਰਤ ਨੇ ਪਹਿਲੀ ਵਾਰ 100 ਤੋਂ ਜ਼ਿਆਦਾ ਦੌੜਾਂ ਦਾ ਟੀਚਾ 49 ਗੇਂਦਾਂ ਰਹਿੰਦਿਆਂ ਹਾਸਲ ਕਰ ਲਿਆ। ਭਾਰਤ ਦੀ ਪਾਰੀ ’ਚ 49 ਗੇਂਦਾਂ ਬਾਕੀ ਸਨ। ਇਸ ਤੋਂ ਪਹਿਲਾਂ 2016 ’ਚ ਟੀਮ ਨੇ ਜਿੰਬਾਬਵੇ ਖਿਲਾਫ 100 ਦੌੜਾਂ ਦਾ ਟੀਚਾ 41 ਗੇਂਦਾਂ ਬਾਕੀ ਰਹਿ ਕੇ ਹਾਸਲ ਕੀਤਾ ਸੀ। Bangladesh vs India
ਹਾਰਦਿਕ ਨੇ 5ਵੀਂ ਵਾਰ ਜੇਤੂ ਛੱਕਾ ਲਾਇਆ
ਹਾਰਦਿਕ ਪੰਡਯਾ ਨੇ 12ਵੇਂ ਓਵਰ ’ਚ ਮਿਡ ਵਿਕਟ ਵੱਲ ਛੱਕਾ ਜੜ ਕੇ ਭਾਰਤ ਨੂੰ ਜਿੱਤ ਦਿਵਾਈ। ਉਸ ਨੇ 5ਵੀਂ ਵਾਰ ਜੇਤੂ ਛੱਕਾ ਲਾਇਆ। ਹਾਰਦਿਕ ਛੱਕਾ ਲਾ ਕੇ ਭਾਰਤ ਦੀ ਜਿੱਤ ’ਚ ਮਦਦ ਕਰਨ ਦੇ ਮਾਮਲੇ ’ਚ ਪਹਿਲੇ ਨੰਬਰ ’ਤੇ ਪਹੁੰਚ ਗਏ ਹਨ। ਉਸ ਤੋਂ ਬਾਅਦ ਵਿਰਾਟ ਕੋਹਲੀ ਨੇ 4 ਵਾਰ ਭਾਰਤ ਲਈ ਜਿੱਤ ਦੇ ਛੱਕੇ ਜੜੇ ਹਨ।
ਭਾਰਤ ਦੇ 117ਵੇਂ ਖਿਡਾਰੀ ਨੇ ਡੈਬਿਊ ਕੀਤਾ | Bangladesh vs India
ਮਯੰਕ ਯਾਦਵ ਤੇ ਨਿਤੀਸ਼ ਕੁਮਾਰ ਰੈੱਡੀ ਨੇ ਬੰਗਲਾਦੇਸ਼ ਖਿਲਾਫ ਭਾਰਤ ਲਈ ਆਪਣੀ ਸ਼ੁਰੂਆਤ ਕੀਤੀ। ਇਸ ਨਾਲ ਭਾਰਤ ਦੇ 117 ਖਿਡਾਰੀਆਂ ਨੇ ਟੀ-20 ਖੇਡਿਆ। ਟੀ-20 ’ਚ ਟੀਮ ਵੱਲੋਂ ਸਭ ਤੋਂ ਜ਼ਿਆਦਾ ਡੈਬਿਊ ਕਰਨ ਵਾਲੇ ਖਿਡਾਰੀਆਂ ’ਚ ਭਾਰਤ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ। ਪਾਕਿਸਤਾਨ ਵੱਲੋਂ 116 ਖਿਡਾਰੀਆਂ ਨੇ ਆਪਣਾ ਟੀ-20 ਡੈਬਿਊ ਕੀਤਾ ਹੈ।
ਮਯੰਕ ਨੇ ਮੇਡਨ ਓਵਰ ਨਾਲ ਕੀਤੀ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ
22 ਸਾਲਾ ਤੇਜ ਗੇਂਦਬਾਜ ਮਯੰਕ ਯਾਦਵ ਨੇ ਆਪਣੇ ਟੀ-20 ਤੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਮੇਡਨ ਓਵਰ ਨਾਲ ਕੀਤੀ। ਉਸ ਨੇ ਤੌਹੀਦ ਹਿਰਦੌਏ ਵਿਰੁੱਧ ਪਾਰੀ ਦੇ ਛੇਵੇਂ ਓਵਰ ’ਚ ਮੇਡਨ ਗੇਂਦਬਾਜੀ ਕੀਤੀ। ਉਹ ਆਪਣੇ ਟੀ-20 ਕਰੀਅਰ ਦੇ ਪਹਿਲੇ ਓਵਰ ’ਚ ਮੇਡਨ ਓਵਰ ਸੁੱਟਣ ਵਾਲਾ ਤੀਜਾ ਭਾਰਤੀ ਬਣ ਗਿਆ। ਉਨ੍ਹਾਂ ਤੋਂ ਪਹਿਲਾਂ 2022 ’ਚ ਅਰਸ਼ਦੀਪ ਸਿੰਘ ਤੇ 2006 ’ਚ ਅਜੀਤ ਅਗਰਕਰ ਨੇ ਅਜਿਹਾ ਕੀਤਾ ਸੀ। Bangladesh vs India
ਮੁਹਾਲੀ ਏਅਰਪੋਰਟ ਪਹੁੰਚਣ ’ਤੇ ਅਰਸ਼ਦੀਪ ਦਾ ਸ਼ਾਨਦਾਰ ਸਵਾਗਤ
ਵਿਸ਼ਵ ਕੱਪ ਜਿੱਤਣ ਤੋਂ ਬਾਅਦ ਪਹਿਲੀ ਵਾਰ ਆਏਗਾ ਖਰੜ / Arshdeep Singh
ਚੰਡੀਗੜ੍ਹ ਤੋਂ ਖਰੜ ਤੱਕ ਹੋਵੇਗਾ ਵਿਕਟਰੀ ਮਾਰਚ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਭਾਰਤੀ ਟੀ-20 ਕ੍ਰਿਕਟ ਵਿਸ਼ਵ ਕੱਪ ਜਿਤਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਤੇਜ਼ ਗੇਂਦਬਾਜ਼ ਅਰਸ਼ਦੀਪ (Arshdeep Singh) ਦਾ ਮੁਹਾਲੀ ਹਵਾਈ ਅੱਡੇ ‘ਤੇ ਪਹੁੰਚਣਗੇ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਉਥੋਂ ਉਹ ਮੁਹਾਲੀ ਦੇ ਖਰੜ ਕਸਬੇ ਵਿੱਚ ਆਪਣੇ ਘਰ ਜਾਣਗੇ। ਇਸ ਦੇ ਲਈ ਉਨ੍ਹਾਂ ਦੇ ਘਰ ‘ਚ ਉਨ੍ਹਾਂ ਦੇ ਸਵਾਗਤ ਲਈ ਪੂਰੀ ਤਰ੍ਹਾਂ ਤਿਆਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਦੇ ਸੁਆਗਤ ਲਈ ਉਨ੍ਹਾਂ ਦੇ ਸਮਰਥਕ ਖੁਦ ਚੰਡੀਗੜ੍ਹ ਏਅਰਪੋਰਟ ’ਤੇ ਉਨ੍ਹਾਂ ਨੂੰ ਲੈਣ ਪਹੁੰਚੇ। ।
ਦੱਸੇ ਦੀਏਏ ਕਿ ਜਿੱਥੇ ਉਨ੍ਹਾਂ ਨੇ ਮਾਤਾ ਪਿਤਾ ਨੇ ਅਰਸ਼ਦੀਪ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਬਾਅਦ ਮਾਤਾ-ਪਿਤਾ ਘਰ ਆ ਗਏ ਅਤੇ ਅਰਸ਼ਦੀਪ ਮੁੰਬਈ ਲਈ ਰਵਾਨਾ ਹੋ ਗਿਆ। ਹੁਣ ਅੱਜ ਅਰਸ਼ਦੀਪ ਵੀ ਆਪਣੇ ਘਰ ਪਹੁੰਚ ਰਿਹਾ ਹੈ।
ਇਹ ਵੀ ਪੜ੍ਹੋ: Who Will Replace Virat, Rohit And Jadeja: ਕੌਣ ਲਵੇਗਾ ਵਿਰਾਟ, ਰੋਹਿਤ ਤੇ ਜਡੇਜ਼ਾ ਦੀ ਥਾਂ, ਓਪਨਿੰਗ ਦੇ 5 ਦਾਅਵੇਦਾਰ ਇਹ ਖਿਡਾਰੀ
ਕੌਣ ਲਵੇਗਾ ਕਪਤਾਨ ਰੋਹਿਤ ਸ਼ਰਮਾ ਦੀ ਥਾਂ?
ਯਸ਼ਸਵੀ ਜਾਇਸਵਾਲ : ਵਿਸ਼ਵ ਕੱਪ ਜੇਤੂ ਟੀਮ ਇੰਡੀਆ ਦਾ ਹਿੱਸਾ ਰਹੇ 22 ਸਾਲਾ ਦੇ ਯਸ਼ਸਵੀ ਜਾਇਸਵਾਲ ਨੇ ਭਾਰਤ ਲਈ 17 ਟੀ-20 ਮੈਚ ਖੇਡੇ ਹਨ। ਉਨ੍ਹਾਂ ਨੇ ਇਕ ਸੈਂਕੜੇ ਨਾਲ 500 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਰੋਹਿਤ ਦੀ ਤਰ੍ਹਾਂ, ਉਹ ਹਮਲਾਵਰ ਬੱਲੇਬਾਜੀ ਕਰਦੇ ਹਨ, ਅਤੇ ਆਪਣੀ ਘਰੇਲੂ ਟੀਮ ਮੁੰਬਈ ਨਾਲ ਘਰੇਲੂ ਕ੍ਰਿਕੇਟ ਵੀ ਖੇਡਦੇ ਹਨ। ਫਿਲਹਾਲ ਉਹ ਰੋਹਿਤ ਦੇ ਬਿਹਤਰੀਨ ਰਿਪਲੇਸਮੈਂਟ ਹੈ।
ਈਸ਼ਾਨ ਕਿਸ਼ਨ : ਵਿਸਫੋਟਕ ਖੱਬੇ ਹੱਥ ਦੇ ਵਿਕਟਕੀਪਰ ਬੱਲੇਬਾਜ ਕਿਸ਼ਨ ਨੇ ਭਾਰਤ ਲਈ 32 ਟੀ-20 ਖੇਡੇ ਹਨ। ਉਨ੍ਹਾਂ 2021 ’ਚ ਟੀ-20 ਤੇ 2023 ’ਚ ਇੱਕ ਰੋਜਾ ਵਿਸ਼ਵ ਕੱਪ ਵੀ ਖੇਡਿਆ ਸੀ। ਬੀਸੀਸੀਆਈ ਉਨ੍ਹਾਂ ਨੂੰ ਲਗਾਤਾਰ ਮੌਕੇ ਦੇ ਰਿਹਾ ਹੈ, ਜੇਕਰ ਯਸ਼ਸਵੀ ਫਲਾਪ ਹੁੰਦੇ ਹਨ ਤਾਂ ਈਸ਼ਾਨ ਅਗਲੇ ਦਾਅਵੇਦਾਰ ਹੋਣਗੇ।
ਕੇਐਲ ਰਾਹੁਲ : ਭਾਰਤ ਲਈ 2 ਟੀ-20 ਸੈਂਕੜੇ ਜੜਨ ਵਾਲੇ ਰਾਹੁਲ ਨੇ ਇਨ੍ਹੀਂ ਦਿਨੀਂ ਇਸ ਫਾਰਮੈਟ ’ਚ ਹੌਲੀ ਬੱਲੇਬਾਜੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਕਾਰਨ 2021 ਤੇ 2022 ’ਚ ਲਗਾਤਾਰ ਦੋ ਵਿਸ਼ਵ ਕੱਪ ਖੇਡਣ ਤੋਂ ਬਾਅਦ ਉਨ੍ਹਾਂ ਨੂੰ 2024 ’ਚ ਟੀਮ ਤੋਂ ਬਾਹਰ ਰੱਖਿਆ ਗਿਆ ਸੀ। ਜੇਕਰ ਰਾਹੁਲ ਫਿਰ ਤੋਂ ਬੱਲੇਬਾਜੀ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਹਨ ਤਾਂ ਟੀਮ ਇੰਡੀਆ ਨੂੰ ਉਸ ਤੋਂ ਵਧੀਆ ਓਪਨਰ ਨਹੀਂ ਮਿਲ ਸਕਦਾ।
ਅਭਿਸ਼ੇਕ ਸ਼ਰਮਾ :
ਆਈਪੀਐਲ ’ਚ ਆਪਣੀ ਛਾਪ ਛੱਡਣ ਵਾਲੇ ਹੈਦਰਾਬਾਦ ਦੇ ਧਮਾਕੇਦਾਰ ਓਪਨਰ ਅਭਿਸ਼ੇਕ ਸ਼ਰਮਾ ਪਿਛਲੇ ਟੂਰਨਾਮੈਂਟ ’ਚ ਸ਼ਾਨਦਾਰ ਫਾਰਮ ਵਿੱਚ ਨਜਰ ਆਏ। ਉਸ ਨੇ 204.22 ਦੀ ਸਟ੍ਰਾਈਕ ਰੇਟ ਨਾਲ 484 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ ਫਾਈਨਲ ਤੱਕ ਪਹੁੰਚਾਇਆ। ਖੱਬੇ ਹੱਥ ਦੀ ਬੱਲੇਬਾਜੀ ਦੇ ਨਾਲ-ਨਾਲ ਉਹ ਸਪਿਨ ਗੇਂਦਬਾਜੀ ਵੀ ਕਰਦੇ ਹਨ। ਫਿਲਹਾਲ ਉਹ ਜਿੰਮਬਾਵੇ ’ਚ ਆਪਣੀ ਕਾਬਲੀਅਤ ਦਿਖਾਉਂਦੇ ਨਜਰ ਆਉਣਗੇ
ਪ੍ਰਿਥਵੀ ਸ਼ਾਅ : 2018 ਵਿੱਚ ਭਾਰਤ ਨੂੰ ਅੰਡਰ-19 ਵਿਸ਼ਵ ਕੱਪ ਜਿਤਾਉਣ ਵਾਲੇ ਪ੍ਰਿਥਵੀ ਸ਼ਾਅ ਤੋਂ ਭਾਰਤੀ ਟੀਮ ਨੂੰ ਬਹੁਤ ਉਮੀਦਾਂ ਸਨ, ਪਰ ਉਹ ਉਮੀਦਾਂ ’ਤੇ ਖਰਾ ਨਹੀਂ ਉਤਰ ਸਕੇ। ਹਾਲਾਂਕਿ ਪਿਛਲੇ ਇੱਕ ਸਾਲ ’ਚ ਉਨ੍ਹਾਂ ਨੇ ਸੁਧਾਰ ਕੀਤਾ ਹੈ ਤੇ ਘਰੇਲੂ ਕ੍ਰਿਕੇਟ ’ਚ ਦੌੜਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹਮਲਾਵਰ ਬੱਲੇਬਾਜੀ ਲਈ ਵੀ ਪ੍ਰਿਥਵੀ ਦਾ ਕੋਈ ਮੁਕਾਬਲਾ ਨਹੀਂ ਹੈ, ਜੇਕਰ ਉਹ ਆਪਣੀ ਫਿਟਨੈੱਸ ਅਤੇ ਫਾਰਮ ਨੂੰ ਬਰਕਰਾਰ ਰੱਖਦੇ ਹਨ ਤਾਂ ਟੀ-20 ਟੀਮ ’ਚ ਜਗ੍ਹਾ ਬਣਾ ਸਕਦਾ ਹੈ।
ਜੇਕਰ ਅੱਜ ਬੰਗਲਾਦੇਸ਼ ਹਾਰੀ ਤਾਂ ਸੈਮੀਫਾਈਨਲ ’ਚ ਜਾਣਾ ਮੁਸ਼ਕਲ
2007 ’ਚ ਭਾਰਤ ਨੂੰ ਬਾਹਰ ਕੀਤਾ ਸੀ
ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2024 ’ਚ ਹੁਣ ਸੁਪਰ-8 ਦੇ ਮੁਕਾਬਲੇ ਚੱਲ ਰਹੇ ਹਨ। ਜਿਸ ’ਚ ਸੁਪਰ-8 ਦਾ ਅੱਠਵਾਂ ਮੁਕਾਬਲਾ ਅੱਜ ਭਾਰਤ ਤੇ ਬੰਗਲਾਦੇਸ਼ ਵਿਚਕਾਰ ਖੇਡਿਆ ਜਾਵੇਗਾ। ਅੱਜ ਵਾਲਾ ਮੈਚ ਸਰ ਵਿਵੀਅਨ ਸਟੇਡੀਅਮ ਐਂਟੀਗੁਆ ’ਚ ਖੇਡਿਆ ਜਾਵੇਗਾ। ਮੈਚ ਦਾ ਟਾਸ ਸ਼ਾਮ 7:30 ਵਜੇ ਹੋਵੇਗਾ ਜਦਕਿ ਮੈਚ ਸ਼ੁਰੂ ਭਾਰਤੀ ਸਮੇਂ ਮੁਤਾਬਕ ਰਾਤ 8 ਵਜੇ ਸ਼ੁਰੂ ਹੋਵੇਗਾ। ਦੋਵਾਂ ਟੀਮਾਂ ਨੂੰ ਇਹ ਮੈਚ ’ਚ ਜਿੱਤ ਜ਼ਰੂਰੀ ਹੈ। ਕਿਉਂਕਿ ਜੇਕਰ ਬੰਗਲਾਦੇਸ਼ ਅੱਜ ਵਾਲਾ ਮੈਚ ਹਾਰੀ ਤਾਂ ਉਸ ਲਈ ਸੈਮੀਫਾਈਨਲ ’ਚ ਜਾਣਾ ਮੁਸ਼ਕਲ ਹੋ ਜਾਵੇਗਾ। ਉੱਧਰ ਭਾਰਤੀ ਟੀਮ ਨੂੰ ਵੀ ਸੁਪਰ-8 ਦੇ ਤਿੰਨੇ ਮੁਕਾਬਲੇ ਜਿੱਤਣੇ ਜ਼ਰੂਰੀ ਹਨ। (IND vs BAN)
ਇਹ ਵੀ ਪੜ੍ਹੋ : Kane Williamson: ਕੇਨ ਵਿਲੀਅਮਸਨ ਨੇ ਛੱਡੀ ਕਪਤਾਨੀ, ਕੇਂਦਰੀ Contract ਵੀ ਠੁਕਰਾਇਆ
ਕਿਉਂਕਿ ਸੈਮੀਫਾਈਨਲ ਮੁਕਾਬਲੇ ’ਚ ਮੀਂਹ ਦਾ ਖਤਰਾ ਬਣਿਆ ਹੋਇਆ ਹੈ। ਗੁਆਨਾ ’ਚ ਸੈਮੀਫਾਈਨਲ ਵਾਲੇ ਮੈਚ 80 ਫੀਸਦੀ ਤੱਕ ਮੀਂਹ ਦੀ ਸੰਭਾਵਨਾ ਹੈ ਤੇ ਸੈਮੀਫਾਈਨਲ ’ਚ ਰਿਜ਼ਰਵ ਦਿਨ ਵੀ ਨਹੀਂ ਹੈ ਤੇ ਜੇਕਰ ਗੁਆਨਾ ’ਚ ਹੋਣ ਵਾਲਾ ਸੈਮੀਫਾਈਨਲ ਮੁਕਾਬਲਾ ਰੱਦ ਹੁੰਦਾ ਹੈ ਤਾਂ ਗਰੁੱਪ ’ਚ ਇੱਕ ਨੰਬਰ ’ਤੇ ਰਹਿਣ ਵਾਲੀ ਟੀਮ ਹੀ ਫਾਈਨਲ ਖੇਡੇਗੀ। ਹੁਣ ਗੱਲ ਕਰਦੇ ਹਾਂ ਇੱਕਰੋਜ਼ਾ ਵਿਸ਼ਵ ਕੱਪ 2007 ਦੀ। ਜਿਸ ਵਿੱਚ ਭਾਰਤ ਤੇ ਬੰਗਲਾਦੇਸ਼ ਦਾ ਮੈਚ ਖੇਡਿਆ ਗਿਆ ਸੀ ਇਹ ਉਹ ਹੀ ਮੁਕਾਬਲਾ ਸੀ ਜਿਸ ਵਿੱਚ ਭਾਰਤੀ ਟੀਮ ਬੰਗਲਾਦੇਸ਼ ਤੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ। 17 ਮਾਰਚ 2007 ਨੂੰ ਪੋਰਟ ਆਫ ਸਪੇਨ ’ਚ ਸ਼ਾਕਿਬ ਅਲ ਹਸਨ ਨੇ ਅਰਧਸੈਂਕੜੇ ਵਾਲੀ ਪਾਰੀ ਖੇਡ ਕੇ ਭਾਰਤ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਸੀ। (IND vs BAN)
ਉਸ ਸਮੇਂ ਭਾਰਤੀ ਟੀਮ ਦੇ ਕਪਤਾਨ ਰਾਹੁਲ ਦ੍ਰਾਵਿੜ ਸਨ। ਅੱਜ ਫਿਰ ਤੋਂ ਸ਼ਾਕਿਬ ਅਲ ਹਸਨ ਰਾਹੁਲ ਦ੍ਰਾਵਿੜ ਵਾਲੀ ਟੀਮ ਸਾਹਮਣੇ ਆਪਣੀ ਚੁਣੌਤੀ ਪੇਸ਼ ਕਰਨਗੇ। ਪਰ ਹਾਲਾਤ ਕੁਝ ਵੱਖ ਹੋਣਗੇ। ਜੇਕਰ ਅੱਜ ਬੰਗਲਾਦੇਸ਼ ਹਾਰੀ ਤਾਂ ਉਹ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਜਾਵੇਗੀ। ਕਿਉਂਕਿ ਬੰਗਲਾਦੇਸ਼ ਆਪਣਾ ਪਹਿਲਾ ਮੁਕਾਬਲਾ ਅਸਟਰੇਲੀਆ ਤੋਂ ਹਾਰ ਚੁੱਕੀ ਹੈ।ਐਂਟੀਗੁਆ ’ਚ ਹੋਣ ਵਾਲੇ ਮੁਕਾਬਲੇ ’ਚ ਬੰਗਲਾਦੇਸ਼ੀ ਟੀਮ ’ਚ ਸ਼ਾਕਿਬ, ਤੌਹੀਦ, ਤੰਜੀਮ ਤੇ ਮੁਸਤਜਿਫੁਰ ਵਰਗੇ ਖਿਡਾਰੀ ਹਨ, ਪਰ ਟੀ20 ਵਿਸ਼ਵ ਕੱਪ ’ਚ ਅੰਕੜੇ ਭਾਰਤੀ ਟੀਮ ਦੇ ਬੰਗਲਾਦੇਸ਼ ਖਿਲਾਫ ਬਹੁਤ ਚੰਗੇ ਹਨ। ਟੀ20 ਟੂਰਨਾਮੈਂਟ ਵਿਸ਼ਵ ਕੱਪ ’ਚ ਬੰਗਲਾਦੇਸ਼ ਦੀ ਟੀਮ ਭਾਰਤ ਨੂੰ ਕਦੇ ਹਰਾ ਨਹੀਂ ਸਕੀ ਹੈ। (IND vs BAN)
ਮੈਚ ਸਬੰਧੀ ਜਾਣਕਾਰੀ | IND vs BAN
ਟੂਰਨਾਮੈਂਟ : ਟੀ20 ਪੁਰਸ਼ ਵਿਸ਼ਵ ਕੱਪ 2024
ਸੁਪਰ-8 : ਭਾਰਤ ਬਨਾਮ ਬੰਗਲਾਦੇਸ਼
ਮਿਤੀ : 22 ਜੂਨ
ਸਟੇਡੀਅਮ : ਸਰ ਵਿਵੀਅਨ ਰਿਚਰਡਸ ਸਟੇਡੀਅਮ, ਐਂਟੀਗੁਆ
ਟਾਸ : ਸ਼ਾਮ 7:30 ਵਜੇ, ਮੈਚ ਸ਼ੁਰੂ : ਰਾਤ 8 ਵਜੇ
ਟੀ20 ’ਚ ਭਾਰਤ ਦਾ ਪੱਲਾ ਭਾਰੀ | IND vs BAN
ਟੀ20 ’ਚ ਭਾਰਤ ਤੇ ਬੰਗਲਾਦੇਸ਼ ਵਿਚਕਾਰ ਅੱਜ ਤੱਕ 13 ਮੁਕਾਬਲੇ ਖੇਡੇ ਗਏ ਹਨ। ਜਿਸ ਵਿੱਚ ਭਾਰਤੀ ਟੀਮ ਨੇ 12 ਮੈਚ ਆਪਣੇ ਨਾਂਅ ਕੀਤੇ ਹਨ। ਜਦਕਿ ਇੱਕ ਮੈਚ ਬੰਗਲਾਦੇਸ਼ ਨੇ ਜਿੱਤਿਆ ਹੈ। ਕੁਲ ਮਿਲਾ ਕੇ ਭਾਰਤੀ ਟੀਮ ਦਾ ਪੱਲਾ ਭਾਰੀ ਹੈ। ਪਰ ਅੱਜ ਵਾਲੇ ਮੈਚ ਦੇ ਹਾਲਾਤ ਕੁਝ ਹੋਰ ਹਨ। ਪਰ ਜੇਕਰ ਟੀ20 ਵਿਸ਼ਵ ਕੱਪ ਦੀ ਗੱਲ ਕੀਤੀ ਜਾਵੇ ਤਾਂ ਵਿਸ਼ਵ ਕੱਪ ’ਚ ਭਾਰਤ ਤੇ ਬੰਗਲਾਦੇਸ਼ ਵਿਚਕਾਰ 4 ਮੁਕਾਬਲੇ ਖੇਡੇ ਗਏ ਹਨ ਤੇ ਚਾਰੇ ਹੀ ਭਾਰਤੀ ਟੀਮ ਨੇ ਜਿੱਤੇ ਹਨ।
ਇਹ ਵੀ ਪੜ੍ਹੋ : Bangladesh vs Australia: ਪੈਟ ਕੰਮਿਸ ਦੀ ਹੈਟ੍ਰਿਕ, ਅਸਟਰੇਲੀਆ ਦੀ ਇਸ ਵਿਸ਼ਵ ਕੱਪ ’ਚ ਲਗਾਤਾਰ ਪੰਜਵੀਂ ਜਿੱਤ
ਟਾਸ ਤੇ ਪਿੱਚ ਦੀ ਭੂਮਿਕਾ : ਐਂਟੀਗੁਆ ਵਿੱਚ ਤੇਜ ਗੇਂਦਬਾਜਾਂ ਦਾ ਹਮੇਸ਼ਾ ਦਬਦਬਾ ਰਿਹਾ ਹੈ। ਹਾਲਾਂਕਿ ਇਸ ਟੀ-20 ਵਿਸ਼ਵ ਕੱਪ ’ਚ ਤੇਜ ਗੇਂਦਬਾਜਾਂ ਨੇ 8.45 ਦੀ ਇਕਾਨਮੀ ਰੇਟ ’ਤੇ ਦੌੜਾਂ ਵੀ ਖਰਚ ਕੀਤੀਆਂ। ਮੈਦਾਨ ’ਤੇ ਪਿੱਛਾ ਕਰਨ ਵਾਲੀਆਂ ਟੀਮਾਂ ਨੂੰ ਜ਼ਿਆਦਾ ਸਫਲਤਾ ਮਿਲੀ। ਅਜਿਹੇ ’ਚ ਟੀਮਾਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨਾ ਚਾਹੁਣਗੀਆਂ। ਦੱਖਣੀ ਅਫਰੀਕਾ ਤੇ ਅਮਰੀਕਾ ਵਿਚਕਾਰ ਸੁਪਰ-8 ਮੈਚ ’ਚ ਪਹਿਲਾਂ ਖੇਡਦੇ ਹੋਏ ਅਫਰੀਕਾ ਨੇ 18 ਦੌੜਾਂ ਨਾਲ ਜਿੱਤ ਦਰਜ ਕੀਤੀ।
ਮੈਚ ਦਾ ਮਹੱਤਵ : ਇਹ ਸੁਪਰ-8 ਦਾ 7ਵਾਂ ਮੈਚ ਹੈ। ਭਾਰਤ ਨੇ ਸੁਪਰ-8 ਦੌੜ ਵਿੱਚ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਉਹ ਇਹ ਮੈਚ ਜਿੱਤ ਕੇ ਸੈਮੀਫਾਈਨਲ ’ਚ ਪਹੁੰਚਣ ਦਾ ਆਪਣਾ ਦਾਅਵਾ ਮਜਬੂਤ ਕਰਨਾ ਚਾਹੇਗੀ। ਬੰਗਲਾਦੇਸ਼ ਨੂੰ ਇਸੇ ਮੈਦਾਨ ’ਤੇ ਪਿਛਲੇ ਮੈਚ ’ਚ ਅਸਟਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਹ ਸੁਪਰ-8 ਵਿੱਚ ਆਪਣੀ ਪਹਿਲੀ ਜਿੱਤ ਦੀ ਤਲਾਸ਼ ਵਿੱਚ ਹੈ। ਜੇਕਰ ਟੀਮ ਇਹ ਮੈਚ ਹਾਰ ਜਾਂਦੀ ਹੈ ਤਾਂ ਉਸ ਨੂੰ ਅਫਗਾਨਿਸਤਾਨ ਤੋਂ ਵੱਡੀ ਜਿੱਤ ਦੇ ਨਾਲ-ਨਾਲ ਦੂਜੀਆਂ ਟੀਮਾਂ ਦੇ ਮੈਚਾਂ ’ਤੇ ਨਿਰਭਰ ਰਹਿਣਾ ਹੋਵੇਗਾ। (IND vs BAN)
ਰਿਸ਼ਭ ਪੰਤ ਭਾਰਤ ਦੇ ਮੱਧਕ੍ਰਮ ਨੂੰ ਕਰ ਰਹੇ ਮਜ਼ਬੂਤ | IND vs BAN
ਕੁਝ ਸਾਲ ਪਹਿਲਾਂ ਇੱਕ ਸੜਕ ਹਾਦਸੇ ’ਚ ਜ਼ਖਮੀ ਹੋਏ ਰਿਸ਼ਭ ਪੰਤ ਕਾਫੀ ਸਮੇਂ ਬਾਅਦ ਟੂਰਨਾਮੈਂਟ ’ਚ ਵਾਪਸੀ ਕਰ ਰਹੇ ਹਨ। ਪਰ ਪੰਤ ਨੇ ਜਬਰਦਸਤ ਤਰੀਕੇ ਨਾਲ ਟੂਰਨਾਮੈਂਟ ’ਚ ਵਾਪਸੀ ਕੀਤੀ ਹੈ। ਇਸ ਵਿਸ਼ਵ ਕੱਪ ’ਚ ਰਿਸ਼ਭ ਪੰਤ ਭਾਰਤੀ ਟੀਮ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ ਹਨ। ਰਿਸ਼ਭ ਪੰਤ ਨੇ ਪਹਿਲੇ ਮੈਚ ਤੋਂ ਲੈ ਕੇ ਸੁਪਰ-8 ਦੇ ਪਹਿਲੇ ਮੈਚ ਤੱਕ ਤੇਜ਼-ਤਰਾਰ ਬੱਲੇਬਾਜ਼ੀ ਕੀਤੀ ਹੈ। ਪੰਤ ਨੇ ਇਸ ਵਿਸ਼ਵ ਕੱਪ ’ਚ ਨੰਬਰ-3 ’ਤੇ ਬੱਲੇਬਾਜ਼ੀ ਕੀਤੀ ਹੈ। ਰਿਸ਼ਭ ਪੰਤ ਨੇ ਅਫਗਾਨਿਸਤਾਨ ਖਿਲਾਫ ਵੀ ਸਿਰਫ 10 ਗੇਂਦਾਂ ਦਾ ਸਾਹਮਣਾ ਕੀਤਾ ਸੀ ਤੇ 20 ਦੌੜਾਂ ਬਣਾਇਆਂ ਸਨ। (IND vs BAN)
ਖਿਡਾਰੀਆਂ ’ਤੇ ਇੱਕ ਨਜ਼ਰਾਂ…. | IND vs BAN
ਭਾਰਤ ਦੇ ਸੂਰਿਆਕੁਮਾਰ ਨੇ ਅਫਗਾਨਿਸਤਾਨ ਖਿਲਾਫ ਖੇਡੀ ਸ਼ਾਨਦਾਰ ਪਾਰੀ
ਸੂਰਿਆਕੁਮਾਰ ਯਾਦਵ : ਉਹ ਇਸ ਵਿਸ਼ਵ ਕੱਪ ’ਚ ਭਾਰਤ ਲਈ ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਸੂਰਿਆ ਨੇ ਲਗਾਤਾਰ ਦੋ ਅਰਧਸੈਂਕੜੇ ਜੜੇ ਹਨ, ਪਹਿਲਾ ਅਮਰੀਕਾ ਖਿਲਾਫ ਮੁਸ਼ਕਲ ਪਿੱਚ ’ਤੇ ਅਤੇ ਫਿਰ ਬਾਅਦ ’ਚ ਅਫਗਾਨਿਸਤਾਨ ਖਿਲਾਫ ਅਰਧਸੈਂਕੜਾ ਜੜਿਆ ਹੈ। ਉਨ੍ਹਾਂ ਨੇ 4 ਮੈਚਾਂ ’ਚ 112 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਅਫਗਾਨਿਸਤਾਨ ਖਿਲਾਫ ਸੁਪਰ-8 ਮੈਚ ’ਚ 53 ਦੌੜਾਂ ਦੀ ਪਾਰੀ ਖੇਡੀ ਸੀ।
ਅਰਸ਼ਦੀਪ ਸਿੰਘ : ਤੇਜ ਗੇਂਦਬਾਜ ਅਰਸ਼ਦੀਪ ਸਿੰਘ ਭਾਰਤ ਲਈ ਸ਼ਾਨਦਾਰ ਗੇਂਦਬਾਜੀ ਕਰ ਰਹੇ ਹਨ। ਉਨ੍ਹਾਂ ਇਸ ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਚੌਥੇ ਗੇਂਦਬਾਜ ਹਨ। ਉਨ੍ਹਾਂ ਨੇ 4 ਮੈਚਾਂ ’ਚ 10 ਵਿਕਟਾਂ ਲਈਆਂ ਹਨ। ਅਰਸ਼ਦੀਪ ਨੇ ਅਮਰੀਕਾ ਖਿਲਾਫ 9 ਦੌੜਾਂ ਦੇ ਕੇ 4 ਵਿਕਟਾਂ ਲਈਆਂ।
ਬੰਗਲਾਦੇਸ਼ ਲਈ ਤੌਹੀਦ ਹਿਰਦੋਏ ਟਾਪ ਸਕੋਰਰ | IND vs BAN
ਤੌਹੀਦ ਹਿਰਦੌਏ : ਤੌਹੀਦ ਹਿਰਦੋਏ ਬੰਗਲਾਦੇਸ਼ ਲਈ ਹਰ ਮੈਚ ’ਚ ਪ੍ਰਦਰਸ਼ਨ ਕਰ ਰਹੇ ਹਨ। ਉਹ ਟੀਮ ਦਾ ਸਭ ਤੋਂ ਵੱਧ ਸਕੋਰਰ ਹੈ। ਉਸ ਨੇ 5 ਮੈਚਾਂ ’ਚ 135 ਦੌੜਾਂ ਬਣਾਈਆਂ ਹਨ। ਉਸ ਨੇ ਅਸਟਰੇਲੀਆ ਵਿਰੁੱਧ 40 ਦੌੜਾਂ ਬਣਾਈਆਂ ਸਨ।
ਰਿਸਾਦ ਹੁਸੈਨ : ਬੰਗਲਾਦੇਸ਼ ਲਈ ਦੂਜੇ ਚੋਟੀ ਦੇ ਵਿਕਟ ਲੈਣ ਵਾਲੇ ਗੇਂਦਬਾਜ ਹਨ, ਉਨ੍ਹਾਂ ਨੇ 5 ਮੈਚਾਂ ’ਚ 6.94 ਦੀ ਇਕਾਨਮੀ ਨਾਲ ਗੇਂਦਬਾਜੀ ਕੀਤੀ ਹੈ ਤੇ 9 ਵਿਕਟਾਂ ਲਈਆਂ ਹਨ। ਰਿਸਾਦ ਨੇ ਇਸ ਵਿਸ਼ਵ ਕੱਪ ’ਚ ਅਸਟਰੇਲੀਆ ਖਿਲਾਫ 2 ਅਤੇ ਨੀਦਰਲੈਂਡ ਖਿਲਾਫ 3 ਵਿਕਟਾਂ ਲਈਆਂ ਸਨ। (IND vs BAN)
ਮੌਸਮ ਸਬੰਧੀ ਜਾਣਕਾਰੀ | IND vs BAN
ਅਮਰੀਕਾ ਤੋਂ ਬਾਅਦ ਹੁਣ ਐਂਟੀਗੁਆ ’ਚ ਵੀ ਲਗਾਤਾਰ ਮੀਂਹ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕਾ ਦੇ ਫਲੋਰੀਡਾ ’ਚ ਵੀ ਮੀਂਹ ਕਾਰਨ ਕਾਫੀ ਮੁਕਾਬਲੇ ਰੱਦ ਹੋਏ ਸਨ। 22 ਜੂਨ ਦੀ ਰਾਤ ਨੂੰ ਵੀ 47 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਆਸਮਾਨ ਬੱਦਲਵਾਈ ਰਹੇਗਾ ਤੇ ਤਾਪਮਾਨ 27 ਤੋਂ 30 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। (IND vs BAN)
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs BAN
ਭਾਰਤ : ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ, ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ। (IND vs BAN)
ਬੰਗਲਾਦੇਸ਼ : ਨਜਮੁਲ ਹੁਸੈਨ ਸ਼ਾਂਤੋ (ਕਪਤਾਨ), ਤੰਜੀਦ ਹਸਨ, ਜਾਕਰ ਅਲੀ, ਲਿਟਨ ਦਾਸ (ਵਿਕਟਕੀਪਰ), ਤੌਹੀਦ ਹਰਦੋਏ, ਸ਼ਾਕਿਬ ਅਲ ਹਸਨ, ਮਹਿਮੂਦੁੱਲਾ, ਰਿਸਾਦ ਹੁਸੈਨ, ਤਸਕੀਨ ਅਹਿਮਦ, ਤਨਜੀਮ ਹਸਨ ਸ਼ਾਕਿਬ ਤੇ ਮੁਸਤਫਿਜੁਰ ਰਹਿਮਾਨ।
ਜਾਣੋ ਭਾਰਤ ਦਾ ਦੂਜੇ ਇੱਕਰੋਜ਼ਾ ’ਚ ਹਾਰ ਦਾ ਇਹ ਵੱਡਾ ਕਾਰਨ, ਜਾਣ ਕੇ ਹੋ ਜਾਵੋਂਗੇ ਹੈਰਾਨ!
ਦੂਜੇ ਇੱਕਰੋਜ਼ਾ ਮੁਕਾਬਲੇ ’ਚ ਅਫਰੀਕਾ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ | India Vs South Africa
3 ਮੈਚਾਂ ਦੀ ਲੜੀ 1-1 ਦੀ ਬਰਾਬਰੀ ’ਤੇ | India Vs South Africa
ਜਾਰਜੀ ਦਾ ਇੱਕਰੋਜ਼ਾ ਮੈਚ ’ਚ ਪਹਿਲਾ ਮੈਂਕੜਾ | India Vs South Africa
ਸਪੋਰਟਸ ਡੈਸਕ। ਕਪਤਾਨ ਰਾਹੁਲ ਨੇ ਕਬਰਾਹਾ ਪਾਰਕ ’ਚ ਭਾਰਤ ਦੀ ਅਗਵਾਈ ਕਰਦੇ ਹੋਏ ਆਪਣਾ 18ਵਾਂ ਇੱਕ ਰੋਜਾ ਕੌਮਾਂਤਰੀ (ਓਡੀਆਈ) ਅਰਧ ਸੈਂਕੜਾ ਲਾਇਆ, ਜਦੋਂ ਕਿ ਸਲਾਮੀ ਬੱਲੇਬਾਜ ਸਾਈ ਸੁਦਰਸ਼ਨ ਨੇ ਮੰਗਲਵਾਰ ਨੂੰ ਸੇਂਟ ਜਾਰਜ ’ਚ ਦੱਖਣੀ ਅਫਰੀਕਾ ਖਿਲਾਫ ਸੀਰੀਜ ਦੇ ਫੈਸਲਾਕੁੰਨ ਮੈਚ ’ਚ ਇੱਕ ਦੁਰਲੱਭ ਉਪਲਬਧੀ ਹਾਸਲ ਕੀਤੀ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2024 ਦੀ ਨਿਲਾਮੀ ਵਾਲੇ ਦਿਨ ਟੀਮ ਇੰਡੀਆ ਲਈ ਘੱਟ ਸਕੋਰ ਵਾਲੀ ਪਾਰੀ ਦਾ ਅੰਤ ਕਰਦੇ ਹੋਏ ਦੱਖਣੀ ਅਫਰੀਕਾ ਦੇ ਨੰਦਰੇ ਬਰਗਰ ਨੇ ਦੂਜੇ ਇੱਕਰੋਜ਼ਾ ਮੈਚ ’ਚ 3 ਵਿਕਟਾਂ ਲੈ ਕੇ ਮੇਜ਼ਬਾਨ ਟੀਮ ਲਈ ਸ਼ਾਨਦਾਰ ਵਾਪਸੀ ਕੀਤੀ। ਬਰਗਰ ਨੇ 3 ਵਿਕਟਾਂ ਲਈਆਂ ਕਿਉਂਕਿ ਭਾਰਤ ਨੇ 46.2 ਓਵਰਾਂ ’ਚ 211 ਦੌੜਾਂ ਬਣਾਈਆਂ। (India Vs South Africa)
ਇਹ ਵੀ ਪੜ੍ਹੋ : ਪੰਜ ਲੱਖ ਦਾ ਲਾਭ ਲੈਣ ਦਾ ਮੌਕਾ, ਹੋ ਗਈ ਸਕੀਮ ਜਾਰੀ, ਬੀਮਾ ਵੀ ਤੇ ਫ਼ਾਇਦਾ ਵੀ
ਟੋਨੀ ਡੀ ਜੋਰਜੀ ਨੇ ਭਾਰਤ ਖਿਲਾਫ ਆਪਣੇ ਕਰੀਅਰ ਦਾ ਸਰਵੋਤਮ ਸਕੋਰ ਬਣਾਇਆ, ਜਦੋਂ ਕਿ ਨੰਦਰੇ ਬਰਗਰ ਨੇ ਵੀ ਭਾਰਤ ਬਨਾਮ ਦੱਖਣੀ ਅਫਰੀਕਾ ਦੇ ਦੂਜੇ ਇੱਕਰੋਜ਼ਾ ’ਚ ਜਿੱਤ ਦਰਜ ਕਰਕੇ ਆਈਪੀਐਲ ’ਚ ਆਪਣਾ ਨਾਂਅ ਬਣਾਇਆ। ਮੇਜ਼ਬਾਨ ਟੀਮ ਲਈ ਟੀਚੇ ਦਾ ਪਿੱਛਾ ਕਰਦੇ ਹੋਏ ਸਲਾਮੀ ਬੱਲੇਬਾਜ ਟੋਨੀ ਡੀ ਜੋਰਜੀ ਨੇ ਆਪਣਾ ਪਹਿਲਾ ਇੱਕਰੋਜ਼ਾ ਸੈਂਕੜਾ ਲਾ ਦੱਖਣੀ ਅਫਰੀਕਾ ਦੀ ਭਾਰਤ ’ਤੇ 8 ਵਿਕਟਾਂ ਨਾਲ ਜਿੱਤ ਯਕੀਨੀ ਬਣਾਈ। ਸਲਾਮੀ ਬੱਲੇਬਾਜ ਜੋਰਜੀ ਅਤੇ ਰੀਜਾ ਹੈਂਡਰਿਕਸ (52) ਨੇ 27.5 ਓਵਰਾਂ ’ਚ 130 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ। ਜੋਰਜੀ 122 ਗੇਂਦਾਂ ’ਤੇ 119 ਦੌੜਾਂ ਬਣਾ ਕੇ ਅਜੇਤੂ ਰਹੇ ਅਤੇ ਦੱਖਣੀ ਅਫਰੀਕਾ ਨੇ ਗਕੇਬਰਹਾ ਵਿਖੇ ਲੜੀ 1-1 ਨਾਲ ਬਰਾਬਰ ਕਰ ਦਿੱਤੀ। ਇਸ ਪ੍ਰੋਟੀਜ ਬੱਲੇਬਾਜ ਨੂੰ ਸ਼ਾਨਦਾਰ ਬੱਲੇਬਾਜੀ ਲਈ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ।
ਰਿੰਕੂ ਸਿੰਘ ਨੇ ਰਜਤ ਪਾਟੀਦਾਰ ਦਾ ਰਿਕਾਰਡ ਤੋੜਿਆ | India Vs South Africa
ਵਿਕਟਕੀਪਰ ਰਾਹੁਲ ਦੀ ਅਗਵਾਈ ਵਾਲੀ ਟੀਮ ਇੰਡੀਆ ਨੂੰ ਦੱਖਣੀ ਅਫਰੀਕਾ ’ਤੇ ਸ਼ਾਨਦਾਰ ਜਿੱਤ ਦੇ ਬਾਅਦ ਤਿੰਨ ਮੈਚਾਂ ਦੀ ਸੀਰੀਜ ਦੇ ਫੈਸਲਾਕੁੰਨ ਮੈਚ ’ਚ ਅਜੇਤੂ ਬੜ੍ਹਤ ਹਾਸਲ ਕਰਨ ਦੀ ਉਮੀਦ ਸੀ। ਇੱਕ ਦਿਨ ਜਦੋਂ ਦੁਬਈ ’ਚ ਆਈਪੀਐੱਲ 2024 ਲਈ ਮਿੰਨੀ-ਨਿਲਾਮੀ ਹੋ ਰਹੀ ਹੈ, ਭਾਰਤ ਦੇ ਉੱਭਰਦੇ ਸਟਾਰ ਰਿੰਕੂ ਸਿੰਘ ਨੇ ਰਜਤ ਪਾਟੀਦਾਰ ਨੂੰ ਪਛਾੜ ਕੇ ਗਕੇਬਰਹਾ ਵਿਖੇ ਸ਼ੁਰੂਆਤੀ ਇਲੈਵਨ ’ਚ ਜਗ੍ਹਾ ਬਣਾਈ। ਦੂਜੇ ਇੱਕਰੋਜ਼ਾ ਮੈਚ ’ਚ ਪਹਿਲਾਂ ਬੱਲੇਬਾਜੀ ਕਰਨ ਲਈ ਸੱਦੇ ਗਏ ਰਾਹੁਲ ਦੀ ਟੀਮ ਇੰਡੀਆ ਨੇ ਪਹਿਲੇ ਹੀ ਓਵਰ ’ਚ ਸਲਾਮੀ ਬੱਲੇਬਾਜ ਰੁਤੁਰਾਜ ਗਾਇਕਵਾੜ ਦਾ ਵਿਕਟ ਗੁਆ ਦਿੱਤਾ ਸੀ। (India Vs South Africa)
ਇਤਿਹਾਸ ਨੂੰ ਮੁੜ ਲਿਖਦੇ ਹੋਏ, ਨੌਜਵਾਨ ਬੀ ਸਾਈ ਸੁਦਰਸ਼ਨ ਭਾਰਤ ਲਈ ਪਹਿਲੇ ਦੋ ਇੱਕਰੋਜਾ ਮੈਚਾਂ ’ਚ ਦੋ ਅਰਧ ਸੈਂਕੜੇ ਜੜਨ ਵਾਲੇ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਦੂਜੇ ਭਾਰਤੀ ਬੱਲੇਬਾਜ ਬਣ ਗਏ ਹਨ। ਮੱਧ ਕ੍ਰਮ ਦੇ ਬੱਲੇਬਾਜ ਅਈਅਰ ਦੇ ਨਾਲ ਪ੍ਰੋਟੀਆਜ ਖਿਲਾਫ ਬੌਕਸਿੰਗ-ਡੇ ਦਿਵਸ ਲਈ ਟੈਸਟ ਟੀਮ ’ਚ ਸ਼ਾਮਲ ਹੋਣ ਲਈ ਤਿਆਰ, ਭਾਰਤ ਕੋਲ ਰਿੰਕੂ ਨੂੰ ਆਪਣੇ ਪਲੇਇੰਗ ਇਲੈਵਨ ’ਚ ਸ਼ਾਮਲ ਕਰਨ ਦਾ ਮੌਕਾ ਸੀ। ਕੋਲਕਾਤਾ ਨਾਈਟ ਰਾਈਡਰਜ (ਕੇਕੇਆਰ) ਦੇ ਨੌਜਵਾਨ ਰਿੰਕੂ ਟੀ-20 ’ਚ ਮਹਿਮਾਨਾਂ ਲਈ ਸਟਾਰ ਖਿਡਾਰੀ ਸਨ, ਪਰ ਪਾਵਰ-ਹਿਟਰ ਨੇ ਡੈਬਿਊ ’ਚ ਸਿਰਫ 17 ਦੌੜਾਂ ਬਣਾਈਆਂ। (India Vs South Africa)
ਅਰਸ਼ਦੀਪ ਸਿੰਘ ਨੂੰ ‘ਪਲੇਅਰ ਆਫ ਦਾ ਮੈਚ’ ਚੁਣਿਆ ਗਿਆ | India Vs South Africa
ਮੈਚ ਤੋਂ ਪਹਿਲਾਂ, ਭਾਰਤ ਨੇ ਗੁਜਰਾਤ ਟਾਈਟਨਜ (ਜੀਟੀ) ਦੇ ਨੌਜਵਾਨ ਸੁਦਰਸ਼ਨ ਨੂੰ ਡੈਬਿਊ ਕੈਪ ਸੌਂਪੀ, ਜਿਸ ਨੇ ਪ੍ਰੋਟੀਆਜ ’ਤੇ ਭਾਰਤ ਦੀ ਅੱਠ ਵਿਕਟਾਂ ਨਾਲ ਜਿੱਤ ’ਚ ਸ਼ਾਨਦਾਰ ਅਰਧ ਸੈਂਕੜਾ ਜੜਿਆ। ਸੁਦਰਸ਼ਨ ਨੇ ਮੈਨ ਇਨ ਬਲੂ ਲਈ ਪਾਰੀ ਦੀ ਸ਼ੁਰੂਆਤ ਕੀਤੀ ਅਤੇ 43 ਗੇਂਦਾਂ ’ਚ 55 ਦੌੜਾਂ ਦੀ ਆਪਣੀ ਪਾਰੀ ’ਚ ਨੌਂ ਚੌਕੇ ਜੜੇ। ਉਨ੍ਹਾਂ ਨੂੰ ਮੁੱਖ ਬੱਲੇਬਾਜ ਸ੍ਰੇਅਸ ਅਈਅਰ ਨੇ ਮੱਦਦ ਦਿੱਤੀ, ਜਿਨ੍ਹਾਂ 45 ਗੇਂਦਾਂ ’ਚ 52 ਦੌੜਾਂ ਦੀ ਅਹਿਮ ਪਾਰੀ ਖੇਡੀ ਕਿਉਂਕਿ ਭਾਰਤ ਨੇ 16.4 ਓਵਰਾਂ ’ਚ 117 ਦੌੜਾਂ ਦੇ ਮਾਮੂਲੀ ਟੀਚੇ ਦਾ ਪਿੱਛਾ ਕੀਤਾ।
ਅਰਸ਼ਦੀਪ ਸਿੰਘ ਦੀ ਤੇਜ ਗੇਂਦਬਾਜੀ ਦੇ ਦਮ ’ਤੇ ਸੀਰੀਜ ਦੇ ਸ਼ੁਰੂਆਤੀ ਮੈਚ ਨੂੰ ਇੱਕ ਤਰਫਾ ਮੈਚ ’ਚ ਬਦਲ ਦਿੱਤਾ ਸੀ, ਜਿਨ੍ਹਾਂ 50 ਓਵਰਾਂ ਦੇ ਫਾਰਮੈਟ ’ਚ ਪਹਿਲੀ ਵਾਰ ਪੰਜ ਵਿਕਟਾਂ ਹਾਸਲ ਕੀਤੀਆਂ। ਅਰਸ਼ਦੀਪ ਸਿੰਘ ਨੇ 10 ਓਵਰਾਂ ’ਚ 37 ਦਿੱਤੀਆਂ ਅਤੇ ਅਹਿਮ 5 ਵਿਕਟਾਂ ਹਾਸਲ ਕੀਤੀਆਂ। ਜਿਸ ਇਹ ਪ੍ਰਦਰਸ਼ਨ ਦੀ ਬਦੌਲਤ ਅਰਸ਼ਦੀਪ ਸਿੰਘ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। (India Vs South Africa)