Phone - Sach Kahoon Punjabi
ਵਾਸ਼ਿੰਗਟਨ। ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੁਆਰਾ ਯੂਰਪੀਅਨ ਯੂਨੀਅਨ ਛੱਡਣ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ​​ਦੋਪੱਖੀ ਵਪਾਰ ਸਮਝੌਤੇ ‘ਤੇ ਜ਼ੋਰ ਦੇਣ ਲਈ ਫੋਨ ਕਾਲ ਨਾਲ ਗੱਲਬਾਤ ਕੀਤੀ ਹੈ। ਵ੍ਹਾਈਟ ਹਾਊਸ ਦੇ ਡਿਪਟੀ ਪ੍ਰੈਸ ਸਕੱਤਰ ਜੂਡ ਡੀਅਰ ਨੇ ਕਿਹਾ, ਟਰੰਪ ਨੇ ਮੰਗਲਵਾਰ ਨੂੰ ਜੌਹਨਸਨ ਨਾਲ ਫੋਨ ‘ਤੇ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਯੂਰਪੀਅਨ ਯੂਨੀਅਨ ਛੱਡਣ ਤੋਂ ਬਾਅਦ ਮਜ਼ਬੂਤ ​​ਦੋ ਪੱਖੀ ਵਪਾਰ ਸਮਝੌਤੇ ਰਾਹੀਂ ਸਬੰਧਾਂ ਨੂੰ ਮਜ਼ਬੂਤ ​​ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਿਕਰਮ ਮਜੀਠੀਆ ਨੇ ਲਾਈ ਕੈਪਟਨ ਦੇ ਸਮਾਰਟ ਫੋਨਾਂ ਦੀ ਹੱਟੀ
ਪਟਿਆਲਾ । ਯੂਥ ਅਕਾਲੀ ਦਲ ਦੇ ਇੰਚਾਰਜ ਅਤੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਸਰਕਾਰ ਵਲੋਂ ਕੀਤੇ ਵਾਅਦਿਆਂ ਦੀ ਪੋਲ ਖੋਲ੍ਹਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਸ਼ਹਿਰ ਤੋਂ ਮੁਹਿੰਮ ਦਾ ਅਗਾਜ਼ ਕੀਤਾ। ਜਿਸ ‘ਚ ਉਨ੍ਹਾਂ ਨੇ ਡੰਮੀ ਮੋਬਾਇਲਾਂ ਦੀ ਹੱਟੀ ਲਗਾਈ, ਜਿਸ ‘ਚ ਇਕ ਡੰਮੀ ਕੈਪਟਨ ਅਮਰਿੰਦਰ ਸਿੰਘ ਵੀ ਖੜ੍ਹੇ ਕੀਤੇ ਗਏ। ਇਸ ਮੌਕੇ ਮਜੀਠੀਆ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ, ਕਿਸਾਨਾਂ ਅਤੇ ਸਮੁੱਚੇ ਵਰਗਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨਾਲ ਪਟਿਆਲਾ ਜ਼ਿਲਾ ਸ਼ਹਿਰ ਦੇ ਪ੍ਰਧਾਨ ਹਰਪਾਲ ਜੁਨੇਜਾ, ਯੂਥ ਅਕਾਲੀ ਦਲ ਮਾਲਵਾ ਯੋਨ ਦੇ ਪ੍ਰਧਾਨ ਸਤਵੀਰ ਸਿੰਘ ਖਟੜਾ, ਯੂਥ ਅਕਾਲੀ ਦਲ ਮਾਲਵਾ ਯੋਨ ਤਿੰਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਮੀਜੀਠਆ ਨੇ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਕੀਤੇ ਵਾਅਦੇ ਪੂਰੇ ਨਹਂੀਂ ਕਰੇਗੀ, ਉਦੋਂ ਤੱਕ ਉਹ ਸਰਕਾਰ ਨੂੰ ਜਗਾਉਣ ਦਾ ਕੰਮ ਕਰਦੇ ਰਹਿਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਵੇਰੇ ਪਾਪਾ ਨੂੰ ਕੀਤਾ ਫੋਨ, ਮੈਨੂੰ ਅੱਜ ਲੈ ਜਾਓ?
ਉਸ ਤੋਂ ਬਾਅਦ ਨਹਿਰ ‘ਚੋਂ ਲਾਸ਼ ਬਰਾਮਦ | Phone
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਥਾਪਰ ਕਾਲਜ ‘ਚ ਕੰਪਿਊਟਰ ਇੰਜੀਨੀਅਰ ਦੀ ਚੌਥੇ ਸਾਲ ਦੀ ਪੜ੍ਹਾਈ ਕਰ ਰਹੀ ਸੁਮਿਤ ਕੌਰ ਪੁੱਤਰੀ ਹਰਵਿੰਦਰ ਸਿੰਘ ਵਾਸੀ ਖਰੜ ਦੀ ਲਾਸ਼ ਸਵੇਰੇ ਭਾਖੜਾ ਨਹਿਰ ‘ਚੋਂ ਬਰਾਮਦ ਹੋਈ ਹੈ। ਪੁਲਿਸ ਮੌਤ ਦੇ ਕਾਰਨਾਂ ਸਬੰਧੀ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਸੁਮਿਤ ਕੌਰ ਨੇ ਅੱਜ ਸਵੇਰੇ 5:45 ‘ਤੇ ਆਪਣੇ ਪਿਤਾ ਨੂੰ ਫੋਨ ਕਰਕੇ ਕਿਹਾ ਕਿ ਉਸ ਨੂੰ ਆ ਕੇ ਲੈ ਜਾਣ ਪਰ ਉਸ ਤੋਂ ਬਾਅਦ ਉਸ ਦੀ ਲਾਸ਼ ਭਾਖੜਾ ਨਹਿਰ ‘ਚੋਂ ਬਰਾਮਦ ਹੋਈ। (Phone) ਇਸ ਸਬੰਧੀ ਜਾਣਕਾਰੀ ਦਿੰਦਿਆਂ ਭੋਲੇ ਸ਼ੰਕਰ ਡਾਇਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਸਵੇਰੇ 7 ਵਜੇ ਕੁਝ ਲੋਕਾਂ ਨੇ ਦੱਸਿਆ ਕਿ ਇੱਕ ਲਾਸ਼ ਨਹਿਰ ‘ਚ ਦਿਖਾਈ ਦੇ ਰਹੀ ਹੈ, ਜਿਸ ਤੋਂ ਬਾਅਦ ਉਨ੍ਹਾਂ ਬਾਹਰ ਕੱਢਿਆ। ਉਸ ਦੀ ਪੈਂਟ ‘ਚ ਪਾਏ ਸ਼ਨਾਖਤੀ ਕਾਰਡ ਤੋਂ ਪਤਾ ਲੱਗਾ ਕਿ ਉਹ ਥਾਪਰ ਕਾਲਜ ਦੀ ਵਿਦਿਆਰਥਣ ਹੈ। ਇਸ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ। (Phone)
ਇੱਧਰ ਥਾਣਾ ਸਿਵਲ ਲਾਈਨ ਪੁਲਿਸ ਵੱਲੋਂ ਲਾਸ਼ ਆਪਣੇ ਕਬਜ਼ੇ ‘ਚ ਲੈ ਲਈ ਗਈ। ਇੱਧਰ ਮ੍ਰਿਤਕਾਂ ਦੇ ਪਿਤਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਨੇ ਸਵੇਰੇ ਪੌਣੇ ਛੇ ਵਜੇ ਫੋਨ ਕਰਕੇ ਕਿਹਾ ਕਿ ਉਹ ਉਸ ਨੂੰ ਅੱਜ ਲੈ ਜਾਣ ਤੇ ਸੱਤ ਵਜੇਂ ਉਸਦੀ ਲਾਸ਼ ਮਿਲਦੀ ਹੈ। ਉਸ ਨੇ ਕਿਹਾ ਕਿ ਉਸਦੀ ਬੇਟੀ ਦੀ ਰੋਜ਼ਾਨਾ ਉਸ ਨਾਲ ਗੱਲ ਹੁੰਦੀ ਸੀ ਤੇ ਇੱਕ ਘੰਟੇ ‘ਚ ਅਜਿਹਾ ਕੀ ਵਾਪਰਿਆ ਕਿ ਉਸ ਨੇ ਆਪਣੀ ਜਾਨ ਦੇ ਦਿੱਤੀ। ਇੱਧਰ ਪੁਲਿਸ ਵੱਲੋਂ ਜਦੋਂ ਕਾਲਜ ਅੰਦਰ ਜਾਂਚ ਕੀਤੀ ਗਈ ਤਾਂ ਸੀਸੀਟੀਵੀ ਕੈਮਰਿਆਂ ਤੋਂ ਸਾਹਮਣੇ ਅਇਆ ਕਿ ਉਹ ਸਵੇਰੇ ਕਾਲਜ ਤੋਂ 5:54 ‘ਤੇ ਪੈਦਲ ਹੱਥ ‘ਚ ਪਰਸ ਤੇ ਮੋਬਾਇਲ ਫੜ੍ਹੀ ਬਾਹਰ ਆ ਰਹੀ ਹੈ, ਪਰ ਉਸ ਤੋਂ ਬਾਅਦ ਨਹਿਰ ਤੱਕ ਕਿਵੇਂ ਪੁੱਜੀ, ਉਹ ਜਾਂਚ ਦਾ ਵਿਸ਼ਾ ਹੈ। ਇੱਧਰ ਪੁਲਿਸ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ ‘ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਸੀ।
ਸਭ ਤੋਂ ਕਰੀਬੀ ਬਣਿਆ ਮੋਬਾਇਲ
ਅਸੀਂ 4 ਜੁਲਾਈ ਨੂੰ ਗੰਗਾਨਗਰ-ਹੁਰਿਦੁਆਰ ਵਾਲੀ ਟਰੇਨ ਰਾਹੀਂ ਬਰਨਾਲਾ ਵਾਪਸ ਆਉਣਾ ਸੀ। ਅਸੀਂ ਸਟੇਸ਼ਨ ‘ਤੇ ਪਹੁੰਚ ਗਏ, ਅਜੇ ਗੱਡੀ ਆਉਣ ਵਿੱਚ ਦੇਰ ਸੀ। ਅਸੀਂ ਏ.ਸੀ. ਉਡੀਕ ਕਮਰੇ ਵਿੱਚ ਸਮਾਨ ਲੈ ਕੇ ਚਲੇ ਗਏ। ਦੇਖਿਆ ਕਿ ਕੋਈ ਸੱਤ, ਅੱਠ ਲੰਮੇ ਬੈਂਚ ਜਿਹੜੇ ਯਾਤਰੀਆਂ ਦੇ ਲਈ ਲੱਗੇ ਹੋਏ ਸੀ। ਉਨ੍ਹਾਂ ‘ਤੇ ਇੱਕ-ਇੱਕ ਨੌਜਵਾਨ ਆਪਣੇ ਪੇਟ ‘ਤੇ ਮੋਬਾਇਲ ਰੱਖ ਕੇ ਕੰਨਾਂ ਵਿੱਚ ਈਅਰਫ਼ੋਨ ਲਗਾ ਕੇ ਲੇਟੇ ਹੋਏ ਸੀ। ਦੁਨੀਆਂ ਤੋਂ ਬੇਖ਼ਬਰ ਪਤਾ ਨਹੀਂ ਕਿਸ ਨੂੰ ਕੀ ਦੱਸ ਰਹੇ ਸਨ? ਆਪਣੇ ਸਮਾਨ ਦੀ ਵੀ ਪਰਵਾਹ ਕੀਤੇ ਬਿਨਾਂ ਮਸਤ ਨੌਜਵਾਨਾਂ ਨੂੰ ਅਸੀਂ ਸੀਟ ਦੇਣ ਲਈ ਹਿਲਾ-ਹਿਲਾ ਕੇ ਉਠਾਇਆ, ਕਿਉਂਕਿ ਕੰਨਾਂ ਵਿੱਚ ਈਅਰਫੋਨ ਲੱਗੇ ਹੋਣ ਕਾਰਨ ਉਨ੍ਹਾਂ ਨੂੰ ਕੋਈ ਆਵਾਜ਼ ਨਹੀਂ ਸੁਣ ਰਹੀ ਸੀ।
ਹੌਲੀ-ਹੌਲੀ ਉਡੀਕ ਕਰਨ ਵਾਲਾ ਕਮਰਾ ਭਰਨ ਲੱਗਾ ਅਤੇ ਅਸੀਂ ਹੈਰਾਨ ਰਹਿ ਗਏ ਕਿ ਕੀ ਬੁੱਢੇ, ਕੀ 40-50 ਸਾਲ ਦੇ ਵਿਅਕਤੀ ਜਿਵੇਂ ਮੂੰਹ ਦੇਖਣਾ ਹੁੰਦਾ ਹੈ ਇਸ ਤਰ੍ਹਾਂ ਸ਼ੀਸ਼ੇ ਦੀ ਤਰ੍ਹਾਂ ਮੋਬਾਇਲ ਹੱਥ ਵਿੱਚ ਲੈ ਕੇ, ਪਤਾ ਨਹੀਂ ਕੀ ਕਿਸਦੇ ਨਾਲ ਗੱਲਾਂ ਕਰ ਰਹੇ ਸਨ। ਕਿਸੇ ਨੂੰ ਕਿਸੇ ਨਾਲ ਕੋਈ ਦਿਲਚਸਪੀ ਨਹੀਂ ਸੀ। ਸਗੋਂ ਔਰਤਾਂ ਅਤੇ ਬੱਚੇ ਵੀ ਆਪਣੇ-ਆਪਣੇ ਮੋਬਾਇਲ ਫ਼ੋਨ ‘ਤੇ ਮਸਤ ਸਨ। ਨਾ ਕਿਸੇ ਨੂੰ ਹੁਰਿਦੁਆਰ ਦੀਆਂ ਗੱਲਾਂ, ਨਾ ਘਰ ਜਾਣ ਦਾ ਜੋਸ਼, ਬੱਸ ਸਾਰਿਆਂ ਦੇ ਦੋਸਤ ਮੋਬਾਇਲ ਸਨ।
ਇਹ ਵੀ ਪੜ੍ਹੋ
ਗੱਡੀ ਵਿੱਚ ਸੀਟ ਲੈ ਕੇ ਬੈਠੇ ਤਾਂ ਇੱਕ ਲੜਕੀ ਜਿਸਦੇ ਮਾਂ-ਬਾਪ ਆਪਣੇ ਗਰੁੱਪ ਵਾਲਿਆਂ  ਨਾਲ ਗੱਪਾਂ ਮਾਰ ਰਹੇ ਸਨ ਪਰ ਲੜਕੀ ਨੂੰ ਮਜ਼ਾ ਨਹੀਂ ਆ ਰਿਹਾ ਸੀ ਉਹ ਸਾਡੇ ਕੋਲ ਆ ਕੇ ਬੋਲੀ ”ਮੈਂ ਪੇਪਰ ਦੇ ਕੇ ਬਹੁਤ ਥੱਕੀ ਪਈ ਆਂ, ਉਥੇ ਬਹੁਤ ਸ਼ੋਰ ਹੋ ਰਿਹਾ ਹੈ। ਮੈਨੂੰ ਖਿੜਕੀ ਵਾਲੀ ਸੀਟ ਚਾਹੀਦੀ ਆ” ਅਸੀਂ ਉਸਦੀ ਮਜਬੂਰੀ ਸਮਝਦੇ ਹੋਏ ਖਿੜਕੀ ਵਾਲੀ ਸੀਟ ਦੇ ਦਿੱਤੀ। ਬੱਸ ਬੈਠਦੇ ਸਾਰ ਹੀ ਉਸ ਲੜਕੀ ਨੇ ਆਪਣੇ ਕੰਨਾਂ ਵਿੱਚ ਈਅਰ ਫ਼ੋਨ ਲਗਾਏ, ਸ਼ੀਸ਼ੇ ਦੀ ਤਰ੍ਹਾਂ ਸਾਹਮਣੇ ਰੱਖਿਆ, ਨਾ ਜਾਣੇ ਕਈ ਘੰਟੇ ਗੱਲਾਂ ਕਰਦੀ ਰਹੀ, ਇਹੀ ਸੀ ਉਸਦਾ ਇਕੱਲੇ ਬੈਠਣ ਦਾ ਇਰਾਦਾ।
ਹੱਦ ਤਾਂ ਉਦੋਂ ਹੋ ਗਈ, ਜਦੋਂ ਕੁਝ ਸਵਾਰੀਆਂ ਅੰਬਾਲਾ ਸਟੇਸ਼ਨ ‘ਤੇ ਉੱਤਰੀਆਂ, ਇੱਕ ਬੈਗ ਸੀਟਾਂ ਦੇ ਵਿਚਕਾਰ ਰਸਤੇ ਵਿੱਚ ਪਿਆ ਸੀ, ਜਿਸਦੇ ਬਾਰੇ ਕਈ ਸਵਾਰੀਆਂ ਨੂੰ ਉੱਚੀ ਅਵਾਜ਼ ‘ਚ ਕਈ ਵਾਰ ਪੁੱਛਿਆ ਪਰ ਉਸਦੇ ਮਾਲਕ ਦਾ ਕੋਈ ਪਤਾ ਨਹੀਂ ਲੱਗ ਰਿਹਾ ਸੀ। ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਕਿ ਇੱਥੇ ਇੱਕ ਲਵਾਰਸ ਬੈਗ ਪਿਆ ਹੈ, ਜਿਸਦੇ ਬਾਰੇ ਪੁੱਛਣ ਤੇ ਕਿਸੇ ਨੇ ਆਪਣਾ ਹੋਣ ਦੀ ਹਾਮੀ ਨਹੀਂ ਭਰੀ।
ਪਰਮਾਤਮਾ ਨੇ ਏਨੀ ਖੂਬਸੂਰਤ ਦੁਨੀਆ ਬਣਾਈ ਹੈ,
ਸਾਰਿਆਂ ਨੂੰ ਡਰ ਹੋ ਗਿਆ ਸੀ ਕਿਤੇ ਕੋਈ ਬੰਬ ਜਾਂ ਕੋਈ ਹੋਰ ਨੁਕਸਾਨਦੇਹ ਸਮਾਨ ਨਾ ਹੋਵੇ। ਜਿਸ ਤੋਂ ਬਾਦ ਲੋਕ ਉਸ ਬਾਰੇ ਉੱਚੀ-ਉੱਚੀ ਰੌਲਾ ਪਾਉਣ ਲੱਗ ਗਏ ਤਾਂ ਏਨੇ ਵਿੱਚ ਇੱਕ 20-22 ਸਾਲ ਦੀ ਉਮਰ ਦਾ ਲੜਕਾ ਕੰਨਾਂ ਵਿੱਚੋਂ ਮੋਬਾਇਲ ਦੇ ਈਅਰਫ਼ੋਨ ਕੱਢ ਕੇ ਭੱਜਿਆ ਆਇਆ ਤੇ ਬੋਲਿਆ, ”ਇਹ ਬੈਗ ਤਾਂ ਮੇਰਾ ਹੈ” ਜਿਸਨੂੰ ਦੇਖ ਕੇ ਸਭ ਹੈਰਾਨ ਰਹਿ ਗਏ ਕਿ ਮੋਬਾਇਲ ਵਿੱਚ ਏਨਾ ਮਸਤ ਸੀ ਕਿ ਉਸਨੂੰ ਆਪਣੇ ਸਮਾਨ ਦੀ ਵੀ ਪਰਵਾਹ ਨਹੀਂ ਸੀ। ਜਦੋਂ ਉਸਨੂੰ ਬੈਗ ਆਪਣਾ ਹੋਣ ਦੀ ਪੁਸ਼ਟੀ ਕੀਤੀ ਤਾਂ ਸਾਰਿਆਂ ਨੇ ਸੁੱਖ ਦਾ ਸਾਹ ਲਿਆ।
ਪਰਮਾਤਮਾ ਨੇ ਏਨੀ ਖੂਬਸੂਰਤ ਦੁਨੀਆ ਬਣਾਈ ਹੈ, ਆਪਣੀ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਉਠਾਓ। ਆਪਣੀ ਸਰੀਰਕ ਊਰਜਾ ਖੇਡਾਂ, ਪੜ੍ਹਾਈ ਅਤੇ ਮਿਹਨਤ ਕਰਨ ਵਿੱਚੋਂ ਵਰਤੋਂ ਅਤੇ ਮਾਤਾ-ਪਿਤਾ ਦੀ ਸੇਵਾ ਕਰੋ ਅਤੇ ਦਿਲ ਖੋਲ੍ਹ ਕੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਲਉ। ਫਿਰ ਬਾਦ ‘ਚ ਪਛਤਾਉਣ ਦਾ ਕੀ ਫ਼ਾਇਦਾ?
ਮੇਰੀ ਇੱਕ ਸਹੇਲੀ ਜਦੋਂ ਚੰਗੀਗੜ੍ਹ ਵਿੱਚ ਐਮ.ਏ. ਕਰ ਰਹੀ ਸੀ ਤਾਂ ਉਹ ਦਿਨ-ਰਾਤ ਈਅਰਫ਼ੋਨ ਲਾ ਕੇ ਗਾਣੇ ਸੁਣਦੀ ਰਹਿੰਦੀ ਸੀ। ਕਾਫ਼ੀ ਸਮਾਂ ਬਾਦ ਨਤੀਜਾ ਇਹ ਰਿਹਾ ਕਿ ਉਸਦੇ ਕੰਨ ਰਿਸਣ ਲੱਗ ਗਏ ਅਤੇ ਸਿਰ ਵਿੱਚ ਦਰਦ ਰਹਿਣ ਲੱਗ ਪਿਆ। ਸੋ ਦੋਸਤੋ ਕਿਤੇ ਵੀ ਕੰਮ ‘ਤੇ ਜਾਓ, ਖੁੱਲ੍ਹੀਆਂ ਅੱਖਾਂ ਨਾਲ ਦੁਨੀਆ ਦੇਖੋ। ਸਾਇਕਲ, ਸਕੂਟਰ ਅਤੇ ਕਾਰ ਚਲਾਉਂਦੇ ਸਮੇਂ ਮੋਬਾਇਲ ਦੀ ਵਰਤੋਂ ਨਾ ਕਰੋ ਤਾਂ ਕਿ ਖੂਬਸੂਰਤ ਜ਼ਿੰਦਗੀ ਵਿੱਚ ਕਿਸੇ ਹਾਦਸੇ ਦਾ ਖ਼ਤਰਾ ਨਾ ਹੋਵੇ।
ਪੁਸ਼ਪਾ ਮਿੱਤਲ, ਪੀ.ਆਰ.ਓ. ਵਾਈ. ਐਸ. ਗਰੁੱਪ ,ਬਰਨਾਲਾ।
ਮੋ: 94175-24270
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।