Tamilnadu - Sach Kahoon Punjabi
Road Accident: ਬੇਕਾਬੂ SUV ਨੇ ਹਵਾ ’ਚ ਲਗਾਈਆਂ ਕਈ ਪਲਟੀਆਂ, ਪੰਜ ਜਣਿਆਂ ਦੀ ਮੌਤ
Madurai Accident: ਮਦੁਰਾਈ। ਬੁੱਧਵਾਰ ਦੀ ਸਵੇਰ ਇਕ ਪਰਿਵਾਰ ਲਈ ਮੌਤ ਲੈ ਕੇ ਆਈ, ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਰੂਧੁਨਗਰ-ਮਦੁਰਾਈ ਹਾਈਵੇਅ ‘ਤੇ ਇੱਕ ਬੇਕਾਬੂ SUV ਇੱਕ ਮੋਪੇਡ ਨਾਲ ਟਕਰਾ ਕੇ ਪਲਟ ਗਈ, ਜਿਸ ਕਾਰਨ ਇੱਕੋ ਪਰਿਵਾਰ ਦੇ ਚਾਰ ਵਿਅਕਤੀਆਂ ਸਮੇਤ ਇੱਕ ਹੋਰ ਦੀ ਮੌਤ ਹੋ ਗਈ। Road Accident
#WATCH | Tamil Nadu: Five people, including four members of the same family from Madurai's Villapuram, were killed when a speeding SUV collided with a moped at Sivarakottai near Tirumangalam on the Virudhunagar-Madurai highway: Madurai district SP Arvind
(CCTV footage source:… pic.twitter.com/kFCzEvttJW
— ANI (@ANI) April 10, 2024
ਜਾਣਕਾਰੀ ਦਿੰਦੇ ਹੋਏ ਜ਼ਿਲਾ ਪੁਲਿਸ ਸੁਪਰਡੈਂਟ ਅਰਵਿੰਦ ਨੇ ਦੱਸਿਆ ਕਿ ਇਹ ਭਿਆਨਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਵਿਰੂਧੁਨਗਰ-ਮਦੁਰਾਈ ਹਾਈਵੇਅ ‘ਤੇ ਤਿਰੂਮੰਗਲਮ ਨੇੜੇ ਸ਼ਿਵਰਾਕੋਟਈ ਵਿਖੇ ਇਕ ਤੇਜ਼ ਰਫਤਾਰ SUV ਦੀ ਮੋਪੇਡ ਨਾਲ ਜਾ ਟਕਰਾਈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਮਰਨ ਵਾਲਿਆਂ ‘ਚੋਂ 4 ਇਕ ਹੀ ਪਰਿਵਾਰ ਦੇ ਮੈਂਬਰ ਸਨ ਅਤੇ ਵਿਲਾਪੁਰਮ, ਮਦੁਰਾਈ ਦੇ ਰਹਿਣ ਵਾਲੇ ਸਨ। Road Accident
ਤਾਮਿਲਨਾਡੂ ਦੇ ਕਈ ਹਿੰਸਿਆਂ ‘ਚ ‘ਜਲ ਸੰਕਟ’ ਸੁੱਕੇ ਖੂਹ
ਰਾਮੇਸ਼ਵਰਮ (ਏਜੰਸੀ)। ਦੇਸ਼ ‘ਚ ਪੈ ਰਹੀ ਭਿਆਨਕ ਗਰਮੀ ਨਾਲ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਜਿਆਦਾਤਰ ਰਾਜਾਂ ‘ਚ ਪਾਰਾ 45 ਡਿਗਰੀ ਨੂੰ ਪਾਰ ਕਰ ਗਿਆ ਹੈ, ਜਿਸ ਕਾਰਨ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ ਹੈ। ਤਾਮਿਲਨਾਡੂ ਦੇ ਜ਼ਿਆਦਾਤਰ ਇਲਾਕੇ ਭਿਆਨਕ ਗਰਮੀ ਦੀ ਮਾਰ ਝੱਲ ਰਹੇ ਹਨ। ਤਾਪਮਾਨ ਵਧਣ ਨਾਲ ਸੂਬੇ ਦੇ ਕਈ ਹਿੱਸਿਆਂ ‘ਚ ਪਾਣੀ ਦਾ ਸੰਕਟ  ਖੜ੍ਹਾ ਹੋ ਗਿਆ ਹੈ।
ਗਰਮੀ ਕਾਰਨ ਸੂਬੇ ਦੇ ਜ਼ਿਆਦਾਤਰ ਇਲਾਕਿਆਂ ‘ਚ ਪਾਣੀ ਦੀ ਘਾਟ ਹੋ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਸਾਨੂੰ ਕਦੇ ਵੀ ਅਹਿਜੇ ਹਾਲਾਤ ਦਾ ਸਾਹਮਣਾ ਨਹੀਂ ਕਰਨਾ ਪਿਆ। ਹਾਲਾਤ ਐਨੇ ਜ਼ਿਆਦਾ ਖ਼ਰਾਬ ਹੋ ਗਏ ਹਨ ਕਿ ਬੋਰਵੈੱਲ ‘ਚੋਂ ਪਾਣੀ ਨਹੀਂ ਆ ਰਿਹਾ ਹੈ। ਖੂਹ ਦਾ ਪਾਣੀ ਵੀ ਔਰਤ ਤੋਂ ਬਹੁਤ ਹੇਠਾਂ ਚਲਾ ਗਿਆ ਹੈ।
ਉੱਥੇ ਹੀ ਚੇਨੱਈ ਦੇ ਲੋਕਾਂ ਨੈ ਸ਼ਹਿਰ ‘ਚ ਪਾਣੀ ਦੇ ਸੰਕਟ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਇਲਾਕੇ ‘ਚ ਟੈਂਕਰਾਂ ਦੇ ਜ਼ਰੀਏ ਪਾਦੀ ਦੀ ਸਪਲਾਈ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਪਾਣੀ ਦੀ ਸਪਲਾਈ ਨਿਯਮਿਤ ਸੀ, ਪਰ ਹੁਣ ਇਹ ਬਹੁਤ ਘੱਟ ਹੋ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤਮਿਲਨਾਡੂ ਦੇ 13 ਕੇਂਦਰਾਂ ‘ਤੇ 19 ਨੂੰ ਹੋਵੇਗੀ ਦੁਬਾਰਾ ਵੋਟਿੰਗ
ਨਵੀਂ ਦਿੱਲੀ, ਏਜੰਸੀ। ਚੋਣ ਕਮਿਸ਼ਨ ਨੇ ਤਮਿਲਨਾਡੂ ਦੇ 13 ਮਤਦਾਨ ਕੇਂਦਰਾਂ ‘ਤੇ 19 ਮਈ ਨੂੰ ਦੁਬਾਰਾ ਵੋਟਿੰਗ ਕਰਵਾਉਣ ਦਾ ਐਲਾਨ ਕੀਤਾ ਹੈ। ਕਮਿਸ਼ਨ ਨੇ ਚੋਣ ਅਧਿਕਾਰੀਆਂ ਦੀ ਰਿਪੋਰਟ ਦੇ ਆਧਾਰ ‘ਤੇ ਇਹਨਾਂ ਮਤਦਾਨ ਕੇਂਦਰਾਂ ‘ਤੇ ਫਿਰ ਤੋਂ ਮਤਦਾਨ ਕਰਨ ਦਾ ਫੈਸਲਾ ਕੀਤਾ ਹੈ। ਮਤਦਾਨ 19 ਮਈ ਨੂੰ ਸਵੇਰੇ ਸੱਤ ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ। ਰਾਜ ‘ਚ 18 ਅਪਰੈਲ ਨੂੰ ਲੋਕ ਸਭਾ ਚੋਣਾਂ ਹੋਈਆਂ ਸਨ। ਕਮਿਸ਼ਨ ਨੇ ਇਹਨਾ ਮਤਦਾਨ ਕੇਂਦਰਾਂ ‘ਤੇ ਹੋਈਆਂ ਗੜਬੜੀਆਂ ਨੂੰ ਦੇਖਦੇ ਹੋਏ 19 ਨੂੰ ਇਹਨਾਂ ਮਤਦਾਨ ਕੇਂਦਰਾਂ ‘ਤੇ ਫਿਰ ਤੋਂ ਮਤਦਾਨ ਕਰਵਾਉਣ ਦਾ ਫੈਸਲਾ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਘਰ ਰੱਖੇ ਗਏ ਪਟਾਕਿਆਂ ਨੂੰ ਲੱਗੀ ਅੱਗ
ਚੇਨੱਈ (ਏਜੰਸੀ)। ਤਮਿਲਨਾਡੂ ਦੇ ਕਾਂਚੀਪੁਰਮ ‘ਚ ਮੰਗਲਵਾਰ ਰਾਤ ਪਟਾਕਿਆਂ ‘ਚ ਵਿਸਫੋਟ ਹੋਣ ਨਾਲ ਮਾਂ-ਪੁੱਤ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਇੱਕ ਜਖ਼ਮੀ ਹੋ ਗਿਆ। ਪੁਲਿਸ ਸੂਤਰਾਂ ਨੇ ਦੱਸਿਆ ਕਿ ਘਰ ‘ਚ ਰੱਖੇ ਪਟਾਕਿਆਂ ‘ਚ ਧਮਾਕਾ ਹੋਣ ਨਾਲ ਮੁਸ਼ਤਾਕ (22),ਉਸ ਦੀ ਮਾਂ ਸਾਇਨਾ ਬੇਗਮ (45) ਅਤੇ ਗੁਆਂਢੀ ਮਸਤਾਨ ਦੀ ਮੌਤ ਹੋ ਗਈ ਤੇ ਮਸਤਾਨ ਦੀ ਮਾਂ ਜਖ਼ਮੀ ਹੋ ਗਈ। ਲਿਟਿਲ ਕਾਂਚੀਪੁਰਮ ਦੇ ਰਹਿਣ ਵਾਲੀ ਸਾਇਨਾ ਅਤੇ ਉਸ ਦਾ ਪਤੀ ਮਦੀਨ (55) ਚਿੱਟ ਫੰਡ ਦਾ ਕੰਮ ਕਰਦੇ ਸਨ। ਉਹ ਹਰ ਸਾਲ ਦਿਵਾਲੀ ਮੌਕੇ ਜਮ੍ਹਾ ਕਰਤਾਵਾਂ ਨੂੰ ਕਰਿਆਨੇ ਦਾ ਸਾਮਾਨ, ਪਟਾਖੇ ਤੇ ਹੋਰ ਸਮਾਨ ਸਪਲਾਈ ਕਰਦੇ ਸਨ।
ਸੂਤਰਾਂ ਅਨੁਸਾਰ ਉਨ੍ਹਾਂ ਨੇ ਵੇੱਲੋਰ ਜ਼ਿਲ੍ਹੇ ਦੇ ਨੇਮੀਲੀ ਤੋਂ ਪਟਾਖੇ ਖਰੀਦੇ ਸਨ ਤੇ ਚਿੱਟ ਫੰਡ ਵਿੱਚ ਜਮਾਕਰਤਾਵਾਂ ਨੂੰ ਦੇਣ ਲਈ ਆਪਣੇ ਘਰ ਲੈ ਆਏ ਸਨ। ਮੁਸ਼ਤਾਕ ਪਟਾਖਿਆਂ ਨੂੰ ਛਾਂਟ ਰਿਹਾ ਸੀ। ਇਸ ਦੌਰਾਨ ਪਟਾਕਿਆਂ ‘ਚ ਰਗੜ ਕਾਰਨ ਧਮਾਕਾ ਹੋ ਗਿਆ। ਇਸ ਹਾਦਸੇ ‘ਚ ਉਸਦੀ ਅਤੇ ਸਾਇਨਾ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ। ਧਮਾਕਾ ਐਨਾ ਜ਼ਬਰਦਸਤ ਸੀ ਕਿ ਕਮਰੇ ਦੀ ਇੱਕ ਕੰਧ ਡਿੱਗ ਗਈ ਤੇ ਕੰਧ ਦੀ ਦੂਜੇ ਪਾਸੇ ਆਪਣੇ ਕਮਰੇ ਵਿੱਚ ਸੋ ਰਹੇ ਗੁਆਂਢੀ ਮਸਤਾਨ ਦੀ ਵੀ ਮਲਬੇ ‘ਚ ਦਬ ਕੇ ਮੌਤ ਹੋ ਗਈ। ਉਸ ਦੀ ਮਾਂ ਸ਼ਰਬੀਨ (65)  ਜਖ਼ਮੀ ਹੋ ਗਈ। ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤੀ ਪੁਲਿਸ ਹਾਕੀ ਚੈਂਪੀਅਨਸ਼ਿਪ ਦੇ ਤੀਸਰੇ ਦਿਨ ਤਾਮਿਲਨਾਡੂ ਦੀ ਵੱਡੀ ਜਿੱਤ
ਉੜੀਸਾ, ਸੀਆਈਐਸਐਫ ਦੀਆਂ ਇਕਤਰਫ਼ਾ ਜਿੱਤਾਂ
ਸੁਖਜੀਤ ਮਾਨ,
ਜਲੰਧਰ, 16 ਸਤੰਬਰ
ਸਥਾਨਕ ਪੀਏਪੀ ਹੈਡਕੁਆਰਟਰ ‘ਚ ਚੱਲ ਰਹੀ 67ਵੀਂ ਆਲ ਇੰਡੀਆ ਪੁਲਿਸ ਹਾਕੀ ਚੈਂਪੀਅਨਸ਼ਿਪ ਦੇ ਤੀਸਰੇ ਦਿਨ ਵੀ ਰੋਮਾਂਚਕ ਮੈਚਾਂ ਦੀ ਭਰਮਾਰ ਰਹੀ ਚੈਂਪੀਅਨਸ਼ਿਪ ਦੇ ਤੀਸਰੇ ਦਿਨ ਹੋਏ 7 ਮੈਚਾਂ ‘ਚ ਜਿੱਥੇ ਤਾਮਿਲਨਾਡੂ ਨੇ ਰਾਜਸਥਾਨ ਪੁਲਿਸ ਨੂੰ 26-0 ਨਾਲ ਧੋ ਦਿੱਤਾ ਉੱਥੇ ਆਰਪੀਐਫ, ਤ੍ਰਿਪੁਰਾ ਅਤੇ ਬਿਹਾਰ ਨੇ ਰੋਮਾਂਚਕ ਮੈਚਾਂ ਤੋਂ ਬਾਅਦ ਜਿੱਤ ਦਰਜ ਕਰਕੇ ਅੰਕ ਹਾਸਲ ਕੀਤੇ ਇਸ ਤੋਂ ਇਲਾਵਾ ਸੀਆਈਐਸਐਫ ਅਤੇ ਉੱਤਰਾਖੰਡ ਨੇ ਵੀ ਇਕਤਰਫ਼ਾ ਜਿੱਤ ਨਾਲ ਆਪਣੀ ਮੁਹਿੰਮ ਨੂੰ ਅੱਗੇ ਵਧਾਇਆ
ਤੀਸਰੇ ਦਿਨ ਦੇ ਪਹਿਲੇ ਮੈਚ ‘ਚ ਤਾਮਿਲਨਾਡੂ ਪੁਲਿਸ ਨੇ ਰਾਜਸਥਾਨ ਵਿਰੁੱਧ ਹੁਣ ਤੱਕ ਇਸ ਚੈਂਪੀਅਨਸ਼ਿਪ ‘ਚ 26-0 ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਜਦੋਂਕਿ ਦੂਸਰੇ ਮੈਚ ‘ਚ ਉੜੀਸਾ ਨੇ ਪੱਛਮੀ ਬੰਗਾਲ ਨੂੰ 7-2 ਨਾਲ ਇਕਤਰਫ਼ਾ ਮੈਚ ‘ਚ ਹਰਾਇਆ ਦਿਨ ਦੇ ਤੀਸਰੇ ਮੈਚ ‘ਚ ਸੀਆਈਐਸਐਫ ਨੇ ਝਾਰਖੰਡ ਵਿਰੁੱਧ 3-0 ਦੀ ਜਿੱਤ ਦਰਜ ਕਰਕੇ ਅੰਕ ਹਾਸਲ ਕੀਤੇ ਦਿਨ ਦਾ ਚੌਥਾ ਮੈਚ ਆਰਪੀਐਫ ਅਤੇ ਚੰਡੀਗੜ ਦਰਮਿਆਨ ਦਿਨ ਦਾ ਚੌਥਾ ਮੈਚ ਹਾਲਾਂਕਿ ਕੁਝ ਫ਼ਸਵਾਂ ਰਿਹਾ
ਜਿਸ ਵਿੱਚ ਆਰਪੀਐਫ ਨੇ 4-2 ਨਾਲ ਜਿੱਤ ਦਰਜ ਕੀਤੀ ਦਿਨ ਦੇ ਛੇਵੇਂ ਮੈਚ ‘ਚ ਤ੍ਰਿਪੁਰਾ ਨੇ ਉੱਤਰ ਪ੍ਰਦੇਸ਼ ਨੂੰ 3-1 ਦੇ ਫ਼ਰਕ ਨਾਲ ਹਰਾਇਆ ਜਦੋਂਕਿ ਦਿਨ ਦਾ ਸੱਤਵਾਂ ਮੈਚ ਹੁਣ ਤੱਕ ਦੇ ਟੂਰਨਾਮੈਂਟ ਦਾ ਸਭ ਤੋਂ ਰੋਮਾਂਚਕ ਮੈਚ ਰਿਹਾ ਜਿਸ ਵਿੱਚ ਨਜ਼ਦੀਕੀ ਫਰਕ ਨਾਲ ਬਿਹਾਰ ਨੇ ਹਰਿਆਣਾ ਪੁਲਿਸ ਨੂੰ 4-3 ਦੇ ਫ਼ਰਕ ਨਾਲ ਹਰਾਇਆ
8 ਦਿਨ ਚੱਲਣ ਵਾਲੇ ਟੂਰਨਾਮੈਂਟ ਦੇ ਚੌਥੇ ਦਿਨ 8 ਗਰੁੱਪਾਂ ਚੋਂ 7 ਗਰੁੱਪ ਮੈਚ ਖੇਡੇ ਜਾਣਗੇ ਟੂਰਨਾਮੈਂਟ ਦਾ ਫਾਈਨਲ 21 ਸਤੰਬਰ ਨੂੰ ਖੇਡਿਆ ਜਾਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤਾਮਿਲਨਾਡੂ ਪਹੁੰਚੇ ਮੋਦੀ, ਅਬਦੁਲ ਕਲਾਮ ਮੈਮੋਰੀਅਲ ਦਾ ਕਰਨਗੇ ਉਦਘਾਟਨ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਦੀ ਦੂਜੀ ਬਰਸੀ ਮੌਕੇ ਵੀਰਵਾਰ ਨੂੰ ਰਾਮੇਸ਼ਵਰਮ ਵਿੱਚ ਸਮਾਰਕ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਉਹ ਕਈ ਹੋਰ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨਗੇ।
ਏਪੀਜੇ ਅਬਦੁਲ ਕਲਾਮ ਸਮਾਰਕ ਦਾ ਡਿਜ਼ਾਈ ਅਤੇ ਇਸ ਦਾ ਨਿਰਮਾਣ ਪੀ. ਕਰੂਮਬੂ ਵਿੱਚ (ਰੱਖਿਆ ਸੋਧ ਅਤੇ ਵਿਕਾਸ ਸੰਗਠਨ) ਡੀਆਰਡੀਓ ਨੇ ਕੀਤਾ ਹੈ। ਇਸ ਦੌਰਾਨ ਮੋਦੀ ਇੱਥੇ ਝੰਡਾ ਲਹਿਰਾਉਣਗੇ ਅਤੇ ਕਲਾਮ ਦੀ ਮੂਰਤੀ ਦਾ ਉਦਘਾਟਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਕਲਾਮ ਦੇ ਪਰਿਵਾਰ ਨਾਲ ਵੀ ਮੁਲਾਕਾਤ ਕਰਨਗੇ।
ਸੰਦੇਸ਼ ਵਾਹਿਨੀ ਨੂੰ ਕਰਨਗੇ ਰਵਾਨਾ
ਨਰਿੰਦਰ ਮੋਦੀ ਇੱਕ ਪ੍ਰਦਰਸ਼ਨੀ ਬੱਸ ਕਲਾਮ ਸੰਦੇਸ਼ ਵਾਹਿਨੀ’ ਨੂੰ ਵੀ ਰਵਾਨਾ ਕਰਨਗੇ। ਇਹ ਬੱਸ ਦੇਸ਼ ਦੇ ਕਈ ਰਾਜਾਂ ਵਿੱਚੋਂ ਹੁੰਦੀ ਹੋਈ 15 ਅਕਤੂਬਰ ਨੂੰ ਰਾਸ਼ਟਰਪਤੀ ਭਵਨ ਪਹੁੰਚੇਗ, ਕਲਾਮ ਦੀ ਜੈਯੰਤੀ 15 ਅਕਤੂਬਰ ਨੂੰ ਹੈ, ਇਸ ਤੋਂਬਾਅਦ ਇੱਕ ਰੈਲੀ ਲਈ ਪੰਡਪਮ ਜਾਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਧਾਇਕਾਂ ਨੂੰ ਗੱਫ਼ੇ, ਕਿਸਾਨਾਂ ਨੂੰ ਧੱਕੇ
ਦਿੱਲੀ ‘ਚ ਧਰਨੇ ‘ਤੇ ਬੈਠੇ ਆਪਣੇ ਬਦਹਾਲ ਕਿਸਾਨਾਂ ਦੀ ਅਵਾਜ਼ ਨੂੰ ਅਣਸੁਣੀ ਕਰਦਿਆਂ ਤਾਮਿਲਨਾਡੂ ਸਰਕਾਰ ਨੇ ਆਪਣੇ ਵਿਧਾਇਕਾਂ ਦੀ ਤਨਖਾਹ ‘ਚ ਦੁੱਗਣਾ ਵਾਧਾ ਕੀਤਾ ਹੈ ਹੁਣ ਵਿਧਾਇਕਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣਗੇ ਬਿਨਾ ਸ਼ੱਕ ਤਾਮਿਲਨਾਡੂ ਦਾ ਖੇਤੀ ਸੰਕਟ ਵੀ ਦੇਸ਼ ਦੇ ਹੋਰ ਹਿੱਸਿਆਂ ਵਾਂਗ ਹੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਇਸੇ ਸਰਕਾਰ ਨੇ ਕਿਸਾਨਾਂ ਦਾ ਇੱਕ ਲੱਖ ਰੁਪਏ ਕਰਜ਼ਾ ਮਾਫ਼ ਕਰਨ ਦਾ ਫੈਸਲਾ ਲਿਆ ਹੈ
ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਲੋਕਾਂ ਦੇ ਸੇਵਕ ਹੁੰਦੇ ਹਨ ਜਿਨ੍ਹਾਂ ਨੇ ਸੂਬੇ ਦੀ ਬਿਹਤਰੀ ‘ਚ ਆਪਣਾ ਸਹਿਯੋਗ ਦੇਣਾ ਹੁੰਦਾ ਹੈ ਪਰ ਪਿਛਲੇ 5-7 ਸਾਲਾਂ ‘ਚ ਸਾਂਸਦਾਂ ਤੇ ਵਿਧਾਇਕਾਂ ਦਾ ਧਿਆਨ ਸੇਵਾ ਵੱਲ ਘੱਟ ਤੇ ਤਨਖਾਹ ਭੱਤਿਆਂ ਵੱਲ ਜ਼ਿਆਦਾ ਗਿਆ ਹੈ
ਕਦੇ ਗਾਂਧੀ ਜੀ ਤੇ ਸ਼ਾਸਤਰੀ ਜੀ ਵਰਗੇ ਆਗੂ ਹੁੰਦੇ ਸਨ ਜੋ ਦੇਸ਼ ਖਾਤਰ ਵਰਤ ਰੱਖ ਕੇ ਅੰਨ ਬਚਾਉਂਦੇ ਸਨ ਸਾਂਸਦਾਂ /ਵਿਧਾਇਕਾਂ ਦੀ 50 ਹਜ਼ਾਰ ਰੁਪਏ ਤਨਖਾਹ ਕੋਈ ਘੱਟ ਨਹੀਂ ਤਨਖਾਹ ਤੋਂ ਇਲਾਵਾ ਉਹਨਾਂ ਨੂੰ ਭੱਤੇ ਵੀ ਮਿਲਦੇ ਹਨ ਤਨਾਖਾਹ ਤੋਂ ਦੁੱਗਣੇ -ਤਿੱਗਣੇ ਹਨ ਤਨਖਾਹਾਂ ਵਧਾਉਣ ਦਾ ਰਿਵਾਜ ਇੱਕ ਸੂਬੇ ਤੋਂ ਸ਼ੁਰੂ ਹੁੰਦਾ ਹੈ ਤਾਂ ਦੂਜੇ ਸੂਬਿਆਂ ‘ਚ ਵੀ ਇਹ ਮੰਗ ਜ਼ੋਰ ਫੜ੍ਹ ਜਾਂਦੀ ਹੈ
ਸਭ ਤੋਂ ਸਿਰਾ ਤੋਂ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਲਾ ਦਿੱਤਾ ਸੀ ਜਿਸ ਨੇ ਆਪਣੇ ਵਿਧਾਇਕਾਂ ਦੀ ਤਨਖਾਹ ਲਗਭਗ 4 ਗੁਣਾਂ ਕਰਦਿਆਂ 2.10 ਲੱਖ ਰੁਪਏ ਪ੍ਰਤੀ ਮਹੀਨਾ ਦਾ ਬਿੱਲ ਪਾਸ ਕਰ ਦਿੱਤਾ ਇਹ ਤਾਂ ਕੇਂਦਰ ਸਰਕਾਰ ਨੇ ਹੀ ਬਿੱਲ ਵਾਪਸ ਮੋੜ ਦਿੱਤਾ ਸੀ ਨਹੀਂ ਤਾਂ ਦਿੱਲੀ ਦੇ ਵਿਧਾਇਕਾਂ ਦੀ ਬਰਾਬਰੀ ਲਈ ਵੀ ਮੰਗ ਉੱਠ ਖੜ੍ਹਨੀ ਸੀ ਦਰਅਸਲ ਰਾਜਨੀਤੀ ਦੀ ਪਰਿਭਾਸ਼ਾ ਹੀ ਬਦਲ ਗਈ ਹੈ
ਰਾਜ ਮਾਣਨ ਦੀ ਨੀਤੀ ਬਣੀ
ਰਾਜ ਚਲਾਉਣ ਨਾਲੋਂ ਇਹ ਰਾਜ ਮਾਣਨ ਦੀ ਨੀਤੀ ਬਣ ਗਈ ਹੈ ਮੋਟੀ ਤਨਖਾਹ, ਨੌਕਰ, ਨਿੱਜੀ ਸਹਾਇਕ, ਗੱਡੀ, ਗੰਨਮੈਨ, ਡਰਾਇਵਰ ਆਦਿ ਸਹੁਲਤਾਂ ਵਿਧਾਇਕ ਨੂੰ ਕੰਮ ਕਰਨ ਲਈ ਮਿਲਦੀਆਂ ਹਨ ਸਾਂਸਦਾਂ ਵਿਧਾਇਕਾਂ ਨੇ ਖਾਣਾ ਵੀ ਮਾਮੂਲੀ ਰੇਟਾਂ ‘ਤੇ ਮੁਹੱਈਆ ਹੁੰਦਾ ਹੈ ਇਸ ਦੇ ਬਾਵਜ਼ੂਦ ਤਨਖਾਹਾਂ ‘ਚ ਵਾਧੇ ਲਈ ਵਿਧਾਇਕਾਂ ਦੀ ਵਿਆਕਲੁਤਾ ਨਾਕਾਰਾਤਮਕ ਰੁਝਾਨ ਹੈ
ਵਿਧਾਇਕ ਦੇਸ਼ ਸੇਵਾ ਨੂੰ ਪਹਿਲ ਦੇਣ ਤੇ ਦੇਸ਼ ਲਈ ਤਿਆਗ ਦੀ ਭਾਵਨਾ ਨਾਲ ਕੰਮ ਕਰਨ ਤਾਂ ਕਿ ਸੂਬਿਆਂ ਦੇ ਖਜ਼ਾਨੇ ‘ਤੇ ਗੈਰ ਜ਼ਰੂਰੀ ਬੋਝ ਨਾ ਪਵੇ ਅਜੇ ਵੀ ਗਿਣਤੀ ਦੇ ਵਿਧਾਇਕ ਜਾਂ ਮੁੱਖ ਮੰਤਰੀ ਹਨ ਜੋ ਆਪਣੀ ਤਨਖਾਹ ਵੀ ਲੋਕਾਂ ਦੀ ਭਲਾਈ ‘ਚ ਲਾ ਦਿੰਦੇ ਹਨ ਵਿਧਾਇਕ ਦੇ ਪੰਜ ਸਾਲ ਸੇਵਾ ਦੇ ਹੋਣੇ ਚਾਹੀਦੇ ਹਨ ਨਾ ਕਿ ਮੌਜਾਂ ਦੇ ਖੇਤੀ ਤੇ ਵਪਾਰ ‘ ਆਈ ਗਿਰਾਵਟ ਚਿੰਤਾ ਦਾ ਵਿਸ਼ਾ ਹੈ ਵਿਧਾਇਕ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਕਿਸਾਨਾਂ ਦੀ ਆਰਥਿਕ ਸਹਾਇਤਾ ਕਰਨ ਦੀ ਮਿਸਾਲ ਬਣਨ ਤਾਂ ਦੇਸ਼ ਤਰੱਕੀ ਕਰ ਸਕਦਾ ਹੈ ਇੰਨਾ ਹੀ ਵਿਧਾਇਕ ਆਪਣੇ ਗੈਰ ਜ਼ਰੂਰੀ ਖਰਚਿਆਂ ਨੂੰ ਘਟਾ ਕੇ ਦੇਸ਼ ਦਾ ਪੈਸਾ ਸੰਜਮ ਨਾਲ ਖਰਚਣ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।