Nagaland - Sach Kahoon Punjabi
ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ ਦੇ ਕੁਝ ਜ਼ਿਲ੍ਹਿਆਂ ਨੂੰ 6 ਮਹੀਨਿਆਂ ਲਈ ਅਸ਼ਾਂਤ ਖੇਤਰ ਐਲਾਨਿਆ ਗਿਆ
ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ ਦੇ ਕੁਝ ਜ਼ਿਲ੍ਹਿਆਂ ਨੂੰ 6 ਮਹੀਨਿਆਂ ਲਈ ਅਸ਼ਾਂਤ ਖੇਤਰ ਐਲਾਨਿਆ ਗਿਆ
ਨਵੀਂ ਦਿੱਲੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਉੱਤਰ-ਪੂਰਬੀ ਰਾਜਾਂ ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ ਦੇ ਖੇਤਰਾਂ ਨੂੰ ਛੇ ਮਹੀਨਿਆਂ ਲਈ ਹਥਿਆਰਬੰਦ ਬਲ ਵਿਸ਼ੇਸ਼ ਅਧਿਕਾਰ ਕਾਨੂੰਨ (ਅਫਸਪਾ) ਦੇ ਤਹਿਤ ਅਸ਼ਾਂਤ ਖੇਤਰ ਘੋਸ਼ਿਤ (Disturbed Area) ਕੀਤਾ ਹੈ। ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਕਿ ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ ਦੇ ਕੁਝ ਜ਼ਿਲ੍ਹਿਆਂ ਵਿੱਚ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ, ਇਨ੍ਹਾਂ ਨੂੰ ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ 1958 ਦੀ ਧਾਰਾ 3 ਦੇ ਤਹਿਤ ਅਗਲੇ ਛੇ ਮਹੀਨਿਆਂ ਲਈ ਅਸ਼ਾਂਤ ਖੇਤਰ ਘੋਸ਼ਿਤ ਕੀਤਾ ਗਿਆ ਹੈ। .
ਨੋਟੀਫਿਕੇਸ਼ਨ ਮੁਤਾਬਕ ਨਾਗਾਲੈਂਡ ਦੇ ਕੋਹਿਮਾ ਜ਼ਿਲੇ ਦੇ ਦੀਮਾਪੁਰ, ਨਿਊਲੈਂਡ, ਚੁਮੁਕੇਦੀਮਾ, ਮੋਨ, ਕਿਫਿਰ, ਨੋਕਲਕ, ਫੇਕ, ਪੇਰੇਨ, ਜ਼ੁਨਹੇਬੋਟੋ ਜ਼ਿਲੇ ਅਤੇ ਖੁਜਾਮਾ, ਕੋਹਿਮਾ ਉੱਤਰੀ, ਕੋਹਿਮਾ ਦੱਖਣੀ ਜੁਬਾਜ਼ਾ ਅਤੇ ਕੇਜੋਚੋ ਖੇਤਰਾਂ ਨੂੰ ਅੱਜ ਤੋਂ 6 ਮਹੀਨਿਆਂ ਲਈ ਅਸ਼ਾਂਤ ਖੇਤਰ ਘੋਸ਼ਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਅਰੁਣਾਚਲ ਪ੍ਰਦੇਸ਼ ਦੇ ਆਸਾਮ ਨਾਲ ਲੱਗਦੇ ਤਿਰਪ, ਚਾਂਗਲਾਂਗ, ਲਾਂਗਡਿੰਗ ਅਤੇ ਨਮਸਾਈ ਜ਼ਿਲ੍ਹੇ ਦੇ ਕੁਝ ਇਲਾਕਿਆਂ ਨੂੰ ਅੱਜ ਤੋਂ 30 ਸਤੰਬਰ ਤੱਕ ਅਸ਼ਾਂਤ ਖੇਤਰ ਐਲਾਨਿਆ ਗਿਆ ਹੈ। ਧਿਆਨ ਯੋਗ ਹੈ ਕਿ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਹੀ ਘੋਸ਼ਣਾ ਕੀਤੀ ਸੀ ਕਿ ਨਾਗਾਲੈਂਡ, ਅਸਾਮ ਅਤੇ ਮਨੀਪੁਰ ਦੇ ਕੁਝ ਖੇਤਰਾਂ ਵਿੱਚ ਅਫਸਪਾ ਦੇ ਤਹਿਤ ਗੜਬੜ ਵਾਲੇ ਖੇਤਰਾਂ ਦਾ ਘੇਰਾ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨਾਗਾਲੈਂਡ ਵਿੱਚ ਹਥਿਆਰਬੰਦ ਫੋਰਸ ਵਿਸ਼ੇਸ਼ ਅਧਿਕਾਰ ਐਕਟ ਦੀ ਮਿਆਦ 6 ਮਹੀਨੇ ਵਧਾਈ ਗਈ
ਨਾਗਾਲੈਂਡ ਵਿੱਚ ਹਥਿਆਰਬੰਦ ਫੋਰਸ ਵਿਸ਼ੇਸ਼ ਅਧਿਕਾਰ ਐਕਟ ਦੀ ਮਿਆਦ 6 ਮਹੀਨੇ ਵਧਾਈ ਗਈ
ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਨਾਗਾਲੈਂਡ ਵਿੱਚ ਹਥਿਆਰਬੰਦ ਬਲ ਵਿਸ਼ੇਸ਼ ਅਧਿਕਾਰ ਕਾਨੂੰਨ (ਅਫਸਪਾ) ਦੀਆਂ ਵਿਵਸਥਾਵਾਂ ਦੇ ਤਹਿਤ ਰਾਜ ਦੇ ਸਮੁੱਚੇ ਖੇਤਰ ਨੂੰ ਅੱਜ ਤੋਂ ਅਗਲੇ ਛੇ ਮਹੀਨਿਆਂ ਲਈ ਅਸ਼ਾਂਤ ਖੇਤਰ ਘੋਸ਼ਿਤ ਕਰ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀਰਵਾਰ ਨੂੰ ਇੱਕ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਕਿਹਾ ਕਿ ਸਮੁੱਚੇ ਰਾਜ ਵਿੱਚ ਅਜੇ ਅਜਿਹੀ ਖਤਰਨਾਕ ਅਤੇ ਅਸ਼ਾਂਤ ਸਥਿਤੀ ਹੈ ਜਿਸ ਤੋਂ ਨਿਪਟਣ ਲਈ ਹਥਿਆਰਬੰਦ ਬਲਾਂ ਦੀ ਤਾਇਨਾਤੀ ਅਤੇ ਜ਼ਰੂਰਤ ਪੈਣ ’ਤੇ ਉਹਨਾਂ ਦੀ ਵਰਤੋਂ ਕਰਨਾ ਜ਼ਰੂਰੀ ਹੈ। ਇਸ ਲਈ ਕੇਂਦਰ ਸਰਕਾਰ ਇਸ ਐਕਟ ਦੀ ਧਾਰਾ 3 ਦੇ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਰਾਜ ਦੇ ਸਮੁੱਚੇ ਖੇਤਰ ਨੂੰ 30 ਦਸੰਬਰ ਤੋਂ ਅਗਲੇ ਛੇ ਮਹੀਨਿਆਂ ਲਈ ਅਸ਼ਾਂਤ ਖੇਤਰ ਐਲਾਨ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਹਾਲ ਵਿੱਚ ਹੀ ਨਾਗਾਲੈਂਡ ’ਚ (ਅਫ਼ਸਪਾ) ਕਾਨੂੰਨ ਨੂੰ ਲੈ ਕੇ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਇਹ ਕੇਮਟੀ ਸੂਬੇ ਵਿੱਚ (ਅਫ਼ਸਪਾ) ਨਾਲ ਸਬੰਧਿਤ ਸਾਰੇ ਪਹਿਲੂਆਂ ਦੀ ਸਮੀਖਿਆ ਕਰੇਗੀ ਅਤੇ ਫਿਰ ਆਪਣੀ ਰਿਪੋਰਟ ਕੇਂਦਰ ਸਰਕਾਰ ਨੂੰ ਸੌਂਪੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਦੇ ਮੱਦੇਨਜ਼ਾਰ ਸੂਬੇ ’ਚ ਅਫ਼ਸਪਾ ਦੀਆਂ ਵਿਵਸਥਾਵਾਂ ਨੂੰ ਫਿਲਹਾਲ ਲਾਗੂ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਕਮੇਟੀ ਨੂੰ ਆਪਣੀ ਰਿਪੋਰਟ ਦੇਣ ਲਈ 3 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਸੂਬੇ ਵਿੱਚ 4 ਦਸੰਬਰ ਨੂੰ ਫੌਜ ਦੀ ਕਾਰਵਾਈ ਵਿੱਚ ਕੁੱਝ ਆਮ ਨਾਗਰਿਕਾਂ ਦੇ ਮਾਰੇ ਜਾਣ ਤੋਂ ਬਾਅਦ ਵੱਖ ਵੱਖ ਪੱਧਰਾਂ ’ਤੇ ਹੋ ਰਹੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਇਹ ਕਮੇਟੀ ਬਣਾਈ ਗਈ ਸੀ। ਫੌਜ ਵੀ ਆਪਣੇ ਪੱਧਰ ’ਤੇ ਇਸ ਘਟਨਾ ਦੀ ਵਿਆਪਕ ਜਾਂਚ ਕਰ ਰਹੀ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨਾਗਾਲੈਂਡ ਲੋਕ ਸਭਾ ਜਿਮਨੀ ਚੋਣਾਂ : ਆਹਮੋ-ਸਾਹਮਣੇ ਹੋਣਗੇ ਐਨਡੀਪੀਪੀ ਤੇ ਐਨਪੀਐਫ
28 ਮਈ ਨੂੰ ਲੋਕ ਸਭਾ ਸੀਟ ਲਈ ਹੋਵੇਗੀ ਵੋਟਿੰਗ
ਕੋਹਿਮਾ (ਏਜੰਸੀ)। ਰਿਟਰਨਿੰਗ ਅਫਸਰ ਐਮ. ਪੈਟਨ ਨੇ ਕਿਹਾ ਹੈ ਕਿ 28 ਮਈ ਨੂੰ ਨਾਗਾਲੈਂਡ ‘ਚ ਇੱਕੋ-ਇੱਕ ਲੋਕ ਸਭਾ ਸੀਟ ਲਈ ਸੱਤਾਧਾਰੀ ਐਨਡੀਪੀਪੀ ਅਤੇ ਵਿਰੋਧੀ ਧਿਰ ਐਨਪੀਐਫ ਦਰਮਿਆਨ ਸਿੱਧੀ ਟੱਕਰ ਹੋਵੇਗੀ। ਪੈਟਨ ਨੇ ਪੀਟੀਆਈ ਨੂੰ ਦੱਸਿਆ ਕਿ ਸੀਨੀਅਰ ਨੈਸ਼ਨਲਿਸਟ ਡੈਮੋਕ੍ਰੇਟਿਕ ਪ੍ਰੋਗੈਸਿਵ ਪਾਰਟੀ (ਐਨਡੀਪੀਪੀ) ਆਗੂ ਤੋਖੇਹੋ ਯੇਪਥੋਮੀ ਤੇ ਨਗਾ ਪੀਪੁਲਜ਼ ਫਰੰਟ ਦੇ ਸਾਬਕਾ ਵਿਧਾਇਕ ਸੀ। ਅਸ਼ੋਕ ਜਾਮਿਰ ਨੇ ਕੱਲ੍ਹ ਸ਼ਾਮ ਅਧਿਕਾਰਕ ਸਮੇਂ ਦੀ ਸਮਾਪਤੀ ਤੱਕ ਨਾਮਜ਼ਦਗੀ ਵਾਪਸ ਨਹੀਂ ਲਈ ਸੀ। ਨਾਗਾਲੈਂਡ ਦੀ ਇਸ ਇੱਕ ਸੀਟ ਲਈ ਸਿਰਫ ਦੋ ਹੀ ਉਮੀਦਵਾਰ ਮੈਦਾਨ ‘ਚ ਹਨ। ਨੇਫਿਊ ਰੀਓ ਦੇ ਅਸਤੀਫੇ ਤੋਂ ਬਾਅਦ ਨਾਗਾਲੈਂਡ ‘ਚ ਲੋਕ ਸਭਾ ਸੀਟ ਖਾਲੀ ਹੋਈ ਸੀ। ਨਾਗਾਲੈਂਡ ਵਿਧਾਨ ਸਭਾ ਚੋਣਾਂ ਲੜਨ ਲਈ ਰੀਓ ਨੇ ਇਸ ਸਾਲ ਫਰਵਰੀ ‘ਚ ਲੋਕ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ।
ਰੀਓ ਹੁਣ ਮੁੱਖ ਮੰਤਰੀ ਅਹੁਦੇ ‘ਤੇ ਹਨ ਐਨਡੀਪੀਪੀ ਦੀ ਅਗਵਾਈ ਵਾਲੇ ਸੱਤਾਧਾਰੀ ਪੀਪੁਲਜ਼ ਡੈਮੋਕ੍ਰੇਟਿਕ ਅਲਾਂਇਸ (ਪੀਡੀਏ) ਨੇ ਯੇਪਥੋਮੀ ਨੂੰ ਸੀਟ ਤੋਂ ਆਪਣਾ ਉਮੀਦਵਾਰ ਖੜ੍ਹਾ ਕੀਤਾ ਸੀ, ਉੱਥੇ ਜਾਮਿਰ ਦਾ ਨਾਂਅ ਐਨਪੀਐਫ ਬੁਲਾਰੇ ਏ. ਕਿਕੋਨ ਨੇ ਤਜਵੀਜਤ ਕੀਤਾ ਸੀ। ਪੀਡੀਏ ‘ਚ ਐਨਡੀਪੀਪੀ (18), ਭਾਜਪਾ (12), ਐਨਪੀਪੀ (2) ਅਤੇ ਜੇਡੀ  (ਯੂ) ਅਤੇ ਅਜ਼ਾਦ (ਹਰੇਕ ਇੱਕ) ਵਿਰੋਧੀ ਐਨਪੀਐਫ, 26 ਵਿਧਾਇਕਾਂ ਨਾਲ, ਸਾਬਕਾ ਰਾਜ ਸਭਾ ਸਾਂਸਦ ਅਤੇ ਸਾਬਕਾ ਵਿਧਾਇਕ ਸੀ। ਅਪੋਕ ਜਾਮਿਰ ਨੂੰ ਨਾਮਜ਼ਦ ਕੀਤਾ ਗਿਆ ਹੈ।
ਮੇਘਾਲਿਆ ‘ਚ ਤ੍ਰਿਸ਼ੰਕੁ ਵਿਧਾਨ ਸਭਾ ਦਾ ਸੰਭਾਵਨਾ
ਨਵੀਂ ਦਿੱਲੀ (ਏਜੰਸੀ)। ਤ੍ਰਿਪੁਰਾ ਤੇ ਨਾਗਾਲੈਂਡ ਵਿਧਾਨ ਸਭਾ ਚੋਣਾਂ ‘ਚ ਭਾਜਪਾ ਤੇ ਸਹਿਯੋਗੀਆਂ ਨੂੰ ਸਪੱਸ਼ਟ ਬਹੁਮਤ ਹਾਸਲ ਹੋਇਆ ਹੈ  ਅੱਜ ਜਾਰੀ ਹੋਏ ਨਤੀਜਿਆਂ ਅਨੁਸਾਰ ਤ੍ਰਿਪੁਰਾ ‘ਚ ਭਾਜਪਾ ਤੇ ਉਸਦੇ ਸਹਿਯੋਗੀਆਂ ਨੇ ਕੁੱਲ 59 ਸੀਟਾਂ ‘ਚੋਂ 43 ਸੀਟਾਂ ਹਾਸਲ ਹੋਈਆਂ ਹਨ ਦੂਜੇ ਪਾਸੇ ਲਗਾਤਾਰ 20 ਸਾਲਾਂ ਤੋਂ ਸੱਤਾ ‘ਚ ਰਹੇ ਖੱਬੇਪੱਖੀਆਂ ਦਾ ਗੜ੍ਹ ਟੁੱਟ ਗਿਆ ਹੈ ਖੱਬੇਪੱਖੀਆਂ ਨੂੰ ਸਿਰਫ਼ 16 ਸੀਟਾਂ ਹਾਸਲ ਹੋਈਆਂ ਹਨ ਕਾਂਗਰਸ  ਦੋਵਾਂ ਰਾਜਾਂ ‘ਚ ਖਾਤਾ ਵੀ ਨਹੀਂ ਖੋਲ੍ਹ ਸਕੀ ਓਧਰ ਨਾਗਾ ਨਾਗਾਲੈਂਡ ‘ਚ ਵੀ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ ਜਿੱਥੇ ਐਨਪੀਐਫ ਦੇ ਨਾਲ ਗਠਜੋੜ ਦੀ ਸਰਕਾਰ ਬਣੇਗੀ ਇਸ ਦੇ ਨਾਲ ਹੀ ਮੇਘਾਲਿਆ ‘ਚ ਕਾਂਗਰਸ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ ਹਾਲਾਂਕਿ ਮੇਘਾਲਿਆ ‘ਚ ਭਾਜਪਾ ਸਿਰਫ਼ 2 ਸੀਟਾਂ ਹੀ ਜਿੱਤ ਸਕੀ ਹੈ।
ਭਾਜਪਾ ਨੇ ਚਰਚਾਂ ਨੂੰ ਪੈਸੇ ਆਫ਼ਰ ਕੀਤੇ : ਰਾਹੁਲ
ਜੋਵਾਈ, ਮੇਘਾਲਿਆ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਮੇਘਾਲਿਆ ‘ਚ ਚੋਣਾਂ ਜਿੱਤਣ ਲਈ ਭਾਰਤੀ ਜਨਤਾ ਪਾਰਟੀ ਚਰਚਾਂ ਨੂੰ ਪੈਸੇ ਦੀ ਪੇਸ਼ਕਸ਼ ਕਰ ਰਹੀ ਹੈ ਇਹ ਦੋਸ਼ ਰਾਹੁਲ ਨੇ ਮੇਘਾਲਿਆ ਦੇ ਜੋਵਾਈ ‘ਚ ਵਰਕਰਾਂ  ਦੀ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਲਾਏ ਰਾਹੁਲ ਨੇ ਕਿਹਾ, ‘ਭਾਜਪਾ ਕੋਲ ਬਹੁਤ ਪੈਸਾ ਹੈ ਤੇ ਉਸ ਦੇ ਆਗੂਆਂ ਨੂੰ ਲੱਗਦਾ ਹੈ ਕਿ ਪੈਸੇ ਨਾਲ ਸਭ ਕੁਝ ਖਰੀਦ ਸਕਦੇ ਹਾਂ ਮੈਂ ਸੁਣਿਆ ਕਿ ਭਾਜਪਾ ਨੇ ਚਰਚਾਂ ਨੂੰ ਪੈਸੇ ਦੀ ਪੇਸ਼ਕਸ਼ ਕੀਤੀ ਹੈ ਇਹ ਚਰਚਾ ਬੇਇੱਜ਼ਤੀ ਹੈ ਤੁਸੀਂ ਪੈਸੇ ਨਾਲ ਇਨਸਾਨ ਨਹੀਂ ਖਰੀਦ ਸਕਦੇ।
ਨਾਗਾਲੈਂਡ ‘ਚ ਗਠਜੋੜ ਸਰਕਾਰ
ਕੋਹਿਮਾ ਨਾਗਾਲੈਂਡ ‘ਚ ਵੀ ਭਾਜਪਾ ਗਠਜੋੜ ਦੀ ਲਹਿਰ ਦਿਖਾਈ ਦਿੱਤੀ ਹੈ ਇੱਥੇ ਵੀ ਭਾਜਪਾ ਸਰਕਾਰ ਬਣਾਉਣ ਦੀ ਸਥਿਤੀ ‘ਚ ਹੈ ਵਿਧਾਨ ਸਭਾ ਦੀਆਂ 60 ‘ਚੋਂ 59 ਸੀਟਾਂ ‘ਤੇ ਹੋਈਆਂ ਚੋਣਾਂ ਦੇ ਨਤੀਜਿਆਂ ‘ਚ ਭਾਜਪਾ ਤੇ ਸਹਿਯੋਗੀਆਂ ਸਮੇਤ 27 ਸੀਟਾਂ ‘ਤੇ ਕਾਬਜ਼ ਹੋ ਗਈ ਹੈ ਐਨਪੀਐਫ ਗਠਜੋੜ 25 ਸੀਟਾਂ ‘ਤੇ ਜਿੱਤਣ ‘ਚ ਸਫ਼ਲ ਰਹੀ ਹੋਰਨਾਂ ਨੂੰ 5 ਜਦੋਂਕਿ ਕਾਂਗਰਸ ਸਿਰਫ਼ 2 ‘ਤੇ ਸਿਮਟ ਗਈ ਨਾਗਾਲੈਂਡ ਦੇ ਵਰਤਮਾਨ ਮੁੱਖ ਮੰਤਰੀ ਤੇ ਐਨਪੀਐਫ ਉਮੀਦਵਾਰ ਟੀਆਰ ਜੇਲੀਆਂਗ ਪੇਰੇਨ ਸੀਟ ਤੋਂ ਚੋਣ ਜਿੱਤ ਗਏ ਉਨ੍ਹਾਂ ਐਨਡੀਪੀਪੀ ਦੇ ਇਹੇਰੀ ਨਦਾਂਗ ਨੂੰ ਹਰਾਇਆ।
‘ਲਾਲ’ ਤੋਂ ਨਿਜ਼ਾਤ ‘ਭਗਵੇਂ’ ਰੰਗ ‘ਚ ਰੰਗੇਗਾ ਤ੍ਰਿਪੁਰਾ
ਅਗਰਤਲਾ ਤ੍ਰਿਪੁਰਾ ‘ਚ 25 ਸਾਲਾਂ ਤੋਂ ਸੱਤਾਧਾਰੀ ਸੀਪੀਆਈ (ਐਮ) ਸਰਕਾਰ ਨੂੰ ਵਿਧਾਨ ਸਭਾ ਚੋਣਾਂ ‘ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਜਿੱਥੇ ਬੀਤੇ 5 ਚੋਣਾਂ ਤੋਂ ਬਾਅਦ ਸੀਪੀਆਈ (ਐਮ) ਨੇ ਲਗਾਤਾਰ ਸੂਬੇ ‘ਚ ਸਰਕਾਰ ਬਣਾਈ, ਇਸ ਵਾਰ ਕੇਂਦਰ ‘ਚ ਸੱਤਾਧਾਰੀ ਬੀਜੇਪੀ ਨੇ ਉਸ ਪਟਖਣੀ ਦਿੰਦਿਆਂ ਆਪਣੇ ਲਏ ਦੋ-ਤਿਹਾਈ ਬਹੁਮਤ ਦਾ ਰਸਤਾ ਸਾਫ਼ ਕਰ ਦਿੱਤਾ ਹੈ ਚੋਣਾਂ ‘ਚ ਇਸ ਨਤੀਜੇ ਤੋਂ ਬਾਅਦ ਸਾਫ਼ ਹੈ ਕਿ ਭਾਜਪਾ ਦੀ ਰਣਨੀਤੀ ਸੱਤਾਧਾਰੀ ਲੈਫਟ ਤੋਂ ਜ਼ਿਆਦਾ ਪ੍ਰਭਾਵੀ ਸਾਬਤ ਹੋਈ ਹੈ ਤੇ ਸੂਬੇ ਦੀ ਜਨਤਾ ਨੇ ਮੁੱਖ ਮੰਤਰੀ ਮਾਨਿਕ ਸਰਕਾਰ ਦੀ ਹਰਮਨ-ਪਿਆਰਤਾ ਨੂੰ ਨਕਾਰਦਿਆਂ ਭਾਜਪਾ ਦੇ ਬਦਲਾਅ ਦੇ ਨਾਅਰੇ ਨੂੰ ਜ਼ਿਆਦਾ ਪਸੰਦ ਕੀਤਾ।
ਨਵੀਂ ਦਿੱਲੀ (ਏਜੰਸੀ)। ਸਿਆਸੀ ਅਤੇ ਭੂਗੋਲਿਕ ਦੋਵੇਂ ਹੀ ਨਜ਼ਰੀਏਨਾਲ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਪੂਰਵ-ਉੱਤਰ ਦੇ ਤਿੰਨ ਰਾਜਾਂ ਤ੍ਰਿਪੁਰਾ, ਮੇਘਾਲਿਆ ਅਤੇ ਨਾਗਾਲੈਂਡ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਤ੍ਰਿਪੁਰਾ ਵਿੱਚ 18 ਅਤੇ ਮੇਘਾਲਿਆ ਤੇ ਨਾਗਾਲੈਂਡ ਵਿੱਚ 27 ਫਰਵਰੀ ਨੂੰ ਵੋਟਾਂ ਪੈਣਗੀਆਂ।
ਮੁੱਖ ਚੋਣ ਕਮਿਸ਼ਨਰ ਅਚਲ ਕੁਮਾਰ ਜੋਤੀ ਨੇ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਕਿ ਤ੍ਰਿਪੁਰਾ ਵਿੱਚ 18 ਫਰਵਰੀ ਨੂੰ ਅਤੇ ਮੇਘਾਲਿਆ ਤੇ ਨਾਗਾਲੈਂਡ ਵਿੱਚ ਇੱਕ ਹੀ ਦਿਨ 27 ਫਰਵਰੀ ਨੂੰ ਵੋਟ ਪਾਏ ਜਾਣਗੇ। ਤਿੰਨੇ ਰਾਜਾਂ ਵਿੱਚ ਵੋਟਾਂ ਦੀ ਗਿਣਤੀ ਇਕੱਠੀ 3 ਮਾਰਚ ਨੂੰ ਹੋਵੇਗੀ। ਸ੍ਰੀ ਜੋਤੀ ਨੇ ਕਿਹਾ ਕਿ ਤਿੰਨੇ ਹੀ ਰਾਜਾਂ ਦੀਆਂ 60-60 ਮੈਂਬਰੀ ਵਿਧਾਨ ਸਭਾ ਦਾ ਕਾਰਜਕਾਲ ਮਾਰਚ ਵਿੱਚ ਖਤਮ ਹੋ ਰਿਹਾ ਹੈ। ਮੇਘਾਲਿਆ ਵਿਧਾਨ ਸਭਾ ਦਾ ਕਾਰਜਕਾਲ 6 ਮਾਰਚ ਨੂੰ, ਤ੍ਰਿਪੁਰਾ ਦਾ 13 ਮਾਰਚ ਅਤੇ ਨਾਗਾਲੈਂਡ ਦਾ 14 ਮਾਰਚ ਨੂੰ ਖਤਮ ਹੋ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਇਨ੍ਹਾਂ ਤਿੰਨੇ ਹੀ ਰਾਜਾਂ ਵਿੱਚ ਪੋਲਿੰਗ ਪ੍ਰਕਿਰਿਆ ਪੰਜ ਮਾਰਚ ਤੋਂ ਪਹਿਲਾਂ ਖਤਮ ਹੋ ਜਾਣੀ ਚਾਹੀਦੀ ਹੈ।
ਤ੍ਰਿਪੁਰਾ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਾਰੀਖ 31 ਜਨਵਰੀ ਹੈ। ਨਾਮਜ਼ਦਗੀ ਕਾਗਜ਼ਾਂ ਦੀ ਜਾਂਚ ਦਾ ਕੰਮ ਪਹਿਲੀ ਫਰਵਰੀ ਨੂੰ ਹੋਵੇਗਾ। ਨਾਂਅ ਵਾਪਸ ਲੈਣ ਦੀ ਆਖਰੀ ਤਾਰੀਖ 3 ਫਰਵਰੀ ਹੈ। ਮੇਘਾਲਿਆ ਅਤੇ ਨਾਗਾਲੈਂਡ ਵਿੱਚ 7 ਫਰਰਵੀ ਤੱਕ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਜਾ ਸਕਣਗੇ। ਇਨ੍ਹਾਂ ਦੀ ਜਾਂਚ ਦਾ ਕੰਮ ਅਗਲੇ ਦਿਨ 8 ਫਰਵਰੀ ਨੂੰ ਹੋਵੋਗਾ, ਜਦੋਂਕਿ ਨਾਂਅ ਵਾਪਸ ਲੈਣ ਦੀ ਆਖਰੀ ਤਾਰੀਖ 12 ਫਰਵਰੀ ਨਿਰਧਾਰਿਤ ਕੀਤੀ ਗਈ ਹੈ। ਤ੍ਰਿਪੁਰਾ ਵਿੱਚ ਵੋਟਰਾਂ ਦੀ ਕੁੱਲ ਗਿਣਮੀ 25 ਲੱਖ 69 ਹਜ਼ਾਰ, ਮੇਘਾਲਿਆ ਵਿੱਚ 18 ਲੱਖ 30 ਹਜ਼ਾਰ ਅਤੇ ਨਾਗਾਲੈਂਡ ਵਿੱਚ 11 ਲੱਖ 89 ਹਜ਼ਾਰ ਹੈ।
ਇਹ ਵੀ ਪੜ੍ਹੋ : ਡਿਜ਼ੀਟਲ ਦੌਰ ’ਚ ਸਕੱਤਰ ਅਹੁਦੇ ਦੀ ਵਧਦੀ ਡਿਮਾਂਡ
ਵੋਟਾਂ ਦੇ ਐਲਾਨ ਦੇ ਨਾਲ ਹੀ ਤਿੰਨੇ ਰਾਜਾਂ ਵਿੱਚ ਚੋਣ ਜਾਬਤਾ ਤੁਰੰਤ ਲਾਗੂ ਹੋ ਗਿਆ ਹੈ। ਇਹ ਕੇਂਦਰ ਸਰਕਾਰ ‘ਤੇ ਵੀ ਲਾਗੂ ਹੋ ਗਿਆ ਹੈ। ਕੇਂਦਰ ਹੁਣ ਇਨ੍ਹਾਂ ਰਾਜਾਂ ਨਾਲ ਸਬੰਧਿਤ ਕੋਈ ਵੀ ਨੀਤੀਗਤ ਐਲਾਨ ਨਹੀਂ ਕਰ ਸਕਦਾ। ਨਿਰਪੱਖ ਅਤੇ ਅਜ਼ਾਦ ਪੋਲਿੰਗ ਨਿਸ਼ਚਿਤ ਕਰਨ ਲਈ ਤਿੰਨੇਰਾਜਾਂ ਵਿੱਚ ਬਿਜਲਈ ਵੋਟਿੰਗ ਮਸ਼ੀਨਾਂ ਨਾਲ ਪਹਿਲੀ ਵਾਰ ਵੀਵੀਪੈਟ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਚੋਣ ਕਮਿਸ਼ਨ ਅਨੁਸਾਰ ਤ੍ਰਿਪੁਰਾ ਦੀਆਂ 60 ਮੈਂਬਰੀ ਵਿਧਾਨ ਸਭਾ ਸੀਟਾਂ ਵਿੱਚੋਂ 20 ਅਨੁਸੂਚਿਤ ਕਬੀਲਿਆਂ ਅਤੇ 10 ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਹਨ। ਮੇਘਾਲਿਆ ਵਿੱਚ 55 ਸੀਟਾਂ ਅਤੇ ਨਾਗਾਲੈਂਡ ਵਿੱਚ 69 ਸੀਟਾਂ ਅਨੁਸੂਚਿਤ ਜਾਤੀ ਲਈ ਰਾਖਵੀਆਂ ਹਨ।
ਨਵੀਂ ਦਿੱਲੀ (ਏਜੰਸੀ) । ਨਾਗਾਲੈਂਡ ‘ਚ ਖੇਤਰੀ ਪਾਰਟੀ ਨਾਗਾ ਪੀਪੁਲਜ਼ ਫਰੰਟ (ਐਨਪੀਐਫ) ਦਾ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਦੋ ਦਹਾਕੇ ਪੁਰਾਣਾ ਗਠਜੋੜ ਟੁੱਟਣ ਕਾਰਨ ਉਥੋਂ ਦੀ ਸਿਆਸੀ ਹਲਚਲ ਵਧ ਗਈ ਹੈ ਐਨਪੀਐਫ ਦੇ ਸੂਤਰਾਂ ਨੇ ਦੱਸਿਆ ਕਿ ਗਠਜੋੜ ਤੋੜਨ ਦਾ ਐਲਾਨ ਪਾਰਟੀ ਦੇ ਆਗੂ ਸੁਰੋਜੋਲੀ ਦੀ ਅਗਵਾਈ ‘ਚ ਕੇਂਦਰੀ ਨਿਗਰਾਨਾਂ ਨੇ ਕੀਤਾ ਹੈ ਹਾਲਾਂਕਿ ਐਨਪੀਐਫ ਦੇ ਇੱਕ ਗੁੱਟ ਨੇ ਇਸ ਨੂੰ ਇੱਕਪਾਸੜ ਫੈਸਲਾ ਦੱਸਿਆ ਅਤੇ ਦੋਸ਼ ਲਾਇਆ ਕਿ ਇਸ ਬਾਰੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ ਹੈ ਪਾਰਟੀ ਦੇ ਕਈ ਹੋਰ ਆਗੂਆਂ ਨੇ ਵੀ ਨਿੱਜੀ ਤੌਰ ‘ਤੇ ਇਸਦਾ ਵਿਰੋਧ ਕੀਤਾ ਅਤੇ ਕਿਹਾ ਹੈ ਕਿ ਇਹ ਫੈਸਲਾ ਮੁੱਖ ਮੰਤਰੀ ਟੀ ਆਰ ਜੇਲਿਆਂਗ ਨੂੰ ਫਾਇਦਾ ਪਹੁੰਚਾਉਣ ਲਈ ਕੀਤਾ ਗਿਆ ਹੈ।
ਪਾਰਟੀ ਦੇ ਇੱਕ ਆਗੂ ਨੇ ਕੋਹਿਮਾ ਤੋਂ ਫੋਨ ‘ਤੇ ਏਜੰਸੀ ਨੂੰ ਕਿਹਾ ਅਸੀਂ ਮੁੱਖ ਮੰਤਰੀ ਦੇ ਉਮੀਦਵਾਰ ਦੇ ਰੂਪ ‘ਚ ਟੀਆਰ ਜੇਲਿਆਂਗ ਦਾ ਸਮਰਥਨ ਕਿਵੇਂ ਕਰ ਸਕਦੇ ਹਾਂ ਉਨ੍ਹਾਂ ਨੇ ਕਦੇ ਵੀ ਪਾਰਟੀ ਦੀ ਅਗਵਾਈ ਨਹੀਂ ਕੀਤੀ ਹੈ ਸੂਬਾ ਵਿਧਾਨ ਸਭਾ 2013 ਦੀਆਂ ਚੋਣਾਂ ਨੇਫਿਊ ਰਿਓ ਦੀ ਅਗਵਾਈ ‘ਚ ਲੜੀਆਂ ਗਈਆਂ ਸਨ  ਸ੍ਰੀ ਰਿਓ ਤਿੰਨ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਹਨ ਅਤੇ ਨਾਗਾਲੈਂਡ ਸੰਸਦੀ ਸੀਟ ਤੋਂ 16 ਲੋਕ ਸਭਾ ਦੇ ਮੈਂਬਰ ਹਨ ਸੂਤਰਾਂ ਨੇ ਇਹ ਵੀ ਦੱਸਿਆ ਕਿ ਐਨਪੀਐਫ ਅਤੇ ਭਾਜਪਾ ਦਰਮਿਆਨ ਦੋ ਦਹਾਕੇ ਪੁਰਾਣਾ ਗਠਜੋੜ ਟੁੱਟਣ ਦਾ ਫਾਇਦਾ ਹਾਲ ‘ਚ ਗਠਿਤ ਨੈਸ਼ਨਲਿਸਟ ਡੈਮੋਕ੍ਰੇਟਿਕ ਪ੍ਰੋਗੈਸਿਵ ਪਾਰਟੀ ਨੂੰ ਮਿਲ ਸਕਦਾ ਹੈ ਇਸ ਪਾਰਟੀ ਦੇ ਆਗੂ ਕਾਂਗਰਸ ਨੇ ਸੀਨੀਅਰ ਆਗੂ ਚਿੰਗਵਾਂਗ ਕੋਂਨਯਾਕ ਹਨ।
ਨਾਗਾਲੈਂਡ ਦੇ ਮੁੱਖ ਮੰਤਰੀ ਬਣੇ ਜੇਲੀਆਂਗ
21 ਜੁਲਾਈ ਨੂੰ ਪੇਸ਼ ਕਰਨਗੇ ਬਹੁਮਤ ਲੀਜੀਤਸੂ, ਸਰਕਾਰ ਬਰਖਾਸਤ
ਕੋਹਿਮਾ: ਨਾਗਾਲੈਂਡ ਦੀ ਸਿਆਸਤ ‘ਚ ਤਮਾਮ ਉੱਥਲ-ਪੁਥਲ ਦਰਮਿਆਨ ਨਗਾ ਪੀਪੁਲਜ਼ ਫਰੰਟ (ਐਨਪੀਐਫ) ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਟੀਆਰ ਜੇਲੀਆਂਗ ਨੇ ਅੱਜ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਉਹ 21 ਜੁਲਾਈ ਨੂੰ ਆਪਣਾ ਬਹੁਮਤ ਪੇਸ਼ ਕਰਨਗੇ ਜ਼ਿਕਰਯੋਗ ਹੈ ਕਿ ਜੇਲੀਆਂਗ ਨੇ 60 ਮੈਂਬਰਾਂ ਵਾਲੀ ਵਿਧਾਨ ਸਭਾ ‘ਚ 41 ਮੈਂਬਰਾਂ ਦੀ ਹਮਾਇਤ ਨਾਲ ਨਵੀਂ ਸਰਕਾਰ ਦੇ ਬਣਾਉਣ ਦਾ ਦਾਅਵਾ ਕੀਤਾ ਸੀ
ਰਾਜ ਭਵਨ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਸਦਨ ‘ਚ ਬਹੁਮਤ ਸਾਬਤ ਨਾ ਕਰ ਸਕਣ ਤੋਂ ਬਾਅਦ ਨਾਗਾਲੈਂਡ ਦੇ ਰਾਜਪਾਲ ਪੀ. ਬੀ. ਅਚਾਰਿਆ  ਨੇ ਪੰਜ ਮਹੀਨੇ ਪੁਰਾਣੀ ਸਰਕਾਰ ਲੀਜੀਤਸੂ ਨੂੰ ਬਰਖਾਸਤ ਕਰ ਦਿੱਤਾ ਰਾਜਪਾਲ ਨੇ ਨਗਾ ਪੀਪੁਲਜ਼ ਫਰੰਟ ਦੇ ਵਿਧਾਇਕ ਟੀ. ਆਰ. ਜੇਲੀਆਂਗ ਨੂੰ ਨਵੀਂ ਸਰਕਾਰ ਦੇ ਗਠਨ ਲਈ ਸੱਦਾ ਦਿੱਤਾ
ਨਗਾਲੈਂਡ ਦੇ ਰਾਜਪਾਲ ਨੇ ਜੇਲੀਆਂਗ ਨੂੰ ਸਦਨ ‘ਚ 22 ਜੁਲਾਈ ਤੋਂ ਪਹਿਲਾਂ ਬਹੁਮਤ ਸਿੱਧ ਕਰਨ ਲਈ ਕਿਹਾ ਹੈ ਜ਼ਿਕਰਯੋਗ ਹੈ ਕਿ ਸੂਬੇ ਦੇ ਮੁੱਖ ਮੰਤਰੀ ਸ਼ੂਰਹੋਜੇਲੀ ਲੀਜੀਤਸੂ ਬੁੱਧਵਾਰ ਨੂੰ ਵਿਧਾਨ ਸਭਾ ‘ਚ ਭਰੋਸਗੀ ਵੋਟ ਲਈ ਹਾਜ਼ਰ ਨਹੀਂ ਹੋਈ ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਲੀਜੀਤਸੂ ਨੇ ਸ਼ਕਤੀ ਪ੍ਰੀਖਣ ‘ਚ ਆਪਣੀ ਹਾਰ ਕਬੂਲ ਲਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।