Thailand - Sach Kahoon Punjabi
ਥਾਈਲੈਂਡ ‘ਚ ਪੁਲਿਸ ਜਹਾਜ਼ ਸਮੁੰਦਰ ‘ਚ ਡਿੱਗਿਆ, ਛੇ ਲੋਕਾਂ ਦੀ ਮੌਤ
Plane Crash: ਬੈਂਕਾਕ, (ਏਜੰਸੀ)। ਥਾਈਲੈਂਡ ਦੇ ਹੁਆ ਹਿਨ ਰਿਜ਼ੋਰਟ ਸ਼ਹਿਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਪੁਲਿਸ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਛੇ ਲੋਕਾਂ ਦੀ ਜਾਨ ਚਲੀ ਗਈ। ਥਾਈ ਨੈਸ਼ਨਲ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਕਿਹਾ ਕਿ ਪੁਲਿਸ ਏਵੀਏਸ਼ਨ ਵਿਭਾਗ ਦਾ ਜਹਾਜ਼ ਹੁਆ ਹਿਨ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਫੇਚਾਬੁਰੀ ਸੂਬੇ ਦੇ ਚਾ-ਅਮ ਜ਼ਿਲ੍ਹੇ ਦੇ ਨੇੜੇ ਸਮੁੰਦਰ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ ਛੇ ਲੋਕ ਮਾਰੇ ਗਏ।
ਇਹ ਵੀ ਪੜ੍ਹੋ: Farmers Punjab: ਕਿਸਾਨਾਂ ਨੇ ਕੇਂਦਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
ਪੁਲਿਸ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਪੈਰਾਸ਼ੂਟ ਸਿਖਲਾਈ ਲਈ ਉਡਾਣ ਭਰ ਰਿਹਾ ਸੀ। ਜਹਾਜ਼ ਵਿੱਚ ਸਵਾਰ ਸਾਰੇ ਛੇ ਲੋਕ ਪੁਲਿਸ ਅਧਿਕਾਰੀ ਸਨ। ਨਿਊਜ਼ ਏਜੰਸੀ ਸ਼ਿਨਹੂਆ ਦੇ ਅਨੁਸਾਰ, ਪੰਜ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇੱਕ ਦੀ ਬਾਅਦ ਵਿੱਚ ਹਸਪਤਾਲ ਵਿੱਚ ਮੌਤ ਹੋ ਗਈ। ਵੀਡੀਓ ਫੁਟੇਜ ਵਿੱਚ ਜਹਾਜ਼ ਨੂੰ ਸਮੁੰਦਰ ਵਿੱਚ ਡਿੱਗਦੇ ਹੋਏ ਦਿਖਾਇਆ ਗਿਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਹਾਜ਼ ਦੇ ਇੰਜਣ ਵਿੱਚ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਖਰਾਬੀ ਆ ਗਈ। ਪੁਲਿਸ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।
ਫੇਚਾਬੁਰੀ ਸੂਬੇ ਦੇ ਪੁਲਿਸ ਐਮਰਜੈਂਸੀ ਸੈਂਟਰ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 8:15 ਵਜੇ ਦੇ ਕਰੀਬ ਇੱਕ ਸਥਾਨਕ ਰਿਜ਼ੋਰਟ ਦੇ ਨੇੜੇ ਸਮੁੰਦਰ ਵਿੱਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਰਿਪੋਰਟ ਮਿਲੀ। ਰਾਇਲ ਥਾਈ ਪੁਲਿਸ ਦੇ ਬੁਲਾਰੇ ਪੋਲ ਲੈਫਟੀਨੈਂਟ ਜਨਰਲ ਆਰਚਯੋਨ ਕ੍ਰੈਥੋਂਗ ਨੇ ਕਿਹਾ ਕਿ ਇਹ ਘਟਨਾ ਹੁਆ ਹਿਨ ਵਿੱਚ ਪੈਰਾਸ਼ੂਟ ਸਿਖਲਾਈ ਅਭਿਆਸ ਦੀ ਤਿਆਰੀ ਵਿੱਚ ਇੱਕ ਟੈਸਟ ਉਡਾਣ ਦੌਰਾਨ ਵਾਪਰੀ।
ਬੈਂਕਾਕ ਪੋਸਟ ਦੀ ਰਿਪੋਰਟ ਅਨੁਸਾਰ, ਪੀੜਤਾਂ ਦੀ ਪਛਾਣ ਪੋਲ ਕਰਨਲ ਪ੍ਰਥਨ ਖੈਵਖਮ, ਪੋਲ ਲੈਫਟੀਨੈਂਟ ਕਰਨਲ ਪੰਥੇਪ ਮਨੀਵਾਚਿਰੰਗਕੁਲ ਅਤੇ ਪੋਲ ਕੈਪਟਨ ਚਤੁਰਵਾਂਗ ਵਟਾਨਾਪੈਸਰਨ ਦੇ ਨਾਲ-ਨਾਲ ਏਅਰਕ੍ਰਾਫਟ ਇੰਜੀਨੀਅਰ ਪੋਲ ਲੈਫਟੀਨੈਂਟ ਥਾਨਾਵਤ ਮੇਕਪ੍ਰਾਸਰਟ ਅਤੇ ਮਕੈਨਿਕ ਪੋਲ ਲੈਫਟੀਨੈਂਟ ਕਾਰਪੋਰੇਟਰ ਜੀਰਾਵਤ ਮਕਸਾਖਾ ਅਤੇ ਪੋਲ ਸਾਰਜੈਂਟ ਮੇਜਰ ਪ੍ਰਵਾਤ ਫੋਲਹੋਂਗਸਾ ਵਜੋਂ ਹੋਈ ਹੈ। ਜਹਾਜ਼ ਕਿਨਾਰੇ ਤੋਂ ਲਗਭਗ 100 ਮੀਟਰ ਦੀ ਦੂਰੀ ‘ਤੇ ਸਮੁੰਦਰ ਵਿੱਚ ਹਾਦਸਾਗ੍ਰਸਤ ਹੋ ਗਿਆ। ਤਸਵੀਰਾਂ ਵਿੱਚ ਜਹਾਜ਼ ਅੱਧਾ ਡੁੱਬਿਆ ਹੋਇਆ ਅਤੇ ਦੋ ਟੁਕੜਿਆਂ ਵਿੱਚ ਟੁੱਟਿਆ ਹੋਇਆ ਦਿਖਾਇਆ ਗਿਆ ਹੈ। Plane Crash
ਨਿਊਜ਼ੀਲੈਂਡ ਭੇਜਣ ਦੀ ਥਾਂ ਨਕਲੀ ਵੀਜ਼ੇ ’ਤੇ ਭੇਜਿਆ ਥਾਈਲੈਂਡ
ਤਿੰਨ ਨੌਜਵਾਨਾਂ ਨਾਲ 52 ਲੱਖ ਦੀ ਠੱਗੀ, ਇਮੀਗ੍ਰੇਸ਼ਨ ਸੈਂਟਰ ਸੀਲ
(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਮੁਕਤਸਰ ਦੇ ਮਲੋਟ ਰੋਡ ’ਤੇ ਚੱਲ ਰਹੇ ਰਾਈਟ-ਵੇਅ ਇਮੀਗ੍ਰੇਸ਼ਨ ਸੈਂਟਰ ਤੋਂ ਨਿਊਜ਼ੀਲੈਂਡ ਭੇਜਣ ਦੇ ਨਾਂਅ ’ਤੇ 52 ਲੱਖ ਰੁਪਏ ਲੈ ਕੇ ਫਰਜ਼ੀ ਵੀਜੇ ’ਤੇ ਤਿੰਨ ਨੌਜਵਾਨਾਂ ਨੂੰ ਥਾਈਲੈਂਡ ਅਤੇ ਦੁਬਈ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ: ਖੇਤੀਬਾੜੀ ਵਿਭਾਗ ਵੱਲੋਂ ਹਾਈਬ੍ਰਿਡ ਨਰਮੇ ਦਾ ਬੀਜ ਵੇਚਣ ਵਾਲੀਆਂ 9 ਫਰਮਾਂ ਦੇ ਲਾਇਸੰਸ ਰੱਦ
ਨੌਜਵਾਨ ਨੇ ਦੇਸ਼ ਪਰਤ ਕੇ ਕੇਂਦਰ ਦੇ ਸੰਚਾਲਕ ਖ਼ਿਲਾਫ਼ ਜ਼ਿਲਾ ਮੈਜਿਸਟਰੇਟ ਮੁਕਤਸਰ ਦੀ ਅਦਾਲਤ ਵਿੱਚ 52 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸ਼ਿਕਾਇਤ ਦਰਜ ਕਰਵਾਈ। ਅਦਾਲਤ ਨੇ ਜਾਂਚ ਤੋਂ ਬਾਅਦ ਕੇਂਦਰ ਨੂੰ ਸੀਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਿਸ ਤੋਂ ਬਾਅਦ ਬੁੱਧਵਾਰ ਨੂੰ ਮੁਕਤਸਰ ਦੇ ਨਾਇਬ ਤਹਿਸੀਲਦਾਰ ਗੁਰਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਟੀਮ ਨੇ ਕੇਂਦਰ ਨੂੰ ਤਾਲਾ ਲਗਾ ਕੇ ਸੀਲ ਕਰ ਦਿੱਤਾ। New Zealand
ਰਾਣੀ ਦੀ ਹੈਟ੍ਰਿਕ, ਭਾਰਤ ਹੱਥੋਂ ਥਾਈਲੈਂਡ ਨੂੰ 5-0 ਦੀ ਮਾਤ
ਜਕਾਰਤਾ, (ਏਜੰਸੀ)। ਕਪਤਾਨ ਰਾਣੀ ਰਾਮਪਾਲ ਦੀ ਸ਼ਾਨਦਾਰ ਹੈਟ੍ਰਿਕ ਨਾਲ ਭਾਰਤੀ ਮਹਿਲਾ ਹਾੱਕੀ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਥਾਈਲੈਂਡ ਨੂੰ 5-0 ਨਾਲ ਹਰਾ ਕੇ ਏਸ਼ੀਆਈ ਖੇਡਾਂ ਦੇ ਹਾੱਕੀ ਮੁਕਾਬਲਿਆਂ ਦੇ ਆਪਣੇ ਪੂਲ ਬੀ ‘ਚ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਭਾਰਤੀ ਟੀਮ ਸੈਮੀਫਾਈਨਲ ‘ਚ ਆਪਣਾ ਸਥਾਨ ਪਹਿਲਾਂ ਹੀ ਪੱਕਾ ਕਰ ਚੁੱਕੀ ਸੀ ਅਤੇ ਇਸ ਜਿੱਤ ਤੋਂ ਬਾਅਦ ਉਸਨੇ 12 ਅੰਕਾਂ ਦੇ ਨਾਲ ਪੂਲ ਬੀ ‘ਚ ਅੱਵਲ ਸਥਾਨ ਹਾਸਲ ਕਰ ਲਿਆ ਹੈ ਭਾਰਤੀ ਟੀਮ ਦਾ ਸੈਮੀਫਾਈਨਲ ‘ਚ ਪੂਲ ਏ ਦੀ ਦੂਸਰੇ ਨੰਬਰ ਦੀ ਟੀਮ ਨਾਲ ਮੁਕਾਬਲਾ ਹੋਵੇਗਾ। (Women’s Hockey Team)
ਇਹ ਵੀ ਪੜ੍ਹੋ : ਬੀਐੱਸਐੱਫ਼ ਨੇ ਰਾਮਗੜ੍ਹ ’ਚ ਪਾਕਿਸਤਾਨੀ ਨਸ਼ਾ ਤਸਕਰ ਨੂੰ ਕੀਤਾ ਢੇਰ
ਪਹਿਲਾ ਕੁਆਰਟਰ ਗੋਲ ਰਹਿਤ ਰਿਹਾ ਜਿਸ ਵਿੱਚ ਭਾਰਤੀ ਟੀਮ ਕੁਝ ਮੌਕਿਆਂ ‘ਤੇ ਗੋਲ ਕਰਨ ਦੇ ਨਜ਼ਦੀਕ ਆ ਕੇ ਖੁੰਝ ਗਈ ਦੂਸਰੇ ਕੁਆਰਟਰ ‘ਚ ਵੀ ਇਹੀ ਸਿਲਸਿਲਾ ਬਣਿਆ ਰਿਹਾ ਅਤੇ ਥਾਈਲੈਂਡ ਨੇ ਭਾਰਤੀ ਟੀਮ ਨੂੰ ਅੱਧੇ ਸਮੇਂ ਤੱਕ ਗੋਲ ਕਰਨ ਤੋਂ ਰੋਕੀ ਰੱਖਿਆ ਰਾਣੀ ਨੇ 37ਵੇਂ ਮਿੰਟ ‘ਚ ਅੜਿੱਕਾ ਤੋੜਿਆ ਅਤੇ ਭਾਰਤ ਨੂੰ 1-0 ਨਾਲ ਅੱਗੇ ਕਰ ਦਿੱਤਾ ਤੀਸਰੇ ਕੁਆਰਟਰ ਦੀ ਸਮਾਪਤੀ ਤੱਕ ਭਾਰਤ ਦੇ ਕੋਲ ਇੱਕ ਗੋਲ ਦਾ ਵਾਧਾ ਸੀ। (Women’s Hockey Team)
ਭਾਰਤੀ ਟੀਮ ਨੇ ਜਿਸ ਤਰ੍ਹਾਂ ਚੈਂਪੀਅਨ ਕੋਰੀਆ ਵਿਰੁੱਧ ਪਿਛਲੇ ਮੈਚ ‘ਚ ਆਖ਼ਰੀ ਮਿੰਟ ‘ਚ ਤਿੰਨ ਗੋਲ ਕੀਤੇ ਸਨ ਉਸ ਤਰ੍ਹਾਂ ਇਸ ਮੁਕਾਬਲੇ ‘ਚ ਉਸਨੇ ਆਖ਼ਰੀ ਕੁਆਰਟਰ ‘ਚ ਚਾਰ ਗੋਲ ਕੀਤੇ ਰਾਣੀ ਨੇ 46ਵੇਂ ਮਿੰਟ ‘ਚ ਭਾਰਤ ਦਾ ਦੂਰਾ ਗੋਲ ਕੀਤਾ ਮੋਨਿਕਾ ਨੇ 52ਵੇਂ ਮਿੰਟ ‘ਚ ਸਕੋਰ 3-0 ਪਹੁੰਚਾ ਦਿੱਤਾ ਨਵਜੋਤ ਕੌਰ ਨੇ 54ਵੇਂ ਮਿੰਟ ‘ਚ ਗੋਲ ਕਰਕੇ ਸਕੋਰ 4-0 ਕੀਤਾ ਅਤੇ ਰਾਣੀ ਨੇ 56ਵੇਂ ਮਿੰਟ ‘ਚ ਪੰਜਵਾਂ ਗੋਲ ਕਰਨ ਦੇ ਨਾਲ ਆਪਣੀ ਹੈਟ੍ਰਿਕ ਪੂਰੀ ਕੀਤੀ ਅਤੇ ਮੈਚ 5-0 ਨਾਲ ਭਾਰਤ ਦੀ ਝੋਲੀ ‘ਚ ਪਾ ਦਿੱਤਾ। (Women’s Hockey Team)
ਪਾਕਿ ਨੂੰ ਝਟਕਾ : ਦਾਊਦ ਦੇ ਕਰੀਬੀ ਨੂੰ ਭਾਰਤ ਹਵਾਲੇ ਕਰੇਗਾ ਥਾਈਲੈਂਡ
ਫਰਜ਼ੀ ਪਾਕਿਸਤਾਨੀ ਪਾਸਪੋਰਟ ‘ਤੇ ਗਿਆ ਸੀ ਬੈਂਕਾੱਕ
ਬੈਂਕਾੱਕ/ਏਜੰਸੀ
ਥਾਈਲੈਂਡ ‘ਚ ਇੱਕ ਅਪਰਾਧਿਕ ਅਦਾਲਤ ਨੇ ਫੈਸਲਾ ਦਿੱਤਾ ਹੈ ਕਿ ਦਾਊਦ ਇਬਰਾਹੀਮ ਦਾ ਇੱਕ ਕਰੀਬੀ ਗੁਰਗਾ ਪਾਕਿਸਤਾਨੀ ਨਹੀਂ ਹੈ ਸਗੋਂ ਇੱਕ ਭਾਰਤੀ ਨਾਗਰਿਕ ਹੈ। ਸਇਅਦ ਮੁਜਕਿੱਕਰ ਮੁਦਸਰ ਹੁਸੈਨ ਉਰਫ਼ ਮੁਹੰਮਦ ਸਲੀਮ ਤੇ ਮੁੰਨਾ ਝਿੰਗੜਾ ਦਾਊਦ ਦੀ ਡੀ ਕੰਪਨੀ ਦਾ ਅਹਿਮ ਹਿੱਸਾ ਹੈ ਤੇ ਭਾਰਤ ‘ਚ ਮੋਸਟ ਵਾਂਟੇਡ ਅੰਡਰਵਰਲਡ ਅਪਰਾਧੀ ਦਾਊਦ ਇਬਰਾਹੀਮ ਤੇ ਛੋਟਾ ਸ਼ਕੀਲ ਦਾ ਕਰੀਬੀ ਹੈ।
ਮੁੰਨਾ ਝਿੰਗੜਾ ਫਰਜ਼ੀ ਪਾਕਿਸਤਾਨੀ ਪਾਸਪੋਰਟ ‘ਤੇ ਬੈਂਕਾੱਕ ਗਿਆ ਸੀ ਤੇ ਸਾਲ 2000 ਤੋਂ ਉੱਥੋਂ ਦੀ ਜੇਲ੍ਹ ‘ਚ ਬੰਦ ਹੈ। ਉਸ ‘ਤੇ ਦਾਊਦ ਦੇ ਦੁਸ਼ਮਣ ਛੋਟਾ ਰਾਜਨ ਦੀ ਹੱਤਿਆ ਦੀ ਸਾਜਿਸ਼ ਘੜਨ ਦਾ ਦੋਸ਼ ਹੈ। ਝਿੰਗੜਾ ਦੇ ਪਿਤਾ ਮੁਦਸਰ ਹੁਸੈਨ ਦੀ 1993 ਮੁੰਬਈ ਧਮਾਕੇ ‘ਚ ਵੀ ਵੱਡੀ ਭੂਮਿਕਾ ਰਹੀ ਹੈ ਤੇ ਉਸ ਨੂੰ ਪਾਕਿਸਤਾਨੀ ਖੁਫ਼ੀਆ ਏਜੰਸੀ ਕਰਕਕਾ ਸੁਰੱਖਿਆ ਮਿਲੀ ਹੋਈ ਹੈ। ਥਾਈਲੈਂਡ ‘ਚ ਪਾਕਿਸਤਾਨੀ ਦੂਤਾਵਾਸ ਰਾਹੀਂ ਵੀ ਝਿੰਗੜਾ ਦੀ ਸਜ਼ਾ ਨੂੰ ਘੱਟ ਕਰਨ ਦੀ ਕੋਸ਼ਿਸਾਂ ਕੀਤੀਆਂ ਗਈਆਂ ਜਿਸ ‘ਚ ਸਫ਼ਲਤਾ ਵੀ ਮਿਲੀ ਮੁੰਨਾ ਝਿੰਗੜਾ ਦੀ ਸਜ਼ਾ ਨੂੰ ਪਹਿਲਾਂ ਘੱਟ ਕਰਕੇ 34 ਸਾਲ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਥਾਈਲੈਂਡ ‘ਚ ਪਾਕਿਸਤਾਨੀ ਮਿਸ਼ਨ ਨੇ ਫਿਰ ਤੋਂ ਰਾਜਾ ਤੋਂ ਮਾਫ਼ੀ ਲੈਣ ‘ਚ ਸਫ਼ਲਤਾ ਪਾਈ ਤੇ 2016 ‘ਚ ਮੁੰਨਾ ਝਿੰਗੜਾ ਦੀ ਸਜ਼ਾ ਘਟਾ ਕੇ 18 ਸਾਲ ਰਹਿ ਗਈ। ਪਾਕਿਸਤਾਨੀ ਅਧਿਕਾਰੀ ਸਜ਼ਾ ਮਾਫ਼ੀ ਦੇ ਜੁਗਾੜ ਦੇ ਨਾਲ-ਨਾਲ ਥਾਈਲੈਂਡ ਦੇ ਨਾਲ ਹਵਾਲਗੀ ਸੰਧੀ ਤਹਿਤ ਮੁੰਨਾ ਦੇ ਪਾਕਿਸਤਾਨ ਹਵਾਲਗੀ ਲਈ ਵੀ ਕੰਮ ਕਰਦੇ ਰਹੇ।
ਹਾਲਾਂਕਿ ਭਾਰਤ ਨੇ ਇਸ ਕਦਮ ਦਾ ਸਖ਼ਤ ਵਿਰੋਧ ਕੀਤਾ ਤੇ ਮੁੰਨਾ ਦੀ ਹਵਾਲਗੀ ਲਈ ਦਾਅਵਾ ਕੀਤਾ, ਜਿਸ ਤੋਂ ਬਾਅਦ ਇਹ ਮਾਮਲਾ ਥਾਈਲੈਂਡ ਕੋਰਟ ਪਹੁੰਚਿਆ ਇਸ ਦਰਮਿਆਨ ਥਾਈਲੈਂਡ ਦੇ ਕਾਨੂੰਨਾਂ ਤਹਿਤ ਝਿੰਗੜਾ ਦੀ ਪੂਰੀ ਸਜ਼ਾ ਮਾਫ਼ ਹੋ ਗਈ ਤੇ ਉਸ ਨੂੰ ਦਸੰਬਰ 2016 ‘ਚ ਰਿਹਾਅ ਵੀ ਕਰ ਦਿੱਤਾ ਜਾਂਦਾ ਪਰ ਮਾਮਲਾ ਵਿਚਾਰਧਅੀਨ ਹੋਣ ਕਾਰਨ ਉਸ ਨੂੰ ਰਿਹਾਅ ਨਹੀਂ ਕੀਤਾ ਗਿਆ। ਬੁੱਧਵਾਰ ਨੂੰ ਕੋਰਟ ਨੇ ਭਾਰਤ ਵੱਲੋਂ ਦਿੱਤੇ ਗਏ ਫਿੰਗਰ ਪ੍ਰਿੰਟ ਦੇ ਨਮੂਨਿਆਂ ਦੇ ਆਧਾਰ ‘ਤੇ ਇਹ ਫੈਸਲਾ ਦਿੱਤਾ ਹੈ ਕਿ ਮੁੰਨਾ ਝਿੰਗੜਾ ਭਾਰਤੀ ਨਾਗਰਿਕ ਹੈ। ਕੋਰਟ ਨੇ ਪਾਕਿਸਤਾਨ ਨੂੰ ਵੀ ਕਿਹਾ ਕਿ ਉਹ ਥਾਈਲੈਂਡ ‘ਚ ਆਪਣੇ ਦੂਤਾਵਾਸ ਰਾਹੀਂ ਇਸ ਮਾਮਲੇ ‘ਚ ਸਬੂਤ ਜਮ੍ਹਾਂ ਕਰਵਾਏ। ਖਬਰਾਂ ਅਨੁਸਾਰ ਸੁਣਵਾਈ ਦੌਰਾਨ ਕੋਰਟ ਰੂਮ ‘ਚ ਹਾਈ ਵੋਲਟੇਜ ਡਰਾਮਾ ਹੋਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਦਰਸ਼ਨ ਦੌਰਾਨ ਮਾਰੇ ਗਏ ਸਨ ਦੋ ਵਿਅਕਤੀ
ਬੈਂਕਾਕ: ਥਾਈਲੈਂਡ ਦੀ ਉੱਚ ਅਦਾਲਤ ਨੇ ਦੋ ਸਾਬਕਾ ਪ੍ਰਧਾਨ ਮੰਤਰੀਆਂ ਅਤੇ ਦੋ ਸਾਬਕਾ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸਾਲ 2008 ‘ਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ‘ਤੇ ਕਾਰਵਾਈ ‘ਚ ਉਨ੍ਹਾਂ ਦੀ ਭੂਮਿਕਾ ਦੇ ਮਾਮਲੇ ‘ਚ ਅੱਜ ਬਰੀ ਕਰ ਦਿੱਤਾ ਇਸ ਕਾਰਵਾਈ ‘ਚ ਦੋ ਵਿਅਕਤੀ ਮਾਰੇ ਗਏ ਸਨ
ਸਾਬਕਾ ਪ੍ਰਧਾਨ ਮੰਤਰੀ ਸੋਮਚਈ ਵੋਂਗਸਾਵਤ ਅਤੇ ਤੱਤਕਾਲੀਨ ਉਪ ਪ੍ਰਧਾਨ ਮੰਤਰੀ ਚਾਵਲਿਤ ਯੋਂਗਚਈ ਯੁੱਧ ‘ਤੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪੁਲਿਸ ਦੀ ਮੁਹਿੰਮ ਸਬੰਧੀ ਲਾਪਰਵਾਹੀ ਵਰਤਣ ਦੇ ਦੋਸ਼ ਸਨ ਪ੍ਰਦਰਸ਼ਨਕਾਰੀਆਂ ਨੇ ਸੰਸਦ ਦਾ ਘਿਰਾਓ ਕਰ ਲਿਆ ਸੀ ਪੁਲਿਸ ਦੀ ਪ੍ਰਦਰਸ਼ਨਕਾਰੀਆਂ ਨਾਲ ਝੜਪਾਂ ਹੋਈਆਂ ਸਨ ਅਤੇ ਉਸਨੇ ਪ੍ਰਦਰਸ਼ਨਕਾਰੀਆਂ ‘ਤੇ ਹੰਝੂ ਗੈਸ ਦੇ ਕਈ ਗੋਲੇ ਸੁੱਟੇ ਸਨ ਪ੍ਰਦਰਸ਼ਨਕਾਰੀਆਂ ‘ਚ ਕੁਝ ਕੋਲ ਦੇਸੀ ਬੰਬ ਵੀ ਸਨ ਇਸ ਘਟਨਾ ‘ਚ ਦੋ ਵਿਅਕਤੀ ਮਾਰੇ ਗਏ ਸਨ ਅਤੇ ਸੈਂਕੜੇ ਜ਼ਖ਼ਮੀ ਹੋ ਗਏ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਰਲਿਨ ਫਿਲਮ ਫੈਸ਼ਨ ਫੈਸਟੀਵਲ ‘ਚ ਛਾਇਆ ‘ਵਰਸ਼ਾ ਹੈ ਆਈ’ ਗਾਣਾ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ:ਦੁਨੀਆ ਦੇ ਸਭ ਤੋਂ ਵੱਡੇ ਫਿਲਮ ਫੈਸ਼ਨ ਮਹਾਂ ਉਤਸਵ ਬਰਲਿਨ ਫਿਲਮ ਫੈਸ਼ਨ ਫੈਸਟੀਵਲ ‘ਚ ਡਾ. ਐੱਮਐੱਸਜੀ ਦੀ ਫਿਲਮ ‘ਐੱਮਐੱਸਜੀ ਦ ਵਾਰੀਅਰ ਲਾਇਨ ਹਾਰਟ’ ਦੇ ਗਾਣੇ ‘ਵਰਸ਼ਾ ਹੈ ਆਈ’ ਦੀ ਧੁੰਮ ਰਹੀ ਪ੍ਰੋਗਰਾਮ ‘ਚ ਸਕਰੀਨਿੰਗ ਦੌਰਾਨ ਜਿਵੇਂ ਹੀ ਪਰਦੇ ‘ਤੇ ਫਿਲਮ ਦੇ ਗਾਣੇ ਦਾ ਪ੍ਰਸਾਰਨ ਕੀਤਾ ਗਿਆ ਤਾਂ ਦੁਨੀਆ ਦੇ ਕੋਨੇ-ਕੋਨੇ ਤੋਂ ਆਈਆਂ ਫਿਲਮ ਜਗਤ ਦੀਆਂ ਹਸਤੀਆਂ ਨੇ ਇਸਦੀ ਰੱਜਵੀਂ ਸ਼ਲਾਘਾ ਕੀਤੀ
ਇਸ ਗਾਣੇ ਦੇ ਡਾਇਰੈਕਸ਼ਨ, ਫੈਸ਼ਨ ਤੇ ਕ੍ਰਿਏਟੀਵਿਟੀ ਲਈ ਉੱਥੇ ਮੌਜ਼ੂਦ ਜਿਊਰੀ ਤੇ ਪਤਵੰਤੇ ਸੱਜਣਾਂ ਨੇ ਬਾਪ-ਬੇਟੀ ਦੀ ਜੋੜੀ (ਡਾ. ਐੱਮਐੱਸਜੀ ਤੇ ਆਦਰਯੋਗ ਸਾਹਿਬਜ਼ਾਦੀ ਭੈਣ ਹਨੀਪ੍ਰੀਤ ਜੀ ਇੰਸਾਂ) ਦੀ ਖੂਬ ਪ੍ਰਸ਼ੰਸਾ ਕੀਤੀ ਤੇ ਸਭ ਨੇ ਖੜ੍ਹੇ ਹੋ ਕੇ ਸਤਿਕਾਰ-ਸਨਮਾਨ ਕੀਤਾ ਡਾਇਰੈਕਟਰ ਤੇ ਜਿਊਰੀ ਮੈਂਬਰ ਜਰਮਨੀ ਦੇ ਏਲਾਇਸ ਬੋਟਾਰੋ ਦਾ ਕਹਿਣਾ ਸੀ ਕਿ ਅਸਲ ‘ਚ ਹੀ ਇਹ ਗਾਣਾ ਕਲਾ ਦੀ ਅਨੋਖੀ ਰਚਨਾ ਹੈ
ਉਕਤ ਗਾਣੇ ਨਾਲ ਬੇਹੱਦ ਖੁਸ਼ ਹੋਏ ਏਲਾਇਸ ਨੇ ਫਿਲਮ ਦੀ ਸ਼ੂਟਿੰਗ ਸਬੰਧੀ ਜਾਣਨ ਦੀ ਇੱਛਾ ਪ੍ਰਗਟਾਈ ਕਲਚਰਲ ਸਟ੍ਰੇਟੇਜਿਸਟ, ਇਟਲੀ ਤੋਂ ਆਏ ਜੋਆਨਾ ਮਾਰੀਏ ਸਟੋਲਜ ਨੇ ਵੀ ਫੈਸ਼ਨ ਤੇ ਫਿਲਮਾਂ  ਦੁਆਰਾ ਲੋਕਾਂ ਨੂੰ ਇਨਸਾਨੀਅਤ ਨਾਲ ਜੋੜਨ ਦੀ ਡਾ. ਐੱਮਐੱਸਜੀ ਦੀ ਅਨੋਖੀ ਪਹਿਲ ਦੀ ਤਹਿ ਦਿਲੋਂ ਨਾਲ ਸ਼ਲਾਘਾ ਕੀਤੀ ਜਰਮਨੀ ਤੋਂ ਸੂਪ ਫਿਲਮਸ ਦੇ ਐਕਜੀਕਿਊਟੀਵ ਪ੍ਰੋਡੂਸਰ ਤੇ ਜਿਊਰੀ ਮੈਂਬਰ ਏਡਾ ਜੁਏਦਰਹੋਏਕ ਨੇ ਸਭ ਤੋਂ ਪਹਿਲਾਂ ਖੜ੍ਹੇ ਹੋ ਕੇ ਡਾ. ਐੱਮਐੱਸਜੀ ਤੇ ਆਰਦਯੋਗ ਸਾਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ ਦੇ ਸਨਮਾਨ ‘ਚ ਖੜ੍ਹੇ ਹੋ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਥਾਈਲੈਂਡ ਦੀ ਅਦਾਲਤ ਨੇ 21 ਜਣੇ ਦੋਸ਼ੀ ਐਲਾਨੇ
ਮਨੁੱਖੀ ਤਸਕਰੀ ਮਾਮਲਾ
ਬੈਂਕਾਕ:ਥਾਈਲੈਂਡ ਦੀ ਇੱਕ ਅਦਾਲਤ ਨੇ ਦੇਸ਼ ਦੇ ਸਭ ਤੋਂ ਵੱਡੇ ਮਨੁੱਖੀ ਤਸਕਰੀ ਦੇ ਮਾਮਲੇ ‘ਚ ਬੁੱਧਵਾਰ ਨੂੰ 21 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਅਦਾਲਤ ‘ਚ 103 ਵਿਅਕਤੀਆਂ ਖਿਲਾਫ਼ ਸੁਣਵਾਈ ਚੱਲ ਰਹੀ ਸੀ ਅਤੇ ਇਸ ਮਾਮਲੇ ‘ਚ ਅੱਜ ਸ਼ਾਮ ਤੱਕ ਫੈਸਲਾ ਆ ਸਕਦਾ ਹੈ
ਇਨ੍ਹਾਂ ‘ਚੋਂ ਕੁਝ ਲੋਕ ਸੰਗਠਿਤ ਕੌਮਾਂਤਰੀ ਅਪਰਾਧ, ਬੰਦੀ ਬਣਾ ਕੇ ਮਾਰਨ ਅਤੇ ਜਬਰ-ਜਨਾਹ ਦੇ ਮਾਮਲੇ ‘ਚ ਦੋਸ਼ੀ ਪਾਏ ਗਏ ਹਨ ਇਨ੍ਹਾਂ ਦੋਸ਼ੀਆਂ ‘ਚ ਥਾਈਲੈਂਡ ਦਾ ਇੱਕ ਫੌਜ ਮੁਖੀ, ਪੁਲਿਸ ਅਧਿਕਾਰੀ, ਸਥਾਨਕ ਆਗੂ ਅਤੇ ਮਿਆਂਮਾਰ ਦੇ ਨਾਗਰਿਕ ਸ਼ਾਮਲ ਹਨ ਜਿਨ੍ਹਾਂ ‘ਤੇ ਥਾਈਲੈਂਡ-ਮਿਆਂਮਾਰ ਸਰਹੱਦ ‘ਤੇ ਪ੍ਰਵਾਸੀਆਂ ਦੀ ਤਸਕਰੀ ਕਰਨ ਦਾ ਦੋਸ਼ ਸੀ ਉੱਧਰ, ਥਾਈਲੈਂਡ ਦੇ ਪ੍ਰਧਾਨ ਮੰਤਰੀ ਪ੍ਰਯੂਤ ਚਾਨ ਓ ਚਾ ਨੇ ਮਨੁੱਖੀ ਤਸਕਰੀ ਲਈ ਫੌਜੀਆਂ ‘ਤੇ ਦੋਸ਼ ਲਾਉਣ ਨੂੰ ਗਲਤ ਦੱਸਿਆ ਹੈ
ਉਨ੍ਹਾਂ ਨੇ ਕਿਹਾ ਕਿ ਮਨੁੱਖੀ ਤਸਕਰੀ ਦੇ ਗਿਰੋਹ ‘ਚ ਕਈ ਵਿਅਕਤੀ ਸ਼ਾਮਲ ਹਨ ਅਤੇ ਦੇਸ਼ ‘ਚ ਸਾਰੇ ਫੌਜੀਆਂ ਨੂੰ ਇੱਕ ਸਮਾਨ ਨਹੀਂ ਮੰਨਿਆ ਜਾ ਸਕਦਾ ਹੈ ਅਦਾਲਤ ‘ਚ ਇਸ ਮਾਮਲੇ ਦੀ ਸੁਣਵਾਈ ਸਾਲ 2015 ‘ਚ ਥਾਈਲੈਂਡ-ਮਿਆਂਮਾਰ ਸਰਹੱਦ ਨੇੜੇ ਕਈ ਕਬਰਗਾਹ ਮਿਲਣ ਅਤੇ ਮਨੁੱਖੀ ਤਸਕਰੀ ਦੇ ਸਮੂਹ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸ਼ੁਰੂ ਹੋਈ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।