Pakistan Firing - Sach Kahoon Punjabi
ਪਾਕਿਸਤਾਨ ਨੇ ਰਾਜੌਰੀ ‘ਚ ਕੀਤੀ ਗੋਲੀਬਾਰੀ, ਇੱਕ ਨਾਗਰਿਕ ਜਖਮੀ
ਜੰਮੂ, (ਏਜੰਸੀ)। ਜੰਮੂ ਕਸ਼ਮੀਰ ਦੇ ਰਾਜੌਰੀ ਜਿਲ੍ਹੇ ‘ਚ ਨੌਸ਼ੇਰਾ ਸੈਕਟਰ ‘ਚ ਸਰਹੱਦ ਨੇੜੇ ਪਾਕਿਸਤਾਨ ਨੇ ਸੰਘਰਸ਼ ਵਿਰਾਮ ਨੂੰ ਉਲੰਘਨ ਕਰਦਿਆਂ ਬੁੱਧਵਾਰ ਰਾਤ ਗੋਲੀਬਾਰੀ ਕੀਤੀ ਜਿਸ ਵਿੱਚ ਇੱਕ ਨਾਗਰਿਕਾ ਜਖਮੀ ਹੋ ਗਿਆ। ਅਧਿਕਾਰਿਕ ਸੂਤਰਾਂ ਨੇ ਅੱਜ ਇੱਥੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਨੇ ਰਾਜੌਰੀ ਦੇ ਨੌਸ਼ੇਰਾ ਸੈਕਟਰ ‘ਚ ਕੱਲ੍ਹ ਰਾਤ ਸੰਘਰਸ਼ ਵਿਰਾਮ ਨੂੰ ਉਲੰਘਨ ਕਰਦਿਆਂ ਗੋਲੀਬਾਰੀ ਕੀਤੀ ਜਿਸ ਵਿੱਚ ਇੱਕ ਨਾਗਰਿਕ ਜਖਮੀ ਹੋ ਗਿਆ।
ਜਖਮੀ ਨਾਗਰਿਕ ਦੀ ਪਹਿਚਾਨ ਮੁਹੰਮਦ ਅਲਤਾਫ (37) ਦੇ ਰੂਪ ‘ਚ ਕੀਤੀ ਗਈ ਹੈ। ਉਹ ਪੁਖੇਰਨੀ ਦਾ ਰਹਿਣ ਵਾਲਾ ਹੈ। ਉਸਦੀ ਗਰਦਨ ‘ਚ ਗੋਲੀ ਲੱਗੀ ਹੈ ਤੇ ਹਸਪਤਾਲ ‘ਚ ਦਾਖਲ ਕਰਵਾਇਆ ਹੈ। ਪਾਕਿਸਤਾਨ ਨੇ ਇਸ ਤੋਂ ਪਹਿਲਾਂ 30 ਜੁਲਾਈ ਨੂੰ ਰਾਜੌਰੀ ‘ਚ ਸਰਹੱਦ ਕੋਲ ਪਕਿਸਤਾਨ ਨੇ ਸੰਘਰਸ਼ ਵਿਰਾਮ ਦਾ ਉਲੰਘਨ ਕਰਦਿਆਂ ਗੋਲੀਬਾਰੀ ਕੀਤੀ ਸੀ ਜਿਸ ਵਿੱਚ ਫੌਨ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੀ। ਪੂੰਛ ਦੇ ਸ਼ਾਹਪੁਰ ‘ਚ 29 ਜੁਲਾਈ ਨੂੰ ਹੋਈ ਗੋਲੀਬਾਰੀ ‘ਚ ਇੱਕ ਅਣਜੰਮੇ ਸਮੇਤ ਤਿੰਨ ਲੋਕ ਜਖਮੀ ਹੋ ਗਏ ਸਨ। ਜਿਸ ਵਿੱਚ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ।
ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
ਜੰਮੂ:ਪਾਕਿਸਤਾਨ ਨੇ ਜੰਗਬੰਦੀ ਦੀ ਇੱਕ ਵਾਰ ਫਿਰ ਉਲੰਘਣਾ ਕਰਦਿਆਂ ਜੰਮੂ-ਕਸ਼ਮੀਰ ਦੇ ਪੁੰਛ-ਰਾਜੌਰੀ ਇਲਾਕੇ ‘ਚ ਕਈ ਪਿੰਡਾਂ ਅਤੇ ਭਾਰਤੀ ਚੌਂਕੀਆਂ ‘ਤੇ ਮੋਰਟਾਰ ਬੰਬ ਸੁੱਟੇ, ਜਿਸ ‘ਚ ਇੱਕ ਆਮ ਨਾਗਰਿਕ ਜ਼ਖ਼ਮੀ ਹੋ ਗਿਆ
ਭਾਰਤੀ ਫੌਜ ਨੇ ਪ੍ਰਭਾਵੀ ਜਵਾਬੀ ਕਾਰਵਾਈ ਕੀਤੀ ਰੱਖਿਆ ਬੁਲਾਰੇ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੇ ਸਵੇਰੇ ਲਗਭਗ ਅੱਠ ਵੱਜ ਵੇ 45 ਮਿੰਟ ‘ਤੋਂ ਭਿੰਭਰ ਗਲੀ ਸੈਕਟਰ ਦੇ ਨੌਸ਼ੇਰਾ ਸੈਕਟਰ ‘ਚ ਭਾਰਤੀ ਫੌਜ ਦੀਆਂ ਚੌਂਕੀਆਂ ‘ਤੇ ਗੋਲੀਬਾਰੀ ਕੀਤੀ ਭਾਰਤੀ ਫੌਜ ਨੇ ਸਖ਼ਤ ਅਤੇ ਪ੍ਰਭਾਵੀ ਤਰੀਕੇ ਨਾਲ ਜਵਾਬ ਦਿੱਤਾ ਪਾਕਿਸਤਾਨੀ ਫੌਜ ਰਾਜੌਰੀ ਅਤੇ ਪੁੰਛ ਜ਼ਿਲ੍ਹੇ ਦੇ ਬਾਲਾਕੋਟ, ਧਾਰ, ਲੰਬੀਬਾੜੀ, ਰਾਜਧਾਨੀ, ਮਾਨਕੋਟ, ਸੈਂਡੋਟ ‘ਚ ਵੀ ਗੋਲੇ ਸੁੱਟੇ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੈਂਡੋਟ ‘ਚ ਕੰਟਰੋਲ ਲਾਈਨ ਨੇੜੇ ਸਥਿਤ ਇਲਾਕੇ ‘ਚ ਗੋਲੇ ਸੁੱਟਣ ਦੀ ਘਟਨਾ ‘ਚ ਜ਼ਖ਼ਮੀ ਹੋਏ ਵਿਅਕਤੀ ਦੀ ਪਛਾਣ ਰਜਾ ਦੇ ਤੌਰ ‘ਤੇ ਹੋਈ ਹੈ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਮੰਗਲਵਾਰ ਨੂੰ ਵੀ ਪਾਕਿਸਤਾਨ ਨੇ ਪੰਜ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਸੀ ਉਸਨੇ ਕਈ ਪਿੰਡਾਂ ਅਤੇ ਅਗਰਿਮ ਚੌਂਕੀਆਂ ‘ਤੇ ਮੋਰਟਾਰ ਬੰਬ ਸੁੱਟੇ ਸਨ
ਇਸ ‘ਚ ਦੋ ਜਵਾਨ ਸ਼ਹੀਦ ਹੋਏ ਗਏ ਸਨ ਅਤੇ ਛੇ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਸਨ ਪਾਕਿਸਤਾਨ ਵੱਲੋਂ ਗੋਲੇ ਸੁੱਟੇ ਜਾਣ ਨਾਲ ਰਾਜੌਰੀ ਜ਼ਿਲ੍ਹੇ ਦੇ ਸੈਂਕੜੇ ਸਕੂਲੀ ਬੱਚਿਆਂ ਦੀ ਜਾਨ ਖਤਰੇ ‘ਚ ਪੈ ਗਈ ਹੈ ਨੌਸ਼ੇਰਾ ਦੇ 3000 ਅਤੇ ਮੰਜਾਕੋਟ-ਰਾਜਧਾਨੀ-ਪੰਜਗ੍ਰੈਨ- ਨੈਕਾ ਦੇ 5000 ਵਿਅਕਤੀ ਸਮੇਤ ਲਗਭਗ 8000 ਵਿਅਕਤੀ ਪਿਛਲੇ ਦੋ ਦਿਨਾਂ ‘ਚ ਪਾਕਿਸਤਾਨ ਵੱਲੋਂ ਗੋਲੇ ਸੁੱਟਣ ਦੀ ਘਟਨਾ ਤੋਂ ਪ੍ਰਭਾਵਿਤ ਹੋਏ ਹਨ