Ranking - Sach Kahoon Punjabi
ਭਾਰਤ ਦਾ ਜੀਐੱਸਪੀ ਦਰਜਾ ਖੋਹਿਆ
ਮੋਦੀ ਸਰਕਾਰ ਨੂੰ ਅਮਰੀਕਾ ਨੇ ਦਿੱਤਾ ਝਟਕਾ, ਕਾਂਗਰਸ ਨੇ ਕੱਸਿਆ ਵਿਅੰਗ
ਵਾਸ਼ਿੰਗਟਨ | ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਪੰਜ ਜੂਨ ਨੂੰ ਭਾਰਤ ਲਈ ਵਪਾਰ ‘ਚ ਟੈਕਸ ਦੀ ਵਿਵਸਥਾ ਨੂੰ ਸਮਾਪਤ ਕਰ ਦੇਣਗੇ, ਜਿਸ ਤਹਿਤ ਅਮਰੀਕਾ ਆਪਣੇ ਉਤਪਾਦਾਂ ‘ਤੇ ਵਿਕਾਸਸ਼ੀਲ ਦੇਸ਼ ਵਜੋਂ ਉਸ ਨੂੰ (ਭਾਰਤ ਨੂੰ) ਸਰਹੱਦੀ ਟੈਕਸ ‘ਚ ਲੱਖਾਂ ਡਾਲਰ ਦੀ ਛੋਟ ਦਿੰਦਾ ਰਿਹਾ ਸੀ ਟਰੰਪ ਨੇ ਵਾÂ੍ਹੀਟ ਹਾਊਸ ‘ਚ ਵਪਾਰ ਐਕਟ 1974 ਦਾ ਹਵਾਲਾ ਦਿੰਦਿਆਂ ਕਿਹਾ, ‘ਮੈਂ ਸਮਝਦਾ ਹਾਂ ਕਿ ਭਾਰਤ ਨੇ ਅਮਰੀਕਾ ਨੂੰ ਆਪਣੇ ਬਜ਼ਾਰਾਂ ਨੂੰ ਨਿਆਂਸੰਗਤ ਤੇ ਉਚਿਤ ਪਹੁੰਚ ਪ੍ਰਦਾਨ ਕਰਨ ਦਾ ਭਰੋਸਾ ਨਹੀਂ ਦਿੱਤਾ ਹੈ ਇਸ ਲਈ ਭਾਰਤ ਨੂੰ ਵਿਕਾਸ਼ਸੀਲ ਦੇਸ਼ ਵਜੋਂ ਮਿਲਣ ਵਾਲਾ ਲਾਭ ਪੰਜ ਜੂਨ, 2019 ਤੋਂ ਸਮਾਪਤ ਕਰਨਾ ਹੀ ਸਹੀ ਹੈ
ਜ਼ਿਕਰਯੋਗ ਹੈ ਕਿ ਟਰੰਪ ਅਮਰੀਕਾ ਦਾ ਵਪਾਰਕ ਘਾਟਾ ਘੱਟ ਕਰਨ ਲਈ ਜੱਦੋ-ਜਹਿਦ ਕਰ ਰਹੇ ਹਨ ਤੇ ਇਸੇ ਤਹਿਤ ਉਹ ਭਾਰਤ ‘ਤੇ ਅਮਰੀਕੀ ਵਸਤੂਆਂ ‘ਤੇ ਉੱਚੀ ਦਰ ਤੋਂ ਟੈਕਸ ਲਾਉਣ ਦਾ ਦੋਸ਼ ਲਾਉਂਦੇ ਰਹੇ ਹਨ ਉਨ੍ਹਾਂ ਅਮਰੀਕੀ ਸੰਸਦ ਦੇ ਆਗੂਆਂ ਨੂੰ ਲਿਖੀ ਚਿੱਠੀ ‘ਚ ਕਿਹਾ ਸੀ, ‘ਮੈਂ ਇਹ ਕਦਮ ਅਮਰੀਕਾ ਤੇ ਭਾਰਤ ਸਰਕਾਰ ਦਰਮਿਆਨ ਗੰਭੀਰ ਗੱਲਬਾਤ ਤੋਂ ਬਾਅਦ ਚੁੱਕ ਰਿਹਾ ਹਾਂ ਗੱਲਬਾਤ ‘ਚ ਮੈਨੂੰ ਲੱਗਦਾ ਹੈ ਕਿ ਭਾਰਤ ਨੇ ਅਮਰੀਕਾ ਨੂੰ ਇਹ ਭਰੋਸਾ ਨਹੀਂ ਦਿਵਾਇਆ ਕਿ ਉਹ ਅਮਰੀਕਾ ਲਈ ਬਜ਼ਾਰ ਓਨਾ ਹੀ ਸੁਖਾਲਾ ਬਣਾਏਗਾ ਜਿੰਨਾ ਅਮਰੀਕਾ ਨੇ ਉਸ ਦੇ ਲਈ ਬਣਾਇਆ ਹੈ ਦੱਸਣਯੋਗ ਹੈ ਕਿ ਜੀਐਸਪੀ ਇੱਕ ਵਪਾਰ ਪ੍ਰਣਾਲੀ ਹੈ, ਜਿਸ ਦੇ ਤਹਿਤ ਵਿਕਸਿਤ ਦੇਸ਼ ਆਪਣੇ ਖੇਤਰ ‘ਚ ਵਿਕਾਸਸ਼ੀਲ ਦੇਸਾਂ ਦੇ ਉਤਪਾਦਾਂ ਨੂੰ ਆਯਾਤ ਟੈਕਸ ‘ਚ ਛੋਟ ਦਿੰਦੇ ਹਨ ਇਹ ਛੋਟ ਸਾਰੇ ਵਿਕਾਸਸ਼ੀਲ ਦੇਸਾਂ ਨੂੰ ਬਰਾਬਰ ਮਿਲਦੀ ਹੈ ਅਮਰੀਕਾ ਨੇ ਮਾਰਚ ਦੇ ਪਹਿਲੇ ਹਫ਼ਤੇ ‘ਚ ਜੀਐਸਪੀ ਤੋਂ ਭਾਰਤੀ ਉਤਪਾਦਾਂ ਨੂੰ ਹਟਾਉਣ ਲਈ 60 ਦਿਨਾਂ ਦਾ ਨੋਟਿਸ ਦਿੱਤਾ ਸੀ ਤੇ ਵਪਾਰਕ ਪ੍ਰਕਿਰਿਆ ‘ਤੇ ਇਤਰਾਜ਼ਗੀ ਪ੍ਰਗਟਾਈ ਸੀ
ਇਹ ਮਿਆਦ 5 ਜੂਨ ਨੂੰ ਸਮਾਪਤ ਹੋ ਰਹੀ ਹੈ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਪ੍ਰਕਿਰਿਆ ਨਾਲ ਸਬੰਧਿਤ ਮੁੱਦਿਆਂ ਦਾ ਹੱਲ ਨਹੀਂ ਹੋ ਸਕਿਆ ਹੈ, ਜਿਸ ਦੇ ਸਿੱਟੇ ਵਜੋਂ ਭਾਰਤੀ ਉਤਪਾਦਾਂ ਨੂੰ ਅਮਰੀਕਾ ‘ਚ ਆਯਾਤ ਟੈਕਸ ‘ਤੇ ਮਿਲਣ ਵਾਲੀ ਛੋਟ 5 ਜੂਨ ਨੂੰ ਸਮਾਪਤ ਹੋ ਜਾਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੁਲਦੀਪ 23ਵੇਂ ਸਥਾਨ ਤੋਂ ਉੱਠ ਕੇ ਤੀਸਰੇ ਨੰਬਰ ‘ਤੇ ਪਹੁੰਚੇ
ਜੰਪਾ ਨੇ ਵੀ ਲਾਇਆ 17 ਸਥਾਨ ਦਾ ਜੰਪ, 5ਵੇਂ ਨੰਬਰ ‘ਤੇ
ਬੱਲੇਬਾਜ਼ੀ ‘ਚ ਬਾਬਰ, ਗੇਂਦਬਾਜ਼ੀ ‘ਚ ਰਾਸ਼ਿਦ, ਹਰਫ਼ਨਮੌਲਾ’ਚ ਮੈਕਸਵੇਲ ਟਾੱਪ ‘ਤੇ ਬਰਕਰਾਰ
ਬੱਲੇਬਾਜ਼ੀ ਤੇ ਹਰਫ਼ਨਮੌਲਾ ਰੈਂਕਿੰਗ ‘ਚ ਟਾੱਪ 5 ‘ਚ ਕੋਈ ਭਾਰਤੀ ਨਹੀਂ
ਏਜੰਸੀ,
ਦੁਬਈ, 26 ਨਵੰਬਰ
ਭਾਰਤ ਅਤੇ ਆਸਟਰੇਲੀਆ ਦਰਮਿਆਨ ਖ਼ਤਮ ਹੋਈ ਟੀ20 ਲੜੀ ਤੋਂ ਬਾਅਦ ਆਈਸੀਸੀ ਦੀ ਤਾਜ਼ਾ ਰੈਂਕਿੰਗ ‘ਚ ਭਾਰਤ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ 20 ਸਥਾਨ ਦੀ ਲੰਮੀ ਛਾਲ ਲਾਉਂਦਿਆਂ ਟਾੱਪ5 ‘ਚ ਤੀਸਰੇ ਸਥਾਨ?’ਤੇ ਪਹੁੰਚ ਗਏ ਹਨ ਇਸ ਦੇ ਨਾਲ ਹੀ ਇੱਕ ਹੋਰ ਸਪਿੱਨਰ ਆਸਟਰੇਲੀਆ ਦੇ ਲੈੱਗ ਸਪਿੱਨਰ ਐਡਮ ਜੰਪਾ ਵੀ 17 ਸਥਾਨ ਦੀ ਛਾਲ ਲਾ ਪਹਿਲੀ ਵਾਰ ਪੰਜਵੇਂ ਸਥਾਨ?’ਤੇ ਪਹੁੰਚ ਗਏ ਹਨ ਕੁਲਦੀਪ ਇਸ 3 ਮੈਚਾਂ ਦੀ ਲੜੀ ‘ਚ 5.50 ਦੀ ਇਕਾਨਮੀ ਰੇਟ ਨਾਲ ਚਾਰ ਵਿਕਟ ਲੈਣ ਦੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਤਾਜ਼ਾ ਆਈਸੀਸੀ ਪੁਰਸ਼ ਟੀ20 ਰੈਂਕਿੰਗ ‘ਚ 23ਵੇਂ ਸਥਾਨ ‘ਤੇ ਉੱਠ ਕੇ 20 ਸਥਾਨ ਦੀ ਲੰਮੀ ਛਾਲ ਲਾ ਕੇ ਤੀਸਰੇ ਸਥਾਨ ‘ਤੇ ਪਹੁੰਚ ਗਏ ਹਨ ਜਦੋਂਕਿ ਜੰਪਾ ਨੇ ਲੜੀ ‘ਚ ਤਿੰਨ ਵਿਕਟਾਂ ਹਾਸਲ ਕੀਤੀਆਂ ਜਿਸ ਵਿੱਚ ਪਹਿਲੇ ਮੈਚ ‘ਚ 22 ਦੌੜਾਂ ‘ਤੇ ਦੋ ਵਿਕਟਾਂ ਦਾ ਮੈਚ ਜੇਤੂ ਪ੍ਰਦਰਸ਼ਨ ਸ਼ਾਮਲ ਹੈ
ਟੀ20 ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਪਹਿਲੇ ਨੰਬਰ ‘ਤੇ ਅਫ਼ਗਾਨਿਸਤਾਨ ਦੇ ਸਪਿੱਨਰ ਰਾਸ਼ਿਦ ਖਾਨ ਅਤੇ ਦੂਸਰੇ ਨੰਬਰ ‘ਤੇ ਪਾਕਿਸਤਾਨ ਦੇ ਸ਼ਾਦਾਬ ਖਾਨ ਬਣੇ ਹੋਏ ਹਨ ਇੰਗਲੈਂਡ ਦੇ ਸਪਿੱਨ ਗੇਂਦਬਾਜ਼ ਆਦਿਲ ਰਾਸ਼ਦ ਚੌਥੇ ਨੰਬਰ ‘ਤੇ ਹਨ ਹਾਲਾਂਕਿ ਭਾਰਤੀ ਸਪਿੱਨਰ ਯੁਜਵਿੰਦਰ ਚਹਿਲ ਚੌਥੇ ਸਥਾਨ ਤੋਂ ਖ਼ਿਸਕ ਕੇ 11ਵੇਂ ਨੰਬਰ ‘ਤੇ ਆ ਗਏ ਹਨ ਭਾਰਤੀ ਤੇਜ਼ ਗੇਂਦਬਾਜ਼ਾਂ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਨੇ ਆਪਣਾ ਕ੍ਰਮਵਾਰ 19ਵਾਂ ਅਤੇ 21ਵਾਂ ਸਥਾਨ ਬਰਕਰਾਰ ਰੱਖਿਆ ਹੈ
ਕੁਰਣਾਲ ਪਹਿਲੀ ਵਾਰ ਟਾੱਪ 100 ‘ਚ
ਭਾਰਤ ਦੇ ਖੱਬੇ ਹੱਥ ਦੇ ਸਪਿੱਨਰ ਕੁਰਣਾਲ ਪਾਂਡਿਆ ਨੇ ਆਸਟਰੇਲੀਆ ਵਿਰੁੱਧ ਤਿੰਨ ਮੈਚਾਂ ‘ਚ 23.40 ਦੀ ਔਸਤ ਨਾਲ ਸਭ ਤੋਂ ਜਿਆਦਾ ਪੰਜ ਵਿਕਟਾਂ ਲਈਆਂ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਉਹ ਗੇਂਦਬਾਜ਼ੀ ਰੈਂਕਿੰਗ ‘ਚ 66 ਸਥਾਨ ਦੀ ਛਾਲ ਨਾਲ ਪਹਿਲੀ ਵਾਰ ਟਾੱਪ 100 ‘ਚ ਪਹੁੰਚ ਕੇ 98ਵਾਂ ਸਥਾਨ ਹਾਸਲ ਕਰ ਲਿਆ ਹੈ ਕੁਰਣਾਲ ਨੇ ਤੀਸਰੇ ਮੈਚ ‘ਚ 36 ਦੌੜਾਂ ਦੇ ਕੇ ਚਾਰ ਵਿਕਟਾਂ ਦੇ ਪ੍ਰਦਰਸ਼ਨ ਨਾਲ ਮੈਨ ਆਫ਼ ਦ ਮੈਚ ਵੀ ਬਣੇ
ਬੱਲੇਬਾਜ਼ਾਂ ‘ਚ ਧਵਨ ਨੇ ਮਾਰੀ ਛਾਲ
ਬੱਲੇਬਾਜ਼ੀ ਰੈਂਕਿੰਗ ‘ਚ ਪਾਕਿਸਤਾਨ ਦੇ ਬਾਬਰ ਆਜ਼ਮ,ਨਿਊਜ਼ੀਲੈਂਡ ਦੇ ਕਾਲਿਨ ਮੁਨਰੋ ਅਤੇ ਆਸਟਰੇਲੀਆ ਦੇ ਕਪਤਾਨ ਆਰੋਨ ਫਿੰਚ ਪਹਿਲੇ ਤਿੰਨ ਨੰਬਰ ‘ਤੇ ਬਰਕਰਾਰ ਹਨ ਪਾਕਿਸਤਾਨ ਦੇ ਫ਼ਖ਼ਰ ਜ਼ਮਾਨ ਚੌਥੇ ਨੰਬਰ ‘ਤੇ ਪਹੁੰਚੇ ਹਨ ਅਤੇ ਆਸਟਰੇਲੀਆ ਦੇ ਗਲੈਨ ਮੈਕਸਵੇਲ ਪੰਜਵੇਂ ਨੰਬਰ ‘ਤੇ ਟਿਕੇ ਹੋਏ ਹਨ ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਦੋ ਸਥਾਨ ਡਿੱਗ ਕੇ ਕ੍ਰਮਵਾਰ ਛੇਵੇਂ ਅਤੇ ਨੌਂਵੇਂ ਸਥਾਨ ‘ਤੇ ਖ਼ਿਸਕ ਗਏ ਹਨ ਜਦੋਂਕਿ ਆਸਟਰੇਲੀਆ ਵਿਰੁੱਧ ਮੈਨ ਆਫ਼ ਦ ਸੀਰੀਜ਼ ਰਹੇ ਸ਼ਿਖਰ ਧਵਨ ਪੰਜ ਸਥਾਨ ਦੇ ਸੁਧਾਰ ਨਾਲ 11ਵੇਂ ਨੰਬਰ ‘ਤੇ ਪਹੁੰਚ ਗਏ ਹਨ  ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਪਣਾ 14ਵਾਂ ਸਥਾਨ ਬਰਕਰਾਰ ਰੱਖਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੁਬਈ: ਭਾਰਤੀ ਸਪਿੱਨਰ ਰਵੀਚੰਦਰਨ ਅਸ਼ਵਿਨ ਆਈਸੀਸੀ ਦੇ ਟੈਸਟ ਗੇਂਦਬਾਜ਼ਾਂ ਦੀ ਨਵੀਨਤਮ ਰੈਂਕਿੰਗ ‘ਚ ਬੁੱੱਧਵਾਰ ਨੂੰ ਇੱਕ ਸਥਾਨ ਦੇ ਨੁਕਸਾਨ ਨਾਲ ਤੀਜੇ ਸਥਾਨ ‘ਤੇ ਖਿਸਕ ਗਏ। ਸ੍ਰੀਲੰਕਾ ਦੇ ਸਪਿੱਨਰ ਰੰਗਨਾ ਹੈਰਾਥ ਦੂਜੇ ਸਥਾਨ ‘ਤੇ ਪਹੁੰਚ ਗਏ ਹਨ।
ਹੈਰਾਥ ਨੇ ਅਸ਼ਵਿਨ ਨੂੰ ਪਛਾੜ ਕੇ ਦੂਜੇ ਸਥਾਨ ‘ਤੇ ਪਹੁੰਚਣ ਤੋਂ ਇਲਾਵਾ ਆਪਣੇ ਅਤੇ ਚੋਟੀ ‘ਤੇ ਚੱਲ ਰਹੇ ਰਵਿੰਦਰ ਜਡੇਜਾ ਦਰਮਿਆਨ ਅੰਤਰ ਨੂੰ 32 ਅੰਕ ਤੱਕ ਸੀਮਤ ਕਰ ਦਿੱਤਾ ਹੈ । ਇਸ ਤਰ੍ਹਾਂ ਚੋਟੀ ਦੋ ‘ਤੇ ਦੋ ਖੱਬੇ ਹੱਥ ਦੇ ਸਪਿੱਨਰ ਕਾਬਜ ਹਨ ਟੈਸਟ ਕ੍ਰਿਕਟ ‘ਚ 81 ਮੈਚਾਂ ‘ਚ 384 ਵਿਕਟਾਂ ਨਾਲ ਸਭ ਤੋਂ ਸਫਲ ਖੱਬੇ ਹੱਥ ਦੇ ਸਪਿੱਨਰ 39 ਸਾਲਾਂ ਦੇ ਹੈਰਾਥ ਨੇ ਕੋਲੰਬੋ ‘ਚ ਕੱਲ੍ਹ ਸਮਾਪਤ ਹੋਏ ਮੈਚ ‘ਚ 249 ਦੌੜਾਂ ਦੇ ਕੇ 11 ਵਿਕਟਾਂ ਕੱਢੀਆਂ । ਇੰਗਲੈਂਡ ਦੇ ਜੇਮਸ ਐਂਡਰਸਨ ਅਤੇ ਅਸਟਰੇਲੀਆ ਦੇ ਜੋਸ਼ ਹੇਜ਼ਲਵੁਡ ਸਾਂਝੇ ਚੌਥੇ ਸਥਾਨ ਨਾਲ ਸਰਵੋਤਮ ਰੈਂਕਿੰਗ ਵਾਲੇ ਤੇਜ਼ ਗੇਂਦਬਾਜ਼ ਹਨ।
ਦੱਖਣੀ ਅਫਰੀਕਾ ਦੇ ਸਪਿੱਨਰ ਕੇਸ਼ਵ ਮਹਾਰਾਜ 26ਵੇਂ ਸਥਾਂਨ ‘ਤੇ ਪਹੁੰਚੇ
ਦੱਖਣੀ ਅਫਰੀਕਾ ਦੇ ਖੱਬੇ ਹੱਥ ਦੇ ਸਪਿੱਨਰ ਕੇਸ਼ਵ ਮਹਾਰਾਜ 12 ਸਥਾਨ ਦੇ ਫਾਇਦੇ ਨਾਲ 26ਵੇਂ ਸਥਾਂਨ ‘ਤੇ ਪਹੁੰਚ ਗਏ ਹਨ । ਮਹਾਰਾਜ ਦੇ 543 ਅੰਕ ਹਨ ਅਤੇ 1992 ‘ਚ ਦੇਸ਼ ਦੀ ਟੈਸਟ ਕ੍ਰਿਕਟ ‘ਚ ਵਾਪਸੀ ਤੋਂ ਬਾਅਦ ਤੋਂ ਸਪਿੱਨਰਾਂ ‘ਚ ਪਾਲ ਹੈਰਿਸ (705), ਪਾਲ ਐਡਮਸ (588) ਅਤੇ ਨਿੱਜੀ ਬੋਏ (545) ਹੀ ਉਨ੍ਹਾਂ ਤੋਂ ਵੱਧ ਅੰਕ ਜੁਟਾ ਪਾਏ ਹਨ। ਜ਼ਿੰਬਾਬਵੇ ਦੇ ਕਪਤਾਨ ਅਤੇ ਲੈੱਗ ਸਪਿੱਨਰ ਗ੍ਰੀਮ ਕ੍ਰੇਮਰ 20 ਸਥਾਨ ਦੇ ਫਾਇਦੇ ਨਾਲ ਕਰੀਅਰ ਦੀ ਸਰਵੋਤਮ 53ਵੀਂ ਰੈਂਕਿੰਗ ‘ਤੇ ਪਹੁੰਚ ਗਏ ਹਨ ।
ਐਂਡਰਸਨ ਨੂੰ ਇੱਕ ਸਥਾਨ ਦਾ ਫਾਇਦਾ ਹੋਇਆ ਹੈ। ਟੈਸਟ ਬੱਲੇਬਾਜ਼ਾਂ ਦੀ ਸੂਚੀ ‘ਚ ਹਾਸ਼ਿਮ ਅਮਲਾ ਦੀ ਚੋਟੀ 10 ‘ਚ ਵਾਪਸੀ ਹੋਈ ਹੈ। ਛੇ ਸਥਾਨ ਦੇ ਫਾਇਦੇ ਨਾਲ ਸੱਤਵੇਂ ਸਥਾਨ ‘ਤੇ ਹਨ। ਅਸੇਲਾ ਗੁਣਾਰਤਨੇ ਨੇ 19 ਸਥਾਨ ਦੇ ਫਾਇਦੇ ਨਾਲ ਕਰੀਅਰ ਦੀ ਸਰਵੋਤਮ 79ਵੀਂ ਰੈਂਕਿੰਗ ਹਾਸਲ ਕੀਤੀ ਹੈ। ਦੱਖਣੀ ਅਫਰੀਕਾ ਦੇ ਵਰਨਨ ਫਿਲੈਂਡਰ ਆਲਰਾਊਂਡਰਾਂ ਦੀ ਸੂਚੀ ‘ਚ ਦੋ ਸਥਾਨ ਦੇ ਫਾਇਦੇ ਨਾਲ ਪੰਜਵੇਂ ਸਥਾਨ ‘ਤੇ ਪਹੁੰਚ ਗਏ ਹਨ। ਆਲਰਾਊਂਡਰਾਂ ਦੀ ਸੂਚੀ ‘ਚ ਬੰਗਲਾਦੇਸ਼ ਦੇ ਸਾਕਿਬ ਅਲ ਹਸਨ ਚੋਟੀ ‘ਤੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।