Guruharsahai - Sach Kahoon Punjabi

ਉਪ ਮੰਡਲ ਮੈਜਿਸਟ੍ਰੇਟ ਗੁਰੂਹਰਸਹਾਏ ਵੱਲੋਂ ਬੂਥਾਂ ਦੀ ਕੀਤੀ ਗਈ ਚੈਂਕਿੰਗ
(ਵਿਜੈ ਹਾਂਡਾ) ਗੁਰੂਹਰਸਹਾਏ। ਗੁਰੂਹਰਸਹਾਏ ਦੇ ਐੱਸਡੀਐੱਮ ਗਗਨਦੀਪ ਸਿੰਘ ਵੱਲੋਂ ਲੋਕ ਸਭਾ ਚੋਣਾਂ ਨੇ ਮੱਦੇਨਜ਼ਰ ਹਲਕਾ ਗੁਰੂਹਰਸਹਾਏ ਦੇ ਵੱਖ- ਵੱਖ ਪਿੰਡਾਂ ਅੰਦਰ ਬਣੇ ਬੂਥਾਂ ’ਤੇ ਜਾਂ ਕੇ ਚੈਕਿੰਗ ਕਰਦਿਆਂ ਜਾਇਜ਼ਾ ਲਿਆ ਗਿਆ Lok Sabha Election

ਇਹ ਵੀ ਪੜ੍ਹੋ: ਭਾਜਪਾ ਤੋਂ ਦੇਸ਼ ਦਾ ਸੰਵਿਧਾਨ ਬਚਾਉਣਾ ਜ਼ਰੂਰੀ ਹੈ : ਕੁਲਦੀਪ ਧਾਲੀਵਾਲ

ਇਸ ਮੌਕੇ ਗੱਲਬਾਤ ਕਰਦਿਆਂ ਐੱਸਡੀਐੱਮ ਗਗਨਦੀਪ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੂਥਾਂ ਦੀ ਲਗਾਤਾਰ ਚੈਂਕਿੰਗ ਕੀਤੀ ਜਾਂ ਰਹੀਂ ਹੈ ਤੇ ਬੀਐੱਲਓ ਨੂੰ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤੇ ਸਾਰੇ ਪ੍ਰਬੰਧ ਮੁਕੰਮਲ ਕਰਨ ਲਈ ਕਿਹਾ ਗਿਆ ਹੈ। ਇਸ ਮੌਕੇ ਸੁਪਰਡੈਂਟ ਕੇਵਲ ਕ੍ਰਿਸ਼ਨ, ਹੈਪੀ ਦੀਪਕ ਸ਼ਰਮਾ, ਗੁਰਵਿੰਦਰ ਗੋਲਡੀ ਤੇ ਸੈਕਟਰ ਅਫ਼ਸਰ ਹਾਜ਼ਰ ਸਨ । Lok Sabha Election

2024 ਲੋਕ ਸਭਾ ਚੋਣਾਂ ’ਚ ਕੀ ਹੋਵੇਗਾ ਖਾਸ..

85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਘਰ ਤੋਂ ਹੀ ਪਾ ਸਕਣਗੇ ਵੋਟ।

1.82 ਕਰੋੜ ਵੋਟਰ ਇਸ ਸਾਲ ਪਹਿਲੀ ਵਾਰ ਵੋਟ ਪਾਉਣਗੇ।

ਮਰਦ ਵੋਟਰਾਂ ਦੀ ਗਿਣਤੀ 49.7 ਕਰੋੜ ਹੈ ਤੇ ਔਰਤ ਵੋਟਰਾਂ ਦੀ 47.1 ਕਰੋੜ ਹੈ।

ਵੋਟਰ ਦੀ ਸ਼ਿਕਾਇਤ ਉੱਤੇ 100 ਮਿੰਟ ਵਿੱਚ ਮਿਲੇਗਾ ਰਿਸਪੌਂਸ।

ਵੋਟਰ ਬੂਥਾਂ ਉੱਤੇ ਹਰ ਵਰਗ ਦੇ ਲਈ ਪੂਰੇ ਇੰਤਜ਼ਾਮ ਹੋਣਗੇ।

ਸੀ-ਵਿਜਿਲ ਐਪ ਉੱਤੇ ਵੋਟਰ ਕਿਸੇ ਵੀ ਗਲਤ ਕੰਮ ਦੀ ਸ਼ਿਕਾਇਤ ਕੀਤੀ ਜਾ ਸਕੇਗੀ।

ਮਰਦ ਤੇ ਔਰਤ ਵੋਟਰਾਂ ਦਾ ਅਨੁਪਾਤ ਇਸ ਵੇਲੇ 1000:948 ਹੈ।

ਔਰਤਾਂ ਤੇ ਮਰਦਾਂ ਲਈ ਪਖਾਣਿਆਂ ਦਾ ਪ੍ਰਬੰਧ ਹੋਵੇਗਾ।

ਅਪਾਹਿਜ਼ ਲੋਕਾਂ ਦੇ ਲਈ ਰੈਂਪ ਤੇ ਵ੍ਹੀਲ ਚੇਅਰ ਦਾ ਪ੍ਰਬੰਧ ਹੋਵੇਗਾ।

Drug: ਗੁਰੂਹਰਸਹਾਏ ’ਚ ਨੌਜਵਾਨ ਚੜਿਆ ਨਸ਼ਿਆਂ ਦੀ ਭੇਂਟ
(ਵਿਜੈ ਹਾਂਡਾ) ਗੁਰੂਹਰਸਹਾਏ। ਹਲਕਾ ਗੁਰੂਹਰਸਹਾਏ ਦੇ ਪਿੰਡ ਲਾਲਚੀਆਂ ਦਾ 25 ਸਾਲਾਂ ਦਾ ਨੌਜਵਾਨ ਨਸ਼ਿਆਂ ਦੀ ਭੇਂਟ ਚੜ੍ਹ ਗਿਆ। ਜਾਣਕਾਰੀ ਅਨੁਸਾਰ ਮਨਜੀਤ ਸਿੰਘ ਨਸ਼ੇ ਕਰਨ ਦਾ ਆਦੀ ਸੀ ਉਹ ਲਾਗਲੇ ਪਿੰਡ ਜੁਆਏ ਸਿੰਘ ਵਾਲਾ ਵਿਖੇ ਗਿਆ ਸੀ ਜਿੱਥੇ ਚਿੱਟੇ ਦਾ ਨਸ਼ਾ ਕਰਨ ਤੋਂ ਬਾਅਦ ਮੋਟਰਸਾਈਕਲ ਤੋਂ ਡਿੱਗ ਪਿਆ ਤੇ ਰਾਹਗੀਰਾਂ ਵੱਲੋਂ ਉਸ ਦੀ ਪਛਾਣ ਕਰਨ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ ਤੇ ਪਰਿਵਾਰ ਵਾਲੇ ਉਸਨੂੰ ਆਪਣੇ ਨਾਲ ਲੈ ਗਏ ਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ । ਉਧਰ ਨੌਜਵਾਨ ਦੀ ਨਸ਼ਿਆਂ ਨਾਲ ਹੋਈ ਮੌਤ ਤੋਂ ਬਾਅਦ ਪਿੰਡ ਅੰਦਰ ਸੋਗ ਦੀ ਲਹਿਰ ਹੈ ਉਥੇ ਹੀ ਹਲਕਾ ਵਾਸੀਆਂ ਅੰਦਰ ਰੋਸ ਪਾਇਆ ਜਾ ਰਿਹਾ ਹੈ ਤੇ ਲੋਕਾਂ ਮੰਗ ਕੀਤੀ ਕਿ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। Drug

ਇਹ ਵੀ ਪੜ੍ਹੋ: Amritsar News: ਕੇਜਰੀਵਾਲ ਦੀ ਗ੍ਰਿਫਤਾਰੀ ਵਿਰੁੱਧ ਧਾਲੀਵਾਲ ਆਪ ਆਗੂਆਂ ਨਾਲ ਭੁੱਖ ਹੜਤਾਲ ’ਤੇ ਬੈਠੇ

ਓਧਰ ਨਸ਼ਾ ਵਿਰੋਧੀ ਫਰੰਟ ਦੇ ਆਗੂ ਤੇ ਕਿਸਾਨ ਯੂਨੀਅਨ ਦੇ ਆਗੂ ਧਰਮ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਸ਼ਿਆਂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਇੱਕ ਹੋਰ ਨੌਜਵਾਨ ਨਸ਼ਿਆਂ ਦੀ ਭੇਂਟ ਚੜ੍ਹ ਗਿਆ। ਇਸ ਸਬੰਧੀ ਜਦੋਂ ਥਾਣਾ ਗੁਰੂਹਰਸਹਾਏ ਦੇ ਮੁਖੀ ਉਪਕਾਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਤੇ ਉਹਨਾਂ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਨਸ਼ਾ ਵੇਚਣ ਵਾਲੇ ਜਲਦ ਸਲਾਖਾਂ ਦੇ ਪਿੱਛੇ ਹੋਣਗੇ। Drug

ਨਜਾਇਜ਼ ਕਬਜ਼ੇ ਹਟਾਉਣ ਲਈ ਪਹੁੰਚਿਆ ਪੀਲਾ ਪੰਜਾ ਬੇਰੰਗ ਪਰਤਿਆ
ਪਿੰਡ ਮੇਘਾ ਰਾਏ ਹਿਠਾੜ ਹੋਇਆ ਪੁਲਿਸ ਛਾਉਣੀ ’ਚ ਤਬਦੀਲ | Guruharsahai

ਪਿੰਡ ਵਾਸੀਆਂ ਲਾਏ ਸਰਪੰਚ ’ਤੇ ਪੱਖਪਾਤ ਦੇ ਦੋਸ, ਸਰਪੰਚ ਨੇ ਨਕਾਰੇ

ਭਾਜਪਾ ਆਗੂ ਗੁਰਪਰਵੇਜ ਸਿੰਘ ਸੈਲੇ ਸੰਧੂ ਨੇ ਲੋਕਾਂ ਨਾਲ ਮਿਲ ਕੇ ਲਾਇਆ ਧਰਨਾ

ਗੁਰੂਹਰਸਹਾਏ (ਵਿਜੈ ਹਾਂਡਾ)। ਗੁਰੂਹਰਸਹਾਏ (Guruharsahai) ਦੇ ਸਰਹੱਦੀ ਪਿੰਡ ਮੇਘਾ ਰਾਏ ਹਿਠਾੜ ਵਿਖੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਤਹਿਤ ਪਿੰਡ ਦੀ ਫਿਰਨੀ ਤੋਂ ਲੋਕਾਂ ਵੱਲੋਂ ਕੀਤੇ ਨਜਾਇਜ਼ ਕਬਜੇ ਹਟਾਉਣ ਸਬੰਧੀ ਪੁਲਿਸ ਤੇ ਸਿਵਲ ਪ੍ਰਸਾਸਨ ਦੀ ਹਾਜ਼ਰੀ ’ਚ ਸਰਕਾਰੀ ਪੀਲਾ ਪੰਜਾ ਤਾਂ ਪਹੁੰਚਿਆ ਪਰ ਲੋਕਾਂ ਦੇ ਵਿਰੋਧ ਕਾਰਨ ਬੇਰੰਗ ਵਾਪਸ ਪਰਤ ਆਇਆ।

ਇਸ ਮੌਕੇ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪਿੰਡ ਮੇਘਾ ਰਾਏ ਹਿਠਾੜ ਨੂੰ ਪੁਲਿਸ ਛਾਉਣੀ ਵਿੱਚ ਤਬਦੀਲੀ ਕੀਤਾ ਗਿਆ ਸੀ ਤੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਲੋਕਾਂ ਦੇ ਰੋਹ ਦਾ ਕਈ ਵਾਰ ਸਾਹਮਣਾ ਕਰਨਾ ਪਿਆ। ਇਸ ਮੌਕੇ ਸਥਿਤੀ ਉਸ ਵਕਤ ਜ਼ਿਆਦਾ ਤਨਾਅਪੂਰਨ ਬਣ ਗਈ, ਜਦੋਂ ਘਰ ਦੀਆਂ ਕੰਧਾਂ ਨੂੰ ਡੇਗਣ ਲੱਗੇ ਤਾਂ ਘਰ ਵਾਲੇ ਕੋਠਿਆਂ ਦੀਆਂ ਛੱਤਾਂ ਉਪਰ ਚੜ੍ਹ ਗਏ ਤੇ ਪੱਥਰ ਚਲਾਉਣ ਦੀਆਂ ਧਮਕੀਆਂ ਦੇਣ ਲੱਗੇ , ਪੁਲਿਸ ਪ੍ਰਸ਼ਾਸਨ ਵੱਲੋਂ ਮੁਸਤੈਦੀ ਦਿਖਾਉਂਦਿਆਂ ਪਰਿਵਾਰ ਨੂੰ ਛੱਤਾਂ ਤੋਂ ਥੱਲੇ ਉਤਾਰਿਆ ਗਿਆ।

ਇਸ ਮੌਕੇ ਪਿੰਡ ਵਾਲਿਆਂ ਨੇ ਸਰਪੰਚ ’ਤੇ ਪੱਖਪਾਤ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸਰਪੰਚ ਵੱਲੋਂ ਗਰੀਬ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਸਰਪੰਚ ਦਾ ਖੁਦ ਦਾ ਘਰ ਫਿਰਨੀ ਵਿੱਚ ਆਉਂਦਾ ਹੈ, ਜੇਕਰ ਫਿਰਨੀ ਕੱਢਣੀ ਹੈ ਤਾਂ ਸਭ ਤੋਂ ਪਹਿਲਾਂ ਸਰਪੰਚ ਆਪਣੇ ਘਰ ਤੋਂ ਸ਼ੁਰੂ ਕਰੇ ਫਿਰ ਬਾਕੀ ਫਿਰਨੀ ਤੋਂ ਕਬਜ਼ਾ ਛੁਡਵਾਇਆ ਜਾਵੇ। ਉਧਰ ਸਥਿਤੀ ਉਸ ਵਕਤ ਗੰਭੀਰ ਬਣ ਗਈ ਜਦੋਂ ਭਾਜਪਾ ਆਗੂ ਗੁਰਪਰਵਜ਼ ਸਿੰਘ ਸੈਲੇ ਸੰਧੂ ਵੱਲੋਂ ਪਿੰਡ ਮੇਘਾ ਰਾਏ ਹਿਠਾੜ ਪਹੁੰਚ ਗਏ ਤੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪਿੰਡ ਵਾਸੀਆਂ ਦੀ ਮਦਦ ਨਾਲ ਜੇਸੀਬੀ ਦੇ ਮੂਹਰੇ ਧਰਨਾ ਲਾ ਕੇ ਬੈਠ ਗਏ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਕਾਰਵਾਈ ਨਹੀਂ ਰੁਕਦੀ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਹਾਜ਼ਰ ਸੀ ਤੇ ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।

ਕਾਨੂੰਨ ਮੁਤਾਬਿਕ ਕੀਤੀ ਜਾ ਰਹੀ ਕਾਰਵਾਈ : ਨਾਇਬ ਤਹਿਸੀਲਦਾਰ

ਇਸ ਮੌਕੇ ਪਹੁੰਚੇ ਗੁਰੂਹਰਸਹਾਏ ਦੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਨਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਜੇਕਰ ਲੋਕਾਂ ਨੂੰ ਲੱਗਦਾ ਹੈ ਕਿ ਇਹ ਨਜਾਇਜ਼ ਹੈ ਤਾਂ ਇਸ ਦੀ ਦੁਬਾਰਾ ਨਿਸ਼ਾਨਦੇਹੀ ਕਰਵਾ ਕੇ ਕਨੂੰਨ ਮੁਤਾਬਕ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ ਤੇ ਨਜਾਇਜ਼ ਕਬਜ਼ੇ ਹਟਾਏ ਜਾਣਗੇ।

ਲੋਕਾਂ ਨੇ ਪਿੰਡ ਦੀ ਫਿਰਨੀ ’ਤੇ ਕੀਤੇ ਨਜਾਇਜ਼ ਕਬਜ਼ੇ: ਸਰਪੰਚ

ਇਸ ਸਬੰਧੀ ਜਦੋਂ ਪਿੰਡ ਮੇਘਾ ਰਾਏ ਹਿਠਾੜ ਦੀ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਦੀ ਫਿਰਨੀ ਦੀ ਜਗ੍ਹਾ ਸਰਕਾਰੀ ਕਾਗਜ਼ਾਂ ਵਿੱਚ 27 ਫੁੱਟ ਛੱਡੀ ਗਈ ਹੈ ਪਰ ਲੋਕਾਂ ਨੇ ਫਿਰਨੀ ’ਤੇ ਨਜਾਇਜ਼ ਕਬਜ਼ੇ ਕਰਕੇ ਸਿਰਫ 10 ਜਾਂ 12 ਫੁੱਟ ਹੀ ਛੱਡ ਰੱਖੀ ਹੈ, ਜਿਸ ਨਾਲ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਕਿਹਾ ਇਹ ਮਾਨਯੋਗ ਹਾਈਕੋਰਟ ਦੇ ਹੁਕਮਾਂ ਤਹਿਤ ਹੀ ਕਬਜ਼ੇ ਛੁਡਵਾਏ ਜਾਂ ਰਹੇ ਹਨ, ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਜਾ ਰਿਹਾ ।

ਨਜਾਇਜ਼ ਕਬਜ਼ੇ ਸਬੰਧੀ ਲੋਕਾਂ ਨੂੰ ਕੀਤੇ ਹੋਏ ਹਨ ਨੋਟਿਸ ਜਾਰੀ: ਬੀਡੀਪੀਓ

ਇਸ ਸਬੰਧੀ ਜਦੋਂ ਮੇਘਾ ਰਾਏ ਹਿਠਾੜ ਫਿਰਨੀ ਤੋਂ ਨਜਾਇਜ਼ ਕਬਜ਼ਾ ਹਟਾਉਣ ਪਹੁੰਚੇ ਪੰਚਾਇਤ ਵਿਭਾਗ ਦੇ ਬੀਡੀਪੀਓ ਪ੍ਰਤਾਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆਂ ਕਿ ਇਹਨਾਂ ਲੋਕਾਂ ਨੂੰ ਪਿੰਡ ਦੀ ਪੰਚਾਇਤ ਤੇ ਸਾਡੇ ਮਹਿਕਮੇ ਵੱਲੋਂ ਸਮੇਂ-ਸਮੇਂ ਸਿਰ ਨੋਟਿਸ ਜਾਰੀ ਕੀਤੇ ਜਾਂਦੇ ਰਹੇ ਹਨ ਇਨ੍ਹਾਂ ਵੱਲੋਂ ਨਜਾਇਜ਼ ਕਬਜ਼ੇ ਨਹੀਂ ਛੱਡੇ ਗਏ ਤੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ, ਜਿਸ ਕਰਕੇ ਨਜਾਇਜ਼ ਕਬਜ਼ੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਤਹਿਤ ਛੁਡਾਏ ਜਾ ਰਹੇ ਹਨ।

ਕਾਨੂੰਨ ਸਭ ਲਈ ਬਰਾਬਰ: ਡੀਐੱਸਪੀ ਬਾਜਵਾ | Guruharsahai

ਇਸ ਸਬੰਧੀ ਜਦੋਂ ਮੌਕੇ ’ਤੇ ਪਹੁੰਚੇ ਉੱਪ ਮੰਡਲ ਗੁਰੂਹਰਸਹਾਏ ਦੇ ਡੀਐੱਸਪੀ ਯਾਦਵਿੰਦਰ ਸਿੰਘ ਬਾਜਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿ ਕਨੂੰਨ ਸਭ ਲਈ ਬਰਾਬਰ ਹੈ ਤੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਤਹਿਤ ਹੀ ਨਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾਵੇਗਾ ਤੇ ਕਿਸੇ ਨੂੰ ਕਾਨੂੰਨ ਹੱਥਾਂ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ।

ਸਰਕਾਰ ਗਰੀਬ ਲੋਕਾਂ ਦੇ ਘਰ ਢਾਹੁਣ ’ਤੇ ਤੁਲੀ: ਸੈਲੇ ਸੰਧੂ

ਇਸ ਮੌਕੇ ਪਿੰਡ ਮੇਘਾ ਰਾਏ ਹਿਠਾੜ ਪਹੁੰਚੇ ਭਾਜਪਾ ਆਗੂ ਗੁਰਪਰਵੇਜ ਸਿੰਘ ਸੈਲੇ ਸੰਧੂ ਨੇ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਵੱਲੋਂ ਜਲੰਧਰ ਦੇ ਲਤੀਫਪੁਰੇ ਲੋਕਾਂ ਦੇ ਮਕਾਨ ਢਾਹ ਕੇ ਧੱਕਾ ਕੀਤਾ ਗਿਆ ਤੇ ਹੁਣ ਮੇਘਾ ਰਾਏ ਹਿਠਾੜ ਵਿਖੇ ਲੋਕਾਂ ਦੇ ਮਕਾਨ ਢਾਹ ਕੇ ਧੱਕਾ ਕੀਤਾ ਜਾਂ ਰਿਹਾ ਹੈ। ਉਨ੍ਹਾਂ ਕਿਹਾ ਇਹ ਧੱਕਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਪਿੰਡ ਤਿਰਪਾਲ ਕੇ ਪੁਲਿਸ ਛਾਉਣੀ ਵਿੱਚ ਤਬਦੀਲ
ਮਾਮਲਾ ਦਲਿਤ ਪਰਿਵਾਰਾਂ ਦੇ ਉਜਾੜੇ ਦਾ

ਸੱਤਪਾਲ ਥਿੰਦ, ਫਿਰੋਜ਼ਪੁਰ: ਹਲਕਾ ਗੁਰੂਹਰਸਹਾਏ ਦੇ ਪਿੰਡ ਤਿਲਪਾਲ ਕੇ ‘ਚ ਦਲਿਤ ਪਰਿਵਾਰਾਂ ਦੇ ਮਕਾਨਾਂ ਨੂੰ ਢਾਹੁਣ ਨੂੰ ਲੈ ਕੇ ਇਸ ਸਮੇਂ ਸਥਿਤ ਤਣਾਅਪੂਰਨ ਹੈ। ਕਿਉਂਕਿ ਇਸ ਪਿੰਡ ਵਿੱਚ ਪਿਛਲੇ ਲੰਮੇ ਸਮੇਂ ਤੋਂ ਰਹਿ  ਰਹੇ ਦਲਿਤ ਪਰਿਵਾਰਾਂ ਨੂੰ ਕਾਂਗਰਸ ਸਰਕਾਰ ਦੇ ਸੱਤਾ ‘ਚ ਆਉਣ ਨਾਲ ਕਥਿਤ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਇਸ ਸਬੰਧ ਵਿੱਚ ਪਿੰਡ ਦੇ ਇਨ੍ਹਾਂ ਗਰੀਬ ਪਰਿਵਾਰਾਂ ਨੇ ਪਿਛਲੇ ਦਿਨੀਂ ਐਸ ਸੀ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ, ਜਿਸ ‘ਤੇ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਕਿਹਾ ਗਿਆ ਸੀ ਅਤੇ ਬੀਡੀਪੀਓ ਨੂੰ ਤਲਬ ਕੀਤਾ ਗਿਆ ਸੀ। ਅੱਜ ਫਿਰ ਸਥਿਤੀ ਉਦੋਂ ਤਣਾਅ ਪੂਰਨ ਹੋ ਗਈ, ਜਦੋਂ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਫੋਰਸ ਲੈ ਕੇ ਮਕਾਨ ਢਾਉਣ ਆਏ। ਪਰ ਲੋਕਾਂ ਵੱਲੋਂ ਰੌਲਾ ਪਾਉਣ ‘ਤੇ ਕਾਰਵਾਈ ਇੱਕ ਵਾਰ ਰੋਕ ਦਿੱਤਾ ਗਿਆ। ਅਧਿਕਾਰੀਆਂ ਮੁਤਾਬਕ ਇਸ ਜਗ੍ਹਾ ਦੀ ਪੜਤਾਲ ਦੁਬਾਰਾ ਹੋਵੇਗੀ।

ਇਸ ਮੌਕੇ ਬੀਡੀਪੀਓ ਰਾਜਿੰਦਰ ਗੁਪਤਾ, ਬਿੰਦਰ ਸਿੰਘ ਬਰਾੜ ਪੰਚਾਇਤ ਅਫ਼ਸਰ, ਕੰਵਲਦੀਪ ਸਿੰਘ ਸੈਕਟਰੀ, ਸੰਮਤੀ ਪਟਵਾਰੀ, ਕਾਨੂੰਨਗੋ ਅਤੇ ਪਟਵਾਰੀ ਮੁਖਤਿਆਰ ਸਿੰਘ ਅਤੇ ਹਰਨੇਕ ਸਿੰਘ ਏਐਸਆਈ ਥਾਣਾ ਅਮੀਰ ਖਾਸ ਪੁਲਿਸ ਪਾਰਟੀ ਸਮੇਤ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਲੋਕਾਂ ਨੇ ਇਸ ਪੁਲਿਸ ਮੁਲਾਜ਼ਮ ਦੇ ਸਟੰਟ ਵੇਖ ਕੇ ਲਈਆਂ ਦੰਦਾਂ ਥੱਲੇ ਉਂਗਲਾਂ
ਪਹਿਲਾਂ ਵੀ ਹੱਥ ‘ਚ ਰਾਈਫ਼ਲ ਫੜ ਕੇ ਵਿਖਾ ਚੁੱਕਿਐ ਕਈ ਸਟੰਟ

ਸੱਤਪਾਲ ਥਿੰਦ, ਫਿਰੋਜ਼ਪੁਰ। ਪੰਜਾਬੀ ਦੀ ਕਹਾਵਤ ਹੈ ਕਿ ‘ਹਿੰਮਤ ਕਰੇ ਇਨਸਾਨ ਤਾਂ ਸਹਾਇਤਾ ਕਰੇ ਭਗਵਾਨ, ਹਿੰਮਤ ਏ ਮਰਦਾ, ਮੱਦਦ ਏ ਖੁਦਾ’ ਇਨ੍ਹਾਂ ਸਤਰਾਂ ਨੂੰ ਸੱਚ ਕਰ ਵਿਖਾਇਆ ਹੈ ਪੰਜਾਬ ਪੁਲਿਸ ਦੇ ਜਾਂਬਾਜ਼ ਹੌਲਦਾਰ ਰਤਨ ਸਿੰਘ ਨੇ, ਜੋ ਥਾਣਾ ਗੁਰੂਹਰਸਾਏ ਵਿਖੇ ਤਾਇਨਾਤ ਹੈ। ਰਤਨ ਸਿੰਘ ਨੇ ਅੱਜ ਮੰਡੀ ਘੁਬਾਇਆ ਤੋਂ ਹੱਥ ਛੱਡ ਕੇ ਬੁਲਟ ਮੋਟਰ ਸਾਈਕਲ ‘ਤੇ ਖੜ੍ਹੇ ਹੋ ਕੇ ਪਿੰਡ ਖਾਈ ਫੇਮੇ ਕੀ ਦੇ ਓਵਰ ਬ੍ਰਿਜ ਤੱਕ ਬੁਲਟ ਮੋਟਰ ਸਾਈਕਲ ਚਲਾ ਕੇ ਨਵਾਂ ਸਟੰਟ ਵਿਖਾਇਆ। ਉਨ੍ਹਾਂ ਦੀ ਇਸ ਹਿੰਮਤ ਨੂੰ ਵੇਖਦੇ ਹੋਏ ਲੰਮੇ ਸਫ਼ਰ ਦੌਰਾਨ ਵੱਖ-ਵੱਖ ਪਿੰਡਾਂ ਦੇ ਲੋਕ ਸੜਕਾਂ ‘ਤੇ ਵੇਖੇ ਗਏ।

ਦੱਸਣਯੋਗ ਹੈ ਕਿ ਰਤਨ ਸਿੰਘ ਹੌਲਦਾਰ ਇਸ ਤੋਂ ਪਹਿਲਾਂ ਵੀ ਹਰ ਸਾਲ 15 ਅਗਸਤ, 26 ਜਨਵਰੀ ਮੌਕੇ ਹੱਥ ‘ਚ ਰਾਈਫ਼ਲ ਫੜ ਕੇ ਬੁਲਟ ਮੋਟਰ ਸਾਈਕਲ ‘ਤੇ ਖੜ੍ਹੇ ਹੋ ਕੇ ਕਈ ਤਰ੍ਹਾਂ ਦੇ ਸਟੰਟ ਵਿਖਾਉਂਦਾ ਆ ਰਿਹਾ ਹੈ। ਅੱਜ ਉਨ੍ਹਾਂ ਦੇ ਇਸ ਲੰਮੇ 60 ਕਿਲੋਮੀਟਰ ਚਲਾਏ ਗਏ ਹੱਥ ਛੱਡ ਕੇ ਬੁਲਟ ਮੋਟਰ ਸਾਈਕਲ ਦੀ ਅਗਵਾਈ ਥਾਣਾ ਗੁਰੂ ਹਰਸਹਾਏ ਦੀ ਪੁਲਿਸ ਕਰ ਰਹੀ ਸੀ ਤੇ ਰਤਨ ਸਿੰਘ ਬੇਝਿਜਕ ਆਪਣੇ ਮੋਟਰ ਸਾਈਕਲ ਨੂੰ 50 ਦੀ ਸਪੀਡ ‘ਤੇ ਹੱਥ ਛੱਡ ਕੇ ਚਲਾ ਰਿਹਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪੈਸਿਆ ਦੇ ਲੈਣ-ਦੇਣ ਕਰਕੇ ਹੋਇਆ ਇਕ ਵਿਅਕਤੀ ਦਾ ਕਤਲ
ਮਾਮਲਾ ਦਰਜ, ਦੋਸ਼ੀਆਂ ਦੀ ਭਾਲ ਜਾਰੀ

ਵਿਜੈ ਇੰਸਾਂ, ਗੁਰੂਹਰਸਹਾਏ : ਬੀਤੀ ਰਾਤ ਗੁਰੂਹਰਸਹਾਏ ਵਿਖੇ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੇ ਭਰਾ ਗੁਰਚੇਤ ਸਿੰਘ ਪੁੱਤਰ ਤੁਲਸੀ ਰਾਮ ਵਾਸੀ ਮੁਕਤਸਰ ਰੋਡ ਗੁਰੂਹਰਸਹਾਏ ਨੇ ਪੁਲਿਸ ਨੂੰ ਦੱਸਿਆ ਕਿ ਉਹ ਦੋਵੇਂ ਭਰਾ ਮ੍ਰਿਤਕ ਕਾਲਾ ਸਿੰਘ ਤੇ ਉਹ ਰਾਤ 11 ਵਜੇ ਦੇ ਕਰੀਬ ਘੁੰੰਮਣ ਫਿਰਨ ਵਾਸਤੇ ਗਏ ਸੀ ਜਦੋਂ ਉਹ ਕਬਰਸਤਾਨ ਦੇ ਗੇਟ ਕੋਲ ਪੁਹੁੰਚੇ ਤਾਂ ਉਥੇ ਪਹਿਲਾਂ ਤੋਂ ਮੌਜੂਦ ਰੋਣਕੀ ਪੁੱਤਰ ਸੁਖਦੇਵ ਵਾਸੀ ਭੱਠਾ ਬਸਤੀ ਗੁਰੂਹਰਸਹਾਏ ਖੜਾ ਸੀ। ਜਿਸ ਨੇ ਉਸ ਦੇ ਭਰਾ ਨੂੰ ਅਵਾਜ ਦੇ ਕੇ ਬੁਲਾਇਆ ਅਤੇ ਉਸ ਦੀਆਂ ਅੱਖਾਂ ਵਿਚ ਮਿਰਚਾ ਪਾ ਦਿੱਤੀਆਂ ਅਤੇ ਉਸ ਨੂੰ ਜ਼ਮੀਨ ‘ਤੇ ਸੁੱਟ ਲਿਆ ਅਤੇ ਚਾਕੂਆਂ ਨਾਲ ਉਸ ਦੇ ਪੇਟ ਅਤੇ ਸ਼ਾਂਤੀ ਉਤੇ ਕਈ ਵਾਰ ਕੀਤੇ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਚੇਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪੈਸਿਆਂ ਦੇ ਲੈਣ-ਦੇਣ ਕਰਕੇ ਉਨ੍ਹਾਂ ਦਾ ਰੌਣਕੀ ਨਾਲ ਝਗੜਾ ਹੋਇਆ ਸੀ। ਝਗੜੇ ਦੀ ਰੰਜਿਸ਼ ਦਿਲ ਵਿੱਚ ਰੱਖ ਕੇ ਕਾਲੇ ਦਾ ਕਤਲ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਗੁਰੂਹਰਸਹਾਏ ਦੇ ਐਸ.ਐਚ.ਓ.ਭੁਪਿੰਦਰ ਸਿੰਘ ਨਾਲ ਗੱਲਬਾਤ ਕਰਨ ‘ਤੇ ਉਨਾਂ ਦੱਸਿਆ ਕਿ ਪੈਸਿਆਂ ਦੇ ਲੈਣ-ਦੇਣ ਕਰਕੇ ਇਹ ਕਤਲ ਹੋਇਆ ਹੈ। ਇਸ ਸਬੰਧੀ ਥਾਣਾ ਗੁਰੂਹਰਸਹਾਏ ਵਿਖੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।

ਫਿਰੋਜ਼ਪੁਰ ਤੇ ਤਰਨਤਾਰਨ ਪੁਲਿਸ ਵੱਲੋਂ ਛਾਪੇ ਦੌਰਾਨ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ
ਗ੍ਰਿਫ਼ਤਾਰ ਖਿਲਾਫ਼ ਖਿਲਾਫ਼ ਪਹਿਲਾਂ ਵੀ ਦਰਜ਼ ਹਨ ਮਾਮਲੇ

ਵਿਜੈ ਇੰਸਾਂ, ਗੁਰੂਹਰਸਹਾਏ:ਜਿਲ੍ਹਾ ਫਿਰੋਜ਼ਪੁਰ ਅਤੇ ਤਰਨਤਾਰਨ ਸਾਹਿਬ ਦੀ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਤਹਿਤ  ਹਲਕਾ ਗੁਰੂਹਰਸਹਾਏ ਦੇ ਪਿੰਡ  ਪਿੰਡੀ ਞਿਚ ਕਰੀਬ 1 ਵਜੇ ਰਾਤ ਨੂੰ ਰੇਡ ਕੀਤੀ ਗਈ ਜਿਸ ਵਿਚ ਪੰਜ ਦੇ ਕਰੀਬ ਵਿਅਕਤੀਆ ਦੇ ਗਿਰੋਹ ਨੰ ਕਾਬੂ ਕੀਤਾ ਗਿਆ ਹੈ।

ਪੁਲਿਸ ਦੇ ਅਧਿਕਾਰੀ ਅਨੁਸਾਰ ਇਸ ਗਿਰੋਹ ਦੇ ਮੈਂਬਰ ਵੱਖ ਵੱਖ ਹੋਈਆ ਵਾਰਦਾਤਾਂ ਵਿਚ ਲੋੜੀਂਦੇ ਸੀ । ਇਹ ਦੋਸੀ ਪਿੰਡੀ  ਦੀ ਇਕ ਕੋਠੀ ਵਿਚ ਲੁਕੇ ਹੋਏ ਸੀ।

ਗਿਰਫਤਾਰ ਮੁਲਜ਼ਮਾਂ ਵਿਚ ਗੁਰਜੀਤ ਸਿੰਘ (ਗੋਪੀ) ਹਰਜਿੰਦਰ ਸਿੰਘ ਜਿਲ੍ਹਾ ਫਰੀਦਕੋਟ; ਗੁਰਵਿੰਦਰ ਸਿੰਘ ਰੁਕਨੇ ਵਾਲਾ ਜਿਲ੍ਹਾ ਫਿਰੋਜ਼ਪੁਰ,  ਪਰਮਿੰਦਰ ਸਿੰਘ ਜਿਲ੍ਹਾ ਜਲੰਧਰ ਨੂੰ ਗਿਰਫਤਾਰ ਕੀਤਾ ਗਿਆ ਹੈ ।

ਅਧਿਕਾਰੀਆਂ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਖਿਲਾਫ਼ ਵੱਖ ਵੱਖ  ਥਾਣਿਆ ਅੰਦਰ ਵੱਖ ਵੱਖ ਧਰਾਵਾ ਤਹਿਤ ਮਾਮਲਾ ਦਰਜ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।