Environmental Protection - Sach Kahoon Punjabi

Conservation Of Environmental: ਕੁਦਰਤ ਨਾਲ ਖਿਲਵਾੜ ਮਨੁੱਖ ਲਈ ਨੁਕਸਾਨਦੇਹ
Conservation Of Environmental: ਸੰਸਾਰ ਭਰ ’ਚ ਆਧੁਨਿਕੀਕਰਨ ਅਤੇ ਉਦਯੋਗੀਕਰਨ ਦੇ ਚੱਲਦਿਆਂ ਕੁਦਰਤ ਦੇ ਨਾਲ ਵੱਡੇ ਪੈਮਾਨੇ ’ਤੇ ਖਿਲਵਾੜ ਹੋ ਰਿਹਾ ਹੈ ਕੁਦਰਤੀ ਵਸੀਲਿਆਂ ਦੀ ਅੰਨ੍ਹੇਵਾਹ ਵਰਤੋਂ ਅਤੇ ਕੁਦਰਤ ਨਾਲ ਖਿਲਵਾੜ ਦਾ ਹੀ ਨਤੀਜਾ ਹੈ ਕਿ ਵਾਤਾਵਰਣ ਸੰਤੁਲਨ ਵਿਗੜਨ ਕਾਰਨ ਮਨੁੱਖਾਂ ਦੀ ਸਿਹਤ ’ਤੇ ਤਾਂ ਮਾੜਾ ਅਸਰ ਪੈ ਹੀ ਰਿਹਾ ਹੈ, ਜੀਵ-ਜੰਤੂਆਂ ਦੀਆਂ ਕਈਆਂ ਪ੍ਰਜਾਤੀਆਂ ਵੀ ਅਲੋਪ ਹੋ ਰਹੀਆਂ ਹਨ ਸੰਸਾਰ ਭਰ ਵਿਚ ਮੌਸਮ ਚੱਕਰ ’ਚ ਲਗਾਤਾਰ ਆਉਂਦੇ ਬਦਲਾਅ ਅਤੇ ਵਿਗੜਦੇ ਵਾਤਾਵਰਣ ਸੰਤੁਲਨ ਕਾਰਨ ਰੁੱਖਾਂ ਦੀਆਂ ਕਈ ਪ੍ਰਜਾਤੀਆਂ ਤੋਂ ਇਲਾਵਾ ਜੀਵ-ਜੰਤੂਆਂ ਦੀਆਂ ਕਈ ਪ੍ਰਜਾਤੀਆਂ ਦੀ ਹੋਂਦ ’ਤੇ ਵੀ ਹੁਣ ਸੰਕਟ ਦੇ ਬੱਦਲ ਮੰਡਰਾ ਰਹੇ ਹਨ।

ਇਹ ਵੀ ਪੜ੍ਹੋ: Dussehra ’ਤੇ ਵਿਸ਼ੇਸ਼ : ਰਾਵਣ ਦੇ ਨਾਲ ਆਪਣੇ ਅੰਦਰ ਦੀਆਂ ਬੁਰਾਈਆਂ ਦੇ ਪੁਤਲੇ ਵੀ ਫੂਕੀਏ

ਕੁਦਰਤ ਦੇ ਤਿੰਨ ਮੁੱਖ ਤੱਤ ਹਨ ਜਲ, ਜੰਗਲ ਅਤੇ ਜ਼ਮੀਨ, ਜਿਨ੍ਹਾਂ ਬਗੈਰ ਕੁਦਰਤ ਅਧੂਰੀ ਹੈ ਅਤੇ ਇਹ ਵਿਡੰਬਨਾ ਹੀ ਹੈ ਕਿ ਕੁਦਰਤ ਦੇ ਇਨ੍ਹਾਂ ਤਿੰਨੇ ਤੱਤਾਂ ਦੀ ਅੰਨ੍ਹੇਵਾਹ ਵਰਤੋਂ ਕੀਤੀ ਜਾ ਰਹੀ ਹੈ ਜਿਸ ਕਾਰਨ ਕੁਦਰਤ ਦਾ ਸੰਤੁਲਨ ਵਿਗੜਨ ਲੱਗਾ ਹੈ, ਜਿਸ ਦੇ ਨਤੀਜੇ ਹੁਣ ਭਿਆਨਕ ਕੁਦਰਤੀ ਆਫਤਾਂ ਦੇ ਰੂਪ ’ਚ ਸਾਹਮਣੇ ਆਉਣ ਲੱਗੇ ਹਨ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਲਈ ਜਲ, ਜੰਗਲ, ਜੰਗਲੀ ਜੀਵ ਅਤੇ ਬਨਸਪਤੀ, ਇਨ੍ਹਾਂ ਸਭ ਦੀ ਸੁਰੱਖਿਆ ਜ਼ਰੂਰੀ ਹੈ ਜਦੋਂ ਵੀ ਕੋਈ ਵੱਡੀ ਕੁਦਰਤੀ ਆਫਤ ਸਾਹਮਣੇ ਆਉਂੱਦੀ ਹੈ ਤਾਂ ਅਸੀਂ ਕੁਦਰਤ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਹਾਂ ਪਰ ਅਸੀਂ ਨਹੀਂ ਸਮਝਣਾ ਚਾਹੁੰਦੇ ਕਿ ਕੁਦਰਤ ਤਾਂ ਰਹਿ-ਰਹਿ ਕੇ ਆਪਣਾ ਗੁੱਸਾ ਦਿਖਾ ਕੇ ਸਾਨੂੰ ਸੁਚੇਤ ਕਰਨ ਦਾ ਯਤਨ ਕਰਦੀ ਰਹੀ ਹੈ ਕਿ ਜੇਕਰ ਅਸੀਂ ਹਾਲੇ ਵੀ ਨਾ ਸੰਭਲੇ ਤੇ ਅਸੀਂ ਕੁਦਰਤ ਨਾਲ ਖਿਲਵਾੜ ਬੰਦ ਨਾ ਕੀਤਾ ਤਾਂ ਸਾਨੂੰ ਆਉਣ ਵਾਲੇ ਸਮੇਂ ’ਚ ਇਸ ਦੇ ਖ਼ਤਰਨਾਕ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਹੋਵੇਗਾ। Conservation Of Environmental

ਵਾਤਾਵਰਨ ਸੁਰੱਖਿਆ ਨਾਲ ਜੁੜੀ ਹੈ ਮਨੁੱਖੀ ਹੋਂਦ
ਵਾਤਾਵਰਨ ਸੁਰੱਖਿਆ ਨਾਲ ਜੁੜੀ ਹੈ ਮਨੁੱਖੀ ਹੋਂਦ

ਕਦੇ ਤੁਸੀਂ ਇਹ ਕਲਪਨਾ ਕੀਤੀ ਹੈ ਕਿ ਜੇਕਰ ਬਾਜ਼ਾਰ ’ਚ ਜਾਣ ’ਤੇ ਤੁਹਾਨੂੰ ਸਬਜ਼ੀਆਂ, ਅਨਾਜ ਅਤੇ ਫਲ ਵਗੈਰਾ ਨਾ ਮਿਲਣ ਤਾਂ ਤੁਹਾਨੂੰ ਕਿਵੇਂ ਲੱਗੇਗਾ? ਗੱਲ ਹਾਲੇ ਐਨੀ ਗੰਭੀਰ ਸਥਿਤੀ ’ਚ ਨਹੀਂ ਪਹੁੰਚੀ, ਪਰ ਜੇਕਰ ਸਮਾਂ ਰਹਿੰਦੇ ਧਿਆਨ ਨਾ ਦਿੱਤਾ ਗਿਆ ਤਾਂ ਉਪਰੋਕਤ ਹਾਲਾਤ ਜਲਦੀ ਹੀ ਪੈਦਾ ਹੋ ਸਕਦੇ ਹਨ ਸਦੀਆਂ ਤੋਂ ਮਨੁੱਖ ਰੁੱਖਾਂ-ਪੌਦਿਆਂ ਦੇ ਗੁਣਾਂ ਤੋਂ ਵਾਕਿਫ਼ ਰਿਹਾ ਹੈ ਅਤੇ ਅੱਜ ਵਿਕਾਸ ਦੀ ਅੰਨ੍ਹੀ ਦੌੜ ਵਿਚ ਕੁਦਰਤ ਦੀ ਇਸ ਅਨਮੋਲ ਦੇਣ ਨੂੰ ਅਸੀਂ ਪੈਰਾਂ ਹੇਠ ਰੋਲਦੇ ਜਾ ਰਹੇ ਹਾਂ

ਕੁਦਰਤ ਦੇ ਅਨਮੋਲ ਤੋਹਫ਼ੇ ਰੁੱਖਾਂ ਨੇ ਆਦਮੀ ਨੂੰ ਸਾਹ ਲੈਣ ਲਈ ਸਾਫ਼ ਹਵਾ (ਆਕਸੀਜ਼ਨ) ਮੁਹੱਈਆ ਕਰਵਾਈ ਹੈ ਤਾਂ ਪਹਿਨਣ ਲਈ ਕੱਪੜੇ ਦਾ ਰੇਸ਼ਾ ਵੀ ਸੁੰਦਰਤਾ ਦੇਖਣ ਨੂੰ ਤਰਸਦੀਆਂ ਅੱਖਾਂ ਨੂੰ ਸਕੂਨ ਪਹੁੰਚਾਇਆ ਹੈ ਤਾਂ ਧਰਤੀ ਦੀ ਹਿੱਕ ਨੂੰ ਪਾਟਣ ਤੋਂ ਬਚਾਉਣ ਦਾ ਜਿੰਮਾ ਵੀ ਚੁੱਕਿਆ ਹੈ ਸੁਰੱਖਿਆ ਦੀਆਂ ਨੀਤੀਆਂ ਦੋਮੁਖੀ ਹੋ ਸਕਦੀਆਂ ਹਨ ਪਹਿਲੀ ਨੀਤੀ ਦਾ ਟੀਚਾ ਹੈ, ਰੁੱਖਾਂ-ਪੌਦਿਆਂ ਨੂੰ ਉਨ੍ਹਾਂ ਦੇ ਨਿੱਜੀ ਅਤੇ ਕੁਦਰਤੀ ਵਾਤਾਵਰਨ ’ਚ ਹੀ ਬਚਾਇਆ ਤੇ ਵਿਕਸਿਤ ਹੋਣ ਦਿੱਤਾ ਜਾਵੇ ਦੂਜੀ ਨੀਤੀ ਤਹਿਤ ਰੁੱਖਾਂ-ਪੌਦਿਆਂ ਨੂੰ ਦੂਜੀ ਥਾਂ ਤੋਂ ਲਿਆ ਕੇ ਲਾਇਆ ਜਾਣਾ ਜਾਂ ਵਿਕਸਿਤ ਕੀਤਾ ਜਾਣਾ ਅਤੇ ਸੁਰੱਖਿਅਤ ਰੱਖਣਾ ਸ਼ਾਮਲ ਹੈ

ਪਹਿਲੀ ਰਣਨੀਤੀ ’ਚ ਜੀਵ ਮੰਡਲਾਂ, ਜੰਗਲਾਂ, ਪਾਰਕਾਂ ਆਦਿ ਦਾ ਨਿਰਮਾਣ ਜਾਂ ਰੱਖ-ਰਖਾਅ ਕਰਵਾਉਣਾ ਸ਼ਾਮਲ ਹੈ ਕੁਝ ਸਾਲ ਪਹਿਲਾਂ ਇੱਕ ਨਵਾਂ ਤਰੀਕਾ ਵਿਕਸਿਤ ਕੀਤਾ ਗਿਆ ਇਸ ਤਰੀਕੇ ’ਚ ਬਨਸਪਤੀ ਦੀ ਜੰਗਲ ’ਚ ਹੀ ਚੋਣ ਕਰਨ ਤੋਂ ਬਾਅਦ ਉਸ ਨੂੰ ਉਸ ਥਾਂ ’ਤੇ ਅਸਥਾਈ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ, ਉੱਥੇ ਵਧ-ਫੁੱਲ ਰਹੀ ਉਸ ਬਨਸਪਤੀ ਦੀ ਰੋਗਾਂ ਤੋਂ ਰੱਖਿਆ ਕੀਤੀ ਜਾਂਦੀ ਹੈ ਲੋੜ ਪੈਣ ’ਤੇ ਬਿਮਾਰ ਪੌਦਿਆਂ ਨੂੰ ਪ੍ਰਯੋਗਸ਼ਾਲਾ ਵਿਚ ਲਿਆ ਕੇ ਉਨ੍ਹਾਂ ਨੂੰ ਰੋਗਮੁਕਤ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਫ਼ਿਰ ਮੂਲ ਥਾਂ ’ਤੇ ਲਾ ਦਿੱਤਾ ਜਾਂਦਾ ਹੈ

ਉੱਤਕ ਕਲਚਰ ਦੀ ਅੱਛਾਈ ਇਹ ਹੈ ਕਿ ਉਸ ਵਿਚ ਥਾਂ ਘੱਟ ਘਿਰਦੀ ਹੈ, ਖਰਚ ਘੱਟ ਆਉਂਦਾ ਹੈ ਕੁਦਰਤੀ ਰੋਗਾਂ ਤੋਂ ਸੁਰੱਖਿਆ ਰਹਿੰਦੀ ਹੈ ਅਤੇ ਸਿਹਤਮੰਦ ਬੀਜਾਂ ਦੇ ਅੰਤਰਰਾਸ਼ਟਰੀ ਅਦਾਨ-ਪ੍ਰਦਾਨ ’ਚ ਅਸਾਨੀ ਹੁੰਦੀ ਹੈ, ਪਰ ਕਈ ਮੁਸ਼ਕਲਾਂ ਵੀ ਸਾਹਮਣੇ ਆਉਂਦੀਆਂ ਹਨ ਇਨ੍ਹਾਂ ਮੁਸ਼ਕਲਾਂ ਨੂੰ ਕੁÇਲੰਗ ਨਾਲ ਦੂਰ ਕੀਤਾ ਜਾ ਸਕਦਾ ਹੈ ਕੁਦਰਤੀ ਸਥਾਨ ਤੋਂ ਹਟ ਕੇ ਬਨਸਪਤੀਆਂ ਦੀ ਸੁਰੱਖਿਆ ਲਈ ਕਈ ਹੋਰ ਵੀ ਤਰੀਕੇ ਹੋ ਸਕਦੇ ਹਨ ਜਿਵੇਂ ਪਰਾਗ-ਬੈਕਾਂ, ਬੀਜ-ਬੈਕਾਂ ਜਾਂ ਕੋਸ਼ਿਕਾ-ਬੈਂਕਾਂ ਦੀ ਸਥਾਪਨਾ ਭਾਰਤ ’ਚ ਅਜਿਹੇ ਕਈ ਬੈਂਕਾਂ ਦੀ ਸਥਾਪਨਾ ਹੋਈ ਹੈ

ਅਲੋਪ ਹੋਣ ਵਾਲੀਆਂ ਬਨਸਪਤੀਆਂ ਦੀਆਂ ਪ੍ਰਜਾਤੀਆਂ ਦੇ ਬਚਾਅ ਲਈ ਚਲਾਈ ਗਈ ਇਸ ਮੁਹਿੰਮ ’ਚ ਸ਼ਾਮਲ ਹੈ ਬੀਜ ਵਿਗਿਆਨ, ਉੱਤਕ ਕਲਚਰ ਦੀਆਂ ਸਧਾਰਨ, ਭਰੋਸੇਯੋਗ ਅਤੇ ਅਸਾਨੀ ਨਾਲ ਫਿਰ ਪੈਦਾ ਕਰਨ ਯੋਗ ਕਾਰਜਵਿਧੀਆਂ ਦਾ ਵਿਕਾਸ ਅਤੇ ਹਿਮਾਲਿਆ ਦੀਆਂ ਕੁਝ ਦੁਰਲੱਭ ਬਨਸਪਤੀਆਂ ਨੂੰ ਬਚਾਉਣਾ ਅਤੇ ਉਨ੍ਹਾਂ ਦੀ ਗਿਣਤੀ ਵਧਾਉਣਾ ਸੁਰੱਖਿਆ ਦੇ ਕਿਸੇ ਵੀ ਤਰੀਕੇ ਦੀ ਵਰਤੋਂ ਹੋਵੇ, ਸਾਡਾ ਭਵਿੱਖ ਅੱਜ ਬਨਸਪਤੀਆਂ ਦੀ ਸਫ਼ਲ ਸੁਰੱਖਿਆ ’ਤੇ ਨਿਰਭਰ ਕਰਦਾ ਹੈ ਜਿੰਨੀ ਛੇਤੀ ਅਸੀਂ ਇਹ ਸਮਝ ਲਈਏ ਕਿ ਰੁੱਖਾਂ ਨੂੰ ਧਰਤੀ ’ਤੇ ਬਣੇ ਰਹਿਣ ਦਾ ਅਧਿਕਾਰ ਹੈ, ਓਨਾ ਹੀ ਚੰਗਾ ਹੋਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ