Honesty - Sach Kahoon Punjabi

Honesty News Punjab: ਡੇਰਾ ਸ਼ਰਧਾਲੂ ਨੇ ਮੋਬਾਇਲ ਵਾਪਸ ਕਰਕੇ ਦਿਖਾਈ ਇਮਾਨਦਾਰੀ
(ਰਾਮ ਸਰੂਪ ਪੰਜੋਲਾ) ਸਨੌਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਪ੍ਰੇਮੀ ਜੀਵਨ ਇੰਸਾਂ ਨੇ ਲੱਭਿਆ ਮੋਬਾਇਲ ਸੈੱਟ ਫੋਨ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ।

ਇਹ ਵੀ ਪੜ੍ਹੋ: Gold Price Crash: ਭਾਰੀ ਮੁਨਾਫਾ ਵਸੂਲੀ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ

ਬਲਾਕ ਪ੍ਰੇਮੀ ਸੇਵਕ ਰਵਿੰਦਰ ਰਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੀਵਨ ਇੰਸਾਂ ਆਪਣੇ ਕੰਮ ’ਤੇ ਜਾ ਰਿਹਾ ਸੀ ਤਾਂ ਜਾਂਦੇ ਹੋਏ ਸੜਕ ’ਤੇ ਡਿੱਗਿਆ ਪਿਆ ਮੋਬਾਇਲ ਮਿਲਿਆ। ਇਹ ਮੋਬਾਇਲ ਰਣਜੋਤ ਸਿੰਘ ਵਾਸੀ ਫਤਿਹਪੁਰ ਰਾਜਪੂਤਾਂ ਦਾ ਸੀ, ਜੋ ਕਿ ਸਾਧ-ਸੰਗਤ ਦੀ ਹਾਜਰੀ ’ਚ ਅਸਲ ਮਾਲਕ ਨੂੰ ਵਾਪਸ ਕਰ ਦਿੱਤਾ। ਅਸਲ ਮਾਲਕ ਨੇ ਆਪਣਾ ਮੋਬਾਇਲ ਵਾਪਸ ਲੈਂਦਿਆਂ ਡੇਰਾ ਪ੍ਰੇਮੀ ਦਾ ਤਹਿਦਿਲੋਂ ਧੰਨਵਾਦ ਕੀਤਾ।

Welfare Work: ਮਹਿੰਗੇ ਭਾਅ ਦਾ ਲੱਭਿਆ ਮੋਬਾਇਲ ਫੋਨ ਵੀ ਈਮਾਨ ਨਾ ਡੁਲਾ ਸਕਿਆ
ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ਦਾ ਕਮਾਲ…

Welfare Work: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਪ੍ਰੇਮੀ ਸਤਨਾਮ ਸਿੰਘ ਇੰਸਾਂ (ਨੀਲੋਵਾਲ) ਨੇ ਇੱਕ ਮਹਿੰਗੇ ਮੁੱਲ ਦਾ ਐਪਲ (Apple) ਕੰਪਨੀ ਦਾ ਡਿੱਗਿਆ ਫੋਨ ਮਿਲਣ ਉਪਰੰਤ ਉਸ ਨੂੰ ਉਸ ਦੇ ਅਸਲ ਮਾਲਕ ਨੂੰ ਵਾਪਸ ਸੌਂਪ ਕੇ ਈਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਨਾਮ ਸਿੰਘ ਇੰਸਾਂ ਨੇ ਕਿਹਾ ਕਿ ਉਹ ਸੁਨਾਮ-ਮਾਨਸਾ ਰੋਡ ’ਤੇ ਜਾ ਰਿਹਾ ਸੀ ਤਾਂ ਉਸ ਨੂੰ ਇੱਕ ਮਹਿੰਗੇ ਭਾਅ ਦਾ ਐਪਲ ਕੰਪਨੀ ਦਾ ਇੱਕ ਮੋਬਾਇਲ ਫੋਨ ਡਿੱਗਿਆ ਮਿਲਿਆ ਜਿਸ ਉਪਰੰਤ ਉਸਨੇ ਫੋਨ ਮਾਲਕ ਨੂੰ ਬਾਜ਼ਾਰ ਵਿੱਚ ਆਪਣੀ ਦੁਕਾਨ ’ਤੇ ਬੁਲਾ ਕੇ ਫੋਨ ਉਸ ਨੂੰ ਸੌਂਪ ਦਿੱਤਾ ਹੈ।

ਇਹ ਵੀ ਪੜ੍ਹੋ: PRTC News: ਜੁਝਾਰੂ ਆਗੂ ਹਰਪਾਲ ਜੁਨੇਜਾ ਨੇ ਪੀਆਰਟੀਸੀ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ

ਸਤਨਾਮ ਸਿੰਘ ਇੰਸਾਂ ਨੇ ਅੱਗੇ ਕਿਹਾ ਕਿ ਪੂਜਨੀਕ ਗੁਰੂ ਜੀ ਇੰਸਾਂ ਵੱਲੋਂ ਸਾਧ-ਸੰਗਤ ਨੂੰ ਹਮੇਸ਼ਾ ਇਹੀ ਸਿੱਖਿਆ ਦਿੱਤੀ ਜਾਂਦੀ ਹੈ ਕਿ ਤੁਸੀਂ ਈਮਾਨਦਾਰੀ, ਸੱਚਾਈ ਅਤੇ ਮਨੁੱਖਤਾ ਦਾ ਪੱਲਾ ਫੜ ਕੇ ਰੱਖਣਾ ਹੈ ਉਸੇ ਤਹਿਤ ਉਸਨੇ ਇਹ ਕਾਰਜ ਕੀਤਾ ਹੈ। ਦੂਜੇ ਪਾਸੇ ਆਪਣਾ ਮਹਿੰਗੇ ਭਾਅ ਦਾ ਫੋਨ ਮਿਲਣ ਤੋਂ ਬਾਅਦ ਫੋਨ ਮਾਲਕ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਅਤੇ ਉਸ ਨੇ ਸਤਨਾਮ ਸਿੰਘ ਇੰਸਾਂ ਸਮੇਤ ਡੇਰਾ ਸੱਚਾ ਸੌਦਾ ਅਤੇ ਪੂਜਨੀਕ ਗੁਰੂ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। Welfare Work

Honesty: ਡੇਰਾ ਪ੍ਰੇਮੀ ਨੇ ਖਾਤੇ ’ਚ ਆਏ ਰੁਪਏ ਅਸਲ ਮਾਲਕ ਨੂੰ ਮੋੜ ਦਿਖਾਈ ਇਮਾਨਦਾਰੀ
Honesty: ਡਕਾਲਾ (ਰਾਮ ਸਰੂਪ ਪੰਜੋਲਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਜਗਮੇਲ ਸਿੰਘ ਇੰਸਾਂ ਪ੍ਰੇਮੀ ਸੇਵਕ ਬਲਬੇੜਾ ਨੇ ਆਪਣੇ ਖਾਤੇ ’ਚ ਆਏ ਕਿਸੇ ਦੇ ਰੁਪਏ ਅਸਲ ਮਾਲਕ ਨੂੰ ਮੋੜ ਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਪ੍ਰੇਮੀ ਸੇਵਕ ਸੁਰਿੰਦਰ ਸਿੰਘ ਬੀਬੀਪੁਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਗਮੇਲ ਸਿੰਘ ਪੇ੍ਰਮੀ ਸੇਵਕ ਪਿੰਡ ਬਲਬੇੜਾ ਦੇ ਖਾਤੇ ’ਚ ਅੱਜ ਗਲਤੀ ਨਾਲ 75000 ਰੁਪਏ ਆ ਗਏ ਤਾਂ ਜਗਮੇਲ ਸਿੰਘ ਨੇ ਉਹ ਪੈਸੇ ਅਸਲ ਮਾਲਕ ਜੋ ਕਿ ਹਰਮਨ ਸਿੰਘ ਪੁੱਤਰ ਕਿਰਨਜੀਤ ਸਿੰਘ ਵਾਸੀ ਪਿੰਡ ਰਾਮਨਗਰ ਦਾ ਹੈ, ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਬਲਬੇੜਾ ਵਿਖੇ ਸਾਧ-ਸੰਗਤ ਦੀ ਹਾਜ਼ਰੀ ’ਚ ਵਾਪਸ ਉਸ ਦੇ ਖਾਤੇ ’ਚ ਟਰਾਂਸਫਰ ਕਰ ਦਿੱਤੇ। ਇਸ ਮੌਕੇ ਹਰਮਨ ਸਿੰਘ ਨੇ ਡੇਰਾ ਸ਼ਰਧਾਲੂ ਜਗਮੇਲ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਇਹ ਖਬਰ ਵੀ ਪੜ੍ਹੋ : Punjab News: ਮੰਤਰੀ ਨੇ 35 ਕਰੋੜ ਦੀ ਲਾਗਤ ਵਾਲੇ ‘ਟੂਲ ਰੂਮ’ ਯੂਨਿਟ ਦਾ ਕੀਤਾ ਉਦਘਾਟਨ

Honesty: ਬੈਂਕ ਸਟਾਫ ਨੇ ਦਿਖਾਈ ਇਮਾਨਦਾਰੀ, ਦੋ ਲੱਖ ਅਸਲ ਮਾਲਿਕ ਨੂੰ ਸੌਂਪਿਆ
2 ਲੱਖ ਦੀ ਨਗਦ ਰਕਮ ਬੈਂਕ ’ਚ ਭੁੱਲ ਗਿਆ ਸੀ ਵਿਅਕਤੀ

Honesty: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪੰਜਾਬ ਨੇਸ਼ਨਲ ਬੈਂਕ ਦੀ ਮੇਨ ਬ੍ਰਾਂਚ (ਜਾਖਲ ਰੋਡ) ਸੁਨਾਮ ਵਿੱਚ ਅੱਜ ਮਨੁੱਖਤਾ ਅਤੇ ਇਮਾਨਦਾਰੀ ਦੀ ਇਕ ਵਿਲੱਖਣ ਮਿਸਾਲ ਵੇਖਣ ਨੂੰ ਮਿਲੀ। ਮਿਲੀ ਜਾਣਕਾਰੀ ਮੁਤਾਬਕ ਇਕ ਵਿਅਕਤੀ ਬਲਜਿੰਦਰ ਰਾਮ ਲੈਣ–ਦੇਣ ਦੌਰਾਨ ₹2 ਲੱਖ ਦੀ ਨਗਦ ਰਕਮ ਬੈਂਕ ਵਿੱਚ ਭੁੱਲ ਕੇ ਚਲੇ ਗਏ। ਕੁਝ ਸਮੇਂ ਬਾਅਦ ਜਦੋਂ ਬੈਂਕ ਸਟਾਫ ਦੀ ਨਿਗਾਹ ਨੋਟਾਂ ‘ਤੇ ਪਈ ਤਾਂ ਉਹਨਾਂ ਨੇ ਤੁਰੰਤ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਅਤੇ ਰਕਮ ਛੱਡ ਕੇ ਜਾਣ ਵਾਲੇ ਵਿਅਕਤੀ ਦੀ ਪਛਾਣ ਕੀਤੀ। ਇਸ ਤੋਂ ਬਾਅਦ ਬੈਂਕ ਅਧਿਕਾਰੀਆਂ ਨੇ ਬਲਜਿੰਦਰ ਰਾਮ ਨੂੰ ਫ਼ੋਨ ਕਰਕੇ ਤੁਰੰਤ ਬੈਂਕ ਬੁਲਾਇਆ ਅਤੇ ਉਹਨਾਂ ਦੀ ਪੂਰੀ ਰਕਮ ਸੁਰੱਖਿਅਤ ਤੌਰ ‘ਤੇ ਵਾਪਸ ਕਰ ਦਿੱਤੀ।

ਇਹ ਵੀ ਪੜ੍ਹੋ: SIR: ਯੂਪੀ-ਐਮਪੀ ਸਮੇਤ ਛੇ ਰਾਜਾਂ ’ਚ ਐਸਆਈਆਰ ਦੀ ਤਾਰੀਕ ’ਚ ਵਾਧਾ,ਚੋਣ ਕਮਿਸ਼ਨ ਦਾ ਫੈਸਲਾ

ਇਸ ਸ਼ਲਾਘਾਯੋਗ ਕੰਮ ਵਿੱਚ ਬੈਂਕ ਦੇ ਸੀਨੀਅਰ ਮੈਨੇਜਰ ਮਨੋਜ ਕੁਮਾਰ ਨੇ ਅਗਵਾਈ ਭੂਮਿਕਾ ਨਿਭਾਈ ਅਤੇ ਇਮਾਨਦਾਰੀ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ। ਉਹਨਾਂ ਨੇ ਕਿਹਾ ਕਿ “ਹਰ ਇਨਸਾਨ ਨੂੰ ਜ਼ਿੰਦਗੀ ਵਿੱਚ ਇਮਾਨਦਾਰੀ ਨੂੰ ਸਭ ਤੋਂ ਪਹਿਲਾਂ ਰੱਖਣਾ ਚਾਹੀਦਾ ਹੈ।” ਇਸ ਮੌਕੇ ‘ਤੇ ਸਪੈਸ਼ਲ ਅਸਿਸਟੈਂਟ ਰੋਬਿਨ ਗਰਗ, ਜਸ਼ਨਵੀਰ ਸਿੰਘ (ਮੈਨੇਜਰ), ਨਵੀਨ ਕੁਮਾਰ (ਹੈੱਡ ਕੈਸ਼ੀਅਰ), ਗੁਰਮੀਤ ਸਿੰਘ, ਜ੍ਯੋਤੀ ਰਾਣੀ, ਸ਼ੰਮੀ ਬਾਂਸਲ ਅਤੇ ਗਾਰਡ ਭੋਲਾ ਸਿੰਘ ਸਮੇਤ ਪੂਰਾ ਸਟਾਫ ਮੌਜ਼ੂਦ ਰਿਹਾ। ਬੈਂਕ ਸਟਾਫ ਦੀ ਇਸ ਇਮਾਨਦਾਰੀ ਭਰੀ ਪਹਿਲ ਦੀ ਸ਼ਹਿਰ ਵਿੱਚ ਹਰ ਪਾਸੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

Honesty: ਡੇਰਾ ਸ਼ਰਧਾਲੂਆਂ ਨੇ ਪਰਸ ਵਾਪਸ ਕਰਕੇ ਵਿਖਾਈ ਇਮਾਨਦਾਰੀ
ਪਰਸ ਮਾਲਕ ਨੇ ਪੂਜਨੀਕ ਗੁਰੂ ਜੀ ਅਤੇ ਡੇਰਾ ਸ਼ਰਧਾਲੂਆਂ ਦਾ ਕੀਤਾ ਧੰਨਵਾਦ

Honesty: (ਨਰਿੰਦਰ ਸਿੰਘ ਬਠੋਈ) ਪਟਿਆਲਾ। ਡੇਰਾ ਸ਼ਰਧਾਲੂਆਂ ’ਚ ਇਮਾਨਦਾਰੀ ਕੁੱਟ-ਕੁੱਟ ਕੇ ਭਰੀ ਹੋਈ ਹੈ ਅਤੇ ਕੋਈ ਵੀ ਸਮਾਂ ਹੋਏ ਜਾ ਕੋਈ ਵੀ ਅਜਿਹੀ ਚੀਜ਼ ਹੋਵੇ ਤੇ ਇਨ੍ਹਾਂ ਨੂੰ ਮਿਲ ਜਾਵੇ ਤਾਂ ਇਹ ਉਸ ਨੂੰ ਜਦੋਂ ਤੱਕ ਉਸ ਦੇ ਅਸਲ ਮਾਲਕ ਨੂੰ ਸ਼ੌਂਪ ਨਹੀਂ ਦਿੰਦੇ, ਇਨ੍ਹਾਂ ਨੂੰ ਚੈਨ ਨਹੀਂ ਆਉਂਦਾ। ਅਜਿਹੀ ਇੱਕ ਮਿਸ਼ਾਲ ਪੇਸ਼ ਕਰਦਿਆ ਪਿੰਡ ਪਸਿਆਣਾ ਦੇ ਡੇਰਾ ਸ਼ਰਧਾਲੂਆਂ ਨੇ ਲੱਭਿਆ ਪਰਸ ਉਸਦੇ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਕਰਮਜੀਤ ਇੰਸਾਂ ਪਿੰਡ ਪਸਿਆਣਾ ਨੇ ਦੱਸਿਆ ਕਿ ਪ੍ਰੇਮੀ ਬਲਬੀਰ ਸਿੰਘ ਇੰਸਾਂ ਅਤੇ ਭਗਵੰਤ ਸਿੰਘ ਜੋ ਕਿ ਸਾਗ, ਪਾਲਕ ਆਦਿ ਰੇਹੜੀ ਲਗਾਉਂਦੇ ਹਨ ਅਤੇ ਇਨ੍ਹਾਂ ਸੜਕ ’ਤੇ ਡਿੱਗਿਆ ਇੱਕ ਪਰਸ ਲੱਭਿਆ। ਜਿਸ ਵਿੱਚ ਏਟੀਐਮ, ਸਕੂਲ ਦਾ ਆਈ ਕਾਰਡ ਅਤੇ ਨਗਦੀ ਸੀ। ਜਿਸ ਨੂੰ ਕਿ ਇਨ੍ਹਾਂ ਪ੍ਰੇਮੀਆਂ ਨੇ ਸਾਂਭ ਕੇ ਆਪਣੇ ਕੋਲ ਰੱਖ ਲਿਆ ਅਤੇ ਅਸਲ ਮਾਲਕ ਸਬੰਧੀ ਜਾਣਕਾਰੀ ਇੱਕਤਰ ਕਰਨ ਲੱਗ ਪਏ।

ਕੁੱਝ ਹੀ ਸਮੇਂ ਬਾਅਦ ਰਵਿੰਦਰ ਸਿੰਘ ਵਾਸੀ ਪਿੰਡ ਸੂਲਰ ਘਰਾਟ ਜਿੰਨ੍ਹਾਂ ਦੇ ਪਿਤਾ ਆਰਮੀ ’ਚ ਪਟਿਆਲਾ ਸ਼ਹਿਰ ’ਚ ਨੌਕਰੀ ਕਰਦੇ ਹਨ, ਉਹ ਆਪਣਾ ਪਰਸ ਲੱਭਦਾ ਫਿਰ ਰਿਹਾ ਸੀ ਅਤੇ ਆਟੋ ਆਦਿ ਵਾਲਿਆਂ ਨੂੰ ਪਰਸ ਸਬੰਧੀ ਪੁੱਛਦਿਆ, ਉਹ ਇਨ੍ਹਾਂ ਸਾਗ, ਪਾਲਕ ਦੀ ਰੇਹੜੀ ਲਗਾਉਣ ਵਾਲੇ ਡੇਰਾ ਸ਼ਰਧਾਲੂਆਂ ਕੋਲ ਆ ਪਹੁੰਚਿਆ ਅਤੇ ਉਕਤ ਡੇਰਾ ਸ਼ਰਧਾਲੂਆਂ ਨੇ ਪਰਸ ਦੀ ਨਿਸ਼ਾਨੀ ਅਤੇ ਨਾਮ ਪਤਾ ਕਰਨ ਤੋਂ ਉਕਤ ਪਰਸ ਉਸਦੇ ਅਸਲ ਮਾਲਕ ਰਵਿੰਦਰ ਸਿੰਘ ਨੂੰ ਵਾਪਸ ਕਰ ਦਿੱਤਾ। ਪਰਸ ਵਾਪਸ ਮਿਲਣ ’ਤੇ ਰਵਿੰਦਰ ਸਿੰਘ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਧੰਨ ਹਨ ਪੂਜਨੀਕ ਗੁਰੂ ਜੀ ਜੋ ਆਪਣੇ ਸ਼ਰਧਾਲੂਆਂ ਨੂੰ ਅਜਿਹੀ ਸਿੱਖਿਆ ਦਿੰਦੇ ਹਨ।

Honesty: ਇਮਾਨਦਾਰੀ ਦੀ ਮਿਸਾਲ: ਸ਼ਰਮਾ ਡੇਅਰੀ ਵਾਲਿਆਂ ਨੇ ਵਾਪਸ ਕੀਤੇ 37020 ਰੁਪਏ
Honesty: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਬਲਾਕ ਬਹਾਦਰਗੜ੍ਹ ਦੇ ਸ਼ਰਮਾ ਡੇਅਰੀ ਤੇ ਸਵੀਟਸ ਵਾਲਿਆਂ ਨੇ ਇੱਕ ਵਪਾਰੀ ਦੇ ਡਿੱਗੇ 37020 ਰੁਪਏ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਹੈ।

ਇਹ ਵੀ ਪੜ੍ਹੋ: Blood Donation UK: ਇੰਗਲੈਂਡ ਦੇ ਬਲਾਕ ਬਰਮਿੰਘਮ ਦੇ ਡੇਰਾ ਸ਼ਰਧਾਲੂ ਨੇ ਕੀਤਾ ਖੂਨਦਾਨ

ਇਸ ਸਬੰਧੀ ਜਾਣਕਾਰੀ ਦਿੰਦਿਆਂ 15 ਮੈਂਬਰ ਦਵਿੰਦਰਪਾਲ ਇੰਸਾਂ ਬਲਾਕ ਬਹਾਦਰਗੜ੍ਹ ਨੇ ਦੱਸਿਆ ਕਿ ਵਪਾਰੀ ਨਿਤਿਨ ਢੀਂਗਰਾ ਰਾਜਪੁਰਾ ਤੋਂ ਸ਼ਰਮਾ ਸਵੀਟਸ ’ਤੇ ਸਾਮਾਨ ਦੇਣ ਆਇਆ ਇਸ ਦੌਰਾਨ ਹੀ ਉਸ ਦੇ 37020 ਰੁਪਏ ਸ਼ਰਮਾ ਡੇਅਰੀ ’ਤੇ ਡਿੱਗ ਗਏੇ। ਜਦੋਂ ਇਹ ਰੁਪਏ ਸ਼ਰਮਾ ਡੇਅਰੀ ਵਾਲਿਆਂ ਨੂੰ ਮਿਲੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਰੁਪਏ ਨਿਤਿਨ ਢੀਂਗਰਾ ਦੇ ਡਿੱਗੇ ਹਨ ਤਾਂ ਉਨ੍ਹਾਂ ਨੇ ਉਹ ਰੁਪਏ ਸੰਭਾਲ ਲਏ ਤੇ ਇਸ ਦੌਰਾਨ ਜਦੋਂ ਨਿਤਿਨ ਰੁਪਏ ਦੀ ਭਾਲ ’ਚ ਆਇਆ ਤਾਂ ਸ਼ਰਮਾ ਡੇਅਰੀ ਦੇ ਸੁਖਵਿੰਦਰਪਾਲ ਤੇ ਦਿਲਬਾਗ ਸ਼ਰਮਾ ਸਾਬਕਾ ਸਰਪੰਚ ਨੇ 37020 ਰੁਪਏ ਵਾਪਸ ਕੀਤੇ।

ਰੁਪਏ ਵਾਪਸ ਮਿਲਣ ’ਤੇ ਉਕਤ ਵਪਾਰੀ ਦੇ ਸਾਹ ਵਿੱਚ ਸਾਹ ਆਇਆ। ਇੱਧਰ ਭਾਜਪਾ ਆਗੂ ਰਾਜਿੰਦਰ ਸਿੰਘ ਨੇ ਇਸ ਨੇਕ ਕਾਰਜ ਲਈ ਸ਼ਰਮਾ ਡੇਅਰੀ ਵਾਲਿਆਂ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕੀਤਾ ਜੋ ਇਨ੍ਹਾਂ ਸ਼ਰਧਾਲੂਆਂ ਨੂੰ ਅਜਿਹੀ ਸਿੱਖਿਆ ਦਿੰਦੇ ਹਨ।

Honesty: ਬੈਂਕ ਖਾਤੇ ’ਚ ਲੱਖਾਂ ਰੁਪਏ ਆਉਣ ’ਤੇ ਵੀ ਨਹੀਂ ਡੋਲਿਆ ਇਮਾਨ
Honesty: (ਪੁਸ਼ਪਿੰਦਰ ਸਿੰਘ) ਪੱਕਾ ਕਲਾਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਰਾਮਾਂ ਨਸੀਬਪੁਰਾ ਦੇ ਪਿੰਡ ਸ਼ੇਰਗੜ੍ਹ ਵਾਸੀ ਡੇਰਾ ਸ਼ਰਧਾਲੂ ਰਾਜਪਾਲ ਕੌਰ ਇੰਸਾਂ ਨੇ ਆਪਣੇ ਬੈਂਕ ਖਾਤੇ ’ਚ ਗ਼ਲਤੀ ਨਾਲ ਆਏ ਪੈਸੇ ਫਰਮ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਡੇਰਾ ਸ਼ਰਧਾਲੂ ਭੈਣ ਵੱਲੋਂ ਦਿਖਾਈ ਇਸ ਇਮਾਨਦਾਰੀ ਦੀ ਸਭਨਾਂ ਨੇ ਸ਼ਲਾਘਾ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰ ਗੁਰਸੇਵਕ ਸਿੰਘ ਲਾਡੀ ਇੰਸਾਂ ਨੇ ਦੱਸਿਆ ਕਿ ਪਿੰਡ ਸ਼ੇਰਗੜ੍ਹ ਵਾਸੀ ਰਾਜਪਾਲ ਕੌਰ ਇੰਸਾਂ ਦੇ ਬੈਂਕ ਖਾਤੇ ’ਚ ਮੰਡੀ ਡੱਬਵਾਲੀ ਦੀ ਫਰਮ ਤੋਂ ਗਲਤੀ ਨਾਲ ਦੋ ਲੱਖ ਰੁਪਏ ਪੈ ਗਏ ਸਨ।

ਇਹ ਵੀ ਪੜ੍ਹੋ: Asia Cup 2025: ਏਸ਼ੀਆ ਕੱਪ ਟੀ20 ’ਚ ਸੱਤ ਦੇਸ਼ ਖਿਲਾਫ਼ ਭਾਰਤ ਦਾ ਰਿਕਾਰਡ, ਸਿਰਫ ਇਹ ਟੀਮਾਂ ਖਿਲਾਫ਼ ਮਿਲੀ ਹੈ ਹਾਰ

ਉਨ੍ਹਾਂ ਨੂੰ ਜਦੋਂ ਇਸ ਦਾ ਪਤਾ ਲੱਗਿਆ ਤਾਂ ਕਈ ਲੋਕਾਂ ਵੱਲੋਂ ਉਸ ਨੂੰ ਪੈਸੇ ਨਾ ਦੇਣ ਲਈ ਆਖਿਆ ਗਿਆ, ਪਰ ਰਾਜਪਾਲ ਇੰਸਾਂ ਨੇ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਅਸਲੀ ਮਾਲਕ ਨੂੰ ਵਾਪਸ ਕਰ ਦਿੱਤੇ। ਫਰਮ ਵੱਲੋਂ ਪੂਜਨੀਕ ਗੁਰੂ ਜੀ ਤੇ ਰਾਜਪਾਲ ਕੌਰ ਇੰਸਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਡਾ. ਕੁਲਵੀਰ ਸਿੰਘ, ਰਾਜਾ ਸਿੰਘ ਇੰਸਾਂ 15 ਮੈਂਬਰ ਸੇਵਕ ਸਿੰਘ ਇੰਸਾਂ ਤੇ ਬੈਂਕ ਮੁਲਾਜ਼ਮ ਹਾਜ਼ਰ ਸਨ।

ਆਪਣੇ ਗੁਰੂ ਦੇ ਬਚਨਾਂ ’ਤੇ ਚਲਦਿਆਂ ਪੂਰੀ ਇਮਾਨਦਾਰੀ ਦਿਖਾਉਂਦੇ ਹਨ ਡੇਰਾ ਸ਼ਰਧਾਲੂ : ਬ੍ਰਾਂਚ ਮੈਨੇਜਰ

ਬਰਾਂਚ ਮੈਨੇਜਰ ਅਮਰਜੀਤ ਸਿੰਘ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਇਸ ਸਮੇਂ ’ਚ ਜਿੱਥੇ ਬਹੁਤ ਜ਼ਿਆਦਾ ਬੇਈਮਾਨੀ ਵਧੀ ਹੋਈ ਹੈ, ਉੱਥੇ ਡੇਰਾ ਸ਼ਰਧਾਲੂ ਆਪਣੇ ਸਤਿਗੁਰ ਦੇ ਬਚਨਾਂ ’ਤੇ ਚੱਲਦੇ ਹੋਏ ਪੂਰੀ ਇਮਾਨਦਾਰੀ ਦਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਡੱਬਵਾਲੀ ਦੀ ਫਰਮ ਉਨ੍ਹਾਂ ਕੋਲ ਪਹੁੰਚੀ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਪੈਸੇ ਰਾਜਪਾਲ ਕੌਰ ਦੇ ਖਾਤੇ ’ਚ ਆ ਗਏ ਹਨ ਜਦੋਂ ਰਾਜਪਾਲ ਕੌਰ ਨੂੰ ਫੋਨ ਕੀਤਾ ਤਾਂ ਉਹ ਆਪਣਾ ਕੰਮ ਛੱਡ ਕੇ ਬੈਂਕ ’ਚ ਪਹੁੰਚੇ ਤੇ ਉਨ੍ਹਾਂ ਨੂੰ ਪੈਸੇ ਵਾਪਸ ਕਰ ਦਿੱਤੇ। Honesty

Honesty: ਡੇਰਾ ਪ੍ਰੇਮੀ ਨੇ ਵਿਖਾਈ ਇਮਾਨਦਾਰੀ, ਹਜ਼ਾਰਾਂ ਰੁਪਏ ਕੀਤੇ ਵਾਪਸ
ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ’ਤੇ ਚੱਲਦੇ ਹੋਏ 22000 ਰੁਪਏ ਵਾਪਸ ਕਰ ਦਿੱਤਾ ਇਮਾਨਦਾਰੀ ਦਾ ਸਬੂਤ

Honesty: (ਵਿੱਕੀ ਕੁਮਾਰ) ਮੋਗਾ। ਮੋਗਾ ਤੋਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਸੁਰੇਸ਼ ਕੁਮਾਰ ਇੰਸਾਂ ਪੁੱਤਰ ਜਨਕ ਰਾਜ ਸਕਾਈ ਲੈਬ ਵਾਲੇ ਦੇ SBI ਅਕਾਊਂਟ ਵਿਚ ਗ਼ਲਤੀ ਨਾਲ 22000 ਰੁਪਏ ਆ ਗਏ ਸਨ। ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਇਹ ਪੈਸੇ ਬਲਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ, ਪਿੰਡ ਝੁਗੇ ਜਵਾਹਰ ਸਿੰਘ ਵਾਲੇ, ਜਲਾਲਾਬਾਦ ਵੈਸਟ, ਫਾਜ਼ਿਲਕਾ ਪੰਜਾਬ ਵੱਲੋਂ ਗ਼ਲਤੀ ਨਾਲ ਇਹਨਾਂ ਦੇ ਅਕਾਊਂਟ ਵਿਚ ਟਰਾਂਸਫਰ ਹੋ ਗਏ ਸਨ।

ਇਹ ਵੀ ਪੜ੍ਹੋ: Punjab News: ਪੰਜਾਬ ਦੇ ਸਰਪੰਚਾਂ ਨੂੰ ਮੁੱਖ ਮੰਤਰੀ ਮਾਨ ਦਾ ਵੱਡਾ ਤੋਹਫਾ, ਜਾਣੋ

ਜਿਸ ਮਗਰੋਂ ਬਲਦੇਵ ਸਿੰਘ ਨੇ ਪ੍ਰੇਮੀ ਸੁਰੇਸ਼ ਇੰਸਾਂ ਨਾਲ ਰਾਬਤਾ ਬਣਾਇਆ ਜਿਸ ’ਤੇ ਪ੍ਰੇਮੀ ਸੁਰੇਸ਼ ਕੁਮਾਰ ਇੰਸਾਂ ਨੇ ਤੁਰੰਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਇਹ ਪੈਸੇ ਬਲਦੇਵ ਸਿੰਘ (ਅਸਲ ਮਾਲਕ) ਨੂੰ ਵਾਪਿਸ ਕਰਕੇ ਇਮਾਨਦਾਰੀ ਜਿੰਦਾ ਹੋਣ ਦਾ ਸਬੂਤ ਦਿੱਤਾ। ਇਸ ਸਾਰੇ ਘਟਨਾਕ੍ਰਮ ਮਗਰੋਂ ਬਲਦੇਵ ਸਿੰਘ ਨੇ ਪ੍ਰੇਮੀ ਸੁਰੇਸ਼ ਕੁਮਾਰ ਇੰਸਾਂ ਦਾ ਧੰਨਵਾਦ ਕੀਤਾ ਤੇ ਕਿਹਾ ਇਹੋ ਜਿਹੇ ਚੰਗੇ ਲੋਕਾਂ ਕਰਕੇ ਹੀ ਦੁਨੀਆਂ ਵਿੱਚ ਇਮਾਨਦਾਰੀ ਜਿਊਂਦੀ ਹੈ।

Gold Ring: ਸੋਨੇ ਦੀ ਰਿੰਗ ਵਾਪਸ ਕਰਕੇ ਦਿਖਾਈ ਇਮਾਨਦਾਰੀ
Gold Ring: (ਰਾਕੇਸ਼ ਗਰਗ) ਮੌੜ ਮੰਡੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਲੱਖਾਂ ਰੁਪਏ ਦੀਆਂ ਚੀਜ਼ਾਂ ਮਿਲਣ ’ਤੇ ਵੀ ਨਹੀਂ ਡੋਲਦੇ ਸਗੋਂ ਲੱਭੀ ਹੋਈ ਚੀਜ਼ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦੇ ਹਨ। ਇਸੇ ਤਹਿਤ ਬਲਾਕ ਮੌੜ ਮੰਡੀ ਦੇ ਪਿੰਡ ਮੌੜ ਕਲਾਂ ਦੀ ਵੀਰਪਾਲ ਕੌਰ ਇੰਸਾਂ ਪਤਨੀ ਪ੍ਰੇਮੀ ਸੰਮਤੀ ਮੈਂਬਰ ਸੁਖਦੀਪ ਸਿੰਘ ਇੰਸਾਂ, ਜੋ ਆਪਣੇ ਘਰ ਵਿਚ ਪਾਰਲਰ ਚਲਾ ਰਹੀ ਹੈ, ਨੂੰ ਆਪਣੀ ਦੁਕਾਨ ਤੋਂ ਸੋਨੇ ਦੀ ਰਿੰਗ ਮਿਲੀ ਜਿਸ ਨੂੰ ਉਸ ਨੇ ਅਸਲੀ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦਿਖਾਈ ਹੈ।

ਇਹ ਵੀ ਪੜ੍ਹੋ: Farmers Protest: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ, ਜਾਣੋ

ਜਾਣਕਾਰੀ ਅਨੁਸਾਰ ਵੀਰਪਾਲ ਕੌਰ ਆਪਣੇ ਘਰ ਵਿਖੇ ਪਾਰਲਰ ਚਲਾ ਰਹੀ ਹੈ ਜਿੱਥੇ ਆਈ ਇੱਕ ਗ੍ਰਾਹਕ ਦੀ ਸੋਨੇ ਦੀ ਰਿੰਗ ਉਸ ਦੇ ਪਾਰਲਰ ਵਿੱਚ ਰਹਿ ਗਈ। ਇਸ ਬਾਰੇ ਪਤਾ ਲੱਗਣ ’ਤੇ ਉਸ ਨੇ ਸੋਨੇ ਦੀ ਰਿੰਗ ਦੇ ਅਸਲੀ ਮਾਲਕ ਨੂੰ ਲੱਭ ਕੇ ਉਸ ਨੂੰ ਰਿੰਗ ਵਾਪਸ ਕਰ ਦਿੱਤੀ। ਇਹ ਰਿੰਗ ਮਨਪ੍ਰੀਤ ਕੌਰ ਪਤਨੀ ਮਲਕੀਤ ਸਿੰਘ ਆਸਾ ਪੱਤੀ ਪਿੰਡ ਮੌੜ ਕਲਾਂ ਦੀ ਸੀ ਜਿਸ ਤੋਂ ਉਸ ਦੀ ਨਿਸ਼ਾਨੀ ਪਤਾ ਕਰਕੇ ਉਸ ਦੀ ਰਿੰਗ ਵਾਪਸ ਕਰ ਦਿੱਤੀ। ਵੀਰਪਾਲ ਕੌਰ ਨੇ ਪਿੰਡ ਦੀ ਪੰਚਾਇਤ ਸੰਮਤੀ ਦੀਆਂ ਭੈਣਾਂ ਦੀ ਮੌਜੂਦਗੀ ਵਿੱਚ ਰਿੰਗ ਮਨਪ੍ਰੀਤ ਕੌਰ ਨੂੰ ਵਾਪਸ ਕਰ ਦਿੱਤੀ। ਇਸ ਮੌਕੇ ਮਨਪ੍ਰੀਤ ਕੌਰ ਨੇ ਪੂਜਨੀਕ ਗੁਰੂ ਜੀ ਅਤੇ ਵੀਰਪਾਲ ਕੌਰ ਇੰਸਾਂ ਦਾ ਧੰਨਵਾਦ ਕੀਤਾ। Gold Ring

Honesty: ਲੱਭਿਆ ਪਰਸ ਅਸਲੀ ਮਾਲਕ ਨੂੰ ਵਾਪਸ ਕਰਕੇ ਵਿਖਾਈ ਇਮਾਨਦਾਰੀ
Honesty: (ਸੁਸ਼ੀਲ ਕੁਮਾਰ) ਭਾਦਸੋਂ । ਅੱਜ ਭਾਦਸੋਂ ਵਿਖੇ ਸ਼ਹਿਰ ਦੇ ਇੱਕ ਇਮਾਨਦਾਰ ਛੋਟੇ ਲਾਲ ਵਾਰਡ ਨੰਬਰ 11 ਦਾ ਰਹਿਣ ਵਾਲਾ ਹੈ ਅੱਜ ਜਦੋਂ ਉਹ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਉਸ ਨੂੰ ਗਲੀ ਵਿੱਚੋਂ ਇੱਕ ਪਰਸ ਲੱਭਿਆ ਤਾਂ ਉਸ ਨੇ ਸੱਚ ਕਹੂੰ ਦੇ ਪੱਤਰਕਾਰ ਨਾਲ ਇਸ ਬਾਰੇ ਗੱਲ ਕੀਤੀ ੳਸ ਨੇ ਦੱਸਿਆ ਕੇ ਇਸ ਪਰਸ ਵਿੱਚ ਕੁੱਝ ਜ਼ਰੂਰੀ ਕਾਗਜ਼ਾਤ ਪੇਨ ਕਾਰਡ, ਲਾਈਸੰਸ, ਏਟੀਐਮ ਕਾਰਡ ਅਤੇ ਕੁੱਝ ਰਾਸ਼ੀ ਹੈ।

ਇਹ ਵੀ ਪੜ੍ਹੋ: Womens of Punjab: ਪੰਜਾਬ ਦੀਆਂ ਔਰਤਾਂ ਨੂੰ 1100 ਰੁਪਏ!, ਇਸ ਮਹੱਤਵਪੂਰਨ ਸਵਾਲ ’ਤੇ ਜਾਣੋ ਵਿੱਤ ਮੰਤਰੀ ਦਾ ਜਵਾਬ

ਉਸ ਦੇ ਲਾਈਸੰਸ ਤੇ ਨਾਂਅ ਗੁਰਜੋਤ ਸਿੰਘ ਪੁੱਤਰ ਨਰਿੰਦਰ ਸਿੰਘ ਰਾਮ ਸਿੰਘ ਨੌ ਭਾਦਸੋਂ ਲਿਖਿਆ ਹੋਇਆ ਪੜ੍ਹ ਕੇ ਉਸਦੇ ਮੋਬਾਈਲ ਨੰਬਰ ’ਤੇ ਗੁਰਜੋਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਸ ਨੇ ਦੱਸਿਆ ਕਿ ਅੱਜ ਮੇਰਾ ਪਰਸ ਡਿੱਗ ਗਿਆ ਸੀ ਉਸ ਬਾਅਦ ਛੋਟੇ ਲਾਲ ਨੇ ਇਮਾਨਦਾਰੀ ਦਿਖਾਉਂਦੇ ਹੋਏ ਪਰਸ ਉਸ ਦੇ ਅਸਲੀ ਮਾਲਕ ਗੁਰਜੋਤ ਸਿੰਘ ਨੂੰ ਵਾਪਸ ਕੀਤਾ। ਇਸ ਮੌਕੇ ਗਰਜੋਤ ਸਿੰਘ ਨੇ ਇਸ ਇਮਾਨਦਾਰ ਇਨਸਾਨ ਛੋਟੇ ਲਾਲ ਦਾ ਤਹਿ ਦਿਲੋਂ ਧੰਨਵਾਦ ਕੀਤਾ। Honesty

Honesty: ਬੱਚਿਆਂ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ
Honesty: (ਰਾਜਵਿੰਦਰ ਬਰਾੜ) ਗਿੱਦੜਬਾਹਾ/ਕੋਟਭਾਈ। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਛੋਟੇ ਬੱਚਿਆਂ ਜ਼ਸਨਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ 11 ਸਾਲ, ਗੁਰਨੂਰ ਕੌਰ ਪੁੱਤਰੀ ਬਿੰਦਰ ਸਿੰਘ 9 ਸਾਲ ਵਾਸੀ ਗਿਲਜੇਵਾਲਾ ਬਲਾਕ ਕੋਟਭਾਈ ਨੇ 2200 ਰੁਪਏ ਵਾਪਸ ਕਰਕੇ ਇਮਾਨਦਾਰੀ ਦਿਖਾਈ।

ਇਹ ਵੀ ਪੜ੍ਹੋ: Kidney Donation Process: ਦਾਨ ਕਰਨ ਵਾਲੇ ਤਾਂ ਬੜੇ ਦੇਖੇ ਪਰ ਅਜਿਹਾ ਦਾਨ ਕਰਨ ਲਈ ਹੁੰਦੀ ਐ ਹਿੰਮਤ ਦੀ ਲੋੜ

ਪ੍ਰਾਪਤ ਜਾਣਕਾਰੀ ਅਨੁਸਾਰ ਐਮ. ਐਸ. ਜੀ. ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਮਧੀਰ ਵਿਖੇ ਪੂਜਨੀਕ ਗੁਰੂ ਜੀ ਦੇ ਲਾਈਵ ਪ੍ਰੋਗਰਾਮ ਦੌਰਾਨ 85 ਮੈਂਬਰ ਭਿੰਦਰ ਸਿੰਘ ਇੰਸਾਂ ਦੇ 2200 ਰੁਪਏ ਜੇਬ ਵਿੱਚੋਂ ਡਿੱਗ ਪਏ। ਇਹਨਾਂ ਬੱਚਿਆਂ ਨੂੰ ਇਹ ਪੈਸੇ ਮਿਲ ਗਏ। ਬੱਚਿਆਂ ਨੇ ਪੈਸੇ ਬਲਾਕ ਪ੍ਰੇਮੀ ਸੇਵਕ ਕੁਲਦੀਪ ਸਿੰਘ ਇੰਸਾਂ ਨੂੰ ਜਮ੍ਹਾ ਕਰਵਾ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ। ਇਸ ਮੌਕੇ 85 ਮੈਂਬਰ ਹਰਚਰਨ ਸਿੰਘ ਇੰਸਾਂ, ਗੁਰਦਾਸ ਸਿੰਘ ਇੰਸਾਂ, ਸੁਖਜਿੰਦਰ ਸਿੰੰਘ ਇੰਸਾਂ, ਭਿੰਦਰ ਸਿੰਘ ਇੰਸਾਂ, ਬਲਾਕ ਕੋਟਭਾਈ ਦੇ ਪ੍ਰੇਮੀ ਸੇਵਕ ਕੁਲਦੀਪ ਸਿੰਘ ਇੰਸਾਂ ਤੋਂ ਇਲਾਵਾ ਬਲਾਕ ਕੋਟਭਾਈ ਦੇ ਸਾਰੇ ਪਿੰਡਾਂ ਦੀਆਂ ਪ੍ਰੇਮੀ ਸੰਮਤੀਆਂ ਹਾਜ਼ਰ ਸਨ। Honesty

Honesty: ਡੇਰਾ ਸ਼ਰਧਾਲੂ ਨੇ ਮੋੋਬਾਇਲ ਫੋਨ ਵਾਪਸ ਕਰਕੇ ਦਿੱਤਾ ਇਨਸਾਨੀਅਤ ਦਾ ਸਬੂਤ
ਮੋਬਾਇਲ ਮਾਲਕ ਨੇ ਪੂਜਨੀਕ ਗੁਰੂ ਜੀ ਤੇ ਡੇਰਾ ਸ਼ਰਧਾਲੂਆਂ ਦਾ ਕੀਤਾ ਧੰਨਵਾਦ | Honesty

Honesty: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆ ਬਲਾਕ ਸਾਧੋਹੇੜੀ ਦੇ ਪ੍ਰੇਮੀ ਸੇਵਕ ਫੌਜੀ ਹਰਬੰਸ ਇੰਸਾਂ ਨੇ ਡਿੱਗਿਆ ਮੋਬਾਇਲ ਉਸਦੇ ਅਸਲ ਮਾਲਕ ਤੱਕ ਪਹੁੰਚਾ ਕੇ ਇਨਸਾਨੀਅਤ ਦਾ ਫਰਜ਼ ਅਦਾ ਕੀਤਾ ਹੈ।

ਇਹ ਵੀ ਪੜ੍ਹੋ: Government High School: ਵਿਧਾਇਕ ਰਾਏ ਨੇ ਸਰਕਾਰੀ ਹਾਈ ਸਕੂਲ ਸਾਧੂਗੜ੍ਹ ਵਿਖੇ ਨਵੇਂ ਬਣੇ ਕਮਰਿਆਂ ਦਾ ਕੀਤਾ ਉਦਘਾਟਨ

ਇਸ ਸਬੰਧੀ ਹੋਰ ਜਾਣਕਾਰੀ ਪਿੰਡ ਪਿੰਡ ਗਲਵੱਟੀ (ਬਲਾਕ ਸਾਧੋਹੇੜੀ) ਦੇ ਪ੍ਰੇਮੀ ਸੇਵਕ ਫੌਜੀ ਹਰਬੰਸ ਇੰਸਾਂ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਬੱਸ ’ਚ ਸਫ਼ਰ ਕਰ ਰਿਹਾ ਸੀ ਅਤੇ ਇਸ ਦੌਰਾਨ ਉਸ ਨੂੰ ਬੱਸ ’ਚੋਂ ਇੱਕ ਡਿੱਗਿਆ ਹੋਇਆ ਮੋਬਾਇਲ ਫੋਨ ਮਿਲਿਆ, ਜਿਸ ਨੂੰ ਚੁੱਕ ਕੇ ਉਸ ਨੇ ਆਪਣੇ ਕੋਲ ਸੰਭਾਲ ਕੇ ਰੱਖ ਲਿਆ ਅਤੇ ਥੋੜੀ ਦੇਰ ਬਾਅਦ ਮੋਬਾਇਲ ਫੋਨ ’ਤੇ ਅਸਲ ਮਾਲਕ ਦਾ ਫੋਨ ਆਇਆ ਤੇ ਉਸਨੇ ਦੱਸਿਆ ਕਿ ਉਹ ਮਲੇਰਕੋਟਲਾ ਤੋਂ ਹੈਪੀ ਸ਼ਰਮਾ (ਢਾਬੇ ਵਾਲੇ) ਦਾ ਫੋਨ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਿੰਡ ਗਲਵੱਟੀ ਘਰੇ ਬੁਲਾ ਕੇ ਫੋਨ ਸੋਂਪ ਦਿੱਤਾ।

ਮੋਬਾਇਨ ਫੋਨ ਮਿਲਣ ’ਤੇ ਉਕਤ ਭੈਣ ਨੇ ਪੂਜਨੀਕ ਗੁਰੂ ਜੀ ਅਤੇ ਡੇਰਾ ਸਰਧਾਲੂ ਪਰਿਵਾਰ ਦਾ ਬਹੁਤ ਧੰਨਵਾਦ ਕੀਤਾ। ਇਸ ਮੌਕੇ 15 ਮੈਂਬਰ ਜਸਵੀਰ ਇੰਸਾਂ, 15 ਮੈਂਬਰ ਸਰਬਜੀਤ ਇੰਸਾਂ, ਪਰਿਵਾਰਿਕ ਮੈਂਬਰ ਪ੍ਰਦੀਪ ਇੰਸਾਂ ਮੌਜੂਦ ਸਨ। ਡੇਰਾ ਸ਼ਰਧਾਲੂ ਦੀ ਇਮਾਨਦਾਰੀ ਦੀ ਇਲਾਕੇ ’ਚ ਖੂਬ ਚਰਚਾ ਹੈ। Honesty