Model - Sach Kahoon Punjabi

ਪੇਂਡੂ ਵਿਕਾਸ ਮਾਡਲ ਦੀ ਜ਼ਰੂਰਤ
ਪੇਂਡੂ ਵਿਕਾਸ ਮਾਡਲ ਦੀ ਜ਼ਰੂਰਤ

ਕੇਂਦਰੀ ਪਸ਼ੂ ਪਾਲਣ ਮੰਤਰੀ ਗਿਰੀਰਾਜ ਸਿੰਘ ਨੇ ਯੂਨੀਵਰਸਿਟੀ  ਲੁਧਿਆਣਾ ਵਿਖੇ ਇੱਕ ਪ੍ਰੋਗਰਾਮ ‘ਚ ਹਿੱਸਾ ਲੈਂਦਿਆਂ ਖੇਤੀ ਨਾਲ ਬਾਗਬਾਨੀ ਤੇ ਪਸ਼ੂ ਪਾਲਣ ਨੂੰ ਜੋੜ ਕੇ ਨਵਾਂ ਮਾਡਲ ਬਣਾਉਣ  ‘ਤੇ ਜ਼ੋਰ ਦਿੱਤਾ ਹੈ ਮੰਤਰੀ ਦਾ ਸੁਝਾਅ ਕਾਬਲ-ਏ-ਗੌਰ ਤੇ ਖੇਤੀ ਦੇ ਸਹਾਇਕ ਧੰਦਿਆਂ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੰਦਾ ਹੈ ਦਰਅਸਲ ਪਸ਼ੂ ਪਾਲਣ ਕਿਸਾਨਾਂ ਦਾ ਰਵਾਇਤੀ ਧੰਦਾ ਰਿਹਾ ਹੈ ਪਰ ਪਿਛਲੇ ਦੋ ਦਹਾਕਿਆਂ ‘ਚ ਇਸ ਧੰਦੇ ਨੂੰ ਬੁਰੀ ਤਰ੍ਹਾਂ ਮਾਰ ਪਈ ਹੈ।

ਕਿਸਾਨ ਪਸ਼ੂ ਪਾਲਣ ਤੋਂ ਕੰਨਾਂ ਨੂੰ ਹੱਥ ਲਾ ਚੁੱਕੇ ਹਨ ਆਬਾਦੀ ‘ਚ ਹੋਏ ਵਾਧੇ ਮੁਤਾਬਕ ਪਸ਼ੂਆਂ ਦੀ ਗਿਣਤੀ ਵਧਣੀ ਤਾਂ ਕੀ ਸੀ ਸਗੋਂ ਪਹਿਲਾਂ ਨਾਲੋਂ ਵੀ ਘਟ ਗਈ  ਫਿਰ ਵੀ ਬਜ਼ਾਰ ‘ਚੋਂ ਜਿੰਨਾ ਦੁੱਧ ਖਰੀਦਣਾ ਹੋਵੇ ਤੁਸੀਂ ਖਰੀਦ ਸਕਦੇ ਹੋ ਜਿਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਬਜ਼ਾਰ ‘ਚ ਨਕਲੀ ਦੁੱਧ ਦੀ ਬਹੁਤਾਤ ਹੈ ।

ਅਸਲ ‘ਚ ਕਿਸੇ ਵੱਡੀ ਯੋਜਨਾ ਦੀ ਘਾਟ ਕਾਰਨ ਕਿਸਾਨ ਪਸ਼ੂ ਪਾਲਣ ਨੂੰ ਸਿਰਫ਼ ਦੁੱਧ ਦੀ ਪੈਦਾਵਾਰ ਤੱਕ ਹੀ ਸੀਮਤ ਰੱਖ ਸਕੇ ਜਦੋਂ ਕਿ ਕਿਸਾਨਾਂ ਤੋਂ ਦੁੱਧ ਖਰੀਦਣ ਵਾਲੇ ਵਪਾਰੀ ਮਸ਼ੀਨੀਕਰਨ ਨਾਲ ਦੁੱਧ ਤੋਂ ਬਣਾਈਆਂ ਜਾਣ ਵਾਲੀਆਂ ਵਸਤੂਆਂ ਤੋਂ ਚੰਗੀ ਕਮਾਈ ਕਰ ਰਹੇ ਹਨ ਅੱਜ ਸ਼ੁੱਧ ਦੁੱਧ ਤੇ ਸ਼ੁੱਧ ਦੇਸੀ ਘਿਓ ਖਰੀਦਣਾ ਚੁਣੌਤੀ ਬਣ ਗਿਆ ਹੈ ।

ਸਰਕਾਰੀ ਸਕੀਮ ‘ਚ ਕਿਸਾਨ ਨੂੰ ਪਸ਼ੂ ਪਾਲਣ ਲਈ ਸਿਰਫ਼ ਸਸਤਾ ਕਰਜਾ ਦਿੱਤਾ ਜਾਂਦਾ ਹੈ ਜੋ ਸਹਾਇਕ ਧੰਦੇ ਲਈ ਨਾਕਾਫ਼ੀ ਹੈ ਨਵੀਆਂ ਜ਼ਰੂਰਤਾਂ ਤੇ ਨਵੀਆਂ ਸੰਭਾਵਨਾ ਵੱਲ ਧਿਆਨ ਨਹੀਂ ਦਿੱਤਾ ਗਿਆ ਪਹਿਲਾਂ ਪਿੰਡਾਂ ਅੰਦਰ ਦੁੱਧ ਪਨੀਰ ਆਮ ਮਿਲ ਜਾਂਦਾ ਸੀ ਹੁਣ ਪਿੰਡਾਂ ਅੰਦਰ ਵੀ ਦੁੱਧ ਤੋਂ ਬਣੇ ਪਦਾਰਥਾਂ ਦੀ ਮੰਗ ਹੈ ।

ਨਵੇਂ ਹਾਲਾਤਾਂ ‘ਚ ਪਿੰਡਾਂ ਦੀ ਮਾਰਕੀਟ ਅਨੁਸਾਰ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤੇ ਇਸ ਨੂੰ ਇੱਕ ਮਿਸ਼ਨ ਵਾਂਗ ਲੈਣਾ ਪਵੇਗਾ ਪਿੰਡਾਂ ‘ਚ ਦੁੱਧ, ਦਹੀਂ, ਪਨੀਰ ਵਰਗੀਆਂ ਵਸਤੂਆਂ ਦੀ ਸੰਭਾਲ ਲਈ ਸੈਂਟਰ ਖੋਲ੍ਹੇ ਜਾਣ ਜਾਂ ਮਸ਼ੀਨਰੀ ਲਈ ਸਬਸਿਡੀ ਦਿੱਤੀ ਜਾਵੇ ਤਾਂ ਕਿਸਾਨ ਵੱਧ ਮੁਨਾਫ਼ਾ ਕਮਾ ਸਕਣਗੇ ਜਿੱਥੋਂ ਤੱਕ ਬਾਗਬਾਨੀ ਦਾ ਸਬੰਧ ਹੈ ਕਿਸਾਨ ਤਿਆਰ ਹਨ ਪਰ ਸਰਕਾਰੀ ਪੱਧਰ ‘ਤੇ ਹੀ ਅੜਚਣਾਂ ਆ ਰਹੀਆਂ ਹਨ ਬਾਗਬਾਨੀ ਕਰਨ ਵਾਲੇ ਕਿਸਾਨਾਂ ਨੂੰ ਮਾਰਕੀਟ ਦੀ ਸਮੱਸਿਆ ਆ ਰਹੀ ਹੈ ।

ਜੇਕਰ ਕੇਂਦਰ ਸਰਕਾਰ ਪੰਜਾਬ ਅੰਦਰ ਇਸ ਮਾਡਲ ਨੂੰ ਸ਼ੁਰੂ ਕਰਨ ਲਈ ਕਦਮ ਚੁੱਕਦੀ ਹੈ ਤਾਂ ਪਾਇਲਟ ਪ੍ਰਾਜੈਕਟ  ਹੋਰਨਾਂ ਸੂਬਿਆਂ ਲਈ ਵੀ ਮਾਰਗਦਰਸ਼ਕ ਬਣ ਸਕਦਾ ਹੈ ਪਿੰਡਾਂ ਦੀ ਆਰਥਿਕਤਾ ਨੂੰ ਸਮਝੇ ਤੇ ਬਦਲੇ ਤੋਂ ਬਿਨਾਂ ਨਾ ਤਾਂ ਖੇਤੀ ਸੰਕਟ ਦਾ ਹੱਲ ਨਿੱਕਲ ਸਕਦਾ ਹੈ ਅਤੇ ਨਾ ਹੀ ਅਬਾਦੀ ਦੀਆਂ ਖੁਰਾਕੀ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਹੀ ਸਬਜ਼ੀਆਂ ਨੂੰ ਖੇਤੀ ਨਾਲ ਜੋੜਨ ਦੀ ਜ਼ਰੂਰਤ ਹੈ ਤਾਂ ਕਿ ਪਿਆਜ਼ ਦੀਆਂ ਅਸਮਾਨੀਂ ਚੜ੍ਹੀਆਂ ਕੀਮਤਾਂ ਨੂੰ ਕਾਬੂ ਕੀਤਾ ਜਾ ਸਕੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪਸ਼ੂ ਪਾਲਣ ਸ਼ਾਮਲ ਕਰਕੇ ਵਿਸ਼ੇਸ਼ ਮਾਡਲ ਤਿਆਰ ਕਰਨ ਦੀ ਲੋੜ : ਗਿਰੀਰਾਜ ਸਿੰਘ
ਮੱਕੀ ਤੋਂ ਏਥਨੋਲ ਬਣਾਉਣ ਦੀ ਪ੍ਰਵਾਨਗੀ ਮਿਲਣ ਨਾਲ ਭਵਿੱਖ ‘ਚ ਮੱਕੀ ਦੀ ਭਾਰੀ ਮੰਗ ਵਧੇਗੀ : ਗਿਰੀਰਾਜ

ਰਾਮ ਗੋਪਾਲ ਰਾਏਕੋਟੀ/ਲੁਧਿਆਣਾ। ਕੱਲ੍ਹ ਸ਼ਾਮ ਕੇਂਦਰੀ ਪਸ਼ੂ ਪਾਲਣ, ਡੇਅਰੀ ਕੈਬਿਨੇਟ ਮੰਤਰੀ ਗਿਰੀਰਾਜ ਸਿੰਘ ਨੇ ਪੀਏਯੂ ਦੇ ਵਾਈਸ ਚਾਂਸਲਰ ਤੇ ਮਾਹਿਰ ਵਿਗਿਆਨੀਆਂ ਨਾਲ ਵਿਸ਼ੇਸ਼ ਵਿਚਾਰ ਚਰਚਾ ਕੀਤੀ ਕਿਸਾਨਾਂ ਨੂੰ ਵਧੇਰੇ ਖੁਸ਼ਹਾਲ ਬਣਾਉਣ ਲਈ ਯੋਜਨਾਵਾਂ ‘ਤੇ ਲਗਾਤਰ ਕੰਮ ਕਰਨ ਵਾਲੇ ਗਿਰੀਰਾਜ ਸਿੰਘ ਨੇ ਪੀਏਯੂ ਵਿੱਚ ਚੱਲ ਰਹੇ ਖੋਜ ਕਾਰਜਾਂ ਦੇ ਵਿਕਾਸ ਨੂੰ ਜਾਣਿਆ ਤੇ ਆਪਣੀਆਂ ਵਿਸ਼ੇਸ਼ ਟਿੱਪਣੀਆਂ ਰਾਹੀਂ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਦੀ ਦਿਸ਼ਾ ਵਿਚ ਵਿਸ਼ੇਸ਼ ਸੁਝਾਅ ਵੀ ਦਿੱਤੇ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਕਿਸਾਨ ਦੀ ਆਮਦਨ ਦੁੱਗਣੀ ਕਰਨ ਲਈ ਖੇਤਾਂ ਵਿੱਚ ਪਸ਼ੂ ਪਾਲਣ, ਬਾਗਬਾਨੀ ਨੂੰ ਲਾਜ਼ਮੀ ਰੂਪ ਵਿੱਚ ਸ਼ਾਮਲ ਕਰਕੇ ਇੱਕ ਵਿਸ਼ੇਸ਼ ਮਾਡਲ ਤਿਆਰ ਕਰਨ ਦੀ ਲੋੜ ਹੈ ਤੇ ਇਹ ਕੰਮ ਪੀਏਯੂ ਹੀ ਕਰ ਸਕਦੀ ਹੈ ਉਨ੍ਹਾਂ ਨੇ ਤੁਪਕਾ ਸਿੰਚਾਈ ਪ੍ਰਣਾਲੀ, ਪਾਣੀ ਲਈ ਜਨ ਚੇਤਨਾ ਲਹਿਰ, ਪਰਾਲ਼ੀ ਹੋਰ ਛੇਤੀ ਗਾਲਣ ਲਈ ਨਵੇਂ ਇੰਜ਼ਾਇਮ ਦੀ ਲੋੜ ਤੇ ਫਸਲਾਂ ਦੇ ਬਦਲਵੇਂ ਚੱਕਰ ਬਾਰੇ ਵਿਸ਼ੇਸ਼ ਗੱਲਬਾਤ ਕੀਤੀ ਕੈਬਿਨੇਟ ਮੰਤਰੀ ਨੇ ਪੀਏਯੂ ਵੱਲੋਂ ਵਿਕਸਿਤ ਕੀਤੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ, ਵੱਡੀ ਪੱਧਰ ‘ਤੇ ਪ੍ਰਵਾਨੀਆਂ ਜਾ ਰਹੀਆਂ ਬਾਇਓ ਖਾਦਾਂ ਤੇ ਪ੍ਰੋਸੈਸਿੰਗ ਸਿਖਲਾਈਆਂ ਦੀ ਵਿਸ਼ੇਸ਼ ਰੂਪ ‘ਚ ਤਰੀਫ ਕੀਤੀ।

ਪੀਏਯੂ ਦੀਆਂ ਖੋਜ ਪ੍ਰਾਪਤੀਆਂ, ਵਿਕਾਸ ਕਾਰਜਾਂ ਤੇ ਇਨ੍ਹਾਂ ਦੇ ਪਸਾਰ ਬਾਰੇ ਖੋਜ ਨਿਰਦੇਸ਼ਕ, ਡਾ. ਨਵਤੇਜ ਬੈਂਸ ਨੇ ਪੇਸ਼ਕਾਰੀ ਦਿੱਤੀ ਡਾ. ਬੈਂਸ ਨੇ ਪੰਜਾਬ ਦੀ ਖੇਤੀ ਨੂੰ ਦਰਪੇਸ਼ ਵੰਗਾਰਾਂ ਜਿਵੇਂ ਪਾਣੀ ਦਾ ਡਿੱਗਦਾ ਪੱਧਰ, ਅਨਾਜ ਦੇ ਰੂਪ ‘ਚ ਬਾਹਰ ਜਾ ਰਹੇ ਮਿੱਟੀ ਦੇ ਪੌਸ਼ਟਿਕ ਤੱਤ, ਕਣਕ-ਝੋਨੇ ਦਾ ਫਸਲੀ ਚੱਕਰ ਤੇ ਵਾਤਾਵਰਨ ਵਿੱਚ ਵਾਪਰ ਰਹੀ ਖਲਬਲੀ ਤੋਂ ਜਾਣੂ ਕਰਾਉਂਦਿਆਂ ਪੀਏਯੂ ਦੀਆਂ ਘੱਟ ਪਾਣੀ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ, ਪਰਾਲ਼ੀ ਸੰਭਾਲਣ ਲਈ ਵਿਕਸਿਤ ਮਸ਼ੀਨਰੀ ਦੀ ਸਫਲਤਾ ਤੇ ਭਵਿੱਖ ‘ਚ ਹੋਣ ਵਾਲੇ ਮੱਕੀ ਸਬੰਧੀ ਕੰਮਾਂ ਬਾਰੇ ਚਾਨਣਾ ਪਾਇਆ।

ਸਰਕਾਰ ਮੱਕੀ ਤੋਂ ਏਥਨੋਲ ਬਣਾਉਣ ਦੀ ਪ੍ਰਵਾਨਗੀ ਦੇਣ ਦੀ ਦਿਸ਼ਾ ਵਿੱਚ ਯਤਨਸ਼ੀਲ

ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਜਿੱਥੇ ਉਨ੍ਹਾਂ ਦੀ ਆਮਦ ‘ਤੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਉਥੇ ਉਨ੍ਹਾਂ ਕਿਸਾਨਾਂ ਦੀ ਭਲਾਈ ਯੋਜਨਾਵਾਂ ਵਿਚ ਲਗਾਤਾਰ ਜੁਟੇ ਮੰਤਰੀ ਦੀ ਤੀਜੀ ਫੇਰੀ ‘ਤੇ ਖੁਸ਼ੀ ਵੀ ਪ੍ਰਗਟ ਕੀਤੀ ਸ਼੍ਰੀ ਗਿਰੀਰਾਜ ਨੇ ਕਿਹਾ ਕਿ ਸਰਕਾਰ ਮੱਕੀ ਤੋਂ ਏਥਨੋਲ ਬਣਾਉਣ ਦੀ ਪ੍ਰਵਾਨਗੀ ਦੇਣ ਦੀ ਦਿਸ਼ਾ ਵਿੱਚ ਯਤਨਸ਼ੀਲ ਹੈ, ਜਿਸ ਨਾਲ ਭਵਿੱਖ ‘ਚ ਮੱਕੀ ਦੀ ਭਾਰੀ ਮੰਗ ਵਧੇਗੀ ਜੋ ਸਾਡੇ ਕਿਸਾਨ ਤੇ ਫਸਲੀ ਚੱਕਰ ਲਈ ਬਹੁਤ ਲਾਭਕਾਰੀ ਹੋਵੇਗੀ ਦੋ ਘੰਟੇ ਲੰਮੀ ਚੱਲੀ ਇਸ ਵਿਚਾਰ ਚਰਚਾ ‘ਚ ਪੀਏਯੂ ਦੇ ਅਧਿਕਾਰੀ ਡਾ. ਰਜਿੰਦਰ ਸਿੰਘ ਸਿੱਧੂ, ਡਾ. ਜਸਕਰਨ ਸਿੰਘ ਮਾਹਲ, ਡੀਨ ਤੇ ਮੁਖੀ ਸਾਹਿਬਾਨ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਦੇ ਮਾਹਿਰ ਵਿਗਿਆਨੀ ਵੀ ਸ਼ਾਮਲ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਦੱਖਣ ਕੋਰੀਆ ਭਾਰਤ ਲਈ ਰੋਲ ਮਾਡਲ : ਮੋਦੀ
ਸੋਲ। ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਕਿਹਾ ਕਿ ਆਰਥਿਕ ਵਿਕਾਰ ਲਈ ਦੱਖਣ ਕੋਰੀਆ ਨੂੰ ਹਮੇਸ਼ਾ ਇਕ ‘ਰੋਲ ਮਾਡਲ’ ਦੇ ਰੂਪ ‘ਚ ਰੱਖਿਆ ਹੈ ਇਸਲਈ ਉਹ ਇਸ ਦੇਸ਼ ਦੇ ਜਿਆਦਾ ਤੋਂ ਜਿਆਦਾ ਕਾਰੋਬਾਰੀਆਂ ਨੂੰ ਭਾਰਤ ਵੱਲੋਂ ਆਕਰਸ਼ਿਤ ਕਰਨਾ ਚਾਹੁੰਦੇ ਹਨ।

ਪ੍ਰਧਾਨ ਮੰਤਰੀ ਨੇ ਇੱਥੇ ਦੱਖਣ ਕੋਰੀਆ ਦੇ ਉੱਚ ਕਾਰੋਬਾਰੀ ਨੇਤਾਵਾਂ ਦੇ ਇਕ ਸਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਹ ਸਮੇਵੇਸ਼ੀ ਆਰਥਿਕ ਵਿਕਾਸ ਨੂੰ ਅੱਗੇ ਵੱਧਣ ਲਈ ਦੱਖਣ ਕੋਰੀਆ ਨੂੰ ਭਾਰਤ ਦੇ ‘ਸਵਾਭਾਵਿਕ ਸਾਂਝੇਦਾਰੀ’ ਦੇ ਰੂਪ ‘ਚ ਦੇਖਦੇ ਹਾਂ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ‘ਚ ਜਿਆਦਾ ਦੱਖਦ ਕੋਰੀਆਂਹੀ ਕਾਰੋਬਾਰੀਆਂ ਦਾ ਧਿਆਨ ਭਾਰਤ ਵੱਲੋਂ ਆਕਰਸ਼ਿਤ ਹੋਵੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪਤੀ ਨੂੰ ਨਹੀਂ ਸੀ ਮਾਡਲਿੰਗ ਪਸੰਦ, ਮਾਡਲ ਪਤਨੀ ਦੀ ਕੁੱਟਮਾਰ
ਅੰਮ੍ਰਿਤਸਰ : ਅਮ੍ਰਿਤਸਰ ‘ਚ ਇੱਕ ਮਾਡਲ ਪਤਨੀ ਨਾਲ ਕੁੱਟਮਾਰ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ। ਪੀੜੀਤਾ ਦੀ ਪਛਾਣ ਹਰਦੀਪ ਕੌਰ ਖਾਲਸਾ ਵਜੋਂ ਹੋਈ ਹੈ। ਜ਼ਖਮੀ ਹਾਲਤ ‘ਚ ਹਰਦੀਪ ਕੌਰ ਖਾਲਸਾ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।। ਜਾਣਕਾਰੀ ਮੁਤਾਬਕ ਹਰਦੀਪ ਕੌਰ ਖਾਲਸਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੋਡਲਿੰਗ ਕਰਦੀ ਹੈ । ਉਸਦੇ ਪਤੀ ਨੂੰ ਇਹ ਸਭ ਪਸੰਦ ਨਹੀਂ ਸੀ।। ਜਿਸ ਕਾਰਨ ਉਨ੍ਹਾਂ ਵਿਚਾਲੇ ਝਗੜਾ ਹੋ ਗਿਆ।। ਇਸ ਘਟਨਾ ਦੀ ਜਾਣਕਾਰੀ ਨੇੜਲੇ ਪੁਲਸ ਥਾਣਾ ਰਾਮਬਾਗ ‘ਚ ਦਰਜ ਕਰਵਾਈ ਗਈ।। ਉਸ ਦੇ ਪੁੱਤਰ ਬ੍ਰਹਮਾਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਹਰਦੀਪ ਕੌਰ ਦਾ ਪਤੀ ਨਾਲ ਪੁਰਾਣਾ ਵਿਵਾਦ ਚੱਲ ਰਿਹਾ ਹੈ।। ਅਦਾਲਤ ‘ਚ ਇਸ ਬਾਬਤ ਕੇਸ ਵੀ ਦਾਇਰ ਹੈ।। ਸ਼ਨਿੱਚਰਵਾਰ ਦੀ ਰਾਤ ਉਸ ਦਾ ਪਿਤਾ ਜ਼ਬਰਦਸਤੀ ਘਰ ‘ਚ ਵੜ ਗਿਆ ਅਤੇ ਉਸ ਦੀ ਮਾਂ ਨਾਲ ਕੁੱਟਮਾਰ ਕਰਨ ਲੱਗਾ। ਜਦੋਂ ਵਿਰੋਧ ਕੀਤਾ ਤਾਂ ਪਿਤਾ ਨੇ ਉਸ ਦੀ ਮਾਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ।। ਉਸ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।। ਦੂਜੇ ਪਾਸੇ ਪੁਲਸ ਦੇ ਆਲਾ ਅਧਿਕਾਰੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਹਰਦੀਪ ਕੌਰ ਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣੇ ਪਤੀ ਨਾਲ ਪਰਿਵਾਰਕ ਝਗੜਾ ਚੱਲ ਰਿਹਾ ਹੈ ਅਤੇ ਇਹ ਝਗੜਾ ਕੋਟ ਪਹੁੰਚ ਗਿਆ ਹੈ ਅਤੇ ਕੱਲ ਵੀ ਪਤੀ-ਪਤਨੀ ‘ਚ ਮਾਰਕੁੱਟ ਹੋਈ, ਜੋ ਕਿ ਇਲਾਜ ਲਈ ਹਸਪਤਾਲ ‘ਚ ਦਾਖਲ ਹਨ।। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ,। ਜਿਹੜਾ ਵੀ ਦੋਸ਼ੀ ਹੋਵੇਗਾ ਉਸ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Assamia ਐਕਟਰੈਸ, ਸਿੰਗਰ ਨੇ ਕੀਤੀ ਖੁਦਕੁਸ਼ੀ
ਪਿਤਾ ਬੋਲੇ, ਪਤੀ ਨਾਲ ਹੁੰਦਾ ਸੀ ਝਗੜਾ

ਗੁਰੂਗ੍ਰਾਮ: ਅਸਾਮੀ ਫਿਲਮਾਂ ਦੀ ਐਕਟਰੈਸ ਅਤੇ ਸਿੰਗਰ ਬਿਦਿਸ਼ਾ ਬੇਜਬਰੂਆ ਨੇ ਇੱਥੇ ਸੋਮਵਾਰ ਸ਼ਾਮ ਸ਼ੱਕੀ ਹਾਲਤਾਂ ਵਿੱਚ ਖੁਦਕੁਸ਼ੀ ਕਰ ਲਈ। ਉਹ ਹਾਲ ਹੀ ਵਿੱਚ ਪਤੀ ਦੇ ਨਾਲ ਮੁੰਬਈ ਤੋਂ ਗੁਰੂਗਰਾਮ ਸ਼ਿਫ਼ਟ ਹੋਈ ਸੀ। ਪੁਲਿਸ ਨੂੰ ਮੌਕੇ ‘ਤੇ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ। ਬਿਦਿਸ਼ਾ ਪ੍ਰਸਿੱਧ ਟੀਵੀ ਪਸਨੇਲਿਟੀ ਸੀ ਅਤੇ ਕਈ ਸਟੇਜ਼ ਸ਼ੋਅ ਵੀ ਹੋਸਟ ਕਰ ਚੁੱਕੀ ਸੀ।

ਜਾਣਕਾਰੀ ਮੁਤਾਬਕ, ਬਿਦਿਸ਼ਾ ਬੇਜਬਰੂਆ ਦੇ ਪਿਤਾ ਨੇ ਥਾਣੇ ਵਿੱਚ ਦੱਸਿਆ ਸੀ ਕਿ ਨਿਤੀਸ਼ ਝਾ ਉਸ ਦੀ ਬੇਟੀ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਦਾ ਸੀ। ਉਸ ਕਾਰਨ ਹੀ ਉਸ ਦੀ ਬੇਟੀ ਨੇ ਖੁਦਕੁਸ਼ੀ ਕਰ ਲਈ। ਇਸ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਮੁਲਜ਼ਮ ਪਤੀ ਖਿਲਾਫ਼ ਕੇਸ ਦਰਜ ਕਰਦੇ ਹੋਏ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਬਿਦਿਸ਼ਾ ਅਤੇ ਨਿਸ਼ੀਤ 17 ਤਾਰੀਖ਼ ਨੂੰ ਹੀ ਗੁਰੂਗ੍ਰਾਮ ਆਏ ਸਨ।

ਗੁਰੂਗ੍ਰਾਮ ਦੇ ਸੁਸ਼ਾਂਤ ਲੋਕ ਦੇ ਬੀ ਬਲਾਕ ਦੇ ਇੱਕ ਫਲੈਟ ਵਿੱਚ ਦੋਵੇਂ ਰਹਿ ਰਹੇ ਸਨ। ਨਿਸ਼ਿਤ ਕਿਸੇ ਨਿੱਜੀ ਕੰਪਨੀ ਵਿੱਚ ਬਤੌਰ ਸੇਲਜਮੈਨ ਮੈਨੇਜਰ ਕੰਮ ਕਰਦਾ ਹੈ। ਇਸ ਮਾਮਲੇ ਵਿੱਚ ਕਈ ਪੇਚ ਹਨ, ਜਿਨ੍ਹਾਂ ਦਾ ਸੁਲਝਣਾ ਅਜੇ ਬਾਕੀ ਹੈ। ਮਸਲਨ, ਗੁਰੂਗ੍ਰਾਮ ਪੁਲਿਸ ਇਹ ਵੀ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਰ 2 ਦਿਨ ਪਹਿਲਾਂ ਗੁਰੂਗ੍ਰਾਮ ਸ਼ਿਫ਼ਟ ਹੋਏ ਜੋੜੇ ਵਿੱਚ ਕੀ ਵਿਵਾਦ ਸੀ ਕਿ ਬਿਦਿਸ਼ਾ ਨੇ ਖੁਦਕੁਸ਼ੀ ਕਰ ਲਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।