Commits - Sach Kahoon Punjabi
ਮਜ਼ਦੂਰ ਨੌਜਵਾਨ ਨੇ ਭੇਦਭਰੇ ਹਾਲਾਤਾਂ ‘ਚ ਕੀਤੀ ਖੁਦਕੁਸ਼ੀ
ਬਰਨਾਲਾ, (ਜਸਵੀਰ ਸਿੰਘ/ਮਾਲਵਿੰਦਰ ਸਿੰਘ) ਪਿੰਡ ਮਾਂਗੇਵਾਲ ਵਿਖੇ ਬੀਤੀ ਰਾਤ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਇੱਕ ਨੌਜਵਾਨ ਨੇ ਭੇਦਭਰੇ ਹਾਲਾਤਾਂ ‘ਚ ਖੁਦਕੁਸ਼ੀ (suicide) ਕਰ ਲਈ। ਜਿਸ ਸਬੰਧੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਪੁਲੀਸ ਵੱਲੋਂ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਠੁੱਲੀਵਾਲ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ  ਮ੍ਰਿਤਕ ਨੌਜਵਾਨ ਹਰਜਿੰਦਰ ਸਿੰਘ (27) ਪੁੱਤਰ  ਸਵ: ਮਿੱਠੂ ਸਿੰਘ ਵਾਸੀ ਮਾਂਗੇਵਾਲ ਜੋ ਕਿ ਰਾਜ ਮਿਸਤਰੀ ਵਜੋਂ ਕੰਮ ਕਰਦਾ ਸੀ। ਜਿਸ ਨੇ ਬੀਤੀ ਰਾਤ ਆਪਣੇ ਕੰਮ ਤੋਂ ਘਰ ਪਰਤਣ ਪਿੱਛੋਂ ਘਰ ਅੰਦਰ ਹੀ ਪੱਖੇ ਨਾਲ ਫੰਦਾ ਲਗਾ ਕਿ ਖੁਦਕੁਸ਼ੀ ਕਰ  ਲਈ। ਉਨ੍ਹਾਂ ਦੱਸਿਆ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਖੁਦਕੁਸ਼ੀ ਕਰਨ ਸਮੇ ਹਰਜਿੰਦਰ ਸਿੰਘ ਘਰ ਵਿੱਚ ਇਕੱਲਾ ਹੀ ਸੀ।
ਉੁਸਦੀ ਮਾਤਾ ਅਤੇ ਛੋਟਾ ਭਰਾ ਆਪਣੀ ਕਿਸੇ ਰਿਸ਼ਤੇਦਾਰੀ ਵਿੱਚ ਗਏ ਹੋਏ  ਸਨ। ਘਟਨਾ ਦਾ ਪਤਾ ਉਸ ਸਮੇ ਲੱਗਿਆ ਜਦੋ ਸਵੇਰੇ ਵੱਡਾ ਦਿਨ ਚੜ ਜਾਣ ਪਿੱਛੋਂ ਵੀ ਹਰਜਿੰਦਰ ਸਿੰਘ ਨਾ ਉੱਠਿਆ ਤਾਂ ਪਰਿਵਾਰਕ ਮੈਂਬਰਾਂ ਨੇ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਹਰਜਿੰਦਰ ਸਿੰਘ ਦੀ ਲਾਸ ਪੱਖੇ ਨਾਲ ਲਟਕ ਰਹੀ ਸੀ। ਜਿਸ ਸਬੰਧੀ ਉਨਾਂ ਪੁਲਿਸ ਥਾਣਾ ਠੁੱਲੀਵਾਲ ਨੂੰ ਸੂਚਿਤ ਕੀਤਾ। ਕਾਰਵਾਈ ਸਬੰਧੀ ਉਨਾਂ ਦੱਸਿਆ ਕਿ ਜਾਂਚ ਅਧਿਕਾਰੀ  ਅਮਰੀਕ ਸਿੰਘ ਨੇ ਮੌਕੇ ‘ਤੇ ਪੁੱਜ ਕੇ  ਉਕਤ ਨੌਜਵਾਨ ਹਰਜਿੰਦਰ ਸਿੰਘ ਦੇ ਛੋਟੇ  ਭਰਾ ਗੁਰਲਿਆਕਤ ਸਿੰਘ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕੀਤੀ ਤੇ ਲਾਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਰਜੇ ਤੋਂ ਪ੍ਰੇਸ਼ਾਨ ਕਿਸਾਨ ਨੇ ਸਲਫਾਸ ਖਾ ਕੇ ਕੀਤੀ suicide
suicide | ਕਰਜੇ ਤੋਂ ਪ੍ਰੇਸ਼ਾਨ ਕਿਸਾਨ ਨੇ ਸਲਫਾਸ ਖਾ ਕੇ ਕੀਤੀ ਖੁਦਕਸ਼ੀ
ਰਾਮਾਂ ਮੰਡੀ, (ਸਤੀਸ਼ ਜੈਨ) ਨੇੜਲੇ ਪਿੰਡ ਮਾਨਵਾਲਾ ਦੇ ਇੱਕ ਕਿਸਾਨ ਗੁਰਜੰਟ ਸਿੰਘ (48) ਪੁੱਤਰ ਕੌਰ ਸਿੰਘ ਵੱਲੋਂ ਕਰਜੇ ਤੋਂ ਪ੍ਰੇਸ਼ਾਨ ਹੋ ਕੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ (suicide) ਕਰ ਲਏ ਜਾਣ ਦਾ ਪਤਾ ਲੱਗਿਆ ਹੈ  ਮ੍ਰਿਤਕ ਕਿਸਾਨ ਦੀ ਪਤਨੀ ਨੇ ਰਾਮਾਂ ਥਾਣੇ ਨੂੰ ਇਤਲਾਹ ਦਿੱਤੀ ਕਿ ਉਹਨਾਂ ਕੋਲ 7 ਏਕੜ ਦੇ ਕਰੀਬ ਜਮੀਨ ਹੈ ਅਤੇ ਉਹਨਾਂ ਸਿਰ 7 ਲੱਖ ਦੇ ਕਰੀਬ ਕਰਜਾ ਹੈ  ਜਮੀਨ ਦੀ ਪੈਦਾਵਾਰ ਨਾਲ ਗੁਜਾਰਾ ਨਾ ਹੋਣ ਕਾਰਨ ਉਸਦਾ ਪਤੀ ਗੁਜਾਰੇ ਲਈ ਪਿੰਡ ਵਿੱਚ ਡਾਕਟਰੀ ਵੀ ਕਰਦਾ ਸੀ ਪਰ ਕਰਜੇ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ ਇਸੇ ਪ੍ਰੇਸ਼ਾਨੀ ਦੇ ਚੱਲਦੇ ਹੀ ਬੀਤੀ ਸ਼ਾਮ ਉਸਨੇ ਖੇਤ ਜਾ ਕੇ ਸਲਫਾਸ ਖਾ ਲਈ ਜਿਸ ਦੀ ਬਠਿੰਡਾ ਹਸਪਤਾਲ ‘ਚ ਮੌਤ ਹੋ ਗਈ ਰਾਮਾਂ ਪੁਲਿਸ ਨੇ ਮ੍ਰਿਤਕ ਕਿਸਾਨ ਦੀ ਪਤਨੀ ਦੇ ਬਿਆਨਾਂ ‘ਤੇ ਧਾਰਾ 174 ਕਾਰਵਾਈ ਕੀਤੀ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋ ਬੱਚਿਆਂ ਦੇ ਪਿਤਾ ਨੇ ਕਰਜੇ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ
ਪਤਨੀ ਨੂੰ ਕੰਮ ਕਰਨ ਲਈ ਭੇਜਿਆ ਸੀ ਕੁਵੈਤ ਚ’
ਮੋਗਾ (ਵਿੱਕੀ ਕੁਮਾਰ, ਭੁਪਿੰਦਰ ਸਿੰਘ) | ਮੋਗਾ ਅਧੀਨ ਥਾਣਾ ਅਜੀਤਵਾਲ ਦੇ ਅਧੀਨ ਆਉਦੇਂ ਪਿੰਡ ਕਿਲੀ ਚਾਹਲਾ ਵਾਸੀ ਦੋ ਬੱਚਿਆਂ ਦੇ ਪਿਤਾ ਨੇ ਕਰਜ਼ੇ ਤੋਂਂ ਤੰਗ ਆ ਕੇ ਆਪਣੇ ਘਰ ‘ਚ ਹੀ ਫਾਹਾ ਲਗਾ ਕੇ ਖੁਦਕੁੱਸ਼ੀ (suicide) ਕਰ ਲਈ ਥਾਣਾ ਅਜੀਤਵਾਲ ਦੇ ਸਹਾਇਕ ਥਾਣੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਅਜੀਤਵਾਲ ਦੇ ਅਧੀਨ ਆਉਦੇਂ ਪਿੰਡ ਕਿਲੀ ਚਾਹਲਾ ਵਾਸੀ ਦੋ ਬੱਚਿਆਂ ਦੇ ਪਿਤਾ ਨੇ ਕਰਜ਼ੇ ਤੋਂਂ ਤੰਗ ਆ ਕੇ ਆਪਣੇ ਘਰ ‘ਚ ਹੀ ਫਾਹਾ ਲਗਾ ਕੇ ਖੁਦਕੁੱਸ਼ੀ ਕਰ ਲਈ ਥਾਣਾ ਅਜੀਤਵਾਲ ਦੇ ਸਹਾਇਕ ਥਾਣੇ ਬਲਵਿੰਦਰ ਸਿੰਘ ਨੇ ਦੱਸਿਆ ਕਿ 30 ਸਾਲ ਮ੍ਰਿਤਕ ਬੂਟਾ ਖ਼ਾਨ ਪੁੱਤਰ ਸਫੀ ਖਾਨ ਵਾਸੀ ਪਿੰਡ ਕਿਲੀ ਚਾਹਲ ਜੋਕਿ ਦੋ ਬੱਚਿਆਂ ਦਾ ਪਿਤਾ ਸੀ
ਉਹ ਪਿੰਡ ਵਿਚ ਲੱਗਣ ਵਾਲੇ ਮੇਲਿਆਂ ‘ਚ ਢੋਲ ਵਜਾਉਣ ਦਾ ਕੰਮ ਕਰਦਾ ਸੀ, ਉਸ ਨੇ ਲੋਕਾਂ ਤੋਂਂ ਕਰਜ਼ਾ ਲੈ ਕੇ ਕੰਮ ਕਰਨ ਲਈ ਆਪਣੀ ਪਤਨੀ ਨੂੰ ਕੁਵੈਤ ਭੇਜਿਆ ਸੀ ਪਰ ਉਥੇ ਚਾਰ ਮਹੀਨੇ ਰਹਿਣ ਤੋਂਂ ਬਾਅਦ ਉਸ ਦੀ ਪਤਨੀ ਨੂੰ ਕੰਮ ਵੀ ਨਹੀਂ ਮਿਲਿਆ ਤੇ ਉਹ ਉੱਥੇ ਬਿਮਾਰ ਹੋ ਗਈ ਉਸ ਨੇ ਫਿਰ ਲੋਕਾਂ ਤੋਂ ਪੈਸੇ ਮੰਗ ਕੇ ਵਾਪਸ ਬਲਾਇਆ ਅਤੇ ਲੋਕਾਂ ਦਾ ਕਰਜਾ ਨਾ ਮੋੜਨ ‘ਤੇ ਉਹ ਪਰੇਸ਼ਾਨ ਰੰਹਿਦਾ ਸੀ ਤੇ ਉਸ ਨੇ ਸ਼ੁੱਕਰਵਾਰ ਨੂੰ ਆਪਣੇ ਘਰ ਵਿਚ ਫਾਹਾ ਲਾ ਕੇ ਖੁੱਦਕੁਸ਼ੀ ਕਰ ਲਈ ਇਸ ਮਾਮਲੇ ਦੀ ਕਾਰਵਾਈ ਕਰ ਰਹੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਬੂਟਾ ਖਾਨ ਦੀ ਮਾਤਾ ਦੁਰਗਾ ਦੇਵੀ ਦੇ ਬਿਆਨ ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਸ਼ਨਿਚਰਵਾਰ ਨੂੰ ਸਿਵਲ ਹਸਪਤਾਲ ਮੋਗਾ ਵਿਚ ਪੋਸਟ ਮਾਰਟਮ ਕਰਵਾਕੇ ਲਾਸ਼ ਵਾਰਸਾ ਦੇ ਹਵਾਲੇ ਕਰ ਦਿੱਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਵਿਆਹੁਤਾ ਲੜਕੀ ਨੇ ਕੀਤੀ ਖੁਦਕੁਸ਼ੀ
ਪੇਕੇ ਪਰਿਵਾਰ ਵੱਲੋਂ ਲਾਏ ਜਾ ਰਹੇ ਹਨ ਲੜਕੀ ਨੂੰ ਤੰਗ ਕਰਨ ਦੇ ਦੋਸ਼
ਜਲੰਧਰ। ਜਲੰਧਰ ਦੇ ਪਿੰਡ ਭਟਨੂਰਾ ਲੁਬਾਣਾ ‘ਚ ਇਕ ਵਿਆਹੁਤਾ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ 26 ਸਾਲਾ ਮਨਦੀਪ ਕੌਰ ਦੇ ਰੂਪ ‘ਚ ਹੋਈ ਹੈ ਅਤੇ 6 ਮਹੀਨੇ ਪਹਿਲਾਂ ਹੀ ਉਕਤ ਲੜਕੀ ਦਾ ਵਿਆਹ ਹੋਇਆ ਸੀ। ਪੇਕੇ ਪਰਿਵਾਰ ਵੱਲੋਂ ਸਹੁਰੇ ਪਰਿਵਾਰ ‘ਤੇ ਦੋਸ਼ ਲਗਾਏ ਗਏ ਹਨ ਕਿ ਸਹੁਰਾ ਪਰਿਵਾਰ ਉਕਤ ਲੜਕੀ ਨੂੰ ਬੇਹੱਦ ਤੰਗ ਪਰੇਸ਼ਾਨ ਕਰਦਾ ਸੀ ਅਤੇ ਉਨ੍ਹਾਂ ਵੱਲੋਂ ਦਾਜ ਦੀ ਮੰਗ ਕੀਤੀ ਜਾ ਰਹੀ ਸੀ। ਸੂਚਨਾ ਪਾ ਕੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਸਹੁਰੇ ਪਰਿਵਾਰ ‘ਚੋਂ ਪਤੀ, ਸੱਸ ਅਤੇ ਨਨਾਣ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
suicide
ਬੁਲੰਦ ਸ਼ਹਿਰ ਹਿੰਸਾ : ਜੀਤੂ ਫੌਜੀ ਨੇ ਕਬੂਲਿਆ ਇੰਸਪੈਕਟਰ ਸਬੋਧ ਸਿੰਘ ਦੇ ਕਤਲ ਦਾ ਗੁਨਾਹ
ਬੁਲੰਦਸ਼ਹਿਰ,  ਹਿੰਸਾ ‘ਚ ਸ਼ਹੀਦ ਹੋਏ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦਾ ਕਤਲ  ਫੌਜ ਦੇ ਜਵਾਨ ਜਤਿੰਦਰ ਮਲਿਕ ਉਰਫ਼ ਜੀਤੂ ਫੌਜੀ ਨੇ ਹੀ ਕੀਤਾ ਸੀ ਉਸ ਨੇ 10 ਘੰਟਿਆਂ ਦੀ ਲੰਬੀ ਪੁੱਛਗਿੱਛ ‘ਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਇਸ ਮਾਮਲੇ ‘ਚ ਪੁਲਿਸ ਹਾਲੇ ਤੱਕ ਹਿੰਸਾ ਦੇ ਮੁਖ ਮੁਲਜ਼ਮ ਤੇ ਸਾਜਿਸ਼ਕਰਤਾ ਬਜਰੰਗ ਦਲ ਆਗੂ ਯੋਗੇਸ਼ ਰਾਜ ਤੇ ਭਾਜਪਾ ਆਗੂ ਸ਼ਿਖਰ ਅਗਰਵਾਲ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਯੂਪੀ ਐਸਟੀਐਫ ਨੇ ਜਦੋਂ ਜੰਮੂ ਕਸ਼ਮੀਰ ਦੇ ਸੋਪੋਰ ‘ਚ ਤਾਇਨਾਤ 22 ਰਾਜਪੂਤਾਨਾ ਰਾਈਫਲਜ਼ ਦਾ ਜਵਾਨ ਜਤਿੰਦਰ ਮਲਿਕ ਉਰਫ਼ ਜੀਤੂ ਫੌਜੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਤੋਂ ਲਗਾਤਾਰ 10 ਘੰਟਿਆਂ ਤੱਕ ਪੁੱਛਗਿੱਛ ਕੀਤੀ ਐਸਆਈਟੀ ਤੇ ਐਸਟੀਐਫ ਨੇ ਇਸ ਲੰਮੀ ਪੁੱਛਗਿੱਛ ਦੌਰਾਨ ਉਸ ਨੂੰ ਕਰੀਬ 500 ਸਵਾਲ ਪੁੱਛੇ ਇਸ ਤੋਂ ਬਾਅਦ ਜੀਤੂ ਫੌਜੀ ਟੁੱਟ ਗਿਆ ਤੇ ਉਸ ਨੇ ਇੰਸਪੈਕਟਰ ਸਬੋਧ ਦਾ ਕਤਲ ਕਬੂਲ ਕਰ ਲਿਆ ਹਾਲਾਂਕਿ ਬੁਲੰਦਸ਼ਹਿਰ ਹਿੰਸਾ ਦਾ ਮਾਸਟਰਮਾਈਂਡ ਬਜਰੰਗ ਦਲ ਦਾ ਆਗੂ ਯੋਗੇਸ਼ ਰਾਜ ਹੁਣ ਤੱਕ ਪੁਲਿਸ ਦੇ ਸ਼ਿਕੰਜੇ ‘ਚੋਂ ਬਾਹਰ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Buland, city, violence, Wounded, ,commits, murder, inspector, Subodh, Singh
ਰਾਫੇਲ ਡੀਲ ‘ਤੇ ਦਿਖਾਇਆ ਸੀ ਪ੍ਰੋਗਰਾਮ
ਨਵੀਂ ਦਿੱਲੀ  ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਫ੍ਰਾਸਟ੍ਰਚਰ ਨੇ ਰਾਫੇਲ ਡੀਲ ‘ਤੇ ਇੱਕ ਵੀਡੀਓ ਸ਼ੋਅ ਦੇ ਕਾਰਨ ਵਿਵਾਦਿਤ ਨਿਊਜ਼ ਪੋਰਟਲ ‘ਦ ਵਾਇਰ’ ‘ਤੇ 6,000 ਕਰੋੜ ਰੁਪਏ ਦੀ ਮਾਣਹਾਨੀ ਦਾ ਮੁਕੱਦਮਾ ਦਾਖਲ ਕੀਤਾ ਹੈ ਇਹ ਮੁਕੱਦਮਾ ਗੁਜਰਾਤ ‘ਚ ਅਹਿਮਦਾਬਾਦ ਸਥਿਤ ਸਿਵਲ ਕੋਰਟ ‘ਚ ਦਾਖਲ ਕੀਤੀ ਗਈ ਹੈ ਨਿਊਜ਼ ਪੋਰਟਲ ਨੇ 23 ਅਗਸਤ, 2018 ਨੂੰ ‘ਰਾਫੇਲ ਡੀਲ; ਅੰਡਰਸਟੈਂਡਿੰਗ ਦ ਕੰਟ੍ਰੋਵਰਸੀ’ ਨਾਂਅ ਨਾਲ ਇੱਕ ਵੀਡੀਓ ਸ਼ੋਅ ‘ਦ ਵਾਇਰ’ ਵੱਲੋਂ ਪ੍ਰਸਾਰਿਤ ਕੀਤਾ ਸੀ
ਇਸ ਸ਼ੋਅ ਦੀ ਵਜ੍ਹਾ ਨਾਲ ਅਨਿਲ ਅੰਬਾਨੀ ਨੇ ਦ ਵਾਇਰ ਦੇ ਸੰਸਥਾਪਕ ਸੰਪਾਦਕਾਂ (ਸਿਧਾਰਥ ਵਰਦਰਾਜਨ, ਐਮਕੇ ਵੇਣੂ ਤੇ ਸਿਧਾਰਥ ਭਾਟੀਆ), ਅਜੈ ਸ਼ੁਕਲਾ ਤੇ ਦ ਵਾਇਰ ਦੇ ਅਫ਼ਸਰ ਮੈਨੇਜ਼ਰ ਦੇ ਖਿਲਾਫ਼ ਮੁਕੱਦਮਾ ਦਾਇਰ ਕੀਤਾ ਹੈ ਹਾਲਾਂਕਿ ਦਫ਼ਤਰ ਮੈਨੇਜ਼ਰ ਦਾ ਸੰਪਾਦਕੀ ਜਾਂ ਵਿੱਤੀ ਮਾਮਲਿਆਂ ‘ਚ ਫੈਸਲੇ ਲੈਣ ਦੀ ਕੋਈ ਭੂਮਿਕਾ ਨਹੀਂ ਹੁੰਦੀ ਹੈ, ਫਿਰ ਵੀ ਉਨ੍ਹਾਂ ਖਿਲਾਫ਼ ਕੇਸ ਕੀਤਾ ਗਿਆ ਹੈ ਅੰਬਾਨੀ ਦਾ ਦੋਸ਼ ਹੈ ਕਿ ਇਹ ਗੱਲਾਂ ਕੰਪਨੀ ਤੇ ਇਸ ਦੇ ਚੇਅਰਮੈਨ ਦੀ ਇੱਜ਼ਤ ਨੂੰ ਨੁਕਸਾਨ ਪਹੁੰਚਾਉਣ ਦੇ ਮਕਸਦ ਨਾਲ ਕੀਤੀ ਗਈ ਹੈ ਕੰਪਨੀ ਨੇ ਮਾਨਹਾਨੀ ਦਾ ਮੁਕੱਦਮਾ ਦਾਇਰ ਕਰਨ ਲਈ ਅਹਿਮਦਾਬਾਦ ਦੀ ਕੋਰਟ ਨੂੰ ਚੁਣਿਆ ਹੈ ਕਿਉਂਕਿ ਇੱਥੇ ਮਾਨਹਾਨੀ ਦੇ ਮੁਕੱਦਮੇ ਲਈ ਵੱਧ ਤੋਂ ਵੱਧ ਫੀਸ 75,000 ਰੁਪਏ ਹੈ ਹਾਲਾਂਕਿ ਹੋਰ ਥਾਂਵਾਂ ‘ਤੇ ਇਹ ਸਹੂਲਤ ਮੁਹੱਈਆ ਨਹੀਂ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਂਗਰਸੀ ਆਗੂ ਨੇ ਦਾਦੀ ਨੂੰ ਗੋਲੀਆਂ ਮਾਰਨ ਪਿੱਛੋਂ ਕੀਤੀ ਖੁਦਕੁਸ਼ੀ
ਕੁਝ ਹੀ ਮਿੰਟਾਂ ‘ਚ ਇੱਕੋ ਘਰ ‘ਚ ਹੋਈਆਂ ਤਿੰਨ ਮੌਤਾਂ
ਬਰਨਾਲਾ (ਜੀਵਨ ਰਾਮਗੜ੍ਹ/ਜਸਵੀਰ ਸਿੰਘ)। ਬਰਨਾਲਾ ਵਿਖੇ ਯੂਥ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਮੇਸ਼ ਮਿੱਤਲ ਨੇ ਆਪਣੇ ਦਾਦੇ ਦੀ ਕੈਂਸਰ ਨਾਲ ਹੋਈ ਮੌਤ ਕਾਰਨ ਸਦਮਾ ਨਾ ਸਹਾਰਦਿਆਂ ਪਹਿਲਾਂ ਆਪਣੀ ਦਾਦੀ ਨੂੰ ਗੋਲੀਆਂ ਨਾਲ ਮਾਰ ਮੁਕਾਇਆ ਤੇ ਪਿੱਛੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਜਿਸ ਕਾਰਨ ਕੁਝ ਮਿੰਟਾਂ ‘ਚ ਇੱਕੋ ਘਰ ‘ਚ ਤਿੰਨ ਮੌਤਾਂ ਹੋਣ ਕਾਰਨ ਸ਼ਹਿਰ ਵਿੱਚ ਮਾਤਮ ਛਾ ਗਿਆ। ਜ਼ਿਕਰਯੋਗ ਹੈ ਕਿ ਹਰਮੇਸ਼ ਮਿੱਤਲ ਦੇ ਮਾਤਾ-ਪਿਤਾ ਵੀ ਨਹੀਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਜ਼ਿਲ੍ਹਾ ਪ੍ਰਧਾਨ ਮੱਖਣ ਸ਼ਰਮਾ ਨੇ ਦੱਸਿਆ ਕਿ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਹਰਮੇਸ਼ ਮਿੱਤਲ ਦੇ ਦਾਦਾ ਹਰੀ ਚੰਦ ਟੱਲੇਵਾਲੀਆ ਦੀ ਕੈਂਸਰ ਨਾਲ ਅੱਜ ਸਵੇਰੇ ਹੀ ਮੌਤ ਹੋ ਗਈ ਸੀ, ਜਿਸ ਕਾਰਨ ਰਿਸ਼ਤੇਦਾਰ ਤੇ ਸਨੇਹੀ ਉਨ੍ਹਾਂ ਦੇ ਘਰ ਇਕੱਠੇ ਹੋਏ ਸਨ। ਇਸ ਦੌਰਾਨ ਹੀ ਸਦਮਾਗ੍ਰਸਤ ਹਰਮੇਸ਼ ਮਿੱਤਲ ਨੇ ਆਪਣੀ ਦਾਦੀ ਨੂੰ ਸੱਥਰ ਤੋਂ ਉਠਾ ਕੇ ਇੱਕ ਕਮਰੇ ‘ਚ ਲੈ ਗਿਆ ਤੇ ਕੁੰਡੀ ਲਾ ਕੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਪਹਿਲਾਂ ਆਪਣੀ ਦਾਦੀ ਕ੍ਰਿਸ਼ਨਾ ਦੇਵੀ ਦੇ ਮੱਥੇ ‘ਚ 2 ਗੋਲੀਆਂ ਮਾਰੀਆਂ ਤੇ ਪਿੱਛੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ : ਸ਼ੱਕੀ ਹਾਲਾਤ ’ਚ ਜਿਉਂਦਾ ਸੜਿਆ ਨੌਜਵਾਨ
ਗੋਲੀਬਾਰੀ ਦੀ ਅਵਾਜ਼ ਸੁਣ ਜਦ ਦੁੱਖ ਪ੍ਰਗਟ ਕਰਨ ਆਏ ਰਿਸ਼ਤੇਦਾਰ ਤੇ ਆਸ-ਪਾਸ ਦੇ ਲੋਕਾਂ ਨੇ ਦਰਵਾਜਾ ਭੰਨ ਕੇ ਦੇਖਿਆ ਤਾਂ ਦੋਵੇਂ ਖੂਨ ਨਾਲ ਲੱਥ-ਪੱਥ ਪਏ ਸਨ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦਾਦੀ-ਪੋਤਾ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਹਰਮੇਸ਼ ਮਿੱਤਲ ਦੇ ਜਨਮ ਤੋਂ ਪਹਿਲਾਂ ਉਸ ਦੇ ਪਿਤਾ ਨੇ ਖੁਦਕੁਸ਼ੀ ਕਰ ਲਈ ਸੀ ਤੇ ਹਰਮੇਸ਼ ਦਾ ਜਨਮ ਪਿਤਾ ਦੀ ਮੌਤ ਤੋਂ 2 ਮਹੀਨੇ ਬਾਅਦ ਹੋਇਆ, ਪ੍ਰੰਤੂ ਬਦਕਿਸਮਤੀ ਹਰਮੇਸ਼ ਦੀ ਮਾਂ ਨੇ ਵੀ ਉਸ ਨੂੰ ਦਾਦਾ-ਦਾਦੀ ਦੇ ਸਹਾਰੇ ਛੱਡ ਕੇ ਚਲੀ ਗਈ, ਜਿਸ ਪਿੱਛੋਂ ਦਾਦਾ-ਦਾਦੀ ਨੇ ਹੀ ਹਰਮੇਸ਼ ਮਿੱਤਲ ਦਾ ਪਾਲਣ-ਪੋਸ਼ਣ ਕੀਤਾ ਸੀ।
ਸ਼ਹਿਰ ਅੰਦਰ ਕੁਝ ਹੀ ਮਿੰਟਾਂ ‘ਚ ਤਿੰਨ ਮੌਤਾਂ ਨੇ ਇੱਕ ਖਾਨਦਾਨ ਖਤਮ ਕਰ ਦਿੱਤਾ। ਪੁਲਿਸ ਥਾਣਾ ਬਰਨਾਲਾ ਦੇ ਸਬ ਇੰਸਪੈਕਟਰ ਬਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਮੇਸ਼ ਮਿੱਤਲ ਖਿਲਾਫ਼ 302 ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 174 ਦੀ ਕਾਰਵਾਈ ਕਰਨ ਪਿੱਛੋਂ ਦੋਵਾਂ ਲਾਸ਼ਾਂ ਦੇ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ।
Assamia ਐਕਟਰੈਸ, ਸਿੰਗਰ ਨੇ ਕੀਤੀ ਖੁਦਕੁਸ਼ੀ
ਪਿਤਾ ਬੋਲੇ, ਪਤੀ ਨਾਲ ਹੁੰਦਾ ਸੀ ਝਗੜਾ
ਗੁਰੂਗ੍ਰਾਮ: ਅਸਾਮੀ ਫਿਲਮਾਂ ਦੀ ਐਕਟਰੈਸ ਅਤੇ ਸਿੰਗਰ ਬਿਦਿਸ਼ਾ ਬੇਜਬਰੂਆ ਨੇ ਇੱਥੇ ਸੋਮਵਾਰ ਸ਼ਾਮ ਸ਼ੱਕੀ ਹਾਲਤਾਂ ਵਿੱਚ ਖੁਦਕੁਸ਼ੀ ਕਰ ਲਈ। ਉਹ ਹਾਲ ਹੀ ਵਿੱਚ ਪਤੀ ਦੇ ਨਾਲ ਮੁੰਬਈ ਤੋਂ ਗੁਰੂਗਰਾਮ ਸ਼ਿਫ਼ਟ ਹੋਈ ਸੀ। ਪੁਲਿਸ ਨੂੰ ਮੌਕੇ ‘ਤੇ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ। ਬਿਦਿਸ਼ਾ ਪ੍ਰਸਿੱਧ ਟੀਵੀ ਪਸਨੇਲਿਟੀ ਸੀ ਅਤੇ ਕਈ ਸਟੇਜ਼ ਸ਼ੋਅ ਵੀ ਹੋਸਟ ਕਰ ਚੁੱਕੀ ਸੀ।
ਜਾਣਕਾਰੀ ਮੁਤਾਬਕ, ਬਿਦਿਸ਼ਾ ਬੇਜਬਰੂਆ ਦੇ ਪਿਤਾ ਨੇ ਥਾਣੇ ਵਿੱਚ ਦੱਸਿਆ ਸੀ ਕਿ ਨਿਤੀਸ਼ ਝਾ ਉਸ ਦੀ ਬੇਟੀ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਦਾ ਸੀ। ਉਸ ਕਾਰਨ ਹੀ ਉਸ ਦੀ ਬੇਟੀ ਨੇ ਖੁਦਕੁਸ਼ੀ ਕਰ ਲਈ। ਇਸ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਮੁਲਜ਼ਮ ਪਤੀ ਖਿਲਾਫ਼ ਕੇਸ ਦਰਜ ਕਰਦੇ ਹੋਏ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਬਿਦਿਸ਼ਾ ਅਤੇ ਨਿਸ਼ੀਤ 17 ਤਾਰੀਖ਼ ਨੂੰ ਹੀ ਗੁਰੂਗ੍ਰਾਮ ਆਏ ਸਨ।
ਗੁਰੂਗ੍ਰਾਮ ਦੇ ਸੁਸ਼ਾਂਤ ਲੋਕ ਦੇ ਬੀ ਬਲਾਕ ਦੇ ਇੱਕ ਫਲੈਟ ਵਿੱਚ ਦੋਵੇਂ ਰਹਿ ਰਹੇ ਸਨ। ਨਿਸ਼ਿਤ ਕਿਸੇ ਨਿੱਜੀ ਕੰਪਨੀ ਵਿੱਚ ਬਤੌਰ ਸੇਲਜਮੈਨ ਮੈਨੇਜਰ ਕੰਮ ਕਰਦਾ ਹੈ। ਇਸ ਮਾਮਲੇ ਵਿੱਚ ਕਈ ਪੇਚ ਹਨ, ਜਿਨ੍ਹਾਂ ਦਾ ਸੁਲਝਣਾ ਅਜੇ ਬਾਕੀ ਹੈ। ਮਸਲਨ, ਗੁਰੂਗ੍ਰਾਮ ਪੁਲਿਸ ਇਹ ਵੀ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਰ 2 ਦਿਨ ਪਹਿਲਾਂ ਗੁਰੂਗ੍ਰਾਮ ਸ਼ਿਫ਼ਟ ਹੋਏ ਜੋੜੇ ਵਿੱਚ ਕੀ ਵਿਵਾਦ ਸੀ ਕਿ ਬਿਦਿਸ਼ਾ ਨੇ ਖੁਦਕੁਸ਼ੀ ਕਰ ਲਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।