Shah Satnam ji Girls College - Sach Kahoon Punjabi

ਮੈਰਿਟਾਂ ਦਾ ਮਾਰਿਆ ਸੈਂਕੜਾ, CDLU ’ਚ ਛਾਇਆ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ
ਵਿਦਿਆਰਥਣਾਂ ਨੇ ਪੂਜਨੀਕ ਗੁਰੂ ਜੀ ਨੂੰ ਦਿੱਤਾ ਸਫ਼ਲਤਾ ਦਾ ਸਿਹਰਾ | Shah Satnam ji Girls College

ਸਰਸਾ (ਸੱਚ ਕਹੂੰ ਨਿਊਜ਼)। ਸਿੱਖਿਆ, ਸੰਸਕਾਰ ਅਤੇ ਖੇਡਾਂ ਦਾ ਅਦਭੁੱਤ ਸੰਗਮ ਕਹਾਉਣ ਵਾਲੇ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਸਰਸਾ ਦੀਆਂ ਵਿਦਿਆਰਥਣਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਾਰਗ ਦਰਸ਼ਨ ਅਤੇ ਅਸ਼ੀਰਵਾਦ ਨਾਲ ਮੈਰਿਟ ਸੂਚੀ ’ਚ ਸੈਂਕੜਾ ਮਾਰਿਆ ਹੈ। ਸਰਸਾ ’ਚ ਸਥਿਤ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵੱਲੋਂ ਐਲਾਨੇ ਪ੍ਰੀਖਿਆ ਨਤੀਜੇ ’ਚ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੀਆਂ 107 ਵਿਦਿਆਰਥਣਾਂ ਨੇ ਮੈਰਿਟ ਸੂਚੀ ’ਚ ਸਥਾਨ ਹਾਸਲ ਕੀਤਾ ਹੈ। (Shah Satnam ji Girls College)

ਸੰਸਥਾਨ ਦੀਆਂ ਵਿਦਿਆਰਥਣਾਂ ਦੀ ਇਸ ਪ੍ਰਾਪਤੀ ’ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਬੀਐੱਸਸੀ ਪਹਿਲਾ, ਬੀਕਾਮ ਪਹਿਲਾ ਅਤੇ ਬੀਏ ਅਖੀਰਲੇ ਸਾਲ ਦੀਆ ਵਿਦਿਆਰਥਣਾਂ ਨੂੰ ਪ੍ਰਸੰਸਾ ਪੱਤਰ ਅਤੇ ਯਾਦਗਿਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੀ ਪ੍ਰਿੰਸੀਪਲ ਡਾ. ਗੀਤਾ ਮੋਂਗਾ ਇੰਸਾਂ ਅਤੇ ਆਈਕਿਊਏਸੀ ਡਾਇਰੈਕਟਰ ਡਾ. ਰਿਸ਼ੂ ਤੋਮਰ ਨੇ ਹੋਣਹਾਰ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ।

’ਵਰਸਿਟੀ ਦੀ ਟਾਪ-10 ਸੂਚੀ ’ਚ ਕਾਲਜ ਦੀਆਂ 107 ਵਿਦਿਆਰਥਣਾਂ | Shah Satnam ji Girls College

ਆਈਕਿਊਏਸੀ ਡਾਇਰੈਕਟਰ ਡਾ. ਰਿਸ਼ੂ ਤੋਮਰ ਨੇ ਮੈਰਿਟ ਸੂਚੀ ’ਚ ਸ਼ਾਮਲ ਸਾਰੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਨੇ ਅਪੀਲ ਕੀਤੀ ਕਿ ਸਾਰੀਆਂ ਵਿਦਿਆਰਥਣਾਂ ਨੂੰ ਮੰਜ਼ਿਲ ਤੈਅ ਕਰਕੇ ਹਮੇਸ਼ਾ ਅੱਗੇ ਵਧਦੇ ਰਹਿਣਾ ਚਾਹੀਦਾ। ਇਸ ਮੌਕੇ ਕਾਲਜ ਦਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਵੀ ਹਾਜ਼ਰ ਰਿਹਾ।

ਪੂਜਨੀਕ ਗੁਰੂ ਜੀ ਦੇ ਪਵਿੱਤਰ ਅਸ਼ੀਰਵਾਦ ਅਤੇ ਸਿੱਖਿਆ ਸਬੰਧੀ ਦੱਸੇ ਟਿਪਸ ਨਾਲ ਮਿਲੀ ਸਫਲਤਾ

ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਪ੍ਰਿੰਸੀਪਲ ਡਾ. ਗੀਤਾ ਮੋਂਗਾ ਇੰਸਾਂ ਨੇ ਕਿਹਾ ਕਿ ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਆਸ਼ੀਰਵਾਦ, ਸਿੱਖਿਆ ਸਬੰਧੀ ਦਿੱਤੇ ਗਏ ਟਿਪਸ, ਸਟਾਫ ਦੀ ਸਖ਼ਤ ਮਿਹਨਤ ਅਤੇ ਵਿਦਿਆਰਥਣਾਂ ਦੀ ਲਗਨ ਨੂੰ ਜਾਂਦਾ ਹੈ। ਡਾ. ਗੀਤਾ ਨੇ ਕਿਹਾ ਕਿ ਜੇਕਰ ਤੁਸੀਂ ਆਪਣਾ ਟੀਚਾ ਤੈਅ ਕਰਕੇ ਮਿਹਨਤ ਕਰੋਗੇ ਤਾਂ ਹਰ ਖੇਤਰ ’ਚ ਆਪਣੀ ਪ੍ਰਤਿਭਾ ਦਾ ਝੰਡਾ ਲਹਿਰਾ ਸਕਦੇ ਹੋ। ਉਨ੍ਹਾਂ ਕਿਹਾ ਕਿ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੀ ਮੈਨੇਜ਼ਮੈਂਟ ਹਰੇਕ ਖੇਤਰ ’ਚ ਵਿਦਿਆਰਥਣਾਂ ਦੇ ਸੁਨਹਿਰੇ ਭਵਿੱਖ ਲਈ ਲਗਾਤਾਰ ਯਤਨਸ਼ੀਲ ਹੈ।

ਇਹ ਵਿਦਿਆਰਥਣਾਂ ਰਹੀਆਂ ਟਾਪਰ

ਕਾਲਜ ਪ੍ਰਿੰਸੀਪਲ ਡਾ. ਗੀਤਾ ਮੋਂਗਾ ਇੰਸਾਂ ਨੇ ਦੱਸਿਆ ਕਿ ਬੀਕਾਮ ਪਹਿਲਾਂ ਸਮੈਸਟਰ ਦੀ ਵਿਦਿਆਰਥਣ ਜੈਸਮਿਨ ਨੇ ਵੀਵੀ ਦੀ ਮੈਰਿਟ ਸੂਚੀ ’ਚ ਚੌਥਾ, ਪੂਜਾ ਨੇ ਛੇਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸੇ ਜਮਾਤ ਦੇ ਤੀਜਾ ਸਮੈਸਟਰ ’ਚ ਬਾਰਬੀ ਬੱਬਰ ਨੇ ਤੀਜਾ ਅਤੇ ਪੰਜਵੇਂ ਸਮੈਸਟਰ ’ਚ ਸਿਮਰਨ ਨੇ ਦੂਜੇ ਸਥਾਨ ਨਾਲ ਪ੍ਰੀਖਿਆ ਪਾਸ ਕੀਤੀ ਹੈ। ਬੀਐੱਸਸੀ ਪਹਿਲਾ ਸਮੈਸਟਰ ਦੀ ਵਿਦਿਆਰਥਣ ਕ੍ਰਿਤਿਕਾ ਨੇ ਤੀਜਾ ਅਤੇ ਮੋਨਿਕਾ ਨੇ ਸੱਤਵਾਂ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ’ਚ ਕਾਲਜ ਦੀਆਂ 107 ਵਿਦਿਆਰਥਣਾਂ ਨੇ ਮੈਰਿਟ ਸੂਚੀ ’ਚ ਸਥਾਨ ਹਾਸਲ ਕੀਤਾ ਹੈ।

Also Read : ਫਤਿਹਗੜ੍ਹ ਸਾਹਿਬ ਵਿਖੇ ਭਾਖੜਾ ਨਹਿਰ ’ਚ ਡਿੱਗੀ ਕਾਰ, ਡਰਾਈਵਰ ਦਾ ਨਹੀਂ ਕੋਈ ਸੁਰਾਗ, ਭਾਲ ’ਚ ਲੱਗੇ ਗੋਤਾਖੋਰ

ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੀਆਂ ਦੋ ਵਿਦਿਆਰਥਣਾਂ ਸਕੂਟੀ ਨਾਲ ਸਨਮਾਨਿਤ
ਗੋਲੂਵਾਲਾ (ਸੱਚ ਕਹੂੰ ਨਿਊਜ਼)। ਪੇਂਡੂ ਆਲੇ-ਦੁਆਲੇ ’ਚ ਖੇਡਾਂ ਦੇ ਨਾਲ-ਨਾਲ ਸਿੱਖਿਆ ਦੇ ਹੱਬ ਦੇ ਤੌਰ ’ਤੇ ਪ੍ਰਸਿੱਧ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤੇ ਕਾਲਜ ਸ੍ਰੀਗੁਰੂਸਰ ਮੋਡੀਆ ਜ਼ਿਲ੍ਹਾ ਸ੍ਰੀ ਗੰਗਾਨਗਰ (Shah Satnam Ji Girls College) ਦੀਆਂ ਦੋ ਵਿਦਿਆਰਥਣਾਂ ਵੱਲੋਂ ਬੋਰਡ ਪ੍ਰੀਖਿਆ ’ਚ ਚੰਗੇ ਅੰਕ ਹਾਸਲ ਕਰਨ ’ਤੇ ਸੂਬਾ ਸਰਕਾਰ ਦੀ ਕਾਲੀ ਬਾਈ ਭੀਲ ਮੇਧਾਵੀ ਸਕੂਟੀ ਵੰਡ ਯੋਜਨਾ ਤਹਿਤ ਬੀਤੇ ਦਿਨ ਚੌਧਰੀ ਬੱਲੂਰਾਮ ਗੋਦਾਰਾ ਕਾਲਜ ਸ੍ਰੀ ਗੰਗਾਨਗਰ ’ਚ ਕਰਵਾਏ ਪ੍ਰੋਗਰਾਮ ’ਚ ਹੋਣਹਾਰ ਵਿਦਿਆਰਥਣਾਂ ਨੂੰ ਸਕੂਟੀਆਂ ਤੇ ਹੈਲਮੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਪ੍ਰੋਗਰਾਮ ’ਚ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਸ੍ਰੀ ਗੁਰੂਸਰ ਮੋਡੀਆ (Shah Satnam Ji Girls College) ਦੀ ਬੀਏ ਦੂਜਾ ਸਾਲ ਦੀਆਂ ਦੋ ਵਿਦਿਆਰਥਣਾਂ ਕ੍ਰਮਵਾਰ ਆਸਥਾ ਪੁੱਤਰੀ ਧਰਮਵੀਰ ਤੇ ਆਰਜੂ ਪੁੱਤਰੀ ਕਰਨੀ ਦਾਨ ਨੂੰ ਸਕੂਟੀ ਦੀਆਂ ਚਾਬੀਆਂ ਸੌਂਪੀਆਂ ਗਈਆਂ। ਕਾਲਜ ਪਹੁੰਚਣ ’ਤੇ ਦੋਵਾਂ ਵਿਦਿਆਰਥਣਾਂ ਦਾ ਸੰਸਥਾਨ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਨਵਜੋਤ ਕੌਰ ਗਿੱਲ ਨੇ ਵਿਦਿਆਰਥਣਾਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਤੇ ਵਿਦਿਆਰਥਣਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

Also Read : ਹਰੀ ਰਸ ਨਾਲ ਹੁੰਦੀ ਹੈ ਆਤਮਾ ਬਲਵਾਨ : Saint Dr MSG

ਗੁਰੂਕੁਲ ਤੇ ਆਧੁਨਿਕ ਸਿੱਖਿਆ ਪ੍ਰਣਾਲੀ ਦਾ ਸੁਮੇਲ ਬਣਿਆ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ
ਸਰਸਾ (ਸੱਚ ਕਹੂੰ ਨਿਊਜ਼)। ਗੁਰੂਕੁਲ ਅਤੇ ਆਧੁਨਿਕ ਸਿੱਖਿਆ ਲਈ ਪੇਂਡੂ ਖੇਤਰ ’ਚ ਪੂਜਨੀਕ ਗੁਰੂ ਸੰਤ ਡਾ। ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਲਾਇਆ ਗਿਆ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ (Shah Satnam Ji Girls College) ਰੂਪੀ ਬੂਟਾ ਅੱਜ ਵੱਡਾ ਦਰੱਖਤ ਬਣ ਗਿਆ ਹੈ। ਇਹ ਸੰਸਥਾਨ ਭਾਰਤੀ ਸੱਭਿਆਚਾਰ ਦੇ ਉੱਚ ਮੁੱਲਾਂ ਅਤੇ ਉੱਚ ਆਦਰਸ਼ਾਂ ਨੂੰ ਮਜਬੂਤ ਕਰ ਰਿਹਾ ਹੈ। ਇੱਥੋਂ ਪਾਸ ਆਊਟ 25 ਹਜ਼ਾਰ ਤੋਂ ਜ਼ਿਆਦਾ ਬੱਚੇ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਦੇਸ਼ ਦੀ ਤਰੱਕੀ ’ਚ ਆਪਣਾ ਬੇਸ਼ਕੀਮਤੀ ਯੋਗਦਾਨ ਦੇ ਰਹੇ ਹਨ।

ਗਰਲਜ਼ ਕਾਲਜ ਨੂੰ 2017 ਤੋਂ 2022 ਤੱਕ ਸਿੱਖਿਆ ਅਤੇ ਖੇਡਾਂ ਦੇ ਖੇਤਰ ’ਚ ਕੀਤੇ ਗਏ ਉੱਚ ਪ੍ਰਦਰਸ਼ਨ ਲਈ ਵੱਖ-ਵੱਖ ਸਰਕਾਰੀ ਤੇ ਗੈਰ-ਸਰਕਾਰੀ ਸੰਗਠਨਾਂ ਵੱਲੋਂ ਵੱਖ-ਵੱਖ 13 ਪ੍ਰਸ਼ੰਸਾ ਪੱਤਰ ਤੇ ਤਮਗੇ ਦੇ ਕੇ ਸਨਮਾਨਿਤ ਕੀਤਾ ਗਿਆ। ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ’ਚ ਕਾਲਜ ਦੀ ਪਿ੍ਰੰਸੀਪਲ ਡਾ।

ਪੰਜ ਸਾਲਾਂ ’ਚ ਜਿੱਤੇ ਐਵਾਰਡ ਪੁੂਜਨੀਕ ਗੁਰੂ ਜੀ ਨੂੰ ਕੀਤੇ ਸਪਰਪਿਤ

ਗੀਤਾ ਮੋਂਗਾ ਇੰਸਾਂ ਨੇ ਸਾਰੇ ਐਵਾਰਡ ਤੇ ਤਮਗੇ ਪੂਜਨੀਕ ਗੁਰੂ ਜੀ ਨੂੰ ਭੇਂਟ ਕੀਤੇ। ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਸ਼ਾਹ ਸਤਿਨਾਮ ਜੀ ਧਾਮ ਸਰਸਾ ਨਾਲ ਆਨਲਾਈਨ ਜੁੜੀਆਂ ਕਾਲਜ ਦੀਆਂ ਵਿਦਿਆਰਥਣਾਂ ਤੇ ਸਟਾਫ ਮੈਂਬਰਾਂ ਨੂੰ ਆਪਣਾ ਅਸ਼ੀਰਵਾਦ ਦਿੱਤਾ ਅਤੇ ਫ਼ਰਮਾਇਆ ਕਿ ਬਹੁਤ ਵੱਡੀ ਗੱਲ ਹੈ?ਕਿ ਬੇਟੀਆਂ?ਅੱਜ ਪੜ੍ਹਾਈ-ਲਿਖਾਈ ’ਚ ਵੀ ਬੇਟਿਆਂ ਦੇ ਬਰਾਬਰ ਆ ਰਹੀਆਂ?ਹਨ। ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ। ਪੂਜਨੀਕ ਗੁਰੂ ਜੀ ਨੇ ਸਾਰਿਆਂ ਨੂੰ ਜੀਵਨ ’ਚ ਹੋਰ ਅੱਗੇ ਵਧਣ ਅਤੇ ਤਰੱਕੀ ਕਰਨ ਦਾ ਅਸ਼ੀਰਵਾਦ ਦਿੱਤਾ। ਇਸ ਦੌਰਾਨ ਪਿ੍ਰੰਸੀਪਲ ਗੀਤਾ ਮੋਂਗਾ ਨੇ ਕਿਹਾ ਕਿ ਇਹ ਸਭ ਪੂਜਨੀਕ ਗੁਰੂ ਜੀ ਦੀ ਰਹਿਮਤ ਤੇ ਮਾਰਗ ਦਰਸ਼ਨ ਨਾਲ ਹੀ ਸੰਭਵ ਹੋ ਸਕਿਆ ਹੈ।

ਕਾਲਜ ਨੂੰ ਕਿਨ੍ਹੇ ਅਤੇ ਕਿਹੜੇ ਮਿਲੇ ਹਨ ਐਵਾਰਡ

ਬੈਸਟ ਡਿਗਰੀ ਕਾਲਜ, ਸੀਡੀਐਲਯੂ ਸਰਸਾ

ਅਮੇਜਿੰਗ ਐਂਡ ਯੁੂਨਿਕ ਸਕਿਲ ਐਵਾਰਡ, ਐਂਟਰੀ ਕਰਾਇਮ ਯੂਥ ਕਲੱਬ

ਅਧਿਆਪਕ ਸ੍ਰੀ ਅਵਾਰਡ ਤੇ ਸਰਟੀਫਿਕੇਟ, ਅੰਤਰਰਾਸ਼ਟਰੀ ਸਮਰਸਤਾ ਮੰਚ

ਅਵਾਰਡ ਆਫ ਡਿਸਟਿੰਕਿਟਵ ਅਚੀਵਮੈਂਟਸ ਇਨ ਸਪੋਰਟਸ, ਸੀਡੀਐਲਯੂ ਸਰਸਾ

ਇੰਟਰਨੈਸ਼ਨਲ ਐਜੂਕੇਸ਼ਨਲ ਲੀਡਰਸ਼ਿਪ ਐਵਾਰਡ ਤੇ ਮੈਡਲ, ਗਲੋਬਲ ਅਚੀਵਰਸ ਫਾਊਂਡੇਸ਼ਨ

ਤੇਜੱਸਵਿਨੀ ਸੰਗਮ ਐਵਾਰਡ ਤੇ ਸਰਟੀਫਿਕੇਟ, ਜੇਸੀਡੀ ਕਾਲਜ

ਅਵਾਰਡ ਆਫ ਐਕਸੀਲੈਂਸ ਇਨ ਨੈਸ਼ਨਲ ਸਰਵਿਸ ਸਕੀਮ, ਸੀਡੀਐਲਯੂ ਸਰਸਾ

ਐਵਾਰਡ ਆਫ ਆਨਰ ਇਨ ਸਪੋਰਟਸ, ਸੀਡੀਐਲਯੂ ਸਰਸਾ

ਇੰਟਰਨੈਸ਼ਨਲ ਵੂਮੈਨ ਪ੍ਰੀਮਿਅਮ ਅਵਾਰਡ, ਵੂਮੈਨ ਡੈਡੀਕੇਸ਼ਨ ਐਂਡ ਜੇਸੀਡੀ ਕਾਲਜ

ਇੰਟਰਨੈਸ਼ਨਲ ਗੋਲਡ ਸਟਾਰ ਮਿਲੇਨੀਅਮ ਗੋਲਡ ਮੈਡਲ, ਗਲੋਬਲ ਅਚੀਵਰਸ ਫਾਊਂਡੇਸ਼ਨ

ਗੋਲਡ ਮੈਡਲ ਆਫ ਅਧਿਆਪਕ ਸ੍ਰੀ ਐਵਾਰਡ- ਅਧਿਆਪਕ ਸੰਮੇਲਨ ਐਂਡ ਵਿਚਾਰ ਗੋਸ਼ਠੀ ਨਵੀਂ ਦਿੱਲੀ

ਐਵਾਰਡ ਆਫ ਡਿਸਟਿੰਗਵਿਸ਼ਡ ਸੋਸ਼ਲ ਵਰਕ, ਗ੍ਰਾਮ ਪੰਚਾਇਤ ਨੇਜੀਆ ਖੇੜਾ

ਐਪਰੀਸੀਏਸ਼ਨ ਆਫ ਐਨਸੀਸੀ ਐਵਾਰਡ, ਥ੍ਰੀ ਹਰਿਆਣਾ ਬਟਾਲੀਅਨ ਐਨਸੀਸੀ

ਸਰਸਾ ਵਰਗੇ ਪੇਂਡੂ ਇਲਾਕੇ ’ਚ ਇੱਕ ਅਜਿਹਾ ਦੌਰ ਵੀ ਸੀ ਜਿਸ ਵਿੱਚ ਲੋਕ ਆਪਣੀ ਬੇਟੀਆਂ ਨੂੰ ਉੱਚ ਸਿੱਖਿਆ ਲਈ ਬਾਹਰ ਭੇਜਣਾ ਤਾਂ ਦੂਰ ਉੱਚ ਸਿੱਖਿਆ ਦਿਵਾਉਣਾ ਵੀ ਨਹੀਂ ਚਾਹੁੰਦੇ ਸਨ। ਅਜਿਹੇ ਹਾਲਾਤਾਂ ’ਚ ਪੂਜਨੀਕ ਗੁਰੂੁ ਜੀ ਨੇ ਲੋਕਾਂ ਨੂੰ ਬੇਟੀਆਂ ਦੀ ਉੱਚ ਸਿੱਖਆ ਲਈ ਪ੍ਰੇਰਿਤ ਹੀ ਨਹੀਂ ਕੀਤਾ ਸਗੋਂ ਅਗਸਤ 1997 ’ਚ ਸ਼ਾਹ ਸਤਿਨਾਮ ਜੀ ਗਰਲਸ ਕਾਲਜ ਦੀ ਸਥਾਪਨਾ ਕਰਕੇ ਇਲਾਕਾ ਵਾਸੀਆਂ ਨੂੰ ਸੌਗਾਤ ਦਿੱਤੀ। (Shah Satnam Ji Girls College)

ਇਨ੍ਹਾਂ ਸੰਸਥਾਨਾਂ ’ਚ ਹਰ ਮਾਂ-ਬਾਪ ਆਪਣੇ ਬੱਚਿਆਂ, ਵਿਸ਼ੇਸ਼ ਤੌਰ ’ਤੇ ਲੜਕੀਆਂ ਨੂੰ ਪੜ੍ਹਾ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਜਿੱਥੇ ਆਪਣੀਆਂ ਬੇਟੀਆਂ ਨੂੰ ਭੇਜ ਕੇ ਮਾਂ-ਬਾਪ ਬੇਫਿਕਰ ਹੋ ਜਾਂਦੇ ਹਨ ਕਿ ਉਨ੍ਹਾਂ ਦੀ ਸੰਤਾਨ ਇੱਕ ਸੁਰੱਖਿਅਤ ਮਾਹੌਲ ’ਚ ਹੈ। ਜਿੱਥੋਂ ਹੁਣ ਤੱਕ 25 ਹਜ਼ਾਰ ਤੋਂ ਵੱਧ ਬੱਚੇ ਪਾਸ-ਆਊਟ ਹੋ ਚੁੱਕੇ ਹਨ। 2017 ਤੋਂ 2022 ਤੱਕ 156 ਵਿਦਿਆਰਥਣਾਂ ਯੂਨੀਵਰਸਿਟੀ ਰੈਂਕ ਤੇ 37 ਵਿਦਿਆਰਥਣਾਂ ਵੱਖ-ਵੱਖ ਵਿਭਾਗਾਂ ’ਚ ਯੂਨੀਵਰਸਿਟੀ ’ਚ ਟੌਪ ’ਤੇ ਰਹੀਆਂ ਹਨ।

ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਵੀ ਬੇਟੀਆਂ ਨੂੰ ਪ੍ਰਮੋਟ

ਪੂਜਨੀਕ ਗੁੁਰੂ ਜੀ ਨੇ ਇਸ ਮੌਕੇ ਆਨਲਾਈਨ ਜੁੜੀਆਂ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਫ਼ਰਮਾਇਆ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਪਿ੍ਰੰਸੀਪਲ ਬੇਟੀਆਂ ਜੋ ਸ਼ੁਰੂ ਤੋਂ ਹੀ ਪੂਰੇ ਜੋਸ਼-ਸ਼ੋਰ ਨਾਲ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਵੀ ਬੇਟੀਆਂ ਨੂੰ ਪ੍ਰਮੋਟ ਕਰਦੀਆਂ ਆ ਰਹੀਆਂ ਹਨ, ਬਹੁਤ ਖੁਸ਼ੀ ਹੁੰਦੀ ਹੈ?ਜਦੋਂ ਉਹ ਹੀ ਬੱਚੇ ਇੰਨੇ ਸਮੇਂ ਤੋਂ ਲੱਗੇ ਹੋਏ ਹਨ ਅਤੇ ਅੱਜ ਉੱਥੋਂ 25 ਹਜ਼ਾਰ ਤੋਂ ਵੱਧ ਬੱਚੇ ਪਾਸ-ਆਊਟ ਹੋ ਚੁੱਕੇ ਹਨ। (Shah Satnam Ji Girls College)

ਉਹ ਬੱਚੇ ਅੱਜ ਵੱਖ-ਵੱਖ ਥਾਵਾਂ ’ਤੇ ਮਾਂ-ਬਾਪ ਤੇ ਦੇਸ਼ ਦਾ ਨਾਂਅ ਰੌਸ਼ਨ ਕਰ ਰਹੇ ਹਨ। ਨਾਲ ਹੀ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਨੈਚੁਰਲੀ ਅਸੀਂ ਕਿਹਾ ਕਰਦੇ ਹਾਂ ਕਿ ਜੋ ਚੰਗੇ ਟੀਚਰ, ਮਾਸਟਰ, ਲੈਕਚਰਾਰ, ਪ੍ਰੋਫੈਸਰ, ਪਿ੍ਰੰਸੀਪਲ ਹੁੰਦੇ ਹਨ, ਭਾਵੇਂ ਦੁਨੀਆ ਦੀ ਨਜ਼ਰ ’ਚ ਉਨ੍ਹਾਂ ਨੂੰ ਕੋਈ ਐਵਾਰਡ ਨਾ ਮਿਲੇ, ਪਰ ਉਨ੍ਹਾਂ ਦੇ ਪੜ੍ਹਾਏ ਹੋਏ ਬੱਚੇ ਜਦੋਂ ਦੇਸ਼ ਲਈ ਮਾਣ ਬਣਦੇ ਹਨ ਤਾਂ ਸਭ ਤੋਂ ਵੱਡਾ ਉਹ ਤੋਹਫਾ ਹੁੰਦਾ ਹੈ, ਮੈਡਲ ਹੁੰਦਾ ਹੈ, ਉਸ ਟੀਚਰ, ਮਾਸਟਰ, ਲੈਕਚਰਾਰ ਲਈ। ਇਹ ਬਹੁਤ ਵੱਡੀ ਗੱਲ ਹੈ ਅਤੇ ਮਾਲਕ ਤੁਹਾਨੂੰ ਖੁਸ਼ੀਆ ਦੇਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਵਿੱਚ ਬੂਟੇ ਲਾਏ ਗਏ
ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਵਿੱਚ ਬੂਟੇ ਲਾਏ ਗਏ

ਗੋਲੂਵਾਲਾ, (ਸੁਰਿੰਦਰ ਗੁੰਬਰ)। ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਸ੍ਰੀ ਗੁਰੂਸਰ ਮੋਡੀਆ ਦੇ ਕੈਂਪਸ ਵਿੱਚ ਇੱਕ ਵਿਸ਼ੇਸ਼ ‘ਰੁੱਖ ਲਾਉਣ ਦਾ ਪ੍ਰੋਗਰਾਮ’ ਕਰਵਾਇਆ ਗਿਆ। ਕਾਲਜ ਪਿ੍ਰੰਸੀਪਲ ਨਵਜੋਤ ਗਿੱਲ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੇ ‘ਰੁੱਖ ਲਗਾਓ ਪ੍ਰੋਗਰਾਮ’ ਤਹਿਤ ਕਾਲਜ ਦੇ ਵਿਹੜੇ ਵਿੱਚ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਹਨ। ਇਸ ਦੌਰਾਨ ਵਿਦਿਆਰਥੀਆਂ ਨੇ ਧਰਤੀ ਨੂੰ ਹਰਿਆ-ਭਰਿਆ ਬਣਾਉਣ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਸਲੋਗਨ ਲਿਖੇ, ਪੋਸਟਰਾਂ ਦੇ ਨਾਲ ਆਮ ਲੋਕਾਂ ਨੂੰ ਬੂਟੇ ਲਾਉਣ ਦਾ ਸੁਨੇਹਾ ਦਿੱਤਾ। ਕਾਲਜ ਮੈਨੇਜ਼ਮੈਂਟ ਦੇ ਦਿਸ਼ਾ-ਨਿਰਦੇਸ਼ ਹੇਠ ਵਿਦਿਆਰਥੀਆਂ ਨੇ ਕਾਲਜ ਕੈਂਪਸ ਵਿੱਚ ਨਿੰਮ, ਤੂਤ, ਅਰਜੁਨ ਅਤੇ ਡਰੰਮਸਟਿਕ ਸਮੇਤ ਵੱਖ-ਵੱਖ ਕਿਸਮਾਂ ਦੇ ਬੂਟੇ ਲਾਏ ਅਤੇ ਪਾਣੀ ਨਾਲ ਸਿੰਚਾਈ ਕੀਤੀ।

ਇਸ ਮੌਕੇ ਕਾਲਜ ਦੇ ਲੈਕਚਰਾਰਾਂ ਨੇ ਵਿਦਿਆਰਥੀਆਂ ਨੂੰ ਮਨੁੱਖੀ ਜੀਵਨ ਵਿੱਚ ਰੁੱਖਾਂ ਦੀ ਮਹੱਤਤਾ ਬਾਰੇ ਦੱਸਿਆ ਅਤੇ ਭਵਿੱਖ ਵਿੱਚ ਵੱਧ ਤੋਂ ਵੱਧ ਰੁੱਖ ਲਾਉਣ ਅਤੇ ਉਨ੍ਹਾਂ ਦੀ ਪੂਰੀ ਤਰ੍ਹਾਂ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਸਾਰੇ ਵਿਦਿਆਰਥੀਆਂ ਨੇ ਬੂਟੇ ਲਾਉਣ ਦੇ ਪ੍ਰੋਗਰਾਮ ਵਿੱਚ ਉਤਸ਼ਾਹ ਨਾਲ ਭਾਗ ਲਿਆ ਅਤੇ ਵਾਤਾਵਰਨ ਪ੍ਰਤੀ ਆਪਣੀ ਜਾਗਰੂਕਤਾ ਦਿਖਾਉਂਦੇ ਹੋਏ ਭਵਿੱਖ ਵਿੱਚ ਵੱਧ ਤੋਂ ਵੱਧ ਰੁੱਖ ਲਾਉਣ ਦਾ ਪ੍ਰਣ ਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ