Olympics - Sach Kahoon Punjabi
World Lifting Championship: ਅਬੋਹਰ ਦੇ ਟੋਨੀ ਸੰਧੂ ਨੇ 3 ਗੋਲਡ ਮੈਡਲ ਜਿੱਤ ਕੇ ਕੀਤਾ ਓਲੰਪਿਕ ਲਈ ਕੁਆਲੀਫਾਈ
World Lifting Championship: (ਮੇਵਾ ਸਿੰਘ) ਅਬੋਹਰ। ਅਮਰੀਕਾ (ਯੂਐੱਸਏ) ਵਿੱਚ ਬੀਤੇ ਦਿਨੀਂ ਹੋਈ ਵਰਲਡ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਅਬੋਹਰ ਦੇ ਪਹਿਲਵਾਨ ਅਮਨ ਪ੍ਰਕਾਸ਼ ਟੋਨੀ ਸੰਧੂ ਨੇ ਤਿੰਨ ਗੋਲਡ ਮੈਡਲ ਜਿੱਤਕੇ ਆਪਣਾ, ਆਪਣੇ ਮਾਤਾ-ਪਿਤਾ, ਸ਼ਹਿਰ ਅਬੋਹਰ ਸਮੇਤ ਪੂਰੇ ਦੇਸ਼ ਦਾ ਨਾਂਅ ਰੌਸ਼ਨ ਕੀਤਾ। ਟੋਨੀ ਸੰਧੂ ਦੀ ਸਭ ਤੋਂ ਵੱਡੀ ਉਪਲੱਬਧੀ ਇਹ ਵੀ ਰਹੀ ਕਿ ਉਸ ਨੇ 2025 ਵਿੱਚ ਹੋਣ ਵਾਲੀ ਉਲੰਪਿਕ ਵਾਸਤੇ ਵੀ ਕੁਆਲੀਫਾਈ ਕਰ ਲਿਆ ਹੈ। World Lifting Championship
ਇਹ ਵੀ ਪੜ੍ਹੋ: Indian Railways News: ਰੇਲ ਗੱਡੀ ਇੰਜਣ ਦੀ ਪਾਵਰ ਫੇਲ੍ਹ, ਗੱਡੀ ਲੇਟ ਹੋਣ ਕਾਰਨ ਯਾਤਰੀ ਹੋਏ ਪ੍ਰੇਸ਼ਾਨ
ਜਾਣਕਾਰੀ ਦਿੰਦਿਆਂ ਆਈਬੀਐਫ ਏਸ਼ੀਆ ਦੇ ਪ੍ਰਧਾਨ ਪਰਵਿੰਦਰ ਸਿੰਘ ਸੇਲਿਨਾ ਅਤੇ ਟੋਨੀ ਸੰਧੂ ਦੇ ਭਰਾ ਬੰਟੀ ਸੰਧੂ ਨੇ ਦੱਸਿਆ ਕਿ ਸ਼ਹਿਰ ਅਬੋਹਰ ਵਿੱਚ ਬਾਡੀ ਬਿਲਡਰ ਦੇ ਜਨਮ ਦਾਤਾ ਦੇ ਰੂਪ ਵਿੱਚ ਜਾਣੇ ਜਾਂਦੇ ਅਮਨ ਪ੍ਰਕਾਸ਼ ਟੋਨੀ ਸੰਧੂ ਨੇ ਅਮਰੀਕਾ ਵਿੱਚ ਹੋਈ ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ 90 ਕਿੱਲੋ ਵਰਗ ਵਿੱਚ ਭਾਗ ਲਿਆ ਅਤੇ ਆਪਣੇ ਵਿਰੋਧੀ ਨੂੰ ਪਛਾੜ ਕੇ ਤਿੰਨ ਗੋਲਡ ਮੈਡਲ ਹਾਸਲ ਕੀਤੇ। ਉਨ੍ਹਾਂ ਦੱਸਿਆ ਕਿ ਜਨਵਰੀ 2025 ਵਿੱਚ ਟੋਨੀ ਸੰਧੂ ਦੇਸ਼ ਵਾਪਿਸ ਆ ਰਹੇ ਹਨ ਅਤੇ ਉਨ੍ਹਾਂ ਦਾ ਪੂਰਾ ਮਾਨ-ਸਨਮਾਨ ਕੀਤਾ ਜਾਵੇਗਾ। ਬੰਟੀ ਸੰਧੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਮਨ ਪ੍ਰਕਾਸ਼ ਟੋਨੀ ਸੰਧੂ ਨੇ ਦੇਸ਼-ਵਿਦੇਸ਼ ਵਿੱਚ ਕਈ ਪ੍ਰਤੀਯੋਗਤਾਵਾ ਵਿੱਚ ਹਿੱਸਾ ਲੈ ਕੇ ਅਣਗਿਣਤ ਮੈਡਲ ਜਿੱਤੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਪਹਿਲਵਾਨੀ ਅਤੇ ਬਾਡੀ ਬਿਲਡਰ ਵਾਸਤੇ ਪ੍ਰੇਰਿਤ ਕੀਤਾ ਹੈ।
ਪੈਰਿਸ ਤੋਂ ਭਾਰਤ ਪਹੁੰਚੀ ਰੈਸਲਰ ਵਿਨੇਸ਼ ਫੋਗਾਟ | Vinesh Phogat
ਵਤਨ ਵਾਪਸੀ ‘ਤੇ ਭਾਵੁਕ ਹੋਈ ‘ਦੰਗਲ ਗਰਲ’
ਨਵੀਂ ਦਿੱਲੀ (ਏਜੰਸੀ)। Vinesh Phogat: ਪੈਰਿਸ ਓਲੰਪਿਕ ’ਚ ਕੁਸ਼ਤੀ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਅਯੋਗ ਕਰਾਰ ਦਿੱਤੇ ਜਾਣ ਬਾਅਦ ਭਾਰਤੀ ਰੈਸਲਰ ਵਿਨੇਸ਼ ਫੋਗਾਟ ਦੀ ਅੱਜ ਵਤਨ ਵਾਪਸੀ ਹੋ ਗਈ ਹੈ। ਉਹ ਦਿੱਲੀ ਏਅਰਪੋਰਟ ਤੋਂ ਕਰੀਬ 11 ਵਜੇ ਬਾਹਰ ਆਈ। ਇਸ ਦੌਰਾਨ ਉਹ ਆਪਣੀ ਸਾਥੀ ਰੈਸਲਰ ਸਾਕਸ਼ੀ ਮਲਿਕ ਦੇ ਗਲੇ ਲੱਗ ਰੋਣ ਲੱਗ ਗਈ। ਉਨ੍ਹਾਂ ਦੇ ਸੁਆਗਤ ’ਚ ਪਹੁੰਚੇ ਲੋਕ ਢੋਲ-ਨਗਾੜਿਆਂ ’ਤੇ ਨੱਚ ਰਹੇ ਹਨ। ਦਿੱਲੀ ਹਵਾਈ ਅੱਡੇ ਤੋਂ ਬਾਹਰ ਨਿਕਲੇ ਸਮੇਂ ਵਿਨੇਸ਼ ਨੇ ਕਿਹਾ, ‘ਪੂਰੇ ਦੇਸ਼ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ, ਮੈਂ ਬਹੁਤ ਭਾਗਸ਼ਾਲੀ ਹਾਂ’।
Read This : Vinesh Phogat News: ਵਿਨੇਸ਼ ਫੋਗਾਟ ਦੀ ਅਪੀਲ ਹੋਈ ਖਾਰਜ਼, ਚਾਂਦੀ ਦੇ ਤਗਮੇ ਦੀ ਆਖਿਰੀ ਉਮੀਦ ਟੁੱਟੀ
ਦਿੱਲੀ ਹਵਾਈ ਅੱਡੇ ਤੋਂ ਵਿਨੇਸ਼ ਦੇ ਜੱਦੀ ਪਿੰਡ ਬਲਾਲੀ (ਚਰਖੀ ਦਾਦਰੀ ਜ਼ਿਲ੍ਹਾ) ਤੱਕ ਕਰੀਬ 125 ਕਿਲੋਮੀਟਰ ਦੇ ਰਸਤੇ ’ਚ ਉਨ੍ਹਾਂ ਦਾ ਜਗ੍ਹਾ-ਜਗ੍ਹਾ ’ਤੇ ਸੁਆਗਤ ਕੀਤਾ ਜਾਵੇਗਾ। ਪਿੰਡ ਦੇ ਖੇਡ ਸਟੇਡੀਅਮ ’ਚ ਸ਼ਾਨਦਾਰ ਪ੍ਰੋਗਰਾਮ ਰੱਖਿਆ ਗਿਆ ਹੈ। ਹਾਲਾਂਕਿ ਇੱਕ ਦਿਨ ਪਹਿਲਾਂ ਹੀ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਸੂਬਾ ਸਰਕਾਰ ਇਨ੍ਹਾਂ ਪ੍ਰੋਗਰਾਮਾਂ ’ਚ ਸ਼ਾਮਲ ਨਹੀਂ ਹੋ ਰਹੀ ਹੈ। ਮੁੱਖ ਮੰਤਰੀ ਨਾਇਬ ਸੈਣੀ ਨੇ ਕੁੱਝ ਦਿਨ ਪਹਿਲਾਂ ਵਿਨੇਸ਼ ਨੂੰ 4 ਕਰੋੜ ਰੁਪਏ ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ। Vinesh Phogat
ਉੱਧਰ ਬਲਾਲੀ ਪਿੰਡ ਦੇ ਸਾਬਕਾ ਸਰਪੰਚ ਰਾਜੇਸ਼ ਸਾਂਗਵਾਨ ਨੇ ਦੱਸਿਆ ਕਿ ਵਿਨੇਸ਼ ਨੂੰ ਗੋਲਡ ਜੇਤੂ ਦੀ ਤਰ੍ਹਾਂ ਹੀ ਸਨਮਾਨਿਤ ਕੀਤਾ ਜਾਵੇਗਾ। ਪ੍ਰੋਗਰਾਮ ’ਚ ਆਉਣ ਵਾਲੇ ਸਾਰੇ ਲੋਕਾਂ ਲਈ ਦੇਸੀ ਘਿਓ ਦੇ ਪਕਵਾਨ ਤਿਆਰ ਕੀਤੇ ਜਾ ਰਹੇ ਹਨ। ਖਿਡਾਰੀ, ਕੋਚ ਸਮੇਤ ਹੋਰ ਲੋਕਾਂ ਨੂੰ ਪਹਿਲਵਾਨਾਂ ਵਾਲੀ ਖੁਰਾਕ ਦਿੱਤੀ ਜਾਵੇਗੀ। ਵਿਨੇਸ਼ ਦੇ ਭਰਾ ਹਰਵਿੰਦਰ ਫੋਗਾਟ ਬਲਾਲੀ ਨੇ ਦੱਸਿਆ ਕਿ ਵਿਨੇਸ਼ ਦੇ ਪ੍ਰੋਗਰਾਮ ਦਾ ਪੂਰਾ ਰੂਟ ਮੈਪ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਨੇਸ਼ ਭਾਵੇਂ ਹੀ ਮੈਡਲ ਤੋਂ ਵਾਂਝੀ ਰਹਿ ਗਈ, ਪੂਰੇ ਦੇਸ਼ ਦੀ ਆਵਾਜ਼ ਤੇ ਆਸ਼ੀਰਵਾਦ ਉਨ੍ਹਾਂ ਨਾਲ ਹੈ। Vinesh Phogat
Vinesh Phogat News: ਵਿਨੇਸ਼ ਫੋਗਾਟ ਦੀ ਅਪੀਲ ਹੋਈ ਖਾਰਜ਼, ਚਾਂਦੀ ਦੇ ਤਗਮੇ ਦੀ ਆਖਿਰੀ ਉਮੀਦ ਟੁੱਟੀ
100 ਗ੍ਰਾਮ ਵਜ਼ਨ ਜ਼ਿਆਦਾ ਹੋਣ ਕਰਕੇ ਫਾਈਨਲ ਨਹੀਂ ਖੇਡ ਸਕੀ ਸੀ
ਸਪੋਰਟਸ ਡੈਸਕ। Vinesh Phogat News: ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੀਆਂ ਉਮੀਦਾਂ ਟੁੱਟ ਗਈਆਂ ਹਨ। ਉਨ੍ਹਾਂ ਦੀ ਸਾਂਝੇ ਤੌਰ ’ਤੇ ਚਾਂਦੀ ਦਾ ਤਗਮਾ ਦੇਣ ਦੀ ਅਪੀਲ ਨੂੰ ਕੋਰਟ ਆਫ ਆਰਬਿਟਰੇਸ਼ਨ (ਸੀਏਐਸ) ਦੇ ਐਡਹਾਕ ਡਿਵੀਜਨ ਨੇ ਬੁੱਧਵਾਰ ਨੂੰ ਰੱਦ ਕਰ ਦਿੱਤਾ ਹੈ। ਦੋ ਵਾਰ ਫੈਸਲੇ ਨੂੰ ਟਾਲਣ ਤੋਂ ਬਾਅਦ ਸੀਏਐਸ ਨੇ ਅਚਾਨਕ ਵਿਨੇਸ਼ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਇਸ ਬਾਰੇ ਭਾਰਤੀ ਓਲੰਪਿਕ ਸੰਘ (ਆਈਓਏ) ਦੀ ਪ੍ਰਧਾਨ ਡਾ. ਪੀਟੀ ਊਸ਼ਾ ਨੇ ਖੇਡ ਅਦਾਲਤ (ਸੀਏਐੱਸ) ਦੇ ਫੈਸਲੇ ’ਤੇ ਹੈਰਾਨੀ ਤੇ ਨਾਰਾਜਗੀ ਪ੍ਰਗਟਾਈ ਹੈ। ਆਈਓਏ ਨੇ ਇੱਕ ਬਿਆਨ ’ਚ ਕਿਹਾ ਕਿ ਪੈਰਿਸ ਓਲੰਪਿਕ ’ਚ ਮੁਕਾਬਲੇ ਦੇ 1 ਦਿਨ ਬਾਅਦ ਇੱਕ ਅਥਲੀਟ ਨੂੰ ਵਜਨ ਦੇ ਉਲੰਘਣ ਲਈ ਪੂਰੀ ਤਰ੍ਹਾਂ ਅਯੋਗ ਕਰਾਰ ਦੇਣਾ ਪੂਰੀ ਜਾਂਚ ਦਾ ਵਿਸ਼ਾ ਹੈ। ਭਾਰਤ ਦੇ ਕਾਨੂੰਨੀ ਨੁਮਾਇੰਦਿਆਂ ਨੇ ਸੀਏਐਸ ਅੱਗੇ ਆਪਣੇ ਵਿਚਾਰ ਪੇਸ਼ ਕੀਤੇ ਸਨ।
Read This : Vinesh Phogat: ਵਿਨੇਸ਼ ਫੋਗਾਟ ਦਾ ਕੁਸ਼ਤੀ ਤੋਂ ਸੰਨਿਆਸ, ਲਿਖਿਆ-ਕੁਸ਼ਤੀ ਜਿੱਤੀ, ਮੈਂ ਹਾਰ ਗਈ
ਆਈਓਏ ਨੇ ਆਪਣੇ ਬਿਆਨ ’ਚ ਕਿਹਾ ਕਿ ਆਈਓਏ ਦੇ ਫੈਸਲੇ ਤੋਂ ਬਾਅਦ ਵੀ ਫੋਗਾਟ ਦੇ ਪੂਰੇ ਸਮਰਥਨ ’ਚ ਖੜ੍ਹੇ ਹਨ ਤੇ ਹੋਰ ਕਾਨੂੰਨੀ ਵਿਕਲਪਾਂ ਦੀ ਖੋਜ ਕਰ ਰਿਹਾ ਹੈ। ਆਈਓਏ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਵਿਨੇਸ਼ ਦੇ ਕੇਸ ਦੀ ਸੁਣਵਾਈ ਹੋਵੇ। ਆਈਓਏ ਖੇਡਾਂ ’ਚ ਨਿਆਂ ਤੇ ਨਿਰਪੱਖਤਾ ਦੀ ਵਕਾਲਤ ਕਰਨਾ ਜਾਰੀ ਰੱਖੇਗਾ। ਜ਼ਿਕਰਯੋਗ ਹੈ ਕਿ ਵਿਨੇਸ਼ ਨੇ 50 ਕਿਲੋਗ੍ਰਾਮ ਮਹਿਲਾ ਕੁਸ਼ਤੀ ਵਰਗ ’ਚ ਲਗਾਤਾਰ ਤਿੰਨ ਮੈਚ ਜਿੱਤ ਕੇ ਫਾਈਨਲ ’ਚ ਜਗ੍ਹਾ ਬਣਾਈ ਸੀ। ਪਰ ਫਾਈਨਲ ਮੈਚ ਤੋਂ ਪਹਿਲਾਂ ਓਲੰਪਿਕ ਕਮੇਟੀ ਨੇ ਵਿਨੇਸ਼ ਦਾ ਭਾਰ 50 ਕਿਲੋ ਤੋਂ 100 ਗ੍ਰਾਮ ਜ਼ਿਆਦਾ ਪਾਏ ਜਾਣ ਕਾਰਨ ਅਯੋਗ ਕਰਾਰ ਦਿੱਤਾ ਸੀ। ਜਿਸ ਤੋਂ ਬਾਅਦ ਵਿਨੇਸ ਨੇ ਅਪੀਲ ਦਾਇਰ ਕਰਕੇ ਸਾਂਝੇ ਤੌਰ ’ਤੇ ਚਾਂਦੀ ਦਾ ਤਗਮਾ ਦਿੱਤੇ ਜਾਣ ਦੀ ਮੰਗ ਕੀਤੀ ਸੀ। Vinesh Phogat News
Manu Bhaker : ਪੈਰਿਸ ਓਲੰਪਿਕ ’ਚ 2 ਮੈਡਲ ਜਿੱਤ ਕੇ ਪਰਤੀ ਸ਼ੂਟਰ ਮਨੂ ਭਾਕਰ ਨੇ ਕਹੀ ਇਹ ਵੱਡੀ ਗੱਲ!
ਨਵੀਂ ਦਿੱਲੀ (ਏਜੰਸੀ)। Manu Bhaker : ਪੈਰਿਸ ’ਚ ਦੋ ਤਗਮੇ ਜਿੱਤਣ ਵਾਲੀ ਭਾਰਤ ਦੀ ਤਜਰਬੇਕਾਰ ਪਿਸਟਲ ਨਿਸ਼ਾਨੇਬਾਜ਼ ਮਨੂ ਭਾਕਰ ਦੀ ਨਜ਼ਰ ਓਲੰਪਿਕ ’ਚ ਕਈ ਤਮਗਿਆਂ ’ਤੇ ਹੈ। 22 ਸਾਲਾ ਮਨੂ ਆਜ਼ਾਦੀ ਤੋਂ ਬਾਅਦ ਇੱਕੋ ਓਲੰਪਿਕ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਉਸ ਨੇ ਸਰਬਜੋਤ ਸਿੰਘ ਨਾਲ ਔਰਤਾਂ ਦੇ 10 ਮੀਟਰ ਏਅਰ ਪਿਸਟਲ ਅਤੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਉਹ 25 ਮੀਟਰ ਪਿਸਟਲ ਵਿੱਚ ਵੀ ਥੋੜ੍ਹੇ ਫਰਕ ਨਾਲ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਖੁੰਝ ਗਈ।
ਮਨੂ ਨੇ ਕਿਹਾ ਕਿ ਅਸੀਂ ਸਾਰੇ ਮੈਡਲ ਜਿੱਤਣ ਲਈ ਬਹੁਤ ਮਿਹਨਤ ਕਰਦੇ ਹਾਂ। ਪਰ ਜੇਕਰ ਭਵਿੱਖ ਵਿੱਚ ਮੈਂ ਇੱਕੋ ਓਲੰਪਿਕ ਵਿੱਚ ਦੋ ਤੋਂ ਵੱਧ ਤਗਮੇ ਜਿੱਤ ਸਕਦੀ ਹਾਂ ਤਾਂ ਇਹ ਬਹੁਤ ਵਧੀਆ ਹੋਵੇਗਾ। ਮਿਹਨਤ ਕਰਕੇ ਭਵਿੱਖ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਦਾ ਉਦੇਸ਼ ਹੈ। ਓਲੰਪਿਕ ਸਮਾਪਤੀ ਸਮਾਰੋਹ ਤੋਂ ਪਰਤਣ ਤੋਂ ਬਾਅਦ ਉਸ ਨੇ ਕਿਹਾ ਕਿ ਮੈਂ ਭਵਿੱਖ ਵਿੱਚ ਭਾਰਤ ਲਈ ਹੋਰ ਓਲੰਪਿਕ ਤਗਮੇ ਜਿੱਤਣਾ ਚਾਹੁੰਦੀ ਹਾਂ। ਮਨੂ ਅਨੁਭਵੀ ਹਾਕੀ ਗੋਲਕੀਪਰ ਪੀਆਰ ਸ਼੍ਰੀਜੇਸ਼ ਦੇ ਨਾਲ ਸਮਾਪਤੀ ਸਮਾਰੋਹ ਵਿੱਚ ਭਾਰਤ ਦਾ ਝੰਡਾਬਰਦਾਰ ਸੀ। Manu Bhaker
olympics
ਉਸ ਨੇ ਕਿਹਾ ਕਿ ਇਹ ਜੀਵਨ ਭਰ ਦਾ ਤਜਰਬਾ ਸੀ। ਮੈਂ ਇਸਦੇ ਲਈ ਧੰਨਵਾਦੀ ਹਾਂ ਅਤੇ ਇਸ ਨੂੰ ਹਮੇਸ਼ਾ ਯਾਦ ਰੱਖਾਂਗੀ। ਉਸ ਨੇ ਕਿਹਾ ਕਿ ਸ਼੍ਰੀਜੇਸ਼ ਵੀਰ ਨਾਲ ਮੇਰੇ ਬਹੁਤ ਚੰਗੇ ਸਬੰਧ ਹਨ। ਮੈਂ ਉਸ ਨੂੰ ਬਚਪਨ ਤੋਂ ਜਾਣਦੀ ਹਾਂ। ਉਹ ਬਹੁਤ ਦੋਸਤਾਨਾ, ਮਦਦਗਾਰ ਅਤੇ ਨਿਮਰ ਹੈ. ਉਸ ਨੇ ਸਮਾਪਤੀ ਸਮਾਰੋਹ ਵਿੱਚ ਮੇਰੇ ਲਈ ਇਸ ਨੂੰ ਬਹੁਤ ਆਸਾਨ ਬਣਾਇਆ। ਮਨੂ ਦੀ ਮਾਂ ਸੁਮੇਧਾ ਭਾਕਰ ਨੇ ਕਿਹਾ ਕਿ ਮੈਂ ਉਸ ਲਈ ਬਹੁਤ ਖੁਸ਼ ਹਾਂ ਸਾਰੇ ਖਿਡਾਰੀਆਂ ਲਈ। ਮੈਂ ਪੈਰਿਸ ਵਿੱਚ ਹਾਕੀ ਟੀਮ, ਅਮਨ ਸਹਿਰਾਵਤ, ਨੀਰਜ ਚੋਪੜਾ ਨੂੰ ਵੀ ਮਿਲੀ। Manu Bhaker
Read Also : Nabha jail: ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਨੂੰ ਨਾਭਾ ਜੇਲ੍ਹ ਭੇਜਿਆ
ਆਸ ਹੈ ਕਿ ਇਹ ਖਿਡਾਰੀ ਭਵਿੱਖ ਵਿੱਚ ਵੀ ਹੋਰ ਤਗਮੇ ਜਿੱਤ ਕੇ ਆਪਣੀ ਮਾਂ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਦੇ ਰਹਿਣਗੇ। ਕਾਂਸੀ ਤਮਗਾ ਜੇਤੂ ਹਾਕੀ ਟੀਮ ਦੇ ਖਿਡਾਰੀਆਂ ਸ਼੍ਰੀਜੇਸ਼, ਅਮਿਤ ਰੋਹੀਦਾਸ, ਸੁਮਿਤ, ਅਭਿਸ਼ੇਕ ਅਤੇ ਸੰਜੇ ਦਾ ਵੀ ਇੱਥੇ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਸੁਮਿਤ ਨੇ ਕਿਹਾ ਕਿ ਸਾਨੂੰ ਬਹੁਤ ਪਿਆਰ ਮਿਲ ਰਿਹਾ ਹੈ। ਹਾਕੀ ਖਿਡਾਰੀਆਂ ਨੂੰ ਪਿਆਰ ਕਰਨਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਦੋ ਤਗਮੇ (ਟੋਕੀਓ ਅਤੇ ਪੈਰਿਸ) ਜਿੱਤੇ ਹਨ। ਇਹ ਹਾਕੀ ਅਤੇ ਹਾਕੀ ਪ੍ਰੇਮੀਆਂ ਲਈ ਚੰਗਾ ਹੈ। olympics
CAS ਕੋਰਟ ਤੋਂ ਵਿਨੇਸ਼ ਫੋਗਾਟ ਸੰਬੰਧੀ ਆਈ ਵੱਡੀ ਅਪਡੇਟ
CAS 13 ਅਗਸਤ ਨੂੰ ਇਸ ਸੰਬੰਧੀ ਫੈਸਲਾ ਸੁਣਾਵੇਗਾ | Vinesh Phogat
ਪੈਰਿਸ। ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (CAS) ਨੇ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੇ ਸਿਲਵਰ ਮੈਡਲ ‘ਤੇ ਫੈਸਲਾ ਹੁਣ 13 ਅਗਸਤ ਨੂੰ ਆਵੇਗਾ। ਇਹ ਜਾਣਕਾਰੀ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (ਸੀਏਐਸ) ਨੇ ਦਿੱਤੀ। Vinesh Phogat
ਸੂਤਰਾਂ ਮੁਤਾਬਕ ਇੱਕ ਦਿਨ ਪਹਿਲਾਂ 9 ਅਗਸਤ ਨੂੰ ਸੀਏਐਸ ਨੇ 3 ਘੰਟੇ ਤੱਕ ਸੁਣਵਾਈ ਕੀਤੀ ਸੀ। ਇਸ ਦੌਰਾਨ ਵਿਨੇਸ਼ ਵੀ ਮੌਜੂਦ ਸੀ। ਭਾਰਤੀ ਓਲੰਪਿਕ ਸੰਘ (IOA) ਵੱਲੋਂ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਵਿਨੇਸ਼ ਫੋਗਾਟ ਦਾ ਪੱਖ ਪੇਸ਼ ਕੀਤਾ। ਕੋਰਟ ਇਸ ਮਾਮਲੇ ਵਿੱਚ ਯੂਨਾਈਟਿਡ ਵਰਲਡ ਰੈਸਲਿੰਗ ਦਾ ਪੱਖ ਵੀ ਸੁਣੇਗਾ।
ਇਹ ਵੀ ਪੜ੍ਹੋ: Drug Smuggler: ਅੰਤਰਰਾਸ਼ਟਰੀ ਨਸ਼ਾ ਤਸਕਰ ਸਿਮਰਨਜੋਤ ਸੰਧੂ ਬਾਰੇ ਡੀਜੀਪੀ ਗੌਰਵ ਯਾਦਵ ਨੇ ਕੀਤੇ ਵੱਡੇ ਖੁਲਾਸੇ
ਦੱਸ ਦੇਈਏ ਕਿ ਫਾਈਨਲ ਮੈਚ ਤੋਂ ਪਹਿਲਾਂ ਵਿਨੇਸ਼ ਨੂੰ 100 ਗ੍ਰਾਮ ਜ਼ਿਆਦਾ ਵਜ਼ਨ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ, ਜਦਕਿ ਸ਼ੁਰੂਆਤੀ ਦੌਰ ਤੋਂ ਪਹਿਲਾਂ ਕੀਤੇ ਗਏ ਵਜ਼ਨ ‘ਚ ਵਿਨੇਸ਼ ਦਾ ਭਾਰ ਵਰਗ ਦੀ ਨਿਰਧਾਰਤ ਸੀਮਾ ਤੋਂ 50 ਕਿਲੋ ਘੱਟ ਸੀ। ਅਜਿਹੇ ‘ਚ ਵਿਨੇਸ਼ ਨੇ ਸਾਂਝੇ ਤੌਰ ‘ਤੇ ਚਾਂਦੀ ਦੇ ਤਗਮੇ ਦੀ ਮੰਗ ਕੀਤੀ ਹੈ।
ਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਫੋਗਾਟ ਨੇ ਕੁਸ਼ਤੀ ਨੂੰ ਕਿਹਾ ਅਲਵਿਦਾ
ਪੈਰਿਸ ਓਲੰਪਿਕ ਫਾਈਨਲ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਫੋਗਾਟ ਨੇ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ ਸੀ। ਉਨ੍ਹਾਂ ਨੇ ਐਕਸ ’ਤੇ ਇਕ ਪੋਸਟ ‘ਤੇ ਲਿਖਿਆ, ’ਮਾਂ ਕੁਸਤੀ ਮੇਰੇ ਤੋਂ ਜਿੱਤ ਗਈ, ਮੈ ਹਾਰ ਗਈ। ਮਾਫ ਕਰਨਾ ਤੁਹਾਡਾ ਸੁਪਨਾ, ਮੇਰੀ ਹਿੰਮਤ ਸਭ ਟੁੱਟ ਚੁਕਿਆ ਹੈ। ਇਸ ਤੋਂ ਜਿਆਦਾ ਤਾਕਤ ਨਹੀਂ ਰਹੀ ਹੁਣ। ਅਲਵਿਦਾ ਕੁਸ਼ਤੀ 2001-2024, ਤੁਹਾਡੀ ਸਭ ਦੀ ਰਿਣੀ ਰਹਾਂਗੀ, ਮਾਫੀ।’
ਨਵੀਂ ਦਿੱਲੀ (ਏਜੰਸੀ)। ਆਈਐਸਐਸਐਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਮਿਕਸਡ ਟੀਮ ਇਵੈਂਟ ‘ਚ ਸੋਨ ਤਮਗਾ ਹਾਸਲ ਕਰਨ ਵਾਲੀ ਭਾਰਤੀ ਨਿਸ਼ਾਨੇਬਾਜ ਅਪੂਰਵੀ ਚੰਦੇਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਦੀ ਅਗਲੇ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਲਈ ਤਿਆਰੀਆਂ ਸਹੀ ਦਿਸ਼ਾ ‘ਚ ਚੱਲ ਰਹੀਆਂ ਹਨ ਹਾਲ ਹੀ ‘ਚ ਬ੍ਰਾਜੀਲ ‘ਚ ਸਮਾਪਤ ਹੋਏ ਆਈਐਸਐਸਐਫ ਨਿਸ਼ਾਨੇਬਾਜੀ ਵਿਸ਼ਵ ਕੱਪ ‘ਚ ਵਧੀਆ ਪ੍ਰਦਰਸ਼ਨ ਕਰਕੇ ਵਾਪਸ ਪਰਤੀ ਭਾਰਤੀ ਨਿਸ਼ਾਨੇਬਾਜੀ ਨੇ ਇੱਥੇ ਭਾਰਤੀ ਖੇਡ ਅਥਾਰਟੀ ਅਫਤਰ ‘ਚ ਖੇਡ ਮੰਤਰੀ ਕਿਰੇਨ ਰਿਜਿਜੁ ਨਾਲ ਮੁਲਾਕਾਤ ਕੀਤੀ ਅਪੂਰਵੀ ਨੇ ਕਿਹਾ, ਹਾਲ ਦੇ ਟੂਰਨਾਮੈਂਟਾਂ ‘ਚ ਅਸੀਂ ਵਧੀਆ ਪ੍ਰਦਰਸ਼ਨ ਕੀਤਾ। (Olympic Games)
ਏਸੀਆ ਚੈਂਪੀਅਨਸ਼ਿਪ ਤੋਂ ਪਹਿਲਾਂ ਕੈਂਪ ਲੱਗਣ ਦੀ ਉਮੀਦ ਹੈ, ਜਿਸ ਨਾਲ ਅਸੀਂ ਇੱਥੋਂ ਦੇ ਮਹੌਲ ‘ਚ ਢਲ ਸਕੀਏ ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟੂਰਨਾਮੈਂਟ ‘ਚ ਵੀ ਅਸੀਂ ਵਧੀਆ ਓਲੰਪਿਕ ਤੇ ਹੋਰ ਟੂਰਨਾਮੈਂਟਾਂ ‘ਚ ਕੰਮ ਆਵੇਗਾ ਸਾਡਾ ਆਤਮਵਿਸ਼ਵਾਸ ਇਸ ਜਿੱਤ ਨਾਲ ਵਧਿਆ ਹੈ ਉਨ੍ਹਾਂ ਨੇ ਕਿਹਾ, ਅਸੀਂ ਜਿੱਥੇ ਵਧੀਆ ਪ੍ਰਦਰਸ਼ਨ ਕੀਤਾ ਪਰ ਅੱਗੇ ਲਈ ਸਾਨੂੰ ਇਸੇ ਤਰ੍ਹਾਂ ਹੀ ਮਿਹਨਤ ਕਰਨੀ ਹੋਵੇਗੀ ਇਸ ਵਾਰ ਮੈਂ ਮਿਕਸਡ ‘ਚ ਸੋਨ ਤਮਗਾ ਜਿੱਤਿਆ ਪਰ ਏਕਲ ‘ਚ ਸਫਲ ਨਹੀਂ ਹੋ ਸਕੀ ਹਾਲਾਂਕਿ ਮੇਰਾ ਪ੍ਰਦਰਸ਼ਨ ਇਸ ਸਾਲ ਵਧੀਆ ਰਿਹਾ ਹੈ। (Olympic Games)
ਮੈਂ ਇਸ ਸਾਲ ਦੇ ਦੋ ਤਮਗੇ ਜਿੱਤ ਹਨ ਤੇ ਚੀਨ ‘ਚ ਬਹੁਤ ਘੱਟ ਅੰਤਰ ਨਾਲ ਤਮਗਾ ਜਿੱਤਣ ‘ਚ ਰਹਿ ਗਈ ਸੀ ਮੈਂ ਫਿਲਹਾਲ ਆਪਣੇ ਪ੍ਰਦਰਸ਼ਨ ਤੋਂ ਸੰਤੁਸ਼ਟ ਹਾਂ ਪਰ ਅੱਗੇ ਲਈ ਹੋਰ ਮਿਹਨਤ ਕਰਨੀ ਹੈ ਅਪੂਰਵੀ ਨੇ ਕਿਹਾ, ਮੈਂ 2008 ‘ਚ ਨਿਸ਼ਾਨੇਬਾਜ਼ੀ ਸ਼ੁਰੂ ਕੀਤੀ ਸੀ ਤੇ ਹੁਣ ਮੈਨੂੰ ਇਸ ਵਿੱਚ 11 ਸਾਲ ਹੋ ਚੁੱਕੇ ਹਨ ਇਸ ਦੌਰਾਨ ਕਈ ਦਿੱਕਤਾਂ ਦੇਖਣ ਨੂੰ ਮਿਲੀਆਂ ਪਰ ਮੈਂ ਸਿਰਫ ਆਪਣੇ ਪ੍ਰਦਰਸ਼ਨ ‘ਤੇ ਧਿਆਨ ਕੇਂਦਰਿਤ ਕੀਤਾ ਅਪੂਰਵੀ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਵੀ ਦਿੱਤਾ ਤੇ ਕਿਹਾ ਕਿਉ ਹਮੇਸ਼ਾ ਉਸਦੇ ਨਾਲ ਰਹੇ ਤੇ ਉਸਦਾ ਸਮਰਥਨ ਕੀਤਾ। (Olympic Games)
ਨਵੀਂ ਦਿੱਲੀ (ਏਜੰਸੀ)। ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਗਮਾ ਜਿੱਤਣ ਵਾਲੀ ਲੀਜ਼ੇਂਡ ਮਹਿਲਾ ਮੁੱਕੇਬਾਜ਼ ਐਮਸੀ.ਮੈਰੀਕਾਦ (MC.Marikad) ਨੇ ਆਪਣੇ ਸੰਨਿਆਸ ਦੀਆਂ ਖ਼ਬਰਾਂ ਨੂੰ ਸਿਰੇ ਤੋਂ ਰੱਦ ਕਰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਉਸਦਾ ਹੁਣ ਇੱਕੋ ਇੱਕ ਟੀਚਾ ਟੋਕੀਓ ਓਲੰਪਿਕ ‘ਚ ਸੋਨ ਤਗਮਾ ਜਿੱਤਣਾ ਹੈ। (MC.Marikad)
21ਵੀਆਂ ਰਾਸ਼ਟਰਮੰਡਲ ਖੇਡਾਂ ‘ਚ ਤਗਮਾ ਜਿੱਤਣ ਵਾਲੀ ਭਾਰਤੀ ਮੁੱਕੇਬਾਜਾਂ ਲਈ ਕੀਤੇ ਸਤਿਕਾਰ ਸਮਾਗਮ ‘ਚ ਮੈਰੀਕਾੱਮ (MC.Marikad) ਨੇ ਕਿਹਾ ਕਿ ਕੌਣ ਕਹਿੰਦਾ ਹੈ ਕਿ ਮੈਂ ਸੰਨਿਆਸ ਲੈ ਰਹੀ ਹਾਂ ਮੈਂ ਸੰਨਿਆਸ ਬਾਰੇ ਸੋਚਿਆ ਤੱਕ ਨਹੀਂ ਹੈ ਇਹ ਸਭ ਅਫ਼ਵਾਹਾਂ ਹਨ 2020 ਦੀਆਂ ਓਲੰਪਿਕ ‘ਚ ਭਾਗ ਲੈਣ ਜਾਂ ਨਹੀਂ ਲੈਣਾ ਇੱਕ ਵੱਖਰੀ ਗੱਲ ਹੈ ਪਰ ਮੈਂ ਸਪੱਸ਼ਟ ਕਰ ਦੇਣਾ ਚਾਹੁੰਦੀ ਹਾਂ ਕਿ ਮੈਂ ਸੰਨਿਆਸ ਨਹੀਂ ਲੈ ਰਹੀ ਹਾਂ ਮੈਰੀ ਨੇ ਅਗਲੇ ਟੀਚੇ ਬਾਰੇ ਪੁੱਛੇ ਜਾਣ ‘ਤੇ ਕਿ ਅਜੇ ਏਸ਼ੀਆਈ ਖੇਡਾਂ, ਵਿਸ਼ਵ ਚੈਂਪੀਅਨਸ਼ਿਪ ਅਤੇ ਫਿਰ ਓਲੰਪਿਕ ਹੋਣੀਆਂ ਹਨ ਮੈਂ ਇਹਨਾਂ ਮੁਕਾਬਲਿਆਂ ਦੀ ਤਿਆਰੀ ਲਈ ਆਪਣੀ ਸ੍ਰੇਸ਼ਠ ਕੋਸ਼ਿਸ਼ ਕਰਾਂਗੀ ਮੇਰਾ ਓਲੰਪਿਕ ਸੋਨ ਤਗਮਾ ਜਿੱਤਣ ਦਾ ਸੁਪਨਾ ਅਜੇ ਪੂਰਾ ਨਹੀਂ ਹੋਇਆ ਹੈ ਅਤੇ ਅਜੇ ਇਹ ਸੁਪਨਾ ਪੂਰਾ ਕਰਨਾ ਹੈ ਬਾਕੀ ਸਭ ਰੱਬ ‘ਤੇ ਹੈ ਕਿ ਉਹ ਮੈਨੂੰ ਇਸ ਮੰਜ਼ਿਲ ਤੱਕ ਪਹੁੰਚਣ ‘ਚ ਕਿੰਨੀ ਮੱਦਦ ਕਰਦਾ ਹੈ। (MC.Marikad)
ਮੈਨੂੰ ਇਸ ਤੋਂ ਇਲਾਵਾ ਦੇਸ਼ਵਾਸੀਆਂ ਦੇ ਸਮਰਥਨ ਦੀ ਵੀ ਜ਼ਰੂਰਤ ਪਵੇਗੀ ਆਪਣੇ ਸੁਪਨੇ ਦੇ ਰਸਤੇ ‘ਚ ਉਮਰ ਦਾ ਅੜਿੱਕਾ ਆਉਣ ਦੇ ਸਵਾਲ ‘ਤੇ ਭੜਕਦਿਆਂ ਹੋਇਆਂ 35 ਸਾਲਾ ਮੁੱਕੇਬਾਜ ਨੇ ਕਿਹਾ ਕਿ ਕੌਣ ਬੋਲਿਆ ਕਿ ਉਮਰ ਸਮੱਸਿਆ ਹੈ ਆ ਜਾਓ ਦਿਖਾਉਂਦੀ ਹਾਂ ਕਿਵੇਂ ਲੜਿਆ ਜਾਂਦਾ ਹੈ। ਜਦੋਂ ਮੇਰਾ ਸ਼ਰੀਰ ਮਨਜ਼ੂਰੀ ਨਹੀਂ ਦੇਵੇਗਾ ਤਾਂ ਮੈਂ ਲੜਣਾ ਛੱਡਾਂਗੀ ਮੈਂ ਆਪਣੀ ਸਖ਼ਤ ਮਿਹਨਤ ਜਾਰੀ ਰੱਖਾਂਗੀ ਅਤੇ ਮੇਰਾ ਪੂਰਾ ਧਿਆਨ ਆਪਣੀ ਖੇਡ ‘ਤੇ ਰਹੇਗਾ ਮੈਰੀਕਾੱਮ (MC.Marikad) ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ‘ਚ ਉੱਤਰੀ ਸੀ ਅਤੇ ਉਸਨੇ ਪਹਿਲੀ ਹੀ ਵਾਰੀ ਤਗਮਾ ਜਿੱਤਣ ਦਾ ਸੁਪਨਾ ਪੂਰਾ ਕੀਤਾ ਲੀਜ਼ੈਂਡ ਮੁੱਕੇਬਾਜ ਨੇ ਕਿਹਾ ਕਿ ਰੁਝੇਵਿਆਂ ਭਰੇ ਪ੍ਰੋਗਰਾਮਾਂ ਦੇ ਬਾਵਜੂਦ ਮੇਰਾ ਅਭਿਆਸ ‘ਤੇ ਪੂਰਾ ਫੋਕਸ ਰਹੇਗਾ ਮੈਂ ਸਖ਼ਤ ਅਭਿਆਸ ਕਰਦੀ ਰਹਾਂਗੀ ਅਤੇ ਮੈਨੂੰ ਕੋਈ ਨਹੀਂ ਹਰਾ ਸਕੇਗਾ। (MC.Marikad)
ਪੂਜਨੀਕ ਗੁਰੂ ਜੀ ਮੀਡੀਆ ਨਾਲ ਹੋਏ ਰੂਬਰੂ
ਆਨੰਦ ਭਾਰਗਵ, ਸਰਸਾ:‘ਐੱਮਐੱਸਜੀ ਭਾਰਤੀ ਖੇਡ ਪਿੰਡ’ ਦੇ ਉਦਘਾਟਨ ਮੌਕੇ ਪੂਜਨੀਕ ਗੁਰੂ ਜੀ ਨੇ ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਫ਼ਰਮਾਇਆ ਕਿ ਅਤਿਆਧੁਨਿਕ ਖੇਡ ਸਹੂਲਤਾਂ ਨਾਲ ਲੈੱਸ ਖੇਡ ਪਿੰਡ ਬਣਾਉਣ ਦਾ ਮਕਸਦ ਹੈ।
ਓਲੰਪਿਕ ਖੇਡਾਂ ‘ਚ ਭਾਰਤ ਨੂੰ ਮੈਡਲ ਦਿਵਾਉਣਾ  ਓਲੰਪਿਕ ਮੈਡਲ ਗਲ ‘ਚ ਹੋਵੇ ਤੇ ਤਿਰੰਗਾ ਲਹਿਰਾਉਂਦਾ ਰਿਹਾ ਹੋਵੇ ਇਹੀ ਹਰ ਖਿਡਾਰੀ ਦਾ ਟੀਚਾ ਹੋਵੇ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਖਿਡਾਰੀਆਂ ਨੂੰ ਇੱਥੇ ਸਾਰੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਜੋ ਖਿਡਾਰੀ ਜਨੂੰਨੀ ਹੋਣਗੇ ਤੇ ਮਿਹਨਤ ਕਰਨਗੇ ਉਹ ਜ਼ਰੂਰ ਸਫ਼ਲ ਹੋਣਗੇ।
ਖਿਡਾਰੀਆਂ ਨੂੰ ਅਧਿਆਤਮ ਨਾਲ ਜੋੜਿਆ ਜਾਵੇਗਾ ਤੇ ਡਰੱਗ (ਨਸ਼ਾ) ਲੈਣ ਵਾਲੇ ਖਿਡਾਰੀਆਂ ਲਈ ਇੱਥੇ ਕੋਈ ਜਗ੍ਹਾ ਨਹੀਂ ਹੋਵੇਗੀ। ਖਿਡਾਰੀਆਂ ਨੂੰ ਬ੍ਰਹਮਚਾਰਿਆ ਦਾ ਪਾਲਣ ਕਰਨ ਤੇ ਸੌ ਫੀਸਦੀ ਅਨੁਸ਼ਾਸਨ ‘ਚ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਜਾਣਗੀਆਂ।
ਚੋਟੀ ਦੇ ਕੋਚ ਤੇ ਖਿਡਾਰੀ ਸਿਖਲਾਈ ਦੇਣ ਲਈ ਤਿਆਰ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਖੇਡ ਪਿੰਡ ‘ਚ ਕੌਮਾਂਤਰੀ ਪੱਧਰ ਦੇ ਖਿਡਾਰੀ ਮੁੱਕੇਬਾਜ਼ ਵਿਜੇਂਦਰ ਸਿੰਘ, ਮਨੋਜ ਕੁਮਾਰ, ਗੰਨ ਸ਼ੂਟਿੰਗ ਖਿਡਾਰੀ ਤੇ ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌੜ, ਸੰਧੂ, ਸੋਢੀ, ਠਾਕੁਰ ਸਿੰਘ, ਰੇਲਵੇ ਟੀਮ ਦੇ ਹਾਕੀ ਕੋਚ ਦੇਵੇਂਦਰ ਸਮੇਤ ਹੋਰ ਵੀ ਖਿਡਾਰੀ ਸਿਖਲਾਈ ਦੇਣ ਲਈ ਤਿਆਰ ਹਨ।
ਖੇਡ ਪਿੰਡ ‘ਚ ਚਾਰੇ ਪਾਸੇ ਸੀਸੀਟੀਵੀ ਕੈਮਰੇ ਲਾਏ ਗਏ ਹਨ। ਜੋ ਖਿਡਾਰੀ ਤਕਨੀਕ, ਪਾਵਰ ਤੇ ਸਪੀਡ ਨੂੰ ਫਾਲੋ ਕਰਨਗੇ ਤੇ ਜਨੂੰਨੀ ਹੋਣਗੇ ਉਹ ਓਲੰਪਿਕ ‘ਚ ਮੈਡਲ ਜ਼ਰੂਰ ਜਿੱਤਣਗੇ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਖੇਡ ਤੇ ਪੜ੍ਹਾਈ ਇੱਕ-ਦੂਜੇ ਦੇ ਲਈ ਸੰਜੀਵਨੀ ਹੈ। ਜੇਕਰ ਤੁਸੀਂ ਪੜ੍ਹਾਈ ਕਰਦੇ ਥੱਕ ਗਏ ਹੋ ਤਾਂ ਖੇਡ ਲਓ ਤੇ ਫਰੈਸ਼ ਹੋ ਜਾਓਗੇ ਤੇ ਜੇਕਰ ਖੇਡ ਕੇ ਆਏ ਹੋ ਪੜ੍ਹਾਈ ਕਰੋ।
ਚੰਗੇ ਖਿਡਾਰੀਆਂ ਦੀ ਤਿਆਰ ਹੋ ਰਹੀ ਹੈ ਪਨੀਰੀ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇੱਥੋਂ ਦੇ ਸਿੱਖਿਆ ਸੰਸਥਾਨਾਂ ‘ਚ ਚੰਗੇ ਖਿਡਾਰੀਆਂ ਦੀ ਪਨੀਰੀ ਤਿਆਰ ਹੋ ਰਹੀ ਹੈ ਤੇ ਬਾਹਰੋਂ ਵੀ ਚੰਗੇ ਖਿਡਾਰੀ ਲਿਆਵਾਂਗੇ।
ਪੂਜਨੀਕ ਗੁਰੂ ਜੀ ਨੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਜਦੋਂ ਗੇਮ ਲਈ ਹੈ ਤਾਂ ਈਮਾਨਦਾਰੀ ਨਾਲ ਖੇਡੋ ਖੇਡ ਦੇ ਮੈਦਾਨ ਨੂੰ ਪੂਜਾ ਦੇ ਸਥਾਨ ਦੀ ਤਰ੍ਹਾਂ ਮੰਨੋ ਟੈਲੇਂਟ ਨੂੰ ਇੰਨਾ ਉਠਾ ਦਿਓ ਕਿ ਹਰ ਕੋਈ ਸਲਾਮ ਕਰੇ ਤੇ ਕਿਸੇ ਵੀ ਤਰ੍ਹਾਂ ਦੀ ਸਿਫਾਰਿਸ਼ ਦੀ ਲੋੜ ਹੀ ਨਾ ਪਵੇ।
ਖਿਡਾਰੀ ਯੋਗਾ ਨਾਲ ਕਰਨ ਸ਼ੁਰੂਆਤ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੋ ਖਿਡਾਰੀ ਯੋਗਾ ਦੇ ਨਾਲ ਸ਼ੁਰੂਆਤ ਕਰੇ, ਨਾਮ ਸ਼ਬਦ ਦਾ ਜਾਪ ਕਰੇ ਤਾਂ ਉਸਦੀ ਪਾਵਰ ਟਾੱਨ ਹੋ ਜਾਂਦੀ ਹੈ ਤੇ ਪੁਲ ਜਾਂ ਬਰੇਕ ਨਹੀਂ ਹੁੰਦੀ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇੱਥੋਂ ਦੇ ਖਿਡਾਰੀਆਂ ਨੇ ਮਿਹਨਤ ਕੀਤੀ ਤੇ ਪਰਮਾਤਮਾ ਦੀ ਕਿਰਪਾ ਹੋਈ, ਜਿਸ ਕਾਰਨ ਪਿੰਡ ‘ਚ ਰਹਿਣ ਵਾਲੇ ਖਿਡਾਰੀ ਵੀ ਵਿਸ਼ਵ ‘ਚ, ਏਸ਼ੀਆ ‘ਚ ਆਪਣੇ ਮਾਤਾ-ਪਿਤਾ ਤੇ ਦੇਸ਼ ਦਾ ਨਾਂਅ ਰੌਸ਼ਨ ਕਰ ਰਹੇ ਹਨ।
ਇੱਥੋਂ ਦੇ ਖਿਡਾਰੀਆਂ ਤੇ ਕੋਚਾਂ ਨੂੰ ਖੇਡ ਸਬੰਧੀ ਟਿੱਪਸ ਦੱਸਦੇ ਰਹੇ ਹਾਂ ਤੇ ਜੋ ਖਿਡਾਰੀ ਖੇਡਾਂ ‘ਚ ਕੁਝ ਕਰ ਗੁਜ਼ਰਨ ਦਾ ਜਨੂੰਨ ਰੱਖਣਗੇ, ਉਨ੍ਹਾਂ ਨੂੰ ਕੋਚਿੰਗ ਵੀ ਦੇਵਾਂਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।