Gold Medals - Sach Kahoon Punjabi
Punjab Sports News: ਸਬ-ਜੂਨੀਅਰ ਜਿਮਨਾਸਟਿਕ ’ਚ ਸੱਤ ਸੋਨ ਤਗਮੇ ਜਿੱਤ ਕੇ ਏਕਮਜੋਤ ਇੰਸਾਂ ਨੇ ਕੀਤਾ ਪੰਜਾਬ ਦਾ ਨਾਂਅ ਕੀਤਾ ਰੌਸ਼ਨ
ਪੂਜਨੀਕ ਗੁਰੂ ਜੀ ਦੇ ਆਸੀਰਵਾਦ ਨਾਲ ਇੱਕ ਸਾਲ ਵਿੱਚ ਹੀ ਹਾਸਿਲ ਕੀਤੇ ਦੁੱਗਣੇ ਗੋਲਡ ਮੈਡਲ : ਏਕਮਜੋਤ ਇੰਸਾਂ | Punjab Sports News
Punjab Sports News: (ਐੱਮ ਕੇ ਸ਼ਾਇਨਾ/ਨਰੇਸ ਕੁਮਾਰ) ਮੋਹਾਲੀ/ਸੰਗਰੂਰ। ਕਿਹਾ ਜਾਂਦਾ ਹੈ ਕਿ ਜਦੋਂ ਕੁਝ ਕਰਨ ਦਾ ਜਜਬਾ ਸਿਰ ‘ਤੇ ਹੋਵੇ ਤਾਂ ਉਮਰ ਕੋਈ ਮਾਇਨੇ ਨਹੀਂ ਰੱਖਦੀ। ਮੋਹਾਲੀ ਦੀ ਪੀਆਈਐਸ ਅਕੈਡਮੀ ਦੇ ਖਿਡਾਰੀ ਏਕਮਜੋਤ ਇੰਸਾਂ ਨੇ ਅਜਿਹਾ ਹੀ ਕੁਝ ਕੀਤਾ। ਜਿਸ ਨੇ ਮਹਿਜ 12 ਸਾਲ ਦੀ ਉਮਰ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਸੰਗਰੂਰ ਜਿਲ੍ਹੇ ਦੇ ਛੋਟੇ ਜਿਹੇ ਪਿੰਡ ਖੁਰਾਣਾ ਦੇ ਰਹਿਣ ਵਾਲੇ ਏਕਮਜੋਤ ਇੰਸਾਂ ਨੇ ਜਿਮਨਾਸਟਿਕ ਚੈਂਪੀਅਨਸ਼ਿਪ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ। ਪੰਜਾਬ ਦੇ ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਸ਼ੁਰੂ ਹੋਈ 34ਵੀਂ ਪੰਜਾਬ ਸਟੇਟ ਸਬ ਜੂਨੀਅਰ ਜਿਮਨਾਸਟਿਕ ਚੈਂਪੀਅਨਸ਼ਿਪ ਹਾਲ ਹੀ ਵਿੱਚ ਸਮਾਪਤ ਹੋ ਗਈ। ਜਿੱਥੇ ਪੀ.ਆਈ.ਐਸ.ਮੋਹਾਲੀ ਦੇ ਖਿਡਾਰੀ ਏਕਮਜੋਤ ਇੰਸਾਂ ਨੇ ਅੰਡਰ-12 ਵਰਗ ਵਿੱਚ ਸੱਤ ਸੋਨ ਤਗਮੇ ਜਿੱਤ ਕੇ ਇਤਿਹਾਸ ਰਚਿਆ ਅਤੇ ਉਸਨੂੰ ਸਰਬੋਤਮ ਜਿਮਨਾਸਟ ਦਾ ਖਿਤਾਬ ਵੀ ਦਿੱਤਾ ਗਿਆ।
ਇਸ ਦੇ ਨਾਲ ਹੀ ਏਕਮਜੋਤ ਨੇ ਟੀਮ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਵੀ ਜਿੱਤਿਆ, ਜੋ ਪੀਆਈਐਸ ਮੁਹਾਲੀ ਜਿਮਨਾਸਟਿਕ ਲਈ ਇੱਕ ਨਵਾਂ ਰਿਕਾਰਡ ਹੈ। ਉਪਰੋਕਤ ਜਾਣਕਾਰੀ ਮੁਹਾਲੀ ਸੈਕਟਰ-78 ਮਲਟੀ ਸਪੋਰਟਸ ਸਟੇਡੀਅਮ ਵਿਖੇ ਪਿਛਲੇ ਕਈ ਸਾਲਾਂ ਤੋਂ ਪੀ.ਆਈ.ਐਸ ਤਹਿਤ ਜਿਮਨਾਸਟਿਕ ਖਿਡਾਰੀਆਂ ਨੂੰ ਸਿਖਲਾਈ ਦੇ ਰਹੇ ਸੀਨੀਅਰ ਕੋਚ ਸਮੀਰ ਦੇਬ ਨੇ ਦਿੱਤੀ।
ਇੱਕ ਨਹੀਂ ਸਗੋਂ ਸੱਤ ਸੋਨ ਤਗਮੇ ਜਿੱਤੇ : ਕੋਚ ਸਮੀਰ ਦੇਬ
ਸੀਨੀਅਰ ਕੋਚ ਸਮੀਰ ਦੇਬ ਨੇ ਦੱਸਿਆ ਕਿ ਉਹ ਲਗਭਗ ਪੰਜ ਸਾਲਾਂ ਤੋਂ ਲਗਾਤਾਰ ਏਕਮਜੋਤ ਸਿੰਘ ਨੂੰ ਜਿਮਨਾਸਟਿਕ ਦੀ ਟ੍ਰੇਨਿੰਗ ਦੇ ਰਿਹਾ ਹੈ ਅਤੇ ਏਕਮਜੋਤ ਇੰਸਾਂ ਨੇ ਪਹਿਲਾਂ ਪਟਿਆਲਾ ਅਤੇ ਹੁਣ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਈਆਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸਨ ਕਰਕੇ ਮੋਹਾਲੀ ਜ਼ਿਲ੍ਹੇ ਦਾ ਨਾਂਅ ਰੌਸਨ ਕੀਤਾ ਹੈ। ਉਹਨਾਂ ਦੱਸਿਆ ਕਿ ਉਸਨੇ ਸੱਤ ਸੋਨ ਤਗਮੇ ਜਿੱਤ ਕੇ ਪੰਜਾਬ ਦਾ ਨਾਂਅ ਰੌਸਨ ਕੀਤਾ ਹੈ ਅਤੇ ਹੁਣ ਨੈਸ਼ਨਲ ਲਈ ਚੁਣਿਆ ਗਿਆ ਹੈ।
ਪੂਜਨੀਕ ਗੁਰੂ ਜੀ ਦੇ ਆਸੀਰਵਾਦ ਨਾਲ ਇੱਕ ਸਾਲ ਵਿੱਚ ਹੀ ਹਾਸਿਲ ਕੀਤੇ ਦੁੱਗਣੇ ਗੋਲਡ ਮੈਡਲ : ਏਕਮਜੋਤ ਇੰਸਾਂ
ਸੱਚ ਕਹੂੰ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਏਕਮਜੋਤ ਇੰਸਾਂ ਨੇ ਦੱਸਿਆ ਕਿ ਪਿਛਲੇ ਸਾਲ 4 ਦਸੰਬਰ 2023 ਨੂੰ ਪੂਜਨੀਕ ਗੁਰੂ ਜੀ ਨੇ ਮੇਰੀਆਂ ਪ੍ਰਾਪਤੀਆਂ ‘ਤੇ ਮੈਨੂੰ ਅਸੀਰਵਾਦ ਦਿੱਤਾ ਸੀ, ਜਿਸ ਤੋਂ ਬਾਅਦ ਮੇਰਾ ਆਤਮ-ਵਿਸਵਾਸ ਇੰਨਾ ਵੱਧ ਗਿਆ ਕਿ ਮੈਂ 2023 ਸਾਲ ਦੇ ਮੁਕਾਬਲੇ ਡਬਲ ਗੋਲਡ ਮੈਡਲ ਜਿੱਤੇ ਹਨ। ਏਕਮਜੋਤ ਦੇ ਪਿਤਾ ਮਦਨਜੀਤ ਇੰਸਾਂ ਨੇ ਦੱਸਿਆ ਕਿ ਮੇਰਾ ਬੇਟਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਵੱਲੋਂ ਦਿੱਤੇ ਨੁਕਤਿਆਂ ‘ਤੇ ਚੱਲ ਕੇ ਖੇਡਾਂ ‘ਚ ਤਰੱਕੀ ਕਰ ਰਿਹਾ ਹੈ, ਇਹ ਸਭ ਕੁਝ ਪੂਜਨੀਕ ਗੁਰੂ ਜੀ ਦੀ ਬਖਸ਼ਿਸ਼ ਸਦਕਾ ਹੀ ਹੋ ਰਿਹਾ ਹੈ। Punjab Sports News
World Lifting Championship: ਅਬੋਹਰ ਦੇ ਟੋਨੀ ਸੰਧੂ ਨੇ 3 ਗੋਲਡ ਮੈਡਲ ਜਿੱਤ ਕੇ ਕੀਤਾ ਓਲੰਪਿਕ ਲਈ ਕੁਆਲੀਫਾਈ
World Lifting Championship: (ਮੇਵਾ ਸਿੰਘ) ਅਬੋਹਰ। ਅਮਰੀਕਾ (ਯੂਐੱਸਏ) ਵਿੱਚ ਬੀਤੇ ਦਿਨੀਂ ਹੋਈ ਵਰਲਡ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਅਬੋਹਰ ਦੇ ਪਹਿਲਵਾਨ ਅਮਨ ਪ੍ਰਕਾਸ਼ ਟੋਨੀ ਸੰਧੂ ਨੇ ਤਿੰਨ ਗੋਲਡ ਮੈਡਲ ਜਿੱਤਕੇ ਆਪਣਾ, ਆਪਣੇ ਮਾਤਾ-ਪਿਤਾ, ਸ਼ਹਿਰ ਅਬੋਹਰ ਸਮੇਤ ਪੂਰੇ ਦੇਸ਼ ਦਾ ਨਾਂਅ ਰੌਸ਼ਨ ਕੀਤਾ। ਟੋਨੀ ਸੰਧੂ ਦੀ ਸਭ ਤੋਂ ਵੱਡੀ ਉਪਲੱਬਧੀ ਇਹ ਵੀ ਰਹੀ ਕਿ ਉਸ ਨੇ 2025 ਵਿੱਚ ਹੋਣ ਵਾਲੀ ਉਲੰਪਿਕ ਵਾਸਤੇ ਵੀ ਕੁਆਲੀਫਾਈ ਕਰ ਲਿਆ ਹੈ। World Lifting Championship
ਇਹ ਵੀ ਪੜ੍ਹੋ: Indian Railways News: ਰੇਲ ਗੱਡੀ ਇੰਜਣ ਦੀ ਪਾਵਰ ਫੇਲ੍ਹ, ਗੱਡੀ ਲੇਟ ਹੋਣ ਕਾਰਨ ਯਾਤਰੀ ਹੋਏ ਪ੍ਰੇਸ਼ਾਨ
ਜਾਣਕਾਰੀ ਦਿੰਦਿਆਂ ਆਈਬੀਐਫ ਏਸ਼ੀਆ ਦੇ ਪ੍ਰਧਾਨ ਪਰਵਿੰਦਰ ਸਿੰਘ ਸੇਲਿਨਾ ਅਤੇ ਟੋਨੀ ਸੰਧੂ ਦੇ ਭਰਾ ਬੰਟੀ ਸੰਧੂ ਨੇ ਦੱਸਿਆ ਕਿ ਸ਼ਹਿਰ ਅਬੋਹਰ ਵਿੱਚ ਬਾਡੀ ਬਿਲਡਰ ਦੇ ਜਨਮ ਦਾਤਾ ਦੇ ਰੂਪ ਵਿੱਚ ਜਾਣੇ ਜਾਂਦੇ ਅਮਨ ਪ੍ਰਕਾਸ਼ ਟੋਨੀ ਸੰਧੂ ਨੇ ਅਮਰੀਕਾ ਵਿੱਚ ਹੋਈ ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ 90 ਕਿੱਲੋ ਵਰਗ ਵਿੱਚ ਭਾਗ ਲਿਆ ਅਤੇ ਆਪਣੇ ਵਿਰੋਧੀ ਨੂੰ ਪਛਾੜ ਕੇ ਤਿੰਨ ਗੋਲਡ ਮੈਡਲ ਹਾਸਲ ਕੀਤੇ। ਉਨ੍ਹਾਂ ਦੱਸਿਆ ਕਿ ਜਨਵਰੀ 2025 ਵਿੱਚ ਟੋਨੀ ਸੰਧੂ ਦੇਸ਼ ਵਾਪਿਸ ਆ ਰਹੇ ਹਨ ਅਤੇ ਉਨ੍ਹਾਂ ਦਾ ਪੂਰਾ ਮਾਨ-ਸਨਮਾਨ ਕੀਤਾ ਜਾਵੇਗਾ। ਬੰਟੀ ਸੰਧੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਮਨ ਪ੍ਰਕਾਸ਼ ਟੋਨੀ ਸੰਧੂ ਨੇ ਦੇਸ਼-ਵਿਦੇਸ਼ ਵਿੱਚ ਕਈ ਪ੍ਰਤੀਯੋਗਤਾਵਾ ਵਿੱਚ ਹਿੱਸਾ ਲੈ ਕੇ ਅਣਗਿਣਤ ਮੈਡਲ ਜਿੱਤੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਪਹਿਲਵਾਨੀ ਅਤੇ ਬਾਡੀ ਬਿਲਡਰ ਵਾਸਤੇ ਪ੍ਰੇਰਿਤ ਕੀਤਾ ਹੈ।
ਸ਼ਾਹ ਸਤਿਨਾਮ ਜੀ ਨੋਬਲ ਸਕੂਲ ਕੋਟੜਾ ਦੇ ਖਿਡਾਰੀਆਂ ਨੇ ਦੋ ਸੋਨ ਤਮਗਿਆਂ ਸਮੇਤ ਜਿੱਤੇ ਪੰਜ ਤਮਗੇ
67ਵੇਂ ਜ਼ਿਲ੍ਹਾ ਪੱਧਰੀ ਤੀਰਅੰਦਾਜ਼ੀ ਮੁਕਾਬਲੇ ’ਚ ਮਾਰੀ ਬਾਜ਼ੀ (Archery Competition)
ਖਿਡਾਰੀਆਂ ਨੇ ਦੋ ਸੋਨ, ਦੋ ਰਜਤ ਸਮੇਤ ਜਿੱਤੇ 5 ਮੈਡਲ
(ਸੱਚ ਕਹੂੰ ਨਿਊਜ) ਕੋਟੜਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਰਾਜਸਥਾਨ ’ਚ ਉਦੈਪੂਰ ਜ਼ਿਲ੍ਹੇ ਦੇ ਆਦੀਵਾਸੀ ਬਾਹੁਲ ਖੇਤਰ ’ਚ ਸਥਾਪਤ ਸ਼ਾਹ ਸਤਿਨਾਮ ਜੀ ਨੋਬਲ ਸਕੂਲ ਦੇ ਹੋਣਹਾਰ ਵਿਦਿਆਰਥੀ ਸਿੱਖਿਆ ਦੇ ਨਾਲ ਨਾਲ ਖੇਡਾਂ ’ਚ ਵੀ ਸਫਲਤਾ ਦਾ ਝੰਡਾ ਲਹਿਰਾ ਰਹੇ ਹਨ ਇਸ ਕ੍ਰਮ ’ਚ 8 ਤੋਂ 11 ਸਤੰਬਰ ਤੱਕ ਮਗਵਾਸ ਝਾੜੋਲ ’ਚ ਹੋਏ 67ਵੇਂ ਜ਼ਿਲ੍ਹਾ ਪੱਧਰੀ ਤੀਰਅੰਦਾਜ਼ੀ ਮੁਕਾਬਲੇ ’ਚ ਸ਼ਾਹ ਸਤਿਨਾਮ ਜੀ ਨੋਬਲ ਸਕੂਲ, ਕੋਟੜਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜ ਤਮਗੇ ਜਿੱਤ ਕੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦਾ ਨਾਂਅ ਰੌਸ਼ਨ ਕੀਤਾ। (Archery Competition)
ਇਹ ਵੀ ਪੜ੍ਹੋ : ਰਿਟਾਇਰਮੈਂਟ ਤੋਂ ਪਹਿਲਾਂ ਜ਼ਰੂਰੀ ਹੈ ਫਾਇਨੈਂਸ਼ੀਅਲ ਪਲਾਨਿੰਗ ਬਣਾਉਣੀ
ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ਰੰਸੀਪਲ ਯੋਗੇਸ਼ ਕੁਮਾਰ ਨੇ ਦੱਸਿਆ ਮੁਕਾਬਲੇ ’ਚ ਅਸ਼ੋਕ ਕੁਮਾਰ ਬੁੰਮਬਾਰੀਆ ਨੇ 50 ਤੇ 30 ਮੀਟਰ ਤੀਰਅੰਦਾਜ਼ੀ ’ਚ ਦੋ ਗੋਲਡ ਮੈਡਲ ਤੇ ਰਣਵੀਰ ਖੈਰ ਨੇ 40, 30 ਮੀਟਰ ਤੇ ਟੀਮ ਮੁਕਾਬਲੇ ਦੀ ਤੀਰਅੰਦਾਜ਼ੀ ਮੁਕਾਬਲੇ ’ਚ ਤਿੰਨ ਸਿਲਵਰ ਮੈਡਲ ਤੇ ਇੱਕ ਕਾਂਸੀ ਤਮਗਾ ਜਿੱਤਿਆ। (Archery Competition) ਜੇਤੂ ਖਿਡਾਰੀਆਂ ਤੇ ਸਕੂਲ ਦੇ ਪ੍ਰਿੰਸੀਪਲ ਨੇ ਇਸ ਜਿੱਤ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ। ਜੇਤੂ ਖਿਡਾਰੀਆਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਸਾਨੂੰ ਖੇਡਾਂ ਦੇ ਬਿਹਤਰੀਨ ਟਿਪਸ ਅਤੇ ਤਕਨੀਕ ਦੱਸੀ ਹੈ, ਜਿਨ੍ਹਾਂ ਦਾ ਪਾਲਣ ਕਰਨ ਨਾਲ ਸਾਡੀ ਖੇਡ ’ਚ ਬਹੁਤ ਜਿਆਦਾ ਸੁਧਾਰ ਹੋਇਆ ਤੇ ਇਸ ਦੀ ਬਦੌਲਤ ਸਾਨੂੰ ਜਿੱਤ ਮਿਲੀ ਸਕੂਲ ਦੇ ਪ੍ਰਿੰਸੀਪਲ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਜਿੱਤਣ ’ਤੇ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।
ਐਸ. ਪੀ. ਡੀ. ਨੇ 2 ਗੋਲਡ ਮੈਡਲ ਜਿੱਤਣ ਤੇ ਸਹਾਇਕ ਥਾਣੇਦਾਰ ਕਸ਼ਮੀਰ ਕੌਰ ਨੂੰ ਵਧਾਈ ਦਿੱਤੀ
ਮਹਿਲਾਵਾਂ ਹਰ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾ ਰਹੀਆਂ ਹਨ : ਦਿਗਵਿਜੈ
(ਅਨਿਲ ਲੁਟਾਵਾ) ਫਤਹਿਗੜ੍ਹ ਸਾਹਿਬ। ਫਤਹਿਗੜ੍ਹ ਸਾਹਿਬ ਦੀ ਸਹਾਇਕ ਥਾਣੇਦਾਰ ਕਸ਼ਮੀਰ ਕੌਰ ਨੇ ਮਾਸਟਰ ਐਥੇਲਟਿਕਸ ਇੰਡੀਆਂ 2023 ਵਿਚ ਜੈਵਲੀਨ ਥਰੋ ਅਤੇ ਸ਼ਾਟਪੁੱਟ ਵਿਚ 2 ਗੋਲਡ ਮੈਡਲ ਦਿੱਤੇ ਹਨ। ਜਿਸ ’ਤੇ ਦਿਗਵਿਜੈ ਸਿੰਘ ਐਸ. ਪੀ. ਡੀ. ਅਤੇ ਰਮਨਦੀਪ ਸਿੰਘ ਡੀ. ਐਸ. ਪੀ. ਡੀ. ਨੇ ਕਸ਼ਮੀਰ ਕੌਰ ਨੂੰ ਵਧਾਈ ਦਿੱਤੀ ਹੈ। (Kashmir Kaur in Gold Medals)
ਇਸ ਤੋਂ ਪਹਿਲਾ ਵੀ 57ਵੀਂ ਪੰਜਾਬ ਪੁਲਿਸ ਖੇਡਾ ਅਤੇ ਐਥਲੈਟਿਕ ਮੀਟ 2022 ਵਿਚ ਸਹਾਇਕ ਥਾਣੇਦਾਰ ਕਸ਼ਮੀਰ ਕੌਰ ਨੇ ਜੈਵੀਲਨ ਥਰੋ ਵਿਚ ਰੋਪੜ ਰੇਂਜ ਵੱਲੋ ਭਾਗ ਲੇ ਕੇ ਗੋਲਡ ਮੈਂਡਲ ਜਿੱਤਿਆ ਹੈ। ਸਹਾਇਕ ਥਾਣੇਦਾਰ ਕਸ਼ਮੀਰ ਕੌਰ ਨੇ ਖੇਡਾ ਵਤਨ ਪੰਜਾਬ ਦੀਆਂ ਸੰਗਰੂਰ ਵਿਖੇ ਸ਼ਾਟਪੁੱਟ ਅਤੇ ਜੈਵਲੀਨ ਥਰੋ ਵਿਚ 2 ਗੋਲਡ ਮੈਂਡਲ, ਨੈਸ਼ਨਲ ਮਾਸਟਰਜ ਗੈਂਮਜ ਫਰਵਰੀ 2018 ਬੈਗਲੋਰ ਵਿਚ 2 ਗੋਲਡ ਮੈਂਡਲ, ਜਨਵਰੀ 2019 ਦੇਹਰਾਦੂਨ ਵਿਚ 1 ਗੋਲਡ, 1 ਸਿਲਵਰ, ਜਨਵਰੀ 2020 ਗੁਜਰਾਤ ਵਿਚ 2 ਗੋਲਡ, ਨਵੰਬਰ 2021 ਵਾਰਾਨਸੀ ਵਿਚ 2 ਗੋਲਡ, ਮਈ 2022 ਦਿੱਲੀ ਵਿਚ 1 ਗੋਲਡ ਮੈਡਲ ਜਿੱਤਿਆ ਹੈ।
ਇਸ ਮੌਕੇ ਦਿਗਵਿਜੈ ਸਿੰਘ ਐਸ. ਪੀ. ਡੀ. ਅਤੇ ਰਮਨਦੀਪ ਸਿੰਘ ਡੀ. ਐਸ. ਪੀ. ਡੀ. ਕਸ਼ਮੀਰ ਕੌਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮਹਿਲਾਵਾ ਹਰ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾ ਰਹੀਆਂ ਹਨ। ਲੜਕੀਆਂ ਨੂੰ ਸਿਖਿਅਤ ਕਰਨਾ ਬਹੁਤ ਜ਼ਰੂਰੀ ਹੈ, ਜੇਕਰ ਲੜਕੀਆਂ ਸਿਖਿਅਤ ਹੋਣਗੀਆਂ ਤਾਂ ਹੀ ਇਕ ਚੰਗੇ ਸਮਾਜ ਦਾ ਨਿਰਮਾਣ ਹੋ ਸਕੇਗਾ। ਲੜਕੀਆਂ ਸਿਖਿਅਤ ਅਤੇ ਆਤਮਨਿਰਭਰ ਹੋਣਗੀਆਂ ਤਾਂ ਹੀ ਦਹੇਜ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇਗਾ। ਅੱਜ ਨੌਜਵਾਨ ਪੀੜੀ ਨਸ਼ੇ ਦੀ ਦਲਦਲ ਵਿਚ ਧੱਸਦੀ ਜਾ ਰਹੀ ਹੈ, ਨਸ਼ੇ ਸਮਾਜ ਵਿਚ ਵੱਧ ਰਹੇ ਅਪਰਾਧ ਦਾ ਕਾਰਨ ਹਨ, ਇਸ ਲਈ ਬੱਚਿਆ ਨੂੰ ਨਸ਼ਿਆ ਤੋਂ ਦੂਰ ਕਰਨ ਲਈ ਖੇਡਾ ਵੱਲ੍ਹ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
57ਵੀਂ ਨੈਸ਼ਨਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ ‘ਚ ਛਾਈਆਂ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਖਿਡਾਰਨਾਂ | Roller Skating Championship
ਸਰਸਾ (ਸੱਚ ਕਹੂੰ ਨਿਊਜ਼)। ਵਿਸ਼ਾਖਾਪਟਨਮ ‘ਚ 14 ਤੋਂ 24 ਦਸੰਬਰ ਤੱਕ ਹੋਈ 57ਵੀਂ ਨੈਸ਼ਨਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ ‘ਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਖਿਡਾਰਨਾਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹਰਿਆਣਾ ਟੀਮ ‘ਚ ਖੇਡਦੇ ਹੋਏ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਖਿਡਾਰਨਾਂ ਨੇ ਵੱਖ-ਵੱਖ ਉਮਰ ਵਰਗਾਂ ‘ਚ 4 ਸੋਨ ਅਤੇ ਇੱਕ ਸਿਲਵਰ ਅਤੇ ਇੱਕ ਕਾਂਸੇ ਦਾ ਤਮਗਾ ਹਾਸਲ ਕੀਤਾ ਸਕੂਲ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਨੇ ਦੱਸਿਆ ਕਿ ਵਿਸ਼ਾਖਾਪਟਨਮ ‘ਚ ਹੋਈ ਨੈਸ਼ਨਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ ‘ਚ ਹਰਿਆਣਾ ਦੀ ਟੀਮ ਨੇ ਵੱਖ-ਵੱਖ ਉਮਰ ਵਰਗਾਂ ‘ਚ ਹਿੱਸਾ ਲਿਆ ਉਨ੍ਹਾਂ ਨੇ ਦੱਸਿਆ ਕਿ 7 ਤੋਂ 11 ਉਮਰ ਵਰਗ (ਕੈਡੇਟ ਵਰਗ) ‘ਚ ਹਰਿਆਣਾ ਟੀਮ ਨੇ ਗੋਲਡ ਤਮਗਾ ਪ੍ਰਾਪਤ ਕੀਤਾ ਹੈ ਇਸ ਟੀਮ ‘ਚ ਕੁੱਲ 16 ਖਿਡਾਰੀਆਂ ‘ਚੋਂ ਰਵਿੰਦਰ, ਗਜਲਪ੍ਰਿਆ, ਜੰਨਤ, ਖੁਸ਼ਬੂ ਅਸੀਮਤ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤੋਂ ਸਨ। (Roller Skating Championship)
ਜਦੋਂਕਿ ਸਬ ਜੂਨੀਅਰ ਵਰਗ ‘ਚ ਸੂਬੇ ਦੀ ਮਹਿਲਾ ਖਿਡਾਰੀਆਂ ਨੇ ਕਾਂਸੇ ਦਾ ਤਮਗਾ ਹਾਸਲ ਕੀਤਾ ਇਸ ਟੀਮ ‘ਚ ਕੋਮਲ, ਅਭੀ, ਨਿਸ਼ੂ, ਗੁਰਪ੍ਰੀਤ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ‘ਚੋਂ ਸਨ ਉੱਥੇ ਜੂਨੀਅਰ ਇਨਲਾਈਨ ਵੀ ਸੂਬੇ ਦੀ ਟੀਮ ਨੇ ਗੋਲਡ ਤਮਗੇ ‘ਤੇ ਕਬਜ਼ਾ ਕੀਤਾ ਜਿਸ ‘ਚ ਮੁਸਕਾਨ, ਸਿਮਰਨ ਪ੍ਰੀਤ, ਹਰਮਨ, ਖੁਸ਼ੀ, ਰੀਨੂੰ ਅਤੇ ਅੰਕਿਤਾ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤੋਂ ਸਨ ਜੂਨੀਅਰ ਵਰਗ ਸਕੇਟਿੰਗ ‘ਚ ਸੂਬੇ ਦੀਆਂ ਕੁੜੀਆਂ ਨੂੰ ਚਾਂਦੀ ਤਮਗੇ ਨਾਲ ਸੰਤੁਸ਼ਟ ਹੋਣਾ ਪਿਆ ਇਸ ਟੀਮ ‘ਚੋਂ ਕੁੱਲ 12 ਖਿਡਾਰੀ ਖੇਡਦੇ ਹਨ।
ਜਿਨ੍ਹਾਂ ‘ਚੋਂ ਸਾਜੀਆ, ਅਸਮੀ, ਸਿਲਵਨੀਤ, ਸਿਮਰਨ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤੋਂ ਸਨ ਸੀਨੀਅਰ ਇਨਲਾਈਨ ਸਕੇਟਿੰਗ ‘ਚ ਵੀ ਸੂਬੇ ਦੀਆਂ ਕੁੜੀਆਂ ਨੇ ਕਮਾਲ ਵਿਖਾਉਂਦਿਆਂ ਸੋਨ ਤਮਗਾ ਹਾਸਲ ਕੀਤਾ ਜਿਸ ‘ਚ ਜਸ਼ਨ, ਰਮਨੀਤ, ਸਤਵੀਰ, ਕਾਜਲ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤੋਂ ਸਨ ਸੀਨੀਅਰ ਵਰਗ ਸਕੇਟਿੰਗ ‘ਚ ਹਰਿਆਣਾ ‘ਚ ਵੀ ਹਰਿਆਣਾ ਦੀ ਮਹਿਲਾ ਟੀਮ ਨੂੰ ਗੋਲਡ ਮਿਲਿਆ ਇਸ ‘ਚ ਮਨਦੀਪ, ਗਗਨਦੀਪ, ਸਾਨੀਆ, ਗੁਰਜੋਤ, ਆਂਚਲ ਅਤੇ ਸਾਵਿਆ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤੋਂ ਸਨ।
ਸਕੂਲ ਪੁੱਜਣ ‘ਤੇ ਜੇਤੂਆਂ ਦਾ ਜ਼ੋਰਦਾਰ ਸਵਾਗਤ
ਜੇਤੂ ਖਿਡਾਰੀਆਂ ਦਾ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ‘ਚ ਪਹੁੰਚਣ ‘ਤੇ ਸ਼ਨਿੱਚਰਵਾਰ ਨੂੰ ਸਕੂਲ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਨੇ ਜ਼ੋਰਦਾਰ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਸਕੂਲ ਪ੍ਰਿੰਸੀਪਲ ਅਤੇ ਸਾਰੇ ਖਿਡਾਰੀਆਂ ਨੇ ਇਸ ਜਿੱਤ ਦਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਵਾਂ ਅਤੇ ਕੋਚਿੰਗ ਨੂੰ ਦਿੱਤਾ ਉਨ੍ਹਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਸਿਖਾਈ ਤਕਨੀਕ ਦੀ ਬਦੌਲਤ ਹੀ ਉਹ ਅੱਜ ਇਸ ਮੁਕਾਮ ‘ਤੇ ਪਹੁੰਚੇ ਹਨ।
ਪੂਜਨੀਕ ਗੁਰੂ ਜੀ ਮੀਡੀਆ ਨਾਲ ਹੋਏ ਰੂਬਰੂ
ਆਨੰਦ ਭਾਰਗਵ, ਸਰਸਾ:‘ਐੱਮਐੱਸਜੀ ਭਾਰਤੀ ਖੇਡ ਪਿੰਡ’ ਦੇ ਉਦਘਾਟਨ ਮੌਕੇ ਪੂਜਨੀਕ ਗੁਰੂ ਜੀ ਨੇ ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਫ਼ਰਮਾਇਆ ਕਿ ਅਤਿਆਧੁਨਿਕ ਖੇਡ ਸਹੂਲਤਾਂ ਨਾਲ ਲੈੱਸ ਖੇਡ ਪਿੰਡ ਬਣਾਉਣ ਦਾ ਮਕਸਦ ਹੈ।
ਓਲੰਪਿਕ ਖੇਡਾਂ ‘ਚ ਭਾਰਤ ਨੂੰ ਮੈਡਲ ਦਿਵਾਉਣਾ  ਓਲੰਪਿਕ ਮੈਡਲ ਗਲ ‘ਚ ਹੋਵੇ ਤੇ ਤਿਰੰਗਾ ਲਹਿਰਾਉਂਦਾ ਰਿਹਾ ਹੋਵੇ ਇਹੀ ਹਰ ਖਿਡਾਰੀ ਦਾ ਟੀਚਾ ਹੋਵੇ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਖਿਡਾਰੀਆਂ ਨੂੰ ਇੱਥੇ ਸਾਰੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਜੋ ਖਿਡਾਰੀ ਜਨੂੰਨੀ ਹੋਣਗੇ ਤੇ ਮਿਹਨਤ ਕਰਨਗੇ ਉਹ ਜ਼ਰੂਰ ਸਫ਼ਲ ਹੋਣਗੇ।
ਖਿਡਾਰੀਆਂ ਨੂੰ ਅਧਿਆਤਮ ਨਾਲ ਜੋੜਿਆ ਜਾਵੇਗਾ ਤੇ ਡਰੱਗ (ਨਸ਼ਾ) ਲੈਣ ਵਾਲੇ ਖਿਡਾਰੀਆਂ ਲਈ ਇੱਥੇ ਕੋਈ ਜਗ੍ਹਾ ਨਹੀਂ ਹੋਵੇਗੀ। ਖਿਡਾਰੀਆਂ ਨੂੰ ਬ੍ਰਹਮਚਾਰਿਆ ਦਾ ਪਾਲਣ ਕਰਨ ਤੇ ਸੌ ਫੀਸਦੀ ਅਨੁਸ਼ਾਸਨ ‘ਚ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਜਾਣਗੀਆਂ।
ਚੋਟੀ ਦੇ ਕੋਚ ਤੇ ਖਿਡਾਰੀ ਸਿਖਲਾਈ ਦੇਣ ਲਈ ਤਿਆਰ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਖੇਡ ਪਿੰਡ ‘ਚ ਕੌਮਾਂਤਰੀ ਪੱਧਰ ਦੇ ਖਿਡਾਰੀ ਮੁੱਕੇਬਾਜ਼ ਵਿਜੇਂਦਰ ਸਿੰਘ, ਮਨੋਜ ਕੁਮਾਰ, ਗੰਨ ਸ਼ੂਟਿੰਗ ਖਿਡਾਰੀ ਤੇ ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌੜ, ਸੰਧੂ, ਸੋਢੀ, ਠਾਕੁਰ ਸਿੰਘ, ਰੇਲਵੇ ਟੀਮ ਦੇ ਹਾਕੀ ਕੋਚ ਦੇਵੇਂਦਰ ਸਮੇਤ ਹੋਰ ਵੀ ਖਿਡਾਰੀ ਸਿਖਲਾਈ ਦੇਣ ਲਈ ਤਿਆਰ ਹਨ।
ਖੇਡ ਪਿੰਡ ‘ਚ ਚਾਰੇ ਪਾਸੇ ਸੀਸੀਟੀਵੀ ਕੈਮਰੇ ਲਾਏ ਗਏ ਹਨ। ਜੋ ਖਿਡਾਰੀ ਤਕਨੀਕ, ਪਾਵਰ ਤੇ ਸਪੀਡ ਨੂੰ ਫਾਲੋ ਕਰਨਗੇ ਤੇ ਜਨੂੰਨੀ ਹੋਣਗੇ ਉਹ ਓਲੰਪਿਕ ‘ਚ ਮੈਡਲ ਜ਼ਰੂਰ ਜਿੱਤਣਗੇ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਖੇਡ ਤੇ ਪੜ੍ਹਾਈ ਇੱਕ-ਦੂਜੇ ਦੇ ਲਈ ਸੰਜੀਵਨੀ ਹੈ। ਜੇਕਰ ਤੁਸੀਂ ਪੜ੍ਹਾਈ ਕਰਦੇ ਥੱਕ ਗਏ ਹੋ ਤਾਂ ਖੇਡ ਲਓ ਤੇ ਫਰੈਸ਼ ਹੋ ਜਾਓਗੇ ਤੇ ਜੇਕਰ ਖੇਡ ਕੇ ਆਏ ਹੋ ਪੜ੍ਹਾਈ ਕਰੋ।
ਚੰਗੇ ਖਿਡਾਰੀਆਂ ਦੀ ਤਿਆਰ ਹੋ ਰਹੀ ਹੈ ਪਨੀਰੀ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇੱਥੋਂ ਦੇ ਸਿੱਖਿਆ ਸੰਸਥਾਨਾਂ ‘ਚ ਚੰਗੇ ਖਿਡਾਰੀਆਂ ਦੀ ਪਨੀਰੀ ਤਿਆਰ ਹੋ ਰਹੀ ਹੈ ਤੇ ਬਾਹਰੋਂ ਵੀ ਚੰਗੇ ਖਿਡਾਰੀ ਲਿਆਵਾਂਗੇ।
ਪੂਜਨੀਕ ਗੁਰੂ ਜੀ ਨੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਜਦੋਂ ਗੇਮ ਲਈ ਹੈ ਤਾਂ ਈਮਾਨਦਾਰੀ ਨਾਲ ਖੇਡੋ ਖੇਡ ਦੇ ਮੈਦਾਨ ਨੂੰ ਪੂਜਾ ਦੇ ਸਥਾਨ ਦੀ ਤਰ੍ਹਾਂ ਮੰਨੋ ਟੈਲੇਂਟ ਨੂੰ ਇੰਨਾ ਉਠਾ ਦਿਓ ਕਿ ਹਰ ਕੋਈ ਸਲਾਮ ਕਰੇ ਤੇ ਕਿਸੇ ਵੀ ਤਰ੍ਹਾਂ ਦੀ ਸਿਫਾਰਿਸ਼ ਦੀ ਲੋੜ ਹੀ ਨਾ ਪਵੇ।
ਖਿਡਾਰੀ ਯੋਗਾ ਨਾਲ ਕਰਨ ਸ਼ੁਰੂਆਤ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੋ ਖਿਡਾਰੀ ਯੋਗਾ ਦੇ ਨਾਲ ਸ਼ੁਰੂਆਤ ਕਰੇ, ਨਾਮ ਸ਼ਬਦ ਦਾ ਜਾਪ ਕਰੇ ਤਾਂ ਉਸਦੀ ਪਾਵਰ ਟਾੱਨ ਹੋ ਜਾਂਦੀ ਹੈ ਤੇ ਪੁਲ ਜਾਂ ਬਰੇਕ ਨਹੀਂ ਹੁੰਦੀ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇੱਥੋਂ ਦੇ ਖਿਡਾਰੀਆਂ ਨੇ ਮਿਹਨਤ ਕੀਤੀ ਤੇ ਪਰਮਾਤਮਾ ਦੀ ਕਿਰਪਾ ਹੋਈ, ਜਿਸ ਕਾਰਨ ਪਿੰਡ ‘ਚ ਰਹਿਣ ਵਾਲੇ ਖਿਡਾਰੀ ਵੀ ਵਿਸ਼ਵ ‘ਚ, ਏਸ਼ੀਆ ‘ਚ ਆਪਣੇ ਮਾਤਾ-ਪਿਤਾ ਤੇ ਦੇਸ਼ ਦਾ ਨਾਂਅ ਰੌਸ਼ਨ ਕਰ ਰਹੇ ਹਨ।
ਇੱਥੋਂ ਦੇ ਖਿਡਾਰੀਆਂ ਤੇ ਕੋਚਾਂ ਨੂੰ ਖੇਡ ਸਬੰਧੀ ਟਿੱਪਸ ਦੱਸਦੇ ਰਹੇ ਹਾਂ ਤੇ ਜੋ ਖਿਡਾਰੀ ਖੇਡਾਂ ‘ਚ ਕੁਝ ਕਰ ਗੁਜ਼ਰਨ ਦਾ ਜਨੂੰਨ ਰੱਖਣਗੇ, ਉਨ੍ਹਾਂ ਨੂੰ ਕੋਚਿੰਗ ਵੀ ਦੇਵਾਂਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।