Stop - Sach Kahoon Punjabi
ਆਖਰ ਕਦੋਂ ਰੁਕਣਗੇ ਭਾਰਤ ‘ਚ ਵਧ ਰਹੇ ਸੜਕ ਹਾਦਸੇ?
ਸੰਸਾਰ ਭਰ ਵਿੱਚ ਵਹੀਕਲ ਦਿਨੋਂ ਦਿਨ ਵਧਦੇ ਜਾ ਰਹੇ ਹਨ ਜੋ ਕਿ ਹਰ ਇੱਕ ਇਨਸਾਨ ਦੀ ਜਰੂਰਤ ਬਣ ਚੁੱਕੇ ਹਨ। ਵਹੀਕਲ ਵਧਣ ਕਾਰਨ ਟ੍ਰੈਫਿਕ ਵੀ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਸਿੱਟੇ ਵਜੋਂ ਸੜਕ ਹਾਦਸਿਆਂ ਦੇ ਗ੍ਰਾਫ ਵਿੱਚ ਵੀ ਅਥਾਹ ਵਾਧਾ ਹੋਇਆ ਹੈ। ਪੂਰੀ ਦੁਨੀਆਂ ‘ਚ ਲਗਭਗ 12.5 ਲੱਖ ਦੇ ਕਰੀਬ ਲੋਕ ਹਰ ਸਾਲ ਸੜਕ ਹਾਦਸਿਆਂ ‘ਚ ਆਪਣੀਆਂ ਜਾਨਾਂ ਗੁਆ ਲੈਂਦੇ ਹਨ। ਜੇਕਰ ਗੱਲ ਭਾਰਤ ਦੀ ਕਰੀਏ ਤਾਂ ਦੁਨੀਆਂ ਦੇ ਸਭ ਤੋਂ ਵੱਧ ਸੜਕ ਹਾਦਸੇ ਭਾਰਤ ਵਿੱਚ ਹੁੰਦੇ ਹਨ।
ਭਾਰਤ ਵਿੱਚ ਹਰ ਸਾਲ ਲਗਭਗ 5 ਲੱਖ ਦੇ ਕਰੀਬ ਸੜਕ ਹਾਦਸੇ ਹੁੰਦੇ ਹਨ ਜਿਨ੍ਹਾਂ ‘ਚ 2 ਲੱਖ ਲੋਕ ਹਰ ਸਾਲ ਸੜਕਾਂ ‘ਤੇ ਮਰਦੇ, 4.5 ਲੱਖ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਲੰਮਾ ਸਮਾਂ ਅਪਾਹਜਾਂ ਵਰਗੀ ਜਿੰਦਗੀ ਬਤੀਤ ਕਰਦੇ ਤੇ ਕਰੀਬ 3 ਲੱਖ ਵਹੀਕਲ ਚਾਲਕਾਂ ਨੂੰ ਜੇਲ੍ਹ ਤੇ 10 ਲੱਖ ਚਾਲਕਾਂ ਨੂੰ ਜੁਰਮਾਨਾ ਹੁੰਦਾ ਹੈ। ਸਾਡੇ ਦੇਸ਼ ਵਿੱਚ ਲਗਭਗ ਹਰ 3.5 ਤੋਂ 4 ਮਿੰਟ ਦੀ ਦਰ ਨਾਲ ਇੱਕ ਵਿਅਕਤੀ ਸੜਕ ਉੱਪਰ ਆਪਣੀ ਜਾਨ ਗੁਆ ਲੈਂਦਾ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਸਾਡੇ ਮੁਲਕ ਵਿੱਚ ਸਭ ਤੋਂ ਵੱਧ ਸੜਕ ਹਾਦਸਿਆਂ ਵਿੱਚ ਜਾਨਾਂ ਗਈਆਂ ਹਨ ਕਿਉਂਕਿ ਸਾਡੇ ਮੁਲਕ ਵਿੱਚ ਸੜਕ ਸੁਰੱਖਿਆ ਨਿਯਮਾਂ ਨੂੰ ਤੋੜਨ ਸਮੇਂ ਅਸੀਂ ਭੁੱਲ ਜਾਂਦੇ ਹਾਂ ਕਿ ਇਸ ਅਣਗਹਿਲੀ ਨਾਲ ਸਾਡੀ ਜਾਨ ਵੀ ਜਾ ਸਕਦੀ ਹੈ।
ਹਾਦਸਿਆਂ ਲਈ ਕੁਝ ਹੱਦ ਤੱਕ ਮਾਪੇ ਵੀ ਜਿੰਮੇਵਾਰ ਹਨ
ਜੋ ਕਿ ਆਪਣੇ 18 ਸਾਲ ਤੋਂ ਛੋਟੀ ਉਮਰ ਦੇ ਤੇ ਅਣਸਿੱਖਿਅਕ ਬੱਚਿਆਂ ਨੂੰ ਵਹੀਕਲ ਖਰੀਦ ਕੇ ਦਿੰਦੇ ਹਨ ਤੇ ਚਲਾਉਣ ਦੀ ਆਗਿਆ ਦਿੰਦੇ ਹਨ ਜੋ ਬੜੀ ਲਾਪਰਵਾਹੀ ਨਾਲ ਵਹੀਕਲ ਚਲਾਉਂਦੇ ਹਨ ਤੇ ਹਾਦਸਿਆਂ ਦਾ ਸ਼ਿਕਾਰ ਬਣਦੇ ਹਨ। ਇਸ ਤੋਂ ਇਲਾਵਾ ਸੜਕ ਹਾਦਸਿਆਂ ਦੇ ਹੋਰ ਮੁੱਖ ਕਾਰਨ ਹੇਠ ਲਿਖੇ ਹਨ:-
ਗੱਡੀ ਕਰਕੇ ਹੋਣ ਵਾਲੇ ਹਾਦਸੇ: ਗੱਡੀ ਦੇ ਡਿਜ਼ਾਇਨ ‘ਚ ਕਮੀਆਂ, ਬ੍ਰੇਕ ਫੇਲ੍ਹ ਹੋਣਾ, ਸਟੇਰਿੰਗ ਫੇਲ੍ਹ ਹੋਣਾ, ਟਾਇਰ ਪਾਟ ਜਾਣਾ, ਰੇਸ ਪੈਡਲ ਦਾ ਜਾਮ ਹੋ ਜਾਣਾ, ਗੱਡੀ ਸਲਿੱਪ ਹੋ ਜਾਣਾ, ਵੀਲ ਅਲਾਈਨਮੈਂਟ ਦਾ ਸਹੀ ਨਾ ਹੋਣਾ, ਸੜਕ ਟੁੱਟੀ ਹੋਣਾ, ਅਵਾਰਾ ਜਾਨਵਰ ਦਾ ਸੜਕ ਉਪਰ ਆ ਜਾਣਾ, ਬਿਨਾਂ ਸੂਚਨਾ ਤੇ ਚਿਨ੍ਹਾਂ ਦੇ ਸੜਕਾਂ, ਤੰਗ ਸੜਕਾਂ, ਲਾਲ ਬੱਤੀ ਦੀ ਉਲੰਘਣਾ ਕਰਨਾ ਆਦਿ। ਡਰਾਇਵਰਾਂ ਪ੍ਰਤੀ: ਜਾਣਕਾਰੀ ਜਾਂ ਟ੍ਰੇਨਿੰਗ ਦੀ ਘਾਟ, ਨਸ਼ਾ ਕਰਕੇ ਗੱਡੀ ਚਲਾਉਣਾ, ਓਵਰ ਸਪੀਡ, ਧਿਆਨ ਭੜਕਣਾ, ਗਲਤ ਦਿਸ਼ਾ ਵਿੱਚ ਗੱਡੀ ਚਲਾਉਣਾ, ਮਾਨਸਿਕ ਜਾਂ ਸਰੀਰਕ ਥਕਾਵਟ, ਮੋਬਾਇਲ ਫੋਨ ਦੀ ਵਰਤੋਂ, ਓਵਰਲੋਡ, ਗਲਤ ਥਾਂ ਤੇ ਪਾਰਕ ਕਰਨਾ, ਪ੍ਰੈਸ਼ਰ ਹਾਰਨ ਦੀ ਵਰਤੋਂ ਹਾਈ ਬੀਮ ਆਦਿ।
ਖਰਾਬ ਮੌਸਮ: ਧੁੰਦ, ਮੀਂਹ, ਹਨ੍ਹੇਰੀ, ਪਰਾਲੀ ਦਾ ਧੂੰਆਂ ਆਦਿ ਵੀ ਹਾਦਸੇ ਦੇ ਮੁੱਖ ਕਾਰਨ ਹਨ।
ਸੀਟ ਬੈਲਟ ਜਾਂ ਹੈਲਮੈਟ ਦੀ ਵਰਤੋਂ ਨਾ ਕਰਨਾ: ਆਮ ਤੌਰ ‘ਤੇ ਚਾਰ ਪਈਏ ਵਾਹਨ ਵਿੱਚ ਸੀਟ ਬੈਲਟ ਦੀ ਵਰਤੋਂ ਨਹੀਂ ਕੀਤੀ ਜਾਂਦੀ ਜਿਸ ਕਾਰਨ ਚਾਲਕ ਦੇ ਜਖਮੀ ਹੋਣ ਜਾਂ ਮੌਤ ਦੀ ਸੰਭਾਵਨਾ ਵਧ ਜਾਂਦੀ ਹੈ ਇਸ ਕਰਕੇ ਸਾਨੂੰ ਸੀਟ ਬੈਲਟ ਦੀ ਵਰਤੋਂ ਕਰਨੀ ਚਾਹੀਦੀ ਹੈ। ਦੋਪਹੀਏ ਵਾਹਨ ਚਲਾਉਂਦੇ ਸਮੇਂ ਹੈਲਮੈਟ ਦੀ ਵਰਤੋਂ ਕਰਨੀ ਚਾਹੀਦੀ ਹੈ। ਭਾਰਤ ਵਿੱਚ ਹਰ ਸਾਲ ਸੜਕ ਦੁਰਘਟਨਾ ਵਿੱਚ ਹੋਈਆਂ ਕੁੱਲ ਮੌਤਾਂ ਦਾ ਲਗਭਗ 26% ਹਿੱਸਾ ਦੋਪਹੀਆ ਵਾਹਨ ਚਾਲਕਾਂ ਦਾ ਹੁੰਦਾ ਹੈ ।
ਭਾਰਤੀ ਸੜਕਾਂ ਉੱਪਰ ਮਨੁੱਖ ਦੀ ਕੀ ਦੁਰਦਸ਼ਾ ਹੈ ਇਸ ਦਾ ਅੰਦਾਜਾ ਰੋਜ਼ਮਰਾ ਦੀਆਂ ਅਖਬਾਰਾਂ ਵਿੱਚ ਛਪੀਆਂ ਖਬਰਾਂ ਤੋਂ ਲਾਇਆ ਜਾ ਸਕਦਾ ਹੈ। ਪਿਛਲੇ ਸਾਲ ਧੁੰਦ ਕਾਰਨ ਭੁੱਚੋ (ਬਠਿੰਡਾ) ਪੁਲ ‘ਤੇ ਹੋਏ ਦਰਦਨਾਕ ਹਾਦਸੇ ‘ਚ ਕਈ ਕੀਮਤੀ ਜਾਨਾਂ ਚਲੀਆਂ ਗਈਆਂ ਅਤੇ ਦੋ ਕੁ ਸਾਲ ਪਹਿਲਾਂ ਫਾਜਿਲਕਾ ਨੇੜੇ ਹੋਏ ਸੜਕ ਹਾਦਸੇ ਵਿੱਚ ਮਰੇ ਅਧਿਆਪਕਾਂ ਨੇ ਪੂਰੇ ਪੰਜਾਬ ਨੂੰ ਹੀ ਨਹੀਂ ਸਗੋਂ ਦੁਨੀਆਂ ਨੂੰ ਸੋਗ ‘ਚ ਡੁਬੋ ਦਿੱਤਾ ਸੀ।
ਹਰੇਕ ਗੱਡੀ ਵਿੱਚ ਫਸਟ ਏਡ ਕਿੱਟ ਵੀ ਜਰੂਰ ਹੋਣੀ ਚਾਹੀਦੀ ਹੈ ਤਾਂ ਜੋ ਅਚਾਨਕ ਰਸਤੇ ਵਿੱਚ ਕੋਈ ਚੋਟ ਲੱਗਣ ‘ਤੇ ਰੋਗੀ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਸਕੇ।
ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ ਤੇ ਵਧੀਆ ਸੜਕਾਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਡਰਾਇਵਰਾਂ ਨੂੰ ਟਰੈਫਿਕ ਚਿੰਨ੍ਹਾਂ ਦੀ ਚੰਗੀ ਤਰ੍ਹਾਂ ਜਾਣਕਰੀ ਹੋਣੀ ਚਾਹੀਦੀ ਹੈ। ਇਸ ਸਮੇਂ ਪੰਜਾਬ ਵਿੱਚ ਮਾਹੂਆਣਾ (ਸ੍ਰੀ ਮੁਕਤਸਰ ਸਾਹਿਬ) ਵਿਖੇ ਪੂਰੇ ਪੰਜਾਬ ਦਾ ਸਰਕਾਰੀ ਡਰਾਇਵਿੰਗ ਸਕੂਲ (ਸਟੇਟ ਇੰਸਟੀਚਿਊਟ ਆਫ ਆਟੋਮੇਟਿਵ ਐਂਡ ਡਰਾਇੰਵਿੰਗ ਸਕਿੱਲਜ) ਚੱਲ ਰਿਹਾ ਹੈ ਜਿੱਥੇ ਐਲ. ਟੀ. ਵੀ ਅਤੇ ਐਚ. ਟੀ. ਵੀ ਡਰਾਇਵਿੰਗ ਲਾਇੰਸੈਂਸ ਬਣਾਉਣ ਲਈ ਦੋ ਦਿਨਾਂ ਦੀ ਟ੍ਰੇਨਿੰਗ ਲਾਈ ਜਾਂਦੀ ਹੈ
ਜੋ ਕਿ ਪੰਜਾਬ ਦੇ ਹਰੇਕ ਐਲ.ਟੀ.ਵੀ ਅਤੇ ਐਚ.ਟੀ.ਵੀ ਡਰਾਈਵਿੰਗ ਲਾਇੰਸੈਂਸ ਲਈ ਜਰੂਰੀ ਹੈ। ਜੋ ਕਿ ਇੱਕ ਚੰਗਾ ਉਪਰਾਲਾ ਹੈ ਪਰ ਲੋੜ ਨੂੰ ਮੁੱਖ ਰੱਖਦੇ ਹੋਏ ਡਰਾਇਵਿੰਗ ਨਿਯਮਾਂ ਲਈ ਹਰ ਜ਼ਿਲੇ ਵਿੱਚ ਵੱਧ ਤੋਂ ਵੱਧ ਟ੍ਰੇਨਿੰਗ ਸਕੂਲ, ਕਾਲਜ, ਸੰਸਥਾਵਾਂ ਆਦਿ ਖੋਲ੍ਹਣੇ ਚਾਹੀਦੇ ਹਨ ਨਿਯਮਿਤ ਤੌਰ ‘ਤੇ ਸਕੂਲਾਂ, ਕਾਲਜਾਂ, ਟੈਕਸੀ ਸਟੈਂਡਾਂ, ਪਿੰਡ ਦੀਆਂ ਸੱਥਾਂ ਆਦਿ ਵਿੱਚ ਟਰੈਫਿਕ ਨਿਯਮਾਂ ਸਬੰਧੀ ਸੈਮੀਨਾਰ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਹਨ ਤਾਂ ਜੋ ਲੋਕ ਸੜਕੀ ਨਿਯਮਾਂ ਤੋਂ ਪੂਰੀ ਤਰ੍ਹਾਂ ਜਾਣੂ ਹੋ ਸਕਣ ਤੇ ਸੜਕ ਹਾਦਸੇ ਘਟਾਏ ਜਾ ਸਕਣ।
ਸਰਕਾਰੀ ਹਾਈ ਸਕੂਲ, ਢੈਪਈ (ਫਰੀਦਕੋਟ)
ਮੋ. 98550-31081
ਪ੍ਰਮੋਦ ਧੀਰ ਜੈਤੋ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੰਨਿਆ ਭਰੂਣ ਹੱਤਿਆ ਰੋਕਣਾ ਜ਼ਰੂਰੀ
ਕੰਨਿਆ ਭਰੂਣ ਹੱਤਿਆ ਰੋਕਣਾ ਜ਼ਰੂਰੀ
ਔਰਤਾਂ ਦੀ ਭਾਈਵਾਲੀ ਘੱਟ ਹੈ, ਫਿਰ ਵੀ ਇਹ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਲੋਕ ਸਭਾ ਸਪੀਕਰ ਤੱਕ ਦੀ ਜਿੰਮੇਵਾਰੀ ਨਿਭਾਉਂਦੀਆਂ ਰਹੀਆਂ ਹਨ।
ਦੇਸ਼ 21ਵੀਂ ਸਦੀ ਦੇ 20ਵੇਂ ਸਾਲ ਵਿਚ ਦਾਖ਼ਲ ਹੋ ਗਿਆ ਹੈ ਪਰ ਭਾਰਤ ਵਿਚ ਧੀਆਂ ਦੀ ਸੁਰੱਖਿਆ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਰੋਜ਼ਾਨਾ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚੋਂ ਕੰਨਿਆ ਭਰੂਣ ਹੱਤਿਆ(Feticide) ਦੀਆਂ ਰਿਪੋਰਟਾਂ ਆਉਂਦੀਆਂ ਰਹਿੰਦੀਆਂ ਹਨ ਦੇਸ਼ ਵਿਚ ਕੰਨਿਆ ਭਰੂਣ ਹੱਤਿਆ(Feticide) ਵਰਗੇ ਮਾਮਲਿਆਂ ਨੂੰ ਰੋਕਣ ਲਈ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਣੀਪਤ ਤੋਂ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਚਲਾ ਕੇ ਪੂਰ ਭਾਰਤ ਵਾਸੀਆਂ ਦਾ ਧਿਆਨ ਇਸ ਗੰਭੀਰ ਵਿਸ਼ੇ ਵੱਲ ਖਿੱਚਿਆ ਹੈ ਪਰ ਜਿੱਥੋਂ ਤੱਕ ਲਿੰਗ ਅਨੁਪਾਤ ਦਾ ਸਵਾਲ ਹੈ, ਕੁੜੀਆਂ ਦੀ ਘਟਦੀ ਦਰ ਸਮਾਜ ਲਈ ਇੱਕ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਅਫ਼ਸੋਸਜਨਕ ਹੈ ਕਿ ਪੜ੍ਹਿਆ-ਲਿਖਿਆ ਵਰਗ ਵੀ ਪੁੱਤਰ ਦੀ ਇੱਛਾ ਵਿਚ ਧੀ ਨੂੰ ਕੁੱਖ ਵਿਚ ਕਤਲ ਕਰਨ ਵਰਗਾ ਘਿਨੌਣਾ ਕਾਰਾ ਕਰ ਰਿਹਾ ਹੈ।
ਸਮਾਜ ‘ਚ ਕੁੜੀਆਂ ਨੂੰ ਅਰੰਭ ਤੋਂ ਹੀ ਬੇਲੋੜੀਆਂ ਤੇ ਬੋਝ ਸਮਝਿਆ ਜਾਂਦੈ
ਅੱਜ ਵੀ ਦੇਸ਼ ਦੇ ਬਹੁਤ ਸਾਰੇ ਵਰਗਾਂ ਵਿਚ ਧੀਆਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਪੜ੍ਹਨ ਤੱਕ ਦੇ ਮੌਕੇ ਵੀ ਮੁਹੱਈਆ ਨਹੀਂ ਕਰਵਾਏ ਜਾਂਦੇ, ਜਿਸ ਨੂੰ ਇੱਕ ਵਿਡੰਬਨਾ ਹੀ ਕਿਹਾ ਜਾਏਗਾ ਜਦੋਂਕਿ ਦੇਖਣ ਵਿਚ ਆਉਂਦਾ ਹੈ ਕਿ ਔਰਤਾਂ ਸਮਾਜਿਕ, ਪ੍ਰਸ਼ਾਸਨਿਕ, ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿਚ ਪੁਰਸ਼ਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣੀ ਪੂਰੀ ਸਮਰੱਥਾ ਨਾਲ ਸੇਵਾਵਾਂ ਦੇ ਰਹੀਆਂ ਹਨ ਰਾਜਨੀਤੀ ਵਿਚ ਬੇਸ਼ੱਕ ਔਰਤਾਂ ਦੀ ਭਾਈਵਾਲੀ ਘੱਟ ਹੈ, ਫਿਰ ਵੀ ਇਹ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਲੋਕ ਸਭਾ ਸਪੀਕਰ ਤੱਕ ਦੀ ਜਿੰਮੇਵਾਰੀ ਨਿਭਾਉਂਦੀਆਂ ਰਹੀਆਂ ਹਨ ਸਮਾਜਿਕ ਸੰਸਥਾਵਾਂ ਵੀ ਧੀਆਂ ਦੇ ਸਨਮਾਨ ਅਤੇ ਖੁਸ਼ਹਾਲੀ ਲਈ ਸਮੇਂ-ਸਮੇਂ ‘ਤੇ ਅੱਗੇ ਆਉਂਦੀਆਂ ਰਹੀਆਂ ਹਨ।
ਜਿਨ੍ਹਾਂ ਵਿਚ ਡੇਰਾ ਸੱਚਾ ਸੌਦਾ ਦੇ ਯਤਨ ਸ਼ਲਾਘਾਯੋਗ ਰਹੇ ਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਧੀਆਂ ਵਾਸਤੇ ਕਈ ਮੁਹਿੰਮਾਂ ਚਲਾਈਆਂ ਹਨ ਜਿਨ੍ਹਾਂ ਵਿਚ ‘ਕੁੱਲ ਦਾ ਕ੍ਰਾਊਨ’ ਦੁਆਰਾ ਰੂੜੀਵਾਦੀ ਵਿਚਾਰਧਾਰਾ ਨੂੰ ਬਦਲਣ ਦਾ ਬੀੜਾ ਚੁੱਕਿਆ ਗਿਆ ਹੈ ਇਸ ਮੁਹਿੰਮ ਦੇ ਤਹਿਤ ਹੁਣ ਧੀ ਤੋਂ ਵੀ ਵੰਸ਼ ਚੱਲਣ ਲੱਗਾ ਹੈ ਆਮ ਤੌਰ ‘ਤੇ ਵੰਸ਼ ਚਲਾਉਣ ਦਾ ਜਿੰਮਾ ਪੁੱਤਰਾਂ ‘ਤੇ ਹੀ ਸੀ ‘ਸ਼ਾਹੀ ਬੇਟੀਆਂ ਬਸੇਰਾ’ ਵਿਚ ਉਨ੍ਹਾਂ ਧੀਆਂ ਨੂੰ ਆਸਰਾ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਕੁੱਖ ਵਿਚ ਮਾਰ ਦਿੱਤਾ ਜਾਣਾ ਸੀ।
ਪ੍ਰਧਾਨ ਮੰੰਤਰੀ ਨਰਿੰਦਰ ਮੋਦੀ ਵੀ ਡੇਰਾ ਸੱਚਾ ਸੌਦਾ ਦੁਆਰਾ ਚਲਾਈਆਂ ਜਾ ਰਹੀਆਂ ਸਮਾਜ ਭਲਾਈ ਦੀਆਂ ਮੁਹਿੰਮਾਂ ਦੀ ਪ੍ਰਸੰਸਾ ਕਰ ਚੁੱਕੇ ਹਨ ਅੱਜ ਵੀ ਦੇਸ਼ ਦੇ 130 ਕਰੋੜ ਲੋਕਾਂ ਦੀਆਂ ਉਮੀਦਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਅਭਿਆਨ ‘ਤੇ ਟਿਕੀਆਂ ਹੋਈਆਂ ਹਨ, ਦੇਸ਼ ਦੀ ਸੰਸਕ੍ਰਿਤੀ ਬਚਾਉਣ ਦੇ ਨਾਲ-ਨਾਲ ਧੀਆਂ ਦੀ ਹੋਂਦ ਨੂੰ ਬਚਾਉਣ ਲਈ ਸਾਰਥਿਕ ਯਤਨ ਕਰਨੇ ਹੋਣਗੇ, ਕਿਉਂਕਿ ਧੀਆਂ ਤੋਂ ਬਿਨਾ ਦੇਸ਼ ਦੀ ਤਰੱਕੀ ਸੰਭਵ ਨਹੀਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੈਸ਼ਨੇਲਾਈਜੇਸ਼ਨ ਰੋਕਣ ਲਈ ਸਰਕਾਰ ਨੂੰ ਮੰਗ ਪੱਤਰ ਸੌਂਪੇ
ਅਧਿਆਪਕ ਆਗੂਆਂ ਵੱਲੋਂ ਸਰਕਾਰ ਤੇ ਵਿਭਾਗ ਦੀ ਆਕਾਰ ਘਟਾਈ ਦਾ ਲਾਇਆ ਦੋਸ਼
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਵਿੱਦਿਅਕ ਸ਼ੈਸਨ ਸਿਖਰ ‘ਤੇ ਹੋਣ ਅਤੇ ਸਲਾਨਾ ਪ੍ਰੀਖਿਆਵਾਂ ਨਜ਼ਦੀਕ ਹੋਣ ਦੇ ਬਾਵਜੂਦ ਸਿੱਖਿਆ ਵਿਭਾਗ ਵੱਲੋਂ ਕੀਤੀ ਜਾ ਰਹੀ ਰੈਸ਼ਨੇਲਾਈਜੇਸ਼ਨ ਜਿਥੇ ਆਪਣੇ-ਆਪ ਵਿੱਚ ਇੱਕ ਸਿੱਖਿਆ ਵਿਰੋਧੀ ਅਤੇ ਗੈਰ ਸੰਵਿਧਾਨਕ ਵਰਤਾਰਾ ਹੈ, ਉਥੇ ਇਹ ਅਧਿਆਪਕਾਂ ਨੂੰ ਵਿੱਦਿਆ ਦੇ ਕੀਮਤੀ ਸਮੇਂ ਵਿੱਚ ਆਪਣੀ ਮੂਲ ਸੰਸਥਾ ਅਤੇ ਵਿਦਿਆਰਥੀਆਂ ਤੋਂ ਅਲੱਗ ਕਰਨਾ ਉਨ੍ਹਾਂ ਨਾਲ ਵੀ ਭਾਰੀ ਅਨਿਆਂ ਹੈ, ਜਿਸ ਦੇ ਵਿਰੋਧ ਵਿੱਚ ਅੱਜ ਅਧਿਆਪਕ ਸੰਘਰਸ਼ ਕਮੇਟੀ ਪਟਿਆਲਾ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰਜੀਤ ਸਿੰਘ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਦਵਿੰਦਰ ਸਿੰਘ ਪੂਨੀਆ, ਰਣਜੀਤ ਸਿੰਘ ਮਾਨ, ਹਰਦੀਪ ਸਿੰਘ ਟੋਡਰਪੁਰ, ਮਨੋਜ ਘਈ, ਗੁਰਪ੍ਰੀਤ ਗੁਰੂ, ਵਿਕਰਮ ਦੇਵ ਸਿੰਘ, ਪਰਮਜੀਤ ਸਿੰਘ ਅਤੇ ਦੀਦਾਰ ਸਿੰਘ ਨੇ ਕਿਹਾ ਕਿ ਰੈਸ਼ਨੇਲਾਈਜੇਸ਼ਨ ਕਰਨ ਤੋਂ ਪਹਿਲਾਂ ਹੈਡ ਟੀਚਰਾਂ ਦੀਆਂ ਖਤਮ ਕੀਤੀਆਂ 1904 ਪੋਸਟਾਂ ਬਹਾਲ ਕੀਤੀਆਂ ਜਾਣ, ਸਿੱਖਿਆ ਵਿਭਾਗ ਵਿੱਚ ਰੈਸ਼ਨੇਲਾਈਜੇਸ਼ਨ ਲਾਗੂ ਕਰਨ ਤੋਂ ਪਹਿਲਾਂ ਹਰ ਕਦਰ ਦੀਆਂ ਪਦ-ਉੱਨਤੀਆਂ ਤੁਰੰਤ ਕੀਤੀਆਂ ਜਾਣ, ਸਿੱਖਿਆ ਵਿਭਾਗ ਰੈਸ਼ਨੇਲਾਈਜੇਸ਼ਨ ਪਾਲਿਸੀ ਸਿੱਖਿਆ ਸ਼ਾਸਤਰੀਆਂ ਅਤੇ ਅਧਿਆਪਕ ਜਥੇਬੰਦੀਆਂ ਦੀ ਸਰਬ ਸਹਿਮਤੀ ਨਾਲ ਤਿਆਰ ਕਰੇ।
ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਜੇਕਰ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਭਵਿੱਖ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਰੈਸ਼ਨੇਲਾਈਜੇਸ਼ਨ ਪਾਲਿਸੀ ਵਿੱਦਿਅਕ ਸੈਸ਼ਨ ਦੇ ਆਰੰਭ ਵਿੱਚ ਲਾਗੂ ਕੀਤੀ ਜਾਵੇ, ਰੈਸ਼ਨੇਲਾਈਜੇਸ਼ਨ ਪਾਲਿਸੀ ਦਾ ਮੰਤਵ ਮਹਿਕਮੇ ਦੀ ਆਕਾਰ ਘਟਾਈ ਨਾ ਹੋ ਕੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣਾ ਤੇ ਅਧਿਆਪਕ ਵਿਦਿਆਰਥੀ ਅਨੁਪਾਤ ਤਰਕਸੰਗਤ ਬਣਾਉਣਾ ਚਾਹੀਦਾ ਹੈ। ਅਧਿਆਪਕ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਜੇਕਰ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਭਵਿੱਖ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਅਧਿਆਪਕ ਆਗੂਆਂ ਨੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਮਹਿਲਾ ਡਾਕਟਰ ਲਈ ਇਨਸਾਫ ਦੀ ਮੰਗ ਕਰ ਰਹੀ ਐਕਸ਼ਨ ਕਮੇਟੀ ਦੇ ਆਗੂ ਰਾਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਅਤੇ ਫਰੀਦਕੋਟ ਜੇਲ੍ਹ ਵਿੱਚ ਸਥਾਨਕ ਵਿਧਾਇਕ ਤੇ ਪ੍ਰਸ਼ਾਸਨ ਦੀ ਸ਼ਹਿ ‘ਤੇ ਉਨ੍ਹਾਂ ਉੱਪਰ ਕਰਵਾਏ ਹਮਲੇ ਦੀ ਸਖਤ ਨਿਖੇਧੀ ਕਰਦਿਆਂ ਹਮਲੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ। ਕਮੇਟੀ ਵੱਲੋਂ ਬੇਰੁਜ਼ਗਾਰ ਟੈਟ ਪਾਸ ਈ.ਟੀ.ਟੀ.ਅਤੇ ਬੀ.ਐਡ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਉਨ੍ਹਾਂ ਦੀ ਭਰਤੀ ਲਈ ਛੇਤੀ ਤੋਂ ਛੇਤੀ ਨੋਟੀਫਿਕੇਸ਼ਨ ਜਾਰੀ ਕਰਨ ਮੰਗ ਕੀਤੀ। ਇਸ ਮੌਕੇ ਕੰਵਲ ਨੈਣ, ਪਰਮਵੀਰ ਸਿੰਘ, ਦਵਿੰਦਰ ਸਿੰਘ, ਅਵਤਾਰ ਮਾਨ, ਪ੍ਰੇਮ ਕੁਮਾਰੀ, ਵਿੱਕੀ ਸਹਿਗਲ, ਜਲਵਿੰਦਰ ਕੌਰ, ਗਗਨ ਰਾਣੂ, ਸ਼ਿਵ ਪ੍ਰੀਤ, ਚਮਕੌਰ ਸਿੰਘ, ਹਿੰਮਤ ਸਿੰਘ, ਗਗਨ ਵਸ਼ਿਸ਼ਟ, ਵਰਿੰਦਰ ਸਿੰਘ, ਚਰਨਜੀਤ ਕੌਰ, ਸਤਪਾਲ ਭੀਖੀ, ਯਾਦਵਿੰਦਰ ਕੁਮਾਰ ਅਤੇ ਹਰਪਾਲ ਸਿੰਘ ਆਦਿ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੀਰੀਆ ‘ਚ ਆਪਣੇ ਹਮਲਿਆਂ ਨੂੰ ਰੋਕੇਗਾ ਤੁਰਕੀ
ਅੰਕਾਰਾ, ਏਜੰਸੀ। ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੁਸੋਗੋਲੂ ਨੇ ਕਿਹਾ ਹੈ ਕਿ ਸੀਰੀਆ ‘ਚ ਸੁਰੱਖਿਆ ਬਫਰ ਖੇਤਰ ‘ਚ ਕੁਰਦ ਬਲਾਂ ਦੀ ਵਾਪਸੀ ਲਈ ਤੁਰਕੀ ਉਤਰੀ ਸੀਰੀਆ ‘ਚ ਫੌਜੀ ਅਭਿਆਨ ਨੂੰ ਰੋਕੇਗਾ। ਇਸ ਤੋਂ ਪਹਿਲਾਂ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਿਅਪ ਏਰਡੋਗਨ ਨੇ ਅਮਰੀਕਾ ਦੇ ਉਪਰਾਸ਼ਟਰਪਤੀ ਮਾਈਕ ਪੇਨਸ ਦੇ ਨਾਲ ਇੱਥੇ ਚਾਰ ਘੰਟੇ ਤੱਕ ਬੈਠਕ ਕੀਤੀ ਜਿਸ ‘ਚ ਦੋਵੇਂ ਪੱਖ ਸੀਰੀਆ ‘ਚ ਫੌਜੀ ਅਭਿਆਨ ਨੂੰ 120 ਘੰਟਿਆਂ ਤੱਕ ਰੋਕਣ ‘ਤੇ ਸਹਿਮਤ ਹੋਏ। ਸ੍ਰੀ ਮੇਵਲੁਤ ਨੇ ਕਿਹਾ ਕਿ ਅਸੀਂ ਪੰਜ ਦਿਨ ਤੱਕ ਸੀਰੀਆ ‘ਚ ਕੋਈ ਫੌਜ ਅਭਿਆਨ ਨਹੀਂ ਚਲਾਵਾਂਗੇ। ਇਹ ਕੋਈ ਯੁੱਧ ਵਿਰਾਮ ਸੰਧੀ ਨਹੀਂ ਹੈ, ਅਸੀਂ ਬੱਸ ਰੁਕਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਅਸੀਂ ਕੁਰਦਿਸ਼ ਸੁਰੱਖਿਆ ਬਲਾਂ ਨੂੰ ਖੇਤਰ ‘ਚੋਂ ਨਿੱਕਲ ਜਾਣ ਦਾ ਮੌਕਾ ਦੇ ਰਹੇ ਹਾਂ। ਅਸੀਂ ਹਾਲਾਂਕਿ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਖਿਲਾਫ ਆਪਣੀ ਕਾਰਵਾਈ ਜਾਰੀ ਰੱਖਾਂਗੇ। (Syria)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੜਬੋਲਾਪਣ ਰੋਕਿਆ ਜਾਵੇ
ਆਪਣੇ ਵਿਵਾਦ ਭਰੇ ਬਿਆਨਾਂ ਲਈ ਚਰਚਿਤ ਸਾਂਸਦ ਆਜ਼ਮ ਖਾਨ ਆਪਣੀ ਆਦਤ ਤੋਂ ਬਾਜ ਨਹੀਂ ਆ ਰਹੇ ਉਹ ਪਿਛਲੇ ਲੰਮੇ ਸਮੇਂ ਤੋਂ ਧਰਮ ਤੇ ਜਾਤ ਅਧਾਰਿਤ ਵਿਵਾਦ ਭਰੇ ਬਿਆਨ ਦੇ ਕੇ ਸੁਰਖੀਆ ‘ਚ ਰਹਿੰਦੇ ਹਨ ਕਈ ਵਾਰ ਉਹਨਾਂ ਦੇ ਬਿਆਨਾਂ ਕਾਰਨ ਫਿਰਕੂ ਸਦਭਾਵਨਾ (ਸੰਪ੍ਰਦਾਇਕ ਸਦਭਾਵ) ਵੀ ਖਤਰੇ ‘ਚ ਪਈ ਹੈ ਫਿਰ ਵੀ ਨਾ ਆਜ਼ਮ ਸੁਧਰਨ ਦਾ ਨਾਂਅ ਲੈ ਰਹੇ ਹਨ ਤੇ ਨਾ ਹੀ ਉਹਨਾਂ ਦੀ ਪਾਰਟੀ ਕੋਈ ਸਖ਼ਤ ਨਸੀਹਤ ਦੇ ਰਹੀ ਹੈ ਲੱਗਦਾ ਹੈ ਕਿ ਬੁਰਾ ਬੋਲਣ ਨੂੰ ਪਾਰਟੀਆਂ ਨੇ ਆਗੂਆਂ ਦੀ ਕਾਬਲੀਅਤ ਮੰਨ ਲਿਆ ਹੈ  ਪਿਛਲੇ ਕੁਝ ਕੁ ਮਹੀਨਿਆਂ ‘ਚ ਉਹਨਾਂ ਸਾਰੀਆਂ ਹੱਦਾਂ ਪਾਰ ਕਰਦਿਆਂ ਔਰਤਾਂ ਖਿਲਾਫ਼ ਅਸਲੀਲ ਸ਼ਬਦਾਵਲੀ ਵਰਤਣੀ ਸ਼ੁਰੂ ਕਰ ਦਿੱਤੀ ਹੈਪਿਛਲੇ ਦਿਨੀਂ ਉਹਨਾਂ ਨੇ ਮਹਿਲਾ ਸਪੀਕਰ ਖਿਲਾਫ਼ ਇਤਰਾਜਯੋਗ ਬੇਹੱਦ ਨਿੰਦਣਯੋਗ ਹਨ ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ÎਿÂੱਕ ਸਾਂਸਦ ਜੋ ਲੱਖਾਂ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ, ਨੈਤਿਕਤਾ ਤੇ ਸਮਾਜ ਦੀ ਪ੍ਰਵਾਹ ਨਹੀਂ ਕਰਦਾ ਸਾਂਸਦ ਲੋਕਾਂ ਦਾ ਆਦਰਸ਼ ਹੋਣਾ ਚਾਹੀਦਾ ਹੈ ਨਵੀਂ ਪੀੜ੍ਹੀ ਆਪਣੇ ਆਗੂਆਂ ਤੋਂ ਸੇਧ ਲੈਂਦੀ ਹੈ ਸੰਸਦ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਤੇ ਪਵਿੱਤਰ ਸਦਨ ਹੈ ਜੇਕਰ ਸਾਂਸਦ ਦਾ ਵਿਹਾਰ ਆਮ ਆਦਮੀ ਤੋਂ ਵੀ ਮਾੜਾ ਹੋਵੇ ਤਾਂ ਦੇਸ਼ ਕਿਵੇਂ ਚੱਲ ਸਕਦਾ ਹੈ ਸਾਂਸਦ ਲਈ ਕੋਈ ਨਾ ਕੋਈ ਮਰਿਆਦਾ ਤਾਂ ਹੋਣੀ ਚਾਹੀਦੀ ਹੈ ਔਰਤਾਂ ਦਾ ਮਾਣ ਸਨਮਾਨ ਤੇ ਬਰਾਬਰੀ ਸਾਡੀ ਸੰਸਕ੍ਰਿਤੀ ਤੇ ਰਾਜਨੀਤਕ ਸਿਸਟਮ ਦਾ ਉਦੇਸ਼ ਹੈ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਦਾ ਬਿਲ ਵੀ ਲਟਕ ਰਿਹਾ ਹੈ ਜਦੋਂ 33 ਫੀਸਦੀ ਔਰਤਾਂ ਸੰਸਦ ‘ਚ ਪਹੁੰਚਣਗੀਆਂ ਤਾਂ ਔਰਤਾਂ ਦੇ ਮਾਣ ਸਨਮਾਨ ਦਾ ਮੁੱਦਾ ਵੀ ਮਜ਼ਬੂਤ ਹੋਵੇਗਾ ਇਹ ਜ਼ਰੂਰੀ ਹੈ ਕਿ ਪਾਰਟੀਆਂ ਵੀ ਆਪਣੇ ਸਾਂਸਦਾਂ /ਵਿਧਾਇਕਾਂ ਪਾਰਟੀ ਅਹੁਦੇਦਾਰਾਂ ਲਈ ਕੋਈ ਅਚਾਰ ਜ਼ਾਬਤਾ ਲਾਗੂ ਕਰਨ ਆਮ ਤੌਰ ‘ਤੇ ਜਦੋਂ ਕੋਈ ਸਾਂਸਦ/ ਵਿਧਾਇਕ ਅਨੈਤਿਕ ਹਰਕਤ ਜਾਂ ਬਿਆਨਬਾਜੀ ਕਰਦਾ ਹੈ ਤਾਂ ਪਾਰਟੀਆਂ ਇਹ ਕਹਿ ਕੇ ਖਹਿੜਾ ਛੁਡਵਾ ਲੈਂਦੀਆਂ ਹਨ ਕਿ ਇਹ ਆਗੂ ਦਾ ਨਿੱਜੀ ਬਿਆਨ ਹੈ ਜਾਂ ਪਾਰਟੀ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਪਾਰਟੀਆਂ ਨੂੰ ਅਜਿਹੇ ਆਗੂਆਂ ਖਿਲਾਫ਼ ਸਖ਼ਤ ਫੈਸਲਾ ਲੈ ਕੇ ਮਿਸਾਲ ਕਾਇਮ ਕਰਨੀ ਚਾਹੀਦੀ ਹੈ ਤਾਂ ਕਿ ਆਗੂ ਨੂੰ ਪਾਰਟੀ ਦੇ ਅਨੁਸ਼ਾਸਨ ਦਾ ਕੋਈ ਡਰ ਭੈਅ ਹੋਵੇ ਜਨਤਾ ਦੇ ਮੁੱਦਿਆਂ ਪ੍ਰਤੀ ਜਿੰਮੇਵਾਰੀ ਨਿਭਾਉਣ ਤੋਂ ਭੱਜਣ ਵਾਲੇ ਆਗੂ ਅਕਸਰ ਹੀ ਇਤਰਾਜ ਭਰੇ ਬਿਆਨਾਂ ਦੀ ਪੈਂਤਰੇਬਾਜੀ ਕਰਦੇ ਹਨ ਇਹ ਮਾੜਾ ਰੁਝਾਨ ਤਾਂ ਹੀ ਰੁਕੇਗਾ ਜੇਕਰ ਸੰਸਦ ਵਿਧਾਨ ਸਭਾ ਦੇ ਨਾਲ ਨਾਲ ਪਾਰਟੀਆਂ ਵੀ ਨੈਤਿਕਤਾ ਤੇ ਮਰਿਆਦਾ ਦੀ ਕੋਈ ਲਛਮਣ ਰੇਖਾ ਖਿੱਚਣ ਰਾਜਨੀਤੀ ਬੜਬੋਲੇ ਲੋਕਾਂ ਦਾ ਸਮੂਹ ਨਹੀਂ ਹੋਣੀ ਚਾਹੀਦੀ ਹੈ ਸੰਸਦ ਵਿਦਵਾਨਾਂ, ਬੁੱਧੀਜੀਵੀਆਂ ਸਮਾਜ ਸੁਧਾਰਕਾਂ ਦੀ ਜਗ੍ਹਾ ਹੈ ਆਜ਼ਮ ਖਾਨ ਖਿਲਾਫ਼ ਸਖ਼ਤ ਕਾਰਵਾਈ ਕਰਨੀ ਬਣਦੀ ਹੈ ਚੰਗੀ ਗੱਲ ਹੈ ਕਿ ਨਾ ਸਿਰਫ਼ ਕੁਝ ਮਹਿਲਾ ਸਾਂਸਦਾਂ ਸਗੋਂ ਸਾਰੇ ਸੰਸਦ ਮੈਂਬਰ ਕਰ ਰਹੇ ਹਨ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੱਚਰ ਗਾਇਕੀ ਨੂੰ ਪਵੇ ਠੱਲ੍ਹ
ਲੱਚਰ ਗਾਇਕੀ ਨੂੰ ਪਵੇ ਠੱਲ੍ਹ
ਬਾਲੀਵੁੱਡ ਗਾਇਕ ਹਨੀ ਸਿੰਘ ਖਿਲਾਫ਼ ਮੁਕੱਦਮਾ ਦਰਜ ਹੋਣ ਨਾਲ ਗਾਇਕੀ ‘ਚ ਅਸ਼ਲੀਲਤਾ ਦਾ ਮੁੱਦਾ ਇੱਕ ਵਾਰ ਫ਼ਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿਸੇ ਗਾਇਕ ਖਿਲਾਫ਼ ਅਪਰਾਧਿਕ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਹੋਣਾ ਹੀ ਆਪਣੇ-ਆਪ ‘ਚ ਗਾਇਕੀ ‘ਚ ਆ ਰਹੀ ਗਿਰਾਵਟ ਦਾ ਸਬੂਤ ਹੈ ਪੁਰਾਣੇ ਜ਼ਮਾਨੇ ‘ਚ ਗਾਇਕਾਂ ਨੂੰ ਰਾਜ-ਦਰਬਾਰ ਜਾਂ ਆਮ ਜਨਤਾ ਵੱਲੋਂ ਮਾਣ-ਸਨਮਾਨ ਮਿਲਦਾ ਸੀ ਸਖ਼ਤੀ ਸਿਰਫ਼ ਉਸ ਗਾਇਕ ਜਾਂ ਲੇਖਕ ਖਿਲਾਫ਼ ਹੀ ਹੁੰਦੀ ਸੀ ਜੋ ਹਕੂਮਤ ਦੀ ਪ੍ਰਵਾਹ ਨਾ ਕਰਦਿਆਂ ਲੋਕਹਿੱਤ ‘ਚ ਸੱਚ ਗਾਉਣ ਦੀ ਹਿੰਮਤ ਕਰਦਾ ਸੀ ਜਨਤਾ ਨੂੰ ਪ੍ਰਵਾਨ ਗਾਇਕ ਹੀ ਸਥਾਪਿਤ ਗਾਇਕ ਬਣਦਾ ਸੀ, ਪਰ ਆਧੁਨਿਕ ਯੁੱਗ ‘ਚ ਗਾਇਕੀ ਦੇ ਅਸੂਲ ਭੰਗ ਹੋ ਰਹੇ ਹਨ
ਸਮਾਜਿਕ-ਆਰਥਿਕ-ਸੱਭਿਆਚਾਰਕ ਤਬਦੀਲੀ ਦੇ ਦੌਰ ‘ਚ ਘਟੀਆ ਗਾਉਣ ਵਾਲੇ ਫਾਇਦਾ ਖੱਟਣ ਦੀ ਕੋਸ਼ਿਸ਼ ‘ਚ ਹਨ ਦਰਅਸਲ ਪੈਸੇ ਦੇ ਲੋਭ, ਸ਼ੁਹਰਤ ਦੀ ਭੁੱਖ ਤੇ ਮੁਕਾਬਲੇਬਾਜ਼ੀ ਨੇ ਗਾਇਕੀ ਦਾ ਪੱਧਰ ਨੀਵਾਂ ਕੀਤਾ ਹੈ ਅੱਜ ਵੀ ਕੁਝ ਗਾਇਕ ਹਨ ਜੋ ਆਪਣੀ ਹਰਮਨ ਪਿਆਰਤਾ ਕਾਰਨ ਸੰਸਦ ਦੀਆਂ ਪੌੜੀਆਂ ਵੀ ਚੜ੍ਹ ਗਏ ਹਨ, ਪਰ ਅਖੌਤੀ ਗਾਇਕ ਘਟੀਆ, ਦੁਰਅਰਥੀ ਤੇ ਅਸ਼ਲੀਲ ਸ਼ਬਦਾਵਲੀ ਰਾਹੀਂ ਨੌਜਵਾਨ ਵਰਗ ਨੂੰ ਗੁੰਮਰਾਹ ਕਰ ਰਹੇ ਹਨ ਬਲਾਤਕਾਰੀ ਨੂੰ ਵਡਿਆਉਣ ਵਾਲਾ ਗਾਇਕ ਗਾਇਕੀ ਦਾ ਹੀ ਅਪਮਾਨ ਕਰ ਰਿਹਾ ਹੈ ਖਾਸ ਕਰਕੇ ਉਨ੍ਹਾਂ ਹਾਲਾਤਾਂ ‘ਚ ਜਦੋਂ ਦੇਸ਼ ਅੰਦਰ ਔਰਤਾਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ
ਪ੍ਰਗਟਾਵੇ ਦੀ ਅਜ਼ਾਦੀ ਦੇ ਨਾਂਅ ‘ਤੇ ਸਮਾਜ ਨੂੰ ਤਬਾਹ ਕਰਨ ਦੀ ਆਗਿਆ ਕਿਸੇ ਵੀ ਕੀਮਤ ‘ਤੇ ਨਹੀਂ ਦਿੱਤੀ ਜਾਣੀ ਚਾਹੀਦੀ ਚੰਗਾ ਗਾਉਣ ਦੇ ਮੁਕਾਬਲੇ ਤੋਂ ਭੱਜ ਕੇ ਮਾੜਾ ਗਾਉਣਾ ਸਮਾਜ ਪ੍ਰਤੀ ਘਿਨੌਣਾ ਅਪਰਾਧ ਹੈ ਇਹ ਤੱਥ ਹਨ ਕਿ ਪੰਜਾਬੀ ਗਾਇਕੀ ਦਾ ਜਾਦੂ ਬੰਗਾਲੀਆਂ ਤੇ ਬਿਹਾਰੀਆਂ ਦੇ ਵੀ ਸਿਰ ਚੜ੍ਹ ਕੇ ਬੋਲ ਰਿਹਾ ਹੈ ਕਈ ਸਿੱਧੇ-ਸਾਦੇ ਗਾਇਕ ਵੀ ਆਪਣੀ ਦਮਦਾਰ ਅਵਾਜ਼, ਸ਼ਬਦਾਵਲੀ ਤੇ ਸੰਗੀਤ ਦੀ ਬਦੌਲਤ ਚੰਗੀ ਸ਼ੁਹਰਤ ਖੱਟ ਗਏ ਹਨ
ਚਮਕ-ਦਮਕ ਵਾਲੀ ਗਾਇਕੀ ਦੇ ਦੌਰ ਦੇ ਬਾਵਜੂਦ ਕੁਝ ਗਾਇਕਾਂ ਨੇ ਭਾਰਤੀ ਸੱਭਿਆਚਾਰ ਦੀਆਂ ਮਰਿਆਦਾਵਾਂ, ਰੀਤੀ-ਰਿਵਾਜਾਂ, ਪਹਿਰਾਵੇ ਨੂੰ ਜਿਉਂਦਾ ਰੱਖਣ ‘ਚ ਵੱਡਾ ਯੋਗਦਾਨ ਪਾਇਆ ਹੈ ਪਰ ਕੁਝ ਗਾਇਕ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਤੋਂ ਮੂੰਹ ਮੋੜ ਕੇ ਸਮਾਜ ਨੂੰ ਤਬਾਹ ਕਰਨ ਵਾਲੀ ਸ਼ਬਦਾਵਲੀ ਭਰੇ ਗੀਤ ਗਾ ਕੇ ਗਾਇਕੀ ਨੂੰ?ਬਦਨਾਮ ਕਰ ਰਹੇ ਹਨ ਬਿਨਾਂ ਸੱਕ ਦੇਸ਼ ਅੰਦਰ ਇੱਕ ਸੱਭਿਆਚਾਰਕ ਨੀਤੀ ਹੋਣੀ ਜ਼ਰੂਰੀ ਹੈ ਕੋਈ ਵੀ ਕੌਮ ਆਪਣੇ ਸੱਭਿਆਚਾਰ ਤੋਂ ਟੁੱਟ ਕੇ ਅੱਗੇ ਨਹੀਂ ਵਧ ਸਕਦੀ ਗਾਇਕੀ ਨੂੰ ਅਪਰਾਧ ਬਣਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਜ਼ਰੂਰੀ ਹੈ ਇਹ ਵੀ ਜ਼ਰੂਰੀ ਹੈ ਕਿ ਉਸਾਰੂ ਗਾਇਕੀ ਨੂੰ ਸਮਾਜ ‘ਚ ਇੰਨਾ ਮਾਣ-ਸਨਮਾਨ ਦਿੱਤਾ ਜਾਵੇ ਕਿ ਲੱਚਰ ਗਾਇਕੀ ਟਿਕ ਨਾ ਸਕੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਕਿ ਅੱਤਵਾਦੀ ਗਤੀਵਿਧੀਆਂ ‘ਤੇ ਪੱਕੀ ਰੋਕ ਲਾਵੇ: ਭਾਰਤ
ਨਵੀਂ ਦਿੱਲੀ (ਏਜੰਸੀ)। ਵਿੱਤੀ  ਕਾਰਵਾਈ ਕਾਰਜਦਲ (ਐੱਫਏਟੀਐੱਫ) ਦੁਆਰਾ ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਪੈਸਾ ਮੁਹੱਈਆ ਕਰਵਾਉਣ ਦੇ ਦੋਸ਼ਾਂ ‘ਚ ਸ਼ੱਕੀ ਦੇਸ਼ਾਂ ਦੀ ਸੂਚੀ (ਗ੍ਰੇ ਲਿਸਟ) ‘ਚ ਰੱਖੇ ਜਾਣ ਦੇ ਫ਼ੈਸਲੇ ਤੋਂ ਬਾਅਦ ਭਾਰਤ ਨੇ ਉਮੀਦ ਪ੍ਰਗਟ ਕੀਤੀ ਹੇ ਕਿ ਪਾਕਿਸਤਾਨ ਸਤੰਬਰ ਤੱਕ ਕਾਰਵਾਈ ਕਰੇਗਾ। ਉਮੀਦ ਪ੍ਰਗਟ ਕੀਤੀ ਜਾ ਰਹੀ ਹੈ ਪਾਕਿਸਤਾਨ ਮਕਬੂਜਾ ਕਸ਼ਮੀਰ ਤੋਂ ਚੱਲਣ ਵਾਲੀਆਂ ਅੱਤਵਾਦੀ ਗਤੀਵਿਧੀਆਂ ਤੇ ਉਨ੍ਹਾਂ ਨੂੰ ਮਿਲਣ ਵਾਲੀ ਵਿੱਤੀ ਮੱਦਦ ‘ਤੇ ਰੋਕ ਲਾਉਣ ਲਈ ਠੋਸ ਤੇ ਵਿਸ਼ਵਾਸਜਨਕ ਕਦਮ ਚੁੱਕੇਗਾ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਐੱਫਏਟੀਐਫ ਨੇ ਫੈਸਲਾ ਲਿਆ ਹੈ ਕਿ ਪਾਕਿਸਤਾਨ ਨੂੰ ਅਨੁਪਾਲਣ ਦਸਤਾਵੇਜ (ਗ੍ਰੇ ਲਿਸਟ) ‘ਚ ਬਰਕਰਾਰ ਰੱਖਿਆ ਜਾਵੇ ਅਤੇ ਉਸ ਨੂੰ ਜਨਵਰੀ ਤੇ ਮਈ 2019 ਲਈ ਦਿੱਤੀ ਗਈ ਕਾਰਜ ਯੋਜਨਾ ਦੇ ਬਿੰਦੂਆਂ ਨੂੰ ਪੂਰਾ ਕਰਨ ਲਈ ਨਿਗਰਾਨੀ ‘ਚ ਰੱਖਿਆ ਜਾਵੇ। ਸ੍ਰੀ ਕੁਮਾਰ ਨੇ ਕਿਹਾ ਕਿ ਭਾਰਤ ਨੂੰ ਉਮੀਦ ਹੈ ਕਿ ਪਾਕਿਸਤਾਨ ਐਫਏਟੀਐਫ ਦੀ ਕਾਰਜਯੋਜਨਾ ਨੂੰ ਸਤੰਬਰ 2019 ਦੀ ਸਮਾਂ ਸੀਮਾਂ ਦੇ ਅੰਦਰ ਪ੍ਰਭਾਵੀ ਢੰਗ ਨਾਲ ਲਾਗੂ ਕਰਗਾ ਅਤੇ ਉਸ ਦੇ ਕਬਜ਼ੇ ਵਾਲੀ ਜ਼ਮੀਨ ਤੋਂ ਪੈਦਾ ਹੋਣ ਵਾਲੇ ਅੱਤਵਾਦ ਤੇ ਅੱਤਵਾਦ ਦੇ ਵਿੱਤੀ ਪੋਸ਼ਣ ਨਾਲ ਜੁੜੀਆਂ ਵਿਸ਼ਵ ਪੱਧਰੀ ਚਿੰਤਾਵਾਂ ਦੇ ਹੱਲ ਲਈ ਵਿਸ਼ਵਾਸ ਯੋਗ, ਠੋਸਾ, ਨਾ ਬਦਲੇ ਜਾਣ ਵਾਲੇ ਤੇ ਸਬੂਤਾਂ ਸਮੇਤ ਕਦਮ ਚੁੱਕੇਗਾ।
ਕਾਲੇ ਧਨ ਨੂੰ ਸਫ਼ੈਦ ਕਰਨ ਅਤੇ ਅੱਤਵਾਦੀਆਂ ਦੇ ਵਿੱਤ ਪੋਸ਼ਣ ਦੀ ਨਿਗਾਰਨੀ ਲਈ ਗਠਿਤ ਅੰਤਰਸਰਕਾਰੀ ਸੰਗਠਨ ਐਫਏਟੀਐਫ ਦੀ ਸ਼ੁੱਕਰਵਾਰ ਨੂੰ ਅਮਰੀਕਾ ਦੇ ਫਲਾਰੀਡਾ ‘ਚ ਹੋਈ ਬੈਠਕ ‘ਚ ਪਾਕਿਸਤਾਨ ਨੂੰ ਅੱਤਵਾਦ ਦੇ ਖਿਲਾਫ਼ ਕਾਰਵਾਈ ਲਈ ਸਤੰਬਰ 2019 ਤੱਕ ਦੀ ਆਖ਼ਰੀ ਸਮਾਂ ਸੀਮਾ ਤੈਅ ਕੀਤੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਆਸੀ ਡਰਾਮੇਬਾਜ਼ੀ ਬੰਦ ਕਰੋ, ਇੰਜ ਡੁੱਬਦੀ ਬੇੜੀ ਪਾਰ ਨਹੀਂ ਲੱਗਣੀ: ਅਮਰਿੰਦਰ ਸਿੰਘ
ਮੁੱਖ ਮੰਤਰੀ ਨੇ ਕਰਜ਼ਾ ਮੁਆਫੀ ‘ਤੇ ਸੁਖਬੀਰ ਨੂੰ ਦਿੱਤਾ ਜਵਾਬ
ਚੰਡੀਗੜ੍ਹ| ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਤੇ ਹੋਰ ਸੂਬਿਆਂ ‘ਚ ਕਾਂਗਰਸ ਵੱਲੋਂ ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਕੀਤੇ ਐਲਾਨ ‘ਤੇ ਸੁਖਬੀਰ ਸਿੰਘ ਬਾਦਲ ਦੀ ਟਿੱਪਣੀ ਨੂੰ ‘ਸਿਆਸੀ ਡਰਾਮੇਬਾਜ਼ੀ’ ਦੱਸਦਿਆਂ ਮੁੱਢੋਂਂ ਰੱਦ ਕਰ ਦਿੱਤਾ। ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਨਸੀਹਤ ਦਿੱਤੀ ਕਿ ਜੇਕਰ ਸਿਆਸੀ ਪਿੜ ਵਿੱਚ ਅਕਾਲੀ ਦਲ ਦਾ ਵਜ਼ੂਦ ਕਾਇਮ ਰੱਖਣਾ ਹੈ ਤਾਂ ਉਸ ਨੂੰ ਅਜਿਹੀ ਨੌਟੰਕੀ ਛੱਡ ਦੇਣੀ ਚਾਹੀਦੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਵਰ੍ਹਦਿਆਂ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਵਿੱਚ ਸਾਬਕਾ ਉਪ ਮੁੱਖ ਮੰਤਰੀ ਕਿਸਾਨਾਂ ਨੂੰ ਕਾਂਗਰਸ ਤੋਂ ਲਾਂਭੇ ਰੱਖਣ ਲਈ ਕਿਸਾਨ ਭਾਈਚਾਰੇ ਨੂੰ ਗੁੰਮਰਾਹ ਕਰਨ ਦੀਆਂ ਨਿਰਾਸ਼ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪਹਿਲਾਂ ਹੀ ਵਾਅਦਾ ਕਰ ਦਿੱਤਾ ਸੀ ਕਿ ਜੇਕਰ ਪਾਰਟੀ ਅਗਾਮੀ ਚੋਣਾਂ ਵਿੱਚ ਸੱਤਾ ‘ਚ ਆਉਂਦੀ ਹੈ ਤਾਂ ਮੁਲਕ ਭਰ ਦੇ ਸੰਕਟ ‘ਚੋਂ ਗੁਜ਼ਰ ਰਹੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਿੱਧ ਹੋ ਗਿਆ ਹੈ ਕਿ ਕਾਂਗਰਸ ਲੀਡਰਸ਼ਿਪ ਵੱਲੋਂ ਆਪਣਾ ਵਾਅਦਾ ਵਫ਼ਾ ਕਰਨ ਤੇ ਪਾਰਟੀ ਦੇ ਸ਼ਾਸਨਕਾਲ ਵਾਲੇ ਸੂਬਿਆਂ ਵਿੱਚ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੀ ਕਾਰਗੁਜ਼ਾਰੀ ਤੋਂ ਅਕਾਲੀ-ਭਾਜਪਾ ਗੱਠਜੋੜ ਬੁਖਲਾਇਆ ਹੋਇਆ ਹੈ।
ਕਿਸਾਨ ਕਰਜ਼ਾ ਮੁਆਫੀ ਦੀ ਪ੍ਰਗਤੀ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹੁਣ ਤੱਕ 428246 ਕਿਸਾਨਾਂ ਦੇ ਕਰਜ਼ਿਆਂ ‘ਤੇ 3595.04 ਕਰੋੜ ਰੁਪਏ ਦੀ ਰਾਹਤ ਦਿੱਤੀ ਤੇ ਹੁਣ 159632 ਛੋਟੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਨ੍ਹਾਂ ‘ਚੋਂ ਸਹਿਕਾਰੀ ਬੈਂਕਾਂ ਨਾਲ ਜੁੜੇ 317965 ਸੀਮਾਂਤ ਕਿਸਾਨਾਂ ਨੂੰ ਉਨ੍ਹਾਂ ਦੇ ਕਰਜ਼ਿਆਂ ਲਈ 1815.78 ਕਰੋੜ ਰੁਪਏ ਤੇ ਵਪਾਰਕ ਬੈਂਕਾਂ ਦੇ 110281 ਸੀਮਾਂਤ ਕਿਸਾਨਾਂ ਨੂੰ 1779.26 ਕਰੋੜ ਰੁਪਏ ਦੀ ਰਾਹਤ ਦਿੱਤੀ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਤੱਥਾਂ ਨੂੰ ਸੁਖਬੀਰ ਜਾਂ ਕੋਈ ਹੋਰ ਵੀ ਰੱਦ ਨਹੀਂ ਕਰ ਸਕਦਾ। ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਉਸ ਦੀ ਸਰਕਾਰ ਦੌਰਾਨ ਕਿਸਾਨਾਂ ਨੂੰ ਕੋਈ ਵੀ ਲਾਭ ਦੇਣ ਦੀ ਇੱਕ ਵੀ ਮਿਸਾਲ ਪੇਸ਼ ਕਰਨ ਦੀ ਚੁਣੌਤੀ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Stop, Political, Drama, Cross, sinking, Boat
ਹਨੁਮਾ ਤੇ ਇਸ਼ਾਂਤ ਨੇ ਰੋਕਿਆ ਮਜ਼ਬੂਤੀ ਵੱਲ ਵਧਦੇ ਕੰਗਾਰੂਆਂ ਨੂੰ
ਭਾਰਤ-ਆਸਟਰੇਲੀਆ ਪਹਿਲਾ ਟੈਸਟ ਮੈਚ : ਪਹਿਲਾ ਦਿਨ
ਆਸਟਰੇਲੀਆ ਨੇ 6 ਵਿਕਟਾਂ ਦੇ ਨੁਕਸਾਨ ‘ਤੇ ਬਣਾਈਆਂ 277 ਦੌੜਾਂ
ਪਰਥ (ਏਜੰਸੀ) ਤੇਜ ਗੇਂਦਬਾਜ਼ ਇਸ਼ਾਂਤ ਸ਼ਰਮਾ ਅਤੇ ਸਪਿੱਨਰ ਹਨੁਮਾ ਵਿਹਾਰੀ ਦੀ ਸੰਤੋਸ਼ਜਨਕ ਗੇਂਦਬਾਜ਼ੀ ਨਾਲ ਭਾਰਤ ਨੇ ਪਰਥ ਦੀ ਘਾਹ ਵਾਲੀ ਪਿਚ ‘ਤੇ ਦੂਸਰੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਮੇਜਬਾਨ ਆਸਟਰੇਲੀਆ ਦੀ ਰਨ ਗਤੀ ‘ਤੇ ਰੋਕ ਲਾਉਂਦੇ ਹੋਏ ਸਟੰਪਸ ਤੱਕ ਉਸ ਦੀਆਂ 277 ਦੌੜਾਂ ‘ਤੇ ਛੇ ਵਿਕਟਾਂ ਹਾਸਲ ਕਰ ਲਈਆਂ ਆਸਟਰੇਲੀਆ ਨੇ ਮੈਚ ‘ਚ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਅਤੇ ਪਹਿਲੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਆਪਣੀ ਪਹਿਲੀ ਪਾਰੀ ‘ਚ 90 ਓਵਰਾਂ ‘ਚ ਛੇ ਵਿਕਟਾਂ ਦੇ ਨੁਕਸਾਨ ‘ਤੇ 277 ਦੌੜਾਂ ਬਣਾ ਲਈਆਂ ਬੱਲੇਬਾਜ਼ ਟਿਮ ਪੇਨ ਅਤੇ ਪੈਟ ਕਮਿੰਸ ਨਾਬਾਦ ਕ੍ਰੀਜ਼ ‘ਤੇ ਹਨ
ਇਸ਼ਾਂਤ ਅਤੇ ਅਸ਼ਵਿਨ ਦੀ ਜਗ੍ਹਾ ਟੀਮ ‘ਚ ਸ਼ਾਮਲ ਹਨੁਮਾ ਨੇ ਅਹਿਮ ਮੌਕੇ ਲਈਆਂ 2-2 ਵਿਕਟਾਂ
ਆਸਟਰੇਲੀਆਈ ਪਾਰੀ ‘ਚ ਓਪਨਰ ਮਾਰਕ ਹੈਰਿਸ, ਆਰੋਨ ਫਿੰਚ, ਸ਼ਾਨ ਮਾਰਸ਼ ਅਤੇ ਟਰੇਵਿਸ ਹੈਡ ਨੇ ਕੀਮਤੀ ਪਾਰੀਆਂ ਖੇਡ ਕੇ ਟੀਮ ਨੂੰ 250 ਤੋਂ ਪਾਰ ਕਰਵਾਇਆ ਤੇਜ਼ ਗੇਂਦਬਾਜ਼ਾਂ ਲਈ ਮੱਦਦਗਾਰ ਮੰਨੀ ਜਾ ਰਹੀ ਪਰਥ ਦੀ ਪਿਚ ‘ਤੇ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਅਤੇ ਅਸ਼ਵਿਨ ਦੀ ਜਗ੍ਹਾ ਟੀਮ ‘ਚ ਸ਼ਾਮਲ ਕੀਤੇ ਹਨੁਮਾ ਵਿਹਾਰੀ ਨੇ ਅਹਿਮ ਮੌਕੇ ‘ਤੇ 2-2 ਵਿਕਟਾਂ ਲੈ ਕੇ ਆਸਟਰੇਲੀਆ ਦੀ ਰਨ ਗਤੀ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਸਪ੍ਰੀਤ ਬੁਮਰਾਹ ਨੇ ਕਿਫਾਇਤੀ ਗੇਂਦਬਾਜ਼ੀ ਕਰਦਿਆਂ 22 ਓਵਰਾਂ ‘ਚ 44 ਦੌੜਾਂ ਦਿੱਤੀਆਂ
ਓਪਨਿੰਗ ਵਿਕਟ ਲਈ 112 ਦੌੜਾਂ ਦੀ ਸੈਂਕੜੇ ਵਾਲੀ ਭਾਈਵਾਲੀ
ਇਸ ਤੋਂ ਪਹਿਲਾਂ ਸਵੇਰੇ ਮਾਰਕਸ ਹੈਰਿਸ ਅਤੇ ਆਰੋਨ ਫਿੰਚ ਦਰਮਿਆਨ ਓਪਨਿੰਗ ਵਿਕਟ ਲਈ 112 ਦੌੜਾਂ ਦੀ ਸੈਂਕੜੇ ਵਾਲੀ ਭਾਈਵਾਲੀ ਦੀ ਬਦੌਲਤ ਆਸਟਰੇਲੀਆ ਨੇ ਚੰਗੀ ਸ਼ੁਰੂਆਤ ਕਰਦੇ ਹੋਏ ਲੰਚ ਤੱਕ ਬਿਨਾਂ ਵਿਕਟ ਗੁਆਇਆਂ 66 ਦੌੜਾਂ ਬਣਾਈਆਂ ਹਾਲਾਂਕਿ ਚਾਹ ਤੱਕ ਭਾਰਤੀ ਗੇਂਦਬਾਜ਼ਾਂ ਨੇ 145 ਦੇ ਸਕੋਰ ਤੱਕ  ਤਿੰਨ ਵਿਕਟਾਂ ਕੱਢ ਕੇ ਮੈਚ ‘ਚ ਵਾਪਸੀ ਕੀਤੀ ਚਾਹ ਤੋਂ ਬਾਅਦ ਆਸਟਰੇਲੀਆ ਦੀ ਰਨ ਗਤੀ ਨੂੰ ਤੇਜ਼ ਕਰਦੇ ਹੋਏ ਮੱਧਕ੍ਰਮ ‘ਚ ਮਾਰਸ਼ ਨੇ ਪੀਟਰ ਹੈਂਡਸਕੋਂਬ ਨਾਲ ਪਾਰੀ ਨੂੰ ਅੱਗੇ ਵਧਾਇਆ ਹਾਲਾਂਕਿ ਇਸ਼ਾਤ ਦੀ ਸ਼ਾਰਟ ਗੇਂਦ ‘ਤੇ ਹੈਂਡਸਕੋਂਬ ਦਾ ਦੂਸਰੀ ਸਲਿੱਪ ‘ਚ ਖੜੇ ਕਪਤਾਨ ਵਿਰਾਟ ਕੋਹਲੀ ਨੇ ਇੱਕ ਹੱਥ ਨਾਲ ਬਿਹਤਰੀਨ ਕੈਚ ਲਿਆ ਅਤੇ ਭਾਰਤ ਨੂੰ ਚੌਥੀ ਵਿਕਟ ਦਿਵਾ ਦਿੱਤੀ ਪਰ ਮਾਰਸ਼ ਨੇ ਹੇਡ ਨਾਲ ਪੰਜਵੀਂ ਵਿਕਟ ਲਈ 84 ਦੌੜਾਂ ਦੀ ਮਹੱਤਵਪੂਰਨ ਭਾਈਵਾਲੀ।
ਕਰਕੇ ਸਕੋਰ 5 ਵਿਕਟਾਂ ‘ਤੇ 232 ਦੀ ਸੁਖ਼ਾਵੀਂ ਹਾਲਤ ‘ਚ ਪਹੁੰਚਾ ਦਿੱਤਾ ਇਸ ਭਾਈਵਾਲੀ ਨੂੰ ਹਨੁਮਾ ਨੇ ਮਾਰਸ਼ ਨੂੰ ਆਊਟ ਕਰਕੇ ਤੋੜਦੇ ਹੋਏ ਵਿਰੋਧੀ ਟੀਮ ਦੀ ਰਨ ਗਤੀ ਨੂੰ ਰੋਕਣ ‘ਚ ਅਹਿਮ ਭੂਮਿਕਾ ਨਿਭਾਈ ਜਦੋਂਕਿ ਇਸ਼ਾਂਤ ਨੇ 83ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਹੇਡ ਨੂੰ ਦਿਨ ਦੇ ਆਖਰੀ ਬੱਲੇਬਾਜ਼ ਦੇ ਤੌਰ ‘ਤੇ ਆਊਟ ਕਰਕੇ ਪੈਵੇਲਿਅਨ ਭੇਜਿਆ ਭਾਰਤੀ ਟੀਮ ਦੇ ਤਜ਼ਰਬੇਕਾਰ ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ ਦੀ ਸੱਟ ਕਾਰਨ ਮੈਚ ਤੋਂ ਬਾਹਰ ਰਹਿਣ ਕਾਰਨ ਟੀਮ ‘ਚ ਸ਼ਾਮਲ ਕੀਤੇ ਗਏ ਪਾਰਟ ਟਾਈਮ ਆਫ਼ ਸਪਿੱਨਰ ਹਨੁਮਾ ਵਿਹਾਰੀ ਨੇ ਮਾਰਕਸ ਅਤੇ ਮਾਰਸ਼ ਦੀਆਂ ਅਹਿਮ ਵਿਕਟਾਂ ਕੱਢੀਆਂ ਹਾਲਾਂਕਿ ਉਹਨਾਂ ਅਸ਼ਵਿਨ ਅਤੇ ਰਵਿੰਦਰ ਜਡੇਜਾ ਵਾਂਗ ਹਮਲਾਵਰ ਗੇਂਦਬਾਜ਼ੀ ਨਹੀਂ ਕੀਤੀ।
ਖਰਾਬ ਦ੍ਰਿਸ਼ਤਾ ਕਾਰਨ ਪਿਆ ਅੜਿੱਕਾ
ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ‘ਚ ਬਰਫਬਾਰੀ ਅਤੇ ਖਰਾਬ ਦ੍ਰਿਸ਼ਤਾ ਕਾਰਨ ਐਤਵਾਰ ਦੀ ਸਵੇਰ ਸ੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੋਈ ਜਹਾਜ਼ ਉਡਾਨ ਨਹੀਂ ਭਰ ਸਕਿਆ। ਹਵਾਈ ਅੱਡੇ ਦੇ ਅਧਿਕਾਰੀ ਅਨੁਸਾਰ ਬਰਫਬਾਰੀ ਅਤੇ ਖਰਾਬ ਦ੍ਰਿਸ਼ਤਾ ਕਾਰਨ ਐਤਵਾਰ ਸਵੇਰ ਤੋਂ ਹਵਾਈ ਅੱਡੇ ‘ਤੇ ਕਿਸੇ ਵੀ ਜਹਾਜ਼ ਨੇ ਉਡਾਨ ਨਹੀਂ ਭਰੀ ਅਤੇ ਨਾ ਹੀ ਕੋਈ ਜਹਾਜ਼ ਉਤਰਿਆ ਹੈ। ਉਹਨਾ ਕਿਹਾ ਕਿ ਅੱਜ ਦਿਨ ਭਰ ਹਵਾਈ ਉਡਾਨ ਰੁਕੀ ਰਹੇਗੀ ਜਾਂ ਨਹੀਂ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਸ਼ਨਿੱਚਰਵਾਰ ਨੂੰ ਵੀ ਕਈ ਜਹਾਜ਼ਾਂ ਦੀ ਉਡਾਨ ਨੂੰ ਰੱਦ ਕਰ ਦਿੱਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਰਾਤ ਤੋਂ ਬਰਫਬਾਰੀ ਰੁਕਣ ਦੇ ਬਾਵਜੂਦ ਦ੍ਰਿਸ਼ਤਾ ਬਹੁਤ ਹੀ ਖਰਾਬ ਹੈ। ਉਹਨਾ ਕਿਹਾ ਕਿ ਮੌਸਮ ਦੀ ਸਥਿਤੀ ਠੀਕ ਹੋਣ ਤੋਂ ਬਾਅਦ ਹੀ ਜਹਾਜ਼ਾਂ ਦੀ ਉਡਾਨ ਆਮ ਹੋ ਸਕੇਗੀ। ਉਹਨਾਂ ਕਿਹਾ ਕਿ ਅਸੀਂ 11 ਵਜੇ ਫਿਰ ਤੋਂ ਦ੍ਰਿਸ਼ਤਾ ਦਾ ਆਂਕਲਣ ਕਰਾਂਗਾ ਅਤੇ ਤਦ ਹੀ ਜਹਾਜ਼ਾਂ ਦੀ ਉਡਾਨ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ ਜਾ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲਗਾਤਾਰ ਅੱਤਵਾਦੀ ਹਮਲਿਆਂ ਕਾਰਨ ਲਗਾਈ ਰੋਕ
ਯਰੂਸ਼ਲਮ, ਏਜੰਸੀ।
ਇਜਰਾਇਲ ਨੇ ਗਾਜ਼ਾ-ਇਜਰਾਇਲ ਸੀਮਾ ‘ਤੇ ਜਾਰੀ ਸੰਘਰਸ਼ ਕਾਰਨ ਤੁਰੰਤ ਪ੍ਰਭਾਵ ਨਾਲ ਗਾਜਾ ‘ਚ ਤੇਲ ਸਪਲਾਈ ‘ਤੇ ਰੋਕ ਲਗਾ ਦਿੱਤੀ ਹੈ। ਇਜਰਾਇਲ ਦੇ ਰੱਖਿਆ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ‘ਚ ਰੱਖਿਆ ਮੰਤਰੀ ਏਵਿਗਡੋਰ ਲਿਬਰਮੈਨ ਨੇ ਕਿਹਾ ਕਿ ਇਜਰਾਇਲ ਅਜਿਹੀ ਸਥਿਤੀ ਬਰਦਾਸ਼ਤ ਨਹੀਂ ਕਰੇਗਾ ਜਿਸ ‘ਚ ਇੱਕ ਪਾਸੇ ਤੇਲ ਦੇ ਟੈਂਕਰਾਂ ਨੂੰ ਗਾਜਾ ‘ਚ ਪ੍ਰਵੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਦੂਜੇ ਪਾਸੇ ਇਜਰਾਇਲੀ ਸੈਨਿਕਾਂ ਅਤੇ ਨਾਗਰਿਕਾਂ ਖਿਲਾਫ਼ ਅੱਤਵਾਦ ਅਤੇ ਹਿੰਸਾ ਜਾਰੀ ਰਹੇ। ਉਹਨਾਂ ਕਿਹਾ ਕਿ ਹਮਾਸ ਲਗਾਤਾਰ ਅੱਤਵਾਦੀ ਹਮਲਿਆਂ ਦਾ ਸਵਾਗਤ ਅਤੇ ਇਜਰਾਇਲੀ ਨਾਗਰਿਕਾਂ ਖਿਲਾਫ਼ ਹਮਲੇ ਕਰਨ ਲਈ ਵੈਸਟ ਬੈਂਕ ‘ਚ ਫਿਲਿਸਤੀਨੀਆਂ ਨੂੰ ਉਤਸ਼ਾਹਿਤ ਕਰ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਵਿਰੁੱਧ ਰੂਟ ਨੇ ਹਰ ਮੈਚ ‘ਚ ਘੱਟ ਤੋਂ ਘੱਟ ਇੱਕ ਵਾਰ 50+ ਸਕੋਰ
ਇੰਗਲੈਂਡ ਟੈਸਟ ਕ੍ਰਿਕਟ ਟੀਮ ਦੇ ਕਪਤਾਨ ਜੋ ਰੂਟ ਨੇ ਟੈਸਟ ਕ੍ਰਿਕਟ ‘ਚ 6000 ਦੌੜਾਂ ਪੂਰੀਆਂ ਕਰ ਲਈਆਂ ਹਨ ਰੂਟ ਨੇ ਆਪਣੀ 80 ਦੌੜਾਂ ਦੀ ਪਾਰੀ ‘ਚ 40 ਦੌੜਾਂ ‘ਤੇ ਪਹੁੰਚਦੇ ਹੀ ਇਹ ਅੰਕੜਾ ਛੂਹ ਲਿਆ ਭਾਰਤ ਵਿਰੁੱਧ ਖੇਡੇ 12 ਟੈਸਟ ਮੈਚਾਂ ‘ਚ ਰੂਟ ਨੇ ਹਰ ਮੈਚ ‘ਚ ਘੱਟ ਤੋਂ ਘੱਟ ਇੱਕ ਵਾਰ 50+ ਦਾ ਸਕੋਰ ਬਣਾਇਆ ਹੈ ਇਸ ਵਿੱਚ ਤਿੰਨ ਸੈਂਕੜੇ ਵੀ ਸ਼ਾਮਲ ਹਨ ਰੂਟ ਦਾ ਟੈਸਟ ਕ੍ਰਿਕਟ ‘ਚ ਔਸਤ 53 ਦੇ ਕਰੀਬ ਹੈ ਜਦੋਂਕਿ ਭਾਰਤ ਵਿਰੁੱਧ ਇਹ ਔਸਤ ਵਧ ਕੇ 72 ਤੋਂ ਜ਼ਿਆਦਾ ਹੈ ਰੂਟ ਨੇ ਭਾਰਤ ਵਿਰੁੱਧ ਆਪਣਾ ਸਰਵਉੱਚ ਸਕੋਰ(154ਨਾਬਾਦ ) 2014 ‘ਚ ਨਾਟਿੰਘਮ ਦੇ ਮੈਦਾਨ ‘ਤੇ ਬਣਾਇਆ ਸੀ ਭਾਰਤੀ ਟੀਮ ਕੋਲ ਇੰਗਲੈਂਡ ਦੇ ਕਪਤਾਨ ਨੂੰ ਰੋਕਣ ਦਾ ਅਜੇ ਕੋਈ ਪਲਾਨ ਨਜ਼ਰ ਨਹੀਂ ਆ ਰਿਹਾ ਹੈ
ਰੂਟ ਨੇ ਪਛਾੜੇ ਧੁੰਰਦਰ
ਭਾਰਤ ਅਤੇ ਇੰਗਲੈਂਡ ਦਰਮਿਆਨ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਸਭ ਤੋਂ ਘੱਟ ਦਿਨਾਂ ‘ਚ 6 ਹਜ਼ਾਰ ਟੈਸਟ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂਅ ਕਰ ਲਿਆ ਰੂਟ ਨੇ ਆਪਣੇ ਹੀ ਹਮਵਤਲ ਕੇਵਿਨ ਪੀਟਰਸਨ (2168ਦਿਨ) ਨੂੰ ਪਛਾੜ ਕੇ ਡੈਬਿਊ ਦੇ 2 ਹਜ਼ਾਰ 58 ਦਿਨਾਂ ‘ਚ ਆਪਣੀਆਂ 6 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਇਸ ਦੇ ਨਾਲ ਹੀ ਰੂਟ ਸਭ ਤੋਂ ਘੱਟ ਉਮਰ ‘ਚ ਇਹ ਕਾਰਨਾਮਾ ਕਰਨ ਵਾਲੇ ਤੀਸਰੇ ਬੱਲੇਬਾਜ਼ ਵੀ ਬਣ ਗਏ ਹਨ ਰੂਟ ਨੇ ਆਪਣੀ ਟੈਸਟ ਸ਼ੁਰੂਆਤ ਭਾਰਤ ਵਿਰੁੱਧ 13 ਦਸੰਬਰ 2012 ‘ਚ ਕੀਤੀ ਸੀ
ਸਭ ਤੋਂ ਘੱਟ ਦਿਨਾਂ ‘ਚ 6 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼
2058ਜੋ ਰੂਟ
2168ਅਲਿਸਟਰ ਕੁਕ
2192 ਕੇਵਿਨ ਪੀਟਰਸਨ
2216 ਡੇਵਿਡ ਵਾਰਨਰ
2410 ਐਂਡਰਿਊ ਸਟਰਾਸ
2479 ਗ੍ਰੀਮ ਸਮਿੱਥ
ਸਭ ਤੋਂ ਘੱਟ ਉਮਰ ‘ਚ 6 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼
26 ਸਾਲ 313 ਦਿਨ ਸਚਿਨ ਤੇਂਦੁਲਕਰ
27 ਸਾਲ 43 ਦਿਨ ਅਲਿਸਟਰ ਕੁੱਕ
27 ਸਾਲ 214 ਦਿਨ ਜੋ ਰੂਟ
27 ਸਾਲ 323 ਦਿਨ ਗ੍ਰੀਮ ਸਮਿੱਥ
28 ਸਾਲ 217 ਦਿਨ ਸਟੀਵਨ ਸਮਿੱਥ
28 ਸਾਲ 329 ਦਿਨ ਏ ਬੀ ਡਿਵਿਲਿਅਰਜ਼
ਘੱਟ ਪਾਰੀਆਂ ‘ਚ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।