ISIS - Sach Kahoon Punjabi
ਸਾਬਕਾ ਵਿਧਾਇਕ ਦੇ ਪੁੱਤਰ ਦੀ ਪਤਨੀ ਆਈਐਸਆਈਐਸ ਨਾਲ ਸਬੰਧ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ
ਸਾਬਕਾ ਵਿਧਾਇਕ ਦੇ ਪੁੱਤਰ ਦੀ ਪਤਨੀ ਆਈਐਸਆਈਐਸ ਨਾਲ ਸਬੰਧ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ
ਬੈਂਗਲੁਰੂ। ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਬੀਐਮ ਬਾਸ਼ਾ ਦੀ ਨੂੰਹ ਦੀਪਤੀ ਮਾਰਲਾ ਉਰਫ਼ ਮਰੀਅਮ ਨੂੰ ਆਈਐਸਆਈਐਸ ਨਾਲ ਕਥਿਤ ਸਬੰਧਾਂ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਬਾਸ਼ਾ ਕਰਨਾਟਕ ਦੇ ਉਲਾਲ ਤੋਂ ਕਾਂਗਰਸ ਨੇਤਾ ਅਤੇ ਸਾਬਕਾ ਵਿਧਾਇਕ ਮਰਹੂਮ ਬੀਐਮ ਇਦੀਨਬਾ ਦਾ ਪੁੱਤਰ ਹੈ। ਉਹ ਇਦੀਨਾਬਾ ਉਲਾਲ ਹਲਕੇ ਤੋਂ ਕਰਨਾਟਕ ਰਾਜ ਵਿਧਾਨ ਸਭਾ ਲਈ ਤਿੰਨ ਵਾਰ ਵਿਧਾਇਕ ਚੁਣਿਆ ਗਿਆ ਸੀ। ਮਰੀਅਮ ਬਾਸ਼ਾ ਦੇ ਬੇਟੇ ਅਨਸ ਅਬਦੁਲ ਰਹਿਮਾਨ ਦੀ ਪਤਨੀ ਹੈ।
ਮਰੀਅਮ ਨੂੰ ਬਾਸ਼ਾ ਦੇ ਘਰ ਛਾਪੇਮਾਰੀ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਐਨਆਈਏ ਇਸ ਤੋਂ ਪਹਿਲਾਂ ਦੋ ਵਾਰ ਪੁੱਛਗਿੱਛ ਕਰ ਚੁੱਕੀ ਹੈ। ਉਸ ਸਮੇਂ ਏਜੰਸੀ ਨੇ ਮਰੀਅਮ ਨੂੰ ਗ੍ਰਿਫਤਾਰ ਨਹੀਂ ਕੀਤਾ ਸੀ, ਉਸ ਦੀਆ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਸੀ। ਅਨਸ ਨਾਲ ਵਿਆਹ ਕਰਨ ਤੋਂ ਬਾਅਦ ਮਾਰਲਾ ਨੇ ਇਸਲਾਮ ਕਬੂਲ ਕਰ ਲਿਆ ਅਤੇ ਆਪਣਾ ਨਾਮ ਬਦਲ ਕੇ ਮਰੀਅਮ ਰੱਖ ਲਿਆ। ਦੋਵੇਂ ਇੱਕੇ ਡੇਰਲਕੱਟਾ ਦੇ ਇੱਕ ਕਾਲਜ ਵਿੱਚ ਬੀਡੀਐਸ ਦੀ ਪੜ੍ਹਾਈ ਕਰਦੇ ਸਨ ਅਤੇ ਫਿਰ ਉਹਨਾਂ ਵਿੱਚ ਪਿਆਰ ਹੋ ਗਿਆ। ਐਨਆਈਏ ਨੂੰ ਸ਼ੱਕ ਹੈ ਕਿ ਮਰੀਅਮ ਜੰਮੂ-ਕਸ਼ਮੀਰ ਵਿੱਚ ਆਈਐਸਆਈਐਸ ਅਤੇ ਅੱਤਵਾਦੀਆਂ ਦੇ ਸੰਪਰਕ ਵਿੱਚ ਹੈ। ਉਸ ’ਤੇ ਨੌਜਵਾਨਾਂ ਨੂੰ ਆਈਏਆਈਐਸ ਦੇ ਨੈਟਵਰਕ ਵਿੱਚ ਭਰਤੀ ਕਰਨ ਲਈ ਇੱਕ ਰੈਕੇਟ ਚਲਾਉਣ ਦਾ ਸ਼ੱਕ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਦਿੱਲੀ ਪੁਲਿਸ ਨੇ ਕਾਬੂ ਕੀਤੇ ISIS ਦੇ ਤਿੰਨ ਅੱਤਵਾਦੀ
ਪਿਛਲੇ ਸਾਲ ਨਵੰਬਰ ‘ਚ ਵੀ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ
ਨਵੀਂ ਦਿੱਲੀ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ISIS ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਤਿੰਨਾਂ ਨੂੰ ਅੱਜ ਸਵੇਰੇ ਪੁਲਿਸ ਮੁਕਾਬਲੇ ਤੋਂ ਬਾਅਦ ਦਿੱਲੀ ਦੇ ਵਜ਼ੀਰਾਬਾਦ ਖੇਤਰ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ।
ਦੱਸ ਦਈਏ ਕਿ ਪਿਛਲੇ ਸਾਲ ਨਵੰਬਰ ‘ਚ ਦਿੱਲੀ ਪੁਲਿਸ ਨੇ ਆਈਐਸਆਈਐਸ ਪ੍ਰਭਾਵਤ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਤਿੰਨਾਂ ਨੂੰ ਅਸਾਮ ਦੇ ਗੋਲਪਾਰਾ ਤੋਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਸਾਮ ਪੁਲਿਸ ਨਾਲ ਸਾਂਝੇ ਅਭਿਆਨ ‘ਚ ਗ੍ਰਿਫ਼ਤਾਰ ਕੀਤਾ ਸੀ। ਇਹ ਅੱਤਵਾਦੀ ਦਿੱਲੀ ਤੇ ਐਨਸੀਆਰ ਦੇ ਭੀੜ ਭਰੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੰਦੀਆਂ ‘ਚ ਕਈ ਅਮਰੀਕੀ ਅਤੇ ਯੂਰਪੀ ਨਾਗਰਿਕ ਸ਼ਾਮਲ
ਮਾਸਕੋ, ਏਜੰਸੀ। ਰੂਸੀ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਨੇ ਵੀਰਵਾਰ ਨੂੰ ਕਿਹਾ ਕਿ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸਆਈਐਸ) ਨੇ ਅਮਰੀਕਾ ਸਮਰਥਿਤ ਫੌਜ ਦੁਆਰਾ ਕੰਟਰੋਲਡ ਸੀਰੀਆ ਦੇ ਹਿੱਸੇ ‘ਚ ਕਰੀਬ 700 ਲੋਕਾਂ ਨੂੰ ਬੰਦੀ ਬਣਾ ਲਿਆ ਅਤੇ ਉਹਨਾਂ ‘ਚੋਂ ਕੁਝ ਦੀ ਹੱਤਿਆ ਕਰ ਦਿੱਤੀ ਅਤੇ ਕੁਝ ਹੋਰ ਨੂੰ ਮਾਰਨ ਦੀ ਧਮਕੀ ਦਿੱਤੀ। ਸ੍ਰੀ ਪੁਤਿਨ ਨੇ ਸੋਚੀ ਸ਼ਹਿਰ ‘ਚ ਬਲੈਕ ਸੀ ਰਿਜਾਰਟ ‘ਚ ਕਿਹਾ ਕਿ ਬੰਦਕਾਂ ‘ਚ ਕਈ ਅਮਰੀਕੀ ਅਤੇ ਯੂਰਪੀ ਨਾਗਰਿਕ ਸ਼ਾਮਲ ਹਨ। ਉਹਨਾ ਕਿਹਾ ਕਿ ਆਈਐਸਆਈਐਸ ਯੂਫ੍ਰੇਟਸ ਨਦੀ ਦੇ ਖੱਬੇ ਕਿਨਾਰੇ ‘ਚ ਅਮਰੀਕਾ ਅਤੇ ਅਮਰੀਕਾ ਸੈਨਾ ਸਮਰਥਿਤ ਬਲਾਂ ਦੇ ਕੰਟਰੋਲ ਵਾਲੇ ਖੇਤਰ ‘ਚ ਆਪਣਾ ਕੰਟਰੋਲ ਵਧਾ ਰਿਹਾ ਹੈ। ਸ੍ਰੀ ਪੁਤਿਨ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਅੱਤਵਾਦੀ ਕੀ ਚਾਹੁੰਦੇ ਹਨ।
ਤੁਰਕੀ ਦੈਨਿਕ ਯੇਨੀਸਫਾਕ ਨੇ ਰੂਸੀ ਸੰਵਾਦ ਏਜੰਸੀ ਤਾਸ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਜਿਸ ਵਿੱਚ ਸ੍ਰੀ ਪੁਤਿਨ ਨੇ ਸੋਚੀ ‘ਚ ਵਾਲਦਾਈ ਵਾਰਤਾ ‘ਚ ਕਿਹਾ ਕਿ ਆਈਐਸਆਈਐਸ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਤਾਂ ਉਹ ਰੋਜ਼ਾਨਾ 10 ਲੋਕਾਂ ਨੂੰ ਫਾਂਸੀ ਦੇਣਗੇ। ਉਹਨਾਂ ਲੋਕਾਂ ਨੇ ਦੋ ਦਿਨ ਪਹਿਲਾਂ 10 ਲੋਕਾਂ ਨੂੰ ਫਾਂਸੀ ਦਿੱਤੀ। ਅੱਤਵਾਦੀਆਂ ਨੇ ਲਗਭਗ 130 ਪਰਿਵਾਰਾਂ ਨੂੰ ਅਗਵਾ ਕਰ ਲਿਆ ਅਤੇ ਉਹਨਾਂ ਨੂੰ ਹਾਜਿਨ ਸ਼ਹਿਰ ਲਿਜਾਇਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਾਸ਼ਿੰਗਟਨ: ਪੇਂਟਾਗਨ ਨੇ ਕਿਹਾ ਹੈ ਕਿ ਅਮਰੀਕੀ ਫੌਜੀਆਂ ਦੇ ਹਵਾਲੇ ਹਮਲੇ ‘ਚ ਅੱਤਵਾਦੀ ਸਮੂਹ ਦੇ ਮੁਖੀ ਅਬੂ ਸਈਅਦ ਦੇ ਮਾਰੇ ਜਾਣ ਤੋਂ ਬਾਅਦ ਇਸਲਾਮਿਕ ਸਟੇਟ ਖੋਰਾਸਨ (ਆਈਐਸਆਈਐੱਸ-ਕੇ) ਨੇ ਅਫਗਾਨਿਸਤਾਨ ‘ਚ ਆਪਣੀ ਪਕੜ ਗਵਾ ਦਿੱਤੀ ਹੈ
ਅੱਤਵਾਦੀਆਂ ਦਾ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ ‘ਚ ਲੰਘ ਰਿਹਾ ਹੈ  ਜ਼ਿਆਦਾਤਰ ਸਮਾਂ
ਹਾਲਾਂਕਿ ਪੇਂਟਾਗਨ ਦਾ ਅਨੁਮਾਨ ਹੈ ਕਿ ਅਫਗਾਨਿਸਤਾਨ ‘ਚ ਹਾਲੇ ਵੀ ਆਈਐਸਆਈਐੱਸ ਦੇ ਸੈਂਕੜੇ ਅੱਤਵਾਦੀ ਲੁਕੇ ਹੋ ਸਕਦੇ ਹਨ ਪੇਂਟਾਗਨ ਦੇ ਬੁਲਾਰੇ ਸਮੁੰਦਰੀ ਫੌਜ ਕੈਪਟਨ ਜੇਫ ਡੇਵਿਸ ਨੇ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਹੁਣ ਅਫਗਾਨਿਸਤਾਨ ‘ਚ 1,000 ਤੋਂ ਜ਼ਿਆਦਾ ਅੱਤਵਾਦੀ ਹੋਣਗੇ ਹਾਲਾਂਕਿ ਨੰਗੇਰ ਸੂਬੇ ‘ਚ ਉਨ੍ਹਾਂ ਦਾ ਕਬਜ਼ਾ ਹੈ ਅਤੇ ਉੱਥੇ ਯਕੀਨੀ ਰੂਪ ਨਾਲ ਲੜਾਕੇ ਹਨ, ਪਰ ਹੁਣ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ ‘ਚ ਲੰਘ ਰਿਹਾ ਹੈ
ਡੇਵਿਸ ਨੇ ਕਿਹਾ ਕਿ ਪਿਛਲੇ ਹਫਤੇ ਇੱਕ ਹਵਾਈ ਹਮਲੇ ‘ਚ ਆਈਐਸਆਈਐਸ-ਕੇ ਦੇ ਮੁਖੀ ਅਬੂ ਸਈਅਦ ਦੇ ਕਤਲ ਨਾਲ ਉਨ੍ਹਾਂ ਦੀਆਂ ਵਿਸਥਾਰ ਯੋਜਨਾਵਾਂ ਰੁਕ ਗਈਆਂ ਹਨ ਉਨ੍ਹਾਂ ਨੇ ਕਿਹਾ ਕਿ ਉਸਦੀ ਮੌਤ ਨਾਲ ਅਫਗਾਨਿਸਤਾਨ ‘ਚ ਅੱਤਵਾਦੀ ਸਮੂਹ ਦੇ ਵਿਸਥਾਰ ਦੀਆਂ ਯੋਜਨਾਵਾਂ ਪ੍ਰਭਾਵਿਤ ਹੋਣਗੀਆਂ ਉਨ੍ਹਾਂ ਨੇ ਦੱਸਿਆ ਕਿ ਪਿਛਲੇ ਇੱਕ ਸਾਲ ‘ਚ ਇਹ ਤੀਜੀ ਵਾਰ ਹੈ, ਜਦੋਂ ਅਮਰੀਕੀ ਫੌਜ ਦੇ ਹਮਲਿਆਂ ‘ਚ ਆਈਐਸਆਈਐੱਸ-ਕੇ ਸਮੂਹ ਦਾ ਮੌਜ਼ੂਦਾ ਆਗੂ ਮਾਰਿਆ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।