Syria - Sach Kahoon Punjabi
ਸੀਰੀਆ ‘ਚ ਆਪਣੇ ਹਮਲਿਆਂ ਨੂੰ ਰੋਕੇਗਾ ਤੁਰਕੀ
ਅੰਕਾਰਾ, ਏਜੰਸੀ। ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੁਸੋਗੋਲੂ ਨੇ ਕਿਹਾ ਹੈ ਕਿ ਸੀਰੀਆ ‘ਚ ਸੁਰੱਖਿਆ ਬਫਰ ਖੇਤਰ ‘ਚ ਕੁਰਦ ਬਲਾਂ ਦੀ ਵਾਪਸੀ ਲਈ ਤੁਰਕੀ ਉਤਰੀ ਸੀਰੀਆ ‘ਚ ਫੌਜੀ ਅਭਿਆਨ ਨੂੰ ਰੋਕੇਗਾ। ਇਸ ਤੋਂ ਪਹਿਲਾਂ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਿਅਪ ਏਰਡੋਗਨ ਨੇ ਅਮਰੀਕਾ ਦੇ ਉਪਰਾਸ਼ਟਰਪਤੀ ਮਾਈਕ ਪੇਨਸ ਦੇ ਨਾਲ ਇੱਥੇ ਚਾਰ ਘੰਟੇ ਤੱਕ ਬੈਠਕ ਕੀਤੀ ਜਿਸ ‘ਚ ਦੋਵੇਂ ਪੱਖ ਸੀਰੀਆ ‘ਚ ਫੌਜੀ ਅਭਿਆਨ ਨੂੰ 120 ਘੰਟਿਆਂ ਤੱਕ ਰੋਕਣ ‘ਤੇ ਸਹਿਮਤ ਹੋਏ। ਸ੍ਰੀ ਮੇਵਲੁਤ ਨੇ ਕਿਹਾ ਕਿ ਅਸੀਂ ਪੰਜ ਦਿਨ ਤੱਕ ਸੀਰੀਆ ‘ਚ ਕੋਈ ਫੌਜ ਅਭਿਆਨ ਨਹੀਂ ਚਲਾਵਾਂਗੇ। ਇਹ ਕੋਈ ਯੁੱਧ ਵਿਰਾਮ ਸੰਧੀ ਨਹੀਂ ਹੈ, ਅਸੀਂ ਬੱਸ ਰੁਕਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਅਸੀਂ ਕੁਰਦਿਸ਼ ਸੁਰੱਖਿਆ ਬਲਾਂ ਨੂੰ ਖੇਤਰ ‘ਚੋਂ ਨਿੱਕਲ ਜਾਣ ਦਾ ਮੌਕਾ ਦੇ ਰਹੇ ਹਾਂ। ਅਸੀਂ ਹਾਲਾਂਕਿ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਖਿਲਾਫ ਆਪਣੀ ਕਾਰਵਾਈ ਜਾਰੀ ਰੱਖਾਂਗੇ। (Syria)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੀਰੀਆ ਦੇ ਰੱਕਾ ‘ਚ ਧਮਾਕਾ, 10 ਦੀ ਮੌਤ
ਕਾਹਿਰਾ, ਏਜੰਸੀ। ਸੀਰੀਆ ਦੇ ਉਤਰੀ ਸ਼ਹਿਰ ਰੱਕਾ ‘ਚ ਹੋਏ ਇੱਕ ਬੰਬ ਧਮਾਕੇ ‘ਚ ਘੱਟੋ ਘੱਟ 10 ਵਿਅਕਤੀਆਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਐਤਵਾਰ ਨੂੰ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਸਕਾਈ ਨਿਊਜ਼ ਅਰਬੀਆ ਅਨੁਸਾਰ ਰੱਕਾ ਸ਼ਹਿਰ ‘ਚ ਐਤਵਾਰ ਨੂੰ ਧਮਾਕਿਆਂ ਨਾਲ ਲੱਦੀ ਹੋਈ ਇੱਕ ਕਾਰ ‘ਚ ਧਮਾਕਾ ਹੋਇਆ। ਜਿਕਰਯੋਗ ਹੈ ਕਿ ਰੱਕਾ ਦੇ ਉਪਰ ਸਾਲ 2013 ‘ਚ ਸੀਰੀਆਈ ਵਿਰੋਧੀ ਫੌਜਾਂ ਨੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਇਸ ‘ਤੇ ਇਸਲਾਮਿਕ ਸਟੇਟ (ਆਈਐਸ) ਨੇ ਕਬਜ਼ਾ ਕਰਕੇ ਇਸ ਨੂੰ ਆਪਣੀ ਰਾਜਧਾਨੀ ਐਲਾਨ ਦਿੱਤਾ ਸੀ। ਸਾਲ 2016 ‘ਚ ਅਮਰੀਕਾ ਦੀ ਅਗਵਾਈ ਵਾਲੀ ਗਠਜੋੜ ਫੌਜ ਦੀ ਮਦਦ ਨਾਲ ਕੁਰਦ ਲੜਾਕਿਆਂ ਵਾਲੀ ਸੀਰੀਆਈ ਡੈਮੋਕ੍ਰੇਟਿਕ ਫੋਰਸਜ਼ (ਐਸਡੀਐਫ) ਨੇ ਸ਼ਹਿਰ ਨੂੰ ਆਈਐਸ ਦੇ ਅੱਤਵਾਦੀਆਂ ਦੇ ਕਬਜ਼ੇ ‘ਚੋਂ ਛੁਡਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਸੀ। ਸਾਲ 2017 ‘ਚ ਇਸ ਲੜਾਈ ‘ਚ ਐਸਡੀਐਫ ਨੇ ਰੱਕਾ ਸ਼ਹਿਰ ਨੂੰ ਪੂਰਨ ਤੌਰ ‘ਤੇ ਆਪਣੇ ਕਬਜ਼ੇ ‘ਚ ਲੈ ਲਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਸੀਰੀਆ ‘ਚ ਅੱਤਵਾਦੀ ਹਮਲੇ ‘ਚ ਪੰਜ ਮਰੇ
ਮਾਸਕੋ, ਏਜੰਸੀ। ਸੀਰੀਆ ਦੇ ਸੁਕੇਲਾਬਿਆਹ ਸ਼ਹਿਰ ‘ਚ ਅੱਤਵਾਦੀਆਂ ਵੱਲੋਂ ਡੀ ਐਸਕੇਲੇਸ਼ਨ ਜੋਨ ‘ਚ ਕੀਤੇ ਗਏ ਹਵਾਈ ਹਮਲੇ ‘ਚ ਪੰਜ ਨਾਗਰਿਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਰੂਸ ਦੇ ਰੱਖਿਆ ਮੰਤਰਾਲੇ ਦੇ ਮੇਜਰ ਜਨਰਲ ਵਿਕਟਰ ਕੁਪਚੀਸਿਨ ਨੇ ਕਿਹਾ ਕਿ ਹਿਆਤ ਤਾਹਿਰ ਅਲ ਸ਼ਾਮ ਅੱਤਵਾਦੀ ਸੰਗਠਨ ਦੇ ਅੱਤਵਾਦੀਆਂ ਨੇ ਸੁਕੇਲਾਬਿਆਹ ਸ਼ਹਿਰ ‘ਚ ਦਿਨ ‘ਚ ਕਈ ਵਾਰ ਹਵਾਈ ਹਮਲੇ ਕੀਤੇ। ਕੁਲ ਮਿਲਾ ਕੇ ਉਹਨਾਂ ਨੇ 38 ਮਿਸਾਇਲ ਦਾਗੀਆਂ। ਇਹ ਮਿਸਾਇਲ ਸੁਕੇਲਾਬਿਆਹ ਦੇ ਨੈਸ਼ਨਲ ਹਸਪਤਾਲ ‘ਚ ਜਾ ਲੱਗੇ। ਸੀਰੀਆਈ ਆਪਾਤਕਾਲੀਨ ਸੇਵਾਵਾਂ ਅਨੁਸਾਰ ਹਮਲੇ ‘ਚ ਪੰਜ ਨਾਗਰਿਕਾਂ ਦੀ ਮੋਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਮਿਸ਼ਕ, (ਏਜੰਸੀ)
ਸੀਰੀਆ ਦੇ ਪੂਰਬੀ ਇਲਾਕੇ ‘ਚ ਪਿਛਲੇ 24 ਘੰਟਿਆਂ ‘ਚ ਅਮਰੀਕਾ ਦੀ ਲੀਡਰਸ਼ਿਪ ਵਾਲੇ ਗਠਬੰਧਨ ਦੇ ਹਵਾਈ ਹਮਲੇ ‘ਚ ਇਸਲਾਮਿਕ ਸਟੈਟ (ਆਈਐਸ) ਦੇ ਘੱਟੋ-ਘੱਟ 20 ਅੱਤਵਾਦੀ ਮਾਰੇ ਗਏ। ਜੰਗ ਨਿਗਰਾਨੀ  ਸਮੂਹ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਮਰੀਕਾ ਦੇ ਲੀਡਰਸਿਪ ਵਾਲੇ ਗਠਬੰਧਨ ਨੇ ਆਈਐਸ ਅੱਤਵਾਦੀਆਂ ਨੂੰ ਉਸ ਦੇ ਆਖਰੀ ਗੜ ਪੂਰਬੀ ਸੀਰੀਆ ਦੇ ਗ੍ਰਾਮੀਨ ਖੇਤਰ ਦੇਰ ਅਲ-ਜੋਰ ਪ੍ਰਾਂਤ ਤੋਂ ਹਟਾਉਣ ਦੀ ਮੁਹਿੰਮ ਤਹਿਤ ਹਮਲੇ ਸ਼ੁਰੂ ਕੀਤੇ।
ਸੀਰੀਆ ਲਈ ਮਨੁੱਖੀ ਅਧਿਕਾਰਾਂ ਦੀ ਨਿਗਰਾਨੀ ਸਮੂਹ ਨੇ ਕਿਹਾ ਕਿ ਅਮਰੀਕਾ ਸਮਰਥਿਤ ਸੀਰੀਆਈ ਡੈਮੋਕ੍ਰੇਟਿਕ ਫੋਰਸ ਜੋ ਕੁਰਦ ਲੀਡਰਸਿਪ ਸਮੂਹ ਹੈ ਇਰਾਕ ਕੋਲ ਯੂਫਰੇਟ ਨਦੀ ਦੇ ਪੂਰਬੀ ਤੱਟ ‘ਤੇ ਆਈਐਸ ਅੱਤਵਾਦੀਆਂ ਦੇ ਆਖਰੀ ਗੜ ਤੋਂ ਹਟਾਉਣ ਲਈ ਦੂਜੀ ਮੁਹਿੰਮ ਚਲਾਈ। ਕੁਰਦ ਦੇ ਲੀਡਰਸਿਪ ਵਾਲੇ ਸਮੂਹ ਨੇ ਹਵਾਈ ਹਮਲੇ ਤੇਜ਼ ਕੀਤੇ ਕਿਉਂਕਿ 10 ਸਤੰਬਰ ਨੂੰ ਸ਼ੁਰੂ ਕੀਤੀ ਕੋਸ਼ਿਸ਼ ਅਸਫਲ ਰਹੀ। ਇਸ ਦੌਰਾਨ ਨਾਗਰਿਕਾਂ ਦੀ ਮੌਤ ‘ਚ ਘਾਟ ਆਈ, ਇਸ ਹਫਤੇ ਦੇ ਸ਼ੁਰੂ ‘ਚ ਅਰਮੀਕਾ ਲੀਡਰਸਿਪ ਵਾਲੇ ਗਠਬੰਧਨ ਦੇ ਹਮਲੇ ‘ਚ ਕਥਿਤ ਤੌਰ ‘ਤੇ 10 ਨਾਗਰਿਕਾਂ ਦੀ ਮੌਤ ਹੋਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਜੰਸੀ, ਦਮਿਸ਼ਕ
ਸੀਰੀਆ ਨੇ ਇਰਾਨ ਖਿਲਾਫ ਨਵੇਂ ਪ੍ਰਬੰਧ ਲਾਉਣ ਦੇ ਅਮਰੀਕਾ ਦੇ ਫੈਸਲੇ ਦੀ ਨਿੰਦਾ ਕੀਤੀ ਹੈ। ਇੱਕ ਨਿਊਜ ਏਜੰਸੀ ਨੇ ਸੀਰੀਆ ਦੇ ਵਿਦੇਸ਼ ਮੰਤਰਾਲਾ ਦੇ ਇੱਕ ਅਧਿਕਾਰੀ ਸੂਤਰ ਦੇ ਵੱਲੋਂ ਆਪਣੀ ਰਿਪੋਰਟ ‘ਚ ਦੱਸਿਆ ਕਿ ਸੀਰੀਆ ਦੇ ਵਿਦੇਸ਼ ਮੰਤਰਾਲਾ ਨੇ ਇੱਕ ਬਿਆਨ ‘ਚ ਅਮਰੀਕਾ ਦੇ ਇਸ ਕਦਮ ਨੂੰ ਖੇਤਰੀ ਸ਼ਾਂਤੀ ਤੇ ਸੁਰੱਖਿਆ ਨੂੰ ਕਮਜ਼ੋਰ ਕਰਨ ਦੀ ਉਸਦੀ ਨੀਤੀ ਅਨੁਕੂਲਤਾ ਮੰਨਿਆ ਹੈ।
ਸੀਰੀਆ ਦੇ ਵਿਦੇਸ਼ ਮੰਤਰਾਲਾ ਨੇ ਬਿਆਨ ਦੇ ਅਨੁਸਾਰ ਅਮਰੀਕਾ ਦਾ ਇਹ ਫੈਸਲਾ ਸੰਯੁਕਤ ਕਾਰਜ ਸਕੀਮ ਤਹਿਤ ਸਹਿਮਤ ਇਰਾਨ ਤੇ ਪੀ5+1 ਰਾਸ਼ਟਰ (ਅਮਰੀਕਾ, ਬ੍ਰਿਟੇਨ, ਫਰਾਂਸ, ਰੂਸ ਅਤੇ ਜਰਮਨੀ) ਵਿਚਕਾਰ ਅੜਿਕਾ ਪਾਉਣ ‘ਚ ਉਸਦੀ ਅਸਫਤਾ ਨੂੰ ਦਰਸਾਉਂਦਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਇਰਾਨ ਖਿਲਾਫ ਬਰਾਕ ਓਬਾਮਾ ਦੇ ਸ਼ਾਸਨ ਕਾਲ ‘ਚ ਉਸ ‘ਤੋਂ ਹਟਾਈ ਗਈਆਂ ਪਾਬੰਦੀਆਂ ਨੂੰ ਫਿਰ ਤੋਂ ਲਾਗੂ ਕਰਨ ਦਿੱਤਾ ਹੈ, ਜੋ ਸੋਮਵਾਰ ਨੂੰ ਅਸਰਦਾਰ ਹੋ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੁਣ ਤੱਕ ਚਾਰ ਹਜ਼ਾਰ ਤੋਂ ਵੀ ਜ਼ਿਆਦਾ ਲਾਸ਼ਾਂ ਬਰਾਮਦ
ਦਮਿਸ਼ਕ, ਏਜੰਸੀ। ਸੀਰੀਆ ਦੇ ਰੱਕਾ ਸੂਬੇ ‘ਚ ਇੱਕ ਸਮੂਹਿਕ ਕਬਰ ‘ਚੋਂ 1500 ਤੋਂ ਜ਼ਿਆਦਾ ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਹ ਖੇਤਰ ਇਸਲਾਮਿਕ ਸਟੇਟ (ਆਈਐਸ) ਦੇ ਪੂਰੇ ਕੰਟਰੋਲ ‘ਚ ਸੀ। ਅਲ ਵਤਨ ਸਮਾਚਾਰ ਪੱਤਰ ਦੇ ਹਵਾਲੇ ਨਾਲ ਸ਼ਿਨਹੂਆ ਨੇ ਦੱਸਿਆ ਕਿ ਕਬਰ ‘ਚੋਂ ਜੋ ਲਾਸ਼ ਬਰਾਮਦ ਕੀਤੀਆਂ ਗਈਆਂ ਹਨ ਉਹ ਰੱਕਾ ‘ਤੇ ਅਮਰੀਕੀ ਹਵਾਈ ਹਮਲੇ ‘ਚ ਮਾਰੇ ਗਏ ਨਾਗਰਿਕਾਂ ਦੀਆਂ ਹਨ। ਰੱਕਾ ‘ਚ ਕਬਰਾਂ ‘ਚੋਂ ਹੁਣ ਤੱਕ ਚਾਰ ਹਜ਼ਾਰ ਤੋਂ ਵੀ ਜ਼ਿਆਦਾ ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਅਤੇ ਰੋਜ਼ਾਨਾ ਕਬਰ ‘ਚੋਂ ਨਵੀਆਂ ਲਾਸ਼ਾਂ ਕੱਢੀਆਂ ਜਾ ਰਹੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੀਰੀਆ ਤੋਂ ਖ਼ਤਰਨਾਕ ਪਾਕਿ
ਆਕਸਫੋਰਡ ਯੂਨੀਵਰਸਿਟੀ ਲੰਡਨ ਦੀ ਰਿਪੋਰਟ ‘ਚ ਪਾਕਿਸਤਾਨ ਨੂੰ ਸੀਰੀਆ ਤੋਂ ਤਿੰਨ ਗੁਣਾ ਖਤਰਨਾਕ ਐਲਾਨਿਆ ਗਿਆ ਹੈ ਇਹ ਰਿਪੋਰਟ ਜ਼ਮੀਨੀ ਹਕੀਕਤ ਨੂੰ ਹੀ ਬਿਆਨ ਕਰਦੀ ਹੈ ਜੰਮੂ-ਕਸ਼ਮੀਰ ‘ਚ ਰੋਜ਼ਾਨਾ ਹੋ ਰਹੇ ਅੱਤਵਾਦੀ ਹਮਲਿਆਂ ਨੂੰ ਵੇਖਿਆ ਜਾਵੇ ਤਾਂ ਰਿਪੋਰਟ ਸੌ ਫੀਸਦੀ ਸਹੀ ਨਜ਼ਰ ਆਉਂਦੀ ਹੈ ਪਿਛਲੇ ਸੱਤ ਦਿਨਾਂ ‘ਚ ਜੰਮੂ-ਕਸ਼ਮੀਰ ‘ਚ ਹੋਏ ਹਮਲਿਆਂ ‘ਚ ਤਿੰਨ ਜਵਾਨ ਸ਼ਹੀਦ ਹੋ ਚੁੱਕੇ ਹਨ ਪਠਾਨਕੋਟ ਤੇ ਦੀਨਾਨਗਰ ‘ਚ ਹੋਏ ਹਮਲਿਆਂ ਤੋਂ ਬਾਅਦ ਇਹ ਆਸ ਬੱਝੀ ਸੀ ਕਿ ਪਾਕਿਸਤਾਨ ਦੀਆਂ ਕਾਰਵਾਈਆਂ ਦਾ ਪਰਦਾਫਾਸ਼ ਹੋਣ ‘ਤੇ ਅਜਿਹੀਆਂ ਘਟਨਾਵਾਂ ਦੁਬਾਰਾ ਨਹੀਂ ਵਾਪਰਨਗੀਆਂ ਪਾਕਿ ਨੇ ਭਾਰਤ ਨੂੰ ਜਾਂਚ ‘ਚ ਸਹਿਯੋਗ ਦਾ ਡਰਾਮਾ ਕਰਕੇ ਉਲਟਾ ਕੌਮਾਂਤਰੀ ਭਾਈਚਾਰੇ ਦਾ ਧਿਆਨ ਇਸ ਮਾਮਲੇ ਤੋਂ ਹਟਾÀਣ ਦੀ ਕੋਸਿਸ਼ ਕੀਤੀ ਇਨ੍ਹਾਂ ਹਮਲਿਆਂ ਤੋਂ ਬਆਦ ਵੀ ਜੰਮੁ-ਕਸ਼ਮੀਰ ‘ਚ ਹਮਲੇ ਜਿਉਂ ਦੇ ਤਿਉਂ ਜਾਰੀ ਹਨ ਇੱਥੋਂ ਤੱਕ ਜਲੰਧਰ ‘ਚੋਂ ਤਿੰਨ ਅੱਤਵਾਦੀਆਂ ਦੀ ਅਸਲੇ ਸਮੇਤ ਗ੍ਰਿਫਤਾਰੀ ਵੀ ਇੱਕ ਵੱਡੀ ਘਟਨਾ ਹੈ ਜੇਕਰ ਇਹ ਅੱਤਵਾਦੀ ਨਾ ਫੜੇ ਜਾਂਦੇ ਤਾਂ ਸਿੱਖਿਆ ਸੰਸਥਾਵਾਂ ‘ਚ ਕਿਸੇ ਵੱਡੇ ਕਾਂਡ ਦਾ ਸਾਹਮਣਾ ਕਰਨਾ ਪੈ ਜਾਣਾ ਸੀ ਇਨ੍ਹਾਂ ਸਾਜਿਸ਼ਾਂ ਦੇ ਪ੍ਰਸੰਗ ‘ਚ ਆਕਸਫੋਰਡ ਦੀ ਰਿਪੋਰਟ 100 ਫੀਸਦ ਸੱਚ ਨਜ਼ਰ ਆਉਂਦੀ ਹੈ ਭਾਰਤ ਸਰਕਾਰ ਸਮੇਤ ਕੌਮਾਂਤਰੀ ਭਾਈਚਾਰੇ ਨੂੰ ਉਕਤ ਰਿਪੋਰਟ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਸਰਕਾਰਾਂ ਦਾ ਹਾਲ ਇਹ ਹੈ ਕਿ ਸੁਰੱਖਿਆ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਸੁਰੱਖਿਆ ਤੇ ਖੁਫੀਆ ਏਜੰਸੀਆਂ ਦਾ ਸਾਰਾ ਜ਼ੋਰ ਸਿਆਸੀ ਰੈਲੀਆਂ ਤੇ ਮੰਤਰੀਆਂ ਦੇ ਦੌਰਿਆਂ ਨੂੰ ਕਾਮਯਾਬ ਕਰਨ ‘ਚ ਲੱਗਾ ਰਹਿੰਦਾ ਹੈ ਜੇਕਰ ਜੰਮੂ-ਕਸ਼ਮੀਰ ਪੁਲਿਸ ਅੱਤਵਾਦੀਆਂ ਦਾ ਜਲੰਧਰ ਤੱਕ ਪਿੱਛਾ ਨਾ ਕਰਦੀ ਤਾਂ ਪੰਜਾਬ ਪੁਲਿਸ ਤਾਂ ਸੁੱਤੀ ਹੀ ਪਈ ਸੀ ਅੱਤਵਾਦੀ ਸਿਰਫ ਕਸ਼ਮੀਰ ਤੱਕ ਸੀਮਤ ਨਹੀਂ ਉਹ ਪੰਜਾਬ, ਦਿੱਲੀ ਸਮੇਤ ਹੋਰਨਾਂ ਰਾਜਾਂ ‘ਚ ਵੀ ਆਪਣੀਆਂ ਸਰਗਰਮੀਆਂ ਚਲਾਉਣ ਦੀ ਕੋਸ਼ਿਸ਼ ‘ਚ ਹਨ ਪਾਕਿਸਤਾਨ ਅੱਤਵਾਦ ਦੀ ਨਰਸਰੀ ਬਣ ਚੁੱਕਾ ਹੈ, ਜਿੱਥੇ ਪ੍ਰਧਾਨ ਮੰਤਰੀ ਤੇ ਸਰਕਾਰ ਦੇ ਹੋਰ ਅਹੁਦੇਦਾਰ ਅੱਤਵਾਦੀਆਂ ਦਾ ਸਮੱਰਥਨ ਕਰ ਰਹੇ ਹਨ ਅਮਰੀਕਾ ਵੱਲੋਂ ਅੱਤਵਾਦੀ ਐਲਾਨੇ ਗਏ ਹਾਫਿਜ਼ ਮੁਹੰਮਦ ਸਈਅਦ ਦੇ ਸੰਗਠਨ ਨੂੰ ਪਾਕਿਸਤਾਨ ‘ਚ ਪਾਬੰਦੀ ਮੁਕਤ ਕਰ ਦਿੱਤਾ ਗਿਆ ਹੈ ਪਾਕਿ ਦਾ ਫੌਜ ਮੁਖੀ ਸ਼ਰੇਆਮ ਭਾਰਤ ਨੂੰ ਧਮਕੀਆਂ ਦੇ ਰਿਹਾ ਹੈ ਅਜਿਹੇ ਹਾਲਾਤਾਂ ‘ਚ ਭਾਰਤ ਸਰਕਾਰ ਨੂੰ ਵਿਦੇਸ਼ੀ ਤਾਕਤਾਂ ਦਾ ਮੁਕਾਬਲਾ ਕਰਨ ਲਈ ਸਾਰੇ ਪ੍ਰਬੰਧ ਚੁਸਤ-ਦਰੁਸਤ ਕਰਨ ਲਈ ਕੋਈ ਕਸਰ ਨਹੀਂ ਛੱਡਣੀ ਚਾਹੀਦੀ ਦੇਸ਼ ਦੀ ਸੁਰੱਖਿਆ ਲਈ ਸਿਰਫ ਉੱਚੀ-ਉੱਚੀ ਨਾਅਰੇ ਲਾਉਣੇ ਹੀ ਗਨੀਮਤ ਨਹੀਂ ਸਗੋਂ ਅੱਤਵਾਦੀਆਂ ਦੇ ਇਰਾਦਿਆਂ ਨੂੰ ਭਾਪਣ ਤੇ ਸਮੇਂ ਸਿਰ ਕਾਰਵਾਈ ਦੀ ਸਖਤ ਜ਼ਰੂਰਤ ਹੈ.
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Dangerous, Pak, Syria
ਬੰਦੀਆਂ ‘ਚ ਕਈ ਅਮਰੀਕੀ ਅਤੇ ਯੂਰਪੀ ਨਾਗਰਿਕ ਸ਼ਾਮਲ
ਮਾਸਕੋ, ਏਜੰਸੀ। ਰੂਸੀ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਨੇ ਵੀਰਵਾਰ ਨੂੰ ਕਿਹਾ ਕਿ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸਆਈਐਸ) ਨੇ ਅਮਰੀਕਾ ਸਮਰਥਿਤ ਫੌਜ ਦੁਆਰਾ ਕੰਟਰੋਲਡ ਸੀਰੀਆ ਦੇ ਹਿੱਸੇ ‘ਚ ਕਰੀਬ 700 ਲੋਕਾਂ ਨੂੰ ਬੰਦੀ ਬਣਾ ਲਿਆ ਅਤੇ ਉਹਨਾਂ ‘ਚੋਂ ਕੁਝ ਦੀ ਹੱਤਿਆ ਕਰ ਦਿੱਤੀ ਅਤੇ ਕੁਝ ਹੋਰ ਨੂੰ ਮਾਰਨ ਦੀ ਧਮਕੀ ਦਿੱਤੀ। ਸ੍ਰੀ ਪੁਤਿਨ ਨੇ ਸੋਚੀ ਸ਼ਹਿਰ ‘ਚ ਬਲੈਕ ਸੀ ਰਿਜਾਰਟ ‘ਚ ਕਿਹਾ ਕਿ ਬੰਦਕਾਂ ‘ਚ ਕਈ ਅਮਰੀਕੀ ਅਤੇ ਯੂਰਪੀ ਨਾਗਰਿਕ ਸ਼ਾਮਲ ਹਨ। ਉਹਨਾ ਕਿਹਾ ਕਿ ਆਈਐਸਆਈਐਸ ਯੂਫ੍ਰੇਟਸ ਨਦੀ ਦੇ ਖੱਬੇ ਕਿਨਾਰੇ ‘ਚ ਅਮਰੀਕਾ ਅਤੇ ਅਮਰੀਕਾ ਸੈਨਾ ਸਮਰਥਿਤ ਬਲਾਂ ਦੇ ਕੰਟਰੋਲ ਵਾਲੇ ਖੇਤਰ ‘ਚ ਆਪਣਾ ਕੰਟਰੋਲ ਵਧਾ ਰਿਹਾ ਹੈ। ਸ੍ਰੀ ਪੁਤਿਨ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਅੱਤਵਾਦੀ ਕੀ ਚਾਹੁੰਦੇ ਹਨ।
ਤੁਰਕੀ ਦੈਨਿਕ ਯੇਨੀਸਫਾਕ ਨੇ ਰੂਸੀ ਸੰਵਾਦ ਏਜੰਸੀ ਤਾਸ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਜਿਸ ਵਿੱਚ ਸ੍ਰੀ ਪੁਤਿਨ ਨੇ ਸੋਚੀ ‘ਚ ਵਾਲਦਾਈ ਵਾਰਤਾ ‘ਚ ਕਿਹਾ ਕਿ ਆਈਐਸਆਈਐਸ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਤਾਂ ਉਹ ਰੋਜ਼ਾਨਾ 10 ਲੋਕਾਂ ਨੂੰ ਫਾਂਸੀ ਦੇਣਗੇ। ਉਹਨਾਂ ਲੋਕਾਂ ਨੇ ਦੋ ਦਿਨ ਪਹਿਲਾਂ 10 ਲੋਕਾਂ ਨੂੰ ਫਾਂਸੀ ਦਿੱਤੀ। ਅੱਤਵਾਦੀਆਂ ਨੇ ਲਗਭਗ 130 ਪਰਿਵਾਰਾਂ ਨੂੰ ਅਗਵਾ ਕਰ ਲਿਆ ਅਤੇ ਉਹਨਾਂ ਨੂੰ ਹਾਜਿਨ ਸ਼ਹਿਰ ਲਿਜਾਇਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਮਿਸ਼ਕ, ਏਜੰਸੀ।
ਸੀਰੀਆ ਦੇ ਤੱਟੀ ਸ਼ਹਿਰ ਲਤਾਕੀਆ ‘ਚ ਕਈ ਸਥਾਨਾਂ ‘ਤੇ ਸੋਮਵਾਰ ਨੂੰ ਮਿਜਾਇਲ ਦਾਗੇ ਗਏ, ਪਰ ਉਸ ਮਿਜਾਇਲਾਂ ਨੂੰ ਹਵਾਈ ਸੁਰੱਖਿਆ ਨਾਲ ਰੋਕਿਆ ਗਿਆ ਅਤੇ ਮਾਰ ਦਿੱਤਾ ਗਿਆ। ਸੀਰੀਆ ਦੀ ਸਰਕਾਰੀ ਨਿਊਜ ਏਜੰਸੀ ਸਾਨਾ ਨੇ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਦੱਸਿਆ ਕਿ ਮਿਜਾਇਲ ਲਤਾਕੀਆ ‘ਚ ਸੂਬਾ ਤਕਨੀਕੀ ਉਦਯੋਗ ਸੰਸਥਾਨਾਂ ਨੂੰ ਨਿਸ਼ਾਨਾ ਕਰਕੇ ਦਾਗੇ ਗਏ ਸਨ। ਪਰ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਉਸ ਮਿਜਾਇਲਾਂ ਨੂੰ ਕਿਸ ਨੇ ਦਾਗਿਆ ਸੀ।
ਸਾਨਾ ਨੇ ਇੱਕ ਸੈਨਿਕ ਸੂਤਰ ਵੱਲੋਂ ਕਿਹਾ ਕਿ ਹਵਾਈ ਰੱਖਿਆ ਨੇ ਸਮੁੰਦਰ ਵੱਲੋਂ ਲਤਾਕੀਆ ਸ਼ਹਿਰ ਆਉਣ ਵਾਲੇ ਦੁਸ਼ਮਣਾਂ ਦੇ ਮਿਜਾਇਲਾਂ ਦਾ ਸਾਹਮਣਾ ਕੀਤਾ ਅਤੇ ਉਨ੍ਹਾਂ ‘ਚ ਕਈਆਂ ਨੂੰ ਰੋਕ ਦਿੱਤਾ। ਸੀਰੀਆ ਦੇ ਮਨੁੱਖੀਅਧਿਕਾਰ ਸੰਗਠਨ ਅਤੇ ਬ੍ਰਿਟੇਨ ਸਥਿਤ ਇੱਕ ਯੁੱਧ ਨਿਗਰਾਨੀ ਸੰਸਥਾ ਨੇ ਦੱਸਿਆ ਕਿ ਇਸ ਤੋਂ ਪੱਛਮੀ ਸ਼ਹਿਰ ‘ਚ ਭਾਰੀ ਧਮਾਕੇ ਹੋਏ। ਮਿਜਾਇਲਾਂ ਨਾਲ ਲਤਾਕੀਆ ਦੇ ਪੂਰਵੀ ਬਾਹਰੀ ਖੇਤਰ ‘ਚ ਸਥਿਤ ਤਕਨੀਕੀ ਉਦਯੋਗ ਸੰਸਥਾ ਦੇ ਗੋਲਾਬਾਰੂਦ ਭੰਡਾਰ ਨੂੰ ਨਿਸ਼ਾਨਾ ਬਣਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੰਯੁਕਤ ਰਾਸ਼ਟਰ, ਏਜੰਸੀ।
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਆਗਾਮੀ ਸ਼ੁੱਕਰਵਾਰ ਨੂੰ ਹੋਣ ਵਾਲੀ ਮੀਟਿੰਗ ‘ਚ ਸੀਰੀਆ ਦੇ ਇਦਲਿਬ ਪ੍ਰਾਂਤ ਦੀ ਸਥਿਤੀ ‘ਤੇ ਚਰਚਾ ਹੋਵੇਗੀ। ਸੰਯੁਕਤ ਰਾਸ਼ਟਰ ‘ਚ ਅਮਰੀਕਾ ਰਾਜਦੂਤ ਨਿੱਕੀ ਹੇਲੀ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ‘ਚ ਸੀਰੀਆਈ ਸਰਕਾਰ ਨੂੰ ਇਦਲਿਬ ‘ਚ ਸੰਭਾਵਿਤ ਸੈਨਿਕ ਹਮਲੇ ਨਾਲ ਪਹਿਲਾਂ ਰਾਸਾਇਣਕ ਹਥਿਆਰਾਂ ਦਾ ਉਪਯੋਗ ਨਾ ਕਰਨ ਦੀ ਵੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਇਦਲਿਬ ‘ਚ ਸੰਭਾਵਿਤ ਸਰਕਾਰੀ ਹਮਲੇ ਨਾਲ ਵੱਡੇ ਪੈਮਾਨੇ ‘ਤੇ ਮਨੁੱਖੀ ਨੁਕਸਾਨ ਹੋ ਸਕਦੀ ਹੈ।
ਸ੍ਰੀਮਤੀ ਹੇਲੀ ਨੇ ਸੀਰੀਆਈ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਸਰਕਾਰ ਅਤੇ ਉਸਦੀ ਸਹਿਯੋਗੀ ਰੂਸ ਅਤੇ ਇਰਾਨ ਦਾ ਜਿਕਰ ਕਰਦੇ ਹੋਏ ਕਿਹਾ, ਇਹ ਇਕ ਦੁੱਖਦਾਈ ਸਥਿਤੀ ਹੈ, ਅਤੇ ਜੇ ਇਹ ਸੀਰੀਆ ਨੂੰ ਹਾਸਲ ਕਰਨ ਦਾ ਮਾਰਗ ਜਾਰੀ ਰੱਖਣਾ ਚਾਹੁੰਦੇ ਹਨ, ਤਾਂ ਉਹ ਅਜਿਹਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਰ ਉਹ ਇਸ ਰਾਸਾਇਣਕ ਹਥਿਆਰਾਂ ਨਾਲ ਨਹੀਂ ਕਰ ਸਕਦੇ ਹਨ। ਉਹ ਆਪਣੇ ਲੋਕਾਂ ‘ਤੇ ਹਮਲਾ ਨਹੀਂ ਕਰ ਸਕਦੇ ਹਨ ਅਤੇ ਅਸੀਂ ਇਸ ਲਈ ਪਿੱਛੇ ਹਟਣ ਵਾਲੇ ਨਹੀਂ ਹਾਂ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸੀਰੀਆ ਦੇ ਰਾਸ਼ਟਪਤੀ ਅਤੇ ਉਸਦੇ ਸਹਿਯੋਗੀ ਇਰਾਨ ਅਤੇ ਰੂਸ ਨੂੰ ਚਿਤਾਵਨੀ ਦਿੱਤੀ ਕਿ ਬਿਨਾ ਸੋਚੇ-ਸਮਝੇ ਅੱਤਵਾਦੀਆਂ ਨੂੰ ਗੜ ਇਦਲਿਬ ‘ਤੇ ਹਮਲਾ ਨਾ ਕੀਤਾ ਜਾਵੇ। ਇਸ ਕਦਮ ਨਾਲ ਵੱਡੀ ਗਿਣਤੀ ‘ਚ ਆਮ ਲੋਕ ਮਰ ਸਕਦੇ ਹਨ।
ਸੀਰੀਆਈ ਅਬਜ਼ਰਵੇਟਰੀ ਆਫ ਹਿਊਮਨ ਰਾਈਟਸ ਅਤੇ ਇਕ ਵਿਰੋਧੀ ਸੂਤਰ ਅਨੁਸਾਰ ਰੂਸ ਤੇ ਸੀਰੀਆ ਜਹਾਜਾਂ ਨੇ ਮੰਗਲਵਾਰ ਨੂੰ ਵਿਰੋਧੀਆਂ ਦੇ ਅੰਤਿਮ ਮੁੱਖ ਗੜ੍ਹ ਇਦਲਿਬ ਦੇ ਪੱਛਮੀ ਛੋਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਸੀਰੀਆ ਸਰਕਾਰ ਦੇ ਇੱਕ ਆਗੂ ਨੇ ਇਹ ਵੀ ਕਿਹਾ ਕਿ ਇਦਲਿਬ ਦੀ ਘੇਰਾਬੰਦੀ ਸ਼ਾਇਦ ਬਲਪੂਰਵਕ ਹੱਲ ਹੋ ਜਾਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਾਸ਼ਿੰਗਟਨ, ਏਜੰਸੀ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਅਤੇ ਉਸਦੇ ਸਹਿਯੋਗੀਆਂ ਇਰਾਨ ਤੇ ਰੂਸ ਨੂੰ ਸੀਰੀਆ ਵਿਦਰੋਹੀ ਦੇ ਕਬਜੇ ਵਾਲੇ ਇਦਲਿਬ ਪ੍ਰਾਂਤ ‘ਤੇ ‘ਜੰਗੀ ਹਮਲਾ’ ਨਾ ਕਰਦੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਹਜ਼ਾਰਾਂ ਨਾਗਰਿਕ ਮਾਰੇ ਜਾ ਸਕਦੇ ਹਨ। ਸ੍ਰੀ ਟਰੰਪ ਨੇ ਸੋਮਵਾਰ ਨੂੰ ਇਕ ਟਵੀਟ ‘ਚ ਕਿਹਾ, ”ਰੂਸੀ ਤੇ ਇਰਾਨੀ ਇਸ ਸੰਭਾਵਿਤ ਮਨੁੱਖੀ ਤਰਾਸਦੀ ‘ਚ ਹਿੱਸਾ ਲੈ ਕੇ ਗੰਭੀਰ ਮਨੁੱਖੀ ਭੁੱਲ ਕਰਾਂਗੇ। ਇਸ ‘ਚ ਹਜ਼ਾਰਾਂ ਨਾਗਰਿਕ ਮਾਰੇ ਜਾ ਸਕਦੇ ਹਨ। ਅਜਿਹਾ ਹੋਣ ਨਾ ਦਿਓ।
ਇਸ ਤੋਂ ਪਹਿਲਾਂ ਇਰਾਨ ਨੇ ਸੋਮਵਾਰ ਨੂੰ ਅੱਤਵਾਦੀਆਂ ਤੋਂ ਇਦਲਿਬ ਨੂੰ ਪੂਰੀ ਤਰ੍ਹਾਂ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਸੀ। ਇਜਾਨ ਸ੍ਰੀ ਅਸਦ ਦਾ ਵਿਰੋਧ ਕਰ ਰਹੇ ਵਿਰੋਧੀਆਂ ਦੇ ਕਬਜੇ ਵਾਲੇ ਆਖਰੀ ਠਿਕਾਨੇ ‘ਚ ਮੁਕਾਬਲੇ ਲਈ ਸੀਰੀਆ ਅਤੇ ਰੂਸ ਦੇ ਨਾਲ ਗੱਲਬਾਤ ਦੀ ਤਿਆਰੀ ‘ਚ ਜੁਟਿਆ ਹੋਇਆ ਸੀ। ਸੀਰੀਆ ਸਰਕਾਰ ਦੀ ਸੈਨਾ ਵਿਦਰੋਹੀਆਂ ਦੇ ਕਬਜੇ ਵਾਲੇ ਇਦਲਿਬ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਇਕ ਕਦਮ ਦਰ ਕਦਮ ਹਮਲੇ ਦੀ ਯੋਜਨਾ ਬਣਾ ਰਹੀ ਹੈ। ਸ੍ਰੀ ਅਸਦ ਨੂੰ ਦੇਸ਼ ‘ਚ ਜਾਰੀ ਲੋਕਜੰਗ ਦੌਰਾਨ ਰੂਸੀ ਅਤੇ ਇਰਾਨੀ ਦੋਵਾਂ ਸੈਨਿਕਾਂ ਦਾ ਸਮਰਥਨ ਹਾਸਲ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਹਾ, ਧਮਾਕਾ ਯੁੱਧ ਡੰਪ ‘ਚ ਬਿਜਲੀ ਦੀ ਖਰਾਬੀ ਕਾਰਨ ਹੋਇਆ
ਦਮਿਸ਼ਕ, ਏਜੰਸੀ।
ਸੀਰੀਆ ਨੇ ਉਹਨਾਂ ਖਬਰਾਂ ਦਾ ਖੰਡਨ ਕੀਤਾ ਹੈ ਕਿ ਦਮਿਸ਼ਕ ਦੇ ਨੇੜੇ ਮਾਜੇਹ ਫੌਜੀ ਹਵਾਈ ਅੱਡੇ ‘ਤੇ ਐਤਵਾਰ ਨੂੰ ਹੋਇਆ ਧਮਾਕਾ ਇਜਰਾਈਲੀ ਹਵਾਈ ਹਮਲਾ ਸੀ। ਫੌਜੀ ਸੂਤਰਾਂ ਨੇ ਦੱਸਿਆ ਕਿ ਮਾਜੇਹ ਹਵਾਈ ਅੱਡੇ  ‘ਤੇ ਹੋਇਆ ਜੋਰਦਾਰ ਧਮਾਕਾ ਯੁੱਧ ਡੰਪ ‘ਚ ਬਿਜਲੀ ਦੀ ਖਰਾਬੀ ਕਾਰਨ ਹੋਇਆ ਸੀ। ਇਹ ਇਜ਼ਰਾਇਲੀ ਹਵਾਈ ਹਮਲਾ ਨਹੀਂ ਸੀ। ਇਸ ਹਵਾਈ ਅੱਡੇ ‘ਤੇ ਸੀਰੀਆਈ ਹਵਾਈ ਫੌਜ ਨੇ ਖੁਫੀਆ ਵਿਭਾਗ ਦਾ ਟਿਕਾਣਾ ਵੀ ਹੈ। ਜਿਕਰਯੋਗ ਹੈ ਕਿ ਪਿਛਲੇ ਸਾਲ ਇਜਰਾਇਲ ਨੇ ਸੀਰੀਆ ਦੇ ਮਾਜੇਹ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲਾ ਕੀਤਾ ਸੀ।
ਸੀਰੀਆ ‘ਚ ਯੁੱਧ ‘ਤੇ ਨਿਗਰਾਨੀ ਰੱਖਣ ਵਾਲੇ ਬ੍ਰਿਟੇਨ ਦੇ ਸੀਰੀਆਈ ਆਬਜਰਵੇਟਰੀ ਫਾਰ ਹਿਊਮਨ ਰਾਈਟਸ ਦੇ ਮੁਖੀ ਰਮੀ ਅਬਦੇਲ ਰਹਿਮਾਨ ਨੇ ਦੱਸਿਆ ਕਿ ਇਜਰਾਇਲ ਨੇ ਸੀਰੀਆਈ ਫੌਜ ਦੇ ਮਾਜੇਹ ਹਵਾਈ ਅੱਡੇ ‘ਤੇ ਸੰਭਾਵਿਤ ਮਿਜਾਇਲ ਹਮਲਾ ਕੀਤਾ। ਪਹਿਲਾਂ ਪ੍ਰਾਪਤ ਖਬਰਾਂ ‘ਚ ਸੀਰੀਆਈ ਸਰਕਾਰ ਦਾ ਸਮਰਥਨ ਕਰਨ ਵਾਲੇ ਖੇਤਰੀ ਗਠਜੋੜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਗੋਲਾਨ ਹਾਈਟਸ ਤੋਂ ਇਜਰਾਇਲੀ ਮਿਜਾਇਲ ਹਮਲੇ ਕਾਰਨ ਹੋਇਆ ਸੀ। ਪਰ ਬਾਅਦ ‘ਚ ਸੀਰੀਆਈ ਫੌਜ ਨੇ ਉਹਨਾਂ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।