Uttarakhand Road Accident - Sach Kahoon Punjabi

Rudraprayag Car Accident: ਰੁਦਰਪ੍ਰਯਾਗ ’ਚ ਖੱਡ ’ਚ ਡਿੱਗੀ ਕਾਰ, 3 ਮੌਤਾਂ, 5 ਜ਼ਖਮੀ
Rudraprayag Car Accident: ਰੁਦਰਪ੍ਰਯਾਗ। ਰੁਦਰਪ੍ਰਯਾਗ ਦੇ ਕੋਤਵਾਲੀ ਉਖੀਮਠ ਅਧਿਕਾਰ ਖੇਤਰ ਅਧੀਨ ਭੀਰੀ-ਪਰਕੰਡੀ (ਪਾਲੀ ਲਿੰਕ ਰੋਡ) ਮੋਟਰਵੇਅ ’ਤੇ ਸ਼ਨਿੱਚਰਵਾਰ ਨੂੰ ਇੱਕ ਕਾਰ ਖੱਡ ’ਚ ਡਿੱਗ ਗਈ। ਤਿੰਨ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਪੰਜ ਹੋਰ ਗੰਭੀਰ ਜ਼ਖਮੀ ਹੋ ਗਏ। ਸੂਚਨਾ ਮਿਲਣ ’ਤੇ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਜ਼ਰੂਰੀ ਬਚਾਅ ਤੇ ਰਾਹਤ ਉਪਕਰਣਾਂ ਨਾਲ ਮੌਕੇ ’ਤੇ ਪਹੁੰਚੀ। ਪੁਲਿਸ ਪ੍ਰਸ਼ਾਸਨ ਅਨੁਸਾਰ, ਸਬ-ਇੰਸਪੈਕਟਰ ਧਰਮਿੰਦਰ ਪਵਾਰ ਦੀ ਅਗਵਾਈ ’ਚ ਐਸਡੀਆਰਐਫ ਪੋਸਟ ਦੀ ਇੱਕ ਟੀਮ ਜ਼ਰੂਰੀ ਬਚਾਅ ਉਪਕਰਣਾਂ ਨਾਲ ਮੌਕੇ ’ਤੇ ਪਹੁੰਚੀ। Rudraprayag Car Accident

Read Also : Punjab Weather News: ਪੰਜਾਬ ’ਚ ਤੂਫਾਨ ਨੇ ਮਚਾਈ ਤਬਾਹੀ, ਅਚਾਨਕ ਘਰਾਂ ’ਤੇ ਡਿੱਗਿਆ ਟਾਵਰ

ਐਸਡੀਆਰਐਫ ਟੀਮ ਡੂੰਘੀ ਖੱਡ ’ਚ ਉਤਰੀ ਤੇ ਬਚਾਅ ਕਾਰਜ ਕੀਤੇ। ਪੰਜ ਜ਼ਖਮੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਤੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਤਿੰਨ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮਹਿੰਦਰ ਸਿੰਘ (68), ਅੰਜਨ ਸਿੰਘ (42) ਤੇ ਸੰਗੀਤਾ ਦੇਵੀ (32) ਵਜੋਂ ਹੋਈ ਹੈ। ਜ਼ਖਮੀਆਂ ’ਚ ਰੇਸ਼ਮਾ ਦੇਵੀ, ਦਕਸ਼ਿਤ (5), ਸਾਨਵੀ (3), ਵੈਭਵ (10) ਤੇ ਵਿਹਾਨ (8) ਸ਼ਾਮਲ ਹਨ। ਸਾਰੇ ਮ੍ਰਿਤਕ ਤੇ ਜ਼ਖਮੀ ਉਥਿੰਦ ਪਿੰਡ ਦੇ ਰਹਿਣ ਵਾਲੇ ਸਨ। Rudraprayag Car Accident

ਉੱਤਰਾਖੰਡ ਦੇ ਰਾਮਨਗਰ ’ਚ ਵਾਪਰਿਆ ਭਿਆਨਕ ਹਾਦਸਾ, 9 ਲੋਕਾਂ ਦੀ ਮੌਤ
ਉੱਤਰਾਖੰਡ ਦੇ ਰਾਮਨਗਰ ’ਚ ਵਾਪਰਿਆ ਭਿਆਨਕ ਹਾਦਸਾ, 9 ਲੋਕਾਂ ਦੀ ਮੌਤ

ਨਵੀਂ ਦਿੱਲੀ। ਪਹਾੜੀ ਰਾਜ ਉੱਤਰਾਖੰਡ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਉੱਤਰਾਖੰਡ ਦੇ ਰਾਮਨਗਰ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ। ਦਰਅਸਲ ਇੱਕ ਕਾਰ ਬੇਕਾਬੂ ਹੋ ਕੇ ਢੇਲਾ ਨਦੀ ਵਿੱਚ ਜਾ ਡਿੱਗੀ। ਇਸ ਕਾਰ ਵਿੱਚ 10 ਲੋਕ ਸਵਾਰ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ, ਪ੍ਰਸ਼ਾਸਨ ਅਤੇ ਬਚਾਅ ਟੀਮ ਮੌਕੇ ’ਤੇ ਪਹੁੰਚ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿਚ ਕਾਰ ਵਿਚ ਸਵਾਰ ਸਿਰਫ ਇਕ ਯਾਤਰੀ ਗੰਭੀਰ ਰੂਪ ’ਚ ਜਖਮੀ ਹੋਇਆ ਹੈ, ਜਦਕਿ 9 ਲੋਕਾਂ ਦੀਆਂ ਲਾਸ਼ਾਂ ਨੂੰ ਨਦੀ ’ਚੋਂ ਬਾਹਰ ਕੱਢ ਲਿਆ ਗਿਆ ਹੈ। ਦਰਿਆ ਵਿੱਚ ਡਿੱਗੀ ਕਾਰ ਨੂੰ ਟਰੈਕਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਮੀਂਹ ਕਾਰਨ ਕਾਰ ਚਾਲਕ ਕਾਰ ਦਾ ਸੰਤੁਲਨ ਗੁਆ ਬੈਠਾ ਅਤੇ ਕਾਰ ਸਿੱਧੀ ਨਦੀ ’ਚ ਜਾ ਡਿੱਗੀ। ਮੀਂਹ ਕਾਰਨ ਪਾਣੀ ਦਾ ਵਹਾਅ ਤੇਜ ਹੋ ਗਿਆ ਅਤੇ ਪਾਣੀ ਸੜਕ ਦੇ ਉੱਪਰੋਂ ਲੰਘ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ