North-East - Sach Kahoon Punjabi
ਸਰਹੱਦੀ ਸ਼ਹਿਰ ਰਾਸ ਅਲ ਅਯਨ ਨੇੜੇ ਹੋਇਆ ਹਮਲਾ
ਬੇਰੂਤ:ਉੱਤਰ ਪੂਰਬੀ ਸੀਰੀਆ ‘ਚ ਕੁਰਦ ਵੱਖਵਾਦੀਆਂ ਦੇ ਕਬਜ਼ੇ ਵਾਲੇ ਖੇਤਰ ‘ਚ ਇੱਕ ਆਤਮਘਾਤੀ ਕਾਰ ਹਮਲਾਵਰ ਨੇ ਇੱਕ ਸੁਰੱਖਿਆ ਨਾਕੇ ਕੋਲ ਖੁਦ ਨੂੰ ਉਡਾ ਲਿਆ ਜਿਸ ‘ਚ ਚਾਰ ਵਿਅਕਤੀ ਮਾਰੇ ਗਏ
ਆਬਜਰਵੇਟਰੀ ਦੇ ਡਾਇਰੈਕਟਰ ਰਾਮੀ ਅਬਦੁਰਰਹਿਮਾਨ ਨੇ ਦੱਸਿਆ ਕਿ ਇਹ ਹਮਲਾ ਤੇਲ ਤਮਾਰ ਪਿੰਡ ਨੇੜੇ ਹੋਇਆ ਜੋ ਸੀਰੀਆ ਤੁਰਕੀ ਸਰਹੱਦ ਤੋਂ 30 ਕਿਲੋਮੀਟਰ ਦੂਰ ਹੈ ਸੀਰੀਆਈ ਟੈਲੀਵਿਜਨ ਨੇ ਵੀ ਚਾਰ ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਦਿੱਤੀ ਹੈ, ਪਰ ਇਸ ‘ਚ ਦੱਸਿਆ ਗਿਆ ਹੈ ਕਿ ਇਹ ਹਮਲਾ ਸਰਹੱਦੀ ਸ਼ਹਿਰ ਰਾਸ ਅਲ ਅਯਨ ਨੇੜੇ ਹੋਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।