Punjab Board 10th Results - Sach Kahoon Punjabi

ਪੰਜਾਬ ਬੋਰਡ 10ਵੀਂ ਦੇ ਨਤੀਜੇ : ਫਿਰੋਜ਼ਪੁਰ ਦੀ ਨੈਨਸੀ 99.8 ਫੀਸਦੀ ਅੰਕਾਂ ਨਾਲ ਪਹਿਲੇ ਨੰਬਰ ’ਤੇ
ਸੰਗਰੂਰ ਦੀ ਦਿਲਪ੍ਰੀਤ ਤੇ ਕੋਮਲਪ੍ਰੀਤ ਦੂਜੇੇ ਤੇ ਤੀਜੇ ਨੰਬਰ ’ਤੇ

ਚੰਡੀਗੜ੍ਹ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮੰਗਲਵਾਰ ਨੂੰ 10ਵੀਂ ਦਾ ਨਤੀਜਾ ਐਲਾਨ ਦਿੱਤਾ। 12ਵੀਂ ਵਾਂਗ ਲੜਕੀਆਂ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ ਹਨ। ਸਰਕਾਰੀ ਹਾਈ ਸਕੂਲ ਸਕੀਵਾਲਾ ਫ਼ਿਰੋਜ਼ਪੁਰ ਦੀ ਨੈਨਸੀ ਰਾਣਾ ਪਹਿਲੇ ਸਥਾਨ ’ਤੇ ਰਹੀ। ਦੂਜੇ ਨੰਬਰ ’ਤੇ ਸੰਗਰੂਰ ਦਾ ਦਿਲਪ੍ਰੀਤ ਅਤੇ ਤੀਜੇ ਸਥਾਨ ’ਤੇ ਇਸੇ ਸ਼ਹਿਰ ਦੀ ਕੋਮਲਪ੍ਰੀਤ ਰਹੀ। ਇਸ ਸਾਲ 10ਵੀਂ ਜਮਾਤ ਦਾ ਨਤੀਜਾ 97.94 ਫੀਸਦੀ ਰਿਹਾ। ।

ਬੋਰਡ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੀ ਨੈਨਸੀ ਰਾਣਾ ਨੇ 650 ਵਿੱਚੋਂ 644 ਅੰਕ ਪ੍ਰਾਪਤ ਕੀਤੇ ਹਨ। ਦੂਜੇ ਨੰਬਰ ’ਤੇ ਰਹੀ ਦਿਲਪ੍ਰੀਤ ਨੇ 644 ਅਤੇ ਕੋਮਲਪ੍ਰੀਤ ਨੇ 642 ਸਕੋਰ ਕੀਤੇ। ਨੈਨਸੀ ਦਿਲਪ੍ਰੀਤ ਤੋਂ ਕੁਝ ਮਹੀਨੇ ਵੱਡੀ ਹੋਣ ਕਾਰਨ ਉਸ ਨੂੰ ਉਮਰ ਦਾ ਲਾਭ ਮਿਲਿਆ ਅਤੇ ਜ਼ਿਲ੍ਹੇ ਵਿੱਚ ਪਹਿਲੀ ਘੋਸ਼ਿਤ ਕੀਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ