Making - Sach Kahoon Punjabi
ਟੁਆਏ ਮੇਕਰਸ ਦਾ ਵਰਕ ਪ੍ਰੋਫਾਈਲ
ਇੱਕ ਟੁਆਏ ਡਿਜ਼ਾਇਨਰ ਦਾ ਕੰਮ ਅਜਿਹੇ ਖਿਡੌਣੇ ਬਣਾਉਣਾ ਹੈ, ਜਿਨ੍ਹਾਂ ਨਾਲ ਬੱਚਿਆਂ ਦੇ ਮਨੋਰੰਜਨ ਦੇ ਨਾਲ-ਨਾਲ ਉਨ੍ਹਾਂ ਦਾ ਗਿਆਨ ਵੀ ਵਧਾਇਆ ਜਾ ਸਕੇ ਟੁਆਏ ਡਿਜ਼ਾਇਨਰ ਸਭ ਤੋਂ ਪਹਿਲਾਂ ਖਿਡੌਣਿਆਂ ਦਾ ਡਿਜ਼ਾਇਨ ਤਿਆਰ ਕਰਦੇ ਹਨ, ਫਿਰ ਉਨ੍ਹਾਂ ਨੂੰ ਉਸ ਡਿਜ਼ਾਇਨ ਦੇ ਅਨੁਸਾਰ ਹੀ ਬਣਾਉਂਦੇ ਹਨ ਇੱਕ ਟੁਆਏ ਮੇਕਰ ਦਾ ਕੰਮ ਡ੍ਰਾਇੰਗ, ਸਕੈਚਿੰਗ ਜਾਂ ਕੰਪਿਊਟਰ ਜ਼ਰੀਏ ਮਾਡਲ ਤਿਆਰ ਕਰਨ ਦੇ ਨਾਲ ਸ਼ੁਰੂ ਹੁੰਦਾ ਹੈ ਫਿਰ ਖਿਡੌਣੇ ਦੇ ਵੱਖ-ਵੱਖ ਪਾਰਟ ਕਿਵੇਂ ਬਣਾਉਣੇ ਹਨ ਇਹ ਤੈਅ ਕਰਨਾ ਹੁੰਦਾ ਹੈ, ਫਿਰ ਉਸਦਾ ਇੱਕ ਨਮੂਨਾ ਤਿਆਰ ਕਰਨਾ ਉਨ੍ਹਾਂ ਦਾ ਕੰਮ ਹੁੰਦਾ ਹੈ। (Toy Making)
ਖਿਡੌਣੇ ਅਤੇ ਬੱਚਿਆਂ ਦਾ ਬਹੁਤ ਗੂੜ੍ਹਾ ਸਬੰਧ ਹੁੰਦਾ ਹੈ, ਕਿਉਂਕਿ ਬੱਚਿਆਂ ਨੂੰ ਖਿਡੌਣੇ ਬਹੁਤ ਪਸੰਦ ਹੁੰਦੇ ਹਨ ਅੱਜ ਦੇ ਸਮੇਂ ਵਿਚ ਖਿਡੌਣਿਆਂ ਦੀਆਂ ਬਹੁਤ ਸਾਰੀਆਂ ਨਵੀਂਆਂ ਵੈਰਾਇਟੀਆਂ ਮਾਰਕੀਟ ਵਿਚ ਆ ਗਈਆਂ ਹਨ ਇਹ ਬੱਚਿਆਂ ਦਾ ਮਨੋਰੰਜਨ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਬਹੁਤ ਕੁਝ ਸਿਖਾਉਣ ਦੇ ਵੀ ਕੰਮ ਆਉਂਦੇ ਹਨ ਪਲੇਅ ਸਕੂਲਾਂ ਵਿਚ ਤਾਂ ਖੇਡ ਦੇ ਨਾਲ-ਨਾਲ ਪੜ੍ਹਾਈ ਲਈ ਵੀ ਟੁਆਇਜ਼ ਦੀ ਲੋੜ ਹੁੰਦੀ ਹੈ ਇਹੀ ਕਾਰਨ ਹੈ ਕਿ ਦੇਸ਼ ਭਰ ਵਿਚ ਖਿਡੌਣਿਆਂ ਦਾ ਵਪਾਰ ਬਹੁਤ ਵੱਡਾ ਹੁੰਦਾ ਜਾ ਰਿਹਾ ਹੈ।
ਖਿਡੌਣੇ ਬਣਾਉਣ ਲਈ ਜ਼ਰੂਰੀ ਗੁਣ
ਜੇਕਰ ਤੁਸੀਂ ਟੁਆਏ ਮੇਕਿੰਗ ਦੇ ਖੇਤਰ ਵਿਚ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਡੇ ਵਿਚ ਕੁਝ ਗੁਣ ਹੋਣੇ ਜ਼ਰੂਰੀ ਹਨ ਖਿਡੌਣੇ ਬੱਚਿਆਂ ਲਈ ਡਿਜ਼ਾਇਨ ਕੀਤੇ ਜਾਂਦੇ ਹਨ, ਇਸ ਲਈ ਉਨ੍ਹਾਂ ਨੂੰ ਬਣਾਉਣ ਵਿਚ ਬਹੁਤ ਸਾਵਧਾਨੀ ਰੱਖਣੀ ਹੁੰਦੀ ਹੈ।
ਤੁਹਾਡੇ ਅੰਦਰ ਕ੍ਰਿਏਟੀਵਿਟੀ ਹੋਣੀ ਚਾਹੀਦੀ ਹੈ
ਤੁਹਾਨੂੰ ਡ੍ਰਾਇੰਗ ਦਾ ਗਿਆਨ ਹੋਣਾ ਚਾਹੀਦਾ ਹੈ
ਸਕੈਚਿੰਗ ਦੀ ਜਾਣਕਾਰੀ
ਕੰਪਿਊਟਰ ਦੀ ਨਾਲੇਜ਼
ਗ੍ਰਾਫ਼ਿਕ ਡਿਜ਼ਾਇਨ, ਮੈਕੇਨੀਕਲ ਡ੍ਰਾਇੰਗ ਅਤੇ ਕਲਰ ਦੀ ਚੋਣ ਦੀ ਜਾਣਕਾਰੀ
ਟੁਆਏ ਮੇਕਿੰਗ ਨਾਲ ਸਬੰਧਿਤ ਕੋਰਸੇਜ਼ | Toy Making
ਅੱਜ-ਕੱਲ੍ਹ ਟੁਆਏ ਮੇਕਿੰਗ ਦੇ ਖੇਤਰ ਵਿਚ ਕਰੀਅਰ ਨੂੰ ਇੱਕ ਨਵੀਂ ਦਿਸ਼ਾ ਮਿਲਣ ਲੱਗੀ ਹੈ, ਜਿਸ ਕਾਰਨ ਇਸ ਫੀਲਡ ਵਿਚ ਨੌਜਵਾਨਾਂ ਦਾ ਕਰੇਜ ਦਿਨੋ-ਦਿਨ ਵਧਦਾ ਜਾ ਰਿਹਾ ਹੈ ਟੁਆਏ ਡਿਜ਼ਾਇਨਿੰਗ ਵਿਚ ਕਰੀਅਰ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਹੇਠ ਲਿਖੇ ਕੋਰਸ ਕਰਨੇ ਹੁੰਦੇ ਹਨ:- (Toy Making)
ਟੁਆਏ ਮੇਕਿੰਗ ਵਿਚ 4-6 ਮਹੀਨੇ ਦਾ ਬੇਸਿਕ ਟ੍ਰੇਨਿੰਗ ਕੋਰਸ
ਟੁਆਏ ਮੇਕਿੰਗ ਵਿਚ ਸਰਟੀਫਿਕੇਟ ਪ੍ਰੋਗਰਾਮ ਕੋਰਸ
ਡਿਪਲੋਮਾ ਕੋਰਸ ਆਦਿ
ਮਹੱਤਵਪੂਰਨ ਇੰਸਟੀਚਿਊਟਸ | Toy Making
ਟੁਆਏ ਮਾਰਕਿਟ ਦੇ ਵਧਦੇ ਵਪਾਰ ਨੂੰ ਦੇਖਦੇ ਹੋਏ ਅੱਜ-ਕੱਲ੍ਹ ਬਹੁਤ ਸਾਰੇ ਸੰਸਥਾਨਾਂ ਵਿਚ ਟੁਆਏ ਮੇਕਿੰਗ ਨਾਲ ਸਬੰਧਿਤ ਕੋਰਸ ਕਰਵਾਏ ਜਾਣ ਲੱਗੇ ਹਨ ਕੁਝ ਅਜਿਹੇ ਸੰਸਥਾਨ ਹਨ ਜੋ ਇਸ ਫੀਲਡ ਵਿਚ ਕਰੀਅਰ ਬਣਾਉਣ ਦੇ ਇੱਛੁਕ ਲੋਕਾਂ ਨੂੰ ਟੁਆਏ ਮੇਕਿੰਗ ਨਾਲ ਸਬੰਧਿਤ ਕੋਰਸ ਪ੍ਰੋਵਾਇਡ ਕਰਵਾਉਂਦੇ ਹਨ।
ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਇਨ, ਅਹਿਮਦਾਬਾਦ
ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਇਨ ਐਂਡ ਡਿਵੈਲਪਮੈਂਟ, ਵਿਕਾਸ ਮਾਰਗ, ਦਿੱਲੀ
ਇੰਸਟੀਚਿਊਟ ਆਫ਼ ਟੁਆਏ ਮੇਕਿੰਗ ਟੈਕਨਾਲੋਜੀ, ਸਾਲਟ ਲੇਕਸਿਟੀ, ਕੋਲਕਾਤਾ
ਰਾਹੁਲ ਕਰਕੇ ਭਾਜਪਾ ਨੇ ਅਕਾਲੀਆਂ ਦੀ ਕਦਰ ਪਾਈ : ਸੁਨੀਲ ਜਾਖੜ
ਅਮਿਤ ਸ਼ਾਹ ਤੇ ਸੁਖਬੀਰ ਬਾਦਲ ਦੀ ਮੁਲਾਕਾਤ ਦਾ ਸਿਹਰਾ ਕਾਂਗਰਸ ਲੈ ਰਹੀ ਐ ਆਪਣੇ ਸਿਰ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਕਾਂਗਰਸ ਕਿਸੇ ਵੀ ਮੁੱਦੇ ‘ਤੇ ਸਿਹਰਾ ਆਪਣੇ ਸਿਰ ਲੈਣਾ ਨਹੀਂ ਭੁੱਲਦੀ । ਅਮਿਤ ਸ਼ਾਹ ਅੱਜ ਚੰਡੀਗੜ੍ਹ ਵਿਖੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਪਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਨ ਆ ਰਹੇ ਹਨ ਅਤੇ ਇਸ ਮੁਲਾਕਾਤ ਨੂੰ ਕਰਵਾਉਣ ਦਾ ਸਿਹਰਾ ਵੀ ਕਾਂਗਰਸ ਨੇ ਆਪਣੇ ਸਿਰ ‘ਤੇ ਸਜਾਉਣ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਦਾ ਦਾਅਵਾ ਹੈ ਕਿ ਅਮਿਤ ਸ਼ਾਹ ਨੂੰ ਆਪਣੀ ਸਹਿਯੋਗੀ ਪਾਰਟੀ ਅਕਾਲੀ ਦਲ ਦੀ ਯਾਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕਰਕੇ ਹੀ ਆਈ ਹੈ ਨਹੀਂ ਤਾਂ ਦਿੱਲੀ ਵਿਖੇ ਅਕਾਲੀ ਦਲ ਦੀ ਪਹਿਲਾਂ ਕੋਈ ਵੁੱਕਤ ਤੱਕ ਨਹੀਂ ਹੁੰਦੀ ਸੀ।
ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਹੋ ਜਿਹਾ ਮੌਕਾ ਪਹਿਲਾਂ ਕਦੇ ਨਹੀਂ ਮਿਲਿਆ ਹੈ, ਜਦੋਂ ਭਾਜਪਾ ਦਾ ਪ੍ਰਧਾਨ ਖ਼ੁਦ ਚਲ ਕੇ ਅਕਾਲੀ ਦਲ ਨੂੰ ਉਨ੍ਹਾਂ ਦੇ ਦਫ਼ਤਰ ਵਿੱਚ ਮਿਲਣ ਲਈ ਆ ਰਿਹਾ ਹੈ। ਇਹ ਸਾਰਾ ਕੁਝ ਰਾਹੁਲ ਗਾਂਧੀ ਦੇ ਵਧ ਰਹੇ ਪ੍ਰਭਾਵ ਦੇ ਕਾਰਨ ਹੀ ਸੰਭਵ ਹੋਇਆ, ਕਿਉਂਕਿ ਗੁਜਰਾਤ ਅਤੇ ਕਰਨਾਟਕ ਚੋਣਾਂ ਵਿੱਚ ਜਿਸ ਤਰੀਕੇ ਨਾਲ ਭਾਜਪਾ ਨੂੰ ਕਾਂਗਰਸ ਨੇ ਹਰਾਇਆ ਹੈ, ਉਸ ਤੋਂ ਬਾਅਦ ਭਾਜਪਾ ਨੂੰ ਆਪਣੀਆਂ ਸਹਿਯੋਗੀ ਪਾਰਟੀਆਂ ਦੀ ਵੀ ਯਾਦ ਆ ਗਈ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਆਪਣੇ 4 ਸਾਲ ਦੇ ਕਾਰਜਕਾਲ ਵਿੱਚ ਭਾਜਪਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕਦੇ ਵੀ ਯਾਦ ਨਹੀਂ ਆਈ ਹੈ ਪਰ ਹੁਣ ਕਾਂਗਰਸ ਦੀ ਬਦੌਲਤ ਭਾਜਪਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਯਾਦ ਆ ਹੀ ਗਈ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਮੌਕੇ ਪੰਜਾਬ ਦੇ ਹਿੱਤਾਂ ਦੀਆਂ ਗੱਲਾਂ ਕਰਕੇ ਪੰਜਾਬ ਬਾਰੇ ਕੋਈ ਵੱਡਾ ਫੈਸਲਾ ਕਰਵਾਉਣਾ ਚਾਹੀਦਾ ਹੈ, ਜਿਸ ਨਾਲ ਪੰਜਾਬ ਦੀ ਜਨਤਾ ਨੂੰ ਫਾਇਦਾ ਹੋ ਸਕੇ।
ਜਾਖੜ ਨੇ ਕਿਹਾ ਕਿ ਐਸ.ਆਈ.ਐਲ. ਅਤੇ ਵਿਸ਼ੇਸ਼ ਪੈਕੇਜ ਸਣੇ ਹੋਰ ਮੁੱਦਿਆਂ ‘ਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਮਿਤ ਸ਼ਾਹ ਅੱਗੇ ਮੰਗ ਰੱਖਣੀ ਚਾਹੀਦੀ ਹੈ। ਇਥੇ ਹੀ ਜਾਖੜ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਉਹ ਰਾਹੁਲ ਗਾਂਧੀ ਦਾ ਧੰਨਵਾਦ ਕਰਨ, ਕਿਉਂਕਿ ਰਾਹੁਲ ਗਾਂਧੀ ਦੇ ਕਾਰਨ ਹੀ ਅਮਿਤ ਸ਼ਾਹ ਉਨ੍ਹਾਂ ਨੂੰ ਮਿਲਣ ਲਈ ਚੰਡੀਗੜ੍ਹ ਵਿਖੇ ਆ ਰਹੇ ਹਨ।
ਫੋਕੇ ਕ੍ਰੇਡਿਟ ਲੈਣ ਦੀ ਥਾਂ ‘ਤੇ ਕੰਮ ਕਰਕੇ ਦਿਖਾਵੇ ਕਾਂਗਰਸ : ਡਾ. ਚੀਮਾ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਦਲਜੀਤ ਚੀਮਾ ਨੇ ਕਿਹਾ ਕਿ ਕਾਂਗਰਸ ਦੇ ਅਤਿ ਆਤਮ-ਵਿਸ਼ਵਾਸ ਦੀ ਦਾਦ ਦੇਣੀ ਚਾਹੀਦੀ ਹੈ, ਜਿਹੜਾ ਕਿ ਉਹ ਆਪਣੇ ਉਸ ਪ੍ਰਧਾਨ ਨੂੰ ਹਰ ਸਮੇਂ ਫੋਕੇ ਕ੍ਰੇਡਿਟ ਦੇਣ ਤੋਂ ਭੁੱਲਦੇ ਹਨ, ਜਿਹੜੇ ਪ੍ਰਧਾਨ ਦੇ ਕਾਰਨ ਸਾਰੇ ਦੇਸ਼ ਵਿੱਚ ਚੋਣਾਂ ਹਾਰਦੇ ਹੋਏ ਢਾਈ ਫੀਸਦੀ ਤੱਕ ਪੁੱਜ ਗਏ ਹਨ। ਉਨ੍ਹਾਂ ਕਿਹਾ ਕਿ ਇਹ ਗਠਜੋੜ ਪਾਰਟੀ ਦੇ 2 ਪ੍ਰਧਾਨਾਂ ਦੀ ਮੀਟਿੰਗ ਹੈ ਅਤੇ ਇਸ ਨਾਲ ਕਾਂਗਰਸ ਦਾ ਕੋਈ ਲੈਣ ਦੇਣ ਨਹੀਂ ਹੈ।
ਘਟੀਆ ਸੜਕਾਂ ਬਣਾਉਣ ਵਾਲੇ ਕਰ ਲੈਣ ਬੋਰੀ ਬਿਸਤਰਾ ਤਿਆਰ
ਪੀਡਬਲਯੂਡੀ ਮੰਤਰੀ ਵਿਜੈਇੰਦਰ ਸਿੰਗਲਾ ਨੇ ਦਿੱਤੀ ਚਿਤਾਵਨੀ, ਹੁਣ ਨਹੀਂ ਚੱਲੇਗੀ ਘਪਲੇਬਾਜ਼ੀ | Bad Roads
ਅਫ਼ਸਰਾਂ ਦੀ ਮਿਲੀਭੁਗਤ ‘ਤੇ ਵੀ ਤਿੱਖੀ ਨਜ਼ਰ, ਹੁਣ ਕਰਨਾ ਪਏਗਾ ਪੂਰਾ ਕੰਮ : ਸਿੰਗਲਾ | Bad Roads
ਚੰਡੀਗੜ੍ਹ (ਅਸ਼ਵਨੀ ਚਾਵਲਾ)। ਕਰੋੜਾਂ ਰੁਪਏ ਦੇ ਟੈਂਡਰ ਲੈਕੇ ਵੀ ਘਟੀਆ (Bad Roads) ਸੜਕਾਂ ਬਣਾਉਣ ਵਾਲੇ ਠੇਕੇਦਾਰ ਹੁਣ ਆਪਣਾ ਬੋਰੀਆ ਬਿਸਤਰਾ ਤਿਆਰ ਕਰ ਲੈਣ, ਕਿਉਂਕਿ ਹੁਣ ਲੋਕ ਨਿਰਮਾਣ ਵਿਭਾਗ ‘ਚ ਨਾ ਤਾਂ ਭ੍ਰਿਸ਼ਟਾਚਾਰ ਚੱਲੇਗਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਕਮਿਸ਼ਨਬਾਜ਼ੀ ‘ਤੇ ਕੰਮ ਹੋਏਗਾ। ਹੁਣ ਜੇਕਰ ਪੰਜਾਬ ‘ਚ 100 ਰੁਪਏ ਦਾ ਟੈਂਡਰ ਲੈਣਗੇ ਤਾਂ ਉਨ੍ਹਾਂ ਨੂੰ ਸੜਕ ਵੀ 100 ਰੁਪਏ ਵਰਗੀ ਬਣਾਉਣੀ ਪਏਗੀ।
ਇਹ ਚਿਤਾਵਨੀ ਪੀਡਬਲਯੂਡੀ ਵਿਭਾਗ ਦੇ ਨਵ ਨਿਯੁਕਤ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ ਸ੍ਰੀ ਸਿੰਗਲਾ ਨੇ ਆਪਣੇ ਦਫ਼ਤਰ ‘ਚ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਕਿਹਾ ਕਿ ਉਹ ਭਾਵੇਂ ਹੁਣ ਅੱਜ ਦਫ਼ਤਰ ਦਾ ਕਾਰਜਭਾਰ ਸੰਭਾਲ ਰਹੇ ਹਨ ਪਰ ਪੀਡਬਲਯੂਡੀ ਵਿਭਾਗ ਦੀ ਕਾਰਗੁਜ਼ਾਰੀ ਨੂੰ ਉਨ੍ਹਾਂ ਪਹਿਲਾਂ ਹੀ ਭਾਂਪ ਲਿਆ ਹੈ। ਉਨ੍ਹਾਂ ਨੇ ਅਧਿਕਾਰੀਆਂ ਨਾਲ ਪਹਿਲਾਂ ਹੀ ਮੀਟਿੰਗ ਕਰਕੇ ਹਰ ਉਸ ਪਹਿਲੂ ਨੂੰ ਨੇੜਿਓਂ ਦੇਖ ਲਿਆ ਹੈ, ਜਿਹਨੂੰ ਚੁਸਤ ਤੇ ਦਰੁਸਤ ਕਰਨ ਦੀ ਜਰੂਰਤ ਹੈ। (Bad Roads)
ਮਹਿੰਗੀ ਰੇਤ-ਬਜਰੀ ਨੇ ਰੋਕੀ ਐ ਸੜਕਾਂ ਦੀ ਰਫ਼ਤਾਰ | Bad Roads
ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ‘ਚ ਇਸ ਸਮੇਂ ਰੇਤ ਤੇ ਬਜਰੀ ਕਾਫ਼ੀ ਜਿਆਦਾ ਮਹਿੰਗੀ ਹੈ, ਜਿਸ ਕਾਰਨ ਸੜਕਾਂ ਦੀ ਰਫ਼ਤਾਰ ਕਾਫ਼ੀ ਜਿਆਦਾ ਰੁਕੀ ਪਈ ਹੈ। ਉਨ੍ਹਾਂ ਕਿਹਾ ਕਿ ਇਸ ਦਾ ਜਲਦ ਹੀ ਕੋਈ ਹੱਲ ਕੱਢਦੇ ਹੋਏ ਸੜਕਾਂ (Bad Roads) ਦਾ ਰੁਕਿਆ ਹੋਇਆ ਕੰਮ ਸ਼ੁਰੂ ਕਰ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਮਹਿੰਗੇ ਭਾਅ ਦੀ ਰੇਤ-ਬਜਰੀ ਨਾ ਖਰੀਦਣ ਕਾਰਨ ਹੀ ਕੰਮ ਰੁਕਿਆ ਪਿਆ ਹੈ। (Bad Roads)
ਮੌਤਾਂ ਦਾ ਕਾਰਨ ਬਣ ਰਹੀ ਸੈਲਫ਼ੀ ਸਨਕ
ਸਮਾਰਟ ਫੋਨ ਨਾਲ ਸੈਲਫ਼ੀ ਇੱਕ ਜਾਨਲੇਵਾ ਸ਼ੌਂਕ ਬਣਦਾ ਜਾ ਰਿਹਾ ਹੈ ਸੈਲਫੀ ਲੈਣ ਦੇ ਚੱਕਰ ‘ਚ ਰੋਜ਼ ਬਹੁਤ ਸਾਰੇ ਲੋਕ ਜਾਨ ਤੋਂ ਹੱਥ ਧੋ ਰਹੇ ਹਨ ਇੱਕ ਕੌਮੀ ਹਿੰਦੀ ਚੈਨਲ ਦੀ ਰਿਪੋਰਟ ਮੁਤਾਬਕ ਇਸ ਕਿਸਮ ਦਾ ਇੱਕ ਤਾਜਾ ਹਾਦਸਾ ਗੁਰਦਾਸਪੁਰ ਜ਼ਿਲ੍ਹੇ ਦੇ ਕਾਹਨੂਵਾਨ ਦੀ ਸਥਿਆਲੀ ਵਿਖੇ ਵਾਪਰਿਆ ਹੈ ਪੁਲਿਸ ਦੇ ਮੁਤਾਬਕ ਦੋਵੇਂ ਲੜਕੀਆਂ ਨਿਸ਼ਾ (18) ਤੇ ਲਵਪ੍ਰੀਤ (17) ਸਥਿਆਲੀ ਨਹਿਰ ਦੇ ਕਿਨਾਰੇ ਸੈਲਫੀ ਲੈ ਰਹੀਆਂ ਸਨ ਕਿ ਫੋਨ ਨਹਿਰ ‘ਚ ਡਿੱਗ ਪਿਆ ਫੋਨ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਇੱਕ ਲੜਕੀ ਪਾਣੀ ਦੀ ਤੇਜ਼ ਧਾਰ ‘ਚ ਰੁੜ ਗਈ ਤੇ ਦੂਜੀ ਉਸਨੂੰ ਬਚਾਉਣ ਦਾ ਯਤਨ ਕਰਦੀ ਹੋਈ ਰੁੜ੍ਹ ਗਈ
ਸੈਲਫੀ ਲੈਣ ਦਾ ਇਹ ਰੁਝਾਨ ਸਾਰੀ ਦੁਨੀਆਂ ਵਿੱਚ ਇੱਕ ਸਨਕ ਤੇ ਇੱਕ ਜਨੂੰਨ ਬਣਦਾ ਜਾ ਰਿਹਾ ਹੈ ਸੈਲਫੀ ਮੌਤਾਂ ਬਾਰੇ ਗੰਭੀਰ ਅਧਿਐਨ ਤੋਂ ਬਾਦ ਇਹ ਗੱਲ ਸਾਹਮਣੇ ਆਈ ਕਿ ਚੱਲਦੀ ਟਜੇਨ ਦੇ ਸਾਹਮਣੇ ਖੜ੍ਹ ਕੇ ਸੈਲਫੀ ਲੈਣ ਦੀ ਪ੍ਰਵਿਰਤੀ, ਨਦੀਆਂ, ਦਰਿਆਵਾਂ ਅਤੇ ਕਿਸ਼ਤੀਆਂ ‘ਤੇ ਸੈਲਫੀ ਲੈਣ ਦੀ ਸਨਕ ਉੱਚੀਆ ਇਮਾਰਤਾਂ ਦੀਆਂ ਛੱਤਾਂ ‘ਤੇ ਖੜ੍ਹ ਕੇ ਸੈਲਫੀ ਖਿੱਚਣ ਦਾ ਜਨੂੰਨ ਅਤੇ ਹੋਰ ਖਤਰਾ  ਮੁੱਲ ਲੈਣ ਵਾਲੀਆਂ ਚੀਜਾਂ ਨੌਜਵਾਨਾਂ ਨੂੰ ਸੈਲਫੀ ਲੈਣ ਲਈ ਪ੍ਰੇਰਤ ਕਰਦੀਆਂ ਹਨ
ਰੋਮ ਦੀ 18 ਸਾਲਾ ਲੜਕੀ ਅੰਨਾ ਉਰਸ ਵੀ ਟਰੇਨ ‘ਤੇ ਸੈਲਫੀ ਲੈਂਦੀ ਹੋਈ ਬਿਜਲੀ ਦੇ ਕਰੰਟ ਨਾਲ ਮੌਤ ਦਾ ਸ਼ਿਕਾਰ ਹੋਈ ਰੂਸ ਦੇ ਰਾਏਜਨ ਰੀਜਨ ਦੇ ਰੇਲਵੇ ਬ੍ਰਿਜ ‘ਤੇ ਬਿਜਲੀ ਦੀ ਤਾਰ ਨਾਲ ਟਕਰਾ ਕੇ ਤਿੰਨ ਬੰਦੇ ਮਰੇ ਇੰਡੋਨੇਸ਼ੀਆ ਵਿੱਚ ਸਿੰਗਾਪੁਰ ਦਾ ਇੱਕ ਨਾਗਰਿਕ ਸੈਲਫੀ ਲੈਣ ਸਮੇਂ ਨਦੀ ‘ਚ ਡੁੱਬ ਕੇ ਮਰ ਗਿਆ ਸਤੰਬਰ 2015 ‘ਚ ਤਾਜ ਮਹਿਲ ਦੀਆਂ ਪੌੜੀਆਂ ਤੋਂ ਤਿਲ੍ਹਕ ਕੇ ਇੱਕ ਸੈਲਾਨੀ ਦੀ ਮੌਤ ਦੀ ਹੋਈ ਸੀ ਉਸ ਸਮੇਂ ਉਹ ਸੈਲਫੀ ਲੈਣ ਦੇ ਜਨੂੰਨ ‘ਚ ਸਭ ਕੁਝ ਭੁੱਲ ਚੁੱਕਿਆ ਸੀ
ਇਸੇ ਮਹੀਨੇ ਤਾਮਿਲਨਾਡੂ ਦੇ ਕੌਲੀ ਹਿਲਜ਼ ਤੋਂ ਇੱਕ ਸੈਲਾਨੀ ਸੈਲਫੀ ਦੇ ਚੱਕਰ ‘ਚ 60 ਫੁੱਟ ਥੱਲੇ ਡਿੱਗ ਪਿਆ ਨਵੰਬਰ 15 ‘ਚ ਗੁਜਰਾਤ ਵਿਖੇ ਨਰਮਦਾ ਨਦੀ ‘ਚ ਦੋ ਇੰਜੀਨੀਅਰਿੰਗ ਦੇ ਵਿਦਿਆਰਥੀ ਵੀ ਸੈਲਫੀ ਦੀ ਚਾਹਤ ‘ਚ ਡੁੱਬੇ ਸਨ ਸੋ, ਸੈਲਫੀ ਦੇ ਜਨੂੰਨ ਕਾਰਨ ਹੋ ਰਹੀਆਂ ਮੌਤਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ
ਸੈਲਫੀ ਦਾ ਰੁਝਾਨ ਕੋਈ ਨਵਾਂ ਨਹੀਂ ਹੈ, ਜੇ ਇਸ ਦੇ ਪਿਛੋਕੜ ‘ਤੇ ਨਿਗ੍ਹਾ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਦੁਨੀਆਂ ਦੀ ਪਹਿਲੀ ਸੈਲਫੀ 1939 ‘ਚ ਰੋਬਰਟ ਕਾਰਨਸਿਬਸ ਵੱਲੋਂ ਲਈ ਗਈ ਸੀ ਸੰਨ 2000 ‘ਚ ਫੇਸਬੁੱਕ ਹੋਂਦ ‘ਚ ਆਉਣ ਤੋਂ ਪਹਿਲਾਂ ਸੋਸ਼ਲ ਨੈਟਵਰਕਿੰਗ ਮਾਯਾਂ ਸਪੇਸ ‘ਤੇ ਫੋਟੋਆਂ ਪਾਉਣਾ ਆਮ ਗੱਲ ਹੋ ਗਈ ਸੀ 2005 ‘ਚ ਫੋਟੋਗਰਾਫਰ ਜਿਮ ਕ੍ਰਾਸ ਨੇ ਸੈਲਫੀ ਨੂੰ ਚਰਚਾ ਦਾ ਵਿਸ਼ਾ ਬਣਾਉਣਾ ਸ਼ੁਰੂ ਕੀਤਾ
2006 ਤੋਂ ਬਾਦ ਜਿਉਂ-ਜਿਉਂ ਫੇਸਬੁੱਕ ਹਰਮਨਪਿਆਰੀ ਹੁੰਦੀ ਗਈ ਓਵੇਂ-ਓਵੇਂ ਸੈਲਫੀ ਦਾ ਰੁਝਾਨ ਵੀ ਵਧਦਾ ਗਿਆ ਇਹ ਰੁਝਾਨ ਹੌਲੀ-ਹੌਲੀ ਜਨੂੰਨ ਅਤੇ ਸਨਕ ਦਾ ਰੂਪ ਧਾਰਨ ਕਰਨ ਲੱਗਾ ਹੈ ਇੱਕ ਰਿਪੋਰਟ ਅਨੁਸਾਰ 2015 ਵਿੱਚ 2400 ਕਰੋੜ ਸੈਲਫੀ ਫੋਟੋਆਂ ਗੂਗਲ ‘ਤੇ ਅਪਲੋਡ ਹੋਈਆਂ ਇਹ ਸੈਲਫੀ ਖਿੱਚਣ ਦਾ ਰੁਝਾਨ 25 ਵਰ੍ਹਿਆਂ ਤੱਕ ਦੇ ਨੌਜਵਾਨਾਂ ਅਤੇ ਕਿਸ਼ੋਰਾਂ ‘ਚ ਜ਼ਿਆਦਾ ਹੈ ਦਿਲਚਸਪ ਤੱਥ ਹੈ ਕਿ ਸੈਲਫੀ ਲੈਣ ਪੱਖੋਂ ਔਰਤਾਂ ਦੀ ਦਿਲਚਸਪੀ ਮਰਦਾਂ ਤੋਂ ਜ਼ਿਆਦਾ ਹੈ
ਗੁੜਗਾਉਂ ਦੇ ਕੰਲੋਬੀਆ ਏਸ਼ੀਆ ਹਸਪਤਾਲ ਦੇ ਮਨੋਰੋਗਾਂ ਦੇ ਮਾਹਿਰ ਡਾ.ਆਸ਼ੀਸ਼ ਮਿੱਤਲ ਮੁਤਾਬਕ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਕਿ ਚੰਗੀ ਤਸਵੀਰ ਲੈਣ ਦੀ ਚਾਹਤ ‘ਚ ਨੌਜਵਾਨ ਆਪਣੀ ਜਾਨ ਨੂੰ ਜੋਖਮ ‘ਚ ਪਾ ਦਿੰਦੇ ਹਨ ਜਨੂੰਨ ਤੇ ਆਦਤ ‘ਚ ਫਰਕ ਕਰਨਾ ਜ਼ਰੂਰੀ ਹੈ ਨੌਜਵਾਨਾਂ ਚਾਹੀਦਾ ਹੈ ਕਿ ਖ਼ਤਰਨਾਕ ਸਥਾਨਾਂ ‘ਤੇ ਸੈਲਫੀ ਲੈਣ ਦਾ ਜੋਖਮ ਨਾ ਉਠਾਇਆ ਜਾਵੇ ਆਪਣੇ ਆਪ ਨੂੰ ਸਰਵੋਤਮ ਵਿਖਾਉਣ ਵਾਲੀ ਪ੍ਰਵਿਰਤੀ ਤੋਂ ਬਚਣਾ ਚਾਹੀਦਾ ਹੈ ਝੀਲਾਂ, ਨਦੀਆਂ, ਨਹਿਰਾਂ, ਰੇਲ ਗੱਡੀਆਂ, ਚੱਲਦੀਆਂ ਬੱਸਾਂ, ਕਾਰਾਂ, ਜਹਾਜਾਂ, ਉੱਚੀਆਂ ਥਾਵਾਂ ‘ਤੇ ਸੈਲਫੀਆਂ ਖਿੱਚਣ ਤੋਂ ਬਚਣਾ ਚਾਹੀਦਾ ਹੈ
ਸੈਲਫੀ ਨੂੰ ਸਨਕ ਨਹੀਂ ਬਣਨ ਦੇਣਾ ਚਾਹੀਦਾ ਇਹ ਹਲਕਾ ਫੁਲਕਾ ਸ਼ੌਕ ਹੀ ਠੀਕ ਹੈ ਇਹ ਮੁਕਾਬਲਾ ਨਹੀਂ ਬਣਨਾ ਚਾਹੀਦਾ ਹੈ ਸਮੇਂ ਦੀ ਮੰਗ ਹੈ ਕਿ ਇਸ ਪੱਖੋਂ ਬੱਚਿਆਂ ਨੂੰ ਸਮਝਾਇਆ ਜਾਵੇ
ਡਾ. ਹਰਜਿੰਦਰ ਵਾਲੀਆ
ਮੋ: 98723-14380
ਮੁਖੀ, ਪੱਤਰਕਾਰੀ ਵਿਭਾਗ
ਪੰਜਾਬੀ ਯੂਨੀਵਰਸਿਟੀ ਪਟਿਆਲਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।