Motorcycles - Sach Kahoon Punjabi

ਮੋਟਰਸਾਈਕਲਾਂ ਦੀ ਆਪਸੀ ਜ਼ਬਰਦਸਤ ਟੱਕਰ ਦੌਰਾਨ ਇੱਕ ਵਿਅਕਤੀ ਦੀ ਮੌਤ
(ਮਨੋਜ ਗੋਇਲ) ਬਾਦਸ਼ਾਹਪੁਰ /ਘੱਗਾ। ਮੋਟਰਸਾਈਕਲਾਂ ਦੀ ਆਪਸੀ ਜਬਰਦਸਤ ਟੱਕਰ ਦੌਰਾਨ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪ੍ਰੇਮੀ ਜਰਨੈਲ ਸਿੰਘ ਇੰਸਾ ਪੁੱਤਰ ਮਹਰੁ ਰਾਮ ਵਾਸੀ ਨਨਹੇੜਾ ਜੋ ਕਿ ਆਪਣੇ ਭਤੀਜੇ ਨਾਲ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਹਰਚੰਦਪੁਰਾ ਵੱਲ ਨੂੰ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ’ਤੇ ਜਾ ਰਹੇ ਸਨ ਕਿ ਅਚਾਨਕ ਮੋੜ ਹੋਣ ’ਤੇ ਸਾਹਮਣੇ ਆ ਰਹੇ ਇੱਕ ਹੋਰ ਮੋਟਰਸਾਈਕਲ ਜਿਸ ਨੂੰ ਰਾਮ ਪੈਂਚਰ ਵਾਲਾ ਵਾਸੀ ਹਰਚੰਦਪੁਰਾ ਦਾ ਲੜਕਾ ਚਲਾ ਰਿਹਾ ਸੀ ਜਿਸ ਨਾਲ ਜ਼ਬਰਦਸਤ ਟੱਕਰ ਹੋ ਗਈ।

ਇਹ ਵੀ ਪੜ੍ਹੋ : ਵਾਹ ! ਹੁਣ ਪਿਓ-ਧੀ ਦਾ ਚੱਲਦਾ ਐ ਰੋਅਬ, ਚਰਚਾ ਦਾ ਵਿਸ਼ਾ ਬਣੀ ਇਹ ਸ਼ਾਨਦਾਰ ਜੋੜੀ

ਇਸ ਐਕਸੀਡੈਂਟ ਦੌਰਾਨ ਜਰਨੈਲ ਸਿੰਘ ਦਾ ਸਿਰ ਸੜਕ ਦੇ ਨਾਲ ਜਾ ਵੱਜਿਆ , ਜਿਸ ਦੌਰਾਨ ਜਰਨੈਲ ਸਿੰਘ ਗੰਭੀਰ ਜ਼ਖਮੀ ਹੋ ਗਿਆ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਨਜ਼ਦੀਕ ਦੇ ਡਾਕਟਰ ਕੋਲੇ ਲਜਾਇਆ ਗਿਆ ਸੱਟ ਗਹਿਰੀ ਹੋਣ ਕਾਰਨ ਜ਼ਖਮੀ ਜਰਨੈਲ ਸਿੰਘ ਨੂੰ ਸਿਵਲ ਹਸਪਤਾਲ ਸਮਾਣਾ ਦਾਖਲ ਕੀਤਾ ਗਿਆ ਪਰ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਜਰਨੈਲ ਸਿੰਘ ਨੂੰ ਰਜਿੰਦਰ ਹਸਪਤਾਲ ਪਟਿਆਲਾ ਲਈ ਰੈਫਰ ਕੀਤਾ ਗਿਆ , ਜਿੱਥੇ ਜਖਮਾਂ ਦੀ ਤਾਬ ਨਾ ਝੱਲਦਾ ਹੋਇਆ ਜਰਨੈਲ ਸਿੰਘ ਦਮ ਤੋੜ ਗਇਆ। ਮਿਰਤਕ ਜਰਨੈਲ ਸਿੰਘ ਆਪਣੇ ਪਿੱਛੇ ਆਪਣੇ ਇੱਕ 10 ਸਾਲ ਦਾ ਬੱਚਾ ਅਤੇ ਪਤਨੀ ਛੱਡ ਗਿਆ।

ਚੜ੍ਹਦੀ ਉਮਰੇ ਮੋਟਰਸਾਈਕਲ ਚੋਰੀ ਕਰਨ ਵਾਲੇ 9 ਨੌਜਵਾਨ ਕਾਬੂ
ਪੁਲਿਸ ਵੱਲੋਂ 20 ਦੁਪਹੀਆ ਵਾਹਨ ਬਰਾਮਦ

ਬਠਿੰਡਾ, ਅਸ਼ੋਕ ਵਰਮਾ

ਬਠਿੰਡਾ ਪੁਲਿਸ ਨੇ ਦੁਪਹੀਆ ਵਾਹਨ ਚੋਰੀ ਕਰਨ ਵਾਲੇ ਗਿਰੋਹ ਦੇ 9 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਤਰ੍ਹਾਂ ਦੇ 20 ਵਾਹਨ ਬਰਾਮਦ ਕੀਤੇ ਹਨ ਚੜ੍ਹਦੀ ਉਮਰ ਦੇ ਮੁੰਡਿਆਂ ਨਾਲ ਸਬੰਧਿਤ ਇਸ ਗਿਰੋਹ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਵਾਹਨ ਚੋਰੀ ਕਰਨ ਦੀ ਹਨ੍ਹੇਰੀ ਲਿਆਂਦੀ ਹੋਈ ਸੀ, ਜਿਸ ਕਰਕੇ ਪੁਲਿਸ ਨੇ ਇਨ੍ਹਾਂ ਨੂੰ ਦਬੋਚਣ ਲਈ ਜਾਲ ਵਿਛਾਇਆ ਹੋਇਆ ਸੀ ਰੌਚਕ ਪਹਿਲੂ ਇਹ ਹੈ ਕਿ ਇਸ ਗਿਰੋਹ ‘ਚ ਇੱਕ ਅਜਿਹਾ ਲੜਕਾ ਵੀ ਸ਼ਾਮਲ ਹੈ ਜੋ ਕਿ ਨਾਬਾਲਗ ਹੋਣ ਕਰਕੇ ਪੁਲਿਸ ਨੇ ਉਸ ਖਿਲਾਫ ਕਾਰਵਾਈ ਨਹੀਂ ਕੀਤੀ ਹੈ।

ਅੱਜ ਐਸ.ਪੀ.ਸਿਟੀ ਗੁਰਮੀਤ ਸਿੰਘ , ਡੀ.ਐਸ.ਪੀ. ਗੁਰਜੀਤ ਸਿੰਘ ਰੋਮਾਣਾ ਅਤੇ ਥਾਣਾ ਕੋਤਵਾਲੀ ਦੇ ਮੁੱਖ ਥਾਣਾ ਅਫਸਰ ਦਵਿੰਦਰ ਸਿੰਘ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਇਸ ਗਿਰੋਹ ਨੇ ਇਹ ਚੋਰੀਆਂ ਪਿਛਲੇ ਕੁਝ ਕੁ ਮਹੀਨਿਆ ਦੌਰਾਨ ਕੀਤੀਆਂ ਹਨ ਜਿਸ ਸਬੰਧੀ ਪੁਲਿਸ ਮੁਸਤੈਦੀ ਨਾਲ ਚੋਰਾਂ ਦੀ ਤਲਾਸ਼ ਕਰ ਰਹੀ ਸੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਬ ਇੰਸਪੈਕਟਰ ਕਰਮ ਸਿੰਘ ਦੀ ਅਗਵਾਈ ਹੇਠ ਗੋਲ ਡਿੱਗੀ ਚੌਂਕ ‘ਚ ਨਾਕਾਬੰਦੀ ਕੀਤੀ ਹੋਈ ਸੀ ਪੁਲਿਸ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਅਪਰਾਧੀ ਕਿਸਮ ਦੇ ਵਿਅਕਤੀ ਜੋਕਿ ਮੋਟਰਸਾਈਕਲ ਆਦਿ ਚੋਰੀ ਕਰਕੇ ਅੱਗੇ ਵੇਚਦੇ ਹਨ ਤੇ ਮਿੱਤਲ ਮਾਲ ਕੋਲ ਘੁੰਮ ਰਹੇ ਹਨ ਪੁਲਿਸ ਅਫਸਰਾਂ ਨੇ ਦੱਸਿਆ ਕਿ ਪੁਲਿਸ ਦੀਆਂ ਟੀਮਾਂ ਨੇ ਇਸ ਸੂਚਨਾ ਦੇ ਅਧਾਰ ‘ਤੇ ਹਰਦੀਪ ਸਿੰਘ ਉਰਫ ਕਾਲੂ ਵਾਸੀ ਮਾਨਸਾ ਖੁਰਦ, ਜਗਤਾਰ ਸਿੰਘ ਉਰਫ ਜੁਗਨੂੰ ਤੇ ਗੁਰਸੰਗਤ ਸਿੰਘ ਉਰਫ ਸੰਗਤੀ ਵਾਸੀਅਨ ਚਨਾਰਥਲ, ਗੁਰਸੀਰ ਉਰਫ ਗੁਰਬੀਰ ਵਾਸੀ ਘਸੋਖਾਨਾ, ਵਜ਼ੀਰ ਮੁਹੰਮਦ ,ਅਮਨਦੀਪ ਸਿੰਘ ਉਰਫ ਅਮਨਾ ਤੇ ਚਰਨਜੀਤ ਸਿੰਘ ਵਾਸੀਅਨ ਰਾਏਖਾਨਾ, ਕੁਲਵਿੰਦਰ ਸਿੰਘ ਵਾਸੀ ਮਾਣਕਖਾਨਾ ਅਤੇ ਮਨਮੋਹਨ ਸਿੰਘ ਉਰਫ ਹੈਪੀ ਵਾਸੀ ਸਿਧਾਣਾ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਸੇ ਮਾਮਲੇ ‘ਚ ਸ਼ਾਮਲ ਅਵਤਾਰ ਸਿੰਘ ਨੂੰ ਵੀ ਫੜਿਆ ਸੀ ਪਰ ਨਾਬਾਲਗ ਹੋਣ ਕਰਕੇ ਉਸ ਦੀ ਗ੍ਰਿਫਤਾਰੀ ਨਹੀਂ ਪਾਈ ਗਈ ਹੈ।

ਐਸ.ਪੀ. ਨੇ ਦੱਸਿਆ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਵੱਖ-ਵੱਖ ਵਿਅਕਤੀਆਂ ਨੂੰ ਵੇਚੇ ਗਏ ਮੋਟਰਸਾਈਕਲ ਅਤੇ ਐਕਟਿਵਾ ਬਰਾਮਦ ਕੀਤੀਆਂ ਹਨ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਕੇਸ ਦਰਜ ਕਰ ਲਿਆ ਹੈ ਅਤੇ  ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਉਨ੍ਹਾਂ ਦੱਸਿਆ ਕਿ ਅਗਲੀ ਪੁੱਛ ਪੜਤਾਲ ਦੌਰਾਨ ਹੋਰ ਵੀ ਖੁਲਾਸਿਆਂ ਦੀ ਸੰਭਾਵਨਾ ਹੈ ਐਸ.ਪੀ. ਨੇ ਦੱਸਿਆ ਕਿ ਮੁਲਜ਼ਮਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਚੋਰ ਗਿਰੋਹ ਦੇ 6 ਮੈਂਬਰ 20 ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ
ਇੱਕ ਫਰਾਰ, ਚੋਰੀ ਪਿੱਛੋਂ ਮੋਟਰਸਾਈਕਲਾਂ ਨੂੰ ਜਾਅਲੀ ਨੰਬਰ ਲਾ ਕੇ ਅੱਗੇ ਵੇਚਦੇ ਸਨ ਮੁਲਜ਼ਮ

ਫਿਰੋਜ਼ਪੁਰ (ਸਤਪਾਲ ਥਿੰਦ) ਜ਼ਿਲ੍ਹਾ ਪੁਲਿਸ ਨੇ ਚੋਰੀ ਦੇ 20 ਮੋਟਰ ਸਾਈਕਲਾਂ ਸਮੇਤ ਮੋਟਰਸਾਈਕਲ ਚੋਰ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਨ ‘ਚ ਵੱਡੀ ਸਫਲਤਾ ਮਿਲਣ ਦਾ ਦਾਅਵਾ ਕੀਤਾ ਹੈ ਹਾਲਾਂਕਿ,  ਗਿਰੋਹ ਦਾ ਇੱਕ ਮੈਂਬਰ ਫਰਾਰ ਦੱਸਿਆ ਜਾ ਰਿਹਾ ਹੈ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੁਖ਼ਬਰ ਦੀ ਇਤਲਾਹ ‘ਤੇ ਇੰਸਪੈਕਟਰ ਅਵਤਾਰ ਸਿੰਘ ਇੰਚਾਰਜ ਸੀਆਈ.ਏ. ਸਟਾਫ਼, ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਅਤੇ ਪੁਲਿਸ ਨੇ ਇਹ ਗ੍ਰਿਫ਼ਤਾਰੀ ਕਬਜ਼ਾ ਖਿਲਚੀਆਂ ਨੇੜਿਓਂ ਕੀਤੀ ਹੈ।

ਮੁਲਜ਼ਮਾਂ ਦੀ ਪਛਾਣ ਸੂਰਜ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪੀਰਾਂਵਾਲਾ, ਸੈਮੂਅਲ ਪੁੱਤਰ ਜਗਦੀਸ਼ ਵਾਸੀ ਲੇਲੀ ਵਾਲਾ, ਅਜੇ ਪੁੱਤਰ ਯੂਸਫ਼ ਵਾਸੀ ਕੋਠੀ ਰਾਏ ਸਾਹਿਬ, ਦੀਪੂ ਪੁੱਤਰ ਬਸ਼ੀਰ ਵਾਸੀ ਪੀਰਾਂ ਵਾਲਾ, ਸੁਖਦੇਵ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਬਸਤੀ ਨਿਜ਼ਾਮ ਵਾਲਾ, ਸਾਗਰ ਪੁੱਤਰ ਦੇਵੀ ਲਾਲ ਵਾਸੀ ਹੱਡਾ ਰੋੜੀ ਫਿਰੋਜ਼ਪੁਰ ਵਜੋਂ ਹੋਈ ਹੈ।

ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਮੋਟਰਸਾਈਕਲ ਚੋਰੀ ਕਰਕੇ ਉਹਨਾਂ ਦੇ ਜਾਅਲੀ ਨੰਬਰ ਬਣਾ ਕੇ ਅੱਗੇ ਵੇਚਦੇ ਸਨ ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਉਹਨਾਂ ਪਾਸੋਂ ਚੋਰੀ ਕੀਤੇ ਗਏ 20 ਮੋਟਰਸਾਈਕਲ ਤੇ ਇੱਕ ਐਕਟਿਵਾ ਬਰਾਮਦ ਹੋਏ ਹੋਏ ਹਨ ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਇੱਕ ਸਾਥੀ ਮਿੰਟੂ ਪੁੱਤਰ ਲਾਲ ਚੰਦ ਵਾਸੀ ਪੀਰਾਂਵਾਲਾ ਫ਼ਰਾਰ ਹੈ  ਉਹਨਾਂ  ਦੱਸਿਆ ਕਿ ਇਸ ਤੋਂ ਇਲਾਵਾ ਮੁਲਜ਼ਮਾਂ ਨੇ ਹੋਰ ਚੋਰੀਆਂ ਕਰਨਾ ਵੀ ਮੰਨਿਆ ਹੈ ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸੂਰਜ ਸਿੰਘ ਖਿਲਾਫ਼ ਪਹਿਲਾਂ ਵੀ 5 ਮਾਮਲੇ ਦਰਜ ਹਨ।

12 ਮੋਟਰਸਾਈਕਲਾਂ ਸਮੇਤ 1 ਗ੍ਰਿਫਤਾਰ

ਥਾਣਾ ਮੱਲਾਂਵਾਲਾ ਦੇ ਮੁਖੀ ਰਮਨ ਕੁਮਾਰ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਨਾਕੇਬੰਦੀ ਦੌਰਾਨ ਇੱਕ ਚੋਰ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ਵਿੱਚੋਂ 12 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਥਾਣਾ ਮੁਖੀ ਰਮਨ ਕੁਮਾਰ ਨੇ ਦੱਸਿਆ ਕਿ ਪਿੰਡ ਵਲਟੋਹਾ ਨਜ਼ਦੀਕ ਕੱਸੀ ਦੇ ਪੁਲ  ‘ਤੇ ਨਾਕੇਬੰਦੀ ਕਰਕੇ ਬੂਟਾ ਸਿੰਘ ਪੁੱਤਰ ਸਾਬਾ ਵਾਸੀ ਪਿੰਡ ਗੁਰਦਿੱਤੀ ਵਾਲਾ ਨੂੰ ਸ਼ੱਕ ਦੇ ਅਧਾਰ ‘ਤੇ ਰੋਕ ਕੇ ਉਸ ਨੂੰ ਕਾਗਜ਼ਾਤ ਵਿਖਾਉਣ ਵਾਸਤੇ ਆਖਿਆ।

ਪਰ ਉਹ ਨਾ ਵਿਖਾ ਸਕਿਆ ਜਦੋਂ ਉਸ ਤੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਗਈ ਤਾਂ ਉਹ ਮੰਨਿਆ ਕਿ ਇਹ ਮੋਟਰਸਾਈਕਲ ਚੋਰੀ ਦਾ ਹੈ ਤਾਂ ਉਸ ਤੋਂ ਹੋਰ ਪੁੱਛਗਿੱਛ ਕੀਤੀ ਤਾਂ ਉਹ ਮੰਨਿਆ ਕਿ ਉਸ ਦੇ ਕੋਲ ਚੋਰੀ ਦੇ ਹੋਰ 11 ਮੋਟਰਸਾਈਕਲ ਹਨ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਉਸ ਖਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਬਠਿੰਡਾ ਪੁਲਿਸ ਵੱਲੋਂ ਇੱਕੋ ਪਿੰਡ ਦੇ ਅੱਧੀ ਦਰਜਨ ਚੋਰ ਗਿਰੋਹ ਦੇ ਮੈਂਬਰ ਕਾਬੂ
24 ਮੋਟਰ ਸਾਈਕਲ ਤੇ ਤੇਜਧਾਰ ਹਥਿਆਰ ਬਰਾਮਦ

ਬਠਿੰਡਾ: ਪੁਲਿਸ ਨੇ ਇੱਕ ਹੀ ਪਿੰਡ ਨਾਲ ਸਬੰਧਤ ਚੋਰ ਗਿਰੋਹ ਦੇ ਅੱਧੀ ਦਰਜਨ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ 24 ਮੋਟਰ ਸਾਈਕਲ ਤੇ ਤੇਜਧਾਰ ਹਥਿਆਰ ਬਰਾਮਦ ਕੀਤੇ ਹਨ। ਪੁਲਿਸ ਨੂੰ ਦੋ ਕਬਾੜੀਆਂ ਦੀ ਤਲਾਸ਼ ਹੈ ਜਿੰਨ੍ਹਾਂ ਕੋਲ ਇਹ ਚੋਰੀ ਕੀਤੇ ਮੋਟਰਸਾਈਕਲਾਂ ਨੂੰ ਕਬਾੜ ਦੇ ਰੂਪ ‘ਚ ਵੇਚ ਦਿੰਦੇ ਸਨ।

ਡੀ ਐਸ ਪੀ ਸਿਟੀ ਦਵਿੰਦਰ ਸਿੰਘ ਅਤੇ ਥਾਣਾ ਕੋਤਵਾਲੀ ਦੇ ਐਸ.ਐਚ.ਓ. ਦਵਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ ਤੇ ਛਾਪਾ ਮਾਰਕੇ ਕਪਾਹ ਮੰਡੀ ਬਠਿੰਡਾ ‘ਚ ਕਿਸੇ ਵੱਡੀ ਵਾਰਦਾਤ ਦੀ ਯੋਜਨਾ ਬਣਾ ਰਹੇ ਸੁਖਜੀਵਨ ਸ਼ਾਹ,ਜਗਦੇਵ ਸਿੰਘ,ਜੰਗੀਰ ਸਿੰਘ,ਹਰਜਿੰਦਰ ਸਿੰਘ,ਰਿੰਕੂ ਤੇ ਰੂਪ ਸਿੰਘ ਵਾਸੀਆਨ ਜੈ ਸਿੰਘ ਵਾਲਾ ਥਾਣਾ ਸੰਗਤ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱੱਸਿਆ ਕਿ ਇਸੇ ਪਿੰਡ ਦੇ ਦੋ ਕਬਾੜੀਆਂ ਗੁਰਮਖ ਸਿੰਘ ਅਤੇ ਬਿੰਦਰ ਸਿੰਘ ਦੀ ਤਲਾਸ਼ ਚੱਲ ਰਹੀ ਹੈ ਜੋਕਿ ਮੁਲਜਮਾਂ ਤੋਂ ਚੋਰੀ ਦੇ ਮੋਟਰਸਾਈਕਲ ਖਰੀਦਦੇ ਸਨ। ਡੀ ਐਸ ਪੀ ਨੇ ਦੱਸਿਆ ਕਿ ਪੁਲਿਸ ਰਿਮਾਂਡ ਲੈਕੇ ਮੁਲਜਮਾਂ ਤੋਂ ਪੁੱਛ ਪੜਤਾਲ ਕੀਤੀ ਜਾਏਗੀ ਜਿਸ ਦੌਰਾਨ ਹੋਰ ਵੀ ਵਾਹਨ ਬਰਾਮਦ ਹੋਣ ਦੀ ਸੰਭਾਵਨਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।