Womens - Sach Kahoon Punjabi
ਮਹਿਲਾ ਹਾਕੀ ਟੀਮ ਨੇ ਅਮਰੀਕਾ ਨੂੰ 5-1 ਨਾਲ ਦਰੜਿਆ
ਏਜੰਸੀ/ਭੁਵਨੇਸ਼ਵਰ। ਭਾਰਤੀ ਮਹਿਲਾ ਹਾਕੀ ਟੀਮ ਨੇ ਤੂਫਾਨੀ ਪ੍ਰਦਰਸ਼ਨ ਕਰਦਿਆਂ ਅਮਰੀਕਾ ਨੂੰ ਓਲੰਪਿਕ ਕੁਆਲੀਫਾਇਰ ਦੇ ਪਹਿਲੇ ਮੈਚ ‘ਚ 5-1 ਨਾਲ ਹਰਾ ਕੇ 2020 ਦੇ ਟੋਕੀਓ ਓਲੰਪਿਕ ‘ਚ ਜਗ੍ਹਾ ਬਣਾਉਣ ਲਈ ਆਪਣੀ ਦਾਅਵੇਦਾਰੀ ਪੁਖਤਾ ਕਰ ਲਈ ਰਾਣੀ ਰਾਮਪਾਲ ਦੀ ਅਗਵਾਈ ‘ਚ ਨੌਂਵੀਂ ਰੈਂਕਿੰਗ ਵਾਲੀ ਮਹਿਲਾ ਟੀਮ ਨੇ 13ਵੇਂ ਨੰਬਰ ਦੀ ਟੀਮ ਅਮਰੀਕਾ ਨੂੰ ਆਖਰੀ ਦੋ ਕੁਆਰਟਰ ‘ਚ ਤਾਰੇ ਵਿਖਾ ਦਿੱਤੇ ਭਾਰਤ ਨੇ ਤੀਜੇ ਅਤੇ ਚੌਥੇ ਕੁਆਰਟਰ ‘ਚ 11 ਮਿੰਟਾਂ ਦੇ ਫਰਕ ‘ਚ ਚਾਰ ਗੋਲ ਕਰਕੇ ਅਮਰੀਕਾ ਦਾ ਸਾਰਾ ਸੰਘਰਸ਼ ਸਮਾਪਤ ਕਰ ਦਿੱਤਾ ਅਮਰੀਕਾ ਨੇ ਆਖਰੀ ਮਿੰਟਾਂ ‘ਚ ਆਪਣਾ ਇੱਕੋ-ਇੱਕ ਗੋਲ ਕੀਤਾ ਭਾਰਤੀ ਮਹਿਲਾ ਟੀਮ ਦਾ ਆਖਰੀ ਵਾਰ ਅਮਰੀਕਾ ਨਾਲ ਮੁਕਾਬਲਾ 2018 ਦੇ ਮਹਿਲਾ ਵਿਸ਼ਵ ਕੱਪ ‘ਚ ਹੋਇਆ ਸੀ, ਜਿੱਥੇ ਭਾਰਤ ਨੇ 1-1 ਨਾਲ ਡਰਾਅ ਖੇਡਿਆ ਸੀ।  Hockey
ਪਰ ਇਸ ਮੁਕਾਬਲੇ ‘ਚ ਭਾਰਤ ਦੇ ਤੂਫਾਨੀ ਪ੍ਰਦਰਸ਼ਨ ਦਾ ਅਮਰੀਕਾ ਕੋਲ ਕੋਈ ਜਵਾਬ ਨਹੀਂ ਸੀ ਭਾਰਤ ਦੀ ਇਸ ਸ਼ਾਨਦਾਰ ਜਿੱਤ ‘ਚ ਡਰੈਗ ਫਲਿੱਕਰ ਗੁਰਜੀਤ ਕੌਰ ਨੇ ਦੋ ਗੋਲ ਕੀਤੇ ਪਹਿਲਾ ਕੁਆਰਟਰ ਗੋਲਰਹਿਤ ਰਹਿਣ ਤੋਂ ਬਾਅਦ ਲਿਲਿਮਾ ਮਿੰਜ ਨੇ 28ਵੇਂ ਮਿੰਟ ‘ਚ ਮਿਲੇ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਭਾਰਤ ਨੂੰ ਵਾਧਾ ਦਿਵਾ ਦਿੱਤਾ ਅੱਧੇ ਸਮੇਂ ਤੱਕ ਭਾਰਤ 1-0 ਨਾਲ ਅੱਗੇ ਸੀ ਸ਼ਰਮਿਲਾ ਦੇਵੀ ਨੇ 40ਵੇਂ ਮਿੰਟ ‘ਚ ਮਿਲੇ ਪੈਨਲਟੀ ਕਾਰਨਰ ‘ਤੇ ਸਕੋਰ 2-0 ਕਰ ਦਿੱਤਾ ਜਦੋਂਕਿ ਗੁਰਜੀਤ ਕੌਰ ਨੇ 42ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਸਕੋਰ 3-0 ਕਰ ਦਿੱਤਾ ਨਵਨੀਤ ਕੌਰ ਨੇ 46ਵੇਂ ਮਿੰਟ ‘ਚ ਮੈਦਾਨੀ ਗੋਲ ਨਾਲ ਭਾਰਤ ਨੂੰ 4-0 ਨਾਲ ਅੱਗੇ ਕਰ ਦਿੱਤਾ ਭਾਰਤ ਨੂੰ 51ਵੇਂ ਮਿੰਟ ‘ਚ ਪੈਨਲਟੀ ਸਟ੍ਰੋਕ ਮਿਲਿਆ ਅਤੇ ਗੁਰਜੀਤ ਨੇ ਭਾਰਤ ਦਾ ਪੰਜਵਾਂ ਗੋਲ ਕਰਨ ‘ਚ ਕੋਈ ਗਲਤੀ ਨਹੀਂ ਕੀਤੀ ਅਮਰੀਕਾ ਦਾ ਇੱਕੋ-ਇੱਕ ਗੋਲ 54ਵੇਂ ਮਿੰਟ ‘ਚ ਮਿਲੇ ਸਟਰੋਕ  ‘ਤੇ ਏਰਿਨ ਮੈਟਸਨ ਨੇ ਕੀਤਾ ਅਤੇ ਹਾਰ ਦਾ ਫਰਕ ਘੱਟ ਕੀਤਾ ।  Hockey
ਇਸ ਜਿੱਤ ਨਾਲ ਭਾਰਤੀ ਮਹਿਲਾ ਟੀਮ ਦਾ ਦੂਜੀ ਵਾਰ ਓਲੰਪਿਕ ਖੇਡਣ ਦਾ ਸੁਫਨਾ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ ਇਸ ਕੁਆਲੀਫਾਇਰ ਦਾ ਦੂਜਾ ਮੈਚ ਸ਼ਨਿੱਚਰਵਾਰ ਨੂੰ ਕਲਿੰਗਾ ਸਟੇਡੀਅਮ ‘ਚ ਹੀ ਖੇਡਿਆ ਜਾਵੇਗਾ ਭਾਰਤ ਨੂੰ ਟੋਕੀਓ ਦੀ ਟਿਕਟ ਹਾਸਲ ਕਰਨ ਲਈ ਸਿਰਫ ਇਹ ਮੈਚ ਡਰਾਅ ਕਰਵਾਉਣ ਦੀ ਜ਼ਰੂਰਤ ਹੋਵੇਗੀ ਦੂਜੇ ਪਾਸੇ ਅਮਰੀਕਾ ਨੂੰ ਆਪਣੀਆਂ ਉਮੀਦਾਂ ਲਈ ਨਾ ਸਿਰਫ ਵੱਡੀ ਜਿੱਤ ਹਾਸਲ ਕਰਨੀ ਹੋਵੇਗੀ ਸਗੋਂ ਗੋਲਾਂ ‘ਚ ਭਾਰਤ ਦੀ ਬਰਾਬਰੀ ਕਰਨੀ ਹੋਵੇਗੀ ਤਾਂ ਕਿ ਅੰਕਾਂ ਅਤੇ ਗੋਲਾਂ ਦੇ ਬਰਾਬਰ ਰਹਿਣ ਦੀ ਸਥਿਤੀ ‘ਚ ਸ਼ੂਟ ਆਊਟ ਦਾ ਸਹਾਰਾ ਲਿਆ ਜਾ ਸਕੇ।
ਨਵੇਂ ਫਾਰਮੇਟ ਦੇ ਹਿਸਾਬ ਨਾਲ ਓਲੰਪਿਕ ਕੁਆਲੀਫਾਇਰ ‘ਚ ਦੋ ਮੈਚ ਹੋਣੇ ਹਨ ਜਿਸ ‘ਚ ਅੰਕਾਂ ਦੇ ਆਧਾਰ ‘ਤੇ ਫੈਸਲਾ ਹੋਵੇਗਾ ਕਿ ਕਿਹੜੀ ਟੀਮ ਅਗਲੇ ਸਾਲ ਟੋਕੀਓ ਓਲੰਪਿਕ ‘ਚ ਖੇਡੇਗੀ ਜਿੱਤਣ ‘ਤੇ ਤਿੰਨ ਅੰਕ ਅਤੇ ਡਰਾਅ ਰਹਿਣ ‘ਤੇ ਇੱਕ ਅੰਕ ਮਿਲੇਗਾ ਜੇਕਰ ਅੰਕ ਬਰਾਬਰ ਰਹਿੰਦੇ ਹਨ ਤਾਂ ਫਿਰ ਗੋਲ ਔਸਤ ਵੇਖੀ ਜਾਵੇਗੀ ਅਤੇ ਜੇਕਰ ਗੋਲ ਵੀ ਬਰਾਬਰ ਰਹਿੰਦੇ ਹਨ ਤਾਂ ਸ਼ੂਟ ਆਉਟ ਦਾ ਸਹਾਰਾ ਲਿਆ ਜਾਵੇਗਾ ਜੇਕਰ ਸ਼ੂਟ ਆਊਟ ਬਰਾਬਰ ਰਹਿੰਦਾ ਹੈ ਤਾਂ ਸਡਨ ਡੈਥ ਨਾਲ ਓਲੰਪਿਕ ‘ਚ ਜਾਣ ਵਾਲੀ ਟੀਮ ਦਾ ਫੈਸਲਾ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੈਰੀਕਾਮ, ਲਵਲੀਨਾ ਤੇ ਭਾਗਮਤੀ ਵੀ ਜਿੱਤੀਆਂ
ਨੰਬਰ 1 ਮੁੱਕੇਬਾਜ਼ ਨਾਲ ਭਿੜੇਗੀ ਮਨੀਸ਼ਾ ਕੁਆਰਟਰਫਾਈਨ ‘ਚ
ਏਜੰਸੀ,
ਨਵੀਂ ਦਿੱਲੀ, 18 ਨਵੰਬਰ
ਭਾਰਤ ਦੀ ਮਨੀਸ਼ਾ ਮੌਨ ਨੇ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਚੈਂਪੀਅਨ ਕਜ਼ਾਕਿਸਤਾਨ ਦੀ ਡਿਨੋ ਝਾਲਾਮੈਨ ਨੂੰ ਇੱਥੇ ਆਈਜੀ ਸਟੇਡੀਅਮ ਸਥਿਤ ਕੇਡੀ ਜਾਧਵ ਹਾਲ ‘ਚ ਚੱਲ ਰਹੀ ਆਈਬਾ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ 5-0 ਨਾਲ ਹਰਾ ਕੇ ਬੈਂਟਮਵੇਟ 54 ਕਿਗ੍ਰਾ ਵਰਗ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਜਦੋਂਕਿ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਐਮਸੀ ਮੈਰੀਕਾਮ (48), ਲਵਲੀਨਾ ਬੋਰਗੇਹੇਨ(69) ਅਤੇ ਭਾਗਵਤੀ ਕਾਚਾਰੀ (81) ਨੇ ਵੀ ਆਪਣੇ ਆਪਣੇ ਮੁਕਾਬਲੇ ਜਿੱਤ ਲਏ
ਹਰਿਆਣਾ ਦੀ ਮਨੀਸ਼ਾ ਨੇ ਡਿਨੋ ਤੋਂ ਆਪਣਾ ਮੁਕਾਬਲਾ 30-27, 30-27, 30-27, 29-28, 29-28 ਨਾਲ ਜਿੱਤਿਆ ਅਤੇ ਆਖ਼ਰੀ ਅੱਠਾਂ ‘ਚ ਜਗ੍ਹਾ ਬਣਾ ਲਈ ਮਨੀਸ਼ਾ ਹੁਣ ਚੈਂਪੀਅਨਸ਼ਿਪ ‘ਚ ਕਾਂਸੀ ਤਮਗਾ ਪੱਕਾ ਕਰਨ ਤੋਂ ਇੱਕ ਕਦਮ ਦੂਰ ਰਹਿ ਗਈ ਹੈ ਮਨੀਸ਼ਾ ਨੇ ਆਪਣੇ ਪਹਿਲੇ ਮੈਚ ‘ਚ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਨੂੰ ਹਰਾਇਆ ਸੀ
ਆਪਣੇ ਛੇਵੇਂ ਖ਼ਿਤਾਬ ਦੀ ਤਲਾਸ਼ ‘ਚ ਨਿੱਤਰੀ ਮੈਰੀਕਾਮ ਨੇ ਕਜ਼ਾਕਿਸਤਾਨ ਦੀ ਅਗੇਰਿਮ ਕੇਸੇਨੇਏਵਾ ਨੂੰ ਲਾਈਟ ਫਲਾਈਵੇਟ ਵਰਗ ‘ਚ 45-48 ਵਰਗ ‘ਚ 5-0 (30-27, 30-27, 30-27, 30-27, 29-28 ) ਨਾਲ ਹਰਾਇਆ ਮਨੀਸ਼ਾ ਦਾ ਅਗਲਾ ਮੁਕਾਬਲਾ ਚੈਂਪੀਅਨਸ਼ਿਪ ‘ਚ ਨੰਬਰ ਇੱਕ ਮੁੱਕੇਬਾਜ਼ ਨਾਲ ਹੋਵਗਾ
ਇਸ ਤੋਂ ਇਲਾਵਾ 64-69 ਕਿਗ੍ਰਾ ਦੇ ਵੇਲਟਰਵੇਟ ‘ਚ ਭਾਰਤ ਦੀ ਲਵਲੀਨਾ ਨੇ ਪਨਾਮਾ ਦੀ ਅਥੀਨਾ ਨੂੰ 5-0(30-27, 30-27, 30-27, 30-27, 30-27) ਨਾਲ ਹਰਾਇਆ 21 ਸਾਲਾ ਲਵਲੀਨਾ ਨੇ ਜਿੱਤ ਤੋਂ ਬਾਅਦ ਕਿਹਾ ਕਿ ਇਹ ਮੁਕਾਬਲਾ ਕਾਫ਼ੀ ਮੁਸ਼ਕਲ ਸੀ ਕਿਉਂਕਿ ਉਹ ਕਾਫ਼ੀ ਲੰਮੀ ਅਤੇ ਤਾਕਤਵਰ ਸੀ ਪਰ ਮੈਂ ਖੁਸ਼ ਹਾਂ ਕਿ ਦੇਸ਼ ਲਈ ਜੇਤੂ ਸ਼ੁਰੂਆਤ ਕੀਤੀ
ਭਾਗਵਤੀ ਨੇ ਲਾਈਟ ਹੈਵੀਵੇਟ 81 ਕਿਗ੍ਰਾ ਵਰਗ ‘ਚ ਜਰਮਨੀ ਦੀ ਸ਼ੋਨਬਰਗਰ ਨੂੰ 4-1 (29-28, 28-29, 29-28, 29-28, 29-28)ਨਾਲ ਹਰਾਇਆ ਅਤੇ ਆਖ਼ਰੀ 16 ‘ਚ ਜਗ੍ਹਾ ਬਣਾਈ
ਮੈਂ ਪੂਰੇ ਆਤਮਵਿਸ਼ਵਾਸ਼ ਨਾਲ ਇਹ ਮੁਕਾਬਲਾ ਲੜਿਆ ਮੈਂ ਰਿੰਗ ‘ਚ ਜਾਣ ਤੋਂ ਬਾਅਦ ਇਹ ਨਹੀਂ ਸੋਚਦੀ ਕਿ ਸਾਹਮਣੇ ਵਿਸ਼ਵ ਚੈਂਪੀਅਨ ਹੈ ਜਾਂ ਵਿਸ਼ਵ ਚੈਂਪੀਅਨ ਦੀ ਕਾਂਸੀ ਤਮਗਾ ਜੇਤੂ.; ਮਨੀਸ਼ਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
9 ਤੋਂ 24 ਨਵੰਬਰ ਤੱਕ ਵੈਸਟਇੰਡੀਜ਼ ਦੀ ਮੇਜ਼ਬਾਨੀ ‘ਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਲਈ ਰਾਸ਼ਟਰੀ ਟੀਮ ਦੀ ਚੋਣ
ਨਵੀਂ ਦਿੱਲੀ, 28 ਸਤੰਬਰ
ਸਟਾਰ ਬੱਲੇਬਾਜ਼ ਹਰਮਨਪ੍ਰੀਤ ਕੌਰ ਨੂੰ ਨਵੰਬਰ ‘ਚ ਵੈਸਟਇੰਡੀਜ਼ ‘ਚ ਹੋਣ ਵਾਲੇ ਆਈਸੀਸੀ ਮਹਿਲਾ ਵਿਸ਼ਵ ਕੱਪ ਟੀ20 ਟੂਰਨਾਮੈਂਟ ‘ਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਸੌਂਪੀ ਗਈ ਹੈ ਜਦੋਂਕਿ ਸਮ੍ਰਿਤੀ ਮੰਧਾਨਾ ਨੂੰ ਉਪਕਪਤਾਨ ਚੁਣਿਆ ਗਿਆ ਹੈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇਸ ਦਾ ਐਲਾਨ ਕਰਦਿਆਂ ਦੱਸਾ ਕਿ 9 ਤੋਂ 24 ਨਵੰਬਰ ਤੱਕ ਵੈਸਟਇੰਡੀਜ਼ ਦੀ ਮੇਜ਼ਬਾਨੀ ‘ਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਲਈ ਰਾਸ਼ਟਰੀ ਟੀਮ ਦੀ ਚੋਣ ਕੀਤੀ ਹੈ
ਮਹਿਲਾ ਵਿਸ਼ਵ ਕੱਪ ਦੇ ਛੇਵੇਂ ਸੰਸਕਰਨ ‘ਚ ਭਾਰਤੀ ਟੀਮ ਨੂੰ ਗਰੁੱਪ ਬੀ ‘ਚ ਸ਼ਾਮਲ ਕੀਤਾ ਗਿਆ ਹੈ ਜਿਸ ਵਿੱਚ ਆਸਟਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਆਇਰਲੈਂਡ ਟੀਮਾਂ ਸ਼ਾਮਲ ਹਨ ਕੁੱਲ 10 ਟੀਮਾਂ ਟੂਰਨਾਮੈਂਟ ‘ਚ ਖ਼ਿਤਾਬ ਲਈ ਨਿੱਤਰਨਗੀਆਂ ਵਿਸ਼ਵ ਕੱਪ ਦੀ ਸ਼ੁਰੂਆਤ 9 ਨਵੰਬਰ ਨੂੰ ਗੁਆਨਾ ‘ਚ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਮੈਚ ਨਾਲ ਹੋਵੇਗੀ
ਭਾਰਤ ਦਾ ਦੂਸਰਾ ਮੈਚ 11 ਨਵੰਬਰ ਨੂੰ ਪਾਕਿਸਤਾਨ ਨਾਲ ਇਸ ਮੈਦਾਨ ‘ਤੇ ਹੀ ਖੇਡਿਆ ਜਾਵੇਗਾ ਇਸ ਤੋਂ ਬਾਅਦ 15 ਨਵੰਬਰ ਨੂੰ ਭਾਰਤੀ ਟੀਮ ਆਇਰਲੈਂਡ ਨਾਲ ਅਤੇ 17 ਨਵੰਬਰ ਨੂੰ ਆਸਟਰੇਲੀਆ ਵਿਰੁੱਧ ਭਿੜੇਗੀ
ਭਾਰਤੀ ਟੀਮ ਇਸ ਤਰ੍ਹਾਂ ਹੈ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਮਿਤਾਲੀ ਰਾਜ, ਜੇਮਿਮਾ ਰੋਡ੍ਰਿਗਜ਼, ਵੇਦਾ ਕ੍ਰਿਸ਼ਨਾਮੂਰਤੀ, ਦੀਪਤੀ ਸ਼ਰਮਾ, ਤਾਨਿਆ ਭਾਟੀਆ (ਵਿਕਟਕੀਪਰ), ਪੂਨਮ ਯਾਦਵ, ਰਾਧਾ ਯਾਦਵ, ਅਨੁਜਾ ਪਾਟਿਲ, ਏਕਤਾ ਬਿਸ਼ਟ, ਡੀ ਹੇਮਲਤਾ, ਮਾਨਸੀ ਜੋਸ਼ੀ, ਪੂਜਾ ਵਸਤਕਰ, ਅਰੁੰਧਤਿ ਰੈੱਡੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫੈਡਰਰ ਦੀ ਸੌਖੀ ਜਿੱਤ, ਮਹਿਲਾਵਾਂ ਦਾ ਉਲਟਫੇਰ ਜਾਰੀ
ਸਬਾਲੇਂਕਾ ਨੇ ਕਵੀਤੋਵਾ ਨਾਲ ਕੀਤਾ ਹਿਸਾਬ ਬਰਾਬਰ
ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੇ ਆਸਟਰੇਲੀਆ ਦੇ ‘ਬੈਡ ਬੁਆÂੇ’ ਨਿਕ ਕਿਰਗਿਓਸ ਨੂੰ ਟੈਨਿਸ ਦਾ ਪਾਠ ਪੜ੍ਹਾਉਂਦੇ ਹੋਏ ਆਸਾਨ ਜਿੱਤ ਦੇ ਨਾਲ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂ.ਐਸ.ਓਪਨ ਦੇ ਚੌਥੇ ਗੇੜ ‘ਚ ਪ੍ਰਵੇਸ਼ ਕਰ ਲਿਆ ਜਦੋਂਕਿ ਮਹਿਲਾਵਾਂ ‘ਚ ਉੱਚ ਦਰਜਾ ਪ੍ਰਾਪਤ ਖਿਡਾਰੀਆਂ ਦੇ ਲਗਾਤਾਰ Àਲਟਫੇਰ ਦਾ ਸਿਲਸਿਲਾ ਜਾਰੀ ਰਿਹਾ ਅਤੇ ਸਿੰਗਲ ਦੇ ਤੀਸਰੇ ਗੇੜ ‘ਚ ਪੰਜਵਾਂ ਦਰਜਾ ਪ੍ਰਾਪਤ ਪੇਤਰਾ ਕਵੀਤੋਵਾ ਹਾਰ ਕੇ ਬਾਹਰ ਹੋ ਗਈ ਕਵੀਤੋਵਾ ਤੋਂ ਇਲਾਵਾ ਇੱਕ ਹੀ ਦਿਨ ‘ਚ ਚੌਥਾ ਦਰਜਾ ਪ੍ਰਾਪਤ ਅੰਜੇਲਿਕ ਕੇਰਬਰ, ਛੇਵਾਂ ਦਰਜਾ ਪ੍ਰਾਪਤ ਕੈਰੋਲੀਨ ਗਾਰਸੀਆ ਅਤੇ 10ਵੀਂ ਰੈਂਕਿੰਗ ਦੀ ਲਾਤਵੀਆ ਦੀ ਯੇਲੇਨਾ ਓਸਤਾਪੇਂਕਾ ਜਿਹੀਆਂ ਅੱਵਲ ਮਹਿਲਾਵਾਂ ਵੀ ਟੂਰਨਾਮੈਂਅ ਤੋਂ ਬਾਹਰ ਹੋ ਗਈਆਂ ਇਸ ਤੋਂ ਇਲਾਵਾ ਟਾੱਪ ਸੀਡ ਸਿਮੋਨਾ ਹਾਲੇਪ ਪਹਿਹਲੇ ਦੌਰ ਅਤੇ ਦੂਸਰਾ ਦਰਜਾ ਪ੍ਰਾਪਤ ਕੈਰੋਲੀਨ ਵੋਜ਼ਨਿਆਕੀ ਦੂਸਰੇ ਗੇੜ ‘ਚ ਪਹਿਲਾਂ ਹੀ ਬਾਹਰ ਹੋ ਚੁੱਕੀਆਂ ਹਨ
ਵਿਸ਼ਵ ਦੇ ਦੂਸਰੇ ਨੰਬਰ ਦੇ ਖਿਡਾਰੀ ਫੈਡਰਰ ਨੇ ਆਸਟਰੇਲੀਆ ਦੇ ਕਿਰਗਿਓਸ ਨੂੰ ਲਗਾਤਾਰ ਸੈੱਟਾਂ ‘ਚ 6-4, 6-1, 7-5 ਨਾਲ ਹਰਾ ਕੇ ਬਾਹਰ ਕਰ ਦਿੱਤਾ ਆਪਣੇ ਖ਼ਰਾਬ ਵਤੀਰੇ ਲਈ ਹਮੇਸ਼ਾ ਸੁਰਖ਼ੀਆਂ ‘ਚ ਰਹਿਣ ਵਾਲੇ ਕਿਰਗਿਓਸ ਮੈਚ ‘ਚ ਐਨਾ ਪਰੇਸ਼ਾਨ ਹੋ ਗਏ ਕਿ ਕਈ ਵਾਰ ਖ਼ੁਦ ਨਾਲ ਹੀ ਗੱਲ ਕਰਦੇ ਦਿਸੇ
ਮਹਿਲਾਵਾਂ ‘ਚ ਉੱਚ ਦਰਜਾ ਖਿਡਾਰੀਆਂ ‘ਚ ਪੰਜਵਾਂ ਦਰਜਾ ਕਵੀਤੋਵਾ ਨੂੰ ਆਰਿਨਾ ਸਬਾਲੇਂਕਾ ਨੇ ਲਗਾਤਾਰ ਸੈੱਟਾਂ ‘ਚ 7-5, 6-1 ਨਾਲ ਹਰਾ ਕੇ ਬਾਹਰ ਕਰ ਦਿੱਤਾ ਪਿਛਲੇ ਸਾਲ ਯੂਐਸ ਓਪਨ ਦੇ ਕੁਆਰਟਰਫਾਈਨਲ ਤੱਕ ਪਹੁੰਚੀ ਚੈੱਕ ਖਿਡਾਰੀ ਦੇ ਬਾਹਰ ਹੋਣ ਨਾਲ ਮੁੱਖ ਡਰਾਅ ‘ਚ ਹੁਣ ਸਿਰਫ਼ ਚੋਟੀ ਦੀਆਂ 10 ਰੈਂਕਿੰਗ ਦੀਆਂ ਖਿਡਾਰਨਾਂ ਵਿੱਚੋਂ ਸਿਰਫ਼ ਤਿੰਨ ਹੀ ਬਚੀਆਂ ਹਨ ਇਸ ਵਿੱਚ ਤੀਸਰਾ ਦਰਜਾ ਪ੍ਰਾਪਤ ਅਮਰੀਕਾ ਦੀ ਸਲੋਏਨ ਸਟੀਫੰਸ ਅੱਵਲ ਖਿਡਾਰੀ ਹੈ
ਕਵੀਤੋਵਾ ਨੇ ਇਸ ਸਾਲ ਮਿਆਮੀ ਓਪਨ ‘ਚ ਸਬਾਲੇਂਕੋ ਨੂੰ ਹਰਾਇਆ ਸੀ ਪਰ ਇਸ ਵਾਰ ਚੈੱਕ ਗਣਰਾਜ ਦੀ ਖਿਡਾਰੀ ਨੇ 20 ਸਾਲ ਦੀ ਬੇਲਾਰੂਸੀ ਖਿਡਾਰੀ ਵਿਰੁੱਧ 35 ਗਲਤੀਆਂ ਕੀਤੀਆਂ ਹਾਲਾਂਕਿ ਇਸ ਦੌਰਾਨ 2006 ਦੀ ਚੈਂਪੀਅਨ ਰੂਸ ਦੀ ਮਾਰੀਆ ਸ਼ਾਰਾਪੋਵਾ ਨੇ ਆਪਣੀ ਲੈਅ ਕਾਇਮ ਰੱਖਦੇ ਹੋਏ ਲਾਤਵੀਆ ਦੀ ਓਸਤਾਪੇਂਕੋ ਨੂੰ 6-3, 6-2 ਨਾਲ ਹਰਾਇਆ 31 ਸਾਲ ਦੀ ਰੂਸੀ ਚੈਂਪੀਅਨ ਅਗਲੇ ਗੇੜ ‘ਚ ਕਾਰਲਾ ਸੁਆਰੇਜ਼ ਵਿਰੁੱਧ ਨਿੱਤਰੇਗੀ ਜਿਸਨੇ ਕੈਰੋਲਿਨ ਗਾਰਸੀਆ ਨੂੰ 5-7, 6-4, 7-6 ਨਾਲ ਹਰਾਇਆ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ
ਫਾਈਨਲ ਮੁਕਾਬਲਾ ਸ਼ੁੱਕਰਵਾਰ ਨੂੰ ਜਾਪਾਨ ਨਾਲ | Women’s Hockey Team
ਜਕਾਰਤਾ, (ਏਜੰਸੀ)। ਭਾਰਤੀ ਮਹਿਲਾ ਹਾੱਕੀ ਟੀਮ ਨੇ ਬੇਹੱਦ ਸੰਘਰਸ਼ਪੂਰਨ ਮੁਕਾਬਲੇ ‘ਚ ਚੀਨ ਨੂੰ 1-0 ਨਾਲ ਹਰਾ ਕੇ 20 ਸਾਲ ਦੇ ਲੰਮੇ ਅਰਸੇ ਬਾਅਦ ਏਸ਼ੀਆਈ ਖੇਡਾਂ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਦੋਵਾਂ ਟੀਮਾਂ ਦੇ ਗਹਿਗੱਚ ਮੁਕਾਬਲੇ ‘ਚ ਪਹਿਲੇ ਤਿੰਨ ਕੁਆਅਰਟਰਾਂ ‘ਚ ਕੋਈ ਵੀ ਟੀਮ ਗੋਲ ਕਰਨ ‘ਚ ਕਾਮਯਾਬ ਨਾ ਹੋ ਸਕੀ ਅਤੇ ਭਾਰਤੀ ਟੀਮ ਲਈ ਮੈਚ ਦਾ ਇੱਕੋ ਇੱਕ ਮਹੱਤਵਪੂਰਨ ਗੋਲ ਗੁਰਜੀਤ ਕੌਰ ਨੇ 52ਵੇਂ ਮਿਟ ‘ਚ ਕੀਤਾ ਚੌਥੇ ਕੁਆਰਟਰ ‘ਚ ਗੁਰਜੀਤ ਨੇ ਪੈਨਲਟੀ ਕਾਰਨਰ ‘ਤੇ ਮੈਚ ਦਾ ਇੱਕੋ ਇੱਕ ਗੋਲ ਕਰਕੇ ਭਾਰਤ ਨੂੰ 20 ਸਾਲ ਦੇ ਲੰਮੇ ਅਰਸੇ ਬਾਅਦ ਫਾਈਨਲ ਜਿੱਤ ਕੇ ਸਿੱਧਾ ਓਲੰਪਿਕ ‘ਚ ਪ੍ਰਵੇਸ਼ ਕਰਨਾ ਦਾ ਮੌਕਾ ਦੇ ਦਿੱਤਾ।
ਇਹ ਵੀ ਪੜ੍ਹੋ : ਪੁਲਿਸ ਤੇ ਗੈਂਗਸਟਰਾਂ ਦਰਮਿਆਨ ਮੁਕਾਬਲਾ, ਗੈਂਗਸਟਰ ਦੇ ਵੱਜੀ ਗੋਲੀ
ਭਾਰਤ ਨੂੰ ਇਸ ਮਿੰਟ ‘ਚ ਲਗਾਤਾਰ ਤਿੰਨ ਪੈਨਲਟੀ ਕਾਰਨਰ ਮਿਲੇ ਪੰਜਵਾਂ ਅਤੇ ਛੇਵਾਂ ਪੈਨਲਟੀ ਕਾਰਨਰ ਬੇਕਾਰ ਗਿਆ ਪਰ ਸੱਤਵੇਂ ਪੈਨਲਟੀ ਕਾਰਨਰ ‘ਤੇ ਗੁਰਜੀਤ ਨੇ ਜੋ ਸ਼ਾੱਟ ਲਾਇਆ ਉਹ ਗੋਲ ਦੇ ਉੱਪਰੀ ਹਿੱਸੇ ‘ਚ ਸਮਾ ਗਿਆ ਭਾਰਤ ਦਾ ਗੋਲ ਹੁੰਦੇ ਹੀ ਚੀਨੀ ਖਿਡਾਰੀਆਂ ਨੇ ਵਿਰੋਧ ਦਰਜ ਕਰਾਉਂਦੇ ਹੋਏ ਰੈਫਰਲ ਮੰਗ ਲਿਆ ਪਰ ਟੀਵੀ ਅੰਪਾਇਰ ਨੇ ਰਿਪਲੇਅ ਦੇਖਣ ਤੋਂ ਬਾਅਦ ਗੋਲ ਨੂੰ ਬਰਕਰਾਰ ਰੱਖਿਆ ਭਾਰਤ ਨੇ ਬਾਕੀ ਅੱਠ ਮਿੰਟ ‘ਚ ਆਪਣਾ ਵਾਧਾ ਕਾਇਮ ਰੱਖਦੇ ਹੋਏ ਫਾਈਨਲ ‘ਚ ਜਗ੍ਹਾ ਬਣਾ ਲਈ ਸੋਨ ਅਤੇ ਓਲੰਪਿਕ ਟਿਕਟ ਤੋਂ ਇੱਕ ਕਦਮ ਦੂਰ ਖੜੀ ਭਾਰਤੀ ਟੀਮ ਨੂੰ ਫਾਈਨਲ ਤੋਂ ਪਹਿਲਾਂ ਆਪਣੀਆਂ ਕਮਜ਼ੋਰੀਆਂ ‘ਤੇ ਚਿੰਤਨ ਕਰ ਲੈਣਾ ਹੋਵੇਗਾ ਭਾਰਤ ਨੇ ਪੈਨਲਟੀ ਕਾਰਨਰ ‘ਚ ਸਿਰਫ਼ ਇੱਕ ਦਾ ਫਾਇਦਾ ਲਿਆ ਅਤੇ ਗੋਲ ਕਰਨ ਦੇ ਚਾਰ ਸ਼ਾਨਦਾਰ ਮੌਕੇ ਗੁਆਏ।
ਭਾਰਤ ਨੇ ਆਖ਼ਰੀ ਵਾਰ 1982 ਦੀਆਂ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਿਆ ਸੀ
ਭਾਰਤ ਦਾ ਸੋਨ ਤਗਮੇ ਲਈ ਸ਼ੁੱਕਰਵਾਰ ਨੂੰ ਜਾਪਾਨ ਨਾਲ ਮੁਕਾਬਲਾ ਹੋਵੇਗਾ ਜਿਸਨੇ ਇੱਕ ਹੋਰ ਸੈਮੀਫਾਈਨਲ ‘ਚ ਪਿਛਲੀ ਚੈਂਪੀਅਨ ਕੋਰੀਆ ਨੂੰ 2-0 ਨਾਲ ਹਰਾਇਆ ਜਾਪਾਨ ਨੇ ਜਿਸ ਤਰ੍ਹਾਂ ਦੂਸਰੇ ਸੈਮੀਫਾਈਨਲ ‘ਚ ਕੋਰੀਆ ਨੂੰ 2-0 ਨਾਲ ਹਰਾਇਆ ਹੈ ਉਹ ਭਾਰਤੀ ਟੀਮ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। (Women’s Hockey Team)
ਫਾਈਨਲ ‘ਚ ਇਰਾਨ ਤੋਂ 24-27 ਨਾਲ ਹਾਰਿਆ ਭਾਰਤ | Asian Games
ਪੁਰਸ਼ਾਂ ਵੀ ਸੈਮੀਫਾਈਨਲ ‘ਚ ਇਰਾਨ ਤੋਂ ਹਾਰੇ ਸਨ | Asian Games
ਜ਼ਕਾਰਤਾ, (ਏਜੰਸੀ)। ਦੋ ਵਾਰ ਦੀ ਚੈਂਪੀਅਨ ਭਾਰਤੀ ਮਹਿਲਾ ਕਬੱਡੀ ਟੀਮ ਨੂੰ ਖ਼ਰਾਬ ਅੰਪਾਇਰਿੰਗ ਕਾਰਨ ਸੋਨ ਤਗਮੇ ਤੋਂ ਹੱਥ ਧੋਣੇ ਪੈ ਗਏ ਖ਼ਿਤਾਬੀ ਮੁਕਾਬਲੇ ‘ਚ ਉਸਨੂੰ ਅੱਠ ਅੰਕਾਂ ਦਾ ਨੁਕਸਾਨ ਹੋਇਆ ਅਤੇ ਇਰਾਨ ਵਿਰੁੱਧ ਉਹ ਰੋਮਾਂਚ ਦੇ ਸਿਰੇ ਨਾਲ ਭਰੇ ਸੋਨ ਤਗਮੇ ਦੇ ਮੁਕਾਬਲੇ ‘ਚ 24-27 ਨਾਲ ਹਾਰ ਗਈ ਅਤੇ ਉਸਨੂੰ ਚਾਂਦੀ ਤਗਮੇ ਨਾਲ ਸਬਰ ਕਰਨਾ ਪਿਆ। 18ਵੀਆਂ ਏਸ਼ੀਆਈ ਖੇਡਾਂ ‘ਚ ਜਿੱਥੇ ਕਬੱਡੀ ‘ਚ ਭਾਰਤ ਦੇ ਦੋ ਸੋਨ ਤਗਮੇ ਪੱਕੇ ਮੰਨੇ ਜਾ ਰਹੇ ਸਨ ਉੱਥੇ ਉਸਦੀਆਂ ਪੁਰਸ਼ ਅਤੇ ਮਹਿਲਾ ਦੋਵਾਂ ਟੀਮਾਂ ਨੂੰ ਇਰਾਨ ਹੱਥੋਂ ਉਲਟਫੇਰ ਦਾ ਸਾਹਮਣਾ ਕਰਨਾ ਪਿਆ ਵੀਰਵਾਰ ਨੂੰ ਸੱਤ ਵਾਰ ਦੀ ਚੈਂਪੀਅਨ ਭਾਰਤੀ ਪੁਰਸ਼ ਟੀਮ ਇਰਾਨ ਹੱਥੋਂ ਸੈਮੀਫਾਈਨਲ ‘ਚ 18-27 ਨਾਲ ਹਾਰ ਕੇ ਸੋਨ ਤਗਮੇ ਦੀ ਦੌੜ ਤੋਂ ਬਾਹਰ ਹੋ ਗਈ ਸੀ। (Asian Games)
ਹਾਲਾਂਕਿ ਭਾਰਤੀ ਮਹਿਲਾਵਾਂ ਨੇ ਸੋਨ ਤਗਮੇ ਦੇ ਮੁਕਾਬਲੇ ‘ਚ ਵਾਧੇ ਨਾਲ ਸ਼ੁਰੂਆਤ ਕਰਨ ਦੇ ਬਾਵਜ਼ੂਦ ਉਤਾਰ ਚੜਾਅ ਭਰੇ ਮੈਚ ‘ਚ ਇਰਾਨ ਦੀਆਂ ਮਹਿਲਾਵਾਂ ਨੇ ਰਣਨੀਤੀ ਦਿਖਾਉਂਦਿਆਂ ਤਿੰਨ ਅੰਕਾਂ ਨਾਲ ਮੈਚ ਆਪਣੇ ਨਾਂਅ ਕਰਕੇ ਸੋਨ ਤਗਮਾ ਜਿੱਤ ਲਿਆ। ਪਿਛਲੀ ਦੋ ਵਾਰ ਦੀ ਚੈਂਪੀਅਨ ਭਾਰਤੀ ਮਹਿਲਾ ਟੀਮ ਨੂੰ ਇਸ ਹਾਰ ਦੇ ਨਾਲ ਚਾਂਦੀ ਤਗਮੇ ਨਾਲ ਸੰਤੋਸ਼ ਕਰਨਾ ਪਿਆ ਜਦੋਂਕਿ ਪੁਰਸ਼ ਟੀਮ ਨੂੰ ਪਾਕਿਸਤਾਨ ਨਾਲ ਕਾਂਸੀ ਤਗਮੇ ‘ਤੇ ਰੁਕਣਾ ਪਿਆ।
ਖ਼ਰਾਬ ਅੰਪਾਇਰਿੰਗ ਵੀ ਰਹੀ ਜਿੰਮ੍ਹੇਦਾਰ
ਪਹਿਲੇ ਅੱਧ ਤੱਕ ਭਾਰਤੀ ਟੀਮ 13-11 ਨਾਲ ਅੱਗੇ ਸੀ ਦੂਸਰੇ ਅੱਧ ‘ਚ ਅੰਪਾਇਰ ਨੇ ਗਲਤੀ ਕੀਤੀ ਅਤੇ ਭਾਰਤ ਨੂੰ 2 ਅੰਕ ਮਿਲਣ ਦੀ ਬਜਾਏ ਇਰਾਨ ਨੂੰ ਇੱਕ ਅੰਕ ਮਿਲ ਗਆ ਜਿਸ ਨਾਲ ਭਾਰਤ ਨੂੰ ਤਿੰਨ ਅੰਕ ਦਾ ਨੁਕਸਾਨ ਹੋਇਆ ਅਤੇ ਸਕੋਰ ਇਰਾਨ ਦੇ ਪੱਖ ‘ਚ 17-14 ਹੋ ਗਿਆ। ਟੀਵੀ ਰਿਪਲੇਅ ‘ਚ ਦਿਸੀ ਅੰਪਾਇਰ ਦੀ ਗਲਤੀ: ਇਸ ਤੋਂ ਬਾਅਦ ਖੇਡ ਖ਼ਤਮ ਹੋਣ ਤੋਂ ਕੁਝ ਮਿੰਟ ਪਹਿਲਾਂ ਭਾਰਤੀ ਖਿਡਾਰੀ ਨੇ ਇਰਾਨ ਦੀ ਖਿਡਾਰੀ ਨੂੰ ਆਊਟ ਕੀਤਾ ਪਰ ਅੰਪਾਇਰ ਨੇ ਅੰਕ ਨਹੀਂ ਦਿੱਤਾ ਟੀਵੀ ਰਿਪਲੇਅ ‘ਚ ਸਾਫ਼ ਦਿਸ ਰਿਹਾ ਸੀ ਵਿਰੋਧੀ ਖਿਡਾਰੀ ਨੂੰ ਟੱਚ ਹੋਇਆ ਹੈ ਇਸ ਨਾਲ ਭਾਰਤ ਨੂੰ ਫਿਰ 2 ਅੰਕ ਦਾ ਨੁਕਸਾਨ ਹੋਇਆ।
ਇਸ ਤੋਂ ਬਾਅਦ ਭਾਰਤੀ ਕਪਤਾਨ ਪਾਇਲ ਚੌਧਰੀ ਨੇ 2 ਅੰਕ ਲਏ ਅਤੇ ਸਕੋਰ 24-25 ਕਰ ਦਿੱਤਾ ਪਰ ਇੱਥੇ ਇੱਕ ਵਾਰ ਫਿਰ ਅੰਪਾਇਰ ਨੇ ਗਲਤੀ ਕੀਤੀ ਅਤੇ ਮੈਚ ਭਾਰਤ ਹੱਥੋਂ ਨਿਕਲ ਗਿਆ ਫਾਈਨਲ ‘ਚ ਦੋਵਾਂ ਹੀ ਟੀਮਾਂ ਦੇ ਸਮਰਥਕ ਥਿਏਟਰ ਗਰੁੜ ‘ਚ ਵੱਡੀ ਗਿਣਤੀ ‘ਚ ਮੌਜ਼ੂਦ ਸਨ ਜਦੋਂਕਿ ਭਾਰਤ ਅਤੇ ਇਰਾਨ ਦੀਆਂ ਪੁਰਸ਼ ਕਬੱਡੀ ਟੀਮਾਂ ਵੀ ਆਪਣੀ-ਆਪਣੀ ਮਹਿਲਾ ਟੀਮਾਂ ਦੇ ਸਮਰਥਨ ਲਈ ਮੌਜ਼ੂਦ ਸਨ ਭਾਰਤੀ ਮਹਿਲਾਵਾਂ ਨੇ ਹਾਲਾਂਕਿ ਸ਼ੁਰੂਆਤ ‘ਚ 6-2 ਦਾ ਵਾਧਾ ਬਣਾਇਆ ਪਰ ਰੰਦੀਪ ਖਹਿਰਾ ਨੇ ਚੇਨ ਟੈਕਲ ‘ਚ ਵਿਰੋਧੀ ਖਿਡਾਰੀਆਂ ਨੇ ਦਬੋਚ ‘ਕੇ ਵਾਧਾ ਬਣਾ ਲਿਆ।
ਭਾਰਤੀ ਮਹਿਲਾਵਾਂ ਨੇ ਹਾਲਾਂਕਿ ਲਗਾਤਾਰ ਅੰਕ ਵੰਡਣ ਦੀ ਕੋਸ਼ਿਸ਼ ਜਾਰੀ ਰੱਖੀ ਅਤੇ ਇਹ ਸਿਲਸਿਲਾ 16-18 ਤੱਕ ਬਰਕਰਾਰ ਰਿਹਾ ਇਸ ਸਮੇਂ ਰੇਡ ਦਾ ਗਲਤ ਅੰਦਾਜ਼ਾ ਕੀਤਾ ਗਿਆ ਅਤੇ ਇਰਾਨ ਦੇ ਹੱਕ ‘ਚ ਅੰਕ ਚਲੇ ਗਏ ਦੂਸਰੇ ਪਾਸੇ ਭਾਰਤੀ ਪੁਰਸ਼ ਟੀਮ ਮਹਿਲਾਵਾਂ ਦੀ ਹਾਰ ਤੋਂ ਬੇਹੱਦ ਨਿਰਾਸ਼ ਲੱਗੀ ਜਦੋਂਕਿ ਸੈਮੀਫਾਈਨਲ ਮੈਚ ‘ਚ ਜ਼ਖ਼ਮੀ ਹੋਏ ਅਜੇ ਠਾਕੁਰ ਦੀਆਂ ਅੱਖਾਂ ‘ਚ ਹੰਝੂ ਦਿਸੇ ਅਤੇ ਮਹਿਲਾ ਖਿਡਾਰਨਾਂ ਵੀ ਬੇਹੱਦ ਦੁਖੀ ਦਿਸੀਆਂ।
ਠਾਕੁਰ ਦਾ ‘ਅਤੀ ਆਤਮਵਿਸ਼ਵਾਸ਼’ ਲੈ ਡੁੱਬਿਆ: ਕਬੱਡੀ ਕੋਚ | Asian Games
ਭਾਰਤੀ ਕਬੱਡੀ ਕੋਚ ਰਾਮ ਮਿਹਰ ਸਿੰਘ ਨੇ ਏਸ਼ੀਆਈ ਖੇਡਾਂ ‘ਚ ਟੀਮ ਦੇ ਸੋਨ ਤਗਮਾ ਖੁੰਝਣ ਦਾ ਠੀਕਰਾ ਪੁਰਸ਼ ਟੀਮ ਦੇ ਕਪਤਾਨ ਅਜੇ ਠਾਕੁਰ ਦੇ ਅਤੀ ਆਤਮਵਿਸ਼ਵਾਸ਼ ‘ਤੇ ਭੰਨਿਆ ਹੈ ਸੱਤ ਵਾਰ ਦੀ ਚੈਂਪੀਅਨ ਭਾਰਤ ਨੂੰ ਸੈਮੀਫਾਈਨਲ ‘ਚ ਇਰਾਨ ਹੱਥੋਂ 18-27 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਕੋਚ ਨੇ ਕਿਹਾ ਕਿ ਅਸੀਂ ਕਪਤਾਨ ਦੇ ਅਤੀ ਆਤਮਵਿਸ਼ਵਾਸ਼ ਕਾਰਨ ਮੈਚ ਹਾਰੇ ਸੱਟ ਅਤੇ ਸੁਪਰ ਟੈਕਲ ਨੇ ਵੀ ਆਪਣੀ ਭੂਮਿਕਾ ਨਿਭਾਈ ਰਾਮ ਮਿਹਰ ਨੇ ਕਿਹਾ ਕਿ ਮੈਚ ਸਾਡੇ ਕਾਬੂ ‘ਚ ਸੀ ਅਤੇ ਅਸੀਂ ਜਿੱਤ ਸਕਦੇ ਸੀ ਅਸੀਂ ਖਿਡਾਰੀਆਂ ਨੂੰ ਕਿਹਾ ਕਿ ਉਹ ਬਹੁਤ ਜ਼ਿਆਦਾ ਉਤਸ਼ਾਹਿਤ ਨਾ ਹੋਣ ਪਰ ਖਿਡਾਰੀਆਂ ਨੇ ਅਤੀ ਆਤਮਵਿਸ਼ਵਾਸ਼ ‘ਚ ਵਿਰੋਧੀਆਂ ਨੂੰ ਅੰਕ ਦਿੱਤੇ ਜਿਸ ਕਾਰਨ ਭਾਰਤ ਨੂੰ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ। (Asian Games)
ਮਹਿਲਾ ਹਾੱਕੀ ਂਚ ਆਇਰਲੈਂਡ ਨੂੰ ਮਧੋਲ ਹਾਲੈਂਡ ਬਣਿਆ ਵਿਸ਼ਵ ਚੈਂਪੀਅਨ
ਆਇਰਲੈਂਡ ਨੂੰ ਚਾਂਦੀ, ਭਾਰਤ ਨੂੰ 8ਵਾਂ ਸਥਾਨ
ਮਹਿਲਾ ਹਾੱਕੀ ‘ਚ ਹਾਲੈਂਡ ਦਾ ਅੱਠਵਾਂ ਖ਼ਿਤਾਬ
ਲੰਦਨ
ਇੰਗਲੈਂਡ ‘ਚ ਮਹਿਲਾ ਹਾੱਕੀ ਵਿਸ਼ਵ ਕੱਪ ਦੇ ਫ਼ਾਈਨਲ ‘ਚ ਜਾਇੰਟ ਕਿਲਰ ਆਇਰਲੈਂਡ ਨੂੰ 6-0 ਨਾਲ ਮਧੋਲ ਕੇ ਹਾਲੈਂਡ ਨੇ ਆਪਣੇ ਖ਼ਿਤਾਬ ਦਾ ਬਚਾਅ ਕਰ ਲਿਆ ਮਹਾਲਾ ਹਾੱਕੀ ‘ਚ ਹਾਲੈਂਡ ਦਾ ਇਹ ਅੱਠਵਾਂ ਖ਼ਿਤਾਬ ਹੈ ਇਸ ਤੋਂ ਪਹਿਲਾਂ ਸਪੇਨ ਨੇ ਆਸਟਰੇਲੀਆ ਨੂੰ 3-1 ਨਾਲ ਹਰਾ ਕੇ ਕਾਂਸੀ ਤਗਮਾ ਜਿੱਤਿਆ ਸਪੇਨ ਦਾ ਵਿਸ਼ਵ ਕੱਪ ‘ਚ ਇਹ ਪਹਿਲਾ ਤਗਮਾ ਸੀ ਪਿਛਲੇ ਵਿਸ਼ਵ ਕੱਪ ‘ਚ ਵੀ ਹਾਲੈਂਡ ਚੈਂਪੀਅਨ ਸੀ ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਹੋਈਆਂ ਰੀਓ ਦੇ ਓਲੰਪਿਕ ਫਾਈਨਲ ਤੋਂ ਬਾਅਦ ਹਾਲੈਂਡ ਨੇ ਅੱਜ ਤੱਕ ਇੱਕ ਵੀ ਮੈਚ ਨਹੀਂ ਹਾਰਿਆ ਰਿਓ ਓਲੰਪਿਕ ਦੇ ਫਾਈਨਲ ‘ਚ ਹਾਲੈਂਡ ਨੂੰ ਇੰਗਲੈਂਡ ਹੱਥੋਂ ਮਾਤ ਖਾਣੀ ਪਈ ਸੀ
ਉੱਧਰ ਆਇਰਲੈਂਡ ਲਈ ਇਹ ਵਿਸ਼ਵ ਕੱਪ ਇਤਿਹਾਸ ਦਾ ਸਭ ਤੋਂ ਚੰਗਾ ਟੂਰਨਾਮੈਂਟ ਰਿਹਾ ਇਸ ਟੂਰਨਾਮੈਂਟ ਤੋਂ ਪਹਿਲਾਂ ਆਖ਼ਰੀ ਸਥਾਨ ‘ਤੇ ਕਾਇਮ ਆਇਰਲੈਂਡ ਨੇ ਫ਼ਾਈਨਲ ‘ਚ ਪਹੁੰਚ ਕੇ ਸਭ ਨੂੰ ਹੈਰਾਨ ਕਰ ਦਿੱਤਾ ਇਸ ਪ੍ਰਦਰਸ਼ਨ ਨਾਲ 16ਵੇਂ ਨੰਬਰ ਦੀ ਆਇਰਲੈਂਡ ਹੁਣ ਟਾੱਪ 10 ‘ਚ ਪਹੁੰਚ ਗਈ ਹੈ ਇਸ ਤੋਂ ਪਹਿਲਾਂ 1994 ਦੇ ਵਿਸ਼ਵ ਕੱਪ ‘ਚ ਆਇਰਲੈਂਡ 11ਵੇਂ ਸਥਾਨ ‘ਤੇ ਰਿਹਾ ਸੀ ਜੋ ਉਸਦਾ ਹਾੱਕੀ ਵਿਸ਼ਵ ਕੱਪ ‘ਚ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਸੀ ਆਇਰਲੈਂਡ ਤੋਂ ਸ਼ੂਟਆਊਟ ‘ਚ ਕੁਆਰਟਰ ਫਾਈਨਲ ਹਾਰਨ ਵਾਲੀ ਭਾਰਤੀ ਟੀਮ ਨੂੰ ਅੱਠਵਾਂ ਸਥਾਨ ਮਿਲਿਆ ਜੋ ਕਿ ਵਿਸ਼ਵ ਕੱਪ ‘ਚ ਉਸਦਾ ਤੀਸਰਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ ਭਾਰਤੀ ਟੀਮ 1974 ‘ਚ ਚੌਥੇ, 1978 ‘ਚ ਸੱਤਵੇਂ, 1983’ਚ 11ਵੇਂ, 1998 ‘ਚ 12ਵੇਂ, 2006 ‘ਚ 11ਵੇਂ ਅਤੇ 2010 ‘ਚ 9ਵੇਂ ਸਥਾਨ ‘ਤੇ ਰਹੀ ਸੀ
ਟੀਮਾਂ ਦੀ ਆਖ਼ਰੀ ਸਥਿਤੀ
1ਹਾਲੈਂਡ
2, ਆਇਰਲੈਂਡ
3.ਸਪੇਨ
4.ਆਸਟਰੇਲੀਆ
5.ਜਰਮਨੀ
6.ਇੰਗਲੈਂਡ
7.ਅਰਜਨਟੀਨਾ
8.ਭਾਰਤ
9.ਇਟਲੀ
10.ਬੈਲਜ਼ੀਅਮ
11.ਨਿਊਜ਼ੀਲੈਂਡ
12.ਕੋਰੀਆ
13.ਜਾਪਾਨ
14.ਅਮਰੀਕਾ
15 ਦੱ.ਅਫ਼ਰੀਕਾ
16.ਚੀਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਲੇਠੇ ਮੈਚ ਂਚ 34 ਦੌੜਾਂ ਦੀ ਨਾਬਾਦ ਮੈਚ ਜੇਤੂ ਪਾਰੀ
ਲੰਦਨ, 1 ਅਗਸਤ
ਭਾਰਤੀ ਬੱਲੇਬਾਜ਼ ਹਰਮਨਪ੍ਰੀਤ ਕੌਰ ਨੇ ਮਹਿਲਾ ਕ੍ਰਿਕਟ ਸੁਪਰ ਲੀਗ ਟੀ20 ਟੂਰਨਾਮੈਂਟ 2018 ‘ਚ ਆਪਣੀ ਟੀਮ ਲੰਕਾਸ਼ਾਇਰ ਥੰਡਰ ਲਈ ਨਾਬਾਦ 34 ਦੌੜਾਂ ਦੀ ਮੈਚ ਜੇਤੂ ਪਾਰੀ ਖੇਡਦੇ ਹੋਏ ਆਪਣੀ ਸ਼ੁਰੂਆਤ ਨੂੰ ਯਾਦਗਾਰ ਬਣਾ ਦਿੱਤਾ ਹਰਮਨਪ੍ਰੀਤ ਨੇ ਲੰਕਾਸ਼ਾਇਰ ਲਈ 21 ਗੇਂਦਾਂ ‘ਚ 3 ਚੌਕੇ ਅਤੇ 1 ਛੱਕੇ ਦੀ ਮੱਦਦ ਨਾਲ ਨਾਬਾਦ 34 ਦੌੜਾਂ ਬਣਾਈਆਂ ਅਤੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ ਮਹਿਲਾ ਲੀਗ ਦੇ ਮੈਚ ‘ਚ ਸਰ੍ਹੇ ਸਟਾਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ‘ਚ ਪੰਜ ਵਿਕਟਾਂ ‘ਤੇ 148 ਦੌੜਾਂ ਬਣਾਈਆਂ ਜਿਸਦੇ ਜਵਾਬ ‘ਚ ਲੰਕਾਸ਼ਾਇਰ ਨੇ 19.5 ਓਵਰਾਂ ‘ਚ 5 ਵਿਕਟਾਂ ‘ਤੇ 151 ਦੌੜਾਂ ਬਣਾ ਕੇ ਪੰਜ ਵਿਕਟਾਂ ਨਾਲ ਜਿੱਤ ਆਪਣੇ ਨਾਂਅ ਕਰ ਲਈ
ਆਖ਼ਰੀ ਓਵਰ ਦੀ ਪੰਜਵੀਂ ਗੇਂਦ ‘ਤੇ ਛੱਕਾ ਲਾ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ
ਲੰਕਾਸ਼ਾਇਰ ਲਈ ਓਪਨਰ ਨਿਕੋਲ ਬੋਲਟਨ ਨੇ 87 ਦੌੜਾਂ(13 ਚੌਕੇ) ਦੀ ਪਾਰੀ ਖੇਡੀ ਜਿਸ ਵਿੱਚ ਉਸਨੇ 13 ਚੌਕੇ ਲਾਏ ਪਰ ਉਹ ਤੀਸਰੀ ਬੱਲੇਬਾਜ਼  ਦੇ ਤੌਰ ‘ਤੇ ਆਊਟ ਹੋ ਗਈ ਇਸ ਤੋਂ ਬਾਅਦ ਚੌਥੇ ਨੰਬਰ ‘ਤੇ ਬੱਲੇਬਾਜ਼ੀ ਲਈ ਉੱਤਰੀ ਹਰਮਨਪੀ੍ਰਤ ਨੇ ਆਖ਼ਰੀ ਓਵਰ ਦੀ ਪੰਜਵੀਂ ਗੇਂਦ ‘ਤੇ ਟੀਮ ਦਾ ਇੱਕੋ ਇੱਕ ਛੱਕਾ ਲਾ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਟਵਿੱਟਰ ‘ਤੇ ਲਿਖਿਆ ਕੀ ਜ਼ਬਰਦਸਤ ਤਰੀਕਾ ਹੈ ਜਿੱਤ ਦਾ ਹਰਮਨ ਨੇ ਆਪਣੇ ਪਹਿਲੇ ਹੀ ਮੈਚ ‘ਚ ਜਿੱਤ ਦਿਵਾਈ
ਮੰਧਾਨਾ ਦੀ ਇੱਕ ਹੋਰ ਧਮਾਕੇਦਾਰ ਪਾਰੀ
ਭਾਰਤੀ ਟੀਮ ਦੀ ਸਲਾਮੀ ਬੱਲੇਬਾਜ਼ ਸਮਰਿਤੀ ਮੰਧਾਨਾ ਦਾ ਇੰਗਲੈਂਡ ‘ਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ ਮੰਧਾਨਾ ਇੰਗਲੈਂਡ ਦੀ ਮਹਿਲਾ ਕ੍ਰਿਕਟ ਸੁਪਰ ਲੀਗ 2018 ‘ਚ ਆਪਣੀ ਤਾਬੜਤੋੜ ਬੱਲੇਬਾਜ਼ੀ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ 31 ਜੁਲਾਈ ਨੂੰ ਖੇਡੇ ਗਏ ਮੈਚ ‘ਚ ਮੰਧਾਨਾ ਨੇ ਵੈਸਟਰਨ ਸਟੋਰਮ ਵੱਲੋਂ ਖੇਡਦਿਆਂ 27 ਗੇਂਦਾਂ ‘ਚ ਮੈਚ ਜੇਤੂ ਨਾਬਾਦ 43 ਦੌੜਾਂ ਦੀ ਪਾਰੀ ਖੇਡੀ ਮੰਧਾਨਾ ਦੀ ਪਾਰੀ ਦੀ ਬਦੌਲਤ ਵੈਸਟਰਨ ਨੇ ਸਰਦਰਨ ਵਾਈਪਰਜ਼ ਨੂੰ 9 ਵਿਕਟਾਂ ਨਾਲ ਮਾਤ ਦਿੱਤੀ
ਵਾਈਪਰਜ਼ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 18.1 ਓਵਰਾਂ ‘ਚ 91 ਦੌੜਾਂ ‘ਤੇ ਸਿਮਟ ਗਈ ਜਿਸਦੇ ਜਵਾਬ ‘ਚ ਸਟੋਰਮ ਨੇ 9.3 ਓਵਰਾਂ ‘ਚ 1 ਵਿਕਟ ਗੁਆ ਕੇ ਟੀਚਾ ਹਾਸਲ ਕਰ ਲਿਆ ਮੰਧਾਨੇ ਨੇ ਹੁਣ ਤੱਕ ਖੇਡੇ ਮੈਚਾਂ ‘ਚ 48.37 ਦੀ ਔਸਤ ਨਾਲ 180 ਦੌੜਾਂ ਬਣਾਈਆਂ ਹਨ ਜਿਸ ਵਿੱਚ ਰਿਕਾਰਡ ਦੀ ਬਰਾਬਰੀ ਕਰਨ ਵਾਲੀ ਨਾਬਾਦ 52 ਦੌੜਾਂ ਦੀ ਪਾਰੀ ਵੀ ਸ਼ਾਮਲ ਹੈ ਇਸ ਟੂਰਨਾਮੈਂਟ ‘ਚ ਮੰਧਾਨਾ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ‘ਚ, ਛੱਕਿਆਂ ਅਤੇ ਚੌਕਿਆਂ ਦੇ ਮਾਮਲੇ ‘ਚ ਅਤੇ ਸਟਰਾਈਕ ਰੇਟ ਦੇ ਮਾਮਲੇ ‘ਚ ਸਭ ਤੋਂ Àੁੱਪਰ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਿਲਾ ਹਾਕੀ ਵਿਸ਼ਵ ਕੱਪ : ਆਇਰਲੈਂਡ ਹੱਥੋਂ ਹਾਰਿਆ ਭਾਰਤ
29 ਜੁਲਾਈ ਨੂੰ ਅਮਰੀਕਾ ਵਿਰੁੱਧ ਹਰ ਹਾਲ ਜਿੱਤਣਾ ਹੋਵੇਗਾ
ਲੰਦਨ (ਏਜੰਸੀ)। ਟੂਰਨਾਮੈਂਟ ਦੇ ਦੂਸਰੇ ਮੈਚ ‘ਚ ਆਇਰਲੈਂਡ ਹੱਥੋਂ 1-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਮੈਚ ਦੌਰਾਨ ਭਾਰਤ ਨੂੰ ਛੇ ਪੈਨਲਟੀ ਕਾਰਨਰ ਮਿਲੇ ਪਰ ਉਹ ਕਿਸੇ ਨੂੰ ਵੀ ਗੋਲ ‘ ਚ ਤਬਦੀਲ ਨਾ ਕਰ ਸਕਿਆ ਇਸ ਹਾਰ ਨਾਲ ਭਾਰਤ ਨੂੰ ਹੁਣ 29 ਜੁਲਾਈ ਨੂੰ ਅਮਰੀਕਾ ਵਿਰੁੱਧ ਹੋਣ ਵਾਲੇ ਪੂਲ ਬੀ ਦੇ  ਆਖ਼ਰੀ ਮੁਕਾਬਲੇ ‘ਚ ਹਰ ਹਾਲ ਜਿੱਤ ਹਾਸਲ ਕਰਨੀ ਪਵੇਗੀ ਅਤੇ ਇਸ ਦੇ ਨਾਲ ਹੀ ਆਇਰਲੈਂਡ ਅਤੇ ਇੰਗਲੈਂਡ ਵਿਰੁੱਧ ਹੋਣ ਵਾਲੇ ਮੈਚ ਦੇ ਨਤੀਜੇ ‘ਤੇ ਵੀ ਨਿਰਭਰ ਰਹਿਣਾ ਪਵੇਗਾ।
ਆਇਰਲੈਂਡ ਵਿਰੁੱਧ ਜਿੱਤ ਦੇ ਟੀਚੇ ਨਾਲ ਮੈਦਾਨ ‘ਤੇ ਨਿੱਤਰੀ ਭਾਰਤੀ ਟੀਮ ਨੂੰ ਚੌਥੇ ਹੀ ਮਿੰਟ ‘ਚ ਪੈਨਲਟੀ ਕਾਰਨਰ ਮਿਲਿਆ ਪਰ ਆਇਰਲੈਂਡ ਦੀ ਡਿਫੈਂਸ ਨੇ ਉਸ ਦੇ ਇਸ ਮੌਕੇ ‘ਤੇ ਪਾਣੀ ਫੇਰ ਦਿੱਤਾ ਭਾਰਤੀ ਟੀਮ ਦੀਆਂ ਖਿਡਾਰੀ ਦੀ ਗਲਤੀ ਕਾਰਨ ਆਇਰਲੈਂਡ ਨੂੰ 12ਵੇਂ ਮਿੰਟ ‘ਚ ਪੈਨਲਟੀ ਕਾਰਨਰ ਮਿਲਿਆ ਜਿਸ ਵਿੱਚ ਓਨਾ ਫਲੇਨਗਨ ਨੇ ਗੋਲ ਕਰਕੇ ਆਪਣੀ ਟੀਮ ਦਾ ਖ਼ਾਤਾ ਖੋਲ੍ਹਿਆ ਇਸ ਤੋਂ ਬਾਅਦ ਭਾਰਤੀ ਟੀਮ ਨੂੰ ਪੰਜ ਹੋਰ ਪੈਨਲਟੀ ਕਾਰਨਰ ਮਿਲੇ ਪਰ ਉਸਨੂੰ ਵਿਸ਼ਵ ਦੀ 16ਵੇਂ ਨੰਬਰ ਦੀ ਟੀਮ ਵਿਰੁੱਧ ਬਰਾਬਰੀ ਦਾ ਗੋਲ ਕਰਨ ‘ਚ ਸਫ਼ਲਤਾ ਹਾਸਲ ਨਾ ਹੋ ਸਕੀ।
ਮਹਿਲਾ ਹਾੱਕੀ ਵਿਸ਼ਵ ਕੱਪ ਚ ਪੂਰੇ ਅੰਕਾਂ ਲਈ ਨਿੱਤਰੇਗਾ ਭਾਰਤ
ਇੰਗਲੈਂਡ ਨਾਲ ਡਰਾਅ ਖੇਡਣ ਤੇ ਵੰਡਣੇ ਪਏ ਸਨ ਅੰਕ | Hockey World Cup
ਆਇਰਲੈਂਡ ਨਾਲ ਮੈਚ | Hockey World Cup
ਲੰਦਨ (ਏਜੰਸੀ)। ਮਹਿਲਾ ਹਾੱਕੀ ਵਿਸ਼ਵ ਕੱਪ ‘ਚ ਸੰਤੋਸ਼ਜਨਕ ਸ਼ੁਰੂਆਤ ਤੋਂ ਬਾਅਦ ਰਾਣੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਵੀਰਵਾਰ ਨੂੰ ਆਪਣੇ ਪੂਲ ਬੀ ਮੈਚ ਦੇ ਦੂਸਰੇ ਮੈਚ ‘ਚ ਆਇਰਲੈਂਡ ਵਿਰੁੱਧ ਜਿੱਤ ਦਰਜ ਕਰਕੇ ਪੂਰੇ ਅੰਕ ਲੈਣ ਲਈ ਨਿੱਤਰੇਗੀ ਭਾਰਤੀ ਮਹਿਲਾਵਾਂ ਨੇ ਲੰਦਨ ‘ਚ ਚੱਲ ਰਹੇ ਵਿਸ਼ਵ ਕੱਪ ‘ਚ ਵਿਸ਼ਵ ਦੀ ਦੂਸਰੇ ਨੰਬਰ ਦੀ ਟੀਮ ਅਤੇ ਮੇਜ਼ਬਾਨ ਇੰਗਲੈਂਡ ਵਿਰੁੱਧ ਪਹਿਲਾ ਮੈਚ 1-1 ਨਾਲ ਡਰਾਅ ਖੇਡਿਆ ਸੀ ਅਤੇ ਹੁਣ ਲੀ ਵੈਲੀ ਹਾਕੀ ਐਂਡ ਟੈਨਿਸ ਸਟੇਡੀਅਮ ‘ਚ ਦੂਸਰੇ ਮੈਚ ‘ਚ ਆਇਰਲੈਂਡ ਨੂੰ ਹਰਾਉਣ ਦੀ ਕੋਸ਼ਿਸ਼ ਕਰਨਗੀਆਂ।
ਇੰਗਲੈਂਡ ਵਿਰੁੱਧ ਡਰਾਅ ਰਹੇ ਮੈਚ ‘ਚ 25ਵੇਂ ਮਿੰਟ ‘ਚ ਨੇਹਾ ਗੋਇਲ ਦੇ ਗੋਲ ਨਾਲ ਭਾਰਤ ਨੇ 1-0 ਦਾ ਸ਼ੁਰੂਆਤੀ ਵਾਧਾ ਲੈ ਲਿਆ ਸੀ ਪਰ ਮੈਚ ਪੈਨਲਟੀ ਕਾਰਨਰ ਨੂੰ ਬਚਾਉਣ ਅਤੇ ਉਸਦੀ ਰੱਖਿਆ ਕਤਾਰ ਦੀ ਕਮਜ਼ੋਰੀ ਕਾਰਨ ਵਿਰੋਧੀ ਟੀਮ ਨੇ 54ਵੇਂ ਮਿੰਟ ‘ਚ ਮੈਚ ਡਰਾਅ ਕਰਵਾ ਲਿਆ ਭਾਰਤ ਲਈ ਸੰਤੋਸ਼ਜਨਕ ਇਹ ਰਿਹਾ ਕਿ ਉਸਨੇ ਦੂਸਰੇ ਰੈਂਕ ਦੀ ਟੀਮ ਵਿਰੁੱਧ ਆਪਣੇ ਸ਼ੁਰੂਆਤੀ ਮੈਚ ‘ਚ ਹਾਰ ਨੂੰ ਟਾਲ ਦਿੱਤਾ ਅਤੇ ਅੰਕ ਵੰਡ ਲਿਆ।
ਭਾਰਤੀ ਕਪਤਾਨ ਰਾਣੀ ਨੇ ਆਪਣੀ ਟੀਮ ਦੇ ਪ੍ਰਦਰਸ਼ਨ ‘ਤੇ ਕਿਹਾ ਕਿ ਪਿਛਲਾ ਮੈਚ ਕਮਾਲ ਦਾ ਸੀ, ਹਾਲਾਂਕਿ ਮੈਨੂੰ ਨਹੀਂ ਲੱਗਦਾ ਕਿ ਅਸੀਂ ਪ੍ਰਦਰਸ਼ਨ ਨਾਲ ਹੈਰਾਨ ਕੀਤਾ ਕਿਉਂਕਿ ਅਸੀਂ ਪਹਿਲਾਂ ਵੀ ਇੰਗਲੈਂਡ ਵਿਰੁੱਧ ਚੰਗਾ ਪ੍ਰਦਰਸ਼ਨ ਕੀਤਾ ਹੈਸਾਡੀ ਟੀਮ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਹ ਇੰਗਲੈਂਡ ਵਿਰੁੱਧ ਹੋਰ ਵੀ ਚੰਗਾ ਪ੍ਰਦਰਸ਼ਨ ਕਰ ਸਕਦੀ ਸੀ ਸਾਡੇ ਸਾਰੇ ਸਟਾਫ਼ ਸਮੇਤ ਪੂਰੀ ਟੀਮ ਨੇ ਇੰਗਲੈਂਡ ਵਿਰੁੱਧ ਮੈਚ ਤੋਂ ਬਾਅਦ ਇਕੱਠਿਆਂ ਬੈਠ ਕੇ ਪ੍ਰਦਰਸ਼ਨ ਨੂੰ ਲੈ ਕੇ ਚਰਚਾ ਕੀਤੀ ਸੀ, ਅਸੀਂ ਜੋ ਗੋਲ ਖਾਧਾ ਉਸ ਬਾਰੇ ਵੀ ਗੱਲ ਕੀਤੀ ਅਤੇ ਕਿਵੇਂ ਅਸੀਂ ਉਸਤੋਂ ਬਚ ਸਕਦੇ ਸੀ ਭਾਰਤੀ ਟੀਮ ਨੇ ਜਿੱਥੇ ਪਹਿਲਾ ਮੈਚ ਡਰਾਅ ਖੇਡਿਆ ਹੈ ਤਾਂ ਆਇਰਲੈਂਡ ਨੇ ਪਹਿਲੇ ਮੈਚ ‘ਚ ਆਪਣੇ ਤੋਂ ਉੱਚ ਰੈਂਕ ਦੀ ਅਮਰੀਕਾ ਟੀਮ ‘ਤੇ 3-1 ਨਾਲ ਜਿੱਤ ਦਰਜ ਕੀਤੀ ਆਇਰਲੈਂਡ ਫਿਲਹਾਲ ਪੂਲ ਬੀ ‘ਚ ਚੋਟੀ ‘ਤੇ ਹੈ ਅਤੇ ਭਾਰਤ ਵਿਰੁੱਧ ਜੇਤੂ ਲੈਅ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰੇਗੀ।
ਆਇਰਲੈਂਡ ਨੇ ਆਪਣੇ ਤੋਂ ਉੱਚ ਰੈਂਕ ਦੀ ਅਮਰੀਕਾ ਨੂੰ ਹਰਾਇਆ | Hockey World Cup
ਰਾਣੀ ਨੇ ਆਇਰਲੈਂਡ ਦੀ ਚੁਣੌਤੀ ਬਾਰੇ ਕਿਹਾ ਕਿ ਅਸੀਂ ਆਇਰਲੈਂਡ ਅਤੇ ਅਮਰੀਕਾ ਦਾ ਮੈਚ ਦੇਖਿਆ ਹੈ ਅਤੇ ਆਇਰਿਸ਼ ਟੀਮ ਨੇ ਬਹੁਤ ਚੰਗੀ ਸ਼ੁਰੂਆਤ ਕੀਤੀ ਹੈ ਉਹ ਇੱਕ ਮਜ਼ਬੂਤ ਵਿਰੋਧੀ ਟੀਮ ਹੈ ਅਤੇ ਜਿੰਨਾ ਸਮਾਂ ਮੈਚ ਤੋਂ ਪਹਿਲਾਂ ਸਾਡੇ ਕੋਲ ਬਚਿਆ ਸੀ ਅਸੀਂ ਸਖ਼ਤ ਅਭਿਆਸ ਕੀਤਾ ਹੈ ਅਸੀਂ ਗੋਲ ਕਰਨ ਦੇ ਵੱਖ ਵੱਖ ਤਰੀਕੇ ਪ੍ਰਯੋਗ ਕੀਤੇ ਹਨ ਸਾਨੂੰ ਆਇਰਲੈਂਡ ਵਿਰੁੱਧ ਦਬਾਅ ਬਣਾ ਕੇ ਖੇਡਣਾ ਹੋਵੇਗਾ।
ਮਹਿਲਾ ਹਾਕੀ : ਭਾਰਤ ਨੇ ਸਪੇਨ ਨੁੰ ਹਰਾਇਆ, ਲੜੀ ਬਰਾਬਰ
ਏਜੰਸੀ, (ਮੈਡ੍ਰਿਡ)। ਗੁਰਜੀਤ ਕੌਰ (28ਵੇਂ), ਲਾਲਰੇਮਸਿਆਮੀ(32ਵੇਂ) ਅਤੇ ਕਪਤਾਨ ਰਾਣੀ (59ਵੇਂ) ਵੱਲੋਂ ਕੀਤੇ ਗਏ ਗੋਲਾਂ ਦੀ ਮੱਦਦ ਨਾਲ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਪੰਜ ਮੈਚਾਂ ਦੀ ਲੜੀ ਦੇ ਤੀਸਰੇ ਮੁਕਾਬਲੇ ‘ਚ ਸਪੇਨ ਨੂੰ 3-2 ਨਾਲ ਹਰਾ ਦਿੱਤਾ ਇਸ ਲੜੀ ਵਿੱਚ ਦੋਵੇਂ ਟੀਮਾਂ 1-1 ਦੀ ਬਰਾਬਰੀ ‘ਤੇ ਹਨ ਪਹਿਲੇ ਮੈਚ ‘ਚ ਭਾਰਤ ਨੂੰ 0-3 ਨਾਲ ਹਾਰ ਮਿਲੀ ਸੀ ਜਦੋਂਕਿ ਦੂਸਰਾ ਮੈਚ 1-1 ਨਾਲ ਡਰਾਅ ਰਿਹਾ ਸੀ। ਕਾਂਸੇਜੋ ਸੁਪੀਰਿਅਰ ਦੇ ਡੇਪੰਟਿਸ ਹਾਕੀ ਸਟੇਡੀਅਮ ‘ਚ ਖੇਡੇ ਗਏ ਇਸ ਮੁਕਾਬਲੇ ‘ਚ ਸਪੇਨ ਨੇ ਤੀਸਰੇ ਮਿੰਟ ‘ਚ ਮਾਰੀਆ ਲੋਪੇਜ਼ ਦੇ ਗੋਲ ਦੀ ਮੱਦਦ ਨਾਲ ਵਾਧਾ ਹਾਸਲ ਕੀਤਾ ਪਰ ਭਾਰਤ ਨੇ ਇਸ ਤੋਂ ਬਾਅਦ ਚਾਰ ਮਿੰਟ ਦੇ ਫ਼ਰਕ ਨਾਲ ਦੋ ਗੋਲ ਕਰਦੇ ਹੋਏ ਸਕੋਰ 2-1 ਕਰ ਦਿੱਤਾ। ਲੋਲਾ ਰਿਏਰਾ ਨੇ ਹਾਲਾਂਕਿ 58ਵੇਂ ਮਿੰਟ ‘ਚ ਗੋਲ ਕਰਦੇ ਹੋਏ ਸਕੋਰ 2-2 ਕਰ ਦਿੱਤਾ ਪਰ ਭਾਰਤੀ ਕਪਤਾਨ ਨੇ ਇਸ ਤੋਂ ਇੱਕ ਮਿੰਟ ਬਾਅਦ ਹੀ ਇੱਕ ਸ਼ਾਨਦਾਰ ਫੀਲਡ ਗੋਲ ਕਰਦੇ ਹੋਏ ਭਾਰਤ ਨੂੰ ਫਿਰ ਤੋਂ 3-2 ਨਾਲ ਅੱਗੇ ਕਰ ਦਿੱਤਾ ਦੋਵੇਂ ਟੀਮਾਂ ਦਰਮਿਆਨ ਚੌਥਾ ਮੁਕਾਬਲਾ ਅੱਜ ਖੇਡਿਆ ਜਾਵੇਗਾ ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 11 ਵਜੇ ਹੋਵੇਗਾ।
ਪੈਰਿਸ (ਏਜੰਸੀ)। ਸਾਬਕਾ ਨੰਬਰ ਇੱਕ ਭੈਣਾਂ ਸੇਰੇਨਾ ਅਤੇ ਵੀਨਸ ਵਿਲਿਅਮਜ਼ ਨੂੰ ਗਰੈਂਡ ਸਲੈਮ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਮਹਿਲਾ ਡਬਲਜ਼ ਲਈ ਵਾਈਲਡ ਕਾਰਡ ਦਿੱਤਾ ਗਿਆ ਹੈ ਜਿੱਥੇ ਦੋਵੇਂ ਭੈਣਾਂ ਆਪਣੇ ਤੀਸਰੇ ਖ਼ਿਤਾਬ ਲਈ ਖੇਡਣਗੀਆਂ ਸੇਰੇਨੇ ਅਤੇ ਉਸਦੀ ਵੱਡੀ ਭੈਣ ਵੀਨਸ ਨੇ ਆਪਣੇ ਕਰੀਅਰ ‘ਚ ਸਾਲ 1999 ਅਤੇ 2010 ‘ਚ ਫਰੈਂਚ ਓਪਨ ਦਾ ਖ਼ਿਤਾਬ ਜਿੱਤਿਆ ਸੀ ਹਾਲਾਂਕਿ ਦੋਵੇਂ ਸਾਬਕਾ ਨੰਬਰ ਇੱਕ ਭੈਣਾਂ ਇਸ ਜਿੱਤ ਤੋਂ ਬਾਅਦ ਸਿਰਫ਼ ਦੋ ਵਾਰ ਇਕੱਠੀਆਂ ਉੱਤਰੀਆਂ ਜਿਸ ਵਿੱਚ 2013 ‘ਚ ਪਹਿਲੇ ਗੇੜ ‘ਚ ਜਦੋਂਕਿ 2016 ‘ਚ ਤੀਸਰੇ ਗੇੜ ‘ਚ ਹਾਰ ਕੇ ਬਾਹਰ ਹੋ ਗਈਆਂ ਸਨ। (Serena-Venus)
ਤਿੰਨ ਵਾਰ ਦੀ ਫਰੈਂਚ ਓਪਨ ਚੈਂਪੀਅਨ ਸੇਰੇਨਾ ਨੇ ਆਖ਼ਰੀ ਵਾਰ ਸਾਲ 2017 ‘ਚ ਆਸਟਰੇਲੀਅਨ ਓਪਨ ਦੇ ਰੂਪ ‘ਚ ਆਪਣਾ ਆਖ਼ਰੀ ਗਰੈਂਡ ਸਲੈਮ ਜਿੱਤਿਆ ਸੀ ਅਤੇ ਉਸ ਤੋਂ ਬਾਅਦ ਸਤੰਬਰ ‘ਚ ਆਪਣੀ ਬੱਚੀ ਦੇ ਜਨਮ ਦੇ ਕਾਰਨ ਫਿਰ ਕੋਰਟ ਤੋਂ ਬਾਹਰ ਰਹੀ 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਅਮਰੀਕੀ ਖਿਡਾਰਨ ਫਿਲਹਾਲ ਰੈਂਕਿੰਗ ‘ਚ 400 ਤੋਂ ਬਾਹਰ ਪਹੁੰਚ ਗਈ ਹੈ ਜਿਸ ਕਾਰਨ ਉਸਨੂੰ ਇਸ ਵਾਰ ਟੂਰਨਾਮੈਂਟ ‘ਚ ਦਰਜਾ ਨਹੀਂ ਦਿੱਤਾ ਗਿਆ ਹੈ ਪਰ ਨਿਯਮਾਂ ਅਨੁਸਾਰ ਅਜਿਹੇ ਚੋਟੀ ਦੇ ਖਿਡਾਰੀਆਂ ਨੂੰ ਵਾਈਲਡ ਕਾਰਡ ਰਾਹੀਂ ਮੁੱਖ ਡਰਾਅ ‘ਚ ਜਗ੍ਹਾ ਦਿੱਤੀ ਜਾਂਦੀ ਹੈ। (Serena-Venus)