Suicides - Sach Kahoon Punjabi
ਵਿਦਿਆਰਥੀਆਂ ਵੱਲੋਂ ਖੁਦਕੁਸ਼ੀਆਂ ਚਿੰਤਾਜਨਕ
ਰਾਜਸਥਾਨ ਦੇ ਕੋਟਾ ’ਚ ਇੱਕ ਹੋਰ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ ਇਹ ਰੁਝਾਨ ਚਿੰਤਾਜਨਕ ਹੈ ਪਿਛਲੇ ਮਹੀਨਿਆਂ ’ਚ ਦੋ ਦਰਜਨ ਦੇ ਕਰੀਬ ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਹੈ ਸੂਬਾ ਸਰਕਾਰ ਨੇ ਕੋਚਿੰਗ ਸੈਂਟਰਾਂ ’ਤੇ ਸਖ਼ਤੀ ਕਰਨ ਦਾ ਫੈਸਲਾ ਲਿਆ ਹੈ ਇਹ ਚਰਚਾ ਚੱਲ ਰਹੀ ਹੈ ਕਿ ਸਰਕਾਰ ਕੋਚਿੰਗ ਸੈਂਟਰਾਂ ਤੇ ਟਾਪਰਾਂ ਦੀ ਮਹਿਮਾ ਕਰਨ ’ਤੇ ਪਾਬੰਦੀ ਲਾਵੇਗੀ ਇਹ ਮਾਮਲਾ ਜਿੱਥੇ ਕਾਨੂੰਨੀ ਤੌਰ ’ਤੇ ਸਰਕਾਰਾਂ ਨਾਲ ਜੁੜਿਆ ਹੋਇਆ ਹੈ, ਉੱਥੇ ਸਿੱਖਿਆ ਨੀਤੀ, ਰੁਜ਼ਗਾਰ ਦੇ ਵੀ ਕਈ ਪਹਿਲੂ ਹਨ। ਇਹ ਮਸਲੇ ਦੇ ਸਮਾਜਿਕ ਪੱਖ ਵੀ ਹਨ ਜਿਸ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਸਿੱਖਿਆ ਤੇ ਰੁਜ਼ਗਾਰ ਦੇ ਸੰਕਲਪ ’ਚ ਆਈ ਗਿਰਾਵਟ ਨੂੰ ਦੂਰ ਕਰਨਾ ਪਵੇਗਾ ਪੜ੍ਹਨ ਦਾ ਮਤਲਬ ਸਿਰਫ ਨੌਕਰੀ ਕਰਨੀ ਹੀ ਰਹਿ ਗਿਆ ਹੈ। (Suicide)
ਇਹ ਵੀ ਪੜ੍ਹੋ : ਹਰਿਆਣਾ ’ਚ ਵੱਡੀ ਗੈਂਗਵਾਰ, ਗੈਂਗਸਟਰ ਦਾ ਕਤਲ
ਉਹ ਵੀ ਡਾਕਟਰ ਜਾਂ ਇੰਜੀਨੀਅਰ ਬਣਨਾ ਹੀ ਸਮਾਜਿਕ ਰੁਤਬੇ ਦਾ ਪ੍ਰਤੀਕ ਬਣ ਗਿਆ ਹੈ। ਸਰਕਾਰਾਂ ਨੂੰ ਸਿੱਖਿਆ ਨੀਤੀ ’ਚ ਸੁਧਾਰ ਕਰਨ ਦੀ ਜ਼ਰੂਰਤ ਹੈ ਕਿ ਸਿੱਖਿਆ ਨੂੰ ਨੌਕਰੀ ਤੱਕ ਸੀਮਤ ਕਰਨ ਦੀ ਬਜਾਇ ਇਸ ਨੂੰ ਮਨੱੁਖ ਦੀ ਸ਼ਖਸੀਅਤ ਦੇ ਵਿਕਾਸ ਦੇ ਤੌਰ ’ਤੇ ਸਥਾਪਿਤ ਤੇ ਪ੍ਰਚਾਰਿਤ ਕੀਤਾ ਜਾਵੇ ਅਸਲ ’ਚ ਪੜ੍ਹਾਈ ਕਰਕੇ ਸਫ਼ਲ ਕਿਸਾਨ, ਕਾਰੋਬਾਰੀ ਵੀ ਬਣਿਆ ਜਾ ਸਕਦਾ ਹੈ ਇੱਥੋਂ ਤੱਕ ਖਿਡਾਰੀ, ਕਲਾਕਾਰ ਜਾਂ ਪੱਤਰਕਾਰ ਵੀ ਬਣਿਆ ਜਾ ਸਕਦਾ ਹੈ ਸਿਰਫ ਤੇ ਸਿਰਫ ਡਾਕਟਰੀ ਜਾਂ ਇੰਜੀਨੀਅਰਿੰਗ ਨੂੰ ਜ਼ਿੰਦਗੀ ਦਾ ਸੁਪਰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ ਹੈ। ਕਈ ਐਮਡੀ ਡਾਕਟਰ ਵੀ ਡਾਕਟਰੀ ਛੱਡ ਕੇ ਪੱਤਰਕਾਰੀ ਦੇ ਖੇਤਰ ’ਚ ਨਾਮਣਾ ਖੱਟ ਰਹੇ ਹਨ ਬੈਂਕ ਅਧਿਕਾਰੀ ਵੀ ਨੌਕਰੀ ਛੱਡ ਕੇ ਗਾਇਕੀ ਦੇ ਖੇਤਰ ’ਚ ਚੰਗੀ ਕਿਸਮਤ ਅਜ਼ਮਾ ਚੁੱਕੇ ਹਨ ਆਸਾ ਸਿੰਘ ਮਸਤਾਨਾ ਆਡੀਟਰ ਸਨ। (Suicide)
ਪਰ ਪੰਜਾਬੀ ਗਾਇਕੀ ’ਚ ਉਹਨਾਂ ਦਾ ਵੱਡਾ ਨਾਂਅ ਸੀ ਇਸੇ ਤਰ੍ਹਾਂ ਇੰਜੀਨੀਅਰਿੰਗ ਦੀ ਡਿਗਰੀ ਕਰਨ ਵਾਲੇ ਲੋਕ ਖੇਡਾਂ ’ਚ ਚੰਗੇ ਸਾਬਤ ਹੋਏ ਕਈ ਸਿਆਸੀ ਆਗੂਆਂ ਦਾ ਪਿਛੋਕੜ ਅਮੀਰ ਘਰਾਣੇ ਨਾਲ ਵੀ ਸਬੰਧਿਤ ਨਹੀਂ ਸੀ। ਪਰ ਉਹ ਸਿਰਫ ਆਪਣੀ ਪੜ੍ਹਾਈ ਕਾਰਨ ਵੀ ਰਾਜਨੀਤੀ ’ਚ ਚੰਗੀ ਪਕੜ ਬਣਾ ਗਏ ਕਈ ਮੁਲਾਜ਼ਮਾਂ ਨੇ ਸਰਕਾਰੀ ਨੌਕਰੀ ਛੱਡ ਕੇ ਖੇਤੀ ਜਾਂ ਹੋਰ ਬਿਜਨਸ ’ਚ ਚੰਗਾ ਜੱਸ ਖੱਟਿਆ ਹੈ ਇਸ ਲਈ ਜ਼ਰੂਰੀ ਹੈ ਕਿ ਸਰਕਾਰ ਸਿੱਖਿਆ ਦੇ ਸੰਕਲਪ ਨੂੰ ਗਿਰਾਵਟ ਤੋਂ ਬਚਾਵੇ ਦੂਜੇ ਪਾਸੇ ਮਾਪਿਆਂ ਲਈ ਵੀ ਜ਼ਰੂਰੀ ਹੈ। (Suicide)
ਕਿ ਉਹ ਬੱਚਿਆਂ ਨੂੰ ਉਹਨਾਂ ਦੇ ਹਾਲ ’ਤੇ ਛੱਡਣ ਜਾਂ ਉਹਨਾਂ ’ਤੇ ਵੱਧ ਨੰਬਰਾਂ, ਸੁਪਰ ਪਲੇਸਮੈਂਟ ਤੇ ਉੱਚ ਪੈਕੇਜਾਂ ਦੇ ਸੁਪਨ ਸੁਨਹਿਰੀ ਜਾਲ ’ਚ ਉਲਝਾਉਣ ਦੀ ਬਜਾਇ ਪੜ੍ਹਾਈ ਤੇ ਜ਼ਿੰਦਗੀ ’ਚ ਖੁਸ਼ੀ ਦਾ ਤੱਤ ਭਰਪੂਰ ਕਰਨ ’ਤੇ ਜ਼ੋਰ ਦੇਣ ਜ਼ਿੰਦਗੀ ਨੌਕਰੀ ਤੋਂ ਕਿਤੇ ਵੱਧ ਕੀਮਤੀ ਤੇ ਖੂਬਸੂਰਤ ਹੈ ਜਿੱਤ ਦੇ ਨਾਲ-ਨਾਲ ਹਾਰ ਦਾ ਸਾਹਮਣਾ ਕਰਨ ਲਈ ਜ਼ਜ਼ਬਾ ਹੋਣਾ ਜ਼ਰੂਰੀ ਹੈ ਬੱਚਿਆਂ ਨਾਲ ਸਾਂਝ ਬਣਾਈ ਰੱਖਣ ਦੇ ਨਾਲ-ਨਾਲ ਉਹਨਾਂ ਦਾ ਹੌਂਸਲਾ ਵਧਾਉਣਾ ਪਵੇਗਾ। (Suicide)
ਦੋ ਬੱਚਿਆਂ ਦੀਆਂ ਲਾਸ਼ਾਂ ਘਰ ‘ਚੋਂ ਮਿਲੀਆਂ | Suicides
ਵਾਰਾਣਸੀ (ਏਜੰਸੀ)। ਉੱਤਰ ਪ੍ਰਦੇਸ਼ ‘ਚ ਵਾਰਾਣਸੀ ਦੇ ਆਦਮਪੁਰ ਖ਼ੇਤਰ ‘ਚ ਸ਼ੁੱਕਰਵਾਰ ਨੂੰ ਪਤੀ ਪਤਨੀ ਤੇ ਬੱਚਿਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ‘ਚੋਂ ਮਿਲਣ ‘ਤੇ ਸਨਸਨੀ ਫੈਲ ਗਈ। ਸੀਨੀਅਰ ਪੁਲਿਸ ਕਮਿਸ਼ਨਰ ਪ੍ਰਭਾਰ ਚੌਧਰੀ ਨੇ ਅੱਜ ਇੱਥੇ ਏਜੰਸੀ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਰਚੀਕੁਵਾਂ ਮੁਹੱਲੇ ‘ਚ 45 ਸਾਲਾ ਚੇਤਨ, ਉਸ ਦੀ ਪਤਨੀ 42 ਸਾਲ ਰਿਤੂ, 16 ਸਾਲਾ ਪੁੱਤਰ ਹਰਸ਼ ਤੇ 14 ਸਾਲ ਦੀ ਧੀ ਮਾਨਸੀ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਜੋੜੇ ਦੀ ਲਾਸ਼ ਫੰਦੇ ‘ਤੇ ਲਮਕਦੀ ਹੋਈ ਮਿਲੀ ਜਦੋਂਕਿ ਬੱਚਿਆਂ ਦੀਆਂ ਲਾਸ਼ਾਂ ਦੂਜੇ ਕਮਰੇ ‘ਚ ਮਿਲੀਆਂ। ਮੌਕੇ ਤੋਂ ਚਾਰ ਪੰਨਿਆਂ ‘ਤੇ ਲਿਖਿਆ ਸੁਸਾਈਡ ਨੋਟ ਮਿਲਿਆ ਹੈ। ਸ਼ੁਰੂਆਤੀ ਜਾਂਚ ‘ਚ ਜੋੜੇ ਦੁਆਰਾ ਦੋਵਾਂ ਬਚਿਆਂ ਦਾ ਗਲਾ ਘੁੱਟ ਕੇ ਮਾਰਨ ਤੋਂ ਬਾਅਦ ਖੁਦਕੁਸ਼ੀ Suicides ਕੀਤੇ ਜਾਣ ਦਾ ਮਾਮਲਾ ਲੱਗ ਰਿਹਾ ਹੇ।
ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ‘ਚ ਪਤਾ ਲੱਗਿਆ ਹੈ ਕਿ ਪਰਿਵਾਰ ਵਿੱਚ ਜਾਇਦਾਦ ਵਿਵਾਦ ਕਾਰਨ ਇਨ੍ਹਾਂ ਨੇ ਇਹ ਕਦਮ ਚੁੱਕਿਆ। ਚੇਤਨ ਦਾ ਆਪਣੇ ਪਿਤਾ ਨਾਲ ਵਿਵਾਦ ਦੱਸਿਆ ਜਾ ਰਿਹਾ ਹੈ। ਇਸ ਕਾਰਨ ਪਤੀ-ਪਤਨੀ ਕਈ ਦਿਨਾਂ ਤੋਂ ਮਾਨਸਿਕ ਤੌਰ ‘ਤੇ ਬੇਹੱਦ ਪ੍ਰੇਸ਼ਾਨ ਸਨ।
ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ
ਅਤੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਉਨ੍ਹਾਂ ਦੱਸਿਆ ਕਿ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਅਸਲ ਕਾਰਨ ਦਾ ਪਤਾ ਲੱਗ ਸਕੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਕਾਰ ਕਿਸਾਨ ਖੁਦਕੁਸ਼ੀਆਂ ਪ੍ਰਤੀ ਚਿੰਤਤ ਨਹੀਂ: ਕਾਂਗਰਸ
ਨਵੀਂ ਦਿੱਲੀ। ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਫਸਲਾਂ ਦੇ ਉਚਿਤ ਮੁੱਲ ਦੀ ਨਾ ਉਪਲਬਧਤਾ ਅਤੇ ਕਰਜ਼ੇ ਵਿੱਚ ਡੁੱਬਣ ਕਾਰਨ ਦੇਸ਼ ਵਿੱਚ ਕਿਸਾਨ ਖੁਦਕੁਸ਼ੀਆਂ ਵਿੱਚ ਭਾਰੀ ਵਾਧਾ ਹੋਇਆ ਹੈ, ਪਰ ਸਰਕਾਰ ਇਸ ਨੂੰ ਰੋਕਣ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਹੀ। ਸੀਨੀਅਰ ਕਾਂਗਰਸੀ ਆਗੂ ਕਪਿਲ ਸਿੱਬਲ ਨੇ ਸ਼ਨਿੱਚਰਵਾਰ ਨੂੰ ਇਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਨੈਸ਼ਨਲ ਕ੍ਰਾਈਮ ਰਿਕਾਰਡ ਰਿਕਾਰਡ (ਐਨਆਰਸੀਬੀ) ਦੇ ਅਨੁਸਾਰ 2013 ਤੋਂ 2016 ਦੇ ਵਿੱਚ ਚਾਰ ਲੱਖ 88 ਹਜ਼ਾਰ 104 ਕਿਸਾਨ ਅਤੇ ਖੇਤ ਮਜ਼ਦੂਰ ਵੱਖ-ਵੱਖ ਕਾਰਨਾਂ ਕਰਕੇ ਖੁਦਕੁਸ਼ੀ ਕਰ ਚੁੱਕੇ ਹਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਇਸ ਲਈ ਕੋਈ ਕਦਮ ਨਹੀਂ ਚੁੱਕਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਅਰ ਫੋਰਸ ਦੀ ਡਾਕਟਰ ਨੇ ਕੀਤੀ ਖੁਦਕੁਸ਼ੀ
ਬਰਨਾਲਾ । ਬਰਨਾਲਾ ਦੇ ਕੱਚਾ ਕਾਲਜ ਰੋਡ ‘ਤੇ ਸਥਿਤ ਐੱਫ. ਐੱਕਸ. ਜਿੰਮ ਵਿਚ ਇਕ ਮਹਿਲਾ ਡਾਕਟਰ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਮਹਿਲਾ ਦੀ ਪਛਾਣ ਚਾਰੂ ਸਿੰਘ (33) ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਮੁਤਾਬਕ ਮਹਿਲਾ ਦੇ ਪਤੀ ਸਿਵਲ ਹਸਪਤਾਲ ਵਿਚ ਦੰਦਾ ਦੇ ਡਾਕਟਰ ਹਨ ਅਤੇ ਉਕਤ ਮਹਿਲਾ ਏਅਰ ਫੋਰਸ ਸਟੇਸ਼ਨ ਬਰਨਾਲਾ ਵਿਚ ਬਤੌਰ ਡਾਕਟਰ ਤਾਇਨਾਤ ਸੀ। ਸ਼ਨੀਵਾਰ ਨੂੰ ਮਹਿਲਾ ਜਿੰਮ ਆਈ ਅਤੇ ਕਾਫੀ ਦੇਰ ਤਕ ਜਿੰਮ ਦੀ ਛੱਤ ‘ਤੇ ਬੈਠੀ ਰਹੀ ਅਤੇ ਫਿਰ ਅਚਾਨਕ ਬਿਲਡਿੰਗ ਤੋਂ ਛਲਾਂਗ ਲਗਾ ਦਿੱਤੀ। ਜਿਸ ਕਾਰਨ ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਰਜੇ ਦੇ ਬੋਝ ਹੇਠ ਆਏ ਕਿਸਾਨ ਵੱਲੋਂ ਖੁਦਕੁਸ਼ੀ
ਪਿੰਡ ਦਾ ਸਰਪੰਚ ਸੀ ਪੀੜਤ ਕਿਸਾਨ
ਨਾਭਾ| ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੇ ਦਾਅਵੇ ਕਰਦੀ ਨਜ਼ਰ ਆਉਂਦੀ ਹੈ ਉਥੇ ਸੂਬੇ ਦੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਦੋਰ ਬਦਸਤੂਰ ਜਾਰੀ ਹੈ। ਇਸੇ ਪ੍ਰਕਾਰ ਦਾ ਘਟਨਾਕ੍ਰਮ ਰਿਜ਼ਰਵ ਹਲਕਾ ਨਾਭਾ ਵਿਖੇ ਵਾਪਰਿਆ ਜਿਸ ਦੇ ਪਿੰਡ ਸੰਗਤਪੁਰਾ ਦੇ 55 ਸਾਲਾਂ ਬੂਟਾ ਸਿੰਘ ਨਾਮੀ ਇੱਕ ਕਿਸਾਨ ਵੱਲੋਂ ਕਰਜ਼ੇ ਦੇ ਬੋਝ ਹੇਠ ਆ ਕੇ ਖੁਦਕੁਸ਼ੀ ਕਰ ਲਈ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਪਿੰਡ ਦਾ ਸਰਪੰਚ ਵੀ ਸੀ ਜਿਸ ਦੇ ਸਿਰ ‘ਤੇ ਬੈਕਾਂ, ਆੜਤੀਆਂ ਅਤੇ ਡੇਅਰੀ ਫਾਰਮਾਂ ਦਾ ਲੱਖਾਂ ਦਾ ਕਰਜ਼ਾ ਖੜਾ ਸੀ ਜਦਕਿ ਉਸ ਕੋਲ ਜਮੀਨ 06 ਕਿੱਲੇ ਹੀ ਦੱਸੀ ਜਾ ਰਹੀ ਹੈ। ਦਿਨ ਪ੍ਰਤਿ ਦਿਨ ਕਰਜ਼ੇ ਦਾ ਬੋਝ ਉਸ ‘ਤੇ ਵੱਧਦਾ ਜਾ ਰਿਹਾ ਸੀ ਜਿਸ ਦੇ ਬੋਝ ਹੇਠ ਆ ਕੇ ਇਸ ਕਿਸਾਨ ਨੇ ਜਹਿਰਲੀ ਦਵਾਈ ਪੀ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਕਿਸਾਨ ਤਿੰਨ ਭੈਣਾਂ ਦਾ ਭਰਾ ਸੀ ਜੋ ਕਿ ਆਪਣੇ ਪਿੱਛੇ 02 ਲੜਕੇ ਅਤੇ ਆਪਣੀ ਪਤਨੀ ਨੂੰ ਛੱਡ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਆਪਣਾ ਦੁੱਖ ਸਾਂਝਾ ਕਰਦਿਆਂ ਮ੍ਰਿਤਕ ਕਿਸਾਨ ਦੀ ਭੈਣ ਅਤੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਨੇ ਕਈ ਥਾਵਾਂ ਤੋ ਕਰਜ਼ਾ ਲਿਆ ਹੋਇਆ ਸੀ। ਕੁਝ ਸਮਾਂ ਪਹਿਲਾ ਬੂਟਾ ਸਿੰਘ ਨੇ ਆਪਣੇ ਪੁੱਤਰ ਨੂੰ 15 ਲੱਖ ਰੁਪਏ ਲਗਾ ਕੇ ਡੁਬੱਈ ਵਿੱਚ ਭੇਜਿਆ ਸੀ ਪਰੰਤੂ ਉਹ ਉਥੇ ਜੰਮ ਨਾ ਸਕਿਆ ਅਤੇ ਕੋਈ ਕੰਮ ਨਾ ਮਿਲਿਆ। ਲੜਕਾ ਵੀ ਵਾਪਸ ਆ ਕੇ ਖੇਤੀ ਹੀ ਕਰ ਰਿਹਾ ਹੈ। ਇਸ ਤੋਂ ਬਾਅਦ 11 ਲੱਖ ਆੜਤੀਏ ਦਾ ਖੜਾ ਸੀ, 18 ਲੱਖ ਸ਼ੈੱਡ ਲਈ ਲਿਆ ਹੋਇਆ ਸੀ, 7 ਲੱਖ ਰੁਪਇਆ ਸੁਸਾਇਟੀ ਦਾ ਬਕਾਇਆ ਸੀ ਜਦਕਿ 10 ਲੱਖ ਦੀ ਲਿਮਟ ਕਰਵਾਈ ਹੋਈ ਸੀ। ਇਸ ਤੋਂ ਇਲਾਵਾ ਪਿੰਡ ਦੀ ਸਰਪੰਚੀ ਲਈ ਵੀ ਉਸ ਨੇ ਕਾਫੀ ਖਰਚਾ ਕਰ ਦਿੱਤਾ ਸੀ। ਮ੍ਰਿਤਕ ਕਿਸਾਨ ਦੇ ਪਰਿਵਾਰ ਨੇ ਕੈਪਟਨ ਸਰਕਾਰ ਤੋਂ ਅਪੀਲ ਕਰਦਿਆਂ ਕਿਹਾ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਦੀ ਪੂਰੀ ਮੱਦਦ ਕੀਤੀ ਜਾਵੇ ਅਤੇ ਜਿਹੜਾ 40 ਲੱਖ ਦਾ ਕਰਜ਼ਾ ਉਸ ਦੇ ਸਿਰ ‘ਤੇ ਹੈ, ਜੇ ਉਸ ਨੂੰ ਮਾਫ਼ ਕਰ ਦਿੱਤਾ ਜਾਵੇ ਤਾਂ ਬਾਕੀ ਪਰਿਵਾਰ ਦੀ ਜਿੰਦਗੀ ਆਸਾਨ ਹੋ ਜਾਵੇਗੀ। ਇਸ ਮੌਕੇ ਪਿੰਡ ਵਾਸੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਇਹ ਕਿਸਾਨ ਪਿੰਡ ਦਾ ਸਰਪੰਚ ਵੀ ਸੀ ਅਤੇ ਪਿਛਲੇ ਕਾਫੀ ਸਮੇਂ ਤੋ ਕਰਜ਼ੇ ਦੀ ਮਾਰ ਝੱਲ ਰਿਹਾ ਸੀ। ਇਸ ਵਾਰ ਝੋਨੇ ਦੇ ਮਾੜੇ ਨਿਕਾਲ ਤੋ ਕਿਸਾਨ ਕਾਫੀ ਦੁੱਖੀ ਹੋ ਗਿਆ ਸੀ ਜਿਸ ਕਾਰਨ ਉਸ ਨੇ ਕੋਈ ਜਹਿਰਲੀ ਦਵਾਈ ਨਿਗਲ ਲਈ। ਦੂਜੇ ਪਾਸੇ ਪੁਲਿਸ ਵੱਲੋਂ ਮਾਮਲੇ ਵਿੱਚ ਧਾਰਾ 174 ਆਈਪੀਸੀ ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।  Suicides
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਸਾਨ ਖੁਦਕੁਸ਼ੀਆਂ ਬਨਾਮ ਖੇਤੀ ਸੰਕਟ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੇ ਗਏ ਸਰਵੇਖਣ ‘ਚ ਖੇਤੀ ਸੰਕਟ ਦੀ ਬੜੀ ਭਿਆਨਕ ਤਸਵੀਰ ਉੱਭਰ ਕੇ ਆਈ ਹੈ ਸਰਵੇਖਣ ਅਨੁਸਾਰ 2000-2015 ਦਰਮਿਆਨ ਆਰਥਿਕ ਤੰਗੀ ਨਾਲ ਜੂਝ ਰਹੇ 14 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ ਇਸ ਖੁਲਾਸੇ ‘ਚ ਯੂਪੀਏ ਸਰਕਾਰ ਵੱਲੋਂ ਕਿਸਾਨਾਂ ਦੇ ਮਾਫ਼ ਕੀਤੇ ਗਏ ਕਰਜ਼ੇ ਦਾ ਫੈਸਲਾ ਦਾ ਅਸਰ ਵੀ ਆ ਗਿਆ ਹੈ ਕੇਂਦਰ ਵੱਲੋਂ ਕੀਤੀ ਗਈ ਕਰਜ਼ਾ ਮੁਆਫ਼ੀ ਵੀ ਖੇਤੀ ਦਾ ਹੱਲ ਨਹੀਂ ਲੱਭ ਸਕੀ ਕਿਸਾਨਾਂ ਦੇ ਇਹ ਹਾਲਾਤ ਸਿਰਫ਼ ਪੰਜਾਬ ‘ਚ ਨਹੀਂ ਸਗੋਂ ਦਰਜਨ ਤੋਂ ਵੱਧ ਰਾਜਾਂ ਦੇ ਹਨ ਇਹ ਗੱਲ ਇਸ ਕਰਕੇ ਵੀ ਮਹੱਤਵਪੂਰਨ ਹੈ। (Farmer Suicides)
ਕਿ ਪੰਜਾਬ, ਉੱਤਰਪ੍ਰਦੇਸ਼, ਮਹਾਂਰਾਸ਼ਟਰ ਸਮੇਤ ਕਈ ਸੂਬਿਆਂ ਦੀਆਂ ਸਰਕਾਰਾਂ ਅਜੇ ਵੀ ਇਸ ਨੀਤੀ ‘ਤੇ ਕੰਮ ਕਰ ਰਹੀਆਂ ਹਨ ਕਿ ਕਰਜ਼ਾ ਮੁਆਫ਼ੀ ਨਾਲ ਕਿਸਾਨਾਂ ਨੂੰ ਰਾਹਤ ਮਿਲੇਗੀ ਪੰਜਾਬ ਦੀ ਵਰਤਮਾਨ ਅਮਰਿੰਦਰ ਸਰਕਾਰ ਨੇ ਦੇਸ਼ ‘ਚ ਸਭ ਤੋਂ ਵੱਧ ਕਰਜ਼ਾ 2 ਲੱਖ ਮਾਫ਼ ਕੀਤਾ ਹੈ ਪਰ ਫਿਰ ਵੀ ਕਿਸਾਨ ਖੁਦਕੁਸ਼ੀਆਂ ਦਾ ਰੁਝਾਨ ਨਹੀਂ ਰੋਕਿਆ ਜਾ ਸਕਿਆ ਭਾਵੇਂ ਕਰਜ਼ਾ ਮਾਫ਼ੀ ਕਿਸਾਨਾਂ ਲਈ ਵਕਤੀ ਰਾਹਤ ਹੈ ਪਰ ਇਸ ਨੂੰ ਖੇਤੀ ਸੰਕਟ ਦਾ ਹੱਲ ਨਹੀਂ ਮੰਨਿਆ ਜਾ ਸਕਦਾ ਕਿਸਾਨਾਂ ਦੀ ਬਿਹਤਰੀ ਚਾਹੁਣ ਵਾਲੇ ਖੇਤੀ ਮਾਹਿਰ ਵੀ ਇਸ ਗੱਲ ਦੇ ਹਮਾਇਤੀ ਹਨ ਕਿ ਕਰਜ਼ਾ ਮੁਆਫ਼ੀ ਖੇਤੀ ਦੀ ਤਕਦੀਰ ਨਹੀਂ ਬਦਲ ਸਕਦੀ ਸਗੋਂ ਖੇਤੀ ਨੀਤੀਆਂ ਨੂੰ ਖੇਤੀ ਦੇ ਨਜ਼ਰੀਏ ਨਾਲ ਬਣਾਇਆ ਜਾਏ ਕਿਸਾਨਾਂ ਨੂੰ ਫਸਲਾਂ ਦੇ ਵਾਜਿਬ ਭਾਅ ਦੇਣ ਲਈ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦੀ ਜ਼ਰੂਰਤ ਹੈ।
ਪਿਛਲੇ ਚਾਲ੍ਹੀ ਸਾਲਾਂ ਤੋਂ ਖੇਤੀ ਕਣਕ-ਝੋਨੇ ਦੇ ਚੱਕਰ ‘ਚੋਂ ਬਾਹਰ ਨਹੀਂ ਨਿਕਲ ਸਕੀ 2022 ਤੱਕ ਕਿਸਾਨਾਂ ਦੀ ਆਮਦਨ ਵਧਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹਦੇ ਵਾਸਤੇ ਖੇਤੀ ਮਾਹਿਰਾਂ ਦੀਆਂ ਸਿਫ਼ਾਰਸ਼ਾਂ ‘ਤੇ ਵੀ ਸਰਕਾਰ ਨੂੰ ਧਿਆਨ ਦੇਣਾ ਪਵੇਗਾ ਅਜੇ ਤੱਕ ਖੇਤੀ ਮਾਹਿਰਾਂ ਦਾ ਗਿਲਾ Îਇਹ ਹੈ ਕਿ ਕਰੋੜਾਂ ਰੁਪਏ ਖਰਚ ਕਰਕੇ ਸਰਕਾਰ ਖੇਤੀ ਮਾਹਿਰਾਂ ਦੀ ਕਮੇਟੀ ਤੋਂ ਰਿਪੋਰਟਾਂ ਤਿਆਰ ਕਰਵਾਉਂਦੀ ਹੈ ਪਰ ਇਨ੍ਹਾਂ ਰਿਪੋਰਟਾਂ ਨੂੰ ਪੜ੍ਹਿਆ ਹੀ ਨਹੀਂ ਜਾਂਦਾ, ਉਸ ਨੂੰ ਵਿਚਾਰਨਾ ਤੇ ਲਾਗੂ ਕਰਨਾਂ ਤਾਂ ਦੂਰ ਦੀ ਗੱਲ ਹੈ ਖੇਤੀ ਲਈ ਸਿਰਫ਼ ਚੁਣਾਵੀ ਐਲਾਨਾਂ ਤੇ ਮੁਫ਼ਤ ਸਹੂਲਤਾਂ ਦੀ ਜ਼ਰੂਰਤ ਨਹੀਂ ਸਗੋਂ ਖੇਤੀ ਨੂੰ ਆਧੁਨਿਕ ਲੀਹਾਂ ‘ਤੇ ਲਿਆਉਣਾ ਪਵੇਗਾ ਲਾਗਤ ਖਰਚੇ ਘਟਾਉਣ ਦੇ ਨਾਲ-ਨਾਲ ਤਕਨੀਕੀ ਖੇਤੀ ‘ਤੇ ਜ਼ੋਰ ਦੇਣਾ ਪਵੇਗਾ ਡੇਅਰੀ, ਮੱਖੀ ਪਾਲਣ ਸਮੇਤ ਹੋਰ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਨੂੰ ਸੱਚੀ ਸ਼ਰਧਾਂਜ਼ਲੀ ਇਹੀ ਹੋਵੇਗੀ ਕਿ ਖੇਤੀ ਪ੍ਰਧਾਨ ਮੁਲਕ ਦੀਆਂ ਸਰਕਾਰਾਂ ਖੇਤੀ ਬਾਰੇ ਗੰਭੀਰ ਹੋਣ ਖੇਤੀ ਨੂੰ ਸਿਆਸੀ ਹਿੱਤਾਂ ਤੋਂ ਪਾਸੇ ਰੱਖ ਕੇ ਕੰਮ ਕਰਨ ਦੀ ਜ਼ਰੂਰਤ ਹੈ।
ਨਹਿਰ ‘ਚ ਛਾਲ ਮਾਰਨ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ
ਖੁਸ਼ਵੀਰ ਸਿੰਘ ਤੂਰ, ਪਟਿਆਲਾ: ਇੱਕ ਜੇਈ ਨੇ ਅੱਜ ਨਹਿਰ ਵਿੱਚ ਛਾਲ ਮਾਰ ਦਿੱਤੀ ਜਦੋਂ ਤੱਕ ਉਸ ਨੂੰ ਗੋਤਾਖੋਰਾਂ ਵੱੱਲੋਂ ਬਾਹਰ ਕੱਢਿਆ ਗਿਆ ਤਾ ਉਸ ਦੀ ਮੌਤ ਹੋ ਚੁੱਕੀ ਸੀ।
ਵੇਰਵਿਆ ਅਨੁਸਾਰ ਇੰਦਰਪਾਲ  ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪ੍ਰੀਤ ਨਗਰ ਤ੍ਰਿਪੜੀ ਵੱਲੋਂ ਦੁਪਹਿਰ ਸਮੇ ਸਿੱਧੂਵਾਲ ਦੇ ਪੁੱਲ ਨੇੜੇ ਆਪਣੀ ਸਕੂਟਰੀ ਤੇ ਪੁੱਜਿਆ ਅਤੇ ਉੱਥੇ ਸਕੂਟਰੀ ਖੜ੍ਹੀ ਕਰਕੇ ਅਚਾਨਕ ਨਹਿਰ ਵਿੱਚ ਛਾਲ ਮਾਰ ਦਿੱਤੀ।
ਇਸ ਦੌਰਾਨ ਹੀ ਗੋਤਾਖੋਰਾਂ ਨੂੰ ਇਸ ਦੀ ਭਿਣਕ ਪਈ ਤਾ ਉਨ੍ਹਾਂ ਇੰਦਰਪਾਲ ਨੂੰ ਬਚਾਉਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਕੁਝ ਸਮੇਂ ਬਾਅਦ ਉਸ ਨੂੰ ਅਬਲੋਵਾਲ ਪੁੱਲ ਨੇੜਿਓ ਬਾਹਰ ਕੱਢ ਲਿਆ ਗਿਆ, ਪਰ ਉਸ ਸਮੇਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਪਤਾ ਲੱਗਾ ਹੈ ਕਿ ਇਸ ਦੌਰਾਨ ਪੁਲਿਸ ਹੱਦਾਬੰਦੀ ਵਿੱਚ ਉੱਲਝੀ ਰਹੀ ਅਤੇ ਕਾਫੀ ਸਮੇਂ ਬਾਅਦ ਸਬੰਧਿਤ ਥਾਣੇ ਵੱਲੋਂ ਇਸ ਦੇ ਕਾਰਵਾਈ ਕੀਤੀ ਗਈ। ਮ੍ਰਿਤਕ ਜਨ ਸਿਹਤ ਵਿਭਾਗ ਵਿੱਚ ਜੇਈ ਦੇ ਤੌਰ ਤੇ ਆਪਣੀ ਡਿਊਟੀ ਨਿਭਾ ਰਿਹਾ ਸੀ ਅਤੇ ਕਿਸ ਕਾਰਨ ਨਹਿਰ ਵਿੱਚ ਛਾਲ ਮਾਰੀ, ਇਸ ਸਬੰਧੀ ਸਥਿਤੀ ਸਪੱਸਟ ਨਹੀਂ ਹੋ ਸਕੀ। ਇੱਧਰ ਥਾਣਾ ਤ੍ਰਿਪੜੀ ਦੇ ਐਸਐਚਓ ਰਾਜੇਸ਼ ਮਲਹੋਤਰਾ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਅਜੇ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੋਈ ਪਰਚਾ ਦਰਜ਼ ਨਹੀਂ ਕੀਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਧ ਰਿਹਾ ਖੁਦਕੁਸ਼ੀਆਂ ਦਾ ਰੁਝਾਨ
ਅੱਜ ਦੇ ਵਿਗਿਆਨਕ ਯੁੱਗ ਵਿੱਚ ਜਿੱਥੇ ਸਾਇੰਸ ਨੇ ਇਨਸਾਨ ਦੀ ਜਿੰਦਗੀ ਨੂੰ ਹਰ ਸਹੂਲਤ ਪ੍ਰਦਾਨ ਕਰਕੇ ਸੌਖਾ ਬਣਾ ਦਿੱਤਾ ਹੈ ਫਿਰ ਵੀ ਜੇ ਮਨੁੱਖੀ ਜ਼ਿੰਦਗੀ ਵਿੱਚ ਅਸਫ਼ਲਤਾ ਮਿਲਣ ਕਾਰਨ ਖੁਦਕੁਸ਼ੀਆਂ ਕਰਨ ਦੀ ਰਫ਼ਤਾਰ ‘ਤੇ ਗੌਰ ਕੀਤੀ ਜਾਵੇ ਤਾਂ ਇਹ ਪੁਰਾਣੇ ਦਹਾਕਿਆਂ ਨਾਲੋਂ ਕਾਫੀ ਜ਼ਿਆਦਾ ਤੇਜ਼ੀ ਨਾਲ ਵਧ ਰਹੀ ਹੈ ਜਿਸਦੇ ਅਨੇਕਾਂ ਹੀ ਵੱਖ-ਵੱਖ ਪਹਿਲੂ ਹਨ
ਕਿਸੇ ਮਨੁੱਖ ਵੱਲੋਂ ਜਿੰਦਗੀ ਦੇ ਸਫ਼ਰ ਵਿੱਚ ਖੁਦਕੁਸ਼ੀ ਕਰਨ ਦਾ ਮਜਬੂਤ ਇਰਾਦਾ ਲੈਣ ਪਿੱਛੇ ਜ਼ਿਆਦਾਤਰ ਕਦਮ ਦਰ ਕਦਮ ਮਿਲ ਰਹੀ ਅਸਫਲਤਾ ਜਾਂ ਕੋਈ ਘੋਰ ਨਿਰਾਸ਼ਾ ਹੀ ਕੰਮ ਕਰ ਰਹੀ ਹੁੰਦੀ ਹੈ ਕਿਉਂਕਿ ਜ਼ਿੰਦਗੀ ਇੱਕ ਅਜਿਹਾ ਸਫਰ ਹੈ ਜਿਸ ਵਿੱਚ ਹਰ ਇਨਸਾਨ ਨੂੰ ਦੋ ਰਸਤਿਆਂ ਉਪਰੋਂ ਲੰਘਣਾ ਪੈਂਦਾ ਹੈ ਜਿਨ੍ਹਾਂ ਵਿੱਚੋਂ ਇੱਕ ਹੈ ਸਫ਼ਲਤਾ ਅਤੇ ਦੂਜਾ ਹੈ ਅਸਫ਼ਲਤਾ
ਚੁਣੌਤੀਆਂ ਦੀ ਦਰ  ਵਧੀ
ਮੰਜ਼ਿਲ ਸਰ ਕਰਨ ਲਈ ਜਿਆਦਤਰ ਲੋਕਾਂ ਨੂੰ ਅਸਫ਼ਲਤਾ ਤੋਂ ਸ਼ੁਰੂਆਤ ਕਰਕੇ ਬਹੁਤ ਮੁਸ਼ੱਤਕਾਂ ਤੋਂ ਬਾਦ ਹੀ ਸਫ਼ਲਤਾ ਪ੍ਰਾਪਤ ਹੁੰਦੀ ਹੈ ਅੱਜ ਸਮਾਂ ਪਲਟਣ ਕਾਰਨ ਮੰਜ਼ਿਲਾਂ ਦੀ ਦੂਰੀ ਵਧਣ ਦੇ ਨਾਲ ਹੀ ਹਰੇਕ ਦੇ ਰਾਹਾਂ ‘ਚ ਚੁਣੌਤੀਆਂ ਦੀ ਦਰ ਵੀ ਵਧ ਗਈ ਹੈ ਜਿਸ ਕਾਰਨ ਸਫਲਤਾ ਪ੍ਰਾਪਤ ਕਰਨ ‘ਚ ਹਰੇਕ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਜੇ ਅੱਜ ਦੇ ਸਮੇਂ ‘ਤੇ ਨਿਗ੍ਹਾ ਮਾਰੀ ਜਾਵੇ ਤਾਂ ਪੰਜਾਬ ‘ਚ ਹਾਲਾਤ ਏਨੇ ਖਰਾਬ ਹੋ ਗਏ ਹਨ ਕਿ ਵੱਡੀ ਗਿਣਤੀ ਲੋਕ ਅਸਫ਼ਲਤਾ ਤੋਂ ਸ਼ੁਰੂਆਤ ਕਰਕੇ ਮੰਜ਼ਲ ‘ਤੇ ਪਹੁੰਚਣ ਤੋਂ ਪਹਿਲਾਂ ਹੀ ਚੁਣੌਤੀਆਂ ਦੀ ਮਾਰ ਨਾ ਝੱਲਦੇ ਹੋਏ ਆਪਣੀ ਜਿੰਦਗੀ ਨੂੰ ਅਲਵਿਦਾ ਕਹਿ ਰਹੇ ਹਨ
ਨਿਰਾਸ਼ਾ ਜਾਂ ਅਸਫ਼ਲਤਾ ਹੀ ਖੁਦਕੁਸ਼ੀ ਦਾ ਵੱਡਾ ਕਾਰਨ
ਅਸਲ ਵਿਚ ਜੇ ਦੇਖਿਆ ਜਾਵੇ ਤਾਂ ਜਿੰਦਗੀ ਨੂੰ ਖਤਮ ਕਰਨ ਦਾ ਨਿਰਣਾ ਕਿਸੇ ਇਨਸਾਨ ਵੱਲੋਂ ਉਦੋਂ ਹੀ ਲਿਆ ਜਾਂਦਾ ਹੈ ਜਦੋਂ ਉਹ ਹਰ ਪੱਖੋਂ ਨਿਰਾਸ਼ ਹੋ ਜਾਂਦਾ ਹੈ ਜਿਵੇਂ ਪਹਿਲਾਂ ਪ੍ਰਸ਼ਾਸਨ ਜਾਂ ਸਰਕਾਰ ਤੋਂ ਫਿਰ ਪਰਿਵਾਰ ਤੋਂ ਫਿਰ ਖੁਦ ਤੋਂ ਤੇ ਆਖਰੀ ਪੜਾਅ ਹੈ ਹਰ ਪਾਸਿਓਂ ਹਾਰੇ ਹੋਏ ਇਨਸਾਨ ਵੱਲੋਂ ਆਤਮਹੱਤਿਆ ਕਰਨ ਦਾ ਫੈਸਲਾ ਲਿਆ ਜਾਂਦਾ ਹੈ ਖੁਦਕੁਸ਼ੀਆਂ ਕਿਸੇ ਖਾਸ ਉਮਰ ਜਾਂ ਖਾਸ ਖੇਤਰ ਦੀਆਂ ਮੁਹਤਾਜ ਨਹੀਂ ਹੁੰਦੀਆਂ ਅੱਜ ਦੇ ਇਨਸਾਨ ਵੱਲੋਂ ਹਰ ਖੇਤਰ ‘ਚ ਅਸਫ਼ਲਤਾ ਦੇ ਹੱਲ ਦਾ ਅੰਤ ਖੁਦਕੁਸ਼ੀ ਕਰਕੇ ਹੀ ਲੱਭਿਆ ਜਾ ਰਿਹਾ ਹੈ ਅੱਲ੍ਹੜ ਉਮਰ ਤੋਂ ਲੈਕੇ ਵਡੇਰੀ ਉਮਰ ਦੇ ਤੱਕ ਦੇ ਲੋਕ ਵੀ ਆਪਣੀ ਚੁਣੌਤੀ ਭਰਪੂਰ ਜਿੰਦਗੀ ਵਿਚ ਕਿਸੇ ਮਾਮੂਲੀ ਨਿਰਾਸ਼ਾ ਜਾਂ ਅਸਲਫ਼ਲਤਾ ਮਿਲਣ ਤੋਂ ਬਾਦ ਉਸਦਾ ਸਥਾਈ ਹੱਲ ਖੁਦਕੁਸ਼ੀ ਕਰਕੇ ਹੀ ਲੱਭਣ ਦੀ ਗਲਤੀ ਕਰ ਰਹੇ ਹਨ
ਕਿਸਾਨੀ ਸਮੱਸਿਆਵਾਂ ਵੀ ਕਾਰਨ
ਜੇ ਕਿਸਾਨਾਂ ਦੀ ਗੱਲ ਕਰੀਏ ਤਾਂ ਪੰਜਾਬ ‘ਚ ਹਰ ਚੜ੍ਹੇ ਦਿਨ ਹੀ ਇੱਕ-ਦੋ ਜਾਂ ਜ਼ਿਆਦਾ ਕਿਸਾਨ ਆਪਣੀਆਂ ਕਿਸਾਨੀ ਸੰਬੰਧੀ ਸਮੱਸਿਆਵਾਂ ਜਾਂ ਕਰਜੇ ਤੋਂ ਦੁਖੀ ਹੋਕੇ ਖੁਦਕੁਸ਼ੀਆਂ ਕਰ ਰਹੇ ਹਨ ਪਰ ਕਿਸਾਨਾਂ ਦੀਆਂ ਜਿੰਦਗੀਆਂ ਬਚਾਉਣ ਵਿਚ ਜੁਟੀਆਂ ਸਰਕਾਰਾਂ ਜਾਂ ਪ੍ਰਸ਼ਾਸਨ ਦੇ ਪੱਲੇ ਅਸਫ਼ਲਤਾ ਹੀ ਪੈ ਰਹੀ ਹੈ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਅਨੇਕਾਂ ਕਾਰਨ ਹਨ ਜਿਵੇਂ ਫਸਲ ਸਹੀ ਮੁੱਲ ਨਾ ਮਿਲਣਾ, ਸਿਰ ‘ਤੇ ਕਰਜ਼ੇ ਦੀ ਪੰਡ, ਫਸਲ ਦਾ ਖਰਾਬ ਹੋ ਜਾਣਾ, ਆਰਥਿਕ ਮੰਦਹਾਲੀ ਕਾਰਨ ਘਰ ‘ਚ ਕਲੇਸ਼ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਵੀ ਹਜ਼ਾਰਾਂ ਸਮੱਸਿਆਵਾਂ ਹਨ ਜੋ ਕਿਸਾਨ ਭਰਾਵਾਂ ਲਈ ਨਿਰਾਸ਼ਾ ਪੈਦਾ ਕਰਦੀਆਂ ਹਨ ਤੇ ਉਨ੍ਹਾਂ ਦੇ ਕਦਮਾਂ ਨੂੰ ਖੇਤਾਂ ਤੋਂ ਨਹਿਰਾਂ ਵੱਲ ਘੱਲਣ ਲਈ ਮਜਬੂਰ ਕਰ ਰਹੀਆਂ ਹਨ
ਜੇ ਸਮਾਂ ਰਹਿੰਦੇ ਖੇਤੀ ਸੰਕਟਾਂ ਨੂੰ ਹੱਲ ਨਾ ਕੀਤਾ ਗਿਆ ਤਾਂ ਬਹੁਤ ਜਲਦ ਹੀ ਪੰਜਾਬ ਦੀ ਮੰਦਹਾਲੀ ਕਾਰਨ ਕਿਸਾਨਾਂ ਦੀ ਗਿਣਤੀ ਵੀ ਉਂਗਲਾਂ ‘ਤੇ ਗਿਨਣ ਜੋਗੀ ਹੀ ਜਾਵੇਗੀ
ਕਿਸਾਨਾਂ ਤੋਂ ਇਲਾਵਾ ਅੱਜ ਹੋਰ ਵੀ ਕਾਫੀ ਖੇਤਰ ਹਨ ਜਿਨ੍ਹਾਂ ਵਿੱਚ ਖੁਦਕੁਸ਼ੀ ਕਰਨ ਦਾ ਰੁਝਾਨ ਵਧ ਰਿਹਾ ਹੈ ਜਿਸ ਤਰ੍ਹਾਂ ਖੁਦਕੁਸ਼ੀਆਂ ਕਰਨ ਵਿਚ ਕਿਸਾਨਾਂ ਦੇ ਬਰਾਬਰ ਹੀ ਚੱਲ ਰਹੇ ਹਨ ਪੰਜਾਬ ਦੇ ਨੌਜਵਾਨ ਪਹਿਲਾਂ ਪਹਿਲ ਤਾਂ ਨੌਜਵਾਨਾਂ ਵੱਲੋਂ ਹਾਲਾਤਾਂ ਦਾ ਮੁਕਾਬਲਾ ਕੀਤਾ ਜਾਂਦਾ ਹੈ ਪਰ ਜਦੋਂ ਹਾਲਾਤ ਬਦ ਤੋਂ ਬਦਤਰ ਹੋ ਜਾਂਦੇ ਹਨ ਤਾਂ ਉਨ੍ਹਾਂ ਵਲੋਂ ਵੀ ਸਾਹਮਣੇ ਆਈ ਕਿਸੇ ਵੱਡੀ ਸਮੱਸਿਆ ਦਾ ਖੁਦਕੁਸ਼ੀ ਕਰਕੇ ਹੀ ਆਸਾਨ ਹੱਲ ਲੱਭਿਆ ਜਾਣ ਨੂੰ ਪਹਿਲ ਦਿੱਤੀ ਜਾ ਰਹੀ ਹੈ
ਜਿਨ੍ਹਾਂ ਵਿਚੋਂ ਬਹੁਤ ਸਾਰੇ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਦ ਵੀ ਬੇਰੁਜਗਾਰੀ ਦੀ ਮਾਰ ਹੇਠ ਦੱਬੇ ਨੌਜਵਾਨਾਂ ਦੀ ਹੈ ਪੰਜਾਬ ‘ਚ ਹਾਲਾਤ ਏਨੇ ਬੁਰੇ ਹੋ ਗਏ ਹਨ ਕਿ ਹਰ ਖੇਤਰ ਹੀ ਮੰਦਹਾਲੀ ਵਿਚ ਗੋਤੇ ਖਾ ਰਿਹਾ ਹੈ ਕਿਸਾਨੀ ਤਾਂ ਘਾਟੇ ਦਾ ਸੌਦਾ ਬਣ ਹੀ ਰਹੀ ਹੈ ਨਾਲ ਨਾਲ ਸਿੱਖਿਆ ਵੀ ਬੁਰੇ ਹਾਲਾਤਾਂ ਦਾ ਸਾਹਮਣਾ ਕਰ ਰਹੀ ਹੈ ਨੌਜਵਾਨਾਂ ਨੂੰ ਸਖ਼ਤ ਮਿਹਨਤਾਂ ਦੇ ਨਾਲ ਨਾਲ ਲੱਖਾਂ ਰੁਪਿਆ ਲਾਕੇ ਉੱਚ ਪੱਧਰੀ ਡਿਗਰੀਆਂ ਪ੍ਰਾਪਤ ਕਰਨ ਤੋਂ ਬਾਦ ਵੀ ਬੇਰੁਜਗਾਰੀ ਦੀ ਮਾਰ ਹੀ ਸਹਿਣੀ ਪੈ ਰਹੀ ਹੈ
ਨੌਜਵਾਨ ਦਿਮਾਗੀ ਬਿਮਾਰੀਆਂ ਨਾਲ ਗ੍ਰਸਤ ਹੋਏ
ਇਸ ਤੋਂ ਇਲਾਵਾ ਸਕੂਲਾਂ ਵਾਲੇ ਵਿਦਿਆਰਥੀਆਂ ਤੇ ਜਿਆਦਾ ਸਲੇਬਸ ਤੇ ਮਾਪਿਆਂ ਦਾ ਦਬਾਅ ਜਾਂ ਫਿਰ ਨਤੀਜੇ ਵਿਚ ਘੱਟ ਨੰਬਰ ਆਉਣਾ ਤੇ ਫੇਲ੍ਹ ਹੋ ਜਾਣਾ ਵੀ ਖੁਦਕੁਸ਼ੀ ਕਰਨ ਦਾ ਕਾਰਨ ਬਣ ਰਿਹਾ ਹੈ ਵਧ ਰਹੇ ਦਬਾਅ ਕਾਰਨ ਹੀ ਜਿਆਦਾਤਰ ਨੌਜ਼ਵਾਨ ਦਿਮਾਗੀ ਸੰਤੁਲਨ ਦੀਆਂ ਬਿਮਾਰੀਆਂ ਨਾਲ ਗ੍ਰਸਤ ਹੋ ਰਹੇ ਹਨ
ਇਨ੍ਹਾਂ ਤੋਂ ਇਲਾਵਾ ਕੁਝ ਬੇਰੁਜਗਾਰੀ ਦੀ ਨਿਰਾਸ਼ਾ ਨੂੰ ਜਾਂ ਬੇਰੁਜਗਾਰੀ ਕਾਰਨ ਘਰ ਵਿਚ ਪੈਦਾ ਹੋਏ ਕਲੇਸ਼ ਨੂੰ ਦੂਰ ਕਰਨ ਖਾਤਰ ਨਸ਼ਿਆਂ ਦੀ ਵਰਤੋਂ ਕਰਕੇ ਆਪਣੀਆਂ ਕੀਮਤੀ ਜਿੰਦਗੀਆਂ ਦਾਅ ‘ਤੇ ਲਾ ਰਹੇ ਹਨ ਕਈ ਬੇਰੁਜਗਾਰੀ ਕਾਰਨ ਆਈ ਆਰਥਿਕ ਮੰਦਹਾਲੀ ਤੋਂ ਮਜਬੂਰ ਹੋਕੇ ਜੁਲਮ ਦੀ ਦੁਨੀਆਂ ਵਿਚ ਆਕੇ ਲੁੱਟਮਾਰ ਅਤੇ ਡਾਕਿਆਂ ਨੂੰ ਤਰਜ਼ੀਹ ਦੇ ਰਹੇ ਹਨ
ਉੱਚ ਪੱਧਰ ਦੀਆਂ ਡਿਗਰੀਆਂ ਲੈਣ ਤੋਂ ਬਾਦ ਵੀ ਜਿਆਦਾਤਰ ਨੌਜ਼ਵਾਨ ਸਿਰਫ਼ ਦੋ ਡੰਗ ਦੀ ਰੋਟੀ ਜੋਗੀ ਪ੍ਰਾਈਵੇਟ ਨੌਕਰੀ ਹੀ ਕਰ ਰਹੇ ਹਨ ਦੂਜੇ ਪਾਸੇ ਸਰਕਾਰੀ ਰੁਜਗਾਰ ਪ੍ਰਾਪਤ ਨੌਜਵਾਨ ਵੀ ਸਰਕਾਰੀ ਨੀਤੀਆਂ ਦੀ ਗਲਤੀ ਕਾਰਨ ਸੰਤਾਪ ਭੋਗ ਰਹੇ ਹਨ ਸਰਕਾਰੀ ਨੌਕਰੀਆਂ ਕਰ ਰਹੇ ਨੌਜਵਾਨ ਵੀ ਕਈ ਕਈ ਮਹੀਨੇ ਤਨਖਾਹਾਂ ਨਾ ਮਿਲਣ ਕਾਰਨ ਆਰਥਿਕ ਮੰਦਹਾਲੀ ਦੀ ਮਾਰ ਸਹਿ ਰਹੇ ਹਨ
ਨੌਜਵਾਨ ਵਿਦੇਸ਼ਾਂ ਵੱਲ ਭੱਜਣ ਲੱਗੇ
ਜੇ ਸਰਕਾਰੀ ਆਸਾਮੀਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿਚ ਦਿਨ ਪ੍ਰਤੀ ਦਿਨ ਬੇਰੁਜ਼ਗਾਰਾਂ ਦੀ ਲਾਈਨ ਵਿੱਚ ਵਾਧਾ ਹੋ ਰਿਹਾ ਹੈ ਪਰ ਗਿਣਤੀ ਦੀਆਂ ਆਸਾਮੀਆਂ ਨਿੱਕਲਣੀਆਂ ਤੇ ਉਹ ਵੀ ਕੋਰਟ ਕੇਸਾਂ ਦੀ ਭੇਂਟ ਚੜ੍ਹ ਜਾਣੀਆਂ ਪੰਜਾਬ ਦੇ ਸਿਸਟਮ ‘ਤੇ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਰਿਹਾ ਹੈ ਇਹੀ ਇੱਕ ਵੱਡਾ ਕਾਰਨ ਬਣ ਰਿਹਾ ਪੰਜਾਬ ਦੇ ਨੌਜਵਾਨਾਂ ਲਈ ਜੋ ਪੰਜਾਬ ਛੱਡ ਕੇ ਵਿਦੇਸ਼ਾਂ ਨੂੰ ਚਾਲੇ ਪਾ ਰਹੇ ਹਨ ਜੋ ਇਨ੍ਹਾਂ ਸਭ ਹਾਲਾਤਾਂ ਤੋਂ ਨਿਰਾਸ਼ ਹੋ ਜਾਂਦੇ ਹਨ ਜਾਂ ਜਿਨ੍ਹਾਂ ਦਾ ਕਿਸੇ ਹੀਲੇ ਵਸੀਲੇ ਵੀ ਕੋਈ ਕੰਮ ਨਹੀਂ ਬਣਦਾ
ਦਾਜ ਦੀ ਸਮੱਸਿਆ ਦਾ ਵੀ ਵੱਡਾ ਰੋਲ
ਉਨ੍ਹਾਂ ਵੱਲੋਂ ਫਿਰ ਖੁਦਕੁਸ਼ੀ ਨੂੰ ਹੀ ਚੁਣਿਆ ਜਾ ਰਿਹਾ ਹੈ ਬੇਰੁਜ਼ਗਾਰੀ ਤੋਂ ਬਾਦ ਖੁਦਕੁਸ਼ੀਆਂ ਕਰਨ ਦੇ ਮਾਮਲਿਆਂ ਵਿਚ ਦਾਜ ਦੀ ਸਮੱਸਿਆ ਦਾ ਵੀ ਵੱਡਾ ਰੋਲ ਹੈ ਪੰਜਾਬ ਵਿਚ ਦਾਜ ਦੀ ਸਮੱਸਿਆ ਵੀ ਵੱਡਾ ਰੂਪ ਧਾਰਨ ਕਰ ਚੁੱਕੀ ਹੈ ਲੜਕੇ ਵਾਲਿਆਂ ਵੱਲੋਂ ਵੱਧ ਦਾਜ ਦੀ ਮੰਗ ਨਾ ਪੂਰੀ ਹੋਣ ਕਾਰਨ ਕੁੜੀ ਜਾਂ ਉਸਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ
ਪਹਿਲਾਂ ਤਾਂ ਕੁੜੀ ਜਾਂ ਉਸਦੇ ਪਰਿਵਾਰ ਵੱਲੋਂ ਵਿਰੋਧ ਤੇ ਮੁਕਾਬਲਾ ਕੀਤਾ ਜਾਂਦਾ ਹੈ ਪਰ ਜਦੋਂ ਸਮੱਸਿਆ ਜਿਆਦਾ ਵਧ ਜਾਂਦੀ ਹੈ ਤਾਂ ਕੁੜੀ ਜਾ ਉਸਦੇ ਕਿਸੇ ਪਰਿਵਾਰਕ ਮੈਂਬਰ ਵੱਲੋਂ ਵੀ ਖੁਦਕੁਸ਼ੀ ਕਰਨ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ ਪਰ ਬਾਦ ਵਿਚ ਦੋਸ਼ੀਆਂ ਨੂੰ ਬਹੁਤ ਕਾਰਨਾਂ ਕਰਕੇ ਜ਼ਿਆਦਾ ਸਜਾ ਨਹੀਂ ਹੁੰਦੀ ਜਾਂ ਫਿਰ ਕੇਸ ਅਦਾਲਤਾਂ ਵਿਚ ਵਿਚਾਰ ਅਧੀਨ ਪਏ ਰਹਿੰਦੇ ਹਨ
ਜੇ ਲੜਕੀਆਂ ਤੇ ਜ਼ੁਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਖੇਤਰ ਵਿਚ ਵੀ ਖੁਦਕੁਸ਼ੀਆਂ ਕਰਨ ਦੀ  ਰਫ਼ਤਾਰ ਵਧ ਰਹੀ ਹੈ ਕਿਉਂਕਿ ਪੰਜਾਬ ‘ਚ ਇੱਕ ਮਜ਼ਾਜੀ ਦਾ ਭੂਤ ਵੀ ਬਹੁਤਿਆਂ ਨੌਜਵਾਨਾਂ ਦੇ ਸਿਰ ‘ਤੇ ਸਵਾਰ ਹੋ ਗਿਆ ਹੈ ਜਿਸ ਕਾਰਨ ਅੱਲ੍ਹੜ ਉਮਰ ‘ਚ ਖੁਦਕੁਸ਼ੀਆਂ ਕਰਨ ਦੀਆਂ ਵਾਰਦਾਤਾਂ ‘ਚ ਵਾਧਾ ਹੋ ਰਿਹਾ ਹੈ
ਅਸ਼ਲੀਲਤਾ ਵੀ ਵੱਡਾ ਕਾਰਨ
ਇਸ਼ਕ ਮਜਾਜੀ ਦੇ ਵਧ ਰਹੇ ਰੁਝਾਨ ਵਿਚ ਸਭ ਤੋਂ ਵੱਡਾ ਹੱਥ ਪੰਜਾਬ ਦੇ ਕੁਝ ਗਾਇਕਾਂ ਤੋਂ ਇਲਾਵਾਂ ਟੀ.ਵੀ ‘ਤੇ ਚੱਲ ਰਹੇ ਅਸ਼ਲੀਲਤਾ ਭਰਪੂਰ ਪ੍ਰੋਗਰਾਮਾਂ ਜਾਂ ਫਿਲਮਾਂ ਦਾ ਵੀ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਕਾਰਨ ਹਨ ਜਿਨ੍ਹਾਂ ਤੋਂ ਨਿਰਾਸ਼ ਹੋਕੇ ਲੋਕਾਂ ਵੱਲੋਂ ਖੁਦਕੁਸ਼ੀ ਨੂੰ ਹੀ ਆਪਣਾ ਮਕਸਦ ਬਣਾ ਲਿਆ ਜਾਂਦਾ ਹੈ ਕਈ ਵਾਰ ਕਿਸੇ ਵਪਾਰ ਵਿਚ ਵੱਡੇ ਪਏ ਘਾਟੇ ਜਾਂ ਫਿਰ ਸੱਸ ਨੂੰਹ ਦੀ ਨੋਕ ਝੋਕ, ਹੋਰ ਆਰਥਿਕ ਮੰਦਹਾਲੀ ਆਦਿ ਤੋਂ ਇਲਾਵਾ ਹਜ਼ਾਰਾਂ ਹੀ ਕਾਰਨ ਹਨ ਜਿਨ੍ਹਾਂ ਵਿਚ ਨਿਰਾਸ਼ਤਾ ਜਾਂ ਅਸਫ਼ਲਤਾ ਮਿਲਣੀ ਪੰਜਾਬ ਦੇ ਲੋਕਾਂ ‘ਚ ਖੁਦਕੁਸ਼ੀ ਕਰਨ ਦਾ ਕਾਰਨ ਬਣ ਰਹੀ ਹੈ
ਨੌਜਵਾਨ ਹਨ ਬੇਰੁਜ਼ਗਾਰ
ਖੁਦਕੁਸ਼ੀ ਕਰਨ ਦੀ ਸਮੱਸਿਆ ਏਨੀ ਵਧ ਗਈ ਹੈ ਕਿ ਜੇ ਇਸਦੇ ਸੰਭਵ ਹੱਲ ਕੱਢਣ ਵਿਚ ਦੇਰੀ ਕੀਤੀ ਗਈ ਤਾਂ ਨਤੀਜੇ ਬਹੁਤ ਘਾਤਕ ਨਿੱਕਲ ਸਕਦੇ ਹਨ ਇਸਦੇ ਹੱਲ ਲਈ ਸਰਕਾਰਾਂ ਨੂੰ ਸਹੀ ਨੀਤੀਆਂ ਨੂੰ ਅਮਲੀ ਰੂਪ ਦੇਣਾ ਚਾਹੀਦਾ ਹੈ ਖੁਦਕੁਸ਼ੀਆਂ ਕਰਨ ਦੇ ਹਰ ਪੱਖ ਦੇ ਸਹੀ ਕਾਰਨ ਲੱਭ ਕੇ ਉਨ੍ਹਾਂ ਨੂੰ ਹੱਲ ਕਰਨਾ ਚਾਹੀਦਾ ਹੈ
ਨੌਜਵਾਨਾਂ ਵਿਚ ਵਧ ਰਹੇ ਜ਼ੁਲਮ ਤੇ ਖੁਦਕੁਸ਼ੀਆਂ ਨੂੰ ਰੋਕਣ ਲਈ ਸਭਿਆਚਾਰ ਦੇ ਵਿਰੁੱਧ ਚੱਲ ਰਹੇ ਗੀਤਾਂ, ਫਿਲਮਾਂ ਜਾਂ ਹੋਰ ਅਜਿਹੇ ਸੰਬੰਧਤ ਪ੍ਰਸਾਰਤ ਹੋ ਰਹੇ ਪ੍ਰੋਗਰਾਮਾਂ ਨੂੰ ਮੁਕੰਮਲ ਬੰਦ ਕਰਨਾ ਚਾਹੀਦਾ ਹੈ ਕੁੜੀਆਂ ਦੀ ਰਾਖੀ ਲਈ ਬਣੇ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਕਿਸਾਨੀ,ਸਿੱਖਿਆ ਅਤੇ ਬੇਰੁਜਗਾਰੀ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨਾ ਚਾਹੀਦਾ ਹੈ
… ਤਾਂ ਆਪਣੇ ਆਪ ਹੋਣਗੀਆਂ ਸਮੱਸਿਆਵਾਂ ਖਤਮ
ਜੇ ਬੇਰੁਜਗਾਰੀ ਦੀ ਸਮੱਸਿਆ ਦਾ ਹੱਲ ਹੋ ਜਾਵੇ ਤਾਂ ਪੰਜਾਬ ਵਿਚ ਹੋਰ ਵੱਡਾ ਰੂਪ ਧਾਰ ਚੁੱਕੀਆਂ ਸਮੱਸਿਆਵਾਂ ਦਾ ਖਾਤਮਾ ਵੀ ਆਪਣੇ ਆਪ ਹੀ ਹੋ ਜਾਵੇਗਾ ਨਸ਼ਾ, ਜੁਲਮ, ਆਰਥਿਕ ਮੰਦਹਾਲੀ, ਵਿਦੇਸ਼ ਜਾਣ ਦੀ ਸਮੱਸਿਆ ਤੋਂ ਇਲਾਵਾ ਹੋਰ ਵੀ ਬਹੁਤ ਸਮੱਸਿਆਵਾਂ ਹਨ ਜਿਨ੍ਹਾਂ ਦਾ ਆਧਾਰ ਸਿਰਫ਼ ਬੇਰੁਜਗਾਰੀ ਹੀ ਬਣ ਰਿਹਾ ਹੈ
ਸਰਕਾਰਾਂ ਦੇ ਨਾਲ-ਨਾਲ ਲੋਕਾਂ ਨੂੰ ਵੀ ਆਪਣੀ ਸੋਚ ਦਾ ਪੱਧਰ ਉੱਪਰ ਚੁੱਕਣਾ ਚਾਹੀਦਾ ਹੈ ਕਿਉਂਕਿ ਜਿੰਦਗੀ ਇੱਕ ਅਜਿਹੀ ਖੇਡ ਹੈ ਜਿਸ ਵਿਚ ਅਸਫਲਤਾ ਤੋਂ ਬਾਦ ਹੀ ਸਫਲਤਾ ਪ੍ਰਾਪਤ ਹੁੰਦੀ ਹੈ ਸਫਲਤਾ ਪ੍ਰਾਪਤੀ ਦੀਆਂ ਪੌੜੀਆਂ ਹਨ ਅਸਫਲਤਾ ਜੇਕਰ ਅਸੀਂ ਨਿਰਾਸ਼ਾ ਤੇ ਅਸਫਲਤਾ ਦਾ ਸਾਹਮਣਾ ਨਹੀਂ ਕਰਦੇ ਤਾਂ ਅਸੀਂ ਕਦੀ ਵੀ ਸਫ਼ਲ ਜਿੰਦਗੀ ਨਹੀਂ ਜੀਅ ਸਕਦੇ
ਅਸਫ਼ਲਤਾ ਜਾਂ ਨਿਰਾਸ਼ਾ ਤੋਂ ਹਾਰ ਕੇ ਖੁਦਕੁਸ਼ੀ ਕਰਨਾ ਇੱਕ ਵੱਡਾ ਪਾਪ ਤੇ ਕਾਇਰਤਾ ਵੀ ਹੈ ਜੋ ਸਾਡੀ ਜਿੰਦਗੀ ਦੇ ਨਾਲ-ਨਾਲ ਪੂਰੇ ਪਰਿਵਾਰ ਦੀ ਜਿੰਦਗੀ ਵਿਚ ਵੀ ਹਮੇਸ਼ਾ ਲਈ ਨਿਰਾਸ਼ਾ ਹੀ ਭਰ ਦਿੰਦੀ ਹੈ ਸੋ ਅੱਜ ਲੋੜ ਹੈ ਪ੍ਰਸ਼ਾਸਨ ਦੇ ਨਾਲ-ਨਾਲ ਸਭ ਨੂੰ ਜਾਗਰੂਕ ਹੋਕੇ ਆਪਣੀ ਸੋਚ ਅਤੇ ਕੰਮ ਕਰਨ ਦੇ ਤਰੀਕਿਆਂ ਵਿਚ ਬਦਲਾਅ ਲਿਆਉਣ ਦੀ ਜਿਸ ਸਦਕਾ ਹੀ ਸਾਡੀ ਜਿੰਦਗੀ ਦਾ ਸਫ਼ਰ ਸਫਲਤਾ ਭਰਪੂਰ ਪੂਰਾ ਹੋ ਸਕੇ
ਭੁਪਿੰਦਰਵੀਰ ਸਿੰਘ
ਪਟਿਆਲਾ
ਮੋੱ 9914957073
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।