Russia - Sach Kahoon Punjabi
Russia Vs America: ਅਨੂ ਸੈਣੀ (ਸੱਚ ਕਹੂੰ ਨਿਊਜ਼)। ਅਮਰੀਕਾ ਤੇ ਰੂਸ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਮਹਾਂਸ਼ਕਤੀਆਂ ਹਨ। ਕਿਹਾ ਜਾਂਦਾ ਹੈ ਕਿ ਜੇਕਰ ਇਨ੍ਹਾਂ ਦੋਵਾਂ ਵਿਚਕਾਰ ਸਿੱਧੀ ਜੰਗ ਹੁੰਦੀ ਹੈ, ਤਾਂ ਇਸ ਦਾ ਅਸਰ ਸਿਰਫ਼ ਇਨ੍ਹਾਂ ਦੇਸ਼ਾਂ ’ਤੇ ਹੀ ਨਹੀਂ ਸਗੋਂ ਪੂਰੀ ਦੁਨੀਆ ’ਤੇ ਪਵੇਗਾ। ਦੋਵਾਂ ਕੋਲ ਇੰਨੇ ਸ਼ਕਤੀਸ਼ਾਲੀ ਹਥਿਆਰ ਹਨ ਕਿ ਸਥਿਤੀ ਇੱਕ ਪਲ ’ਚ ਬਦਲ ਸਕਦੀ ਹੈ। ਸਵਾਲ ਇਹ ਹੈ ਕਿ ਜੇਕਰ ਅਜਿਹਾ ਹੁੰਦਾ ਹੈ, ਤਾਂ ਕਿਸ ਕੋਲ ਕਿੰਨੀ ਤਾਕਤ ਹੈ ਤੇ ਕੌਣ ਅੰਤ ਤੱਕ ਬਚ ਸਕੇਗਾ?
ਇਹ ਖਬਰ ਵੀ ਪੜ੍ਹੋ : Punjab Police: ਗੈਂਗਸਟਰ ’ਤੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ
ਆਬਾਦੀ ਤੇ ਫੌਜੀ ਤਾਕਤ | Russia Vs America
ਅਮਰੀਕਾ ਦੀ ਆਬਾਦੀ ਲਗਭਗ 33 ਕਰੋੜ ਹੈ, ਜਿਸ ’ਚੋਂ ਲਗਭਗ 12 ਕਰੋੜ ਲੋਕਾਂ ਨੂੰ ਫੌਜੀ ਸੇਵਾ ਲਈ ਯੋਗ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ, ਰੂਸ ਦੀ ਆਬਾਦੀ ਲਗਭਗ 14.6 ਕਰੋੜ ਹੈ ਤੇ ਲਗਭਗ 4.6 ਕਰੋੜ ਲੋਕ ਫੌਜੀ ਸੇਵਾ ਲਈ ਯੋਗ ਹਨ। ਸਰਗਰਮ ਸੈਨਿਕਾਂ ਦੀ ਗੱਲ ਕਰੀਏ ਤਾਂ ਅਮਰੀਕਾ ਕੋਲ ਲਗਭਗ 13.6 ਲੱਖ ਸਰਗਰਮ ਸੈਨਿਕ ਤੇ 8 ਲੱਖ ਰਿਜ਼ਰਵ ਫੋਰਸ ਹਨ। ਰੂਸ ਕੋਲ ਲਗਭਗ 11 ਤੋਂ 15 ਲੱਖ ਸਰਗਰਮ ਸੈਨਿਕ ਤੇ ਲਗਭਗ 15 ਲੱਖ ਰਿਜ਼ਰਵ ਫੋਰਸ ਹਨ।
ਹਥਿਆਰ ਤੇ ਤਕਨਾਲੋਜੀ
ਅਮਰੀਕਾ ਕੋਲ ਅਤਿ-ਆਧੁਨਿਕ ਜਹਾਜ਼, ਜਹਾਜ਼ ਵਾਹਕ, ਲੰਬੀ ਦੂਰੀ ਦੀਆਂ ਮਿਜ਼ਾਈਲਾਂ ਤੇ ਉੱਚ-ਤਕਨੀਕੀ ਜਾਸੂਸੀ ਪ੍ਰਣਾਲੀਆਂ ਹਨ। ਦੂਜੇ ਪਾਸੇ, ਰੂਸ ਕੋਲ ਦੁਨੀਆ ਦਾ ਸਭ ਤੋਂ ਵੱਡਾ ਪ੍ਰਮਾਣੂ ਹਥਿਆਰਾਂ ਦਾ ਭੰਡਾਰ ਹੈ ਤੇ ਵੱਡੀ ਗਿਣਤੀ ’ਚ ਟੈਂਕ, ਤੋਪਖਾਨਾ ਤੇ ਬੈਲਿਸਟਿਕ ਮਿਜ਼ਾਈਲਾਂ ਹਨ।
ਰੱਖਿਆ ਬਜਟ | Russia Vs America
2024 ’ਚ, ਅਮਰੀਕਾ ਨੇ ਰੱਖਿਆ ’ਤੇ ਲਗਭਗ 997 ਬਿਲੀਅਨ ਡਾਲਰ ਖਰਚ ਕੀਤੇ, ਜੋ ਕਿ ਦੁਨੀਆ ਦੇ ਕੁੱਲ ਫੌਜੀ ਖਰਚ ਦਾ 37 ਫੀਸਦੀ ਹੈ। ਰੂਸ ਦਾ ਰੱਖਿਆ ਬਜਟ ਲਗਭਗ 109 ਬਿਲੀਅਨ ਡਾਲਰ ਹੈ, ਪਰ ਇਹ ਇਸਦੇ ਬਜਟ ਦਾ 5.9 ਫੀਸਦੀ ਹੈ, ਜੋ ਦਰਸ਼ਾਉਂਦਾ ਹੈ ਕਿ ਰੂਸ ਆਪਣੀ ਆਰਥਿਕਤਾ ਦਾ ਇੱਕ ਵੱਡਾ ਹਿੱਸਾ ਰੱਖਿਆ ’ਚ ਨਿਵੇਸ਼ ਕਰਦਾ ਹੈ।
ਸੰਭਾਵੀ ਨਤੀਜਾ
ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ ਕੋਲ ਤਕਨੀਕੀ ਤੇ ਵਿੱਤੀ ਲਾਭ ਹੈ, ਜਦੋਂ ਕਿ ਰੂਸ ਕੋਲ ਜ਼ਮੀਨੀ ਸ਼ਕਤੀ ਤੇ ਪਰਮਾਣੂ ਸ਼ਕਤੀ ’ਚ ਲਾਭ ਹੈ। ਹਾਲਾਂਕਿ, ਜੇਕਰ ਸਿੱਧੀ ਟੱਕਰ ਹੁੰਦੀ ਹੈ, ਤਾਂ ਇਸ ਦਾ ਨਤੀਜਾ ਨਾ ਸਿਰਫ਼ ਫੌਜੀ ਤਾਕਤ ’ਤੇ, ਸਗੋਂ ਰਣਨੀਤੀ, ਸਹਿਯੋਗੀ ਦੇਸ਼ਾਂ ਦੀ ਮਦਦ ਤੇ ਆਰਥਿਕ ਸਥਿਰਤਾ ’ਤੇ ਵੀ ਨਿਰਭਰ ਕਰੇਗਾ। ਇਸ ਸਮੇਂ, ਅੰਤਰਰਾਸ਼ਟਰੀ ਭਾਈਚਾਰਾ ਦੋਵਾਂ ਦੇਸ਼ਾਂ ਨੂੰ ਸ਼ਾਂਤੀ ਬਣਾਈ ਰੱਖਣ ਤੇ ਕੂਟਨੀਤਕ ਰਸਤਾ ਅਪਣਾਉਣ ਦੀ ਅਪੀਲ ਕਰ ਰਿਹਾ ਹੈ, ਤਾਂ ਜੋ ਇਹ ਤਣਾਅ ਇੱਕ ਵੱਡੀ ਵਿਨਾਸ਼ਕਾਰੀ ਜੰਗ ’ਚ ਨਾ ਬਦਲ ਜਾਵੇ।
Indian Medicine: ਭਾਰਤੀ ਦਵਾਈਆਂ ਦਾ ਵਧਦਾ ਕਾਰੋਬਾਰ
Indian Medicine: ਭਾਰਤ ਦਾ ਦਵਾਈ ਬਰਾਮਦ ਕਾਰੋਬਾਰ (ਨਿਰਯਾਤ) ਸੰਸਾਰ ਪੱਧਰ ’ਤੇ ਤੇਜੀ ਨਾਲ ਵਧ ਰਿਹਾ ਹੈ, ਖਾਸ ਕਰਕੇ ਪੱਛਮੀ ਦੇਸ਼ਾਂ ’ਚ ਇਸ ਦੇ ਪਿੱਛੇ ਪ੍ਰੋਡਕਸ਼ਨ Çਲੰਕਡ ਇੰਸੈਟਿਵ (ਪੀਐਲਆਈ) ਯੋਜਨਾ ਦਾ ਮਹੱਤਵਪੂਰਨ ਯੋਗਦਾਨ ਹੈ, ਜਿਸ ਨੇ ਦਵਾਈ ਉਦਯੋਗ ’ਚ ਭਾਰਤ ਦੀ ਪਕੜ ਮਜ਼ਬੂਤ ਕੀਤੀ ਹੈ ਹੁਣ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ ਅਤੇ ਰੂਸ ਵਰਗੇ ਦੇਸ਼ਾਂ ’ਚ ਭਾਰਤੀ ਦਵਾਈਆਂ ਦੀ ਮੰਗ ਵਧ ਰਹੀ ਹੈ, ਜਿਸ ਨਾਲ ਇਹ ਖੇਤਰ ਕੌਮਾਂਤਰੀ ਪੱਧਰ ’ਤੇ ਛਵ੍ਹੀ ਬਣਾ ਰਿਹਾ ਹੈ ਹਾਲ ਦੇ ਸਾਲਾਂ ’ਚ, ਖਾਸ ਕਰਕੇ ਸਾਲ 2019-20 ਤੋਂ 2023-24 ਤੱਕ, ਭਾਰਤ ਦੀ ਦਵਾਈ ਬਰਾਮਦ 20.68 ਅਰਬ ਡਾਲਰ ਤੋਂ ਵਧ ਕੇ 28 ਅਰਬ ਡਾਲਰ ਹੋ ਗਈ ਹੈ ਇਸ ਵਿੱਤੀ ਵਰ੍ਹੇ ਦੇ ਪਹਿਲੇ ਛੇ ਮਹੀਨਿਆਂ ’ਚ ਭਾਰਤ ਦੀ ਦਵਾਈ ਬਰਾਮਦ 14.45 ਅਰਬ ਡਾਲਰ ਤੋਂ ਪਾਰ ਪਹੁੰਚ ਗਈ ਹੈ।
ਇਹ ਖਬਰ ਵੀ ਪੜ੍ਹੋ : Kisan News: ਭਾਜਪਾ ਨੇ ਕਿਸਾਨਾਂ ਲਈ ਕਰਜ਼ਾ ਮੁਆਫ਼ੀ ਦਾ ਕੀਤਾ ਐਲਾਨ, ਇਸ ਸੂਬੇ ਦੇ ਕਿਸਾਨਾਂ ਦੇ ਚਿਹਰਿਆਂ ’ਤੇ ਆਈ ਮੁਸਕਰਾ…
ਅੰਦਾਜ਼ਾ ਹੈ ਕਿ ਇਹ 30 ਅਰਬ ਡਾਲਰ ਤੱਕ ਪਹੁੰਚ ਸਕਦੀ ਹੈ ਕੋਰੋਨਾ ਮਹਾਂਮਾਰੀ ਦੌਰਾਨ ਭਾਰਤ ਦਵਾਈਆਂ ਦੇ ਕੱਚੇ ਮਾਲ ਲਈ ਚੀਨ ’ਤੇ ਨਿਰਭਰ ਸੀ, ਪਰ ਪੀਐਲਆਈ ਯੋਜਨਾ ਨੇ ਇਸ ਨਿਰਭਰਤਾ ਨੂੰ ਘੱਟ ਕਰਨ ’ਚ ਸਹਾਇਤਾ ਕੀਤੀ ਦਰਜਨਾਂ ਕੰਪਨੀਆਂ ਨੇ ਸਰਕਾਰ ਦੀ ਇਸ ਯੋਜਨਾ ਤਹਿਤ ਆਪਣੀ ਉਤਪਾਦਨ ਸਮਰੱਥਾ ਵਧਾਈ ਅਤੇ ਗੁਣਵੱਤਾ ’ਚ ਸੁਧਾਰ ਕੀਤਾ ਇਸ ਤਰ੍ਹਾਂ, ਭਾਰਤ ਨੇ ਦਵਾਈਆਂ ਦੇ ਉਤਪਾਦਨ ’ਚ ਆਤਮ-ਨਿਰਭਰਤਾ ਵੱਲ ਕਦਮ ਵਧਾਏ ਭਾਰਤ ਨੇ ਬ੍ਰਾਂਡਿਡ ਦਵਾਈਆਂ ਦੇ ਨਾਲ-ਨਾਲ ਸਸਤੀਆਂ ਜੈਨੇਰਿਕ ਦਵਾਈਆਂ ਦਾ ਵੀ ਉਤਪਾਦਨ ਕੀਤਾ, ਜਿਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਸਲਾਹਿਆ ਗਿਆ ਫਾਰਮਾ ਪ੍ਰੋਨਤੀ ਪ੍ਰੀਸ਼ਦ ਦੀ ਰਿਪੋਰਟ ਅਨੁਸਾਰ, 2021-22 ’ਚ ਭਾਰਤ ਨੇ 24.47 ਅਰਬ ਡਾਲਰ ਦੀਆਂ ਦਵਾਈਆਂ ਦੀ ਬਰਾਮਦ ਕੀਤੀ। Indian Medicine
ਇਹ ਅੰਕੜਾ 2030 ਤੱਕ 70 ਅਰਬ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ ਭਾਰਤ 206 ਤੋਂ ਜ਼ਿਆਦਾ ਦੇਸ਼ਾਂ ਨੂੰ ਦਵਾਈਆਂ ਬਰਾਮਦ ਕਰ ਰਿਹਾ ਹੈ ਯੂਏਈ ਅਤੇ ਅਸਟਰੇਲੀਆ ਵਰਗੇ ਦੇਸ਼ਾਂ ਨਾਲ ਦੁਵੱਲੇ ਵਪਾਰ ਸਮਝੌਤਿਆਂ ਨੇ ਭਾਰਤੀ ਦਵਾਈਆਂ ਦੀ ਪਹੁੰਚ ਨੂੰ ਹੋਰ ਵੀ ਵਿਸਤ੍ਰਿਤ ਕਰ ਦਿੱਤਾ ਹੈ ਅਸਟਰੇਲੀਆ ਨੂੰ ਬਰਾਮਦ ਵਧ ਕੇ ਇੱਕ ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ ਯੂਕਰੇਨ ਜੰਗ ਕਾਰਨ ਰੂਸ ’ਤੇ ਲੱਗੀਆਂ ਪਾਬੰਦੀਆਂ ਨੇ ਵੀ ਭਾਰਤ ਲਈ ਨਿਰਯਾਤ ਦਾ ਇੱਕ ਨਵਾਂ ਰਸਤਾ ਖੋਲ੍ਹਿਆ ਹੈ ਪੱਛਮੀ ਦੇਸ਼ਾਂ ਨੇ ਰੂਸ ’ਤੇ ਪਾਬੰਦੀਆਂ ਲਾ ਦਿੱਤੀਆਂ, ਜਿਸ ਤੋਂ ਬਾਅਦ ਰੂਸ ਨੇ ਭਾਰਤੀ ਦਵਾਈਆਂ ਦਾ ਰੁਖ਼ ਕੀਤਾ ਇਸ ਤਰ੍ਹਾਂ ਭਾਰਤ ਰੂਸ ਨੂੰ ਦਵਾਈਆਂ ਬਰਾਮਦ ਕਰਨ ਵਾਲਾ ਇੱਕ ਮਹੱਤਵਪੂਰਨ ਦੇਸ਼ ਬਣ ਗਿਆ ਹੈ ਯੂਰਪੀ ਸੰਘ। Indian Medicine
ਬ੍ਰਿਟੇਨ ਅਤੇ ਕੈਨੇਡਾ ਵਰਗੇ ਦੇਸ਼ਾਂ ਨੇ ਵੀ ਭਾਰਤ ਤੋਂ ਜੈਨੇਰਿਕ ਦਵਾਈਆਂ ਖਰੀਦਣ ਲਈ ਵਪਾਰਕ ਸਮਝੌਤੇ ਕੀਤੇ ਹਨ ਰਸਾਇਣ ਅਤੇ ਉਰਵਰਕ ਮੰਤਰਾਲੇ ਨੇ 35 ਸਰਗਰਮ ਫਾਰਮਾਸਿਊਟੀਕਲਸ ਇੰਗ੍ਰੀਡੀਐਂਟਸ (ਏਪੀਆਈ) ਇਕਾਈਆਂ ਨੂੰ ਉਤਪਾਦਨ ਵਧਾਉਣ ਦੀ ਆਗਿਆ ਦਿੱਤੀ ਹੈ ਪੀਐਲਆਈ ਯੋਜਨਾ ਤਹਿਤ 53 ਏਪੀਆਈ ਦਾ ਉਤਪਾਦਨ ਨਿਸ਼ਾਨਦੇਹ ਕੀਤਾ ਗਿਆ ਹੈ, ਅਤੇ ਇਸ ਲਈ 32 ਨਵੇਂ ਪਲਾਂਟ ਸਥਾਪਿਤ ਕੀਤੇ ਗਏ ਹਨ ਇਹ ਪਲਾਂਟ ਦਵਾਈਆਂ ਦੇ ਕੱਚੇ ਮਾਲ ਦੀ ਪ੍ਰੋਸੈਸਿੰਗ ਕਰਦੇ ਹਨ, ਪਰ ਕੱਚੇ ਮਾਲ ਦਾ ਇੱਕ ਵੱਡਾ ਹਿੱਸਾ ਹਾਲੇ ਵੀ ਚੀਨ ਤੋਂ ਦਰਾਮਦ ਕੀਤਾ ਜਾਂਦਾ ਹੇੈ ਕੋਰੋਨਾ ਮਹਾਂਮਾਰੀ ਦੌਰਾਨ, ਚੀਨ ਵੱਲੋਂ ਭਾਰਤ ਦੀਆਂ ਦਵਾਈ ਅਤੇ ਟੀਕਾ ਉਤਪਾਦਨ ਸਮਰੱਥਾਵਾਂ ’ਤੇ ਕਈ ਵਾਰ ਸਵਾਲ ਚੁੱਕੇ ਗਏ।
ਵਿਸ਼ੇਸ਼ ਰੂਪ ਨਾਲ ਲਾਂਸੈਟ ਵਰਗੇ ਮੈਡੀਕਲ ਜਨਰਲ ਨੇ ਭਾਰਤੀ ਦਵਾਈਆਂ ਦੀ ਸਮਰੱਥਾ ’ਤੇ ਸ਼ੱਕ ਜਤਾਇਆ, ਜਿਸ ਨੇ ਅੰਤਰਰਾਸ਼ਟਰੀ ਪੱਧਰ ’ਤੇ ਵਿਵਾਦ ਖੜ੍ਹਾ ਕੀਤਾ ਹਾਲਾਂਕਿ, ਬ੍ਰਸੇਲਸ ਸਥਿਤ ਨਿਊਜ਼ ਵੈੱਬਸਾਈਟ ਈਯੂ ਰਿਪੋਰਟ ਨੇ ਇਨ੍ਹਾਂ ਰਿਪੋਰਟਰ ਨੇ ਇਨ੍ਹਾਂ ਰਿਪੋਰਟਾਂ ਨੂੰ ਦਵਾਈ ਕੰਪਨੀਆਂ ਦੀ ਲਾਬੀ ਦਾ ਹਿੱਸਾ ਦੱਸਿਆ, ਜੋ ਨਹੀਂ ਚਾਹੁੰਦੀ ਸੀ ਕਿ ਭਾਰਤ ਵਰਗੀ ਉੱਭਰਦੀ ਅਰਥਵਿਵਸਥਾ ਘੱਟ ਕੀਮਤ ’ਤੇ ਵੈਕਸੀਨ ਮੁਹੱਈਆ ਕਰਵਾਏ ਭਾਰਤ ਨੇ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਹਾਈਡ੍ਰੋਕਸੀਕਲੋਰੋਕਵੀਨ ਦਾ ਉਤਪਾਦਨ ਵਧਾਇਆ, ਜੋ ਲਾਗ ਨੂੰ ਕੰਟਰੋਲ ਕਰਨ ’ਚ ਉਪਯੋਗੀ ਸਾਬਤ ਹੋਈ ਇਸ ਦਵਾਈ ਦੀ ਮੰਗ ਅਮਰੀਕਾ ਸਮੇਤ ਲਗਭਗ 150 ਦੇਸ਼ਾਂ ’ਚ ਸੀ, ਅਤੇ ਭਾਰਤ ਨੇ ਸਮੇਂ ’ਤੇ ਇਸ ਦੀ ਸਪਲਾਈ ਕੀਤੀ ਹਾਲਾਂਕਿ, ਲਾਂਸੈਟ ਨੇ ਇਸ ਦਵਾਈ ਦੇ ਪ੍ਰਭਾਵ ’ਤੇ ਸਵਾਲ ਖੜ੍ਹੇ ਕੀਤੇ। Indian Medicine
ਜਿਸ ਦੇ ਚੱਲਦੇ ਸੰਸਾਰ ਸਿਹਤ ਸੰਗਠਨ ਨੇ ਇਸ ਦੇ ਕਲੀਨੀਕਲ ਪ੍ਰੀਖਣ ’ਤੇ ਰੋਕ ਲਾ ਦਿੱਤੀ ਇਸ ਤਰ੍ਹਾਂ ਦੀਆਂ ਰਿਪੋਰਟਾਂ, ਜੋ ਚੀਨ ਅਤੇ ਕੁਝ ਬਹੁਕੌਮੀ ਕੰਪਨੀਆਂ ਦੇ ਹਿੱਤਾਂ ਨੂੰ ਸਾਧਣ ਲਈ ਸਨ, ਭਾਰਤ ਖਿਲਾਫ ਕੂੜਪ੍ਰਚਾਰ ਦਾ ਹਿੱਸਾ ਮੰਨੀਆਂ ਗਈਆਂ ਪੇਟੈਂਟ ਕਾਨੂੰਨ ਵੀ ਭਾਰਤ ਦੇ ਪਾਰੰਪਰਿਕ ਗਿਆਨ ’ਤੇ ਖ਼ਤਰਾ ਬਣ ਕੇ ਉੱਭਰਿਆ ਹੈ ਇਹ ਕਾਨੂੰਨ ਮੁੱਖ ਤੌਰ ’ਤੇ, ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ਨੂੰ ਟੀਚਾ ਬਣਾਉਂਦਾ ਹੈ, ਜਿਨ੍ਹਾਂ ਕੋਲ ਜੈਵ-ਵਿਭਿੰਨਤਾ ਦਾ ਵਿਸ਼ਾਲ ਭੰਡਾਰ ਹੈ ਕਈ ਵੱਡੀਆਂ ਕੰਪਨੀਆਂ ਇਨ੍ਹਾਂ ਪਾਰੰਪਰਿਕ ਨੁਸਖਿਆਂ ਨੂੰ ਮਾਮੂਲੀ ਬਦਲਾਵਾਂ ਨਾਲ ਆਪਣੇ ਨਾਂਅ ’ਤੇ ਪੇਟੈਂਟ ਕਰਵਾ ਲੈਂਦੀਆਂ ਹਨ ਅਤੇ ਇਸ ਗਿਆਨ ’ਤੇ ਏਕਾਧਿਕਾਰ ਸਥਾਪਿਤ ਕਰ ਲੈਂਦੀਆਂ ਹਨ।
ਇਹ ਕਾਨੂੰਨ ਮੁੱਖ ਰੂਪ ਨਾਲ ਭਾਰਤ ਵਰਗੇ ਦੇਸ਼ਾਂ ਦੀ ਹਰਬਲ ਅਤੇ ਆਯੁਰਵੈਦਿਕ ਸੰਪਦਾ ਨੂੰ ਆਪਣੇ ਕੰਟਰੋਲ ’ਚ ਲੈਣ ਦਾ ਯਤਨ ਹੈ ਵਿਸ਼ਵ ਬੈਂਕ ਨੇ ਵੀ ਆਪਣੀ ਇੱਕ ਰਿਪੋਰਟ ’ਚ ਇਸ ਸਮੱਸਿਆ ਵੱਲ ਇਸ਼ਾਰਾ ਕੀਤਾ ਹੈ ਭਾਰਤ ਦਾ ਪਾਰੰਪਰਿਕ ਗਿਆਨ ਅਤੇ ਆਯੁਰਵੈਦਿਕ ਦਵਾਈਆਂ ਦਾ ਖੇਤਰ ਸੰਸਾਰ ’ਚ ਇੱਕ ਕੀਮਤੀ ਵਿਰਾਸਤ ਹੈ ਜੈਵ-ਵਿਭਿੰਨਤਾ ਦੇ ਇਸ ਭੰਡਾਰ ’ਤੇ ਕਬਜ਼ਾ ਜਮਾਉਣ ਦੇ ਮਕਸਦ ਨਾਲ ਪੱਛਮੀ ਦੇਸ਼ਾਂ ਦੀਆਂ ਵੱਡੀਆਂ ਫਾਰਮਾ ਕੰਪਨੀਆਂ ਪੇਟੈਂਟ ਦਾ ਸਹਾਰਾ ਲੈ ਰਹੀਆਂ ਹਨ ਆਯੁਰਵੈਦਿਕ ਉਤਪਾਦਾਂ ਦਾ ਬਜ਼ਾਰ ਇਸ ਸਮੇਂ ਅਰਬਾਂ ਡਾਲਰ ਦਾ ਹੈ, ਅਤੇ ਵਿਦੇਸ਼ੀ ਕੰਪਨੀਆਂ ਦੀ ਨਜ਼ਰ ਇਸ ‘ਹਰੇ ਸੋਨੇ’ ਤੇ ਟਿਕੀ ਹੋਈ ਹੈ। Indian Medicine
1970 ’ਚ ਅਮਰੀਕੀ ਪੇਟੈਂਟ ਕਾਨੂੰਨ ’ਚ ਸੋਧ ਕੀਤੀ ਗਈ, ਜੋ ਪਾਰੰਪਰਿਕ ਗਿਆਨ ਨੂੰ ਨਜ਼ਰਅੰਦਾਜ਼ ਕਰਦਾ ਹੈ ਇਹ ਸਿਰਫ਼ ਇੱਕ ਤਰ੍ਹਾਂ ਭਾਰਤੀ ਸੰਪਦਾ ਦੇ ਦੋਹਨ ਦਾ ਸਾਧਨ ਬਣ ਗਿਆ ਹੈ, ਜੋ ਇਸ ਗਿਆਨ ਨੂੰ ਜਨਤਕ ਵਰਤੋਂ ਤੋਂ ਵਾਂਝਾ ਕਰਨਾ ਚਾਹੁੰਦਾ ਹੈ ਸਪੱਸ਼ਟ ਹੈ ਕਿ ਭਾਰਤੀ ਦਵਾਈਆਂ ਦੀ ਬਰਾਮਦ ਲਗਾਤਾਰ ਵਧ ਰਹੀ ਹੈ, ਅਤੇ ਭਾਰਤ ਹੁਣ ਆਪਣੀ ਗੁਣਵੱਤਾ, ਸਸਤੀਆਂ ਜੈਨੇਰਿਕ ਦਵਾਈਆਂ ਅਤੇ ਪਾਰੰਪਰਿਕ ਔਸ਼ਧੀਆਂ ਜ਼ਰੀਏ ਅੰਤਰਰਾਸ਼ਟਰੀ ਬਜ਼ਾਰ ’ਚ ਇੱਕ ਮਜ਼ਬੂਤ ਖਿਡਾਰੀ ਦੇ ਰੂਪ ’ਚ ਉੱਭਰ ਰਿਹਾ ਹੈ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਪ੍ਰਮੋਦ ਭਾਰਗਵ
ਰੂਸ ’ਚ ਫਸੇ ਸੱਤ ਪੰਜਾਬੀਆਂ ਨੂੰ ਛੁਡਵਾਉਣ ਲਈ ਸਰਕਾਰ ਆਵੇ ਅੱਗੇ, ਭਾਰਤ ਸਰਕਾਰ ਰੂਸ ਨਾਲ ਕਰੇ ਸੰਪਰਕ | Vidhan Sabha Session
ਪੰਜਾਬ ਵਿਧਾਨ ਸਭਾ ਵਿੱਚ ਚੁੱਕਿਆ ਗਿਆ ਮੁੱਦਾ, ਪਰਗਟ ਸਿੰਘ ਨੇ ਕਿਹਾ ਕਿ ਸਰਕਾਰ ਕਰੇ ਤੁਰੰਤ ਕਾਰਵਾਈ
ਐੱਨਆਰਆਈ ਮੰਤਰੀ ਧਾਲੀਵਾਲ ਨੇ ਦਿੱਤਾ ਜੁਆਬ, ਅਸੀਂ ਸਰਕਾਰਾਂ ਦੇ ਸੰਪਰਕ ’ਚ, ਜਲਦ ਹੋਵੇਗੀ ਕਾਰਵਾਈ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਰੂਸ ਵਿੱਚ ਫਸੇ ਹੋਏ ਸੱਤ ਪੰਜਾਬੀਆਂ ਨੂੰ ਜਲਦ ਹੀ ਵਾਪਸ ਦੇਸ਼ ਵਿੱਚ ਲਿਆਂਦਾ ਜਾਵੇਗਾ। ਇਸ ਲਈ ਪੰਜਾਬ ਸਰਕਾਰ ਲਗਾਤਾਰ ਕੇਂਦਰ ਸਰਕਾਰ ਅਤੇ ਰੂਸ ਵਿੱਚ ਭਾਰਤੀ ਦੂਤਾਵਾਸ ਦੇ ਸੰਪਰਕ ’ਚ ਹੈ। ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਰੂਸ ਤੋਂ ਇਹ ਸੱਤ ਪੰਜਾਬੀ ਵਾਪਸ ਪੰਜਾਬ ਵਿੱਚ ਪੁੱਜ ਜਾਣਗੇ। ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਇਸ ਮੁੱਦੇ ਨੂੰ ਚੁੱਕਦੇ ਹੋਏ ਕਿਹਾ ਕਿ ਰੂਸ ਵਿੱਚ ਸਾਡੇ ਪੰਜਾਬ ਦੇ 7 ਨੌਜਵਾਨ ਘੁੰਮਣ ਲਈ ਗਏ ਹੋਏ ਸਨ ਤੇ ਉਨ੍ਹਾਂ ਨੂੰ ਰੂਸ ਦੀ ਪੁਲਿਸ ਨੇ ਫੜ ਕੇ ਜ਼ਬਰੀ ਫੌਜ ਵਿੱਚ ਭਰਤੀ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਲੜਾਈ ਕਰਨ ਲਈ ਯੂਕਰੇਨ ਵਿੱਚ ਭੇਜ ਦਿੱਤਾ ਗਿਆ ਹੈ। (Vidhan Sabha Session)
ਇਸ ਲਈ ਸਰਕਾਰ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਸਾਰੇ ਪੰਜਾਬੀਆਂ ਨੂੰ ਰੂਸ ਤੋਂ ਵਾਪਸ ਲੈ ਕੇ ਆਉਣਾ ਚਾਹੀਦਾ ਹੈ। ਪਰਗਟ ਸਿੰਘ ਵੱਲੋਂ ਚੁੱਕੇ ਗਏ ਇਸ ਮੁੱਦੇ ’ਤੇ ਬੋਲਦੇ ਹੋਏ ਐੱਨਆਰਆਈ ਵਿਭਾਗ ਦੇ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ 7 ਨੌਜਵਾਨ ਘੁੰਮਣ ਲਈ ਨਹੀਂ, ਸਗੋਂ ਅਮਰੀਕਾ ਜਾਣ ਲਈ ਗਏ ਹੋਏ ਸਨ ਪਰ ਏਜੰਟ ਵੱਲੋਂ ਉਨ੍ਹਾਂ ਨੂੰ ਰੂਸ ਵਿੱਚ ਛੱਡਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰੂਸ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਹੁਣ ਇਨ੍ਹਾਂ ਨੂੰ ਯੂਕਰੇਨ ਦੀ ਜੰਗ ਵਿੱਚ ਭੇਜਿਆ ਗਿਆ ਹੈ ਤਾਂ ਉਹ ਲਗਾਤਾਰ ਕੇਂਦਰ ਸਰਕਾਰ ਅਤੇ ਰੂਸ ਵਿੱਚ ਸਥਿਤ ਭਾਰਤੀ ਦੂਤਾਵਾਸ ਦੇ ਸੰਪਰਕ ਵਿੱਚ ਹਨ। ਉਨ੍ਹਾਂ ਵੱਲੋਂ ਜਲਦ ਤੋਂ ਜਲਦ ਆਪਣੇ ਪੰਜਾਬੀ ਨੌਜਵਾਨਾਂ ਦੀ ਵਾਪਸੀ ਮੰਗ ਗਈ ਹੈ ਤਾਂ ਉਨ੍ਹਾਂ ਨੂੰ ਉਮੀਦ ਹੈ ਕਿ ਜਲਦ ਹੀ ਪੰਜਾਬੀ ਵਾਪਸ ਆ ਜਾਣਗੇ। ਇਥੇ ਜ਼ਿਕਰਯੋਗ ਹੈ ਕਿ ਬੀਤੇ ਦਿਨ ਟਵਿੱਟਰ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ। (Vidhan Sabha Session)
ਸਵੈਮਾਨ ਨਾਲ ਜਿਉਣ ਦਾ ਹੁਨਰ ਸਿੱਖ ਗਈ ਹੈ ਅੱਜ ਦੀ ਔਰਤ
ਜਿਸ ਵਿੱਚ ਨੋ ਨੌਜਵਾਨਾਂ ਵੱਲੋਂ ਆਪਣੀ ਵੀਡੀਓ ਵਿੱਚ ਦੱਸਿਆ ਜਾ ਰਿਹਾ ਸੀ ਕਿ ਉਹ ਰੂਸ ਵਿੱਚ ਨਵੇਂ ਸਾਲ ਮੌਕੇ 27 ਦਸੰਬਰ ਨੂੰ ਘੁੰਮਣ ਲਈ ਗਏ ਸਨ ਤਾਂ ਉਨ੍ਹਾਂ ਨੂੰ ਇੱਕ ਵਿਅਕਤੀ ਵੱਲੋਂ ਬੇਲਾਰੂਸ ਵਿੱਚ ਘੁੰਮਣ ਦੀ ਪੇਸ਼ਕਸ਼ ਕੀਤੀ ਤਾਂ ਉਹ ਉਥੇ ਚਲੇ ਗਏ ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉੱਥੋਂ ਦਾ ਵੀ ਵੀਜ਼ਾ ਚਾਹੀਦਾ ਹੁੰਦਾ ਹੈ, ਜਿਸ ਤੋਂ ਬਾਅਦ ਉਕਤ ਵਿਅਕਤੀ ਨੇ ਵਾਪਸ ਭੇਜਣ ਲਈ ਪੈਸੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਜਦੋਂ ਪੈਸੇ ਨਾ ਦਿੱਤੇ ਤਾਂ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਰੂਸ ਸਰਕਾਰ ਵੱਲੋਂ ਉਨ੍ਹਾਂ ਤੋਂ ਕੁਝ ਦਸਤਾਵੇਜ਼ਾਂ ’ਤੇ ਦਸਤਖ਼ਤ ਕਰਵਾਉਂਦੇ ਹੋਏ ਜੰਗ ਲੜਨ ਲਈ ਯੂਕਰੇਨ ਭੇਜ ਦਿੱਤਾ ਗਿਆ। ਪੰਜਾਬ ਦੇ ਇਨ੍ਹਾਂ ਨੌਜਵਾਨਾਂ ਵਿੱਚ ਗਗਨਦੀਪ ਸਿੰਘ (24), ਲਵਪ੍ਰੀਤ ਸਿੰਘ (24), ਨਾਰਾਇਣ ਸਿੰਘ (22), ਗੁਰਪ੍ਰੀਤ ਸਿੰਘ (21), ਗੁਰਪ੍ਰੀਤ ਸਿੰਘ (23), ਹਰਸ਼ ਕੁਮਾਰ (20) ਅਤੇ ਅਭਿਸ਼ੇਕ ਕੁਮਾਰ (21) ਸ਼ਾਮਲ ਹਨ। (Vidhan Sabha Session)
Russian Plane Crash : ਯੂਕਰੇਨੀ ਕੈਦੀਆਂ ਨੂੰ ਲਿਜਾ ਰਿਹਾ ਰੂਸੀ ਫੌਜੀ ਜਹਾਜ਼ ਹਾਦਸਾਗ੍ਰਸਤ, ਡਿਗਦੇ ਹੀ ਲੱਗੀ ਅੱਗ
ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ | Russian Plane Crash
ਹਾਦਸਾ ਬੇਲਗੋਰੋਡ ਖੇਤਰ ’ਚ ਹੋਇਆ | Russian Plane Crash
ਮਾਸਕੋ (ਏਜੰਸੀ)। ਯੂਕਰੇਨ ਦੇ ਕੈਦੀਆਂ ਨੂੰ ਲੈ ਕੇ ਜਾ ਰਿਹਾ ਇੱਕ ਜਹਾਜ ਰੂਸ ਦਾ ਜਹਾਜ਼ ਕਰੈਸ਼ ਹੋ ਗਿਆ ਹੈ। ਇਹ ਹਾਦਸਾ ਰੂਸੀ ਸਮੇਂ ਅਨੁਸਾਰ ਸਵੇਰੇ ਕਰੀਬ 11 ਵਜੇ ਪੱਛਮੀ ਬੇਲਗੋਰੋਡ ਖੇਤਰ ’ਚ ਵਾਪਰਿਆ। ਇਸ ਜਹਾਜ ’ਚ ਕਰੀਬ 65 ਕੈਦੀ ਮੌਜ਼ੂਦ ਸਨ। ਇਹ ਰੂਸ ਦਾ -76 ਮਿਲਟਰੀ ਟਰਾਂਸਪੋਰਟ ਏਅਰਕ੍ਰਾਫਟ ਹੈ। ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਹਾਜ ’ਚ ਸਵਾਰ ਸਾਰੇ ਕੈਦੀਆਂ ਦੀ ਮੌਤ ਹੋ ਗਈ ਹੈ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਆਰਟੀ ਇੰਡੀਆ ਵੱਲੋਂ ਜਾਰੀ ਕੀਤੇ ਗਏ ਇੱਕ ਵੀਡੀਓ ’ਚ, ਇੱਕ ਰੂਸੀ ਫੌਜੀ ਟਰਾਂਸਪੋਰਟ ਜਹਾਜ ਨੂੰ ਇੱਕ ਛੋਟੀ ਰਿਫਾਇਨਰੀ ਤੋਂ ਕੁਝ ਦੂਰੀ ’ਤੇ ਅਚਾਨਕ ਤੇਜੀ ਨਾਲ ਉਤਰਦਾ ਅਤੇ ਕਰੈਸ਼ ਹੁੰਦਾ ਦੇਖਿਆ ਜਾ ਸਕਦਾ ਹੈ। ਇਹ ਜਹਾਜ ਲੁਸ਼ਿਨ ਆਈਲ-76 ਸੀ ਅਤੇ ਇਸ ਦੀ ਲੰਬਾਈ 164 ਫੁੱਟ ਸੀ। ਕਰੈਸ਼ ਹੋਣ ਤੋਂ ਬਾਅਦ ਜਹਾਜ ਨੂੰ ਅੱਗ ਲੱਗ ਗਈ ਹੈ। (Russian Plane Crash)
Lok Sabha Elections : ਪੰਜਾਬ ’ਚ ਇਕੱਲੇ ਲੋਕ ਸਭਾ ਚੋਣਾਂ ਲੜੇਗੀ AAP, ਉਮੀਦਵਾਰਾਂ ਦੇ 40 ਨਾਵਾਂ ਦਾ ਪੈਨਲ ਬਣਾਇਆ
ਫੜੇ ਗਏ 65 ਕੈਦੀ ਯੂਕਰੇਨੀ ਸੈਨਿਕ | Russian Plane Crash
ਆਰਆਈਏ-ਨੋਵੋਸਤੀ ਸਮਾਚਾਰ ਏਜੰਸੀ ਨੇ ਰੂਸ ਦੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਜਹਾਜ ’ਚ 65 ਯੂਕਰੇਨੀ ਸੈਨਿਕ ਸਵਾਰ ਸਨ, ਜਿਨ੍ਹਾਂ ਨੂੰ ਪਹਿਲਾਂ ਬੰਦੀ ਬਣਾ ਲਿਆ ਗਿਆ ਸੀ। ਉਨ੍ਹਾਂ ਨੂੰ ਰੂਸੀ ਸੈਨਿਕਾਂ ਦੀ ਰਿਹਾਈ ਦੇ ਬਦਲੇ ਸਮਝੌਤੇ ਤਹਿਤ ਰਿਹਾਅ ਕੀਤਾ ਜਾ ਰਿਹਾ ਸੀ। ਇਹ ਅਦਲਾ-ਬਦਲੀ ਯੂਕਰੇਨ ਦੀ ਸਰਹੱਦ ’ਤੇ ਹੋਣੀ ਸੀ। ਜਹਾਜ ’ਚ ਚਾਲਕ ਦਲ ਦੇ 6 ਮੈਂਬਰ ਅਤੇ 3 ਐਸਕਾਰਟ ਵੀ ਸਵਾਰ ਸਨ। (Russian Plane Crash)
ਪੰਜਾਹ ਸਾਲ ਬਾਅਦ 11 ਅਗਸਤ ਨੂੰ ਚੰਦਰਮਾ ’ਤੇ ਜਾਵੇਗਾ ਰੂਸ ਦਾ ਵਾਹਨ
ਵਲਾਦੀਵੋਸਤੋਕ (ਏਜੰਸੀ)। ਲਗਭਗ 50 ਸਾਲਾਂ ਬਾਅਦ, 11 ਅਗਸਤ ਦੀ ਸਵੇਰ ਨੂੰ, ਰੂਸ ਦਾ ਪਹਿਲਾ ਚੰਦਰਯਾਨ (ਚੰਦਰਯਾਨ) ਲੂਨਾ-25 ਚੰਦਰਮਾ ਲਈ ਉਡਾਣ ਭਰੇਗਾ। (Chandrayaan) ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਆਰਆਈਏ ਨੋਵੋਸਤੀ ਨੇ ਵੀਰਵਾਰ ਨੂੰ ਆਪਣੀ ਰਿਪੋਰਟ ‘ਚ ਲਾਂਚ ਦੀ ਤਰੀਕ 11 ਅਗਸਤ ਤੈਅ ਕੀਤੀ ਹੈ। ਏਜੰਸੀ ਦੇ ਅਨੁਸਾਰ, ਫਰੀਗੇਟ ਉਪਰਲੇ ਪੜਾਅ ਅਤੇ ਆਟੋਮੈਟਿਕ ਸਟੇਸ਼ਨ ਵਾਲਾ ਸੋਯੂਜ਼-2.1ਬੀ ਰਾਕੇਟ ਮਾਸਕੋ ਦੇ ਸਮੇਂ ਅਨੁਸਾਰ ਦੁਪਹਿਰ 2:10 ਵਜੇ (10 ਅਗਸਤ ਨੂੰ 23.10 ਵਜੇ) ਅਮੂਰ ਓਬਲਾਸਟ ਵਿੱਚ ਵੋਸਟੋਚਨੀ ਕੋਸਮੋਡ੍ਰੋਮ ਤੋਂ ਰਵਾਨਾ ਹੋਵੇਗਾ।
ਇਹ ਵੀ ਪੜ੍ਹੋ : Homemade Hair Mask: ਕੀ ਤੁਸੀਂ ਵੀ ਸੰਘਣੇ ਅਤੇ ਕਾਲੇ ਵਾਲ ਚਾਹੁੰਦੇ ਹੋ, ਤਾਂ ਸਰ੍ਹੋਂ ਦੇ ਤੇਲ ਨਾਲ ਬਣੇ ਇਸ ਹੇਅਰ ਮਾਸਕ ਨੂੰ ਆਪਣੇ ਵਾਲਾਂ ‘ਤੇ ਲਗਾਓ
ਇਸ ਤੋਂ ਪਹਿਲਾਂ ਰੂਸ ਦੇ ਪਿਛਲੇ ਚੰਦਰਯਾਨ ਪੁਲਾੜ ਯਾਨ ਲੂਨਾ-24 ਨੂੰ 1976 ‘ਚ ਲਾਂਚ ਕੀਤਾ ਗਿਆ ਸੀ। ਇਸ ਦੇ ਵਾਪਸੀ ਕੈਪਸੂਲ ਨੇ ਲਗਭਗ 170 ਗ੍ਰਾਮ ਚੰਦਰਮਾ ਦੀ ਮਿੱਟੀ ਨੂੰ ਧਰਤੀ ‘ਤੇ ਵਾਪਸ ਲਿਆਂਦਾ। ਲੂਨਾ-25 ਕੋਲ ਰਿਟਰਨ ਕੈਪਸੂਲ ਨਹੀਂ ਹੈ। ਉਮੀਦ ਹੈ ਕਿ ਇਹ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਨ ਵਾਲਾ ਇਤਿਹਾਸ ਦਾ ਪਹਿਲਾ ਸਟੇਸ਼ਨ ਬਣ ਜਾਵੇਗਾ। (Chandrayaan) ਮਿਸ਼ਨ ਦਾ ਮੁੱਖ ਕੰਮ ਸਾਫਟ ਲੈਂਡਿੰਗ ਦੀਆਂ ਤਕਨੀਕਾਂ ਦੀ ਜਾਂਚ ਕਰਨਾ ਅਤੇ ਅੰਦਰੂਨੀ ਢਾਂਚੇ ਦਾ ਅਧਿਐਨ ਕਰਨਾ ਅਤੇ ਪਾਣੀ ਸਮੇਤ ਸਰੋਤਾਂ ਦੀ ਖੋਜ ਕਰਨਾ ਹੈ। ਰਾਕੇਟ ਤੋਂ ਲਾਂਚ ਅਤੇ ਵੱਖ ਹੋਣ ਤੋਂ ਬਾਅਦ, ਉਪਰਲਾ ਪੜਾਅ ਆਪਣੇ ਆਪ ਹੀ ਸਟੇਸ਼ਨ ਨੂੰ ਚੰਦਰਮਾ ਦੀ ਉਡਾਣ ਦੇ ਟ੍ਰੈਜੈਕਟਰੀ ‘ਤੇ ਭੇਜ ਦੇਵੇਗਾ। ਸਾਢੇ ਚਾਰ ਦਿਨਾਂ ਬਾਅਦ, ਸਟੇਸ਼ਨ ਚੰਦਰਮਾ ਦੇ ਆਰਬਿਟ ਵਿੱਚ ਦਾਖਲ ਹੋਵੇਗਾ ਅਤੇ ਦੱਖਣੀ ਧਰੁਵ ਖੇਤਰ ਵਿੱਚ ਉਤਰਨ ਤੋਂ ਪਹਿਲਾਂ ਕਈ ਵਾਰ ਆਪਣੀ ਸ਼੍ਰੇਣੀ ਬਦਲੇਗਾ। ਸਟੇਸ਼ਨ ਦਾ ਵਿਗਿਆਨਕ ਕੰਮ ਇੱਕ ਸਾਲ ਤੱਕ ਚੱਲਣ ਦੀ ਉਮੀਦ ਹੈ।
ਯੂਕਰੇਨ ਤੋਂ 20 ਹਜ਼ਾਰ ਲੋਕਾਂ ਨੂੰ ਕੱਢਿਆ : ਰੂਸ
ਯੂਕਰੇਨ ਤੋਂ 20 ਹਜ਼ਾਰ ਲੋਕਾਂ ਨੂੰ ਕੱਢਿਆ : ਰੂਸ
ਮਾਸਕੋ/ਕੀਵ। ਰੂਸ ਨੇ ਕਿਹਾ ਹੈ ਕਿ ਪਿਛਲੇ ਦਿਨੀਂ 24 ਘੰਟਿਆਂ ਵਿੱਚ ਡੋਨੇਟਸਕ ਅਤੇ ਲੁਗਾੰਸਕ ਪੀਪੁਲਸ ਰਿਪਬਲਿਕ (ਡੀਪੀਆਰ ਅਤੇ ਐਲਪੀਆਰ) ਜਦਕਿ ਰੂਸ ਦੇ ਖਤਰਨਾਕ ਲੋਕਾਂ ਤੋਂ 20,000 ਤੋਂ ਵੱਧ ਲੋਕਾਂ ਨੂੰ ਰੂਸ ਲਿਆ ਗਿਆ ਹੈ। ਰੂਸੀ ਰਾਸ਼ਟਰੀ ਸੁਰੱਖਿਆ ਨਿਯੰਤਰਣ ਕੇਂਦਰ ਅਤੇ ਰੂਸ ਦੇ ਮਨੁੱਖੀ ਪ੍ਰਤੀਕਿਰਿਆ ਕਮੇਟੀ ਦੇ ਮੁੱਖ ਕਰਨਲ ਜਨਰਲ ਮਿਖਾਇਲ ਮਿਜਿਟਸੇਵ ਨੇ ਕਿਹਾ, ‘ਪਿਛਲੇ ਦਿਨਾਂ ਯੁਕਰੇਨ ਦੇ ਸ਼ਾਸਨ ਦੁਆਰਾ ਪੈਦਾਵਾਰ ਦੀ ਗਰਾਈ ਸਾਰੇ ਕਠਿਨਾਈਆਂ ਦੇ ਬਾਵਜੂਦ ਅਤੇ ਯੂਰੋਪੀ ਲੋਕ ਸਹਿਯੋਗ ਦੇ ਬਿਨਾਂ 2,886 ਬੱਚਿਆਂ ਸਮੇਤ 20,043 ਡੋਨਬਾਸ ਗਣਰਾਜਾਂ ਅਤੇ ਯੂਕਰੇਨੀ ਦੇ ਖ਼ਤਰਨਾਕ ਵਿਅਕਤੀ ਤੋਂ ਨਿਕਲਣ ਵਾਲਾ ਰੂਸ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਰੂਸ ਦੇ ਵਿਸ਼ੇਸ਼ ਫੌਜ ਅਭਿਆਨ ਦੀ ਸ਼ੁਰੂਆਤ ਤੋਂ ਬਾਅਦ 10.50 ਲੱਖ ਤੋਂ ਵੱਧ ਰੂਸ ਨੂੰ ਲਾਗੂ ਕੀਤਾ ਗਿਆ ਹੈ, ਲੋਕਾਂ ਦੇ ਬੱਚੇ 2, 50,000 ਤੋਂ ਵੱਧ ਸ਼ਾਮਲ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਯੂਕਰੇਨ ਸੈਨਿਕਾਂ ਦੇ ਹਮਲੇ ਵਿੱਚ ਲੁਹਾਨਸਕ ਦੇ ਦੋ ਨਾਗਰਿਕਾਂ ਦੀ ਮੌਤ, 24 ਜ਼ਖਮੀ
ਯੂਕਰੇਨ ਸੈਨਿਕਾਂ ਦੇ ਹਮਲੇ ਵਿੱਚ ਲੁਹਾਨਸਕ ਦੇ ਦੋ ਨਾਗਰਿਕਾਂ ਦੀ ਮੌਤ, 24 ਜ਼ਖਮੀ
ਲੁਹਾਨਸਕ l ਪੱਛਮੀ ਸ਼ਹਿਰ ਸਟਾਖਾਨੋਵ ਦੇ ਲੁਹਾਨਸਕ ਵਿੱਚ ਯੂਕਰੇਨ ਦੇ ਸੈਨਿਕਾਂ ਦੁਆਰਾ ਕੀਤੀ ਗੋਲਾਬਾਰੀ ਵਿੱਚ ਦੋ ਗਰਭਵਤੀ ਔਰਤਾਂ ਦੀ ਮੌਤ ਹੋ ਗਈ ਅਤੇ 24 ਨਾਗਰਿਕ ਜ਼ਖਮੀ ਹੋ ਗਏ। ਮੁੱਖ ਸਰਕਾਰੀ ਵਕੀਲ ਦੇ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ। ਲੁਗਾਂਸਕ ਪੀਪਲਜ਼ ਰੀਪਬਲਿਕ ਦੇ ਪ੍ਰੌਸੀਕਿਊਟਰ ਜਨਰਲ ਦੇ ਦਫ਼ਤਰ ਨੇ ਕਿਹਾ ਕਿ ਹਮਲੇ ਵਿੱਚ ਦੋ ਗਰਭਵਤੀ ਔਰਤਾਂ ਦੀ ਮੌਤ ਹੋ ਗਈ ਅਤੇ 24 ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਅੱਠ ਬੱਚੇ ਸਨ। ਲੁਹਾਂਸਕ ਰਿਪਬਲਿਕਨ ਅਧਿਕਾਰੀਆਂ ਨੇ ਕਿਹਾ ਕਿ ਯੂਕਰੇਨ ਦੇ ਸੈਨਿਕਾਂ ਨੇ ਸ਼ਹਿਰ ‘ਤੇ ਹਮਲੇ ਵਿੱਚ ਸਵੈ-ਚਾਲਿਤ 220 ਐਮਐਮ ਮਲਟੀਪਲ ਰਾਕੇਟ ਲਾਂਚਰ ਉਰਗਨ ਦੀ ਵਰਤੋਂ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕੈਨੇਡਾ ਨੇ 40 ਰੂਸੀਆਂ ਲੋਕਾਂ ’ਤੇ ਲਗਾਈਆਂ ਪਾਬੰਦੀਆਂ
ਕੈਨੇਡਾ ਨੇ 40 ਰੂਸੀਆਂ ਲੋਕਾਂ ’ਤੇ ਲਗਾਈਆਂ ਪਾਬੰਦੀਆਂ
ਓਟਵਾ। ਕੈਨੇਡਾ ਨੇ ਯੂਕਰੇਨ ਨੂੰ ਮਿਲਟਰੀ ਅਤੇ ਮਾਨਵਤਾਵਾਦੀ ਸਹਾਇਤਾ ਦੇ ਨਾਲ-ਨਾਲ ਰੂਸੀ ਰੱਖਿਆ ਖੇਤਰ ਦੇ 19 ਲੋਕਾਂ ਸਮੇਤ 40 ਰੂਸੀ ਵਿਅਕਤੀਆਂ ਵਿਰੁੱਧ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਦਫਤਰ ਨੇ ਇਹ ਐਲਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਐਤਵਾਰ ਨੂੰ ਕੀਵ ਵਿੱਚ ਰਾਸ਼ਟਰਪਤੀ ਵੋਲੋਦੀਮਿਰ ਜ਼ੇਲੇਨਸਕੀ ਨਾਲ ਮੁਲਾਕਾਤ ਤੋਂ ਬਾਅਦ ਕੀਤਾ। ਐਤਵਾਰ ਨੂੰ ਯੂਕਰੇਨ ਨੂੰ ਹੋਰ ਫੌਜੀ ਅਤੇ ਮਾਨਵਤਾਵਾਦੀ ਸਹਾਇਤਾ ਦੀ ਘੋਸ਼ਣਾ ਕਰਦੇ ਹੋਏ, ਪ੍ਰਧਾਨ ਮੰਤਰੀ ਦੇ ਦਫਤਰ ਨੇ ਕਿਹਾ ਕਿ “ਕੈਨੇਡਾ ਵਿਸ਼ੇਸ਼ ਆਰਥਿਕ ਉਪਾਅ ਨਿਯਮਾਂ ਦੇ ਤਹਿਤ ਰੂਸ ‘ਤੇ ਨਵੀਆਂ ਪਾਬੰਦੀਆਂ ਲਗਾਏਗਾ”।
ਉਸਨੇ ਕਿਹਾ ਕਿ ਨਵੀਆਂ ਪਾਬੰਦੀਆਂ 27 ਅਪ੍ਰੈਲ ਨੂੰ ਲਗਾਏ ਗਏ ਉਪਾਵਾਂ ‘ਤੇ ਅਧਾਰਤ ਹੋਣਗੀਆਂ। ਉਹਨਾਂ ਨੇ ਕਿਹਾ ਕਿ ਕੈਨੇਡਾ ਵਪਾਰਕ ਕੁਲੀਨ ਵਰਗ ‘ਤੇ ਪਾਬੰਦੀਆਂ ਲਾਵੇਗਾ, ਜਿਸ ਵਿੱਚ 21 ਵਾਧੂ ਰੂਸੀ ਵਿਅਕਤੀ, ਰੂਸੀ ਸ਼ਾਸਨ ਦੇ ਨਜ਼ਦੀਕੀ ਸਹਿਯੋਗੀ ਅਤੇ ਰੂਸੀ ਰੱਖਿਆ ਖੇਤਰ ਵਿੱਚ 19 ਵਿਅਕਤੀਆਂ ਅਤੇ ਰੂਸੀ ਫੌਜ ਨੂੰ ਅਸਿੱਧੇ ਜਾਂ ਸਿੱਧੇ ਤੌਰ ‘ਤੇ ਸਹਾਇਤਾ ਪ੍ਰਦਾਨ ਕਰਨ ਵਾਲੀਆਂ ਪੰਜ ਸੰਸਥਾਵਾਂ ਸ਼ਾਮਲ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਅਮਰੀਕਾ ਨੇ ਰੂਸੀ ਕਰੂਜ਼ਰ ਮੋਸਕਵਾ ਨੂੰ ਨਿਸ਼ਾਨਾ ਬਣਾਉਣ ਲਈ ਯੂਕਰੇਨ ਨੂੰ ਦਿੱਤੀ ਖੁਫੀਆ ਜਾਣਕਾਰੀ
ਅਮਰੀਕਾ ਨੇ ਰੂਸੀ ਕਰੂਜ਼ਰ ਮੋਸਕਵਾ ਨੂੰ ਨਿਸ਼ਾਨਾ ਬਣਾਉਣ ਲਈ ਯੂਕਰੇਨ ਨੂੰ ਦਿੱਤੀ ਖੁਫੀਆ ਜਾਣਕਾਰੀ
ਵਾਸ਼ਿੰਗਟਨ। ਕਾਲੇ ਸਾਗਰ ‘ਚ ਡੁੱਬੇ ਰੂਸ ਦੇ ਸ਼ਕਤੀਸ਼ਾਲੀ ਜੰਗੀ ਬੇੜੇ ਮੋਸਕਵਾ (Russian Cruiser Moskva) ਨੂੰ ਨਿਸ਼ਾਨਾ ਬਣਾਉਣ ਲਈ ਅਮਰੀਕਾ ਨੇ ਯੂਕਰੇਨ ਨੂੰ ਖੁਫੀਆ ਜਾਣਕਾਰੀ ਦਿੱਤੀ ਸੀ। ਨਿਊਯਾਰਕ ਟਾਈਮਜ਼ ਨੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਆਪਣੀ ਰਿਪੋਰਟ ‘ਚ ਇਸ ਗੱਲ ਦਾ ਜ਼ਿਕਰ ਕੀਤਾ ਹੈ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਮੋਸਕੇਵਾ 13 ਅਪ੍ਰੈਲ ਨੂੰ ਮੁਰੰਮਤ ਲਈ ਸੇਵਾਸਤੋਪੋਲ ਦੀ ਬੰਦਰਗਾਹ ‘ਤੇ ਜਾ ਰਿਹਾ ਸੀ, ਓਦੋ ਹੀ ਅੱਗ ਲੱਗਣ ਕਾਰਨ ਇਸ ਵਿੱਚ ਬਲਾਸਟ ਹੋਇਆ ਅਤੇ ਹਾਦਸਾਗ੍ਰਸਤ ਹੋ ਗਿਆ। ਹਾਲਾਂਕਿ, ਵਾਸ਼ਿੰਗਟਨ ਅਤੇ ਕੀਵ ਨੇ ਵਾਰ-ਵਾਰ ਦਾਅਵਾ ਕੀਤਾ ਹੈ ਕਿ ਜਹਾਜ਼ ਨੂੰ ਯੂਕਰੇਨੀ ਮਿਜ਼ਾਈਲ ਹਮਲਿਆਂ ਨਾਲ ਤਬਾਹ ਹੋਇਆ ਹੈ।
ਵੀਰਵਾਰ ਨੂੰ ਪ੍ਰਕਾਸ਼ਿਤ ਰਿਪੋਰਟ ‘ਚ ਦੋ ਸੀਨੀਅਰ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਯੂਕਰੇਨ ਕੋਲ ਪਹਿਲਾਂ ਹੀ ਮੋਸਕਵਾ ਜੰਗੀ ਬੇੜੇ ਨੂੰ ਨਿਸ਼ਾਨਾ ਬਣਾਉਣ ਦੇ ਅੰਕੜੇ ਮੌਜੂਦ ਹਨ ਅਤੇ ਅਮਰੀਕਾ ਨੇ ਸਿਰਫ ਇਸ ਦੀ ਸ਼ੁੱਧਤਾ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਇਸ ਕਥਿਤ ਮਿਜ਼ਾਈਲ ਹਮਲੇ ਲਈ ਅਮਰੀਕਾ ਤੋਂ ਮਿਲੀ ਖੁਫੀਆ ਜਾਣਕਾਰੀ ਬਹੁਤ ਮਹੱਤਵ ਰੱਖਦੀ ਸੀ। ਰਿਪੋਰਟ ਮੁਤਾਬਕ ਇਕ ਅਧਿਕਾਰੀ ਨੇ ਕਿਹਾ ਹੈ ਕਿ ਅਮਰੀਕਾ ਨੇ ਜਹਾਜ਼ ਦੀ ਮੌਜੂਦਗੀ ਦੇ ਸਥਾਨ ਬਾਰੇ ਦੱਸਣ ਤੋਂ ਇਲਾਵਾ ਕਾਫੀ ਮਦਦ ਕੀਤੀ ਹੈ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਸ ਹਾਦਸੇ ਵਿੱਚ ਇੱਕ ਸੈਨਿਕ ਦੀ ਮੌਤ ਹੋ ਗਈ ਹੈ ਅਤੇ ਚਾਲਕ ਦਲ ਦੇ 27 ਹੋਰ ਮੈਂਬਰ ਅਜੇ ਵੀ ਲਾਪਤਾ ਹਨ। ਰੱਖਿਆ ਮੰਤਰਾਲੇ ਦੇ ਅਨੁਸਾਰ, ਬਾਕੀ 396 ਚਾਲਕ ਦਲ ਦੇ ਮੈਂਬਰਾਂ ਨੂੰ ਹੋਰ ਜਹਾਜ਼ਾਂ ਦੁਆਰਾ ਸੇਵਾਸਤੋਪੋਲ ਭੇਜਿਆ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਯੂਕਰੇਨ ਵਿੱਚ ਸੰਘਰਸ਼ ਲੰਬਾ ਚੱਲਿਆ, ਰੂਸ ਵਿੱਚ ਕਾਰੋਬਾਰ ਬੰਦ ਕਰੇਗੀ ਕੋਕਾ-ਕੋਲਾ!
ਯੂਕਰੇਨ ਵਿੱਚ ਸੰਘਰਸ਼ ਲੰਬਾ ਚੱਲਿਆ, ਰੂਸ ਵਿੱਚ ਕਾਰੋਬਾਰ ਬੰਦ ਕਰੇਗੀ ਕੋਕਾ-ਕੋਲਾ!
ਵਾਸ਼ਿੰਗਟਨ (ਏਜੰਸੀ)। ਜੇਕਰ ਯੂਕਰੇਨ ਵਿਚ ਰੂਸ ਦੀ ਵਿਸ਼ੇਸ਼ ਫੌਜੀ ਕਾਰਵਾਈ ਲੰਬੇ ਸਮੇਂ ਤੱਕ ਜਾਰੀ ਰਹੀ ਤਾਂ ਸਾਫਟ ਡਰਿੰਕ ਬਣਾਉਣ ਵਾਲੀ ਕੰਪਨੀ ਕੋਕਾ-ਕੋਲਾ ਰੂਸ (Coca-Cola Business Russia) ਵਿੱਚ ਆਪਣਾ ਕਾਰੋਬਾਰ ਬੰਦ ਕਰ ਸਕਦੀ ਹੈ। ਕੋਕਾ-ਕੋਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਜੇਮਸ ਕੁਇੰਸੀ ਨੇ ਇਹ ਗੱਲ ਕਹੀ। ਉਹਨਾਂ ਨੇ ਵਾਲ ਸਟਰੀਟ ਜਰਨਲ ਦੇ ਸੀਈਓ ਕੌਂਸਲ ਸੰਮੇਲਨ ਵਿੱਚ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਜੇਕਰ ਯੂਕਰੇਨ ਵਿੱਚ ਸੰਘਰਸ਼ ਲੰਬੇ ਸਮੇਂ ਤੱਕ ਚਲਦਾ ਰਿਹਾ ਤਾਂ ਰੂਸ ਵਿੱਚ ਕੋਕਾ-ਕੋਲਾ ਦਾ ਕਾਰੋਬਾਰ ਕਿਸੇ ਸਮੇਂ ਪੂਰੀ ਤਰ੍ਹਾਂ ਗਾਇਬ ਹੋ ਸਕਦਾ ਹੈ।
ਫਰਵਰੀ ਦੇ ਅਖੀਰ ਵਿੱਚ ਰੂਸ ਦੁਆਰਾ ਇੱਕ ਵਿਸ਼ੇਸ਼ ਫੌਜੀ ਅਭਿਆਨ ਦੀ ਸ਼ੁਰੂਆਤ ਦੇ ਜਵਾਬ ਵਿੱਚ ਜਲਦੀ ਹੀ ਰੂਸ ਵਿੱਚ ਵਪਾਰ ਨੂੰ ਮੁਅੱਤਲ ਨਾ ਕਰਨ ਲਈ ਕੋਕਾ-ਕੋਲਾ ਦੀ ਹੋਈ ਆਲੋਚਨਾ ਦੇ ਮੁੱਦੇ ‘ਤੇ, ਉਸਨੇ ਸਵਾਲ ਕੀਤਾ ਕਿ ਕੀ ਅਜਿਹੇ ਕਦਮਾਂ ਦਾ ਕੋਈ ਨਿਰਣਾਇਕ ਪ੍ਰਭਾਵ ਹੈ। ਕੋਕਾ-ਕੋਲਾ ਦੀ ਪ੍ਰਤੀਯੋਗੀ ਪੈਪਸੀਕੋ ਨੇ ਮਾਰਚ ਵਿੱਚ ਘੋਸ਼ਣਾ ਕੀਤੀ ਸੀ ਕਿ ਉਹ ਰੂਸ ਵਿੱਚ ਆਪਣੇ ਸਾਫਟ ਡਰਿੰਕ ਉਤਪਾਦਾਂ ਦੀ ਵਿਕਰੀ ਨੂੰ ਮੁਅੱਤਲ ਕਰ ਦੇਵੇਗੀ। ਕੰਪਨੀ ਨੇ ਹਾਲਾਂਕਿ ਇਹ ਵੀ ਕਿਹਾ ਕਿ ਰੂਸੀ ਬਾਜ਼ਾਰ ਵਿੱਚ ਦੁੱਧ ਅਤੇ ਬੇਬੀ ਫੂਡ ਸਮੇਤ ਆਪਣੇ ਹੋਰ ਉਤਪਾਦਾਂ ਦੀ ਵਿਕਰੀ ਜਾਰੀ ਰੱਖਣ ਦੀ ਉਸਦੀ ਜ਼ਿੰਮੇਵਾਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਅਮਰੀਕਾ ਨੇ ਯੂਐਨਐਸਸੀ ਵੀਟੋ ਪਾਵਰ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ: ਰੂਸ
ਅਮਰੀਕਾ ਨੇ ਯੂਐਨਐਸਸੀ ਵੀਟੋ ਪਾਵਰ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ: ਰੂਸ
ਵਾਸ਼ਿੰਗਟਨ (ਏਜੰਸੀ)। ਰੂਸ (Russia) ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਅਮਰੀਕਾ ਸਮੇਤ ਕਈ ਪੱਛਮੀ ਦੇਸ਼ ਸੁਰੱਖਿਆ ਪ੍ਰੀਸ਼ਦ ਦੇ ਵਿਸ਼ੇਸ਼ ਅਧਿਕਾਰਾਂ ਨੂੰ ਸੰਯੁਕਤ ਰਾਸ਼ਟਰ ਮਹਾਸਭਾ ‘ਚ ਤਬਦੀਲ ਕਰਕੇ ਵੀਟੋ ਦੇ ਮੁੱਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਲਾਵਰੋਵ ਨੇ ਕਿਹਾ, ‘ਹੁਣ ਅਮਰੀਕਾ ਅਤੇ ਹੋਰ ਪੱਛਮੀ ਦੇਸ਼ ਸੁਰੱਖਿਆ ਪ੍ਰੀਸ਼ਦ ਦੇ ਵਿਸ਼ੇਸ਼ ਅਧਿਕਾਰਾਂ ਨੂੰ ਜਨਰਲ ਅਸੈਂਬਲੀ ਵਿਚ ਤਬਦੀਲ ਕਰਕੇ ਵੀਟੋ ਦੇ ਇਸ ਅਧਿਕਾਰ ਦੀ ਕੀਮਤ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿੱਥੇ ਉਹ ਹਥਿਆਰ ਲਹਿਰਾ ਕੇ, ਬਲੈਕਮੇਲ ਕਰਕੇ ਧਮਕੀਆਂ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ। ਕਈ ਸਾਲਾਂ ਤੋਂ, ਪੱਛਮ ਦੇਸ਼ ਸੰਯੁਕਤ ਰਾਸ਼ਟਰ ਦੁਆਰਾ ਪਹਿਲਾਂ ਤੋਂ ਹੀ ਵਿਚਾਰੇ ਜਾ ਰਹੇ ਵਿਸ਼ਿਆਂ ‘ਤੇ ਵੱਖ-ਵੱਖ ਫੋਰਮਾਂ, ਅਪੀਲਾਂ ਅਤੇ ਭਾਈਵਾਲੀ ਦਾ ਸਮਰਥਕ ਰਿਹਾ ਹੈ। Russia
18 ਦੇਸ਼ਾਂ ਦੇ 76 ਜਹਾਜ਼ ਸੱਤ ਯੂਕਰੇਨੀ ਬੰਦਰਗਾਹਾਂ ‘ਤੇ ਰੁਕੇ
ਯੂਕਰੇਨ ਨੇ ਆਪਣੀਆਂ ਸੱਤ ਯੂਕਰੇਨੀ ਬੰਦਰਗਾਹਾਂ ਤੋਂ 18 ਦੇਸ਼ਾਂ ਦੇ 76 ਵਿਦੇਸ਼ੀ ਜਹਾਜ਼ਾਂ ਨੂੰ ਰੋਕ ਰੱਖਿਆ ਹੈ । ਰੂਸੀ ਰਾਸ਼ਟਰੀ ਰੱਖਿਆ ਨਿਯੰਤਰਣ ਕੇਂਦਰ ਦੇ ਮੁਖੀ ਕਰਨਲ ਜਨਰਲ ਮਿਖਾਇਲ ਮਿਜ਼ਿਨਸੇਵ, ਜੋ ਰੂਸ ਦੇ ਮਾਨਵਤਾਵਾਦੀ ਪ੍ਰਤੀਕਿਰਿਆ ਤਾਲਮੇਲ ਹੈੱਡਕੁਆਰਟਰ ਦੇ ਮੁਖੀ ਵੀ ਹਨ, ਨੇ ਇਹ ਜਾਣਕਾਰੀ ਦਿੱਤੀ। “18 ਦੇਸ਼ਾਂ ਦੇ ਕੁੱਲ 76 ਵਿਦੇਸ਼ੀ ਜਹਾਜ਼ਾਂ ਨੂੰ ਸੱਤ ਯੂਕਰੇਨੀ ਬੰਦਰਗਾਹਾਂ (ਖੇਰਸਨ, ਨਿਕੋਲੇਵ, ਚੇਨੋਮੋਰਸਕ, ਓਚਾਕੋਵ, ਓਡੇਸਾ, ਯੂਜ਼ਨੀ ਅਤੇ ਮਾਰੀਉਪੋਲ) ‘ਤੇ ਰੋਕਿਆ ਗਿਆ ਹੈ,” ਉਸਨੇ ਇੱਕ ਬ੍ਰੀਫਿੰਗ ਵਿੱਚ ਦੱਸਿਆ। ਕਰਨਲ ਜਨਰਲ ਮਿਗਿਨਤਸੇਵ ਨੇ ਕਿਹਾ ਕਿ ਗੋਲਾਬਾਰੀ ਅਤੇ ਯੂਕਰੇਨੀ ਜਲ ਖੇਤਰ ਵਿੱਚ ਬਾਰੂਦੀ ਸੁਰੰਗਾਂ ਦੇ ਖਤਰੇ ਕਾਰਨ ਜਹਾਜ਼ ਖੁੱਲ੍ਹੇ ਸਮੁੰਦਰ ਵਿੱਚ ਸੁਰੱਖਿਅਤ ਰੂਪ ਨਾਲ ਉਤਰਨ ਵਿੱਚ ਅਸਮਰੱਥ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਬ੍ਰਿਟੇਨ ਨੇ ਰੂਸ ਨੂੰ ਤਕਨਾਲੋਜੀ, ਸਾਮਾਨ ਦੇ ਨਿਰਯਾਤ ‘ਤੇ ਪਾਬੰਦੀ ਦਾ ਕੀਤਾ ਐਲਾਨ
ਲੰਡਨ। ਬ੍ਰਿਟੇਨ ਦੇ ਅੰਤਰਰਾਸ਼ਟਰੀ ਵਪਾਰ ਵਿਭਾਗ (ਡੀ.ਆਈ.ਟੀ.) ਨੇ ਕਿਹਾ ਹੈ ਕਿ ਬ੍ਰਿਟੇਨ ਨੇ ਰੂਸ ਨੂੰ ਉਨ੍ਹਾਂ ਤਕਨੀਕਾਂ ਅਤੇ ਚੀਜ਼ਾਂ ਦੇ ਨਿਰਯਾਤ ‘ਤੇ (Russia Export) ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਦੀ ਵਰਤੋਂ ਰੂਸ ਯੂਕਰੇਨ ਖਿਲਾਫ ਜੰਗ ‘ਚ ਕਰ ਸਕਦਾ ਹੈ। ਡੀਆਈਟੀ ਨੇ ਕਿਹਾ, “ਯੂਕੇ ਨੇ ਉਤਪਾਦਾਂ ਅਤੇ ਤਕਨਾਲੋਜੀ ‘ਤੇ ਨਿਰਯਾਤ ਪਾਬੰਦੀ ਦਾ ਵੀ ਐਲਾਨ ਕੀਤਾ ਹੈ ਜੋ ਯੂਕਰੇਨ ਦੇ ਜਾਂਬਾਜ਼ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਵਰਤੇ ਜਾ ਸਕਦੇ ਹਨ।” ਬਿਆਨ ਅਨੁਸਾਰ “ਇਸ ਵਿੱਚ ਰੁਕਾਵਟ ਅਤੇ ਨਿਗਰਾਨੀ ਉਪਕਰਣ ਸ਼ਾਮਲ ਹੋ ਸਕਦੇ ਹਨ। ਇਹ ਯਕੀਨੀ ਬਣਾਉਣ ਲਈ ਕੀਤਾ ਜਾ ਸਕਦਾ ਹੈ ਕਿ ਰੂਸ ਯੂਕੇ ਤੋਂ ਇਹ ਚੀਜ਼ਾਂ ਨਹੀਂ ਖਰੀਦ ਰਿਹਾ ਹੈ।”
ਯੂਕਰੇਨ ਤੋਂ ਦਰਾਮਦ ‘ਤੇ ਡਿਊਟੀ ਘਟਾ ਕੇ ਜ਼ੀਰੋ ਕਰ ਦਿੱਤੀ ਗਈ ਹੈ: ਯੂ.ਕੇ
ਬ੍ਰਿਟੇਨ ਨੇ ਯੂਕੇ-ਯੂਕਰੇਨ ਮੁਕਤ ਵਪਾਰ ਸਮਝੌਤੇ ਦੇ ਤਹਿਤ ਯੂਕਰੇਨ ਤੋਂ ਸਾਰੇ ਆਯਾਤ ਸਾਮਾਨ ‘ਤੇ ਟੈਰਿਫ ਨੂੰ ਘਟਾ ਕੇ ਜ਼ੀਰੋ ਕਰ ਦਿੱਤਾ ਹੈ। ਬ੍ਰਿਟੇਨ ਦੇ ਅੰਤਰਰਾਸ਼ਟਰੀ ਵਪਾਰ ਵਿਭਾਗ ਨੇ ਇਕ ਬਿਆਨ ‘ਚ ਇਹ ਜਾਣਕਾਰੀ ਦਿੱਤੀ। ਬਿਆਨ ਵਿੱਚ ਕਿਹਾ ਗਿਆ ਹੈ, “ਯੂਕਰੇਨ ਤੋਂ ਆਯਾਤ ਕੀਤੇ ਗਏ ਸਮਾਨ ‘ਤੇ ਸਾਰੀਆਂ ਡਿਊਟੀਆਂ ਹੁਣ ਜ਼ੀਰੋ ਤੱਕ ਘਟਾ ਦਿੱਤੀਆਂ ਜਾਣਗੀਆਂ ਅਤੇ ਮੁਫਤ ਵਪਾਰ ਸਮਝੌਤੇ ਦੇ ਤਹਿਤ ਸਾਰੇ ਕੋਟੇ ਹਟਾ ਦਿੱਤੇ ਜਾਣਗੇ, ਜਿਸ ਨਾਲ ਯੂਕਰੇਨ ਨੂੰ ਉਹਨਾਂ ਦੀ ਜ਼ਰੂਰਤ ਦੇ ਸਮੇਂ ਵਿੱਚ ਵਿੱਤੀ ਸਹਾਇਤਾ ਮਿਲੇਗੀ। ਵਿਭਾਗ ਨੇ ਕਿਹਾ, “ਪ੍ਰਧਾਨ ਮੰਤਰੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕੀਵ ਦੀ ਆਪਣੀ ਫੇਰੀ ਦੌਰਾਨ ਯੂਕਰੇਨ ਦੀ ਆਰਥਿਕਤਾ ਨੂੰ ਸਮਰਥਨ ਦੇਣ ਲਈ ਟੈਰਿਫਾਂ ਵਿੱਚ ਕਟੌਤੀ ਕਰਨ ਦਾ ਵਾਅਦਾ ਕੀਤਾ ਸੀ।’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ