Suspected - Sach Kahoon Punjabi
ਮੁਹਾਲੀ ਅਤੇ ਅੰਮ੍ਰਿਤਸਰ ਵਿਖੇ ਮਿਲੇ ਸ਼ੱਕੀ ਮਰੀਜ਼, ਪਹਿਚਾਣ ਦੱਸਣ ਤੋਂ ਅਧਿਕਾਰੀਆਂ ਦਾ ਇਨਕਾਰ
ਪੰਜਾਬ ਭਰ ਵਿੱਚ ਸਪੈਸ਼ਲ ਵਾਰਡ ਬਣਾਉਣ ਦੇ ਆਦੇਸ਼, ਜਿਲਾ ਹੈੱਡਕੁਆਟਰ ‘ਤੇ ਹੋਣਗੇ ਸਪੈਸ਼ਲ ਵਾਰਡ
ਪੀ.ਜੀ.ਆਈ. ਵਿਖੇ ਭੇਜੇ ਜਾ ਰਹੇ ਹਨ ਸ਼ੱਕੀ ਮਰੀਜ਼ ਅਤੇ ਉਨਾਂ ਦੇ ਪਰਿਵਾਰ, ਅੰਮ੍ਰਿਤਸਰ ਦੇ ਸਕੀ ਮਰੀਜ਼ ਦਾ ਸੈਂਪਲ ਆਇਆ ਨੈਗਟਿਵ
ਪੀਜੀਆਈ ਚੰਡੀਗੜ ਵਿਖੇ ਦਾਖ਼ਲ ਮਰੀਜ਼ ਦੀ ਅੱਜ ਬੁੱਧਵਾਰ ਆਏਗੀ ਰਿਪੋਰਟ, ਪਰਿਵਾਰਕ ਮੈਂਬਰਾਂ ਵੀ ਨਿਗਰਾਨੀ ਹੇਠ
ਚੰਡੀਗੜ, (ਅਸ਼ਵਨੀ ਚਾਵਲਾ)। ਕਰੋਨਾ ਵਾਇਰਸ (corona virus) ਨੂੰ ਲੈ ਕੇ ਪੰਜਾਬ ਭਰ ਵਿੱਚ ‘ਰੈਡ ਅਲਰਟ’ ਜਾਰੀ ਕਰ ਦਿੱਤਾ ਗਿਆ ਹੈ, ਕਿਉਂਕਿ ਸੂਬੇ ਵਿੱਚ ਹੁਣ ਤੱਕ  ਸ਼ੱਕੀ ਮਰੀਜ਼ ਸਾਹਮਣੇ ਆਏ ਹਨ, ਜਿਨਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਇਨਾਂ ਮਰੀਜ਼ਾ ਦੇ ਸੈਂਪਲ ਨੇ ਲੈਬਾਰਟਰੀ ਵਿਖੇ ਭੇਜੇ ਜਾ ਰਹੇ ਹਨ, ਜਿਥੋਂ ਕਿ ਰਿਪੋਰਟ ਆਉਣ ਤੋਂ ਬਾਅਦ ਪਤਾ ਚਲ ਪਾਏਗਾ ਕਿ ਉਹ ਵਾਇਰਲ ਬੁਖ਼ਾਰ ਨਾਲ ਪੀੜਤ ਹਨ ਜਾਂ ਫਿਰ ਕਰੋਨਾ ਵਾਈਰਸ ਨਾਲ ਪੀੜਤ ਹੋ ਗਏ ਹਨ। ਪੰਜਾਬ ਵਲੋਂ ਕੋਈ ਵੀ ਘਾਟ ਨਹੀਂ ਛੱਡਦੇ ਹੋਏ ਪ੍ਰਦੇਸ਼ ਦੇ ਜਿਲਾ ਹੈੱਡਕੁਆਟਰ ਵਿੱਚ ਸਪੈਸ਼ਲ ਵਾਰਡ ਬਣਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਤਾਂ ਕਿ ਕੋਈ ਵੀ ਸ਼ੱਕੀ ਮਰੀਜ਼ ਦੇ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਉਸ ਨੂੰ ਇਲਾਜ ਦਿੱਤਾ ਜਾ ਸਕੇ।
ਪੰਜਾਬ ਭਰ ਵਿੱਚ ਮੱਚੀ ਭਾਜੜ ਦੌਰਾਨ ਪ੍ਰਦੇਸ਼ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਪੂਰੀ ਤਰਾਂ ਅਣਜਾਣ ਹੀ ਬਣੇ ਬੈਠੇ ਹਨ ਅਤੇ ਉਨਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਕੋਈ ਵੀ ਨਿਗਰਾਨੀ ਅਧੀਨ ਸ਼ੱਕੀ ਮਰੀਜ਼ ਨਹੀਂ ਹੈ।
ਇੱਥੋਂ ਤੱਕ ਕਿ ਪੀਜੀਆਈ ਵਿਖੇ ਦਾਖ਼ਲ ਮੁਹਾਲੀ ਦੇ ਮਰੀਜ਼ ਬਾਰੇ ਵੀ ਉਨਾਂ ਨੇ ਕੋਈ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ, ਜਦੋਂ ਕਿ ਦੂਜੇ ਪਾਸੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਇਸ ਸਮੇਂ ਪੀ.ਜੀ.ਆਈ. ਵਿਖੇ ਇੱਕ ਮੁਹਾਲੀ ਦੀ ਔਰਤ ਇਲਾਜ ਅਧੀਨ ਹੈ ਤਾਂ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪੀਜੀਆਈ ਦੇ ਡਾਕਟਰਾਂ ਦੀ ਨਿਗਰਾਨੀ ਅਧੀਨ ਰੱਖਿਆ ਗਿਆ ਹੈ। ਇਸੇ ਤਰਾਂ ਅੰਮ੍ਰਿਤਸਰ ਦੇ ਇੱਕ ਸ਼ੱਕੀ ਮਰੀਜ਼ ਦਾ ਸੈਂਪਲ ਨੈਗਟਿਵ ਆ ਗਿਆ ਹੈ, ਜਿਸ ਨੂੰ ਹੁਣ ਤੱਕ ਸ਼ੱਕੀ ਮੰਨਦੇ ਹੋਏ ਕਰੋਨਾ ਵਾਈਰਸ ਦਾ ਇਲਾਜ ਦਿੱਤਾ ਜਾ ਰਿਹਾ ਸੀ ਪਰ ਉਕਤ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਨਿਗਰਾਨੀ ਅਧੀਨ ਰੱਖਿਆ ਜਾ ਰਿਹਾ ਹੈ। ਪੰਜਾਬ ਭਰ ਵਿੱਚ ਜਿਹੜੇ ਕਰੋਨਾ ਵਾਈਰਸ ਦੇ ਕਾਰਨ ਸ਼ੱਕੀ ਮਰੀਜ਼ ਨਿਗਰਾਨੀ ਵਿੱਚ ਹਨ, ਉਨਾਂ ਦੀ ਗਿਣਤੀ 10 ਤੱਕ ਪੁੱਜ ਗਈ ਹੈ।
ਸਿਹਤ ਵਿਭਾਗ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਕਰੋਨਾ ਵਾਈਰਸ ਦਾ ਹੁਣ ਤੱਕ ਕੋਈ ਇਲਾਜ ਨਹੀਂ ਔਰਤ ਹੈ ਪਰ ਇਸ ਵਾਈਰਸ ਨਾਲ ਸਿਰਫ਼ ਉਨ੍ਹਾਂ ਲੋਕਾਂ ਦੀ ਹੀ ਮੌਤ ਹੋ ਰਹੀਂ ਹੈ, ਜਿਹੜੇ ਕਿ ਪਹਿਲਾਂ ਹੀ ਕਿਸੇ ਨਾਲ ਕਿਸੇ ਵੱਡੀ ਬਿਮਾਰੀ ਨਾਲ ਪੀੜਤ ਸਨ ਅਤੇ ਇਲਾਜ ਚਲ ਰਿਹਾ ਸੀ। ਇਸ ਲਈ ਸਿਹਤਮੰਦ ਵਿਅਕਤੀ ‘ਤੇ ਇਸ ਦਾ ਕੋਈ ਜਿਆਦਾ ਅਸਰ ਨਹੀਂ ਹੋ ਰਿਹਾ ਹੈ। ਉਨਾਂ ਦੱਸਿਆ ਕਿ ਕੇਂਦਰੀ ਸਿਹਤ ਮੰਤਰਾਲੇ ਦੇ ਆਦੇਸ਼ ਤੋਂ ਬਾਅਦ ਪੰਜਾਬ ਵਿੱਚ ਰੈਡ ਅਲਰਟ ਜਾਰੀ ਕਰਦੇ ਹੋਏ ਸਾਰੇ ਹਸਪਤਾਲਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਜਿਲਾ ਹੈਡਕੁਆਟਰਾਂ ‘ਤੇ ਸਪੈਸ਼ਲ ਵਾਰਡ ਵੀ ਬਣਾਏ ਗਏ ਹਨ।
ਉਨਾਂ ਦੱਸਿਆ ਕਿ ਅੰਮ੍ਰਿਤਸਰ ਵਾਲੇ ਮਰੀਜ਼ ਦੀ ਰਿਪੋਰਟ ਆ ਗਈ ਹੈ ਅਤੇ ਉਸ ਨੂੰ ਕਰੋਨਾ ਵਾਇਰਸ ਨਹੀਂ ਹੈ ਪਰ ਫਿਰ ਵੀ ਉਸ ਨੂੰ ਪਰਿਵਾਰ ਸਣੇ ਨਿਗਰਾਨੀ ਅਧੀਨ ਹੀ ਰੱਖਿਆ ਗਿਆ ਹੈ। ਇਥੇ ਹੀ ਪੀ.ਜੀ.ਆਈ. ਵਿਖੇ ਦਾਖਲ ਮੁਹਾਲੀ ਮਰੀਜ਼ ਦੀ ਰਿਪੋਰਟ ਪੂਣੇ ਤੋਂ ਬੁੱਧਵਾਰ ਨੂੰ ਆਏਗੀ, ਜਿਸ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਉਹ ਕਰੋਨਾ ਵਾਇਰਸ ਨਾਲ ਪੀੜਤ ਹੈ ਜਾਂ ਫਿਰ ਨਹੀਂ ਹੈ। ਇਥੇ ਹੀ ਮੁਹਾਲੀ ਦੇ ਸ਼ੱਕੀ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪੀਜੀਆਈ ਦੇ ਡਾਕਟਰਾਂ ਦੀ ਨਿਗਰਾਨੀ ਅਧੀਨ ਕਰ ਦਿੱਤਾ ਗਿਆ ਹੈ।
ਮੰਤਰੀ ਨਹੀਂ ਕੋਈ ਜਾਣਕਾਰੀ ਪੀਜੀਆਈ ਸਣੇ ਪੰਜਾਬ ‘ਚ ਕੋਈ ਸ਼ੱਕੀ ਮਰੀਜ਼ ਹੋਣ ਤੋਂ ਕੀਤਾ ਇਨਕਾਰ
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਜਿਥੇ ਪੰਜਾਬ ਵਿੱਚ ਰੈਡ ਅਲਰਟ ਜਾਰੀ ਕਰਦੇ ਹੋਏ ਕਰੋਨਾ ਵਾਈਰਸ ਨੂੰ ਲੈ ਕੇ 10 ਤੱਕ ਸ਼ੱਕੀ ਮਰੀਜ਼ਾ ਨੂੰ ਨਿਗਰਾਨੀ ਅਧੀਨ ਰੱਖਿਆ ਹੋਇਆ ਹੈ, ਉਥੇ ਹੀ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਇਸ ਬਾਰੇ ਕੋਈ ਜਾਣਕਾਰੀ ਤੱਕ ਨਹੀਂ ਹੈ। ਬਲਬੀਰ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਕੋਈ ਵੀ ਸ਼ੱਕੀ ਮਰੀਜ਼ ਨਹੀਂ ਹੈ ਅਤੇ ਪੀਜੀਆਈ ਵਿਖੇ ਮੁਹਾਲੀ ਦਾ ਕੋਈ ਵੀ ਮਰੀਜ਼ ਦਾਖ਼ਲ ਨਹੀਂ ਕੀਤਾ ਗਿਆ ਹੈ।
ਪਿਛਲੇ 30 ਦਿਨ ਤੱਕ ਦੀ ਵਿਦੇਸ਼ ਯਾਤਰਾ ਤੋਂ ਆਏ ਸੁਸਾਫਰਾਂ ਦੀ ਕੀਤੀ ਜਾਏਗੀ ਚੈਕਿੰਗ
ਸਿਹਤ ਵਿਭਾਗ ਵੱਲੋਂ ਐਲਾਨ ਕੀਤਾ ਗਿਆ ਹੈ ਕਿ 30 ਦਿਨਾਂ ਤੋਂ ਵਿਦੇਸ਼ ਦੀ ਯਾਤਰਾ ਕਰਕੇ ਆਏ ਹਰ ਮੁਸਾਫ਼ਰ ਦੀ ਚੈਕਿੰਗ ਕੀਤੀ ਜਾਏਗੀ। ਇਸ ਵਿੱਚ ਖ਼ਾਸ ਕਰਕੇ ਉਨਾਂ ਯਾਤਰੀਆਂ ਦੀ ਸਿਹਤ ਚੈੱਕ ਕੀਤੀ ਜਾਏਗੀ, ਜਿਹੜੇ ਕਿ ਉਨਾਂ ਦੇਸ਼ਾਂ ਵਿੱਚੋਂ ਆਏ ਹਨ, ਜਿਥੇ ਕਿ ਕਰੋਨਾ ਵਾਇਰਸ ਦੇ ਕਾਰਨ ਆਮ ਲੋਕ ਪੀੜਤ ਹੋ ਰਹੇ ਹਨ। ਇਸ ਲਈ ਸਿਹਤ ਵਿਭਾਗ ਵਲੋਂ ਇਹੋ ਜਿਹੇ ਵਿਅਕਤੀਆਂ ਦੀ ਲਿਸਟ ਤਿਆਰ ਕਰਦੇ ਹੋਏ ਉਨਾਂ ਦੀ ਚੈਕਿੰਗ ਕੀਤੀ ਜਾਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੁਰਕਿਨਾ ਫਾਸੋ ‘ਚ ਫੌਜ ਦੇ ਅਭਿਆਨ ‘ਚ 60 ਸ਼ੱਕੀ ਅੱਤਵਾਦੀ ਢੇਰ
ਓਗਾਡੌਗੂ (ਏਜੰਸੀ)। ਪੱਛਮੀ ਅਫ਼ਰੀਕੀ ਦੇਸ਼ ਬੁਰਕਿਨਾ ਫਾਸੋ ਦੇ ਮੌਸ ਪ੍ਰਾਂਤ ‘ਚ (Terrorists) ਫੌਜੀ ਟੁਕੜੀ ‘ਤੇ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਅਭਿਆਨ ਚਲਾਇਆ ਜਿਸ ‘ਚ 60 ਸ਼ੱਕੀ ਅੱਤਵਾਦੀ Terrorists ਮਾਰੇ ਗਏ। ਸੁਰੱਖਿਆ ਅਧਿਕਾਰੀ ਨੇ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਮ ‘ਤੇ ਇਹ ਜਾਣਕਾਰੀ ਦਿੱਤੀ। ਸੁਰੱਖਿਆ ਸੂਤਰਾਂ ਮੁਤਾਬਿਕ ਮੰਗਲਵਾਰ ਸਵੇਰੇ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਸੂਬੇ ਦੇ ਅਰਬਿੰਦਾ ਇਲਾਕੇ ‘ਚ ਇੱਕ ਫੌਜੀ ਟੁਕੜੀ ‘ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਅਭਿਆਨ ਚਲਾਇਆ ਜਿਸ ‘ਚ ਕਰੀਬ 60 ਅੱਤਵਾਦੀ ਮਾਰੇ ਗਏ। ਸੂਤਰਾਂ ਅਨੁਸਾਰ ਇਸ ਹਮਲੇ ‘ਚ ਬੁਰਕਿਨਾ ਫਾਸੋ ਦੀ ਫੌਜ ਦੇ ਚਾਰ ਫੌਜੀ ਵੀ ਮਾਰੇ ਗਏ ਹਨ। ਬੁਰਕਿਨਾ ਫਾਸੋ ਦੇ ਉੱਤਰੀ ਖ਼ੇਤਰ ‘ਚ ਗੰਭੀਰ ਸੁਰੱਖਿਅਤ ਹਾਲਾਤ ਬਣੇ ਹੋਏ ਹਨ ਜਿੱਥੇ ਰੋਜ਼ਾਨਾ ਇਸ ਤਰ੍ਹਾਂ ਦੇ ਹਮਲੇ ਹੁੰਦੇ ਰਹਿੰਦੇ ਹਨ।
ਸਾਲ 2015 ਤੋਂ ਬੁਰਕਿਨਾ ਫਾਸੋ ‘ਚ ਹੋਏ ਅੱਤਵਾਦੀ ਹਮਲਿਆਂ ‘ਚ 700 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਜਿਸ ‘ਚ 200 ਫੌਜੀ ਵੀ ਸ਼ਾਮਲ ਹਨ।
ਇਸ ਤੋਂ ਇਲਾਵਾ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਆ ਥਾਵਾਂ ‘ਤੇ ਸ਼ਰਣ ਲੈਣੀ ਪਈ ਹੈ।
ਸੂਤਰਾਂ ਅਨੁਸਾਰ ਇਸ ਹਮਲੇ ‘ਚ ਬੁਰਕਿਨਾ ਫਾਸੋ ਦੀ ਫੌਜ ਦੇ ਚਾਰ ਫੌਜੀ ਵੀ ਮਾਰੇ ਗਏ ਹਨ। ਬੁਰਕਿਨਾ ਫਾਸੋ ਦੇ ਉੱਤਰੀ ਖ਼ੇਤਰ ‘ਚ ਗੰਭੀਰ ਸੁਰੱਖਿਅਤ ਹਾਲਾਤ ਬਣੇ ਹੋਏ ਹਨ ਜਿੱਥੇ ਰੋਜ਼ਾਨਾ ਇਸ ਤਰ੍ਹਾਂ ਦੇ ਹਮਲੇ ਹੁੰਦੇ ਰਹਿੰਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਤਲ ਮਾਮਲੇ ‘ਚ 4 ਖਿਲਾਫ਼ ਮਾਮਲਾ ਦਰਜ਼
ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ/ ਸੁਰੇਸ਼ ਗਰਗ) ਅੱਜ ਸਵੇਰੇ ਸ਼ਹਿਰ ਦੀ ਬਠਿੰਡਾ ਰੋਡ ਬਾਈਪਾਸ ਨੇੜੇ ਹਰਿਆਲੀ ਪੰਪ ਤੋਂ ਪੁਲਿਸ ਨੂੰ ਇੱਕ ਕਰੀਬ 25 ਸਾਲਾਂ ਲੜਕੇ ਦੀ ਲਹੂ ਲੁਹਾਣ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਪਹਿਚਾਣ ਰਾਜੀਵ ਕੁਮਾਰ ਪੁੱਤਰ ਰੋਸ਼ਨ ਲਾਲ ਵਾਸੀ ਗਲੀ ਨੰਬਰ-3 ਅਬੋਹਰ ਰੋਡ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ ਸਾਢੇ 9 ਵਜੇ ਥਾਣਾ ਸਦਰ ਪੁਲਿਸ ਨੂੰ ਕਿਸੇ ਵਿਅਕਤੀ ਨੇ ਫੋਨ ਰਾਹੀਂ ਸੂਚਨਾ ਦਿੱਤੀ ਕਿ ਬਠਿੰਡਾ ਰੋਡ ਸਥਿਤ ਹਰਿਆਲੀ ਪੰਪ ਦੇ ਨਜਦੀਕ ਸੜਕ ਦੇ ਕਿਨਾਰੇ ਇੱਕ ਨੌਜਵਾਨ ਦੀ ਲਾਸ਼ ਪਈ ਹੋਈ ਹੈ। ਪੁਲਿਸ ਨੇ ਤੁਰੰਤ ਮੌਕੇ ‘ਤੇ ਜਾ ਕੇ ਲਾਸ਼ ਨੁੰ ਕਬਜੇ ਵਿੱਚ ਲੈ ਲਿਆ ਅਤੇ ਉਸ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖ ਦਿੱਤਾ। ਮੁਰਦਾਘਰ ਵਿੱਚ ਆਏ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ 9 ਵਜੇ ਰਜੀਵ ਕੁਮਾਰ ਨੂੰ ਕਿਸੇ ਦਾ ਫੋਨ ਆਇਆ ਸੀ ਕਿ ਉਸ ਨੂੰ ਕੋਟਕਪੂਰਾ ਰੋਡ ਸਥਿਤ ਪੁਰਾਣੀ ਚੁੰਗੀ ਨੇੜੇ ਕਿਸੇ ਸ਼ਾਦੀ ਦੇ ਫੰਗਸ਼ਨ ਵਿੱਚ ਬੁਲਾਇਆ ਗਿਆ ਸੀ।
ਘਰੋਂ ਰਜੀਵ ਕੁਮਾਰ ਆਪਣੇ ਮੋਟਰਸਾਈਕਲ ਤੇ ਗਿਆ ਪਰ ਸਾਰੀ ਰਾਤ ਘਰ ਵਾਪਸ ਨਹੀਂ ਆਇਆ। ਪਰਿਵਾਰ ਅਨੁਸਾਰ ਸਵੇਰੇ ਉਹਨਾਂ ਨੂੰ ਪੁਲਿਸ ਵਲੋਂ ਸੂਚਿਤ ਕੀਤਾ ਗਿਆ ਕਿ ਉਹਨਾ ਦੇ ਲੜਕੇ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੇ ਬਾਪ ਅਤੇ ਭਰਾ ਨੇ ਕੁਝ ਵਿਅਕਤੀਆਂ ਦਾ ਨਾਮ ਸ਼ੱਕ ਦੇ ਆਧਾਰ ਤੇ ਪੁਲਿਸ ਨੂੰ ਦਰਜ ਕਰਵਾਇਆ ਹੈ ਪਰ ਪੁਲਿਸ ਅਜੇ ਕਿਸੇ ਨਤੀਜੇ ਤੇ ਨਹੀਂ ਪਹੁੰਚੀ ਹੈ। ਮ੍ਰਿਤਕ ਦੇ ਸਰੀਰ ਤੇ ਤੇਜ਼ ਹਥਿਆਰ ਨਾਲ ਕੀਤੇ ਜਖਮਾਂ ਦੇ ਨਿਸ਼ਾਨ ਹਨ। ਮ੍ਰਿਤਕ ਦਾ ਮੋਟਰਸਾਈਕਲ ਅਤੇ ਮੋਬਾਇਲ ਗਾਇਬ ਹਨ, ਸਿੱਧੇ ਤੌਰ ਤੇ ਇਹ ਮਾਮਲਾ ਕਤਲ ਦਾ ਜਾਪਦਾ ਹੈ। ਪਰਿਵਾਰਿਕ ਮੈਂਬਰ ਵਲੋਂ ਜਤਾਏ ਸ਼ੱਕ ਅਤੇ ਸਬੂਤਾਂ ਦੇ ਅਧਾਰ ਤੇ ਪੁਲਿਸ ਵਲੋਂ ਚਾਰ ਵਿਅਕਤੀਆਂ ਡਾ. ਸਤੀਸ਼ ਕੁਮਾਰ, ਅਕਾਸ਼, ਵਰਮਾ, ਕਮਲ ਵਿਰੁੱਧ ਮੁਕੱਦਮਾ ਨੰਬਰ 177 ਮਿਤੀ 21 ਨਵੰਬਰ 2019 ਅਧੀਨ ਧਾਰਾ 302 ਆਈਪੀਸੀ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਹਤ ਵਿਭਾਗ ਨੇ ਫੜਿਆ 160 ਕਿਲੋ ਸ਼ੱਕੀ ਦੇਸੀ ਘਿਓ
ਤਿਉਹਾਰਾਂ ਦੇ ਸ਼ੀਜਨ ਦੌਰਾਨ ਮਿਲਾਵਟਖੋਰਾਂ ‘ਤੇ ਰੱਖੀ ਜਾਵੇਗੀ ਖਾਸ ਨਜ਼ਰ: ਡਾ ਨਵਦੀਪ ਸਿੰਘ ਸਿਵਲ ਸਰਜਨ
ਸ੍ਰੀ ਮੁਕਤਸਰ ਸਾਹਿਬ (ਭਜਨ ਸਮਾਘ) ਤਿਉਹਾਰਾਂ ਦੇ ਸ਼ੀਜਨ ਨੂੰ ਮੁੱਖ ਰੱਖਦੇ ਹੋਏ ਡਾ. ਨਵਦੀਪ  ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾ ਦਿਰਦੇਸ਼ਾਂ ਹੇਠ ਗਠਿਤ ਟੀਮ ਜਿਸ ਦੀ ਅਗਵਾਈ ਕੰਵਲਪ੍ਰੀਤ ਸਿੰਘ ਸਹਾਇਕ ਕਮਿਸ਼ਨਰ ਫੂਡ, ਡਾ. ਸੰਜੇ ਕਟਿਆਲ ਫੂਡ ਸੇਫ਼ਟੀ ਅਫ਼ਸਰ ਕਰ ਰਹੇ ਸਨ, ਵੱਲੋਂ ਅੱਜ ਸ਼ਹਿਰ ਮਲੋਟ ਵਿੱਚੋਂ ਬਜਾਜ ਐਂਡ ਕੰਪਨੀ, ਪੁਰਾਣੀ ਸ਼ਬਜੀ ਮੰਡੀ ਮਲੋਟ ਤੋਂ 160 ਕਿਲੋ ਸ਼ੱਕੀ ਦੇਸੀ ਘਿਓ ਬਰਾਮਦ ਕੀਤਾ ਗਿਆ , ਜੋ ਕਿ ਦੀਰਾਨ ਮਾਰਕਾ, ਰਮਨ ਡੇਅਰੀ ਰਾਮਾਂ ਮੰਡੀ, ਬਠਿੰਡਾ ਦਾ ਬਣਿਆ ਹੋਇਆ ਹੈ।
ਇਸ ਮੌਕੇ ਡਾ. ਨਵਦੀਪ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਫੂਡ ਸੇਫ਼ਟੀ ਟੀਮ ਵੱਲੋਂ ਚੈਕਿੰਗ ਦੌਰਾਨ ਇਹ ਸ਼ੱਕੀ ਦੇਸੀ ਘਿਓ ਫੜਿਆ ਗਿਆ ਹੈ ਜੋ ਕਿ ਜਾਂਚ ਲਈ ਫੂਡ ਲਬਾਰਟਰੀ ਵਿੱਚ ਭੇਜਿਆ ਜਾਵੇਗਾ ਅਤੇ ਰਿਜਲਟ ਆਉਣ ‘ਤੇ ਉਹਨਾ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਰਿਪੋਰਟ ਆਉਣ ਤੱਕ ਇਹ ਘਿਓ ਸਿਹਤ ਵਿਭਾਗ ਕੋਲ ਸੀਲ ਕਰਕੇ ਜਬਤ ਰਹੇਗਾ। ਉਹਨਾਂ ਹਲਵਾਈਆਂ ਅਤੇ ਦੁਕਾਨਦਾਰਾਂ ਨੂੰ ਕਿਹਾ ਕਿ ਆਮ ਲੋਕਾਂ ਨੂੰ ਸਾਫ਼ ਸੁਥਰੀਆਂ ਅਤੇ ਮਿਲਾਵਟ ਰਹਿਤ ਖਾਣ ਪੀਣ ਵਾਲੀਆਂ ਵਸਤੂਆਂ ਹੀ ਵੇਚੀਆਂ ਜਾਣ, ਰੰਗਾਂ ਦਾ ਸਹੀ ਮਾਤਰਾ ਵਿੱਚ ਇਸਤੇਮਾਲ ਕੀਤਾ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਨਾ ਕੀਤੀ ਜਾਵੇ।
ਉਹਨਾਂ ਕਿਹਾ ਕਿ ਤਿਉਹਾਰਾਂ ਦੇ ਸ਼ੀਜਨ ਵਿੱਚ ਦੇਸ਼ੀ ਘਿਓ ਅਤੇ ਖੋਏ ਦੀ ਖਪਤ ਵੱਧ ਜਾਣ ਕਾਰਣ ਇਸ ਵਿੱਚ ਮਿਲਾਵਟ ਦਾ ਖਦਸ਼ਾ ਰਹਿੰਦਾ ਹੈ। ਉਹਨਾਂ ਸਾਰੇ ਦੁਕਾਨਦਾਰਾਂ ਨੂੰ ਸਖਤ ਤਾੜਨਾ ਕੀਤੀ ਕਿ ਨਕਲੀ ਦੇਸੀ ਘਿਓ ਅਤੇ ਖੋਇਆ ਦੀ ਪੜਤਾਲ ਸਮੇਂ ਸਮੇਂ ਸਿਰ ਕੀਤੀ ਜਾਵੇਗੀ ਅਤੇ ਜੇਕਰ ਕਿਤੇ ਵੀ ਨਕਲੀ ਘਿਓ ਜਾਂ ਨਕਲੀ ਖੋਇਆ ਪਾਇਆ ਗਿਆ ਤਾਂ ਉਹਨਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਇਸ ਮੌਕੇ ਸ੍ਰੀ ਕੰਵਲਪ੍ਰੀਤ ਸਿੰਘ ਸਹਾਇਕ ਕਮਿਸ਼ਨਰ (ਫੂਡ) ਨੇ ਕਿਹਾ ਕਿ ਖਾਣ ਪੀਣ ਵਾਲੀਆਂ ਵਸਤੂਆਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ੱਕੀ  ਵਸਤੂਆਂ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਸ਼ੱਕੀ ਵਸਤੂਆ ਜ਼ਬਤ ਵੀ ਕੀਤੀਆਂ ਜਾ ਰਹੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁਖਜੀਤ ਮਾਨ/ਮਾਨਸਾ। ਮਿਲਾਵਟਖੋਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਦੌਰਾਨ ਫੂਡ ਸੇਫਟੀ ਦੀ ਟੀਮ ਨੇ ਮਾਨਸਾ ‘ਚ ਘਿਓ ਦਾ ਧੰਦਾ ਕਰਨ ਵਾਲੀ ਇੱਕ ਫਰਮ ਤੋਂ ਅੰਦਾਜ਼ਨ 9 ਕੁਇੰਟਲ ਸ਼ੱਕੀ ਦੇਸੀ ਘਿਓ ਬਰਾਮਦ ਕੀਤਾ ਹੈ ਟੀਮ ਨੇ ਇਸ ਸਬੰਧੀ ਸੈਂਪਲ ਭਰਕੇ ਚੈਕਿੰਗ ਲਈ ਭੇਜ ਦਿੱਤੇ ਹਨ ਤੇ ਦੁਕਾਨ ਸੀਲ ਕਰ ਦਿੱਤੀ ਹੈ । ਸਹਾਇਕ ਕਮਿਸ਼ਨਰ ਫੂਡ ਅੰਮ੍ਰਿਤਪਾਲ ਸਿੰਘ ਸੋਢੀ ਅਤੇ ਇੰਸਪੈਕਟਰ ਸੰਦੀਪ ਸਿੰਘ ਸੰਧੂ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਰੇਲਵੇ ਸਟੇਸ਼ਨ ਕੋਲ ਸਥਿਤ ਦੁਕਾਨ ‘ਚੋਂ ਮਧੂ ਸਾਗਰ ਘਿਓ ਸਵਾ ਦੋ ਕੁਇੰਟਲ, ਕੇਸ਼ਵ ਘਿਓ ਸਾਢੇ ਪੰਜ ਕੁਇੰਟਲ ਅਤੇ ਸਵਾ ਕੁਇੰਟਲ ਕੁਕਿੰਗ ਮੀਡੀਅਮ ਡੇਅਰੀ ਸ਼ੱਕੀ ਘਿਓ ਮਿਲਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਘਿਓ ਦੇ ਸੈਂਪਲ ਭਰਕੇ ਜਾਂਚ ਲਈ ਭੇਜ ਦਿੱਤੇ ਹਨ ਤੇ ਘਿਓ ਜ਼ਬਤ ਕਰ ਲਿਆ ਤੇ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ  ਖੁਰਾਕ ਤੇ ਡਰੱਗ ਪ੍ਰਬੰਧਨ ਪੰਜਾਬ ਦੇ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਹਰਿਆਣਾ ‘ਚ ਤਿਆਰ ਹੋਏ ਕੁਕਿੰਗ ਮੀਡੀਅਮ ਦੀ ਵਰਤੋਂ ਮਿਲਾਵਟਖੋਰੀ ਲਈ ਕੀਤੀ ਜਾਂਦੀ ਸੀ ਉਨ੍ਹਾਂ ਦੱਸਿਆ ਕਿ ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਕੁਕਿੰਗ ਮੀਡੀਅਮ ਗੁਆਂਢੀ ਸੂਬੇ ਤੋਂ ਕਿਉਂ ਖ੍ਰੀਦਿਆ ਜਾ ਰਿਹਾ ਸੀ ਜਿਕਰਯੋਗ ਹੈ ਕਿ ਮਾਨਸਾ ‘ਚ ਥੋੜ੍ਹੇ ਦਿਨ ਪਹਿਲਾਂ ਵੀ ਫੂਡ ਸੇਫਟੀ ਟੀਮ ਨੇ ਜਾਂਚ ਕਰਦਿਆਂ ਘਿਓ ਅਤੇ ਤੇਲ ਆਦਿ ਜ਼ਬਤ ਕੀਤਾ ਸੀ।
ਹਰਿਆਣੇ ਦੀ ਸ਼ਰਾਬ ਹੀ ਨਹੀਂ, ਘਿਓ ਦੀ ਵੀ ਤਸਕਰੀ
ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਠੇਕਿਆਂ ਦੀ ਸ਼ਰਾਬ ਦੀ ਤਸਕਰੀ ਦੇ ਤਾਂ ਨਿੱਤ ਚਰਚੇ ਹੁੰਦੇ ਹੀ ਸੀ ਸਨ ਹੁਣ ਘਿਓ ਦੀ ਵੀ ਤਸਕਰੀ ਹੋਣ ਲੱਗੀ ਹੈ ਤਿਉਹਾਰਾਂ ਦੇ ਦਿਨਾਂ ‘ਚ ਹਰਿਆਣਾ ‘ਚ ਤਿਆਰ ਕੀਤੇ ਜਾਂਦੇ ਸ਼ੱਕੀ ਘਿਓ ਨੂੰ ਪੰਜਾਬ ਲਿਆ ਕੇ ਮਿਲਾਵਟਖੋਰ ਵੱਡੀ ਮਾਤਰਾ ‘ਚ ਮਿਲਾਵਟ ਕਰਕੇ ਲੋਕਾਂ ਨੂੰ ਵੇਚਦੇ ਹਨ ਫੂਡ ਸੇਫਟੀ ਵਿਭਾਗ ਵੱਲੋਂ ਲਗਾਤਾਰ ਕੀਤੇ ਜਾ ਰਹੇ ਛਾਪੇਮਾਰੀ ਨੇ ਘਿਓ ਦੇ ਕਾਰੋਬਾਰੀਆਂ ਨੂੰ ਵੀ ਭਾਜੜਾਂ ਪਾ ਰੱਖੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਿੱਲੀ ਪੁਲਿਸ ਨੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ
ਦਿੱਲੀ ਪੁਲਿਸ ਨੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ
ਏਜੰਸੀ/ਕਾਨ੍ਹਪੁਰ।  ਉੱਤਰ ਪ੍ਰਦੇਸ਼ ਦੀ ਉਦਯੋਗਿਕ ਨਗਰੀ ਕਾਨ੍ਹਪੁਰ ਦੇ ਕਲਿਆਣਪੁਰ ਖੁਰਦ ਇਲਾਕੇ ਤੋਂ ਦਿੱਲੀ ਪੁਲਿਸ ਨੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਤੇ ਆਪਣੇ ਨਾਲ ਲੈ ਕੇ ਚਲੀ ਗਈ ਦਿੱਲੀ ਪੁਲਿਸ ਦੇ ਆਉਣ ਅਤੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਸਥਾਨਕ ਪੁਲਿਸ ਨੂੰ ਖਬਰ ਨਹੀਂ ਲੱਗੀ। (Delhi police)
ਸ਼ੁੱਕਰਵਾਰ ਦੇਰ ਰਾਤ ਕਿਰਾਏ ‘ਤੇ ਰਹਿ ਰਹੇ ਤਿੰਨੇ ਸ਼ੱਕੀ ਨੌਜਵਾਨਾਂ ਨੂੰ ਪੁਲਿਸ ਕਰਮੀ ਚੁੱਕ ਕੇ ਲੈ ਗਏ ਇਸ ‘ਚ ਦੋ ਨਾਬਾਲਿਗ ਵੀ ਸ਼ਾਮਲ ਹਨ ਜਦੋਂਕਿ ਉਨ੍ਹਾਂ ਦਾ ਇੱਕ ਸਾਥੀ ਫਰਾਰ ਹੋ ਗਿਆ ਨੌਜਵਾਨਾਂ ਦੇ ਨਕਸਲੀ ਜਾਂ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੀ ਸੰਭਾਵਨਾ ਹੈ ਘਟਨਾ ਤੋਂ ਬਾਅਦ ਜਾਂਚ ਤੇ ਸੁਰੱਖਿਆ ਏਜੰਸੀਆਂ ਸਰਗਰਮ ਹੋ ਗਈਆਂ ਹਨ ਖੁਰਦ ਨਿਵਾਸੀ ਬਉਚਾ ਬਾਜਪੇਈ ਨੇ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਸਿਆ ਰਾਮ ਤੇ ਟਿੰਕੂ ਨਾਂਅ ਦੇ ਦੋ ਨੌਜਵਾਨਾਂ ਨੇ ਉਨ੍ਹਾਂ ਦੇ ਘਰੇ ਕਿਰਾਏ ‘ਤੇ ਇੱਕ ਕਮਰਾ ਲਿਆ ਸੀ।(Delhi police)
ਦੋਵਾਂ ਦੀ ਉਮਰ 22-24 ਸਾਲ ਦੀ ਹੈ ਸੱਤ ਦਿਨ ਪਹਿਲਾਂ ਉਨ੍ਹਾਂ ਦੇ ਜਾਣਕਾਰ ਦੋ ਨਬਾਲਿਗ ਲੜਕੇ ਰਹਿਣ ਆਏ ਸਨ ਉਨ੍ਹਾਂ ਦੱਸਿਆ ਕਿ ਉਹ ਕੋਲਕਾਤਾ ਤੋਂ ਰੇਡੀਮੇਡ ਕੱਪੜੇ ਲਿਆ ਕੇ ਇੱਥੇ ਵੇਚਦੇ ਹਨ ਸ਼ੁੱਕਰਵਾਰ ਰਾਤ ਕਰੀਬ 11 ਵਜੇ ਅੱਠ-ਦਸ ਲੋਕ ਉਨ੍ਹਾਂ ਦੇ ਘਰ ਆਏ ਜੋ ਪੁਲਿਸ ਦੀ ਵਰਦੀ ‘ਚ ਸਨ ਪੁਲਿਸ ਕਰਮੀਆਂ ਨੇ ਦੱਸਿਆ ਕਿ ਨੌਜਵਾਨ ਅੱਤਵਾਦੀ ਹਨ ਉਸ ਤੋਂ ਬਾਅਦ ਤਿੰਨਾਂ ਨੂੰ ਕਾਬੂ ਕਰ ਲਿਆ ਸਥਾਨਕ ਪੁਲਿਸ ਅੱਜ ਸਵੇਰੇ ਉਸੇ ਘਰ ‘ਚ ਪਹੁੰਚੀ ਜਿੱਥੇ ਨੌਜਵਾਨ ਰਹਿੰਦੇ ਸਨ ਨੌਜਵਾਨਾਂ ਦੇ ਕਮਰੇ ‘ਚੋਂ ਕੁਝ ਨਗਦੀ, ਕਰੀਬ 200 ਮੋਬਾਇਲ ਦੇ ਕਵਰ ਤੇ ਕੱਪੜੇ ਮਿਲੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਾਂਚ ਲਈ ਐਸਆਈਟੀ ਦੀ ਟੀਮ ਜੰਮੂ ਰਵਾਨਾ
ਬੁਲੰਦਸ਼ਹਿਰ | ਇੰਸਪੈਕਟਰ ਸਬੋਧ ਸਿੰਘ ਦੇ ਕਤਲ ਦੇ ਮਾਮਲੇ ‘ਚ ਯੂਪੀ ਪੁਲਿਸ ਫੌਜ ਦੇ ਜਵਾਨ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ ਡੀਜੀਪੀ ਦੇ ਬੁਲਾਰੇ ਆਰਕੇ ਗੌਤਮ ਨੇ ਦੱਸਿਆ ਕਿ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੇ ਇਸ ‘ਚ ਜੀਤੂ ਨਾਂਅ ਦਾ ਜਵਾਨ ਕੱਟੇ ਦੇ ਨਾਲ ਦਿਖਾਈ ਦੇ ਰਿਹਾ ਹੈ ਸ਼ੱਕ ਹੈ ਕਿ ਇਹ ਘਟਨਾਸਥਾਨ ‘ਤੇ ਮੌਜ਼ੂਦ ਸੀ ਜੀਤੂ ਵਾਰਦਾਤ ਤੋਂ ਬਾਅਦ ਆਪਣੀ ਯੂਨਿਟ ਲਈ ਜੰਮੂ ਰਵਾਨਾ ਹੋ ਗਿਆ ਯੂਪੀ ਦੀ ਸਪੈਸ਼ਲ ਇੰਵੇਸਟੀਗੇਟਿਵ ਟੀਮ ਨੇ ਫੌਜ ਦੇ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਇੱਕ ਟੀਮ ਜੰਮੂ ਰਵਾਨਾ ਕੀਤੀ ਹੈ ਤਿੰਨ ਦਸੰਬਰ ਨੂੰ ਰਯਾਨਾ ਇਲਾਕੇ ਦੇ ਚਿੰਗਰਾਵਠੀ ਪਿੰਡ ‘ਚ ਕਥਿੱਤ ਗੋਕਸ਼ੀ ਤੋਂ ਬਾਅਦ ਭੜਕੀ ਹਿੰਸਾ ‘ਚ ਇੰਸਪੈਕਟਰ ਸਬੋਧ ਤੇ ਪਿੰਡ ਦੇ ਨੌਜਵਾਨ ਸੁਮਿਤ ਦੀ ਮੌਤ ਹੋਈ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖ਼ਵਾਜਾ ਦਾ ਭਰਾ ਗ੍ਰਿਫ਼ਤਾਰ, ਟੈਰਰ ਲਿੰਕ ਦਾ ਸ਼ੱਕ
ਝੂਠੇ ਮਾਮਲੇ ‘ਚ ਫਸਾਉਣ ਅਤੇ ਅੱਤਵਾਦੀ ਹਮਲੇ ਦੇ ਦਸਤਾਵੇਜ਼ ਬਣਾਉਣ ਦੇ ਮਾਮਲੇ ‘ਚ ਗ੍ਰਿਫ਼ਤਾਰ
ਭਾਰਤ ਵਿਰੁੱਧ ਲੜੀ ਤੋਂ ਪਹਿਲਾਂ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਕਿਹਾ ਹੈ ਕਿ ਇਸ ਲੜੀ ‘ਚ ਉਸਮਾਨ ਖ਼ਵਾਜ਼ਾ ਦੌੜਾਂ ਬਣਾਉਣ ਦੇ ਮਾਮਲੇ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਿੱਛੇ ਛੱਡੇਗਾ ਖਵਾਜ਼ਾ ਨੇ ਹੁਣ ਤੱਕ 35 ਟੈਸਟ ਮੈਚਾਂ ‘ਚ 43.83 ਦੀ ਔਸਤ ਨਾਲ 2455 ਦੌੜਾਂ ਬਣਾਈਆਂ ਹਨ
ਸਿਡਨੀ, 4 ਦਸੰਬਰ
ਭਾਰਤ ਵਿਰੁੱਧ 6 ਦਸੰਬਰ ਤੋਂ ਸ਼ੁਰੂ ਹੋ ਰਹੀ  4 ਟੈਸਟ ਮੈਚਾਂ ਦੀ ਲੜੀ ਦੌਰਾਨ ਭਾਰਤ ਲਈ ਸਭ ਤੋਂ ਵੱਡਾ ਖ਼ਤਰਾ ਮੰਨੇ ਜਾ ਰਹੇ ਆਸਟਰੇਲੀਆਈ ਬੱਲੇਬਾਜ਼ ਉਸਮਾਨ ਖ਼ਵਾਜਾ ਦੇ ਭਰਾ ਨੂੰ ਆਸਟਰੇਲੀਆਈ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਖਵਾਜਾ ਦੇ ਭਰਾ ਅਰਸਲਾਨ ਖ਼ਵਾਜਾ ਨੂੰ ਇੱਕ ਹੋਰ ਵਿਅਕਤੀ ਨੂੰ ਝੂਠੇ ਅੱਤਵਾਦੀ ਹਮਲੇ ‘ਚ ਫਸਾਉਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ
ਪੁਲਿਸ ਨੇ ਦੱਸਿਆ ਕਿ ਅਰਸਲਾਨ ਨੂੰ ਝੂਠੇ ਮਾਮਲੇ ‘ਚ ਫਸਾਉਣ ਅਤੇ ਅੱਤਵਾਦੀ ਹਮਲੇ ਦੇ ਦਸਤਾਵੇਜ਼ ਬਣਾਉਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ ਨਿਊ ਸਾਊਥ ਵੇਲਜ਼ ਰਾਜ ਦੇ ਡਿਪਟੀ ਕਮਿਸ਼ਨਰ ਮਿਕ ਵਿਲਿੰਗ ਨੇ ਇੱਥੇ ਪੱਤਰਕਾਰ ਸਮਾਗਮ ‘ਚ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਹ ਪੂਰਾ ਮਾਮਲਾ ਯੋਜਨਾਬੰਦੀ ਨਾਲ ਸੋਚ ਸਮਝ ਕੇ ਕੀਤਾ ਗਿਆ ਸੀ ਸਾਨੂੰ ਖ਼ਬਰ ਮਿਲੀ ਸੀ ਕਿ ਕੋਈ ਵਿਅਕਤੀ ਕਿਸੇ ਤਰ੍ਹਾਂ ਦੇ ਹਮਲੇ ਦੀ ਯੋਜਨਾ ਬਣਾ ਰਿਹਾ ਹੈ ਦਰਅਸਲ ਇਹ ਮਾਮਲਾ ਅਗਸਤ ਦਾ ਹੈ ਜਦੋਂ ਇੱਕ 25 ਸਾਲਾ ਸ਼੍ਰੀਲੰਕਾਈ ਵਿਅਕਤੀ ਮੁਹੰਮਦ ਕਾਮੇਰ ਨਿਲਾਰ ਨੂੰ ਪੁਲਿਸ ਨੇ ਵੱਖ ਵੱਖ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ ਪੁਲਿਸ ਨੇ ਕਾਮੇਰ ਨੂੰ ਇੱਕ ਮਹੀਨੇ ਤੱਕ ਹਿਰਾਸਤ ‘ਚ ਰੱਖਿਆ ਸੀ ਪੁਲਿਸ ਨੂੰ ਪੀਐਚਡੀ ਵਿਦਿਆਰਥੀ ਕਾਮੇਰ ਦੀ ਨੋਟਬੁਕ ਤੋਂ ਪ੍ਰਧਾਨਮੰਤਰੀ ਮੈਲਕਨ ਟਰਨਬੁਲ ‘ਤੇ ਹਮਲਾ ਕਰਨ ਜਿਹੇ ਮਾਮਲਿਆਂ ਦੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ
ਇੱਕ ਮਹਿਲਾ ਨੂੰ ਲੈ ਕੇ ਹੈ ਵਿਵਾਦ ਦੀ ਜੜ੍ਹ
ਹਾਲਾਂਕਿ ਸਥਾਨਕ ਮੀਡੀਆ ਅਨੁਸਾਰ ਅਰਸਲਾਨ ‘ਤੇ ਦੋਸ਼ ਹੈ ਕਿ ਉਹ ਸਾਬਕਾ ਪ੍ਰਧਾਨ ਮੰੰਤਰੀ ਮੈਲਕਮ ਟਰਨਬੁਲ ਅਤੇ ਹੋਰ ਸਾਂਸਦਾ ‘ਤੇ ਆਤੰਕੀ ਹਮਲਿਆਂ ਦੀ ਸਿਰੇ ਨਾ ਚੜ੍ਹੀ ਸਾਜ਼ਿਸ਼ ‘ਚ ਸ਼ਾਮਲ ਸੀ
ਫੈਡਰਲ ਪੁਲਿਸ ਨੇ ਐਨਐਸਡਬਲਿਊ ਕੈਂਪਸ ‘ਚ ਪੜ੍ਹਨ ਵਾਲੇ ਸ਼੍ਰੀਲੰਕਾਈ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਸਤੰਬਰ ‘ਚ ਠੋਸ ਸਬੂਤਾਂ ਦੀ ਕਮੀ ‘ਚ ਸਾਰੇ ਦੋਸ਼ਾਂ ਨੂੰ ਹਟਾ ਦਿੱਤਾ ਸੀ ਪੁਲਿਸ ਨੇ ਦੱਸਿਆ ਕਿ ਕਾਮੇਰ ਦੀ ਨੋਟਬੁਕ ‘ਚ ਜੋ ਲਿਖਾਵਟ ਮਿਲੀ ਸੀ ਉਹ ਉਸਦੀ ਅਸਲੀ ਲਿਖਾਵਟ ਤੋਂ ਵੀ ਵੱਖਰੀ ਸੀ ਸਮਝਿਆ ਜਾਂਦਾ ਹੈ ਕਿ ਇੱਕ ਮਹਿਲਾ ਨੂੰ ਲੈ ਕੇ ਅਰਸਲਾਨ ਦਾ ਕਾਮੇਰ ਨਾਲ ਵਿਵਾਦ ਸੀ
ਪ੍ਰਸ਼ਾਸਨ ਨੇ ਇਸ ਮਾਮਲੇ ‘ਚ ਇੱਕ ਨਿਰਦੋਸ਼ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਦੁੱਖ ਪ੍ਰਗਟ ਕੀਤਾ ਹੈ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅਰਸਲਾਨ ਵਿਰੁੱਧ ਹੁਣ ਇਸ ਮਾਮਲੇ ‘ਚ ਅਧਿਕਾਰਕ ਤੌਰ ‘ਤੇ ਸੁਣਵਾਈ ਦੀ ਆਸ ਹੈ
ਕ੍ਰਿਕਟਰ ਉਸਮਾਨ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਪੁਲਿਸ ਜਾਂਚ ਕਰ ਰਹੀ ਹੈ ਮੈਂ ਇਸ ਬਾਰੇ ਜ਼ਿਆਦਾ ਨਹੀਂ ਕਹਿ ਸਕਦਾ
ਭਾਰਤ ਵਿਰੁੱਧ ਲੜੀ ਤੋਂ ਪਹਿਲਾਂ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਕਿਹਾ ਹੈ ਕਿ ਇਸ ਲੜੀ ‘ਚ ਉਸਮਾਨ ਖ਼ਵਾਜ਼ਾ ਦੌੜਾਂ ਬਣਾਉਣ ਦੇ ਮਾਮਲੇ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਿੱਛੇ ਛੱਡੇਗਾ ਖਵਾਜ਼ਾ ਨੇ ਹੁਣ ਤੱਕ 35 ਟੈਸਟ ਮੈਚਾਂ ‘ਚ 43.83 ਦੀ ਔਸਤ ਨਾਲ 2455 ਦੌੜਾਂ ਬਣਾਈਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਾਕਾਬੰਦੀ ਦੌਰਾਨ ਫੜਿਆ ਇੱਕ ਹਜ਼ਾਰ ਲੀਟਰ ਦੁੱਧ ਨਕਲੀ ਹੋਣ ਦਾ ਸ਼ੱਕ
ਧੂਰੀ, (ਸੁਰਿੰਦਰ/ਸੱਚ ਕਹੂੰ ਨਿਊਜ਼)। ਕਿਸਾਨਾਂ ਵੱਲੋਂ ਵਿੱਢੇ ਗਏ ਸੰਘਰਸ਼ ਦੇ ਚਲਦਿਆਂ ਅੱਜ ਚੌਥੇ ਦਿਨ ਸ਼ਹਿਰ ਅੰਦਰ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਰੋਕਣ ਸਬੰਧੀ ਕਿਸਾਨਾਂ ਵੱਲੋਂ ਸ਼ਹਿਰ ਦੇ ਐਂਟਰੀ ਪੁਆਇੰਟਾਂ ‘ਤੇ ਨਾਕੇ ਲਾਏ ਗਏ ਇਸ ਦੌਰਾਨ ਲੁਧਿਆਣਾ-ਧੂਰੀ ਮੁੱਖ ਮਾਰਗ ‘ਤੇ ਟਰੱਕ ਯੂਨੀਅਨ ਧੂਰੀ ਨਜ਼ਦੀਕ ਲਗਾਏ ਗਏ ਨਾਕੇ ‘ਤੇ ਲੁਧਿਆਣਾ ਵੱਲੋਂ ਆ ਰਹੀ ਇੱਕ ਪਿਕਅੱਪ ਗੱਡੀ ਰੋਕ ਕੇ ਚੈਕ ਕੀਤੀ ਗਈ, ਜਿਸ ‘ਚ ਕਰੀਬ 1 ਹਜ਼ਾਰ ਲੀਟਰ ਦੁੱਧ ਪਲਾਸਟਿਕ ਦੇ ਢੋਲਾਂ ‘ਚ ਲਿਆਂਦਾ ਜਾ ਰਿਹਾ ਸੀ।
ਜਿਸ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਦੁੱਧ ਦੀ ਕੁਆਲਟੀ ਚੈੱਕ ਕੀਤੀ ਤਾਂ ਉਨ੍ਹਾਂ ਨੇ ਮਿਲਾਵਟੀ ਦੁੱਧ ਹੋਣ ਦੀ ਸ਼ੰਕਾ ਜ਼ਾਹਿਰ ਕੀਤੀ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸਿਟੀ ਧੂਰੀ ਦੇ ਮੁਖੀ ਰਾਜੇਸ਼ ਸਨੇਹੀ ਵੀ ਮੌਕੇ ‘ਤੇ ਪਹੁੰਚ ਗਏ ਤੇ ਉਨ੍ਹਾਂ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੇਕਰ ਇਹ ਦੁੱਧ ਨਕਲੀ ਜਾਂ ਮਿਲਾਵਟੀ ਸਾਬਤ ਹੋਇਆ ਤਾਂ ਸਬੰਧਿਤ ਵਿਅਕਤੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਇਸ ਮਾਮਲੇ ਸਬੰਧੀ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਿਸ ਉਪਰੰਤ ਜ਼ਿਲ੍ਹਾ ਸਿਹਤ ਅਫਸਰ ਰਵਿੰਦਰ ਗਰਗ ਤੇ ਫੂਡ ਸੇਫਟੀ ਇੰਸਪੈਕਟਰ ਚਰਨਜੀਤ ਸਿੰਘ ਨੇ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚ ਕੇ ਉਕਤ ਦੁੱਧ ਦੇ ਸੈਂਪਲ ਭਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਜੇਕਰ ਜਾਂਚ ਦੌਰਾਨ ਜੇਕਰ ਕੋਈ ਗੜਬੜੀ ਪਾਈ ਜਾਂਦੀ ਹੈ ਤਾਂ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਅਧੀਨ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਉਪਰੰਤ ਕਿਸਾਨ ਆਗੂਆਂ ਵੱਲੋਂ ਨਾਲ ਵਗਦੇ ਰਜਵਾਹੇ ‘ਚ ਇਹ ਦੁੱਧ ਡੋਲ੍ਹ ਦਿੱਤਾ ਗਿਆ।
ਦੁੱਧ ਸਪਰੇਟਾ ਹੋਣ ਕਰਕੇ ਆਮ ਨਾਲੋਂ ਪਤਲਾ : ਜਸਪਾਲ ਬਾਂਸਲ
ਇਸ ਸਬੰਧੀ ਦੁੱਧ ਲਿਜਾ ਰਹੇ ਮਾਲਕ ਜਸਪਾਲ ਬਾਂਸਲ ਨੇ ਦੁੱਧ ਦੀ ਕੁਆਲਟੀ ਸਬੰਧੀ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਦੱਸਿਆ ਕਿ ਉਹ ਇਹ ਦੁੱਧ ਆਪਣੀ ਲੁਧਿਆਣਾ ਸਥਿਤ ਡੇਅਰੀ ਤੋਂ ਹੀਰਾ ਡੇਅਰੀ ਸੰਗਰੂਰ ਨੂੰ ਸਪਲਾਈ ਕਰਨ ਲਈ ਲੈ ਕੇ ਜਾ ਰਿਹਾ ਸੀ ਤੇ ਇਹ ਦੁੱਧ ਸਪਰੇਟਾ ਕਿਸਮ ਦਾ ਸੀ, ਇਸ ਲਈ ਇਹ ਆਮ ਦੁੱਧ ਨਾਲੋਂ ਪਤਲਾ ਸੀ ਤੇ ਮਹਿਕਮੇ ਵੱਲੋਂ ਇਸ ਦੁੱਧ ਦੇ ਭਰੇ ਸੈਂਪਲ ਪਾਸ ਹੋਣ ਦੀ ਆਸ ਜ਼ਾਹਿਰ ਕੀਤੀ।
ਲਖਨਊ: ਉੱਤਰ ਪ੍ਰਦੇਸ਼ ਵਿੱਚ ਜਿਸ ਸ਼ੱਕੀ ਪਦਾਰਥ ਨੂੰ ਲੈ ਕੇ ਰਾਜ ਤੋਂ ਲੈ ਕੇ ਦੇਸ਼ ਵਿੱਚ ਰੌਲਾ ਪਿਆ, ਉਹ ਦਰਅਸਲ ਬੰਬ ਸੀ ਨਹੀਂ। ਇਸ ਪਦਾਰਥ ਨੂੰ ਖਤਰਨਾਕ ਪੀਈਟੀਐਨ ਦੱਸਿਆ ਗਿਆ ਸੀ। ਆਪ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਸ ‘ਤੇ ਸਦਨ ਨੂੰ ਸੰਬੋਧਨ ਕਰਕੇ ਸੁਰੱਖਿਆ ਪ੍ਰਬੰਧ ਪੁਖਤਾ ਕਰਨ ਦੀ ਗੱਲ ਕੀਤੀ ਸੀ। ਪਰ ਅੱਜ ਜਾਂਚ ਵਿੱਚ ਸਾਫ਼ ਹੋ ਗਿਆ ਹੈ ਕਿ ਉਹ ਪਾਊਡਰ ਪੀਈਟੀਐਨ ਨਹੀਂ ਸੀ।
ਭਾਵੇਂ, ਸਰਕਾਰ ਹੁਣ ਵੀ ਇਸ ਸ਼ੱਕੀ ਪਾਊਡਰ ਨੂੰ ਬੰਬ ਨਾ ਮੰਨਣ ਤੋਂ ਇਨਕਾਰ ਕਰ ਰਹ ਹੈ। ਸਰਕਾਰ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਤੋਂ ਬਾਅਦ ਸ਼ੱਕੀ ਪਾਊਡਰ ਵਿੱਚ ਪੀਈਟੀਐਨ ਬੰਬ ਮਿਲਣ ਦੀ ਪੁਸ਼ਟੀ ਹੋਈ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਆਗਰਾ ਫੌਰੰਸਿਕ ਲੈਬ ਦੀ ਐਕਸਪਲੋਸਿਵ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਵਿਧਾਇਕ ਦੀ ਸੀਟ ਦੇ ਹੇਠੋਂ ਮਿਲੇ ਪਾਊਡਰ ਵਿੱਚ ਬੰਬ ਨਹੀਂ ਹੈ। ਇਹ ਪਾਊਡਰ ਜਾਂਚ ਲੈਬ ਦੇ ਚਾਰ ਸੀਨੀਅਰ ਵਿਗਿਆਨੀਆਂ ਦੀ ਟੀਮ ਨੇ ਕੀਤੀ ਸੀ।
ਯੂਪੀ ਸਰਕਾਰ ਨੇ ਦਿੱਤੀ ਸਫ਼ਾਈ
ਹਾਲਾਂਕਿ ਯੂਪੀ ਸਰਕਾਰ ਨੇ ਸਫ਼ਾਈ ਦਿੰਦੇ ਹੋਏ ਕਿਹਾ ਹੈ ਕਿ ਯੂਪੀ ਵਿਧਾਨ ਸਭਾ ਵਿੱਚ ਮਿਲੇ ਪਾਊਡਰ ਨੂੰ ਜਾਂਚ ਲਈ ਆਗਰਾ ਦੀ ਫੌਰੰਸਿਕ ਲੈਬ ‘ਚ ਭੇਜਿਆ ਹੀ ਨਹੀਂ ਗਿਆ ਸੀ, ਕਿਉਂਕਿ ਉਨ੍ਹਾਂ ਦੇ ਕੋਲ ਇਹ ਟੈਸਟ ਕਰਨ ਦੀ ਸੁਵਿਧਾ ਹੀ ਨਹੀਂ ਹੈ। ਸਰਕਾਰ ਦਾ ਕਹਿਣਾ ਹੈ ਕਿ ਲਖਨਊ ਦੀ ਫੌਰੰਸਿਕ ਸਾਇੰਸ ਲੈਬ ਨੇ 14 ਜੁਲਾਈ ਨੂੰ ਕੀਤੀ ਗਈ ਸ਼ੁਰੂਆਤੀ ਜਾਂਚ ਤੋਂ ਬਾਅਦ ਸ਼ੱਕੀ ਪਾਊਡਰ ਵਿੱਚ ਪੀਈਟੀਐਨ ਬੰਬ ਮਿਲਣ ਦੀ ਪੁਸ਼ਟੀ ਕੀਤੀ ਸੀ। ਸ਼ੱਕੀ ਪਾਊਡਰ ਸੀ ਜਾਂ ਨਹੀਂ ਇਾ ਪਤਾ ਲਈ ਐਸਐਫ਼ਐਸਐਲ ਲਖਨਊ-ਇਨਫਰੇਰੇਡ ਸਪੈਕਟ੍ਰਮ ਅਤੇ ਗੈਸ ਕ੍ਰੋਮੋਟੋਗ੍ਰਾਫ਼ੀ ਮਾਸ ਸਪੈਕਟ੍ਰਮ ਵਿੱਚ ਜਾਂਚ ਚੱਲ ਰਹੀ ਹੈ। ਉਮੀਦ ਹੈ ਕਿ ਇਸ ਦੀ ਰਿਪੋਰਟ ਵੀਰਵਾਰ ਤੱਕ ਆ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।