Sri Lanka - Sach Kahoon Punjabi
ਭਾਰਤ ਨੂੰ 10 ਵਿੱਚੋਂ 5 ਟੈਸਟ ਜਿੱਤਣੇ ਹੋਣਗੇ | WTC Final 2025
ਅਸਟਰੇਲੀਆ-ਨਿਊਜੀਲੈਂਡ ਵੀ ਮਜ਼ਬੂਤ ਦਾਅਵੇਦਾਰ
ਸਪੋਰਟਸ ਡੈਸਕ। WTC Final 2025: ਸ਼੍ਰੀਲੰਕਾ ਦੀ ਇੰਗਲੈਂਡ ’ਤੇ ਟੈਸਟ ਜਿੱਤ ਤੇ ਪਾਕਿਸਤਾਨ ’ਤੇ ਬੰਗਲਾਦੇਸ਼ ਦੀ ਸੀਰੀਜ ਜਿੱਤਣ ਤੋਂ ਬਾਅਦ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦਾ ਗਣਿਤ ਬਦਲ ਗਿਆ ਹੈ। ਪਾਕਿਸਤਾਨ ਤੇ ਇੰਗਲੈਂਡ ਹੁਣ ਫਾਈਨਲ ਵਿੱਚ ਪਹੁੰਚਣ ਦੀ ਦੌੜ ਤੋਂ ਲਗਭਗ ਬਾਹਰ ਹੋ ਗਏ ਹਨ। ਜਦਕਿ ਭਾਰਤ ਲਈ ਫਾਈਨਲ ’ਚ ਪਹੁੰਚਣਾ ਥੋੜ੍ਹਾ ਆਸਾਨ ਲੱਗਦਾ ਹੈ। ਭਾਰਤ ਨੂੰ ਹੁਣ WTC ਫਾਈਨਲ ’ਚ ਪਹੁੰਚਣ ਲਈ ਬਾਕੀ ਬਚੇ 10 ’ਚੋਂ ਘੱਟੋ-ਘੱਟ 5 ਟੈਸਟ ਜਿੱਤਣੇ ਹੋਣਗੇ। ਟੀਮ 5 ਟੈਸਟ ਘਰੇਲੂ ਤੇ 5 ਅਸਟਰੇਲੀਆ ਖਿਲਾਫ਼ ਅਸਟਰੇਲਆ ’ਚ ਹੀ ਖੇਡੇਗੀ। ਫਾਈਨਲ ’ਚ ਟੀਮ ਇੰਡੀਆ ਦਾ ਸਾਹਮਣਾ ਫਿਰ ਸਿਰਫ ਅਸਟਰੇਲੀਆ ਜਾਂ ਨਿਊਜੀਲੈਂਡ ਨਾਲ ਹੋ ਸਕਦਾ ਹੈ, ਇਨ੍ਹਾਂ ਟੀਮਾਂ ਨੇ ਪਿਛਲੇ 2 ਫਾਈਨਲ ’ਚ ਭਾਰਤ ਨੂੰ ਹਰਾਇਆ ਸੀ। IND vs AUS
ਭਾਰਤ ਨੂੰ 5 ਜਿੱਤਾਂ ਦੀ ਜ਼ਰੂਰਤ | WTC Final 2025
ਭਾਰਤ ਨੇ 3 ਸੀਰੀਜ ਦੇ 9 ਟੈਸਟਾਂ ’ਚ 6 ਮੈਚ ਜਿੱਤੇ, ਇੱਕ ਮੈਚ ਡਰਾਅ ਖੇਡਿਆ ਤੇ 2 ਹਾਰੇ। ਟੀਮ 68.51 ਫੀਸਦੀ ਅੰਕਾਂ ਨਾਲ ਸਿਖਰ ’ਤੇ ਹੈ। ਟੀਮ ਦੇ 3 ਸੀਰੀਜ ’ਚ 10 ਟੈਸਟ ਬਾਕੀ ਹਨ, ਜਿਨ੍ਹਾਂ ’ਚੋਂ 5 ਘਰੇਲੂ ਤੇ 5 ਅਸਟਰੇਲੀਆ ’ਚ ਹੋਣਗੇ। ਘਰੇਲੂ ਮੈਦਾਨ ’ਤੇ ਟੀਮ ਦਾ ਸਾਹਮਣਾ ਬੰਗਲਾਦੇਸ਼ ਤੇ ਨਿਊਜੀਲੈਂਡ ਨਾਲ ਹੋਵੇਗਾ। ਟੀਮ ਇੰਡੀਆ ਨਿਊਜੀਲੈਂਡ ਤੋਂ ਘਰੇਲੂ ਮੈਦਾਨ ’ਤੇ 2 ਟੈਸਟ ਤੇ ਬੰਗਲਾਦੇਸ਼ ਤੋਂ ਇੱਕ ਵੀ ਮੈਚ ਨਹੀਂ ਕਦੇ ਹਾਰੀ। 60 ਫੀਸਦੀ ਤੋਂ ਜ਼ਿਆਦਾ ਅੰਕ ਹਾਸਲ ਕਰਨ ਲਈ, ਭਾਰਤ ਨੂੰ 63 ਹੋਰ ਅੰਕ ਚਾਹੀਦੇ ਹਨ। ਜਿਸ ਨੂੰ ਟੀਮ 5 ਜਿੱਤਾਂ ਤੇ 1 ਡਰਾਅ ਨਾਲ ਹੀ ਹਾਸਲ ਕਰ ਸਕਦੀ ਹੈ। 6 ਜਿੱਤਾਂ ਨਾਲ ਟੀਮ 64.03 ਫੀਸਦੀ ਅੰਕਾ ’ਤੇ ਪਹੁੰਚ ਜਾਵੇਗੀ ਤੇ 7 ਜਿੱਤਾਂ ਤੋਂ ਬਾਅਦ ਟੀਮ 69.3 ਫੀਸਦੀ ਅੰਕਾਂ ਤੱਕ ਵੀ ਪਹੁੰਚ ਸਕਦੀ ਹੈ।
ਅਸਟਰੇਲੀਆ ਨੂੰ 7 ਵਿੱਚੋਂ 4 ਮੈਚ ਜਿੱਤਣੇ ਹੋਣਗੇ | WTC Final 2025
ਅਸਟਰੇਲੀਆ ਨੇ 4 ਸੀਰੀਜ ਦੇ 12 ਮੈਚਾਂ ਵਿੱਚ 8 ਮੈਚ ਜਿੱਤੇ, 3 ਹਾਰੇ ਤੇ ਇੱਕ ਡਰਾਅ ਖੇਡਿਆ। ਇਸ ਨਾਲ ਟੀਮ 62.50 ਫੀਸਦੀ ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਉਨ੍ਹਾਂ ਦੇ 7 ਮੈਚ ਬਾਕੀ ਹਨ, ਟੀਮ ਭਾਰਤ ਖਿਲਾਫ ਘਰੇਲੂ ਮੈਦਾਨ ’ਤੇ 5 ਮੈਚ ਤੇ ਸ਼੍ਰੀਲੰਕਾ ਖਿਲਾਫ 2 ਮੈਚ ਸ਼੍ਰੀਲੰਕਾ ’ਚ ਹੀ ਖੇਡੇਗੀ। 60 ਫੀਸਦੀ ਤੋਂ ਜ਼ਿਆਦਾ ਅੰਕ ਹਾਸਲ ਕਰਨ ਲਈ ਟੀਮ ਨੂੰ ਅਗਲੇ 4 ਮੈਚ ਜਿੱਤਣੇ ਹੋਣਗੇ। ਟੀਮ 3 ਜਿੱਤਾਂ ਤੇ 3 ਡਰਾਅ ਨਾਲ ਵੀ ਇੰਨੇ ਅੰਕ ਹਾਸਲ ਕਰ ਸਕਦੀ ਹੈ। ਇਸ ਦਾ ਮਤਲਬ ਹੈ ਕਿ ਸਾਲ ਦੇ ਅੰਤ ’ਚ ਭਾਰਤ ਖਿਲਾਫ ਹੋਣ ਵਾਲੀ ਟੈਸਟ ਸੀਰੀਜ ’ਚ ਉਸ ਦੀ ਆਖਰੀ ਸਥਿਤੀ ਲਗਭਗ ਤੈਅ ਹੋ ਜਾਵੇਗੀ। IND vs AUS
Read This : WTC Final 2025: ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀ ਤਰੀਕ ਜਾਰੀ, ਵੇਖੋ
ਨਿਊਜੀਲੈਂਡ ਨੂੰ 8 ’ਚੋਂ 6 ਜਿੱਤਾਂ ਦੀ ਜ਼ਰੂਰਤ
ਨਿਊਜੀਲੈਂਡ ਨੇ 3 ਸੀਰੀਜ ਦੇ 6 ਮੈਚਾਂ ’ਚ 3 ਜਿੱਤੇ ਤੇ ਸਿਰਫ 3 ਹਾਰੇ। ਟੀਮ ਇਸ ਸਮੇਂ 50 ਫੀਸਦੀ ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। ਉਨ੍ਹਾਂ ਕੋਲ ਭਾਰਤ, ਸ਼੍ਰੀਲੰਕਾ ਤੇ ਇੰਗਲੈਂਡ ਖਿਲਾਫ 3 ਸੀਰੀਜ ਬਾਕੀ ਹਨ। ਇੰਗਲੈਂਡ ਤੋਂ ਇਲਾਵਾ ਬਾਕੀ 2 ਸੀਰੀਜ ਏਸ਼ੀਆ ’ਚ ਖੇਡੀਆਂ ਜਾਣਗੀਆਂ। ਨਿਊਜੀਲੈਂਡ ਨੂੰ 60 ਫੀਸਦੀ ਤੋਂ ਜ਼ਿਆਦਾ ਅੰਕ ਹਾਸਲ ਕਰਨ ਲਈ 8 ’ਚੋਂ 6 ਟੈਸਟ ਜਿੱਤਣੇ ਹੋਣਗੇ। ਟੀਮ 5 ਜਿੱਤਾਂ ਤੇ 2 ਡਰਾਅ ਨਾਲ ਵੀ ਪ੍ਰਬੰਧਿਤ ਕਰ ਸਕਦੀ ਹੈ। ਪਰ ਉਨ੍ਹਾਂ ਨੂੰ ਭਾਰਤ ’ਚ 3 ਟੈਸਟ ਮੈਚ ਜਿੱਤਣ ਜਾਂ ਡਰਾਅ ਕਰਨ ’ਚ ਸਭ ਤੋਂ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ। ਕਿਉਂਕਿ ਟੀਮ ਭਾਰਤ ’ਚ 36 ਸਾਲਾਂ ਤੋਂ ਕੋਈ ਵੀ ਟੈਸਟ ਨਹੀਂ ਜਿੱਤ ਸਕੀ ਹੈ।
ਇੰਗਲੈਂਡ ਹੁਣ ਹੋਰ ਟੀਮਾਂ ’ਤੇ ਨਿਰਭਰ | WTC Final 2025
ਲੰਡਨ ’ਚ ਸ਼੍ਰੀਲੰਕਾ ਖਿਲਾਫ ਟੈਸਟ ਹਾਰਨ ਤੋਂ ਬਾਅਦ ਇੰਗਲੈਂਡ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਟੀਮ 42.19 ਫੀਸਦੀ ਅੰਕਾਂ ਨਾਲ ਛੇਵੇਂ ਸਥਾਨ ’ਤੇ ਪਹੁੰਚ ਗਈ ਹੈ। 4 ਸੀਰੀਜ ਦੇ 16 ਮੈਚਾਂ ’ਚੋਂ ਉਨ੍ਹਾਂ ਨੇ 8 ਜਿੱਤੇ, 7 ਹਾਰੇ ਤੇ ਇੱਕ ਡਰਾਅ ਰਿਹਾ। ਹੁਣ ਟੀਮ ਪਾਕਿਸਤਾਨ ਤੇ ਨਿਊਜੀਲੈਂਡ ਖਿਲਾਫ ਵਿਦੇਸ਼ਾਂ ’ਚ 2 ਸੀਰੀਜ ਖੇਡੇਗੀ। ਸਾਰੇ ਮੈਚ ਜਿੱਤਣ ਤੋਂ ਬਾਅਦ ਵੀ ਇੰਗਲੈਂਡ ਦੀ ਟੀਮ ਹੁਣ ਸਿਰਫ 57.95 ਫੀਸਦੀ ਅੰਕਾਂ ਤੱਕ ਹੀ ਪਹੁੰਚ ਸਕੇਗੀ। ਜੋ ਲਗਭਗ ਉਨ੍ਹਾਂ ਨੂੰ ਦੌੜ ਤੋਂ ਬਾਹਰ ਕਰ ਦਿੰਦਾ ਹੈ। ਹਾਲਾਂਕਿ ਜੇਕਰ ਅਸਟਰੇਲੀਆ ਤੇ ਭਾਰਤ 5-5 ਤੋਂ ਜ਼ਿਆਦਾ ਟੈਸਟ ਹਾਰਦੇ ਹਨ ਤਾਂ ਸਿਰਫ ਇੰਗਲੈਂਡ ਕੋਲ ਕੁੱਝ ਮੌਕੇ ਹੋਣਗੇ। ਇਸ ਦੇ ਨਾਲ ਹੀ ਜੇਕਰ ਇੰਗਲੈਂਡ ਆਖਰੀ 6 ਟੈਸਟਾਂ ’ਚੋਂ ਇੱਕ ਵੀ ਹਾਰਦਾ ਹੈ ਤਾਂ ਭਾਰਤ ਤੇ ਅਸਟਰੇਲੀਆ ਹੋਰ ਹਾਰਨ ’ਤੇ ਵੀ ਟੀਮ ਦਾ ਕੰਮ ਨਹੀਂ ਚੱਲੇਗਾ।
ਪਾਕਿਸਤਾਨ ਕਿਵੇਂ ਬਾਹਰ ਹੋਇਆ? | WTC Final 2025
ਅਸਟਰੇਲੀਆ ਤੇ ਬੰਗਲਾਦੇਸ਼ ਖਿਲਾਫ ਪਿਛਲੀ 2 ਸੀਰੀਜ ’ਚ 5 ਟੈਸਟ ਹਾਰਨ ਤੋਂ ਬਾਅਦ ਪਾਕਿਸਤਾਨ ਬੈਕਫੁੱਟ ’ਤੇ ਹੈ। ਟੀਮ ਹੁਣ ਤੱਕ 2 ਟੈਸਟਾਂ ’ਚ ਸਿਰਫ ਸ਼੍ਰੀਲੰਕਾ ਨੂੰ ਹਰਾਉਣ ’ਚ ਕਾਮਯਾਬ ਰਹੀ ਹੈ, ਜਿਸ ਕਾਰਨ ਉਸ ਦੇ ਸਿਰਫ 19.05 ਫੀਸਦੀ ਅੰਕ ਹਨ। ਜਿਸ ਕਾਰਨ ਟੀਮ 8ਵੇਂ ਨੰਬਰ ’ਤੇ ਹੈ। ਉਨ੍ਹਾਂ ਕੋਲ ਇੰਗਲੈਂਡ, ਦੱਖਣੀ ਅਫਰੀਕਾ ਤੇ ਵੈਸਟਇੰਡੀਜ ਖਿਲਾਫ 3 ਸੀਰੀਜ ਬਾਕੀ ਹਨ। ਦੱਖਣੀ ਅਫਰੀਕਾ ਤੋਂ ਸੀਰੀਜ ਦੱਖਣੀ ਅਫਰੀਕਾ ’ਚ ਹੀ ਰਹੇਗੀ। ਜੇਕਰ ਪਾਕਿਸਤਾਨ ਆਖਰੀ 7 ਟੈਸਟ ਜਿੱਤਦਾ ਹੈ ਤਾਂ ਵੀ ਉਸ ਦੇ ਜ਼ਿਆਦਾ ਤੋਂ ਜ਼ਿਆਦਾ 59.52 ਫੀਸਦੀ ਅੰਕ ਹੋਣਗੇ। ਇਸ ਦੇ ਲਈ ਉਨ੍ਹਾਂ ਨੂੰ ਭਾਰਤ ਤੇ ਅਸਟਰੇਲੀਆ ਤੋਂ 5-5 ਟੈਸਟ ਹਾਰਨ ਦਾ ਵੀ ਇੰਤਜਾਰ ਕਰਨਾ ਹੋਵੇਗਾ। ਪਰ ਪਾਕਿਸਤਾਨ ਲਈ ਇੰਗਲੈਂਡ ਤੇ ਦੱਖਣੀ ਅਫਰੀਕਾ ਨੂੰ ਹਰਾਉਣਾ ਹੋਰ ਵੀ ਮੁਸ਼ਕਲ ਹੋਵੇਗਾ। ਕਿਉਂਕਿ ਟੀਮ ਪਿਛਲੀ ਵਾਰ ਆਪਣੇ ਹੀ ਘਰ ਇੰਗਲੈਂਡ ਖਿਲਾਫ 3-0 ਨਾਲ ਸੀਰੀਜ ਹਾਰ ਗਈ ਸੀ। ਜਦਕਿ ਟੀਮ ਨੇ 17 ਸਾਲ ਪਹਿਲਾਂ ਦੱਖਣੀ ਅਫਰੀਕਾ ’ਚ ਆਖਰੀ ਟੈਸਟ ਜਿੱਤਿਆ ਸੀ।
ਬਾਕੀ ਚਾਰ ਟੀਮਾਂ ਦੀ ਸਥਿਤੀ ਕੀ ਹੈ | WTC Final 2025
ਬੰਗਲਾਦੇਸ਼ : ਟੀਮ 45.83 ਫੀਸਦੀ ਅੰਕਾਂ ਨਾਲ ਚੌਥੇ ਸਥਾਨ ’ਤੇ ਹੈ। ਉਨ੍ਹਾਂ ਦੇ 6 ਮੈਚ ਭਾਰਤ, ਵੈਸਟਇੰਡੀਜ ਤੇ ਦੱਖਣੀ ਅਫਰੀਕਾ ਖਿਲਾਫ ਹਨ। ਸਾਰੇ ਮੈਚ ਜਿੱਤ ਕੇ ਟੀਮ 72.92 ਫੀਸਦੀ ਹਾਸਲ ਕਰ ਸਕਦੀ ਹੈ। ਜਦਕਿ 4 ਮੈਚ ਜਿੱਤਣ ਤੋਂ ਬਾਅਦ ਵੀ ਟੀਮ 56.25 ਫੀਸਦੀ ਅੰਕਾਂ ’ਤੇ ਪਹੁੰਚ ਜਾਵੇਗੀ। ਭਾਰਤ ਦੀ ਟੀਮ ਤੋਂ ਕਦੇ ਵੀ ਕੋਈ ਟੈਸਟ ਨਹੀਂ ਜਿੱਤਿਆ ਹੈ ਬੰਗਲਾਦੇਸ਼ੀ ਟੀਮ ਨੇ ਪਰ ਟੀਮ ਬਾਕੀ 4 ਟੈਸਟ ਜਿੱਤ ਕੇ ਉਮੀਦਾਂ ਵਧਾ ਸਕਦੀ ਹੈ।
ਸ਼੍ਰੀਲੰਕਾ : 42.86 ਫੀਸਦੀ ਅੰਕਾਂ ਨਾਲ ਪੰਜਵੇਂ ਸਥਾਨ ’ਤੇ। ਆਖਰੀ 6 ਮੈਚ ਜਿੱਤ ਕੇ ਟੀਮ 69.23 ਫੀਸਦੀ ਅੰਕਾਂ ’ਤੇ ਪਹੁੰਚ ਜਾਵੇਗੀ, 5 ਮੈਚ ਜਿੱਤਣ ਤੋਂ ਬਾਅਦ ਵੀ ਟੀਮ 61.54 ਫੀਸਦੀ ਅੰਕਾਂ ’ਤੇ ਹੀ ਰਹੇਗੀ। ਟੀਮ ਦੇ 4 ਟੈਸਟ ਘਰੇਲੂ ਮੈਦਾਨ ’ਤੇ ਨਿਊਜੀਲੈਂਡ ਤੇ ਅਸਟਰੇਲੀਆ ਖਿਲਾਫ਼ ਹਨ। ਜਦਕਿ 2 ਟੈਸਟ ਦੱਖਣੀ ਅਫਰੀਕਾ ’ਚ ਹਨ। ਇਸ ਲਈ ਜਿੱਤ ਸਭ ’ਚ ਮੁਸ਼ਕਲ ਜਾਪਦੀ ਹੈ।
ਦੱਖਣੀ ਅਫਰੀਕਾ : ਟੀਮ 38.89 ਫੀਸਦੀ ਅੰਕਾਂ ਨਾਲ 7ਵੇਂ ਨੰਬਰ ’ਤੇ ਹੈ। ਟੀਮ ਸ਼੍ਰੀਲੰਕਾ ਤੇ ਪਾਕਿਸਤਾਨ ਖਿਲਾਫ ਘਰੇਲੂ ਮੈਦਾਨ ’ਤੇ 4 ਟੈਸਟ ਤੇ ਬੰਗਲਾਦੇਸ਼ ’ਚ 2 ਟੈਸਟ ਮੈਚ ਖੇਡੇਗੀ। ਸਾਰੇ ਮੈਚ ਜਿੱਤ ਕੇ ਟੀਮ 69.44 ਫੀਸਦੀ ਅੰਕਾਂ ’ਤੇ ਪਹੁੰਚ ਜਾਵੇਗੀ। ਹਾਲਾਂਕਿ ਉਨ੍ਹਾਂ ਨੂੰ ਬੰਗਲਾਦੇਸ਼ ’ਚ 2 ਟੈਸਟ ਮੈਚ ਜਿੱਤਣ ’ਚ ਸਭ ਤੋਂ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ।
ਵੈਸਟਇੰਡੀਜ : ਟੀਮ 18.52 ਫੀਸਦੀ ਅੰਕਾਂ ਨਾਲ 9ਵੇਂ ਨੰਬਰ ’ਤੇ ਹੈ। ਟੀਮ ਦੇ ਬੰਗਲਾਦੇਸ਼ ਤੇ ਪਾਕਿਸਤਾਨ ਖਿਲਾਫ 4 ਟੈਸਟ ਮੈਚ ਬਾਕੀ ਹਨ। ਸਾਰੇ ਮੈਚ ਜਿੱਤਣ ਤੋਂ ਬਾਅਦ ਵੀ ਟੀਮ ਸਿਰਫ 43.59 ਫੀਸਦੀ ਅੰਕਾਂ ਤੱਕ ਹੀ ਪਹੁੰਚ ਸਕੇਗੀ, ਜੋ ਕਿਸੇ ਵੀ ਹਾਲਤ ’ਚ ਕੁਆਲੀਫਾਈ ਕਰਨ ਲਈ ਕਾਫੀ ਨਹੀਂ ਹੈ।
Asia Cup 2023 : ਸ੍ਰੀਲੰਕਾ ਖਿਲਾਫ ਬੰਗਲਾਦੇਸ਼ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ
ਕੈਂਡੀ। ਬੰਗਲਾਦੇਸ਼ ਅਤੇ ਸ਼੍ਰੀਲੰਕਾ ਦਰਮਿਆਨ ਏਸ਼ੀਆ ਕੱਪ-2023 (Asia Cup 2023) ਦਾ ਦੂਜਾ ਮੈਚ ਕੈਂਡੀ ਦੇ ਪੱਲੇਕੇਲੇ ਕ੍ਰਿਕਟ ਸਟੇਡੀਅਮ ‘ਚ ਖੇ਼ਡਿਆ ਜਾ ਰਿਹਾ ਹੈ। ਦੋਵਾਂ ਟੀਮਾਂ ਦਰਮਿਆਨ ਟਾਸ ਹੋ ਚੁੱਕਿਆ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਸ਼੍ਰੀਲੰਕਾ ਦੀ ਟੀਮ ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਨਾਲ ਗਰੁੱਪ-ਬੀ ਵਿੱਚ ਹੈ। ਬੰਗਲਾਦੇਸ਼ ਖਿਲਾਫ ਹੋਣ ਵਾਲਾ ਮੈਚ ਸ਼੍ਰੀਲੰਕਾ ਲਈ ਚੁਣੌਤੀਪੂਰਨ ਹੋਵੇਗਾ। ਟੀਮ ਦੇ ਸਰਵੋਤਮ ਸਪਿਨਰ ਵਨਿੰਦੂ ਹਸਾਰੰਗਾ ਸੱਟ ਕਾਰਨ ਟੀਮ ਦਾ ਹਿੱਸਾ ਨਹੀਂ ਹਨ। ਉਸ ਦੇ ਨਾਲ ਦੁਸ਼ਮੰਥਾ ਚਮੀਰਾ, ਲਾਹਿਰੂ ਕੁਮਾਰਾ, ਦਿਲਸ਼ਾਨ ਮਦੁਸ਼ੰਕਾ ਅਤੇ ਅਵਿਸ਼ਕਾ ਫਰਨਾਂਡੋ ਵੀ ਜ਼ਖਮੀ ਹਨ। ਕੋਰੋਨਾ ਸੰਕਰਮਿਤ ਕੁਸਲ ਪਰੇਰਾ ਟੀਮ ਦਾ ਹਿੱਸਾ ਹਨ, ਪਰ ਉਹ ਵੀ ਪਹਿਲਾ ਮੈਚ ਨਹੀਂ ਖੇਡਣਗੇ।
ਦੂਜੇ ਪਾਸੇ ਤਮੀਮ ਇਕਬਾਲ ਦੇ ਵਨਡੇ ਕਪਤਾਨੀ ਤੋਂ ਹਟਣ ਤੋਂ ਬਾਅਦ ਬੰਗਲਾਦੇਸ਼ ਦੀ ਟੀਮ ਦੀ ਕਮਾਨ ਸ਼ਾਕਿਬ ਅਲ ਹਸਨ ਕੋਲ ਹੈ। ਬੰਗਲਾਦੇਸ਼ ਦੇ ਲਿਟਨ ਦਾਸ ਅਤੇ ਇਬਾਦਤ ਹੁਸੈਨ ਵਰਗੇ ਤਜਰਬੇਕਾਰ ਖਿਡਾਰੀ ਵੀ ਟੂਰਨਾਮੈਂਟ ਨਹੀਂ ਖੇਡ ਰਹੇ ਹਨ। ਹਾਲਾਂਕਿ ਸ਼ਾਕਿਬ ਦੇ ਨਾਲ-ਨਾਲ ਟੀਮ ਕੋਲ ਮੁਸਤਫਿਜ਼ੁਰ ਰਹਿਮਾਨ, ਤਸਕੀਨ ਅਹਿਮਦ ਅਤੇ ਮੇਹਦੀ ਹਸਨ ਮਿਰਾਜ ਦੇ ਰੂਪ ‘ਚ 4 ਵਿਸ਼ਵ ਪੱਧਰੀ ਗੇਂਦਬਾਜ਼ ਹਨ।
ਦੋਵਾਂ ਟੀਮਾਂ ਇਸ ਪ੍ਰਕਾਰ ਹਨ: (Asia Cup 2023)
ਸ੍ਰੀਲੰਕਾ: ਦਾਸੁਨ ਸ਼ਨਾਕਾ (ਕਪਤਾਨ), ਪਥੁਮ ਨਿਸਾਂਕਾ, ਦਿਮੁਥ ਕਰੁਣਾਰਤਨੇ, ਕੁਸਲ ਮੈਂਡਿਸ (ਵਿਕਟਕੀਪਰ), ਸਦਾਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੈ ਡੀ ਸਿਲਵਾ, ਦੁਨਿਥ ਵੇਲਾਲਗੇ, ਮਹਿਸ਼ ਤੀਕਸ਼ਨਾ, ਮੈਥਿਸ਼ ਪਥੀਰਾਨਾ ਅਤੇ ਕਾਸੁਨ ਰਜਿਥਾ।
ਬੰਗਲਾਦੇਸ਼: ਸ਼ਾਕਿਬ ਅਲ ਹਸਨ (ਕਪਤਾਨ), ਮੁਹੰਮਦ ਨਈਮ, ਨਜਮੁਲ ਹੁਸੈਨ ਸ਼ਾਂਤੋ, ਤੰਜੀਦ ਹਸਨ, ਮੁਸ਼ਫਿਕੁਰ ਰਹੀਮ (ਵਿਕਟਕੀਪਰ), ਮੇਹਿਦੀ ਹਸਨ ਮਿਰਾਜ, ਮੇਹਿਦੀ ਹਸਨ ਸ਼ੇਖ, ਤਸਕੀਨ ਅਹਿਮਦ, ਮੁਸਤਫਿਜ਼ੁਰ ਰਹਿਮਾਨ ਅਤੇ ਸ਼ੋਰੀਫੁਲ ਇਸਲਾਮ ਅਤੇ ਤੌਹੀਦ ਹਰਦੋਏ।
ਸ੍ਰੀਲੰਕਾ ’ਚ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਦਰਜ਼ਨ ਤੋਂ ਜ਼ਿਆਦਾ ਜਖ਼ਮੀ
ਕੋਲੰਬੋ। ਸ੍ਰੀਲੰਕਾ (Sri Lanka) ਦੇ ਕੋਲੰਬੋ ਸ਼ਹਿਰ ’ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਕਰੀਬ ਵੀਹ ਜਣੇ ਜਖ਼ਮੀ ਹੋ ਗਏ। ਅਦਾ ਡੇਰਾਨਾ ਸਮਾਚਾਰ ਚੈਨਲ ਨੇ ਹਸਪਤਾਲ ਦੇ ਸੂਤਰਾਂ ਤੋਂ ਇਹ ਜਾਣਕਾਰੀ ਦਿੱਤੀ। ਨੈਸ਼ਨਲ ਪੀਪੁਲਸ ਪਾਵਰ (ਐੱਨਪੀਪੀ) ਚੋਣਾਵੀ ਗਠਜੋੜ ਦੁਆਰਾ ਕੀਤਾ ਵਿਰੋਧ ਪ੍ਰਦਰਸ਼ਨ ਐਤਵਾਰ ਨੂੰ ਕੋਲੰਬੋ ’ਚ ਟਾਊਨ ਹਾਲ ਦੇ ਕੋਲ ਹੋਇਆ। ਪ੍ਰਦਰਸ਼ਨੀ ਜਲਦੀ ਤੋਂ ਜਲਦੀ ਚੋਣਾਂ ਕਰਵਾਉਣ ਦੀ ਮੰਗ ਕਰ ਰਹੇ ਸਨ।
ਕੀ ਹੈ ਮਾਮਲਾ
ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿਡਾਉਣ ਲਈ ਅੱਥਰੂ ਗੈਸ ਅਤੇ ਪਾਣੀ ਦੀਆਂ ਵਾਛੜਾਂ ਦੀ ਵਰਤੋਂ ਕੀਤੀ, ਜਿਸ ਦੇ ਨਤੀਜੇ ਵਜੋਂ ਲਗਭਗ 20 ਜਣੇ ਜਖ਼ਮੀ ਹੋ ਗਏ। ਹਸਪਤਾਲ ਦੇ ਸੂਤਰਾਂ ਨੇ ਅਦਾ ਡੇਰਾਨਾ ਨੂੰ ਦੱਸਿਆ ਕਿ ਸਾਰੇ ਜਖਮੀਆਂ ਨੂੰ ਕੋਲੰਬੋ ਦੇ ਸਰਕਾਰੀ ਹਸਪਤਾਲ ’ਚ ਲਿਜਾਇਆ ਗਿਆ ਹੈ। ਐਤਵਾਰ ਨੂੰ ਵਿਰੋਧ ਦੇ ਵਿਚਕਾਰ ਸ਼ਹਿਰ ’ਚ ਕਥਿਤ ਤੌਰ ’ਤੇ ਕੁਝ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ
ਪ੍ਰੇਸ਼ਾਨ ਸ੍ਰੀਲੰਕਾ ਨੂੰ ਕੀ ਰਾਨਿਲ ਵਿਕਰਮਸਿੰਘੇ ਦੇ ਸਕਣਗੇ ਰਾਹਤ!
ਪ੍ਰੇਸ਼ਾਨ ਸ੍ਰੀਲੰਕਾ ਨੂੰ ਕੀ ਰਾਨਿਲ ਵਿਕਰਮਸਿੰਘੇ ਦੇ ਸਕਣਗੇ ਰਾਹਤ!
ਡੂੰਘੇ ਆਰਥਿਕ-ਸਮਾਜਿਕ ਸੰਕਟ ’ਚ ਫਸੇ ਸ੍ਰੀਲੰਕਾ ਨੂੰ ਨਵਾਂ ਰਾਸ਼ਟਰਪਤੀ ਮਿਲਣਾ ਹੱਲ ਵੱਲ ਉੱਠਿਆ ਇੱਕ ਕਦਮ ਹੈ ਖਾਸ ਗੱਲ ਇਹ ਹੈ ਕਿ ਨਵਾਂ ਰਾਸ਼ਟਰਪਤੀ ਦੇਸ਼ ’ਤੇ ਥੋਪਿਆ ਨਹੀਂ ਗਿਆ ਹੈ ਰਾਨਿਲ ਵਿਕਰਮਸਿੰਘੇ ਸ੍ਰੀਲੰਕਾਈ ਸੰਸਦ ’ਚ ਬਹੁਮਤ ਨਾਲ ਚੁਣੇ ਗਏ ਹਨ ਉਨ੍ਹਾਂ ਨੇ ਚੋਣਾਂ ’ਚ ਡਲਾਸ ਅਲਹਾਪੇਰੁਮਾ ਅਤੇ ਅਨੁਰਾ ਕੁਮਾਰਾ ਦਿਸਾਨਾਇਕੇ ਵਰਗੇ ਕੱਦਾਵਰ ਆਗੂਆਂ ਨੂੰ ਪਿੱਛੇ ਛੱਡ ਦਿੱਤਾ ਛੇ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਵਿਕਰਮਸਿੰਘੇ ਨੇ 134 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ ਚੋਣਾਂ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਸਹੀ ਹੀ ਦੇਸ਼ ਦੀ ਜਨਤਾ ਨੂੰ ਸੰਬੋਧਨ ਕੀਤਾ ਉਨ੍ਹਾਂ ਸਵੀਕਾਰ ਕੀਤਾ ਹੈ ਕਿ ਦੇਸ਼ ਬਹੁਤ ਮੁਸ਼ਕਲ ਸਥਿਤੀ ’ਚ ਹੈ, ਸਾਡੇ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਹਨ, ਪਰ ਉਨ੍ਹਾਂ ਨੂੰ ਇਹ ਧਿਆਨ ਰੱਖਣਾ ਹੋਵੇਗਾl
ਕਿ ਸੰਸਦ ਨੇ ਉਨ੍ਹਾਂ ਨੂੰ ਚੁਣੌਤੀਆਂ ਗਿਣਾਉਣ ਲਈ ਨਹੀਂ, ਸਗੋਂ ਚੁਣੌਤੀਆਂ ਨਾਲ ਨਜਿੱਠਣ ਲਈ ਚੁਣਿਆ ਹੈ ਬੁੱਧਵਾਰ ਨੂੰ ਹੋਈ ਇਸ ਚੋਣ ’ਚ ਜੇਕਰ ਸ੍ਰੀਲੰਕਾਈ ਸਾਂਸਦਾਂ ਨੇ ਰਨਿਲ ਵਿਕਰਮਸਿੰਘੇ ਦੇ ਤਜ਼ਰਬੇ ਨੂੰ ਤਰਜ਼ੀਹ ਦਿੱਤੀ ਹੈ, ਤਾਂ ਇਹ ਮੁਨਾਸਿਬ ਹੀ ਹੈ ਉਨ੍ਹਾਂ ਦੇ ਮੁਕਾਬਲੇਬਾਜ਼ ਸਿਆਸੀ ਆਗੂਆਂ ਕੋਲ ਓਨਾ ਤਜ਼ਰਬਾ ਨਹੀਂ ਸੀ, ਜਦੋਂ ਕਿ ਸਾਂਸਦਾਂ ਨੂੰ ਲੱਗਦਾ ਹੈl
ਕਿ ਇਹ ਸਮਾਂ ਤਜ਼ੁਰਬੇ ਦੇ ਇਸਤੇਮਾਲ ਦਾ ਹੈ ਪਤਾ ਨਹੀਂ ਕਿਉਂ ਦੇਸ਼ ਦੀ ਮੌਜੂਦਾ ਸਿਆਸੀ ਅਗਵਾਈ ਦੇਸ਼ਵਾਸੀਆਂ ਦੇ ਮੂਡ ਨੂੰ ਸਮਝ ਨਹੀਂ ਸਕੀ ਜਾਂ ਫ਼ਿਰ ਸਮਝਦਿਆਂ ਹੋਇਆਂ ਵੀ ਉਸ ਦੀ ਅਣਦੇਖੀ ਕਰਨ ’ਤੇ ਉੱਤਰ ਆਈ ਇਸ ਦਾ ਨਤੀਜਾ ਹੈ ਕਿ ਨਵੇਂ ਰਾਸ਼ਟਰਪਤੀ ਦਾ ਨਾਂਅ ਐਲਾਨ ਹੁੰਦਿਆਂ ਹੀ ਲੋਕ ਫ਼ਿਰ ਘਰਾਂ ’ਚੋਂ ਨਿੱਕਲ ਆਏ ਤਿੰਨ-ਚਾਰ ਦਿਨਾਂ ਤੋਂ ਸ਼ਾਂਤ ਨਜ਼ਰ ਆ ਰਹੀਆਂ ਕੋਲੰਬੋ ਦੀਆਂ ਸੜਕਾਂ ਇੱਕ ਵਾਰ ਫ਼ਿਰ ‘ਰਾਨਿਲ ਗੋ ਹੋਮ’ ਦੇ ਨਾਅਰਿਆਂ ਨਾਲ ਗੂੰਜਣ ਲੱਗੀਆਂ ਹਨ ਹਾਲਾਂਕਿ, ਰਾਨਿਲ ਵਿਕਰਮਸਿੰਘੇ ਕੋਲ ਵੀ ਸਮਾਂ ਘੱਟ ਹੈ ਲੋਕ ਸਿਰਫ਼ ਰਾਜਪਕਸ਼ੇ ਤੋਂ ਹੀ ਨਹੀਂ, ਸਗੋਂ ਵਿਕਰਮਸਿੰਘੇ ਤੋਂ ਵੀ ਅਸਤੀਫ਼ਾ ਮੰਗ ਰਹੇ ਸਨl
ਵਿਕਰਮਸਿੰਘ ਦੇ ਘਰ ਨੂੰ ਵੀ ਅੱਗ ਦੇ ਹਵਾਲੇ ਕੀਤਾ ਗਿਆ ਸੀ, ਪਰ ਫਿਰ ਵੀ ਉਹ ਸੰਸਦ ਦੀ ਪਹਿਲੀ ਪਸੰਦ ਸਾਬਤ ਹੋਏ ਹਨ ਦੱਸਿਆ ਜਾ ਰਿਹਾ ਹੈ ਕਿ ਇਸ ਚੋਣ ’ਚ ਡਲਾਸ ਅਲਹਾਪੇਰੁਮਾ ਨੂੰ ਲੋਕਾਂ ਦੀ ਪਸੰਦ ਦੱਸਿਆ ਜਾ ਰਿਹਾ ਸੀ ਇੱਕ ਸੰਭਾਵਨਾ ਇਹ ਵੀ ਹੈ ਕਿ ਵਿਕਰਮਸਿੰਘੇ ਨੂੰ ਰਾਸ਼ਟਰਪਤੀ ਦੇ ਰੂਪ ’ਚ ਲੋਕ ਸਵੀਕਾਰ ਨਹੀਂ ਕਰਨਗੇ ਨਵੇਂ ਸਿਰੇ ਤੋਂ ਦੇਸ਼ ’ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਸਕਦੇ ਹਨ, ਪਰ ਜੇਕਰ ਅਜਿਹਾ ਹੋਇਆ, ਤਾਂ ਇਸ ਨਾਲ ਸ੍ਰੀਲੰਕਾ ਦਾ ਸਮਾਂ ਹੀ ਖਰਾਬ ਹੋਵੇਗਾ ਜਾਹਿਰ ਹੈ, ਅਜਿਹੇ ’ਚ ਨਵੇਂ ਰਾਸ਼ਟਰਪਤੀ ਲਈ ਕੰਮ ਕਰਨਾ ਮੁਸ਼ਕਲ ਹੋਵੇਗਾ ਉਨ੍ਹਾਂ ਦੇ ਸਾਹਮਣੇ ਨਾ ਸਿਰਫ਼ ਦੇਸ਼ ਅੰਦਰ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਚੁਣੌਤੀ ਹੈl
ਸਗੋਂ ਅੰਤਰਰਾਸ਼ਟਰੀ ਏਜੰਸੀਆਂ ਨੂੰ ਬੇਲ ਆਊਟ ਪੈਕੇਜ ਲਈ ਮਨਾਉਣ ਦਾ ਬੇਹੱਦ ਮੁਸ਼ਕਲ ਕੰਮ ਵੀ ਹੈ ਦੇਖਣਾ ਹੋਵੇਗਾ ਕਿ ਪ੍ਰਦਰਸ਼ਨ ਦੇ ਜਾਰੀ ਰਹਿੰਦੇ ਹੋਏ ਅੰਤਰਰਾਸ਼ਟਰੀ ਏਜੰਸੀਆਂ ਸ੍ਰੀਲੰਕਾ ਦੀ ਮੌਜੂਦਾ ਸਰਕਾਰ ਨਾਲ ਗੱਲਬਾਤ ਨੂੰ ਕਿੰਨਾ ਫਾਇਦੇਮੰਦ ਮੰਨਦੀਆਂ ਹਨ ਜਾਹਿਰ ਹੈ, ਸ੍ਰੀਲੰਕਾ ਨੂੰ ਆਪਣੀ ਅਰਥਵਿਵਸਥਾ ਫ਼ਿਰ ਤੋਂ ਸਥਿਰ ਕਰਨੀ ਹੋਵੇਗੀ ਕੋਈ ਵੀ ਅਰਥਵਿਵਸਥਾ ਰਾਸ਼ਟਰ ਦੇ ਸਮਾਜਿਕ ਸੰਤੁਲਨ ’ਤੇ ਟਿਕੀ ਹੁੰਦੀ ਹੈ, ਇਸ ਲਈ ਆਉਣ ਵਾਲੇ ਸਮੇਂ ’ਚ ਸ੍ਰੀਲੰਕਾ ਦੇ ਆਗੂਆਂ ਨੂੰ ਵਿਸ਼ੇਸ਼ ਨੀਤੀਆਂ ਬਣਾਉਣੀਆਂ ਹੋਣਗੀਆਂ, ਤਾਂ ਕਿ ਸਿੰਹਲੀ ਜਾਤੀ ਦੇ ਨਾਲ-ਨਾਲ ਤਮਿਲ ਅਤੇ ਹੋਰ ਜਾਤੀਆਂ ਵੀ ਨਾਲ-ਨਾਲ ਅੱਗੇ ਵਧ ਸਕਣl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਰਾਨਿਲ ਵਿਕਰਮਸਿੰਘੇ ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਬਣੇ
ਵਿਕਰਮਸਿੰਘੇ ਨੂੰ 134 ਸੰਸਦ ਮੈਂਬਰਾਂ ਦਾ ਸਮਰਥਨ ਹਾਸਲ
ਕੋਲੰਬੋ (ਏਜੰਸੀ)। ਸ਼੍ਰੀਲੰਕਾ ਦੇ ਕਾਰਜਕਾਰੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ (Ranil Wickremesinghe) ਨੂੰ ਬੁੱਧਵਾਰ ਨੂੰ ਅੱਠਵਾਂ ਰਾਸ਼ਟਰਪਤੀ ਚੁਣ ਲਿਆ ਗਿਆ, ਜੋ ਸਾਬਕਾ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦਾ ਸਥਾਨ ਲੈਣਗੇ। ਵਿਕਰਮਸਿੰਘੇ ਨੇ 1948 ਤੋਂ ਬਾਅਦ ਦੇਸ਼ ਦੇ ਸਭ ਤੋਂ ਮਾੜੇ ਆਰਥਿਕ ਦੌਰ ਨੂੰ ਪਾਰ ਕਰਨ ਲਈ ਰਾਸ਼ਟਰਪਤੀ ਚੁਣੇ ਜਾਣ ਤੋਂ ਤੁਰੰਤ ਬਾਅਦ ਰਾਸ਼ਟਰੀ ਏਕਤਾ ਦੀ ਮੰਗ ਕੀਤੀ। ਵਿਕਰਮਸਿੰਘੇ ਨੂੰ 134 ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਹੈ। ਜਦੋਂਕਿ ਉਨ੍ਹਾਂ ਦੇ ਵਿਰੋਧੀ ਦੁੱਲਾਸ ਅਲਹਾਪੇਰੁਮਾ ਨੂੰ ਸਿਰਫ਼ 82 ਵੋਟਾਂ ਮਿਲੀਆਂ।
ਰਾਸ਼ਟਰਪਤੀ ਚੋਣਾਂ ’ਚ ਤੀਜੇ ਉਮੀਦਵਾਰ ਅਨੁਰਾ ਕੁਮਾਰਾ ਦਿਸਾਨਾਯਕੇ ਨੂੰ ਸਿਰਫ ਤਿੰਨ ਵੋਟ ਹੀ ਮਿਲ ਸਕੇ। ਸ੍ਰੀਲੰਕਾ ਦੀ 225 ਮੈਂਬਰੀ ਸਦਨ ’ਚ ਜਾਦੂਈ ਅੰਕੜਾ ਛੋਹਣ ਲਈ 113 ਦਾ ਸਮਰੱਥਨ ਚਾਹੀਦਾ ਸੀ। ਵਿਕਰਮਸਿੰਘੇ ਨੂੰ ਇਸ ਦੇ ਲਈ 16 ਵੋਟਾਂ ਦੀ ਹੋਰ ਜ਼ਰੂਰਤ ਸੀ। ਉਨ੍ਹਾਂ ਨੂੰ ਤਮਿਲ ਪਾਰਟੀ ਦੇ 12 ਵੋਟਾਂ ’ਚ ਘੱਟੋ-ਘੱਟ 9 ਦੇ ਉਨ੍ਹਾਂ ਦੇ ਪੱਖ ’ਚ ਮਤਦਾਨ ਕਰਨ ’ਤੇ ਭਰੋਸਾ ਸੀ, ਹਾਲਾਂਕਿ ਵਿਕਰਮਸਿੰਘੇ ਨੂੰ 134 ਵੋਟ ਮਿਲੇ ਹਨ। ਜਦੋਂਕਿ ਦੋ ਤਮਿਲ ਸਾਂਸਦ ਗੈਰ ਹਾਜ਼ਰ ਰਹੇ। ਕੁੱਲ 219 ਵੋਟਾਂ ਜਾਇਜ਼ ਅਤੇ ਚਾਰ ਵੋਟਾਂ ਅਯੋਗ ਪਾਏ ਗਏ।
ਹੁਣ ਮਿਲ ਕੇ ਕੰਮ ਕਰਨਾ ਪਵੇਗਾ
ਡੇਲੀ ਮਿਰਰ ਦੀ ਰਿਪੋਰਟ ਮੁਤਾਬਕ ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਆਪਣੇ ਦਾਅਵੇਦਾਰਾਂ ਦਾ ਧੰਨਵਾਦ ਦਿੱਤਾ ਅਤੇ ਸਾਰੇ ਸੰਸਦ ਮੈਂਬਰਾਂ ਨੂੰ ਨਵੇਂ ਤਰੀਕੇ ਨਾਲ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਜਿੱਤਣ ਤੋਂ ਬਾਅਦ ਉਨ੍ਹਾਂ ਕਿਹਾ, ‘ਲੋਕ ਪੁਰਾਣੀ ਰਾਜਨੀਤੀ ਬਾਰੇ ਨਹੀਂ ਪੁੱਛ ਰਹੇ। ਮੈਂ ਵਿਰੋਧੀ ਧਿਰ ਦੇ ਨੇਤਾ ਸਾਜਿਥ ਪ੍ਰੇਮਦਾਸਾ, ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਅਤੇ ਮੈਤਰੀਪਾਲਾ ਸਿਰੀਸੇਨਾ ਸਮੇਤ ਹੋਰ ਵਿਰੋਧੀ ਪਾਰਟੀਆਂ ਨੂੰ ਮਿਲ ਕੇ ਕੰਮ ਕਰਨ ਦੀ ਬੇਨਤੀ ਕਰਦਾ ਹਾਂ। ਅਸੀਂ ਪਿਛਲੇ 48 ਘੰਟਿਆਂ ਤੋਂ ਵੰਡੇ ਹੋਏ ਸੀ। ਉਹ ਮਿਆਦ ਹੁਣ ਖਤਮ ਹੋ ਗਈ ਹੈ। ਸਾਨੂੰ ਹੁਣ ਮਿਲ ਕੇ ਕੰਮ ਕਰਨਾ ਪਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸ਼੍ਰੀਲੰਕਾ ਵਿੱਚ ਐਮਰਜੈਂਸੀ ਲਾਗੂ
ਸ਼੍ਰੀਲੰਕਾ ਵਿੱਚ ਐਮਰਜੈਂਸੀ ਲਾਗੂ
ਕੋਲੰਬੋ। ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨੇ ਆਰਥਿਕ ਮੰਦੀ ਦੇ ਵਿਚਕਾਰ ਅਸਤੀਫੇ ਦੀ ਮੰਗ ਨੂੰ ਲੈ ਕੇ ਤਿੱਖੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸ਼ੁੱਕਰਵਾਰ ਸ਼ਾਮ ਨੂੰ ਐਮਰਜੈਂਸੀ ਦੀ ਘੋਸ਼ਣਾ ਕੀਤੀ। ਰਾਜਪਕਸ਼ੇ ਨੇ ਇਹ ਘੋਸ਼ਣਾ ਅਜਿਹੇ ਸਮੇਂ ਕੀਤੀ ਹੈ ਜਦੋਂ ਦੇਸ਼ ਵਿਆਪੀ ਹੜਤਾਲ ਕਾਰਨ ਦੇਸ਼ ਠੱਪ ਹੋ ਗਿਆ ਸੀ ਅਤੇ ਸ਼ੁੱਕਰਵਾਰ ਨੂੰ ਕੈਬਨਿਟ ਦੀ ਐਮਰਜੈਂਸੀ ਮੀਟਿੰਗ ਬੁਲਾਈ ਗਈ ਸੀ। ਐਮਰਜੈਂਸੀ ਲਾਗੂ ਹੋਣ ਨਾਲ ਅਧਿਕਾਰੀਆਂ ਨੂੰ ਵਿਰੋਧ-ਪ੍ਰਦਰਸ਼ਨਾਂ ਨੂੰ ਸਮਾਪਤ ਕਰਨ ਲਈ ਵਿਆਪਕ ਅਧਿਕਾਰ ਮਿਲ ਗਿਆ ਹੈ। ਅਦਾਲਤਾਂ ਨੇ ਪ੍ਰਦਰਸ਼ਨਾਂ ਨੂੰ ਖਤਮ ਕਰਨ ਲਈ ਪੁਲਿਸ ਦੀਆਂ ਬੇਨਤੀਆਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪ੍ਰਦਰਸ਼ਨਕਾਰੀ ਪਿਛਲੇ ਕਈ ਹਫ਼ਤਿਆਂ ਤੋਂ ਰਾਸ਼ਟਰਪਤੀ ਦਫ਼ਤਰ ਅੱਗੇ ਡੇਰੇ ਲਾਏ ਹੋਏ ਹਨ। ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਵੱਲੋਂ ਅਸਤੀਫਾ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਐਮਰਜੈਂਸੀ ਦਾ ਐਲਾਨ ਕਰ ਦਿੱਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਵਿਰੋਧੀ ਧਿਰ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ‘ਤੇ ਮਹਾਦੋਸ਼ ਦੀ ਕੀਤੀ ਮੰਗ
ਕੋਲੰਬੋ। ਸ੍ਰੀਲੰਕਾ ਵਿੱਚ ਵਿਗੜਦੇ ਆਰਥਿਕ ਸੰਕਟ ਦੇ ਵਿਚਕਾਰ, ਨੈਸ਼ਨਲ ਪੀਪਲਜ਼ ਪਾਵਰ (ਐਨਪੀਪੀ) ਦੇ ਸੰਸਦ ਮੈਂਬਰ ਵਿਜਿਤਾ ਹੇਰਾਥ ਨੇ ਕਿਹਾ ਕਿ ਜੇਕਰ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਖੁਦ ਅਹੁਦਾ ਨਹੀਂ ਛੱਡਦੇ ਹਨ ਅਤੇ ਉਨ੍ਹਾਂ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਲਿਆਂਦਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਮਹਾਦੋਸ਼ ਚਲਾਇਆ ਜਾਣਾ ਚਾਹੀਦਾ ਹੈ। ਖਲੀਜ ਟਾਈਮਜ਼ ਨੇ ਸ਼ਨੀਵਾਰ ਨੂੰ ਇਹ ਰਿਪੋਰਟ ਦਿੱਤੀ ਹੈ। ਹੇਰਾਥ ਨੇ ਕਿਹਾ ਕਿ ਲੋਕਾਂ ਦੇ ਸਾਹਮਣੇ ਆਉਣ ਵਾਲੀਆਂ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਲਈ ਸੰਸਦ ਨੂੰ ਪਹਿਲਾਂ ਸਿਆਸੀ ਸੰਕਟ ਦਾ ਹੱਲ ਲੱਭਣਾ ਹੋਵੇਗਾ। ਉਸਨੇ ਜ਼ੋਰ ਦੇ ਕੇ ਕਿਹਾ ਕਿ ਉਹ ਅਤੇ ਉਸਦੀ ਪਾਰਟੀ ਰਾਜਪਕਸ਼ੇ ਵਿਰੁੱਧ ਮਹਾਦੋਸ਼ ਅਤੇ ਅਵਿਸ਼ਵਾਸ ਪ੍ਰਸਤਾਵ ਦੋਵਾਂ ਦੀ ਪੈਰਵੀ ਕਰਨ ਲਈ ਤਿਆਰ ਹਨ ਅਤੇ ਲੋਕਾਂ ਨੂੰ ਰਾਸ਼ਟਰਪਤੀ ‘ਤੇ ਅਸਤੀਫਾ ਦੇਣ ਲਈ ਦਬਾਅ ਪਾਉਣ ਲਈ ਕਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੇ ਮੌਜੂਦਾ ਸੰਕਟ ਨੂੰ ਹੱਲ ਕਰਨ ਲਈ ਨਵੇਂ ਨੇਤਾ ਦਾ ਅਹੁਦਾ ਸੰਭਾਲਣ ਦਾ ਸਮਾਂ ਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸ਼੍ਰੀਲੰਕਾ: ਰਾਜਪਕਸੇ ਨੇ ਨਿਯੁਕਤ ਕੀਤਾ ਸਲਾਹਕਾਰ ਸਮੂਹ
ਸ਼੍ਰੀਲੰਕਾ: ਰਾਜਪਕਸੇ ਨੇ ਨਿਯੁਕਤ ਕੀਤਾ ਸਲਾਹਕਾਰ ਸਮੂਹ
ਕੋਲੰਬੋ (ਏਜੰਸੀ)। ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਕਰਜ਼ੇ ਦੀ ਸਥਿਰਤਾ ‘ਤੇ ਆਰਥਿਕ ਅਤੇ ਵਿੱਤੀ ਮਾਹਰਾਂ ਦਾ ਇੱਕ ਸਲਾਹਕਾਰ ਸਮੂਹ ਨਿਯੁਕਤ ਕੀਤਾ ਹੈ। ਰਾਜਪਕਸ਼ੇ ਦੇ ਮੀਡੀਆ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ। ਵਿਭਾਗ ਨੇ ਕਿਹਾ ਕਿ ਸਲਾਹਕਾਰ ਸਮੂਹ ਦੇ ਮੈਂਬਰਾਂ ਵਿੱਚ ਸ਼੍ਰੀਲੰਕਾ ਦੇ ਕੇਂਦਰੀ ਬੈਂਕ ਦੇ ਸਾਬਕਾ ਗਵਰਨਰ ਇੰਦਰਜੀਤ ਕੁਮਾਰਸਵਾਮੀ, ਵਿਸ਼ਵ ਬੈਂਕ ਦੀ ਸਾਬਕਾ ਮੁੱਖ ਅਰਥ ਸ਼ਾਸਤਰੀ ਸ਼ਾਂਤਾ ਦੇਵਰਾਜਨ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਸਮਰੱਥਾ ਵਿਕਾਸ ਸੰਸਥਾ ਦੀ ਸਾਬਕਾ ਡਾਇਰੈਕਟਰ ਸ਼ਰਮਨੀ ਕੋਰ ਸ਼ਾਮਲ ਹਨ। ਮੀਡੀਆ ਵਿਭਾਗ ਨੇ ਕਿਹਾ ਕਿ ਸਲਾਹਕਾਰ ਸਮੂਹ ਦੇ ਮੈਂਬਰਾਂ ਨੇ ਪਹਿਲਾਂ ਹੀ ਰਾਸ਼ਟਰਪਤੀ ਰਾਜਪਕਸ਼ੇ ਨਾਲ ਆਈਐਮਐਫ ਨਾਲ ਨਿਯਮਤ ਸੰਚਾਰ ਬਣਾਏ ਰੱਖਣ ਬਾਰੇ ਚਰਚਾ ਕਰ ਚੁੱਕੇ ਹਨ । ਸਲਾਹਕਾਰ ਸਮੂਹ ਨੂੰ ਆਈਐਮਐਫ ਨਾਲ ਗੱਲਬਾਤ ਵਿੱਚ ਸ਼ਾਮਲ ਸ਼੍ਰੀਲੰਕਾ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਨ ਅਤੇ ਮੌਜੂਦਾ ਕਰਜ਼ ਸੰਕਟ ‘ਤੇ ਕਾਬੂ ਪਾਉਣ ਲਈ ਮਾਰਗਦਰਸ਼ਨ ਪ੍ਰਦਾਨ ਕਰਨ ਦਾ ਕੰਮ ਸੌਂਪਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸ਼੍ਰੀਲੰਕਾ ਦੇ ਕੈਬਨਿਟ ਮੰਤਰੀਆਂ ਨੇ ਸਮੂਹਿਕ ਰੂਪ ਵਿੱਚ ਦਿੱਤਾ ਅਸਤੀਫਾ
ਸ਼੍ਰੀਲੰਕਾ ਦੇ ਕੈਬਨਿਟ ਮੰਤਰੀਆਂ ਨੇ ਸਮੂਹਿਕ ਰੂਪ ਵਿੱਚ ਦਿੱਤਾ ਅਸਤੀਫਾ
ਕੋਲੰਬੋ । ਸ਼੍ਰੀਲੰਕਾ ਦੀ ਵਿਗੜਦੀ ਆਰਥਿਕ ਸਥਿਤੀ ਦੇ ਵਿਚਕਾਰ ਕੈਬਨਿਟ ਮੰਤਰੀਆਂ ਨੇ ਸਮੂਹਿਕ ਅਸਤੀਫੇ ਦੇ ਦਿੱਤੇ ਹਨ। ਮੰਤਰੀਆਂ ਨੇ ਸਥਿਤੀ ਨਾਲ ਨਜਿੱਠਣ ‘ਚ ਸਰਕਾਰ ਦੀ ਨਾਕਾਮੀ ਦੇ ਵਿਰੋਧ ‘ਚ ਇਹ ਕਦਮ ਚੁੱਕਿਆ ਹੈ। ਬੀਬੀਸੀ ਨੇ ਸੋਮਵਾਰ ਨੂੰ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਬੀਬੀਸੀ ਦੀ ਇੱਕ ਰਿਪੋਰਟ ਦੇ ਅਨੁਸਾਰ, ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਅਤੇ ਉਨ੍ਹਾਂ ਦੇ ਭਰਾ, ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ ਛੱਡ ਕੇ ਬਾਕੀ ਸਾਰੇ 26 ਮੰਤਰੀਆਂ ਨੇ ਅਸਤੀਫਾ ਸੌਂਪ ਦਿੱਤਾ ਹੈ। ਇਸ ਦੇ ਨਾਲ ਹੀ ਕਈ ਸ਼ਹਿਰਾਂ ਵਿੱਚ ਲੋਕਾਂ ਨੇ ਕਰਫਿਊ ਦੀ ਉਲੰਘਣਾ ਕਰਕੇ ਪ੍ਰਦਰਸ਼ਨ ਕੀਤਾ।
ਸਿੱਖਿਆ ਮੰਤਰੀ ਦਿਨੇਸ਼ ਗੁਣਵਰਧਨੇ ਨੇ ਕਿਹਾ ਕਿ ਕੈਬਨਿਟ ਮੰਤਰੀਆਂ ਨੇ ਪ੍ਰਧਾਨਮੰਤਰੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ, ਜਿਸ ਵਿੱਚ ਉਹਨਾਂ (ਰਾਜਪਕਸ਼ੇ) ਦੇ ਪੁੱਤਰ ਨਮਲ ਰਾਜਪਕਸ਼ੇ ਵੀ ਸ਼ਾਮਲ ਹਨ। ਉਸਨੇ ਟਵੀਟ ਕੀਤਾ ਕਿ ਉਸਨੂੰ ਉਮੀਦ ਹੈ ਕਿ ਇਸ ਨਾਲ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ “ਲੋਕਾਂ ਦੀ ਮਦਦ ਕਰਨ ਅਤੇ ਸਰਕਾਰੀ ਸਥਿਰਤਾ ਸਥਾਪਤ ਕਰਨ ਲਈ ਫੈਸਲੇ ਲੈਣ ਵਿੱਚ ਮਦਦ ਮਿਲੇਗੀ ।”
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਆਰਥਿਕ ਸੰਕਟ ਦੇ ਵਿਚਕਾਰ ਸ਼੍ਰੀਲੰਕਾ ਵਿੱਚ ਲਾਗੂ ਹੋਇਆ ਕਰਫਿਊ
ਆਰਥਿਕ ਸੰਕਟ ਦੇ ਵਿਚਕਾਰ ਸ਼੍ਰੀਲੰਕਾ ਵਿੱਚ ਲਾਗੂ ਹੋਇਆ ਕਰਫਿਊ
ਕੋਲੰਬੋ । ਸ਼੍ਰੀਲੰਕਾ ਸਰਕਾਰ ਨੇ ਭੋਜਨ ਅਤੇ ਈਂਧਨ ਦੀ ਕਮੀ ਦੇ ਖਿਲਾਫ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ, ਐਮਰਜੈਂਸੀ ਦੀ ਸਥਿਤੀ ਦੇ ਰੂਪ ਵਿੱਚ ਦੇਸ਼ ਵਿਆਪੀ 36 ਘੰਟੇ ਦਾ ਕਰਫਿਊ (Curfew in Sri Lanka) ਲਗਾਇਆ ਹੈ।ਬੀਬੀਸੀ ਦੀ ਰਿਪੋਰਟ ਮੁਤਾਬਕ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਇੱਕ ਨੋਟਿਸ ਜਾਰੀ ਕਰਕੇ ਅਧਿਕਾਰੀਆਂ ਦੀ ਲਿਖਤੀ ਇਜਾਜ਼ਤ ਤੋਂ ਬਿਨਾਂ ਲੋਕਾਂ ਨੂੰ ਕਿਸੇ ਵੀ ਜਨਤਕ ਸੜਕਾਂ, ਪਾਰਕਾਂ, ਰੇਲ ਗੱਡੀਆਂ ਜਾਂ ਸਮੁੰਦਰੀ ਕਿਨਾਰੇ ਜਾਣ ‘ਤੇ ਪਾਬੰਦੀ ਲਗਾਈ ਦਿੱਤੀ ਹੈ। ਬੀਬੀਸੀ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਸ਼ਨੀਵਾਰ ਸ਼ਾਮ ਨੂੰ ਕਰਫਿਊ ਸ਼ੁਰੂ ਹੋ ਗਿਆ। ਸਰਕਾਰ ਨੇ ਫੇਸਬੁੱਕ, ਵਟਸਐਪ ਅਤੇ ਟਵਿਟਰ ਸਮੇਤ ਸੋਸ਼ਲ ਮੀਡੀਆ ਸਾਈਟਾਂ ਨੂੰ ਵੀ ਬੰਦ ਕਰ ਦਿੱਤਾ ਹੈ।
ਲੋਕਾਂ ਨੂੰ ਉਨ੍ਹਾਂ ਦੇ ਮੋਬਾਈਲ ਫੋਨਾਂ ‘ਤੇ ਸੰਦੇਸ਼ ਮਿਲੇ ਸਨ ਕਿ ਇਹ ਕਦਮ “ਟੈਲੀਕਾਮ ਰੈਗੂਲੇਟਰੀ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ” ਚੁੱਕਿਆ ਗਿਆ ਹੈ। ਇਨ੍ਹਾਂ ਨਵੀਆਂ ਸਖ਼ਤ ਪਾਬੰਦੀਆਂ ਦਾ ਉਦੇਸ਼ ਵੀਰਵਾਰ ਨੂੰ ਰਾਸ਼ਟਰਪਤੀ ਰਾਜਪਕਸ਼ੇ ਦੀ ਨਿੱਜੀ ਰਿਹਾਇਸ਼ ਨੇੜੇ ਹਿੰਸਕ ਪ੍ਰਦਰਸ਼ਨਾਂ ਵਰਗੇ ਉਪਾਵਾਂ ਨੂੰ ਰੋਕਣਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਰਾਜਪਕਸ਼ੇ ਦੀ ਰਿਹਾਇਸ਼ ਨੇੜੇ ਪ੍ਰਦਰਸ਼ਨ ਦੌਰਾਨ ਭੜਕੀ ਭੀੜ ਨੇ ਕਈ ਵਾਹਨਾਂ ਨੂੰ ਅੱਗ ਲਾ ਦਿੱਤੀ ਸੀ। ਇਸ ਤੋਂ ਬਾਅਦ ਫੌਜ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਬਿਨਾਂ ਵਾਰੰਟ ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਸ਼ਕਤੀ ਦਿੱਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸ਼੍ਰੀ ਲੰਕਾ ਨੇਵੀ ਨੇ 11 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ
ਸ਼੍ਰੀ ਲੰਕਾ ਨੇਵੀ ਨੇ 11 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ
ਰਾਮੇਸ਼ਵਰ। ਸ਼੍ਰੀਲੰਕਾ ਦੀ ਜਲ ਸੈਨਾ (Sri Lanka Navy) ਨੇ ਗੈਰ ਕਾਨੂੰਨੀ ਮੱਛੀਆਂ ਫੜ੍ਹਨ ਦੇ ਦੋਸ਼ ’ਚ 11 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਹਨਾਂ ਦੀਆਂ ਮੱਛੀਆਂ ਫੜ੍ਹਨ ਵਾਲੀਆਂ ਕਿਸ਼ਤੀਆਂ ਨੂੰ ਜ਼ਬਤ ਕਰ ਲਿਆ ਹੈ। ਅਧਿਕਾਰਤ ਸੂਤਰਾਂ ਨੇ ਮੰਗਲਵਾਲ ਨੂੰ ਦੱਸਿਆ ਕਿ ਅੰਤਰਰਾਸ਼ਟਰੀ ਸਮੁੰਦਰੀ ਸਰਹੱਦ ਨੇੜੇ ਮੱਛੀਆਂ ਫੜ੍ਹ ਰਹੇ ਰਾਮੇਸ਼ਵਰ ਦੇ ਮਛੇਰਿਆਂ ਨੂੰ ਸ਼੍ਰੀ ਲੰਕਾਂ ਦੀ ਜਲ ਸੈਨਾ ਦੇ ਜਵਾਨਾਂ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ 11 ਮਛੇਰੇ ਉਹਨਾਂ 4000 ਮਛੇਰਿਆਂ ’ਚੋਂ ਹਨ, ਜੋ ਕੱਲ੍ਹ ਸਵੇਰੇ ਰਾਮੇਸ਼ਵਰ ਫਿਸ਼ਿੰਗ ਜੈਟੀ ਤੋਂ 567 ਕਿਸ਼ਤੀਆਂ ’ਤੇ ਸਮੁੰਦਰ ’ਚ ਗਏ ਸਨ।
ਸ਼੍ਰੀ ਲੰਕਾਂ ਦੀ ਜਲ ਸੈਨਾ ਨੇ ਦਾਅਵਾ ਕੀਤਾ ਕਿ ਫੜ੍ਹੇ ਗਏ ਭਾਰਤੇ ਮਛੇਰੇ ਗੈਰ ਕਾਨੂੰਨੀ ਤੌਰ ’ਤੇ ਉਹਨਾਂ ਦੇ ਪਾਣੀਆਂ ’ਚ ਮੱਛੀ ਫੜ ਰਹੇ ਸਨ। ਸ਼੍ਰੀ ਲੰਕਾਈ ਜਲ ਸੈਨਾ ਦੇ ਅਨੁਸਾਰ ਇਨ੍ਹਾਂ 11 ਭਾਰਤੀ ਮਛੇਰਿਆਂ ਨੂੰ ਗੈਰ ਕਾਨੂੰਨੀ ਮੱਛੀ ਫੜਨ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਡੈਲਫਟ ਆਈਲੈਂਡ ’ਤੇ ਉੱਤਰੀ ਜਲ ਸੈਨਾ ਕਮਾਂਡ ਦੁਆਰਾ ਚਲਾਏ ਗਏ ਵਿਸ਼ੇਸ਼ ਅਭਿਆਨ ਦੇ ਹਿੱਸੇ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਾਲ ਇਹ ਦੂਜਾ ਮੌਕਾ ਹੈ, ਜਦੋਂ ਸ਼੍ਰੀ ਲੰਕਾਈ ਨੌਸੇਨਾ ਨੇ ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ 31 ਜਨਵਰੀ ਨੂੰ ਨਾਗਾਪੱਟੀਨਮ ਅਤੇ ਕਰਾਈਕਲ ਵਿੱਚ 21 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਟੀ-20: ਭਾਰਤ-ਸ੍ਰੀਲੰਕਾ ਵਿਚਾਲੇ ਮੁਕਾਬਲਾ ਅੱਜ
ਟੀ-20: ਭਾਰਤ-ਸ੍ਰੀਲੰਕਾ ਵਿਚਾਲੇ ਮੁਕਾਬਲਾ ਅੱਜ
ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ, ਵਿਸ਼ਵ ਕੱਪ ਤੋਂ ਪਹਿਲਾਂ ਨੌਜਵਾਨਾਂ ‘ਤੇ ਨਜ਼ਰ
ਏਜੰਸੀ/ਗੁਹਾਟੀ। ਭਾਰਤੀ ਕ੍ਰਿਕਟ ਟੀਮ ਆਪਣੇ ਨਵੇਂ ਸਾਲ ਦੀ ਮੁਹਿੰਮ ਦੀ ਸ਼ੁਰੂਆਤ ਸ੍ਰੀਲੰਕਾ ਖਿਲਾਫ ਕਰਨ ਜਾ ਰਹੀ ਹੈ ਅਤੇ ਐਤਵਾਰ ਨੂੰ ਗੁਹਾਟੀ ‘ਚ ਲੜੀ ਦੇ ਪਹਿਲੇ ਟੀ-20 ਮੁਕਾਬਲੇ ‘ਚ ਉੱਤਰੇਗੀ ਜਿੱਥੇ ਉਸ ਦੀਆਂ ਨਜ਼ਰਾਂ ਆਗਾਮੀ ਵਿਸ਼ਵ ਕੱਪ ਤੋਂ ਪਹਿਲਾਂ ਆਪਣੀ ਨੌਜਵਾਨ ਬ੍ਰਿਗੇਡ ਦੇ ਪ੍ਰਦਰਸ਼ਨ ‘ਤੇ ਲੱਗੀਆਂ ਹੋਣਗੀਆਂ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਕ੍ਰਿਕਟ ਟੀਮ ਨੂੰ ਇਸ ਸਾਲ ਅਸਟਰੇਲੀਆ ‘ਚ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ‘ਚ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਪਰ ਉਸ ਤੋਂ ਪਹਿਲਾਂ ਟੀਮ ਲਈ ਆਪਣੇ ਸਰਵਸ੍ਰੇਸ਼ਠ ਸੰਯੋਜਨ ਨੂੰ ਭਾਲਣਾ ਵੱਡੀ ਚੁਣੌਤੀ ਹੈ ਭਾਰਤ ਨੇ ਹਾਲ ਹੀ ‘ਚ ਆਪਣੇ ਮੈਦਾਨ ‘ਤੇ ਬੰਗਲਾਦੇਸ਼ ਅਤੇ ਵੈਸਟਇੰਡੀਜ਼ ਤੋਂ ਟੀ-20 ਲੜੀ ‘ਚ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਦੋਵਾਂ ਹੀ ਲੜੀ ਉਹ 2-1 ਦੇ ਫਰਕ ਨਾਲ ਜਿੱਤਣ ‘ਚ ਸਫਲ ਰਿਹਾ।T20
ਹਾਲਾਂਕਿ ਭਾਰਤੀ ਟੀਮ ਨੂੰ ਇਨ੍ਹਾਂ ਦੋਵਾਂ ਹੀ ਲੜੀਆਂ ‘ਚ ਫਿਲਡਿੰਗ, ਗੇਂਦਬਾਜ਼ੀ ਅਤੇ ਬੱਲੇਬਾਜ਼ੀ ਸਾਰੇ ਵਿਭਾਗਾਂ ‘ਚ ਵਿਰੋਧੀਆਂ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਪਿਆ ਜੋ ਉਸ ਲਈ ਵੱਡਾ ਸਬਕ ਸਾਬਤ ਹੋਇਆ ਹੈ ਹੁਣ ਵੇਖਣਾ ਹੋਵੇਗਾ ਕਿ ਸ੍ਰੀਲੰਕਾ ਖਿਲਾਫ ਟੀਮ ਇੰਡੀਆ ਦੇ ਖਿਡਾਰੀ ਕਿਨ੍ਹਾਂ ਵਿਭਾਗਾਂ ‘ਚ ਕਿੰਨੇ ਸੁਧਾਰ ਨਾਲ ਉੱਤਰਦੇ ਹਨ ਮੌਜ਼ੂਦਾ ਲੜੀ ‘ਚ ਸਟਾਰ ਓਪਨਰ ਰੋਹਿਤ ਸ਼ਰਮਾ ਨੂੰ ਆਰਾਮ ਦਿੱਤਾ ਗਿਆ ਹੈ ਪਰ ਟੀਮ ੇਦੇ ਪ੍ਰਤਿਭਾਸ਼ਾਲੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ ਅਹਿਮ ਮੰਨੀ ਜਾ ਰਹੀ ਹੈ ।
ਭਾਰਤ ਦਾ ਗੇਂਦਬਾਜ਼ੀ ਵਿਭਾਗ ਕਿਸੇ ਵੀ ਵਿਰੋਧੀ ਲਈ ਚੁਣੌਤੀਪੂਰਨ ਹੋਵੇਗਾ
ਉੱਥੇ ਨਵਦੀਪ ਸੈਣੀ ਅਤੇ ਸ਼ਾਰਦੁਲ ਠਾਕੁਰ ਕੋਲ ਖੁਦ ਨੂੰ ਸਾਬਤ ਕਰਨ ਲਈ ਟੀਮ ਨਾਲ ਜ਼ਿਆਦਾ ਸਮਾਂ ਹੇਵੇਗਾ ਟੀਮ ਕੋਲ ਲੈਫਟ ਆਰਮ ਸਪਿੱਨਰ ਰਵਿੰਦਰ ਜਡੇਜਾ  ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਹਿਲ ਜਿਹੇ ਚੰਗੇ ਸਪਿੱਨ ਗੇਂਦਬਾਜ਼ ਹਨ ਜਿਸ ਕਾਰਨ ਭਾਰਤ ਦਾ ਗੇਂਦਬਾਜ਼ੀ ਵਿਭਾਗ ਕਿਸੇ ਵੀ ਵਿਰੋਧੀ ਲਈ ਚੁਣੌਤੀਪੂਰਨ ਹੋਵੇਗਾ। ਦੂਜੇ ਪਾਸੇ ਸ੍ਰੀਲੰਕਾ ਟੀਮ ਨੇ ਆਪਣੀ 16 ਮੈਂਬਰੀ ਟੀਮ ‘ਚ ਸਾਬਕਾ ਕਪਤਾਨ ਐਂਜਲੋ ਮੈਥਿਊਜ਼ ਨੂੰ ਵਾਪਸ ਸੱਦਿਆ ਹੈ। ਜੋ 16 ਮਹੀਨਿਆਂ ਬਾਅਦ ਵਾਪਸੀ ਕਰ ਰਹੇ ਹਨ ਟੀਮ ਕੋਲ ਭਾਨੁਕਾ ਰਾਜਾਪਕਸ਼ਾ, ਅਵਿਕਸ਼ਾ ਫਰਨਾਂਡੋ ਦੇ ਰੂਪ ‘ਚ ਵਧੀਆ ਨੌਜਵਾਨ ਖਿਡਾਰੀ ਹਨ ਸ੍ਰੀਲੰਕਾਈ ਕਪਤਾਨ ਲਸਿਥ ਮਲਿੰਗਾ ਦੀ ਟੀਮ ‘ਚ ਅਵਿਸ਼ਕਾ ਅਤੇ ਦਾਨੁਸ਼ਕਾ ਗੁਣਾਤਿਲਕਾ ਓਪਨਿੰਗ ਦੇ ਮਜ਼ਬੂਤ ਖਿਡਾਰੀ ਹਨ ਜਦੋਂਕਿ ਤਜ਼ਰਬੇਕਾਰ ਮੈਥਿਊਜ਼ ਦੀ ਵਾਪਸੀ ਨਾਲ ਵੀ ਭਾਰਤ ਨੂੰ ਚੌਕਸ ਰਹਿਣਾ ਪਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।