Dhawan - Sach Kahoon Punjabi
11 ਸਾਲ ਬਾਅਦ  ‘ਘਰ ਵਾਪਸੀ’ ਹੋਵੇਗੀ
ਨਵੀਂ ਦਿੱਲੀ, 31 ਅਕਤੂਬਰ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ‘ਚ ਸਨਰਾਈਜ਼ਰਸ ਹੈਦਰਾਬਾਦ ਵੱਲੋਂ ਖੇਡਦੇ ਹੋਏ ਸ਼ਿਖਰ ਧਵਨ ਨੇ ਪਿਛਲੇ ਸਾਲਾਂ ‘ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ ਪਰ ਈਐਸਪੀਐਨਕ੍ਰਿਕਇੰਫੋ ਦੀ ਰਿਪੋਰਟ ਅਨੁਸਾਰ ਗੱਬਰ ਦੇ ਨਾਂਅ ਨਾਲ ਮਸ਼ਹੂਰ ਸ਼ਿਖਰ ਆਈਪੀਐਲ 2019 ‘ਚ ਦਿੱਲੀ ਡੇਅਰਡੇਵਿਲਜ਼ ਵੱਲੋਂ ਖੇਡਦੇ ਨਜ਼ਰ ਆਉਣਗੇ ਧਵਨ ਜੇਕਰ ਦਿੱਲੀ ਵੱਲੋਂ ਖੇਡੇ ਤਾਂ ਇਹ ਕਰੀਬ 11 ਸਾਲ ਬਾਅਦ ਉਹਨਾਂ ਦੀ ‘ਘਰ ਵਾਪਸੀ’ ਹੋਵੇਗੀ
ਧਵਨ ਆਪਣੀ ਘਰੇਲੂ ਕ੍ਰਿਕਟ ਦਿੱਲੀ ਵੱਲੋਂ ਖੇਡਦੇ ਹਨ ਮੰਨਿਆ ਜਾਂਦਾ ਹੈ ਕਿ ਸਨਰਾਈਜ਼ਰਸ ਨੇ ਸਾਲ 2018 ਲਈ ਹੋਈ ਆਈਪੀਐਲ ਨੀਲਾਮੀ ਤੋਂ ਪਹਿਲਾਂ ਸ਼ਿਖਰ ਧਵਨ ਨੂੰ ਰਿਟੇਨ ਨਹੀਂ ਕੀਤਾ ਸੀ ਜਿਸ ਕਾਰਨ ਧਵਨ ਸਨਰਾਈਜ਼ਰਸ ਟੀਮ ਪ੍ਰਬੰਧਕਾਂ ਤੋਂ ਖਫ਼ਾ ਚੱਲ ਰਹੇ ਸਨ ਹਾਲਾਂਕਿ ਸਨਰਾਈਜ਼ਰਸ ਨੇ ਨੀਲਾਮੀ ਦੇ ਦੌਰਾਨ ਰਾਈਟ ਟੂ ਮੈਚ ਕਾਰਡ ਦਾ ਇਸਤੇਮਾਲ ਕਰਕੇ ਧਵਨ ਨੂੰ 5.2 ਕਰੋੜ ਰੁਪਏ ‘ਚ ਖ਼ਰੀਦ ਲਿਆ ਸੀ ਪਰ ਇਸ ਦੇ ਬਾਵਜ਼ੂਦ ਧਵਨ ਅਤੇ ਸਨਰਾਈਜ਼ਰਸ ਦਰਮਿਆਨ ਸਭ ਕੁਝ ਠੀਕ ਨਹੀਂ ਹੋ ਸਕਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡਾਰਸੀ ਨੇ ਧਵਨ ਨੂੰ ਛੱਡਿਆ ਪਿੱਛੇ
7 ਦੌੜਾਂ ਪਿੱਛੇ ਰਹਿ ਗਏ ਰੋਹਿਤ ਦੇ ਰਿਕਾਰਡ ਤੋਂ
148 ਗੇਂਦਾਂ ‘ਚ ਠੋਕੇ 257 ਦੌੜਾਂ
ਮੈਲਬੌਰਨ,(ਏਜੰਸੀ)। ਆਸਟਰੇਲੀਆ ਦੇ ਘਰੇਲੂ ਇੱਕ ਰੋਜ਼ਾ ਟੂਰਨਾਮੈਂਟ ਦੌਰਾਨ ਵੈਸਟਰਨ ਆਸਟਰੇਲੀਆ ਵੱਲੋਂ ਕਵੀਂਜ਼ਲੈਂਡ ਵਿਰੁੱਧ ਖੇਡਦਿਆਂ ਆਸਟਰੇਲੀਆਈ ਟੀ20 ਟੀਮ ਦੇ ਨੌਜਵਾਨ ਬੱਲੇਬਾਜ਼ ਡਾਰਸੀ ਸ਼ਾਰਟ ਸ਼ੁੱਕਰਵਾਰ ਨੂੰ 148 ਗੇਂਦਾਂ ‘ਚ 257 ਦੌੜਾਂ(23 ਛੱਕੇ ਅਤੇ 15 ਚੌਕੇ) ਬਣਾ ਕੇ ਲਿਸਟ ਏ ਮੈਚਾਂ ‘ਚ ਉੱਚ ਸਕੋਰ ਦੇ ਮਾਮਲੇ ‘ਚ ਵਿਸ਼ਵ ਦੇ ਤੀਸਰੇ ਨੰਬਰ ਦੇ ਬੱਲੇਬਾਜ਼ ਬਣ ਗਏ ਹਨ ਸ਼ਾਰਟ ਨੇ ਭਾਰਤੀ ਬੱਲੇਬਾਜ਼ ਸ਼ਿਖਰ ਧਵਨ(248) ਨੂੰ ਪਛਾੜਿਆ ਪਰ ਉਹ ਸਭ ਤੋਂ ਜ਼ਿਆਦਾ ਦੌੜਾਂ ਦੇ ਰਿਕਾਰਡ ਤੋਂ ਸਿਰਫ਼ 11 ਦੌੜਾਂ ਪਿੱਛੇ ਰਹਿ ਗਏ। ਡਾਰਸੀ ਨੇ 100, 150, 200, 250 ਦੌੜਾਂ ਛੱਕਾ ਮਾਰਕੇ ਪੂਰੀਆਂ ਕੀਤੀਆਂ ਅਤੇ ਟੀਮ ਨੂੰ 47 ਓਵਰਾਂ ‘ਚ 387 ਦੇ ਸਕੋਰ ‘ਤੇ ਪਹੁੰਚਾਇਆ ਕਵੀਂਜ਼ਲੈਂਡ 271 ਦੌੜਾਂ ਬਣਾ ਸਕੀ ਡਾਰਸੀ ਤੋਂ ਪਹਿਲਾਂ ਸਾਲ 2002 ‘ਚ ਸਰ੍ਹੇ ਟੀਮ ਦੇ ਅਲੀ ਬਰਾਊਨ ਨੇ 160 ਗੇਂਦਾਂ ‘ਚ 268 ਦੌੜਾਂ ਦੀ ਪਾਰੀ ਖੇਡੀ ਸੀ ਜਦੋਂਕਿ 2014 ‘ਚ ਭਾਰਤ ਦੇ ਰੋਹਿਤ ਸ਼ਰਮਾ ਨੇ ਕੋਲਕਾਤਾ ਦੇ ਈਡਨ ਗਾਰਡਨ ‘ਚ ਸ਼੍ਰੀਲੰਕਾ ਵਿਰੁੱਧ 173 ਗੇਂਦਾਂ ‘ਚ 264 ਦੌੜਾਂ ਦੀ ਪਾਰੀ ਖੇਡੀ ਸੀ।
ਪਾਕਿਸਤਾਨ ਵਿਰੁੱਧ ਜਿੱਤ ਨੂੰ ਸਿ਼ਖਰ-ਰੋਹਿਤ ਨੇ ਬਣਾਇਆ ਇਤਿਹਾਸਕ
ਰੋਹਿਤ ਅਤੇ ਧਵਨ ਦੀ ਰਿਕਾਰਡ ਭਾਈਵਾਲੀ
ਦੁਬਈ, 24 ਸਤੰਬਰ।
ਭਾਰਤ ਨੇ ਐਤਵਾਰ ਨੂੰ ਦੁਬਈ ਅੰਤਰਰਾਸ਼ਟਰੀ ਸਟੇਡੀਅਮ ‘ਚ ਖੇਡੇ ਗਏ ਏਸ਼ੀਆ ਕੱਪ ਸੁਪਰ 4 ਦੇ ਮੁਕਾਬਲੇ ‘ਚ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 9 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਭਾਰਤ ਦੀ ਜਿੱਤ ‘ਚ ਰੋਹਿਤ ਸ਼ਰਮਾ(111*) ਅਤੇ ਮੈਨ ਆਫ਼ ਦ ਮੈਚ ਰਹੇ ਸ਼ਿਖਰ ਧਵਨ (114) ਦਾ ਅਹਿਮ ਯੋਗਦਾਨ ਰਿਹਾ ਪਾਕਿਸਤਾਨ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ ਅਤੇ ਨਿਰਧਾਰਤ 50 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 237 ਦੌੜਾਂ ਬਣਾਈਆਂ ਜਵਾਬ ‘ਚ ਭਾਰਤ ਨੇ 39.3 ਓਵਰਾਂ ‘ਚ ਸਿਰਫ਼ ਇੱਕ ਵਿਕਟ ਗੁਆ ਕੇ 238 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਇਸ ਵੱਡੀ ਜਿੱਤ ‘ਚ ਕਈ ਵੱਡੇ ਰਿਕਾਰਡ ਬਣੇ
ਪਾਕਿਸਤਾਨ ਵਿਰੁੱਧ ਭਾਰਤ ਦੀ ਸਭ ਤੋਂ ਵੱਡੀ ਓਪਨਿੰਗ ਭਾਈਵਾਲੀ
ਇਹ ਪਾਕਿਸਤਾਨ ਵਿਰੁੱਧ ਭਾਰਤ ਦੀ ਸਭ ਤੋਂ ਵੱਡੀ ਓਪਨਿੰਗ ਭਾਈਵਾਲੀ ਹੈ ਇਸ ਤੋਂ ਪਹਿਲਾਂ ਸੌਰਵ ਗਾਂਗੁਲੀ ਅਤੇ ਸਚਿਨ ਤੇਂਦੁਲਕਰ ਨੇ 1998’ਚ ਢਾਕਾ ‘ਚ 159 ਦੌੜਾਂ ਜੋੜੀਆਂ ਸਨ ਤੀਸਰੇ ਨੰਬਰ ‘ਤੇ ਗੌਤਮ ਗੰਭੀਰ ਅਤੇ ਵਰਿੰਦਰ ਸਹਿਵਾਗ ਦੀ ਜੋੜੀ ਹੈ, ਜਿਸ ਨੇ ਮੀਰਪੁਰ ‘ਚ 2008 ‘ਚ 155 ਦੌੜਾਂ ਦੀ ਭਾਈਵਾਲੀ ਕੀਤੀ ਸੀ ਇਹ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦਰਮਿਆਨ ਹੋਈ ਸਭ ਤੋਂ ਵੱਡੀ ਭਾਈਵਾਲੀ ਵੀ ਹੈ ਉਹਨਾਂ ਇਸ ਤੋਂ ਪਹਿਲਾਂ ਨਾਗਪੁਰ ‘ਚ ਆਸਟਰੇਲੀਆ ਵਿਰੁੱਧ 178 ਦੌੜਾਂ ਜੋੜੀਆਂ ਸਨ ਓਪਨਿੰਗ ‘ਚ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨੇ 82ਵੀਂ ਪਾਰੀ ‘ਚ 13ਵੀਂ ਵਾਰ ਸੈਂਕੜੇ ਵਾਲੀ ਭਾਈਵਾਲੀ ਕੀਤੀ ਉਹਨਾਂ ਸਚਿਨ ਟਤੇ ਸਹਿਵਾਗ ਦੀ 12 ਸੈਂਕੜੇ ਵਾਲੀਆਂ ਭਾਈਵਾਲੀਆਂ ਦੇ ਰਿਕਾਰਡ ਨੂੰ ਤੋੜਿਆ ਸਚਿਨ-ਸਹਿਵਾਗ ਨੇ 93 ਪਾਰੀਆਂ ‘ਚ ਪਾਰੀ ਦੀ ਸ਼ੁਰੂਆਤ ਕੀਤੀ ਸੀ ਸਭ ਤੋਂ ਜ਼ਿਆਦਾ ਵਾਰ ਸੈਂਕੜੇ ਵਾਲੀ ਓਪਨਿੰਗ ਪਾਰਟਨਰਸ਼ਿਪ ਦਾ ਰਿਕਾਰਡ ਸਚਿਨ ਅਤੇ ਸੌਰਵ ਗਾਂਗੁਲੀ (136 ਪਾਰੀਆਂ ‘ਚ 21 ਵਾਰ ਸੈਂਕੜੇ) ਦੇ ਨਾਂਅ ਹੈ ਸਚਿਨ-ਸੌਰਵ (21), ਆਸਟਰੇਲੀਆ ਦੇ ਐਡਮ ਗਿਲਕ੍ਰਿਸਟ -ਮੈਥਿਊ ਹੇਡਨ (16), ਵੈਸਟਇੰਡੀਜ਼ ਦੇ ਗਾਰਡਨ ਗ੍ਰੀਨਿਜ਼-ਡੈਸਮੰਡ ਹੇਂਜ਼(15) ਸੈਂਕੜਿਆਂ
ਪਾਕਿਸਤਾਨ ਵਿਰੁੱਧ ਰਿਕਾਰਡ ਭਾਈਵਾਲੀ
ਰੋਹਿਤ-ਧਵਨ ਦੀ ਜੋੜੀ ਨੇ ਪਹਿਲੀ ਵਿਕਟ ਲਈ 210 ਦੌੜਾਂ ਜੋੜੀਆਂ ਇਹ ਪਾਕਿਸਤਾਨ ਵਿਰੁੱਧ ਇੱਕ ਰੋਜ਼ਾ ਕ੍ਰਿਕਟ ‘ਚ ਕਿਸੇ ਵੀ ਭਾਰਤੀ ਜੋੜੀ ਵੱਲੋਂ ਬਣਾਈ ਗਈ ਦੂਸਰੀ ਸਭ ਤੋਂ ਵੱਡੀ ਭਾਈਵਾਲੀ ਸੀ ਭਾਰਤ ਵੱਲੋਂ ਪਾਕਿਸਤਾਨ ਵਿਰੁੱਧ ਸਭ ਤੋਂ ਵੱਡੀ ਇੱਕ ਰੋਜ਼ਾ ਭਾਈਵਾਲੀ ਦਾ ਰਿਕਾਰਡ ਸਚਿਨ ਤੇਂਦੁਲਕਰ ਅਤੇ ਨਵਜੋਤ ਸਿੰਘ ਸਿੱਧੂ ਦੇ ਨਾਂਅ ਸੀ ਜਿੰਨ੍ਹਾਂ ਨੇ ਸ਼ਾਰਜਾਹ ‘ਚ 1996 ‘ਚ ਦੂਸਰੀ ਵਿਕਟ ਲਈ 231 ਦੌੜਾਂ ਦੀ ਭਾਈਵਾਲੀ ਕੀਤੀ ਸੀ
ਦੌੜਾਂ ਦਾ ਪਿੱਛਾ ਕਰਦਿਆਂ…
ਦੌੜਾਂ ਦਾ ਪਿੱਛਾ ਕਰਦਿਆਂ ਇਹ ਭਾਰਤ ਦੀ ਸਭ ਤੋਂ ਵੱਡੀ ਓਪਨਿੰਗ ਪਾਰਟਨਰਸ਼ਿਪ ਹੈ ਇਸ ਤੋਂ ਪਹਿਲਾਂ ਰਿਕਾਰਡ ਗੌਤਮ ਗੰਭੀਰ ਅਤੇ ਵਰਿੰਦਰ ਸਹਿਵਾਗ ਦੇ ਨਾਂਅ ਸੀ ਜਿੰਨ੍ਹਾਂ 2009 ‘ਚ ਹੈਮਿਲਟਨ ‘ਚ ਨਿਊਜ਼ੀਲੈਂਡ ਵਿਰੁੱਧ 201 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ ਸੀ
ਭਾਰਤ ਨੇ ਪਾਕਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ ਇਹ ਭਾਰਤ ਦੀ ਪਾਕਿਸਾਤਨ ਵਿਰੁੱਧ ਇੱਕ ਰੋਜ਼ਾ ਕ੍ਰਿਕਟ ‘ਚ ਸਭ ਤੋਂ ਵੱਡੀ ਜਿੱਤ ਹੈ
ਇੱਕ ਰੋਜ਼ਾ ਕ੍ਰਿਕਟ ‘ਚ ਇਹ ਸਿਰਫ਼ ਤੀਸਰਾ ਮੌਕਾ ਸੀ ਜਦੋਂ ਭਾਰਤ ਦੇ ਦੋ ਬੱਲੇਬਾਜ਼ਾਂ ਨੇ ਪਾਕਿਸਤਾਨ ਵਿਰੁੱਧ ਸੈਂਕੜੇ ਬਣਾਏ ਹੋਣ ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ ਅਤੇ ਨਵਜੋਤ ਸਿੰਘ ਸਿੱਧੂ ਨੇ 1998 ‘ਚ ਸ਼ਾਰਜਾਹ ‘ਚ ਸੈਂਕੜਾ ਲਗਾਇਆ ਸੀ 2005 ‘ਚ ਰਾਹੁਲ ਦ੍ਰਵਿੜ(104) ਅਤੇ ਵਰਿੰਦਰ ਸਹਿਵਾਗ(101) ਨੇ ਕੋਚੀ ‘ਚ ਸੈਂਕੜੇ ਲਾਏ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਹੁਲ ਨੇ ਧਵਨ ਦੇ ਦੇਹਾਂਤ ਂਤੇ ਪਰਗਟਾਇਆ ਸ਼ੋਕ
81 ਸਾਲਾਂ ਦੇ ਸਨ ਆਰਕੇ ਧਵਨ (Dhawan)
ਨਵੀਂ ਦਿੱਲੀ (ਏਜੰਸੀ)।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਾਂਗਰਸ ਦੇ ਸੀਨੀਅਰ ਨੇਤਾ ਆਰ ਕੇ ਧਵਨ ਦੇ ਦੇਹਾਂਤ ਉੱਤੇ ਦੁੱਖ ਪਰਗਟ ਕੀਤਾ ਹੈ। ਉਹਨਾਂ ਮੰਗਲਵਾਰ ਨੂੰ ਆਪਣੇ ਸ਼ੋਕ ਸੰਦੇਸ਼ ਵਿੱਚ ਕਿਹਾ ਕਿ ਆਰਕੇ ਧਵਨ ਜੀ ਜਿਹਨਾਂ ਨੂੰ ਮੈਂ ਬਚਪਨ ਤੋਂ ਜਾਣਦਾ ਸੀ, ਉਹਨਾਂ ਦੇ ਅਚਾਨਕ ਇਸ ਤਰਾਂ ਚਲੇ ਜਾਣ ਨਾਲ ਕਾਂਗਰਸ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਕਾਂਗਰਸ ਦੇ ਇੱਕ ਮਹੱਤਵਪੂਰਨ ਤੇ ਸੀਨੀਅਰ ਮੈਂਬਰ ਸਨ ਜਿਹਨਾਂ ਨੂੰ ਪਾਰਟੀ ਵਿੱਚ ਸਾਰੇ ਪਿਆਰ ਕਰਦੇ ਸਨ ਅਤੇ ਸਨਮਾਨ ਤੇ ਆਦਰ ਦਿੰਦੇ ਸਨ। ਉਹਨਾਂ ਦੇ ਦੋਸਤਾਂ ਤੇ ਪਰਿਵਾਰ ਵਾਲਿਆਂ ਪ੍ਰਤੀ ਮੇਰੀਆਂ ਦਿਲ ਤੋਂ ਸੰਵੇਦਨਾਵਾਂ। ਸਾਬਕਾ ਪਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਿੱਜੀ ਸਕੱਤਰ ਰਹੇ ਆਰਕੇ ਧਵਨ ਦਾ ਸੋਮਵਾਰ ਨੂੰ ਇੱਥੇ ਬੀਐੱਲ ਕਪੂਰ ਹਸਪਤਾਲ ਵਿੱਚ ਦੇਹਾਂਤ ਹੋ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ:ਸਲਾਮੀ ਬੱਲੇਬਾਜ਼ ਸ਼ਿਖਰ ਧਵਨ 26 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਸ੍ਰੀਲੰਕਾ ਦੌਰ ‘ਚ ਜ਼ਖਮੀ ਮੁਰਲੀ ਵਿਜੈ ਦੀ ਜਗ੍ਹਾ ਭਾਰਤੀ ਟੈਸਟ ਟੀਮ ਦਾ ਹਿੱਸਾ ਬਣਨਗੇ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਦੱਸਿਆ ਕਿ ਸੋਮਵਾਰ ਨੂੰ ਅਖਿਲ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਆਪਣੀ ਮੀਟਿੰਗ ‘ਚ ਧਵਨ ਨੂੰ ਮੁਰਲੀ ਦੀ ਜਗ੍ਹਾ ਟੈਸਟ ਟੀਮ ‘ਚ ਸ਼ਾਮਲ ਕਰਨ ਦਾ ਫੈਸਲਾ ਲਿਆ ਹੈ
ਭਾਰਤ ਅਤੇ ਸ੍ਰੀਲੰਕਾ ਦਰਮਿਆਨ ਤਿੰਨ ਟੈਸਟ ਮੈਚਾਂ ਦੀ ਲੜੀ ਖੇਡੀ ਜਾਣੀ ਹੈ ਜਿਸ ਦਾ ਪਹਿਲਾ ਮੈਚ 26 ਤੋਂ 30 ਜੁਲਾਈ ਨੂੰ ਹੋਣਾ ਹੈ ਇਸ ਤੋਂ ਪਹਿਲਾਂ ਭਾਰਤੀ ਟੀਮ ਕੋਲੰਬੋ ‘ਚ 21-22 ਜੁਲਾਈ ਨੂੰ ਅਭਿਆਸ ਮੈਚ ਵੀ ਖੇਡੇਗੇ ਵਿਜੈ ਨੂੰ ਭਾਰਤ ਦੇ ਅਸਟਰੇਲੀਆ ਦੌਰੇ ‘ਚ ਗੁੱਟ ‘ਚ ਸੱਟ ਲੱਗੀ ਸੀ ਤੇ ਉਨ੍ਹਾਂ ਨੇ ਅਭਿਆਸ ਮੈਚ ਦੌਰਾਨ ਵੀ ਸਿੱਧੇ ਹੱਥ ਦੇ ਗੁੱਟ ‘ਚ ਦਰਦ ਦੀ ਸ਼ਿਕਾਇਤ ਕੀਤੀ ਸੀ
ਬੀਸੀਸੀਆਈ ਦੀ ਮੈਡੀਕਲ ਟੀਮ ਨੇ ਵਿਜੈ ਨੂੰ ਇਸ ਤੋਂ ਬਾਅਦ ਉਨ੍ਹਾਂ ਦੇ ਰਿਹੈਬਲੀਟੇਸ਼ਨ ਨੂੰ ਜਾਰੀ ਰੱਖਣ ਦੀ ਸਲਾਹ ਦਿੱਤੀ ਜਿਸ ਕਾਰਨ ਉਹ ਸ੍ਰੀਲੰਕਾ ਦੌਰੇ ‘ਤੇ ਟੀਮ ਦਾ ਹਿੱਸਾ ਨਹੀਂ ਬਣ ਸਕਣਗੇ ਵੈਸਟਇੰਡੀਜ਼ ਖਿਲਾਫ ਸੀਮਤ ਓਵਰ ਲੜੀ ਤੋਂ ਪਰਤੀ ਭਾਰਤੀ ਟੀਮ ਨਵੇਂ ਕੋਚ ਰਵੀ ਸ਼ਾਸਤਰੀ ਨਾਲ ਸ੍ਰੀਲੰਕਾ ਦੌਰੇ ‘ਚ ਤਿੰਨ ਮੈਚ ਖੇਡੇਗੀ
ਟੀਮ ਇਸ ਤਰ੍ਹਾਂ ਹੈ :
ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਲੋਕੇਸ਼ ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ ਉਪ ਕਪਤਾਨ, ਰੋਹਿਤ ਸ਼ਰਮਾ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਰਿਧੀਮਾਨ ਸਾਹਾ ਵਿਕਟਕੀਪਰ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਹਾਰਦਿਕ ਪਾਂਡਿਆ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ, ਕੁਲਦੀਪ ਯਾਦਵ, ਅਭਿਨਵ ਮੁਕੁੰਦ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।