Federer - Sach Kahoon Punjabi
ਫੈਡਰਰ ਨੂੰ ਹਰਾ ਦਿਮੀਤ੍ਰੋੋਵ ਸੈਮੀਫਾਈਨਲ ’ਚ
ਅਮਰੀਕਾ ਦੀ ਸੈਰੇਨਾ ਵਿਲੀਅਮਜ਼ ਨੇ ਵੀ ਆਖਰੀ-4 ’ਚ ਜਗ੍ਹਾ ਬਣਾਈ | Sports News
ਨਿਊਯਾਰਕ (ਏਜੰਸੀ)। ਬੁਲਗਾਰੀਆ ਦੇ ਗ੍ਰਿਗੋਰ ਦਿਮੀਤ੍ਰੋਵ ਨੇ ਹੈਰਾਨੀਜਨਕ ਪ੍ਰਦਰਸ਼ਨ ਕਰਦਿਆਂ ਪੰਜ ਵਾਰ ਦੇ ਚੈਂਪੀਅਨ ਸਵਿੱਟਜਰਲੈਂਡ ਦੇ ਰੋਜਰ ਫੈਡਰਰ ਨੂੰ ਪੰਜ ਸੈੱਟਾਂ ਦੇ ਸੰਘਰਸ਼ ’ਚ ਮੰਗਲਵਾਰ ਨੂੰ 3-6, 6-4, 3-6, 6-4, 6-2 ਨਾਲ ਹਰਾ ਕੇ ਸਾਲ ਦੇ ਚੌਥੇ ਅਤੇ ਆਖਰੀ ਗ੍ਰੈਂਡ ਸਲੇਮ ਯੂਐਸ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਪਹਿਲੀ ਵਾਰ ਜਗ੍ਹਾ ਬਣਾ ਲਈ ਦਿਮੀਤ੍ਰੋਵ ਨੇ ਤਿੰੰਨ ਘੰਟੇ 12 ਮਿੰਟ ਤੱਕ ਚੱਲੇ ਕੁਆਰਟਰ ਫਾਈਨਲ ਮੁਕਾਬਲੇ ’ਚ 20 ਵਾਰ ਦੇ ਗ੍ਰੈਂਡ ਸਲੇਮ ਜੇਤੂ ਫੈਡਰਰ ਨੂੰ ਹਰਾ ਕੇ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਜਗ੍ਹਾ ਬਣਾਈ ਦਿਮੀਤ੍ਰੋਵ ਦਾ ਸੈਮੀਫਾਈਨਲ ’ਚ ਪੰਜਵਾਂ ਦਰਜਾ ਰੂਸ ਦੇ ਡੇਨਿਲ ਮੇਦਵੇਦੇਵ ਨਾਲ ਮੁਕਾਬਲਾ ਹੋਵੇਗਾ। (Sports News)
ਜਿਨ੍ਹਾਂ ਨੇ ਇੱਕ ਹੋਰ ਕੁਆਰਟਰ ਫਾਈਨਲ ’ਚ ਸਵਿੱਟਜਰਲੈਂਡ ਦੇ ਸਟੇਨਿਲਾਸ ਵਾਵਰਿੰਕਾ ਨੂੰ ਦੋ ਘੰਟੇ 34 ਮਿੰਟਾਂ ’ਚ 7-6 (8-6), 6-3, 3-6, 6-1 ਨਾਲ ਹਰਾਇਆ 23 ਸਾਲਾਂ ਮੇਦਵੇਦਵ ਸਾਲ 2010 ਤੋਂ ਬਾਅਦ ਯੂਐਸ ਓਪਨ ਦੇ ਸੈਮੀਫਾਈਨਲ ’ਚ ਜਗ੍ਹਾ ਬਣਾਉਣ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਗਏ ਹਨ ਫੈਡਰਰ ਦੇ ਬਾਹਰ ਹੋਣ ਨਾਲ ਪੁਰਸ਼ ਵਰਗ ’ਚ ਤਿੰਨ ਟਾਪ ਦਰਜਾ ਖਿਡਾਰੀਆਂ ’ਚੋਂ ਦੋ ਖਿਡਾਰੀ ਕੁਆਰਟਰ ਫਾਈਨਲ ਤੱਕ ਟੂਰਨਾਮੈਂਟ ’ਚੋਂ ਬਾਹਰ ਹੋ ਚੁੱਕੇ ਹਨ। (Sports News)
ਸਾਬਕਾ ਚੈਂਪੀਅਨ, ਟਾਪ ਦਰਜਾ ਅਤੇ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਮੋਢੇ ਦੀ ਸੱਟ ਕਾਰਨ ਰਾਊਂਡ 16 ਦਾ ਮੈਚ ਅਧੂਰਾ ਛੱਡ ਕੇ ਹਟ ਗਏ ਸਨ ਇਸ ਦਰਮਿਆਨ ਮਹਿਲਾ ਵਰਗ ’ਚ ਛੇ ਵਾਰ ਦੀ ਚੈਂਪੀਅਨ ਸੈਰੇਨਾ ਵਿਲੀਅਮਜ਼ ਨੇ ਤੂਫਾਨੀ ਪ੍ਰਦਰਸ਼ਨ ਕਰਦਿਆਂ ਚੀਨ ਦੀ ਨੌਜਵਾਨ ਖਿਡਾਰੀ ਕਿਆਂਗ ਵਾਂਗ ਨੂੰ ਲਗਾਤਾਰ ਸੈੱਟਾਂ ’ਚ ਸਿਰਫ 44 ਮਿੰਟਾਂ ’ਚ 6-1, 6-0 ਨਾਲ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ 23 ਵਾਰ ਦੀ ਗ੍ਰੈਂਡ ਸਲੇਮ ਜੇਤੂ ਸੈਰੇਨਾ ਦੀ ਯੂਐਸ ਓਪਨ ’ਚ ਇਹ 100ਵÄ ਜਿੱਤ ਹੈ। (Sports News)
ਫੈਡਰਰ ਨੇ ਚੌਥੀ ਵਾਰ ਜਿੱਤਿਆ ਮਿਆਮੀ ਓਪਨ
28ਵਾਂ ਮਾਸਟਰਸ ਖਿਤਾਬ, ਹੁਣ ਤੱਕ ਕੁੱਲ 101 ਖਿਤਾਬ ਜਿੱਤ ਚੁੱਕੇ ਹਨ ਫੈਡਰਰ
ਮਿਆਮੀ | ਸਵਿੱਟਜ਼ਰਲੈਂਡ ਦੇ ਟੈਨਿਸ ਰੋਜਰ ਫੈਡਰਰ ਨੇ ਇੱਥੇ ਆਪਣੇ ਕਰੀਅਰ ‘ਚ ਚੌਥੀ ਵਾਰ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ 20 ਵਾਰ ਦੇ ਗ੍ਰੈਂਡ ਸਲੈਮ ਜੇਤੂ ਫੈਡਰਰ ਨੇ ਫਾਈਨਲ ‘ਚ ਮੌਜ਼ੂਦਾ ਚੈਂਪੀਅਨ ਅਮਰੀਕਾ ਦੇ ਜਾਨ ਇਸਨਰ ਨੂੰ ਸਿੱਧੇ ਸੈੱਟਾਂ ‘ਚ 6-1, 6-4 ਨਾਲ ਹਰਾਇਆ
37 ਸਾਲਾ ਫੈਡਰਰ ਦਾ ਇਹ 28ਵਾਂ ਮਾਸਟਰਸ ਖਿਤਾਬ ਹੈ ਉਹ ਆਪਣੇ ਬਿਹਤਰੀਨ ਕਰੀਅਰ ‘ਚ ਹੁਣ ਤੱਕ ਕੁੱਲ 101 ਖਿਤਾਬ ਜਿੱਤ ਚੁੱਕੇ ਹਨ ਚੌਥੀ ਸੀਡ ਫੈਡਰਰ ਨੇ ਮੁਕਾਬਲੇ ਦੀ ਦਮਦਾਰ ਸ਼ੁਰੂਆਤ ਕੀਤੀ ਤੇ ਪਹਿਲੇ ਸੈੱਟ ‘ਚ ਅਮਰੀਕੀ ਖਿਡਾਰੀ ਨੂੰ ਵਾਪਸੀ ਦਾ ਇੱਕ ਵੀ ਮੌਕਾ ਨਹੀਂ ਦਿੱਤਾ ਉਨ੍ਹਾ ਨੇ ਪਹਿਲੇ ਹੀ ਸੈੱਟ ਤੋਂ ਇਸਨਰ ਦੀ ਸਰਵਿਸ ਬ੍ਰੇਕ ਕੀਤੀ ਤੇ 24 ਮਿੰਟਾਂ ‘ਚ ਸੈੱਟ ਆਪਣੇ ਨਾਂਅ ਕਰ ਲਿਆ ਦੂਜੇ ਸੈੱਟ ‘ਚ ਅਮਰੀਕੀ ਖਿਡਾਰੀ ਨੇ ਬਿਹਤਰ ਖੇਡ ਵਿਖਾਇਆ ਤੇ ਪਰ ਉਨ੍ਹਾਂ ਕੋਲ ਫੈਡਰਰ ਦੇ ਦਮਦਾਰ ਗਰਾਊਂਡ ਸਟ੍ਰੋਕਸ ਦਾ ਕੋਈ ਜਵਾਬ ਨਹੀਂ ਸੀ ਸਵਿੱਸ ਖਿਡਾਰੀ ਨੇ ਪੂਰੇ ਮੈਚ ‘ਚ ਕੁੱਲ 17 ਵਿਨਰ ਦਾਗੇ ਜਿਸ ‘ਚ ਛੇ ਬੈਕਹੈਂਡ ਸ਼ਾਮਲ ਸਨ
ਰੋਜਰ ਫੈਡਰਰ ਨੇ ਮੁਕਾਬਲੇ ਨੂੰ ਮਹਿਜ਼ ਇੱਕ ਘੰਟੇ ਤੇ ਤਿੰਨ ਮਿੰਟਾਂ ‘ਚ ਹੀ ਜਿੱਤ ਲਿਆ ਉਨ੍ਹਾਂ ਕਿਹਾ ਕਿ ਮੇਰੇ ਲਈ ਇਹ ਬਿਹਤਰੀਨ ਹਫਤਾ ਰਿਹਾ ਹੈ ਮੈਂ ਅਜੇ ਬਹੁਤ ਖੁਸ਼ ਹਾਂ, ਇਹ ਅਦਭੁੱਤ ਹੈ ਮੈਂ ਇੱਥੇ ਪਹਿਲੀ ਵਾਰ 1999 ‘ਚ ਖੇਡਿਆ ਸੀ ਅਤੇ 2019 ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੋਕੋਵਿਚ ਨਾਲ ਹੋਵੇਗਾ ਫਾਈਨਲ ਮੁਕਾਬਲਾ
ਏਟੀਪੀ ਫਾਈਨਲਜ਼ ਦੇ ਫਾਈਨਲ ‘ਚ ਪਹੁੰਚਣ ਵਾਲੇ ਪਹਿਲੇ ਜਰਮਨ ਖਿਡਾਰੀ ਬਣੇ ਜਵੇਰੇਵ
ਲੰਦਨ, 18 ਨਵੰਬਰ
ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਇੱਕਤਰਫ਼ਾ ਮੁਕਾਬਲੇ ‘ਚ ਜਿੱਤ ਦੇ ਨਾਲ ਸੇਸ਼ਨ ਦੇ ਆਖ਼ਰੀ ਏਟੀਪੀ ਫਾਈਨਲਜ਼ ‘ਚ ਪ੍ਰਵੇਸ਼ ਕਰ ਲਿਆ ਜਿੱਥੇ ਉਹਨਾਂ ਦਾ ਮੁਕਾਬਲਾ ਅਲੇਕਸਾਂਦਰ ਜਵੇਰੇਵ ਨਾਲ ਹੋਵੇਗਾ ਜਿੰਨ੍ਹਾਂ ਸਵਿਸ ਮਾਸਟਰ ਰੋਜ਼ਰ ਫੈਡਰਰ ਨੂੰ ਵਿਵਾਦਿਤ ਮੁਕਾਬਲੇ ‘ਚ ਉਲਟਫੇਰ ਦਾ ਸ਼ਿਕਾਰ ਬਣਾਇਆ ਅਤੇ ਸਾਲ 1996 ਤੋਂ ਬਾਅਦ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚਣ ਵਾਲੇ ਜਰਮਨ ਖਿਡਾਰੀ ਵੀ ਬਣ ਗਏ
ਲੰਦਨ ਦੇ ਓਟੂ ਅਰੇਨਾ ‘ਚ ਖੇਡੇ ਗਏ ਸੈਮੀਫਾਈਨਲ ਮੁਕਾਬਲੇ ‘ਚ ਅੱਵਲ ਦਰਜਾ ਜੋਕੋਵਿਚ ਲਈ ਦੱਖਣੀ ਅਫ਼ਰੀਕਾ ਦੇ ਕੇਵਿਨ ਐਂਡਰਸਨ ਵਿਰੁੱਧ ਮੁਕਾਬਲਾ ਇੱਕਤਰਫ਼ਾ ਰਿਹਾ ਅਤੇ ਉਸਨੇ ਚੌਥਾ ਦਰਜਾ ਪ੍ਰਾਪਤ ਖਿਡਾਰੀ ਨੂੰ ਲਗਾਤਾਰ ਸੈੱਟਾਂ ‘ਚ 6-2, 6-2 ਨਾਲ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਫੈਡਰਰ ਅਤੇ 21 ਸਾਲ ਦੇ ਜਵੇਰੇਵ ਦਰਮਿਆਨ ਮੁਕਾਬਲਾ ਰੋਮਾਂਚਕ ਹੋਣ ਦੇ ਨਾਲ ਵਿਵਾਦਿਤ ਵੀ ਰਿਹਾ ਜਵੇਰੇਵ ਨੇ ਪਹਿਲੇ ਸੈੱਟ ‘ਚ 12ਵੇਂ ਗੇਮ ‘ਚ ਫੈਡਰਰ ਦੀ ਸਰਵਿਸ ਤੋੜ ਕੇ ਪਹਿਲਾ ਸੈੱਟ ਜਿੱਤਿਆ
ਫੈਡਰਰ ਦਾ 100ਵਾਂ ਖ਼ਿਤਾਬ ਜਿੱਤਣ ਦਾ ਸੁਪਨਾ ਰਿਹਾ ਅਧੂਰਾ
ਦੂਸਰੇ ਸੈੱਟ ‘ਚ 6-6 ਦੀ ਬਰਾਬਰੀ ਤੋਂ?ਬਾਅਦ ਟਾਈਬ੍ਰੇਕ ‘ਚ ਫੈਡਰਰ 4-3 ਨਾਲ ਅੱਗੇ ਸਨ ਤਾਂ ਰੈਲੀ ਦੌਰਾਨ ਫੈਡਰਰ ਦੇ ਪਿੱਛੇ ਅਤੇ ਜਵੇਰੇਵ ਦੇ ਸਾਹਮਣੇ ਖੜੇ ਬਾਲ ਬੁਆਏ ਨੇ ਗਲਤੀ ਨਾਲ ਗੇਂਦ ਨੂੰ ਡੇਗ ਦਿੱਤਾ ਅਤੇ ਇਕਾਗਰਤਾ ਭੰਗ ਹੋਣ ਕਰਕੇ ਜਵੇਰੇਵ ਨੇ ਸ਼ਾਟ ਨਾ ਖੇਡ ਕੇ ਨਿਯਮ ਦਾ ਹਵਾਲਾ ਦਿੰਦੇ ਹੋਏ ਅੰਕ ਨੂੰ ਦੁਬਾਰਾ ਖੇਡਣ ਦੀ ਅਪੀਲ ਕਰ ਦਿੱਤੀ ਅਰੇਨਾ ‘ਚ ਬੈਠੇ ਦਰਸ਼ਕਾਂ ਨੇ ਜਵੇਰੇਵ ਦੀ ਇਸ ਅਪੀਲ ਦਾ ਵਿਰੋਧ ਕੀਤਾ ਅਤੇ ਉਹਨਾਂ ਵਿਰੁੱਧ ਜ਼ੋਰਦਾਰ ਹੂਟਿੰਗ ਕੀਤੀ ਪਰ ਜਵੇਰੇਵ ਨੇ ਦੁਬਾਰਾ ਖੇਡੇ ਗਏ ਅੰਕ ‘ਤੇ ਏਸ ਲਾਉਂਦੇ ਹੋਏ 5-4 ਦਾ ਵਾਧਾ ਬਣਾ ਲਿਆ ਅਤੇ ਸਰਵਿਸ ਦੇ ਨਾਲ ਜਵੇਰੇਵ ਨੇ ਮੈਚ ਆਪਣੇ ਨਾਂਅ ਕਰ ਲਿਆ ਅਤੇ ਮੈਚ 7-5, 7-6 ਨਾਲ ਆਪਣੇ ਨਾਂਅ ਕੀਤਾ ਇਸ ਦੇ ਨਾਲ ਹੀ ਜਵੇਰੇਵ ਨੇ ਫੈਡਰਰ ਨੂੰ ਉਸਦੇ 100ਵੇਂ ਖ਼ਿਤਾਬ ਤੋਂ ਵੀ ਦੂਰ ਕਰ ਦਿੱਤਾ
ਜਵੇਰੇਵ ਨੇ ਜਿੱਤ ਤੋਂ ਬਾਅਦ ਕਿਹਾ ਕਿ ਟਾਈਬ੍ਰੇਕ ‘ਚ ਜੋ ਵੀ ਹੋਇਆ ਉਸ ਵਿਵਾਦ ‘ਤੇ ਮੈਂ ਮੁਆਫ਼ੀ ਮੰਗਣਾ ਚਾਹੁੰਦਾ ਹਾਂ ਪਰ ਇਹ ਨਿਯਮ ਹੈ ਕਿ ਅਸੀਂ ਇਸ ਅੰਕ ਨੂੰ ਦੁਬਾਰਾ ਖੇਡ ਸਕਦੇ ਹਾਂ ਮੈਂ ਰੋਜ਼ਰ ਤੋਂ ਵੀ ਮੁਆਫ਼ੀ ਮੰਗੀ ਪਰ ਉਹਨਾਂ ਵੀ ਇਸ ਗੱਲ ਨੂੰ ਸਹੀ ਮੰਨਿਆ ਅਤੇ ਕਿਹਾ ਕਿ ਮੁਆਫ਼ੀ ਮੰਗਣ ਦੀ ਜਰੂਰਤ ਨਹੀਂ ਹੈ ਮੈਂ ਜਾਣਦਾ ਹਾਂ ਕਿ ਰੋਜ਼ਰ ਦੇ ਪ੍ਰਸ਼ੰਸਕਾਂ ਨੂੰ ਇਹ ਚੰਗਾ ਨਹੀਂ ਲੱਗਾ ਜਿੰਨ੍ਹਾਂ ਮੇਰੇ ਲਈ ਹੂਟਿੰਗ ਕੀਤੀ ਮੈਂ ਦਰਸ਼ਕਾਂ ਤੋਂ ਮੁਆਫ਼ੀ ਮੰਗਦਾ ਹਾਂ ਜੋ ਵੀ ਹੋਇਆ ਮੈਂ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਸੀ ਮੈਂ ਸਿਰਫ਼ ਮੁਆਫ਼ੀ ਹੀ ਮੰਗ ਸਕਦਾ ਹਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਪਣੇ 100ਵੇਂ ਖ਼ਿਤਾਬ ਤੋਂ ਸਿਰਫ਼ ਦੋ ਕਦਮ ਦੂਰ ਫੈਡਰਰ
ਫੈਡਰਰ ਅਤੇ ਜੋਕੋਵਿਚ ਦਰਮਿਆਨ ਇਹ 47ਵਾਂ ਮੁਕਾਬਲਾ ਹੋਵੇਗਾ ਪਰ ਪਿਛਲੇ 33 ਮਹੀਨਿਆਂ ‘ਚ ਦੋਵਾਂ ਦਰਮਿਆਨ ਇਹ ਦੂਸਰਾ ਮੁਕਾਬਲਾ ਹੈ ਜੋਕੋਵਿਚ ਸਵਿਸ ਮਾਸਟਰ ਵਿਰੁੱਧ 24-22 ਦਾ ਕਰੀਅਰ ਰਿਕਾਰਡ ਰੱਖਦੇ ਹਨ ਜੋਕੋਵਿਚ ਨੇ ਫੈਡਰਰ ਨੂੰ ਅਗਸਤ ‘ਚ ਸਿਨਸਿਨਾਟੀ ਫਾਈਨਲ ‘ਚ 6-4, 6-4 ਨਾਲ ਹਰਾਇਆ ਸੀ
ਪੈਰਿਸ, 3 ਨਵੰਬਰ
ਗਰੈਂਡ ਸਲੈਮ ਖ਼ਿਤਾਬਾਂ ਦੇ ਬੇਤਾਜ਼ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਅਤੇ ਉਹਨਾਂ ਦੇ ਵੱਡੇ ਵਿਰੋਧੀ ਸਰਬੀਆ ਦੇ ਨੋਵਾਕ ਜੋਕੋਵਿਚ ਦਰਮਿਆਨ ਪੈਰਿਸ ਮਾਸਟਰਜ਼ ਟੈਨਿਸ ਟੁਰਨਾਮੈਂਟ ਦਾ ਸੈਮੀਫਾਈਨਲ ਖੇਡਿਆ ਜਾਵੇਗਾ ਫੈਡਰਰ ਨੇ ਕੁਆਰਟਰ ਫਾਈਨਲ ‘ਚ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ 6-4, 6-4 ਨਾਲ ਹਰਾਇਆ ਆਪਣੇ 100ਵੇਂ ਖ਼ਿਤਾਬ ਤੋਂ ਸਿਰਫ਼ ਦੋ ਕਦਮ ਦੂਰ ਫੈਡਰਰ ਨੂੰ ਸੈਮੀਫਾਈਨਲ ‘ਚ ਜੋਕੋਵਿਚ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ
ਇਸ ਦੌਰਾਨ ਜੋਕੋਵਿਚ ਨੇ ਦੋ ਘੰਟੇ 12 ਮਿੰਟ ਤੱਕ ਚੱਲੇ ਸੰਘਰਸ਼ਪੂਰਨ ਮੁਕਾਬਲੇ ‘ਚ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ 4-6,6-2, 6-3 ਨਾਲ ਹਰਾ ਕੇ ਆਖ਼ਰੀ ਚਾਰ ‘ਚ ਜਗ੍ਹਾ ਬਣਾਈ ਜੋਕੋਵਿਚ ਨੇ ਪਹਿਲਾ ਸੈੱਟ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਅਗਲੇ ਦੋਵੇਂ ਸੈੱਟ ਜਿੱਤ ਲਏ
ਫੈਡਰਰ ਅਤੇ ਜੋਕੋਵਿਚ ਦਰਮਿਆਨ ਇਹ 47ਵਾਂ ਮੁਕਾਬਲਾ ਹੋਵੇਗਾ ਪਰ ਪਿਛਲੇ 33 ਮਹੀਨਿਆਂ ‘ਚ ਦੋਵਾਂ ਦਰਮਿਆਨ ਇਹ ਦੂਸਰਾ ਮੁਕਾਬਲਾ ਹੈ ਜੋਕੋਵਿਚ ਸਵਿਸ ਮਾਸਟਰ ਵਿਰੁੱਧ 24-22 ਦਾ ਕਰੀਅਰ ਰਿਕਾਰਡ ਰੱਖਦੇ ਹਨ ਜੋਕੋਵਿਚ ਨੇ ਫੈਡਰਰ ਨੂੰ ਅਗਸਤ ‘ਚ ਸਿਨਸਿਨਾਟੀ ਫਾਈਨਲ ‘ਚ 6-4, 6-4 ਨਾਲ ਹਰਾਇਆ ਸੀ
ਲੰਮੇ ਸਮੇਂ ਤੱਕ ਖ਼ਰਾਬ ਲੈਅ ਨਾਲ ਸੰਘਰਸ਼ ਕਰਨ ਤੋਂ ਬਾਅਦ ਜੋਕੋਵਿਚ ਨੇ ਇਸ ਸਾਲ ਵਿੰਬਲਡਨ ਜਿੱਤ ਕੇ ਲੈਅ ‘ਚ ਪਰਤਣ ਦੇ ਸੰਕੇਤ ਦਿੱਤੇ ਸਨ ਅਤੇ ਇਸ ਤੋਂ ਬਾਅਦ ਯੂਐਸ ਓਪਨ ਵੀ ਉਹਨਾਂ ਆਪਣੇ ਨਾਂਅ ਕੀਤਾ ਇਹੀ ਨਹੀਂ ਉਹ ਆਪਣੀ ਪੁਰਾਣੀ ਜਗ੍ਹਾ ਵੀ ਪਹੁੰਚਣ ਵਾਲੇ ਹਨ ਸੱਟ ਕਾਰਨ ਰਾਫੇਲ ਨਡਾਲ ਦਾ ਪੈਰਿਸ ਮਾਸਟਰਜ਼ ਤੋਂ ਨਾਂਅ ਵਾਪਸ ਲੈਣ ਦੇ ਬਾਅਦ ਸੋਮਵਾਰ ਨੂੰ ਜਾਰੀ ਹੋਣ ਵਾਲੀ ਰੈਂਕਿੰਗ ‘ਚ ਜੋਕੋਵਿਚ ਦਾ ਨੰਬਰ ਇੱਕ ਖਿਡਾਰੀ ਬਣਨਾ ਤੈਅ ਹੋ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖ਼ਿਤਾਬਾਂ ਦਾ ਸੈਂਕੜਾ ਲਾਉਣ ਤੋਂ ਇੱਕ ਕਦਮ ਦੂਰ ਹਨ ਫੈਡਰਰ
ਬਾਸੇਲ, 29 ਅਕਤੂਬਰ
ਗਰੈਂਡ ਸਲੈਮ ਖ਼ਿਤਾਬਾਂ ਦੇ ਬੇਤਾਜ਼ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੇ ਕੁਆਲੀਫਾਇਰ ਰੋਮਾਨੀਆ ਦੇ ਮਾਰਿਅਸ ਕੋਪਿਲ ਨੂੰ 7-6, 6-4 ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਸਵਿਸ ਇੰਡੋਰਜ਼ ਬਾਸੇਲ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਫੈਡਰਰ ਦਾ ਇਹ 99ਵਾਂ ਏਟੀਪੀ ਟੂਰ ਖ਼ਿਤਾਬ ਹੈ ਫੈਡਰਰ ਦੇ ਖ਼ਿਤਾਬਾਂ ਦੇ ਖ਼ਜਾਨੇ ‘ਚ  ਵਿੰਬਲਡਨ ‘ਚ 8ਖ਼ਿਤਾਬ ਹਨ
ਕਦੇ ਬਾਸੇਲ ਦੇ ਕੋਰਟ ‘ਤੇ ਬਾਲ ਬੁਆਏ ਦੀ ਭੂਮਿਕਾ Îਨਿਭਾਉਣ ਵਾਲੇ 37 ਸਾਲਾ ਫੈਡਰਰ ਪਿਛਲੇ 12 ਸਾਲਾਂ ‘ਚ ਇੱਥੇ ਹਰ ਵਾਰ ਫਾਈਨਲ ‘ਚ ਪਹੁੰਚੇ ਹਨ ਅਤੇ 9ਵੀਂ ਵਾਰ ਇਹ ਖ਼ਿਤਾਬ ਜਿੱਤਿਆ ਹੈ
ਫੈਡਰਰ ਇਸ ਜਿੱਤ ਨਾਲ ਖ਼ਿਤਾਬਾਂ ਦਾ ਸੈਂਕੜਾ ਲਾਉਣ ਤੋਂ ਇੱਕ ਕਦਮ ਦੂਰ ਰਹਿ ਗਏ ਹਨ ਸਿਰਫ਼ ਅਮਰੀਕਾ ਦੇ ਜਿਮੀ ਕੋਨਰਸ 109 ਖ਼ਿਤਾਬਾਂ ਦੇ ਨਾਲ ਖ਼ਿਤਾਬਾਂ ਦਾ ਸੈਂਕੜਾ ਪੂਰਾ ਕਰ ਸਕੇ ਹਨ ਫੈਡਰਰ  ਹੁਣ 11 ਤੋਂ 18 ਨਵੰਬਰ ਤੱਕ ਲੰਦਨ ‘ਚ ਏਟੀਪੀ ਫਾਈਨਲਜ਼ ‘ਚ ਰਿਕਾਰਡ ਸੱਤਵੀਂ ਵਾਰ ਖ਼ਿਤਾਬ ਜਿੱਤਣ ਦੇ ਟੀਚੇ ਨਾਲ ਨਿੱਤਰਨਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫੈਡਰਰ ਨੇ ਲਗਾਤਾਰ ਸੈੱਟਾਂ ‘ਚ ਰਾਬਿਨ ਹਸੇ  ਨੂੰ 6-3, 7-6 ਨਾਲ ਹਰਾਇਆ
ਮਾਂਟ੍ਰੀਅਲ:ਵਿਸ਼ਵ ਦੇ ਤੀਜੇ ਨੰਬਰ ਦੇ ਦਿੱਗਜ਼ ਖਿਡਾਰੀ ਸਵਿੱਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੇ ਇਸ ਸਾਲ ਦੀ ਆਪਣੀ ਸ਼ਾਨਦਾਰ ਲੈਅ ਨੂੰ ਬਰਕਰਾਰ ਰੱਖਦਿਆਂ ਰੋਜਰਸ ਕੱਪ ਟੈਨਿਸ ਟੂਰਨਾਮੈਂਟ ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ ਫਾਈਨਲ ‘ਚ ਉਨ੍ਹਾਂ ਦਾ ਮੁਕਾਬਲਾ ਜਰਮਨੀ ਦੇ ਅਲੈਕਸਾਂਦਰ ਜਵੇਰੇਵ ਨਾਲ ਹੋਵੇਗਾ
ਇਸ ਸਾਲ ਅਸਟਰੇਲੀਅਨ ਓਪਨ ਅਤੇ ਵਿੰਬਲਡਨ ਗ੍ਰੈਂਡ ਸਲੇਮ ਖਿਤਾਬ ਜਿੱਤ ਕੇ ਸ਼ਾਨਦਾਰ ਫਾਰਮ ‘ਚ ਚੱਲ ਰਹੇ ਸਾਬਕਾ ਨੰਬਰ ਇੱਕ ਫੈਡਰਰ ਨੇ ਸੈਮੀਫਾਈਨਲ ‘ਚ ਹਾਲੈਂਡ ਦੇ ਰਾਬਿਨ ਹਸੇ ਨੂੰ ਲਗਾਤਾਰ ਸੈੱਟਾਂ ‘ਚ 6-3, 7-6 ਨਾਲ ਹਰਾਉਂਦਿਆਂ ਖਿਤਾਬੀ ਮੁਕਾਬਲੇ ‘ਚ ਜਗ੍ਹਾਂ ਬਣਾਈ ਫੈਡਰਰ ਦੀ ਇਹ ਲਗਾਤਾਰ 16ਵੀਂ ਜਿੱਤ ਸੀ ਆਪਣਾ ਪਹਿਲਾ ਏਟੀਪੀ ਵਰਲਡ ਟੂਰ ਸੈਮੀਫਾਈਨਲ ਖੇਡ ਰਹੇ ਹਸੇ ਨੇ ਹਾਲਾਂਕਿ ਸਾਬਕਾ ਨੰਬਰ ਇੱਕ ਫੈਡਰਰ ਦੀ ਸਖਤ ਟੱਕਰ ਦਿੱਤੀ ਪਰ ਫੈਡਰਰ ਦੇ ਤਜ਼ਰਬੇ ਅੱਗੇ ਉਨ੍ਹਾ ਨੂੰ ਹਾਰ ਮੰਨਣੀ ਪਈ ਇਸ ਮੁਕਾਬਲੇ ‘ਚ ਫੈਡਰਰ ਦੀ ਸਰਵਿਸ ਲਾਜਵਾਬ ਸੀ
ਫੈਡਰਰ ਨੇ ਮੈਚ ‘ਚ ਕੁੱਲ ਨੌਂ ਐੱਸ ਲਾਏ 19 ਗ੍ਰੈਂਡ ਸਲੇਮ ਖਿਤਾਬ ਜਿੱਤ ਚੁੱਕੇ ਫੈਡਰਰ ਇਸ ਸਾਲ ਪੰਜ ਖਿਤਾਬ ਆਪਣੇ ਨਾਂਅ ਕਰ ਚੁੱਕੇ ਹਨ ਅਤੇ ਸਪੇਨ ਦੇ ਰਾਫੇਲ ਨਡਾਲ ਅਤੇ ਨੰਬਰ ਇੱਕ ਬ੍ਰਿਟੇਨ ਦੇ ਐਂਡੀ ਮੁੱਰੇ ਦੇ ਬਾਹਰ ਹੋ ਜਾਣ ਨਾਲ ਉਨ੍ਹਾਂ ਦੇ ਇੱਥੇ ਖਿਤਾਬ ਜਿੱਤਣ ਦੀ ਪੂਰੀ ਸੰਭਾਵਨਾ ਹੈ
ਜਰਮਨੀ ਦੇ ਅਲੈਕਸਾਂਦਰ ਜਵੇਰੇਵ ਨਾਲ ਹੋਵੇਗਾ ਫਾਈਨਲ
ਫੈਡਰਰ ਨੇ ਮੁਕਾਬਲੇ ਤੋਂ ਬਾਅਦ ਕਿਹਾ ਕਿ ਆਤਮ ਵਿਸ਼ਵਾਸ ਤੁਹਾਨੂੰ ਲੰਮੇ ਰਸਤੇ ‘ਤੇ ਵਧਾਉਂਦਾ ਹੈ ਜੇਕਰ ਤੁਸੀਂ ਸਰੀਰਕ ਤੌਰ ‘ਤੇ ਅਤੇ ਮਾਨਸਿਕ ਤੌਰ ‘ਤੇ ਆਪਣੇ ਆਪ ਨੂੰ ਫਿੱਟ ਬਣਾਈ ਰੱਖਦੇ ਹੋ ਤਾਂ ਤੁਸੀਂ ਕੁਝ ਵੀ ਹਾਸਲ ਕਰ ਸਕਦੇ ਹੋ ਫੈਡਰਰ ਨੇ ਕਿਹਾ ਕਿ ਮੈਂ ਖੁਸ਼ ਹਾਂ ਕਿ ਉਮਰ ਦੇ ਇਸ ਪੜਾਵ ‘ਚ ਵੀ ਆ ਕੇ ਮੈਂ ਵਧੀਆ ਲੈਅ ‘ਚ ਖੇਡ ਰਿਹਾ ਹਾਂ ਮੈਂ ਖੁਦ ਨੂੰ ਫਿੱਟ ਬਣਾਈ ਰੱਖਣ ਲਈ ਸਖਤ ਮਿਹਨਤ ਕੀਤੀ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਪੁਰਾਣੀ ਲੈਅ ‘ਚ ਖੇਡ ਸਕਿਆ ਹਾਂ ਫੈਡਰਰ ਇੱਥੇ ਆਪਣੇ ਤੀਜੇ ਖਿਤਾਬ ਦੀ ਤਲਾਸ਼ ‘ਚ ਹਾਂ
ਉਨ੍ਹਾਂ ਨੇ ਇਸ ਤੋਂ ਪਹਿਲਾਂ 2004 ਅਤੇ 2006 ‘ਚ ਇਹ ਖਿਤਾਬ ਜਿੱਤਿਆ ਸੀ ਖਿਤਾਬੀ ਮੁਕਾਬਲੇ ‘ਚ ਫੈਡਰਰ ਦਾ ਸਾਹਮਣਾ ਜਵੇਰੇਵ ਨਾਲ ਹੋਵੇਗਾ ਜਿਨ੍ਹਾਂ ਨੇ ਇੱਕ ਹੋਰ ਸੈਮੀਫਾਈਨਲ ‘ਚ ਕੈਨੇਡਾ ਦੇ 18 ਸਾਲ ਦੇ ਨੌਜਵਾਨ ਖਿਡਾਰੀ ਡੇਨਿਸ ਸ਼ਾਪੋਵਾਲੋਵ ਦੇ ਜੇਤੂ ਰਥ ਨੂੰ 6-4, 7-5 ਨਾਲ ਰੋਕਦਿਆਂ ਫਾਈਨਲ ‘ਚ ਜਗ੍ਹਾ ਬਣਾਈ ਹੈ ਸ਼ਾਪੋਵਾਲੋਵ ਨੇ ਨੰਬਰ ਦੋ ਨਡਾਲ ਨੂੰ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕੀਤਾ ਸੀ ਸ਼ਾਪੋਵਲੋਵ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਨੂੰ ਟੂਰਨਾਮੈਂਟ ‘ਚ ਬਿਹਤਰ ਖੇਡਿਆ ਮੈਂ ਖਿਤਾਬੀ ਮੁਕਾਬਲੇ ‘ਚ ਸਥਾਨ ਨਾ ਬਣਾਉਣ ਤੋਂ ਨਿਰਾਸ਼ ਜ਼ਰੂਰ ਹਾਂ ਪਰ ਮੇਰੇ ਲਈ ਟੂਰਨਾਮੈਂਟ ‘ਚ ਬਹੁਤ ਸਾਰੀਆਂ ਗੱਲਾਂ ਸਕਾਰਾਤਮਕ ਵੀ ਰਹੀਆਂ ਨਡਾਲ ਦਿੱਗਜ਼ ਖਿਡਾਰੀ ਹੈ ਅਤੇ ਉਨ੍ਹਾਂ ਤੋਂ ਹਾਰਨ ਨਾਲ ਮੇਰੇ ਆਤਮ ਵਿਸ਼ਵਾਸ ‘ਚ ਵਾਧਾ ਹੋਇਆ ਹੈ ਮੈਂ ਕੁਝ ਭੁੱਲਾਂ ਪਰ ਭਵਿੱਖ ‘ਚ ਉਨ੍ਹਾਂ ਤੋਂ ਸਿੱਖ ਕੇ ਸੁਧਾਰ ਦੀ ਕੋਸ਼ਿਸ਼ ਕਰਾਂਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੋਜ਼ਰ ਫੈਡਰਰ ਦੀ ਵਿੰਬਲਡਨ ਤੋਂ ਵਿਦਾਈ
ਵਿੰਬਲਡਨ ਗ੍ਰੈਂਡ ਸਲੇਮ 8ਵੀਂ ਵਾਰ ਖਿਤਾਬ ਜਿੱਤ ਕੇ ਇਤਿਹਾਸ ਬਣਾਇਆ
ਏਜੰਸੀ, ਲੰਦਨ: ਵਿੰਬਲਡਨ ਗ੍ਰੈਂਡ ਸਲੇਮ ਦਾ ਅੱਠਵੀਂ ਵਾਰ ਖਿਤਾਬ ਜਿੱਤ ਕੇ ਇਤਿਹਾਸ ਰਚਣ ਵਾਲੇ ਸਵਿੱਟਜਰਲੈਂਡ ਦੇ ਰੋਜ਼ਰ ਫੈਡਰਰ ਅਗਲੇ ਸਾਲ ਇੱਥੇ ਆਪਣੇ ਖਿਤਾਬ ਦਾ ਬਚਾਅ ਕਰਨ ਨਹੀਂ ਉੱਤਰਨਗੇ ਫੈਡਰਰ ਨੇ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ ਹਰਾ ਕੇ ਵਿੰਬਲਡਨ ‘ਚ ਰਿਕਾਰਡ ਅੱਠਵੀਂ ਵਾਰ ਖਿਤਾਬ ਜਿੱਤਿਆ ਹੈ ਜੋ ਉਨ੍ਹਾਂ ਦਾ ਕੁੱਲ 19ਵਾਂ ਗ੍ਰੈਂਡ ਸਲੇਮ ਖਿਤਾਬ ਵੀ ਹੈ ਪਰ ਕੁਝ ਹਫਤੇ ਬਾਅਦ 36 ਸਾਲ ਦੇ ਹੋਣ ਜਾ ਰਹੇ ਸਵਿੱਸ ਮਾਸਟਰ ਨੇ ਇਹ ਕਹਿ ਕੇ ਪ੍ਰਸੰਸਕਾਂ ਨੂੰ ਕੁਝ ਮੁਸ਼ਕਲ ‘ਚ ਪਾ ਦਿੱਤਾ ਹੈ ਕਿ ਉਹ ਇਸ ਗੱਲ ਦੀ ਗਾਰੰਟੀ ਨਹੀਂ ਦੇ ਸਕਦੇ ਕਿ ਅਗਲੇ ਸਾਲ ਫਿਰ ਤੋਂ ਆਲ ਇੰਗਲੈਂਡ ‘ਚ ਖੇਡਣ ਆਉਣਗੇ
ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ ਹਰਾ ਕੇ ਕੁੱਲ 19ਵਾਂ ਗ੍ਰੈਂਡ ਸਲੇਮ ਖਿਤਾਬ ਜਿੱਤਿਆ
14 ਸਾਲ ਪਹਿਲਾਂ ਫੈਡਰਰ ਆਲ ਇੰਗਲੈਂਡ ਕਲੱਬ ‘ਚ ਖੇਡਣ ਆਏ ਸਨ ਅਤੇ ਹੁਣ 35 ਸਾਲ ਦੀ ਉਮਰ ‘ਚ ਉਨ੍ਹਾਂ ਨੇ ਇੱਥੇ ਅੱਠਵੀਂ ਵਾਰ ਖਿਤਾਬ ਜਿੱਤਿਆ ਹੈ ਉਹ ਰਿਕਾਰਡ 11ਵੀਂ ਵਾਰ ਵਿੰਬਲਡਨ ਫਾਈਨਲ ਖੇਡਣ ਵਾਲੇ ਵੀ ਪਹਿਲੇ ਟੈਨਿਸ ਖਿਡਾਰੀ ਹਨ ਜਿਨ੍ਹਾਂ ਨੇ ਪਹਿਲੀ ਵਾਰ ਫਾਈਨਲ ‘ਚ ਪਹੁੰਚੇ ਕ੍ਰੋਏਸ਼ਿਆਈ ਖਿਡਾਰੀ ਨੂੰ ਲਗਾਤਾਰ ਸੈੱਟਾਂ ‘ਚ ਆਸਾਨੀ ਨਾਲ ਹਰਾਇਆ ਸੈਂਟਰ ਕੋਰਟ ‘ਤੇ ਆਪਣੀ ਜਿੱਤ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਮਰ ਅਤੇ ਬੀਤੇ ਸਾਲ ਸੱਟ ਤੋਂ ਬਾਅਦ ਉਹ ਇਹ ਨਹੀਂ ਕਹਿ ਸਕਦੇ ਹਨ ਕਿ ਅਗਲੇ ਸਾਲ ਆਪਣੇ ਖਿਤਾਬ ਦਾ ਬਚਾਅ ਕਰਨ ਇੱਥੇ ਉੱਤਰਨਗੇ ਜਾਂ ਨਹੀਂ
35 ਸਾਲਾ ਟੇਨਿਸ ਖਿਡਾਰੀ ਨੇ ਕਿਹਾ ਕਿ ਉਮੀਦ ਕਰਾਂਗਾ ਕਿ ਵਾਪਸ ਆ ਸਕਾਂ ਪਰ ਕੋਈ ਗਾਰੰਟੀ ਨਹੀਂ ਦੇ ਸਕਦਾ ਬੀਤੇ ਸਾਲ ਫੈਡਰਰ ਨੂੰ ਵਿੰਬਲਡਨ ਤੋਂ ਬਾਹਰ ਹੋਣ ਤੋਂ ਬਾਅਦ ਅਗਲੇ ਛੇ ਮਹੀਨੇ ਸੱਟ ਕਾਰਨ ਟੈਨਿਸ ਤੋਂ ਦੂਰ ਰਹਿਣਾ ਪਿਆ ਸੀ ਉਨ੍ਹਾਂ ਨੇ 2012 ਤੋਂ ਬਾਅਦ ਤੋਂ ਕੋਈ ਖਿਤਾਬ ਨਹੀਂ ਜਿੱਤਿਆ ਸੀ ਜਿਸ ਨਾਲ ਸਾਬਕਾ ਨੰਬਰ ਇੱਕ ਖਿਡਾਰੀ ਦੇ ਕਰੀਅਰ ਦੇ ਅੰਤ ਦੇ ਤੌਰ ‘ਤੇ ਵੀ ਵੇਖਿਆ ਜਾਣ ਲੱਗਾ ਸੀ ਪਰ ਸੱਟ ਤੋਂ ਬਾਅਦ ਜਬਰਦਸਤ ਵਾਪਸੀ ਕਰਨ ਵਾਲੇ ਫੈਡਰਰ ਨੇ ਇਸ ਸਾਲ ਅਸਟਰੇਲੀਅਨ ਓਪਨ ‘ਚ ਖਿਤਾਬ ਜਿੱਤਿਆ ਅਤੇ ਕਲੇਅ ਕੋਰਟ ਸੈਸ਼ਨ ਤੋਂ ਦੂਰ ਰਹਿਣ ਤੋਂ ਬਾਅਦ ਆਪਣੇ ਪਸੰਦੀਦਾ ਗ੍ਰਾਸ ਕੋਰਟ ‘ਤੇ ਵਿੰਬਲਡਨ ਦੇ ਤੌਰ ‘ਤੇ ਆਪਣਾ 19ਵਾਂ ਸਲੇਮ ਜਿੱਤ ਲਿਆ
ਰਿਕਾਰਡ 11ਵੀਂ ਵਾਰ ਵਿੰਬਲਡਨ ਫਾਈਨਲ ਖੇਡਣ ਵਾਲੇ ਪਹਿਲੇ ਟੈਨਿਸ ਖਿਡਾਰੀ ਬਣੇ
ਫੈਡਰਰ ਨੇ ਕਿਹਾ ਕਿ ਤੁਹਾਨੂੰ ਕੁਝ ਸਮਾਂ ਪਹਿਲਾਂ ਇਹ ਸੋਚ ਕੇ ਹਾਸਾ ਆ ਜਾਂਦਾ ਕਿ ਮੈਂ ਇਸ ਸਾਲ ਦੋ ਗ੍ਰੈਂਡ ਸਲੇਮ ਜਿੱਤੂੰਗਾ ਖੁਦ ਮੈਨੂੰ ਵੀ ਇਸ ਵਾਰ ਦਾ ਵਿਸ਼ਵਾਸ ਨਹੀਂ ਹੈ ਕਿ ਮੈਂ ਦੋ ਸਲੇਮ ਜਿੱਤ ਲਵਾਂਗਾ ਪਰ ਇਹ ਜਿੱਤ ਕਮਾਲ ਦੀ ਹੈ ਮੈਂ ਨਹੀਂ ਜਾਣਦਾ ਕਿ  ਹੋਰ ਕਿੰਨੇ ਦਿਨਾਂ ਤੱਕ ਇਹ ਲੈਅ ਰਹੇਗੀ ਪਰ ਮੈਂ ਖੁਦ ਨੂੰ ਹਮੇਸ਼ਾ ਯਾਦ ਦਿਵਾਉਂਦਾ ਹਾਂ ਕਿ ਸਿਹਤਮੰਦੀ ਹੀ ਪਹਿਲ ਹੈ ਜੇਕਰ ਮੈਂ ਅਜਿਹਾ ਕਰਾਂਗਾ ਤਾਂ ਹੀ ਚੀਜ਼ਾਂ ਹੋ ਸਕਣਗੀਆਂ ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਨੇ ਸਾਲ 2003 ‘ਚ ਆਪਣਾ ਪਹਿਲਾ ਵਿੰਬਲਡਨ ਖਿਤਾਬ ਜਿੱਤਿਆ ਸੀ ਉਸ ਸਮੇਂ ਉਹ ਪੋਨੀ ਬਣਾ ਕੇ ਖੇਡਿਆ ਕਰਦੇ ਸਨ ਜਦੋਂ ਕਿ ਮੌਜ਼ੂਦਾ ਸਮੇਂ ‘ਚ  ਫੈਡਰਰ ਦੇ ਹਾਵ-ਭਾਵ ‘ਚ ਉਨ੍ਹਾਂ ਦੀ ਖੇਡ ਜਿੰਨੀ ਪਰਿਪੱਕਤਾ ਦਿਖਾਈ ਦਿੰਦੀ ਹੈ ਅਤੇ ਉਹ ਇਹ ਖਿਤਾਬ ਜਿੱਤਣ ਵਾਲੇ ਸਭ ਤੋਂ ਉਮਰਦਰਾਜ ਖਿਡਾਰੀ ਵੀ ਬਣ ਗਏ ਹਨ
ਫੈਡਰਰ ਨੇ ਰਿਕਾਰਡ ਅੱਠਵੀਂ ਵਾਰ ਵਿੰਬਲਡਨ ਜਿੱਤਣ ਨਾਲ ਇਤਿਹਾਸ ‘ਚ ਆਪਣਾ ਨਾਂਅ ਦਰਜ ਕਰਵਾ ਲਿਆ ਹੈ ਅਤੇ ਇਸ ਮਾਮਲੇ ‘ਚ ਪੀਟ ਸੈਂਪ੍ਰਾਸ ਅਤੇ ਵਿਲੀਅਮ ਰੇਨਸ਼ਾ ਨੂੰ ਪਿੱਛੇ ਛੱਡ ਦਿੱਤਾ ਹੈ ਜਿਨ੍ਹਾਂ ਨੇ ਕਰੀਅਰ ‘ਚ ਸੱਤ-ਸੱਤ ਵਾਰ ਇੱਥੇ ਖਿਤਾਬ ਜਿੱਤੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।