Who - Sach Kahoon Punjabi

WHO: ਭਾਰਤ ’ਚ 3 ਕਫ ਸਿਰਪ ਖਿਲਾਫ਼ WHO ਦੀ ਚੇਤਾਵਨੀ, ਇਸ ਨਾਲ ਜਾਨ ਨੂੰ ਖਤਰਾ
Coldrif Cough Syrup Death Case: ਨਵੀਂ ਦਿੱਲੀ (ਏਜੰਸੀ)। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਸੋਮਵਾਰ ਨੂੰ ਭਾਰਤ ’ਚ ਤਿੰਨ ਮਿਲਾਵਟੀ ਕਫ ਸਿਰਪਾਂ ਬਾਰੇ ਚੇਤਾਵਨੀ ਜਾਰੀ ਕੀਤੀ। ਇਨ੍ਹਾਂ ’ਚ ਸ਼੍ਰੀਸਨ ਫਾਰਮਾਸਿਊਟੀਕਲ ਦਾ ਕੋਲਡਰਿਫ, ਰੈੱਡਨੇਕਸ ਫਾਰਮਾਸਿਊਟੀਕਲ ਦਾ ਰੈਸਪੀਫ੍ਰੈਸ਼ ਟੀਆਰ, ਤੇ ਸ਼ੇਪ ਫਾਰਮਾ ਦਾ ਰੀਲਾਈਫ ਸ਼ਾਮਲ ਹਨ। ਹਾਸਲ ਹੋਏ ਵੇਰਵਿਆਂ ਮੁਤਾਬਕ, ਡਬਲਯੂਐਚਓ ਨੇ ਕਿਹਾ ਕਿ ਤਿੰਨੋਂ ਸ਼ਰਬਤ ਗੰਭੀਰ ਜੋਖਮ ਪੈਦਾ ਕਰਦੇ ਹਨ ਤੇ ਜਾਨਲੇਵਾ ਬਿਮਾਰੀ ਦਾ ਕਾਰਨ ਵੀ ਬਣ ਸਕਦੇ ਹਨ।

ਇਹ ਖਬਰ ਵੀ ਪੜ੍ਹੋ : ਰੂਸ ’ਚ ਮਿਲਿਆ 340 ਕੈਰੇਟ ਦਾ ਹੀਰਾ, ਚਮਕ ਵੇਖ ਰਹਿ ਜਾਓਗੇ ਹੈਰਾਨ

ਡਬਲਯੂਐਚਓ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਕਿਹਾ ਹੈ ਕਿ ਜੇਕਰ ਇਹ ਦਵਾਈਆਂ ਉਨ੍ਹਾਂ ਦੇ ਦੇਸ਼ਾਂ ’ਚ ਉਪਲਬਧ ਹਨ ਤਾਂ ਉਸਨੂੰ ਸੂਚਿਤ ਕਰਨ। ਕੋਲਡਰਿਫ ਉਹੀ ਸਿਰਪ ਹੈ ਜਿਸਨੇ ਸਤੰਬਰ ਤੋਂ ਮੱਧ ਪ੍ਰਦੇਸ਼ ’ਚ 5 ਸਾਲ ਤੋਂ ਘੱਟ ਉਮਰ ਦੇ 25 ਬੱਚਿਆਂ ਦੀ ਮੌਤ ਦਾ ਕਾਰਨ ਬਣੀਆਂ ਹਨ। ਸਿਰਪ ’ਚ ਡਾਈਥਾਈਲੀਨ ਗਲਾਈਕੋਲ (ਡੀਈਜੀ) ਦੀ ਮਾਤਰਾ ਮਨਜ਼ੂਰ ਸੀਮਾ ਤੋਂ ਲਗਭਗ 500 ਗੁਣਾ ਵੱਧ ਸੀ।

ਜਿਸ ਕਾਰਨ ਬੱਚਿਆਂ ਦੀ ਮੌਤ ਹੋ ਗਈ। 9 ਅਕਤੂਬਰ ਨੂੰ, ਡਬਲਯੂਐਚਓ ਨੇ ਭਾਰਤ ਤੋਂ ਪੁੱਛਿਆ ਸੀ ਕਿ ਕੀ ਕੋਲਡਰਿਫ ਕਫ ਸਿਰਪ ਨੂੰ ਵਿਦੇਸ਼ਾਂ ਵਿੱਚ ਨਿਰਯਾਤ ਕੀਤਾ ਜਾਂਦਾ ਹੈ। ਭਾਰਤ ਦੀ ਡਰੱਗ ਨਿਗਰਾਨੀ ਅਥਾਰਟੀ, ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ), ਨੇ ਕਿਹਾ ਕਿ ਕੋਈ ਮਿਲਾਵਟੀ ਦਵਾਈ ਨਿਰਯਾਤ ਨਹੀਂ ਕੀਤੀ ਗਈ, ਤੇ ਨਾ ਹੀ ਗੈਰ-ਕਾਨੂੰਨੀ ਨਿਰਯਾਤ ਦਾ ਕੋਈ ਸਬੂਤ ਮਿਲਿਆ। Coldrif Cough Syrup Death Case

ਸ਼੍ਰੀਸਨ ਫਾਰਮਾ ਦਾ ਲਾਇਸੈਂਸ ਰੱਦ, ਕੰਪਨੀ ਵੀ ਬੰਦ

ਤਾਮਿਲਨਾਡੂ ਦੇ ਕਾਂਚੀਪੁਰਮ ’ਚ ਸਥਿਤ ਸ਼੍ਰੀਸਨ ਫਾਰਮਾਸਿਊਟੀਕਲ ਕੰਪਨੀ, ਕੋਲਡਰਿਫ ਸ਼ਰਬਤ ਬਣਾਉਂਦੀ ਸੀ। ਤਾਮਿਲਨਾਡੂ ਡਰੱਗਜ਼ ਕੰਟਰੋਲ ਵਿਭਾਗ ਨੇ ਸੋਮਵਾਰ ਨੂੰ ਸ਼੍ਰੀਸਨ ਫਾਰਮਾ ਦਾ ਲਾਇਸੈਂਸ ਰੱਦ ਕਰ ਦਿੱਤਾ ਤੇ ਕੰਪਨੀ ਨੂੰ ਅਧਿਕਾਰਤ ਤੌਰ ’ਤੇ ਬੰਦ ਕਰ ਦਿੱਤਾ। ਕੰਪਨੀ ਦੇ ਮਾਲਕ, ਰੰਗਨਾਥਨ ਗੋਵਿੰਦਨ (75 ਸਾਲ) ਨੂੰ 9 ਅਕਤੂਬਰ ਨੂੰ ਮੱਧ ਪ੍ਰਦੇਸ਼ ਪੁਲਿਸ ਦੀ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ ਚੇਨਈ ਦੇ ਕੋਡੰਬੱਕਮ ਸਥਿਤ ਉਸਦੇ ਅਪਾਰਟਮੈਂਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ 10 ਦਿਨਾਂ ਦੀ ਪੁਲਿਸ ਹਿਰਾਸਤ (20 ਅਕਤੂਬਰ ਤੱਕ) ’ਚ ਭੇਜ ਦਿੱਤਾ ਗਿਆ ਹੈ।

Cancer: ਕੈਂਸਰ ਦਾ ਕਹਿਰ
Cancer: ਕੈਂਸਰ ਪੂਰੀ ਦੁਨੀਆ ’ਚ ਫੈਲ ਰਿਹਾ ਹੈ ਸਾਡੇ ਦੇਸ਼ ਅੰਦਰ ਵੀ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਕੈਂਸਰ ਦੀ ਸਮੱਸਿਆ ਸਿਰਫ ਮਰੀਜ਼ ਨੂੰ ਸਰੀਰਕ ਤਕਲੀਫ ਤੱਕ ਸੀਮਿਤ ਨਹੀਂ ਸਗੋਂ ਇਹ ਸਮਾਜਿਕ ਅਤੇ ਆਰਥਿਕ ਤੌਰ ’ਤੇ ਵੀ ਬਹੁਤ ਦੁਖਦਾਈ ਹੈ ਭਾਵੇਂ ਸਰਕਾਰਾਂ ਕੈਂਸਰ ਦੇ ਇਲਾਜ ਲਈ ਸਹਾਇਤਾ ਰਾਸ਼ੀ ਦੇ ਰਹੀਆਂ ਹਨ ਫਿਰ ਵੀ ਇਸ ਦਾ ਇਲਾਜ ਇੰਨਾ ਮਹਿੰਗਾ ਹੈ ਕਿ ਮੱਧ ਵਰਗ ਤੇ ਗਰੀਬ ਲੋਕਾਂ ਲਈ ਇਸ ਦਾ ਖਰਚ ਸਹਿਣ ਕਰਨਾ ਸੌਖਾ ਨਹੀਂ ਹੈ ਕੈਂਸਰ ਦੀ ਬਿਮਾਰੀ ਦਾ ਬੋਝ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਕਾਰਨ ਹੀ ਕੇਂਦਰ ਤੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਵੱਲੋਂ ਮੈਡੀਕਲ ਬੀਮੇ ਦੀ ਰਾਸ਼ੀ ’ਚ ਵਾਧਾ ਕੀਤਾ ਜਾ ਰਿਹਾ ਹੈ ਇਸ ਦੌਰ ’ਚ ਸਭ ਤੋਂ ਵੱਡੀ ਜ਼ਰੂੂਰਤ ਇਸ ਗੱਲ ਦੀ ਹੈ।

Read This : Russia-Ukraine War: ਜੰਗ ਰੋਕਣ ਲਈ ਨਿਰਪੱਖਤਾ ਜ਼ਰੂਰੀ

ਕਿ ਲੋਕ ਕੈਂਸਰ ਬਾਰੇ ਹਮੇਸ਼ਾ ਜਾਗਰੂਕ ਰਹਿਣ, ਕਿਉਂਕਿ ਸ਼ੱਕ ਪੈਣ ’ਤੇ ਡਾਕਟਰ ਕੋਲ ਨਾ ਜਾਣਾ ਤੇ ਟੈਸਟ ਆਦਿ ਨਾ ਕਰਵਾਉਣ ਕਰਕੇ ਬਿਮਾਰੀ ਦਾ ਜਦੋਂ ਪਤਾ ਲੱਗਦਾ ਹੈ ਉਦੋਂ ਬਿਮਾਰੀ ਤੀਜੀ ਜਾਂ ਚੌਥੀ ਸਟੇਜ ’ਤੇ ਆ ਚੁੱਕੀ ਹੁੰਦੀ ਹੈ ਬਿਮਾਰੀ ਨੂੰ ਸ਼ੁਰੂਆਤੀ ਪੜਾਅ ’ਤੇ ਕਾਬੂ ਕੀਤਾ ਜਾ ਸਕਦਾ ਹੈ ਸਰਕਾਰਾਂ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨ ’ਤੇ ਹੋਰ ਜ਼ੋਰ ਦੇਣ ਭਾਵੇਂ ਕੈਂਸਰ ਦੇ ਕਾਰਨਾਂ ਬਾਰੇ ਵਿਗਿਆਨੀਆਂ ਦੀ ਇੱਕ ਰਾਇ ਨਹੀਂ ਬਣ ਸਕੀ ਫਿਰ ਵੀ ਖੇਤੀ ’ਚ ਖਾਦਾਂ ਤੇ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਅਤੇ ਪ੍ਰਦੂਸ਼ਣ ਨੂੰ ਮੁੱਖ ਕਾਰਨ ਮੰਨਿਆ ਜਾਂਦਾ ਹੈ ਲੋਕਾਂ ਨੂੰ ਆਰਗੈਨਿਕ ਖਾਧ ਪਦਾਰਥਾਂ ਵੱਲ ਮੁੜਨ ਦੀ ਸਖ਼ਤ ਲੋੜ ਹੈ ਸਰਕਾਰਾਂ ਖੇਤੀ ਸਬੰਧੀ ਨਵੀਆਂ ਨੀਤੀਆਂ ਬਣਾਉਣ ਤਾਂ ਕਿ ਕਿਸਾਨ ਅਨਾਜ, ਫਲ ਤੇ ਸਬਜ਼ੀਆਂ ਦੀ ਪੈਦਾਵਾਰ ਕਰ ਸਕਣ ਤੇ ਇਹ ਆਮ ਲੋਕਾਂ ਦੀ ਪਹੁੰਚ ’ਚ ਵੀ ਹੋਣ। Cancer

Mpox outbreak: ਸਾਵਧਾਨ! ਪਾਕਿਤਸਾਨ ਤੱਕ ਪੁੱਜੀ ਇਹ ਖ਼ਤਰਨਾਕ ਬਿਮਾਰੀ, ਭਾਰਤ ’ਚ ਸਿਹਤ ਵਿਭਾਗ ਨੇ ਚੌਕਸੀ ਵਧਾਈ
ਨਵੀਂ ਦਿੱਲੀ (ਏਜੰਸੀ)। Mpox outbreak : ਖ਼ਤਰਨਾਕ ਐੱਮਪਾਕਸ ਭਾਵ ਮੰਕੀਪੌਕਸ ਅਫਰੀਕਾ ਤੋਂ ਬਾਅਦ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਦਸਤਕ ਦੇ ਚੁੱਕਾ ਹੈ। ਇਸ ਨੂੰ ਲੈ ਕੇ ਸਾਡੇ ਦੇਸ਼ ਅੰਦਰ ਚਿੰਤਾ ਵਧਦੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਮੰਕੀਪੌਕਸ ਦੇ ਕਹਿਰ ਨੂੰ ਇੰਟਰਨੈਸ਼ਨਲ ਪਬਲਿਕ ਹੈਲਥ ਐਮਰਜੈਂਸੀ ਐਲਾਨ ਚੁੱਕਾ ਹੈ। ਡਬਲਯੂ. ਐੱਚ. ਓ. ਦੇ ਡਾਇਰੈਕਟਰ ਜਨਰਲ ਡਾ. ਟੈਡ੍ਰੋਸ ਐਡਨਾਮ ਘੇਬ੍ਰੇਯਸਸ ਨੇ ਦੱਸਿਆ ਕਿ 15 ਅਗਸਤ ਨੂੰ ਮੰਕੀਪੌਕਸ ’ਤੇ ਐਮਰਜੈਂਸੀ ਕਮੇਟੀ ਨੇ ਬੈਠਕ ਕੀਤੀ। ਇਸ ਦੌਰਾਨ ਦੱਸਿਆ ਗਿਆ ਕਿ 12 ਤੋਂ ਵੱਧ ਦੇਸ਼ਾਂ ਵਿਚ ਬੱਚਿਆਂ ਤੇ ਬਾਲਗਾਂ ਵਿਚ ਮੰਕੀਪੌਕਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਵਿਸ਼ਵ ਪੱਧਰ ’ਤੇ ਐੱਮਪਾਕਸ ਸਬੰਧੀ ਮੌਜ਼ੂਦਾ ਸਥਿਤੀ ਨੂੰ ਵੇਖਦਿਆਂ ਭਾਰਤ ਸਰਕਾਰ ਵੀ ਪੂਰੀ ਤਰ੍ਹਾਂ ਅਲਰਟ ਹੈ। ਸਿਹਤ ਮੰਤਰਾਲਾ ਦੇ ਸੂਤਰਾਂ ਨੇ ਦੱਸਿਆ ਕਿ ਮੰਕੀਪੌਕਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਤਹਿਤ ਐਮਰਜੈਂਸੀ ਵਾਰਡ ਬਣਾਉਣ ਅਤੇ ਹਵਾਈ ਅੱਡਿਆਂ ’ਤੇ ਚੌਕਸੀ ਵਧਾਉਣ ਵਰਗੇ ਅਹਿਤਿਆਤੀ ਕਦਮ ਚੁੱਕੇ ਗਏ ਹਨ। Mpox outbreak

Read Also : ਵਕਫ਼ ਕਾਨੂੰਨ ’ਤੇ ਵਿਚਾਰ-ਵਟਾਂਦਰੇ ਨਾਲ ਨਿਕਲੇਗਾ ਰਸਤਾ

ਸੂਤਰਾਂ ਮੁਤਾਬਕ ਸਰਕਾਰ ਨੇ ਹਸਪਤਾਲਾਂ ਨੂੰ ਰੈਸ਼ੇਜ਼ ਵਾਲੇ ਮਰੀਜ਼ਾਂ ਦੀ ਪਛਾਣ ਕਰਨ ਦੇ ਹੁਕਮ ਦਿੱਤੇ ਹਨ ਅਤੇ ਉਨ੍ਹਾਂ ਲਈ ਆਈਸੋਲੇਸ਼ਨ ਵਾਰਡ ਤਿਆਰ ਕਰਨ ਲਈ ਕਿਹਾ ਗਿਆ ਹੈ। ਇਸ ਲਈ ਦਿੱਲੀ ਵਿਚ 3 ਨੋਡਲ ਹਸਪਤਾਲਾਂ (ਸਫਦਰਜੰਗ, ਲੇਡੀ ਹਾਰਡਿੰਗ ਮੈਡੀਕਲ ਕਾਲਜ ਤੇ ਰਾਮ ਮਨੋਹਰ ਲੋਹੀਆ ਹਸਪਤਾਲ) ਦੀ ਪਛਾਣ ਕੀਤੀ ਗਈ ਹੈ। Mpox outbreak

ਸ਼ੱਕੀ ਮਰੀਜ਼ਾਂ ਦੀ ਆਰ. ਟੀ.-ਪੀ. ਸੀ. ਆਰ. ਤੇ ਨੇਜ਼ਲ ਸਵੈਬ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਹਵਾਈ ਅੱਡਿਆਂ ’ਤੇ ਜ਼ਰੂਰੀ ਸਾਵਧਾਨੀ ਰੱਖਣ ਲਈ ਚੌਕਸ ਕਰ ਦਿੱਤਾ ਗਿਆ ਹੈ। ਅਫਰੀਕਾ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਹੁਣੇ ਜਿਹੇ ਐਲਾਨ ਕੀਤਾ ਸੀ ਕਿ ਮੰਕੀਪੌਕਸ ਦਾ ਕਹਿਰ ਜਨਤਕ ਸਿਹਤ ਦੀ ਐਮਰਜੈਂਸੀ ਸਥਿਤੀ ਹੈ। ਇਸ ਵਿਚ 500 ਤੋਂ ਵੱਧ ਮੌਤਾਂ ਹੋਈਆਂ ਹਨ।

WHO: ਡਬਲਯੂਐੱਚਓ ਮੁਤਾਬਿਕ ਜੀਵਨਸ਼ੈਲੀ ’ਚ ਬਦਲਾਅ ਬੇਹੱਦ ਜ਼ਰੂਰੀ
ਸਿਹਤ ਦੇ ਮੋਰਚੇ ’ਤੇ ਭਾਰਤ ਦਾ ਕਈ ਖ਼ਤਰਿਆਂ ਨਾਲ ਰੂ-ਬ-ਰੂ ਹੋਣਾ ਚਿੰਤਾ ’ਚ ਪਾ ਰਿਹਾ ਹੈ ਵਧਦੀ ਸਰੀਰਕ ਅਕਿਰਿਆਸ਼ੀਲਤਾ ਦੇ ਨਾਲ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੇ ਰੋਗ ਦੱਬੇ ਪੈਰੀਂ ਇਨਸਾਨਾਂ ਨੂੰ ਘੇਰ ਕੇ ਸਖ਼ਤ ਚੁਣੌਤੀਆਂ ਬਣ ਰਹੇ ਹਨ, ਜਿਨ੍ਹਾਂ ਨੂੰ ਵੱਡੇ ਖ਼ਤਰਿਆਂ ਦੇ ਰੂਪ ’ਚ ਦੇਖਿਆ ਜਾਣਾ ਚਾਹੀਦਾ ਹੈ ਇਨ੍ਹਾਂ ਵਧਦੇ ਖ਼ਤਰਿਆਂ ਵਿਚਕਾਰ ਦੇਸ਼ ’ਚ ਕੋਲੈਸਟ੍ਰਾਲ ਇੱਕ ਨਵੀਂ ਸਿਹਤ ਚੁਣੌਤੀ ਬਣ ਕੇ ਉੱਭਰਿਆ ਹੈ ਕਾਰਡੀਓਲਾਜਿਕਲ ਸੁਸਾਇਟੀ ਆਫ ਇੰਡੀਆ ਦੀ 22 ਮੈਂਬਰੀ ਕਮੇਟੀ ਨੇ ਹੁਣ ਜ਼ਿਆਦਾ ਕੋਲੈਸਟੋਾਲ ਦੀ ਵਜ੍ਹਾ ਹੋਣ ਵਾਲੇ ਡਿਸਲਿਪੀਡੇਮੀਆ ਸਬੰਧੀ ਜੋ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। (WHO)

ਉਹ ਇਸ ਮਾਇਨੇ ’ਚ ਮਹੱਤਵਪੂਰਨ ਅਤੇ ਸਿਹਤ ਦੇ ਮੋਰਚੇ ’ਤੇ ਗੰਭੀਰ ਹਨ ਸਰੀਰ ਦਾ ਇਹ ਅਜਿਹਾ ਵਿਕਾਰ ਹਨ, ਜਿਸ ਦਾ ਪਤਾ ਅਕਸਰ ਖੁਦ ਉਸ ਦੇ ਸ਼ਿਕਾਰ ਨੂੰ ਵੀ ਨਹੀਂ ਲੱਗਦਾ, ਕਿਉਂਕਿ ਅਕਸਰ ਇਸ ਦੇ ਕੋਈ ਸਪੱਸ਼ਟ ਲੱਛਣ ਨਹੀਂ ਦਿਖਾਈ ਦਿੰਦੇ ਨਤੀਜਾ ਇਹ ਹੁੰਦਾ ਹੈ। ਕਿ ਉਹ ਹੌਲੀ-ਹੌਲੀ ਦਿਲ ਰੋਗ ਅਤੇ ਗੰਭੀਰ ਸਥਿਤੀਆਂ ’ਚ ਹਾਰਟ ਅਟੈਕ ਵਰਗੀਆਂ ਸਮੱਸਿਆਵਾਂ ਵੱਲ ਵਧਦਾ ਜਾਂਦਾ ਹੈ ਫਿਲਹਾਲ, ਇਸ ਸੰਗਠਨ ਨੇ ਭਾਰਤ ਬਾਰੇ ਜੋ ਅੰਕੜੇ ਦਿੱਤੇ ਹਨ, ਉਹ ਡਰਾਉਣ ਵਾਲੇ ਹਨ ਦੇਸ਼ ਦੀ 81 ਫੀਸਦੀ ਅਬਾਦੀ ’ਚ ਕੋਲੈਸਟ੍ਰਾਲ ਦਾ ਪੱਧਰ ਸੁਰੱਖਿਅਤ ਸੀਮਾ ਤੋਂ ਕਾਫੀ ਜ਼ਿਆਦਾ ਮਿਲਿਆ ਹੈ, ਭਾਵ ਚੁੱਪਚਾਪ ਹੋਣ ਵਾਲੇ ਇਸ ਸਰੀਰਕ ਵਿਕਾਰ ਦਾ ਖ਼ਤਰਾ ਦੇਸ਼ ਦੀ ਅਬਾਦੀ ਦੇ ਇੱਕ ਬਹੁਤ ਵੱਡੇ ਹਿੱਸੇ ’ਤੇ ਮੰਡਰਾ ਰਿਹਾ ਹੈ। (WHO)

Read This : ਜਲੰਧਰ ਜ਼ਿਮਨੀ ਚੋਣ : ‘ਆਪ’ ਨੂੰ ਵੱਡੀ ਲੀਡ, ਕਾਂਗਰਸ ਪਿੱਛੇ

ਕੋਲੈਸਟ੍ਰਾਲ ਦੀ ਪਛਾਣ ਲਈ ਲੋਕਾਂ ਨੂੰ ਲਿਪਿਡ ਪ੍ਰੋਫਾਈਲ ਟੈਸਟ ਕਰਵਾਉਣਾ ਚਾਹੀਦਾ ਹੈ ਸਰੀਰ ’ਚ ਲਿਪਿਡ ਦਾ ਲੈਵਲ ਕਿੰਨਾ ਹੋਵੇ ਇਸ ਲਈ ਭਾਰਤ ਦੀ ਆਪਣੀ ਪਹਿਲੀ ਗਾਇਡਲਾਈਨ ਬਣਾਈ ਗਈ ਹੈ ਕੋਲੈਸਟ੍ਰਾਲ ਦਾ ਬਿਹਤਰ ਢੰਗ ਨਾਲ ਇਲਾਜ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਕਰ ਸਕਦਾ ਹੈ ਸਰੀਰ ’ਚ ਕੋਲੈਸਟ੍ਰਾਲ ਵਧਣਾ ਬੇਹੱਦ ਖ਼ਤਰਨਾਕ ਹੁੰਦਾ ਹੈ ਇਸ ਨਾਲ ਕਈ ਤਰ੍ਹਾਂ ਦੀਆਂ ਗੰਭੀਰ ਸਰੀਰਕ ਸਮੱਸਿਆਵਾਂ ਹੋ ਸਕਦੀਆਂ ਹਨ ਅੱਜ ਜਿੰਨੀਆਂ ਵੀ ਨਵੀਆਂ-ਨਵੀਆਂ ਬਿਮਾਰੀਆਂ ਉੱਭਰ ਰਹੀਆਂ ਹਨ, ਉਸ ਦਾ ਕਾਰਨ ਅਸੰਤੁਲਿਤ ਅਤੇ ਸੁਵਿਧਾਵਾਦੀ ਜੀਵਨਸ਼ੈਲੀ ਹੈ ਡਿਸਲਿਪੀਡੇਮੀਆ ਨੂੰ ਜੀਵਨਸ਼ੈਲੀ ਨਾਲ ਜੁੜੀ ਸਮੱਸਿਆ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇਸ ਸਮੱਸਿਆ ਦੇ ਮੂਲ ’ਚ ਆਰਥਿਕ ਖੁਸ਼ਹਾਲੀ ਕਾਰਨ ਲੋਕਾਂ ਦਾ ਖਾਣ-ਪੀਣ। (WHO)

ਨਸ਼ਾ ਤੇ ਮੁਕਤ ਜੀਵਨਸ਼ੈਲੀ ਹੈ ਦੇਰ ਰਾਤ ਨੂੰ ਸੌਣਾ ਅਤੇ ਸਵੇਰੇ ਦੇਰ ਨਾਲ ਉੱਠਣਾ, ਨਾ ਖਾਣ ਦਾ ਸਮਾਂ, ਨਾ ਸਰੀਰ ਨੂੰ ਤਪਾਉਣ ਦਾ ਕੋਈ ਤਰੀਕਾ ਫਾਸਟ-ਫੂਡ ਦੇ ਆਧੁਨਿਕ ਦੌਰ ’ਚ ਹੁਣ ਸਾਡੇ ਭੋਜਨ ’ਚ ਜ਼ਿਆਦਾ ਸ਼ੱਕਰ, ਜ਼ਿਆਦਾ ਕਾਰਬੋਹਾਈਡ੍ਰੇਟ ਅਤੇ ਜ਼ਿਆਦਾ ਕੋਲੈਸਟ੍ਰਾਲ ਹੋਣ ਕਾਰਨ ਇਹ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ ਨਿਸ਼ਚਿਤ ਹੀ ਇਹ ਇਹ ਰੋਗ ਅਮੀਰ ਲੋਕਾਂ ’ਚ ਜ਼ਿਆਦਾ ਦੇਖਣ ਨੂੰ ਮਿਲਦਾ ਹੈ, ਪਰ ਵੱਡੀ ਸਮੱਸਿਆ ਇਹ ਹੈ ਕਿ ਇੱਕ ਵੱਡੀ ਆਬਾਦੀ ਇਸ ਦੀ ਗ੍ਰਿਫ਼ਤ ’ਚ ਆ ਗਈ ਹੈ ਇਸ ਲਈ ਬਹੁ-ਗਿਣਤੀ ਲੋਕਾਂ ’ਚ ਇਸ ਰੋਗ ਦੇ ਪੈਦਾ ਹੋਣ ਅਤੇ ਸਰੀਰਕ ਸਮੱਸਿਆ ਲਈ ਸਿਰਫ ਅਸੀਂ ਜੀਵਨਸ਼ੈਲੀ ਨੂੰ ਦੋਸ਼ੀ ਨਹੀਂ ਦੱਸ ਸਕਦੇ ਇਹੀ ਵਜ੍ਹਾ ਹੈ ਕਿ ਭਾਰਤੀ ਸਥਿਤੀਆਂ ’ਚ ਇਸ ਸਮੱਸਿਆ ਦੇ ਪ੍ਰਸਾਰ ’ਤੇ ਹਾਲੇ ਹੋਰ ਡੂੰਘਾਈ ਨਾਲ ਅਤੇ ਗੰਭੀਰ ਅਧਿਐਨ ਦੀ ਲੋੜ ਹੈ। (WHO)

ਇਸ ਵਧਦੇ ਖਤਰੇ ਨੂੰ ਸਮੇਂ ’ਤੇ ਕੰਟਰੋਲ ਨਾ ਕੀਤਾ ਗਿਆ ਤਾਂ ਭਾਰਤ ਬਿਮਾਰਾਂ ਦਾ ਦੇਸ਼ ਬਣ ਜਾਵੇਗਾ ਦੁਨੀਆ ਦੀਆਂ ਵੱਡੀਆਂ ਚਿੰਤਾਵਾਂ ’ਚ ਸਿਹਤ ਮੁੱਖ ਹੈ ਸਾਰੇ ਦੇਸ਼ਾਂ ’ਚ ਸਿਹਤ ਦੀ ਸਥਿਤੀ ਸੋਚਣਯੋਗ ਅਤੇ ਪ੍ਰੇਸ਼ਾਨ ਕਰਨ ਵਾਲੀ ਹੈ ਵਿਗਿਆਨਕ ਤਰੱਕੀ, ਉਦਯੋਗਿਕ ਕ੍ਰਾਂਤੀ, ਵਧਦੀ ਆਬਾਦੀ, ਸ਼ਹਿਰੀਕਰਨ ਅਤੇ ਆਧੁਨਿਕ ਜੀਵਨ ਦੇ ਤਣਾਅਪੂਰਨ ਵਾਤਾਵਰਨ ਕਾਰਨ ਸਰੀਰਕ ਅਤੇ ਮਾਨਸਿਕ ਰੋਗਾਂ ’ਚ ਭਾਰੀ ਵਾਧਾ ਹੋਇਆ ਹੈ ਇਹ ਕਿਸੇ ਇੱਕ ਰਾਸ਼ਟਰ ਲਈ ਨਹੀਂ, ਸਮੁੱਚੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਹੈ ਗੈਰ-ਸਿਹਤਮੰਦੀ ਵਰਤਮਾਨ ਯੁੱਗ ਦੀ ਇੱਕ ਵਿਆਪਕ ਸਮੱਸਿਆ ਹੈ ਚਾਰੇ ਪਾਸੇ ਬਿਮਾਰੀਆਂ ਦਾ ਮਜ਼ਬੂਤ ਘੇਰਾ ਹੈ ਲਗਾਤਾਰ ਵਧਦੀਆਂ ਬਿਮਾਰੀਆਂ ਨੂੰ ਰੋਕਣ ਲਈ ਨਵੀਆਂ-ਨਵੀਆਂ ਇਲਾਜ ਪ੍ਰਣਾਲੀਆਂ ਅਸਫਲ ਹੋ ਰਹੀਆਂ ਹਨ। (WHO)

ਜਿਵੇਂ-ਜਿਵੇਂ ਵਿਗਿਆਨ ਰੋਗ-ਰੋਕੂ ਔਸ਼ਧੀਆਂ ਦਾ ਨਿਰਮਾਣ ਕਰਦੀ ਹੈ, ਉਵੇਂ-ਉਵੇਂ ਬਿਮਾਰੀਆਂ ਦੇ ਨਵੇਂ ਰੂਪ, ਨਵੇਂ ਨਾਂਅ ਤੇ ਨਵੇਂ ਮਾਹੌਲ ’ਚ ਪੇਸ਼ ਹੋ ਰਹੀਆਂ ਹਨ ਡਬਲਯੂਐਚਓ ਮੁਤਾਬਿਕ ਸਿਹਤ ਦਾ ਮਤਲਬ ਸਿਰਫ ਤੰਦਰੁਸਤ ਖਾਣਾ ਨਹੀਂ ਹੈ, ਸਗੋਂ ਇਹ ਯਕੀਨੀ ਕਰਨਾ ਵੀ ਜ਼ਰੂਰੀ ਹੈ ਕਿ ਕਿਵੇਂ ਦੁਨੀਆ ਇਕੱਠੀ ਆ ਕੇ ਸਾਰਿਆਂ ਨੂੰ ਲੰਮਾ ਅਤੇ ਸਿਹਤਮੰਦ ਜੀਵਨ ਜਿਉਣ ’ਚ ਮੱਦਦ ਕਰ ਸਕਦੀ ਹੈ ਹਾਲਾਂਕਿ, ਇਸ ਦੇ ਪਿੱਛੇ ਦੀ ਜੋ ਪਹਿਲ ਹੈ, ਉਸ ਦੀ ਤਾਰੀਫ ਤਾਂ ਕੀਤੀ ਹੀ ਜਾਣੀ ਚਾਹੀਦੀ ਹੈ ਪਹਿਲੀ ਵਾਰ ਦੇਸ਼ ’ਚ ਕੋਲੈਸਟ੍ਰਾਲ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਹੋਏ ਹਨ ਹਾਲੇ ਤੱਕ ਜਦੋਂ ਦੇਸ਼ ਦੇ ਡਾਕਟਰ ਮਰੀਜ਼ਾਂ ਦੇ ਕੋਲੈਸਟ੍ਰਾਲ ਜਾਂ ਸਰਲ ਭਾਸ਼ਾ ’ਚ ਕਹੀਏ, ਤਾਂ ਸਰੀਰ ’ਚ ਜਮ੍ਹਾ ਹੋ ਗਈ ਚਰਬੀ ਦਾ ਇਲਾਜ ਕਰਦੇ ਸਨ ਜਾਂ ਲੋਕਾਂ ਨੂੰ ਲਿਪਿਡ ਪ੍ਰੋਫਾਈਲ ਟੈਸਟ ਕਰਵਾਉਣ ਦੀ ਹਿਦਾਇਤ ਦਿੰਦੇ ਸਨ। (WHO)

ਤਾਂ ਉਹ ਇਹ ਕੰਮ ਯੂਰੋਪੀਅਨ ਸੁਸਾਇਟੀ ਆਫ ਕਾਰਡੀਓਲਾਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਰ ਰਹੇ ਹੁੰਦੇ ਹਨ ਹਾਰਟ ਅਟੈਕ ਸਬੰਧੀ ਅਕਸਰ ਇਹ ਕਿਹਾ ਜਾਂਦਾ ਹੈ ਕਿ ਡਾਇਬੀਟੀਜ਼, ਹਾਈਪਰਟੈਨਸ਼ਨ, ਸਟਰੈੱਸ, ਤੰਬਾਕੂ ਸੇਵਨ, ਸ਼ਰਾਬ ਪੀਣ ਆਦਿ ਕਾਰਨ ਹਾਰਟ ਅਟੈਕ ਹੁੰਦੇ ਹਨ, ਪਰ ਇਸ ਦੇ ਉਲਟ ਭਾਰਤ ’ਚ ਹਾਰਟ ਅਟੈਕ ਲਈ ਸਭ ਤੋਂ ਜ਼ਿਆਦਾ ਜਿੰਮੇਵਾਰ ਜੋ ਚੀਜ਼ ਦੇਖੀ ਗਈ ਹੈ, ਉਹ ਹੈ ਡਿਸਲਿਪਿਡੇਮੀਆ ਭਾਵ ਲਿਪਿਡ ਪ੍ਰੋਫਾਈਲ ਜੋ ਭਾਰਤ ’ਚ 80 ਫੀਸਦੀ ਲੋਕਾਂ ’ਚ ਨਾਰਮਲ ਨਹੀਂ ਹੈ। (WHO)

ਅਤੇ ਨਾ ਹੀ ਲੋਕਾਂ ਨੂੰ ਇਸ ਦੀ ਜਾਣਕਾਰੀ ਹੀ ਹੈ ਮਾਹਿਰ ਦੱਸਦੇ ਹਨ ਕਿ ਪੱਛਮੀ ਦੇਸ਼ਾਂ ਦੇ ਮੁਕਾਬਲੇ ਭਾਰਤ ’ਚ ਪਿਛਲੇ 10 ਸਾਲਾਂ ’ਚ ਦਿਲ ਦਾ ਰੋਗ ਵਧਦਾ ਗਿਆ ਹੈ। ਇਸ ਦਾ ਵੱਡਾ ਕਾਰਨ ਖਾਣ-ਪੀਣ, ਖਰਾਬ ਅਤੇ ਅਸੰਤੁਲਿਤ ਹੋਈ ਜੀਵਨਸ਼ੈਲੀ। ਰੋਜ਼ਾਨਾ ਸਰੀਰਕ ਗਤੀਵਿਧੀਆਂ ’ਚ ਆਈ ਕਮੀ ਸਮੇਤ ਦੂਜੇ ਕਾਰਨ ਹਨ ਭਾਰਤ ’ਚ ਸਿਹਤ ਕ੍ਰਾਂਤੀ ਦਾ ਸ਼ੰਖਨਾਦ ਹੋਵੇ। ਇਹ ਵਿਅਕਤੀਆਂ ਨੂੰ ਤੰਦਰੁਸਤ ਆਦਤਾਂ ਅਪਣਾਉਣ ਲਈ ਪ੍ਰੇਰਿਤ ਕਰਨ, ਸਰਕਾਰਾਂ ਨੂੰ ਸਿਹਤ ਦੇਖਭਾਲ ਦੇ ਬੁਨਿਆਦੀ ਢਾਂਚੇ ਤੇ ਵਸੀਲਿਆਂ ’ਚ ਨਿਵੇਸ਼ ਕਰਨ ਲਈ ਪ੍ਰੇਰਿਤ ਕਰਨ ਅਤੇ ਸਿਹਤ ਦੇਖਭਾਲ ਸੰਸਥਾਨਾਂ ਨੂੰ ਉਨ੍ਹਾਂ ਵੱਲੋਂ ਪ੍ਰਦਾਨ ਕੀਤੀ ਜਾਣ। (WHO)

ਵਾਲੀਆਂ ਸੇਵਾਵਾਂ ’ਚ ਲਗਾਤਾਰ ਸੁਧਾਰ ਕਰਨ ਲਈ ਪ੍ਰੇਰਿਤ ਕਰਨ ਬਿਮਾਰੀਆਂ ’ਤੇ ਕੰਟਰੋਲ ਲਈ ਯੋਗ ਅਤੇ ਸਾਧਨਾ, ਸੰਤੁਲਿਤ ਖੁਰਾਕ ਅਤੇ ਸੰਯਮਿਤ ਜੀਵਨਸ਼ੈਲੀ ਨੂੰ ਵੀ ਉਤਸ਼ਾਹਿਤ ਕੀਤਾ ਜਾਵੇ ਜਿੰਨੀਆਂ ਵੀ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਜਾਂ ਵਿਗਾੜ ਪੈਦਾ ਹੁੰਦੇ ਹਨ, ਉਹ ਇਸ ਗੱਲ ਦੇ ਗਵਾਹ ਹਨ ਕਿ ਕਿਸੇ ਇੱਕ ਨੇ ‘ਰੋਡ ਕੋੋਾਸਿੰਗ’ ’ਤੇ ਖੜ੍ਹੇ ‘ਟ੍ਰੈਫਿਕ ਪੁਲਿਸ’ ਦੇ ਨਿਰਦੇਸ਼ਾਂ ਦੀ ਅਣਦੇਖੀ ਕਰਕੇ ‘ਓਵਰ ਟੇਕਿੰਗ’ ਦੀ ਕੋਸ਼ਿਸ਼ ਕੀਤੀ ਹੈ ਸਾਰੀ ਦੁਨੀਆ ’ਚ ਵਧਦੇ ਹੋਏ ਮਨੋਰੋਗ ਅਤੇ ਦਿਲ ਰੋਗ ਇਸ ਅੰਦਰੂਨੀ ਅਵਿਵਸਥਾ ਦਾ ਨਤੀਜਾ ਹਨ ਹੋਰ ਲਾਇਲਾਜ ਬਿਮਾਰੀਆਂ ਦਾ ਕਾਰਨ ਵੀ ਅਸੰਤੁਲਿਤ ਜੀਵਨਸ਼ੈਲੀ ਹੈ ਇਸ ਲਈ ਚੰਗੀ ਸਿਹਤ ਲਈ ਮਾਨਸਿਕ ਤੇ ਭਾਵਨਾਤਮਕ ਸਿਹਤ ਪ੍ਰਤੀ ਜਾਗਰੂਕਤਾ ਵਰਤਣੀ ਬੇਹੱਦ ਜ਼ਰੂਰੀ ਹੈ। (WHO)

(ਇਹ ਲੇਖਕ ਦੇ ਆਪਣੇ ਵਿਚਾਰ ਹਨ)

ਲਲਿਤ ਗਰਗ

ਡਬਲਿਊਐੱਚਓ ਨੇ ਭਾਰਤ ’ਚ ਵਿਕ ਰਹੀਆਂ ਨਕਲੀ ਦਵਾਈਆਂ ਦਾ ਲਿਆ ਨੋਟਿਸ, ਭਾਰਤ ਸਰਕਾਰ ਨੂੰ ਕੀਤਾ ਅਲਰਟ
ਚਿੰਤਾ ਵਾਲੀ ਗੱਲ ਇਹ ਹੈ ਕਿ ਦੁਨੀਆ ਦੇ ਕੈਂਸਰ ਦੇ 20 ਫੀਸਦੀ ਮਰੀਜ ਇਕੱਲੇ ਭਾਰਤ ’ਚ ਹਨ | WHO

ਨਕਲੀ ਦਵਾਈਆਂ ਲੋਕਾਂ ਨੂੰ ਮਾਰ ਰਹੀਆਂ ਹਨ, ਬੀਮਾਰੀ ਨਹੀਂ

ਨਕਲੀ ਕੈਂਸਰ ਅਤੇ ਜਿਗਰ ਦੇ ਟੀਕੇ ਸਰੇਆਮ ਵਿਕ ਰਹੇ ਹਨ

ਹਿਸਾਰ (ਸੰਦੀਪ ਸੀਂਹਮਾਰ)। ਦੁਨੀਆ ਦੇ 20 ਫੀਸਦੀ ਕੈਂਸਰ ਦੇ ਮਰੀਜ ਇਕੱਲੇ ਭਾਰਤ ਵਿਚ ਹੋਣ ਦੇ ਬਾਵਜ਼ੂਦ ਨਕਲੀ ਕੈਂਸਰ ਅਤੇ ਜਿਗਰ ਦੀਆਂ ਦਵਾਈਆਂ ਭਾਰਤੀ ਬਾਜਾਰਾਂ ਵਿਚ ਅੰਨ੍ਹੇਵਾਹ ਵਿਕ ਰਹੀਆਂ ਹਨ। ਪਰ ਚਿੰਤਾ ਦੀ ਗੱਲ ਇਹ ਹੈ ਕਿ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਦੇ ਦਫਤਰ ਨੂੰ ਇਸ ਦੀ ਜਾਣਕਾਰੀ ਨਹੀਂ ਸੀ। ਵਿਸਵ ਸਿਹਤ ਸੰਗਠਨ ਵੱਲੋਂ ਖੁਦ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਵਿਸਵ ਸਿਹਤ ਸੰਗਠਨ ਨੇ ਭਾਰਤ ਵਿੱਚ ਵਿਕ ਰਹੀਆਂ ਨਕਲੀ ਦਵਾਈਆਂ ਦਾ ਨੋਟਿਸ ਲਿਆ ਹੈ। ਇੰਨਾ ਹੀ ਨਹੀਂ ਨੇ ਇਨ੍ਹਾਂ ਨਕਲੀ ਦਵਾਈਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। (WHO )

ਭਾਰਤੀ ਬਾਜਾਰ ਵਿੱਚ 8 ਵੱਖ-ਵੱਖ ਨਕਲੀ ਵਰਜਨ ਉਪਲੱਬਧ | WHO

ਡਬਲਿਊਐੱਚਓ ਦੁਆਰਾ ਇੱਕ ਚੇਤਾਵਨੀ ਜਾਰੀ ਕਰਨ ਤੋਂ ਬਾਅਦ, ਭਾਰਤ ਦੇ ਡਰੱਗ ਕੰਟਰੋਲਰ ਜਨਰਲ ਰਾਜੀਵ ਰਘੂਵੰਸੀ ਨੇ ਮੰਨਿਆ ਕਿ ਲੀਵਰ ਡਰੱਗ ਡੇਫਿਟੇਲਿਓ ਅਤੇ ਕੈਂਸਰ ਦੇ ਇਲਾਜ ਦੇ ਟੀਕੇ ਐਡਸੇਟਿ੍ਰਸ ਦੇ ਅੱਠ ਵੱਖ-ਵੱਖ ਨਕਲੀ ਵਰਜਨ ਭਾਰਤੀ ਬਾਜਾਰ ਵਿੱਚ ਮੌਜ਼ੂਦ ਹਨ। ਹੁਣ ਸਾਰੇ ਰਾਜਾਂ ਅਤੇ ਕੇਂਦਰ ਸਾਸਤ ਪ੍ਰਦੇਸ਼ਾਂ ਦੇ ਡਰੱਗ ਕੰਟਰੋਲਰਾਂ ਨੂੰ ਇਨ੍ਹਾਂ ਦਵਾਈਆਂ ’ਤੇ ਨਜਰ ਰੱਖਣ ਲਈ ਕਿਹਾ ਗਿਆ ਹੈ।

ਇਹ ਨੈੱਟਵਰਕ ਭਾਰਤ ਸਮੇਤ 4 ਦੇਸ਼ਾਂ ਵਿੱਚ ਫੈਲਿਆ ਹੋਇਆ ਹੈ

ਡਬਲਿਊਐੱਚਓ ਨੇ ਕਿਹਾ ਕਿ ਭਾਰਤ ਸਮੇਤ ਚਾਰ ਦੇਸਾਂ ’ਚ ਇੰਜੈਕਸ਼ਨ ਦੇ ਕਈ ਨਕਲੀ ਸੰਸਕਰਣ ਉਪਲੱਬਧ ਹਨ। ਇਹ ਨਕਲੀ ਦਵਾਈਆਂ ਆਨਲਾਈਨ ਸਪਲਾਈ ਕੀਤੀਆਂ ਜਾਂਦੀਆਂ ਹਨ। ਵਿਸ਼ਵ ਸਿਹਤ ਸੰਗਠਨ ਤੋਂ ਜਾਰੀ ਅੰਕੜਿਆਂ ਅਨੁਸਾਰ ਦੁਨੀਆ ਦੇ ਕੈਂਸਰ ਦੇ 20 ਫੀਸਦੀ ਮਰੀਜ ਭਾਰਤ ਵਿੱਚ ਹਨ। ਹਰ ਸਾਲ 75 ਹਜਾਰ ਲੋਕ ਕੈਂਸਰ ਕਾਰਨ ਮਰ ਰਹੇ ਹਨ। ਇਸ ਤੋਂ ਇਲਾਵਾ ਭਾਰਤ ’ਚ ਜਿਗਰ ਦੀ ਬੀਮਾਰੀ ਕਾਰਨ ਕਰੀਬ 2.5 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਸ ਦੇ ਬਾਵਜੂਦ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ ਨਕਲੀ ਦਵਾਈਆਂ ਪ੍ਰਤੀ ਗੰਭੀਰ ਨਹੀਂ ਹਨ। ਜੇਕਰ ਅਜਿਹਾ ਹੁੰਦਾ ਤਾਂ ਇਹ ਜਾਣਕਾਰੀ ਵਿਸ਼ਵ ਸਿਹਤ ਸੰਗਠਨ ਦੇ ਸਾਹਮਣੇ ਡੀਸੀਜੀਆਈ ਦੇ ਦਫ਼ਤਰ ਵਿੱਚ ਹੁੰਦੀ।

ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ

ਜੇਕਰ ਸਮੇਂ ਸਿਰ ਨਕਲੀ ਦਵਾਈਆਂ ਵੇਚਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਚੇਤੇ ਰਹੇ ਕਿ ਜਦੋਂ ਕੋਵਿਡ-19 ਦੀ ਤੀਜੀ ਲਹਿਰ ਆਪਣੇ ਸਿਖਰ ’ਤੇ ਸੀ, ਭਾਰਤ ‘ਚ ਜਿਵੇਂ-ਜਿਵੇਂ ਰੇਮਡੇਸਿਵਿਰ ਟੀਕੇ ਦੀ ਮੰਗ ਵਧੀ, ਨਕਲੀ ਟੀਕਿਆਂ ਅਤੇ ਕਾਲਾ ਬਾਜਾਰੀ ਦਾ ਕੰਮ ਸ਼ੁਰੂ ਹੋ ਗਿਆ ਪਰ ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਰਾਹਤ ਮਿਲੀ ਹੈ।

ਇਹ ਵੀ ਪੜ੍ਹੋ : ਡਿੱਪੂ ਹੋਲਡਰ ਲਾਉਣਗੇ ਧਰਨਾ, ਕੀ ਲੋਕ ਹੋਣਗੇ ਪ੍ਰੇਸ਼ਾਨ ਤੇ ਜਾਣੋ ਪੂਰਾ ਮਾਮਲਾ

Cholera: ਹੈਜ਼ੇ ਕਾਰਨ 30 ਲੋਕਾਂ ਦੀ ਮੌਤ, WHO ਨੇ ਪ੍ਰਗਟਾਈ ਚਿੰਤਾ
Cholera: ਹੈਜ਼ੇ ਕਾਰਨ 30 ਲੋਕਾਂ ਦੀ ਮੌਤ

ਮੋਗਾਦਿਸ਼ੂ (ਏਜੰਸੀ)। Cholera: ਸੋਮਾਲੀਆ ਵਿੱਚ ਜਨਵਰੀ ਤੋਂ ਹੁਣ ਤੱਕ ਹੈਜ਼ੇ ਕਾਰਨ 30 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਜਾਨਾਂ ਬਚਾਉਣ ਅਤੇ ਹੈਜ਼ੇ ਦੇ ਫੈਲਣ ਨੂੰ ਰੋਕਣ ਲਈ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਡਬਲਯੂਐਚਓ ਨੇ ਮੰਗਲਵਾਰ ਨੂੰ ਕਿਹਾ ਕਿ ਸੋਮਾਲੀਆ ਵਿੱਚ 2022 ਤੋਂ 28 ਜ਼ਿਲ੍ਹਿਆਂ ਵਿੱਚ ਅਤੇ ਬਨਾਦਿਰ ਖੇਤਰ ਵਿੱਚ 2017 ਦੇ ਸੋਕੇ ਤੋਂ ਬਾਅਦ ਹੈਜ਼ਾ ਦਾ ਨਿਰਵਿਘਨ ਪ੍ਰਸਾਰਣ ਹੋਇਆ ਹੈ।WHO ਨੇ ਕਿਹਾ, “2023 ਦੇ ਮਹਾਂਮਾਰੀ ਵਿਗਿਆਨਕ ਹਫ਼ਤੇ 1 ਤੋਂ, ਸੋਮਾਲੀਆ ਦੇ 28 ਜ਼ਿਲ੍ਹਿਆਂ ਵਿੱਚ ਹੈਜ਼ੇ ਕਾਰਨ 30 ਮੌਤਾਂ ਹੋਈਆਂ ਹਨ ਅਤੇ ਕੁੱਲ 11,704 ਸ਼ੱਕੀ ਕੇਸ ਹਨ।” (Cholera)

ਇਹ ਵੀ ਪੜ੍ਹੋ : ਮਣੀਪੁਰ ਹਿੰਸਾ ਦੇ ਵਿਰੋਧ ‘ਚ ਪੰਜਾਬ ਬੰਦ, ਬਾਜ਼ਾਰਾਂ ‘ਚ ਛਾਇਆ ਸੰਨਾਟਾ

ਡਬਲਯੂਐਚਓ ਨੇ ਕਿਹਾ ਕਿ ਜੁਲਾਈ ਦੇ ਅੰਤ ਵਿੱਚ ਸੋਮਾਲੀਆ ਦੇ 28 ਜ਼ਿਲ੍ਹਿਆਂ ਵਿੱਚ ਲਗਭਗ 235 ਨਵੇਂ ਸ਼ੱਕੀ ਮਾਮਲੇ ਸਾਹਮਣੇ ਆਏ ਸਨ, ਪਰ ਰਾਹਤ ਦੀ ਗੱਲ ਹੈ ਕਿ ਇਸ ਕਾਰਨ ਕਿਸੇ ਦੀ ਮੌਤ ਨਹੀਂ ਹੋਈ। WHO ਦੇ ਅਨੁਸਾਰ ਉਪਰੋਕਤ ਜ਼ਿਲ੍ਹਿਆਂ ਤੋਂ ਰਿਪੋਰਟ ਕੀਤੀ ਗਈ ਕੁੱਲ ਮੌਤ ਦਰ 0.3 ਪ੍ਰਤੀਸ਼ਤ ਹੈ, ਜੋ ਕਿ ਇੱਕ ਪ੍ਰਤੀਸ਼ਤ ਤੋਂ ਵੱਧ ਦੀ ਐਮਰਜੈਂਸੀ ਸੀਮਾ ਤੋਂ ਘੱਟ ਹੈ। WHO ਨੇ ਕਿਹਾ, “WHO ਅਤੇ ਸਿਹਤ ਸੰਗਠਨਾਂ ਨੇ ਜੁਬਾਲਲੈਂਡ ਰਾਜ ‘ਤੇ ਧਿਆਨ ਕੇਂਦ੍ਰਤ ਕਰਦੇ ਹੋਏ, ਸੋਕਾ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਹੈਜ਼ਾ ਪ੍ਰਤੀਕ੍ਰਿਆ ਦਖਲਅੰਦਾਜ਼ੀ ਨੂੰ ਲਾਗੂ ਕੀਤਾ ਹੈ।

ਸਾਵਧਾਨ! ਕੋਲਡ ਡਰਿੰਕ ਤੇ ਚਿੰਗਮ ਖਾਣ ਨਾਲ ਹੋ ਸਕਦੈ ਕੈਂਸਰ! WHO ਦਾ ਦਾਅਵਾ
ਨਵੀਂ ਦਿੱਲੀ। ਜੇਕਰ ਤੁਸੀਂ ਕੋਲਡ ਡਰਿੰਕ (Cold drink) ਪੀਂਦੇ ਹੋ ਜਾਂ ਚਿੰਗਮ ਖਾਂਦੇ ਹੋ ਤਾਂ ਸਾਵਧਾਨ ਰਹੋ। ਜੋ ਖਬਰ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਉਹ ਤੁਹਾਨੂੰ ਹੈਰਾਨ ਕਰ ਦੇਵੇਗੀ। ਜੀ ਹਾਂ! WHO ਦੀ ਕੈਂਸਰ ਖੋਜ ਏਜੰਸੀ ਨੇ ਆਪਣੇ ਅਧਿਐਨ ਵਿੱਚ ਪਾਇਆ ਹੈ ਕਿ ਆਰਟੀਫਿਸ਼ੀਅਲ ਵਾਲੇ ਪਦਾਰਥਾਂ ’ਚ ਕੈਂਸਰ ਪੈਦਾ ਕਰਨ ਵਾਲੇ ਪਦਾਰਥ ਹੋ ਸਕਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਹ ਰਿਪੋਰਟ ਅਗਲੇ ਮਹੀਨੇ ਪ੍ਰਕਾਸ਼ਿਤ ਹੋਣ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਕੋਲਡ ਡਰਿੰਕਸ ਅਤੇ ਚਿੰਗਮ ’ਚ ਕੈਂਸਰ ਪੈਦਾ ਕਰਨ ਵਾਲੇ ਪਦਾਰਥ ਵੀ ਹੋ ਸਕਦੇ ਹਨ। ਇਹ ਜਾਣਕਾਰੀ ਡਬਲਿਊਐੱਚਓ ਨਾਲ ਜੁੜੀ ਸੰਸਥਾ ਇੰਟਰਨੈਸਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ ਦੇ ਅਧਿਐਨ ’ਚ ਦਿੱਤੀ ਗਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਈਏਆਰਸੀ ਦੀ ਇਸ ਰਿਪੋਰਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਇਸ ਨੂੰ ਜੁਲਾਈ ਮਹੀਨੇ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ।

ਅਧਿਐਨ ਕੈਂਸਰ ਦਾ ਦਾਅਵਾ ਕਰਦਾ ਹੈ | Cold drink

ਖੋਜ ’ਚ ਪਾਇਆ ਗਿਆ ਹੈ ਕਿ ਕੋਲਡ ਡਰਿੰਕ ਅਤੇ ਚਿਊਇੰਗ ਗਮ ਕਾਰਸੀਨੋਜਨਿਕ ਹੋ ਸਕਦੇ ਹਨ। ਪਿਛਲੇ ਸਾਲ ਫਰਾਂਸ ਵਿੱਚ ਇੱਕ ਮਿਲੀਅਨ ਤੋਂ ਵੱਧ ਲੋਕਾਂ ਦਾ ਅਧਿਐਨ ਕਰਨ ਵਾਲੇ ਖੋਜਕਰਤਾਵਾਂ ਨੇ ਪਾਇਆ ਕਿ ਜਿੰਨਾ ਜ਼ਿਆਦਾ ਨਕਲੀ ਮਿਠਾਈਆਂ ਦਾ ਸੇਵਨ ਉਹ ਕਰਦੇ ਹਨ, ਉਨ੍ਹਾਂ ਦੇ ਕੈਂਸਰ ਦਾ ਖਤਰਾ ਓਨਾ ਹੀ ਵੱਧ ਹੁੰਦਾ ਹੈ।

ਜਾਣੋ 2015 ਵਿੱਚ ਕੀ ਆਈ ਰਿਪੋਰਟ | Cold drink

ਆਈਏਆਰਸੀ ਦੀਆਂ ਰਿਪੋਰਟਾਂ ਦਾ ਅਸਰ ਪੂਰੀ ਦੁਨੀਆ ਵਿੱਚ ਦੇਖਿਆ ਗਿਆ ਹੈ। ਇਸੇ ਸੰਸਥਾ ਨੇ 2015 ਵਿੱਚ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਗਲਾਈਫੋਸੇਟ, ਜੋ ਕਿ ਕੀਟਨਾਸ਼ਕ ਦੀ ਇੱਕ ਕਿਸਮ ਹੈ, ਨਾਲ ਵੀ ਕੈਂਸਰ ਦਾ ਖਤਰਾ ਹੁੰਦਾ ਹੈ। ਇਸ ਦਵਾਈ ਦਾ ਛਿੜਕਾਅ ਪੱਤੇਦਾਰ ਫਸਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਕੀਤਾ ਗਿਆ ਹੈ। ਉਸ ਦੀ ਇਸ ਰਿਪੋਰਟ ’ਤੇ ਅਦਾਲਤਾਂ ’ਚ ਵੀ ਕੇਸ ਚੱਲੇ। ਮਹੱਤਵਪੂਰਨ ਗੱਲ ਇਹ ਹੈ ਕਿ ਉਸ ਰਿਪੋਰਟ ਤੋਂ ਬਾਅਦ ਇਹ ਆਮ ਧਾਰਨਾ ਬਣ ਗਈ ਹੈ ਕਿ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਨਾਲ ਪੈਦਾ ਹੋਣ ਵਾਲੀਆਂ ਫਸਲਾਂ ਵਿੱਚ ਕਾਰਸੀਨੋਜਨਿਕ ਪਦਾਰਥ ਹੁੰਦੇ ਹਨ।

ਖਾਸ ਗੱਲ ਇਹ ਹੈ ਕਿ ਇਹ ਕੋਲਡ ਡਰਿੰਕ ਸਿਹਤ ਦੇ ਲਿਹਾਜ ਨਾਲ ਬਿਲਕੁਲ ਵੀ ਠੀਕ ਨਹੀਂ ਹੈ। ਕੋਲਡ ਡਰਿੰਕਸ ਦਾ ਸੇਵਨ ਨਾ ਸਿਰਫ ਤੁਹਾਡੇ ਸਰੀਰ ਵਿਚ ਸ਼ੂਗਰ ਦੀ ਮਾਤਰਾ ਨੂੰ ਵਧਾਉਂਦਾ ਹੈ, ਬਲਕਿ ਇਹ ਤੁਹਾਡੀ ਸਿਹਤ ਨੂੰ ਹੋਰ ਵੀ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾਉਂਦਾ ਹੈ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਕੁਝ ਅਜਿਹੀਆਂ ਚੀਜਾਂ ਬਾਰੇ ਜੋ ਦੱਸਦੇ ਹਨ ਕਿ ਕੋਲਡ ਡਰਿੰਕ ਦਾ ਸੇਵਨ ਤੁਹਾਡੀ ਸਿਹਤ ਲਈ ਠੀਕ ਨਹੀਂ ਹੈ। ਆਓ ਜਾਣਦੇ ਹਾਂ ਕੋਲਡ ਡਰਿੰਕਸ ਪੀਣ ਦੇ ਨੁਕਸਾਨ।

ਸ਼ੂਗਰ ਦੀ ਸਮੱਸਿਆ | WHO

ਤੁਹਾਨੂੰ ਦੱਸ ਦੇਈਏ ਕਿ ਕੋਲਡ ਡਿ੍ਰੰਕਸ ਵਿੱਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਕੋਲਡ ਡਰਿੰਕਸ ਦਾ ਸੇਵਨ ਕਰਨ ਨਾਲ ਸ਼ੂਗਰ ਦੀ ਸਮੱਸਿਆ ਵੀ ਹੋ ਸਕਦੀ ਹੈ।

ਭਾਰ ਵਧਣਾ

ਤੁਹਾਨੂੰ ਦੱਸ ਦੇਈਏ ਕਿ ਕੋਲਡ ਡਿ੍ਰੰਕਸ ’ਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਤੁਹਾਡਾ ਭਾਰ ਤੇਜੀ ਨਾਲ ਵਧਦਾ ਹੈ। ਖੰਡ ਦੇ ਸੇਵਨ ਨਾਲ ਭਾਰ ਵਧਣ ਤੋਂ ਲੈ ਕੇ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ।

ਇਹ ਵੀ ਪੜ੍ਹੋ : ਊਰਜਾ ਤਬਦੀਲੀ ’ਚ ਸ਼ਲਾਘਾਯੋਗ ਪ੍ਰਦਰਸ਼ਨ

ਸੀਰੀਆ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 8500 ਹੋਈ: ਡਬਲਿਊਐੱਚਓ
ਕਾਹਿਰਾ (ਏਜੰਸੀ)। ਸੀਰੀਆ ’ਚ ਭਿਆਨਕ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 8500 ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ ’ਚ ਇਹ ਅੰਕੜਾ ਹੋਰ ਵਧਣ ਦਾ ਡਰ ਹੈ। ਵਿਸ਼ਵ ਸਹਿਤ ਸੰਗਠਨ (ਡਬਲਿਊ ਐੱਚ ਓ) ਦੇ ਪੂਰਬੀ ਭੂਮੱਧਸਾਗਰੀ ਦਫਤਰ ਦੇ ਕਾਰਜਵਾਹਕ ਖੇਤਰੀ ਐਮਰਜੈਂਸੀ ਡਾਇਰੈਕਟਰ ਰਿਕ ਬ੍ਰੇਨਨ ਨੇ ਇਹ ਜਾਣਕਾਰੀ ਦਿੱਤੀ। ਬ੍ਰੇਨਨ ਨੇ ਬ੍ਰੀਫਿੰਗ ’ਚ ਦੱਸਿਆ ਕਿ ਅਜੇ ਸਾਡੇ ਕੋਲ ਜੋ ਅੰਕੜੇ ਉਪਲੱਬਧ ਹਨ ਉਸ ’ਚ ਸਰਕਾਰ ਦੇ ਕਬਜ਼ੇ ਵਾਲੇ ਖੇਤਰ ’ਚ ਲਗਭਗ 4000 ਮੌਤਾਂ ਅਤੇ ਲਗਭਗ 2500 ਲੋਕ ਜਖ਼ਮੀ ਹੋਏ ਹਨ ਅਤੇ ਉੱਤਰ ਪੱਛਮ ’ਚ ਲਗਭਗ 4500 ਮੌਤਾਂ ਅਤੇ 7500 ਜਖ਼ਮੀ ਹੋਏ ਹਨ। (WHO)

ਮਰਨ ਵਾਲਿਆਂ ਦੀ ਪੂਰੀ ਗਿਣਤੀ ਦੱਸਣਾ ਮੁਸ਼ਕਿਲ | WHO

ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਸਹੀ ਗਿਣਤੀ ਦੱਸਣਾ ਮੁਸ਼ਕਿਲ ਹੈ, ਕਿਉਂਕਿ ਇਹ ਰੋਜ਼ਾਨਾ ਵਧ ਰਹੀ ਹੈ। ਸੀਰੀਆ ਦੇ ਸਿਹਤ ਮੰਤਰੀ ਹਸਨ ਅਲ ਗੱਬਸ਼ ਬ੍ਰਾਡਕਾਸਟਰ ਨੇ ਦੱਸਿਆ ਕਿ ਸਰਕਾਰੀ ਕੰਟਰੋਲ ਵਾਲੇ ਇਲਾਕਿਆਂ ’ਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 1414 ਸੀ, ਜਦਕਿ ਹੋਰ 2349 ਜਖ਼ਮੀ ਹੋਏ ਸਨ। ਬੀਤੇ ਸੋਮਵਾਰ ਨੂੰ ਤੁਰਕੀ ਅਤੇ ਸੀਰੀਆ ’ਚ ਕੁਝ ਹਿੱਸਿਆ ’ਚ ਆਏ ਸ਼ਕਤੀਸ਼ਾਲੀ ਭੂਚਾਲਾਂ ’ਚ ਕੁੱਲ ਮਿਲਾ ਕੇ 31000 ਤੋਂ ਜ਼ਿਆਦਾ ਲੋਕ ਮਾਰੇ ਗਏ ਅਤੇ ਹਜ਼ਾਰਾਂ ਘਰ ਤਬਾਹ ਹੋ ਗਏ।

ਤੁਰਕੀ ’ਚ ਭੂਚਾਲ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 26,605 ਹੋਈ

ਤੁਰਕੀ ’ਚ ਵਿਨਾਸ਼ਕਾਰੀ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 29605 ਹੋ ਗਈ ਹੈ। ਆਫ਼ ਤੇ ਐਮਰਜੈਂਸੀ ਮੈਨੇਜ਼ਮੈਂਟ ਅਥਾਰਟੀ ਨੇ ਇਹ ਜਾਣਕਾਰੀ ਦਿੱਤੀ। ਏਐੱਫਏਡੀ ਨੇ ਇੱਕ ਬਿਆਨ ’ਚ ਕਿਹਾ ਕਿ ਦੁਪਹਿਰ 3 ਵੱਜ ਕੇ 55 ਮਿੰਟਾਂ ਤੱਕ 29605 ਲੋਕਾਂ ਦੀ ਮੌਤ ਹੋ ਗਈ। ਤੁਰਕੀ ਅਤੇ ਸੀਰੀਆ ਦੇ ਕੁਝ ਹਿੱਸਿਆਂ ’ਚ ਬੀਤੇ ਸੋਮਵਾਰ ਨੂੰ ਆਏ ਸ਼ਕਤੀਸ਼ਾਲੀ ਭੂਚਾਲ ’ਚ ਕੁੱਲ ਮਿਲਾ ਕੇ 30000 ਤੋਂ ਜ਼ਿਆਦਾ ਲੋਕ ਮਾਰੇ ਗਏ ਅਤੇ ਹਜ਼ਾਰਾਂ ਘਰ ਤਬਾਹ ਹੋ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ

ਮੰਕੀਪੌਕਸ ਦੇ ਵਿਰੁੱਧ ਤੱਤਕਾਲ ਵੱਡੇ ਪੱਧਰ ’ਤੇ ਟੀਕਾਕਰਨ ਦੀ ਜ਼ਰੂਰਤ ਨਹੀਂ : WHO
ਮੰਕੀਪੌਕਸ ਦੇ ਵਿਰੁੱਧ ਤੱਤਕਾਲ ਸਾਮੂਹਿਕ ਟੀਕਾਕਰਨ ਦੀ ਜ਼ਰੂਰਤ ਨਹੀਂ : WHO

ਵਾਸ਼ਿੰਗਟਨ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਨੂੰ ਮੰਕੀਪੌਕਸ ਦੇ ਵਿਰੁੱਧ ਵੱਡੇ ਪੱਧਰ ’ਤੇ ਟੀਕਾਕਰਨ ਦੀ ਤੁਰੰਤ ਲੋੜ ਨਹੀਂ ਦਿਖਾਈ ਦਿੰਦੀ। ਡਬਲਯੂਐਚਓ ਦੇ ਤਕਨੀਕੀ ਮੁਖੀ ਰੋਸਮੁੰਡ ਲੁਈਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਲੇਵਿਸ ਨੇ ਵਾਸ਼ਿੰਗਟਨ ਪੋਸਟ ਨਾਲ ਇੱਕ ਵਰਚੁਅਲ ਗੱਲਬਾਤ ਵਿੱਚ ਕਿਹਾ ਕਿ ਮੰਕੀਪੌਕਸ ਲਈ ਵੱਡੇ ਪੱਧਰ ’ਤੇ ਟੀਕਾਕਰਨ ਦੀ ਸਿਫ਼ਾਰਸ਼ ਨਹੀਂ ਕੀਤੀ ਜਾਂਦੀ ਹੈ ਅਤੇ ਫਿਲਹਾਲ ਇਸਦਾ ਸਮਰਥਨ ਕਰਨ ਦਾ ਕੋਈ ਕਾਰਨ ਨਹੀਂ ਹੈ। ਉਸਨੇ ਸਰਕਾਰਾਂ ਨੂੰ ਉਹਨਾਂ ਲੋਕਾਂ ਨੂੰ ਵੈਕਸੀਨ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਕਿਹਾ ਜੋ ਪਹਿਲਾਂ ਹੀ ਉੱਚ ਜੋਖਮ ਵਿੱਚ ਹਨ। ਦੁਨੀਆ ਭਰ ਵਿੱਚ 70 ਤੋਂ ਵੱਧ ਦੇਸ਼ਾਂ ਵਿੱਚ ਮੰਕੀਪੌਕਸ ਦੇ 31,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਬਿਮਾਰੀ ਕਾਰਨ 12 ਮੌਤਾਂ ਹੋਈਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਦੁਨੀਆ ਵਿੱਚ ਲਗਭਗ ਇੱਕ ਅਰਬ ਲੋਕ ਮਾਨਸਿਕ ਰੋਗਾਂ ਤੋਂ ਪੀੜਤ: WHO
ਦੁਨੀਆ ਵਿੱਚ ਲਗਭਗ ਇੱਕ ਅਰਬ ਲੋਕ ਮਾਨਸਿਕ ਰੋਗਾਂ ਤੋਂ ਪੀੜਤ: WHO

(ਸੱਚ ਕਹੂੰ ਨਿਊਜ਼) ਜਨੇਵਾ । ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਕਿਹਾ ਕਿ ਦੁਨੀਆ ਭਰ ਵਿੱਚ ਲਗਭਗ ਇੱਕ ਅਰਬ ਲੋਕ ਮਾਨਸਿਕ ਵਿਗਾੜ ਦੇ ਕਿਸੇ ਨਾ ਕਿਸੇ ਰੂਪ ਤੋਂ ਪੀੜਤ ਹਨ। ਸਦੀ ਦੀ ਸ਼ੁਰੂਆਤ ਤੋਂ ਬਾਅਦ ਮਾਨਸਿਕ ਸਿਹਤ ‘ਤੇ ਸਭ ਤੋਂ ਵੱਡੀ ਸਮੀਖਿਆ ਵਿੱਚ, ਸਿਹਤ ਸੰਸਥਾ ਨੇ ਸਭ ਤੋਂ ਚਿੰਤਾਜਨਕ ਗੱਲ ਕਹੀ ਹੈ ਕਿ ਇਸ ਵਿੱਚ ‘ਸੱਤ ਨੌਜਵਾਨਾਂ ਵਿੱਚੋਂ ਇੱਕ’ ਸ਼ਾਮਲ ਹੈ।

WHO ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਪਹਿਲੇ ਸਾਲ ਵਿੱਚ ਉਦਾਸੀ ਅਤੇ ਚਿੰਤਾ ਵਰਗੀਆਂ ਆਮ ਸਥਿਤੀਆਂ ਦੀ ਦਰ ਵਿੱਚ 25 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ। ਡਬਲਯੂਐਚਓ ਨੇ ਇੱਕ ਰਿਪੋਰਟ ਵਿੱਚ ਕਿਹਾ ਕਿ ਸਾਲ 2019 ਵਿੱਚ, ਦੁਨੀਆ ਭਰ ਵਿੱਚ ਲਗਭਗ ਇੱਕ ਅਰਬ ਲੋਕ ਮਾਨਸਿਕ ਵਿਗਾੜ ਨਾਲ ਜੀ ਰਹੇ ਸਨ, ਜਿਨ੍ਹਾਂ ਵਿੱਚ 14 ਪ੍ਰਤੀਸ਼ਤ ਕਿਸ਼ੋਰ ਸ਼ਾਮਲ ਸਨ।

100 ਵਿੱਚੋਂ ਇੱਕ ਤੋਂ ਵੱਧ ਮੌਤਾਂ ਦਾ ਕਾਰਨ ਖ਼ੁਦਕੁਸ਼ੀ ਹੈ ਅਤੇ 58 ਫ਼ੀਸਦੀ ਖ਼ੁਦਕੁਸ਼ੀਆਂ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਵੱਲੋਂ ਕੀਤੀਆਂ ਜਾਂਦੀਆਂ ਹਨ। ਅਪੰਗਤਾ ਦਾ ਮੁੱਖ ਕਾਰਨ ਮਾਨਸਿਕ ਵਿਕਾਰ ਹਨ।

ਉਨ੍ਹਾਂ ਕਿਹਾ ਕਿ ਗੰਭੀਰ ਮਾਨਸਿਕ ਸਿਹਤ ਸਥਿਤੀਆਂ ਵਾਲੇ ਲੋਕ ਆਮ ਆਬਾਦੀ ਨਾਲੋਂ ਔਸਤਨ 10 ਤੋਂ 20 ਸਾਲ ਪਹਿਲਾਂ ਮਰ ਜਾਂਦੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਚਪਨ ਵਿੱਚ ਦੁਰਵਿਵਹਾਰ ਅਤੇ ਧੱਕੇਸ਼ਾਹੀ ਡਿਪਰੈਸ਼ਨ ਦੇ ਮੁੱਖ ਕਾਰਨ ਹਨ।

ਉਸ ਨੇ ਕਿਹਾ ਕਿ ਸਮਾਜਿਕ ਅਤੇ ਆਰਥਿਕ ਅਸਮਾਨਤਾ, ਜਨਤਕ ਸਿਹਤ ਸੰਕਟਕਾਲ, ਯੁੱਧ ਅਤੇ ਜਲਵਾਯੂ ਸੰਕਟ ਵਿਸ਼ਵਵਿਆਪੀ, ਮਾਨਸਿਕ ਸਿਹਤ ਲਈ ਢਾਂਚਾਗਤ ਖਤਰਿਆਂ ਵਿੱਚੋਂ ਇੱਕ ਹਨ। ਰਿਪੋਰਟ ਵਿੱਚ ਸਾਰੇ ਦੇਸ਼ਾਂ ਨੂੰ ਵਿਆਪਕ ਮਾਨਸਿਕ ਸਿਹਤ ਕਾਰਜ ਯੋਜਨਾ 2013-2030 ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

30 ਦੇਸ਼ਾਂ ’ਚ 550 ਤੋਂ ਜਿਆਦਾ ਮੰਕੀਪਾਕਸ ਦੇ ਮਾਮਲੇ : ਡਬਯੂਐਚਓ
30 ਦੇਸ਼ਾਂ ’ਚ 550 ਤੋਂ ਜਿਆਦਾ ਮੰਕੀਪਾਕਸ ਦੇ ਮਾਮਲੇ : ਡਬਯੂਐਚਓ

ਜਨੇਵਾ (ਏਜੰਸੀ)। ਵਿਸ਼ਵ ਸਿਹਤ ਸੰਗਠਨ (ਡਬਯੂਐਚਓ) ਨੇ ਕਿਹਾ ਹੈ ਕਿ ਦੁਨੀਆ ਦੇ 30 ਦੇਸ਼ਾਂ ਵਿੱਚ ਮੰਕੀਪੌਕਸ ਦੇ 550 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਡਬਯੂਐਚਓ ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਖਦਸ਼ਾ ਜਤਾਇਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੰਕੀਪੌਕਸ ਦੇ ਮਾਮਲਿਆਂ ਵਿੱਚ ਵਾਧਾ ਹੋ ਸਕਦਾ ਹੈ। ਇਸ ਦੇ ਮੱਦੇਨਜ਼ਰ, ਪ੍ਰਭਾਵਿਤ ਦੇਸ਼ਾਂ ਨੂੰ ਵਿਆਪਕ ਭਾਈਚਾਰੇ ਵਿੱਚ ਕੇਸਾਂ ਦਾ ਪਤਾ ਲਗਾਉਣ ਲਈ, ਆਪਣੀ ਨਿਗਰਾਨੀ ਵਧਾਉਣ ਦੀ ਲੋੜ ਹੈ। ਘੇਬਰੇਅਸਸ ਨੇ ਕਿਹਾ ਕਿ ਮੰਕੀਪੌਕਸ ਦੇ ਮਾਮਲੇ ਸੰਕਰਮਿਤ ਵਿਅਕਤੀਆਂ ਨੂੰ ਸਹੀ ਦੇਖਭਾਲ ਕਰਨ ਤੋਂ ਵੀ ਰੋਕ ਸਕਦੇ ਹਨ। ਇਸ ਨਾਲ ਇਨਫੈਕਸ਼ਨ ਫੈਲਣਾ ਮੁਸ਼ਕਿਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੰਕੀਪੌਕਸ ਦੇ ਮਾਮਲੇ ਆਪਣੇ ਆਪ ਠੀਕ ਹੋ ਜਾਂਦੇ ਹਨ, ਪਰ ਕੁਝ ਕੇਸ ਗੰਭੀਰ ਹੋ ਸਕਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਮੰਕੀਪੌਕਸ ਦੇ ਪ੍ਰਸਾਰਣ ਨੂੰ ਰੋਕਿਆ ਨਹੀਂ ਜਾ ਸਕਦਾ : ਡਬਲਯੂਐਚਓ
ਮੰਕੀਪੌਕਸ ਦੇ ਪ੍ਰਸਾਰਣ ਨੂੰ ਰੋਕਿਆ ਨਹੀਂ ਜਾ ਸਕਦਾ : WHO

ਜਿਨੇਵਾ। ਵਿਸ਼ਵ ਸਿਹਤ ਸੰਗਠਨ (WHO) ਨੂੰ ਅਜੇ ਵੀ ਇਸ ਗੱਲ ’ਤੇ ਵਿਸ਼ਵਾਸ ਨਹੀਂ ਹੈ ਕਿ ਮੰਕੀਪੌਕਸ ਦਾ ਪ੍ਰਸਾਰਣ ਪੂਰੀ ਤਰ੍ਹਾਂ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਇਹ ਗੱਲ ਯੂਰਪ ਲਈ ਡਬਲਯੂਐਚਓ ਦੇ ਹੈਂਸ ਕਲੂਜ¿; ਨੇ ਕਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਅਸੀਂ ਨਹੀਂ ਜਾਣਦੇ ਕਿ ਇਸਦਾ ਪ੍ਰਸਾਰਣ ਪੂਰੀ ਤਰ੍ਹਾਂ ਰੋਕ ਸਕਦੇ ਹਾਂ ਕਿ ਨਹੀ। ਇਸ ਲਈ ਸਾਨੂੰ ਸਪੱਸ਼ਟ ਸੰਚਾਰ, ਸਾਮੁਦਾਇਕ ਕਾਰਜ, ਸੰਕ੍ਰਾਮਕ ਦੇ ਸਮੇਂ ਨੂੰ ਆਈਸੋਲੇਟ ਕਰਨਾ, ਪ੍ਰਭਾਵਸ਼ਾਲੀ ਢੰਗ ਨਾਲ ਨਵੇਂ ਮਾਮਲਿਆਂ ਦਾ ਪਤਾ ਲਗਾਉਣਾ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ ਦੀ ਜ਼ਰੂਰਤ ਹੈ।

ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਮੰਕੀਪੌਕਸ ਲਈ ਉਹੀ ਉਪਾਅ ਦੀ ਲੋੜ ਨਹੀਂ ਹੈ, ਜੋ ਕਿ ਕੋਰੋਨਾ ਵਾਇਰਸ ਮਹਾਮਾਰੀ ਨੂੰ ਲਾਗੂ ਕਰਨ ਲਈ ਲਾਗੂ ਕੀਤਾ ਗਿਆ ਹੈ, ਉੱਥੇ ਇਹ ਵਾਇਰਸ ਵੀ ਉਸੇ ਤਰ੍ਹਾਂ ਫੈਲਦਾ ਨਹੀਂ ਹੈ। ਉਸ ਨੇ ਕਿਹਾ, ‘ਆਉਣ ਵਾਲੇ ਮਹੀਨੇ ਵਿੱਚ ਕਈ ਉਹ ਅਤੇ ਵੱਡੀਆਂ ਪਾਰਟੀਆਂ ਤੇ ਪ੍ਰੋਗਰਾਮ ਹੋਣ ਵਾਲੇ ਹਨ ਜਿਸ ’ਚ ਇਸ ਦਾ ਵਧੇਰੇ ਪ੍ਰਸਾਰਣ ਹੋ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ