Linkedin - Sach Kahoon Punjabi

ਸ਼ਾਂਤੀ ਦੀ ਖੋਜ
ਸ਼ਾਂਤੀ ਦੀ ਖੋਜ

ਇੱਕ ਰਾਜੇ ਨੇ ਇੱਕ ਨੌਜਵਾਨ ਦੀ ਬਹਾਦਰੀ ਤੋਂ ਖੁਸ਼ ਹੋ ਕੇ ਉਸ ਨੂੰ ਰਾਜ ਦਾ ਸਭ ਤੋਂ ਵੱਡਾ ਸਨਮਾਨ ਦੇਣ ਦਾ ਐਲਾਨ ਕੀਤਾ ਪਰ ਪਤਾ ਲੱਗਾ ਕਿ ਉਹ ਨੌਜਵਾਨ ਇਸ ਤੋਂ ਖੁਸ਼ ਨਹੀਂ ਹੈ ਰਾਜੇ ਨੇ ਉਸ ਨੂੰ ਬੁਲਵਾਇਆ ਤੇ ਪੁੱਛਿਆ, ‘‘ਜਵਾਨਾ ਤੈਨੂੰ ਕੀ ਚਾਹੀਦਾ ਹੈ? ਤੁੰ ਜੋ ਵੀ ਚਾਹੇਂ, ਤੈਨੂੰ ਦੇਣ ਲਈ ਤਿਆਰ ਹਾਂ ਤੇਰੀ ਬਹਾਦਰੀ ਅਤੇ ਹਿੰਮਤ ਇਨ੍ਹਾਂ ਪੁਰਸਕਾਰਾਂ ਤੋਂ ਉੱਪਰ ਹੈ’’ ਇਸ ’ਤੇ ਨੌਜਵਾਨ ਨੇ ਜਵਾਬ ਦਿੱਤਾ, ‘‘ਮਹਾਰਾਜ, ਮੁਆਫ਼ ਕਰਨਾ! ਮੈਨੂੰ ਮਾਣ-ਸਨਮਾਨ ਤੇ ਅਹੁਦਾ ਨਹੀਂ ਚਾਹੀਦਾ ਮੈਂ ਤਾਂ ਸਿਰਫ਼ ਮਨ ਦੀ ਸ਼ਾਂਤੀ ਚਾਹੁੰਦਾ ਹਾਂ’’

ਰਾਜੇ ਨੇ ਸੁਣਿਆ ਤਾਂ ਉਹ ਬਹੁਤ ਮੁਸ਼ਕਲ ’ਚ ਪੈ ਗਿਆ ਉਸ ਨੇ ਕਿਹਾ, ‘‘ਤੁੰ ਬੜੀ ਅਜੀਬ ਚੀਜ਼ ਮੰਗ ਰਿਹਾ ਹੈਂ ਜੋ ਚੀਜ਼ ਮੇਰੇ ਕੋਲ ਨਹੀਂ ਹੈ, ਉਹ ਮੈਂ ਤੈਨੂੰ ਕਿਵੇਂ ਦੇ ਸਕਦਾ ਹਾਂ?’’ ਫਿਰ ਕੁਝ ਸੋਚ ਕੇ ਰਾਜਾ ਬੋਲਿਆ, ‘‘ਹਾਂ, ਮੈਂ ਇੱਕ ਸਾਧੂ ਨੂੰ ਜਾਣਦਾ ਹਾਂ ਸ਼ਾਇਦ ਉਹ ਤੈਨੂੰ ਮਨ ਦੀ ਸ਼ਾਂਤੀ ਦੇ ਸਕੇ’’ ਰਾਜਾ ਖੁਦ ਉਸ ਨੌਜਵਾਨ ਨੂੰ ਲੈ ਕੇ ਸਾਧੂ ਦੇ ਆਸ਼ਰਮ ’ਚ ਗਿਆ।

ਉਹ ਸਾਧੂ ਅਨੋਖੇ ਰੂਪ ’ਚ ਸ਼ਾਂਤ ਤੇ ਖੁਸ਼ ਸੀ ਰਾਜੇ ਨੇ ਸਾਧੂ ਅੱਗੇ ਪ੍ਰਾਰਥਨਾ ਕੀਤੀ ਕਿ ਉਹ ਨੌਜਵਾਨ ਨੂੰ ਮਨ ਦੀ ਸ਼ਾਂਤੀ ਪ੍ਰਦਾਨ ਕਰੇ ਰਾਜੇ ਨੇ ਉਸ ਨੂੰ ਇਹ ਵੀ ਸਫ਼ਾਈ ਦਿੱਤੀ, ‘‘ਨੌਜਵਾਨ ਨੇ ਆਪਣੀ ਅਸਧਾਰਨ ਬਹਾਦਰੀ ਲਈ ਇਹੀ ਪੁਰਸਕਾਰ ਮੰਗਿਆ ਹੈ ਪਰ ਮੈਂ ਖੁਦ ਹੀ ਸ਼ਾਂਤ ਨਹੀਂ ਹਾਂ, ਫਿਰ ਭਲਾ ਉਸ ਨੂੰ ਕਿਵੇਂ ਸ਼ਾਂਤੀ ਦੇ ਸਕਦਾ ਹਾਂ? ਇਸ ਲਈ ਇਸ ਨੂੰ ਤੁਹਾਡੇ ਕੋਲ ਲੈ ਕੇ ਆਇਆ ਹਾਂ’’

ਇਸ ’ਤੇ ਸਾਧੂ ਬੋਲਿਆ, ‘‘ਰਾਜਨ ਸ਼ਾਂਤੀ ਅਜਿਹੀ ਜਾਇਦਾਦ ਨਹੀਂ ਹੈ ਜਿਸ ਨੂੰ ਕੋਈ ਲੈ ਜਾਂ ਦੇ ਸਕੇ ਉਸ ਨੂੰ ਤਾਂ ਖੁਦ ਹੀ ਪ੍ਰਾਪਤ ਕਰਨਾ ਹੁੰਦਾ ਹੈ ਸ਼ਾਂਤੀ ਤਾਂ ਖੁਦ ਹੀ ਪਾਈ ਜਾ ਸਕਦੀ ਹੈ, ਉਸ ਨੂੰ ਕੋਈ ਹੋਰ ਨਹੀਂ ਦੇ ਸਕਦਾ’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਆਪ ਦਾ ਕੋਈ ਹੱਥ ਨਹੀਂ : ਭਗਵੰਤ ਮਾਨ
ਆਪ ਦਾ ਕੋਈ ਹੱਥ ਨਹੀਂ : ਭਗਵੰਤ ਮਾਨ

ਅਸ਼ਵਨੀ ਚਾਵਲਾ ਚੰਡੀਗੜ੍ਹ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਜਲਾਲਾਬਾਦ ਹਲਕੇ ਦੇ ਪਿੰਡ ਕੰਧਵਾਲਾ ਹਾਜ਼ਰ ਖਾਂ ਵਿਖੇ ਸੁਖਬੀਰ ਬਾਦਲ ਦੇ ਕਾਫ਼ਲੇ ‘ਤੇ ਹੋਏ ਹਮਲੇ ਸਬੰਧੀ ਕਿਹਾ ਕਿ ਇਸ ਹਮਲੇ ਪਿੱਛੇ ਆਮ ਆਦਮੀ ਪਾਰਟੀ ਦਾ ਕੋਈ ਹੱਥ ਨਹੀਂ ਹੈ ਇਹ ਤਾਂ ਆਮ ਲੋਕਾਂ ਦਾ ਉਸ ਗੁੱਸਾ ਹੈ, ਜਿਹੜਾ ਕਿ ਫੁੱਟ ਕੇ ਅੱਜ ਸਾਹਮਣੇ ਆਇਆ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਇਸ ਪਿੱਛੇ ਆਮ ਆਦਮੀ ਪਾਰਟੀ ਦਾ ਨਾਂਅ ਲੈਂਦਿਆਂ ਕੁਝ ਆਗੂਆਂ ਅਤੇ ਵਰਕਰਾਂ ‘ਤੇ ਝੂਠੇ ਪਰਚੇ ਦਰਜ਼ ਕਰਵਾਉਣ ਦੀ ਕੋਸ਼ਸ਼ ਕੀਤੀ ਜਾ ਰਹੀਂ ਹੈ, ਜਦੋਂ ਕਿ ਉਸ ਮੌਕੇ ਉਨ੍ਹਾਂ ਦੇ ਵਰਕਰ ਆਪਣੇ ਘਰਾਂ ‘ਚ ਸਨ, ਜਿਸ ਸਮੇਂ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਈ ਵੀ ਹਿੰਸਕ ਘਟਨਾ ਦਾ ਸਮਰਥਨ ਨਹੀਂ ਕਰਦੀ ਹੈ ਅਤੇ ਕੋਈ ਵੀ ਹਿੰਸਾ ਨੂੰ ਅੰਜਾਮ ਦੇਣ ਲਈ ਨਹੀਂ ਕਹਿੰਦੀ ਹੈ।

ਉਨ੍ਹਾਂ ਕਿਹਾ ਕਿ ਗਲਤ ਮਾਮਲੇ ਦਰਜ਼ ਨਾ ਹੋਣ ਅਤੇ ਮਾਮਲੇ ਦੀ ਜਾਂਚ ਠੀਕ ਢੰਗ ਨਾਲ ਹੋਵੇ, ਇਸ ਲਈ ਉਨ੍ਹਾਂ ਨੇ ਫਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਅਤੇ ਏ.ਡੀ.ਜੀ.ਪੀ. ਲਾਅ ਐਂਡ ਆਰਡਰ ਪੰਜਾਬ ਨਾਲ ਗੱਲਬਾਤ ਕੀਤੀ ਹੈ।ਉਨ੍ਹਾਂ ਕਿਹਾ ਕਿ ਉਹ ਆਮ ਲੋਕਾਂ ਨੂੰ ਅਪੀਲ ਵੀ ਕਰਨਗੇ ਕਿ ਉਹ ਹਿੰਸਾ ਦਾ ਰਸਤਾ ਨਾ ਅਪਣਾਉਣ ਅਤੇ ਵੋਟ ਰਾਹੀਂ ਹੀ ਆਪਣਾ ਗ਼ੁੱਸਾ ਜ਼ਾਹਿਰ ਕਰਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ