Pak Rangers - Sach Kahoon Punjabi
ਭਾਰਤੀ ਫੌਜ ਨੇ ਪਾਕਿ ਤੋਂ ਲਿਆ ਸ਼ਹੀਦ ਹੋਏ ਫੌਜੀਆਂ ਦਾ ਬਦਲਾ
ਐਲਓਸੀ ਪਾਰ ਜਾ ਕੇ ਮਾਰੇ ਤਿੰਨ ਪਾਕਿ ਰੇਂਜ਼ਰ | Indian Army
ਰਾਜੌਰੀ (ਏਜੰਸੀ)। ਭਾਰਤੀ ਫੌਜ ਨੇ ਅੱਜ ਐਲਓਸੀ ਤੋਂ ਪਾਰ ਕੇ ਵੱਡੀ ਕਾਰਵਾਈ ਕਰਦਿਆਂ ਤਿੰਨ ਪਾਕਿ ਫੌਜੀਆਂ ਨੂੰ ਮਾਰ ਮੁਕਾਇਆ। ਮੀਡੀਆ ਰਿਪੋਰਟਾਂ ਅਨੁਸਾਰ ਇਸ ਕਾਰਵਾਈ ਨੂੰ ਅੰਜ਼ਾਮ ਦੇ ਕੇ ਭਾਰਤੀ ਫੌਜ ਨੇ ਬੀਤੇ ਦਿਨੀਂ ਪਾਕਿਸਤਾਨੀ ਰੇਂਜਰਾਂ ਦੀ ਫਾਇਰਿੰਗ ਵਿੱਚ ਸ਼ਹੀਦ ਹੋਏ 4 ਭਾਰਤੀ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲੈ ਲਿਆ। ਇਸ ਕਾਰਵਾਈ ਵਿੱਚ ਪਾਕਿਸਤਾਨ ਦੇ ਫੌਜੀ ਸੱਜਾਦ, ਸਿਪਾਹੀ ਅਬਦੁਲ ਰਹਿਮਾਨ ਤੇ ਸਿਪਾਹੀ ਐਮ ਉਸਮਾਨ ਮਾਰੇ ਗਏ ਹਨ। ਜ਼ਖਮੀ ਫੌਜੀ ਦੀ ਪਛਾਣ ਅਲਤਾਫ਼ ਹੁਸੈਨ ਵਜੋਂ ਹੋਈ ਹੈ। ਪਾਕਿਸਤਾਨ ਵੱਲੋਂ ਦੱਸਿਆ ਗਿਆ ਹੈ ਕਿ ਰਾਵਲਕੋਟ ਸੈਕਟਰ ਤਹਿਤ ਆਉਣ ਵਾਲੇ ਰਾਖਛਿਕਰੀ ਵਿੱਚ ਭਾਰਤੀ ਫੌਜ ਵੱਲ਼ੋਂ ਫਾਇਰਿੰਗ ਕੀਤੀ ਗਈ ਜਿਸ ਵਿੱਚ ਸਾਡੇ ਤਿੰਨ ਫੌਜੀਆਂ ਨੂੰ ਸ਼ਹਾਦਤ ਮਿਲੀ ਹੈ, ਤੇ ਇੱਕ ਜ਼ਖਮੀ ਹੈ। ਭਾਰਤੀ ਫੌਜ ਨੇ ਕਿਹਾ ਹੈ ਕਿ ਤਿੰਨਾਂ ਪਾਕਿ ਫੌਜੀ ਉਸ ਵੇਲੇ ਮਾਰੇ ਗਏ ਜਦ ਭਾਰਤ ਵੱਲੋਂ ਦੂਜੇ ਪਾਸਿਓਂ ਹੋਣ ਵਾਲੀ ਫਾਇਰਿੰਗ ਦਾ ਜਵਾਬ ਦਿੱਤਾ ਸੀ। (Indian Army)
ਇਹ ਵੀ ਪੜ੍ਹੋ : ENG ਖਿਲਾਫ ਵਿਕਟਕੀਪਿੰਗ ਨਹੀਂ ਕਰਨਗੇ ਰਾਹੁਲ, ਇਨ੍ਹਾਂ ਖਿਡਾਰੀਆਂ ਨੂੰ ਮਿਲ ਸਕਦਾ ਹੈ ਮੌਕਾ, ਪੜ੍ਹੋ ਪੂਰੀ ਖਬਰ
ਜ਼ਿਕਰਯੋਗ ਹੈ ਕਿ ਬੀਤੇ ਸ਼ਨਿੱਚਰਵਾਰ ਨੂੰ ਦੁਪਹਿਰ ਸਮੇਂ ਪਾਕਿ ਫੌਜੀਆਂ ਨੇ ਅਚਾਨਕ ਭਾਰਤੀ ਚੌਂਕੀ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਸੀ।। ਰਾਜੌਰੀ ਵਿੱਚ ਸਥਿਤ ਐਲਓਸੀ ਨਾਲ ਲੱਗੇ ਕੇਰੀ ਸੈਕਟਰ ਵਿੱਚ ਹੋਈ ਇਸ ਘਟਨਾ ਵਿੱਚ ਮੇਜਰ ਪ੍ਰਫੁੱਲ ਅੰਬਾਦਾਸ, ਲਾਂਸ ਨਾਇਕ ਗੁਰਮੇਲ ਸਿੰਘ, ਲਾਂਸ ਨਾਇਕ ਕੁਲਦੀਪ ਸਿੰਘ ਤੇ ਸਿਪਾਹੀ ਪਰਗਟ ਸਿੰਘ ਸ਼ਹੀਦ ਹੋ ਗਏ ਸਨ। ਲਾਂਸ ਨਾਇਕ ਕੁਲਦੀਪ ਸਿੰਘ ਪੰਜਾਬ ਦੇ ਬਠਿੰਡਾ ਜ਼ਿਲ੍ਹਾ ਦੇ ਪਿੰਡ ਕੌਰੇਆਣਾ ਦਾ ਵਸਨੀਕ ਸੀ। ਉਸ ਦੇ ਸ਼ਹੀਦ ਹੋਣ ਦੀ ਖ਼ਬਰ ਮਿਲਣ ‘ਤੇ ਪਿੰਡ ਵਿੱਚ ਮਾਤਮ ਛਾ ਗਿਆ। ਉਹ ਉਸੇ ਦਿਨ ਹੀ ਛੁੱਟੀ ਕੱਟ ਕੇ ਘਰੋਂ ਡਿਊਟੀ ‘ਤੇ ਗਿਆ ਸੀ। (Indian Army)
ਸ੍ਰੀਨਗਰ:ਜੰਮੂ ਤੇ ਕਸ਼ਮੀਰ ‘ਚ ਕੰਟਰੋਲ ਰੇਖਾ ‘ਤੇ ਪਾਕਿਸਤਾਨ ਫੌਜ ਨੇ ਪੁੰਛ ਦੇ ਬਾਲਾਕੋਟ ਤੇ ਰਾਜੌਰੀ ਦੇ ਮੰਜਾਕੋਰਟ ‘ਚ ਸੀਜਫਾਇਰ ਦੀ ਇੱਕ ਵਾਰ ਫਿਰ ਉਲੰਘਣਾ ਕੀਤੀ ਹੈ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਕਬੂਜ਼ਾ ਕਸ਼ਮੀਰ ‘ਚ ਜੰਗਬੰਦੀ ਦੀ ਉਲੰਘਣਾ ਦੀ ਘਟਨਾ ‘ਚ ਭਾਰਤੀ ਫੌਜੀਆਂ ਨੇ ਕਰਾਰਾ ਜਵਾਬ ਦਿੱਤਾ ਹੈ ਭਾਰਤੀ ਫੌਜ ਨੇ ਪਾਕਿ ਦੇ ਵਾਹਨ ‘ਤੇ ਗੋਲੀਬਾਰੀ ਕੀਤੀ ਇਸ ਘਟਨਾ ‘ਚ ਉਨ੍ਹਾਂ ਦੇ ਚਾਰ ਜਵਾਨ ਨਦੀ ‘ਚ ਡੁੱਬ ਗਏ ਪਾਕਿਸਤਾਨ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਦੱਸਿਆ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਮੁਜੱਫਫਰਾਬਾਦ ਤੋਂ 73 ਕਿਲੋਮੀਟਰ ਦੀ ਦੂਰੀ ‘ਤੇ ਸਥਿੱਤ ਆਠਮੁਕਾਮ ‘ਚ ਨਿਲਾਮੀ ਨਦੀ ਕੋਲ ਚੱਲ ਰਹੇ ਵਾਹਨ ਨੂੰ ਨਿਸ਼ਾਨਾਂ ਬਣਾਇਆ ਗਿਆ ਗੋਲੀਬਾਰੀ ਨਾਲ ਵਾਹਨ ਨਦੀ ‘ਚ ਡਿੱਗ ਗਿਆ
ਪਾਕਿਸਤਾਨ ਫੌਜ ਦੀ ਹਰ ਨਾਪਾਕ ਹਰਕਤ ਦਾ ਕਰਾਰਾ ਜਵਾਬ ਦੇਵਾਂਗੇ : ਲੈ. ਜਨਰਲ ਭੱਟ
ਭਾਰਤ ਨੇ ਅੱਜ ਪਾਕਿਸਤਾਨ ਨੂੰ ਸਪੱਸ਼ਟ ਸ਼ਬਦਾਂ ‘ਚ ਦੱਸ ਦਿੱਤਾ ਕਿ ਸਰਹੱਦ ‘ਤੇ ਉਸਦੀ ਹਰ ਨਾਪਾਕ ਹਰਕਤ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ ਪਾਕਿਸਤਾਨ ਦੇ ਫੌਜੀ ਸੰਚਾਲਨ ਜਨਰਲ ਡਾਇਰੈਕਟਰ ਨੇ ਅੱਜ ਸਵੇਰੇ ਭਾਰਤ ਦੇ ਫੌਜੀ ਸੰਚਾਲਨ ਜਨਰਲ ਡਾਇਰੈਕਟਰ ਲੈਫਟੀਨੈਂਟ ਜਨਰਲ ਏ ਕੇ ਭੱਟ ਦੇ ਨਾਲ ਬਿਨਾ ਕਿਸੇ ਤੈਅ ਗੱਲਬਾਤ ਦੇ ਹਾਟਲਾਈਨ ‘ਤੇ ਗੱਲ ਕੀਤੀ
ਪਾਕਿਸਤਾਨ ਦੇ ਫੌਜੀ ਸੰਚਾਲਨ ਜਨਰਲ ਡਾਇਰੈਕਟਰ ਨੇ ਮਕਬੂਜ਼ਾ ਕਸ਼ਮੀਰ ਦੇ ਅਥਮੁਕਮ ਸੈਕਟਰ ‘ਚ ਭਾਰਤੀ ਫੌਜ ਦੀ ਗੋਲੀਬਾਰੀ ‘ਚ ਪਾਕਿਸਤਾਨ ਦੇ ਚਾਰ ਫੌਜੀਆਂ ਦੇ ਮਾਰੇ ਜਾਣ ਦਾ ਮੁੱਦਾ ਚੁੱਕਿਆ ਇਹ ਸੈਕਟਰ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹਾ ਦੇ ਕੇਰਨ ਸੈਕਟਰ ਦੇ ਸਾਹਮਣੇ ਹੈ
ਲੈਫਟੀਨੈਟ ਜਨਰਲ ਭੱਟ ਨੇ ਜ਼ੋਰ ਦੇ ਕੇ ਕਿਹਾ ਕਿ ਜੰਗਬੰਦੀ ਦੀ ਉਲੰਘਣਾ ਦੀਆਂ ਸਾਰੀਆਂ ਘਟਨਾਵਾਂ ਪਾਕਿਸਤਾਨ ਵੱਲੋਂ ਕੀਤੀਆਂ ਗਈਆਂ ਹਨ ਤੇ ਭਾਰਤ ਨੇ ਜੋ ਵੀ ਕਾਰਵਾਈ ਕੀਤੀ ਹੈ, ਉਹ ਇਸਦੇ ਜਵਾਬ ‘ਚ ਹੀ ਕੀਤੀ ਹੈ ਲੈਫਟੀਨੈਟ ਜਨਰਲ ਭੱਟ ਨੇ ਸਾਫ਼ ਕਿਹਾ ਕਿ ਭਾਰਤੀ ਫੌਜ ਕੰਟਰੋਲ ਰੇਖਾ ‘ਤੇ ਸ਼ਾਂਤੀ ਤੇ ਸਥਿੱਤਰਾ ਬਣਾਈ ਰੱਖਣ ਦੀ ਪੱਖਧਰ ਹੈ ਪਰ ਉਹ ਪਾਕਿਸਤਾਨੀ ਫੌਜ ਵੱਲੋਂ ਜੰਗਬੰਦੀ ਦੀ ਉਲੰਘਣਾ ਦੀਆਂ ਘਟਨਾਵਾਂ ਤੇ ਉਸਦੀ ਹਰ ਨਾਪਾਕ ਹਰਕਤ ਦਾ ਕਰਾਰਾ ਜਵਾਬ ਦੇਣ ਤੋਂ ਪਿੱਛੇ ਨਹੀਂ ਹਟੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।