Adjourned - Sach Kahoon Punjabi
ਲੋਕ ਸਭਾ ਦੀ ਕਾਰਵਾਈ ਹੰਗਾਮੇ ਕਾਰਨ ਸੋਮਵਾਰ ਤੱਕ ਮੁਲਤਵੀ
ਲੋਕ ਸਭਾ ਦੀ ਕਾਰਵਾਈ ਹੰਗਾਮੇ ਕਾਰਨ ਸੋਮਵਾਰ ਤੱਕ ਮੁਲਤਵੀ
ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਬੰਧੀ ਬਿਆਨ ਕਾਰਨ ਹੋਇਆ ਹੰਗਾਮਾ
ਨਵੀਂ ਦਿੱਲੀ, ਏਜੰਸੀ। ਲੋਕ ਸਭਾ ‘ਚ ਸ਼ੁੱਕਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡੰਡੇ ਮਾਰੇ ਜਾਣ ਵਾਲੇ ਬਿਆਨ ਨੂੰ ਲੈ ਕੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਵਿਰੋਧੀ ਕਾਂਗਰਸ ਪਾਰਟੀ ਮੈਂਬਰਾਂ ਦਰਮਿਆਨ ਤਿੱਖੀ ਨੋਕ ਝੋਕ ਲੰਚ ਬ੍ਰੇਕ ਤੋਂ ਬਾਅਦ ਵੀ ਜਾਰੀ ਰਹੀ ਜਿਸ ਤੋਂ ਬਾਅਦ ਪ੍ਰੀਜੈਂਡਿੰਗ ਅਫਸਰ ਏ ਰਾਜਾ ਨੇ ਸਦਨ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ। ਲੰਚ ਬ੍ਰੇਕ ਤੋਂ ਬਾਅਦ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ ਸੱਤਾਧਾਰੀ ਪੱਖ ਅਤੇ ਵਿਰੋਧੀ ਹੰਗਾਮਾ ਕਰਨ ਲੱਗੇ ਹੰਗਾਮੇ ਦਰਮਿਆਨ ਸੰਸਦੀ ਕਾਰਜਮੰਤਰੀ ਪ੍ਰਹਲਾਦ ਜੋਸੀ ਨੇ ਕਿਹਾ ਕਿ ਸਦਨ ‘ਚ ਇੱਕ ਮੰਤਰੀ ਖਿਲਾਫ਼ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ, ਉਹ ਘੋਰ ਨਿੰਦਣਯੋਗ ਹੈ। ਹੰਗਾਮਾ ਨਾ ਰੁਕਣ ਕਾਰਨ ਸਦਨ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ। Lok Sabha
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ, ਅੱਜ ਹੋਵੇਗਾ ਬਹੁਮਤ ਪ੍ਰੀਖਣ
ਯੇਦੀਯੁਰੱਪਾ ਬੋਲੇ, ਸਦਨ ‘ਚ ਹੀ ਸੋਣਗੇ ਭਾਜਪਾ ਵਿਧਾਇਕ
ਏਜੰਸੀ, ਬੰਗਲੌਰ
ਕਰਨਾਟਕ ਦੇ ਮੁੱਖ ਮੰਤਰੀ ਕੁਮਾਰ ਸਵਾਮੀ ਦੀ ਕੁਰਸੀ ਬਚੀ ਰਹੇਗੀ ਜਾਂ ਫਿਰ ਜਾਵੇਗੀ, ਇਸ ਦਾ ਫੈਸਲਾ ਹਾਲੇ ਵੀ ਲਮਕਿਆ ਹੋਇਆ ਹੈ ਸੀਐੱਮ ਕੁਮਾਰ ਸਵਾਮੀ ਨੇ ਅੱਜ ਵਿਧਾਨ ਸਭਾ ‘ਚ ਵਿਸ਼ਵਾਸ ਮਤਾ ਪੇਸ਼ ਕੀਤਾ, ਪਰ ਉਸ ‘ਤੇ ਵੋਟਿੰਗ ਨਹੀਂ ਹੋਈ ਰਾਜਪਾਲ ਦੀ ਸਲਾਹ ਨੂੰ ਅਣਸੁਣਿਆ ਕਰਕੇ ਸਪੀਕਰ ਨੇ ਵਿਧਾਨ ਸਭਾ ਦੀ ਕਾਰਵਾਈ ਸ਼ੁੱਕਰਵਾਰ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਹੈ ਰਾਜਪਾਲ ਨੇ ਮਾਮਲੇ ‘ਚ ਦਖਲ ਦਿੰਦਿਆਂ ਵਿਸ਼ਵਾਸ ਮਤ ‘ਤੇ ਅੱਜ ਹੀ ਵੋਟਿੰਗ ਕਰਾਉਣ ਲਈ ਕਿਹਾ ਸੀ ਤਾਂ ਉੱਥੇ ਭਾਜਪਾ ਨੇ ਕਾਂਗਰਸ-ਜੇਡੀਐਸ ‘ਤੇ ਜਾਣ-ਬੁਝ ਕੇ ਵੋਟਿੰਗ ‘ਚ ਦੇਰੀ ਦਾ ਦੋਸ਼ ਲਾਇਆ ਭਾਜਪਾ ਦੇ ਆਗੂਆਂ ਨੇ ਕਰਨਾਟਕ ਦੇ ਰਾਜਪਾਲ ਨਾਲ ਵੀ ਮੁਲਾਕਾਤ ਕੀਤੀ ਤੇ ਨੋਟਿਸ ਸੌਂਪਿਆ ਹੈ।
ਕਾਂਗਰਸ ਤੇ ਜੇਡੀਐਸ ਦੇ ਵਿਧਾਇਕਾਂ ਨੇ ਵਿਧਾਨ ਸਭਾ ‘ਚ ਕਾਂਗਰਸ ਵਿਧਾਇਕ ਸ੍ਰੀਮੰਤ ਪਾਟਿਲ ਦੀ ਫੋਟੋ ਲਹਿਰਾਈ ਜ਼ਿਕਰਯੋਗ ਹੈ ਕਿ ਸ੍ਰੀਮੰਤ ਪਾਟਿਲ ਮੁੰਬਈ ਦੇ ਹਸਪਤਾਲ ‘ਚ ਭਰਤੀ ਹਨ ਪਰ ਯੇਦੀਯੁਰੱਪਾ ਦੀ ਅਗਵਾਈ ‘ਚ ਭਾਜਪਾ ਵਿਧਾਇਕ ਸਦਨ ‘ਚ ਹੀ ਡਟੇ ਹੋਏ ਹਨ ਯੇਦੀਯੁਰੱਪਾ ਨੇ ਕਿਹਾ ਕਿ ਭਾਜਪਾ ਦੇ ਵਿਧਾਇਕ ਸਦਨ ‘ਚ ਹੀ ਸੋਣਗੇ। ਇਸ ਤੋਂ ਪਹਿਲਾਂ ਭਾਜਪਾ ਵਿਧਾਇਕ ਇੱਕ ਬੱਸ ‘ਚ ਸਵਾਰ ਹੋ ਕੇ ਵਿਧਾਨ ਸਭਾ ਪਹੁੰਚੇ ਵਿਸ਼ਵਾਸ ਮਤ ਪੇਸ਼ ਕਰਨ ਤੋਂ ਪਹਿਲਾਂ ਜੇਡੀਐਸ ਨੇ ਆਪਣੇ ਤਿੰਨ ਬਾਗੀ ਵਿਧਾਇਕਾਂ ਤੇ ਵਿਸ਼ਵਨਾਥ, ਗੋਪਾਲੈਯਾ ਤੇ ਨਾਰਾਇਣ ਗੌੜਾ ‘ਤੇ ਕਾਰਵਾਈ ਕਰਦਿਆਂ ਉਨ੍ਹਾਂ?’ਤੇ ਦਲ-ਬਦਲ ਵਿਰੋਧੀ ਕਾਨੂੰਨ ਲਾਗੂ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਬਜਟ ਸੈਸ਼ਨ : ਸਦਨ ਕੀਤਾ 18 ਮਿੰਟ ਲਈ ਮੁਲਤਵੀ
ਚੰਡੀਗੜ੍ਹ । ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਸੋਮਵਾਰ ਨੂੰ ਵਿਧਾਨ ਸਭਾ ‘ਚ 2019-20 ਦਾ ਕਾਂਗਰਸ ਸਰਕਾਰ ਦਾ ਤੀਜਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਮਨਪ੍ਰੀਤ ਬਾਦਲ ਦੇ ਬਜਟ ਭਾਸ਼ਣ ਪੜ੍ਹਨ ਦੌਰਾਨ ਅਕਾਲੀ ਦਲ ਵਲੋਂ ਨਵਜੋਤ ਸਿੱਧੂ ਮਾਮਲੇ ਨੂੰ ਲੈ ਕੇ ਲਗਾਤਾਰ ਹੰਗਾਮਾ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਖਿਲਾਫ ਰੱਖ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵਲੋਂ ਵੀ ਭਾਸ਼ਣ ਦੌਰਾਨ ਵਾਕਆਊਟ ਕੀਤਾ ਗਿਆ। ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਮਜੀਠੀਆ ਵਿਚਕਾਰ ਤਿੱਖੀ ਬਹਿਸ ਹੋਣ ਲੱਗੀ ਹੈ। ਤਿੱਖੀ ਨੋਕ ਝੋਕ ਕਰਕੇ ਬਜਟ ਦੀ ਸਪੀਚ ਇਕ ਵਾਰੀ ਰੋਕ ਦਿੱਤੀ ਗਈ ਹੈ। ਅਕਾਲੀ ਦਲ ਅਤੇ ਭਾਜਪਾ ਵਿਧਾਇਕਾਂ ਨੂੰ ਨੇਮ ਕੀਤਾ ਗਿਆ ਹੈ। ਸਦਨ 18 ਮਿੰਟ ਨਹੀ ਮੁਲਤਵੀ ਕੀਤੀ ਗਈ  ਹੈ। ਇਸ ਦੌਰਾਨ ਅਕਾਲੀ ਭਾਜਪਾ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕੱਢਿਆ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਜਸਭਾ ਦੀ ਕਾਰਵਾਈ ਦੁਪਹਿਰ ਤੱਕ ਮੁਲਤਵੀ
ਸ਼ੋਰ-ਸ਼ਰਾਬੇ ਕਾਰਨ ਕਿਸੇ ਵੀ ਮੈਂਬਰ ਦੀ ਆਵਾਜ਼ ਨਹੀਂ ਸੁਣੀ
ਨਵੀਂ ਦਿੱਲੀ (ਏਜੰਸੀ)। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਛਾਪੇ ਤੇ ਰਾਫੇਲ ਵਰਗੇ ਵੱਖ-ਵੱਖ ਮੁੱਦਿਆਂ ‘ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਸੋਮਵਾਰ ਨੂੰ ਦੁਪਹਿਰ ਤੱਕ ਮੁਲਤਵੀ ਕਰ ਦਿੱਤੀ ਗਈ। ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਨਿਯਮਿਤ ਕੰਮਕਾਰ ਦੀ ਵੰਡ ਤੇ ਦਸਤਾਵੇਜ ਪਲਟ ‘ਤੇ ਰੱਖੇ ਜਾਣ ਤੋਂ ਬਾਅਦ ਸਭਾਪਤੀ ਐੱਮ ਵੈਕੱਈਆ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੂੰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੋਂ ਨਿਯਮ 267 ਦੇ ਤਹਿਤ ਨੋਟਿਸ ਪ੍ਰਾਪਤ ਹੋਏ ਹਨ ਪਰ ਉਨ੍ਹਾਂ ਨੇ ਸਭ ਤੋਂ ਨਾਮਨਜ਼ੂਰ ਕਰ ਦਿੱਤਾ ਹੈ। ਇਸ ‘ਤੇ ਵਿਰੋਧੀ ਦਲ ਦੇ ਮੈਂਬਰ ਉਤੇਜਿਤ ਹੋ ਕੇ ਹੰਗਾਮਾ ਕਰਨ ਲੱਗੇ।
ਕਾਂਗਰਸ, ਸਾਮਰਾਜਵਾਦੀ ਪਾਰਟੀ ਤੇ ਵਾਮ ਦਲ ਦੇ ਮੈਂਬਰਾਂ ਨੇ ਜ਼ੋਰ-ਜ਼ੋਰ ਨਾਲ ਬੋਲਣਾ ਸ਼ੁਰੂ ਕੀਤਾ। ਖੱਬੇ-ਪੱਖੀ ਪਾਰਟੀ ਦੇ ਰਾਜੇਸ਼ ਹੱਥ ‘ਚ ਕਾਗਜ਼ ਲਈ ਆਪਣੀ ਸੀਟ ਤੋਂ ਉੱਠ ਕੇ ਅੱਗੇ ਆ ਗਏ।  ਸਪਾ ਦੇ ਰਾਮਗੋਪਾਲ ਯਾਦਵ ਸੀਬੀਆਈ ਛਾਪੇ ਦਾ ਮੁੱਦਾ ਚੁੱਕਣ ਲਈ ਸ੍ਰੀ ਨਾਇਡੂ ਤੋਂ ਆਗਿਆ ਮੰਗ ਰਹੇ ਸਨ ਪਰ ਸ਼ੋਰ-ਸ਼ਰਾਬੇ ‘ਚ ਕਿਸੇ ਮੈਂਬਰ ਦੀ ਆਵਾਜ਼ ਸਾਫ਼ ਸੁਣਾਈ ਨਹੀਂ ਦਿੱਤੀ। ਕਾਂਗਰਸ ਦੇ ਮੈਂਬਰ ਰਾਫ਼ੇਲ ਮੁੱਦੇ ਨੂੰ ਚੁੱਕ ਕੇ ਸ਼ੋਰ ਮਚਾ ਰਹੇ ਹਨ। ਹੰਗਾਮੇ ਨੂੰ ਦੇਖਦੇ ਹੋਏ ਸ੍ਰੀ ਨਾਇਡੂ ਨੇ 11 ਵੱਜ ਕੇ 15 ਮਿੰਟਾਂ ‘ਤੇ ਸਦਨ ਦੀ ਕਾਰਵਾਈ ਦੋ ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। (Rajya Sabha)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਰਮਾ ਬਨਾਮ ਅਸਥਾਨਾ : ਸੁਣਵਾਈ ਪੰਜ ਦਸੰਬਰ ਤੱਕ ਮੁਲਤਵੀ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਡਾਇਰੈਕਟਰ ਅਲੋਕ ਵਰਮਾ ਤੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਖਿਲਾਫ਼ ਆਪਸੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਮਾਮਲਾ
ਨਵੀਂ ਦਿੱਲੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਡਾਇਰੈਕਟਰ ਅਲੋਕ ਵਰਮਾ ਤੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਖਿਲਾਫ਼ ਆਪਸੀ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਤੇ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਪੰਜ ਦਸੰਬਰ ਤੱਕ ਮੁਲਤਵੀ ਹੋ ਗਈ ਜ਼ਬਰਨ ਛੁੱਟੀ ‘ਤੇ ਭੇਜੇ ਗਏ ਵਰਮਾ ਵੱਲੋਂ ਪੇਸ਼ ਸੀਨੀਅਰ ਵਕੀਲ ਫਲੀ ਐਸ ਨਰੀਮਨ ਨੇ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਸਾਹਮਣੇ ਦਲੀਲ ਦਿੱਤੀ ਕਿ  ਉਨ੍ਹਾਂ ਦੇ ਮੁਵੱਕਿਲ ਨੂੰ ਛੁੱਟੀ ‘ਤੇ ਭੇਜੇ ਜਾਣ ਦੇ ਆਦੇਸ਼ ਦਾ ਕੋਈ ਅਧਾਰ ਨਹੀਂ ਹੈ ਨਰੀਮਨ ਨੇ ਕਿਹਾ ਕਿ ਜੇਕਰ ਕੋਈ ਗਲਤ ਹੋਇਆ, ਜਿਸ ਦੀ ਜਾਂਚ ਦੀ ਲੋੜ ਹੈ ਤਾਂ ਕਮੇਟੀ ਕੋਲ ਜਾਣਾ ਚਾਹੀਦਾ ਸੀ ਉਨ੍ਹਾਂ ਦਲੀਲ ਦਿੱਤੀ, ‘ਸੀਬੀਆਈ ਡਾਇਰੈਕਟਰ ਦੀ ਨਿਯੁਕਤੀ ਦੀ ਸਿਫਾਰਸ਼ ਪ੍ਰਧਾਨ ਮੰਤਰੀ, ਮੁੱਖ ਜੱਜ ਤੇ ਆਗੂ ਪ੍ਰਤੀਪਕਸ਼ ਕਰਦੇ ਹਨ ਦੋ ਸਾਲ ਦਾ ਕਾਰਜਕਾਲ ਨਿਯਮ ਦੇ ਅਨੁਸਾਰ ਹੈ ਸੀਨੀਅਰ ਵਕੀਲ ਨੇ ਕਿਹਾ ਕਿ ਕਾਨੂੰਨ ਖੁਦ ਕਹਿੰਦਾ ਹੈ ਕਿ ਸੀਬੀਆਈ ਡਾਇਰੈਕਟਰ ਦਾ ਤਬਾਦਲਾ ਇਸ ਤਰ੍ਹਾਂ ਨਹੀਂ ਹੋਵੇਗਾ ਉਨ੍ਹਾਂ ਦੇ ਮੁਵੱਕਿਲ ਨੂੰ ਚੋਣ ਕਮੇਟੀ ਨੇ ਚੁਣਿਆ ਸੀ ਤੇ ਉਨ੍ਹਾਂ ਛੁੱਟੀ ‘ਤੇ ਭੇਜਣ ਲਈ ਕਮੇਟੀ ਦੀ ਮਨਜ਼ੂਰੀ ਜ਼ਰੂਰੀ ਹੈ ਬਾਅਦ ‘ਚ ਬੈਂਚ ‘ਚ ਸ਼ਾਮਲ ਜਸਟਿਸ ਕੇਐਮ ਜੋਸੇਫ ਨੇ ਕਈ ਸਵਾਲ ਖੜੇ ਕੀਤੇ
ਇਸ ਮਾਮਲੇ ‘ਚ ਸਭ ਤੋਂ ਵੱਡੇ ਵਿਰੋਧੀ ਪਾਰਟੀ ਦੇ ਆਗੂ ਮਲਿਕਾਅਰਜੁਨ ਖੜਗੇ ਵੱਨੋਂ ਸੀਨੀਅਰ ਵੀਕਲ ਤੇ ਸਾਬਕਾ ਕੇਂਦਰੀ ਕਾਨੂੰਨੀ ਮੰਤਰੀ ਕਪਿੱਲ ਸਿੱਬਲ ਨੇ ਬਹਿਸ ਕੀਤੀ ਉਨ੍ਹਾਂ ਕਿਹਾ, ਸੀਵੀਸੀ ਦੀਆਂ ਸ਼ਕਤੀਆਂ ਦਾ ਦਾਇਰਾ ਸੀਮਤ ਹੈ ਉਹ ਸੀਬੀਆਈ ਡਾਇਰੈਕਟਰ ਨੂੰ ਹਟਾਉਣ ਲਈ ਇਸ ਦੀ ਵਰਤੋਂ ਨਹੀਂ ਕਰ ਸਕਦੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਦੱਖਣ ਕਸ਼ਮੀਰ ਦੇ ਕਈ ਜਿਲ੍ਹਿਆਂ ‘ਚ ਰੇਲ ਸੇਵਾ ਮੁਲਤਵੀ ਰਹੇਗੀ
ਸ੍ਰੀਨਗਰ (ਏਜੰਸੀ)
ਜੰਮੂ-ਕਸ਼ਮੀਰ ਦੇ ਅਨੰਤਨਾਗ ਜਿਲ੍ਹੇ ‘ਚ ਸ਼ੁੱਕਰਵਾਰ ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ‘ਚ ਲਸ਼ਕਰ-ਏ-ਤਇਬਾ ਦੇ ਪ੍ਰਮੁੱਖ ਕਮਾਂਡਰ ਸਮੇਤ 6 ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਸੁਰੱਖਿਆ ਕਾਰਨਾਂ ਨਾਲ ਸ੍ਰੀਨਗਰ-ਬਨਿਹਾਲ ਲਾਈਨ ‘ਤੇ ਟ੍ਰੇਨ ਸੇਵਾ ਅੱਜ ਮੁਲਤਵੀ ਰਹੀ। ਰੇਲਵੇ ਦੇ ਇੱਕ ਅਧਿਕਾਰੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਦੌਰਾਨ ਉੱਤਰੀ ਕਸ਼ਮੀਰ ‘ਚ ਰੇਲ ਸੇਵਾ ਆਪਣੇ ਨਿਰਧਾਰਤ ਸਮੇਂ ਅਨੁਸਾਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਰੇਲ ਮਾਰਗਾਂ ‘ਤੇ ਮੁਸਾਫਰਾਂ ਤੇ ਰੇਲਵੇ ਕਮੇਟੀ ਦੀ ਸੁਰੱਖਿਆ ਦੇ ਮੱਦੇਨਜਰ ਪ੍ਰਸ਼ਾਸਨ ਤੇ ਪੁਲਿਸ ਤੋਂ ਜਾਰੀ ਪਰਾਮਰਸ਼ ‘ਤੇ ਰੇਲ ਸੇਵਾ ਅੱਜ ਵੀ ਬਹਾਲ ਨਹੀਂ ਕੀਤੀ ਗਈ ਹੈ। ਦੱਖਣ ਕਸ਼ਮੀਰ ਦੇ ਬਡਗਾਮ-ਸ੍ਰੀਨਗਰ-ਅਨੰਤਨਾਗ-ਕਾਜੀਗੁੰਡ ਤੋਂ ਜੰਮੂ ਖੇਤਰ ਦੇ ਬਨਿਹਾਲ ਦੇ ‘ਚ ਰੇਲ ਸੇਵਾ ਮੁਲਤਵੀ ਰਹੇਗੀ।
ਕਸ਼ਮੀਰ ਘਾਟੀ ‘ਚ ਅਲਗਾਵਵਾਦੀ ਸੰਗਠਨਾਂ ਦੇ ਸਮੂਹ ਵੱਲੋਂ ਅਨੰਤਨਾਗ ਜਿਲ੍ਹੇ ‘ਚ ਅਲਗਾਵਵਾਦੀ ਨੇਤਾ ਹਫੀਜੁੱਲਾ ਮੀਰ ਦੀ ਹੱਤਿਆ ਦੇ ਵਿਰੋਧ ‘ਚ ਵੀਰਵਾਰ ਨੂੰ ਹੜਤਾਲ ਦੇ ਐਲਾਨ ਕਾਰਨ ਇੱਕ ਦਿਨ ਮੁਲਤਵੀ ਰਹਿਣ ਤੋਂ ਬਾਅਦ ਟ੍ਰੇਨ ਸੇਵਾ ਸ਼ੁੱਕਰਵਾਰ ਸਵੇਰੇ ਬਹਾਲ ਕਰ ਦਿੱਤੀ ਗਈ ਪਰ ਕੁੱਝ ਹੀ ਰੇਲਾਂ ਦੇ ਓਪਰੇਸ਼ਨ ਤੋਂ ਬਾਅਦ ਸੇਵਾਵਾਂ ਫਿਰ ਮੁਲਤਵੀ ਕਰ ਦਿੱਤੀਆਂ ਗਈਆਂ। ਅਨੰਤਨਾਗ ਜਿਲ੍ਹੇ ‘ਚ ਲਸ਼ਕਰ-ਏ-ਤਇਬਾ ਦੇ ਪ੍ਰਮੁੱਖ ਕਮਾਂਡਰ ਸਮੇਤ 6 ਅੱਤਵਾਦੀਆਂ ਦਾ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਮਾਰੇ ਜਾਣ ਤੋਂ ਬਾਅਦ ਪੁਲਿਸ ਤੇ ਪ੍ਰਸ਼ਾਸਨ ਨੇ ਸੁਰੱਖਿਆ ਕਾਰਨਾਂ ਨਾਲ ਰੇਲ ਸੇਵਾਵਾਂ ਮੁਲਤਵੀ ਕਰਨ ਦਾ ਮਸ਼ਵਰਾ ਜਾਰੀ ਕੀਤਾ। ਰੇਲਵੇ ਅਧਿਕਾਰੀ ਨੇ ਦੱਸਿਆ ਕਿ ਪ੍ਰਦਰਸ਼ਨ ਦੌਰਾਨ ਰੇਲਵੇ ਕਮੇਟੀ ਨੂੰ ਭਾਰੀ ਨੁਕਸਾਨ ਤੋਂ ਬਚਾਉਣ ਲਈ ਹਮੇਸ਼ਾ ਘਾਟੀ ‘ਚ ਰੇਲ ਸੇਵਾ ਮੁਲਤਵੀ ਕੀਤੀ ਜਾਂਦੀ ਰਹੀ ਹੈ। ਰੇਲਵੇ ਸਟੇਸ਼ਨਾਂ ‘ਤੇ ਅੱਜ ਸਵੇਰੇ ਪੁੱਜੇ ਮੁਸਾਫਰਾਂ ਨੇ ਹਾਲਾਂਕਿ ਕਾਫ਼ੀ ਨਰਾਜਗੀ ਜਤਾਈ। ਉਨ੍ਹਾਂ ਕਿਹਾ ਕਿ ਕਿਸੇ ਵੀ ਸੰਗਠਨ ਨਾਲ ਹੜਤਾਲ ਦਾ ਐਲਾਨ ਨਾ ਕੀਤੇ ਜਾਣ ਤੋਂ ਬਾਅਦ ਵੀ ਰੇਲ ਸੇਵਾਵਾਂ ਮੁਲਤਵੀ ਕੀਤਾ ਜਾਣਾ ਅਣ-ਉਚਿਤ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੰਨਾਦਰਮੁਕ ਤੇ ਟੀਆਰਐਸ ਦੇ ਮੈਂਬਰਾਂ ਨੇ ਮੰਗਾਂ ਨੂੰ ਲੈ ਕੇ ਕੀਤਾ ਹੱਲਾ
ਟੀਆਰਐਸ ਦੇ ਮੈਂਬਰਾਂ ਨੇ ਲਾਏ ‘ਇੱਕ ਦੇਸ਼ ਇੱਕ ਕਾਨੂੰਨ ਦੇ ਨਾਅਰੇ
ਨਵੀਂ ਦਿੱਲੀ (ਏਜੰਸੀ)। ਵੱਖ-ਵੱਖ ਮੰਗਾਂ ਨੂੰ ਲੈ ਕੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਲੋਕ ਸਭਾ ‘ਚ ਅੱਜ ਵੀ ਬੇਭਰੋਸਗੀ ਮਤੇ ਨੂੰ ਸਦਨ ਸਾਹਮਣੇ ਨਹੀਂ ਰੱਖਿਆ ਜਾ ਸਕਿਆ ਤੇ ਇੱਕ ਵਾਰ ਸਥਗਨ ਤੋਂ ਬਾਅਦ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਵਿਰੋਧੀਆਂ ਦੇ ਹੰਗਾਮੇ ਕਾਰਨ ਸਵੇਰੇ ਪ੍ਰਸ਼ਨ ਕਾਲ ਨਹੀਂ ਹੋ ਸਕਿਆ ਤੇ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਚੰਦ ਮਿੰਟਾਂ ਦੇ ਅੰਦਰ ਹੀ ਕਾਰਵਾਈ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ।
ਇਹ ਵੀ ਪੜ੍ਹੋ : ਨੇਕ ਕਾਰਜਾਂ ’ਚ ਸਮਾਂ ਲਗਾਓ
ਕਾਰਵਾਈ ਦੁਬਾਰਾ ਸ਼ੁਰੂ ਹੋਣ ‘ਤੇ ਅੰਨਾਦਰਮੁਕ ਤੇ ਤੇਲੰਗਾਨਾ ਕੌਮੀ ਕਮੇਟੀ (ਟੀਆਰਐਸ) ਦੇ ਮੈਂਬਰ ਆਪਣੀ-ਆਪਣੀ ਮੰਗਾਂ ਦੇ ਸਮਰੱਥਨ ‘ਚ ਬੈਨਰ ਤੇ ਪਲੇਕਾਰਡ ਲੈ ਕੇ ਸਪੀਕਰ ਦੇ ਆਸਣ ਨੇੜੇ ਪਹੁੰਚ ਕੇ ਨਾਅਰੇਬਾਜ਼ੀ ਕਰਨ ਲੱਗੇ ਜਦੋਂਕਿ ਤੇਲਗੂ ਦੇਸ਼ਮ ਪਾਰਟੀ ਦੇ ਮੈਂਬਰ ਕਾਵੇਰੀ ਨਦੀ ਪ੍ਰਬੰਧਨ ਬੋਰਡ ਗਠਿਤ ਕਰਨ ਤੇ ਟੀਆਰਐਸ ਦੇ ਮੈਂਬਰ ‘ਇੱਕ ਦੇਸ਼ ਇੱਕ ਕਾਨੂੰਨ’ ਦੇ ਪਲੇਕਾਰਡ ਲਈ ਨਾਅਰੇਬਾਜ਼ੀ ਕਰ ਰਹੇ ਸਨ।
ਰੌਲੇ-ਰੱਪੇ ਤੇ ਹੰਗਾਮੇ ਦਰਮਿਆਨ ਹੀ ਸਪੀਕਰ ਨੇ ਜ਼ਰੂਰੀ ਦਸਤਾਵੇਜ਼ ਸਦਨ ਪਟਲ ‘ਤੇ ਰਖਵਾਏ। ਉਨ੍ਹਾਂ ਕਿਹਾ ਕਿ ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਕੁਝ ਕਹਿਣਾ ਚਾਹੁੰਦੇ ਹਨ। ਸ੍ਰੀ ਕੁਮਾਰ ਨੇ ਖੜੇ ਹੋ ਕੇ ਕਿਹਾ ਕਿ ਸਰਕਾਰ ਬੇਭਰੋਸਗੀ ਮਤੇ ਸਮੇਤ ਕਿਸੇ ਵੀ ਮੁੱਦੇ ‘ਤੇ ਚਰਚਾ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਪੂਰਨ ਬਹੁਮਤ ਹੈ। ਕੁਮਾਰ ਨੇ ਮੈਂਬਰਾਂ ਨੂੰ ਸ਼ਾਂਤ ਰਹਿਣ ਤੇ ਸੀਟਾਂ ‘ਤੇ ਜਾਣ ਦੀ ਅਪੀਲ ਕੀਤੀ। ਪਰ ਆਸਣ ਕੋਲ ਨਾਅਰੇਬਾਜ਼ੀ ਕਰ ਰਹੇ ਮੈਂਬਰਾਂ ‘ਤੇ ਉਨ੍ਹਾਂ ਦੀ ਅਪੀਲ ਦਾ ਕੋਈ ਅਸਰ ਨਹੀਂ ਹੋਇਆ। ਉਸ ਤੋਂ ਬਾਅਦ ਸ੍ਰੀਮਤੀ ਮਹਾਜਨ ਨੇ ਵੀ ਮੈਂਬਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਦਨ ‘ਚ ਵਿਵਸਥਾ ਨਹੀਂ ਹੋਵੇਗੀ, ਉਹ ਮਤੇ ਦੇ ਸਮਰੱਥਨ ਵਾਲੇ 50 ਮੈਂਬਰਾਂ ਦੀ ਗਿਣਤੀ ਨਹੀਂ ਕਰ ਸਕਦੀ।
ਨਵੀਂ ਦਿੱਲੀ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਰਾਜ ਸਭਾ ਮੈਂਬਰ ਸਚਿਨ ਤੇਂਦੁਲਕਰ ਪਹਿਲੀ ਵਾਰ ਰਾਜ ਸਭਾ ਵਿੱਚ ਬੋਲਣ ਵਾਲੇ ਸਨ, ਪਰ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਅਤੇ ‘ਰਾਈਟ ਟੂ ਪਲੇ’ ਭਾਵ ‘ਖੇਡਣ ਦੇ ਅਧਿਕਾਰ’ ‘ਤੇ ਸਚਿਨ ਤੇਂਦੁਲਕਰ ਦੇ ਵਿਚਾਰ ਜਾਣਨ ਤੋਂ ਦੇਸ਼ ਵਾਂਝਾ ਰਹਿ ਗਿਆ। ਜੇਕਰ ਤੇਂਦੁਲਕਰ ਵੀਰਵਾਰ ਨੂੰ ਸੰਸਦ ਵਿੱਚ ਬੋਲ ਪੈਂਦੇ, ਤਾਂ ਇਹ ਸਾਲ 2012 ਵਿੱਚ ਰਾਜ ਸਭਾ ਮੈਂਬਰ ਨਿਯੁਕਤ ਕੀਤੇ ਜਾਣ ਪਿੱਛੋਂ ਉਨ੍ਹਾਂ ਦਾ ਪਹਿਲਾ ਭਾਸ਼ਣ ਹੁੰਦਾ। (Sachin)
ਦੁਪਹਿਰ 2 ਵਜੇ ਜਦੋਂ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਕ੍ਰਿਕਟ ਲੇਜੈਂਡ ਸਚਿਨ ਤੇਂਦੁਲਕਰ ਨੇ ਆਪਣਾ ਪਹਿਲਾ ਭਾਸ਼ਣ ਦੇਣਾ ਸੀ। ਸਚਿਨ ਇਸ ਲਈ ਤਿਆਰੀ ਕਰਦੇ ਆਏ ਸਨ। ਦਰਅਸਲ, ਖੇਡ ਦੇ ਭਵਿੱਖ ਅਤੇ ਖੇਡਣ ਦੇ ਅਧਿਕਾਰ ਨੂੰ ਲੈ ਕੇ ਦੁਪਹਿਰ ਨੂੰ ਸ਼ਾਰਟ ਡਿਊਰੇਸ਼ਨ ਦੀ ਚਰਚਾ ਸੀ, ਜਿਸ ਵਿੱਚ ਸਚਿਨ ਦੇ ਨਾਲ-ਨਾਲ ਪੀਐਲ ਪੂਨੀਆ ਨੇ ਵੀ ਆਪਣੀ ਗੱਲ ਰੱਖਣੀ ਸੀ। ਪਰ, ਸਦਨ ਸ਼ੁਰੂ ਹੁੰਦੇ ਹੀ ਕਾਂਗਰਸ ਦੀ ਨਾਅਰੇਬਾਜ਼ੀ ਕਾਰਨ ਸਚਿਨ 15 ਮਿੰਟ ਤੱਥ ਖੜ੍ਹੇਰਹੇ। ਕਾਂਗਰਸ 2ਜੀ ਅਤੇ ਪ੍ਰਧਾਨ ਮੰਤਰੀ ਮੁਆਫ਼ੀ ਮੰਗੇ ਦੇ ਨਾਅਰਿਆਂ ਦਰਮਿਆਨ ਆਪਣੇ ਹੰਗਾਮੇ ਵਿੱਚ ਡੁੱਬੀ ਹੋਈ ਸੀ। ਸਭਾਪਤੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੇ ਭਾਰਤ ਰਤਨ ਨੂੰ ਬੋਲਣ ਦੇਣ। ਫਿਰ ਪ੍ਰੇਸ਼ਾਨ ਹੋ ਕੇ ਕਿਹਾ ਕਿ ਦੇਸ਼ ਇਹ ਤਸਵੀਰ ਦੇਖ ਰਿਹਾਹੈ। ਜਦੋਂ ਕਾਂਗਰਸੀ ਨਹੀਂ ਮੰਨੇ ਤਾਂ ਉਨ੍ਹਾਂ ਨੇ ਉਨ੍ਹਾਂ ਦੇ ਵਿਰੋਧ ਨੂੰ ਆਫ਼ ਰਿਕਾਰਡ ਕਰਨ ਦੇ ਆਦੇਸ਼ ਦਿੱਤੇ। (Sachin)
ਮੁੱਖ ਮੰਤਰੀ ਮਾਨ ਨੇ ਏਸ਼ੀਅਨ ਖੇਡਾਂ ਤੇ ਨੈਸ਼ਨਲ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ
15 ਮਿੰਟਾਂ ਬਾਅਦ ਰਾਜ ਸਭਾ ਮੁਲਤਵੀ ਕਰ ਦਿੱਤੀ ਗਈ ਅਤੇ ਸਚਿਨ ਆਪਣਾ ਭਾਸ਼ਣ ਨਹੀਂ ਦੇ ਸਕੇ। ਮੁਲਤਵੀ ਤੋਂ ਬਾਅਦ ਤਮਾਮ ਸਾਂਸਦ ਸਚਿਨ ਨੂੰ ਘੇਰ ਕੇ ਖੜ੍ਹੇ ਹੋ ਗਏ। ਇਸ ਵਿੱਚ ਜਯਾ ਬਚਨ ਵੀ ਖੜ੍ਹੀ ਸੀ। ਜ਼ਿਕਰਯੋਗ ਹੈ ਕਿ ਜਯਾ ਬਚਨ ਹੰਗਾਮੇ ਦਰਮਿਆਨ ਵਾਰ-ਵਾਰ ਕਾਂਗਰਸ ਨੂੰ ਅਪੀਲ ਕਰ ਰਹੀ ਸੀ ਕਿ ਉਹ ਸਚਿਨ ਨੂੰ ਬੋਲਣ ਦੇਣ। ਵਿਚਕਾਰ ਡੋਰੇਕ ਓ ਬਰਾਇਨ ਵੱਲੋਂ ਇਹ ਕੋਸ਼ਿਸ਼ ਹੋਈ ਕਿ ਕਾਂਗਰਸ 3 ਵਜੇ ਸਚਿਨ ਨੂੰ ਭਾਸ਼ਣ ਦੇਣ ਦੇਵੇ, ਪਰ ਗੱਲ ਨਹੀਂ ਬਣੀ। (Sachin)
ਇਸ ਪੂਰੇ ਮਾਮਲੇ ਦੌਰਾਨ ਸਚਿਨ ਦੀ ਪਤਨੀ ਅੰਜਲੀ ਵਿਜਿਟਰਜ਼ ਗੈਲਰੀ ਵਿੱਚ ਬੈਠੀ ਹੋਈ ਸਦਨ ਦੀ ਕਾਰਵਾਈ ਨੂੰ ਗੌਰ ਨਾਲ ਵੇਖ ਰਹੀ ਸੀ। ਜਯਾ ਬਚਨ ਦਾ ਕਹਿਣਾ ਹੈ ਕਿਇਸ ਤਰ੍ਹਾਂ ਤਾ ਕੋਈ ਵੀ ਨੋਮੀਨੇਟਿਡ ਮੈਂਬਰ ਬੋਲਣ ਦੀ ਹਿੰਮਤ ਨਹੀਂ ਕਰੇਗਾ, ਨਾ ਹੀ ਉਸ ਦੀ ਇੱਛਾ ਹੋਵੇਗਾ। ਉਹ ਕਾਂਗਰਸ ਦੇ ਰਵੱਈਏ ਤੋਂ ਬੇਹੱਦ ਦੁਖੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਸਚਿਨ ਤੇਂਦੁਲਕਰ ਨੂੰ ਬੋਲਣ ਨਹੀਂ ਦਿੱਤਾ। ਭਾਰਤ ਰਤਨ ਵੇਖ ਕੇ ਵੀ ਉਨ੍ਹਾਂ ਦਾ ਸਨਮਾਨ ਨਹੀਂ ਰੱਖਿਆ। ਕੀ ਇਸ ਰਾਜ ਸਭਾ ਵਿੱਚ ਸਿਰਫ਼ ਸਿਆਸਤਦਾਨਾਂ ਦੇ ਭਾਸ਼ਣ ਹੋਣਗੇ। ਸਿਰਫ਼ ਉਹ ਜੋ ਚੀਕ ਸਕਦੇ ਹਨ, ਉਹੀ ਬੋਲਣਗੇ। ਕੋਈ ਵੀ ਸਧਾਰਨ ਆਦਮੀ ਐਕਸਪਰਟ ਖਿਡਾਰੀ ਨਹੀਂ ਬੋਲ ਸਕਦਾ। (Sachin)
ਲੋਕ ਸਭਾ ਦਾ ਮਾਨਸੂਨ ਸੈਸ਼ਨ ਅਣਮਿਥੇ ਸਮੇਂ ਲਈ ਮੁਲਤਵੀ
ਬੈਠਕਾਂ ਵਿੱਚ 761 ਘੰਟੇ ਹੋਇਆ ਕੰਮਕਾਜ, ਚਰਚਾ ਵਿੱਚ ਪਾਸ ਹੋਏ 14 ਬਿੱਲ
ਨਵੀਂ ਦਿੱਲੀ: ਲੋਕ ਸਭਾ ਦਾ ਮਾਨਸੂਨ ਸੈਸ਼ਨ ਸ਼ੁੱਕਰਵਾਰ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਸੈਸ਼ਨ ਵਿੱਚ 19 ਬੈਠਕਾਂ ਵਿੱਚ ਕਰੀਬ 71 ਘੰਟੇ ਕੰਮ ਹੋਇਆ ਅਤੇ ਸਦਨ ਨੇ ਭਾਰਤੀ ਸੂਚਨਾ ਤਕਨਾਲੋਜੀ ਸੰਸਥਾ (ਪੀਪੀਪੀ) ਬਿੱਲ, 2017, ਕੰਪਨੀ ਸੋਧ ਬਿੱਲ 2016 ਵਰਗੇ ਕੁਝ ਮਹੱਤਵਪੂਰਨ ਬਿੱਲਾਂ ਸਮੇਤ 14 ਬਿੱਲ ਪਾਸ ਕੀਤੇ।
ਰੌਲੇ-ਰੱਖੇ ‘ਚ ਹੋਏ 30 ਘੰਟੇ ਬਰਬਾਦ
ਉੱਥੇ ਸਦਨ ਵਿੱਚ ਮੈਂਬਰਾਂ ਦੀ ਰੁਕਾਵਟ ਕਾਰਨ ਕੰਮਕਾਜ ਦੇ ਕਰੀਬ 30 ਘੰਟੇ ਬਰਬਾਦ ਹੋਏ। ਭਾਵੇਂ ਸਦਨ ਨੇ ਕਰੀਬ ਸਾਢੇ ਦਸ ਘੰਟੇ ਵਾਧੂ ਕੰਮ ਕਰਕੇ ਮਹੱਤਵਪੂਰਨ ਵਿਸ਼ਿਆਂ ‘ਤੇ ਚਰਚਾ ਕੀਤੀ। ਸੈਸ਼ਨ ਵਿੱਚ ਸਦਨ ਨੇਦੇਸ਼ ਵਿੱਚ ਖੇਤੀ ਖੇਤਰ ਦੀ ਸਥਿਤੀ ਅਤੇ ਭੀੜ ਵੱਲੋਂ ਕੁੱਟਮਾਰ ਕਰਕੇ ਕੀਤੇ ਗਏ ਕਤਲਾਂ ਦੀਆਂ ਘਟਨਾਵਾਂ ਨਾਲ ਪੈਦਾ ਹੋਈ ਸਥਿਤੀ ‘ਤੇ ਵਿਸਥਾਰ ਨਾਲ ਚਰਚਾ ਕੀਤੀ।
ਸਪੀਕਰ ਸੁਮਿੱਤਰਾ ਮਹਾਜਨ ਨੇ ਸਦਨ ਦੀ ਕਾਰਵਾਈ ਸ਼ੁੱਕਰਵਾਰ ਬਾਅਦ ਦੁਪਹਿਰ ਅਣਮਿਥੇ ਸਮੇ ਲਈ ਮੁਲਤਵੀ ਕਰਨ ਦਾ ਐਲਾਨ ਕਰਦੇ ਹੋਏ ਕਿ 17 ਜੁਲਾਈ ਤੋਂ ਸ਼ੁਰੂ ਹੋਏ ਇਸ ਸੈਸ਼ਨ ਦੌਰਾਨ 19 ਬੈਠਕਾਂ ਵਿੱਚ ਕਰੀਬ 71 ਘੰਟੇ ਕੰਮਕਾਜ ਹੋਇਆ। ਉਨ੍ਹਾਂ ਕਿਹਾ ਕਿ ਸੈਸ਼ਨ ਵਿੱਚ ਰੁਕਾਵਟਾਂ ਅਤੇ ਉਨ੍ਹਾਂ ਕਾਰਨ ਕਾਰਵਾਈ ਮੁਲਤਵੀ ਕੀਤੇ ਜਾਣ ਨਾਲ 29 ਘੰਟੇ 58 ਮਿੰਟ ਦਾ ਸਮਾਂ ਬਰਬਾਦ ਹੋਇਆ। ਭਾਵੇਂ ਸਦਨ ਨੇ 10 ਘੰਟੇ 28 ਮਿੰਟ ਦੇਰ ਤੱਕ ਬੈਠ ਕੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਵੀ ਕੀਤੀ।
ਰਾਜ ਸਭਾ: 80 ਘੰਟੇ ਹੋਈ ਚਰਚਾ, 9 ਬਿੱਲ ਪਾਸ
ਰਾਜ ਸਭਾ ਦੇ ਮਾਨਸੂਨ ਸੈਸ਼ਨ ਦੀ ਕਾਰਵਾਈ ਸ਼ੁੱਕਰਵਾਰ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਇਸ ਦੌਰਾਨ ਵੱਖ-ਵੱਖ ਮੁੱਦਿਆਂ ‘ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਕਰੀਬ 25 ਘੰਟਿਆਂ ਦਾ ਕੰਮਕਾਜ ਰੁਕਿਆ। ਇਸ ਦੌਰਾਨ ਜਿੱਥੇ ਹਾਮਿਦ ਅੰਸਾਰੀ ਦਾ ਕਾਰਜਕਾਲ ਪਾਰ ਹੋਣ ‘ਤੇ ਉਨ੍ਹਾਂ ਨੂੰ ਵਿਦਾਇਗੀ ਦਿੱਤੀ ਗਈ, ਉੱਥੇ ਸ਼ੁੱਕਰਵਾਰ ਨੂੰ ਨਵੇਂ ਸਭਾਪਤੀ ਐਮ. ਵੈਂਕਈਆ ਨਾਇਡੂ ਦਾ ਸਵਾਗਤ ਕੀਤਾ ਗਿਆ।
ਨਾਇਡੂ ਨੇ ਦੱਸਿਆ ਕਿ ਮਾਨਸੂਨ ਸੈਸ਼ਨ 17 ਜੁਲਾਈ ਤੋਂ ਸ਼ੁਰੂ ਹੋਏ ਸਦਨ ਵਿੱਚ 19 ਬੈਠਕਾਂ ਹੋਈਆਂ, ਜਿਨ੍ਹਾਂ ਵਿੱਚ 13 ਬਿੱਲ ਪੇਸ਼ ਕੀਤੇ ਗਏ। ਇਨ੍ਹਾਂ ਵਿੱਚੋਂ 9 ਮਹੱਤਵਪੂਰਨ ਬਿੱਲ ਪਾਸ ਕੀਤੇ ਗਏ ਅਤੇ ਤਿੰਨ ਬਿੱਲ ਵਾਪਸ ਲਏ ਗਏ। ਸਦਨ ਵਿੱਚ ਕੁੱਲ ਮਿਲਾ ਕੇ 80 ਘੰਟੇ ਚਰਚਾ ਹੋਈ। ਸਦਨ ਦੇ ਦੋ ਨਵੇਂ ਮੈਂਬਰਾਂ ਨੇ ਵੀ ਮੈਂਬਰਸ਼ਿਪ ਦੀ ਸਹੁੰ ਚੁੱਕੀ, ਜਦੋਂਕਿ 10 ਨੂੰ ਵਿਦਾਇਗੀ ਦਿੱਤੀ ਗਈ, ਜਿਨ੍ਹਾਂ ਵਿੱਚ ਸੀਤਾ ਰਾਮ ਯੇਚੁਰੀ, ਦਿਲੀਪ ਭਾਈ ਪਾਂਡਾ, ਡੀ ਬੰਦੋਪਾਧਿਆਏ ਆਦਿ ਸ਼ਾਮਲ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਰਹੂਮ ਮੈਂਬਰਾਂ ਨੂੰ ਸ਼ਰਧਾਂਜਲੀ ਪਿੱਛੋਂ ਲੋਕ ਸਭਾ ਮੁਲਤਵੀ
ਅਮਰਨਾਥ ਯਾਤਰੀਆਂ ‘ਤੇ ਹਮਲੇ ਦੀ ਕੀਤੀ ਸਖ਼ਤ ਨਿੰਦਿਆ
ਨਵੀਂ ਦਿੱਲੀ:ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਅੱਜ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਅਨਿਲ ਮਾਧਵ ਦਵੇ ਤੇ ਸਦਨ ਦੇ ਵਰਤਮਾਨ ਮੈਂਬਰ ਵਿਨੋਦ ਖੰਨਾ ਤੇ ਚਾਰ ਸਾਬਕਾ ਮੈਂਬਰਾਂ ਨੂੰ ਭਾਵ-ਭਿੱਨੀ ਸ਼ਰਧਾਂਜਲੀ ਦਿੱਤੀ ਗਈ ਤੇ ਉਨ੍ਹਾਂ ਦੇ ਸਨਮਾਨ ‘ਚ ਦੋ ਮਿੰਟ ਦਾ ਮੌਨ ਰੱਖਿਆ ਗਿਆ
ਇਸ ਤੋਂ ਬਾਅਦ ਸਦਨ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ ਕਰ ਦਿੱਤੀ ਗਈ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਮਰਹੂਮ ਮੈਂਬਰ ਵਿਨੋਦ ਖੰਨਾ, ਅਨਿਲ ਮਾਧਵ ਦਵੇ, ਸੂਬੇਦਾਰ ਪ੍ਰਸਾਦ ਸਿੰਘ, ਅਜੀਤ ਕੁਮਾਰ ਸਾਹਾ, ਈਰਾ ਸੇਜੀਅਨ ਤੇ ਨਾਰਾਇਣ ਸਿੰਘ ਦੇ ਸੰਸਦੀ ਜੀਵਨ ‘ਚ ਯੋਗਦਾਨ ਦਾ ਜ਼ਿਕਰ ਕਰਦਿਆਂ ਸੋਗ ਸੰਦੇਸ਼ ਪੜ੍ਹਿਆ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ
ਮਹਾਜਨ ਨੇ ਇਸ ਮੌਕੇ ਅਨੰਤਨਾਗ ‘ਚ ਦਸ ਜੁਲਾਈ ਨੂੰ ਅਮਰਨਾਥ ਯਾਤਰੀਆਂ ‘ਤੇ ਹੋਏ ਅੱਤਵਾਦੀ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੂਰਾ ਸਦਨ ਇਸ ਕਾਇਰਤਾਪੂਰਨ ਹਮਲੇ ਦੀ ਇੱਕ ਸਵਰ ਤੋਂ ਨਿੰਦਾ ਕਰਦਾ ਹੈ ਤੇ ਹਮਲੇ ‘ਚ ਮਾਰੇ ਗਏ ਯਾਤਰੀਆਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹੈ
ਇਸ ਤੋਂ ਪਹਿਲਾਂ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸਦਨ ‘ਚ ਨਵੇਂ ਚੁਣੇ ਗਏ ਦੋ ਮੈਂਬਰਾਂ ਫਾਰੂਕ ਅਬਦੁੱਲਾ ਤੇ ਪੀਕੇ ਕੁਨਹਲਿਕੁਟੀ ਨੇ ਸਹੁੰ ਚੁੱਕੀ ਅਬਦੁੱਲਾ ਸ੍ਰੀਨਗਰ ਸੰਸਦੀ ਸੀਟ ਤੇ ਕੁਨਹਾਲੀਕੁਟੀ ਕੇਰਲ ਦੇ ਮੁੱਲਪਪੁਰਮ ਸੰਸਦੀ ਸੀਟ ਤੋਂ ਚੁਣੇ ਹੋਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।