Saint MSG - Sach Kahoon Punjabi
Saint MSG: ਬੁਰੀਆਂ ਆਦਤਾਂ ਕਰਦੀਆਂ ਨੇ ਇਨਸਾਨ ਨੂੰ ਪਰਮਾਤਮਾ ਤੋਂ ਦੂਰ : ਸੰਤ ਐਮਐਸਜੀ
Saint MSG: ਸਰਸਾ (ਸੱਚ ਕਹੂੰ ਨਿਊਜ਼) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਜਿਹੋ ਜਿਹੀ ਆਦਤ ਪੈ ਜਾਂਦੀ ਹੈ ਤਾਂ ਉਸ ਨੂੰ ਛੱਡਣਾ ਬਹੁਤ ਵੱਡੀ ਗੱਲ ਹੁੰਦੀ ਹੈ ਮਨ ਜਿਹੋ-ਜਿਹੀ ਗੱਲ ਇੱਕ ਵਾਰ ਫੜ ਲੈਂਦਾ ਹੈ ਤਾਂ ਇਨਸਾਨ ਨੂੰ ਉਨ੍ਹਾਂ ਖਿਆਲਾਂ ’ਚ ਸਾਰੀ ਉਮਰ ਲਾਈ ਰੱਖਦਾ ਹੈ ਪਰ ਆਪਣੀਆਂ ਆਦਤਾਂ ਦੀ ਵਜ੍ਹਾ ਨਾਲ ਇਨਸਾਨ ਨੂੰ ਬਹੁਤ ਵਾਰ ਸੰਸਾਰ ’ਚ ਸ਼ਰਮਿੰਦਾ ਹੋਣਾ ਪੈਂਦਾ ਹੈ ਅਤੇ ਅੱਲ੍ਹਾ, ਮਾਲਕ ਤੋਂ ਦੂਰ ਹੋ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦੇ ਅੰਦਰ ਬੁਰੀਆਂ ਆਦਤਾਂ ਹੁੰਦੀਆਂ ਹਨ ਅਤੇ ਇਹ ਹੋ ਹੀ ਨਹੀਂ ਸਕਦਾ ਕਿ ਸਤਿਸੰਗੀ ਨੂੰ ਇਹ ਪਤਾ ਨਾ ਹੋਵੇ ਕਿ ਉਸ ਅੰਦਰ ਕੀ ਬੁਰਾ ਹੈ, ਕੀ ਸਹੀ? ਅਤੇ ਅੰਦਰੋਂ ਉਸ ਦੀ ਜ਼ਮੀਰ, ਉਸ ਦਾ ਸਤਿਗੁਰੂ ਅਵਾਜ਼ ਨਾ ਦੇਵੇ ਕਿ ਹੁਣ ਤੂੰ ਸਹੀ ਕਰ ਰਿਹਾ ਹੈਂ ਅਤੇ ਹੁਣ ਤੂੰ ਗਲਤ ਕਰ ਰਿਹਾ ਹੈਂ
100 ਫੀਸਦੀ ਮਾਲਕ ਅੰਦਰੋਂ ਖਿਆਲ਼ ਦਿੰਦਾ ਹੈ ਇਹ ਗੱਲ ਵੱਖਰੀ ਹੈ ਕਿ ਲੋਕ ਆਪਣੀ ਜ਼ਮੀਰ ਦੀ ਆਵਾਜ਼ ਨੂੰ ਦਬਾ ਦਿੰਦੇ ਹਨ ਇਨਸਾਨ ਅਜਿਹਾ ਕਰਦਾ ਹੈ ਤਾਂ ਉਸ ਨੂੰ ਪੂਰੀਆਂ ਖੁਸ਼ੀਆਂ ਵੀ ਨਹੀਂ ਮਿਲਦੀਆਂ ਫਿਰ ਇਨਸਾਨ ਰੋਂਦਾ, ਤੜਫ਼ਦਾ ਹੈ ਇਸ ਲਈ ਭਾਈ! ਆਪਣੇ ਅੰਦਰ ਨਿਗ੍ਹਾ ਮਾਰੋ ਤੁਹਾਡੇ ਅੰਦਰੋਂ ਛੱਡਣ ਵਾਲੀ ਚੀਜ਼ ਹੈ ਤੁਹਾਡੇ ਔਗੁਣ, ਬੁਰਾਈਆਂ।
ਇਹ ਵੀ ਪੜ੍ਹੋ: ...ਜਦੋਂ ਪੂਜਨੀਕ ਬੇਪਰਵਾਹ ਜੀ ਨੇ ਤੀਜੀ ਬਾਡੀ ਬਾਰੇ ਬਚਨ ਫ਼ਰਮਾਏ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਦੂਜਿਆਂ ਦੀ ਬਜਾਇ ਆਪਣੇ ਅੰਦਰ ਦੀਆਂ ਬੁਰਾਈਆਂ, ਔਗੁਣਾਂ ਨੂੰ ਵੇਖਣਾ ਚਾਹੀਦਾ ਹੈ ਅਤੇ ਦੂਜਿਆਂ ਅੰਦਰ ਗੁਣ ਵੇਖਣੇ ਚਾਹੀਦੇ ਹਨ, ਕਿਉਂਕਿ ਜੋ ਤੁਸੀਂ ਬਾਹਰੋਂ ਵੇਖਦੇ ਹੋ ਉਹ ਤੁਹਾਡੇ ਅੰਦਰ ਆਉਂਦਾ ਹੈ ਅਤੇ ਜੋ ਅੰਦਰੋਂ ਵੇਖਦੇ ਹੋ ਉਹ ਨਿਕਲ ਜਾਂਦਾ ਹੈ ਇਸ ਲਈ ਅੰਦਰ ਦੀਆਂ ਬੁਰਾਈਆਂ ਨੂੰ ਵੇਖੋ ਤਾਂ ਕਿ ਉਹ ਬੁਰਾਈਆਂ ਨਿੱਕਲ ਜਾਣ ਜੇਕਰ ਤੁਸੀਂ ਆਪਣੇ ਗੁਣਾਂ ’ਤੇ ਇਤਰਾਉਣ ਲੱਗੇ, ਮਾਣ-ਵਡਿਆਈ ਕਰਨ ਲੱਗੇ ਤਾਂ ਉਹ ਗੁਣ ਚਲੇ ਜਾਣਗੇ, ਕਿਉਂਕਿ ਤੁਸੀਂ ਹੰਕਾਰ ’ਚ ਆ ਜਾਓਗੇ ਇਸ ਲਈ ਆਪਣੇ ਅੰਦਰ ਦੀਆਂ ਬੁਰਾਈਆਂ ’ਤੇ ਨਿਗ੍ਹਾ ਮਾਰੋ ਬੁਰਾਈਆਂ ਨੂੰ ਕੱਢ ਦਿਓ ਅਤੇ ਦੂਜਿਆਂ ਦੇ ਗੁਣਾਂ ਨੂੰ ਗ੍ਰਹਿਣ ਕਰ ਲਓ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
Dera Sacha Sauda: ਬਰਨਾਵਾ ’ਚ ਪਵਿੱਤਰ ਐਮਐਸਜੀ ਭੰਡਾਰੇ ਸੰਬੰਧੀ ਆਈ ਵੱਡੀ ਜਾਣਕਾਰੀ
Dera Sacha Sauda: (ਸੱਚ ਕਹੂੰ ਨਿਊਜ਼) ਬਰਨਾਵਾ। ਸਾਰੀ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 2 ਨਵੰਬਰ 2025 ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਡੇਰਾ, ਬਰਨਾਵਾ (ਬਾਗਪਤ), ਉੱਤਰ ਪ੍ਰਦੇਸ਼ ’ਚ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦਾ ਐੱਮਐੱਸਜੀ ਭੰਡਾਰਾ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਮਨਾਇਆ ਜਾਵੇਗਾ ਜੀ।
-ਚੇਅਰਪਰਸਨ, ਡੇਰਾ ਸੱਚਾ ਸੌਦਾ
Saint MSG: ਨੇਕੀ-ਭਲਾਈ ਦੇ ਰਾਹ ’ਤੇ ਚੱਲਣਾ ਸਿਖਾਉਂਦੇ ਹਨ ਸੰਤ : ਪੂਜਨੀਕ ਗੁਰੂ ਜੀ
ਨੇਕੀ-ਭਲਾਈ ਦੇ ਰਾਹ ’ਤੇ ਚੱਲਣਾ ਸਿਖਾਉਂਦੇ ਹਨ ਸੰਤ : ਪੂਜਨੀਕ ਗੁਰੂ ਜੀ
Saint MSG: ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਸਾਰਿਆਂ ਨੂੰ ਨੇਕੀ-ਭਲਾਈ ਦੇ ਰਾਹ ’ਤੇ ਚੱਲਣਾ ਸਿਖਾਉਂਦੇ ਹਨ ਅੱਲ੍ਹਾ, ਵਾਹਿਗੁਰੂ, ਰਾਮ ਵੱਲੋਂ ਉਹ ਸੰਸਾਰ ’ਚ ਸਮਝਾਉਣ ਲਈ ਆਉਂਦੇ ਹਨ ਉਨ੍ਹਾਂ ਦਾ ਮਕਸਦ ਜੀਵ ਨੂੰ ਭਗਤੀ-ਇਬਾਦਤ ਦਾ ਰਾਹ ਦੱਸ ਕੇ ਆਵਾਗਮਨ ਤੋਂ ਮੋਕਸ਼-ਮੁਕਤੀ ਦਿਵਾਉਣਾ ਹੈ ਇਸ ਸੰਸਾਰ ’ਚ ਜਦੋਂ ਤੱਕ ਜੀਵਨ ਹੈ ਉਦੋਂ ਤੱਕ ਗ਼ਮ, ਚਿੰਤਾ ਨਾ ਹੋਵੇ, ਅਜ਼ਾਦੀ ਨਾਲ, ਖੁਸ਼ੀਆਂ ਨਾਲ ਜ਼ਿੰਦਗੀ ਗੁਜ਼ਾਰ ਸਕੋਂ, ਇਸ ਲਈ ਸਾਰਿਆਂ ਦਾ ਮਾਰਗ-ਦਰਸ਼ਨ ਕਰਨਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਕਦੇ ਕਿਸੇ ਨੂੰ ਬੁਰਾ ਨਹੀਂ ਆਖਦੇ ਬੁਰਾਈਆਂ ਅਤੇ ਚੰਗਿਆਈਆਂ ’ਚੋਂ ਤੁਸੀਂ ਜਿਸ ਨਾਲ ਵੀ ਸਬੰਧ ਰੱਖੋਗੇ, ਤੁਸੀਂ ਉਹੋ-ਜਿਹੇ ਹੀ ਬਣ ਜਾਓਗੇ।
ਜ਼ਿੰਦਗੀ ’ਚ ਚੰਗੇ, ਨੇਕ ਲੋਕਾਂ ਦਾ ਸੰਗ ਕਰੋ
ਇਸ ਲਈ ਜ਼ਿੰਦਗੀ ’ਚ ਚੰਗੇ, ਨੇਕ ਲੋਕਾਂ ਦਾ ਸੰਗ ਕਰੋ, ਜੋ ਲੋਕ ਪਰਮਾਰਥ ’ਚ ਤੁਹਾਡਾ ਸਹਿਯੋਗ ਨਹੀਂ ਕਰਦੇ, ਉਹ ਤੁਹਾਡੇ ਆਪਣੇ ਨਹੀਂ ਹਨ ਇਸ ਬਾਰੇ ਆਪ ਜੀ ਇੱਕ ਉਦਾਹਰਨ ਰਾਹੀਂ ਸਮਝਾਉਂਦੇ ਹਨ ਕਿ ਇੱਕ ਧਨਾਢ ਆਦਮੀ ਦੇ ਚਾਰ ਲੜਕੇ ਸਨ ਉਹ ਆਦਮੀ ਭਗਤੀ-ਇਬਾਦਤ ਕਰਨ ਵਾਲਾ ਸੀ ਇੱਕ ਵਾਰ ਕਿਸੇ ਆਮ ਫ਼ਕੀਰ ਨੇ ਸੁਣਿਆ ਕਿ ਇੱਕ ਧਨਾਢ ਆਦਮੀ ਭਗਤ ਹੈ ਉਹ ਉਸ ਕੋਲ ਗਿਆ ਅਤੇ ਉਸ ਤੋਂ ਪੁੱਛਿਆ ਕਿ ਤੁਹਾਡੇ ਕਿੰਨੇ ਲੜਕੇ ਹਨ? ਉਸ ਨੇ ਕਿਹਾ ਕਿ ਮੇਰੇ ਦੋ ਲੜਕੇ ਹਨ ਉਸ ਨੂੰ ਬੜੀ ਹੈਰਾਨੀ ਹੋਈ ਕਿ ਮੈਂ ਇਸ ਨੂੰ ਭਗਤ ਸਮਝ ਕੇ ਆਇਆ ਹਾਂ ਅਤੇ ਇਹ ਤਾਂ ਝੂਠ ਬੋਲ ਰਿਹਾ ਹੈ
ਜਦੋਂਕਿ ਇਸ ਦੇ ਤਾਂ ਚਾਰ ਲੜਕੇ ਹਨ ਉਹ ਆਖਣ ਲੱਗਿਆ ਕਿ ਤੁਸੀਂ ਤਾਂ ਰੂਹਾਨੀਅਤ ਨੂੰ ਮੰਨਣ ਵਾਲੇ ਹੋ ਪਰ ਤੁਸੀਂ ਤਾਂ ਝੂਠ ਬੋਲ ਰਹੇ ਹੋ ਉਹ ਕਹਿਣ ਲੱਗਿਆ ਕਿ ਪਰਮਾਰਥ ’ਚ ਮੇਰੇ ਦੋ ਲੜਕੇ ਹੀ ਸਹਿਯੋਗ ਕਰਦੇ ਹਨ ਬਾਕੀ ਦੋ ਉਹ ਹਨ ਜੋ ਸ਼ਰਾਬ, ਮਾਸ ਖਾਣ ਵਾਲੇ, ਬੁਰੇ ਕਰਮ ਕਰਨ ਵਾਲੇ ਹਨ, ਇਸ ਲਈ ਉਹ ਮੇਰੇ ਹੁੰਦੇ ਹੋਏ ਵੀ ਮੇਰੇ ਨਹੀਂ ਹਨ, ਮੈਂ ਉਨ੍ਹਾਂ ਨੂੰ ਮੰਨਦਾ ਹੀ ਨਹੀਂ ਕਿ ਉਨ੍ਹਾਂ ਨੇ ਮੇਰੇ ਘਰ ਜਨਮ ਲਿਆ ਹੈ ਪਰ ਉਹ ਦੋ ਲੜਕੇ ਹਨ ਜੋ ਰਾਮ-ਨਾਮ ’ਚ, ਨੇਕੀ-ਭਲਾਈ, ਪਰਮਾਰਥ ’ਚ ਤਨ, ਮਨ, ਧਨ ਨਾਲ ਮੇਰਾ ਵਧ-ਚੜ੍ਹਕੇ ਸਹਿਯੋਗ ਕਰਦੇ ਹਨ ਇਸ ਲਈ ਮੈਂ ਕਹਿੰਦਾ ਹਾਂ ਕਿ ਮੇਰੇ ਦੋ ਹੀ ਲੜਕੇ ਹਨ ਅਸਲ ’ਚ ਇਸ ਸੰਸਾਰ ’ਚ ਆ ਕੇ ਜੋ ਪਰਮਾਰਥ ਕਰਦਾ ਹੈ
ਇਹ ਵੀ ਪੜ੍ਹੋ: ‘ਨਸੀਬਾਂ ਵਾਲੇ ਜੀਵ ਹੁੰਦੇ ਹਨ ਜੋ ਇਸ ਕਲਿਯੁੱਗ ’ਚ ਮਾਲਕ ਦੇ ਨੂਰੀ ਸਰੂਪ ਦੇ ਦਰਸ਼ਨ ਕਰਦੇ ਹਨ’
ਉਹ ਹੀ ਸੱਚਾ ਸਾਥੀ ਹੈ ਨਹੀਂ ਤਾਂ ਪਸ਼ੂ ਹੈ, ਕਿਉਂਕਿ ਪਸ਼ੂ ਹਮੇਸ਼ਾ ਆਪਣੇ ਲਈ ਸੋਚਦਾ ਹੈ ਉਵੇਂ ਹੀ ਜੇਕਰ ਤੁਸੀਂ ਪਰਮਾਰਥ ਨਹੀਂ ਕਰਦੇ ਤਾਂ ਇਨਸਾਨ ਹੁੰਦੇ ਹੋਏ ਵੀ ਤੁਸੀਂ ਪਸ਼ੂ ਹੋ ਇਸ ਲਈ ਪਰਮਾਰਥ ਕਰਨਾ ਚਾਹੀਦਾ ਹੈ, ਪਰਮਾਰਥ ਭਾਵ ਪਰਾਇਆ ਹਿੱਤ, ਦੂਜਿਆਂ ਬਾਰੇ ਸੋਚਣਾ ਖੁਦ ਨੂੰ ਛੱਡ ਕੇ ਦੂਜਿਆਂ ਦੀ ਮੱਦਦ ਕਰੋ ਸ੍ਰਿਸ਼ਟੀ ’ਚ ਕੋਈ ਵੀ ਦੁਖੀ ਹੈ, ਕੋਈ ਪਰੇਸ਼ਾਨ ਹੈ ਤੁਸੀਂ ਉਸ ਦੀ ਮੱਦਦ ਕਰੋ ਜੇਕਰ ਤੁਸੀਂ ਉਸ ਦੀ ਮੱਦਦ ਕਰੋਗੇ ਤਾਂ ਅੱਲ੍ਹਾ, ਰਾਮ, ਮਾਲਕ ਤੁਹਾਡੀ ਮੱਦਦ ਕਰੇਗਾ ਜੇਕਰ ਤੁਸੀਂ ਉਨ੍ਹਾਂ ਲਈ ਸੋਚੋਗੇ ਤਾਂ ਮਾਲਕ ਤੁਹਾਡੇ ਲਈ ਸੋਚੇਗਾ ਇਸ ਲਈ ਆਪਣੇ ਹਿਰਦੇ ਨੂੰ ਪਰਮਾਰਥ ਲਈ ਹਮੇਸ਼ਾ ਤਿਆਰ ਰੱਖੋ ਜੇਕਰ ਤੁਸੀਂ ਦਾਨ ਕਰਨਾ ਚਾਹੁੰਦੇ ਹੋ ਤਾਂ ਉੱਥੇ ਕਰੋ ਜਿੱਥੇ ਜ਼ਰੂਰਤ ਹੈ।
Dera Sacha Sauda: ਮਨਮੁੱਖ ਜੀਵ ਸਤਿਗੁਰੂ ਦੀ ਮਿਹਰ ਤੋਂ ਵਾਂਝਾ ਰਹਿ ਜਾਂਦਾ ਹੈ
Dera Sacha Sauda: ਮਨਮੁੱਖ ਇਨਸਾਨ ਆਪਣੇ ਮਨ ’ਚ ਹਮੇਸ਼ਾ ਚਲਾਕੀ ਅਤੇ ਦਵੈਸ਼ ਰੱਖਦਾ ਹੈ ਉਹ ਆਪਣਾ ਮਤਲਬ ਹੱਲ ਕਰਨ ਲਈ ਦੂਜਿਆਂ ਨੂੰ ਧੋਖਾ ਦੇਣਾ ਚੰਗਾ ਸਮਝਦਾ ਹੈ ਉਹ ਕਿਸੇ ਦਾ ਵੀ ਹੁਕਮ ਮੰਨਣਾ ਪਸੰਦ ਨਹੀਂ ਕਰਦਾ ਉਹ ਦੂਜਿਆਂ ’ਤੇ ਹੁਕਮ ਚਲਾਉਣਾ ਤੇ ਉਨ੍ਹਾਂ ਤੋਂ ਸੇਵਾ ਕਰਵਾਉਣਾ ਬਹੁਤ ਚੰਗਾ ਸਮਝਦਾ ਹੈ ਉਹ ਆਪਣੀ ਨਿੰਦਾ ਜਾਂ ਨਿਰਾਦਰੀ ਦੀ ਗੱਲ ਨੂੰ ਸਹਿਣ ਨਹੀਂ ਕਰ ਸਕਦਾ, ਸਗੋਂ ਉਹ ਹਮੇਸ਼ਾ ਆਪਣੀ ਹੀ ਮਾਣ-ਵਡਿਆਈ ਚਾਹੁੰਦਾ ਹੈ ਉਹ ਸੇਵਾ ਕਰਨ ਤੋਂ ਕਤਰਾਉਂਦਾ ਹੈ ਤੇ ਆਪਣੇ ਅਰਾਮ ਦਾ ਬਹੁਤ ਹੀ ਜ਼ਿਆਦਾ ਧਿਆਨ ਰੱਖਦਾ ਹੈ ਮਨਮੁੱਖ ਦੁਨਿਆਵੀ ਤੁੱਛ ਪਦਾਰਥਾਂ ਦਾ ਬਹੁਤ ਜ਼ਿਆਦਾ ਮੋਹ ਕਰਦਾ ਹੈ।
Read This : ਰੂਹਾਨੀਅਤ : ਸੱਚੀ ਤੜਫ਼ ਨਾਲ ਭਗਤੀ ਇਬਾਦਤ ਕਰੋ
ਕਿਸੇ ਪ੍ਰਕਾਰ ਦੇ ਲਾਭ-ਹਾਨੀ ਤੋਂ ਬਹੁਤ ਪ੍ਰਭਾਵਿਤ ਹੋ ਜਾਂਦਾ ਹੈ ਉਹ ਆਪਣੇ ਲਾਲਚ ਨੂੰ ਕਦੇ ਵੀ ਨਹੀਂ ਛੱਡਦਾ ਉਹ ਹਮੇਸ਼ਾ ਦੂਜਿਆਂ ਤੋਂ ਕੁਝ ਨਾ ਕੁਝ ਪ੍ਰਾਪਤ ਕਰਨ ਦੀ ਕੋਸ਼ਿਸ਼ ’ਚ ਰਹਿੰਦਾ ਹੈ, ਕਿਸੇ ਨੂੰ ਕੁਝ ਦੇਣਾ ਨਹੀਂ ਚਾਹੁੰਦਾ ਉਹ ਆਪਣੇ ਕਾਰ-ਵਿਹਾਰ ’ਚ ਵੀ ਕਦੇ ਸੱਚਾ-ਸੁੱਚਾ ਨਹੀਂ ਹੁੰਦਾ ਮਨਮੁੱਖਜੀਵ ਆਪਣੀ ਝੂਠੀ ਇੱਜ਼ਤ ਬਣਾਉਣ ਲਈ ਧਰਮੀ ਪੁਰਸ਼ਾਂ ਤੇ ਵੱਡੇ ਅਫ਼ਸਰਾਂ ਨਾਲ ਮਿੱਤਰਤਾ ਵਧਾਉਂਦਾ ਹੈ ਕਿਉਂਕਿ ਉਹ ਆਪਣੇ-ਆਪ ਨੂੰ ਦੂਜਿਆਂ ਰਾਹੀਂ ਪ੍ਰਗਟ ਕਰਨਾ ਚਾਹੁੰਦਾ ਹੈ ਦੂਜਿਆਂ ਨੂੰ ਆਪਸ ’ਚ ਲੜਾ ਕੇ ਆਪਣਾ ਉੱਲੂ ਸਿੱਧਾ ਕਰਨਾ (ਆਪਣਾ ਮਤਲਬ ਸਿੱਧ ਕਰਨਾ) ਉਸ ਦਾ ਮਕਸਦ ਹੁੰਦਾ ਹੈ ਉਹ ਨਿੱਤ ਨਵੀਆਂ-ਨਵੀਆਂ ਚੀਜ਼ਾਂ ਨੂੰ ਦੇਖ ਕੇ ਤੇ ਨਵੀਆਂ ਗੱਲਾਂ ਨੂੰ ਸੁਣ ਕੇ ਬਹੁਤ ਖੁਸ਼ ਹੁੰਦਾ ਹੈ ਉਹ ਭੋਗ-ਵਿਲਾਸ ਦੇ ਪਦਾਰਥਾਂ ਦਾ ਬਹੁਤ ਜ਼ਿਆਦਾ ਮੋਹ ਰੱਖਦਾ ਹੈ। Dera Sacha Sauda
ਦੂਜਿਆਂ ਦੀਆਂ ਭਲੀਆਂ-ਬੁਰੀਆਂ ਗੱਲਾਂ ਸੁਣਨ ਤੇ ਕਰਨ ’ਚ ਹੀ ਆਪਣੇ-ਆਪ ਨੂੰ ਉਲਝਾਈ ਰੱਖਦਾ ਹੈ ਇਸ ਲਈ ਮਨਮੁੱਖ ਜੀਵ ਸਤਿਗੁਰੂ ਦੀ ਮਿਹਰ ਤੋਂ ਵਾਂਝਾ ਰਹਿ ਜਾਂਦਾ ਹੈ ਜਿਸ ਕਾਰਨ ਉਹ ਆਪਣੇ ਅਨਮੋਲ ਜਨਮ ਨੂੰ ਮਿੱਟੀ ’ਚ ਮਿਲਾ ਕੇ ਇਸ ਜਗਤ ਤੋਂ ਰੋਂਦਾ-ਧੋਂਦਾ ਚਲਾ ਜਾਂਦਾ ਹੈ ਸਭ ਸੰਤਾਂ-ਮਹਾਤਮਾਵਾਂ ਨੇ ਗੁਰਮੁੱਖ ਜੀਵਾਂ ਦੀ ਬਹੁਤ ਪ੍ਰਸੰਸਾ ਕੀਤੀ ਹੈ ਇਨਸਾਨ ਦੇ ਜੀਵਨ ਦਾ ਮਕਸਦ ਮਾਲਕ ਦਾ ਭਜਨ-ਸਿਮਰਨ ਕਰਨਾ ਹੈ ਗੁਰਮੁੱਖ ਜੀਵ ਹੀ ਗੁਰੂ ਕਿਰਪਾ ਨਾਲ ਆਪਣੇ ਮਾਲਕ ਦੀ ਸੇਵਾ ਤੇ ਭਗਤੀ ’ਚ ਲੱਗਦੇ ਹਨ ਤੇ ਇਸ ਰਾਹ ’ਚ ਸਫ਼ਲਤਾ ਪ੍ਰਾਪਤ ਕਰਦੇ ਹਨ ਕਿਉਂਕਿ ਪਰਮਾਰਥ ਦੀ ਵਿੱਦਿਆ ਨੂੰ ਦੇਣ ਲਈ ਸਿਰਫ਼ ਸੰਤ-ਸਤਿਗੁਰੂ ਹੀ ਸਮਰੱਥ ਹਨ ਮਨ-ਮਤ ਦੁਆਰਾ ਇਸ ਮਾਰਗ ’ਤੇ ਕੋਈ ਵੀ ਜੀਵ ਕਦੇ ਸਫ਼ਲਤਾ ਪ੍ਰਾਪਤ ਨਹੀਂ ਕਰ ਸਕਦਾ।
ਪ੍ਰੇਮ ਦੇ ਅੱਗੇ ਨੇਮ ਨਹੀਂ | Dera Sacha Sauda
ਜ਼ਿਲ੍ਹਾ ਮੇਰਠ ’ਚ ਇੱਕ ਪਤਲਾ ਨਾਂਅ ਦਾ ਪਿੰਡ ਹੈ ਇੱਕ ਵਾਰ ਉੱਥੇ ਸਤਿਸੰਗ ਸੀ ਸਤਿਸੰਗ ਤੋਂ ਬਾਅਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ 8-10 ਘਰਾਂ ’ਚ ਚਰਨ ਟਿਕਾਉਣ ਗਏ ਉਸ ਤੋਂ ਬਾਅਦ ਜਦੋਂ ਪਰਮ ਪਿਤਾ ਜੀ ਜੀਪ ’ਚ ਜਾਣ ਲੱਗੇ ਤਾਂ ਪਿੱਛੋਂ ਇੱਕ ਮਹਿਲਾ ਸ਼ਰਧਾਲੂ ਨੇ ਪਿਆਰ ਨਾਲ ਪਰਮ ਪਿਤਾ ਜੀ ਦਾ ਕੁੜਤਾ ਫੜ ਲਿਆ ਤੇ ਕਹਿਣ ਲੱਗੀ, ‘‘ਗੁਰੂ ਜੀ, ਆਪ ਤੁਰ ਪਏ! ਸਾਡੇ ਘਰ ਤਾਂ ਚਰਨ ਟਿਕਾਏ ਨਹੀਂ ਇਸ ਪਿੰਡ ਦੇ ਅਸੀਂ ਸਭ ਤੋਂ ਪੁਰਾਣੇ ਸਤਿਸੰਗੀ ਹਾਂ ਲੋਕ ਸਾਨੂੰ ਤਾਅਨੇ ਮਾਰਨਗੇ।
ਕਿ ਤੁਹਾਡੇ ਘਰ ਤਾਂ ਗੁਰੂ ਜੀ ਆਏ ਨਹੀਂ’’ ਪਰਮ ਪਿਤਾ ਜੀ ਨੇ ਫਰਮਾਇਆ, ‘‘ਆਵਾਂਗੇ ਬੇਟਾ, ਫਿਰ ਕਦੇ ਆਵਾਂਗੇ’’ ਉਹ ਕਹਿਣ ਲੱਗੀ, ‘ਪਿਤਾ ਜੀ, ਆਏ ਹੋਏ ਤਾਂ ਜਾ ਰਹੇ ਹੋ, ਫਿਰ ਪਤਾ ਨਹੀਂ ਕਦੋਂ ਆਓਗੇ ਆਪ ਜੀ ਹੁਣੇ ਚੱਲੋ ਜੀ, ਫਿਰ ਕੁੜਤਾ ਛੱਡਾਂਗੀ’’ ਪ੍ਰੇਮ ਦੇ ਅੱਗੇ ਕੋਈ ਨੇਮ ਨਹੀਂ ਉਸ ਭੈਣ ਦੀ ਤੜਫ ਨੂੰ ਵੇਖਦਿਆਂ ਪਰਮ ਪਿਤਾ ਜੀ ਕਹਿਣ ਲੱਗੇ, ‘ਚੱਲ ਬੇਟਾ, ਚੱਲਦੇ ਹਾਂ ਤੇਰੇ ਨਾਲ’’ ਪਰਮ ਪਿਤਾ ਜੀ ਉਸ ਦੇ ਨਾਲ ਚੱਲ ਪਏ ਤੇ ਅੱਧਾ ਘੰਟਾ ਉਸਦੇ ਘਰ ਬਿਰਾਜ਼ਮਾਨ ਰਹੇ ਉਹ ਭੈਣ ਆਪਣੇ ਮੁਰਸ਼ਿਦ ਪਰਮ ਪਿਤਾ ਜੀ ਦੇ ਨਾਲ ਪ੍ਰੇਮ ਭਰੀਆਂ ਗੱਲਾਂ ਕਰਦੀ ਰਹੀ Dera Sacha Sauda
Saint MSG: ਆਇਆ ਦਿਨ ਖੁਸ਼ੀਆਂ ਭਰਿਆ
ਸੱਚੇ ਸਤਿਗੁਰੂ ਦਾ ਅਵਤਾਰ ਮਹੀਨਾ ਸ਼ਰਧਾਲੂ ਜਿੱਥੇ ਖੁਸ਼ੀ ਮਨਾ ਰਹੇ ਹਨ ਉਥੇ ਸ਼ੁਕਰਾਨਾ ਵੀ ਕਰ ਰਹੇ ਹਨ। ਸਤਿਗੁਰੂ ਨੇ ਉਨ੍ਹਾਂ ਦੀ ਸੋਚ ਬਦਲ ਦਿੱਤੀ, ਜੀਵਨ ਜਿਉਣ ਦਾ ਢੰਗ ਬਦਲ ਦਿੱਤਾ ਅਤੇ ਜ਼ਿੰਦਗੀ ਜਿਉਣ ਦਾ ਅਸਲੀ ਢੰਗ ਦੱਸ ਦਿੱਤਾ। ਜ਼ਿੰਦਗੀ ਜਿਉਣ ਦਾ ਮਨੋਰਥ ਮਿਲ ਗਿਆ।
ਪਾਪਾਂ ਤੇ ਅਗਿਆਨਤਾ ਦੇ ਹਨ੍ਹੇਰੇ ‘ਚੋਂ ਸਤਿਗੁਰੂ ਨੇ ਅਜਿਹਾ ਬਾਹਰ ਕੱਢਿਆ ਕਿ ਸ਼ਰਧਾਲੂ ਸਮਾਜ ਸੇਵਾ ਨੂੰ ਹੀ ਆਪਣੇ ਜ਼ਿੰਦਗੀ ਦਾ ਅਸਲ ਮਕਸਦ ਮੰਨਣ ਲੱਗ ਪਏ। ਸ਼ਰਧਾਲੂਆਂ ਦੀ ਇਹ ਸੋਚ ਬਣ ਗਈ ਕਿ ਕੋਈ ਵੀ ਮੌਕਾ ਭਲਾਈ ਬਿਨਾਂ ਜਾਣ ਨਾ ਦੇਈਏ। ਇਹ ਸਤਿਯੁੱਗ ਦੀ ਨਿਸ਼ਾਨੀ ਨਹੀਂ ਤਾਂ ਹੋਰ ਕੀ ਹੈ। Saint MSG
Read Also : Dera Sacha Sauda: ਆਪ ਆਏ, ਬਹਾਰ ਆਈ…
ਬੱਚੇ ਦੇ ਜਨਮ ਦਿਨ ਮੌਕੇ, ਵਿਆਹ ਮੌਕੇ, ਵਿਆਹ ਦੀ ਵਰ੍ਹੇਗੰਢ ਮੌਕੇ, ਨੌਕਰੀ ਮਿਲਣ ਮੌਕੇ, ਤਰੱਕੀ ਮੌਕੇ ਨੌਕਰੀ ਤੋਂ ਰਿਟਾਇਰਮੈਂਟ ਮੌਕੇ, ਹੋਰ ਤਾਂ ਹੋਰ ਕਿਸੇ ਦੁੱਖ ਮੌਕੇ, ਲੋੜਵੰਦਾਂ ਨੂੰ ਰਾਸ਼ਨ ਦੇਣਾ, ਬੂਟੇ ਲਾਉਣਾ ਤੇ ਰਾਤ ਨੂੰ ਢਾਈ ਵਜੇ ਵੀ ਕਿਸੇ ਮਰੀਜ਼ ਦੀ ਜਾਨ ਬਚਾਉਣ ਲਈ ਤੁਰ ਪੈਣਾ ਚਮਤਕਾਰ ਨਹੀਂ ਤਾਂ ਹੋਰ ਕੀ ਹੈ। ਅਜਿਹੇ ਚਮਤਕਾਰ ਲੱਖਾਂ ਕਰੋੜਾਂ ਵਾਰ ਸਾਹਮਣੇ ਸ਼ਾਖਸ਼ਾਤ ਵੇਖੇ ਜਾ ਰਹੇ ਹਨ। ਅਜਿਹੀ ਨੇਕ ਜੀਵਨ ਸ਼ੈਲੀ ਦੀ ਦਾਤ ਬਖ਼ਸ਼ਣ ਵਾਲੇ ਸਤਿਗੁਰੂ ਦਿਆਲੂ ਦਾਤਾਰ ਨੂੰ ਲੱਖ-ਲੱਖ ਸਿਜਦਾ ਤੇ ਉਹਨਾਂ ਦੇ ਪਵਿੱਤਰ ਅਵਤਾਰ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ।
ਸੰਪਾਦਕ
‘ਜਾਇਜ ਮੰਗ ਪੂਰੀ ਕਰਵਾਉਣ ਲਈ ਇਸ ਤਰ੍ਹਾਂ ਕਰੋ ਸਿਮਰਨ, ਮਾਲਕ ਤੁਹਾਡੀ ਜਾਇਜ ਮੰਗ ਸੁਣੇਗਾ ਵੀ ਤੇ ਪੂਰੀ ਵੀ ਕਰੇਗਾ’
Saint MSG: ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਸਿਮਰਨ ਲਈ ਟਾਈਮ-ਪੀਰੀਅਡ ਫਿਕਸ ਕਰਨਾ ਚਾਹੀਦਾ ਹੈ। ਆਮ ਤੌਰ ’ਤੇ ਲੋਕ ਬਹੁਤ ਜਲਦਬਾਜ਼ੀ ਕਰਦੇ ਹਨ ਕਿ ਪੰਜ-ਸੱਤ ਦਿਨ ਸਿਮਰਨ ਕਰਾਂਗਾ ਅਤੇ ਮੈਨੂੰ ਇਹ ਮਿਲ ਜਾਵੇ, ਉਹ ਮਿਲ ਜਾਵੇ। ਜਦੋਂ ਕਿ ਤੁਸੀਂ ਇਹ ਸੋਚੋ ਕਿ ਮੈਂ ਸਾਰੀ ਉਮਰ ਸਿਮਰਨ ਕਰਨਾ ਹੈ ਤਾਂ ਮਾਲਕ ਤੁਹਾਡੀ ਜਾਇਜ਼ ਮੰਗ ਸੁਣਦਾ ਵੀ ਰਹੇਗਾ ਅਤੇ ਪੂਰੀ ਵੀ ਕਰਦਾ ਰਹੇਗਾ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਹਮੇਸ਼ਾ ਆਪਣੇ ਦਿਲ ’ਚ ਇਹ ਸ਼ਰਧਾ-ਭਾਵਨਾ ਬਿਠਾ ਕੇ ਰੱਖਣੀ ਚਾਹੀਦੀ ਹੈ ਕਿ ਮਾਲਕ ਦਾ ਰਹਿਮੋ–ਕਰਮ ਤਾਂ ਵਰਸੇਗਾ ਹੀ ਵਰਸੇਗਾ। ਜਦੋਂ ਜੀਵ ਚਾਰੇ ਪਾਸੇ ਮਾਲਕ ਦਾ ਰਹਿਮੋ–ਕਰਮ ਵਰਸਦਾ ਵੇਖ ਰਹੇ ਹਨ ਤਾਂ ਨਾਮ ਲੇਵਾ ਜੀਵ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਮੇਰੇ ’ਤੇ ਮਾਲਕ ਦਾ ਰਹਿਮੋ-ਕਰਮ ਕਿਉਂ ਨਹੀਂ ਵਰਸ ਰਿਹਾ। ਫਿਰ ਜੀਵ ਨੂੰ ਸੋਚਣਾ ਚਾਹੀਦਾ ਹੈ ਕਿ ਮੇਰਾ ਕੰਮ ਹੈ ਕਿ ਮੈਂ ਨਾਮ ਦਾ ਸਿਮਰਨ ਕਰਾਂ, ਭਗਤੀ ਕਰਾਂ।
ਪੂਜਨੀਕ ਗੁਰੂ ਜੀ (Saint MSG) ਫ਼ਰਮਾਉਂਦੇ ਹਨ ਕਿ ਇਨਸਾਨ ਨਿੰਦਿਆ–ਚੁਗਲੀ, ਬੁਰਾਈਆਂ ਅਤੇ ਝੂਠ-ਫਰੇਬ ਤੋਂ ਜਿੰਨਾ ਬਚ ਸਕੇ, ਓਨਾ ਹੀ ਚੰਗਾ ਹੈ। ਬੇਪਰਵਾਹ ਸੱਚੇ ਦਾਤਾ-ਰਹਿਬਰ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਅਤੇ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ) ਫ਼ਰਮਾਇਆ ਕਰਦੇ ਕਿ ਨਿੰਦਕ ਦਾ ਤਾਂ ਪਰਛਾਵਾਂ ਵੀ ਮਾੜਾ ਹੁੰਦਾ ਹੈ ਅਤੇ ਲੋਕ ਆਪਣੀਆਂ ਬੁਰਾਈਆਂ ਛੁਪਾਉਣ ਲਈ ਹੀ ਦੂਜਿਆਂ ਦੀ ਨਿੰਦਿਆ ਕਰਦੇ ਹਨ।
Saint MSG
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅਕਬਰ-ਬੀਰਬਲ ਦੇ ਸਮੇਂ ’ਚ ਕਿਸੇ ਦਰਬਾਰੀ ਨੇ ਕੋਈ ਸਮਾਨ ਚੋਰੀ ਕਰ ਲਿਆ। ਬੀਰਬਲ ਨੇ ਲੋਕਾਂ ਨੂੰ ਇਕੱਠਿਆਂ ਕੀਤਾ ਅਤੇ ਬਾਦਸ਼ਾਹ ਨੂੰ ਕਿਹਾ ਕਿ ਮੈਨੂੰ ਪਤਾ ਲੱਗ ਗਿਆ ਹੈ ਕਿ ਚੋਰ ਕੌਣ ਹੈ। ਬਾਦਸ਼ਾਹ ਨੇ ਪੁੱਛਿਆ ਕਿ ਦੱਸ ਕੌਣ ਹੈ? ਤਾਂ ਬੀਰਬਲ ਨੇ ਕਿਹਾ ਕਿ ਬਾਦਸ਼ਾਹ! ਤੁਸੀਂ ਨਜ਼ਰ ਮਾਰੋ, ਚੋਰ ਦੀ ਦਾੜ੍ਹੀ ’ਚ ਤਿਣਕਾ ਹੈ। ਐਨਾ ਸੁਣਦਿਆਂ ਹੀ ਜੋ ਚੋਰ ਸੀ, ਉਹ ਪਹਿਲਾਂ ਹੀ ਆਪਣੀ ਦਾੜ੍ਹੀ ’ਚ ਹੱਥ ਮਾਰ ਕੇ ਵੇਖਣ ਲੱਗਾ ਕਿ ਕਿਤੇ ਮੇਰੇ ਤਿਣਕਾ ਤਾਂ ਨਹੀਂ ਲੱਗਿਆ।
Saint MSG
ਬੀਰਬਲ ਨੇ ਕਿਹਾ ਕਿ ਇਹ ਰਿਹਾ ਚੋਰ। ਕਹਿਣ ਦਾ ਭਾਵ ਹੈ ਕਿ ਜੋ ਨਿੰਦਿਆ-ਚੁਗਲੀ ਕਰਦੇ ਹਨ, ਅਸਲ ’ਚ ਉਹ ਖੋਖਲੇ ਹੁੰਦੇ ਹਨ। ਉਹ ਆਪਣੇ ਤਿਣਕੇ ਛੁਪਾਉਣ ਲਈ ਦੂਜਿਆਂ ’ਤੇ ਤਿਣਕਿਆਂ ਦੀ ਬਾਰਸ਼ ਕਰਦੇ ਰਹਿੰਦੇ ਹਨ। ਇਸ ਲਈ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਜੋ ਵੀ ਨਿੰਦਿਆ ਕਰਦਾ ਹੈ, ਬੁਰਾਈ ਗਾਉਂਦਾ ਹੈ, ਉਸ ਤੋਂ ਜਿੰਨਾ ਪਾਸਾ ਵੱਟ ਕੇ ਰਹੋਗੇ, ਓਨੇ ਹੀ ਸੁਖੀ ਰਹੋਗੇ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਘੋਰ ਕਲਿਯੁੱਗ ਦਾ ਸਮਾਂ ਹੈ। ਆਪਣੇ ਮੂੰਹ ’ਚੋਂ ਖੁਦ ਆਪਣੀਆਂ ਬੁਰਾਈਆਂ, ਆਪਣੀਆਂ ਕਮੀਆਂ ਕੋਈ ਨਹੀਂ ਗਾਉਂਦਾ ਅਤੇ ਜੋ ਲੋਕ ਬੁਰਾਈ ਕਰਨ ਵਾਲਿਆਂ ਦੇ ਪਿੱਛੇ ਲੱਗਦੇ ਹਨ, ਉਨ੍ਹਾਂ ਦਾ ਵੀ ਬੁਰਾ ਹਾਲ ਹੁੰਦਾ ਹੈ। ਇਸ ਲਈ ਇਨਸਾਨ ਨੂੰ ਆਪਣੇ ਗਿਰੇਬਾਨ ’ਚ ਨਜ਼ਰ ਮਾਰਨੀ ਚਾਹੀਦੀ ਹੈ ਅਤੇ ਆਪਣੇ ਹਿਰਦੇ ’ਚ ਜੋ ਕਮੀਆਂ ਨਜ਼ਰ ਆਉਂਦੀਆਂ ਹਨ, ਰਾਮ–ਨਾਮ ਦੇ ਸਿਮਰਨ, ਪਰਮਾਰਥ ਨਾਲ ਉਨ੍ਹਾਂ ਕਮੀਆਂ ਨੂੰ ਕੱਢ ਦਿਓ ਤਾਂ ਯਕੀਨਨ ਮਾਲਕ ਦੀ ਦਇਆ-ਰਹਿਮਤ ਤੁਹਾਡੇ ’ਤੇ ਮੋਹਲੇਧਾਰ ਵਰਸੇਗੀ ਹੀ ਵਰਸੇਗੀ।
Read Also : ਇਸ ਸੰਸਾਰ ’ਚ ਲੋਕ ਕੁਝ ਕੁ ਨੋਟਾਂ ਲਈ ਕਿਸੇ ਨਾ ਕਿਸੇ ਦੇ ਗੁਲਾਮ ਬਣ ਜਾਂਦੇ ਹਨ
ਥ੍ਰੀ-ਇਨ ਵਨ ਐੱਮਐੱਸਜੀ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਉਤਸ਼ਾਹ
Dera Sacha Sauda: (ਸੱਚ ਕਹੂੰ ਨਿਊਜ਼) ਸਰਸਾ। ਥ੍ਰੀ-ਇਨ ਵਨ ਐੱਮਐੱਸਜੀ ਭੰਡਾਰਾ ਤੇ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨਾ ਅੱਜ 18 ਅਪਰੈਲ ਸ਼ੁੱਕਰਵਾਰ ਨੂੰ ਸਾਧ-ਸੰਗਤ ਆਪਣੇ-ਆਪਣੇ ਸੂਬੇ ਦੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰਾਂ ’ਚ ਮਨਾਵੇਗੀ। ਪਵਿੱਤਰ ਭੰਡਾਰਾ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਇਸ ਮੌਕੇ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ, ਸਰਸਾ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ‘ਆਨਲਾਈਨ ਗੁਰੂਕੁਲ’ ਰਾਹੀਂ ਪਵਿੱਤਰ ਭੰਡਾਰੇ ਦਾ ਰੂਹਾਨੀ ਸਤਿਸੰਗ ਫਰਮਾਉਣਗੇ।
ਇਹ ਵੀ ਪੜ੍ਹੋ: Heart Check Up Camp: ਦਿਲ ਦੀਆਂ ਬਿਮਾਰੀਆਂ ਦੀ ਜਾਂਚ ਅਤੇ ਰੋਕਥਾਮ ਕੈਂਪ
ਭੰਡਾਰੇ ਸਬੰਧੀ ਸਾਰੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਪਾਣੀ, ਟ੍ਰੈਫਿਕ, ਪੰਡਾਲ ਸਮੇਤ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ-ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ। ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਲੋਕਾਂ ਨੂੰ ਨਸ਼ੇ ਤੇ ਬੁਰਾਈਆਂ ਛੱਡਣ ਦਾ ਪ੍ਰਣ ਵੀ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਮਾਨਵਤਾ ਭਲਾਈ ਦੇ ਕਾਰਜ ਵੀ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 18 ਅਪਰੈਲ 1960 ਨੂੰ ਚੋਲਾ ਬਦਲ ਕੇ ਆਪਣੇ ਆਪ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਨੌਜਵਾਨ ਸਰੂਪ ’ਚ ਪ੍ਰਗਟ ਕੀਤਾ। ਇਸ ਪਵਿੱਤਰ ਦਿਹਾੜੇ ਸਬੰਧੀ ਇਹ ਭੰਡਾਰਾ ਮਨਾਇਆ ਜਾ ਰਿਹਾ ਹੈ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਹੁਣ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (ਐੱਮਐੱਸਜੀ) ਦੇ ਰੂਪ ’ਚ ਲੋਕਾਂ ਦੇ ਨਸ਼ੇ ਤੇ ਬੁਰਾਈਆਂ ਛੁਡਵਾ ਕੇ ਮਾਨਵਤਾ ਭਲਾਈ ਦੇ ਕਾਰਜਾਂ ਲਈ ਪ੍ਰੇਰਿਤ ਕਰਕੇ ਉਨ੍ਹਾਂ ਦੇ ਜੀਵਨ ਨੂੰ ਖੁਸ਼ੀਆਂ ਨਾਲ ਮਹਿਕਾ ਰਹੇ ਹਨ। Dera Sacha Sauda
MSG Bhandara : ਪਵਿੱਤਰ MSG ਭੰਡਾਰੇ ਸਬੰਧੀ ਆਈ ਜ਼ਰੂਰੀ ਜਾਣਕਾਰੀ, ਜਲਦੀ ਦੇਖੋ
ਬਰਨਾਵਾ/ਸਰਸਾ (ਸੱਚ ਕਹੂੰ ਨਿਊਜ਼)। Barnawa : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 21 ਦਿਨਾਂ ਦੀ ਫਰਲੋ ਮਿਲਣ ਤੋਂ ਬਾਅਦ ਮੰਗਲਵਾਰ ਨੂੰ MSG ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਵਿਖੇ ਪਧਾਰੇ। ਜਿਵੇਂ ਹੀ ਇਹ ਖਬਰ ਸੋਸ਼ਲ ਮੀਡੀਆ ’ਤੇ ਸਾਧ-ਸੰਗਤ ਵਿਚਕਾਰ ਪਹੁੰਚੀ ਤਾਂ ਕਰੋੜਾਂ ਡੇਰਾ ਸੱਚਾ ਸੌਦਾ ਸ਼ਰਧਾਲੂਆਂ ਦੇ ਚਿਹਰਿਆਂ ’ਤੇ ਅਦਭੁਤ ਮੁਸਕਾਨ ਖਿੜ ਉੱਠੀ ਤੇ ਇੱਕ-ਦੂਜੇ ਨੂੰ ਮੋਬਾਇਲ ਫੋਨਾਂ ’ਤੇ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ ਇੱਕ-ਦੂਜੇ ਨੂੰ ਮਠਿਆਈਆਂ ਖੁਆ ਕੇ ਖੁਸ਼ੀ ਦਾ ਇਜ਼ਹਾਰ ਕੀਤਾ।
ਪੂਜਨੀਕ ਗੁਰੂ ਜੀ ਨੇ ਬਰਨਾਵਾ ਆਸ਼ਰਮ ਤੋਂ ਯੂਟਿਊਬ ਚੈਨਲ ‘ਤੇ ਵੀਡੀਓ ਅਪਲੋਡ ਕਰਕੇ ਸਾਧ-ਸੰਗਤ ਨੂੰ ਦਰਸ਼ਨ ਦਿੱਤੇ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਪਿਆਰੀ ਸਾਧ-ਸੰਗਤ ਜੀ ਸਭ ਨੂੰ ਬਹੁਤ ਬਹੁਤ ਆਸ਼ੀਰਵਾਦ। ਤੁਹਾਡੇ ਦਰਸ਼ਨਾਂ ਲਈ ਫਿਰ ਹਾਜ਼ਰ ਹੋਏ ਹਾਂ ਅਤੇ ਤੁਹਾਨੂੰ ਸਭ ਨੂੰ ਮਾਲਕ ਬਹੁਤ-ਬਹੁਤ ਖਸ਼ੀਆਂ ਬਖਸ਼ੇ। ਆਸ਼ੀਰਵਾਦ ਕਹਿੰਦੇ ਹਾਂ! ਤੁਸੀਂ ਸਾਰਿਆਂ ਨੇ ਆਪਣੇ ਆਪਣੇ ਘਰਾਂ ‘ਚ ਰਹਿਣਾ ਹੈ। ਇੱਥੇ (ਬਰਨਾਵਾ ਆਸ਼ਰਮ) ਕਿਸੇ ਨੇ ਨਹੀਂ ਆਉਣਾ। ਜਿਵੇਂ ਸੇਵਾਦਾਰ ਭਾਈ ਤੁਹਾਨੂੰ ਦੱਸਣਗੇ ਸੇਵਾਦਾਰ ਜਿ਼ੰਮੇਵਾਰ ਤੁਹਾਨੂੰ ਦੱਸਣਗੇ ਉਸ ਦੇ ਅਕਾਰਡਿੰਗ ਤੁਸੀਂ ਸੇਵਾ ਕਰਨੀ ਹੈ। ਮਾਲਕ ਤੁਹਾਨੂੰ ਬਹੁਤ ਬਹੁਤ ਖੁਸ਼ੀਆਂ ਦੇਵੇ। ਸਭ ਨੂੰ ਬਹੁਤ-ਬਹੁਤ ਆਸ਼ੀਰਵਾਦ। Barnawa
14 ਅਗਸਤ ਨੂੰ ਲਾਏ ਜਾਣਗੇ ਬੂਟੇ ਤੇ 15 ਨੂੰ ਮਨਾਇਆ ਜਾਵੇਗਾ ਪਵਿੱਤਰ ਐਮਐਸਜੀ ਭੰਡਾਰਾ
ਉੱਥੇ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ MSG ਅਵਤਾਰ ਦਿਵਸ ਦੀ ਖੁਸ਼ੀ ’ਚ 14 ਅਗਸਤ ਦਿਨ ਬੁੱਧਵਾਰ ਨੂੰ ਦੇਸ਼-ਵਿਦੇਸ਼ ਦੀ ਸਾਧ-ਸੰਗਤ ਲੱਖਾਂ ਬੂਟੇ ਲਾ ਧਰਤੀ ਨੂੰ ਹਰਿਆਲੀ ਦੀ ਸੌਗਾਤ ਦੇਵੇਗੀ। ਪੂਜਨੀਕ ਗੁਰੂ ਜੀ ਦੇ ਆਗਮਨ, ਪਵਿੱਤਰ ਐੱਮਐੱਸਜੀ ਅਵਤਾਰ ਦਿਵਸ ਤੇ ਬੂਟੇ ਲਾਉਣ ਦੀ ਮੁਹਿੰਮ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
Read Also : ਬਰਨਾਵਾ ਤੋਂ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਲਈ ਫਰਮਾਏ ਇਹ ਪਵਿੱਤਰ ਬਚਨ…
ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਬੁੱਧਵਾਰ ਨੂੰ ਸਵੇਰੇ 7 ਵਜੇ ਪੂਜਨੀਕ ਗੁਰੂ ਜੀ MSG ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਬੂਟੇ ਲਾ ਕੇ ਕਰਨਗੇ। ਇਸ ਉਪਰੰਤ ਦੇਸ਼-ਦੁਨੀਆਂ ਦੀ ਸਾਧ-ਸੰਗਤ ਬੂਟੇ ਲਾਵੇਗੀ। ਜਦੋਂਕਿ 15 ਅਗਸਤ ਦਿਨ ਵੀਰਵਾਰ ਨੂੰ ਪਵਿੱਤਰ MSG ਭੰਡਾਰਾ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ’ਚ ਸਾਧ-ਸੰਗਤ ਧੂੰਮ ਧਾਮ ਨਾਲ ਮਨਾਵੇਗੀ। ਪਵਿੱਤਰ MSG ਭੰਡਾਰੇ ਦਾ ਸਮਾਂ ਸ਼ਾਮ 6 ਵਜੇ ਰੱਖਿਆ ਗਿਆ ਹੈ। Barnawa
ਪੂਜਨੀਕ ਗੁਰੂ ਜੀ MSG ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਸਾਧ-ਸੰਗਤ ਨੂੰ ਆਨਲਾਈਨ ਗੁਰੂਕੁਲ ਦੇ ਜ਼ਰੀਏ ਸੰਬੋਧਨ ਕਰਨਗੇ। ਉੱਥੇ ਹੀ ਪੂਜਨੀਕ ਗੁਰੂ ਜੀ ਦੇ ਸ਼ੁੱਭ ਆਗਮਨ ਤੇ ਪਵਿੱਤਰ ਐਮਐਸਜੀ ਭੰਡਾਰੇ ਸਬੰਧੀ ਦਰਬਾਰ ਵੱਲ ਆਉਣ ਵਾਲੇ ਸਾਰੇ ਰਸਤਿਆਂ ਨੂੰ ਸਜ਼ਾਇਆ ਗਿਆ ਹੈ। ਇਸ ਤੋਂ ਇਲਾਵਾ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ, ਸ਼ਾਹ ਸਤਿਨਾਮ ਜੀ ਸੁਪਰ ਮਾਰਕੀਟ, ਸ਼ਾਹ ਸਤਿਨਾਮ ਜੀ ਨਗਰ, ਸ਼ਾਹ ਸਤਿਨਾਮ ਜੀ ਪੁਰਾ ਸਮੇਤ ਡੇਰਾ ਸੱਚਾ ਸੌਦਾ ਦੇ ਨੇੜੇ-ਤੇੜੇ ਸਮੇਤ ਸਾਰੀਆਂ ਕਲੌਨੀਆਂ ਨੂੰ ਚੁੰਨੀਆਂ ਤੇ ਬਿਜਲਈ ਲੜੀਆਂ ਨਾਲ ਸਜ਼ਾਇਆ ਗਿਆ ਹੈ।
ਸਰਸਾ (ਸੱਚ ਕਹੂੰ ਨਿਊਜ਼)। Happy Rose Day: ਰੋਜ਼ ਡੇਅ, ਪਿਆਰ ਦੀ ਨਿਸ਼ਾਨੀ ਹੈ। ਪਰ ਪੱਛਮੀ ਸੱਭਿਅਤਾ ’ਚ ਇਸ ਦਾ ਮਤਲਬ ਹੁਣ ਬਦਲ ਦਿੱਤਾ ਹੈ। ਅਜਿਹੇ ’ਚ ਅੱਜ ਦੀ ਨੌਜਵਾਨ ਪੀੜ੍ਹੀ ਦਾ ਮਾਰਗਦਰਸ਼ਨ ਕਰਨ ਦਾ ਕੰਮ ਕੀਤਾ ਹੈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ। ਪੂਜਨੀਕ ਗੁਰੂ ਜੀ ਇਸ ਦਿਨ ਨੂੰ ਸਾਡੀ ਭਾਰਤੀ ਸੰਸਕ੍ਰਿਤੀ ਨਾਲ ਜੋੜ ਕੇ ਇਸ ਨੂੰ ਇੱਕ ਨਵਾਂ ਨਾਂਅ ਦਿੱਤਾ ਹੈ। ( Rose Day 2024)
ਡਾ. ਐੱਮਐੱਸਜੀ ਆਪਣੇ ਪਵਿੱਤਰ ਬਚਨਾਂ ਜ਼ਰੀਏ ਫਰਮਾਉਂਦੇ ਹਨ ਕਿ ਰੋਜ਼ ਡੇਅ ਨੂੰ ਲੈ ਕੇ ਅੱਜ ਦੀ ਸਾਡੀ ਨੌਜਵਾਨ ਪੀੜ੍ਹੀ ਭਟਕ ਚੁੱਕੀ ਹੈ। ਇਹ ਦਿਨ ਹੁੰਦਾ ਹੈ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਨ ਦਾ। ਪਰ ਇਸ ਨੇ ਅੱਜ ਗਲਤ ਰੂਪ ਲੈ ਲਿਆ ਹੈ। ਸਾਡੀ ਭਾਰਤੀ ਸੰਸਕ੍ਰਿਤੀ ਬੜੀ ਮਹਾਨ ਹੈ। ਤਾਂ ਆਓ ਸੁਣੋ ਇਸ ਵੀਡੀਓ ’ਚ ਪੂਜਨੀਕ ਗੁਰੂ ਜੀ ਨੇ ਨੌਜਵਾਨਾਂ ਨੂੰ ਕੀ ਸੰਦੇਸ਼ ਦਿੱਤਾ।
ਸਰਸਾ (ਸੱਚ ਕਹੂੰ ਨਿਊਜ਼/ਵਿਜੈ ਸ਼ਰਮਾ)। ਕੈਂਸਰ ਨੂੰ ਸਮਝਣਾ ਤੇ ਉਸ ਦਾ ਸਹੀ ਸਮੇਂ ’ਤੇ ਇਲਾਜ ਬੇਹੱਦ ਜ਼ਰੂਰੀ ਹੈ। ਪਰ ਇਨ੍ਹਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕੈਂਸਰ ਦੇ ਆਉਣ ਤੋਂ ਪਹਿਲਾਂ ਰੋਕਣਾ। ਸਾਡੇ ਬਦਲਦੇ ਲਾਈਫ਼ ਸਟਾਈਲ ਤੇ ਖਾਣ-ਪਾਣ ਦਾ ਕੈਂਸਰ ਨੂੰ ਜਨਮ ਦੇਣ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਅਜਿਹੇ ’ਚ ਇੱਕ ਗੱਲ ਇਹ ਸਾਹਮਦੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। (Japanese Scientists Research)
ਦਰਅਸਲ ਕੈਂਸਰ ਨਾਲ ਲੜਨ ਦਾ ਤਰੀਕਾ ਸਾਡੇ ਵੇਦਾਂ ਤੇ ਧਾਰਮਿਕ ਗਰੰਥਾਂ ’ਚ ਹੀ ਮੌਜ਼ੂਦ ਹੈ। ਇੱਕ ਜਪਾਨੀ ਵਿਗਿਆਨੀ ਦੀ ਰਿਸਰਚ ਅਤੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਦੁਆਰਾ ਚਲਾਈ ਗਈ ਫਾਸਟਿੰਗ ਮੁਹਿੰਮ ਦਾ ਇਸ ਨਾਲ ਬਹੁਤ ਵੱਡਾ ਕੁਨੈਕਸ਼ਨ ਸਾਹਮਣੇ ਆਇਆ ਹੈ। ਜੋ ਸਾਡੇ ਪਵਿੱਤਰ ਗਰੰਥਾਂ ’ਚ ਪਹਿਲਾਂ ਹੀ ਮੌਜ਼ੂਦ ਹੈ। (Japanese Scientists Research)
Also Read : ਬਲਵਿੰਦਰ ਕੌਰ ਇੰਸਾਂ ਵੀ ਹੋਏ ਸਰੀਰਦਾਨੀਆਂ ’ਚ ਸ਼ਾਮਲ
ਅੱਜ ਕੈਂਸਰ ਨਾਲ ਜੁੜੇ ਕਈ ਸਵਾਲਾਂ ਨੂੰ ਲੈ ਕੇ ਸੱਚ ਕਹੂੰ ਦੇ ਪੱਤਰਕਾਰ ਵਿਜੈ ਸ਼ਰਮਾ ਨੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ (Shah Satnam Ji Speciality Hospital) ਸਥਿੱਤ ਐੱਮਐੱਸਜੀ ਨੈਚਰੋਪੈਥੀ ਸੈਂਟਰ ਦੇ ਡਾ. ਜਤਿੰਦਰ ਇੰਸਾਂ ਨਾਲ ਗੱਲਬਾਤ ਕੀਤੀ। ਜਿਨ੍ਹਾਂ ਨੇ ਕਈ ਅਜਿਹੇ ਸਵਾਲਾਂ ਦੇ ਜਵਾਬ ਦਿੱਤੇ ਜੋ ਹੈਰਾਨ ਕਰਨ ਵਾਲੇ ਸਨ। ਤਾਂ ਤੁਸੀਂ ਵੀ ਦੇਖੋ ਤੇ ਸੁਣੋ, ਕੈਂਸਰ ਸਬੰਧੀ ਖਾਸ ਵੀਡੀਓ, ਇਸ ਵੀਡੀਓ ਨੂੰ ਸ਼ੇਅਰ ਕਰੋ ਅਤੇ ਕਮੈਂਟ ਕਰਕੇ ਆਪਣੀ ਰਾਇ ਦਿਓ। ਵੀਡੀਓ ਦੇਖਣ ਲਈ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ… (World Cancer Day, WorldCancerDay2024)
MSG Bhandara : ਜੈਪੁਰ ’ਚ 17 ਸਤੰਬਰ ਨੂੰ ਮਹਾਂਪਰਉਪਕਾਰ ਮਹੀਨੇ ਦਾ ਪਵਿੱਤਰ ਭੰਡਾਰਾ ਮਨਾਏਗੀ
ਰਾਜਸਥਾਨ ਦੀ ਸਾਧ-ਸੰਗਤ ’ਚ ਭਾਰੀ ਉਤਸ਼ਾਹ (MSG Bhandara)
ਮਾਨਸਰੋਵਰ ਦੇ ਸਕਿਪਰਸ ਕਾਲੋਨੀ ’ਚ ਹੋਵੇਗਾ ਵਿਸ਼ਾਲ ਐਮਐਸਜੀ ਭੰਡਾਰਾ
ਜੈਪੁਰ (ਸੱਚ ਕਹੂੰ ਨਿਊਜ਼)। MSG Bhandara : ਮਹਾਂਪਰਉਪਕਾਰ ਮਹੀਨੇ ਦੇ ਤੀਜੇ ਹਫ਼ਤੇ ਦਾ ਵਿਸ਼ਾਲ ਭੰਡਾਰਾ ਰਾਜਸਥਾਨ ਦੀ ਸਾਧ-ਸੰਗਤ ਵੱਲੋਂ ਜੈਪੁਰ ’ਚ ਮਨਾਇਆ ਜਾਵੇਗਾ। ਪਵਿੱਤਰ ਭੰਡਾਰੇ ਦਾ ਆਯੋਜਨ ਆਈਆਈਐਸ ਯੂਨੀਵਰਸਿਟੀ ਨੇੜੇ ਸਕਿਪਰਸ ਕਲੋਨੀ ਨਿਊ ਸਾਂਗਾਨੇਰ ਰੋਡ ’ਤੇ ਮਨਾਇਆ ਜਾਵੇਗਾ। ਪਵਿੱਤਰ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ਤਿਆਰੀਆਂ ’ਚ ਜੁਟ ਗਈ ਹੈ। ਪਵਿੱਤਰ ਭੰਡਾਰਾ 17 ਸਤੰਬਰ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗਾ।
ਪਵਿੱਤਰ ਭੰਡਾਰੇ ’ਚ ਪਹੁੰਚਣ ਵਾਲੀ ਸਾਧ-ਸੰਗਤ ਦੀ ਸਹੂਲਤ ਲਈ ਵੱਖ-ਵੱਖ ਸਮਿਤੀਆਂ ਦੇ ਜਿੰਮੇਵਾਰ ਸੇਵਾਦਾਰਾਂ ਨੇ ਜੈਪੁਰ ਪਹੁੰਚ ਕੇ ਆਪਣੀਆਂ ਡਿਊਟੀਆਂ ਸੰਭਾਲਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ’ਚ ਲੱਗੇ ਹੋਏ ਹਨ। ਸਡ਼ਕ ਸਮਿਤੀ, ਲੰਗਰ ਸਮਿਤੀ, ਪਾਣੀ ਸਮਿਤੀ ਤੇ ਟਰੈਫਿਕ ਸਮਿਤੀ ਦੇ ਸੇਵਾਦਾਰਾਂ ਨੇ ਆਪਣਾ ਰੂਟ ਚਾਰਟ ਤਿਆਰ ਕਰ ਲਿਆ ਹੈ। (MSG Bhandara)
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੇ ਰੇਟਾਂ ’ਤੇ ਆਈ ਅਪਡੇਟ, ਵੇਖੋ ਤਾਜ਼ਾ ਰੇਟ
ਦੱਸਣਯੋਗ ਹੈ ਕਿ ਸੱਚੇ ਰੂਹਾਨੀ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 23 ਸਤੰਬਰ 1990 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ ਕੀਤੀ। ਦੇਸ਼-ਵਿਦੇਸ਼ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਸਤੰਬਰ ਮਹੀਨੇ ਨੂੰ ਪਵਿੱਤਰ ਮਹਾਂਪਰਉਪਕਾਰ ਮਹੀਨੇ ਦੇ ਰੂਪ ’ਚ ਮਨਾਉਂਦੀ ਹੈ। ਇਸ ਦੇ ਤਹਿਤ 17 ਸਤੰਬਰ ਨੂੰ ਜੈਪੁਰ ’ਚ ਪਵਿੱਤਰ ਭੰਡਾਰਾ ਮਨਾਇਆ ਜਾ ਰਿਹਾ ਹੈ।
ਦੇਖੋ, ਬਰਨਾਵਾ ਆਸ਼ਰਮ ਦੀ ਪਵਿੱਤਰ ਧਰਤੀ, ਜਿੱਥੇ ਐੱਮਐੱਸਜੀ ਦੀਆਂ ਰਹਿਮਤਾਂ ਦੀ ਹੋ ਰਹੀ ਐ ਕਮਾਲ
ਬਰਨਾਵਾ। ਅੱਜ ਤੁਹਾਨੂੰ ਸਤਿਗੁਰੂ ਦੀਆਂ ਰਹਿਮਤਾਂ ਦਾ ਕਮਾਲ ਦਿਖਾਉਂਦੇ ਹਾਂ, ਇਹ ਤਸਵੀਰ ਤੁਸੀਂ ਦੇਖੋ, ਥੋੜ੍ਹਾ, ਗੌਰ ਨਾਲ ਦੇਖਿਓ, ਇਹ ਫਸਲ ਹੈ ਮੱਕੀ ਦੀ, ਜਿਸ ਨੂੰ ਪੰਜਾਬੀ ’ਚ ਛੱਲੀ ਵੀ ਕਹਿੰਦੇ ਹਨ, ਇੱਥੇ ਇਹ ਫ਼ਸਲ ਆਪਣੇ ਆਪ ’ਚ ਕਿਸੇ ਅਜੂਬੇ ਤੋਂ ਘੱਟ ਨਹੀਂ ਕਿਉਂਕਿ ਇਹ ਫਸਲ ਕਿਸਾਨ ਦੀ ਦਿਨ-ਰਾਤ ਦੀ ਮਿਹਨਤ ਤੋਂ ਬਾਅਦ ਵੀ ਮੁਸ਼ਕਿਲ ਨਾਲ ਆਮ ਤੌਰ ’ਤੇ ਇੱਥੇ ਚਾਰ ਜਾਂ ਪੰਜ ਫੁੱਟੀ ਲੰਬੀ ਹੁੰਦੀ ਹੈ ਅਤੇ ਉਸ ’ਚ ਵੀ ਬਹੁਤ ਘੱਟ ਹੀ ਅਜਿਹਾ ਹੁੰਦਾ ਹੈ ਕਿ ਮੱਕੀ ਦੇ ਦਾਣੇ ਚੰਗੀ ਮਾਤਰਾ ’ਚ ਪੈਦਾ ਹੋਣ।
ਪਰ ਇੱਥੇ ਸਤਿਗੁਰੂ (Saint MSG) ਦੀ ਰਹਿਮਤ ਦਾ ਕਮਾਲ ਨਹੀਂ ਤਾਂ ਹੋਰ ਕੀ ਕਹਾਂਗੇ, ਫਸਲ ਵੀ ਸ਼ਾਨਦਾਰ ਅਤੇ ਪੌਦਿਆਂ ਦੀ ਲੰਬੀ ਵੀ ਘੱਟ ਤੋਂ ਘੱਟ 8 ਤੋਂ 10 ਫੁੱਟ। ਐਨਾ ਹੀ ਨਹੀੀ ਇਸ ਫ਼ਸਲ ’ਚ ਮੰਕੀ ਦੇ ਹਰ ਪੌਦੇ ’ਤੇ ਛੱਲੀਆਂ ਵੀ ਬਹੁਤ ਸਾਰੀਆਂ ਅਤੇ ਛੱਲੀਆਂ ਵਿੱਚ ਦਾਣੇ ਵੀ ਦੂਜੀਆਂ ਫ਼ਸਲਾਂ ਤੋਂ ਕਿਤੇ ਜ਼ਿਆਦਾ ਹਨ।
ਇਹ ਖੇਤ ਹਨ ਉੱਤਰ ਪ੍ਰਦੇਸ਼ ਸਥਿੱਤ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (Barnawa) ਦੇ ਅਤੇ ਇਨ੍ਹਾਂ ਖੇਤਾਂ ’ਚ ਕਿਸੇ ਰਾਸਾਇਣਿਕ ਖਾਦ ਜਾਂ ਦਵਾਈਆਂ ਦੀ ਵਰਤੋਂ ਵੀ ਨਹੀਂ ਕੀਤੀ ਗਈ ਸਗੋਂ ਫ਼ਸਲ ਪੂਰੀ ਤਰ੍ਹਾਂ ਆਰਗੈਨਿਕ ਹੈ। ਜਾਣਦੇ ਹੋ ਕਿ ਇਹ ਫ਼ਸਲ ਐਨੀ ਸ਼ਾਨਦਾਰ ਕਿਉਂ ਹੈ? ਹੁਣ ਤੁਸੀਂ ਇਸ ਫ਼ਸਲ ਦੇ ਸ਼ਾਨਦਾਰ ਹੋਣ ਦਾ ਰਾਜ ਦੇਖੋ, ਇਸੇ ਖੇਤ ’ਚ ਪਿਛਲੇ ਸਾਲ ਨਵੰਬਰ 2022 ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਖੁਦ ਜ਼ਮੀਨ ਵਾਹੀ ਸੀ, ਜੋ ਘਾਹ ਇੱਥੇ ਉੱਗਿਆ ਹੋਇਆ ਸੀ ਉਸ ਨੂੰ ਆਧੁਨਿਕ ਤਰਨੀਕ ਨਾਲ ਜੈਵਿਕ ਖਾਦ ’ਚ ਬਦਲਿਆ ਗਿਆ ਜਿਸ ਦਾ ਨਤੀਜਾ ਹੁਣ ਤੁਹਾਡੇ ਸਭ ਦੇ ਸਾਹਮਣੇ ਹੈ।
ਇਸ ਨੂੰ ਹੀ ਤਾਂ ਕਹਿੰਦੇ ਹਨ ਸਤਿਗੁਰੂ (Saint MSG) ਦੀ ਰਹਿਮਤ ਦਾ ਕਮਾਲ। ਸਾਡੇ ਪੂਜਨੀਕ ਗੁਰੂ ਜੀ ਗਿਆਨ ਯੋਗੀ ਹੋਣ ਦੇ ਨਾਲ ਨਾਲ ਕਰਮ ਯੋਗੀ ਵੀ ਹਨ। ਪਹਿਲਾਂ ਖੁਦ ਮਿਹਨਤ ਕਰਕੇ ਦਿਖਾਉਂਦੇ ਹਨ ਅਤੇ ਬਾਅਦ ’ਚ ਸਾਨੂੰ ਸਿਖਾਉਂਦੇ ਹਨ ਤਾਂ ਹੀ ਤਾਂ ਸਾਡੇ ਸਾਰਿਆਂ ਲਈ ਸਾਡੇ ਗੁਰੂ ਜੀ ਪ੍ਰੇਰਨਾ ਦੇ ਸਰੋਤ ਹਨ।
ਇਹ ਵੀ ਪੜ੍ਹੋ : 500 ਰੁਪਏ ਦੇ ਨੋਟ ਬਾਰੇ ਆਇਆ ਵੱਡਾ ਅਪਡੇਟ