Srisa - Sach Kahoon Punjabi
ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ ਫਿਲਮ ‘ਜੱਟੂ ਇੰਜੀਨੀਅਰ’ ਦਾ ਕਰੇਜ਼
ਸਰਸਾ: ਸੁਪਰ ਹਿੱਟ ਫਿਲਮ ਜੱਟੂ ਇੰਜੀਨੀਅਰ ਦਾ ਕਰੇਜ਼ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਰਿਲੀਜ਼ ਹੋਣ ਤੋਂ 59 ਦਿਨਾਂ ਬਾਅਦ ਵੀ ਫਿਲਮ ਦੇ ਸ਼ੋਅ ਹਾਊਸਫੁੱਲ ਚੱਲ ਰਹੇ ਹਨ ਆਨ ਲਾਈਨ ਮਾਹੀ ਸਿਨੇਮਾ ਰਾਹੀਂ ਇੱਕੋ ਵੇਲੇ ਹਜ਼ਾਰਾਂ ਲੋਕ ਫਿਲਮ ਦਾ ਆਨੰਦ ਲੈ ਰਹੇ ਹਨ
ਸ਼ਨਿੱਚਰਵਾਰ ਨੂੰ ਸਰਸਾ ਦੀ ਦਾਣਾ ਮੰਡੀ ਵਿਚ ਚੱਲ ਰਹੇ ਫਿਲਮ ਦੇ ਸ਼ੋਅ ਨੂੰ ਇੱਕੋ ਵੇਲੇ 65 ਹਜ਼ਾਰ 750 ਦਰਸ਼ਕਾਂ ਨੇ ਦੇਖਿਆ ਇਸ ਦੌਰਾਨ ਬੱਚੇ, ਬਜ਼ੁਰਗ, ਨੌਜਵਾਨ ਅਤੇ ਹਰ ਉਮਰ ਵਰਗ ਦੇ ਦਰਸ਼ਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਪੇਂਡੂ ਵਿਕਾਸ ਦੇ ਸੰਦੇਸ਼ਾਂ ਅਤੇ ਸਾਫ਼ ਸੁਥਰੀ ਕਾਮੇਡੀ ਨਾਲ ਭਰਪੂਰ ਜੱਟੂ ਇੰਜੀਨੀਅਰ ਫਿਲਮ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਦਰਸ਼ਕਾਂ ਨੇ ਖੂਬ ਪਸੰਦ ਕੀਤੀ ਹੈ ਇਸ ਦੀ ਬਦੌਲਤ ਫਿਲਮ 526 ਕਰੋੜ ਰੁਪਏ ਤੋਂ ਵੱਧ ਕਾਰੋਬਾਰ ਕਰ ਚੁੱਕੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।