LoC - Sach Kahoon Punjabi
Jammu And Kashmir: ਜੰਮੂ-ਕਸ਼ਮੀਰ ਵਿੱਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਜੇਸੀਓ ਸ਼ਹੀਦ
Jammu And Kashmir: ਜੰਮੂ, (ਆਈਏਐਨਐਸ)। ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ ਵਿੱਚ ਕੰਟਰੋਲ ਰੇਖਾ (LOC) ‘ਤੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਭਾਰਤੀ ਫੌਜ ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ। ਇਸ ਮੁਕਾਬਲੇ ਵਿੱਚ ਫੌਜ ਦਾ ਇੱਕ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਜੰਮੂ ਜ਼ਿਲ੍ਹੇ ਦੇ ਅਖਨੂਰ ਦੇ ਕੇਰੀ-ਬੱਟਲ ਇਲਾਕੇ ਵਿੱਚ ਵਾਪਰੀ। ਅੱਤਵਾਦੀ ਭਾਰਤੀ ਸਰਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਚੌਕਸ ਫੌਜ ਦੇ ਜਵਾਨਾਂ ਨੇ ਤੁਰੰਤ ਜਵਾਬ ਦਿੱਤਾ ਅਤੇ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਇਸ ਕਾਰਵਾਈ ਵਿੱਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। Jammu And Kashmir
ਇਹ ਵੀ ਪੜ੍ਹੋ: Patiala Police: ਪਟਿਆਲਾ ਪੁਲਿਸ ਨੇ ਰਾਤ ਸਮੇਂ ਗਸ਼ਤ ਕਰਕੇ ਨੱਪੀ ਅਪਰਾਧੀਆਂ ਦੀ ਪੈੜ
ਅਧਿਕਾਰੀਆਂ ਨੇ ਦੱਸਿਆ, “ਗੋਲੀਬਾਰੀ ਦੌਰਾਨ ਇੱਕ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਸ਼ਨਿੱਚਰਵਾਰ ਨੂੰ ਉਸਦੀ ਮੌਤ ਹੋ ਗਈ।” ਫੌਜ ਦੇ ਜੰਮੂ ਸਥਿਤ ਵ੍ਹਾਈਟ ਨਾਈਟ ਕੋਰ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਜਾਣਕਾਰੀ ਦਿੱਤੀ ਕਿ ਸ਼ਹੀਦ ਦਾ ਨਾਂ ਕੁਲਦੀਪ ਚੰਦ ਸੀ ਅਤੇ ਉਹ 9ਵੀਂ ਪੰਜਾਬ ਰੈਜੀਮੈਂਟ ਵਿੱਚ ਤਾਇਨਾਤ ਸੀ।
ਸ਼ਹੀਦ ਸਿਪਾਹੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ, “ਵ੍ਹਾਈਟ ਨਾਈਟ ਕੋਰ ਅਤੇ ਸਾਰੇ ਰੈਂਕ 9 ਪੰਜਾਬ ਰੈਜੀਮੈਂਟ ਦੇ ਬਹਾਦਰ ਸੂਬੇਦਾਰ ਕੁਲਦੀਪ ਚੰਦ ਨੂੰ ਸਲਾਮ ਕਰਦੇ ਹਨ।” ਉਸਨੇ 11 ਅਪ੍ਰੈਲ 2025 ਦੀ ਰਾਤ ਨੂੰ ਸੁੰਦਰਬਨੀ ਦੇ ਕੇਰੀ-ਬੱਟਲ ਖੇਤਰ ਵਿੱਚ ਕੰਟਰੋਲ ਰੇਖਾ ਦੇ ਨਾਲ ਅੱਤਵਾਦੀਆਂ ਦੀ ਘੁਸਪੈਠ ਨੂੰ ਰੋਕਣ ਲਈ ਇੱਕ ਆਪ੍ਰੇਸ਼ਨ ਵਿੱਚ ਬਹਾਦਰੀ ਨਾਲ ਲੜਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਸਦੀ ਟੀਮ ਦੀ ਬਹਾਦਰੀ ਅਤੇ ਕੁਲਦੀਪ ਚੰਦ ਦੀ ਕੁਰਬਾਨੀ ਨੇ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਸ ਦੁੱਖ ਦੀ ਘੜੀ ਵਿੱਚ ਅਸੀਂ ਉਸਦੇ ਪਰਿਵਾਰ ਦੇ ਨਾਲ ਖੜ੍ਹੇ ਹਾਂ। ਇਸ ਤੋਂ ਪਹਿਲਾਂ, ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਚਤਰੂ ਜੰਗਲਾਤ ਖੇਤਰ ਵਿੱਚ ਤਿੰਨ ਦਿਨਾਂ ਦੀ ਕਾਰਵਾਈ ਵਿੱਚ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਮਾਰੇ ਗਏ ਅੱਤਵਾਦੀਆਂ ਵਿੱਚ ਜੈਸ਼-ਏ-ਮੁਹੰਮਦ ਦਾ ਇੱਕ ਚੋਟੀ ਦਾ ਕਮਾਂਡਰ ਸੈਫੁੱਲਾ ਵੀ ਸ਼ਾਮਲ ਸੀ। Jammu And Kashmir
ਸਰਕਾਰ ਤੋਂ  ਸੁਰੱਖਿਆ ਮੰਗ /LoC
LoC: ਪੁਣਛ, (ਆਈਏਐਨਐਸ)। ਕੰਟਰੋਲ ਰੇਖਾ (LoC) ‘ਤੇ ਵਧਦੇ ਤਣਾਅ ਕਾਰਨ ਹੀਰਾਨਗਰ ਸੈਕਟਰ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪਿੰਡ ਵਾਸੀਆਂ ਨੂੰ ਡਰ ਹੈ ਕਿ ਪਾਕਿਸਤਾਨ ਵੱਲੋਂ ਬਿਨਾਂ ਕਿਸੇ ਭੜਕਾਹਟ ਦੇ ਕੀਤੀ ਗਈ ਗੋਲੀਬਾਰੀ ਉਨ੍ਹਾਂ ਦੀਆਂ ਫਸਲਾਂ ਨੂੰ ਤਬਾਹ ਕਰ ਸਕਦੀ ਹੈ। ਪਿੰਡ ਦੇ ਕਿਸਾਨ ਇਸ ਵੇਲੇ ਆਪਣੀਆਂ ਫ਼ਸਲਾਂ ਦੀ ਵਾਢੀ ਦੀ ਤਿਆਰੀ ਕਰ ਰਹੇ ਹਨ, ਪਰ ਸਰਹੱਦ ‘ਤੇ ਵਧਦੀ ਗਤੀਵਿਧੀ ਕਾਰਨ ਉਹ ਡਰੇ ਹੋਏ ਹਨ। ਪਿਛਲੇ ਸਾਲਾਂ ਵਿੱਚ ਵੀ ਪਾਕਿਸਤਾਨੀ ਗੋਲੀਬਾਰੀ ਕਾਰਨ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਸੜ ਕੇ ਸੁਆਹ ਹੋ ਗਈਆਂ ਸਨ। ਇਸ ਵਾਰ ਵੀ ਕਿਸਾਨ ਚਿੰਤਤ ਹਨ ਕਿ ਉਨ੍ਹਾਂ ਦੀ ਮਿਹਨਤ ਬਰਬਾਦ ਹੋ ਸਕਦੀ ਹੈ।
ਪਿੰਡ ਵਾਸੀ ਸਤਪਾਲ ਸ਼ਰਮਾ ਨੇ ਨਿਊਜ਼ ਏਜੰਸੀ ਆਈਏਐਨਐਸ ਨੂੰ ਦੱਸਿਆ ਕਿ ਸਾਨੂੰ ਡਰ ਹੈ ਕਿ ਜੇਕਰ ਗੋਲੀਬਾਰੀ ਹੋਈ ਤਾਂ ਸਾਡੀਆਂ ਫਸਲਾਂ ਬਰਬਾਦ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਅਸੀਂ ਤਾਰਾਂ ਦੇ ਬਾਹਰ ਵੀ ਫਸਲਾਂ ਲਗਾਈਆਂ ਹਨ, ਜਿੱਥੇ ਜਾਣ ਤੋਂ ਸਾਨੂੰ ਡਰ ਲੱਗਦਾ ਹੈ। ਉਸਨੇ ਸਰਕਾਰ ਤੋਂ ਮੰਗ ਕੀਤੀ ਕਿ ਉਸਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ। ਰਤਨ ਲਾਲ ਨੇ ਕਿਹਾ ਕਿ ਉਹ ਫਸਲਾਂ ਦੀ ਕਟਾਈ ਲਈ ਤਾਰ ਦੇ ਦੂਜੇ ਪਾਸੇ (ਬਾਹਰ) ਜਾਣ ਤੋਂ ਡਰਦੇ ਹਨ ਕਿਉਂਕਿ ਜੇਕਰ ਗੋਲੀਬਾਰੀ ਹੁੰਦੀ ਹੈ ਤਾਂ ਨੁਕਸਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ: Punjab News: ਸਾਵਧਾਨ! ਪੰਜਾਬ ’ਚ ਲੱਗ ਗਈਆਂ ਪਾਬੰਦੀਆਂ, ਆਦੇਸ਼ ਹੋਏ ਜਾਰੀ
ਭਾਰਤ ਭੂਸ਼ਣ ਨੇ ਕਿਹਾ ਕਿ ਜਦੋਂ ਵੀ ਕੰਟਰੋਲ ਰੇਖਾ ‘ਤੇ ਜੰਗਬੰਦੀ ਦੀ ਉਲੰਘਣਾ ਹੁੰਦੀ ਹੈ, ਤਾਂ ਸਾਡੀਆਂ ਫਸਲਾਂ ਨੂੰ ਨੁਕਸਾਨ ਪਹੁੰਚਦਾ ਹੈ ਕਿਉਂਕਿ ਅੱਗ ਲੱਗਣ ਦਾ ਡਰ ਹੁੰਦਾ ਹੈ। ਇਹ ਕਈ ਵਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਸਿਰਫ਼ ਅੱਧੇ ਬੰਕਰ ਹੀ ਬਣਾਏ ਗਏ ਹਨ ਅਤੇ ਅੱਧੇ ਲੋਕਾਂ ਦੇ ਘਰਾਂ ਵਿੱਚ ਬੰਕਰ ਨਹੀਂ ਹਨ, ਪਰ ਸਰਕਾਰ ਦਾਅਵਾ ਕਰ ਰਹੀ ਹੈ ਕਿ ਬੰਕਰ ਬਣਾਏ ਗਏ ਹਨ।
ਸੁਭਾਸ਼ ਸਿੰਘ ਨੇ ਕਿਹਾ ਕਿ ਪਾਕਿਸਤਾਨ ਅਜਿਹੀਆਂ ਗਤੀਵਿਧੀਆਂ ਨੂੰ ਉਦੋਂ ਅੰਜਾਮ ਦਿੰਦਾ ਹੈ ਜਦੋਂ ਵਾਢੀ ਦਾ ਸਮਾਂ ਹੁੰਦਾ ਹੈ। ਖਾਸ ਕਰਕੇ ਉਹ ਗੋਲੀ ਚਲਾਉਂਦਾ ਹੈ। ਅਜਿਹੀ ਸਥਿਤੀ ਵਿੱਚ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਅਤੇ ਉਹ ਆਪਣੀਆਂ ਫਸਲਾਂ ਦੀ ਵਾਢੀ ਕਰਨ ਤੋਂ ਡਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੰਕਰ ਉੱਥੇ ਬਣਾਏ ਜਾਣੇ ਚਾਹੀਦੇ ਹਨ ਜਿੱਥੇ ਉਹ ਅਜੇ ਤੱਕ ਨਹੀਂ ਬਣਾਏ ਗਏ ਹਨ। ਸਥਾਨਕ ਲੋਕਾਂ ਦੇ ਅਨੁਸਾਰ, ਕਈ ਵਾਰ ਰਾਤ ਪੈਣ ਦੇ ਨਾਲ-ਨਾਲ ਗੋਲੀਆਂ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ, ਜਿਸ ਨਾਲ ਉਨ੍ਹਾਂ ਦਾ ਜੀਵਨ ਮੁਸ਼ਕਲ ਹੋ ਜਾਂਦਾ ਹੈ। ਕੁਝ ਪਰਿਵਾਰ ਪਹਿਲਾਂ ਹੀ ਸੁਰੱਖਿਅਤ ਥਾਵਾਂ ‘ਤੇ ਚਲੇ ਗਏ ਹਨ। ਹਾਲਾਂਕਿ, ਭਾਰਤੀ ਸੁਰੱਖਿਆ ਬਲ ਸਰਹੱਦ ‘ਤੇ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਸਥਾਨਕ ਪ੍ਰਸ਼ਾਸਨ ਵੀ ਲੋਕਾਂ ਨੂੰ ਸੁਰੱਖਿਆ ਦਾ ਭਰੋਸਾ ਦੇ ਰਿਹਾ ਹੈ, ਪਰ ਪਿੰਡ ਵਾਸੀ ਚਿੰਤਤ ਹਨ। LoC
ਸ੍ਰੀਨਗਰ (ਏਜੰਸੀ)। ਫੌਜ ਮੁਖੀ (ਸੀਓਏਐਸ) ਜਨਰਲ ਮਨੋਜ ਪਾਂਡੇ ਨੇ ਕਸ਼ਮੀਰ ਘਾਟੀ ’ਚ ਕੰਟਰੋਲ ਰੇਖਾ (ਐਲਓਸੀ)  ਦੇ ਨਾਲ ਸੰਚਾਲਨ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੋਮਵਾਰ ਨੂੰ ਮੋਹਰੀ ਖੇਤਰਾਂ ਦਾ ਦੌਰਾ ਕੀਤਾ। ਰੱਖਿਆ ਮੰਤਰਾਲੇ ਦੇ ਸੂਤਰਾਂ (LOC Kashmir Valley) ਨੇ ਦੱਸਿਆ ਕਿ ਜਨਰਲ ਪਾਂਡੇ ਨੇ ਕਸ਼ਮੀਰ ਘਾਟੀ ’ਚ ਕੰਟਰੋਲ ਰੇਖਾ ’ਤੇ ਸਥਿਤ ਇਲਾਕਿਆਂ ’ਚ ਸੁਰੱਖਿਆ ਦਾ ਆਕਲਨ ਕਰਨ ਲਈ ਦੌਰਾ ਕੀਤਾ।]
ਇਹ ਵੀ ਪੜ੍ਹੋ : ਕਿਸਾਨਾਂ ਨੂੰ ਸਕੀਮ ਤਹਿਤ ਮਿਲ ਰਹੇ ਹਨ 64 ਹਜ਼ਾਰ, 10 ਸਤੰਬਰ ਤੱਕ ਕਰ ਸਕਦੇ ਹਨ ਅਪਲਾਈ
ਜਨਰਲ ਪਾਂਡੇ ਨੂੰ ਆਨ ਗਰਾਊਡ ਕਮਾਂਡਰਾਂ ਨੇ ਆਪਰੇਸ਼ਨਲ ਤਿਆਰੀਆਂ ਅਤੇ ਕਸ਼ਮੀਰ ’ਚ ਐਸਓਸੀ ’ਤੇ ਮੌਜ਼ੂਦਾ ਸੁਰੱਖਿਆ ਸਥਿਤੀ ਸਬੰਧੀ ਜਾਣਕਾਰੀ ਦਿੱਤੀ। ਸੀਓਏਐਸ ਨੇ ਕਸ਼ਮੀਰ ਘਾਟੀ ’ਚ ਕੰਟਰੋਲ ਰੇਖਾ ’ਤੇ ਪ੍ਰਭਾਵੀ ਕੰਟਰੋਲ ਅਤੇ  ਸੰਚਾਲਨ ਤਿਆਰੀਆਂ ਦੀ ਸ਼ਲਾਘਾ ਕੀਤੀ।
ਕੰਟਰੋਲ ਰੇਖਾ ’ਤੇ ਜੰਗ ਬੰਦੀ ਦਾ ਸਖਤੀ ਨਾਲ ਪਾਲਣ ਕਰੇਗਾ ਭਾਰਤ ਤੇ ਪਾਕਿਸਤਾਨ
ਕੰਟਰੋਲ ਰੇਖਾ ’ਤੇ ਜੰਗ ਬੰਦੀ ਦਾ ਸਖਤੀ ਨਾਲ ਪਾਲਣ ਕਰੇਗਾ ਭਾਰਤ ਤੇ ਪਾਕਿਸਤਾਨ
ਨਵੀਂ ਦਿੱਲੀ। ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਵਾਪਰੀ ਇਕ ਮਹੱਤਵਪੂਰਣ ਘਟਨਾ ਵਿਚ ਭਾਰਤ ਅਤੇ ਪਾਕਿਸਤਾਨ ਨੇ ਬੁੱਧਵਾਰ ਰਾਤ ਤੋਂ ਹੀ ਕੰਟਰੋਲ ਰੇਖਾ ਅਤੇ ਆਸ ਪਾਸ ਦੇ ਸਾਰੇ ਖੇਤਰਾਂ ਵਿਚ ਜੰਗਬੰਦੀ ਅਤੇ ਹੋਰ ਸਾਰੇ ਸਮਝੌਤਿਆਂ ਦੀ ਪਾਲਣਾ ਕਰਨ ਲਈ ਸਹਿਮਤੀ ਦਿੱਤੀ ਹੈ। ਇਹ ਸਮਝੌਤਾ ਭਾਰਤ ਦੇ ਡਾਇਰੈਕਟਰ ਜਨਰਲ ਮਿਲਟਰੀ ਆਪ੍ਰੇਸ਼ਨਜ਼ ਲੈਫਟੀਨੈਂਟ ਜਨਰਲ ਪਰਮਜੀਤ ਸਿੰਘ ਅਤੇ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਮਿਲਟਰੀ ਆਪ੍ਰੇਸ਼ਨਜ਼ ਮੇਜਰ ਜਨਰਲ ਨੋਮਨ ਜ਼ਕਰੀਆ ਦੇ ਵਿਚਕਾਰ ਪਹਿਲਾਂ ਤੋਂ ਸਥਾਪਤ ਸੰਵਾਦ ਵਿਧੀ ਹਾਟਲਾਈਨ ਉੱਤੇ ਗੱਲਬਾਤ ਦੌਰਾਨ ਹੋਇਆ। ਦੋਵਾਂ ਫੌਜੀ ਅਧਿਕਾਰੀਆਂ ਨੇ ਕੰਟਰੋਲ ਰੇਖਾ ਦੇ ਨਾਲ ਅਤੇ ਸਾਰੇ ਸੈਕਟਰਾਂ ਵਿਚ ਸੁਹਿਰਦ ਮਾਹੌਲ ਵਿਚ ਸਥਿਤੀ ਦਾ ਜਾਇਜ਼ਾ ਲਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
LOC | ਪਹਿਲਾਂ ਵੀ 2 ਪਾਕਿ ਸੈਨਿਕ ਮਾਰੇ ਗਏ ਹਨ
ਸ੍ਰੀਨਗਰ। ਪਾਕਿਸਤਾਨ ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ (LOC) ਦੇ ਨਾਲ-ਨਾਲ ਜੰਗਬੰਦੀ ਦੀ ਲਗਾਤਾਰ ਉਲੰਘਣਾ ਕਰ ਰਿਹਾ ਹੈ। ਪਾਕਿ ਰੇਂਜਰਾਂ ਨੇ ਵੀਰਵਾਰ ਰਾਤ ਪੁਣਛ ਅਤੇ ਰਾਜੌਰੀ ਸੈਕਟਰ ਵਿਚ ਫਿਰ ਗੋਲੀਬਾਰੀ ਕੀਤੀ। ਜਾਣਕਾਰੀ ਅਨੁਸਾਰ, ਭਾਰਤੀ ਫੌਜ ਨੇ ਕੰਟਰੋਲ ਰੇਖਾ ਦੇ ਪਾਰੋਂ ਹੋਈ ਗੋਲੀਬਾਰੀ ਦਾ ਢੁਕਵਾਂ ਜਵਾਬ ਦਿੱਤਾ। ਇਸ ਕਾਰਵਾਈ ਵਿਚ ਤਕਰੀਬਨ 4 ਪਾਕਿਸਤਾਨੀ ਸੈਨਿਕ ਮਾਰੇ ਗਏ। ਇਮਰਾਨ ਸਰਕਾਰ ਨੇ ਬੁੱਧਵਾਰ ਨੂੰ ਮੰਨਿਆ ਕਿ ਉਸ ਦੇ ਦੋ ਸੈਨਿਕ ਪੀਓਕੇ ਦੇ ਦੇਵਾ ਸੈਕਟਰ ਵਿਚ ਭਾਰਤ ਦੀ ਗੋਲਾਬਾਰੀ ਵਿਚ ਮਾਰੇ ਗਏ ਸਨ।
ਦਰਅਸਲ, ਇਹ ਕਾਰਵਾਈ ਉੜੀ ਸੈਕਟਰ ਵਿੱਚ ਜੰਗਬੰਦੀ ਦੀ ਉਲੰਘਣਾ ਤੋਂ ਬਾਅਦ ਕੀਤੀ ਗਈ ਸੀ। ਜੰਗਬੰਦੀ ਦੀ ਉਲੰਘਣਾ ਬਾਰੇ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਪੂਰੇ ਦੇਸ਼ ਨੂੰ ਸਰਹੱਦੀ ਸੁਰੱਖਿਆ ਬਾਰੇ ਭਰੋਸਾ ਦਿੱਤਾ ਜਾਣਾ ਚਾਹੀਦਾ ਹੈ। ਭਾਰਤੀ ਫੌਜ ਜਵਾਬੀ ਕਾਰਵਾਈ ਕਰਨ ਵਿਚ ਪੂਰੀ ਤਰ੍ਹਾਂ ਸਮਰੱਥ ਹੈ। ਪ੍ਰਧਾਨਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਪਾਕਿ ਸੈਨਾ ਦੇ ਲੋਕਾਂ ਦੇ ਵੱਧ ਰਹੇ ਭਰੋਸੇ ਦੇ ਮੱਦੇਨਜ਼ਰ ਕੰਟਰੋਲ ਰੇਖਾ ‘ਤੇ ਬਸਤੀਆਂ ਨਾ ਛੱਡਣ ਲਈ ਲੋਕਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਇਹ ਸਹਾਇਤਾ ਕੰਟਰੋਲ ਰੇਖਾ ਦੇ ਦੋ ਕਿਲੋਮੀਟਰ ਦੇ ਘੇਰੇ ਅੰਦਰ, 33,49 .8 ਪਰਿਵਾਰਾਂ ਦੀਆਂ ਸਾਰੀਆਂ ਸ਼ਾਦੀਸ਼ੁਦਾ ਔਰਤਾਂ ਨੂੰ ਹਰ ਮਹੀਨੇ 10 ਡਾਲਰ (1546 ਪਾਕਿਸਤਾਨੀ ਰੁਪਏ) ਦੇ ਰੂਪ ਵਿੱਚ ਦਿੱਤੀ ਜਾਏਗੀ। ਪਰ, ਇਸਦੀ ਸਥਿਤੀ ਇਹ ਹੋਵੇਗੀ ਕਿ ਇਹ ਪਰਿਵਾਰ ਸਰਹੱਦ ਤੋਂ ਬਾਹਰ ਨਾ ਜਾਣ। ਸਰਹੱਦ ਛੱਡਣ ‘ਤੇ ਵਿੱਤੀ ਸਹਾਇਤਾ ਵਾਪਸ ਲੈ ਲਈ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਐਲਓਸੀ ਤੇ ਪਾਕਿ ਦਾ ਐਫ-16 ਜਹਾਜ ਭਾਰਤ ਨੇ ਸੁੱਟਿਆ
ਸ੍ਰੀਨਗਰ। ਪਾਕਿਸਤਾਨ ਦੇ ਬਾਲਕੋਟ ‘ਚ ਵਾਯੂ ਸੇਨਾ ਦੇ ਹਵਾਈ ਹਮਲੇ ਤੋਂ ਬੌਖਲਾਏ ਪਾਕਿਸਤਾਨ ਨੇ ਬੁੱਧਵਾਰ ਸਵੇਰੇ ਭਾਰਤ ਦੇ ਹਵਾਈੇ ਖੇਤਰ ਦਾ ਉਲੰਘਣ ਕਰ ਦਿੱਤਾ। ਉਸਦੇ ਤਿੰਨ ਜਹਾਜ ਪੁੰਛ ਅਤੇ ਰਾਜੌਰੀ ‘ਚ ਅੰਦਰ ਆਏ। ਵਾਪਸੀ ਵਕਤ ਕੁਝ ਬਮ ਵੀ ਸੁੱਟੇ। ਹਲਾਂਕਿ, ਭਾਰਤ ਦੀ ਤੇਜੀ ਨਾਲ ਕੀਤੀ ਕਾਰਵਾਈ ਤੋਂ ਪਾਕਿਸਤਾਨ ਦਾ ਐਫ-16 ਲੜਾਕੂ ਵਿਮਾਨ ਸੁੱਟ ਲਿਆ ਗਿਆ। ਵਿਮਾਨ ਤੇ ਹਮਲੇ ਤੋਂ ਬਾਅਦ ਪੈਰਾਸ਼ੂਟ ਦੇ ਇਕ ਪਾਇਲੇਟ ਉਤਰਦਾ ਵੀ ਵੇਖਿਆ ਗਿਆ। ਉਸਦੀ ਸਥਿਤੀ ਬਾਰੇ ‘ਚ ਹੁਣੇ ਤੱਕ ਪਤਾ ਨਹੀਂ ਚੱਲ ਪਾਇਆ ਹੈ। ਇਸ ਵਿੱਚ, ਚੰਡੀਗੜ੍ਹ, ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸਾਰੇ ਏਅਰਪੋਰਟ ਤੋਂ ਯਾਤਰੀ ਜਹਾਜਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਭਾਰਤ ਦੇ ਸਾਰੇ ਏਅਰਬੇਸ ਨੂੰ ਹਾਈਅਲਰਟ ਤੇ ਰੱਖਿਆ ਗਿਆ ਹੈ। ਬੜਗਾਮ ‘ਚ ਭਾਰਤੀ ਵਾਯੂਸੇਨਾਂ ਦਾ ਐਮਆਈ-17 ਹੈਲੀਕਪਟਰ ਕ੍ਰੈਸ਼ ਹੋ ਗਿਆ। ਇਸ ‘ਚ ਦੋ ਪਾਇਲਟ ਸ਼ਹੀਦ ਹੋ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਨਵੀਂ ਦਿੱਲੀ (ਏਜੰਸੀ)। ਭਾਰਤੀ ਫੌਜ ਨੇ ਜੰਮੂ-ਕਸ਼ਮੀਰ ਵਿੱਚ ਪੁੰਛ ਜ਼ਿਲ੍ਹੇ ਨਾਲ ਲੱਗਦੀ ਕੰਟਰੋਲ ਲਾਈਨ ‘ਤੇ ਵੱਡੀ ਕਾਰਵਾਈ ਕਰਦਿਆਂ 7 ਪਾਕਿਸਤਾਨੀ ਫੌਜੀਆਂ ਨੂੰ ਮਾਰ ਮੁਕਾਇਆ, ਜਦੋਂਕਿ ਕੁਝ ਪਾਕਿਸਤਾਨੀ ਫੌਜੀ ਇਸ ਕਾਰਵਾਈ ਵਿੱਚ ਜ਼ਖ਼ਮੀ ਹੋਏ ਹਨ। ਇਸ ਤੋਂ ਪਹਿਲਾਂ ਵੀ ਫੌਜ ਨੇ ਉੜੀ ਸੈਕਟਰ ਵਿੱਚ ਘੁਸਪੈਠ ਕਰ ਰਹੇ ਛੇ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। 70ਵੇਂ ਆਰਮੀ ਦਿਵਸ ਮੌਕੇ ਭਾਰਤੀ ਫੌਜ ਨੇ ਐਲਓਸੀ ‘ਤੇ ਇਹ ਕਾਰਵਾਈ ਕਰਕੇ ਦੇਸ਼ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਇਸ ਕਾਰਵਾਈ ਵਿੱਚ ਭਾਰਤੀ ਫੌਜ ਦੇ ਕਿਸੇ ਨੁਕਸਾਨ ਦੀ ਅਜੇ ਤੱਕ ਕੋਈ ਖਬਰ ਨਹੀਂ ਆਈ। ਪਾਕਿਸਤਾਨ ਸਰਕਾਰ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਦੇ ਚਾਰ ਫੌਜੀਆਂ ਦੀ ਮੌਤ ਹੋ ਗਈ ਹੈ। ਸ਼ਨਿੱਚਰਵਾਰ ਨੂੰ ਰਾਜੌਰੀ ਸੈਕਟਰ ਵਿੱਚ ਹੋਈ ਫਾਇਰਿੰਗ ਤੋਂ ਬਾਅਦ ਇੱਕ ਭਾਰਤੀ ਜਵਾਨ ਦੇ ਸ਼ਹੀਦ ਹੋਣ ਪਿੱਛੋਂ ਫੌਜ ਨੇ ਇਹ ਕਾਰਵਾਈ ਕੀਤੀ ਹੈ।
ਉੱਧਰ 70ਵੇਂ ਆਰਮੀ ਦਿਵਸ ਮੌਕੇ ਭਾਰਤੀ ਫੌਜ ਦੇ ਮੁਖੀ ਜਨਰਲ ਬਿਪਨ ਰਾਵਤ ਨੇ ਇੱਥੇ ਕਰਿਅੱਪਾ ਪਰੇਡ ਗਰਾਊਂਡ ਵਿੱਚ ਵਿਸ਼ਾਲ ਪਰੇਡ ਤੋਂ ਸਲਾਮੀ ਲੈਣ ਪਿੱਛੋਂ ਪਾਕਿਸਤਾਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੀਆਂ ਹਕਰਤਾਂ ਤੋਂ ਬਾਜ਼ ਆਵੇ, ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਭਾਰਤ ਇੱਕ ਵਾਰ ਫਿਰ ਮਜ਼ਬੂਰੀ ਵਿੱਚ ‘ਦੂਜਾ ਬਦਲ’ ਅਪਣਾਉਣ ਤੋਂ ਪਿੱਛੇ ਨਹੀਂ ਹਟੇਗਾ।
ਉਨ੍ਹਾਂ ਸਖ਼ਤ ਲਹਿਜ਼ੇ ਵਿੱਚ ਪਾਕਿਸਤਾਨ ਨੂੰ ਕਿਹਾ ਕਿ ਪਾਕਿਸਤਾਨ ਦੀ ਫੌਜ ਘੁਸਪੈਠੀਆਂ ਦੀ ਮੱਦਦ ਕਰਦੀ ਰਹੀ ਹੈ, ਜੇਕਰ ਸਾਨੂੰ ਮਜ਼ਬੂਰ ਕੀਤਾ ਗਿਆ ਤਾਂ ਹੋਰ ਮਜਬੂਤ ਕਾਰਵਾਈ ਕਰਾਂਗੇ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਉਕਸਾਵੇ ਦੀ ਕਿਸੇ ਵੀ ਹਰਕਤ ਦਾ ਮੂੰਹ ਤੋੜ ਜਵਾਬ ਦੇਣ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ। ਰਾਵਤ ਨੇ ਕਿਹਾ ਕਿ ਆਧੁਨਿਕਤਾ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਇਸ ਲਈ ਕਈ ਗੇੜਾਂ ਵਿੱਚ ਫੌਜ ਨੂੰ ਆਧੁਨਿਕ ਬਣਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਲੜਾਈ ਦੀ ਸਮਰੱਥਾ ਵਿੱਚ ਉਤਸ਼ਾਹ ਨੂੰ ਲੈ ਕੇ ਹਵਾਈ ਨਿਗਰਾਨੀ ਵੀ ਵਧਾਈ ਜਾ ਰਹੀ ਹੈ।
ਭਾਰਤੀ ਫੌਜ ਨੇ ਪਾਕਿ ਤੋਂ ਲਿਆ ਸ਼ਹੀਦ ਹੋਏ ਫੌਜੀਆਂ ਦਾ ਬਦਲਾ
ਐਲਓਸੀ ਪਾਰ ਜਾ ਕੇ ਮਾਰੇ ਤਿੰਨ ਪਾਕਿ ਰੇਂਜ਼ਰ | Indian Army
ਰਾਜੌਰੀ (ਏਜੰਸੀ)। ਭਾਰਤੀ ਫੌਜ ਨੇ ਅੱਜ ਐਲਓਸੀ ਤੋਂ ਪਾਰ ਕੇ ਵੱਡੀ ਕਾਰਵਾਈ ਕਰਦਿਆਂ ਤਿੰਨ ਪਾਕਿ ਫੌਜੀਆਂ ਨੂੰ ਮਾਰ ਮੁਕਾਇਆ। ਮੀਡੀਆ ਰਿਪੋਰਟਾਂ ਅਨੁਸਾਰ ਇਸ ਕਾਰਵਾਈ ਨੂੰ ਅੰਜ਼ਾਮ ਦੇ ਕੇ ਭਾਰਤੀ ਫੌਜ ਨੇ ਬੀਤੇ ਦਿਨੀਂ ਪਾਕਿਸਤਾਨੀ ਰੇਂਜਰਾਂ ਦੀ ਫਾਇਰਿੰਗ ਵਿੱਚ ਸ਼ਹੀਦ ਹੋਏ 4 ਭਾਰਤੀ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲੈ ਲਿਆ। ਇਸ ਕਾਰਵਾਈ ਵਿੱਚ ਪਾਕਿਸਤਾਨ ਦੇ ਫੌਜੀ ਸੱਜਾਦ, ਸਿਪਾਹੀ ਅਬਦੁਲ ਰਹਿਮਾਨ ਤੇ ਸਿਪਾਹੀ ਐਮ ਉਸਮਾਨ ਮਾਰੇ ਗਏ ਹਨ। ਜ਼ਖਮੀ ਫੌਜੀ ਦੀ ਪਛਾਣ ਅਲਤਾਫ਼ ਹੁਸੈਨ ਵਜੋਂ ਹੋਈ ਹੈ। ਪਾਕਿਸਤਾਨ ਵੱਲੋਂ ਦੱਸਿਆ ਗਿਆ ਹੈ ਕਿ ਰਾਵਲਕੋਟ ਸੈਕਟਰ ਤਹਿਤ ਆਉਣ ਵਾਲੇ ਰਾਖਛਿਕਰੀ ਵਿੱਚ ਭਾਰਤੀ ਫੌਜ ਵੱਲ਼ੋਂ ਫਾਇਰਿੰਗ ਕੀਤੀ ਗਈ ਜਿਸ ਵਿੱਚ ਸਾਡੇ ਤਿੰਨ ਫੌਜੀਆਂ ਨੂੰ ਸ਼ਹਾਦਤ ਮਿਲੀ ਹੈ, ਤੇ ਇੱਕ ਜ਼ਖਮੀ ਹੈ। ਭਾਰਤੀ ਫੌਜ ਨੇ ਕਿਹਾ ਹੈ ਕਿ ਤਿੰਨਾਂ ਪਾਕਿ ਫੌਜੀ ਉਸ ਵੇਲੇ ਮਾਰੇ ਗਏ ਜਦ ਭਾਰਤ ਵੱਲੋਂ ਦੂਜੇ ਪਾਸਿਓਂ ਹੋਣ ਵਾਲੀ ਫਾਇਰਿੰਗ ਦਾ ਜਵਾਬ ਦਿੱਤਾ ਸੀ। (Indian Army)
ਇਹ ਵੀ ਪੜ੍ਹੋ : ENG ਖਿਲਾਫ ਵਿਕਟਕੀਪਿੰਗ ਨਹੀਂ ਕਰਨਗੇ ਰਾਹੁਲ, ਇਨ੍ਹਾਂ ਖਿਡਾਰੀਆਂ ਨੂੰ ਮਿਲ ਸਕਦਾ ਹੈ ਮੌਕਾ, ਪੜ੍ਹੋ ਪੂਰੀ ਖਬਰ
ਜ਼ਿਕਰਯੋਗ ਹੈ ਕਿ ਬੀਤੇ ਸ਼ਨਿੱਚਰਵਾਰ ਨੂੰ ਦੁਪਹਿਰ ਸਮੇਂ ਪਾਕਿ ਫੌਜੀਆਂ ਨੇ ਅਚਾਨਕ ਭਾਰਤੀ ਚੌਂਕੀ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਸੀ।। ਰਾਜੌਰੀ ਵਿੱਚ ਸਥਿਤ ਐਲਓਸੀ ਨਾਲ ਲੱਗੇ ਕੇਰੀ ਸੈਕਟਰ ਵਿੱਚ ਹੋਈ ਇਸ ਘਟਨਾ ਵਿੱਚ ਮੇਜਰ ਪ੍ਰਫੁੱਲ ਅੰਬਾਦਾਸ, ਲਾਂਸ ਨਾਇਕ ਗੁਰਮੇਲ ਸਿੰਘ, ਲਾਂਸ ਨਾਇਕ ਕੁਲਦੀਪ ਸਿੰਘ ਤੇ ਸਿਪਾਹੀ ਪਰਗਟ ਸਿੰਘ ਸ਼ਹੀਦ ਹੋ ਗਏ ਸਨ। ਲਾਂਸ ਨਾਇਕ ਕੁਲਦੀਪ ਸਿੰਘ ਪੰਜਾਬ ਦੇ ਬਠਿੰਡਾ ਜ਼ਿਲ੍ਹਾ ਦੇ ਪਿੰਡ ਕੌਰੇਆਣਾ ਦਾ ਵਸਨੀਕ ਸੀ। ਉਸ ਦੇ ਸ਼ਹੀਦ ਹੋਣ ਦੀ ਖ਼ਬਰ ਮਿਲਣ ‘ਤੇ ਪਿੰਡ ਵਿੱਚ ਮਾਤਮ ਛਾ ਗਿਆ। ਉਹ ਉਸੇ ਦਿਨ ਹੀ ਛੁੱਟੀ ਕੱਟ ਕੇ ਘਰੋਂ ਡਿਊਟੀ ‘ਤੇ ਗਿਆ ਸੀ। (Indian Army)
ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
ਜੰਮੂ:ਪਾਕਿਸਤਾਨ ਨੇ ਜੰਗਬੰਦੀ ਦੀ ਇੱਕ ਵਾਰ ਫਿਰ ਉਲੰਘਣਾ ਕਰਦਿਆਂ ਜੰਮੂ-ਕਸ਼ਮੀਰ ਦੇ ਪੁੰਛ-ਰਾਜੌਰੀ ਇਲਾਕੇ ‘ਚ ਕਈ ਪਿੰਡਾਂ ਅਤੇ ਭਾਰਤੀ ਚੌਂਕੀਆਂ ‘ਤੇ ਮੋਰਟਾਰ ਬੰਬ ਸੁੱਟੇ, ਜਿਸ ‘ਚ ਇੱਕ ਆਮ ਨਾਗਰਿਕ ਜ਼ਖ਼ਮੀ ਹੋ ਗਿਆ
ਭਾਰਤੀ ਫੌਜ ਨੇ ਪ੍ਰਭਾਵੀ ਜਵਾਬੀ ਕਾਰਵਾਈ ਕੀਤੀ ਰੱਖਿਆ ਬੁਲਾਰੇ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੇ ਸਵੇਰੇ ਲਗਭਗ ਅੱਠ ਵੱਜ ਵੇ 45 ਮਿੰਟ ‘ਤੋਂ ਭਿੰਭਰ ਗਲੀ ਸੈਕਟਰ ਦੇ ਨੌਸ਼ੇਰਾ ਸੈਕਟਰ ‘ਚ ਭਾਰਤੀ ਫੌਜ ਦੀਆਂ ਚੌਂਕੀਆਂ ‘ਤੇ ਗੋਲੀਬਾਰੀ ਕੀਤੀ ਭਾਰਤੀ ਫੌਜ ਨੇ ਸਖ਼ਤ ਅਤੇ ਪ੍ਰਭਾਵੀ ਤਰੀਕੇ ਨਾਲ ਜਵਾਬ ਦਿੱਤਾ ਪਾਕਿਸਤਾਨੀ ਫੌਜ ਰਾਜੌਰੀ ਅਤੇ ਪੁੰਛ ਜ਼ਿਲ੍ਹੇ ਦੇ ਬਾਲਾਕੋਟ, ਧਾਰ, ਲੰਬੀਬਾੜੀ, ਰਾਜਧਾਨੀ, ਮਾਨਕੋਟ, ਸੈਂਡੋਟ ‘ਚ ਵੀ ਗੋਲੇ ਸੁੱਟੇ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੈਂਡੋਟ ‘ਚ ਕੰਟਰੋਲ ਲਾਈਨ ਨੇੜੇ ਸਥਿਤ ਇਲਾਕੇ ‘ਚ ਗੋਲੇ ਸੁੱਟਣ ਦੀ ਘਟਨਾ ‘ਚ ਜ਼ਖ਼ਮੀ ਹੋਏ ਵਿਅਕਤੀ ਦੀ ਪਛਾਣ ਰਜਾ ਦੇ ਤੌਰ ‘ਤੇ ਹੋਈ ਹੈ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਮੰਗਲਵਾਰ ਨੂੰ ਵੀ ਪਾਕਿਸਤਾਨ ਨੇ ਪੰਜ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਸੀ ਉਸਨੇ ਕਈ ਪਿੰਡਾਂ ਅਤੇ ਅਗਰਿਮ ਚੌਂਕੀਆਂ ‘ਤੇ ਮੋਰਟਾਰ ਬੰਬ ਸੁੱਟੇ ਸਨ
ਇਸ ‘ਚ ਦੋ ਜਵਾਨ ਸ਼ਹੀਦ ਹੋਏ ਗਏ ਸਨ ਅਤੇ ਛੇ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਸਨ ਪਾਕਿਸਤਾਨ ਵੱਲੋਂ ਗੋਲੇ ਸੁੱਟੇ ਜਾਣ ਨਾਲ ਰਾਜੌਰੀ ਜ਼ਿਲ੍ਹੇ ਦੇ ਸੈਂਕੜੇ ਸਕੂਲੀ ਬੱਚਿਆਂ ਦੀ ਜਾਨ ਖਤਰੇ ‘ਚ ਪੈ ਗਈ ਹੈ ਨੌਸ਼ੇਰਾ ਦੇ 3000 ਅਤੇ ਮੰਜਾਕੋਟ-ਰਾਜਧਾਨੀ-ਪੰਜਗ੍ਰੈਨ- ਨੈਕਾ ਦੇ 5000 ਵਿਅਕਤੀ ਸਮੇਤ ਲਗਭਗ 8000 ਵਿਅਕਤੀ ਪਿਛਲੇ ਦੋ ਦਿਨਾਂ ‘ਚ ਪਾਕਿਸਤਾਨ ਵੱਲੋਂ ਗੋਲੇ ਸੁੱਟਣ ਦੀ ਘਟਨਾ ਤੋਂ ਪ੍ਰਭਾਵਿਤ ਹੋਏ ਹਨ
ਪਾਕਿ ਨੇ ਕੀਤੀ ਜੰਗਬੰਦੀ ਦੀ ਉਲੰਘਣਾ, ਜਵਾਨ ਸ਼ਹੀਦ
ਭਾਰਤੀ ਫੌਜ ਵੀ ਇਸ ਦਾ ਜ਼ੋਰਦਾਰ ਅਤੇ ਪ੍ਰਭਾਵੀ ਢੰਗ ਨਾਲ ਜਵਾਬ ਦੇ ਰਹੀ ਹੈ
ਸ੍ਰੀਨਗਰ: ਪਾਕਿਸਤਾਨ ਨੇ ਇੱਕ ਵਾਰ ਫਿਰ ਜੰਗਬੰਣੀ ਦਾ ਉਲੰਘਣ ਕੀਤਾ ਹੈ। ਸੋਮਵਾਰ ਸਵੇਰੇ ਰਾਜੌਰੀ ਦੇ ਮਾਂਜਾਕੋਟ ਸੈਕਟਰ ਵਿੱਚ ਪਾਕਿ ਰੇਂਜਰਾਂ ਨੇ ਫਾਇਰਿੰਗ ਕੀਤੀ, ਇਸ ਵਿੱਚ ਇੱਕ ਭਾਰਤੀ ਜਵਾਨ ਸ਼ਹੀਦ ਹੋ ਗਿਆ, ਜਦੋਂਕਿ ਇੱਕ ਔਰਤ ਜ਼ਖ਼ਮੀ ਹੋ ਗਈ। ਇਸ ਤੋਂ ਇਲਾਵਾ ਕਸ਼ਮੀਰ ਦੇ ਪੁੰਛ ਵਿੱਚ ਪੂਰੀ ਲਾਈਨ ਆਫ਼ ਕੰਟਰਲ ‘ਤੇ ਗੋਲੀਬਾਰੀ ਕੀਤੀ ਗਈ, ਜਿਸ ਵਿੱਚ ਇੱਕ ਮਾਸੂਮ ਬੱਚੀ ਦੀ ਮੌਤ ਹੋ ਗਈ।
ਮਾਸੂਮ ਬੱਚੀ ਦੀ ਮੌਤ
ਪਾਕਿਸਤਾਨ ਫੌਜ ਨੇ ਜੰਮੂ ਅਤੇ ਕਸ਼ਮੀਰ ਵਿੱਚ ਕੰਟਰੋਲ ਲਾਈਨ ‘ਤੇ ਪੁੰਛ ਦੇ ਬਾਲਾਕੋਟ ਅਤੇ ਰਜੌਰੀ ਦੇ ਮਾਂਜਾਕੋਟ ਵਿੱਚ ਜੰਗਬੰਦੀ ਦਾ ਫਿਰ ਉਲੰਘਣ ਕੀਤਾ। ਇਸ ਸੀਜ਼ਫਾਇਰ ਵਿੱਚ ਮਾਸੂਮ ਲੜਕੀ ਸਜੀਦਾ ਕਾਫ਼ੀਲ ਨੇ ਆਪਣੀ ਜਾਨ ਗੁਆ ਦਿੱਤੀ ਹੈ। ਨਾਲ ਹੀ ਇਸ ਗੋਲੀਬਾਰੀ ਵਿੱਚ ਇੱਕ ਔਰਤ ਵੀ ਜ਼ਖ਼ਮੀ ਹੋਈ ਹੈ। ਇਸ ਤੋਂ ਪਹਿਲਾਂ ਮਕਬੂਜਾ ਕਸ਼ਮੀਰ ਵਿੱਚ ਕੰਟਰੋਲ ਲਾਈਨ ‘ਤੇ ਹੋਈ ਫਾਇਰਿੰਗ ਵਿੱਚ ਭਾਰਤੀ ਫੌਜੀਆਂ ਨੇ ਕਰਾਰਾ ਜਵਾਬ ਦਿੱਤਾ। ਭਾਰਤੀ ਫੌਜ ਨੇ ਉਨ੍ਹਾਂ ਦੇ ਵਾਹਨਾਂ ‘ਤੇ ਗੋਲੀਬਾਰੀ ਕੀਤੀ। ਇਸ ਕਾਰਨ ਉਨ੍ਹਾਂ ਦੇ ਚਾਰ ਜਵਾਨ ਨਦੀ ਵਿੱਚ ਡੁੱਬ ਗਏ।
ਪਾਕਿਸਤਾਨੀ ਫੌਜ ਐਲਓਸੀ ‘ਤੇ ਬੀਬੀ ਸੈਕਟਰ ਵਿੱਚ 0730 ਘੰਟਿਆਂ ਤੋਂ ਛੋਟੇ ਹਥਿਆਰ, ਆਟੋਮੈਟਿਕਸ ਅਤੇ ਮੋਰਟਾਰਾਂ ਨਾਲ ਬਿਨਾਂਕਾਰਨ ਅਤੇ ਅੰਨ੍ਹੇਵਾਹ ਫਾਇਰਿੰਗ ਕਰ ਰਹੀ ਹੈ। ਭਾਰਤੀ ਫੌਜੀ ਵੀ ਇਸ ਦਾ ਜੋਰਦਾਰ ਢੰਗ ਨਾਲ ਜਵਾਬ ਦੇ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਭਾਰਤੀ ਮੋਰਟਾਰ ਗੋਲੀਬਾਰੀ ਜੰਮੂ ਵਿੱਚ ਪੁੰਛ ਦੇ ਬਿੰਬਰ ਗਲੀ ਖੇਤਰ ਵਿੱਚ ਚੱਲ ਰਹੀ ਹੈ।
DGMO ਪੱਧਰ ਦੀ ਗੱਲਬਾਤ ਹੋਈ
ਸੋਮਵਾਰ ਨੂੰ ਭਾਰਤ ਅਤੇ ਪਾਕਿ ਦਰਮਿਆਨ DGMO (ਡਾਇਰੈਕਟਰ ਜਨਰਲਜ਼ ਆਫ਼ ਮਿਲਟਰੀ ਆਪ੍ਰੇਸ਼ਨਜ਼) ਪੱਧਰ ਦੀ ਗੱਲਬਾਤ ਹੋਈ। ਇਸ ਦੌਰਾਨ ਭਾਰਤ ਨੇ ਪਾਕਿ ਵੱਲੋਂ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਦਾ ਮੁੱਦਾ ਚੁੱਕਿਆ ਅਤੇ ਇਸ ਦਾ ਸਖ਼ਤ ਵਿਰੋਧ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।