Humanity Work - Sach Kahoon Punjabi
ਇੱਕ ਹਫਤੇ ’ਚ ਬਲਾਕ ਬਾਰੇ ਕੇ ਦੀ ਸੰਗਤ ਨੇ ਬੇਸਹਾਰਿਆਂ ਲਈ ਖੜ੍ਹੇ ਕੀਤੇ ਦੋ ਮਕਾਨ
ਡਿੱਗੀ ਛੱਤ ਵਾਲੇ ਕਮਰੇ ’ਚ ਰਾਤਾਂ ਕੱਟਣ ਲਈ ਮਜ਼ਬੂਰ ਸੀ ਬੇਸਹਾਰਾ ਬੱਚਾ
(ਸਤਪਾਲ ਥਿੰਦ/ਜਗਦੀਪ ਸਿੰਘ) ਫਿਰੋਜ਼ਪੁਰ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾਂਦੇ ਮਾਨਵਤਾ ਭਲਾਈ ਕਾਰਜਾਂ ਦੇ ਚੱਲਦਿਆ ਸਰਹੱਦੀ ਇਲਾਕੇ ਦੇ ਬਲਾਕ ਬਾਰੇ ਕੇ ਦੀ ਸਾਧ-ਸੰਗਤ ਵੀ ਮਾਨਵਤਾ ਭਲਾਈ ਕਾਰਜ ਕਰਨ ’ਚ ਕਿਸੇ ਪਾਸੋਂ ਪਿੱਛੇ ਨਹੀਂ । ਜਿੱਥੇ ਬਲਾਕ ਦੀ ਸਾਧ-ਸੰਗਤ ਵੱਲੋਂ ਸਮੇਂ-ਸਮੇਂ ’ਤੇ ਵੱਖ-ਵੱਖ ਮਾਨਵਤਾ ਭਲਾਈ ਕਾਰਜਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਉੱਥੇ ਕਈ ਬੇਸਹਾਰਿਆਂ ਦਾ ਸਾਹਰਾ ਬਣ ਰਹੀ ਹੈ। ਸਾਧ-ਸੰਗਤ ਵੱਲੋਂ ਰਲ ਮਿਲ ਕੇ ਇੱਕ ਹਫਤੇ ਦੇ ਸਮੇਂ ’ਚ ਬੇਸਹਾਰਿਆਂ ਲਈ ਤਿਆਰ ਕਰਕੇ ਦਿੱਤੇ ਦੋ ਮਕਾਨਾਂ ਦੀ ਚਰਚਾ ਪੂਰੇ ਇਲਾਕੇ ’ਚ ਹੋ ਰਹੀ ਹੈ।
ਦੱਸ ਦਈਏ ਕਿ ਬੀਤੇ ਮੰਗਲਵਾਰ ਬਲਾਕ ਬਾਰੇ ਕੇ ਦੀ ਸਾਧ-ਸੰਗਤ ਵੱਲੋਂ ਗੁਰਦਿਆਂ ਦੀ ਬਿਮਾਰੀ ਦੀ ਮਾਰ ਝੱਲ ਰਹੇ ਪਿੰਡ ਚੂਹੜੀ ਬਾਲਾ ਦੇ ਤਿੰਨ ਬੇਸਹਾਰਾ ਬੱਚਿਆਂ ਦੇ ਸਿਰ ਦੀ ਛੱਤ ਜੋ ਡਿੱਗੂੰ-ਡਿੱਗੂੰ ਕਰ ਰਹੀ ਸੀ, ਉਹਨਾਂ ਲਈ ਇੱਕ ਚੰਗਾ ਕਮਰਾ ਅਤੇ ਇੱਕ ਰਸੋਈ ਤਿਆਰ ਕਰਕੇ ਦਿੱਤੀ ਗਈ ਸੀ ਇਸ ਮਗਰੋਂ ਇੱਕ ਇਸੇ ਤਰ੍ਹਾਂ ਇੱਕ ਬੇਸਹਾਰਾ ਬੱਚੇ ਦੀ ਭਨਕ ਵੀ ਸਾਧ-ਸੰਗਤ ਨੂੰ ਲੱਗੀ, ਜਿਸ ਦੇ ਨਾ ਤਾਂ ਮਾਤਾ-ਪਿਤਾ ਸਨ ਅਤੇ ਇੱਕੋ ਇੱਕ ਸਿਰ ’ਤੇ ਛੱਤ ਉਹ ਵੀ ਕਈ ਮਹੀਨਿਆਂ ਤੋਂ ਡਿੱਗੀ ਹੋਣ ਦਾ ਪਤਾ ਚੱਲਿਆਂ ਤਾਂ ਸਾਧ-ਸੰਗਤ ਨੇ ਰਲ ਮਿਲ ਕੇ ਉਸ ਬੱਚੇ ਲਈ ਵੀ ਇੱਕ ਕਮਰਾ ਅਤੇ ਰਸੋਈ ਤਿਆਰ ਕਰਕੇ ਦਿੱਤੀ।
ਇਸ ਸਬੰਧੀ ਬਲਾਕ ਭੰਗੀਦਾਸ ਸਤਪਾਲ ਇੰਸਾਂ, ਜ਼ਿੰਮੇਵਾਰ 15 ਮੈਂਬਰ ਤਾਰਾ ਸਿੰਘ, 15 ਮੈਂਬਰ ਨਿਰਮਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਚੱਲਿਆ ਗਿਆ ਕਿ ਪਿੰਡ ਭਾਨੇ ਵਾਲਾ ’ਚ ਮਲਕੀਤ ਸਿੰਘ ਜੋ 14-15 ਸਾਲਾਂ ਦਾ ਬੱਚਾ ਹੈ, ਤੇ ਉਸਦੀ ਮਾਂ 4-5 ਸਾਲ ਦੀ ਉਮਰ ਵਿੱਚ ਉਸਨੂੰ ਛੱਡ ਕੇ ਚੱਲੀ ਗਈ ਸੀ ਹੁਣ 3 ਮਹੀਨੇ ਪਹਿਲਾਂ ਉਸਦੇ ਪਿਤਾ ਦੀ ਮੌਤ ਹੋਣ ਕਾਰਨ ਉਹ ਬੇਸਾਹਰਾ ਹੋ ਗਿਆ ਹੈ ਅਤੇ ਉਸਦੇ ਮਕਾਨ ਦੀ ਛੱਤ ਵੀ ਡਿੱਗੀ ਹੋਈ ਅਤੇ ਮੀਂਹ ਹਨ੍ਹੇਰੀ ’ਚ ਇੱਕੋ ਇੱਕ ਡਿੱਗੀ ਛੱਤ ਵਾਲੇ ਕਮਰੇ ਦੇ ਇੱਕ ਕੋਨੇ ’ਚ ਬਹਿ ਕੇ ਰਾਤਾਂ ਕੱਟਦਾ ਹੈ ਤਾਂ ਸਾਧ-ਸੰਗਤ ਨੇ ਉਸ ਤੱਕ ਪਹੁੰਚ ਕਰਕੇ ਉਸ ਲਈ ਇੱਕ ਕਮਰਾ ਅਤੇ ਰਸੋਈ ਤਿਆਰ ਕਰਕੇ ਉਸ ਦਾ ਇਹ ਫਿਕਰ ਮੁਕਾ ਦਿੱਤਾ ਹੈ। ਜ਼ਿੰਮੇਵਾਰਾਂ ਨੇ ਦੱਸਿਆ ਕਿ ਘਰ ਦੇ ਹਲਾਤਾਂ ਨੂੰ ਦੇਖ ਸਾਧ-ਸੰਗਤ ਵੱਲੋਂ ਉਕਤ ਬੱਚੇ ਨੂੰ ਰਾਸ਼ਨ ਵੀ ਮੁਹੱਇਆ ਕਰਵਾਇਆ ਗਿਆ ਹੈ। ਮਕਾਨ ਨੂੰ ਤਿਆਰ ਕਰਨ ਲਈ ਪਿੰਡ ਦੀ ਸਰਪੰਚ ਪਰਮਜੀਤ ਕੌਰ ਨੇ ਬਲਾਕ ਦੇ 15 ਮੈਂਬਰਾਂ ਅਤੇ ਸਾਧ-ਸੰਗਤ ਨੂੰ ਖੁੱਲ੍ਹ ਕੇ ਸਹਿਯੋਗ ਦਿੱਤਾ।
ਮਜ਼ਦੂਰੀ ਦੀ ਮਜ਼ਬੂਰੀ , ਪੜ੍ਹਾਈ ਕਿਤੇ ਰਹਿ ਨਾ ਜਾਵੇ ਅਧੂਰੀ , ਸੰਗਤ ਨੇ ਫੜ੍ਹੀ ਬਾਂਹ
ਆਰਥਿਕ ਹਲਾਤਾਂ ਅਤੇ ਬੇਸਹਾਰਾ ਜ਼ਿੰਦਗੀ ਅੱਗੇ ਕਈ ਅਜਿਹੇ ਹਾਲਾਤ ਬਣ ਜਾਂਦੇ ਹਨ ਕਿ ਪੜ੍ਹਨ ਦੀ ਉਮਰ ’ਚ ਉਸ ਨੂੰ ਮਜ਼ਦੂਰੀ ਕਰਕੇ ਘਰ ਚਲਾਉਣਾ ਪੈਂਦਾ ਹੈ। ਅਜਿਹਾ ਹੀ ਮਾਮਲਾ ਮਲਕੀਤ ਸਿੰਘ ਦਾ ਹੈ, ਜਿਸ ਦੀ ਮਾਤਾ ਵੱਲੋਂ ਛੱਡ ਜਾਣ ਮਗਰੋਂ ਉਸ ਨਾਲ ਉਸਦਾ ਪਿਤਾ ਸੀ ਜੋ ਹੈਂਡੀਕੈਂਪ ਹੋਣ ਕਾਰਨ ਘਰ ਚਲਾਉਣ ’ਚ ਅਸਮੱਰਥ ਸੀ ਜਿਸ ਕਰਕੇ ਮਲਕੀਤ ਸਿੰਘ ਨੇ ਆਪਣਾ ਤੇ ਆਪਣੇ ਪਿਤਾ (ਜਿਸ ਦੀ 3 ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ) ਦਾ ਪੇਟ ਪਾਲਣ ਲਈ ਵੇਟਰ ਜਾਂ ਹੋਟਲਾਂ ’ਤੇ ਨਿੱਕੀ ਉਮਰੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਮਲਕੀਤ ਵੱਲੋਂ ਪੜ੍ਹਾਈ ਵੀ ਸ਼ੁਰੂ ਕੀਤੀ ਗਈ, ਪਰ 2-3 ਜਮਾਤਾਂ ਹੀ ਪੜ੍ਹ ਸਕਿਆ, ਜਿਸ ਅੱਗੇ ਘਰ ਚਲਾਉਣ ਲਈ ਕਰਨੀ ਪੈਂਦੀ ਮਜ਼ਦੂਰੀ ਵੱਡੀ ਰੁਕਾਵਟ ਆ ਖੜ੍ਹੀ ਹੋਈ। ਇਸੇ ਤਰ੍ਹਾਂ ਦਾ ਹਾਲ ਪਿੰਡ ਚੂਹੜੀ ਵਾਲਾ ਦੇ ਤਿੰਨ ਬੱਚਿਆਂ ਦਾ ਹੈ, ਜਿਹਨਾਂ ਬੱਚਿਆਂ ਨੂੰ ਵੀ ਕਈ ਵਾਰ ਪੜ੍ਹਾਈ ਛੱਡ ਕੇ ਮਜ਼ਦੂਰੀ ਕਰਨ ਜਾਣਾ ਪੈਂਦਾ ਹੈ ਪਰ ਹੁਣ ਸਾਧ-ਸੰਗਤ ਨੇ ਇਹਨਾਂ ਬੱਚਿਆਂ ਦੀ ਬਾਂਹ ਫੜਦਿਆਂ ਹਰ ਸੰਭਵ ਮੱਦਦ ਕਰਨ ਦੇ ਨਾਲ – ਨਾਲ ਉਹਨਾਂ ਦੀ ਪੜ੍ਹਾਈ ਲਈ ਵੀ ਹਰ ਹੀਲਾ ਕਰਨ ਦਾ ਭਰੋਸਾ ਦਿੱਤਾ ਤਾਂ ਜੋ ਇਸ ਤਰ੍ਹਾਂ ਦੀਆਂ ਮਜ਼ਬੂਰੀਆਂ ਕਾਰਨ ਬੱਚੇ ਪੜ੍ਹਾਈ ਤੋਂ ਵਾਂਝੇ ਨਾ ਰਹਿ ਜਾਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪਰਿਵਾਰ ਨੇ ਮਾਤਾ ਦੀ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਕੀਤੀ ਦਾਨ
ਦਿੜ੍ਹਬਾ ਮੰਡੀ, (ਰਾਮਪਾਲ ਸ਼ਾਦੀਹਰੀ) ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ‘ਤੇ ਅਮਲ ਕਰਦਿਆਂ ਬਲਾਕ ਦਿੜ੍ਹਬਾ ਮੰਡੀ ਦੇ ਪਿੰਡ ਨਿਹਾਲਗੜ੍ਹ ਦੀ ਮਾਤਾ ਗੁਰਦੇਵ ਕੌਰ ਧਰਮ ਪਤਨੀ  ਸਵ: ਜਗੀਰ ਸਿੰਘ ਨੇ ਦੇਹਾਂਤ ਉਪਰੰਤ ਪਰਿਵਾਰ ਨੇ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ
ਜ਼ਿਕਰਯੋਗ ਹੈ ਕਿ ਮਾਤਾ ਗੁਰਦੇਵ ਕੌਰ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਾਤਾ ਗੁਰਦੇਵ ਕੌਰ ਡੇਰਾ ਸੱਚਾ ਸੌਦਾ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਸਨ ਅਤੇ ਉਨ੍ਹਾਂ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ‘ਤੇ ਅਮਲ ਕਰਦਿਆਂ ਜਿਉਂਦੇ ਜੀਅ ਆਪਣਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤੇ ਜਾਣ ਸਬੰਧੀ ਹਲਫ਼ੀਆ ਬਿਆਨ ਦਿੱਤਾ ਹੋਇਆ ਸੀ ਉਨ੍ਹਾਂ ਦੱਸਿਆ ਕਿ ਮਾਤਾ ਜੀ ਇੱਛਾ ਮੁਤਾਬਕ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸੰਤੋਸ਼ ਮੈਡੀਕਲ ਕਾਲਜ ਗਾਜ਼ੀਆਬਾਦ ਯੂਪੀ ਨੂੰ ਦਾਨ ਕਰ ਦਿੱਤਾ
ਮਾਤਾ ਗੁਰਦੇਵ ਕੌਰ ਇੰਸਾਂ ਨੇ ਲੰਮੇ ਸਮੇਂ ਤੱਕ ਦਰਬਾਰ ‘ਚ ਅਣਥੱਕ ਸੇਵਾ ਕੀਤੀ ਅੰਤਿਮ ਰਵਾਨਗੀ ਤੋਂ ਪਹਿਲਾਂ ਮਾਤਾ ਗੁਰਦੇਵ ਕੌਰ ਇੰਸਾਂ ਅਮਰ ਰਹੇ ਦੇ ਨਾਅਰੇ ਲਗਾ ਕੇ ਪਿੰਡ ਦੀਆਂ ਗਲੀਆਂ ਵਿੱਚੋਂ ਕਾਫ਼ਲੇ ਦੇ ਰੂਪ ਵਿੱਚ  ਮ੍ਰਿਤਕ ਦੇਹ ਨੂੰ ਘਮਾਇਆ ਗਿਆ ਇਸ ਮੌਕੇ ਹਾਜ਼ਰ ਸਾਧ ਸੰਗਤ ਤੇ ਸਕੇ ਸਬੰਧੀਆਂ ਅਤੇ ਰਿਸ਼ਤੇਦਾਰਾਂ ਨੇ ਮਾਤਾ ਨੂੰ ਅੰਤਿਮ ਵਿਦਾਇਗੀ ਦਿੱਤੀ ਇਸ ਮੌਕੇ ਸ਼ਾਹ ਸਤਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਹਾਜ਼ਰੀ ‘ਚ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜੀ ਐਂਬੂਲੈਂਸ ਰਾਹੀਂ ਰਵਾਨਾ ਕੀਤਾ ਗਿਆ ਇਸ ਮੌਕੇ ਬਲਾਕ ਦਿੜ੍ਹਬਾ ਮੰਡੀ ਬਲਾਕ ਪਾਤੜਾਂ ਦੇ ਜੁੰਮੇਵਾਰ ਅਤੇ ਪਿੰਡਾਂ ਦੀ ਸਾਧ ਸੰਗਤ ਹਾਜਰ ਸੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਸ ਸੰਸਥਾ ਨੇ ਲਾਏ ਇਕੱਠੇ ਛੇ ਕੈਂਪ, 3016 ਵਿਅਕਤੀਆਂ ਨੇ ਕੀਤਾ ਖੂਨਦਾਨ
771 ਮਰੀਜ਼ਾਂ ਦੀ ਹੋਈ ਮੁਫ਼ਤ ਜਾਂਚ
ਸਰਸਾ: ਸ਼ਾਹ ਸਤਿਨਾਮ ਜੀ ਧਾਮ ਸਥਿਤ ਸੱਚਖੰਡ ਹਾਲ ‘ਚ ਇਕੱਠੇ ਛੇ ਕੈਂਪ ਲਾਏ ਗਏ ਇਨ੍ਹਾਂ ਸਾਰਿਆਂ ਕੈਂਪਾਂ ਦਾ ਸ਼ੁੱਭ ਆਰੰਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਰੀਬਨ ਜੋੜ ਕੇ ਕੀਤਾ
ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਦੀ ਅਗਵਾਈ ‘ਚ ਕਰਵਾਏ ਵਿਸ਼ਾਲ ਖੂਨਦਾਨ ਕੈਂਪ ‘ਚ 3016 ਵਿਅਕਤੀਆਂ ਨੇ ਖੂਨਦਾਨ ਕੀਤਾ
28ਵੇਂ ਮੁਫਤ ਹੱਕ ਕਾਨੂੰਨੀ ਸਲਾਹ ਕੈਂਪ ‘ਚ 66 ਕਾਨੂੰਨ ਮਾਹਿਰ ਵਕੀਲਾਂ ਵੱਲੋਂ 135 ਕੇਸਾਂ ਨਾਲ ਸਬੰਧਿਤ ਸਲਾਹ ਦਿੱਤੀ ਗਈ
14ਵੇਂ ਅੰਨਦਾਤਾ ਬਚਾਓ ਕੈਂਪ ‘ਚ 13 ਖੇਤੀ ਮਾਹਿਰਾਂ ਵੱਲੋਂ ਸੈਂਕੜਿਆਂ ਕਿਸਾਨਾਂ ਨੂੰ ਖੇਤੀ ਦੇ ਆਧੁਨਿਕ ਤਰੀਕਿਆਂ ਅਤੇ ਫਸਲਾਂ ਨੂੰ ਬਿਮਾਰੀਆਂ ਤੋਂ ਬਚਾਅ ਸਬੰਧੀ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਗਈਆਂ
75ਵੇਂ ਜਨ ਕਲਿਆਣ ਪਰਮਾਰਥੀ ਕੈਂਪ (ਮੈਡੀਕਲ ਕੈਂਪ) ‘ਚ 771 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਜਿਸ ‘ਚ 363 ਪੁਰਸ਼ ਅਤੇ 408 ਮਹਿਲਾਵਾਂ ਸ਼ਾਮਲ ਹਨ
15ਵੇਂ ਕਰੀਅਰ ਕਾਊਂਸਲਿੰਗ ਕੈਂਪ ‘ਚ 12 ਮਾਹਿਰਾਂ ਵੱਲੋਂ ਸੈਂਕੜੇ ਲੋਕਾਂ ਨੂੰ ਰੁਜ਼ਗਾਰ ਸਬੰਧੀ ਜਾਣਕਾਰੀ ਦਿੱਤੀ ਗਈ ਉੱਥੇ 20ਵੇਂ ਸਾਈਬਰ ਲਾਅ ਐਂਡ ਇੰਟਰਨੈੱਟ ਅਵੇਅਰਨੈੱਸ ਕੈਂਪ ‘ਚ 15 ਮਾਹਿਰਾਂ ਵੱਲੋਂ 1000 ਤੋਂ ਜਿਆਦਾ ਲੋਕਾਂ ਨੂੰ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਗਈਆਂ
ਖੂਨਦਾਨ ਕੈਂਪ ‘ਚ ਲੋਕਮਾਨਿਆ ਬਲੱਡ ਬੈਂਕ ਗੋਂਡਾ (ਮਹਾਂਰਾਸ਼ਟਰ), ਸ੍ਰੀਰਘੁਨਾਥ ਹਸਪਤਾਲ ਬਲੱਡ ਬੈਂਕ ਲੁਧਿਆਣਾ, ਆਯੁਸ਼ ਬਲੱਡ ਬੈਂਕ ਨਾਗਪੁਰ, ਸਵਾਸਤਿਕ ਬਲੱਡ ਬੈਂਕ ਸ੍ਰੀਗੰਗਾਨਗਰ, ਲਾਈਫ ਲਾਈਨ ਬਲੱਡ ਬੈਂਕ ਪਟਿਆਲਾ, ਸੰਜੀਵਨੀ ਬਲੱਡ ਬੈਂਕ ਬੀਕਾਨੇਰ, ਪੀਤਮਪੁਰਾ ਬਲੱਡ ਬੈਂਕ ਦਿੱਲੀ ਤੇ ਲਾਈਫ ਲਾਈਨ ਬਲੱਡ ਬੈਂਕ ਨਾਗਪੁਰ (ਮਹਾਂਰਾਸ਼ਟਰ) ਸ਼ਾਮਲ ਸਨ ਇਸ ਦੌਰਾਨ ਦੰਦਾਂ ਦੇ 50 ਮਰੀਜ਼ਾਂ ਦੇ ਮਾਹਿਰਾਂ ਵੱਲੋਂ ਆਪ੍ਰੇਸ਼ਨ ਕੀਤੇ ਗਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।