Area - Sach Kahoon Punjabi
Delhi ਦੇ ਕ੍ਰਿਸ਼ਨਾ ਨਗਰ ਇਲਾਕੇ ‘ਚ ਲੱਗੀ ਅੱਗ
40 ਵਿਅਕਤੀਆਂ ਨੂੰ ਬਚਾਇਆ
ਨਵੀਂ ਦਿੱਲੀ, ਏਜੰਸੀ। ਪੂਰਬੀ ਦਿੱਲੀ ਦੇ ਕ੍ਰਿਸ਼ਨਾ ਨਗਰ ਇਲਾਕੇ ‘ਚ ਵੀਰਵਾਰ ਸਵੇਰੇ ਇੱਕ ਚਾਰ ਮੰਜ਼ਿਲਾ ਇਮਾਰਤ ‘ਚ ਅੱਗ ਲੱਗਣ ਤੋਂ ਬਾਅਦ 40 ਵਿਅਕਤੀਆਂ ਨੂੰ ਬਚਾ ਲਿਆ ਗਿਆ। ਫਾਇਰ ਬ੍ਰਿਗੇਡ ਸੂਤਰਾਂ ਅਨੁਸਾਰ ਸਵੇਰੇ ਦੋ ਵੱਜ ਕੇ ਅੱਠ ਮਿੰਟ ‘ਤੇ ਅੱਗ ਲੱਗਣ ਦੀ ਸੂਚਨਾ ਮਿਲੀ। ਅੱਗ ਕਬਾੜ ਦੀ ਇੱਕ ਦੁਕਾਨ ‘ਚ ਲੱਗੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੰਜ ਫਾਇਰ ਬ੍ਰਿਗੇਡ ਨੂੰ ਤੁਰੰਤ ਮੌਕੇ ‘ਤੇ ਰਵਾਨਾ ਕੀਤਾ ਗਿਆ। ਉਹਨਾਂ ਦੱਸਿਆ ਕਿ ਇਮਾਰਤ ‘ਚੋਂ 40 ਵਿਅਕਤੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਦਿੱਲੀ ‘ਚ ਪਿਛਲੇ ਦਿਨੀਂ ਅੱਗ ਲੱਗਣ ਦੀਆਂ ਘਟਨਾਵਾਂ ਕਾਫੀ ਵਧ ਗਈਆਂ ਹਨ। ਇਸ ਤੋਂ ਪਹਿਲਾਂ 24 ਦਸੰਬਰ ਨੂੰ ਦਿੱਲੀ ਦੇ ਨਰੇਲਾ ਉਦਯੋਗਿਕ ਖੇਤਰ ‘ਚ, 23 ਦਸੰਬਰ ਨੂੰ ਕੱਪੜਾ ਗੋਦਾਮ ‘ਚ ਲੱਗੀ ਅੱਗ ‘ਚ 9 ਜਣਿਆਂ ਦੀ ਮੌਤ ਹੋ ਗਈ ਸੀ। 8 ਦਸੰਬਰ ਨੂੰ ਅਨਾਜ ਮੰਡੀ ‘ਚ ਫੈਕਟਰੀ ‘ਚ ਅੱਗ ਲੱਗਣ ਕਾਰਨ 43 ਲੋਕਾਂ ਦੀ ਮੌਤ ਹੋ ਗਈ ਸੀ। Delhi
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਿਹਾਇਸ਼ੀ ਖੇਤਰ ਲਈ 20 ਹਜ਼ਾਰ ਕਰੋੜ ਰੁਪਏ
ਨਿਰਯਾਤ ਲਈ 50 ਹਜ਼ਾਰ ਕਰੋੜ ਰੁਪਏ ਦੀ ਛੋਟ | Residential Sector
ਆਰਥਿਕ ਮੰਦੀ : ਐਕਸਪੋਰਟ, ਟੈਕਸਪੇਅਰ ਤੇ ਹਾਊਸਿੰਗ ਸੈਕਟਰ ਲਈ ਵਿੱਤ ਮੰਤਰੀ ਨੇ ਕੀਤੇ ਵੱਡੇ ਐਲਾਨ
ਅਧੂਰੇ ਹਾਊਸਿੰਗ ਪ੍ਰੋਜੈਕਟ ਨੂੰ ਪੂਰਾ ਕਰਨ ਲਈ 10 ਹਜ਼ਾਰ ਕਰੋੜ | Residential Sector
ਨਵੀਂ ਦਿੱਲੀ (ਏਜੰਸੀ)। ਭਾਰਤੀ ਅਰਥਵਿਵਸਥਾ ‘ਤੇ ਪੈ ਰਹੇ ਕੌਮਾਂਤਰੀ ਬਜ਼ਾਰ ਦੀ ਮੰਦੀ ਦੇ ਪ੍ਰਭਾਵ ਨਾਲ ਨਜਿੱਠਣ ਲਈ ਸਰਕਾਰ ਨੇ ਅੱਜ ਨਿਰਯਾਤ ਤੇ ਰਿਆਲਿਟੀ ਬਜ਼ਾਰ ਨੂੰ ਵੱਡਾ ਪੈਕੇਜ਼ ਦਿੰਦਿਆਂ ਨਿਰਯਾਤਾਂ ਨੂੰ ਰਾਹਤ ਦੇਣ ਲਈ 50 ਹਜ਼ਾਰ ਕਰੋੜ ਰੁਪਏ ਦੀ ਛੋਟ ਦੇਣ ਤੇ ਰਿਹਾਇਸ਼ੀ ਖੇਤਰ ਲਈ ਲਗਭਗ 20 ਹਜ਼ਾਰ ਕਰੋੜ ਰੁਪਏ ਦਾ ਫੰਡ ਬਣਾਉਣ ਦਾ ਐਲਾਨ ਕੀਤਾ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਸਰਕਾਰ ਨੇ ਅਰਥÎਵਿਵਸਥਾ ਨੂੰ ਗਤੀ ਦੇਣ ਲਈ ਕਈ ਵੱਡੇ ਕਦਮ ਚੁੱਕੇ ਹਨ ਤੇ ਉਨ੍ਹਾਂ ਨੂੰ ਲਾਗੂ ਕਰਨ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ।
ਉਨ੍ਹਾਂ ਕਿਹਾ ਕਿ ਨਿਰਯਾਤ ਵਧਾਉਣ ਲਈ ਵਿਦੇਸ਼ ਵਪਾਰ ਨੀਤੀ 2015-20 ‘ਚ ਐਲਾਨ ਕੀਤੀ ਗਈ ‘ਬਜ਼ਾਰ ਆਧਾਰਿਤ ਨਿਰਯਾਤ ਛੋਟ ਯੋਜਨਾ’ (ਐਮਈਆਈਐਸ) ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਹੈ ਤੇ ਇਸ ਦੇ ਸਥਾਨ ‘ਤੇ ਨਵੀਂ ਯੋਜਨਾ ‘ਰਿਮੀਸਨ ਆਫ਼ ਡਿਊਟੀਜ਼ ਟੈਕਸੇਸ ਆਨ ਐਕਸਪੋਰਟ ਪ੍ਰੋਡਕਟ (ਰੋਡਟੇਪ) ਲਾਗੂ ਹੋਵੇਗੀ ਉਨ੍ਹਾਂ ਕਿਹਾ ਕਿ ਐਮਈਆਈਐਸ ਤੇ ਹੋਰ ਯੋਜਨਾਵਾਂ ਦਾ ਲਾਭ ਨਿਰਯਾਤਕਾਂ ਨੂੰ ਇਸ ਸਾਲ 31 ਦਸੰਬਰ ਤੱਕ ਮਿਲਦਾ ਰਹੇਗਾ ਅਗਲੇ ਸਾਲ ਇੱਕ ਜਨਵਰੀ ਤੋਂ ਨਵੀਂ ਯੋਜਨਾ ਲਾਗੂ ਹੋ ਜਾਵੇਗੀ ਨਵੀਂ ਯੋਜਨਾ ‘ਚ ਦੋ ਫੀਸਦੀ ਤੱਕ ਦੀ ਛੋਟ ਕੱਪੜਾ ਤੇ ਹਸਤਕਲਾ ਤੋਂ ਇਲਾਵਾ ਹੋਰ ਨਿਰਯਾਤੀ ਵਸਤੂਆਂ ‘ਤੇ ਮਿਲੇਗੀ।
ਇਸ ਨਾਲ ਸਰਕਾਰ ‘ਤੇ 50 ਹਜ਼ਾਰ ਕਰੋੜ ਰੁਪਏ ਦਾ ਭਾਰ ਪੈਣ ਦਾ ਅਨੁਮਾਨ ਹੈ ਕੇਂਦਰੀ ਮੰਤਰੀ ਨੇ ਕਿਹਾ ਕਿ ਲੋੜਵੰਦ ਤੇ ਮੱਧਮ ਵਰਗ ਉਮਰ ਵਰਗ ਦੇ ਮਕਾਨਾਂ ਦੇ ਨਿਰਮਾਣ ਨੂੰ ਉਤਸ਼ਾਹ ਦੇਣ ਲਈ ਸਰਕਾਰ ਵਚਨਬੱਧ ਹੈ ਇਸ ਖੇਤਰ ਲਈ ਇੱਕ ਵਿਸ਼ੇਸ਼ ਵਿਵਸਥਾ ਮੁਹੱਈਆ ਕਰਵਾਈ ਜਾਵੇਗੀ ਸਰਕਾਰ ਦਾ ਧਿਆਨ ਅਧੂਰੀ ਨਿਰਮਾਣ ਯੋਜਨਾਵਾਂ ਨੂੰ ਪੂਰਾ ਕਰਨ ‘ਤੇ ਹੈ ਇਸ ਦੇ ਲਈ ਸਰਕਾਰ 10 ਹਜ਼ਾਰ ਕਰੋੜ ਰੁਪਏ ਦੇ ਇੱਕ ਫੰਡ ਦਾ ਨਿਰਮਾਣ ਕਰੇਗੀ, ਜਿਸ ‘ਚ ਇੰਨੀ ਹੀ ਰਾਸ਼ੀ ਨਿੱਜੀ ਖੇਤਰ ਤੋਂ ਜੁਟਾਏਗੀ ਜਾਵੇਗੀ ਇਸ ਤਰ੍ਹਾਂ ਨਾਲ ਇਸ ਫੰਡ ‘ਚ 20 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਮੁਹੱਈਆ ਹੋਵੇਗੀ
ਵਿੱਤ ਮੰਤਰੀ ਦੀਆਂ ਅਹਿਮ ਗੱਲਾਂ
ਡਾਕਿਊਮੈਂਟ ਆਈਡੈਂਟਿਫਿਕੇਸ਼ਨ ਨੰਬਰ ਤੋਂ ਬਿਨਾ ਕੋਈ ਵੀ ਕਮਿਉਨਿਕੇਸ਼ਨ ਮਾਨਤਾਯੋਗ ਨਹੀਂ ਹੋਵੇਗਾ।
ਅਸੈਸਮੈਂਟ ਨਾਲ ਜੁੜੇ ਸਾਰੇ ਕਮਿਊਨਿਕੇਸ਼ਨ ਇਲੈਕਟ੍ਰਾਨਿਕ ਸਿਸਟਮ ਨਾਲ ਹੋਣਗੇ ਟੈਕਸ ਦਾਤਿਆਂ ਨੂੰ ਪ੍ਰੇਸ਼ਾਨੀ ਨਹੀਂ ਸਹਿਣੀ ਪਵੇਗੀ।
ਐਕਸਪੋਰਟ ਨੂੰ ਉਤਸ਼ਾਹ ਦੇਣ ਲਈ ਟੈਕਸ ਤੇ ਡਿਊਟੀ ਰਿਏਵਰਸਮੈਂਟ ਯੋਜਨਾ ਅੱਗੇ ਵਧਾਈ ਜਾਵੇਗੀ।
ਐਮਈਆਈਐਸ ਦੀ ਜਗ੍ਹਾ ਰਿਮੀਸਨ ਆਫ਼ ਡਿਊਟੀਜ਼ ਐਂਡ ਟੈਕਸੇਜ ਆਨ ਐਕਸਪੋਰਟ ਪ੍ਰੋਡਕਟ ਸਕੀਮ ਸ਼ੁਰੂ ਹੋਵੇਗੀ।
ਮਾਰਚ 2020 ‘ਚ 4 ਥੀਮ ‘ਤੇ 4 ਵੱਖ-ਵੱਖ ਥਾਵਾਂ ‘ਤੇ ਏਨੁਐਨ ਮੇਗਾ ਸ਼ਾਪਿੰਗ ਫੈਸਟੀਵਲ ਕੀਤੀ ਜਾਵੇਗਾ।
ਐਕਸਪੋਰਟ ਸੈਕਟਰ ਨੂੰ ਬੂਸਟਅਪ ਕਰਨ ਦਾ ਚੁੱਕਿਆ ਕਦਮ
ਮੁੱਢਲੇ ਸੈਕਟਰਾਂ ਤਹਿਤ ਐਕਸਪੋਰਟ ਕ੍ਰੇਡਿਟ ਲਈ 36,000 ਕਰੋੜ ਤੋਂ 68,000 ਕਰੋੜ ਰੁਪਏ ਵਾਧੂ ਜਾਰੀ ਕੀਤੇ ਜਾਣਗੇ।
ਨਵੀਂ ਯੋਜਨਾ ਰਿਮੀਸਨ ਆਫ਼ ਡਿਊਟੀਜ਼-ਟੈਕਸੇਸ ਆਨ ਐਕਸਪੋਰਟ ਰਾਹੀਂ ਐਕਸਪੋਰਟ ਲਈ 50 ਹਜ਼ਾਰ ਕਰੋੜ ਰੁਪਏ ਦਾ ਇਨਸੇਂਟਿਵ ਦਿੱਤਾ ਜਾਵੇਗਾ।
ਹੈਂਡੀਕ੍ਰਾਫਟ ਇੰਡਸਟਰੀ ਐਕਸਪੋਰਟ ਲਈ ਈ-ਕਾਮਰਸ ਦੀ ਵਰਤੋਂ ਕਰ ਸਕੇਗੀ ਐਕਸਪੋਰਟ ਦਾ ਸਮਾਂ ਘੱਟ ਕਰਨ ਲਈ ਦਸੰਬਰ ਤੱਕ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਜਾਵੇਗੀ।
ਐਕਸਪੋਰਟ ਕ੍ਰੇਡਿਟ ਇੰਸ਼ੋਰੈਂਸ ਸਕੀਮ ਦਾ ਦਾਇਰਾ ਵਧੇਗਾ।
ਬਲਾਕ ਮਲੇਰਕੋਟਲਾ ਦੀ ਸਾਧ-ਸੰਗਤ ਨੇ ਕੀਤੀ ਆਪਣੇ ਇਲਾਕੇ ਛਾਂਦਾਰ ਪੌਦੇ
ਬਲਾਕ ਮਲੇਰਕੋਟਲਾ ਦੀ ਸਾਧ-ਸੰਗਤ ਨੇ ਕੀਤੀ ਆਪਣੇ ਇਲਾਕੇ ਛਾਂਦਾਰ ਪੌਦੇ
ਮਲੇਰਕੋਟਲਾ : ਵਾਤਾਵਰਨ ਦੀ ਰੱਖਿਆ ਹਰ ਇਨਸਾਨ ਦਾ ਨੈਤਿਕ ਫਰਜ਼ ਹੈ ਤੇ ਇਸ ਫਰਜ਼ ਨੂੰ ਪੂਰਾ ਜ਼ਿੰਮੇਵਾਰੀ ਨਾਲ ਨਿਭਾਉਣ ‘ਚ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੁਨੀਆਂ ਭਰ ‘ਚ ਸਭ ਤੋਂ ਅੱਗੇ ਰਿਹਾ ਹੈ। ਭਾਰਤ ਸਮੇਤ ਦੁਨੀਆਂ ਭਰ ‘ਚ ਪੌਦਾ ਲਗਾਓ ਮੁਹਿੰਮ ਤਹਿਤ ਸਾਧ-ਸੰਗਤ ਨੇ ਧਰਤੀ ਨੂੰ ਪੌਦਿਆਂ ਦੇ ਰੂਪ ‘ਚ ਹਰਿਆਲੀ ਦਾ ਤੋਹਫ਼ਾ ਦਿੱਤਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 52 ਵੇਂ ਪਵਿੱਤਰ ਅਵਤਾਰ ਦਿਵਸ ਦੀ ਖ਼ੁਸ਼ੀ ਵਿੱਚ ਬਲਾਕ ‘ਚ ਪੌਦੇ ਲਾਉਣ ਦੀ ਸ਼ੁਰੂਵਾਤ ਕੀਤੀ। ਬਲਾਕ ਮਲੇਰ ਕੋਟਲਾ ਵਿਖੇ ਅੱਜ ਸਵੇਰੇ ਪੌਦੇ ਲਾਉਣ ਦੀ ਸ਼ੁਰੂਵਾਤ ਕੀਤੀ ਗਈ। ਇਸ ਮੌਕੇ ਮਲੇਰਕੋਟਲਾ ਸਟੇਸ਼ਨ ਦੇ ਸਟੇਸ਼ਨ ਮਾਸਟਰ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਬਲਾਕ ਦੇ ਜਿੰਮੇਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ। ਸ਼ੁਰੂਵਾਤੀ ਦੌਰ ‘ਚ ਸਾਧ-ਸੰਗਤ ਨੇ ਬੜੇ ਉਤਸ਼ਾਹ ਨਾਲ ਕੁੱਲ 100 ਪੌਦੇ ਲਾਏੇ।
ਵੜਿੰਗ ਕਰ ਰਹੇ ਨੇ ਹਲਕੇ ਦੇ ਲੋਕਾਂ ਦਾ ਧੰਨਵਾਦ
ਬਠਿੰਡਾ : ਲੋਕ ਸਭਾ ਚੋਣ ਚਾਹੇ ਖਤਮ ਹੋ ਗਈ ਹੈ। ਰਾਜਾ ਵੜਿੰਗ ਦਾ ਬਠਿੰਡਾ ਵਾਸੀਆਂ ਨਾਲ ਮੋਹ ਅਜੇ ਵੀ ਜਾਰੀ ਹੈ। ਇਹੀ ਕਾਰਨ ਹੈ ਕਿ ਰਾਜਾ ਵੜਿੰਗ ਨੇ ਹਾਰ ਦੇ ਦੂਜੇ ਦਿਨ ਵੀ ਬਠਿੰਡਾ ਵਿਚ ਘੁੰਮ-ਘੁੰਮ ਕੇ ਲੋਕਾਂ ਦਾ ਧੰਨਵਾਦ ਕੀਤਾ। ਰਾਜਾ ਵੜਿੰਗ ਲਗਾਤਾਰ ਲੋਕਾਂ ਵਿਚ ਵਿਚਰ ਰਹੇ ਹਨ। ਕਦੇ ਉਹ ਪਾਰਕ ਵਿਚ ਲੋਕਾਂ ਦਾ ਧੰਨਵਾਦ ਕਰਨ ਪਹੁੰਚ ਜਾਂਦਾ ਹੈ ਅਤੇ ਕਦੇ ਢਾਬੇ ‘ਤੇ ਉਨ੍ਹਾਂ ਨਾਲ ਖਾਣਾ ਖਾਣ ਤੇ ਕਦੇ ਲੋਕਾਂ ਨਾਲ ਮੀਟਿੰਗ ਕਰਦਾ ਹੈ। ਬਠਿੰਡਾ ਲੋਕ ਸਭਾ ਸੀਟ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਬਾਦਲ ਦੇ ਹੱਥੋਂ ਹਾਰ ਜਾਣ ਤੋਂ ਬਾਅਦ ਵੀ ਰਾਜਾ ਲੋਕਾਂ ਦੇ ਦਿਲ ਜਿੱਤ ਰਿਹਾ ਹੈ। ਕਾਂਗਰਸੀ ਵਰਕਰਾਂ ਨੂੰ ਹੌਂਸਲਾ ਦੇ ਰਿਹਾ ਹੈ। ਰਾਜੇ ਦਾ ਇਹ ਅੰਦਾਜ਼ ਸੱਚਮੁੱਚ ਕਾਬਿਲ-ਏ-ਤਾਰੀਫ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਰਨਾਲਾ ਦੇ ਪੇਂਡੂ ਖੇਤਰ ਦੀ ਧੀ ਤਰਨਪ੍ਰੀਤ ਕੌਰ ਨੇ ਕੀਤਾ ਪੰਜਾਬ ਟਾਪ
ਸੀਬੀਐਸਈ : ਦਸਵੀਂ ਦੇ ਨਤੀਜਿਆਂ ‘ਚੋਂ 497 ਅੰਕ ਕੀਤੇ ਪ੍ਰਾਪਤ, ਆਈਏਐਸ ਬਣਨਾ ਚਾਹੁੰਦੀ ਹੈ ਤਰਨਪ੍ਰੀਤ | CBSE Result
ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਬਰਨਾਲਾ ਦੇ ਪੇਂਡੂ ਖੇਤਰ ‘ਚ ਵਸਦੇ ਇੱਕ ਕਿਸਾਨ ਪਰਿਵਾਰ ਨਾਲ ਸਬੰਧਿਤ ਇੱਕ ਧੀ ਨੇ ਸੀਬੀਐਸਈ (CBSE) ਦੇ ਤਾਜ਼ਾ ਐਲਾਨੇ ਦਸਵੀਂ ਦੇ ਨਤੀਜਿਆਂ ‘ਚ ਕਮਾਲ ਕਰ ਦਿਖਾਈ ਹੈ। ਤਰਨਪ੍ਰੀਤ ਕੌਰ ਵਜੀਦਕੇ ਖੁਰਦ ਦੀ ਲੜਕੀ ਨੇ ਪੂਰੇ ਭਾਰਤ ‘ਚੋਂ ਤੀਜ਼ਾ ਰੈਂਕ ਅਤੇ ਪੰਜਾਬ ਭਰ ‘ਚੋਂ ਟਾਪ ਕਰਕੇ ਜਿਥੇ ਮਾਪਿਆਂ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ ਉਥੇ ਪੇਂਡੂ ਧੀਆਂ ਲਈ ਮਿਸਾਲ ਵੀ ਪੈਦਾ ਕੀਤੀ ਹੈ। ਉਹ ਆਈਏਐਸ ਬਣਨਾ ਚਾਹੁੰਦੀ ਹੈ। (CBSE)
ਬਰਨਾਲਾ ਜਿਲ੍ਹੇ ਦੇ ਪਿੰਡ ਵਜੀਦਕੇ ਖੁਰਦ ਦੀ ਰਹਿਣ ਵਾਲੀ ਤਰਨਪ੍ਰੀਤ ਕੌਰ ਦੇ ਪਿਤਾ ਤਰਲੋਚਨ ਸਿੰਘ ਨੂੰ ਅੱਜ ਕਿਸੇ ਵਿਅਕਤੀ ਨੇ ਫੋਨ ਕਰਕੇ ਉਸਦੀ ਧੀ ਦੇ ਨਾਂਅ ਦੀ ਪਹਿਚਾਣ ਲੈਂਦਿਆਂ ਉਸ ਦੀ ਪ੍ਰਾਪਤੀ ਦੱਸੀ ਤਾਂ ਪੂਰਾ ਪਰਿਵਾਰ ਖੁਸ਼ੀ ‘ਚ ਖੀਵਾ ਹੋ ਗਿਆ। ਇੰਟਰਨੈਟ ਰਾਹੀਂ ਤੁਰੰਤ ਪਤਾ ਕਰਨ ‘ਤੇ ਪਤਾ ਲੱਗਿਆ ਕਿ 16 ਸਾਲ ਦੀ ਧੀ ਤਰਨਪ੍ਰੀਤ ਕੌਰ (ਰੋਲ ਨੰਬਰ 2295580) ਨੇ 497/500 ਅੰਕ ਪ੍ਰਾਪਤ ਕਰਕੇ ਮਾਅਰਕਾ ਮਾਰਿਆ ਹੈ। ਤਰਨਪ੍ਰੀਤ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਉਹ ਬਰਨਾਲਾ ਦੇ ਪੇਂਡੂ ਖੇਤਰ ‘ਚ ਰਹਿ ਰਹੀ ਹੈ ਅਤੇ ਪੇਂਡੂ ਖੇਤਰ ‘ਚ ਹੀ ਬਰੌਡਵੇਅ ਪਬਲਿਕ ਸਕੂਲ ਮਨਾਲ (ਬਰਨਾਲਾ) ਵਿਖੇ ਪੜ੍ਹਦੀ ਹੈ। (CBSE)
ਇਹ ਵੀ ਪੜ੍ਹੋ : ਗੈਂਗਸਟਰ ਮੁਖਤਾਰ ਅੰਸਾਰੀ ਮਾਮਲੇ ’ਚ ਮੁੱਖ ਮੰਤਰੀ ਮਾਨ ਦਾ ਐਲਾਨ, ਇਨ੍ਹਾਂ ਤੋਂ ਵਸੂਲਿਆ ਜਾਵੇਗਾ ਖਰਚਾ
ਉਸਦੇ ਪਿਤਾ ਤਰਲੋਚਨ ਸਿੰਘ ਖੇਤੀਬਾੜੀ ਨਾਲ ਸਬੰਧਿਤ ਹਨ ਅਤੇ ਉਸਦੀ ਮਾਂ ਘਰੇਲੂ ਕੰਮ ਕਾਜ਼ ਸਾਂਭਦੀ ਹੈ। ਉਸਨੇ ਦੱਸਿਆ ਕਿ ਪੇਪਰ ਤਾਂ ਬਹੁਤ ਵਧੀਆ ਹੋਏ ਸਨ ਪ੍ਰੰਤੂ ਇਸ ਪ੍ਰਾਪਤੀ ਦਾ ਉਸਨੂੰ ਇਲਮ ਨਹੀਂ ਸੀ। ਉਸਨੇ ਦੱਸਿਆ ਕਿ ਇਸ ਪ੍ਰਾਪਤੀ ਪਿੱਛੇ ਸਕੂਲ ਪ੍ਰਿੰਸੀਪਲ ਮੁਹੰਮਦ ਆਰਿਫ਼ ਸੈਫੀ ਤੇ ਸਮੂਹ ਸਟਾਫ਼ ਤੋਂ ਇਲਾਵਾ ਮਾਪਿਆਂ ਦਾ ਹੱਥ ਹੈ। ਤਰਨਪੀ੍ਰਤ ਨੇ ਪੰਜਾਬ ਭਰ ‘ਚੋਂ ਹੀ ਨਹੀਂ ਸਗੋਂ ਪੰਚਕੂਲਾ ਰੀਜ਼ਨ ‘ਚੋਂ ਵੀ ਟਾਪ ਕੀਤਾ ਹੈ। (CBSE)
(CBSE Result) ਬਰੌਡਵੇਅ ਪਬਲਿਕ ਸਕੂਲ ਮਨਾਲ (ਬਰਨਾਲਾ) ਦੇ ਚੇਅਰਮੈਨ ਰਣਜੀਤ ਸਿੰਘ ਚੀਮਾ, ਸਕੂਲ ਪ੍ਰਿੰਸੀਪਲ ਮੁਹੰਮਦ ਆਰਿਫ਼ ਸੈਫੀ ਤੇ ਸਮੂਹ ਸਟਾਫ਼ ਨੇ ਜਿਥੇ ਵਿਦਿਆਰਥਣ ਤਰਨਪ੍ਰੀਤ ਕੌਰ ਨੂੰ ਵਧਾਈ ਦਿੱਤੀ ਉਥੇ ਉਸ ਦੀ ਪ੍ਰਾਪਤੀ ਨੂੰ ਮਿਹਨਤ ਦਾ ਮੁੱਲ ਦੱਸਿਆ ਅਤੇ ਹੋਰਨਾਂ ਵਿਦਿਆਰਥੀਆਂ ਲਈ ਇਸ ਪ੍ਰਾਪਤੀ ਨੂੰ ਪ੍ਰੇਰਨਾਸਰੋਤ ਕਿਹਾ। ਧੀ ਦੀ ਪ੍ਰਾਪਤੀ ‘ਤੇ ਮਣਾਂਮੂੰਹੀਂ ਮਾਣ ਕਰ ਰਹੀ ਉਸ ਦੀ ਮਾਂ ਹਰਪ੍ਰੀਤ ਕੌਰ ਤੇ ਪਿਤਾ ਤਰਲੋਚਨ ਸਿੰਘ ਨੇ ਕਿਹਾ ਕਿ ਧੀਆਂ ਨੂੰ ਮੌਕਾ ਤੇ ਮਹੌਲ ਤੇ ਪਿਆਰ ਦੇਣਾ ਚਾਹੀਦਾ ਹੈ ਅਤੇ ਧੀਆਂ ਮਾਪਿਆਂ ਦਾ ਨਾਂਅ ਜ਼ਰੂਰ ਉੱਚਾ ਕਰ ਦਿੰਦੀਆਂ ਹਨ। (CBSE)
ਪੁਲਿਸ ਜਾਂਚ ‘ਚ ਜੁਟੀ
ਸੱਤਪਾਲ ਥਿੰਦ,ਫਿਰੋਜ਼ਪੁਰ: ਜਿ਼ਲ੍ਹੇ ਦੇ ਸਰਹੱਦੀ ਪਿੰਡ ਪਾਲੇ ਚੱਕ ਵਿੱਚ ਅੱਜ ਸ਼ਰੀਕਾਂ ਵਿੱਚ ਲੜਾਈ ਹੋ ਗਈ। ਇਸ ਲੜਾਈ ਵਿੱਚ ਗੋਲੀ ਚੱਲਣ ਨਾਲ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਸਮਾਚਾਰ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਬੇਅੰਤ ਸਿੰਘ ਪੁੱਤਰ ਬਗੀਚਾ ਸਿੰਘ, ਲਖਵਿੰਦਰ ਸਿੰਘ ਪੁੱਤਰ ਜੰਗ ਸਿੰਘ ਦੀ ਇਸ ਲੜਾਈ ਵਿੱਚ ਮੌਤ ਹੋਈ ਹੈ। ਇਸ ਤੋਂ ਇਲਾਵਾ ਅਰਮਨ ਢਿੱਲੋਂ ਪੁੱਤਰ ਸਤਨਾਮ ਸਿੰਘ ਸ਼ਰਾ ਲੱਗਣ ਕਾਰਨ ਜ਼ਖ਼ਮੀ ਹੋ ਗਿਆ, ਜਿਸ ਨੂੰ ਫਰੀਦਕੋਟ ਰੈਫ਼ਰ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।